ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਲੋਕ ਸਭਾ ਆਮ ਚੋਣਾਂ 2019 ਨੂੰ ਲੈ ਕੇ ਕੁਰੂਕਸ਼ੇਤਰ ਦੇ ਚਾਰੋਂ ਵਿਧਾਨ ਸਭਾ ਖੇਤਰਾਂ ਲਈ ਈ. ਵੀ. ਐੱਮ. ਮਸ਼ੀਨਾਂ ਦਾ ਰੈਂਡਮਾਈਜੇਸ਼ਨ ਕਰ ...
ਟੋਹਾਣਾ, 25 ਮਾਰਚ (ਗੁਰਦੀਪ ਸਿੰਘ ਭੱਟੀ)- ਸ਼ਹਿਰ 'ਚ ਮਾਲ ਦੀ ਢੋਆ-ਦੁਆਈ ਲਈ ਰੱਖੇ ਟਰੈਕਟਰ-ਟਰਾਲੀ ਚੋਰੀ ਹੋਣ 'ਤੇ ਪੁਲਿਸ ਨੇ ਪਿੰਡ ਧੀੜ ਦੇ ਗਿਆਨੀ ਵਿਰੁੱਧ ਚੋਰੀ ਦਾ ਮਾਮਲਾ ਦਰਜ ਕੀਤਾ ਹੈ | ਜਗਦੀਸ਼ ਨੇ ਸ਼ਿਕਾਇਤ 'ਚ ਦੱਸਿਆ ਕਿ ਟਰੈਕਟਰ 'ਤੇ ਕਾਕਾ ਸਿੰਘ ਚਾਲਕ ਸੀ | ...
ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਲੋਕ ਸਭਾ ਆਮ ਚੋਣਾਂ 2019 ਨੂੰ ਲੈ ਕੇ ਸਾਰੇ ਅਧਿਕਾਰੀ ਮੁਸਤੈਦੀ ਨਾਲ ਆਪਣੇ-ਆਪਣੇ ਖੇਤਰ ਵਿਚ ਨਿਗਰਾਨੀ ਰੱਖਣਗੇ ਅਤੇ ਬੂਥਾਂ 'ਤੇ ਹਰ ...
ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਕਿਹਾ ਕਿ ਮੰਡੀਆਂ ਵਿਚ ਫ਼ਸਲ ਚੁਕਾਈ ਦਾ ਕੰਮ ਸੁਚੱਜੇ ਤੌਰ 'ਤੇ ਕੀਤਾ ਜਾਵੇਗਾ | ਜੇਕਰ ਚੁਕਾਈ ਵਿਚ ਕਿਸੇ ਠੇਕੇਦਾਰ ਨੇ ਲਾਪ੍ਰਵਾਹੀ ਵਰਤੀ ਤਾਂ ਉਸ ਨੂੰ ਬਲੈਕ ਲਿਸਟ ਕਰਨ ਵਿਚ ...
ਯਮੁਨਾਨਗਰ, 25 ਮਾਰਚ (ਗੁਰਦਿਆਲ ਸਿੰਘ ਨਿਮਰ)- ਪਿੰਡ ਬਾਕਰਪੁਰ ਦੇ ਸਰਪੰਚ ਪ੍ਰਵੀਨ ਕੁਮਾਰ ਅਤੇ ਉਸ ਦਾ ਭਰਾ ਲਗਪਗ ਆਪਣੇ 50 ਸਾਥੀਆਂ ਨਾਲ ਬਸਪਾ ਤੋਂ ਪੱਲਾ ਝਾੜ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ | ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਇਨ੍ਹਾਂ ...
ਕੈਥਲ, 25 ਮਾਰਚ (ਅ.ਬ.)- ਸਰ ਛੋਟੂ ਰਾਮ ਵਿਚਾਰ ਮੰਚ ਦੇ ਅਹੁਦੇਦਾਰ ਅਤੇ ਵਰਕਰਾਂ ਨੇ ਸਰ ਛੋਟੂ ਰਾਮ 'ਤੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ ਵਿਚ ਮੰਚ ਦੇ ਮੈਂਬਰਾਂ ਨੇ ਸਾਂਸਦ ਦੁਸ਼ਿਅੰਤ ਚੌਟਾਲਾ ਅਤੇ ਸਾਬਕਾ ਵਿਧਾਇਕ ਰਾਮ ਕੁਮਾਰ ਗੌਤਮ ਿਖ਼ਲਾਫ਼ ਜੰਮ ਕੇ ...
ਬਾਬੈਨ, 25 ਮਾਰਚ (ਡਾ. ਦੀਪਕ ਦੇਵਗਨ)- ਇਸ ਵਾਰ ਖ਼ਰੀਫ਼ ਦੀ ਫ਼ਸਲ ਨੂੰ ਲੈ ਕੇ ਕਿਸਾਨ ਉਤਸਾਹਿਤ ਨਜ਼ਰ ਆ ਰਹੇ ਹਨ ਪਰ ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਦੇ ਅਰਮਾਨਾਂ ਨੂੰ ਧੰੁਦਲਾ ਕਰ ਦਿੱਤਾ ਹੈ | ਰੋਜ਼ਾਨਾ ਮੌਸਮ ਬਦਲ ਰਿਹਾ ਹੈ, ਤਾਪਮਾਨ ਕਦੇ ਘੱਟ ਕਦੇ ਜ਼ਿਆਦਾ ਹੋਣ ...
ਫਤਿਹਾਬਾਦ, 25 ਮਾਰਚ (ਹਰਬੰਸ ਮੰਡੇਰ)- ਜ਼ਿਲ੍ਹੇ ਵਿਚ ਵੱਧ ਰਹੇ ਅਪਰਾਧਾਂ ਦੀ ਰੋਕਥਾਮ ਲਈ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਨਾਈਟ ਡੋਮੀਨੇਸ਼ਨ ਸ਼ੁਰੂ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ | ਰਾਤ 10 ਵਜੇ ਤੋਂ ਸਵੇਰ 4 ਵਜੇ ਤੱਕ ਰਾਤ ਦੇ ਸਮੇਂ ਨਾਈਟ ਡੋਮੀਨੇਸ਼ਨ ਤਹਿਤ ...
ਏਲਨਾਬਾਦ, 25 ਮਾਰਚ (ਜਗਤਾਰ ਸਮਾਲਸਰ)- ਸੀ. ਆਈ. ਏ. ਸਿਰਸਾ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਕਾਰਵਾਈ ਕਰਦਿਆ ਏਲਨਾਬਾਦ ਦੇ ਪਿੰਡ ਕਾਸ਼ੀ ਕਾ ਬਾਸ ਦੇ ਨਜ਼ਦੀਕ ਇਕ ਟਰੱਕ 'ਚ ਛੁਪਾ ਕੇ ਲਿਆਦੀ ਜਾ ਰਹੀ 200 ਕਿੱਲੋ ਡੋਡਾ ਪੋਸਤ ਦੀ ਵੱਡੀ ਖੇਪ ਬਰਾਮਦ ਕੀਤੀ ਹੈ | ਫੜ੍ਹੇ ਗਏ ...
ਕਰਨਾਲ, 25 ਮਾਰਚ (ਗੁਰਮੀਤ ਸਿੰੋਘ ਸੱਗੂ)- ਗੁਰੂ ਨਾਨਕ ਖ਼ਾਲਸਾ ਕਾਲਜ ਦੇ ਟੂਰਿਜ਼ਮ ਪ੍ਰਬੰਧਕ ਵਿਭਾਗ ਦੇ ਵਿਦਿਆਰਥੀਆਂ ਨੂੰ ਤੀਜੇ ਅਤੇ ਪੰਜਵੇਂ ਸਮੈਸਟਰ 'ਚ ਮੈਰਿਟ ਵਿਚ ਸਥਾਨ ਪ੍ਰਾਪਤ ਕਰਨ 'ਤੇ ਕਾਲਜ ਪ੍ਰਬੰਧਨ ਵਲੋਂ ਸਨਮਾਨਿਤ ਕੀਤਾ ਗਿਆ | ਕਾਲਜ ਪ੍ਰਬੰਧਕ ਕਮੇਟੀ ...
ਟੋਹਾਣਾ, 25 ਮਾਰਚ (ਗੁਰਦੀਪ ਸਿੰਘ ਭੱਟੀ)- ਇਸ ਸਾਲ ਕਣਕ ਦੀ ਰਿਕਾਰਡ ਪੈਦਾਵਾਰ ਹੋਣ ਦੀਆਂ ਸੰਭਾਵਨਾਵਾਂ ਨੇ ਬਦਲਦੇ ਮੌਸਮ ਨੇ ਕਿਸਾਨਾਂ ਦੀ ਚਿੰਤਾਵਾਂ ਵਧਾ ਦਿੱਤੀਆਂ ਹਨ | ਪੀਲੇ ਰੰਗ 'ਚ ਬਦਲ ਰਹੀ ਕਣਕ ਦੀ ਫ਼ਸਲ ਇਕ ਵਾਰ ਫ਼ਿਰ ਮੌਸਮ ਦੀ ਮਾਰ 'ਚ ਆਉਂਦੀ ਦਿਸ ਰਹੀ ਹੈ | ...
ਏਲਨਾਬਾਦ, 25 ਮਾਰਚ (ਜਗਤਾਰ ਸਮਾਲਸਰ)- ਇਕ ਰਾਸ਼ਟਰੀ ਅਖ਼ਬਾਰ ਦੇ ਸਥਾਨਕ ਪੱਤਰਕਾਰ ਨਾਲ ਪਿਛਲੇ ਦਿਨੀਂ ਹਰਿਆਣਾ ਰੋਡਵੇਜ਼ ਦੇ ਕੰਡਕਟਰ ਅਤੇ ਚੈੱਕਰ ਵਲੋਂ ਕੀਤੇ ਗਏ ਦੁਰ-ਵਿਵਹਾਰ, ਜੁਰਮਾਨਾ ਰਸੀਦ 'ਚ ਵਰਤੀਆਂ ਗਈਆਂ ਖਾਮੀਆਂ, ਬੱਸ 'ਚ ਨਿਰਧਾਰਿਤ ਤੋਂ ਜ਼ਿਆਦਾ ...
ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਪਿੰਡ ਬਦਸੁਈ ਵਿਚ ਗੁਰਦੁਆਰਾ ਸਾਹਿਬ ਅਤੇ ਮੰਦਿਰ ਦੀ ਜ਼ਮੀਨ ਨੂੰ ਲੈ ਕੇ ਉਪਜੇ ਵਿਵਾਦ ਵਿਚ ਮਰਨ ਵਾਲੇ ਇਕ ਵਿਅਕਤੀ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ 2 ਲੱਖ ਰੁਪਏ ਦਿੱਤੇ ਜਾਣਗੇ | ...
ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਹਰਿਆਣਾ ਕਲਾ ਪ੍ਰੀਸ਼ਦ ਮਲਟੀ ਆਰਟ ਕਲਚਰਲ ਸੈਂਟਰ ਵਲੋਂ ਨਟਰੰਗ ਨਾਟਕ ਸੰਸਥਾ ਵਲੋਂ ਸ਼ਹੀਦੀ ਦਿਵਸ 'ਤੇ ਭਰਤਮੁਨੀ ਰੰਗਸ਼ਾਲਾ ਵਿਚ ਨਾਟਕ ਵੀਰ ਸਾਵਰਕਰ ਦਾ ਮੰਚਨ ਕੀਤਾ ...
ਸਿਰਸਾ, 25 ਮਾਰਚ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਿਰਸਾ 'ਚ 480 ਮਤਦਾਨ ਕੇਂਦਰਾਂ ਦੀ ਅਤਿ-ਸੰਵੇਦਨਸ਼ੀਲ ਤੇ ਸੰਵੇਦਨਸ਼ੀਲ ਵਜੋਂ ਨਿਸ਼ਾਨਦੇਹੀ ਕੀਤੀ ਗਈ ਹੈ | ਇਨ੍ਹਾਂ ਚੋਂ 254 ਮਤਦਾਨ ਅਤਿ-ਸੰਵੇਦਨਸ਼ੀਲ ਹਨ ਜਦਕਿ 226 ਮਤਦਾਨ ਕੇਂਦਰਾਂ ਨੂੰ ਸੰਵੇਦਨਸ਼ੀਲ ਵਜੋਂ ...
ਅਸੰਧ, 25 ਮਾਰਚ (ਅ.ਬ.)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਧਰਮ ਪ੍ਰਚਾਰ ਲਹਿਰ ਤਹਿਤ ਗੁਰਦੁਆਰਾ ਡੇਰਾ ਸਾਹਿਬ ਅਸੰਧ ਕਰਨਾਲ ਵਿਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ | ਐੱਸ. ਜੀ. ਪੀ. ਸੀ. ਮੈਂਬਰ ਜਥੇ. ਭੁਪਿੰਦਰ ਸਿੰਘ ਅਸੰਧ ਨੇ ...
ਇੰਦੌਰ, 25 ਮਾਰਚ (ਰਤਨਜੀਤ ਸਿੰਘ ਸ਼ੈਰੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੱਧ ਪ੍ਰਦੇਸ਼ ਦੇ ਵਿਚਕਾਰ ਊਜੈਨ ਵਿਖੇ ਇਤਿਹਾਸਕ ਗੁਰਦੁਆਰੇ ਦੀ ਉਸਾਰੀ ਦੀ ਸੇਵਾ ਲਗਪਗ ਮੁਕੰਮਲ ਹੋ ਚੁੱਕੀ ਹੈ | ਭਾਰਤ ਵਿਚ ਇਹ ਸਥਾਨ ਸਿੱਖੀ ਪ੍ਰਚਾਰ ਦਾ ਵੱਡਾ ਕੇਂਦਰ ...
ਫਤਿਹਾਬਾਦ, 25 ਮਾਰਚ (ਹਰਬੰਸ ਮੰਡੇਰ)- ਪਿੰਡ ਬਨਗਾਂਵ ਵਿਚ ਫੁੱਟਬਾਲ ਮੁਕਾਬਲੇ ਕਰਵਾਏ ਗਏ | ਇਸ ਮੌਕੇ ਉੱਘੇ ਸਮਾਜ ਸੇਵੀ ਰਾਜੇਸ਼ ਕਸਵਾਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਖਿਡਾਰੀਆਂ ਨੂੰ ਸੰਬੋਧਨ ਹੁੰਦੇ ਹੋਏ ਕਸਵਾਂ ਨੇ ਕਿਹਾ ਕਿ ਖੇਡ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਵਿਅਕਤੀ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਆਮ ਵਿਅਕਤੀ ਤੋਂ ਵੱਧ ਹੁੰਦਾ ਹੈ | ਉਨ੍ਹਾਂ ਕਿਹਾ ਕਿ ਖੇਡ ਨੂੰ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ, ਖੇਡਾਂ ਮਨੱੁਖ ਨੂੰ ਟੀਮ ਵਰਕ ਵਿਚ ਕੰਮ ਕਰਨ ਦੀ ਆਦਤ ਪਾਉਂਦੀਆਂ ਹਨ | ਇਸ ਮੌਕੇ ਕਸਵਾਂ ਨੇ ਖੇਡਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਸੀਤਾ ਰਾਮ, ਸ਼ਮਸ਼ੇਰ, ਓਮ ਪਿਲਨਿਆ, ਮੋਹਿਤ, ਰਮੇਸ਼ ਗੋਦਾਰਾ, ਆਜਾਦ, ਮਾਂਗੇਰਾਮ ਢਾਕਾ, ਰਮੇਸ਼ ਢਾਕਾ, ਬਲਿੰਦਰ, ਅਨਿਲ, ਕਿਸ਼ਨ ਬੈਨੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ |
ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਅਦਬੀ ਸੰਗਮ ਕੁਰੂਕਸ਼ੇਤਰ ਨੇ ਅਖੰਡ ਗੀਤਾ ਪੀਠ ਆਸ਼ਰਮ ਸੈਕਟਰ-8 ਵਿਚ ਓਮ ਪ੍ਰਕਾਸ਼ ਰਾਹੀ ਸਾਹਿਬ ਦੀ ਮੇਜਬਾਨੀ ਅਤੇ ਮੇਹਰਚੰਦ ਧੀਮਾਨ ਦੀ ਪ੍ਰਧਾਨਗੀ ਵਿਚ ਕਵੀ ਸੰਮੇਲਨ ਕਰਵਾਇਆ | ਸੰਮੇਲਨ ਦਾ ਸੰਚਾਲਨ ਡਾ. ਬਲਵਾਨ ਸਿੰਘ ...
ਥਾਨੇਸਰ, 25 ਮਾਰਚ (ਅ.ਬ.)- ਸੈਕਟਰ-13 ਕਮਿਊਨਿਟੀ ਸੈਂਟਰ ਵਿਚ ਸ਼ਾਮ 10ਵੀਂ ਸ੍ਰੀਮਦ ਭਾਗਵਤ ਮੰਥਨ ਕਥਾ ਮਹਾਂਉਤਸਵ ਦਾ ਸ਼ੁੱਭ ਆਰੰਭ ਹੋਇਆ | ਕਥਾ ਦੇ ਪਹਿਲੇ ਦਿਨ ਭਜਨ ਸ਼ਾਮ ਅਤੇ ਫੁੱਲਾਂ ਦੀ ਹੋਲੀ ਖੇਡੀ ਗਈ | ਇਹ ਪ੍ਰੋਗਰਾਮ 31 ਮਾਰਚ ਤੱਕ ਰੋਜ਼ਾਨਾ ਸ਼ਾਮ 3.30 ਵਜੇ ਤੋਂ 7.30 ਵਜੇ ...
ਥਾਨੇਸਰ, 25 ਮਾਰਚ (ਅ.ਬ.)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਲਲਿਤ ਕਲਾ ਵਿਭਾਗ ਦੇ ਸਹਾਇਕ ਬੁਲਾਰੇ ਡਾ. ਆਨੰਦ ਜਾਇਸਵਾਲ ਨੂੰ ਉਨ੍ਹਾਂ ਦੇ ਡਿਜੀਟਲ ਆਰਟ ਵਿਸ਼ੇ ਆਫ਼ਟਰ ਦਾ ਗੇਮ ਲਈ ਅਖਿਲ ਭਾਰਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਭਾਰਤ ਦੇ ਸਭ ਤੋਂ ...
ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਡੀਨ ਆਫ਼ ਕਾਲਜ ਪ੍ਰੋ. ਰਜਨੀਸ਼ ਸ਼ਰਮਾ ਨੇ ਕਿਹਾ ਕਿ ਦੇਸ਼ ਵਿਚ ਗੁਣਵੱਤਾਪੂਰਨ ਸਿੱਖਿਆ ਲਈ ਉਚੇਰੀ ਸਿੱਖਿਆ ਵਿਚ ਵੱਡੇ ਬਦਲਾਅ ਦੀ ਲੋੜ ਹੈ, ਇਸ ਬਦਲਾਅ ਲਈ ਅਧਿਆਪਕਾਂ ਨੂੰ ਖ਼ੁਦ ਨੂੰ ...
ਥਾਨੇਸਰ, 25 ਮਾਰਚ (ਅ.ਬ.)- ਸਮਸਤ ਸ਼ਿਆਮ ਪ੍ਰੇਮੀ ਪਰਿਵਾਰ ਵਲੋਂ ਆਜ਼ਾਦ ਨਗਰ ਚੌਕ 'ਤੇ ਸ੍ਰੀ ਸ਼ਿਆਮ ਤਾਲੀ ਕੀਰਤਨ ਕਰਵਾਇਆ ਗਿਆ | ਸ਼ਿਆਮ ਪ੍ਰੇਮੀ ਅਜੈ ਗੋਇਲ ਅਤੇ ਦਿਨੇਸ਼ ਗੋਇਲ ਨੇ ਦੱਸਿਆ ਕਿ ਪ੍ਰੋਗਰਾਮ 'ਚ ਨਵਦੁਰਗਾ ਸੇਵਾ ਕਮੇਟੀ ਦੇ ਮੈਂਬਰ ਰਾਕੇਸ਼ ਮੰਗਲ, ਪੰਕਜ ...
ਸਿਰਸਾ, 25 ਮਾਰਚ (ਭੁਪਿੰਦਰ ਪੰਨੀਵਾਲੀਆ)- ਇਥੇ ਵੱਖ-ਵੱਖ ਥਾਵਾਂ ਤੋਂ ਔਰਤਾਂ ਦੇ ਗਹਿਣੇ ਤੇ ਪਰਸ ਚੋਰੀ ਹੋ ਗਏ | ਔਰਤਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਬਾਜੇਕਾਂ ਵਾਸੀ ਮਹਿਲਾ ਰਾਧਾ ਨੇ ਦੱਸਿਆ ਹੈ ਕਿ ਉਹ ਹਿਸਾਰੀਆ ...
ਕਰਨਾਲ, 25 ਮਾਰਚ (ਗੁਰਮੀਤ ਸਿੰੋਘ ਸੱਗੂ)- ਬੀਤੀ ਦੇਰ ਰਾਤ ਨੂੰ ਕੈਥਨ ਕਰਨਾਲ ਰੋਡ 'ਤੇ ਸਥਿਤ ਨਵੀਂ ਪੁਲਿਸ ਲਾਈਨ ਨੇੜੇ ਹੋਏ ਸੜਕ ਹਾਦਸੇ ਵਿਚ ਸਕੂਟੀ 'ਤੇ ਸਵਾਰ 2 ਸਕੇ ਭਰਾਵਾਂ ਦੀ ਮੌਤ ਹੋ ਗਈ | ਇਕ ਨੇ ਮੌਕੇ 'ਤੇ ਹੀ ਦਮ ਤੋੜ ਦਿਤਾ ਜਦਕਿ ਦੂਜੇ ਦੀ ਕਲਪਨਾ ਚਾਵਲਾ ਮੈਡੀਕਲ ...
ਸ੍ਰੀ ਅਨੰਦਪੁਰ ਸਾਹਿਬ, 25 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਵੀ. ਆਈ. ਪੀ. ਸੜਕ ਨਾਲ ਜੋੜਨ ਵਾਲੀ ਸੜਕ ਦੀ ਹਾਲਤ ਬਹੁਤ ਹੀ ਖਸਤਾ ਬਣੀ ਹੋਈ ਹੈ | ਜਦੋਂ ਕਿ ਲੋਕ ਨਿਰਮਾਣ ਵਿਭਾਗ ਵਲੋ ਮੇਲਾ ਬੀਤਣ ਦੇ ਬਾਵਜੂਦ ਵੀ ਇਸ ਸੜਕ ਵਿਚੋਂ ...
ਰੂਪਨਗਰ, 25 ਮਾਰਚ (ਐਮ. ਐਸ. ਚੱਕਲ)-ਰੂਪਨਗਰ ਸ਼ਹਿਰ ਦੇ ਮੁਹੱਲਾ ਚਾਰ ਹੱਟੀਆਂ 'ਚ ਲੋਹੇ ਦਾ ਬਿਜਲੀ ਦਾ ਖੰਬਾ ਥੱਲਿਓਾ ਖ਼ਰਾਬ ਹੋਣ ਕਾਰਨ ਕਦੇ ਵੀ ਡਿਗ ਸਕਦਾ ਹੈ ਅਤੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ | ਮੁਹੱਲਾ ਨਿਵਾਸੀ ਰਾਜ ਕੁਮਾਰ, ਆਸ਼ਾ ਰਾਣੀ, ਰਜਿੰਦਰ ਕੁਮਾਰ, ...
ਕਾਹਨਪੁਰ ਖੂਹੀ, 25 ਮਾਰਚ (ਗੁਰਬੀਰ ਸਿੰਘ ਵਾਲੀਆ)-ਬੀ.ਜੇ.ਐਸ ਸਕੂਲ ਸਮੁੰਦੜੀਆਂ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਨੂੰ ਹੋਲੇ ਮਹੱਲੇ ਦੇ ਮੇਲੇ ਵਿਚ ਯੂ.ਕੇ. ਦੇ ਕਲਚਰਲ ਅਤੇ ਸਪੋਰਟਸ ਕਲੱਬ ਵਲੋਂ 'ਪ੍ਰਾਈਡ ਆਫ਼ ਸ੍ਰੀ ਅਨੰਦਪੁਰ ਸਾਹਿਬ' ਸਨਮਾਨ ਅਤੇ ਨਕਦ ...
ਸੜੋਆ, 25 ਮਾਰਚ (ਪੱਤਰ ਪ੍ਰੇਰਕ)-ਪੈਸੇ ਦੇ ਲੈਣ ਦੇਣ ਦੇ ਮਾਮਲੇ 'ਚ ਹੋਈ ਲੜ੍ਹਾਈ ਕਾਰਨ ਇਕ ਵਿਅਕਤੀ ਦੇ ਜਖਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ ਸੜੋਆ ਵਿਖੇ ਜੇਰੇ ਇਲਾਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਿਚ ਕੰਮ ਮੁਕੰਮਲ ਕਰਨ ਲਈ ਮੈਂ ਆਪਣੇ ਪਿੰਡ ਦੇ ਵਿੱਕੀ ਅਤੇ ...
ਨਵਾਂਸ਼ਹਿਰ, 25 ਮਾਰਚ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਦੀਆਂ ਹਦਾਇਤਾਂ 'ਤੇ ਸਬ-ਇੰਸਪੈਕਟਰ ਸਰਬਜੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਨਵਾਂਸ਼ਹਿਰ ਦੀ ਅਗਵਾਈ ਹੇਠ ਨਸ਼ਿਆਂ ਿਖ਼ਲਾਫ਼ ਛੇੜੀ ਮੁਹਿੰਮ ਤਹਿਤ ਨਸ਼ੇ ਲਈ ਵਰਤੇ ਜਾਣ ਵਾਲੇ 145 ...
ਮੋਰਿੰਡਾ, 25 ਮਾਰਚ (ਕੰਗ)-ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਯੂ.ਕੇ.ਜੀ ਜਮਾਤ ਦੇ ਵਿਦਿਆਰਥੀਆਂ ਦੀ ਗਰੈਜੂਏਸ਼ਨ ਸੈਰੇਮਨੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਪੂਰੇ ਸਕੂਲ ਦੀ ਗਰੈਜੂਏਸ਼ਨ ਥੀਮ ਨਾਲ ਸਜਾਵਟ ਕੀਤੀ ਗਈ | ਸਮਾਗਮ ਦਾ ਆਗਾਜ਼ ਬੱਚਿਆਂ ਦੇ ਮਾਪਿਆਂ ਨੂੰ ...
ਨਰਵਾਨਾ, 25 ਮਾਰਚ (ਅ.ਬ.)- ਨਗਰਪਾਲਿਕਾ ਦੇ ਪੁਰਾਣੇ ਭਵਨ ਦੀ ਥਾਂ ਉਚਾਨਾ ਵਿਚ ਬਣਨ ਵਾਲੇ ਸ਼ਾਪਿੰਗ ਕੰਪਲੈਕਸ ਨੂੰ ਲੈ ਕੇ ਕਰੀਬ 3 ਮਹੀਨੇ ਪਹਿਲਾਂ ਟੈਂਡਰ ਹੋਣ ਤੋਂ ਬਾਅਦ ਵੀ ਅੱਜ ਤੱਕ ਕੰਮ ਸ਼ੁਰੂ ਨਹੀਂ ਹੋਇਆ ਹੈ | ਇਕ ਏਕੜ ਦੇ ਕਰੀਬ ਬਣੇ ਨਗਰਪਾਲਿਕਾ ਦੇ ਪੁਰਾਣੇ ਭਵਨ ...
ਟੋਹਾਣਾ, 25 ਮਾਰਚ (ਗੁਰਦੀਪ ਸਿੰਘ ਭੱਟੀ)- ਬੀਤੀ ਰਾਤ ਅਨਾਜ ਮੰਡੀ ਫਤਿਹਾਬਾਦ 'ਚ ਤੇਜ਼ ਰਫ਼ਤਾਰ ਵਾਹਨ ਹੇਠ ਆਉਣ 'ਤੇ ਇਕ ਵਿਅਕਤੀ ਦੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ਵਾਹਨ ਚਾਲਕ ਵਾਹਨ ਸਮੇਤ ਫ਼ਰਾਰ ਹੋ ਗਿਆ | ਪੁਲਿਸ ਨੇ ਮਿ੍ਤਕ ਦੇ ਸਾਥੀ ਰੂਲੀਰਾਮ ਭੋਡੀਆ ਖੇੜਾ ਦੀ ...
ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਮਿੰਨੀ ਸਕੱਤਰੇਤ ਦੇ ਸਭਾਗਾਰ ਵਿਚ ਜ਼ਿਲ੍ਹਾ ਰੋਡ ਸੇਫ਼ਟੀ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਮਹੀਨੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ 'ਤੇ ਸ਼ਿਕੰਜਾ ਕੱਸਣ ਦਾ ...
ਸਿਰਸਾ, 25 ਮਾਰਚ (ਭੁਪਿੰਦਰ ਪੰਨੀਵਾਲੀਆ)- ਆਗਾਮੀ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਸਿਰਸਾ ਦੇ ਸੁਰਖਾਬ ਰੈੱਸਟ ਹਾਊਸ 'ਚ ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ 9 ਜ਼ਿਲਿ੍ਹਆਂ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ | ਮੀਟਿੰਗ 'ਚ ਹਰਿਆਣਾ ਦੇ ਸਿਰਸਾ, ਫਤਿਹਾਬਾਦ, ਜੀਂਦ ...
ਨਰਵਾਨਾ, 25 ਮਾਰਚ (ਅ.ਬ.)- ਨਗਰਪਾਲਿਕਾ ਦੇ ਪੁਰਾਣੇ ਭਵਨ ਦੀ ਥਾਂ ਉਚਾਨਾ ਵਿਚ ਬਣਨ ਵਾਲੇ ਸ਼ਾਪਿੰਗ ਕੰਪਲੈਕਸ ਨੂੰ ਲੈ ਕੇ ਕਰੀਬ 3 ਮਹੀਨੇ ਪਹਿਲਾਂ ਟੈਂਡਰ ਹੋਣ ਤੋਂ ਬਾਅਦ ਵੀ ਅੱਜ ਤੱਕ ਕੰਮ ਸ਼ੁਰੂ ਨਹੀਂ ਹੋਇਆ ਹੈ | ਇਕ ਏਕੜ ਦੇ ਕਰੀਬ ਬਣੇ ਨਗਰਪਾਲਿਕਾ ਦੇ ਪੁਰਾਣੇ ਭਵਨ ...
ਫਤਿਹਾਬਾਦ, 25 ਮਾਰਚ (ਹਰਬੰਸ ਮੰਡੇਰ)- ਚੌਧਰੀ ਮਨੀਰਾਮ ਗੋਦਾਰਾ ਸਰਕਾਰੀ ਕੰਨਿਆ ਕਾਲਜ ਭੋੜੀਆਖੇੜਾ ਵਿਚ ਐੱਨ. ਐੱਸ. ਐੱਸ. ਯੂਨਿਟ ਦਾ ਸੱਤ ਰੋਜ਼ਾ ਕੈਂਪ ਲਗਾਇਆ ਗਿਆ | ਕੈਂਪ ਦਾ ਸ਼ੁਭ ਆਰੰਭ ਕਾਲਜ ਦੇ ਪਿ੍ੰਸੀਪਲ ਡਾ. ਵੀਨਾ ਬਿਸ਼ਨੋਈ ਨੇ ਜੋਤ ਜਗਾ ਕੇ ਕੀਤਾ | ...
ਨਰਾਇਣਗੜ੍ਹ, 25 ਮਾਰਚ (ਪੀ.ਸਿੰਘ)- ਸਾਬਕਾ ਮੁੱਖ ਸੰਸਦੀ ਸਕੱਤਰ ਚੌਧਰੀ ਰਾਮ ਕਿਸ਼ਨ ਗੁੱਜਰ ਨੇ ਸਥਾਨਕ ਪੈਲੇਸ 'ਚ ਕਾਂਗਰਸ ਦੀ ਪਰਿਵਰਤਨ ਯਾਤਰਾ ਦੀ ਤਿਆਰੀਆਂ ਦੇ ਮੱਦੇਨਜ਼ਰ ਵਰਕਰਾਂ ਨਾਲ ਬੈਠਕ ਕੀਤੀ | ਬੈਠਕ 'ਚ ਰਾਮ ਕਿਸ਼ਨ ਗੁੱਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਅੰਬਾਲਾ, 25 ਮਾਰਚ (ਅ.ਬ.)- ਭਾਰਤ ਚੋਣ ਕਮਿਸ਼ਨ ਦੇ ਸਾਫ਼ਟਵੇਅਰ ਈ. ਵੀ. ਐੱਮ. ਮੈਨੇਜਮੈਂਟ ਸਿਸਟਮ ਵਲੋਂ ਕੰਟਰੋਲ ਯੂਨਿਟ, ਬੈਲਟ ਯੂਨਿਟ ਅਤੇ ਵੀ. ਵੀ. ਪੈਟ ਦੀ ਪਹਿਲੀ ਤਰਤੀਬਵਾਰ ਵਿਧਾਨ ਸਭਾ ਚੋਣ ਖੇਤਰਵਾਰ ਪੰਚਾਇਤ ਭਵਨ ਅੰਬਾਲਾ ਸ਼ਹਿਰ ਵਿਚ ਸਾਰੇ ਸਹਾਇਕ ਰਿਟਰਨਿੰਗ ...
ਬਾਬੈਨ, 25 ਮਾਰਚ (ਡਾ. ਦੀਪਕ ਦੇਵਗਨ)- ਸੂਬੇ ਵਿਚ ਰੋਜ਼ਾਨਾ ਇਨੈਲੋ ਦਾ ਗਰਾਫ਼ ਵੱਧਦਾ ਜਾ ਰਿਹਾ ਹੈ ਅਤੇ ਲੋਕ ਸਭਾ ਦੀਆਂ ਸਾਰੀਆਂ ਸੀਟਾਂ 'ਤੇ ਇਨੈਲੋ ਦੇ ਉਮੀਦਵਾਰ ਭਾਰੀ ਵੋਟਾਂ ਨਾਲ ਜਿੱਤਣਗੇ | ਇਹ ਵਿਚਾਰ ਹਲਕੇ ਦੇ ਸਾਬਕਾ ਵਿਧਾਇਕ ਸ਼ੇਰ ਸਿੰਘ ਬੜਸ਼ਾਮੀ ਦੇ ਵੱਡੇ ...
ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਲੋਕ ਸਭਾ ਸੀਟ 'ਤੇ ਆਜ਼ਾਦ ਉਮੀਦਵਾਰਾਂ ਦੀ ਕਿਸਮਤ ਕਦੇ ਨਹੀਂ ਜਾਗੀ | ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਇਸ ਸੀਟ 'ਤੇ ਵੋਟਰਾਂ ਨੇ ਆਜ਼ਾਦ ਉਮੀਦਵਾਰਾ ਨੂੰ ਸਮਰਥਨ ਨਹੀਂ ਦਿੱਤਾ ਅਤੇ ਨਾ ਹੀ ਹੋਂਦ ਵਿਚ ਆਉਣ ...
ਥਾਨੇਸਰ, 25 ਮਾਰਚ (ਅ.ਬ.)- ਗੌਰਮਿੰਟ ਪ੍ਰਾਇਮਰੀ ਸਕੂਲ ਹਥੀਰਾ ਵਿਚ ਨਵੀਂ ਸਕੂਲ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ, ਜਿਸ 'ਚ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪੇ ਵੀ ਪੁੱਜੇ | ਸਕੂਲ ਕਮੇਟੀ ਦਾ ਪ੍ਰਧਾਨ ਸਰਬਸੰਮਤੀ ਨਾਲ ਕਿਰਨ ਨੂੰ ਚੁਣਿਆ ਗਿਆ | ਇਸ ਦੇ ਨਾਲ ਹੀ ...
ਏਲਨਾਬਾਦ, 25 ਮਾਰਚ (ਜਗਤਾਰ ਸਮਾਲਸਰ)- ਸਾਬਕਾ ਵਿਧਾਇਕ ਅਤੇ ਕਾਂਗਰਸੀ ਨੇਤਾ ਭਰਤ ਸਿੰਘ ਬੈਨੀਵਾਲ ਨੇ ਅੱਜ ਆਪਣੇ ਨਿਵਾਸ 'ਤੇ ਪਾਰਟੀ ਵਰਕਰਾਂ ਦੀ ਮੀਟਿੰਗ ਬੁਲਾਈ | ਇਸ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਵਲੋਂ ਅਗਾਮੀ ਲੋਕ ਸਭਾ ...
ਗੂਹਲਾ ਚੀਕਾ, 25 ਮਾਰਚ (ਓ.ਪੀ. ਸੈਣੀ)-ਇੱਥੇ ਉਪ ਮੰਡਲ ਦੇ ਪਿੰਡ ਬਦਸੁਈ ਵਿਖੇ ਮੰਦਿਰ ਅਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਹੋਏ ਵਿਵਾਦ ਵਿਚ ਮਿ੍ਤਕ ਦੇ ਪਰਿਵਾਰ ਨੂੰ ਹੌਾਸਲਾ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ...
ਕੁਰੂਕਸ਼ੇਤਰ, 25 ਮਾਰਚ (ਜਸਬੀਰ ਸਿੰਘ ਦੁੱਗਲ)- ਭਾਜਪਾ ਆਗੂ ਸਵਾਮੀ ਸੰਦੀਪ ਓਾਕਾਰ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਸੁਨਿਸ਼ਚਿਤ ਕਰਨ ਲਈ ਲਗਾਤਾਰ ਜਨਸੰਪਰਕ ਮੁਹਿੰਮ ਦੇ ਜ਼ਰੀਏ ਲੋਕਾਂ ਨੂੰ ਪਾਰਟੀ ਨਾਲ ਜੋੜ ਰਹੇ ਹਨ | ਇਸਮਾਈਲਾਬਾਦ ਦੇ ਰਾਮਨਗਰ ਵਿਚ ਸੰਦੀਪ ...
ਸਿਰਸਾ, 25 ਮਾਰਚ (ਭੁਪਿੰਦਰ ਪੰਨੀਵਾਲੀਆ)- ਬਦਲਦੇ ਮੌਸਮ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਐੱਸ. ਡੀ. ਐੱਮ. ਮਨੋਜ ਖਤਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਬਦਲਦੇ ਮੌਸਮ 'ਚ ...
ਜਲੰਧਰ ਛਾਉਣੀ, 25 ਮਾਰਚ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਕੀ ਦੇ ਅਧੀਨ ਆਉਂਦੇ ਧੰਨੋਵਾਲੀ ਖੇਤਰ 'ਚ ਸਥਿਤ ਸ਼ਿਵ ਵਿਹਾਰ ਵਿਖੇ ਰਹਿਣ ਵਾਲੇ ਇਕ 33 ਸਾਲਾ ਵਿਅਕਤੀ ਵਲੋਂ ਘਰ 'ਚ ਹੀ ਫਾਹਾ ਲਾ ਕਾ ਖੁਦਕੁਸ਼ੀ ਕਰ ਲਈ ਗਈ ਹੈ, ਜਿਸ ਦੀ ਲਾਸ਼ ਪੁਲਿਸ ਵਲੋਂ ...
ਜਲੰਧਰ, 25 ਮਾਰਚ (ਸ਼ੈਲੀ)- ਐਤਵਾਰ ਸ਼ਾਮ ਸਮੇਂ ਦੋਆਬਾ ਚੌਕ ਦੇ ਨੇੜੇ ਮਾਰਕੀਟ ਦੇ ਕੋਲ ਆਪਣੇ ਪਿਤਾ ਨਾਲ ਦੁਕਾਨ 'ਤੇ ਆਈ ਇਕ 15 ਸਾਲ ਦੀ ਬੱਚੀ ਨੂੰ ਤੇਜ਼ ਰਫਤਾਰ ਟਰਾਲੀ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ | ਉਪਰੰਤ ਮੌਕੇ 'ਤੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਬੱਚੀ ਨੂੰ ...
ਲੋਹੀਆਂ ਖਾਸ, 25 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਬਲਵਿੰਦਰ ਸਿੰਘ ਵਿੱਕੀ) - ਲੋਹੀਆਂ ਦੇ ਵਾਰਡ ਨੰ: 7 ਅਧੀਨ ਆਉਂਦੀ ਪੱਡਾ ਕਲੋਨੀ 'ਚ ਰਹਿੰਦੀ ਇਕ 9 ਸਾਲਾ ਨਾਬਾਲਿਗ ਲੜਕੀ ਨਾਲ ਇਕ ਗੁਆਂਢੀ ਨੌਜਵਾਨ ਵਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਲੋਹੀਆਂ ਦੇ ...
ਜਮਸ਼ੇਰ ਖਾਸ, 25 ਮਾਰਚ (ਰਾਜ ਕਪੂਰ)-ਥਾਣਾ ਸਦਰ ਜਲੰਧਰ ਦੇ ਏ. ਐਸ. ਆਈ. ਗੁਲਜ਼ਾਰ ਸਿੰਘ ਨੇ ਦੱਸਿਆ ਕਿ ਜਮਸ਼ੇਰ ਖਾਸ ਦੇ ਬੱਸ ਅੱਡੇ 'ਤੇ ਨਾਕਾਬੰਦੀ ਕੀਤੀ ਹੋਈ ਸੀ | ਪਿੰਡ ਜਮਸ਼ੇਰ ਖਾਸ ਵਲੋਂ ਇਕ ਨੌਜਵਾਨ ਪੈਦਲ ਆ ਰਿਹਾ ਸੀ ਜੋ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਤਾਂ ...
ਜਲੰਧਰ, 25 ਮਾਰਚ (ਸ਼ੈਲੀ)-ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਗਸ਼ਤ ਦੌਰਾਨ 480 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ | ਦੋਸ਼ੀ ਪੁਲਿਸ ਨੂੰ ਦੇਖ ਮੌਕੇ ਤੋਂ ਫਰਾਰ ਹੋਣ 'ਚ ਸਫ਼ਲ ਹੋ ਗਏ | ਥਾਣਾ ਭਾਰਗੋ ਕੈਂਪ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਏ.ਐਸ. ਆਈ. ...
ਜਲੰਧਰ ਛਾਉਣੀ, 25 ਮਾਰਚ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਕਿਸ਼ਨਪੁਰਾ ਖੇਤਰ ਵਿਖੇ ਪੇਟੀਆਂ ਵਾਲੀ ਗਲੀ 'ਚ ਆਪਣੇ ਪਰਿਵਾਰ ਸਮੇਤ ਰਹਿੰਦੀ ਇਕ ਔਰਤ ਦੇ ਘਰ ਬੀਤੀ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਵਲੋਂ ਪੈਟਰੋਲ ਸੁੱਟ ਕੇ ਘਰ ਨੂੰ ਅੱਗ ਲਾ ਦਿੱਤੀ ਗਈ, ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX