ਤਾਜਾ ਖ਼ਬਰਾਂ


ਲੰਡਨ ਦੇ ਮੈਡਮ ਤੁਸਾਦ 'ਚ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ
. . .  1 day ago
ਮੁੰਬਈ , 19 ਸਤੰਬਰ-ਬਾਲੀਵੁੱਡ 'ਚ ਆਪਣੇ ਦਮ 'ਤੇ ਅਦਾਕਾਰੀ 'ਚ ਨਾਮ ਖਟ ਰਹੇ ਅਭਿਨੇਤਾ ਰਣਵੀਰ ਸਿੰਘ ਦਾ ਬੜੀ ਜਲਦੀ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਬੁੱਤ ਲੱਗੇਗਾ ।ਰਣਵੀਰ ਦੀ ਪਤਨੀ ਦੀਪਿਕਾ ਪਾਦੁਕੋਣ ਦਾ ਪੁਤਲਾ ...
ਤੂੜੀ ਵਾਲੇ ਟਰਾਲੇ ਨੇ ਨੌਜਵਾਨ ਨੂੰ ਦਰੜਿਆ
. . .  1 day ago
ਬਾਜਾ ਖਾਨਾ ,19 ਸਤੰਬਰ {ਜੀਵਨ ਗਰਗ }- ਭਗਤਾ ਰੋਡ 'ਤੇ ਤੂੜੀ ਵਾਲੇ ਟਰਾਲੇ ਨੇ ਇਕ ਨੌਜਵਾਨ ਗੁਰਜੰਟ ਸਿੰਘ ਨੂੰ ਦਰੜ ਦਿਤਾ , ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  1 day ago
ਫ਼ਰੀਦਕੋਟ, 19 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫਰੀਦ ਮੇਲੇ ਮੌਕੇ ਅੱਜ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਐਸਟੋਟ੍ਰਫ ਤੇ ਆਲ ਇੰਡੀਆ ਪੰਜ ਰੋਜਾ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ ਹੋਇਆ। ਇਸ ...
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ 11 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  1 day ago
ਸੁਲਤਾਨਪੁਰ ਪੁਰ ਲੋਧੀ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਲਾਡੀ, ਹੈਪੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
100 ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੂਲ ਬਣਾਉਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1800 ਅਧਿਆਪਕ ਸਨਮਾਨਿਤ
. . .  1 day ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ) - ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ 100 ਫ਼ੀਸਦੀ ਨਤੀਜੇ ਦੇਣ ਵਾਲੇ ਅਤੇ ਰਵਾਇਤੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਰੂਪ ਦੇਣ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ...
ਸਿਮਰਜੀਤ ਸਿੰਘ ਬੈਂਸ ਕੱਲ੍ਹ ਬਟਾਲਾ ਵਿਖੇ ਲਾਉਣਗੇ ਧਰਨਾ
. . .  1 day ago
ਬਟਾਲਾ, 19 ਸਤੰਬਰ (ਕਾਹਲੋਂ) - ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਗੁਰਦਾਸਪੁਰ ਵਿਪੁਲ ਉੱਜਵਲ ਦੀ ਆਪਸ ਵਿਚ ਬਟਾਲਾ ਪਟਾਕਾ ਫ਼ੈਕਟਰੀ ਦੇ ਪੀੜਤਾਂ ਨੂੰ ਲੈ ਕੇ ਇਕ ਬਹਿਸ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਡੀ.ਸੀ. ਗੁਰਦਾਸਪੁਰ...
ਭਾਈ ਲੌਂਗੋਵਾਲ ਨੇ 550 ਸਾਲਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦੀ ਵਚਨਬੱਧਤਾ ਦੁਹਰਾਈ
. . .  1 day ago
ਸੁਲਤਾਨਪੁਰ ਲੋਧੀ, 19 ਸਤੰਬਰ (ਜਗਮੋਹਨ ਥਿੰਦ, ਅਮਰਜੀਤ ਕੋਮਲ, ਬੀ.ਐੱਸ.ਲਾਡੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਐੱਸ.ਜੀ.ਪੀ.ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਆਈ.ਪੀ.ਐੱਸ ਤੇ ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਪੀ.ਐੱਸ ਸਚਿਨ ਗੁਪਤਾ ਅਤੇ 8 ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ) - ਨੇੜਲੇ ਪਿੰਡ ਛੱਤ ਦੇ ਵਸਨੀਕ ਬਲਜੀਤ ਸਿੰਘ ਪ੍ਰਿੰਸ (23) ਪੁੱਤਰ ਇੰਦਰਜੀਤ ਸਿੰਘ ਨੂੰ ਅਮਰੀਕਾ ਦੇ ਸ਼ਿਕਾਗੋ 'ਚ ਲੁਟੇਰੇ ਨੇ ਗੋਲੀ ਮਾਰ...
ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ ਭਦੌਰੀਆ, ਬੀ. ਐੱਸ. ਧਨੋਆ ਦੀ ਲੈਣਗੇ ਥਾਂ
. . .  1 day ago
ਨਵੀਂ ਦਿੱਲੀ, 19 ਸਤੰਬਰ- ਏਅਰ ਵਾਈਸ ਚੀਫ਼ ਏਅਰ ਮਾਰਸ਼ਲ ਆਰ. ਕੇ. ਐੱਸ. ਭਦੌਰੀਆ ਭਾਰਤੀ ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ। ਰੱਖਿਆ ਮੰਤਰਾਲੇ ਦੇ ਪ੍ਰਮੁੱਖ ਬੁਲਾਰੇ ਮੁਤਾਬਕ...
ਵਿਧਾਇਕਾ ਅਲਕਾ ਲਾਂਬਾ ਦਿੱਲੀ ਵਿਧਾਨ ਸਭਾ ਤੋਂ ਅਯੋਗ ਕਰਾਰ
. . .  1 day ago
ਨਵੀਂ ਦਿੱਲੀ, 19 ਸਤੰਬਰ- ਚਾਂਦਨੀ ਚੌਕ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਅਲਕਾ ਲਾਂਬਾ ਹਾਲ ਹੀ 'ਚ ਕਾਂਗਰਸ 'ਚ ਸ਼ਾਮਲ...
ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ
. . .  1 day ago
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)- ਪੰਜਾਬੀ ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੇ ਮਾਮਲੇ 'ਚ ਅੱਜ ਅਦਾਲਤ ਵਲੋਂ ਧਾਰਾ-505, 148, 149 'ਚ ਵੀ ਜ਼ਮਾਨਤ ਦੀ ਅਰਜ਼ੀ...
ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਕੀਤਾ ਸਿੱਖਿਆ ਸਕੱਤਰ ਦਾ ਘਿਰਾਓ
. . .  1 day ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ)- ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਅੱਜ ਫ਼ਾਜ਼ਿਲਕਾ ਪੁੱਜਣ 'ਤੇ ਘਿਰਾਓ ਕਰਦਿਆਂ ਪੰਜਾਬ ਸਰਕਾਰ...
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੇ ਧਰਨੇ 'ਚ ਖਹਿਰਾ ਨੇ ਕੀਤੀ ਸ਼ਮੂਲੀਅਤ
. . .  1 day ago
ਸੰਗਰੂਰ, 19 ਸਤੰਬਰ (ਧੀਰਜ ਪਸ਼ੋਰੀਆ)- ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਾਈ ਬੈਠੇ...
27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਆਪਣੇ ਨਿੱਜੀ ਮੋਬਾਇਲ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਕੀਤਾ ਜਾਰੀ
. . .  1 day ago
ਨਾਭਾ : ਪਿੰਡ ਦੁਲੱਦੀ ਦੀਆਂ ਕੋਆਪਰੇਟਿਵ ਸੁਸਾਇਟੀ ਚੋਣਾਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ
. . .  1 day ago
ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੇਇੱਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਚੇਤ ਸੰਮਤ 551

ਹਰਿਆਣਾ ਹਿਮਾਚਲ

ਪਿੰਡ ਬਦਸੂਈ ਵਿਖੇ ਮੰਦਰ ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਦੋ ਧੜਿਆਂ 'ਚ ਲੜਾਈ

ਗੂਹਲਾ ਚੀਕਾ, 22 ਮਾਰਚ (ਓ. ਪੀ. ਸੈਣੀ)- ਉਪ ਮੰਡਲ ਦੇ ਪਿੰਡ ਬਦਸੂਈ ਵਿਖੇ ਮੰਦਰ ਤੇ ਦੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ 2 ਧੜਿਆਂ ਵਿਖੇ ਘਮਾਸਾਨ ਲੜਾਈ ਹੋਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਮੁਤਾਬਿਕ ਲੜਾਈ ਦੌਰਾਨ ਕਰੀਬ ਇਕ ਦਰਜ਼ਨ ਲੋਕਾਂ ਨੂੰ ਸੱਟ ਵੱਜੀਆਂ ਹਨ, ...

ਪੂਰੀ ਖ਼ਬਰ »

ਜ਼ਿਆਦਾ ਵਿਆਜ ਦਾ ਝਾਂਸਾ ਦੇ ਕੇ 31 ਲੱਖ ਠੱਗੇ

ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)-ਥਾਣਾ ਸ਼ਹਿਰ ਪੁਲਿਸ ਨੇ ਸ਼ਾਹ ਸਤਨਾਮ ਜੀ ਨਗਰ ਵਾਸੀ ਸ਼ੀਲਾ ਪੂਨੀਆਂ ਦੀ ਸ਼ਿਕਾਇਤ 'ਤੇ ਜੀਂਦ ਜ਼ਿਲ੍ਹੇ ਦੇ ਪਿੰਡ ਇੰਟਲ ਵਾਸੀ ਕਸ਼ਮੀਰ ਨਹਿਰਾ ਅਤੇ ਉਸਦੀ ਪਤਨੀ ਸੰਤੋਸ਼ ਦੇ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਘਰ-ਘਰ ਜਾ ਕੇ ਭਾਜਪਾ ਦੀਆਂ ਨੀਤੀਆਂ ਤੋਂ ਕਰਵਾਇਆ ਜਾਣੂ

ਕੁਰੂਕਸ਼ੇਤਰ, 22 ਮਾਰਚ (ਜਸਬੀਰ ਸਿੰਘ ਦੁੱਗਲ)-ਇਸਮਾਈਲਾਬਾਦ ਦੇ ਸੈਣੀ ਮੁਹੱਲਾ 'ਚ ਲੋਕ ਸਭਾ ਉਮੀਦਵਾਰ ਦੇ ਪ੍ਰਚਾਰ-ਪ੍ਰਸਾਰ ਲਈ ਭਾਜਪਾ ਆਗੂ ਸੰਦੀਪ ਓਾਕਾਰ ਨੇ ਡੋਰ-ਟੂ-ਡੋਰ ਜਾ ਕੇ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਸੰਬੋਧਨ ਕੀਤਾ | ਇਸ ਮੌਕੇ 'ਤੇ ਸੰਦੀਪ ...

ਪੂਰੀ ਖ਼ਬਰ »

ਨਸ਼ੇੜੀਆਂ ਵਲੋਂ ਦੁਕਾਨਦਾਰ ਤੇ ਭਰਾ ਦੀ ਕੁੱਟਮਾਰ

ਫਤਿਹਾਬਾਦ, 22 ਮਾਰਚ (ਹਰਬੰਸ ਮੰਡੇਰ)-ਪਿੰਡ ਭਿਰੜਾਟਾ ਵਿਚ ਬੀਤੇ ਦਿਨ ਸ਼ਰਾਬ ਦੇ ਨਸ਼ੇ ਵਿਚ 3 ਲੋਕਾਂ ਨੇ ਇਕ ਕਨਫੈਕਸ਼ਨਰੀ 'ਤੇ ਖੂਬ ਹੰਗਾਮਾ ਕੀਤਾ | ਉਨ੍ਹਾਂ ਨੇ ਦੁਕਾਨ ਦੇ ਸ਼ੀਸ਼ੇ ਤੋੜ ਅਤੇ ਦੁਕਾਨ ਮਾਲਕ ਅਤੇ ਉਸ ਦੇ ਭਰਾ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਜਖ਼ਮੀ ...

ਪੂਰੀ ਖ਼ਬਰ »

ਸੜਕ ਕੰਢੇ ਪਲਟਣ ਉਪਰੰਤ ਕੈਂਟਰ ਨੂੰ ਲੱਗੀ ਅੱਗ, ਚਾਲਕ ਜ਼ਿੰਦਾ ਸੜਿਆ

ਇੰਦਰੀ, 22 ਮਾਰਚ (ਅਜੀਤ ਬਿਊਰੋ)- ਪਿੰਡ ਸਮੋਰਾ ਨੇੜੇ ਬੀਤੀ ਦੇਰ ਰਾਤ ਹੋਲੀ 'ਤੇ ਇਕ ਪਲਾਈਵੁੱਟ ਨਾਲ ਭਰੇ ਕੈਂਟਰ ਦੇ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਬਚਾਉਣ ਦੇ ਚੱਕਰ 'ਚ ਸੜਕ ਕੰਢੇ ਪਲਟਣ ਨਾਲ ਕੈਂਟਰ 'ਚ ਅੱਗ ਲੱਗ ਗਈ | ਕੈਂਟਰ 'ਚ ਅੱਗ ਲੱਗਣ ਨਾਲ ਚਾਲਕ ਕੈਂਟਰ 'ਚ ਜਿੰਦਾ ...

ਪੂਰੀ ਖ਼ਬਰ »

ਗੌਰਵ ਭਾਟੀ ਨੇ ਇਕੱਠੇ ਦੋ ਰਿਕਾਰਡ ਲਿਮਕਾ ਬੁੱਕ 'ਚ ਦਰਜ ਕਰਵਾ ਕੇ ਡੱਬਵਾਲੀ ਦਾ ਮੁੜ ਵਧਾਇਆ ਮਾਣ

ਡੱਬਵਾਲੀ, 22 ਮਾਰਚ (ਇਕਬਾਲ ਸਿੰਘ ਸ਼ਾਂਤ)- ਹਿੰਮਤ ਅਤੇ ਹੌਾਸਲੇ ਨਾਲ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਨਵੇਂ-ਨਵੇਂ ਰਿਕਾਰਡ ਬਣਾਉਣ ਵਾਲੇ ਡੱਬਵਾਲੀ ਦੇ ਨੌਜਵਾਨ ਗੌਰਵਦੀਪ ਸਿੰਘ ਭਾਟੀ ਨੇ ਹੁਣ ਮੁੜ ਲਿਮਕਾ ਬੁੱਕ ਆਫ ਰਿਕਾਰਡਸ-2019 'ਚ ਇਕੱਠੇ 2 ਰਿਕਾਰਡ ਆਪਣੇ ਨਾਂਅ ਦਰਜ ...

ਪੂਰੀ ਖ਼ਬਰ »

ਬੱਸ ਯਾਤਰਾ ਦੌਰਾਨ ਕਾਂਗਰਸੀ ਆਗੂ ਦੂਰ ਕਰਨਗੇ ਆਪਸੀ ਗਿਲੇ-ਸ਼ਿਕਵੇ

ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)- 'ਜੋ ਕਾਂਗਰਸੀ ਹੋਵੇਗਾ, ਉਹ ਬੱਸ 'ਚ ਸਵਾਰ ਹੋਵੇਗਾ' | ਕਾਂਗਰਸੀ ਆਗੂਆਂ 'ਚ ਕੋਈ ਆਪਸੀ ਗਿੱਲਾ ਸ਼ਿਕਵਾ ਨਹੀਂ ਹੈ | ਸਭ ਕਾਂਗਰਸੀ ਇਕ ਹਨ ਤੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਇਕਜੁੱਟ ਹਨ | 26 ਮਾਰਚ ਨੂੰ ਫਰੀਦਾਬਾਦ ਤੋਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੌਤ

ਟੋਹਾਣਾ, 22 ਮਾਰਚ (ਗੁਰਦੀਪ ਸਿੰਘ ਭੱਟੀ)-ਬੀਤੀ ਰਾਤ ਆਪਣੇ ਘਰ ਪਿੰਡ ਪੀਲੀ ਮੰਦੋਰੀ ਜਾ ਰਹੇ 23 ਸਾਲਾ ਰਾਜਬੀਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ | ਮਿਲੀ ਜਾਣਕਾਰੀ ਮੁਤਾਬਿਕ ਰਾਜਬੀਰ ਦੇ ਮੋਟਰਸਾਈਕਲ ਅੱਗੇ ਨੀਲ ਗਾਂ ਆਉਣ 'ਤੇ ਰਾਜਵੀਰ ਦੇ ਸਿਰ 'ਚ ਸੱਟਾ ਲੱਗਣ ਨਾਲ ਉਸ ਦੀ ...

ਪੂਰੀ ਖ਼ਬਰ »

5 ਮਾਮਲਿਆਂ 'ਚ 684 ਬੋਤਲ ਠੇਕਾ ਸ਼ਰਾਬ ਦੇਸ਼ੀ ਬਰਾਮਦ

ਕੈਥਲ, 22 ਮਾਰਚ (ਅਜੀਤ ਬਿਊਰੋ)- ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪੁਲਿਸ ਮੁਖੀ ਵਸੀਮ ਅਕਰਮ ਦੇ ਹੁਕਮਾਂ ਮੁਤਾਬਿਕ ਸ਼ਰਾਬ ਤਸਕਰਾਂ ਵਲੋਂ ਨਾਜਾਇਜ਼ ਖੁਰਦਿਆਂ ਦੀ ਧਰਪਕੜ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਵਲੋਂ 5 ਮਾਮਲਿਆਂ 'ਚ 684 ਬੋਤਲ ਠੇਕਾ ਸ਼ਰਾਬ ਦੇਸ਼ੀ ...

ਪੂਰੀ ਖ਼ਬਰ »

ਗੁਰੂਗ੍ਰਾਮ 'ਚ ਸਭ ਤੋਂ ਜ਼ਿਆਦਾ ਤੇ ਸੋਨੀਪਤ 'ਚ ਸਭ ਤੋਂ ਘੱਟ ਹਨ ਔਰਤ ਵੋਟਰ

ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਲੱਗਦੇ ਐਨ.ਸੀ.ਆਰ. ਦਾ ਹਿੱਸਾ ਗੁਰੂਗ੍ਰਾਮ ਹਰਿਆਣਾ ਲੋਕ ਸਭਾ ਖੇਤਰ 'ਚ ਔਰਤ ਵੋਟਰ ਦੀ ਗਿਣਤੀ 'ਚ ਅੱਵਲ ਹੈ | ਔਰਤ ਵੋਟਰਾਂ ਦੇ ਅੰਕੜਿਆਂ 'ਤੇ ਨਜਰ ਮਾਰੀ ਜਾਵੇ, ਤਾਂ ਪਤਾ ਲੱਗਦਾ ਹੈ ਕਿ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ 'ਚ ਔਰਤ ...

ਪੂਰੀ ਖ਼ਬਰ »

ਮਾਝੀ ਬਣ ਕੇ ਸੱਤਾ ਦੇ ਸਮੁੰਦਰ 'ਚੋਂ ਕਿਸ਼ਤੀ ਪਾਰ ਲਾ ਸਕਦੀਆਂ ਹਨ ਔਰਤ ਵੋਟਰ

ਜਸਬੀਰ ਸਿੰਘ ਦੁੱਗਲ ਕੁਰੂਕਸ਼ੇਤਰ, 22 ਮਾਰਚ- ਸੱਤਾ ਦੇ ਸਮੁੰਦਰ ਲੋਕ ਸਭਾ ਚੋਣਾਂ 'ਚ ਹਰਿਆਣਾ ਦੀਆਂ ਸਾਰੀ 10 ਸੀਟਾਂ 'ਤੇ ਮਾਝੀ ਬਣ ਕੇ ਰਾਜਨੀਤਕ ਪਾਰਟੀਆਂ ਦੀ ਕਿਸ਼ਤੀ ਪਾਰ ਲਾ ਸਕਦੀਆਂ ਹਨ, ਔਰਤ ਵੋਟਰ | ਔਰਤਾਂ ਦੀ ਅਣਦੇਖੀ ਕਿਸੇ ਵੀ ਰਾਜਨੀਤਕ ਪਾਰਟੀ 'ਤੇ ਭਾਰੀ ਪੈ ...

ਪੂਰੀ ਖ਼ਬਰ »

ਕੇ. ਯੂ. ਨੇ ਐਲਾਨੇ 7 ਪ੍ਰੀਖਿਆਵਾਂ ਦੇ ਨਤੀਜੇ

ਕੁਰੂਕਸ਼ੇਤਰ, 22 ਮਾਰਚ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ 7 ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ | ਇਹ ਜਾਣਕਾਰੀ ਦਿੰਦੇ ਹੋਏ ਪ੍ਰੀਖਿਆ ਕੰਟਰੋਲਰ ਡਾ. ਹੁਕਮ ਸਿੰਘ ਨੇ ਦੱਸਿਆ ਕਿ ਦਸੰਬਰ 2018 'ਚ ਹੋਏ ਬੀ.ਟੀ.ਐਮ. ਤੀਜੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਚਚੇਰੇ ਭਰਾ ਦੀ ਮੌਤ, ਦੂਜਾ ਜ਼ਖ਼ਮੀ

ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹੇ ਦੇ ਪਿੰਡ ਦੜਬੀ ਤੇ ਸੰਗਰ ਸਾਧਾ ਦੇ ਵਿਚਾਲੇ ਮੋਟਰਸਾਈਕਲ 'ਤੇ ਜਾਂਦੇ 2 ਚਚੇਰੇ ਭਰਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਕਾਰਨ ਇਕ ਦੀ ਮੌਤ ਹੋ ਗਈ, ਜਦੋਂਕਿ ਦੂਜੇ ਦੀ ਹਾਲਤ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ...

ਪੂਰੀ ਖ਼ਬਰ »

ਖਾਟੂ ਸ਼ਿਆਮ ਮੰਦਰ 'ਚ ਧੂਮਧਾਮ ਨਾਲ ਮਨਾਈ ਹੋਲੀ

ਹਿਸਾਰ, 22 ਮਾਰਚ (ਅਜੀਤ ਬਿਊਰੋ)- ਸ੍ਰੀ ਸ਼ਿਆਮ ਮੰਦਰ 'ਚ ਹੋਲੀ ਮਹਾਂਉਤਸਵ ਧੂਮਧਾਮ ਨਾਲ ਮਨਾਇਆ ਗਿਆ | ਸ੍ਰੀ ਸ਼ਿਆਮ ਮਿੱਤਰ ਮੰਡਲ ਦੇ ਬੁਲਾਰੇ ਰਾਹੁਲ ਜੈਨ ਨੇ ਦੱਸਿਆ ਕਿ ਮੰਦਰ ਅਹਾਤੇ 'ਚ ਹੋਲੀ ਮਹਾਂਉਤਸਵ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 11 ਵਜੇ ਤੱਕ ਗੰਰ-ਗੁਲਾਲ ...

ਪੂਰੀ ਖ਼ਬਰ »

ਕ੍ਰਿਸ਼ਨ ਕਿਰਪਾ ਪਰਿਵਾਰ ਨੇ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਉਹਾਰ

ਕੁਰੂਕਸ਼ੇਤਰ, 22 ਮਾਰਚ (ਜਸਬੀਰ ਸਿੰਘ ਦੁੱਗਲ)- ਸ੍ਰੀ ਕਿ੍ਸ਼ਨ ਕਿਰਪਾ ਪਰਿਵਾਰ ਵਲੋਂ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਦੀ ਅਗਵਾਈ 'ਚ ਹੋਲੀ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀਕ੍ਰਿਸ਼ਣ ਕਿਰਪਾ ਗਊਸ਼ਾਲਾ 'ਚ ਹੋਏ ਇਸ ਹੋਲੀ ਉਤਸਵ 'ਚ ਉੱਘੇ ਭਜਨ ਗਾਇਕ ...

ਪੂਰੀ ਖ਼ਬਰ »

ਵਿਸ਼ਵ ਧਰਮ ਏਕਤਾ ਚੈਰੀਟੇਬਲ ਟਰੱਸ਼ਟ ਵਲੋਂ ਹੋਲੀ ਉਤਸਵ ਮਨਾਇਆ

ਥਾਨੇਸਰ, 22 ਮਾਰਚ (ਅਜੀਤ ਬਿਊਰੋ)- ਵਿਸ਼ਵ ਧਰਮ ਏਕਤਾ ਚੈਰੀਟੇਬਲ ਟਰੱਸ਼ਟ ਵਲੋਂ ਸ੍ਰੀ ਰਾਧਾ ਕ੍ਰਿਸ਼ਣ ਮੰਦਰ 'ਚ ਹੋਲੀ ਮਹਾਂਉਤਸਵ ਧੂਮਧਾਮ ਨਾਲ ਮਨਾਇਆ ਗਿਆ | ਟਰੱਸ਼ਟ ਦੀ ਚੇਅਰਪਰਸਨ ਬੀਬਾ ਜੀ ਮਨਜੀਤ ਕੌਰ ਦੀ ਅਗਵਾਈ 'ਚ ਸਵੇਰੇ ਰਾਧਾ-ਕ੍ਰਿਸ਼ਣ ਭਗਵਾਨ ਦੀਆਂ ...

ਪੂਰੀ ਖ਼ਬਰ »

ਹਰਿਆਣਾ ਮੰਡੀ ਮਜ਼ਦੂਰ ਯੂਨੀਅਨ ਦੇ ਵਫ਼ਦ ਵਲੋਂ ਮਜ਼ਦੂਰੀ ਵਧਾਉਣ ਦੀ ਮੰਗ

ਨਰਵਾਨਾ, 22 ਮਾਰਚ (ਅਜੀਤ ਬਿਊਰੋ)- ਹਰਿਆਣਾ ਮੰਡੀ ਮਜ਼ਦੂਰ ਯੂਨੀਅਨ ਦਾ ਸੂਬਾਈ ਵਫ਼ਦ ਜਨਰਲ ਸਕੱਤਰ ਸਤਪਾਲ ਸਰੋਵਾ ਦੀ ਅਗਵਾਈ 'ਚ ਹਰਿਆਣਾ ਸੂਬਾਈ ਖੇਤੀ ਵਿਪਣਨ ਬੋਰਡ ਦੇ ਮੁੱਖ ਪ੍ਰਸ਼ਾਸਕ ਡਾ. ਜੇ. ਗਣੇਸ਼ਨ ਨਾਲ ਫ਼ਸਲ ਦੀ ਮਜ਼ਦੂਰੀ ਵਧਾਉਣ ਲਈ ਮੁਲਾਕਾਤ ਕੀਤੀ | ਜਿਸ 'ਚ ...

ਪੂਰੀ ਖ਼ਬਰ »

ਡੇਰਾ ਸੰਤ ਬਾਬਾ ਦਲਜੀਤ ਸਿੰਘ ਬਰਾੜਾ ਵਿਖੇ ਤਿੰਨ ਰੋਜ਼ਾ ਹੋਲਾ-ਮਹੱਲਾ ਸਮਾਗਮ

ਨਰਾਇਣਗੜ੍ਹ, 22 ਮਾਰਚ (ਪੀ. ਸਿੰਘ)- ਡੇਰਾ ਸੰਤ ਬਾਬਾ ਦਲਜੀਤ ਸਿੰਘ ਬਰਾੜਾ ਵਿਖੇ ਤਿੰਨ ਰੋਜ਼ਾ ਹੋਲਾ ਮਹੱਲਾ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਤੇ ਕੀਰਤਨ ਦਰਬਾਰ ਸਜਾਏ ਗਏ | ਇਸ ...

ਪੂਰੀ ਖ਼ਬਰ »

ਕਿਸਾਨਾਂ ਨੇ ਖ਼ਰੀਦ ਨੂੰ ਲੈ ਕੇ ਐਸ. ਡੀ. ਐਮ. ਨੂੰ ਦਿੱਤਾ ਮੰਗ ਪੱਤਰ

ਹਿਸਾਰ, 22 ਮਾਰਚ (ਅਜੀਤ ਬਿਊਰੋ)-ਅਖਿਲ ਭਾਰਤੀ ਕਿਸਾਨ ਸਭਾ ਤਹਿਸੀਲ ਹਾਂਸੀ ਦੀ ਬੈਠਕ ਹਾਂਸੀ ਉਪਮੰਡਲ ਦੇ ਅਹਾਤੇ 'ਚ ਹੋਈ ਅਤੇ ਸਰਕਾਰੀ ਕੀਮਤ 'ਤੇ ਸਰੋਂ ਖ਼ਰੀਦ ਦੇ ਮੁੱਖ ਮੰਤਰੀ ਦੇ ਨਾਂਅ ਉਪ ਮੰਡਲ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ | ਮੰਗ ਪੱਤਰ 'ਚ ਕਿਹਾ ਗਿਆ ਕਿ ...

ਪੂਰੀ ਖ਼ਬਰ »

ਖੇਤਰ ਰਿਟਰਨਿੰਗ ਅਧਿਕਾਰੀ ਡਾ: ਫੂਲੀਆ ਤੇ ਜ਼ਿਲ੍ਹਾ ਚੋਣ ਅਧਿਕਾਰੀ ਡਾ: ਪਿ੍ਅੰਕਾ ਸੋਨੀ ਨੇ ਵੋਟਿੰਗ ਕੇਂਦਰਾਂ ਤੇ ਸਟਰਾਂਗ ਰੂਮ ਦਾ ਕੀਤਾ ਦੌਰਾ

ਕੈਥਲ, 22 ਮਾਰਚ (ਅਜੀਤ ਬਿਊਰੋ)- ਕੁਰੂਕਸ਼ੇਤਰ ਲੋਕ ਸਭਾ ਸੰਸਦੀ ਖੇਤਰ ਦੇ ਰਿਟਰਨਿੰਗ ਅਧਿਕਾਰੀ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਲੋਕ ਸਭਾ ਆਮ ਚੋਣਾਂ 2019 ਪੂਰੀ ਇਮਾਨਦਾਰੀ ਅਤੇ ਸ਼ਾਂਤੀ ਪੂਰਣ ਢੰਗ ਨਾਲ ਕਰਵਾਇਆ ਜਾਵੇ | ਚੋਣਾਂ ਨਾਲ ਜੁੜੇ ਸਾਰੇ ਸਹਾਇਕ ਰਿਟਰਨਿੰਗ ...

ਪੂਰੀ ਖ਼ਬਰ »

ਬਾਬੁਲ ਸੁਪ੍ਰੀਓ ਨੂੰ ਹਰਾਉਣ ਲਈ ਮੁਨਮੁਨ ਵਲੋਂ ਵਰਤੇ ਜਾ ਰਹੇ ਹਨ ਸਾਰੇ ਤਰੀਕੇ

ਕੋਲਕਾਤਾ, 22 ਮਾਰਚ (ਰਣਜੀਤ ਸਿੰਘ ਲੁਧਿਆਣਵੀ)- ਆਸਨਸੋਲ ਲੋਕ ਸਭਾ ਸੀਟ ਤੋਂ ਇਕ ਵਾਰ ਫਿਰ ਗਾਇਕ, ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਬਾਬੁਲ ਸੁਪ੍ਰੀਓ ਨੂੰ ਟਿਕਟ ਦਿੱਤੇ ਜਾਣ ਨਾਲ ਮੁਕਾਬਲਾ ਦਿਲਚਸ਼ਪ ਹੋ ਗਿਆ ਹੈ | ਬੀਤੇ 5 ਸਾਲ ਤੱਕ ਇਲਾਕੇ ਚ ਕੰਮ-ਕਾਜ ਨਹੀਂ ਕੀਤੇ ਜਾਣ, ...

ਪੂਰੀ ਖ਼ਬਰ »

ਐਚ. ਐਸ. ਜੀ. ਪੀ. ਸੀ. ਦੀ ਮੀਟਿੰਗ 26 ਨੂੰ

ਸਿਰਸਾ, 22 ਮਾਰਚ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਸਾ ਦੀ ਇਕ ਮੀਟਿੰਗ 26 ਮਾਰਚ ਨੂੰ ਸਵੇਰੇ 11 ਵਜੇ ਹਿਸਾਰ ਰੋਡ ਸਥਿਤ ਪੰਜਾਬ ਪੈਲੇਸ 'ਚ ਕੀਤੀ ਜਾਵੇਗੀ | ਮੀਟਿੰਗ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ | ਇਹ ...

ਪੂਰੀ ਖ਼ਬਰ »

ਹੁੱਡਾ ਨੂੰ ਤਾਲਮੇਲ ਕਮੇਟੀ ਦਾ ਚੇਅਰਮੈਨ ਬਣਾਉਣ 'ਤੇ ਵਰਕਰ ਖੁਸ਼- ਚੀਮਾ

ਬਾਬੈਨ, 22 ਮਾਰਚ (ਡਾ. ਦੀਪਕ ਦੇਵਗਨ)- ਯੁਵਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਚੌ. ਭੁਪਿੰਦਰ ਸਿੰਘ ਹੁੱਡਾ ਨੂੰ ਹਰਿਆਣਾ ਸੂਬਾਈ ਕਾਂਗਰਸ ਤਾਲਮੇਲ ਕਮੇਟੀ ਦਾ ਚੇਅਰਮੈਨ ਬਣਾਏ ...

ਪੂਰੀ ਖ਼ਬਰ »

ਫੁੱਲਾਂ ਦੀ ਹੋਲੀ ਖੇਡ ਕੇ ਮਨਾਇਆ ਤਿਉਹਾਰ

ਕੁਰੂਕਸ਼ੇਤਰ/ਸ਼ਾਹਾਬਾਦ, 22 ਮਾਰਚ (ਜਸਬੀਰ ਸਿੰਘ ਦੁੱਗਲ)- ਸ੍ਰੀ ਕ੍ਰਿਸ਼ਣਾ ਮੰਦਰ ਮਾਜਰੀ ਮੁਹੱਲਾ 'ਚ ਸ਼ਰਧਾਲੂਆਂ ਨੇ ਫੁੱਲਾਂ ਦੀ ਹੋਲੀ ਖੇਡ ਕੇ ਤਿਊਹਾਰ ਦਾ ਆਨੰਦ ਮਾਣਿਆ | ਜੈ ਸ੍ਰੀ ਕ੍ਰਿਸ਼ਣ ਮੰਦਰ ਦੇ ਸੰਚਾਲਕ ਸੰਤਮੁਨੀ ਪੰਜਾਬੀ ਨੇ ਸ਼ਰਧਾਲੂਆਂ 'ਤੇ ਗਿਆਨ ...

ਪੂਰੀ ਖ਼ਬਰ »

ਦਿੱਲੀ ਯੂਨੀਵਰਸਿਟੀ ਦੀਆਂ 56 ਹਜ਼ਾਰ ਸੀਟਾਂ ਲਈ ਪਹਿਲੀ ਕੱਟ ਆਫ 19 ਜੂਨ ਨੂੰ ਹੋਵੇਗੀ ਜਾਰੀ

ਨਵੀਂ ਦਿੱਲੀ, 22 ਮਾਰਚ (ਬਲਵਿੰਦਰ ਸਿੰਘ ਸੋਢੀ)- ਦਿੱਲੀ ਯੂਨੀਵਰਸਿਟੀ ਵਿਚ ਸੈਸ਼ਨ 2019-20 ਲਈ ਗਰੈਜੂਏਟ ਪਾਠਕ੍ਰਮ ਦੇ ਦਾਖ਼ਲੇ ਦੀ ਪ੍ਰਕਿਰਿਆ ਇਸ ਵਾਰ ਪਹਿਲਾਂ ਸ਼ੁਰੂ ਕੀਤੀ ਜਾਵੇਗੀ ਅਤੇ ਨਾਲ ਹੀ ਕੱਟ ਆਫ ਸੂਚੀ ਵੀ ਜਲਦੀ ਜਾਰੀ ਕੀਤੀ ਜਾਵੇਗੀ | ਉਮੀਦ ਕੀਤੀ ਜਾ ਰਹੀ ਹੈ ...

ਪੂਰੀ ਖ਼ਬਰ »

ਰਫਰੈਂਡਮ 2020 'ਤੇ ਹੋ ਰਿਹੈ ਪ੍ਰਚਾਰ

ਸ੍ਰੀ ਅਨੰਦਪੁਰ ਸਾਹਿਬ, 22 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਪੰਜ ਪਿਆਰਾ ਚਾਰ ਸਾਹਿਬਜ਼ਾਦੇ ਮਾਰਗ ਵਿਖੇ ਪੱਟੀ ਦੇ ਪਿੰਡ ਤਲਬੰਡੀ ਸੋਬਾ ਸਿੰਘ ਨਾਲ ਸਬੰਧਿਤ ਨੌਜਵਾਨਾਂ ਵਲੋਂ ਇਕ ਟਰਾਲੀ 'ਤੇ ਵੱਡੇ-ਵੱਡੇ ਪ੍ਰਚਾਰ ਬੋਰਡ ਲੱਗਾ ਕੇ ਰਫਰੈਂਡਮ 2020 ਦਾ ...

ਪੂਰੀ ਖ਼ਬਰ »

ਦਰਜਨ ਤੋਂ ਵੱਧ ਪੁੱਜੀਆਂ ਆਧੁਨਿਕ ਸਹੂਲਤਾਂ ਵਾਲੀਆਂ ਟਰਾਲੀਆਂ

ਸ੍ਰੀ ਅਨੰਦਪੁਰ ਸਾਹਿਬ 22 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਖ਼ਾਲਸਾਈ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲਾ-ਮਹੱਲਾ ਦੌਰਾਨ ਇਸ ਵਾਰ ਇਕ ਦਰਜਨ ਤੋਂ ਵੱਧ ਅਤਿ-ਆਧੁਨਿਕ ਸਹੂਲਤਾਂ ਵਾਲੀਆਂ ਆਰਾਮਦਾਇਕ ਟਰਾਲੀਆਂ ਮੇਲਾ ਖੇਤਰ ਦੀ ਰੌਣਕ ਵਧਾ ...

ਪੂਰੀ ਖ਼ਬਰ »

ਵਿਆਹਾਂ-ਸ਼ਾਦੀਆਂ ਵਿਚ ਚੋਰ ਗਰੋਹ ਸਰਗਰਮ ਸੂਟ-ਬੂਟ ਨਾਲ ਤਿਆਰ ਹੋ ਕੇ ਆਉਂਦੇ ਨੇ ਚੋਰ

ਨਵੀਂ ਦਿੱਲੀ, 22 ਮਾਰਚ (ਬਲਵਿੰਦਰ ਸਿੰਘ ਸੋਢੀ)- (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ, ਹਾਲਾਂਕਿ ਦਿੱਲੀ ਪੁਲਿਸ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਆਧੁਨਿਕ ਢੰਗ ਅਪਣਾ ਰਹੀ ਹੈ, ਪ੍ਰੰਤੂ ਫਿਰ ਵੀ ਚੋਰ ਆਪਣਾ ਦਾਅ ਲਗਾ ...

ਪੂਰੀ ਖ਼ਬਰ »

ਇਕ ਸ਼ਾਮ ਸ਼ਹੀਦਾਂ ਦੇ ਨਾਂਅ ਅੱਜ

ਨਰਵਾਨਾ, 22 ਮਾਰਚ (ਅਜੀਤ ਬਿਊਰੋ)- ਸ੍ਰੀ ਰਾਮਾ ਭਾਰਤੀ ਕਲਾ ਕੇਂਦਰ ਦੀ ਅਗਵਾਈ 'ਚ 23 ਮਾਰਚ ਨੂੰ ਸ਼ਹੀਦਾਂ ਨੂੰ ਯਾਦ ਕਰਨ ਲਈ ਹੁੱਡਾ ਗ੍ਰਾਉਂਡ 'ਚ ਇਕ ਸ਼ਾਮ ਸ਼ਹੀਦਾਂ ਦੇ ਨਾਂਅ ਪ੍ਰੋਗਰਾਮ ਕੀਤਾ ਜਾਵੇਗਾ, ਜਿਸ 'ਚ ਦੇਸ਼ ਭਗਤੀ ਦੇ ਗੀਤ-ਸੰਗੀਤ ਅਤੇ ਨਾਟਕ ਦਾ ਮੰਚਨ ਕਰਕੇ ...

ਪੂਰੀ ਖ਼ਬਰ »

ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਹੋਲੀ ਦਾ ਤਿਉਹਾਰ

ਨਰਾਇਣਗੜ੍ਹ, 22 ਮਾਰਚ (ਪੀ. ਸਿੰਘ)- ਇਥੇ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਛੋਟੇ-ਛੋਟੇ ਬੱਚਿਆਂ ਨੇ ਜਿਥੇ ਇਕ-ਦੂਜੇ ਨੂੰ ਗੁਲਾਲ ਅਤੇ ਰੰਗ ਲਾਇਆ, ਉਥੇ ਹੀ ਇਕ-ਦੂਜੇ ਨੂੰ ਹੋਲੀ ਦੇ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ | ਲੋਕਾਂ ਦਾ ਕਹਿਣਾ ਸੀ ਕਿ ...

ਪੂਰੀ ਖ਼ਬਰ »

ਕੁਰੂਕਸ਼ੇਤਰ ਯੂਨੀਵਰਸਿਟੀ 'ਚ ਸ਼ਹੀਦੀ ਦਿਵਸ ਸਬੰਧੀ ਲਗਾਇਆ ਖੂਨਦਾਨ ਕੈਂਪ

ਕੁਰੂਕਸ਼ੇਤਰ, 22 ਮਾਰਚ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਯੂਨੀਵਰਸਿਟੀ ਪ੍ਰੈੱਸ 'ਚ ਸ਼ਹੀਦੀ ਦਿਵਸ ਦੀ ਸ਼ਾਮ 'ਤੇ ਸਰਬ ਸਮਾਜ ਕਲਿਆਣ ਸੇਵਾ ਸਮਿਤੀ, ਸ਼ੁਭਕਰਮਣ ਚੈਰੀਟੇਬਲ ਟਰੱਸ਼ਟ ਅਤੇ ਜੇ.ਸੀ.ਆਈ. ਦੀ ਸਾਂਝੀ ਅਗਵਾਈ 'ਚ ਖੂਨਦਾਨ ਕੈਂਪ ਲਾਇਆ ਗਿਆ | ਕੈਂਪ 'ਚ 40 ...

ਪੂਰੀ ਖ਼ਬਰ »

ਉਜਾਗਰ ਸਿੰਘ ਬਡਾਲੀ ਕੋਰ ਕਮੇਟੀ ਦੇ ਮੈਂਬਰ ਨਿਯੁਕਤ ਹੋਣ 'ਤੇ ਸ਼ੁਕਰਾਨੇ ਵਜੋਂ ਸ੍ਰੀ ਚਮਕੌਰ ਸਾਹਿਬ ਨਤਮਸਤਕ

ਸ੍ਰੀ ਚਮਕੌਰ ਸਾਹਿਬ, 22 ਮਾਰਚ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਅੱਜ ਪਾਰਟੀ ਹਾਈ ਕਮਾਨ ਵਲੋਂ ਉਨ੍ਹਾਂ ਨੂੰ ਪੰਜ ਮੈਂਬਰੀ ਕੋਰ ਕਮੇਟੀ ਦਾ ਮੈਂਬਰ ਬਣਾਏ ਜਾਣ ਤੋਂ ਬਾਅਦ ਉਹ ਪ੍ਰਮਾਤਮਾ ...

ਪੂਰੀ ਖ਼ਬਰ »

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਤਿਤ ਅਹੁਦੇਦਾਰਾਂ ਦਾ ਕੇਸ ਸਿੰਘ ਸਾਹਿਬਾਨ ਦੇਖਣਗੇ-ਭਾਈ ਲੌਾਗੋਵਾਲ

ਸ੍ਰੀ ਅਨੰਦਪੁਰ ਸਾਹਿਬ, 22 ਮਾਰਚ (ਕਰਨੈਲ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੁਣੀ ਗਈ ਟੀਮ ਦੇ ਪਤਿਤ ਅਹੁਦੇਦਾਰਾਂ ਦਾ ਕੇਸ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਜੇ ਸਿੰਘ ਸਾਹਿਬਾਨ ਦੇਖਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁ: ...

ਪੂਰੀ ਖ਼ਬਰ »

ਮਾਤਾ ਗੁਜਰੀ ਸਭਾ ਵਲੋਂ ਲਗਾਈ ਟੈਂਟ ਸਿਟੀ

ਸ੍ਰੀ ਅਨੰਦਪੁਰ ਸਾਹਿਬ, 22 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਨਿੱਕੂਵਾਲ ਮੋੜ ਲਾਗੇ ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਵਲੋਂ ਬੀਤੇ ਕਈ ਸਾਲਾਂ ਤੋਂ ਆਰਜ਼ੀ ਟੈਂਟ ਲੱਗਾ ਕੇ ਹੋਲਾ-ਮਹੱਲਾ ਮੌਕੇ ਚੱਕ ਮਾਤਾ ਨਾਨਕੀ ਨਗਰ ਵਸਾਇਆ ਹੋਇਆ ਹੈ | ਜਿਸ ਕਾਰਨ ...

ਪੂਰੀ ਖ਼ਬਰ »

ਗੁਰੂ ਨਾਨਕ ਪਬਲਿਕ ਸਕੂਲ ਵਿਖੇ ਦੰਦਾਂ ਦਾ ਜਾਂਚ ਕੈਂਪ

ਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)- ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਪਰਾਲਾ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੀ ਸਰਪ੍ਰਸਤੀ ਹੇਠ ਚੱਲ ਰਹੇ 'ਲੀਓ ਦਿ ਕਰੂਸੇਡਰ ਕਲੱਬ' ਨੇ ਲਾਇੰਸ ਕਲੱਬ ...

ਪੂਰੀ ਖ਼ਬਰ »

ਟੋਹਾਣਾ ਵਿਖੇ ਨਵੇਂ ਨੋਟਾਂ ਸਮੇਤ ਇਕ ਲੱਖ ਦੀ ਕਰੰਸੀ ਚੋਰੀ

ਟੋਹਾਣਾ, 22 ਮਾਰਚ (ਗੁਰਦੀਪ ਸਿੰਘ ਭੱਟੀ)-ਸ਼ਹਿਰ ਦੀ ਰੇਲਵੇ ਰੋਡ 'ਤੇ ਪੈਂਦੇ ਇਕ ਸ਼ੋਅਰੂਮ 'ਤੇ ਬੀਤੀ ਰਾਤ ਚੋਰੀ ਹੋਣ 'ਤੇ ਗੁੱਸੇ 'ਚ ਆਏ ਦੁਕਾਨਦਾਰਾਂ ਨੇ ਸੜਕ 'ਤੇ ਧਰਨਾ ਮਾਰਕੇ ਪੁਲਿਸ ਥਾਣੇ ਜਾਣ ਤੋਂ ਪਹਿਲਾਂ ਪੁਲਿਸ ਵਿਰੁੱਧ ਨਾਅਰੇਬਾਜੀ ਅਰੰਭ ਕਰ ਦਿੱਤੀ | ...

ਪੂਰੀ ਖ਼ਬਰ »

ਵਿਸ਼ਵ ਪ੍ਰਸਿੱਧ ਚੈਤ ਚੌਦਸ ਮੇਲੇ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਹੋਣਗੇ ਪੁਖ਼ਤਾ ਪ੍ਰਬੰਧ- ਫੂਲੀਆ

ਕੁਰੂਕਸ਼ੇਤਰ, ਪਿਹੋਵਾ, 22 ਮਾਰਚ (ਜਸਬੀਰ ਸਿੰਘ ਦੁੱਗਲ)- ਵਿਸ਼ਵ ਪ੍ਰਸਿੱਧ ਚੈਤ ਚੌਦਸ ਮੇਲੇ 'ਚ ਦੇਸ਼ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਉਪਮੰਡਲ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ | ਕਿਸੇ ਵੀ ਸ਼ਰਧਾਲੂ ਨੂੰ ਪ੍ਰੇਸ਼ਾਨੀ ...

ਪੂਰੀ ਖ਼ਬਰ »

ਐਨ. ਸੀ. ਸੀ. ਕੈਡੇਟਾਂ ਨੇ ਮਨਾਇਆ ਅੰਤਰਰਾਸ਼ਟਰੀ ਜਲ ਦਿਵਸ

ਯਮੁਨਾਨਗਰ, 22 ਮਾਰਚ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਦੇ ਐਨ.ਸੀ.ਸੀ. ਕੈਡੇਟਾਂ ਨੇ ਅੰਦਰ ਰਾਸ਼ਟਰੀ ਜਲ ਦਿਵਸ ਮਨਾਇਆ | ਇਸ ਪ੍ਰੋਗਰਾਮ ਤਹਿਤ ਯਮੁਨਾਨਗਰ ਦੇ ਨੇੜਿਓਾ ਲੰਘਦੀ ਯਮੁਨਾਨਦੀ ਦੇ ਕੰਢਿਆਂ ਨੂੰ ਸਾਫ਼ ਕੀਤਾ | ਇਸ ਮੁਹਿੰਮ 'ਚ ਗੁਰੂ ਨਾਨਕ ...

ਪੂਰੀ ਖ਼ਬਰ »

ਪਿੰਡ ਭੂੰਦੜਵਾਸ ਵਾਸੀਆਂ ਨੇ ਭਾਈਚਾਰਕ ਸਾਂਝ ਨੂੰ ਪੀਡੀ ਕਰਦਿਆਂ ਦੋ ਗੁਰਦੁਆਰਾ ਸਾਹਿਬਾਨ ਨੂੰ ਕੀਤਾ ਇਕ

ਰਤੀਆ, 22 ਮਾਰਚ (ਬੇਅੰਤ ਮੰਡੇਰ)- ਪਿੰਡ ਭੂੰਦੜਵਾਸ ਵਿਚ ਲੋਕਾਂ ਨੇ ਭਾਈਚਾਰਕ ਸਾਂਝ ਨੂੰ ਸਾਬਿਤ ਕਰਦਿਆਂ ਗੁਰਦੁਆਰਾ ਗਿਆਨ ਪ੍ਰਕਾਸ਼ ਅਤੇ ਗੁਰਦੁਆਰਾ ਨਾਨਕ ਸ਼ਾਹੀ ਸਾਹਿਬ ਨੂੰ ਇਕ ਕਰਕੇ ਖੇਤਰ ਵਿਚ ਏਕਤਾ ਦੀ ਮਿਸ਼ਾਲ ਕਾਇਮ ਕਰਨ ਦਾ ਸਿਹਰਾ ਬੰਨਿਆ ਹੈ | ਲੋਕਲ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਯੁਵਾ ਸੰਗਠਨ ਵਲੋਂ ਮੀਟਿੰਗ

ਨਰਵਾਨਾ, 22 ਮਾਰਚ (ਅਜੀਤ ਬਿਊਰੋ)-ਕ੍ਰਾਂਤੀਕਾਰੀ ਯੁਵਾ ਸੰਗਠਨ ਨੇ ਸ਼ਹਾਦਤ ਦਿਵਸ ਮੌਕੇ ਛੋਟੂਰਾਮ ਪਾਰਕ 'ਚ ਸਭਾ ਕੀਤੀ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫੁੱਲ ਭੇਟ ਕੀਤੇ | ਸਭਾ 'ਚ ਕ੍ਰਾਂਤੀਕਾਰੀ ਗੀਤ ਅਤੇ ਕਵਿਤਾਵਾਂ ਰਾਹੀਂ ਕ੍ਰਾਂਤੀਕਾਰੀ ...

ਪੂਰੀ ਖ਼ਬਰ »

ਸਰਕਾਰ ਹਰ ਪਿੰਡ 'ਚ ਮਿੰਨੀ ਸਟੇਡੀਅਮ ਤਿਆਰ ਕਰੇ- ਪ੍ਰੇਮ ਸਿੰਘ ਮਲਿਕ

ਹਿਸਾਰ, 22 ਮਾਰਚ (ਅਜੀਤ ਬਿਊਰੋ)- ਪਿੰਡ ਕੰੁਭਾ 'ਚ ਯੁਵਾ ਕਲੱਬ ਕੁੰਭਾ ਵਲੋਂ ਜਗਦੀਸ਼ ਉਰਫ ਘੋਘੜ ਪਹਿਲਵਾਨ ਦੀ ਯਾਦ 'ਚ ਦੂਜਾ ਵਿਸ਼ਾਲ ਕਬੱਡੀ ਮੁਕਾਬਲਾ ਕਰਵਾਇਆ ਗਿਆ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਉੱਘੇ ਸਮਾਜਸੇਵੀ ਅਤੇ ਖੇਡ ਪ੍ਰੇਮੀ ਪ੍ਰੇਮ ਮਲਿਕ ਨੇ ਸ਼ਿਰਕਤ ...

ਪੂਰੀ ਖ਼ਬਰ »

ਸਿਰੜੀ ਸਾੲੀਂ ਮੰਦਰ 'ਚ ਖੇਡੀ ਫੁੱਲਾਂ ਦੀ ਹੋਲੀ

ਥਾਨੇਸਰ, 22 ਮਾਰਚ (ਅਜੀਤ ਬਿਊਰੋ)- ਸ੍ਰੀ ਸ਼ਿਰੜੀ ਸਾੲੀਂ ਸੇਵਾ ਸੰਘ ਵਲੋਂ ਸਾੲੀਂ ਮੰਦਰ 'ਚ ਫੁੱਲਾਂ ਦੀ ਹੋਲੀ ਖੇਡੀ ਗਈ | ਸੰਘ ਦੇ ਪ੍ਰਧਾਨ ਡਾ. ਵਿਜੇ ਸ਼ਰਮਾ ਅਤੇ ਸਾਰੇ ਕਾਰਜਕਾਰਣੀ ਮੈਂਬਰਾਂ ਨੇ ਸਾੲੀਂ ਮੂਰਤੀ ਦਾ ਖਿੱਚਵਾਂ ਸੰਗਾਰ ਕਰਕੇ ਫੁੱਲਾਂ ਦੀ ਵਰਖਾ ਕੀਤੀ | ਇਸ ਤੋਂ ਬਾਅਦ ਹੋਲੀ ਉਤਸਵ ਸ਼ੁਰੂ ਹੋਇਆ | ਪ੍ਰੋਗਰਾਮ 'ਚ ਸੈਂਕੜਿਆਂ ਦੀ ਗਿਣਤੀ 'ਚ ਪਹੁੰਚੇ ਸਾੲੀਂ ਭਗਤਾਂ ਨੇ ਆਪਣੇ ਇਸ਼ਟ ਦੇਵ ਸਾੲੀਂ ਬਾਬਾ ਨੂੰ ਅਬੀਰ-ਗੁਲਾਲ ਲਾ ਕੇ ਹੋਲੀ ਦੀਆਂ ਵਧਾਈਆਂ ਦਿੱਤੀਆਂ | ਗਾਇਕ ਰਵੀ ਰਾਜਨ ਅਤੇ ਹੋਰ ਕਲਾਕਾਰਾਂ ਨੇ ਹੋਲੀ ਦੇ ਪਰੰਪਰਾਗਤ ਗੀਤਾਂ ਨਾਲ ਸੰਮਾਂ ਬੰਨਿਆ, ਉਥੇ ਹੀ ਦੇਵੀ-ਦੇਵਤਾਵਾਂ ਦੀਆਂ ਝਾਕੀਆਂ ਵੀ ਦਿਖਾਈਆਂ | ਸਾੲੀਂ ਆਰਤੀ 'ਚ ਪੰਡਿਤ ਵਾਸੁਵਾ ਮਮਗਾਈ, ਮਾਣਿਕ ਸ਼ਰਮਾ, ਸ਼ਿਆਮ ਸੁੰਦਰ ਸੇਠੀ, ਪਰਵਿੰਦਰ ਮਨਚੰਦਾ, ਚੰਦਰਭਾਨ, ਰਾਜੇਸ਼ਵਰ, ਅਰੁਣ ਗੌੜ, ਸੱਤਿਆਪ੍ਰਕਾਸ਼, ਪ੍ਰਦੀਪ, ਸੁਰੇਸ਼, ਵਿਜੇ ਗਰਗ, ਨੀਨਾ ਗੁਪਤਾ, ਸੀਮਾ ਅਰੋੜਾ ਅਤੇ ਯਸ਼ ਅਰੋੜਾ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਸੜਕ ਹਾਦਸੇ 'ਚ ਹੋਟਲ ਮਾਲਕ ਤੇ ਵੇਟਰ ਦੀ ਮੌਤ

ਕੁਰੂਕਸ਼ੇਤਰ, 22 ਮਾਰਚ (ਜਸਬੀਰ ਸਿੰਘ ਦੁੱਗਲ)- ਪਿੰਡ ਮਥਾਨਾ ਨੇੜੇ ਲਾਡਵਾ ਤੋਂ ਕੁਰੂਕਸ਼ੇਤਰ ਵੱਲ ਆ ਰਹੀ ਇਕ ਕਾਰ ਅੱਗੇ ਜਾ ਰਹੇ ਟ੍ਰੈਕਟਰ-ਟਰਾਲੀ 'ਚ ਜਾ ਵੜੀ | ਟਰਾਲੀ 'ਚ ਵੜਣ ਤੋਂ ਬਾਅਦ ਕਾਰ ਚਾਲਕ ਅਤੇ ਨਾਲ ਬੈਠੇ ਹੋਰ ਲੜਕੇ ਨੂੰ ਗੰਭੀਰ ਸੱਟਾਂ ਵੱਜੀਆਂ, ਜਿਸ ਕਾਰਣ ...

ਪੂਰੀ ਖ਼ਬਰ »

ਬਿਰਲਾ ਮੰਦਰ 'ਚ ਧੂਮ-ਧਾਮ ਨਾਲ ਮਨਾਈ ਹੋਲੀ

ਥਾਨੇਸਰ, 22 ਮਾਰਚ (ਅਜੀਤ ਬਿਊਰੋ)- ਸ੍ਰੀ ਰਾਧੇ ਸ਼ਿਆਮ ਪਰਿਵਾਰ ਟਰੱਸਟ ਵਲੋਂ ਫੁੱਲਾਂ ਦੀ ਹੋਲੀ ਉਤਸਵ ਬਿਰਲਾ ਮੰਦਰ 'ਚ ਧੂਮਧਾਮ ਨਾਲ ਮਨਾਇਆ ਗਿਆ | ਦਿੱਲੀ ਦੀ ਗਾਇਕ ਅਨਿਲ ਸਾਂਵਰਾ ਅਤੇ ਨੀਤੂ ਸ਼ਰਮਾ ਵਲੋਂ ਸੁਣਾਏ ਗਏ ਰੰਗ ਡਾਰ ਗਿਆ ਰੀ ਮੋਹੇ ਸਾਂਵਰਾ ਆਦਿ ਸ਼ਾਨਦਾਰ ...

ਪੂਰੀ ਖ਼ਬਰ »

ਸ੍ਰੀ ਰਾਧੇ ਭਗਤ ਮੰਡਲ ਵਲੋਂ ਹੋਲੀ ਮਹਾਂਉਤਸਵ ਮਨਾਇਆ

ਥਾਨੇਸਰ, 22 ਮਾਰਚ (ਅਜੀਤ ਬਿਊਰੋ)- ਸ੍ਰੀ ਸਨਾਤਨ ਧਰਮ ਮੰਦਰ 'ਚ ਸ੍ਰੀ ਰਾਧੇ ਭਗਤ ਮੰਡਲ ਵਲੋਂ ਹੋਲੀ ਮਹਾਂਉਤਸਵ ਮਨਾਇਆ ਗਿਆ | ਪ੍ਰੋਗਰਾਮ 'ਚ ਸਰਬਜਾਤ ਸਰਬਖਾਪ ਮਹਾਂਪੰਚਾਇਤ ਦੀ ਮਹਿਲਾ ਪ੍ਰਧਾਨ ਡਾ. ਸੰਤੋਸ਼ ਦਹੀਆ ਮੁੱਖ ਮਹਿਮਾਨ ਰਹੀ | ਆਯੋਜਕ ਮੰਡਲ ਦੇ ਮੈਂਬਰ ਸੰਜੀਵ ...

ਪੂਰੀ ਖ਼ਬਰ »

ਭਾਜਪਾ ਦੇ 28 ਉਮੀਦਵਾਰਾਂ 'ਚੋਂ 25 ਨਵੇਂ

ਕੋਲਕਾਤਾ, 22 ਮਾਰਚ (ਰਣਜੀਤ ਸਿੰਘ ਲੁਧਿਆਣਵੀ)- ਪੱਛਮੀ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ਲਈ ਭਾਜਪਾ ਵਲੋਂ ਜਾਰੀ 28 ਉਮੀਦਵਾਰਾਂ ਦੀ ਸੂਚੀ 'ਚ 25 ਨਵੇਂ ਉਮੀਦਵਾਰ ਹਨ | ਇਸ 'ਚ ਜਿਆਦਾਤਰ ਤਿ੍ਣਮੂਲ ਕਾਂਗਰਸ ਛੱਡ ਕੇ ਆਉਣ ਵਾਲੇ ਆਗੂ ਜਾਂ ਦੂਜੇ ਬੰਦੇ ਸਾਮਿਲ ਹਨ | ਸਾਬਕਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX