ਤਾਜਾ ਖ਼ਬਰਾਂ


ਨਵੀਂ ਦਿੱਲੀ- ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਟਲ ਦੇ ਕਮਰੇ 'ਚੋਂ ਔਰਤ ਦੀ ਲਾਸ਼ ਮਿਲੀ
. . .  1 day ago
ਜ਼ੀਰਕਪੁਰ,15 ਨਵੰਬਰ, {ਹੈਪੀ ਪੰਡਵਾਲਾ} - ਇੱਥੋਂ ਦੇ ਬਲਟਾਣਾ ਖੇਤਰ 'ਚ ਪੈਂਦੇ ਕਲਗ਼ੀਧਰ ਐਨਕਲੇਵ ਵਿਖੇ ਇੱਕ ਹੋਟਲ ਦੇ ਕਮਰੇ 'ਚੋਂ ਔਰਤ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ...
ਵਿਦੇਸ਼ੀ ਫੰਡਿੰਗ ਕੇਸ : ਐਮਨੇਸਟੀ ਇੰਟਰਨੈਸ਼ਨਲ ਦੇ ਦਫ਼ਤਰ 'ਤੇ ਸੀਬੀਆਈ ਦਾ ਛਾਪਾ
. . .  1 day ago
ਮਹਾਰਾਸ਼ਟਰ : ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ, 17 ਮਜ਼ਦੂਰ ਜ਼ਖ਼ਮੀ
. . .  1 day ago
ਮੁੰਬਈ, 15 ਨਵੰਬਰ - ਮਹਾਰਾਸ਼ਟਰ ਦੇ ਰਾਏਗੜ੍ਹ ਸ਼ਹਿਰ ਦੀ ਐਮਆਈਡੀਸੀ ਉਦਯੋਗਿਕ ਖੇਤਰ ਵਿਚ ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ ਹੋਣ ਨਾਲ 17 ਮਜ਼ਦੂਰ ਜ਼ਖ਼ਮੀ ਹੋ
ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ
. . .  1 day ago
ਰਾਜਪੁਰਾ ,15 ਨਵੰਬਰ (ਰਣਜੀਤ ਸਿੰਘ)- ਅੱਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਨੇੜਲੇ ਪਿੰਡ ਤਖਤੁ ਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਹਰ ਸੰਗਤ ਸਿੰਘ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ ਕਰਕੇ ਸਖ਼ਤ ...
ਕਾਂਗਰਸ ਦੇ ਅਹੁਦੇਦਾਰਾਂ ਦੀ ਮੀਟਿੰਗ 16 ਨੂੰ
. . .  1 day ago
ਨਵੀਂ ਦਿੱਲੀ, 15 ਨਵੰਬਰ - ਜ਼ਰੂਰੀ ਸਿਆਸੀ ਮੁੱਦਿਆਂ ਉੱਪਰ ਚਰਚਾ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ, ਸਕੱਤਰਾਂ, ਪੀ.ਸੀ.ਸੀ ਪ੍ਰਧਾਨਾਂ ਅਤੇ ਸੀ.ਐਲ.ਪੀ ਆਗੂਆਂ ਦੀ ਮੀਟਿੰਗ 16 ਨਵੰਬਰ...
ਮਹਿਬੂਬਾ ਮੁਫ਼ਤੀ ਨੂੰ ਸਰਕਾਰੀ ਕੁਆਟਰ 'ਚ ਕੀਤਾ ਗਿਆ ਸ਼ਿਫ਼ਟ
. . .  1 day ago
ਸ੍ਰੀਨਗਰ, 15 ਨਵੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ ਆਗੂ ਮਹਿਬੂਬਾ ਮੁਫ਼ਤੀ ਜਿਨ੍ਹਾਂ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਸ੍ਰੀਨਗਰ ਦੇ ਚਸ਼ਮਾ ਸ਼ਾਹੀ ਹਟ ਵਿਚ ਨਜ਼ਰਬੰਦ ਕੀਤਾ ਗਿਆ ਸੀ ਨੂੰ ਸ੍ਰੀਨਗਰ...
ਟਰਾਈ ਵੱਲੋਂ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ
. . .  1 day ago
ਨਵੀਂ ਦਿੱਲੀ, 15 ਨਵੰਬਰ - ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਵੱਲੋਂ ਅੱਜ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ ਸਬੰਧੀ ਚਰਚਾ ਕੀਤੀ ਗਈ। ਟਰਾਈ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਨੇ ਹਾਸਲ ਕੀਤੀ 343 ਦੌੜਾਂ ਦੀ ਲੀਡ
. . .  1 day ago
ਇੰਦੌਰ, 15 ਨਵੰਬਰ - ਬੰਗਲਾਦੇਸ਼ ਖ਼ਿਲਾਫ਼ ਇੰਦੌਰ ਟੈਸਟ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 6 ਵਿਕਟਾਂ ਦੇ ਨੁਕਸਾਨ 'ਤੇ 493 ਦੌੜਾਂ ਬਣਾ ਲਈਆਂ...
ਇੰਦੌਰ ਟੈੱਸਟ ਦੂਸਰਾ ਦਿਨ : ਦਿਨ ਦਾ ਖੇਡ ਖ਼ਤਮ ਹੋਣ 'ਤੇ ਭਾਰਤ 493/6
. . .  1 day ago
ਚੀਫ਼ ਜਸਟਿਸ ਰੰਜਨ ਗੋਗਈ ਨੂੰ ਦਿੱਤੀ ਜਾ ਰਹੀ ਹੈ ਨਿੱਘੀ ਵਿਦਾਇਗੀ
. . .  1 day ago
ਨਵੀਂ ਦਿੱਲੀ, 15 ਨਵੰਬਰ - ਚੀਫ਼ ਜਸਟਿਸ ਆਫ਼ ਇੰਡੀਆ ਰੰਜਨ ਗੋਗਈ ਨੂੰ ਸੁਪਰੀਮ ਕੋਰਟ ਦੇ ਗਲਿਆਰੇ 'ਚ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ। ਚੀਫ਼ ਜਸਟਿਸ ਆਫ਼ ਇੰਡੀਆ ਦੇ ਰੂਪ...
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
ਭਾਜਪਾ ਵੱਲੋਂ ਕਾਂਗਰਸ ਹੈੱਡਕੁਆਟਰ ਦੇ ਬਾਹਰ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 15 ਨਵੰਬਰ - ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਰਾਫੇਲ ਸਮਝੌਤੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਖ਼ਿਲਾਫ਼ ਭਾਜਪਾ ਵਰਕਰਾਂ ਨੇ ਦਿੱਲੀ ਵਿਖੇ ਕਾਂਗਰਸ ਹੈੱਡਕੁਆਟਰ ਦੇ ਬਾਹਰ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੇ ਮਯੰਕ ਅਗਰਵਾਲ ਨੇ ਠੋਕਿਆ ਦੋਹਰਾ ਸੈਂਕੜਾ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀ ਬੰਗਲਾਦੇਸ਼ 'ਤੇ ਲੀਡ 200 ਟੱਪੀ, ਸਕੋਰ 359/4
. . .  1 day ago
ਰਾਜਪਾਲ ਵੀ.ਪੀ. ਸਿੰਘ ਬਦਨੌਰ ਸਮੇਤ ਵੱਖ-ਵੱਖ ਸਖ਼ਸ਼ੀਅਤਾਂ ਵੱਲੋਂ ਖੰਨਾ ਦੀ ਮਾਤਾ ਨੂੰ ਸ਼ਰਧਾ ਦੇ ਫੁਲ ਭੇਟ
. . .  1 day ago
ਬਠਿੰਡਾ 'ਚ ਪੁਸਤਕ ਮੇਲਾ, ਨੌਜਵਾਨਾਂ 'ਚ ਉਤਸ਼ਾਹ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀਆਂ 4 ਵਿਕਟਾਂ ਆਊਟ, ਸਕੋਰ 327 (177 ਦੌੜਾਂ ਦੀ ਬੜ੍ਹਤ)
. . .  1 day ago
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ
. . .  1 day ago
ਭਾਰਤ 'ਚ ਆਮ ਲੋਕ ਹੋ ਰਹੇ ਹਨ ਗਰੀਬ - ਰਿਪੋਰਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਚੇਤ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਬਿਜਲੀ ਬੋਰਡ ਨੇ ਨਹਿਰੀ ਵਿਭਾਗ ਦਾ ਕੁਨੈਕਸ਼ਨ ਕੱਟਿਆ

ਗੁਰਦਾਸਪੁਰ, 25 ਮਾਰਚ (ਆਲਮਬੀਰ ਸਿੰਘ)-ਨਹਿਰੀ ਵਿਭਾਗ ਗੁਰਦਾਸਪੁਰ ਵਲੋਂ ਬਿਜਲੀ ਦਾ ਬਿੱਲ ਅਦਾ ਨਾ ਕਰਨ ਕਾਰਨ ਬਿਜਲੀ ਬੋਰਡ ਵਲੋਂ ਨਹਿਰੀ ਵਿਭਾਗ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਨਹਿਰੀ ਵਿਭਾਗ ਵੱਲ 11 ਲੱਖ ਦੇ ਕਰੀਬ ਬਿਜਲੀ ਦਾ ਬਿੱਲ ...

ਪੂਰੀ ਖ਼ਬਰ »

ਆਧਾਰ ਕਾਰਡ ਬਣਾਉਣ ਲਈ ਲੋਕ ਕੱਢ ਰਹੇ ਹਨ ਲੇਲੜੀਆਂ

ਸ੍ਰੀ ਹਰਿਗੋਬਿੰਦਪੁਰ, 25 ਮਾਰਚ (ਕੰਵਲਜੀਤ ਸਿੰਘ ਚੀਮਾ)-ਯੂ. ਆਈ.ਡੀ. ਏ. ਆਈ. (ਯੂਨੀਕ ਆਈਡੈਂਟੀਫ਼ਿਕੇਸ਼ਨ ਅਥਾਰਟੀ ਆਫ਼ ਇੰਡੀਆਂ) ਕੰਪਨੀ ਵਲੋਂ ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਆਧਾਰ ਕਾਰਡ ਬਣਾਉਣ ਦਾ ਕੰਮ ਨਿੱਜੀ ਵਿਅਕਤੀਆਂ ਵਲੋਂ ਆਧਾਰ ਕਾਰਡ ਬਣਾਉਣ ਸਮੇਂ ...

ਪੂਰੀ ਖ਼ਬਰ »

ਕੋਟਲੀ ਸੂਰਤ ਮੱਲ੍ਹੀ 'ਚ ਸਾਲਾਨਾ ਗੁਰਮਤਿ ਸਮਾਗਮ 3 ਨੂੰ

ਕੋਟਲੀ ਸੂਰਤ ਮੱਲ੍ਹੀ, 25 ਮਾਰਚ (ਕੁਲਦੀਪ ਸਿੰਘ ਨਾਗਰਾ)-ਕਸਬਾ ਕੋਟਲੀ ਸੂਰਤ ਮੱਲ੍ਹੀ ਦੀਆ ਸੰਗਤਾਂ ਤੇ ਨੌਜਵਾਨ ਸਭਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾੳਾੁਡ 'ਚ ਸਾਲਾਨਾ ਮਹਾਨ ਗੁਰਮਤਿ ਸਮਾਗਮ 3 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਨੌਜਵਾਨ ...

ਪੂਰੀ ਖ਼ਬਰ »

ਹਯਾਤ ਨਗਰ ਵਿਖੇ ਰਬਾਬ ਉਤਸਵ ਅੱਜ

ਗੁਰਦਾਸਪੁਰ, 25 ਮਾਰਚ (ਆਰਿਫ਼)-ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਰਬਾਬ ਉਤਸਵ 26 ਮਾਰਚ ਨੰੂ ਸਵੇਰੇ 10.30 ਵਜੇ ਹਯਾਤ ਨਗਰ ਨੇੜੇ ਗੁਰਦੁਆਰਾ ਸਾਹਿਬ ਦੀ ਗਰਾਉਂਡ ਵਿਖੇ ਮਨਾਇਆ ਜਾ ਰਿਹਾ ਹੈ | ਜਿਸ ...

ਪੂਰੀ ਖ਼ਬਰ »

ਪੁਰਾਣੀ ਮਾਲ ਮੰਡੀ ਰੋਡ ਦੀ ਹਾਲਤ ਖਸਤਾ ਹੋਣ ਕਾਰਨ ਲੋਕ ਪ੍ਰੇਸ਼ਾਨ

ਬਟਾਲਾ, 25 ਮਾਰਚ (ਕਾਹਲੋਂ)-ਸਥਾਨਕ ਪੁਰਾਣੀ ਮਾਲ ਮੰਡੀ ਰੋਡ ਦੀ ਹਾਲਤ ਖਸਤਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ | ਜਿਸ ਦੇ ਕਰਕੇ ਇਸ ਰੋਡ 'ਤੇ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਤੇ ਦੁਕਾਨਦਾਰ ਜਿਥੇ ਭਾਰੀ ਪ੍ਰੇਸ਼ਾਨੀਆਂ ਨਾਲ ਜੁਝ ਰਹੇ ਹਨ, ਉਥੇ ਨਾਲ ਹੀ ਦੁਕਾਨਦਾਰਾਂ ਦਾ ...

ਪੂਰੀ ਖ਼ਬਰ »

ਫਰੀਦਾਨਗਰ ਦੇ ਨਲਵਾ ਦਰਿਆ 'ਚੋਂ ਮਿਲੀ ਲਾਸ਼ ਦੀ ਹੋਈ ਸ਼ਨਾਖ਼ਤ

ਘਰੋਟਾ, 25 ਮਾਰਚ (ਸੰਜੀਵ ਗੁਪਤਾ)-3 ਦਿਨ ਪਹਿਲਾਂ ਭੇਦਭਰੀ ਹਾਲਤ 'ਚ ਨਲਵਾ ਦਰਿਆ ਦੇ ਫਰੀਦਾਨਗਰ-ਨਵਾਂ ਪਿੰਡ ਪਤਨ 'ਤੇ ਮਿਲੀ ਲਾਸ਼ ਦੀ ਸ਼ਨਾਖ਼ਤ ਹੋ ਗਈ ਹੈ | ਸ਼ਨਾਖ਼ਤ ਅਨੁਸਾਰ ਇਹ ਨੌਜਵਾਨ ਪੈਪਸੀਕੋ ਕੰਪਨੀ ਇੰਡਸਟਰੀ ਏਰੀਆ ਅਖਵਾਨਾ ਵਿਚ ਬਤੌਰ ਕੁੱਕ ਨੌਕਰੀ ਕਰਦਾ ਸੀ | ...

ਪੂਰੀ ਖ਼ਬਰ »

ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ 'ਚ ਸੱਭਿਆਚਾਰਕ ਮੇਲਾ ਕਰਵਾਇਆ

ਬਟਾਲਾ, 25 ਮਾਰਚ (ਕਾਹਲੋਂ)-ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ 'ਚ 27ਵਾਂ ਸੱਭਿਆਚਾਰਕ ਮੇਲਾ ਪਿੰਡ ਵਿਛੋਆ ਵਿਖੇ ਕਰਵਾਇਆ ਗਿਆ, ਜਿਸ ਦਾ ਉਦਘਾਟਨ ਉਘੇ ਮੇਲਾ ਪ੍ਰਮੋਟਰ ਜੰਗ ਬਹਾਦਰ ਪੱਪੂ ਪ੍ਰਧਾਨ ਨੇ ਕੀਤਾ | ਮੇਲੇ ਦੀ ਸ਼ੁਰੂਆਤ ਗਾਇਕ ਸੁਖਜਿੰਦਰ ਯਮਲਾ ਨੇ ਕੀਤੀ ਅਤੇ ...

ਪੂਰੀ ਖ਼ਬਰ »

ਆਧਾਰ ਕਾਰਡ ਬਣਾਉਣ ਲਈ ਲੋਕ ਕੱਢ ਰਹੇ ਹਨ ਲੇਲੜੀਆਂ

ਸ੍ਰੀ ਹਰਿਗੋਬਿੰਦਪੁਰ, 25 ਮਾਰਚ (ਕੰਵਲਜੀਤ ਸਿੰਘ ਚੀਮਾ)-ਯੂ. ਆਈ.ਡੀ. ਏ. ਆਈ. (ਯੂਨੀਕ ਆਈਡੈਂਟੀਫ਼ਿਕੇਸ਼ਨ ਅਥਾਰਟੀ ਆਫ਼ ਇੰਡੀਆਂ) ਕੰਪਨੀ ਵਲੋਂ ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਆਧਾਰ ਕਾਰਡ ਬਣਾਉਣ ਦਾ ਕੰਮ ਨਿੱਜੀ ਵਿਅਕਤੀਆਂ ਵਲੋਂ ਆਧਾਰ ਕਾਰਡ ਬਣਾਉਣ ਸਮੇਂ ...

ਪੂਰੀ ਖ਼ਬਰ »

ਬਿਜਲੀ ਬੋਰਡ ਨੇ ਨਹਿਰੀ ਵਿਭਾਗ ਦਾ ਕੁਨੈਕਸ਼ਨ ਕੱਟਿਆ

ਗੁਰਦਾਸਪੁਰ, 25 ਮਾਰਚ (ਆਲਮਬੀਰ ਸਿੰਘ)-ਨਹਿਰੀ ਵਿਭਾਗ ਗੁਰਦਾਸਪੁਰ ਵਲੋਂ ਬਿਜਲੀ ਦਾ ਬਿੱਲ ਅਦਾ ਨਾ ਕਰਨ ਕਾਰਨ ਬਿਜਲੀ ਬੋਰਡ ਵਲੋਂ ਨਹਿਰੀ ਵਿਭਾਗ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਨਹਿਰੀ ਵਿਭਾਗ ਵੱਲ 11 ਲੱਖ ਦੇ ਕਰੀਬ ਬਿਜਲੀ ਦਾ ਬਿੱਲ ...

ਪੂਰੀ ਖ਼ਬਰ »

ਇੰਗਲੈਂਡ ਨੇ ਸਟੱਡੀ ਵੀਜ਼ੇ ਸਬੰਧੀ ਨਿਯਮਾਂ 'ਚ ਕੀਤੇ ਵੱਡੇ ਬਦਲਾਅ

ਗੁਰਦਾਸਪੁਰ, 25 ਮਾਰਚ (ਆਰਿਫ਼)-ਸਟੱਡੀ ਵੀਜ਼ੇ ਨੰੂ ਲੈ ਕੇ ਇੰਗਲੈਂਡ ਵਲੋਂ ਨਵੀਂ ਨੀਤੀ ਐਲਾਨੀ ਗਈ ਹੈ | ਜਿਸ ਤਹਿਤ ਇੰਗਲੈਂਡ ਵਲੋਂ 'ਇੰਟਰਨੈਸ਼ਨਲ ਐਜੂਕੇਸ਼ਨ ਸਟੈ੍ਰਟਜੀ' ਲਾਂਚ ਕੀਤੀ ਹੈ | ਇੰਗਲੈਂਡ ਜੋ ਕਿ ਪਹਿਲਾਂ ਬਹੁਤ ਹੀ ਘੱਟ ਸਟੱਡੀ ਵੀਜ਼ੇ ਦਿੰਦਾ ਸੀ | ਉਸ ...

ਪੂਰੀ ਖ਼ਬਰ »

ਈ.ਵੀ.ਐਮ/ਵੀ.ਵੀ.ਪੀ.ਏ.ਟੀ. ਅਵੇਅਰਨੈੱਸ ਕੈਂਪ ਲਗਾਉਣ ਸਬੰਧੀ ਪ੍ਰੋਗਰਾਮ ਉਲੀਕਿਆ-ਅਰਸ਼ਦੀਪ ਸਿੰਘ

ਪਠਾਨਕੋਟ, 25 ਮਾਰਚ ( ਆਰ. ਸਿੰਘ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਮ ਜਨਤਾ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਦੇ ਉਦੇਸ਼ ਨਾਲ 25 ਮਾਰਚ ਤੋਂ 24 ਅਪ੍ਰੈਲ ਤੱਕ ਸੈਕਟਰ ਅਫ਼ਸਰ, ਮਾਸਟਰ ਟਰੇਨਰਾਂ ਅਤੇ ਬੀ.ਐਲ.ਓ. ਦੀ ਮਦਦ ਨਾਲ ਈ.ਵੀ.ਐਮ/ਵੀ.ਵੀ.ਪੀ.ਏ.ਟੀ. ਅਵੇਅਰਨੈੱਸ ...

ਪੂਰੀ ਖ਼ਬਰ »

ਗੁਰਦੁਆਰੇ ਦੀ ਪ੍ਰਧਾਨਗੀ ਤੇ ਪੁਰਾਣੀ ਰੰਜਸ਼ ਨੂੰ ਲੈ ਕੇ ਦੋ ਗੁੱਟ ਆਪਸ 'ਚ ਭਿੜੇ

ਪੁਰਾਣਾ ਸ਼ਾਲਾ, 25 ਮਾਰਚ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅਧੀਨ ਆਉਂਦੇ ਪਿੰਡ ਨਵਾਂ ਪਿੰਡ ਬਹਾਦਰ ਵਿਖੇ ਗੁਰਦੁਆਰੇ ਦੀ ਪ੍ਰਧਾਨਗੀ ਅਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਫ਼ਿਰਕੇ ਦੇ ਲੋਕ ਆਪਸ 'ਚ ਭਿੜ ਗਏ | ਇਸ ਝਗੜੇ ਵਿਚ ਗੁਰਦੁਆਰੇ ਦੇ ਪ੍ਰਧਾਨ ਤੇ ਮੌਜੂਦਾ ...

ਪੂਰੀ ਖ਼ਬਰ »

ਸਕੂਲਾਂ ਤੇ ਬਾਜ਼ਾਰਾਂ 'ਚ ਨੌਜਵਾਨਾਂ ਦੀ ਅਵਾਰਾਗਰਦੀ ਤੋਂ ਲੜਕੀਆਂ ਪੇ੍ਰਸ਼ਾਨ

ਕਲਾਨੌਰ, 25 ਮਾਰਚ (ਪੁਰੇਵਾਲ)-ਸਥਾਨਕ ਕਸਬੇ ਦੇ ਵੱਖ ਵੱਖ ਬਜ਼ਾਰਾਂ ਤੋਂ ਇਲਾਵਾ ਸਕੂਲਾਂ ਦੇ ਚੌਗਿਰਦੇ 'ਚ ਨੌਜ਼ਵਾਨਾਂ ਦੀ ਅਵਾਰਾਗਦੀ ਤੋਂ ਕਸਬਾਵਾਸੀਆਂ ਤੋਂ ਇਲਾਵਾ ਸਕੂਲਾਂ 'ਚ ਪੜ੍ਹਾਈ ਲਈ ਆਉਣ ਵਾਲੀਆਂ ਲੜਕੀਆਂ ਵੀ ਕਾਫ਼ੀ ਪੇ੍ਰਸ਼ਾਨ ਹਨ ਅਤੇ ਲੜਾਈ ਝਗੜਿਆਂ ਤੋਂ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਬਾਲਾ ਵਲੋਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ

ਗੁਰਦਾਸਪੁਰ, 25 ਮਾਰਚ (ਆਰਿਫ਼)-ਦਸਵੀਂ ਸ਼੍ਰੇਣੀ ਦੇ ਚੱਲ ਰਹੇ ਇਮਤਿਹਾਨਾਂ ਦੇ ਸਬੰਧ 'ਚ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਰਾਕੇਸ਼ ਬਾਲਾ ਵਲੋਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਅਧਿਕਾਰੀਆਂ ਨੇ ...

ਪੂਰੀ ਖ਼ਬਰ »

ਪਾਰਟੀ ਵਰਕਰ ਕਾਂਗਰਸੀ ਉਮੀਦਵਾਰ ਨੂੰ ਜਿਤਾਉਣਗੇ-ਸਰਪੰਚ ਬੀਬੀ ਸੁੱਧਾ ਕੌਰ

ਨੌਸ਼ਹਿਰਾ ਮੱਝਾ ਸਿੰਘ, 25 ਮਾਰਚ (ਤਰਸੇਮ ਸਿੰਘ ਤਰਾਨਾ)-ਕੈਪਟਨ ਸਰਕਾਰ ਵਲੋਂ ਚੋਣ ਵਾਅਦੇ ਪੂਰੇ ਕਰਨ ਅਤੇ ਪਿੰਡਾਂ ਦੇ ਵਿਕਾਸ ਲਈ ਸੁਹਿਰਦ ਯਤਨ ਕਰਨ ਸਦਕਾ ਪਿੰਡ ਅੰਦਰ ਕਾਂਗਰਸ ਪਾਰਟੀ ਹੋਰ ਮਜਬੂਤ ਹੋਈ ਹੈ, ਜਿਸ ਦਾ ਸਿੱਟਾ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ...

ਪੂਰੀ ਖ਼ਬਰ »

ਵੱਖ-ਵੱਖ ਵਿਭਾਗਾਂ ਵਲੋਂ ਵੋਟਰਾਂ ਨੂੰ ਕੀਤਾ ਜਾ ਰਿਹੈ ਜਾਗਰੂਕ

ਗੁਰਦਾਸਪੁਰ, 25 ਮਾਰਚ (ਆਰਿਫ਼)-ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਵਿਪੁਲ ਉੱਜਵਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲੇ੍ਹ ਅੰਦਰ 'ਵੋਟਰ ਜਾਗਰੂਕਤਾ ਮੁਹਿੰਮ' ਚਲਾਈ ਜਾ ਰਹੀ ਹੈ | ਜਿਸ ਤਹਿਤ ਵੱਖ-ਵੱਖ ਵਿਭਾਗਾਂ ...

ਪੂਰੀ ਖ਼ਬਰ »

ਫ਼ਤਹਿਗੜ੍ਹ ਚੂੜੀਆਂ ਦੇ ਅਕਾਲੀ ਵਰਕਰਾਂ ਨਾਲ ਸੁਖਬੀਰ 30 ਨੂੰ ਕਰਨਗੇ ਮੀਟਿੰਗਾਂ-ਰਵੀਕਰਨ

ਫਤਹਿਗੜ ਚੂੜੀਆਂ, 25 ਮਾਰਚ (ਧਰਮਿੰਦਰ ਸਿੰਘ ਬਾਠ)-ਅਕਾਲੀ ਦਲ ਵਲੋਂ ਹਲਕਾ ਵਾਰ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਦੇ ਤਹਿਤ 30 ਮਾਰਚ ਨੂੰ ਹਲਕਾ ਫਤਹਿਗੜ੍ਹ ਚੂੜੀਆਂ ਪਹੰੁਚੇ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲੀ ਵਰਕਰਾਂ ਨਾਲ ਮੀਟਿੰਗ ...

ਪੂਰੀ ਖ਼ਬਰ »

ਮਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਔਰਤ 'ਤੇ ਮਾਮਲਾ ਦਰਜ

ਦੋਰਾਂਗਲਾ, 25 ਮਾਰਚ (ਲਖਵਿੰਦਰ ਸਿੰਘ ਚੱਕਰਾਜਾ)-ਪੁਲਿਸ ਥਾਣਾ ਦੋਰਾਂਗਲਾ ਅਧੀਨ ਆਉਂਦੇ ਪਿੰਡ ਉੱਚਾ ਧਕਾਲਾ ਦੇ ਵਾਸੀ ਹਰਭਜਨ ਸਿੰਘ ਵਲੋਂ ਪਿੰਡ ਦੀ ਹੀ ਇਕ ਔਰਤ ਵਲੋਂ ਬਲੈਕਮੇਲ ਕਰਨ 'ਤੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ...

ਪੂਰੀ ਖ਼ਬਰ »

ਬਾਬਾ ਕਾਲਾ ਮੈਹਿਰ ਖੇਡ ਮੇਲਾ ਤੇ ਕਬੱਡੀ ਕੱਪ 4, 5 ਤੇ 6 ਨੂੰ

ਘੁਮਾਣ, 25 ਮਾਰਚ (ਬੰਮਰਾਹ)-ਬਾਬਾ ਕਾਲਾ ਮੈਹਿਰ ਸਪੋਰਟਸ ਕਲੱਬ ਸੰਧਵਾਂ ਬਰਿਆਰ ਨੇੜੇ ਘੁਮਾਣ (ਗੁਰਦਾਸਪੁਰ) ਵਲੋਂ 24ਵਾਂ ਬਾਬਾ ਕਾਲਾ ਮੈਹਿਰ ਅੰਤਰਰਾਸ਼ਟਰੀ ਖੇਡ ਮੇਲਾ ਤੇ ਕਬੱਡੀ ਕੱਪ 4, 5 ਤੇ 6 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਕਲੱਬ ਦੇ ਪ੍ਰਧਾਨ ਹਰਵਿੰਦਰ ...

ਪੂਰੀ ਖ਼ਬਰ »

ਪਾਹੜਾ ਦੇ ਚੇਅਰਮੈਨ ਬਣਨ 'ਤੇ ਇਲਾਕਾ ਨਿਵਾਸੀਆਂ ਨੂੰ ਵਧਾਈ-ਅਨਿਲ ਰਾਏ

ਗੁਰਦਾਸਪੁਰ, 25 ਮਾਰਚ (ਆਲਮਬੀਰ ਸਿੰਘ)-ਕਾਂਗਰਸ ਸੇਵਾ ਦਲ ਦੇ ਪ੍ਰਧਾਨ ਇੰਜ: ਅਨਿਲ ਰਾਏ ਨੇ ਸਮੂਹ ਇਲਾਕਾ ਨਿਵਾਸੀਆਂ ਨੰੂ ਬਲਜੀਤ ਸਿੰਘ ਪਾਹੜਾ ਦੇ ਚੇਅਰਮੈਨ ਬਣਨ ਦੀ ਖ਼ੁਸ਼ੀ 'ਚ ਵਧਾਈ ਦਿੱਤੀ ਅਤੇ ਨਾਲ ਹੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਅਨਿਲ ਰਾਏ ਨੇ ...

ਪੂਰੀ ਖ਼ਬਰ »

ਅਵਾਰਾਗਦੀ ਕਰਦਾ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ-ਕੰਗ
ਸਕੂਲਾਂ ਤੇ ਬਾਜ਼ਾਰਾਂ 'ਚ ਨੌਜਵਾਨਾਂ ਦੀ ਅਵਾਰਾਗਰਦੀ ਤੋਂ ਲੜਕੀਆਂ ਪੇ੍ਰਸ਼ਾਨ

ਕਲਾਨੌਰ, 25 ਮਾਰਚ (ਪੁਰੇਵਾਲ)-ਸਥਾਨਕ ਕਸਬੇ ਦੇ ਵੱਖ ਵੱਖ ਬਜ਼ਾਰਾਂ ਤੋਂ ਇਲਾਵਾ ਸਕੂਲਾਂ ਦੇ ਚੌਗਿਰਦੇ 'ਚ ਨੌਜ਼ਵਾਨਾਂ ਦੀ ਅਵਾਰਾਗਦੀ ਤੋਂ ਕਸਬਾਵਾਸੀਆਂ ਤੋਂ ਇਲਾਵਾ ਸਕੂਲਾਂ 'ਚ ਪੜ੍ਹਾਈ ਲਈ ਆਉਣ ਵਾਲੀਆਂ ਲੜਕੀਆਂ ਵੀ ਕਾਫ਼ੀ ਪੇ੍ਰਸ਼ਾਨ ਹਨ ਅਤੇ ਲੜਾਈ ਝਗੜਿਆਂ ਤੋਂ ...

ਪੂਰੀ ਖ਼ਬਰ »

ਇਨਵਾਇਰਨਮੈਂਟ ਪ੍ਰੋਟੈਕਸ਼ਨ ਸੁਸਾਇਟੀ ਦੀ ਮੀਟਿੰਗ ਹੋਈ-ਖ਼ੂਨਦਾਨ ਕੈਂਪ 28 ਨੂੰ

ਗੁਰਦਾਸਪੁਰ, 25 ਮਾਰਚ (ਸੁਖਵੀਰ ਸਿੰਘ ਸੈਣੀ)-ਇਨਵਾਇਰਮੈਂਟ ਪ੍ਰੋਟੈਕਸ਼ਨ ਸੁਸਾਇਟੀ ਦੀ ਮੀਟਿੰਗ ਹੀਰਾ ਮਨੀ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਬਸੰਮਤੀ ਨਾਲ ਪ੍ਰੇਮ ਖੋਸਲਾ ਨੰੂ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਪ੍ਰੇਮ ਖੋਸਲਾ ਨੇ ਕਿਹਾ ਕਿ ਸੁਸਾਇਟੀ ...

ਪੂਰੀ ਖ਼ਬਰ »

ਪਿੰਡ ਸਿਰਕੀਆਂ ਦਾ ਵਿਕਾਸ ਪਹਿਲ ਦੇ ਆਧਾਰ 'ਤੇ ਹੋਵੇਗਾ-ਸਰਪੰਚ ਰੁਪਿੰਦਰ ਕੌਰ ਰੰਧਾਵਾ

ਪੁਰਾਣਾ ਸ਼ਾਲਾ, 25 ਮਾਰਚ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਸਿਰਕੀਆਂ ਦਾ ਵਿਕਾਸ ਪਿਛਲੇ ਸਾਲਾਂ 'ਚ ਵੀ ਬਿਨਾਂ ਭੇਦਭਾਵ ਦੇ ਕੀਤਾ ਗਿਆ ਸੀ | ਜਿਸ ਵਿਚ ਹਲਕਾ ਵਿਧਾਇਕਾ ਤੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ | ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਹਰੇਕ ਵਰਗ ਖੁਸ਼

ਨਿੱਕੇ ਘੁੰਮਣ, 25 ਮਾਰਚ (ਸਤਬੀਰ ਸਿੰਘ)-ਪੰਜਾਬ ਸਮੇਤ ਸਮੁੱਚੇ ਦੇਸ਼ ਅੰਦਰ ਕਾਂਗਰਸ ਦੇ ਹੱਕ ਵਿਚ ਲੋਕ ਸਭਾ ਚੋਣਾਂ ਲੈ ਕਿ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਉਪਰੋਕਤ ਵਿਚਾਰ ਕਾਂਗਰਸ ਦੇ ਸੀਨੀਅਰ ਆਗੂ ਸੂਬਾ ਸੱਕਤਰ ਤਰਸੇਮ ਸਿੰਘ ਘੁੰਮਣ ਵਲੋਂ ਪ੍ਰੈਸ ਮਿਲਣੀ ...

ਪੂਰੀ ਖ਼ਬਰ »

ਮਟੀਰੀਅਲ ਦੀ ਘਾਟ ਕਾਰਨ ਚੱਕੀ ਦਰਿਆ ਦਾ ਸਿੰਬਲੀ-ਤਲਵਾੜਾ ਜੱਟਾਂ ਪੈਨਟੂਨ ਪੁਲ ਲਟਕਿਆ ਅੱਧ ਵਿਚਾਲੇ

ਘਰੋਟਾ, 25 ਮਾਰਚ (ਸੰਜੀਵ ਗੁਪਤਾ)-ਚੱਕੀ ਦਰਿਆ ਦੇ ਸਿੰਬਲੀ ਤਲਵਾੜਾ ਜੱਟਾਂ ਪਤਨ ਦਾ ਪੈਨਟੂਨ ਪੁਲ 9 ਮਹੀਨੇ ਬੀਤ ਜਾਣ ਉਪਰੰਤ ਵੀ ਮਟੀਰੀਅਲ ਦੀ ਘਾਟ ਕਾਰਨ ਅੱਧ ਵਿਚਾਲੇ ਲਟਕਿਆ ਪਿਆ ਹੈ | ਜਿਸ ਨਾਲ ਅਧੂਰੇ ਪਏ ਪੁਲ ਤੋਂ ਲੰਘਣ ਨਾਲ 60 ਪਿੰਡਾਂ ਦੇ ਲੋਕਾਂ ਵਿਚ ਭਾਰੀ ਰੋਸ ...

ਪੂਰੀ ਖ਼ਬਰ »

ਦੋਸਤਾਨਾ ਫੁੱਟਬਾਲ ਮੈਚ ਦੌਰਾਨ ਖਿਡਾਰੀਆਂ 'ਤੇ ਹਮਲਾ, ਇਕ ਗੰਭੀਰ ਜ਼ਖ਼ਮੀ

ਫਤਹਿਗੜ੍ਹ ਚੂੜੀਆਂ, 25 ਮਾਰਚ (ਜੇ.ਐਸ.ਮਾਨ)-ਸਰਕਾਰੀ ਸਕੂਲ ਦੀ ਗਰਾਉਂਡ 'ਚ ਪਿੰਡ ਬੱਦੋਵਾਲ ਕਲਾਂ ਅਤੇ ਫਤਹਿਗੜ੍ਹ ਚੂੜੀਆਂ ਦੀਆਂ ਦੋਹਾਂ ਟੀਮਾਂ 'ਚ ਫੁੱਟਬਾਲ ਦਾ ਮੈਚ ਹੋ ਰਿਹਾ ਸੀ ਕਿ ਅਚਾਨਕ ਛੇ ਸੱਤ ਨੌਜਵਾਨਾਂ ਨੇ ਮੈਚ ਵਿਚ ਖੱਲਰ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੀ ਹੰਗਾਮੀ ਮੀਟਿੰਗ ਹੋਈ

ਬਟਾਲਾ, 25 ਮਾਰਚ (ਕਾਹਲੋਂ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਸਰਕਲ ਵਰਕਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਸਰਕਲ ਸਕੱਤਰ ਸਲਵਿੰਦਰ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਵਲੋਂ ਨਵੀਆਂ ਨਿਯੁਕਤੀਆਂ

ਬਟਾਲਾ, 25 ਮਾਰਚ (ਕਾਹਲੋਂ)-ਲੋਕ ਇਨਸਾਫ਼ ਪਾਰਟੀ ਦੇ ਹਲਕਾ ਪ੍ਰਧਾਨ ਵਿਜੇ ਤ੍ਰੇਹਨ ਦੀ ਅਗਵਾਈ ਹੇਠ ਨਵੀਆਂ ਨਿਯੁਕਤੀਆ ਕੀਤੀਆਂ ਗਈਆਂ | ਇਸ ਮੋਕੇ ਸੀਨੀਅਰ ਮੀਤ ਪ੍ਰਧਾਨ ਬਟਾਲਾ ਰਮੇਸ਼ ਭਾਟੀਆ, ਨੀਰਜ ਸ਼ਰਮਾ ਸੈਕਟਰੀ, ਅਮਿਤ ਕੁਮਾਰ ਸਕੱਤਰ, ਰਵੀ ਮਲਾਵੇ ਕੋਠੀ, ਤਰੁਣ ...

ਪੂਰੀ ਖ਼ਬਰ »

ਮਿੱਲ ਮੁਲਾਜਮਾਂ ਨੂੰ 20 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ 'ਤੇ ਕੇਂਦਰ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਧਾਰੀਵਾਲ, 25 ਮਾਰਚ (ਸਵਰਨ ਸਿੰਘ)-ਸਥਾਨਿਕ ਸ਼ਹਿਰ 'ਚ ਸਥਿਤ 'ਨਿਊ ਇਜਰਟਨ ਵੂਲਨ ਮਿੱਲ ਧਾਰੀਵਾਲ' ਦੇ ਮੁਲਾਜ਼ਮਾਂ ਦੀਆਂ ਪਿਛਲੇ 20 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਸਮੁੱਚੀਆਂ ਜਥੇਬੰਦੀਆਂ ਦੀ ਸੰਯੁਕਤ ਅਗਵਾਈ ਹੇਠ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕਰਕੇ ...

ਪੂਰੀ ਖ਼ਬਰ »

ਆਰ.ਆਰ. ਬਾਵਾ 'ਚ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

ਬਟਾਲਾ, 25 ਮਾਰਚ (ਕਾਹਲੋਂ)-ਸਥਾਨਕ ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਵਿਖੇ ਪਿ੍ੰਸੀਪਲ ਡਾ: ਨੀਰੂ ਚੱਢਾ ਤੇ ਬੋਟਨੀ ਵਿਭਾਗ ਦੀ ਮੁਖੀ ਡਾ: ਰੀਤੂ ਗੋਸਵਾਮੀ ਦੀ ਅਗਵਾਈ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਨ ਯੁਵਾ ਸਸ਼ਕਤੀਕਰਨ ...

ਪੂਰੀ ਖ਼ਬਰ »

ਹਰੀ ਸਿੰਘ ਜ਼ਿਲ੍ਹਾ ਸ਼ਿਕਾਇਤ ਤੇ ਨਿਵਾਰਨ ਕਮੇਟੀ ਦੇ ਮੈਂਬਰ ਨਿਯੁਕਤ

ਘਰੋਟਾ, 25 ਮਾਰਚ (ਸੰਜੀਵ ਗੁਪਤਾ)-ਪ੍ਰਸ਼ਾਸਨਿਕ ਸੁਧਾਰ ਤੇ ਲੋਕ ਸ਼ਿਕਾਇਤ ਵਿਭਾਗ ਵਲੋਂ ਉਘੇ ਕਾਂਗਰਸੀ ਆਗੂ ਤੇ ਆਜ਼ਾਦੀ ਘੁਲਾਟੀਆ ਦੇ ਪੁੱਤਰ ਹਰੀ ਸਿੰਘ ਵਾਸੀ ਪਿੰਡ ਭਵਾਨੀ ਨੰੂ ਜ਼ਿਲ੍ਹਾ ਪਠਾਨਕੋਟ ਦੇ ਸ਼ਿਕਾਇਤ ਤੇ ਨਿਵਾਰਨ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ...

ਪੂਰੀ ਖ਼ਬਰ »

ਸਰਬਜੀਤ ਸਿੰਘ ਪੰਨੂੰ ਸ਼ਰਫਕੋਟ ਵਿਦਾਇਗੀ ਸਮਾਰੋਹ ਮੌਕੇ ਸਨਮਾਨਿਤ

ਫਤਹਿਗੜ੍ਹ ਚੂੜੀਆਂ, 25 ਮਾਰਚ (ਧਰਮਿੰਦਰ ਸਿੰਘ ਬਾਠ)-ਪੰਜਾਬ ਰਾਜ ਪਾਵਰਕਾਮ ਮਹਿਕਮੇ 'ਚ 34 ਸਾਲ ਨੌਕਰੀ ਦੀ ਸੇਵਾ ਨਿਭਾਅ ਕੇ ਵਿਦਾ ਹੋਏ ਇੰਜੀਨਅਰ ਸਰਬਜੀਤ ਸਿੰਘ ਪੰਨੂੰ ਨੂੰ ਇਕ ਵਿਦਾਇਗੀ ਸਮਾਰੋਹ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਵਿਸ਼ੇਸ਼ ਤੌਰ 'ਤੇ ਮਹਿਕਮੇ 'ਚ ...

ਪੂਰੀ ਖ਼ਬਰ »

ਸ਼ਾਂਤੀ ਦੇਵੀ ਕਾਲਜ ਵਿਖੇ ਯੂਥ ਇੰਪਾਵਰਮੈਂਟ ਡੇਅ ਮਨਾਇਆ

ਦੀਨਾਨਗਰ, 25 ਮਾਰਚ (ਸ਼ਰਮਾ/ਸੰਧੂ/ਸੋਢੀ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਿਖੇ ਯੂਥ ਇੰਪਾਵਰਮੈਂਟ ਡੇ ਮਨਾਇਆ ਗਿਆ | ਇਸ ਮੌਕੇ ਸ਼ਹੀਦ ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਵਲੋਂ ਦੇਸ਼ ਦੀ ਆਜ਼ਾਦੀ ਦੇ ਲਈ ਯੋਗਦਾਨ ਅਤੇ ਨਸ਼ੇ ਖੋਰੀ ਦਾ ਸਮਾਜਿਕ, ਆਰਥਿਕ ...

ਪੂਰੀ ਖ਼ਬਰ »

ਦੋ ਲੱਖ ਦੇ ਕਰੀਬ ਮਰੀਜ਼ਾਂ ਨੂੰ ਹੋਮਿਓਪੈਥੀ ਇਲਾਜ ਦੀ ਸਹੂਲਤ ਦੇ ਚੁੱਕੇ ਹਨ ਡਾ. ਅਮਰਿੰਦਰ ਸਿੰਘ ਕਲੇਰ

ਕਲਾਨੌਰ, 25 ਮਾਰਚ (ਪੁਰੇਵਾਲ)-ਹੋਮਿਓਪੈਥਿਕ ਦਵਾਈਆਂ ਨਾਲ ਸਮਾਜਿਕ ਕੁਰੀਤੀਆਂ ਅਤੇ ਵਧ ਰਹੀ ਸਹਿਣਸ਼ੀਲਤਾ ਵਾਲੇ ਮਰੀਜ਼ਾਂ ਦਾ ਇਲਾਜ ਕਰਕੇ ਚੰਗਾ ਸਮਾਜ ਸਿਰਜਿਆ ਜਾ ਸਕਦਾ ਹੈ | ਇਸ ਸਬੰਧੀ ਸਥਾਨਕ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ਦੇ ...

ਪੂਰੀ ਖ਼ਬਰ »

ਟੈਗੋਰ ਕਾਲਜ ਵਿਖੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਗੁਰਦਾਸਪੁਰ, 25 ਮਾਰਚ (ਆਰਿਫ਼)-ਟੈਗੋਰ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਵਿਖੇ ਟੈੱਟ ਆਧਾਰਿਤ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ | ਜਿਸ 'ਚ ਬੀ.ਐੱਡ. ਦੀਆਂ ਵਿਦਿਆਰਥਣਾਂ ਦਾ ਪਹਿਲੇ ਗੇੜ ਵਿਚ ਲਿਖਤੀ ਟੈਸਟ ਲਿਆ ਗਿਆ | ਜਿਸ ਵਿਚੋਂ ਪਾਸ ਹੋਣ ਵਾਲੀਆਂ ਵਿਦਿਆਰਥਣਾਂ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਝੋਨੇ ਦੀ ਲਵਾਈ ਪਹਿਲਾਂ ਕਰਵਾਉਣ ਲਈ ਡੀ.ਸੀ ਨੰੂ ਮੰਗ ਪੱਤਰ

ਗੁਰਦਾਸਪੁਰ, 25 ਮਾਰਚ (ਸੁਖਵੀਰ ਸਿੰਘ ਸੈਣੀ)-ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੰੂ ਲੈ ਕੇ ਸੱਤ ਕਿਸਾਨ ਜਥੇਬੰਦੀਆਂ ਵਲੋਂ ਗੁਰੂ ਨਾਨਕ ਪਾਰਕ ਵਿਖੇ ਇਕੱਤਰ ਹੋਣ ਤੋਂ ਬਾਅਦ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚ ਕੇ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਬਾਬਾ ਮੰਗਲ ਦਾਸ ਸਕੂਲ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ

ਜੌੜਾ ਛੱਤਰਾਂ, 25 ਮਾਰਚ (ਪਰਮਜੀਤ ਸਿੰਘ ਘੁੰਮਣ)-ਕਸਬਾ ਜੌੜਾ ਛੱਤਰਾਂ ਵਿਖੇ ਸਥਿਤ ਬਾਬਾ ਮੰਗਲ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ 'ਚ ਲਾਲ ਚੰਦ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਬੱਚਿਆਂ ਵਲੋਂ ...

ਪੂਰੀ ਖ਼ਬਰ »

ਤੁੰਗ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਜੋੜ ਮੇਲਾ ਧੂਮਧਾਮ ਨਾਲ ਕਰਵਾਇਆ

ਵਰਸੋਲਾ, 25 ਮਾਰਚ (ਵਰਿੰਦਰ ਸਹੋਤਾ)-ਇਥੋਂ ਨਜ਼ਦੀਕੀ ਪਿੰਡ ਤੁੰਗ ਵਿਖੇ ਹੋਲੇ-ਮਹੱਲੇ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ | ਇਸ ਸਬੰਧ 'ਚ 6 ਦਿਨ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ 'ਚ ਕੀਰਤਨੀ ਜਥਾ ਗਿਆਨੀ ਸੁੱਚਾ ਸਿੰਘ, ਢਾਡੀ ਜਥਾ ਲਖਬੀਰ ...

ਪੂਰੀ ਖ਼ਬਰ »

ਯੂਰੋ ਕਿਡਜ਼ ਸਕੂਲ ਵਿਖੇ ਗ੍ਰੈਜੂਏਸ਼ਨ ਡੇਅ ਮਨਾਇਆ

ਗੁਰਦਾਸਪੁਰ, 25 ਮਾਰਚ (ਆਰਿਫ਼)-ਯੂਰੋ ਕਿਡਜ਼ ਸਕੂਲ ਵਿਖੇ ਪਿ੍ੰਸੀਪਲ ਕਪਿਲਾ ਸਰਨਾ ਦੀ ਪ੍ਰਧਾਨਗੀ ਹੇਠ ਗਰੈਜੂਏਸ਼ਨ ਦਿਵਸ ਮਨਾਇਆ ਗਿਆ | ਜਿਸ 'ਚ ਸਕੂਲ ਦੇ ਚੇਅਰਮੈਨ ਬਲਵਿੰਦਰ ਸਿੰਘ, ਅਮਨਦੀਪ ਸਿੰਘ, ਗਗਨਦੀਪ ਸਿੰਘ ਤੇ ਹੋਰ ਮੈਂਬਰ ਸ਼ਾਮਿਲ ਹੋਏ | ਇਸ ਪ੍ਰੋਗਰਾਮ ...

ਪੂਰੀ ਖ਼ਬਰ »

ਸੂਬੇ ਦੀ ਵਾਗਡੋਰ ਕਾਂਗਰਸ ਦੇ ਹੱਥਾਂ 'ਚ ਆਉਣ ਤੋਂ ਬਾਅਦ ਹਾਲਾਤ ਸੁਧਰੇ-ਰੰਧਾਵਾ

ਕਲਾਨੌਰ, 25 ਮਾਰਚ (ਪੁਰੇਵਾਲ)-ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬੀਤੇ ਦਿਨ ਸਥਾਨਕ ਕਸਬੇ 'ਚ ਪਾਰਟੀ ਦੇ ਸੀਨੀਅਰ ਵਰਕਰਾਂ ਨਾਲ ਮਿਲਣੀ ਕਰਨ ਉਪਰੰਤ ਗੱਲਬਾਤ ਦੌਰਾਨ ਕਿਹਾ ਕਿ ਸੂਬੇ ਦੀ ਵਾਗਡੋਰ ਕਾਂਗਰਸ ਦੇ ਹੱਥਾ ...

ਪੂਰੀ ਖ਼ਬਰ »

ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਨੇ ਗੁਰਮਤਿ ਸਮਾਗਮ ਕਰਵਾਇਆ

ਬਟਾਲਾ, 25 ਮਾਰਚ (ਬੁੱਟਰ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਰਜਿ:) ਬਟਾਲਾ ਵਲੋਂ ਸਥਾਨਕ ਕਪੂਰੀ ਗੇਟ ਵਿਖੇ ਸ਼ਿਵ ਲਾਲ ਸ਼ਰਮਾ ਦੇ ਯਤਨਾਂ ਸਦਕਾ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਸਮੂਹ ਸੁਸਾਇਟੀ ਮੈਂਬਰਾਂ ਨੇ ਸਮੂਹਿਕ ਰੂਪ 'ਚ ਸੁਖਮਨੀ ਸਾਹਿਬ ...

ਪੂਰੀ ਖ਼ਬਰ »

ਆਰ.ਐਮ.ਪੀ.ਆਈ. ਨੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

ਪੰਜਗਰਾਈਆਂ, 25 ਮਾਰਚ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਪੀਰੋਵਾਲੀ ਵਿਖੇ ਭਾਰਤੀ ਇਨਕਲਾਬੀ-ਮਾਰਕਸਵਾਦੀ ਪਾਰਟੀ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਇਸ ਸ਼ਹੀਦੀ ਸਮਾਗਮ ਦੀ ਪ੍ਰਧਾਨਗੀ ਲਖਵਿੰਦਰ ਕੌਰ ਪੀਰੋਵਾਲੀ, ...

ਪੂਰੀ ਖ਼ਬਰ »

ਭੰਗੜੇ 'ਚ ਬੇਅੰਤ ਕਾਲਜ ਤੇ ਗਿੱਧੇ 'ਚ ਐਸ.ਐਸ.ਐਮ. ਕਾਲਜ ਦੀਨਾਨਗਰ ਦੀ ਟੀਮ ਪਹਿਲਾ ਸਥਾਨ 'ਤੇ

ਧਾਰੀਵਾਲ, 25 ਮਾਰਚ (ਸਵਰਨ ਸਿੰਘ, ਜੇਮਸ ਨਾਹਰ)-ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਵਲੋਂ ਦੋ ਰੋਜਾ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਹਿੰਦੂ ਕੰਨਿਆਂ ਮਹਾਂਵਿਦਿਆਲਾ ਵਿਖੇ ਸਮਾਪਤ ਹੋਇਆ | ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਵੀ ਪਾਲ ਦਾਰਾ ਨੇ ਦੱਸਿਆ ਕਿ ਇਸ ਯੁਵਕ ...

ਪੂਰੀ ਖ਼ਬਰ »

31 ਦੇ ਨੀਂਹ ਪੱਥਰ ਸਮਾਗਮ ਸਬੰਧੀ ਸੰਗਤਾਂ 'ਚ ਭਾਰੀ ਉਤਸ਼ਾਹ-ਭਾਈ ਅਗਵਾਨ

ਡੇਰਾ ਬਾਬਾ ਨਾਨਕ, 25 ਮਾਰਚ (ਵਤਨ)-ਫ਼ਖ਼ਰੇ ਕੌਮ ਭਾਈ ਸਤਵੰਤ ਸਿੰਘ ਅਗਵਾਨ, ਭਾਈ ਬੇਅੰਤ ਸਿੰਘ ਅਤੇ ਭਾਈ ਕੇਅਰ ਸਿੰਘ ਦੀ ਨਿੱਘੀ ਯਾਦ 'ਚ ਬਣੇ ਗੁਰਦੁਆਰਾ ਯਾਦਗਾਰ ਏ ਸ਼ਹੀਦਾਂ ਦੇ ਪਿੰਡ ਅਗਵਾਨ ਵਿਚ ਨਵੇਂ ਦਰਬਾਰ ਹਾਲ ਅਤੇ ਦੀਵਾਨ ਹਾਲ ਦੇ 31 ਮਾਰਚ ਨੂੰ ਹੋ ਰਹੇ ਨੀਂਹ ...

ਪੂਰੀ ਖ਼ਬਰ »

ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਨੇ ਸ਼ਹੀਦੀ ਦਿਵਸ ਮਨਾਇਆ

ਬਟਾਲਾ, 25 ਮਾਰਚ (ਕਾਹਲੋਂ)-ਅੱਜ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵਲੋਂ ਫੈਜ਼ਪੁਰਾ ਰੋਡ ਦਫ਼ਤਰ 'ਚ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਸ਼ਮਾਗਮ ਕਰਵਾਇਆ ਗਿਆ, ਜਿਸ 'ਚ ਸ਼ਹੀਦਾਂ ਨੰੂ ਫੁੱਲ ਭੇਟ ਕਰਨ ਉਪਰੰਤ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ, ...

ਪੂਰੀ ਖ਼ਬਰ »

ਪਤਨੀ ਦੇ ਨਾਜ਼ਾਇਜ਼ ਸੰਬੰਧਾਂ ਤੋਂ ਪੇ੍ਰਸ਼ਾਨ ਪਤੀ ਨੇ ਖਾਧੀ ਜ਼ਹਿਰੀਲੀ ਦਵਾਈ, ਮੌਤ

ਬਟਾਲਾ, 25 ਮਾਰਚ (ਕਾਹਲੋਂ)-ਅੱਜ ਇਥੋਂ ਦੇ ਇਕ ਮੁਹੱਲਾ ਵਾਸੀ ਵਿਅਕਤੀ ਦੀ ਆਪਣੀ ਪਤਨੀ ਦੇ ਨਾਜ਼ਾਇਜ਼ ਸੰਬੰਧਾਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਖਾਣ ਉਪਰੰਤ ਮੌਤ ਹੋਣ ਦੀ ਖ਼ਬਰ ਹੈ | ਇਸ ਸਬੰਧੀ ਸਥਾਨਕ ਸਿਵਲ ਹਸਪਤਾਲ ਵਿਖੇ ਗੰਭੀਰ ਹਾਲਤ 'ਚ ਇਲਾਜ਼ ਅਧੀਨ ...

ਪੂਰੀ ਖ਼ਬਰ »

ਟੈਕਸੀ ਯੂਨੀਅਨ ਵਲੋਂ ਚੇਅਰਮੈਨ ਪਾਹੜਾ ਦਾ ਸਨਮਾਨ

ਗੁਰਦਾਸਪੁਰ, 25 ਮਾਰਚ (ਸੁਖਵੀਰ ਸਿੰਘ ਸੈਣੀ)-ਟੈਕਸੀ ਯੂਨੀਅਨ ਗੁਰਦਾਸਪੁਰ ਵਲੋਂ ਯੂਥ ਕਾਂਗਰਸ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੰੂ ਮਿਲਕ ਪਲਾਂਟ ਗੁਰਦਾਸਪੁਰ ਦਾ ਚੇਅਰਮੈਨ ਬਣਨ ਤੋਂ ਬਾਅਦ ਯੂਨੀਅਨ ਪ੍ਰਧਾਨ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦਾ ਸਨਮਾਨ ...

ਪੂਰੀ ਖ਼ਬਰ »

ਬਲਜੀਤ ਪਾਹੜਾ ਨੰੂ ਚੇਅਰਮੈਨ ਬਣਾਉਣ 'ਤੇ ਸਬਜ਼ੀ ਮੰਡੀ ਐਸੋਸੀਏਸ਼ਨ ਵਲੋਂ ਹਾਈ ਕਮਾਨ ਦਾ ਧੰਨਵਾਦ

ਗੁਰਦਾਸਪੁਰ, 25 ਮਾਰਚ (ਸੁਖਵੀਰ ਸਿੰਘ ਸੈਣੀ)-ਹਲਕਾ ਯੂਥ ਕਾਂਗਰਸ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੰੂ ਮਿਲਕ ਪਲਾਂਟ ਗੁਰਦਾਸਪੁਰ ਦਾ ਚੇਅਰਮੈਨ ਬਣਾਉਣ 'ਤੇ ਸਬਜ਼ੀ ਮੰਡੀ ਐਸੋਸੀਏਸ਼ਨ ਵਲੋਂ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਪਾਹੜਾ ਪਰਿਵਾਰ ਨੰੂ ...

ਪੂਰੀ ਖ਼ਬਰ »

ਦੇਸ਼ ਦਾ ਭਵਿੱਖ ਤੰਦਰੁਸਤ ਕਰਨ ਲਈ ਭਾਰਤ ਕੁਪੋਸ਼ਣ ਤੇ ਅਨੀਮੀਆ ਮੁਕਤ ਹੋਣਾ ਜ਼ਰੂਰੀ-ਡਾ. ਅਠਵਾਲ

ਕਲਾਨੌਰ, 25 ਮਾਰਚ (ਪੁਰੇਵਾਲ)-ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਲਖਵਿੰਦਰ ਸਿੰਘ ਅਠਵਾਲ ਦੀ ਯੋਗ ਅਗਵਾਈ ਅਤੇ ਬਲਾਕ ਵਿਕਾਸ ਤੇ ਪ੍ਰੋਜੈਕਟ ਅਫਸਰ ਕਲਾਨੌਰ ਕਮਲਜੀਤ ਕੌਰ ਦੇ ਸਹਿਯੋਗ ਨਾਲ ਸਿਹਤ ਕੇਂਦਰ ਕਲਾਨੌਰ 'ਚ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ' ਯੋਜਨਾ ਦੇ ਲਾਭ ਦੀ ਆਸ 'ਚ ਅਜੇ ਵੀ ਫਸੇ ਹਨ ਲੋਕ

ਕਲਾਨੌਰ, 25 ਮਾਰਚ (ਪੁਰੇਵਾਲ)-ਜ਼ਿਲ੍ਹਾ ਤੇ ਸਬ ਡਵੀਜ਼ਨ ਪ੍ਰਸ਼ਾਸ਼ਨ ਵਲੋਂ ਭਾਵੇਂ ਲੋਕਾਂ ਨੂੰ ਬੇਟੀ ਬਚਾਓ, ਬੇਟੀ ਪੜ੍ਹਾਓ ਕਿਸੇ ਵੀ ਸਕੀਮ ਤਹਿਤ 2 ਲੱਖ ਰੁਪਏ ਨਾ ਮਿਲਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਦਕਿ ਫਿਰ ਵੀ ਜਾਗਰੂਕਤਾ ਦੀ ਘਾਟ ਕਾਰਨ ਲੋਕ ਇਸ ...

ਪੂਰੀ ਖ਼ਬਰ »

ਬਲਜੀਤ ਪਾਹੜਾ ਦੇ ਚੇਅਰਮੈਨ ਬਣਨ ਨਾਲ ਹਲਕੇ 'ਚ ਖ਼ੁਸ਼ੀ ਦੀ ਲਹਿਰ-ਸਰਪੰਚ ਬਿੱਟਾ/ਮਨਜੀਤ ਸਿੰਘ

ਗੁਰਦਾਸਪੁਰ, 25 ਮਾਰਚ (ਸੁਖਵੀਰ ਸਿੰਘ ਸੈਣੀ)-ਹਲਕਾ ਯੂਥ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੀ ਮਿਲਕ ਪਲਾਂਟ ਦੇ ਚੇਅਰਮੈਨ ਦੇ ਅਹੁਦੇ 'ਤੇ ਨਿਯੁਕਤੀ ਹੋਣ ਨਾਲ ਹਲਕੇ ਅੰਦਰ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਨਾਨਕ ...

ਪੂਰੀ ਖ਼ਬਰ »

ਡਾਕ ਰਾਹੀਂ ਫਾਰਮ ਭੇਜਣ ਲਈ ਡਾਕਘਰਾਂ 'ਚ ਪਹੁੰਚ ਰਹੇ ਹਨ ਵੱਡੀ ਗਿਣਤੀ ਲੋਕ
'ਬੇਟੀ ਬਚਾਓ, ਬੇਟੀ ਪੜ੍ਹਾਓ' ਯੋਜਨਾ ਦੇ ਲਾਭ ਦੀ ਆਸ 'ਚ ਅਜੇ ਵੀ ਫਸੇ ਹਨ ਲੋਕ

ਕਲਾਨੌਰ, 25 ਮਾਰਚ (ਪੁਰੇਵਾਲ)-ਜ਼ਿਲ੍ਹਾ ਤੇ ਸਬ ਡਵੀਜ਼ਨ ਪ੍ਰਸ਼ਾਸ਼ਨ ਵਲੋਂ ਭਾਵੇਂ ਲੋਕਾਂ ਨੂੰ ਬੇਟੀ ਬਚਾਓ, ਬੇਟੀ ਪੜ੍ਹਾਓ ਕਿਸੇ ਵੀ ਸਕੀਮ ਤਹਿਤ 2 ਲੱਖ ਰੁਪਏ ਨਾ ਮਿਲਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਦਕਿ ਫਿਰ ਵੀ ਜਾਗਰੂਕਤਾ ਦੀ ਘਾਟ ਕਾਰਨ ਲੋਕ ਇਸ ...

ਪੂਰੀ ਖ਼ਬਰ »

ਦੂਰ ਸੰਚਾਰ ਵਿਭਾਗ ਦੀ ਘਟੀਆ ਕਾਰਗੁਜ਼ਾਰੀ ਕਾਰਨ ਖਪਤਕਾਰ ਪ੍ਰੇਸ਼ਾਨ

ਪੁਰਾਣਾ ਸ਼ਾਲਾ, 25 ਮਾਰਚ (ਅਸ਼ੋਕ ਸ਼ਰਮਾ)-ਪਿੰਡਾਂ ਅਤੇ ਕਸਬਿਆਂ 'ਚ ਦੂਰ ਸੰਚਾਰ ਵਿਭਾਗ ਦੀ ਘਟੀਆ ਕਾਰਗੁਜਾਰੀ ਕਾਰਨ ਖਪਤਕਾਰ ਡਾਢੇ ਪ੍ਰੇਸ਼ਾਨ ਹਨ | ਇਸ ਪਾਸੇ ਮਹਿਕਮਾ ਬਿਲਕੁਲ ਗੰਭੀਰ ਨਹੀਂ ਹੈ | ਜਿਸ ਕਰਕੇ ਖਪਤਕਾਰਾਂ ਬੀ.ਐਸ.ਐਨ.ਐਲ. ਦੀਆਂ ਸੇਵਾਵਾਂ ਤਿਆਗ ਕੇ ਹੋਰ ...

ਪੂਰੀ ਖ਼ਬਰ »

ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਜੈਤੋਸਰਜਾ ਵਿਖੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

ਬਟਾਲਾ, 25 ਮਾਰਚ (ਸੁਖਦੇਵ ਸਿੰਘ)-ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਜੈਤੋਸਰਜਾ 'ਚ ਕਾਲਜ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਪਿ੍ੰਸੀਪਲ ਮੈਡਮ ਰਿੰਟੂ ਚਤੁਰਵੇਦੀ ਵਲੋਂ ਭਗਤ ਸਿੰਘ ਦੀ ਜੀਵਨੀ, ...

ਪੂਰੀ ਖ਼ਬਰ »

ਸਰਕਾਰੀ ਸਕੂਲ ਪੇਜੋਚੱਕ ਵਿਖੇ ਬੱਚਿਆਂ ਨੂੰ ਵਰਦੀਆਂ ਵੰਡੀਆਂ

ਘੁਮਾਣ, 25 ਮਾਰਚ (ਬੰਮਰਾਹ)-ਨਜ਼ਦੀਕੀ ਸਰਕਾਰੀ ਮਿਡਲ ਸਕੂਲ ਪੇਜੋਚੱਕ ਵਿਖੇ ਉਘੇ ਐਨ.ਆਰ.ਆਈ. ਮਹਿੰਦਰ ਸਿੰਘ ਵਲੋਂ ਕਰੀਬ 70 ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ | ਇਸ ਮੌਕੇ ਸਰਪੰਚ ਪਲਵਿੰਦਰ ਸਿੰਘ ਪੇਜੋਚੱਕ ਨੈ ਐਨ.ਆਰ.ਆਈ. ਮਹਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ...

ਪੂਰੀ ਖ਼ਬਰ »

ਐਸ.ਆਰ.ਬੀ. ਸਕੂਲ 'ਚ ਸਾਇੰਸ ਤੇ ਆਰਟਸ ਪ੍ਰਦਰਸ਼ਨੀ ਲਗਾਈ

ਘਰੋਟਾ, 25 ਮਾਰਚ (ਸੰਜੀਵ ਗੁਪਤਾ)-ਐਸ.ਆਰ.ਬੀ. ਸਕੂਲ ਘਰੋਟਾ ਵਿਖੇ ਵਿਦਿਆਰਥੀਆਂ ਵਲੋਂ ਸਾਇੰਸ ਤੇ ਆਰਟਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ | ਜਿਸ ਵਿਚ 8ਵੀਂ ਜਮਾਤ ਤੱਕ ਦੇ 70 ਵਿਦਿਆਰਥੀਆਂ ਨੇ ਭਾਗ ਲੈ ਕੇ ਵੱਖ-ਵੱਖ ਥੀਮਾਂ 'ਤੇ ਮਾਡਲ ਤਿਆਰ ਕਰਕੇ ਆਪਣੇ ਵਿਚਾਰਾਂ ਦਾ ...

ਪੂਰੀ ਖ਼ਬਰ »

ਸਰਕਾਰੀ ਪੋਲੀਟੈਕਨਿਕ ਕਾਲਜ ਦੇ ਐਨ.ਐਸ.ਐਸ. ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਬਟਾਲਾ, 25 ਮਾਰਚ (ਕਾਹਲੋਂ)-ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਵਲੋਂ ਦੋ ਦਿਨਾਂ ਯੁਵਕ ਮੇਲਾ ਹਿੰਦੂ ਕੰਨਿਆ ਮਹਾਂਵਿਦਿਆਲਾ ਧਾਰੀਵਾਲ ਵਿਖੇ ਕਰਵਾਇਆ ਗਿਆ, ਜਿਸ 'ਚ ਸਰਕਾਰੀ ਬਹੁ ਤਕਨੀਕੀ ਕਾਲਜ ਬਟਾਲਾ ਦੇ ਐਨ.ਐਸ.ਐਸ. ਯੂਨਿਟ ਦੇ ਵਿਦਿਆਰਥੀਆਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

ਦੀਨਾਨਗਰ 25 ਮਾਰਚ (ਸੰਧੂ/ਸੋਢੀ/ਸ਼ਰਮਾ)-ਆਲ ਇੰਡੀਆ ਭਾਰਤੀ ਰਾਜਪੂਤ ਸ਼ਕਤੀ ਸੈਨਾ ਵਲੋਂ ਅੱਜ ਸਥਾਨਕ ਏ ਐਸ.ਆਰ. ਇੰਟਰਨੈਸ਼ਨਲ ਸਕੂਲ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਇਸ ਮੌਕੇ ਸ਼ਕਤੀ ਸੈਨਾ ਦੇ ਅਹੁਦੇਦਾਰਾਾ ਨੇ ...

ਪੂਰੀ ਖ਼ਬਰ »

ਸਮਾਜ ਸੇਵਾ ਦਲ ਦੇ ਵਫ਼ਦ ਨੇ ਬਲਜੀਤ ਪਾਹੜਾ ਨੰੂ ਦਿੱਤੀ ਵਧਾਈ

ਗੁਰਦਾਸਪੁਰ, 25 ਮਾਰਚ (ਆਲਮਬੀਰ ਸਿੰਘ)-ਸਮਾਜ ਸੇਵਾ ਦਲ ਦੇ ਐਨ.ਆਰ.ਆਈ ਦਾ ਵਫ਼ਦ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਜੌਹਲ ਅਮਰੀਕਾ ਵਾਲੇ ਦੀ ਪ੍ਰਧਾਨਗੀ ਹੇਠ ਮਿਲਕ ਪਲਾਂਟ ਗੁਰਦਾਸਪੁਰ ਦੇ ਨਵੇਂ ਬਣੇ ਚੇਅਰਮੈਨ ਬਲਜੀਤ ਸਿੰਘ ਪਾਹੜਾ ਨੰੂ ਉਨ੍ਹਾਂ ਦੇ ਨਿਵਾਸ ...

ਪੂਰੀ ਖ਼ਬਰ »

ਗੋ-ਸਵਾਮੀ ਨਾਭਾ ਦਾਸ ਸੇਵਾ ਸੁਸਾਇਟੀ ਦੀ ਮੀਟਿੰਗ

ਸਰਨਾ, 25 ਮਾਰਚ (ਬਲਵੀਰ ਰਾਜ)-ਨਾਭਾ ਦਾਸ ਸੇਵਾ ਸੁਸਾਇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਖੇਮਰਾਜ ਮੰਜੋਤਰਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਆਗੂਆਂ ਨੇ ਦੱਸਿਆ ਕਿ 7 ਅਪ੍ਰੈਲ ਨੰੂ ਨਾਭਾ ਦਾਸ ਮੰਦਿਰ ਸਰਨਾ ਵਿਖੇ ਸਵੇਰੇ 10 ਵਜੇ ਹਵਨ ਯੱਗ ਹੋਵੇਗਾ, ਜਿਸ 'ਚ ਵਿਧਾਇਕ ...

ਪੂਰੀ ਖ਼ਬਰ »

ਗ਼ਲਤ ਦੂਰੀ ਦਰਸਾ ਰਹੇ ਹਨ ਨੈਸ਼ਨਲ ਹਾਈਵੇ ਵਲੋਂ ਲਗਾਏ ਦਿਸ਼ਾ ਸੂਚਕ ਬੋਰਡ

ਡਮਟਾਲ, 25 ਮਾਰਚ (ਰਾਕੇਸ਼ ਕੁਮਾਰ)-ਜਿੱਥੇ ਨੈਸ਼ਨਲ ਹਾਈਵੇ ਕੰਪਨੀ ਵਲੋਂ ਟੋਲ ਬੈਰੀਅਰ ਲਗਾ ਕੇ ਆਮ ਲੋਕਾਂ ਕੋਲੋਂ ਲੱਖਾਂ ਰੁਪਏ ਵਸੂਲ ਕੀਤੇ ਜਾ ਰਹੇ ਹਨ | ਪਰ ਉੱਥੇ ਹੀ ਇਸ ਕੰਪਨੀ ਵਲੋਂ ਨੈਸ਼ਨਲ ਹਾਈਵੇ 'ਤੇ ਲਗਾਏ ਸਾਈਨ ਬੋਰਡ ਗ਼ਲਤ ਦਿਸ਼ਾ ਦਰਸਾਉਂਦੇ ਹਨ | ਇਸ ...

ਪੂਰੀ ਖ਼ਬਰ »

ਵੋਟ ਦੇ ਅਧਿਕਾਰ ਪ੍ਰਤੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਨਰੋਟ ਜੈਮਲ ਸਿੰਘ, 25 ਮਾਰਚ (ਗੁਰਮੀਤ ਸਿੰਘ)-ਕਸਬਾ ਨਰੋਟ ਜੈਮਲ ਸਿੰਘ ਵਿਖੇ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਵੋਟਰ ਜਾਗਰੂਕਤਾ ਦਿਵਸ ਮਨਾਇਆ ਗਿਆ | ਪਿ੍ੰਸੀਪਲ ਡਾ: ਅਰਪਨਾ ਦੀ ਅਗਵਾਈ ਵਿਚ ਮਨਾਏ ਗਏ ਇਸ ਪ੍ਰੋਗਰਾਮ 'ਚ ਸਵੀਪ ਦੇ ਜ਼ਿਲ੍ਹਾ ਨੋਡਲ ਅਫ਼ਸਰ ਨਰੇਸ਼ ਮਹਾਜਨ ਮਹਾਜਨ ਮੁੱਖ ਤੌਰ 'ਤੇ ਪਹੰੁਚੇ | ਇਸ ਦੌਰਾਨ ਕਾਲਜ 'ਚ ਵਾਲ ਆਫ਼ ਡੈਮੋਕਰੇਸੀ ਦਾ ਉਦਘਾਟਨ ਕੀਤਾ ਗਿਆ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਲੋਕਤੰਤਰ ਵਿਚ ਵੋਟ ਦੀ ਮਹੱਤਤਾ ਅਤੇ ਅਤੇ ਵੋਟ ਦੇ ਸਹੀ ਪ੍ਰਯੋਗ ਬਾਰੇ ਜਾਣਕਾਰੀ ਦਿੱਤੀ ਗਈ |


ਖ਼ਬਰ ਸ਼ੇਅਰ ਕਰੋ

ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਬਣੇਗੀ ਸਰਕਾਰ-ਕਾਂਗਰਸੀ ਆਗੂ

ਨਰੋਟ ਜੈਮਲ ਸਿੰਘ, 25 ਮਾਰਚ (ਗੁਰਮੀਤ ਸਿੰਘਪ)-ਆਗਾਮੀ ਸਮੇਂ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਉਣਾ ਸ਼ੁਰੂ ਹੋ ਗਿਆ | ਸਰਹੱਦੀ ਇਲਾਕਾ ਨਰੋਟ ਜੈਮਲ ਸਿੰਘ ਵਿਖੇ ਬਣੀ ਨਗਰ ਪੰਚਾਇਤ ਦੀ ਪ੍ਰਧਾਨ ਦੀਕਸ਼ਾ ਠਾਕੁਰ ਨੇ ਕਿਹਾ ਕਿ ...

ਪੂਰੀ ਖ਼ਬਰ »

ਦੇਸ਼ ਵਿਚ ਕਾਂਗਰਸ ਦੀ ਸਰਕਾਰ ਬਣਨੀ ਤੈਅ-ਜੋਗਿੰਦਰ ਪਾਲ

ਤਾਰਾਗੜ੍ਹ, 25 ਮਾਰਚ (ਸੋਨੂੰ ਮਹਾਜਨ)-ਪਿਛਲੀਆਂ ਲੋਕ ਸਭਾ ਚੋਣਾਂ 'ਚ ਦੇਸ਼ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਪ੍ਰਾਪਤ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਦੇ ਜੁਮਲਿਆਂ ਤੋਂ ਦੇਸ਼ ਦੇ ਲੋਕ ਭਲੀਭਾਂਤ ਜਾਣੂ ਹਨ ਅਤੇ ਇਸ ਲਈ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੀ ਕੀਰਤੀ ਪਹਿਲੇ ਸਥਾਨ 'ਤੇ ਰਹੀ

ਪਠਾਨਕੋਟ, 25 ਮਾਰਚ (ਚੌਹਾਨ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੀ ਵਿਦਿਆਰਥਣ ਕੀਰਤੀ ਬੀ.ਕਾਮ 5ਵੇਂ ਸਮੈਸਟਰ 'ਚੋਂ ਜ਼ਿਲ੍ਹੇ ਭਰ ਵਿਚੋਂ ਪਹਿਲੇ ਸਥਾਨ 'ਤੇ ਰਹੀ ਹੈ | ਕੀਰਤੀ ਨੇ 350 ਨੰਬਰਾਂ ਵਿਚੋਂ 257 ਅੰਕ ਹਾਸਲ ਕੀਤੇ ਹਨ | ਜਦੋਂ ਕਿ ਦੀਕਸ਼ਾ ਨੇ 253, ਮੋਹਿਤ ...

ਪੂਰੀ ਖ਼ਬਰ »

ਪੈਨਸ਼ਨਰਾਂ ਨੂੰ ਸੋਧੀ ਪੈਨਸ਼ਨ ਜਲਦ ਦੇਵੇ ਸਰਕਾਰ-ਯੁੱਧਵੀਰ ਸਿੰਘ

ਪਠਾਨਕੋਟ, 25 ਮਾਰਚ (ਚੌਹਾਨ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪੈਨਸ਼ਨਰਾਂ ਦੀ ਮੀਟਿੰਗ ਹੋਈ | ਜਿਸ ਦੀ ਪ੍ਰਧਾਨਗੀ ਪ੍ਰਧਾਨ ਯੁੱਧਵੀਰ ਸਿੰਘ ਨੇ ਕੀਤੀ | ਇਸ ਮੌਕੇ ਸੇਵਾ ਮੁਕਤ ਇੰਜੀਨੀਅਰ ਵਿਜੇ ਸੋਨੀ ਵੀ ਸ਼ਾਮਿਲ ਹੋਏ | ਆਗੂਆਂ ਨੇ ਪੰਜਾਬ ਸਰਕਾਰ ਵਲੋਂ ...

ਪੂਰੀ ਖ਼ਬਰ »

ਪੀ.ਏ.ਸੀ.ਐਲ. ਤੋਂ ਪੈਸੇ ਵਾਪਸ ਲੈਣ ਲਈ ਬਜ਼ੁਰਗ ਖਾ ਰਹੇ ਹਨ ਸੁਵਿਧਾ ਕੇਂਦਰਾਂ ਦੇ ਧੱਕੇ

ਬਮਿਆਲ, 25 ਮਾਰਚ (ਰਾਕੇਸ਼ ਸ਼ਰਮਾ)-ਪੀ.ਏ.ਸੀ.ਐੱਲ. (ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ) ਕੋਲੋਂ ਨਿਵੇਸ਼ਕਾਂ ਨੂੰ ਪੈਸੇ ਵਾਪਸ ਦਿਵਾਉਣ ਲਈ (ਸਕਿਉਰਟੀ ਐਾਡ ਐਕਸਚੇਂਜ ਬੋਰਡ ਆਫ਼ ਇੰਡੀਆ) ਸੇਬੀ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਜਾਰੀ ਕੀਤੀ ਗਈ ...

ਪੂਰੀ ਖ਼ਬਰ »

ਏ.ਐਾਡ ਐਮ. ਇੰਸਟੀਚਿਊਟ ਦਾ ਨਤੀਜਾ ਸ਼ਾਨਦਾਰ ਰਿਹਾ

ਪਠਾਨਕੋਟ, 25 ਮਾਰਚ (ਆਰ. ਸਿੰਘ)-ਏ.ਐਾਡ.ਐਮ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ ਪਠਾਨਕੋਟ ਦਾ ਐਮ.ਬੀ.ਏ. ਅਤੇ ਐਮ. ਕਾਮ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਟੀਚਿਊਟ ਦੇ ਪ੍ਰਧਾਨ ਮੋਹਿਤ ਮਹਾਜਨ, ਉਪ ਪ੍ਰਧਾਨ ...

ਪੂਰੀ ਖ਼ਬਰ »

ਟਰੈਫ਼ਿਕ ਸਮੱਸਿਆ ਕਾਰਨ ਮਾਨਵ ਸਮਾਜ ਸੇਵਾ ਸੰਮਤੀ ਦਾ ਵਫਦ ਥਾਣਾ ਮੁਖੀ ਨੂੰ ਮਿਲਿਆ

ਸੁਜਾਨਪੁਰ, 25 ਮਾਰਚ (ਜਗਦੀਪ ਸਿੰਘ)-ਸੁਜਾਨਪੁਰ ਅੰਦਰ ਵਧਦੀ ਜਾ ਰਹੀ ਟਰੈਫ਼ਿਕ ਸਮੱਸਿਆ ਸਬੰਧੀ ਮਾਨਵ ਸਮਾਜ ਸੇਵਾ ਸਮਿਤੀ ਦਾ ਇਕ ਵਫ਼ਦ ਪ੍ਰਧਾਨ ਸਤੀਸ਼ ਮਹਾਜਨ ਦੀ ਪ੍ਰਧਾਨਗੀ 'ਚ ਸੁਜਾਨਪੁਰ ਪੁਲਿਸ ਥਾਣਾ ਮੁਖੀ ਦਲਵਿੰਦਰ ਸ਼ਰਮਾ ਨੰੂ ਮਿਲਿਆ | ਸਤੀਸ਼ ਮਹਾਜਨ ਅਤੇ ...

ਪੂਰੀ ਖ਼ਬਰ »

ਚੋਣਾਂ 'ਚ ਕਾਂਗਰਸ ਨੰੂ ਮਿਲੇਗੀ ਰਿਕਾਰਡ ਤੋੜ ਜਿੱਤ-ਬੀਬੀ ਸੰਧੂ

ਪਠਾਨਕੋਟ, 25 ਮਾਰਚ (ਚੌਹਾਨ)-ਲੋਕ ਸਭਾ ਚੋਣਾਂ 'ਚ ਅਖਾੜਾ ਭਖਣ ਲੱਗ ਪਿਆ ਹੈ | ਕਾਂਗਰਸ ਨੇ ਆਪਣੇ ਉਮੀਦਵਾਰ ਨੰੂ ਜਿਤਾਉਣ ਲਈ ਜ਼ੋਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ | ਕਾਂਗਰਸ ਦੇ ਇਕ ਮਜ਼ਬੂਤ ਧੜੇ ਦਾ ਮੰਨਣਾ ਹੈ ਕਿ ਇਸ ਸੀਟ ਤੋਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਮੌਜੂਦਾ ...

ਪੂਰੀ ਖ਼ਬਰ »

ਸਕੂਟਰ ਵੈਲਡਿੰਗ ਕਰਦੇ ਸਮੇਂ ਲੱਗੀ ਅੱਗ, ਵਾਲ-ਵਾਲ ਬਚਿਆ ਮਕੈਨਿਕ

ਪਠਾਨਕੋਟ, 25 ਮਾਰਚ (ਚੌਹਾਨ)-ਡਲਹੌਜ਼ੀ ਰੋਡ 'ਤੇ ਮਾਮੂਨ ਦੇ ਡਿੱਬਰ ਘਰਾਟ ਸਥਿਤ ਸ਼ਰਮਾ ਇੰਜੀਨੀਅਰ ਵਰਕਸ 'ਚ ਉਸ ਸਮੇਂ ਵੱਡਾ ਹਾਦਸਾ ਹੁੰਦੇ ਬਚ ਗਿਆ ਜਦੋਂ ਵੈਲਡਰ ਇਕ ਸਕੂਟਰ ਨੰੂ ਵੈਲਡਿੰਗ ਕਰ ਰਿਹਾ ਸੀ | ਜਾਣਕਾਰੀ ਦਿੰਦੇ ਹੋਏ ਰਾਜੂ ਨਿਵਾਸੀ ਖਾਨਪੁਰ ਚੌਾਕ ਨੇ ...

ਪੂਰੀ ਖ਼ਬਰ »

ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰੇ ਸਰਕਾਰ-ਸ਼ਰਮਾ

ਪਠਾਨਕੋਟ, 25 ਮਾਰਚ (ਚੌਹਾਨ)-ਪੰਜਾਬ ਸਟੇਟ ਪੈਨਸ਼ਨਰਜ਼ ਜੁਆਇੰਟ ਫਰੰਟ ਪਠਾਨਕੋਟ ਦੀ ਮੀਟਿੰਗ ਖ਼ਾਨਪੁਰ ਵਿਖੇ ਕਨਵੀਨਰ ਰਾਮ ਦਾਸ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪੈਨਸ਼ਨਰਾਂ ਨੇ ਹਿੱਸਾ ਲਿਆ | ...

ਪੂਰੀ ਖ਼ਬਰ »

ਵੁਮੈਨ ਸੈੱਲ ਦੀ ਨਵ ਨਿਯੁਕਤ ਇੰਚਾਰਜ ਅਨੀਤਾ ਦਾ ਕੀਤਾ ਨਿੱਘਾ ਸਵਾਗਤ

ਪਠਾਨਕੋਟ, 25 ਮਾਰਚ (ਆਰ. ਸਿੰਘ/ਸੰਧੂ)-ਵੁਮੈਨ ਸੈੱਲ ਪਠਾਨਕੋਟ ਦੀ ਨਵ ਨਿਯੁਕਤ ਇੰਚਾਰਜ ਅਨੀਤਾ ਦਾ ਸਾਂਝ ਕੇਂਦਰ ਅਤੇ ਸੀ.ਪੀ.ਆਰ.ਸੀ. ਟੀਮ ਵਲੋਂ ਬੁੱਕੇ ਭੇਟ ਕਰਕੇ ਸਵਾਗਤ ਕੀਤਾ ਗਿਆ | ਇਸ ਦੌਰਾਨ ਸਮੂਹ ਮੈਂਬਰਾਂ ਨੂੰ ਇੰਚਾਰਜ ਅਨੀਤਾ ਦੇ ਨਾਲ ਸਾਾਝ ਕੇਂਦਰ ਵਲੋਂ ...

ਪੂਰੀ ਖ਼ਬਰ »

ਥਾਈਲੈਂਡ 'ਚ ਇੰਟਰਨੈਸ਼ਨਲ ਗੇਮ ਐਾਡ ਫੈਸਟੀਵਲ ਮੁਕਾਬਲਿਆਂ 'ਚ ਸਿਧਾਂਤ ਠਾਕੁਰ ਜੇਤੂ

ਸੁਜਾਨਪੁਰ, 25 ਮਾਰਚ (ਜਗਦੀਪ ਸਿੰਘ)-ਏਮੇਚਿਉਰ ਸਪੋਰਟਸ ਕਿਕ ਬੋਕਸਿੰਗ ਫੈਡਰੇਸ਼ਨ ਸੁਜਾਨਪੁਰ ਵਲੋਂ ਪ੍ਰਧਾਨ ਅਤੇ ਕੋਚ ਪ੍ਰਮੋਦ ਭੰਡਾਰੀ ਦੀ ਪ੍ਰਧਾਨਗੀ ਹੇਠ ਇਕ ਸਨਮਾਨ ਸਮਾਗਮ ਦਾ ਆਯੋਜਨ ਕਮਿਊਨਿਟੀ ਹਾਲ ਸੁਜਾਨਪੁਰ ਵਿਖੇ ਕੀਤਾ ਗਿਆ | ਸਮਾਗਮ 'ਚ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਲਕਸ਼ਮੀ ਗਾਰਡਨ ਕਾਲੋਨੀ ਨਿਵਾਸੀਆਂ ਨੇ ਚੋਣਾਂ ਦਾ ਕੀਤਾ ਬਾਈਕਾਟ

ਪਠਾਨਕੋਟ, 25 ਮਾਰਚ (ਸੰਧੂ)-ਲੋਕ ਸਭਾ ਚੋਣਾਂ ਦੇ ਆਉਂਦੇ ਹੀ ਪੂਰੇ ਦੇਸ਼ ਅੰਦਰ ਚੋਣਾਂ ਤਿਉਹਾਰ ਦਾ ਮਾਹੌਲ ਬਣ ਗਿਆ ਹੈ ਤੇ ਜਿੱਥੇ ਹਰੇਕ ਪਾਰਟੀ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੀ ਹੈ | ਉੱਥੇ ਦੂਜੇ ਪਾਸੇ ਪਠਾਨਕੋਟ ਦੇ ਵਾਰਡ ਨੰਬਰ-45 ਲਕਸ਼ਮੀ ਗਾਰਡਨ ਕਾਲੋਨੀ ਢਾਕੀ ...

ਪੂਰੀ ਖ਼ਬਰ »

ਜ਼ਿਲ੍ਹਾ ਪਠਾਨਕੋਟ 'ਚ ਨਿਯੁਕਤ ਹੋਣਗੇ ਸਵੀਪ ਮੋਟੀਵੇਟਰਜ-ਨਰੇਸ਼ ਮਹਾਜਨ

ਪਠਾਨਕੋਟ, 25 ਮਾਰਚ (ਸੰਧੂ)-ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪਠਾਨਕੋਟ ਵਿਚ ਵੋਟਰ ਜਾਗਰੂਕਤਾ ਨੂੰ ਲੈ ਕੇ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਦੀ ਕੜੀ 'ਚ ਅੱਜ ਇਕ ਨਵਾਂ ਪੰਨਾ ਜੋੜਦੇ ...

ਪੂਰੀ ਖ਼ਬਰ »

ਏਾਜਲਸ ਪਬਲਿਕ ਸਕੂਲ ਪਠਾਨਕੋਟ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ

ਪਠਾਨਕੋਟ, 25 ਮਾਰਚ (ਆਰ. ਸਿੰਘ ) ਏਾਜਲਸ ਪਬਲਿਕ ਸਕੂਲ ਮਾਮੂਨ ਪਠਾਨਕੋਟ ਵਿਖੇ ਪਿ੍ੰਸੀਪਲ ਸ਼ਿਵਾਲਿਕਾ ਢਿੱਲੋਂ ਦੀ ਪ੍ਰਧਾਨਗੀ ਵਿਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ¢ ਇਸ ਮੌਕੇ ਪਿ੍ੰਸੀਪਲ ਸ਼ਿਵਾਲਿਕਾ ਢਿੱਲੋਂ ਤੇ ਕੋਆਰਡੀਨੇਟਰ ਸੀਤਲ ਕਟੋਚ ਸ਼ਰਮਾ ਦੁਆਰਾ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਾਹਨਾਂ ਦੀ ਕੀਤੀ ਜਾਂਚ

ਧਾਰ ਕਲਾਂ, 25 ਮਾਰਚ (ਨਰੇਸ਼ ਪਠਾਨੀਆ)-ਦੇਸ਼ 'ਚ ਲੋਕ ਸਭਾ ਚੋਣਾਂ ਮੱਦੇਨਜ਼ਰ ਭਾਰਤੀ ਚੋਣ ਆਯੋਗ ਵਲੋਂ ਪੂਰੇ ਭਾਰਤ ਵਿਚ ਚੋਣ ਜ਼ਾਬਤਾ ਜਾਰੀ ਕੀਤਾ ਜਾ ਚੁੱਕਾ ਹੈ | ਜਿਸ ਦੇ ਤਹਿਤ ਪਠਾਨਕੋਟ ਦੇ ਜ਼ਿਲ੍ਹਾ ਚੋਣ ਅਧਿਕਾਰੀ ਵਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ...

ਪੂਰੀ ਖ਼ਬਰ »

ਰਮਾ ਚੋਪੜਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਪਠਾਨਕੋਟ, 25 ਮਾਰਚ (ਆਰ. ਸਿੰਘ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਕਾਲਜ ਪਠਾਨਕੋਟ ਦੇ ਬੀ.ਏ. ਤੇ ਬੀ.ਐੱਸ.ਸੀ. ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ: ਸਤਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ ਕਾਲਜ ਦੀ ...

ਪੂਰੀ ਖ਼ਬਰ »

ਬੈਰਾਜ਼ ਔਸਤੀ ਸੰਘਰਸ਼ ਕਮੇਟੀ ਦੀ ਡੀ.ਸੀ. ਨਾਲ ਹੋਈ ਮੀਟਿੰਗ

ਪਠਾਨਕੋਟ, 25 ਮਾਰਚ (ਚੌਹਾਨ)-ਬੈਰਾਜ ਔਸਤੀ ਸੰਘਰਸ਼ ਕਮੇਟੀ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਪ੍ਰਧਾਨ ਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਕੇ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ਗਿਆ | ਪ੍ਰਧਾਨ ਦਿਆਲ ਸਿੰਘ ਨੇ ਮੀਟਿੰਗ ਤੋਂ ਬਾਅਦ ...

ਪੂਰੀ ਖ਼ਬਰ »

ਪਠਾਨਕੋਟ 'ਚ ਕੱਢੀ ਟੀ.ਬੀ. ਜਾਗਰੂਕਤਾ ਰੈਲੀ

ਪਠਾਨਕੋਟ, 25 ਮਾਰਚ (ਆਰ. ਸਿੰਘ)-ਸਿਹਤ ਵਿਭਾਗ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਵਿਸ਼ਵ ਟੀ.ਬੀ. ਦਿਵਸ ਮਨਾਇਆ ਜਾ ਰਿਹਾ ਹੈ | ਵਿਸ਼ਵ ਟੀ.ਬੀ. ਦਿਵਸ ਅਧੀਨ ਸਿਵਲ ਸਰਜਨ ਡਾ: ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਪਠਾਨਕੋਟ 'ਚ ਰੈਲੀ ਕੱਢੀ ਗਈ | ਜਿਸ ਨੂੰ ਸਿਵਲ ...

ਪੂਰੀ ਖ਼ਬਰ »

ਮੋਟਰਸਾਈਕਲ ਬੱਸ 'ਚ ਵੱਜਣ ਕਾਰਨ 3 ਵਿਦਿਆਰਥੀ ਗੰਭੀਰ ਜ਼ਖ਼ਮੀ

ਸ਼ਾਹਪੁਰ ਕੰਢੀ, 25 ਮਾਰਚ (ਰਣਜੀਤ ਸਿੰਘ)-ਅੱਜ ਸ਼ਾਮ ਡਿਫੈਂਸ ਰੋਡ 'ਤੇ ਕੁਠੇਰ ਪਿੰਡ ਦੇ ਤਿੰਨ ਸਕੂਲੀ ਬੱਚੇ ਮੋਟਰਸਾਈਕਲ ਸਲਿਪ ਹੋ ਕੇ ਬੱਸ 'ਚ ਵੱਜ ਜਾਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਇਹ ਨੌਜਵਾਨ ਆਪਣੇ ਪਿੰਡ ਕੁਠੇਰ ਜਾ ਰਹੇ ...

ਪੂਰੀ ਖ਼ਬਰ »

ਔਰਤ ਦੀ ਜੇਬ 'ਚੋਂ ਮੋਬਾਈਲ ਚੋਰੀ

ਪਠਾਨਕੋਟ, 25 ਮਾਰਚ (ਆਰ. ਸਿੰਘ)-ਸਿਵਲ ਹਸਪਤਾਲ ਪਠਾਨਕੋਟ ਵਿਚ ਆਪਣੀ ਸੱਸ ਦਾ ਇਲਾਜ ਕਰਵਾਉਣ ਆਈ ਇਕ ਔਰਤ ਦੀ ਜੇਬ ਕੱਟੀ ਗਈ | ਇਸ ਸਬੰਧੀ ਪੀੜਤ ਔਰਤ ਸੁਮਨ ਸੈਣੀ ਵਾਸੀ ਅਬਰੋਲ ਨਗਰ ਪਠਾਨਕੋਟ ਨੇ ਦੱਸਿਆ ਕਿ ਅੱਜ ਉਹ ਆਪਣੀ ਸੱਸ ਦਾ ਚੈੱਕਅਪ ਕਰਵਾਉਣ ਲਈ ਸਿਵਲ ਹਸਪਤਾਲ ਆਈ ...

ਪੂਰੀ ਖ਼ਬਰ »

ਆਰੀਆ ਮਹਿਲਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਪਠਾਨਕੋਟ, 25 ਮਾਰਚ (ਆਰ. ਸਿੰਘ)-ਆਰ.ਆਰ.ਐਮ.ਕੇ. ਆਰੀਆ ਮਹਿਲਾ ਕਾਲਜ ਪਠਾਨਕੋਟ ਦਾ ਬੀ.ਸੀ.ਏ. ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਸ਼ਰੂਤੀ ਦੇਵੀ ਨੇ 300 ...

ਪੂਰੀ ਖ਼ਬਰ »

ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 10 ਨੂੰ -ਮੈਨੇਜਰ ਜਗਦੀਸ਼ ਸਿੰਘ ਬੁੱਟਰ

ਨਰੋਟ ਮਹਿਰਾ, 25 ਮਾਰਚ (ਸੁਰੇਸ਼ ਕੁਮਾਰ)-ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਇਤਿਹਾਸਿਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਤੋਂ 10 ਅਪ੍ਰੈਲ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਕੱਢਿਆ ਜਾਵੇਗਾ ਜਿਸ ਦੀਆਂ ਤਿਆਰੀਆਂ ਵੱਡੇ ਪੱਧਰ 'ਤੇ ਕੀਤੀਆਂ ਜਾ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦਾ ਲੋਕ ਸਭਾ ਚੋਣਾਂ 'ਚ ਹੋਵੇਗਾ ਅਹਿਮ ਯੋਗਦਾਨ-ਦਲਜੀਤ ਸਿੰਘ ਮਾਹੀਚੱਕ

ਨਰੋਟ ਮਹਿਰਾ, 25 ਮਾਰਚ (ਸੁਰੇਸ਼ ਕੁਮਾਰ)-ਲੋਕ ਸਭਾ ਚੋਣਾਂ ਦਰਮਿਆਨ ਅਕਾਲੀ ਦਲ ਕਿਸਾਨ ਵਿੰਗ ਦਾ ਅਹਿਮ ਯੋਗਦਾਨ ਹੋਵੇਗਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਮਾਹੀਚੱਕ ਨੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 13 ਦੀਆਂ 13 ...

ਪੂਰੀ ਖ਼ਬਰ »

ਸ਼ਬਦ ਗੁਰੂ ਯਾਤਰਾ ਦਾ ਪਠਾਨਕੋਟ ਪਹੁੰਚਣ 'ਤੇ ਹੋਵੇਗਾ ਭਰਵਾਂ ਸਵਾਗਤ-ਗੁਰਦੀਪ ਸਿੰਘ ਦੀਪੀ

ਪਠਾਨਕੋਟ, 25 ਮਾਰਚ (ਸੰਧੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੁਲਤਾਨਪੁਰ ਲੋਧੀ ਤੋਂ ਚੱਲੀ ਸ਼ਬਦ ਗੁਰੂ ਯਾਤਰਾ ਦਾ 2 ਅਪ੍ਰੈਲ ਨੂੰ ਪਠਾਨਕੋਟ ਪਹੁੰਚਣ ਦੇ ਇਲਾਕੇ ਦੀ ਸੰਗਤ ਵਲੋਂ ਪਠਾਨਕੋਟ ਦੇ ਚੱਕੀ ਪੁਲ 'ਤੇ ਭਰਵਾਂ ਤੇ ਸ਼ਾਨਦਾਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX