ਹਰਚੋਵਾਲ, 17 ਅਪ੍ਰੈਲ (ਰਣਜੋਧ ਸਿੰਘ ਭਾਮ)-ਚੱਢਾ ਖੰਡ ਮਿੱਲ ਕੀੜੀ ਅਫ਼ਗਾਨਾ ਵਲੋਂ ਕਿਸਾਨਾਂ ਦੇ ਖ਼ਰੀਦੇ ਗੰਨੇ ਦੀ ਰਕਮ ਨਾ ਦੇਣ ਦੇ ਰੋਸ ਵਜੋਂ ਦੁਖੀ ਹੋਏ ਕਿਸਾਨਾਂ ਨੇ ਮਾਝਾ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਦੀ ਅਗਵਾਈ ਹੇਠ ਵਰਦੇ ਮੀਂਹ ਦੀ ...
ਧਾਰੀਵਾਲ, 17 ਅਪ੍ਰੈਲ (ਸਵਰਨ ਸਿੰਘ)-ਨਜ਼ਦੀਕੀ ਪਿੰਡ ਰਣੀਆ ਵਿਖੇ ਮਸੀਹ ਏਕਤਾ ਫਰੰਟ ਪੰਜਾਬ ਪ੍ਰਧਾਨ ਸੁਰਜੀਤ ਲਾਡੀ ਰਣੀਆ, ਪਾਸਟਰ ਜਾਰਜ ਮਸੀਹ ਦੀ ਅਗਵਾਈ ਵਿਖੇ ਦੋ ਰੋਜ਼ਾ ਮਸੀਹੀ ਸੰਮੇਲਨ ਕਰਵਾਇਆ ਗਿਆ | ਇਸ ਸੰਮੇਲਨ ਵਿਚ ਪਾਸਟਰ ਐੱਸ.ਐੱਸ. ਡੈਨੀਅਲ ਚੰਡੀਗੜ੍ਹ ਨੇ ...
ਬਟਾਲਾ, 17 ਅਪ੍ਰੈਲ (ਕਾਹਲੋਂ)-ਪੰਜਾਬ ਦੇ ਸਾਬਕਾ ਮੰਤਰੀ ਅਤੇ ਹਲਕਾ ਬਟਾਲਾ ਦੇ ਸਾਬਕਾ ਵਿਧਾਇਕ ਸ੍ਰੀ ਅਸ਼ਵਨੀ ਸੇਖੜੀ ਦੇ ਪੁੱਤਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕਰਨ ਦਾ ਬਟਾਲਾ ਦੇ ਹੀ ਕੁਝ ਕਾਂਗਰਸੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ...
ਪੁਰਾਣਾ ਸ਼ਾਲਾ, 17 ਅਪ੍ਰੈਲ (ਗੁਰਵਿੰਦਰ ਸਿੰਘ ਗੁਰਾਇਆ/ਅਸ਼ੋਕ ਸ਼ਰਮਾ)-ਮੁਕੇਰੀਆਂ-ਗੁਰਦਾਸਪੁਰ ਮੁੱਖ ਮਾਰਗ 'ਤੇ ਪੈਂਦੇ ਸਥਾਨਕ ਕਸਬੇ ਦੇ ਸਰਕਾਰੀ ਸਕੂਲ ਨੇੜੇ ਬੀਤੀ ਦੇਰ ਸ਼ਾਮ ਇਕ ਤੇਜ਼ ਰਫ਼ਤਾਰ ਬਲੈਰੋ ਗੱਡੀ ਤੇ ਮੋਟਰਸਾਈਕਲ ਦਰਮਿਆਨ ਹੋਈ ਆਹਮੋ ਸਾਹਮਣੀ ਟੱਕਰ ...
ਬਮਿਆਲ, 17 ਅਪ੍ਰੈਲ (ਰਾਕੇਸ਼ ਸ਼ਰਮਾ)-ਪੁਲਿਸ ਵਲੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਕਥਿਤ ਦੋਸ਼ੀ ਦੀ ਪਹਿਚਾਣ ਜਤਿੰਦਰ ਸਿੰਘ (ਸੋਨੂੰ) ਪੁੱਤਰ ਅਸ਼ੋਕ ਸਿੰਘ ਵਾਸੀ ਮੁੱਠੀ ਵਜੋਂ ਹੋਈ ਹੈ | ਇਸ ਸਬੰਧੀ ਏ.ਐੱਸ.ਆਈ. ਤਰਸੇਮ ਲਾਲ ਦਾ ਕਹਿਣਾ ਹੈ ਕਿ ਬੀਤੀ ਰਾਤ ਸਰਹੱਦੀ ਪਿੰਡ ਮੁੱਠੀ ਵਿਚ ਇਕ ਵਿਅਕਤੀ ਵਲੋਂ ਨਜਾਇਜ਼ ਸ਼ਰਾਬ ਵੇਚਣ ਦੀ ਸੂਚਨਾ ਪ੍ਰਾਪਤ ਹੋਈ ਸੀ | ਜਿਸਦੇ ਚੱਲਦੇ ਪੁਲਿਸ ਪਾਰਟੀ ਵਲੋਂ ਛਾਪੇਮਾਰੀ ਕੀਤੀ ਗਈ | ਇਸ ਦੌਰਾਨ ਜਤਿੰਦਰ ਸਿੰਘ ਸੋਨੂੰ ਤੋਂ 24 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ | ਜਿਸ ਵਿਚ 12 ਬੋਤਲਾਂ ਐਵਰੀਡੇ, 11 ਬੋਤਲਾਂ ਕਮਾਂਡੋ ਰੰਮ ਤੇ ਇਕ ਬੋਤਲ ਕ੍ਰੇਜ਼ੀ ਰੋਮੀਓ ਦੀ ਬਰਾਮਦ ਕੀਤੀ ਗਈ ਹੈ | ਇਸ ਮੌਕੇ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |
ਪੰਜਗਰਾਈਆਂ, 17 ਅਪ੍ਰੈਲ (ਬਲਵਿੰਦਰ ਸਿੰਘ)-ਪਿੰਡ ਦੇ ਬਾਹਰਵਾਰ ਪੈਂਦੇ ਇਕ ਨਿੱਜੀ ਸਕੂਲ ਦੀ 5 ਸਾਲਾ ਬੱਚੀ ਦੀ ਮੋਟਰਸਾਈਕਲ ਨਾਲ ਟੱਕਰ ਹੋਣ 'ਤੇ ਲੱਤ ਟੁੱਟ ਗਈ | ਮਿਲੀ ਜਾਣਕਾਰੀ ਅਨੁਸਾਰ ਐਲ.ਕੇ.ਜੀ. ਦੀ ਵਿਦਿਆਰਥਣ ਜੈਸਮੀਨ ਕੌਰ ਪੁੱਤਰੀ ਜਗਦੀਪ ਸਿੰਘ ਵਾਸੀ ਰਸੂਲਪੁਰ ...
ਗੁਰਦਾਸਪੁਰ, 17 ਅਪ੍ਰੈਲ (ਆਰਿਫ਼)-ਆਸਟ੍ਰੇਲੀਆ ਦੇ ਸਿੰਗਲ ਸਟੱਡੀ ਤੇ ਸਪਾਊਸ ਵੀਜ਼ੇ ਸਬੰਧੀ ਇਸ ਵਾਰ ਬਹੁਤ ਹੀ ਸ਼ਾਨਦਾਰ ਤੇ ਸਫਲ ਨਤੀਜੇ ਜਾ ਰਹੇ ਹਨ | ਇਸ ਸਬੰਧੀ ਪੰਜਾਬ ਦੀ ਸਭ ਤੋਂ ਸਫਲ ਤੇ ਭਰੋਸੇਮੰਦ ਸੰਸਥਾ ਟੀਮ ਗਲੋਬਲ ਇਮੀਗਰੇਸ਼ਨ ਦੇ ਵੀਜ਼ਾ ਮਾਹਿਰ ਗੈਵੀ ਕਲੇਰ ...
ਬਟਾਲਾ, 17 ਅਪ੍ਰੈਲ (ਕਾਹਲੋਂ)-ਹਸਤ ਸ਼ਿਲਪ ਡਿਗਰੀ ਕਾਲਜ ਤੇ ਆਈ.ਟੀ.ਆਈ. ਬਟਾਲਾ ਵਿਖੇ ਕੰਪਿਊਟਰ ਵਿਭਾਗ ਵਲੋਂ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੈਡਮ ਮਨਦੀਪ ਕੌਰ ਬਾਜਵਾ (ਕੰਪਿਊਟਰ ਅਧਿਆਪਕ) ਸਰਕਾਰੀ ਸੀਨੀ: ਸੈਕੰ: ਸਕੂਲ ਸੇਖਵਾਂ ਤੇ ਮੁੱਖ ਮਹਿਮਾਨ ਦੇ ਤੌਰ 'ਤੇ ...
ਗੁਰਦਾਸਪੁਰ, 17 ਅਪ੍ਰੈਲ (ਆਰਿਫ਼)-6 ਅਪ੍ਰੈਲ 2019 ਨੰੂ ਪੁਰਾਣਾ ਸ਼ਾਲਾ ਵਿਖੇ ਵਾਪਰੇ ਗੋਲੀ ਕਾਂਡ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ | ਹਾਲਾਂਕਿ ਕਤਲ ਹੋਣ ਵਾਲੇ ਨੌਜਵਾਨ ਦਾ ਸਬੰਧ ਸ਼ਿਵ ਸੈਨਾ ਨਾਲ ਦੱਸਿਆ ਗਿਆ ਸੀ ਅਤੇ ਸ਼ਿਵ ਸੈਨਿਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ...
ਕਲਾਨੌਰ, 17 ਅਪ੍ਰੈਲ (ਕਾਹਲੋਂ/ਪੁਰੇਵਾਲ)-ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਸ੍ਰੀ ਸਵਰਨਜੀਤ ਸਿੰਘ ਦੀਆਂ ਹਦਾਇਤਾਂ 'ਤੇ ਪੁਲਿਸ ਥਾਣਾ ਕਲਾਨੌਰ ਦੇ ਇੰਸਪੈਕਟਰ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਦੌਰਾਨ ਇਕ ਨੌਜਵਾਨ ...
ਬਟਾਲਾ, 17 ਅਪ੍ਰੈਲ (ਕਾਹਲੋਂ)-ਬੇਰਿੰਗ ਕਾਲਜ ਬਟਾਲਾ 'ਚ ਰਾਜਨੀਤੀ ਸ਼ਾਸਤਰ ਵਿਭਾਗ ਮੁਖੀ ਡਾ: ਲਲਿਤ ਕੁਮਾਰ ਦੇ ਪ੍ਰਬੰਧਾਂ ਤੇ ਪਿ੍ੰ: ਡਾ: ਐਡਵਰਡ ਮਸੀਹ ਦੀ ਰਹਿਨੁਮਾਈ ਹੇਠ ਜਲਿ੍ਹਆਂਵਾਲਾ ਬਾਗ਼ ਸਾਕੇ ਦੇ 100 ਸਾਲਾ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ...
ਅਲੀਵਾਲ, 17 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕ ਪੈਂਦੇ ਨਵਜੋਤ ਮੈਮੋਰੀਅਲ ਸਕੂਲ ਕਾਦੀਆਂ ਰਾਜਪੂਤਾਂ ਦੇ ਗੇਟ ਮੂਹਰਿਓ ਦਾਖ਼ਲਾ ਲੈਣ ਆਏ ਸਾਗਰ ਮਸੀਹ ਪੁੱਤਰ ਬਰਕਤ ਮਸੀਹ ਘਣੀਏ-ਕੇ-ਬਾਂਗਰ ਵਲੋਂ ਖੜਾ ਕੀਤਾ ਸਪਲੈਂਡਰ ਪੀ.ਬੀ.0-8ਐਨ6548 ਜੋ ਕਿ ਉਹ ਆਪਣੇ ਲੜਕੇ ...
ਕੋਟਲੀ ਸੂਰਤ ਮੱਲ੍ਹੀ, 17 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਅਕਾਲੀ ਆਗੂ ਇੰਦਰਜੀਤ ਸਿੰਘ ਰੰਧਾਵਾ ਵਲੋਂ ਅੱਜ ਕੋਟਲੀ ਸੂਰਤ ਮੱਲ੍ਹੀ 'ਚ ਹਲਕੇ ਦੇ ਅਕਾਲੀ ਵਰਕਰਾਂ ਦੀ ਇਕ ਵਿਸ਼ਾਲ ਮੀਟਿੰਗ ਕਰਵਾਈ ...
ਘੁਮਾਣ, 17 ਅਪ੍ਰੈਲ (ਬੰਮਰਾਹ)-ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਘੁਮਾਣ ਨੂੰ ਯੂ.ਜੀ.ਸੀ. ਵਲੋਂ ਮਾਨਤਾ ਮਿਲ ਗਈ ਹੈ | ਇਸ ਸਬੰਧੀ ਕਾਲਜ ਦੀ ਪਿ੍ੰ: ਸ੍ਰੀਮਤੀ ਨਿਰਮਲ ਪਾਂਧੀ ਨੇ ਦੱਸਿਆ ਕਿ ਇਸ ਕਾਲਜ ਦੀ ਸਥਾਪਨਾ 2016 ਵਿਚ ਜੁਲਾਈ ਮਹੀਨੇ 'ਚ ਕੀਤੀ ਗਈ | ਇਹ ਪੰਜਾਬ ...
ਬਟਾਲਾ, 17 ਅਪ੍ਰੈਲ (ਕਾਹਲੋਂ)-ਹਲਕਾ ਕਾਦੀਆਂ 'ਚ ਵਿਧਾਇਕ ਸ: ਫਤਹਿਜੰਗ ਸਿੰਘ ਬਾਜਵਾ ਦੀ ਅਗਵਾਈ ਹੇਠ ਜੋਗੀ ਚੀਮਾ, ਚਮਿਆਰੀ, ਢੇਸੀਆਂ, ਰੂੜਾ ਬੁੱਟਰ, ਬਲੱਗਣ, ਮਾਲੀਆਂ ਖੁਰਦ ਤੇ ਮਾਲੀਆਂ ਕਲਾਂ ਦੇ ਦਰਜਨਾਂ ਪਰਿਵਾਰਾਂ ਨੇ ਕਾਂਗਰਸ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ, ...
ਕਲਾਨੌਰ, 17 ਅਪ੍ਰੈਲ (ਸਤਵੰਤ ਸਿੰਘ ਕਾਹਲੋਂ)-ਲੋਕ ਸਭਾ ਚੋਣਾਂ ਦਾ ਦੂਸਰਾ ਗੇੜ ਖ਼ਤਮ ਹੋਣ ਜਾ ਰਿਹਾ ਹੈ ਅਤੇ ਪੰਜਾਬ 'ਚ 19 ਮਈ ਨੂੰ ਆਖਰੀ ਗੇੜ ਦੀਆਂ ਵੋਟਾਂ ਪੈਣੀਆਂ ਹਨ, ਪਰ ਭਾਜਪਾ ਵਲੋਂ ਗੁਰਦਾਸਪੁਰ ਸਮੇਤ ਪੰਜਾਬ ਵਿਚ ਤਿੰਨ ਉਮੀਦਵਾਰ ਉਤਾਰੇ ਜਾਣੇ ਹਨ, ਪਰ ...
ਬਟਾਲਾ, 17 ਅਪ੍ਰੈਲ (ਕਾਹਲੋਂ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਵਲੋਂ ਦੂਜੀ ਵਾਰ ਚੋਣ ਮੈਦਾਨ 'ਚ ਉਤਾਰੇ ਗਏ ਉਮੀਦਵਾਰ ਸ੍ਰੀ ਸੁਨੀਲ ਜਾਖੜ ਨੂੰ ਕਾਦੀਆਂ ਹਲਕੇ 'ਚੋਂ ਵੱਡੇ ਫਰਕ ਨਾਲ ਜਿਤਾਵਾਂਗੇ | ਇਹ ਪ੍ਰਗਟਾਵਾ ਚੇਅ: ਮੋਹਨ ਸਿੰਘ ਧੰਦਲ ਨੇ ਸਾਥੀਆਂ ...
ਪਠਾਨਕੋਟ, 17 ਅਪ੍ਰੈਲ (ਆਸ਼ੀਸ਼ ਸ਼ਰਮਾ/ਚੌਹਾਨ)-ਭਾਰਤੀ ਜਨਤਾ ਯੁਵਾ ਮੋਰਚਾ ਜ਼ਿਲ੍ਹਾ ਪਠਾਨਕੋਟ ਦੀ ਅੱਜ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਸੰਜੂ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਵਰੁਣ ਠਾਕੁਰ, ...
ਫਤਹਿਗੜ੍ਹ ਚੂੜੀਆਂ, 17 ਅਪ੍ਰੈਲ (ਧਰਮਿੰਦਰ ਸਿੰਘ ਬਾਠ)-ਸਰਕਲ ਤਲਵੰਡੀ ਰਾਮਾ ਦੇ ਕਾਂਗਰਸੀ ਆਗੂਆਂ ਦੀ ਅਹਿਮ ਮੀਟਿੰਗ ਤਲਵੰਡੀ ਵਿਖੇ ਹੋਈ, ਜਿਸ ਵਿਚ ਸਰਪੰਚ ਅੰਗਰੇਜ਼ ਸਿੰਘ ਕਠਿਆਲਾ, ਅਵਤਾਰ ਸਿੰਘ ਮਾਂਈ ਨਿਕੋਸਰਾਂਏ, ਰਛਪਾਲ ਸਿੰਘ, ਗੁਰਦੇਵ ਸਿੰਘ, ਨਵਰੀਤ ਸਿੰਘ ...
ਧਾਰੀਵਾਲ, 17 ਅਪ੍ਰੈਲ (ਸਵਰਨ ਸਿੰਘ)-ਪੰਜਾਬ ਅੰਦਰ 13 ਸੀਟਾਂ ਅਤੇ 14ਵੀਂ ਚੰਡੀਗੜ੍ਹ ਵਾਲੀ ਸੀਟ ਵੀ ਕਾਂਗਰਸ ਪਾਰਟੀ ਹੀ ਜਿੱਤੇਗੀ | ਇਹ ਪ੍ਰਗਟਾਵਾ ਕਾਂਗਰਸ ਘੱਟ ਗਿਣਤੀ ਸੈੱਲ ਪੰਜਾਬ ਦੇ ਚੇਅਰਮੈਨ ਦਿਲਬਰ ਮੁਹੰਮਦ ਖਾਨ ਨੇ ਧਾਰੀਵਾਲ ਵਿਖੇ ਉਮੀਦਵਾਰ ਸੁਨੀਲ ਜਾਖੜ ਦੇ ...
ਕਲਾਨੌਰ, 17 ਅਪੈ੍ਰਲ (ਸਤਵੰਤ ਸਿੰਘ ਕਾਹਲੋਂ)-ਵਿਧਾਨ ਸਭਾ ਚੋਣਾਂ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਸੱਤਾ ਵਿਚ ਆਉਣ 'ਤੇ ਇਸ ਸਰਕਾਰ ਨੇ ਸੂਬੇ ...
ਗੁਰਦਾਸਪੁਰ, 17 ਅਪ੍ਰੈਲ (ਆਰਿਫ਼)-ਦੀ ਬਿ੍ਟਿਸ਼ ਲਾਇਬ੍ਰੇਰੀ ਆਪਣੀਆਂ ਆਈਲੈਟਸ, ਪੀ.ਟੀ.ਈ. ਤੇ ਵੀਜ਼ੇ ਸਬੰਧੀ ਸੇਵਾਵਾਂ ਨਾਲ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਸੰਸਥਾ ਦੇ ਐਮ.ਡੀ. ਦੀਪਕ ਅਬਰੋਲ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ ਆਸਟ੍ਰੇਲੀਆ ਦਾ ਇਕ ...
ਧਾਰੀਵਾਲ, 17 ਅਪ੍ਰੈਲ (ਜੇਮਸ ਨਾਹਰ)-ਸ਼ਾਮਪੁਰ ਤੋਂ ਭਾਜਪਾ ਦੀ ਉਮੀਦਵਾਰ ਜਯਾ ਪ੍ਰਦਾ ਿਖ਼ਲਾਫ਼ ਇਤਰਾਜ਼ਯੋਗ ਟਿੱਪਣੀ ਕਰਕੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜਮ ਖਾਨ ਨੇ ਔਰਤਾਂ ਪ੍ਰਤੀ ਗਲਤ ਸੋਚ ਦਾ ਸਬੂਤ ਦਿੱਤਾ ਹੈ | ਇਹ ਪ੍ਰਗਟਾਵਾ ਸਥਾਨਕ ਬੇਦੀ ਕਾਲੋਨੀ ...
ਫਤਹਿਗੜ੍ਹ ਚੂੜੀਆਂ, 17 ਅਪ੍ਰੈਲ (ਧਰਮਿੰਦਰ ਸਿੰਘ ਬਾਠ)-ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਪੀਟਰ ਚੀਦਾ ਵਲੋਂ ਫਤਹਿਗੜ੍ਹ ਚੂੜੀਆਂ ਵਿਖੇ ਵੱਖ-ਵੱਖ ਚੋਣ ਮੀਟਿੰਗਾਂ ਕੀਤੀਆਂ ਗਈਆਂ, ਜਿਸ ਨੂੰ ਸੰਬੋਧਨ ਕਰਦੇ ਹੋਏ ਪੀਟਰ ਚੀਦਾ ਨੇ ...
ਬਟਾਲਾ, 17 ਅਪ੍ਰੈਲ (ਕਾਹਲੋਂ)-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਅਹਿਮ ਕਾਰਜ ਕੀਤੇ ਹਨ, ਜਿਨ੍ਹਾਂ ਸਦਕਾ ਭਾਜਪਾ ਕੇਂਦਰ 'ਚ ਮੁੜ ਸਰਕਾਰ ਬਣਾਏਗੀ | ਇਹ ਪ੍ਰਗਟਾਵਾ ਭਾਜਪਾ ਆਗੂ ਅਤੇ ਨਗਰ ਸੁਧਾਰ ...
ਕਲਾਨੌਰ, 17 ਅਪ੍ਰੈਲ (ਸਤਵੰਤ ਸਿੰਘ ਕਾਹਲੋਂ)-ਸਰਹੱਦੀ ਕਸਬਾ ਕਲਾਨੌਰ ਤੋਂ ਗੁਰਦਾਸਪੁਰ ਰੋਡ 'ਤੇ ਅੱਡਾ ਸੰਗਤਪੁਰ ਵਿਖੇ ਸਥਿਤ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰ ਸਰਹੱਦੀ ਖੇਤਰ 'ਚ ਵਿਦਿਆ ਦਾ ਚਾਨਣ ਵੰਡ ਰਿਹਾ ਹੈ | ਇਹ ਸਕੂਲ ਸੀ.ਬੀ.ਐਸ.ਈ. ਨਵੀਂ ...
ਗੁਰਦਾਸਪੁਰ, 17 ਅਪ੍ਰੈਲ (ਸੈਣੀ)-ਐਜੂਕੇਸ਼ਨ ਵਰਲਡ ਵਿਖੇ ਨੀਟ, ਬੀ.ਐਸ.ਸੀ. ਨਰਸਿੰਗ, ਬੀ.ਐਸ.ਸੀ. ਐਗਰੀਕਲਚਰ, ਬੀ.ਵੀ.ਐਸ.ਸੀ. ਅਤੇ ਜਿਪਮਰ ਦੇ ਕਰੈਸ਼ ਕੋਰਸਾਂ ਵਿਚ ਦਾਖ਼ਲਾ ਜਾਰੀ ਹੈ | ਇਸ ਸਬੰਧੀ ਸੈਂਟਰ ਦੇ ਮੈਨੇਜਿੰਗ ਪਾਰਟਨਰ ਸੋਨੀਆ ਸੱਚਰ ਨੇ ਦੱਸਿਆ ਕਿ ਸੰਸਥਾ ਵਿਚ ...
ਗੁਰਦਾਸਪੁਰ, 17 ਅਪ੍ਰੈਲ (ਆਰਿਫ਼)-ਗੁਰਦਾਸਪੁਰ ਵਿਚ ਹੀ ਗਲੋਬਲ ਗੁਰੂ ਇਮੀਗਰੇਸ਼ਨ ਸਰਵਿਸਿਜ਼ ਤੇ ਆਈਲੈਟਸ ਸੈਂਟਰ ਵਲੋਂ ਵਿਦਿਆਰਥੀਆਂ ਨੰੂ ਉਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜੋ ਵਿਦਿਆਰਥੀ ਚੰਡੀਗੜ੍ਹ ਜਾ ਕੇ ਹਾਸਲ ਕਰਦੇ ਸੀ | ਇਕ ਛੱਤ ਹੇਠਾਂ ਹੀ ...
ਗੁਰਦਾਸਪੁਰ, 17 ਅਪ੍ਰੈਲ (ਆਰਿਫ਼)-ਯੂ.ਕੇ. ਜਾਣ ਦੇ ਚਾਹਵਾਨ ਵਿਦਿਆਰਥੀ ਬਿਨਾਂ ਆਈਲੈਟਸ ਸਤੰਬਰ ਇਨਟੇਕ ਲਈ ਜਲਦ ਹੀ ਅਪਲਾਈ ਕਰਨ | ਇਸ ਸਬੰਧੀ ਈ. ਐਸ. ਐਚ. ਇੰਗਲਿਸ਼ ਪਲੈਨਟ ਦੇ ਐਮ.ਡੀ. ਜਤਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਯੂ.ਕੇ. ਹੁਣ ਧੜਾਧੜ ਵੀਜ਼ੇ ਦੇ ਰਿਹਾ ਹੈ | ...
ਡੇਰਾ ਬਾਬਾ ਨਾਨਕ, 17 ਅਪ੍ਰੈਲ (ਹੀਰਾ ਸਿੰਘ ਮਾਂਗਟ)-ਨਜ਼ਦੀਕੀ ਪਿੰਡ ਜੌੜੀਆਂ ਕਲਾਂ ਦੇ ਵਸਨੀਕ ਤੇ ਉੱਘੇ ਸਮਾਜ ਸੇਵੀ ਡਾਕਟਰ ਰਤਨ ਸਿੰਘ ਪੁੱਤਰ ਸਵਰਗਵਾਸੀ ਸ: ਸੂਰਤ ਸਿੰਘ, ਜੋ ਬੀਤੀ 7 ਅਪ੍ਰੈਲ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ...
ਸੇਖਵਾਂ, 17 ਅਪ੍ਰੈਲ (ਕੁਲਬੀਰ ਸਿੰਘ ਬੂਲੇਵਾਲ)-ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਡਾ: ਬਲਵੰਤ ਸਿੰਘ ਵਿਰਕ ਨਮਿੱਤ ਸ਼ਰਧਾਂਜਲੀ ਸਮਾਗਮ ਪਿੰਡ ਹਰਸੀਆਂ ਵਿਖੇ ਹੋਇਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਗੁਰਦੀਪ ਸਿੰਘ ਬੋਹੜੀ ਸਾਹਿਬ (ਰਾਣਾ ਸਾਹਿਬ ...
ਫਤਹਿਗੜ੍ਹ ਚੂੜੀਆਂ, 17 ਅਪ੍ਰੈਲ (ਬਾਠ, ਮਾਨ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਅੱਜ ਦਾਣਾ ਮੰਡੀ ਫਤਹਿਗੜ ਚੂੜੀਆਂ ਵਿਖੇ ਯੂਨੀਅਨ ਦੇ ਪ੍ਰਧਾਨ ਸੁਬੇਗ ਸਿੰਘ ਠੱਠਾ, ਜਰਨਲ ਸਕੱਤਰ ਨਰਿੰਦਰ ਸਿੰਘ ਕੋਟਲਾ ਬਾਮਾ, ਹਰਜੀਤ ਸਿੰਘ ਵੀਲਾ, ਹਰਜੰਤ ਸਿੰਘ ...
ਧਾਰੀਵਾਲ, 17 ਅਪ੍ਰੈਲ (ਸਵਰਨ ਸਿੰਘ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੰਘਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਆਗੂੁਆਂ ਨੇ ਮੰਡੀ ਬੋਰਡ ਤੋਂ ...
ਕਲਾਨੌਰ, 17 ਅਪ੍ਰੈਲ (ਪੁਰੇਵਾਲ)-ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ 'ਤੇ ਸੂਬੇ ਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੇ ਦਾਖਲੇ ਦੇ ਵਾਧੇ ਨੂੰ ਲੈ ਕੇ ਸਥਾਨਕ ਕਸਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਪਿੰ੍ਰ੍ਰ. ਰਾਜੇਸ਼ ਕੁਮਾਰ ਸੈਣੀ ਦੀ ਅਗਵਾਈ 'ਚ ਇਕ ...
ਫਤਹਿਗੜ੍ਹ ਚੂੜੀਆਂ, 17 ਅਪ੍ਰੈਲ (ਐਮ.ਐਸ. ਫੁੱਲ)-ਸ੍ਰੀ ਗੁਰੂ ਰਾਮਦਾਸ ਗਰੁੱਪ ਆਫ਼ ਇੰਸਟੀਚਿਊਟਸ ਪੰਧੇਰ ਵਿਖੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਸ਼ਤਾਬਦੀ ਤੇ ਵਿਸਾਖੀ ਦਿਹਾੜੇ ਨਾਲ ਸਬੰਧਿਤ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਵਜੋਂ ...
ਧਾਰੀਵਾਲ, 17 ਅਪ੍ਰੈਲ (ਸਵਰਨ ਸਿੰਘ)-ਅੱਜ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਟਰਾਂਸਮਿਸ਼ਨ ਲਿਮਟਡ ਮੰਡਲ ਯੂਨਿਟ ਧਾਰੀਵਾਲ ਦੀ ਮੀਟਿੰਗ ਸਾਥੀ ਕਸ਼ਮੀਰ ਸਿੰਘ ਦੀ ਪ੍ਰਧਾਨਗੀ ਹੇਠ 132 ਕੇ.ਵੀ. ਸਬ-ਸਟੇਸ਼ਨ ਧਾਰੀਵਾਲ ਵਿਖੇ ਹੋਈ | ਮੀਟਿੰਗ ...
ਦੀਨਾਨਗਰ, 17 ਅਪ੍ਰੈਲ (ਸੰਧੂ/ਸੋਢੀ/ਸ਼ਰਮਾ)-ਕਾਰਾਂ ਆਦਿ ਵਿਚ ਨਕਦੀ ਤੇ ਸ਼ਰਾਬ ਆਦਿ ਨੂੰ ਇਕ ਥਾਂ ਤੋਂ ਦੂਸਰੀ ਥਾਂ 'ਤੇ ਲੈ ਕੇ ਜਾਣ ਦੇ ਮਾਮਲੇ ਸਾਹਮਣੇ ਆਉਣ 'ਤੇ ਚੋਣ ਕਮਿਸ਼ਨ ਵਲੋਂ ਸਖ਼ਤੀ ਨਾਲ ਜਾਂਚ ਕੀਤੇ ਜਾਣ ਦੇ ਦਿਸ਼ਾ ਨਿਰਦੇਸ਼ ਦਿੱਤੇ ਜਾਣ ਦੇ ਬਾਅਦ ਲੋਕ ਸਭਾ ...
ਸ੍ਰੀ ਹਰਿਗੋਬਿੰਦਪੁਰ, 17 ਅਪ੍ਰੈਲ (ਕੰਵਲਜੀਤ ਸਿੰਘ ਚੀਮਾ, ਘੁੰਮਣ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਆਰੰਭ ਕੀਤੀ ਗਈ ਗੁਰਦੁਆਰਾ ਬੇਰ ਸਾਹਿਬ ਤੋਂ ਸ਼ਬਦ ਗੁਰੂ ਯਾਤਰ ਜੋ 20 ਅਪ੍ਰੈਲ ਨੂੰ ...
ਕੋਟਲੀ ਸੂਰਤ ਮੱਲ੍ਹੀ, 17 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਬੀਤੀ ਰਾਤ ਤੋਂ ਚੱਲ ਰਹੇ ਤੇਜ਼ ਹਨੇਰੀ, ਝੱਖੜ ਤੇ ਬੇਮੌਸਮੀ ਬਰਸਾਤ ਨੇ ਪੱਕੀ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਕਰਕੇ ਰੱਖ ਦਿੱਤਾ ਹੈ ਤੇ ਕਣਕ ਜ਼ਮੀਨ 'ਤੇ ਵਿਛ ਗਈ ਹੈ, ਜਿਸ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ...
ਕਲਾਨੌਰ, 17 ਅਪ੍ਰੈਲ (ਪੁਰੇਵਾਲ)-13 ਅਪ੍ਰੈਲ 1919 ਨੂੰ ਸ੍ਰੀ ਅੰਮਿ੍ਤਸਰ ਵਿਖੇ ਵਾਪਰੇ ਜੱਲਿਆਂਵਾਲੇ ਬਾਗ ਦੇ ਖੂਨੀ ਸਾਕੇ ਦੀ 100ਵੀਂ ਵਰੇਗੰਢ ਨੂੰ ਮਨਾਉਣ ਲਈ ਹਰੇਕ ਵਲੋਂ ਵੱਖ-ਵੱਖ ਤਰੀਕਿਆਂ ਨਾਲ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਜ਼ਿਲ੍ਹਾ ਗੁਰਦਾਸਪੁਰ ...
ਧਾਰੀਵਾਲ, 15 ਅਪ੍ਰੈਲ (ਜੇਮਸ ਨਾਹਰ)-ਸਰਕਾਰੀ ਹਾਈ ਸਕੂਲ ਮੋਨੀ ਮੰਦਰ ਵਿਖੇ ਮੈਡਮ ਰੇਨੂੰ ਬਾਲਾ ਦੀ ਅਗਵਾਈ ਵਿਚ ਸਾਲਾਨਾ ਇਨਾਮ ਵੰਡ ਸਮਾਗਮ ਤੇ ਵਿਸਾਖੀ ਤਿਉਹਾਰ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ, ਜਿਸ 'ਚ ਕੇ.ਜੇ. ਹਸਪਤਾਲ ਦੇ ਮੁਖੀ ਡਾ: ਕਮਲਜੀਤ ਸਿੰਘ ਨੇ ਮੁੱਖ ...
ਡੇਰਾ ਬਾਬਾ ਨਾਨਕ, 17 ਅਪ੍ਰੈਲ (ਵਿਜੇ ਕੁਮਾਰ ਸ਼ਰਮਾ)-ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਵਲੋਂ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮਤਿ ਆਊਟ ਰੀਚ ਕੈਂਪ ਪ੍ਰਾਜੈਕਟ ਯੂ.ਕੇ.' ਦੇ ਸਹਿਯੋਗ ਨਾਲ ਦਰਬਾਰ ਬਾਬਾ ...
ਗੁਰਦਾਸਪੁਰ, 16 ਅਪ੍ਰੈਲ (ਆਰਿਫ਼)-ਸਕੂਲ ਗੇਜਮ ਫੈਡਰੇਸ਼ਨ ਆਲ ਇੰਡੀਆ ਵਲੋਂ ਲੁਧਿਆਣਾ ਵਿਖੇ ਕਰਵਾਈਆਂ ਗਈਆਂ ਸਕੂਲ ਖੇਡਾਂ ਸਕੇ ਮਾਰਸ਼ਲ ਆਰਟ ਅੰਡਰ 17 ਵਿਚੋਂ ਬਾਲ ਵਿੱਦਿਆ ਮੰਦਰ ਹਾਈ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ...
ਅਲੀਵਾਲ, 17 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਹਾਈਕਮਾਂਡ ਵਲੋਂ ਸੀਨੀਅਰ ਅਕਾਲੀ ਆਗੂ ਗੁਰਵਿੰਦਰ ਸਿੰਘ ਪਨੂੰ ਅਲੀਵਾਲ, ਜਿਨ੍ਹਾਂ ਨੂੰ ਪਾਰਟੀ ਦਾ ਸੀਨੀਅਰ ਕੌਮੀ ਮੀਤ ਪ੍ਰਧਾਨ ਗਿਆ ਹੈ | ਉਨ੍ਹਾਂ ਦਾ ਹਲਕੇ ਫਤਹਿਗੜ੍ਹ ਚੂੜੀਆਂ ਅੰਦਰਲੇ ...
ਦੀਨਾਨਗਰ, 17 ਅਪ੍ਰੈਲ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਦੀਨਾਨਗਰ ਥਾਣੇ ਦੇ ਐਸ.ਐਚ.ਓ. ਮਨੋਜ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਪਨਿਆੜ-ਗਾਂਧੀਆਂ ਚੌਕ ਵਿਚ ...
ਗੁਰਦਾਸਪੁਰ, 15 ਅਪੈ੍ਰਲ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਧਾਰ ਸਬ ਡਵੀਜ਼ਨ ਵਿਖੇ ਰੋਸ ਰੈਲੀ ਕੀਤੀ ਗਈ | ਇਸ ਰੈਲੀ ਦੀ ਪ੍ਰਧਾਨਗੀ ਠਾਕੁਰ ਜਰਨੈਲ ਸਿੰਘ ਪ੍ਰਧਾਨ ਨੇ ਕੀਤੀ | ਇਸ ਮੌਕੇ ਸਮੂਹ ਮੁਲਾਜ਼ਮਾਂ ਨੇ ਭਾਗ ਲਿਆ | ਰੈਲੀ ਨੰੂ ਸੰਬੋਧਨ ਕਰਦਿਆਂ ...
ਪਠਾਨਕੋਟ, 17 ਅਪ੍ਰੈਲ (ਆਸ਼ੀਸ਼ ਸ਼ਰਮਾ)-ਪੰਜਾਬ ਅੰਦਰ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਧੀਨ ਆਉਂਦੇ ਟੈਕਨੀਕਲ ਕਾਲਜ ਯੂਨੀਵਰਸਿਟੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਉਨ੍ਹਾਂ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰ ਰਹੇ ਹਨ | ਟੈਕਨੀਕਲ ...
ਸੁਜਾਨਪੁਰ, 17 ਅਪ੍ਰੈਲ (ਜਗਦੀਪ ਸਿੰਘ)-ਸੁਜਾਨਪੁਰ ਪੁਲਿਸ ਵਲੋਂ ਅਡੀਸ਼ਨਲ ਥਾਣਾ ਮੁਖੀ ਅਸ਼ਵਨੀ ਕੁਮਾਰ ਦੀ ਅਗਵਾਈ 'ਚ ਚਾਰ ਵਿਅਕਤੀਆਂ ਿਖ਼ਲਾਫ਼ ਪਸ਼ੂ ਕਰੂਰਤਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਜਿਨ੍ਹਾਂ ਦੀ ਪਹਿਚਾਣ ਇਮਰਾਨ ਬਸ਼ੀਰ ਪੁੱਤਰ ਅਹਿਮਦ ਪੋਟੇ ...
ਡਮਟਾਲ, 17 ਅਪ੍ਰੈਲ (ਰਾਕੇਸ਼ ਕੁਮਾਰ)-ਹਿੱਲ ਟੋਪ ਦੁਰਗਾ ਮਾਤਾ ਮੰਦਿਰ ਦੇ ਕੋਲ ਨਾਰਕੋਟਿਕਸ ਸੈੱਲ ਟੀਮ ਧਰਮ ਸ਼ਾਲਾ ਦੇ ਡੀ.ਐਸ.ਪੀ. ਸੁਰਿੰਦਰ ਕੁਮਾਰ ਸ਼ਰਮਾ ਪੁਲਿਸ ਟੀਮ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਇਕ ਵਿਅਕਤੀ ਪੈਦਲ ਆ ਰਿਹਾ ਸੀ ਕਿ ਜਦੋਂ ਉਸ ਵਿਅਕਤੀ ਨੇ ਸਾਹਮਣੇ ...
ਬਮਿਆਲ, 17 ਅਪ੍ਰੈਲ (ਰਾਕੇਸ਼ ਸ਼ਰਮਾ)-ਭਾਰਤ-ਪਾਕਿਸਤਾਨ ਸਰਹੱਦ ਦੀ ਜ਼ੀਰੋ ਰੇਖਾ 'ਤੇ ਸਥਿਤ ਪਿੰਡ ਖ਼ੁਦਾਈਪੁਰ ਵਿਖੇ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਖੇਤੀ ਕਰਨ ਗਏ ਕਿਸਾਨ ਸੁਖਵੀਰ ਸਿੰਘ ਤੇ ਪਾਕਿਸਤਾਨੀ ਨਾਗਰਿਕ ਵਲੋਂ ਹੋਏ ਹਮਲੇ ਤੋਂ ਬਾਅਦ ਸਰਹੱਦੀ ...
ਸੁਜਾਨਪੁਰ, 17 ਅਪ੍ਰੈਲ (ਜਗਦੀਪ ਸਿੰਘ)-ਸੁਜਾਨਪੁਰ ਦੀ ਐਮ.ਸੀ. ਸੜਕ ਕਿਨਾਰੇ ਬਣੇ ਨਾਲੇ ਦੀ ਸਾਫ਼ ਸਫ਼ਾਈ ਨਾ ਹੋਣ ਕਾਰਨ ਮਾਮੂਲੀ ਮੀਂਹ ਪੈਣ 'ਤੇ ਸੜਕ ਪਾਣੀ ਨਾਲ ਭਾਰ ਜਾਂਦੀ ਹੈ | ਜਿਸ ਨਾਲ ਰਾਹਗੀਰਾਂ ਅਤੇ ਦੁਕਾਨਦਾਰਾਂ ਨੰੂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ...
ਮਾਧੋਪੁਰ, 17 ਅਪ੍ਰੈਲ (ਨਰੇਸ਼ ਮਹਿਰਾ)-ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ ਮਾਧੋਪੁਰ ਇਲਾਕੇ 'ਚ ਲਾਟਰੀ ਸਟਾਲਾਂ 'ਤੇ ਧੜੱਲੇ ਨਾਲ ਚੱਲ ਰਿਹਾ ਨਾਜਾਇਜ਼ ਲਾਟਰੀ, ਜੂਆ, ਦੜਾ ਸੱਟਾ ਤੇ ਚਿੱਟੇ ਦਾ ਕਾਰੋਬਾਰ ਦਿਨ-ਪ੍ਰਤੀ-ਦਿਨ ਵੱਧ ਫੁਲ ਰਿਹਾ ਹੈ | ਕਿਉਂਕਿ ਪੁਲਿਸ ...
ਪਠਾਨਕੋਟ, 17 ਅਪ੍ਰੈਲ (ਚੌਹਾਨ)-ਜ਼ਿਲ੍ਹੇ ਦੇ ਮਸ਼ਹੂਰ ਹਿੰਦੂ ਕੋਆਪ੍ਰੇਟਿਵ ਬੈਂਕ ਦੇ ਕਰਜ਼ਾਧਾਰੀਆਂ ਵਲੋਂ ਕਰਜ਼ਾ ਵਾਪਸ ਨਾ ਕਰਨ ਅਤੇ ਵਿਆਜ਼ ਵੀ ਜਮ੍ਹਾਂ ਨਾ ਕਰਵਾਉਣ ਕਰਕੇ ਵਿਗੜੀ ਮਾਲੀ ਹਾਲਤ ਕਾਰਨ ਆਰ.ਬੀ.ਆਈ. ਨੇ ਖਾਤਾ ਧਾਰਕਾਂ ਦੀ ਪੇਮੈਂਟ ਕਰਨ 'ਤੇ ਲਾਈ ਰੋਕ ਦੇ ...
ਪਠਾਨਕੋਟ, 17 ਅਪ੍ਰੈਲ (ਚੌਹਾਨ)-ਅਖਿਲ ਭਾਰਤੀ ਰਾਹੁਲ ਗਾਂਧੀ ਦੇ ਪ੍ਰਦੇਸ਼ ਚੇਅਰਮੈਨ ਡਾ: ਵਿੱਕੀ ਕਾਠਾ ਨੰੂ ਬਿ੍ਗੇਡ ਦੀ ਰਾਸ਼ਟਰੀ ਕਾਰਜਕਾਰਨੀ ਨੇ ਪਦਉੱÉਨਤ ਕਰਕੇ ਰਾਸ਼ਟਰੀ ਕੋਆਰਡੀਨੇਟਰ ਨਿਯੁਕਤ ਕੀਤਾ ਹੈ | ਇਸ ਦੀ ਜਾਣਕਾਰੀ ਡਾ: ਵਿੱਕੀ ਕਾਠਾ ਨੇ ਪੱਤਰਕਾਰਾਂ ...
ਪਠਾਨਕੋਟ, 17 ਅਪ੍ਰੈਲ (ਚੌਹਾਨ)-ਸਨਮਤੀ ਵਿਮਲ ਜੈਨ ਹਾਈ ਸਕੂਲ ਵਿਖੇ ਪਿ੍ੰਸੀਪਲ ਗੁਲਸ਼ਨ ਸ਼ਰਮਾ ਦੀ ਪ੍ਰਧਾਨਗੀ ਹੇਠ ਮਹਾਂਵੀਰ ਜੈਯੰਤੀ ਧੂਮਧਾਮ ਨਾਲ ਮਨਾਈ ਗਈ | ਸਕੂਲੀ ਵਿਦਿਆਰਥੀਆਂ ਨੇ ਆਪਣੇ ਭਾਸ਼ਣਾਂ, ਕਵਿਤਾਵਾਂ ਅਤੇ ਭਜਨਾਂ ਰਾਹੀਂ ਆਪਣੀ ਸ਼ਰਧਾ ਅਤੇ ਆਸਥਾ ...
ਸ਼ਾਹਪੁਰ ਕੰਢੀ, 17 ਅਪ੍ਰੈਲ (ਰਣਜੀਤ ਸਿੰਘ)-ਕੇ.ਡੀ.ਐਸ. ਕਾਲਜ ਆਫ਼ ਐਜੂਕੇਸ਼ਨ ਕੋਟ ਵਿਖੇ ਪਿ੍ੰਸੀਪਲ ਡਾ: ਮਨੀਸ਼ਾ ਸ਼ਰਮਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਵੋਟਰ ਜਾਗਰੂਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਜ਼ਿਲ੍ਹਾ ਨੋਡਲ ਅਧਿਕਾਰੀ ਸਵੀਪ ਨਿਗਰਾਨ ਇੰਜੀਨੀਅਰ ਨਰੇਸ਼ ...
ਪਠਾਨਕੋਟ, 17 ਅਪ੍ਰੈਲ (ਆਰ. ਸਿੰਘ)-ਨਾਰਦਨ ਰੇਲਵੇ ਮੈਂਸ ਯੂਨੀਅਨ ਸ਼ਾਖਾ ਪਠਾਨਕੋਟ ਦੀ ਸ਼ਾਖਾ ਪ੍ਰੀਸ਼ਦ ਦੀ ਮੀਟਿੰਗ ਵਿਚ ਯੂਨੀਅਨ ਦੀ ਚੋਣ ਕਰਵਾਈ ਗਈ | ਇਲੈੱਕਸ਼ਨ ਅਫ਼ਸਰ ਕੇਂਦਰੀ ਉੱਪ ਪ੍ਰਧਾਨ ਕਾਮਰੇਡ ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਚੁਣਾਵੀ ਕਾਰਵਾਈ ਦੌਰਾਨ ...
ਪਠਾਨਕੋਟ, 17 ਅਪ੍ਰੈਲ (ਚੌਹਾਨ)-ਪਿੰਡ ਬਧਾਣੀ ਪਠਾਨਕੋਟ ਵਿਖੇ ਫੋਰਸ ਯੂਥ ਕਲੱਬ ਦੇ ਮੈਂਬਰਾਂ ਅਤੇ ਆਗੂਆਂ ਨੇ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਏਰੀਏ ਵਿਚ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਿਖ਼ਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਇਸ ਸਬੰਧੀ ...
ਮਾਧੋਪੁਰ, 17 ਅਪ੍ਰੈਲ (ਨਰੇਸ਼ ਮਹਿਰਾ)-ਰਾਵੀ ਦਰਿਆ ਦੇ ਕਿਨਾਰੇ ਕੁਦਰਤ ਦੀ ਗੋਦ ਵਿਚ ਵਸਿਆ ਮਾਧੋਪੁਰ ਖੇਤਰ ਜਿੱਥੇ ਲੋਕ ਸਵੇਰੇ ਸ਼ਾਮ ਸ਼ੁੱਧ ਹਵਾ ਲੈਣ ਲਈ ਸੈਰ ਕਰਨ ਲਈ ਪਹੰੁਚਦੇ ਹਨ | ਉਸ ਰਾਵੀ ਦਰਿਆ ਦੇ ਕੰਢੇ ਸਿੰਚਾਈ ਵਿਭਾਗ ਵਲੋਂ ਸੈਰ ਕਰਨ ਵਾਲੇ ਲੋਕਾਂ ਦੇ ਲਈ ...
ਪਠਾਨਕੋਟ, 17 ਅਪ੍ਰੈਲ (ਆਰ. ਸਿੰਘ)-ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਵਿਖੇ ਬੀ.ਕਾਮ ਸਮੈਸਟਰ ਛੇਵੇਂ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਸਮਾਗਮ ਪਿ੍ੰਸੀਪਲ ਜੇ.ਸੀ ਕਟੋਚ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਵਿਚ ਚੌਧਰੀ ਰਾਜੇਸ਼ਵਰ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ...
ਪਠਾਨਕੋਟ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)- ਆਰ. ਆਰ. ਐਮ. ਕੇ. ਆਰੀਆ ਮਹਿਲਾ ਕਾਲਜ ਪਠਾਨਕੋਟ ਵਿਚ ਕੈਮਿਸਟੋਲਾਜੀ ਵਿਭਾਗ ਵਲੋਂ ਪਿੰ੍ਰਸੀਪਲ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਹੇਠ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ | ਜਿਸ ਵਿਚ ਸ਼ਿਵਾਲਿਕਾ ਡਿਗਰੀ ਕਾਲਜ ਗੁਰਦਾਸਪੁਰ ...
ਪਠਾਨਕੋਟ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਨਵ ਨਿਯੁਕਤ ਉਪ ਪ੍ਰਧਾਨ ਹਰਦੀਪ ਸਿੰਘ ਕਲੇਰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਪਠਾਨਕੋਟ ਵਿਖੇ ਨਤਮਸਤਕ ਹੋਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ | ਇਸ ਮੌਕੇ ਗੁਰਦੁਆਰਾ ...
ਪਠਾਨਕੋਟ , 17 ਅਪ੍ਰੈਲ (ਆਰ. ਸਿੰਘ)-ਸਰਬ ਸਾਂਝਾ ਪੀਰ ਬਾਬਾ ਸ਼ੇਰੇ ਖਾਨ ਸ਼ਾਹ ਪਠਾਨ ਜੀ ਅਤੇ ਬਾਬਾ ਅਸ਼ੋਕ ਸ਼ਾਹ ਜੀ ਦੀ ਦਰਗਾਹ ਸ਼ਾਸਤਰੀ ਨਗਰ ਪਠਾਨਕੋਟ ਦੇ ਸ਼ਰਧਾਲੂਆਂ ਵਲੋਂ ਬਾਬਾ ਅਸ਼ੋਕ ਸ਼ਾਹ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਨਾਲ ਮਨਾਇਆ ...
ਪਠਾਨਕੋਟ, 17 ਅਪੈ੍ਰਲ (ਸੰਧੂ)-ਸਥਾਨਕ ਮੁਹੱਲਾ ਛੋਟਾ ਦੌਲਤਪੁਰ ਵਿਖੇ ਸ਼ਰਾਬ ਦੇ ਨਸ਼ੇ ਵਿਚ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ, ਜਿਸ ਦੀ ਪਹਿਚਾਣ ਰਾਮਚੰਦ ਨਿਵਾਸੀ ਬੱਜਰੀ ਕੰਪਨੀ ਪਠਾਨਕੋਟ ਵਜੋਂ ਹੋਈ ਹੈ ਤੇ ਉਹ ਆਪਣੀ ਪਤਨੀ ਨਾਲ ...
ਸ਼ਾਹਪੁਰ ਕੰਢੀ, 17 ਅਪ੍ਰੈਲ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਦੋ ਵਿਅਕਤੀਆਂ ਿਖ਼ਲਾਫ਼ 12 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ | ਜਿਸ ਦੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਸੰਜੀਵ ਕੁਮਾਰ ਨੇ ਦੱਸਿਆ ਕਿ ਨਿਰਮਲ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ...
ਪਠਾਨਕੋਟ, 17 ਅਪ੍ਰੈਲ (ਚੌਹਾਨ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਬੀ.ਏ. (ਆਰਟਸ) ਵਿਭਾਗ ਵਲੋਂ ਸਮਾਗਮ ਵਿਚ ਬੀ.ਏ. ਭਾਗ ਦੂਜਾ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਨੰੂ ਵਿਦਾਇਗੀ ਪਾਰਟੀ ਦਿੱਤੀ | ਮੁੱਖ ਮਹਿਮਾਨ ਵਜੋਂ ਪਿ੍ੰਸੀਪਲ ਡਾ: ਰਾਕੇਸ਼ ਮੋਹਨ ...
ਪਠਾਨਕੋਟ, 17 ਅਪ੍ਰੈਲ (ਚੌਹਾਨ)-ਪਿੰਡ ਕਰੋਲੀ ਦੇ ਸਾਬਕਾ ਸੂਬੇਦਾਰ ਮੇਜਰ ਸੁਰਜੀਤ ਸਿੰਘ ਦਾ ਫ਼ਸਲ ਦੀ ਰੱਖਵਾਲੀ ਕਰਦਿਆਂ ਖੇਤਾਂ 'ਚ ਹੀ ਪਿਛਲੇ ਦਿਨੀਂ ਕਤਲ ਕਰ ਦਿੱਤਾ ਸੀ | ਉਸ ਸਬੰਧ 'ਚ ਥਾਣਾ ਮਾਮੂਨ ਕੈਂਟ ਨੇ ਇਕ ਵਿਅਕਤੀ ਿਖ਼ਲਾਫ਼ ਧਾਰਾ 302 ਅਧੀਨ ਕਤਲ ਦਾ ਕੇਸ ਦਰਜ ...
ਪਠਾਨਕੋਟ, 17 ਅਪ੍ਰੈਲ (ਆਸ਼ੀਸ਼ ਸ਼ਰਮਾ/ਚੌਹਾਨ)-ਥਾਲੀ ਵਿਚ ਉਨ੍ਹਾਂ ਹੀ ਭੋਜਨ ਪਾਓ ਜਿੰਨਾ ਤੁਸੀਂ ਖਾ ਸਕੋ, ਬਰਬਾਦ ਨਾ ਹੋਵੇ | ਆਓ ਸਾਰੇ ਮਿਲ ਕੇ ਇਹ ਕੋਸ਼ਿਸ਼ ਕਰੀਏ ਕਿ ਖਾਣਾ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਤਾਂ ਕਿ ਕੋਈ ਰਾਤ ਨੂੰ ਭੁੱਖਾ ਨਾ ਸੌਾ ਸਕੇ | ...
ਪਠਾਨਕੋਟ, 17 ਅਪ੍ਰੈਲ (ਆਰ. ਸਿੰਘ)-ਰੇਹਮਾ ਇੰਟਰਨੈਸ਼ਨਲ ਸਕੂਲ ਪਠਾਨਕੋਟ ਵਿਖੇ ਪਿ੍ੰਸੀਪਲ ਬੈਨੀ ਓਮੇਨ ਦੀ ਅਗਵਾਈ ਹੇਠ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਭਾਰੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ | ਸਮਾਗਮ ਦੌਰਾਨ ਪਿ੍ੰਸੀਪਲ ਬੈਨੀ ਓਮੇਨ ...
ਪਠਾਨਕੋਟ, 17 ਅਪ੍ਰੈਲ (ਸੰਧੂ)-ਗੋਪਾਲ ਧਾਮ ਗਊਸ਼ਾਲਾ ਵਿਖੇ ਗਊ ਸੇਵਾ ਸਮਿਤੀ ਵਲੋਂ ਸਮਿਤੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਮਾਗਮ ਹੋਇਆ, ਜਿਸ ਵਿਚ ਟ੍ਰੈਫਿਕ ਇੰਚਾਰਜ ਸ਼ਿਆਮ ਲਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਮਾਗਮ ਦੌਰਾਨ ਟ੍ਰੈਫਿਕ ਇੰਚਾਰਜ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX