ਤਾਜਾ ਖ਼ਬਰਾਂ


14 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਥੇਦਾਰ ਫੱਗੂਵਾਲਾ ਦੀ ਭੁੱਖ ਹੜਤਾਲ ਖ਼ਤਮ
. . .  12 minutes ago
ਸੰਗਰੂਰ, 14 ਨਵੰਬਰ (ਧੀਰਜ ਪਿਸ਼ੋਰੀਆ) - ਤਕਰੀਬਨ 10 ਸਾਲ ਪਹਿਲਾ ਸ੍ਰੀ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ...
ਕਾਰ ਮੋਟਰਸਾਈਕਲ ਦੀ ਟੱਕਰ ਚ ਪਤੀ-ਪਤਨੀ ਦੀ ਮੌਤ
. . .  11 minutes ago
ਰਾਏਕੋਟ, 14 ਨਵੰਬਰ (ਸੁਸ਼ੀਲ) ਸਥਾਨਕ ਸ਼ਹਿਰ ਚੋਂ ਲੰਘਦੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਇੱਕ ਮੋਟਰਸਾਈਕਲ ਅਤੇ ਇੱਕ ਸਵਿਫ਼ਟ ਕਾਰ ਦਰਮਿਆਨ ਹੋਈ ਜ਼ਬਰਦਸਤ ਟੱਕਰ...
ਪੱਤਰਕਾਰਾਂ ਨਾਲ ਉਲਝੇ ਸਿੱਧੂ ਮੂਸੇਵਾਲਾ ਦੇ ਬਾਊਂਸਰ
. . .  31 minutes ago
ਅੰਮ੍ਰਿਤਸਰ, 14 ਨਵੰਬਰ (ਰਾਜੇਸ਼ ਕੁਮਾਰ) - ਵਿਵਾਦਾਂ 'ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਦੀ ਅੰਮ੍ਰਿਤਸਰ ਫੇਰੀ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ 'ਤੇ ਸਿੱਧੂ ਮੂਸੇਵਾਲਾ ਦੇ...
ਐੱਸ.ਪੀ ਸਿੰਘ ਓਬਰਾਏ 1100 ਸ਼ਰਧਾਲੂਆਂ ਨੂੰ ਹਰ ਸਾਲ ਕਰਵਾਉਣਗੇ ਕਰਤਾਰਪੁਰ ਸਾਹਿਬ ਦੇ ਮੁਫ਼ਤ ਦਰਸ਼ਨ
. . .  47 minutes ago
ਅੰਮ੍ਰਿਤਸਰ, 14 ਨਵੰਬਰ (ਜਸਵੰਤ ਸਿੰਘ ਜੱਸ) - ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐੱਸ ਪੀ ਸਿੰਘ ਓਬਰਾਏ 1100 ਲੋੜਵੰਦ ਸ਼ਰਧਾਲੂਆਂ ਨੂੰ ਇੱਕ ਸਾਲ ਦੌਰਾਨ ਆਪਣੇ ਖਰਚੇ 'ਤੇ ਪਾਕਿਸਤਾਨ ਸਥਿਤ ਗੁ: ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ...
ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਦੇ ਪਹਿਲੇ ਦਿਨ ਭਾਰਤ ਦੀ ਸਥਿਤੀ ਮਜ਼ਬੂਤ
. . .  46 minutes ago
ਇੰਦੌਰ, 14 ਨਵੰਬਰ - ਭਾਰਤ ਬੰਗਲਾਦੇਸ਼ ਵਿਚਕਾਰ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਟਾਸ ਜਿੱਤ ਕੇ ਬੰਗਲਾਦੇਸ਼ ਨੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਤੇ ਬੰਗਲਾਦੇਸ਼ ਦੀ ਪੂਰੀ ਟੀਮ...
ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਣ ਪਹੁੰਚੇ ਰਾਜਾਸਾਂਸੀ
. . .  about 1 hour ago
ਰਾਜਾਸਾਂਸੀ, 14 ਨਵੰਬਰ (ਹਰਦੀਪ ਸਿੰਘ ਖੀਵਾ) - ਮਸ਼ਹੂਰ ਫ਼ਿਲਮੀ ਅਦਾਕਾਰ ਰਣਬੀਰ ਸਿੰਘ ਆਪਣੀ ਪਤਨੀ ਅਤੇ ਪ੍ਰਸਿੱਧ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ...
ਭਾਰਤ-ਬੰਗਲਾਦੇਸ਼ ਪਹਿਲਾ ਟੈਸਟ : ਪਹਿਲੇ ਦਿਨ ਦੀ ਖੇਡ ਖ਼ਤਮ ਹੋਣ 'ਤੇ ਭਾਰਤ 86/1
. . .  about 1 hour ago
ਜੇ.ਐਨ.ਯੂ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਤੋੜੀ
. . .  about 1 hour ago
ਨਵੀਂ ਦਿੱਲੀ, 14 ਨਵੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਸ਼ਰਾਰਤੀ ਅਨਸਰਾਂ ਵੱਲੋਂ ਸਵਾਮੀ ਵਿਵੇਕਾਨੰਦ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ...
ਸੁਪਰੀਮ ਕੋਰਟ ਦੇ ਫ਼ੈਸਲੇ ਉੱਪਰ ਬੋਲੇ ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 14 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਪਰੀਮ ਕੋਰਟ ਵੱਲੋਂ ਰਾਫੇਲ ਸਮਝੌਤੇ ਦੀ ਸਮੀਖਿਆ ਪਟੀਸ਼ਨ ਰੱਦ ਕਰਨ ਦੇ ਦਿੱਤੇ ਗਏ ਫ਼ੈਸਲੇ ਉੱਪਰ ਬੋਲਦਿਆਂ ਕਿਹਾ...
ਰੇਲਵੇਂ ਨੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ 'ਚ ਸਥਾਪਿਤ ਕੀਤਾ ਵਾਈ ਫਾਈ
. . .  about 2 hours ago
ਡੇਰਾ ਬਾਬਾ ਨਾਨਕ, 14 ਨਵੰਬਰ - ਕਰਤਾਰਪੁਰ ਲਾਂਘਾ ਖੁੱਲਣ ਤੋਂ ਬਾਅਦ ਭਾਰਤੀ ਰੇਲਵੇ ਨੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਵਿਖੇ ਰੇਲ ਵਾਇਰ...
ਪਾਕਿਸਤਾਨ ਤੋਂ ਮੁੜੇ ਸ਼ਰਧਾਲੂਆਂ ਪਾਸੋਂ ਸ਼ੱਕੀ ਪਦਾਰਥ ਬਰਾਮਦ, ਜਾਂਚ ਜਾਰੀ
. . .  about 2 hours ago
ਅਟਾਰੀ, 14 ਨਵੰਬਰ (ਰੁਪਿੰਦਰਜੀਤ ਸਿੰਘ ਭਕਨਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਜਥੇ ਦੇ ਰੂਪ ਵਿਚ ਪਾਕਿਸਤਾਨ ਗਏ ਅਬੋਹਰ ਵਾਸੀ ਦੋ ਸ਼ਰਧਾਲੂਆਂ ਪਾਸੋਂ ਵਤਨ ਮੁੜਨ ਸਮੇਂ ਅਟਾਰੀ ਸੰਗਠਿਤ ਜਾਂਚ ਚੌਕੀ ਵਿਚ ਕਸਟਮ...
ਕਾਂਗਰਸ ਤੇ ਰਾਹੁਲ ਗਾਂਧੀ ਦੇਸ਼ ਤੋਂ ਮੰਗਣ ਮੁਆਫ਼ੀ -ਭਾਜਪਾ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਰਾਫੇਲ ਮਾਮਲੇ 'ਤੇ ਆਏ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਮਗਰੋਂ ਭਾਜਪਾ ਕਾਂਗਰਸ 'ਤੇ ਹਮਲਾਵਰ ਹੋ ਗਈ ਹੈ। ਭਾਜਪਾ ਵੱਲੋਂ ਪ੍ਰੈਸ ਕਾਨਫ਼ਰੰਸ ਕਰਕੇ ਕਾਂਗਰਸ ਨੂੰ ਦੇਸ਼ ਕੋਲੋਂ ਮੁਆਫ਼ੀ ਮੰਗਣ ਲਈ ਕਿਹਾ ਹੈ। ਪ੍ਰੈਸ ਵਾਰਤਾ ਦੌਰਾਨ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ...
ਕੇਂਦਰੀ ਰਾਜ ਮੰਤਰੀ ਕਟਾਰੀਆ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 2 hours ago
ਅੰਮ੍ਰਿਤਸਰ, 14 ਨਵੰਬਰ (ਜਸਵੰਤ ਸਿੰਘ ਜੱਸ) - ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਪਹੁੰਚੇ, ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਵੱਲੋਂ ਸਿਰੋਪਾਉ ਭੇਟ ਕਰਕੇ ਸਨਮਾਨਿਤ...
ਇੰਦੌਰ ਟੈੱਸਟ : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਦਿਨ ਹੀ 150 ਦੌੜਾਂ 'ਤੇ ਸਮੇਟਿਆ
. . .  about 3 hours ago
ਇੰਦੌਰ ਟੈੱਸਟ : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਦਿਨ ਹੀ 150 ਦੌੜਾਂ 'ਤੇ ਸਮੇਟਿਆ...
ਪ੍ਰੇਮੀ ਪ੍ਰੇਮਿਕਾ ਦੀ ਲੜਾਈ ਹਟਾਉਣ ਗਏ ਪਤੀ ਪਤਨੀ 'ਤੇ ਪ੍ਰੇਮੀ ਵੱਲੋਂ ਫਾਇਰਿੰਗ, ਦੋਵੇਂ ਗੰਭੀਰ ਜ਼ਖਮੀ
. . .  about 2 hours ago
ਟੱਲੇਵਾਲ 14 ਨਵੰਬਰ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਚੂੰਘਾ ਵਿਖੇ ਬੀਤੀ ਰਾਤ ਇਕ ਪ੍ਰੇਮੀ ਪ੍ਰੇਮਿਕਾ ਦੀ ਲੜਾਈ ਹਟਾਉਣ ਗਏ ਗੁਆਂਢੀ ਪਤੀ ਪਤਨੀ ਦੇ ਲੜਾਈ ਦੌਰਾਨ ਪ੍ਰੇਮੀ ਵੱਲੋਂ ਆਪਣੀ 12 ਬੋਰ ਦੀ ਰਾਈਫ਼ਲ ਨਾਲ ਫਾਇਰਿੰਗ...
ਵਿਵਾਦਾਂ 'ਚ ਘਿਰੇ ਸਿੱਧੂ ਮੂੱਸੇਵਾਲਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਗਿਆ ਮੱਥਾ
. . .  about 3 hours ago
ਅੰਮ੍ਰਿਤਸਰ ਵਿਚ ਸੋਨੇ ਦੇ ਵਪਾਰੀ ਨਾਲ ਹੋਈ ਵੱਡੀ ਲੁੱਟ
. . .  about 3 hours ago
ਟਰੱਕਾਂ ਵਾਲਿਆਂ ਤੋਂ ਨਾਕੇਬੰਦੀ ਦੌਰਾਨ ਪੈਸੇ ਲੈਂਦੇ ਮੁਲਾਜ਼ਮ ਮੁਅੱਤਲ
. . .  about 4 hours ago
ਇੰਦੌਰ ਟੈਸਟ : ਬੰਗਲਾਦੇਸ਼ ਦੇ 5 ਖਿਡਾਰੀ ਹੋ ਚੁੱਕੇ ਹਨ ਆਊਟ, ਸਕੋਰ 140
. . .  about 4 hours ago
ਮੋਟਰਸਾਈਕਲ ਸਵਾਰ ਦੋ ਲੁਟੇਰੇਆਂ ਨੇ ਨੌਜਵਾਨ ਨੂੰ ਮਾਰੀ ਗੋਲੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਚੇਤ ਸੰਮਤ 551

ਜਲੰਧਰ

500 ਪਾਰਕਾਂ ਦੇ ਇਕੱਠੇ ਹੋਏ ਕੂੜੇ ਤੋਂ ਖਾਦ ਬਣਾਉਣ ਦਾ ਪ੍ਰਾਜੈਕਟ ਸ਼ੁਰੂ

ਜਲੰਧਰ, 25 ਮਾਰਚ (ਸ਼ਿਵ ਸ਼ਰਮਾ) - ਸ਼ਹਿਰ ਦੇ 500 ਪਾਰਕਾਂ, ਡਿਵਾਈਡਰਾਂ ਦੇ ਕੂੜੇ ਤੋਂ ਖਾਦ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਖਾਦ ਨੂੰ ਦੁਬਾਰਾ ਗਰੀਨ ਬੈਲਟਾਂ, ਪਾਰਕਾਂ ਤੇ ਡਿਵਾਈਡਰਾਂ ਵਿਚ ਲੱਗੇ ਬੂਟਿਆਂ ਨੂੰ ਹਰਾ ਭਰਾ ਬਣਾਉਣ ਲਈ ਵਰਤੋਂ 'ਚ ਲਿਆਉਂਦਾ ਜਾਵੇਗਾ ਤੇ ਸਗੋਂ ਬਚੀ ਖਾਦ ਨੂੰ ਲੋਕਾਂ ਨੂੰ ਵੀ ਵੇਚਿਆ ਜਾ ਸਕੇਗਾ | ਬਰਲਟਨ ਪਾਰਕ ਵਿਚ ਨਵੀਂ ਮਸ਼ੀਨ ਲਗਾਉਣ ਤੋਂ ਬਾਅਦ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਇਸ ਕੰਮ ਨੂੰ ਹਰੀ ਝੰਡੀ ਦੇ ਦਿੱਤੀ ਹੈ ਤੇ ਇਸ ਨੂੰ ਸਫਲ ਪ੍ਰਾਜੈਕਟ ਕਰਾਰ ਦਿੱਤਾ ਹੈ | ਹੁਣ ਤੱਕ ਸ਼ਹਿਰ ਦੇ 500 ਪਾਰਕਾਂ, 60 ਕਿੱਲੋਮੀਟਰ ਡਿਵਾਈਡਰਾਂ 'ਤੇ ਗਰੀਨ ਬੈਲਟਾਂ ਦਾ ਕੂੜਾ 5 ਟਰਾਲੀਆਂ ਤੋਂ ਜ਼ਿਆਦਾ ਹੋ ਜਾਂਦਾ ਸੀ ਜਿਸ ਨੂੰ ਨਿਗਮ ਪ੍ਰਸ਼ਾਸਨ ਵਲੋਂ ਵਰਿਆਣਾ ਡੰਪ 'ਤੇ ਸੁੱਟਿਆ ਜਾਂਦਾ ਸੀ | ਨਿਗਮ ਨੇ ਇਹ ਮਸ਼ੀਨ ਕੁਝ ਦਿਨ ਪਹਿਲਾਂ ਹੀ ਲਗਾਈ ਸੀ | ਸ੍ਰੀ ਲਾਕੜਾ ਨੇ ਬਾਗ਼ਬਾਨੀ ਦੇ ਐਕਸੀਅਨ ਦਲਜੀਤ ਸਿੰਘ ਨਾਲ ਜਾ ਕੇ ਇਸ ਮਸ਼ੀਨ ਵਲੋਂ ਪਾਰਕਾਂ ਦੇ ਕੂੜੇ ਨੂੰ ਚੂਰਾ ਬਣਾਉਣ ਦੇ ਕੰਮ ਨੂੰ ਦੇਖਿਆ ਸੀ ਤੇ ਇਸ ਦੀ ਸ਼ਲਾਘਾ ਕੀਤੀ ਸੀ | ਐਕਸੀਅਨ ਇੰਜੀ. ਦਲਜੀਤ ਸਿੰਘ ਦਾ ਕਹਿਣਾ ਸੀ ਕਿ ਪਾਰਕਾਂ ਦੇ ਕੂੜੇ ਨੂੰ ਇਹ ਮਸ਼ੀਨ ਬਿਲਕੁਲ ਚੂਰਾ ਬਣਾ ਦਿੰਦੀ ਹੈ | ਇਸ ਨੂੰ ਬਾਅਦ ਵਿਚ ਪੁੱਟੇ ਗਏ ਖੱਡਿਆਂ ਵਿਚ ਪਾ ਦਿੱਤਾ ਜਾਂਦਾ ਹੈ ਜਿਹੜੀ ਕਿ ਇਕ ਮਹੀਨੇ ਬਾਅਦ ਇਕ ਵਧੀਆ ਖਾਦ ਬਣ ਜਾਂਦੀ ਹੈ | ਗਰੀਨ ਬੈਲਟਾਂ, ਪਾਰਕਾਂ ਲਈ ਇਹ ਖਾਦ ਕਾਫ਼ੀ ਲਾਹੇਵੰਦ ਹੈ | ਦਲਜੀਤ ਸਿੰਘ ਨੇ ਦੱਸਿਆ ਕਿ ਇਸ ਨਾਲ ਸ਼ਹਿਰ 'ਚ ਹੁਣ ਪਾਰਕਾਂ, ਡਿਵਾਈਡਰਾਂ ਤੇ ਗਰੀਨ ਬੈਲਟਾਂ ਦਾ ਕੂੜਾ ਬਿਲਕੁਲ ਖ਼ਤਮ ਹੋ ਜਾਵੇਗਾ ਤੇ ਇਸ ਨਾਲ ਗੰਦਗੀ ਨਹੀਂ ਫੈਲੇਗੀ | ਪਾਰਕਾਂ, ਡਿਵਾਈਡਰਾਂ ਲਈ ਪਹਿਲਾਂ ਦੂਜੀ ਖਾਦ ਪਾਈ ਜਾਂਦੀ ਹੈ ਤੇ ਉਨਾਂ ਨੂੰ ਆਸ ਹੈ ਕਿ ਵਾਧੂ ਹੋਈ ਖਾਦ ਵੇਚ ਦਿੱਤੀ ਜਾਵੇਗੀ |


ਖ਼ਬਰ ਸ਼ੇਅਰ ਕਰੋ

ਟੁੱਟੀਆਂ ਸੜਕਾਂ ਠੀਕ ਕਰਨ ਨੂੰ ਲੈ ਕੇ ਰੇੜਕਾ ਜਾਰੀ

ਜਲੰਧਰ, 25 ਮਾਰਚ (ਸ਼ਿਵ)- ਸ਼ਹਿਰ ਦੀਆਂ ਸਾਰੀਆਂ ਖ਼ਰਾਬ ਹੋਈਆਂ ਸੜਕਾਂ ਨੂੰ ਠੀਕ ਕਰਨ ਦਾ ਕੰਮ ਇਸ ਹਫ਼ਤੇ ਸ਼ੁਰੂ ਹੋਣ ਦੀ ਆਸ ਹੈ ਕਿਉਂਕਿ ਨਿਗਮ ਪ੍ਰਸ਼ਾਸਨ ਵਲੋਂ ਸੜਕਾਂ ਤਿਆਰ ਕਰਨ ਲਈ ਲੁੱਕ ਬਜਰੀ ਮਿਕਸ ਕਰਨ ਵਾਲੇ ਪਲਾਂਟ ਮਾਲਕਾਂ ਨੂੰ 15 ਤੋਂ 20 ਲੱਖ ਰੁਪਏ ਦੀ ...

ਪੂਰੀ ਖ਼ਬਰ »

5 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਮਹਿਤਪੁਰ, 25 ਮਾਰਚ (ਰੰਧਾਵਾ) - ਮਹਿਤਪੁਰ ਪੁਲਿਸ ਨੇ 5 ਗ੍ਰਾਮ ਹੈਰੋਇਨ ਸਮੇਤ 1 ਨੂੰ ਕਾਬੂ ਕੀਤਾ ਹੈ | ਲਖਵੀਰ ਸਿੰਘ ਡੀ. ਐਸ. ਪੀ. ਸ਼ਾਹਕੋਟ ਨੇ ਦੱਸਿਆ ਕਿ ਥਾਣਾ ਮੁੱਖ ਅਫ਼ਸਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਗਸ਼ਤ ਦੌਰਾਨ ਐਸ. ਆਈ. ਸੁਰਜੀਤ ਸਿੰਘ ਅਤੇ ਏ. ਐਸ. ਆਈ. ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਦੇ ਟਿਕਟ ਬੁਕਿੰਗ ਕਾਊਾਟਰ 'ਤੇ ਵਿਜੀਲੈਂਸ ਦਾ ਛਾਪਾ

ਜਲੰਧਰ, 25 ਮਾਰਚ (ਹਰਵਿੰਦਰ ਸਿੰਘ ਫੁੱਲ)- ਜਲੰਧਰ ਰੇਲਵੇ ਸਟੇਸ਼ਨ 'ਤੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਰੇਲਵੇ 'ਚ ਟਿਕਟ ਬੁਕਿੰਗ ਕਾਊਾਟਰ ਸਬੰਧੀ ਮਿਲ ਰਹੀਆਂ ਸ਼ਿਕਾਇਤਾ ਦੇ ਆਧਾਰ 'ਤੇ ਦਿੱਲੀ ਦੀ ਵਿਜੀਲੈਂਸ ਟੀਮ ਵਲੋਂ ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਛਾਪਾ ਮਾਰਿਆ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਕੱਲ੍ਹ ਡੀ.ਸੀ. ਦਫ਼ਤਰਾਂ ਦਾ ਘਿਰਾਓ

ਕਰਤਾਰਪੁਰ, 25 ਮਾਰਚ (ਭਜਨ ਸਿੰਘ ਧੀਰਪੁਰ, ਵਰਮਾ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪੇਂਡੂ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਲਈ 27 ਮਾਰਚ ਨੂੰ ਪੰਜਾਬ ਭਰ ਵਿਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਕੀਤੇ ਜਾ ਰਹੇ ਧਰਨੇ ਘਿਰਾਓ ਦੀ ਲੜੀ ਵਜੋਂ ਜਲੰਧਰ ਦੇ ...

ਪੂਰੀ ਖ਼ਬਰ »

ਵਿਦੇਸ਼ ਤੋਂ ਪਰਤੇ ਨੌਜਵਾਨ ਨੇ ਭੇਦਭਰੇ ਹਾਲਾਤ 'ਚ ਕੀਤੀ ਖ਼ੁਦਕੁਸ਼ੀ

ਜਲੰਧਰ, 25 ਮਾਰਚ (ਐਮ.ਐਸ. ਲੋਹੀਆ) - ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੀ ਅੰਬੇਦਕਰ ਕਾਲੋਨੀ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਭੇਦਭਰੇ ਹਾਲਾਤ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ | ਮਿ੍ਤਕ ਦੀ ਪਹਿਚਾਣ ਅਭੀਸ਼ੇਕ ਸਲਨ (27) ਪੁੱਤਰ ਸਵ: ਜਗਦੀਸ਼ ਕੁਮਾਰ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਟਰਾਲੇ ਹੇਠਾਂ ਆ ਕੇ ਔਰਤ ਦੀ ਮੌਤ

ਫਿਲੌਰ, 25 ਮਾਰਚ (ਸੁਰਜੀਤ ਸਿੰਘ ਬਰਨਾਲਾ)- ਫਿਲੌਰ ਵਿਖੇ ਇਕ ਟਰਾਲੇ ਹੇਠਾਂ ਆ ਕੇ ਔਰਤ ਦੀ ਮੌਕੇ 'ਤੇ ਮੌਤ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਹਰਜੀਤ ਸਿੰਘ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਲੁਧਿਆਣਾ ਤੋਂ ਜਲੰਧਰ ਨੂੰ ਜਾ ਰਿਹਾ ਸੀ | ਉਹ ਫਿਲੌਰ ...

ਪੂਰੀ ਖ਼ਬਰ »

ਵਿਆਹੁਤਾ ਵਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ

ਸ਼ਾਹਕੋਟ, 25 ਮਾਰਚ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)- ਪਿੰਡ ਕੰਨੀਆਂ ਕਲਾਂ (ਸ਼ਾਹਕੋਟ) 'ਚ ਵਿਆਹੁਤਾ ਵਲੋਂ ਫ਼ਾਹਾ ਲੈ ਕੇ ਆਪਣੇ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਸਮਾਚਾਰ ਹੈ | ਇਸ ਸਬੰਧੀ ਪਰਮਜੀਤ ਪੁੱਤਰ ਜਗੀਰ ਚੰਦ ਵਾਸੀ ਕੰਨੀਆਂ ਕਲਾਂ ਨੇ ਪੁਲਿਸ ਨੂੰ ਬਿਆਨਾਂ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਦੇ ਟਿਕਟ ਬੁਕਿੰਗ ਕਾਊਾਟਰ 'ਤੇ ਵਿਜੀਲੈਂਸ ਦਾ ਛਾਪਾ

ਜਲੰਧਰ, 25 ਮਾਰਚ (ਹਰਵਿੰਦਰ ਸਿੰਘ ਫੁੱਲ)- ਜਲੰਧਰ ਰੇਲਵੇ ਸਟੇਸ਼ਨ 'ਤੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਰੇਲਵੇ 'ਚ ਟਿਕਟ ਬੁਕਿੰਗ ਕਾਊਾਟਰ ਸਬੰਧੀ ਮਿਲ ਰਹੀਆਂ ਸ਼ਿਕਾਇਤਾ ਦੇ ਆਧਾਰ 'ਤੇ ਦਿੱਲੀ ਦੀ ਵਿਜੀਲੈਂਸ ਟੀਮ ਵਲੋਂ ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਛਾਪਾ ਮਾਰਿਆ ...

ਪੂਰੀ ਖ਼ਬਰ »

ਲੰਮਾ ਪਿੰਡ ਵਿਖੇ ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਬੈਠਕ

ਚੁਗਿੱਟੀ/ਜੰਡੂਸਿੰਘਾ, 25 ਮਾਰਚ (ਨਰਿੰਦਰ ਲਾਗੂ)-ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਰਹੇ ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਲੰਮਾ ਪਿੰਡ ਵਿਖੇ ਵੋਟਰਾਂ ਦੀ ਬੈਠਕ ਹੋਈ | ਇਸ ਮੌਕੇ ਉਚੇਚੇ ਤੌਰ 'ਤੇ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਡਵੀਜ਼ਨਲ ਕਮਿਸ਼ਨਰ ਅਸੈਸੀਬਲ ਅਬਜ਼ਰਵਰ ਨਿਯੁਕਤ

ਜਲੰਧਰ, 25 ਮਾਰਚ (ਚੰਦੀਪ ਭੱਲਾ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਵਿਚ ਸਰੀਰਕ ਤੌਰ 'ਤੇ ਅਸਮਰੱਥ ਵੋਟਰਾਂ ਦੀ ਵੱਡੀ ਹਿੱਸੇਦਾਰੀ ਯਕੀਨੀ ਬਣਾਉਣ ਅਤੇ ਪੋਲਿੰਗ ਬੂਥਾਂ 'ਤੇ ਆਸਾਨੀ ਨਾਲ ਵੋਟ ਪਾਉਣ ਲਈ ਜ਼ਿਲੇ੍ਹ ਵਿੱਚ ਉਨ੍ਹਾਂ ਨੂੰ ਦਿੱਤੀਆਂ ਜਾਣ ...

ਪੂਰੀ ਖ਼ਬਰ »

ਵਾਰਡ 4 ਤੇ 5 ਦੀ ਸਾਂਝੀ ਮੀਟਿੰਗ 'ਚ ਅਟਵਾਲ ਨੇ ਮੰਗੀਆਂ ਵੋਟਾਂ

ਮਕਸੂਦਾਂ, 25 ਮਾਰਚ (ਲਖਵਿੰਦਰ ਪਾਠਕ)- ਵਾਰਡ ਨੰ. 4 ਦੇ ਕੌਾਸਲਰ ਪਰਮਜੀਤ ਸਿੰਘ ਰੇਰੂ ਤੇ ਵਾਰਡ 5 ਦੀ ਕੌਾਸਲਰ ਬਲਜਿੰਦਰ ਕੌਰ ਲੁਬਾਣਾ ਤੇ ਉਨ੍ਹਾਂ ਦੇ ਪਤੀ ਕੁਲਦੀਪ ਸਿੰਘ ਲੁਬਾਣਾ ਵਲੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਚੋਣ ...

ਪੂਰੀ ਖ਼ਬਰ »

-ਮਾਮਲਾ 16 ਸਾਲਾ ਵਿਦਿਆਰਥਣ ਨੂੰ ਕੁਚਲੇ ਜਾਣ ਦਾ- ਟਰਾਲੀ ਚਾਲਕ ਜ਼ਮਾਨਤ 'ਤੇ ਰਿਹਾਅ

ਮਕਸੂਦਾਂ, 25 ਮਾਰਚ (ਲਖਵਿੰਦਰ ਪਾਠਕ)- ਬੀਤੀ ਸ਼ਾਮ ਦੁਆਬਾ ਚੌਕ 'ਚ ਆਪਣੀ ਸਹੇਲੀ ਨਾਲ ਖੜੀ 16 ਸਾਲਾ ਵਿਦਿਆਰਥਣ ਨੂੰ ਕੁਚਲਨ ਵਾਲੇ ਟਰਾਲੀ ਚਾਲਕ ਲਖਬੀਰ ਉਰਫ਼ ਹੈਪੀ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ | ਥਾਣਾ 8 ਦੇ ਮੁਖੀ ਨੇ ਦੱਸਿਆ ਕਿ ਕਾਨੂੰਨ ਅਨੁਸਾਰ ਚਾਲਕ ...

ਪੂਰੀ ਖ਼ਬਰ »

-64ਵੀਂ ਆਲ ਇੰਡੀਆ ਰੇਲਵੇ ਕ੍ਰਿਕਟ ਚੈਂਪੀਅਨਸ਼ਿਪ 2019- ਰੇਲ ਕੋਚ ਫੈਕਟਰੀ, ਐਸ.ਈ.ਸੀ.ਆਰ. ਤੇ ਆਈ.ਸੀ.ਐਫ. ਵਲੋਂ ਜਿੱਤਾਂ ਦਰਜ

ਜਲੰੰਧਰ, 25 ਮਾਰਚ (ਜਤਿੰਦਰ ਸਾਬੀ) - 64ਵੀਂ ਆਲ ਇੰਡੀਆ ਰੇਲਵੇ ਕ੍ਰਿਕਟ ਚੈਂਪੀਅਨਸ਼ਿਪ ਜੋ 25 ਮਾਰਚ ਤੋਂ 3 ਅਪ੍ਰੈਲ ਤੱਕ ਰੇਲ ਕੋਚ ਫੈਕਟਰੀ ਕਪੂਰਥਲਾ ਤੇ ਜਲੰਧਰ ਵਿਖੇ ਕਰਵਾਈ ਜਾ ਰਹੀ ਹੈ, 'ਚ 8 ਟੀਮਾਂ ਹਿੱਸਾ ਲੈ ਰਹੀਆਂ ਹਨ | ਇਸ ਵਿਚ ਖੇਡੇ ਗਏ ਪਹਿਲੇ ਮੈਚ ਵਿਚੋਂ ਰੇਲ ਕੋਚ ...

ਪੂਰੀ ਖ਼ਬਰ »

ਪੰਜਾਬ ਡੈਮੋਕੇ੍ਰਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ 'ਚ ਪ੍ਰਚਾਰ ਤੇਜ਼

ਫਿਲੌਰ, 25 ਮਾਰਚ (ਸੁਰਜੀਤ ਸਿੰਘ ਬਰਨਾਲਾ)- ਫਿਲੌਰ ਦੇ ਨਜ਼ਦੀਕੀ ਪਿੰਡ ਗੜਾ ਵਿਖੇ ਪੰਜਾਬ ਡੈਮੋਕੇ੍ਰਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ 'ਚ ਪ੍ਰਚਾਰ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਰਣਧੀਰ ਸਿੰਘ ਬੈਨੀਪਾਲ ਇੰਚਾਰਜ ਪੰਜਾਬ ਤੇ ...

ਪੂਰੀ ਖ਼ਬਰ »

ਡੇਅਰੀ ਮਾਲਕਾਂ ਦੀ ਮੀਟਿੰਗ ਕੱਲ੍ਹ

ਜਲੰਧਰ, 25 ਮਾਰਚ (ਜਸਪਾਲ ਸਿੰਘ)- ਸ਼ਹਿਰ ਦੇ ਸਮੁੱਚੇ ਦੁੱਧ ਉਤਪਾਦਕਾਂ ਦੀ ਇਕ ਅਹਿਮ ਮੀਟਿੰਗ 27 ਮਾਰਚ ਦਿਨ ਬੁੱਧਵਾਰ ਨੂੰ ਡੇਅਰੀ ਕੰਪਲੈਕਸ ਜਮਸ਼ੇਰ ਵਿਖੇ ਹੋ ਰਹੀ ਹੈ | ਡੇਅਰੀ ਕੰਪਲੈਕਸ ਵੈਲਫੇਅਰ ਖਾਲਸਾ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ, ਅਮਨਦੀਪ ਸਿੰਘ ਤੇ ...

ਪੂਰੀ ਖ਼ਬਰ »

ਇਸਾਈ ਭਾਈਚਾਰੇ ਦੇ ਮਸਲੇ ਹੱਲ ਹੋਣਗੇ- ਅਮਰੀ

ਜਲੰਧਰ, 25 ਮਾਰਚ (ਸ਼ਿਵ)- ਭਾਜਪਾ ਆਗੂ ਅਮਰਜੀਤ ਸਿੰਘ ਅਮਰੀ ਨੇ ਮਿਲਣ ਆਏ ਇਸਾਈ ਸਮਾਜ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ | ਉਨ੍ਹਾਂ ਨੇ ਲੋਕ-ਸਭਾ ਚੋਣਾਂ ਵਿਚ ਭਾਜਪਾ ਦਾ ਸਾਥ ਦੇਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਕਿ ਉਹ ...

ਪੂਰੀ ਖ਼ਬਰ »

ਕਿਡਨੀ ਟ੍ਰਾਂਸਪਲਾਂਟ ਸਬੰਧੀ ਕਰਵਾਇਆ ਸੈਮੀਨਾਰ

ਜਲੰਧਰ, 25 ਮਾਰਚ (ਐੱਮ. ਐੱਸ. ਲੋਹੀਆ) - ਬਹੁ-ਮੁਹਾਰਤਾਂ ਵਾਲੇ ਸ੍ਰੀਮੰਨ ਹਸਪਤਾਲ 'ਚ ਕਿਡਨੀ ਟ੍ਰਾਂਸਪਲਾਂਟ 'ਤੇ ਇਕ ਸੈਮੀਨਾਰ ਕਰਵਾਇਆ ਗਿਆ ਜਿਸ 'ਚ ਦੇਸ਼ ਭਰ ਤੋਂ ਗੁਰਦੇ ਦੀਆਂ ਬਿਮਾਰੀਆਂ ਦੇ ਇਲਾਜ ਦੇ ਮਾਹਿਰ ਡਾਕਟਰਾਂ ਨੇ ਭਾਗ ਲੈ ਕੇ ਗੁਰਦੇ ਦੀਆਂ ਬਿਮਾਰੀਆਂ ਤੇ ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ 'ਚ ਮਨਾਇਆ ਯੁਵਾ ਸਸ਼ਕਤੀਕਰਨ ਦਿਵਸ

ਜਲੰਧਰ, 25 ਮਾਰਚ (ਰਣਜੀਤ ਸਿੰਘ ਸੋਢੀ)- ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਵਿਖੇ ਐਨ. ਐੱਸ. ਐੱਸ. ਯੂਨਿਟ ਵਲੋਂ ਯੁਵਾ ਸ਼ਕਤੀਕਰਨ ਦਿਵਸ ਮਨਾਇਆ ਗਿਆ | ਕਾਲਜ ਦੇ ਥੀਏਟਰ ਵਿਭਾਗ ਦੇ ਵਿਦਿਆਰਥੀਆਂ ਨੇ ਅਧਿਆਪਕ ਗੁਰਪ੍ਰੀਤ ਸਿੰਘ ਦੇ ਨਿਰਦੇਸ਼ਨ 'ਚ 'ਸਭ ਚੱਲਦਾ ਹੈ' ਨੁੱਕੜ ...

ਪੂਰੀ ਖ਼ਬਰ »

ਰੋਹਨ ਸਹਿਗਲ ਮਾਮਲੇ 'ਚ ਕਈ ਵਿਧਾਇਕ ਸਬਕ ਸਿਖਾਉਣ ਦੇ ਹੱਕ 'ਚ

ਜਲੰਧਰ, 25 ਮਾਰਚ (ਸ਼ਿਵ)- ਕੌਾਸਲਰ ਰੋਹਨ ਸਹਿਗਲ ਮਾਮਲੇ 'ਚ ਕਈ ਵਿਧਾਇਕ ਉਨ੍ਹਾਂ ਨੂੰ ਸਬਕ ਸਿਖਾਉਣ ਦੇ ਹੱਕ ਵਿਚ ਹਨ ਕਿਉਂਕਿ ਕੁਝ ਵਿਧਾਇਕਾਂ ਦਾ ਮੰਨਣਾ ਹੈ ਕਿ ਕੌਾਸਲਰ ਵਲੋਂ ਦਿੱਤੇ ਗਏ ਅਸਤੀਫ਼ੇ ਨਾਲ ਪਾਰਟੀ ਦੇ ਅਕਸ 'ਤੇ ਗ਼ਲਤ ਪ੍ਰਭਾਵ ਪਿਆ ਹੈ | ਕਾਂਗਰਸ ਪ੍ਰਧਾਨ ...

ਪੂਰੀ ਖ਼ਬਰ »

ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ

ਜਲੰਧਰ, 25 ਮਾਰਚ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਦੇ ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ ਨੇ ਆਪਣੇ ਪਿਤਾ ਸੋਹਣ ਸਿੰਘ ਮਾਤਾ ਸੁਰਜੀਤ ਕੌਰ ਦੀ ਯਾਦ 'ਚ ਸਾਲਾਨਾ ਗੁਰਮਤਿ ਸਮਾਗਮ ਗੁਰਦਆਰਾ ਸਾਹਿਬ ਵਿਖੇ ਕਰਵਾਇਆ | ਇਸ ਮੌਕੇ ਸਜਾਏ ...

ਪੂਰੀ ਖ਼ਬਰ »

ਆਰ. ਯੂ. ਬੀ. ਬਾਰੇ ਮੰਗੀ ਜਾਣਕਾਰੀ

ਜਲੰਧਰ, 25 ਮਾਰਚ (ਸ਼ਿਵ)- ਚੰਦਨ ਨਗਰ ਆਰ. ਯੂ. ਬੀ. ਨਾਲ ਕੀਤੀ ਗਈ ਛੇੜਛਾੜ ਦੇ ਮਾਮਲੇ ਵਿਚ ਜਾਂਚ ਅਫ਼ਸਰ ਇੰਜੀ. ਅਸ਼ਵਨੀ ਚੌਧਰੀ ਨੇ ਲੋਕ ਨਿਰਮਾਣ ਵਿਭਾਗ ਨੂੰ ਇਕ ਚਿੱਠੀ ਲਿਖ ਕੇ ਜਾਣਕਾਰੀ ਮੰਗੀ ਹੈ ਕਿ ਇਸ ਬਾਰੇ ਉਹ ਜਾਂਚ ਕਰਕੇ ਜਾਣਕਾਰੀ ਦੇਣ ਕਿ ਮਘੋਰੇ ਕੱਢਣ ਨਾਲ ਆਰ. ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਦਾ ਬੀ. ਵਾਕ ਪਿ੍ੰਟਿਗ ਟੈਕਨਾਲੋਜੀ ਦਾ ਨਤੀਜਾ ਸ਼ਾਨਦਾਰ

ਜਲੰਧਰ, 25 ਮਾਰਚ (ਰਣਜੀਤ ਸਿੰਘ ਸੋਢੀ)-ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਬੀ.ਵਾਕ (ਪ੍ਰੀਟਿੰਗ ਟੈਕਨਾਲੋਜੀ) ਪੰਜਵਾਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਯੂਨੀਵਰਸਿਟੀ ਮੈਰਿਟ ਵਿਚੋਂ ਵਿਦਿਆਰਥੀ ਅਮਨਦੀਪ ਕੌਰ ਨੇ 357/400 ਅੰਕ ਪ੍ਰਾਪਤ ਕਰਕੇ ਪਹਿਲਾ, ...

ਪੂਰੀ ਖ਼ਬਰ »

ਕੇ.ਐਮ.ਵੀ. ਵਿਖੇ ਕੈਮਿਸਟਰੀ ਵਿਭਾਗ ਵਲੋਂ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ

ਜਲੰਧਰ, 25 ਮਾਰਚ (ਰਣਜੀਤ ਸਿੰਘ ਸੋਢੀ)- ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਦੇ ਪੋਸਟ ਗਰੈਜੁਏਟ ਡਿਪਾਰਟਮੈਂਟ ਆਫ਼ ਕੈਮਿਸਟਰੀ ਵਲੋਂ ਡੀ.ਬੀ.ਟੀ. ਸਟਾਰ ਕਾਲਜ ਸਟੇਟਸ ਦੇ ਅਧੀਨ ਸਾਇੰਸ ਫ਼ਾਰ ਸਸਟੇਨੇੇਬਲ ਡਿਵੈਲਪਮੈਂਟ ...

ਪੂਰੀ ਖ਼ਬਰ »

ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਕੀਤਾ ਵਿੱਦਿਅਕ ਦੌਰਾ

ਜਲੰਧਰ, 25 ਮਾਰਚ (ਰਣਜੀਤ ਸਿੰਘ ਸੋਢੀ)- ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੁਹਾਰਾਂ ਕੈਂਪਸ ਦੇ ਹੋਟਲ ਮੈਨੇਜਮੈਂਟ ਬੀ.ਟੀ.ਟੀ.ਐਮ. (ਸਮੈਸਟਰ-2) ਤੇ ਏ.ਟੀ.ਐਚ.ਐਮ. (ਸਮੈਸਟਰ-4) ਦੇ ਵਿਦਿਆਰਥੀਆਂ ਨੇ ਵਿੱਦਿਅਕ ਦੌਰਾ ਕੀਤਾ | ਇਸ ਦੌਰੇ 'ਚ ਏਅਰਲਾਈਨ ਐਾਡ ...

ਪੂਰੀ ਖ਼ਬਰ »

ਮੇਹਰ ਚੰਦ ਬਹੁ-ਤਕਨੀਕੀ ਕਾਲਜ ਵਿਖੇ ਟੈਕਨੋਮੇਲਾ-2019

ਜਲੰਧਰ, 25 ਮਾਰਚ (ਰਣਜੀਤ ਸਿੰਘ ਸੋਢੀ)- ਮੇਹਰ ਚੰਦ ਬਹੁ-ਤਕਨੀਕੀ ਕਾਲਜ ਜਲੰਧਰ ਵਿਖੇ ਟੈਕਨੋਮੇਲਾ-2019 ਲਗਾਇਆ ਗਿਆ ਜਿਸ ਵਿਚ ਆਖ਼ਰੀ ਸਾਲ ਦੇ ਵਿਦਿਆਰਥੀਆਂ ਨੇ ਆਪਣੇ ਬਣਾਏ ਹੋਏ ਮਾਡਲਾਂ ਤੇ ਪੋ੍ਰਜੈਕਟਾਂ ਦੀ ਪ੍ਰਦਰਸ਼ਨੀ ਲਗਾਈ | ਇਸ ਦਾ ਉਦਘਾਟਨ ਭਾਵਨਾ ਗਰਗ ਆਈ.ਏ.ਐੱਸ. ...

ਪੂਰੀ ਖ਼ਬਰ »

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਹੋਈ ਮੀਟਿੰਗ

ਜਲੰਧਰ, 25 ਮਾਰਚ (ਰਣਜੀਤ ਸਿੰਘ ਸੋਢੀ)- ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਪੰਜਾਬ ਦੇ ਜਨਰਲ ਸਕੱਤਰ ਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਖਦੇਵ ਲਾਲ ਬੱਬਰ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ | ਮੀਟਿੰਗ ...

ਪੂਰੀ ਖ਼ਬਰ »

ਡਿਪਸ ਅਰਬਨ ਅਸਟੇਟ ਵਿਖੇ ਨਵੇਂ ਸੈਸ਼ਨ ਦਾ ਆਗਾਜ਼

ਜਲੰਧਰ, 25 ਮਾਰਚ (ਰਣਜੀਤ ਸਿੰਘ ਸੋਢੀ)- ਡਿਪਸ ਸਕੂਲ ਅਰਬਨ ਅਸਟੇਟ ਵਿਖੇ ਨਵੇਂ ਸੈਸ਼ਨ 2019-20 ਦਾ ਆਗਾਜ਼ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਇਆ ਜਿਸ 'ਚ ਡਿਪਸ ਚੇਨ ਦੇ ਚੇਅਰਮੈਨ ਗੁਰਬਚਨ ਸਿੰਘ, ਸੀ. ਏ. ਓ. ਰਮਣੀਕ ਸਿੰਘ ਤੇ ਸੀ. ਈ. ਓ. ਮੋਨਿਕਾ ਮੰਡੋਤਰਾਂ ਵਿਸ਼ੇਸ਼ ਰੂਪ 'ਚ ...

ਪੂਰੀ ਖ਼ਬਰ »

ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ 'ਚ ਗ੍ਰੈਜੂਏਸ਼ਨ ਸੈਰੇਮਨੀ

ਜਲੰਧਰ, 25 ਮਾਰਚ (ਰਣਜੀਤ ਸਿੰਘ ਸੋਢੀ)- ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਵਿਖੇ ਕੇ. ਜੀ-2 ਦੇ ਵਿਦਿਆਰਥੀਆ ਲਈ ਗ੍ਰੈਜੂਏਸ਼ਨ ਸੈਰਾਮਨੀ ਕਰਵਾਈ ਗਈ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਚੇਅਰਮੈਨ ਅਭੈ ਕੁਮਾਰ ਜੈਨ ਤੇ ਡੀਨ ਸ਼ਸ਼ੀ ਕੁਮਾਰ ਜੈਨ ਨੇ ਸ਼ਿਰਕਤ ਕੀਤੀ ਜਿਨ੍ਹਾਂ ...

ਪੂਰੀ ਖ਼ਬਰ »

ਸੀ. ਟੀ. ਵਰਲਡ ਸਕੂਲ ਵਿਖੇ ਹੋਏ ਗਾਇਨ ਮੁਕਾਬਲੇ

ਜਲੰਧਰ, 25 ਮਾਰਚ (ਰਣਜੀਤ ਸਿੰਘ ਸੋਢੀ)- ਸੀ. ਟੀ. ਵਰਲਡ ਸਕੂਲ ਵਿਖੇ ਜਲੰਧਰ ਸਿੰਗਿੰਗ ਸਟਾਰ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਸੀ. ਟੀ. ਗਰੁੱਪ ਆਫ਼ ਇੰਸਟੀਚਿਊੂਸ਼ਨ ਤੇ ਬਾਲੀਵੁੱਡ ਮਿਊਜ਼ਿਕ ਅਕਾਦਮੀ ਤੇ ਰੇਡੀਉ ਸਿਟੀ ਦੇ ਸਹਿਯੋਗ ਨਾਲ ਕਰਵਾਏ ਗਏ | ਇਨ੍ਹਾਂ ...

ਪੂਰੀ ਖ਼ਬਰ »

ਸੇਂਟ ਸੋਲਜਰ ਨੇ ਸ਼ੁਰੂ ਕੀਤੀ 'ਮੇਰੀ ਵਰਦੀ ਮੇਰੀ ਪਹਿਚਾਣ' ਮੁਹਿੰਮ

ਜਲੰਧਰ, 25 ਮਾਰਚ (ਰਣਜੀਤ ਸਿੰਘ ਸੋਢੀ) - ਦਫ਼ਤਰ ਤੇ ਸੰਸਥਾ ਵਿਚ ਵਰਦੀ ਦੇ ਮਹੱਤਵ ਨੂੰ ਪਹਿਚਾਨਣ ਲਈ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ 'ਮੇਰੀ ਵਰਦੀ ਮੇਰੀ ਪਹਿਚਾਣ' ਨਾਮਕ ਇਕ ਮੁਹਿੰਮ ਆਰੰਭੀ ਹੈ | ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ...

ਪੂਰੀ ਖ਼ਬਰ »

ਤਿੱ੍ਰਖਾ, ਧੀਰ, ਪਾਲੀ, ਵਰਿੰਦਰ ਨੇ ਭਾਜਪਾ ਵਿਚ ਕੀਤੀ ਘਰ ਵਾਪਸੀ

ਜਲੰਧਰ, 25 ਮਾਰਚ (ਸ਼ਿਵ)- ਪੰਜਾਬ ਭਾਜਪਾ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਪ੍ਰਧਾਨ ਪੰਜਾਬ ਸ਼ਵੇਤ ਮਲਿਕ ਨਾਲ ਸਲਾਹ ਕਰਕੇ ਤੇ ਜਲੰਧਰ ਪ੍ਰਧਾਨ ਰਮਨ ਪੱਬੀ ਦੀ ਸਾਹਮਣੇ ਕਈ ਆਗੂਆਂ ਦੀ ਬਿਨਾਂ ਸ਼ਰਤ ਵਾਪਸੀ ਕਰਵਾਈ ਹੈ ਜਿਨ੍ਹਾਂ ਵਿਚ ਵਿਕੀ ਤਿੱ੍ਰਖਾ, ਸਤੀਸ਼ ਧੀਰ, ...

ਪੂਰੀ ਖ਼ਬਰ »

ਖੇਡ ਮੇਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹਨ-ਰਾਏਪੁਰ

ਜਲੰਧਰ, 25 ਮਾਰਚ (ਜਸਪਾਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਕਿਹਾ ਹੈ ਕਿ ਪੇਂਡੂ ਖੇਡ ਮੇਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਖੇਡਾਂ ...

ਪੂਰੀ ਖ਼ਬਰ »

ਦਸਤਾਰ ਮਾਰਚ ਕੱਢਣ ਸਬੰਧੀ ਮੀਟਿੰਗ

ਜਲੰਧਰ, 25 ਮਾਰਚ (ਫੁੱਲ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਨਗਰ ਬਾਈ ਪਾਸ ਰੇਰੂ ਚੌਕ ਜਲੰਧਰ ਵਿਖੇ ਸਮੂਹ ਸਿੰਘ ਸਭਾਵਾਂ ਦੇ ਪ੍ਰਧਾਨਾਂ ਤੇ ਮੈਂਬਰਾਂ ਦੀ ਮੀਟਿੰਗ ਹੋਈ | ਜਿਸ 'ਚ ਸ. ਹਰੀ ਸਿੰਘ ਨਲੂਆ ਅਖਾੜਾ ਵਲੋਂ ਦਸਤਾਰ ਮਾਰਚ ਕੱਢਣ ਸਬੰਧੀ ਫੈਸਲਾ ਕੀਤਾ ਗਿਆ | ਇਹ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਲੱਗਣ ਵਾਲੇ ਬੂਟਿਆਂ ਨੂੰ ਗੋਦ ਲੈਣਗੇ ਸਰਕਾਰੀ ਮੁਲਾਜ਼ਮ

ਜਲੰਧਰ, 25 ਮਾਰਚ (ਚੰਦੀਪ ਭੱਲਾ)- ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਲਗਾਏ ਜਾ ਰਹੇ 250 ਬੂਟਿਆਂ ਦੀ ਸੁਚੱਜੀ ਸਾਂਭ-ਸੰਭਾਲ ਨੰੂ ਯਕੀਨੀ ਬਣਾਉਣ ਦੇ ਮੰਤਵ ਨਾਲ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਇਕ ਅਹਿਮ ਪਹਿਲ ਕਦਮੀ ਕਰਦਿਆਂ ਅੱਜ ਐਲਾਨ ...

ਪੂਰੀ ਖ਼ਬਰ »

ਸਮੱਸਿਆਵਾਂ ਨੂੰ ਲੈ ਕੇ ਰੇਲਵੇ ਮਜ਼ਦੂਰ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

ਜਲੰਧਰ, 25 ਮਾਰਚ (ਹਰਵਿੰਦਰ ਸਿੰਘ ਫੁੱਲ)- ਉੱਤਰ ਰੇਲਵੇ ਮਜਦੂਰ ਯੂਨੀਅਨ (ਯੂ.ਆਰ.ਐਮ.ਯੂ) ਵਲੋਂ ਰੇਲ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਰੇਲਵੇ ਪਾਵਰ ਹਾਊਸ ਦੇ ਬਾਹਰ ਜ਼ੋਰਦਾਰ ਰੋਸ ਪ੍ਰ੍ਰਦਰਸ਼ਨ ਕੀਤਾ ਜਿਸ ਦੀ ਅਗਵਾਈ ਬਰਾਂਚ ਸਕੱਤਰ ਵਿਕਾਸ ਜੇਤਲੀ, ...

ਪੂਰੀ ਖ਼ਬਰ »

ਲੋਹੀਆਂ ਦੇ 2 ਸਰਕਾਰੀ ਸਕੂਲਾਂ 'ਚ ਚੋਰੀਆਂ

ਲੋਹੀਆਂ ਖਾਸ, 25 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਦੇ ਸੰਘਣੀ ਵਸੋਂ ਦੇ ਆਲੇ ਦੁਆਲੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਗਰਲਜ਼ ਪ੍ਰਾਇਮਰੀ ਸਕੂਲ ਵਿਚੋਂ ਲੰਘੀਆਂ ਦੋ ਛੁੱਟੀਆਂ 'ਚ ਚੋਰਾਂ ਵਲੋਂ ਦੋਹਾਂ ਹੀ ਸਕੂਲਾਂ 'ਚ ਕੀਮਤੀ ਸਾਮਾਨ ...

ਪੂਰੀ ਖ਼ਬਰ »

ਘਾਟੇ ਦੇ ਡਰੋਂ ਕਈ ਕਾਰੋਬਾਰੀ ਟਰਾਂਸਫ਼ਰ ਕਰਵਾ ਸਕਦੇ ਨੇ ਸ਼ਰਾਬ ਗਰੁੱਪ

ਜਲੰਧਰ, 25 ਮਾਰਚ (ਸ਼ਿਵ)- ਸਾਲ 2019-20 ਵਿੱਤੀ ਵਰੇ੍ਹ ਲਈ ਸਾਰੇ ਸ਼ਰਾਬ ਦੇ ਠੇਕੇ ਵਿਕ ਗਏ ਹਨ ਪਰ ਇਸ ਵਾਰ 16 ਫ਼ੀਸਦੀ ਦੇ ਵਾਧੇ ਨਾਲ ਹਾਸਲ ਕੀਤੇ ਗਏ ਗਰੁੱਪਾਂ ਵਿਚ ਹੋਣ ਵਾਲੇ ਨੁਕਸਾਨ ਤੋਂ ਹੁਣ ਹੀ ਕਈ ਕਾਰੋਬਾਰੀਆਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ | ਇਹ ਸੰਕਟ ਇਸ ਵਾਰ ...

ਪੂਰੀ ਖ਼ਬਰ »

ਵਿਦਿਆਰਥੀਆਂ ਦੀ ਵਧੀਆ ਅੰਗਰੇਜ਼ੀ ਲਿਖਣ ਦੀ ਚਾਹਤ ਨੂੰ ਪੂਰਾ ਕਰਦੀ ਹੈ ਮਾਈਲਸਟੋਨ ਸੰਸਥਾ

ਜਲੰਧਰ, 25 ਮਾਰਚ (ਅ. ਬ.)-ਮਾਈਲਸਟੋਨ ਐਜੂਕੇਸ਼ਨ ਗਰੁੱਪ ਆਇਲਟਸ ਦੀ ਇਕ ਵੱਡੀ ਲੀਡਰ ਸੰਸਥਾ ਹੈ ਜੋ ਅੰਗਰੇਜ਼ੀ ਦੀ ਵਧੀਆ ਸਿੱਖਿਆ ਵਿਦਿਆਰਥੀਆਂ ਤੱਕ ਪਹੁੰਚਾਉਂਦੀ ਹੈ | ਹਰ ਇਕ ਵਿਦਿਆਰਥੀ ਆਇਲਟਸ ਵਿਚ ਵਧੇਰੇ ਬੈਂਡ ਲੈਣ ਦਾ ਚਾਹਵਾਨ ਹੁੰਦਾ ਹੈ ਤੇ ਮਾਈਲਸਟੋਨ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਪ੍ਰਦਰਸ਼ਨ

ਜਲੰਧਰ, 25 ਮਾਰਚ (ਮੇਜਰ ਸਿੰਘ)-ਕਿਰਤੀ ਕਿਸਾਨ ਯੂਨੀਅਨ ਸਮੇਤ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਪਹਿਲੀ ਮਈ ਨੂੰ ਪਨੀਰੀ ਅਤੇ ਪਹਿਲੀ ਜੂਨ ਨੂੰ ਝੋਨੇ ਦੀ ਲੁਆਈ ...

ਪੂਰੀ ਖ਼ਬਰ »

ਚੰਗੇ ਨਤੀਜੇ ਦੇਣ ਬਦਲੇ ਨਹੀਂ ਕੱਟ ਸਕਣਗੇ ਵਿਦਿਆਰਥੀਆਂ ਦੇ ਨਾਂਅ

ਜਮਸ਼ੇਰ ਖਾਸ, 25 ਮਾਰਚ (ਜਸਬੀਰ ਸਿੰਘ ਸੰਧੂ)-ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਪੰਜਾਬ ਨੇ ਇਕ ਤਾਜ਼ਾ ਪੱਤਰ ਜਾਰੀ ਕਰਦੇ ਹੋਏ ਪ੍ਰਾਈਵੇਟ ਸਕੂਲ ਦੀਆਂ ਕੁਝ ਇਕ ਮੈਨੇਜਮੈਂਟ ਕਮੇਟੀਆਂ ਜੋ ਆਪਣੀ ਮਨਮਰਜ਼ੀ ਨਾਲ 9ਵੀਂ ਅਤੇ 11ਵੀਂ ਸ਼ੇ੍ਰਣੀ ਵਿਚ ਪੜ੍ਹਾਈ 'ਚ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ ਤੋਂ ਵਾਹਗਾ ਬਾਰਡਰ ਤੱਕ 'ਪੋਲੀਥੀਨ ਮੁਕਤ ਭਾਰਤ' ਸਬੰਧੀ ਜਾਗਰੂਕਤਾ ਦਾ ਦਿੱਤਾ ਸੰਦੇਸ਼

ਜਮਸ਼ੇਰ ਖਾਸ, 25 ਮਾਰਚ (ਜਸਬੀਰ ਸਿੰਘ ਸੰਧੂ)-ਉਤਸ਼ਾਹੀ ਨੌਜਵਾਨ ਅਮਰਦੀਪ ਸਿੰਘ ਸੋਨੂੰ ਜੌਹਲ ਅਤੇ ਚਮਕੌਰ ਸਿੰਘ ਨੇ ਡਬਰਾ (ਮੱਧ ਪ੍ਰਦੇਸ਼) ਤੋਂ ਵਾਹਗਾ ਬਾਰਡਰ ਤੱਕ 2200 ਕਿਲੋਮੀਟਰ ਤੱਕ 'ਪੋਲੀਥੀਨ ਮੁਕਤ ਭਾਰਤ' ਜਾਗਰੂਕਤਾ ਫੈਲਾਉਂਦੇ ਵਾਹਗਾ ਬਾਰਡਰ ਤੱਕ ਪਹੁੰਚਣਾ ਹੈ ...

ਪੂਰੀ ਖ਼ਬਰ »

ਕਰਮਸ਼ੀਲ ਸੰਤਾਂ ਅਤੇ ਟ੍ਰੀ-ਮਿੱਤਰਾ ਤੋਂ ਬ੍ਰਹਮਦਾਸ ਮਾਰਗ 'ਤੇ ਮੁੜ ਬੂਟੇ ਲਗਾਉਣ ਦੀ ਮੰਗ

ਜਮਸ਼ੇਰ ਖ਼ਾਸ, 25 ਮਾਰਚ (ਜਸਬੀਰ ਸਿੰਘ ਸੰਧੂ)-ਜਮਸ਼ੇਰ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਕਰਮਯੋਗੀ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਟ੍ਰੀ-ਮਿੱਤਰਾ ਸੰਸਥਾ ਤੋਂ ਜਮਸ਼ੇਰ ਮਹਿਕ ਰੈਸਟੋਰੈਂਟ ਤੋਂ ਲੈ ਕੇ ਲਗਪਗ 6.5 ਕਿੱਲੋਮੀਟਰ ਤੱਕ ਫਗਵਾੜਾ ਜਲੰਧਰ ...

ਪੂਰੀ ਖ਼ਬਰ »

ਪਿਸਤੌਲ ਵਿਖਾ ਤੇ ਮੰਡ ਨੇੜੇ ਕਾਰ ਖੋਹੀ

ਮੰਡ (ਜਲੰਧਰ), 25 ਮਾਰਚ (ਬਲਜੀਤ ਸਿੰਘ ਸੋਹਲ)-ਥਾਣਾ ਮਕਸੂਦਾਂ ਦੀ ਹੱਦ 'ਚ ਪੈਂਦੇ ਪਿੰਡ ਮੰਡ ਨੇੜੇ ਪਿਸਤੌਲ ਵਿਖਾ ਕੇ ਲੁਟੇਰੇ ਕਾਰ ਖੋਹ ਕੇ ਫ਼ਰਾਰ ਹੋ ਗਏ | ਪੁਲਿਸ ਚੌਕੀ ਮੰਡ ਦੇ ਇੰਚਾਰਜ ਮਨਜੀਤ ਸਿੰਘ ਨੇ ਦੱੱਸਿਆ ਕਿ ਦੋ ਵਿਅਕਤੀਆਂ ਵਲੋਂ ਨਵਾਬ ਸਿੰਘ ਦੀ ਕਾਰ ...

ਪੂਰੀ ਖ਼ਬਰ »

ਪ੍ਰੋ: ਰੰਧਾਵਾ ਰਾਸ਼ਟਰੀ ਖੋਜ ਪੁਰਸਕਾਰ ਨਾਲ ਸਨਮਾਨਿਤ

ਜਲੰਧਰ, 25 ਮਾਰਚ (ਹਰਵਿੰਦਰ ਸਿੰਘ ਫੁੱਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਜਲੰਧਰ ਦੇ ਇਲਕਟ੍ਰੋਨਿਕ ਤੇ ਕਮਿਊਨੀਕੇਸ਼ਨ ਵਿਭਾਗ ਦੇ ਸੀਨੀਅਰ ਫੈਕਲਟੀ ਮੈਂਬਰ ਡਾ: ਦੀਪਕਮਲ ਕੌਰ ਰੰਧਾਵਾ ਨੂੰ ਰਾਸ਼ਟਰੀ ਖੇਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਹ ...

ਪੂਰੀ ਖ਼ਬਰ »

ਬੀਬੀ ਬਲਵੰਤ ਕੌਰ ਨਮਿਤ ਅੰਤਿਮ ਅਰਦਾਸ ਭਲਕੇ

ਜਲੰਧਰ, 25 ਮਾਰਚ (ਹਰਵਿੰਦਰ ਸਿੰਘ ਫੁੱਲ)- ਬੀਬੀ ਬਲਵੰਤ ਕੌਰ ਸਕੱਤਰ ਗੁਰੂ ਹਰਗੋਬਿੰਦ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ, ਜੋ ਬੀਤੇ ਦਿਨੀਂ ਅਚਾਨਕ ਗੁਰਪੁਰੀ ਸਿਧਾਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਗੁਰਮਤਿ ਸਮਾਗਮ ਤੇ ਅੰਤਿਮ ...

ਪੂਰੀ ਖ਼ਬਰ »

ਰਾਣਾ ਕੁਕਿੰਗ ਸਕੂਲ ਨੂੰ ਮਿਲਿਆ ਬੈਸਟ ਕਲਨਰੀ ਐਾਡ ਪੇਸਟਰੀ ਆਰਟ ਸਕੂਲ ਲਈ ਇਨਾਮ

ਜਲੰਧਰ, 25 ਮਾਰਚ (ਹਰਵਿੰਦਰ ਸਿੰਘ ਫੁੱਲ)- ਕੁਕਿੰਗ ਦੇ ਖੇਤਰ 'ਚ ਮਸ਼ਹੂਰ ਰਾਣਾ ਕੁਕਿੰਗ ਸਕੂਲ ਜਿਸ ਨੂੰ ਬੈਸਟ ਕਲਨਰੀ ਐਾਡ ਪੇਸਟਰੀ ਆਰਟ ਸਕੂਲ ਲਈ ਅੰਤਰਰਾਸ਼ਟਰੀ ਕੁਆਲਟੀ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ | ਸਥਾਨਕ ਪੰਜਾਬ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਟਰੈਕਟਰ ਟਰਾਲੀਆਂ ਸਬੰਧੀ ਮਾਮਲੇ 'ਚ 1 ਲੱਖ ਜੁਰਮਾਨਾ

ਜਲੰਧਰ, 25 ਮਾਰਚ (ਸ਼ਿਵ)- ਸੜਕਾਂ ਤੋਂ ਕੂੜਾ ਚੁੱਕਣ ਵਾਲੀਆਂ ਟਰੈਕਟਰ ਟਰਾਲੀਆਂ ਲਗਾਉਣ ਵਾਲੇ ਠੇਕੇਦਾਰ ਨੂੰ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ | ਐਤਵਾਰ ਨੂੰ ਕਮਿਸ਼ਨਰ ਦੀਪਰਵਾ ਲਾਕੜਾ ਨੇ ਸ਼ਹਿਰ ਦੇ ਕਈ ਇਲਾਕਿਆਂ ਦਾ ਦੌਰਾ ਕਰਕੇ 10 ਟਰੈਕਟਰ ਟਰਾਲੀਆਂ ...

ਪੂਰੀ ਖ਼ਬਰ »

ਟੀ.ਬੀ. ਬਿਮਾਰੀ ਦੇ ਇਲਾਜ ਤੇ ਇਸ 'ਤੇ ਕਾਬੂ ਪਾਉਣ ਬਾਰੇ ਦਿੱਤੀ ਜਾਣਕਾਰੀ

ਜਲੰਧਰ, 25 ਮਾਰਚ (ਐੱਮ. ਐੱਸ. ਲੋਹੀਆ) - ਸਰਕਾਰ ਵਲੋਂ ਟੀ.ਬੀ. ਬਿਮਾਰੀ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ, ਇਸ ਬਿਮਾਰੀ ਦੇ ਇਲਾਜ ਅਤੇ ਇਸ 'ਤੇ ਕਾਬੂ ਪਾਉਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਸਿਵਲ ਹਸਪਤਾਲ ਜਲੰਧਰ 'ਚ ਛਾਤੀ ਦੇ ਰੋਗਾਂ ਦੇ ਮਾਹਿਰ ਡਾ. ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਕਰਵਾਇਆ ਗਿਆ ਵਿਸ਼ਵ ਟੀ.ਬੀ. ਦਿਵਸ ਸਬੰਧੀ ਸਮਾਗਮ

ਜਲੰਧਰ, 25 ਮਾਰਚ (ਐੱਮ. ਐੱਸ. ਲੋਹੀਆ) - ਵਿਸ਼ਵ ਟੀ.ਬੀ. ਦਿਵਸ ਮੌਕੇ ਸਿਹਤ ਵਿਭਾਗ ਵਲੋਂ ਕਪੂਰਥਲਾ ਰੋਡ 'ਤੇ ਸਪੋਰਟਸ ਕਾਲਜ ਨੇੜੇ ਚੱਲ ਰਹੇ ਐਨ.ਐਚ.ਐਸ. ਹਸਪਤਾਲ 'ਚ ਟੀ.ਬੀ. ਦੀ ਬਿਮਾਰੀ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਰਦਿਆਂ ਡਿਪਟੀ ...

ਪੂਰੀ ਖ਼ਬਰ »

ਪੰਜਾਬ ਰਾਜ ਖੇਡ ਮੁਕਾਬਲੇ 'ਚੋਂ ਜਲੰਧਰ ਦੀ ਟੇਬਲ ਟੈਨਿਸ ਟੀਮ ਫਾਈਨਲ 'ਚ

ਜਲੰਧਰ, 25 ਮਾਰਚ (ਜਤਿੰਦਰ ਸਾਬੀ) - ਪੰਜਾਬ ਰਾਜ ਖੇਡਾਂ ਅੰਡਰ 25 ਸਾਲ ਵਰਗ ਦੇ ਮੁਕਾਬਲੇ ਜੋ ਮਾਨਸਾ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਖੇਡਾਂ ਦੇ ਮਹਿਲਾਵਾਂ ਦੇ ਟੇਬਲ ਟੈਨਿਸ ਮੁਕਾਬਲੇ ਵਿਚੋਂ ਜਲੰਧਰ ਦੀ ਟੀਮ ਨੇ ਕੁਆਟਰ ਫਾਈਨਲ ਮੈਚ 'ਚੋਂ ਫਾਜ਼ਿਲਕਾ ਨੂੰ 3-0 ਨਾਲ ਤੇ ...

ਪੂਰੀ ਖ਼ਬਰ »

ਗੋਡਿਆਂ ਦੀ ਬਿਮਾਰੀ ਤੋਂ ਮੁਕਤ ਕਰੇਗਾ ਆਯੁਰਵੈਦ-ਸਿੱਧੂ

ਜਲੰਧਰ, 25 ਮਾਰਚ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਐਲ. ਪੀ. ਯੂ. ਵਿਖੇ ਫਰੈਂਚ ਨਾਟਕ 'ਲਵਾਰੇ' ਦਾ ਸਫ਼ਲ ਮੰਚਨ

ਜਲੰਧਰ, 25 ਮਾਰਚ (ਰਣਜੀਤ ਸਿੰਘ ਸੋਢੀ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ਼ ਫਾਰਨ ਲੈਂਗੂਏਜ ਨੇ ਵਿਸ਼ਵ ਪ੍ਰਸਿੱਧ ਫਰੈਂਚ ਨਾਟਕਕਾਰ ਮੋਲਿਅਰ ਦੇ ਕਾਮੇਡੀ ਨਾਟਕ 'ਲਵਾਰੇ' ਦਾ ਸਫਲ ਮੰਚਨ ਕੀਤਾ | ਨਾਟਕ ਨੂੰ ਪ੍ਰਸਿੱਧ ਭਾਰਤੀ ਥੀਏਟਰ ਕਲਾਕਾਰ ...

ਪੂਰੀ ਖ਼ਬਰ »

ਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 'ਚੋਂ ਪਲਕ ਨੇ ਸੋਨ ਤਗਮਾ ਹਾਸਲ ਕੀਤਾ

ਜਲੰਧਰ, 25 ਮਾਰਚ (ਜਤਿੰਦਰ ਸਾਬੀ) - ਤੀਜੀ ਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਪੁਲੀਸ ਡੀ.ਏ.ਵੀ. ਪਬਲਿਕ ਸਕੂਲ ਪੀ.ਏ.ਪੀ. ਕੈਂਪਸ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਪਲਕ ਕੋਹਲੀ ਨੇ ਤਿੰਨ ਸੋਨ ਤਗਮੇਂ ਹਾਸਲ ਕੀਤੇ | ਰੁਦਰਪੁਰ (ਉੱਤਰਾਖੰਡ) ਵਿਖੇ ਕਰਵਾਈ ਗਈ ...

ਪੂਰੀ ਖ਼ਬਰ »

ਗ਼ੈਰ ਇਰਾਦਤਨ ਹੱਤਿਆ ਦੇ ਮਾਮਲੇ 'ਚ 5 ਸਾਲ ਦੀ ਕੈਦ

ਜਲੰਧਰ, 25 ਮਾਰਚ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਗੈਰ ਇਰਾਦਤਨ ਹੱਤਿਆ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਚਾਲਕ ਨਿਤਿਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਕਿਲਾ ਮੁਹੱਲਾ, ਲੁਧਿਆਣਾ ਨੂੰ 5 ਸਾਲ ਦੀ ਕੈਦ ਤੇ 10 ਹਜ਼ਾਰ ...

ਪੂਰੀ ਖ਼ਬਰ »

ਮਾਮਲਾ ਘਰ ਨੂੰ ਅੱਗ ਲਾਉਣ ਦਾ ਕਾਰਾ ਕਰਨ ਵਾਲੇ ਨੂੰ ਕਾਬੂ ਕਰਨ ਲਈ ਪੁਲਿਸ ਕਾਰਵਾਈ ਜਾਰੀ-ਏ.ਐੱਸ.ਆਈ

ਚੁਗਿੱਟੀ/ਜੰਡੂਸਿੰਘਾ, 25 ਮਾਰਚ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਦੇ ਕਿਸ਼ਨਪੁਰਾ ਖੇਤਰ 'ਚ ਬੀਤੇ ਕੱਲ੍ਹ ਪੇਟੀਆਂ ਵਾਲੀ ਗਲੀ 'ਚ ਇਕ ਘਰ 'ਚ ਪੈਟਰੋਲ ਸੁੱਟ ਕੇ ਅੱਗ ਲਗਾਉਣ ਵਾਲੇ ਵਿਅਕਤੀ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX