ਬਟਾਲਾ, 15 ਮਈ (ਕਾਹਲੋਂ)-ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕਾਂਗਰਸ ਦੇ ਦਿਗਜ਼ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਗਾਇਬ ਹੀ ਰਹੇ ਹਨ ਤੇ ਉਨ੍ਹਾਂ ਦੀ ਚੋਣ ਮੁਹਿੰਮ ਤੋਂ ਦੂਰੀ ਕੀ ਪ੍ਰਭਾਵ ਛੱਡਦੀ ਹੈ, ਇਹ ਤਾਂ ਭਾਵੇਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ...
ਪਠਾਨਕੋਟ, 15 ਮਈ (ਆਸ਼ੀਸ਼ ਸ਼ਰਮਾ)-ਕਠੂਆ ਜਬਰ ਜਨਾਹ ਅਤੇ ਕਤਲ ਕਾਂਡ 'ਚ ਬਚਾਓ ਪੱਖ ਵਲੋਂ ਨਾਮਜ਼ਦ ਦੋਸ਼ੀਆਂ ਦੇ ਹੱਕ ਵਿਚ ਪੇਸ਼ ਕੀਤੇ ਜਾ ਰਹੇ ਗਵਾਹਾਂ ਦੀ ਲੜੀ ਵਿਚ ਅੱਜ ਕਥਿਤ ਦੋਸ਼ੀ ਵਿਸ਼ਾਲ ਜਗੋਤਰਾ ਦੇ ਪੱਖ 'ਚ ਦੋ ਹੋਰ ਗਵਾਹ ਪੇਸ਼ ਹੋਏ | ਜਿਨ੍ਹਾਂ ਵਿਚ ਇਕ ਉਸ ਕਾਲਜ ...
ਗੁਰਦਾਸਪੁਰ, 15 ਮਈ (ਆਰਿਫ਼)-ਲੋਕ ਸਭਾ ਗੁਰਦਾਸਪੁਰ ਦੀ ਸੀਟ ਪੰਜਾਬ ਭਰ ਵਿਚੋਂ ਜ਼ਿਆਦਾ ਦਿਲਚਸਪ ਦਿਖਾਈ ਦੇ ਰਹੀ ਹੈ | ਜਿਥੇ ਇਕ ਪਾਸੇ ਸੰਨੀ ਦਿਓਲ ਲਗਾਤਾਰ ਰੋਡ ਸ਼ੋਅ ਕਰਦੇ ਆ ਰਹੇ ਹਨ | ਉਥੇ ਹੁਣ ਗੁਰਦਾਸਪੁਰ ਵਿਚ ਕਾਂਗਰਸ ਦੀ ਚੋਣ ਮੁਹਿੰਮ ਨੰੂ ਹੋਰ ਵੀ ਤੇਜ਼ ਕਰਨ ਲਈ ...
ਬਟਾਲਾ, 15 ਮਈ (ਕਾਹਲੋਂ)-ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਐਸ.ਐਸ.ਪੀ. ਉਪਿੰਦਰਜੀਤ ਸਿੰਘ ਘੁੰਮਣ ਅਤੇ ਐਸ.ਪੀ. ਕੁਲਵੰਤ ਸਿੰਘ ਹੀਰ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ 2905 ਲੀਟਰ ਅਲਕੋਹਲ ਬਰਾਮਦ ਕਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ...
ਦੀਨਾਨਗਰ, 15 ਮਈ (ਸ਼ਰਮਾ/ਸੰਧੂ/ਸੋਢੀ)-ਗੁਰਦਾਸਪੁਰ ਤੋਂ ਸਾਂਝੇ ਉਮੀਦਵਾਰ ਸੰਨੀ ਦਿਓਲ ਨੇ ਅੱਜ ਦੀਨਾਨਗਰ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਦੀਨਾਨਗਰ ਸ਼ਹਿਰੀ ਮੰਡਲ ਪ੍ਰਧਾਨ ਠਾਕੁਰ ਸੰਦੀਪ ਸਿੰਘ ਦੀ ਅਗਵਾਈ ਵਿਚ ਰੋਡ ਸ਼ੋਅ ਕੱਢਿਆ | ਇਸ ਰੋਡ ਸ਼ੋਅ ਦੌਰਾਨ ਸੰਨੀ ...
ਗੁਰਦਾਸਪੁਰ, 15 ਮਈ (ਅ.ਬ.)-ਗੁਰਦਾਸਪੁਰ ਲੋਕ ਸਭਾ ਸੀਟ ਦਾ ਮੁਕਾਬਲਾ ਬਹੁਤ ਫਸਵਾਂ ਬਣਿਆ ਹੋਇਆ ਹੈ | ਆਏ ਦਿਨ ਦੋਵੇਂ ਉਮੀਦਵਾਰ ਇਕ-ਦੂਜੇ ਉਪਰ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਲਗਾਉਂਦੇ ਹੋਏ ਇਕ ਦੂਜੇ ਦੀਆਂ ਸ਼ਿਕਾਇਤਾਂ ਲਗਾ ਰਹੇ ਹਨ | ਇਸੇ ਤਰਾਂ ਗੁਰਦਾਸਪੁਰ ਦੇ ...
ਘਰੋਟਾ, 15 ਮਈ (ਸੰਜੀਵ ਗੁਪਤਾ)-ਪ੍ਰਮੁੱਖ ਦਾਣਾ ਮੰਡੀ ਫੋਕਲ ਪੁਆਇੰਟ ਨੌਰੰਗਪੁਰ ਵਿਖੇ ਜੀ.ਓ.ਜੀ. ਟੀਮ ਵਲੋਂ ਕਿਸਾਨਾਾ ਨੂੰ ਪੇਸ਼ ਆ ਰਹੀ ਸਮੱਸਿਆ ਸਬੰਧੀ ਦੌਰਾ ਕੀਤਾ ਗਿਆ | ਪ੍ਰਧਾਨ ਕੈਪਟਨ ਨਿਰਮਲ ਸਿੰਘ ਦੀ ਅਗਵਾਈ ਹੇਠ 12 ਦੇ ਕਰੀਬ ਟੀਮ ਮੈਂਬਰ ਨੇ ਆੜ੍ਹਤੀਆਂ ਦੇ ...
ਵਰਸੋਲਾ, 15 ਮਈ (ਵਰਿੰਦਰ ਸਹੋਤਾ)-ਲੋਕ ਸਭਾ ਹਲਕਾ ਗੁਰਦਾਸਪੁਰ ਦੀ ਚੋਣ ਪੂਰੇ ਪੰਜਾਬ ਅੰਦਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂਆਂ ਦੇ ਇਲਾਵਾ ਖ਼ਾਸ ਕਰਕੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅੰਦਰ ਵਿਧਾਇਕਾਂ ਤੇ ਮੰਤਰੀਆਂ ਨੇ ਦਿਨ ਰਾਤ ਇਕ ...
ਸ੍ਰੀ ਹਰਿਗੋਬਿੰਦਪੁਰ, 15 ਮਈ (ਕੰਵਲਜੀਤ ਸਿੰਘ ਚੀਮਾ)-ਹਲਕੇ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ 'ਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਰਾਜ ਕੁਮਾਰ ਚੱਬੇਵਾਲ ਨੂੰ ਸਭ ਤੋਂ ਵੱਧ ਲੀਡ ਦਿਵਾਉਣ ਲਈ ਹਰੇਕ ਪਾਰਟੀ ਵਰਕਰ ਵਲੋਂ ...
ਦੋਰਾਂਗਲਾ, 15 ਮਈ (ਲਖਵਿੰਦਰ ਸਿੰਘ ਚੱਕਰਾਜਾ)-ਹਲਕਾ ਗੁਰਦਾਸਪੁਰ ਤੋਂ ਸੰਨੀ ਦਿਓਲ ਦੀ ਚੋਣ ਮੁਹਿੰਮ ਨੰੂ ਤੇਜ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਦੋਰਾਂਗਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਚਿੱਟੀ ਵਲੋਂ ਸਾਥੀਆਂ ਸਮੇਤ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ...
ਪੁਰਾਣਾ ਸ਼ਾਲਾ, 15 ਮਈ (ਗੁਰਵਿੰਦਰ ਸਿੰਘ ਗੁਰਾਇਆ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਹੋਣ ਜਾ ਰਹੀ ਭਾਜਪਾ ਦੀ ਸ਼ਾਨਦਾਰ ਜਿੱਤ ਦੀ ਲੋਕਾਂ ਸਿਰ ਚੜ੍ਹ ਬੋਲ ਰਿਹਾ ਫ਼ਿਲਮੀ ਅਦਾਕਾਰ ਸੰਨੀ ਦਿਓਲ ਦਾ ਜਨੂਨ ਗਵਾਹੀ ਭਰ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ...
ਵਡਾਲਾ ਬਾਂਗਰ, 15 ਮਈ (ਘੁੰਮਣ/ਭੁੰਬਲੀ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਿੰਡ ਗੱਗੋਵਾਲੀ ਵਿਖੇ ਜ਼ੋਨ ਪ੍ਰਧਾਨ ਸੁਰਿੰਦਰ ਸਿੰਘ ਅਤੇ ਜ਼ਿਲ੍ਹਾ ਜਰਨਲ ਸਤਕੱਰ ...
ਵਡਾਲਾ ਗ੍ਰੰਥੀਆਂ, 15 ਮਈ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਸਥਾਨਕ ਕਸਬਾ ਵਡਾਲਾ ਗ੍ਰੰਥੀਆਂ ਵਿਖੇ ਹਲਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਲੋਧੀਨੰਗਲ ਨੇ ਕਿਹਾ ਕਿ ਲੋਕ ਸਭਾ ਹਲਕਾ ...
ਸ੍ਰੀ ਹਰਿਗੋਬਿੰਦਪੁਰ, 15 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਸ਼ਹਿਰ 'ਚ (ਪੀ.ਡੀ.ਏ.) ਪੰਜਾਬ ਜਮਹੂਰੀ ਗੱਠਜੋੜ ਦੇ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸਾਂਝੇ ਉਮੀਦਵਾਰ ਸਾਬਕਾ ਆਈ.ਏ.ਐੱਸ. ਅਫ਼ਸਰ ਚੌਧਰੀ ਖੁਸ਼ੀ ਰਾਮ ਦੇ ਹੱਕ ...
ਫਤਹਿਗੜ੍ਹ ਚੂੜੀਆਂ, 15 ਮਈ (ਬਾਠ, ਫੁੱਲ)-ਫਤਹਿਗੜ੍ਹ ਚੂੜੀਆਂ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਸੁਨੀਲ ਜਾਖੜ ਦੇ ਹੱਕ 'ਚ ਮਸੀਹ ਭਾਈਚਾਰੇ ਨਾਲ ਚੋਣ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ...
ਵਰਸੋਲਾ, 15 ਮਈ (ਵਰਿੰਦਰ ਸਹੋਤਾ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਨਰਲ ਸਮਾਜ ਪਾਰਟੀ ਦੇ ਉਮੀਦਵਾਰ ਇੰਜੀ. ਪ੍ਰੀਤਮ ਸਿੰਘ ਭੱਟੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਵਲੋਂ ਜਨਰਲ ਵਰਗ ਅਤੇ ਆਮ ਲੋਕਾਂ ਲਈ ਕੁਝ ਨਹੀਂ ਕੀਤਾ | ਜਿਸ ਕਰਕੇ ਜਨਰਲ ...
ਅੱਚਲ ਸਾਹਿਬ, 15 ਮਈ (ਗੁਰਚਰਨ ਸਿੰਘ)-ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਡਾ: ਰਾਜ ਕੁਮਾਰ ਚੱਬੇਵਾਲ ਦੇ ਹੱਕ 'ਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਵਿਚ ਜ਼ੋਨ ਇੰਚਾ: ਮਨਜੀਤ ਸਿੰਘ ਚੀਮਾ ਦੇ ਯਤਨਾਂ ਕਾਂਗਰਸੀ ਆਗੂ ਸਰਬਜੀਤ ਸਿੰਘ ਧਾਲੀਵਾਲ ਅਤੇ ...
ਬਟਾਲਾ, 15 ਮਈ (ਕਾਹਲੋਂ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਹੱਕ 'ਚ ਭਰਵੀਂ ਚੋਣ ਮੀਟਿੰਗ ਰੰਧਾਵਾ ਕਾਲੋਨੀ ਭੈਣੀ ਭਸਵਾਲ ਵਿਖੇ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਲੋਕਾਂ ...
ਵਰਸੋਲਾ, 15 ਮਈ (ਵਰਿੰਦਰ ਸਹੋਤਾ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਵਰਸੋਲਾ ਇਲਾਕੇ ਤੋਂ ਵੱਡੀ ਲੀਡ ਦਿਵਾਈ ਜਾਵੇਗੀ | ਇਸ ਦੇ ਲਈ ਇਲਾਕੇ ਦੇ ਕਾਂਗਰਸੀ ਵਰਕਰ ...
ਡੇਰਾ ਬਾਬਾ ਨਾਨਕ, 15 ਮਈ (ਵਤਨ)-ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇਬੇਟ ਦੇ ਨੌਜਵਾਨ ਸਰਪੰਚ ਅਤੇ ਜ਼ੋਨ ਇੰਚਾਰਜ ਸੁਖਜਿੰਦਰ ਸਿੰਘ ਖੋਦੇਬੇਟ ਵਲੋਂ ਲੋਕਾਂ ਨੂੰ ਕਾਂਗਰਸ ਦੇ ਹੱਕ ਵਿਚ ਲਾਮਬੰਦ ਕਰਨ ਲਈ ਜ਼ੋਨ ਪੱਧਰ ਦੀਆਂ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ...
ਬਟਾਲਾ, 15 ਮਈ (ਕਾਹਲੋਂ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਵੋਟਾਂ ਦੇ ਪ੍ਰਚਾਰ ਲਈ 16 ਮਈ ਨੂੰ ਧੁੱਪਸੜੀ ਪਿੰਡ ਵਿਖੇ ਪਹੁੰਚਣਗੇ | ਜਾਣਕਾਰੀ ਦਿੰਦਿਆਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਜਨਰਲ ਕੌਾਸਲ ਮੈਂਬਰ ਬਲਦੇਵ ...
ਗੁਰਦਾਸਪੁਰ, 15 ਮਈ (ਸੈਣੀ)-ਧੰਨ ਦੇਵੀ ਡੀ.ਏ.ਵੀ. ਪਬਲਿਕ ਸਕੂਲ ਵਿਖੇ ਤੰਬਾਕੂ ਮੁਕਤ ਸਕੂਲ ਅਤੇ ਕਾਲਜ ਮੁਹਿੰਮ ਤਹਿਤ ਸੈਮੀਨਾਰ ਸਕੂਲ ਪਿ੍ੰਸੀਪਲ ਸ਼ਿਪਰਾ ਗੁਪਤਾ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ 'ਚ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਪਿ੍ੰਸੀਪਲ ...
ਦੋਰਾਂਗਲਾ, 15 ਮਈ (ਲਖਵਿੰਦਰ ਸਿੰਘ ਚੱਕਰਾਜਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਆਉਂਦੇ ਭਾਜਪਾ ਮੰਡਲ ਦੋਰਾਂਗਲਾ 'ਚ ਭਾਜਪਾ ਵਲੋਂ ਨਿਯੁਕਤ ਕੀਤੇ ਗਏ ਇੰਚਾਰਜ ਪਰਮਿੰਦਰ ਸਿੰਘ ਗਿੱਲ ਸੂਬਾ ਕਾਰਜਕਾਰਨੀ ਮੈਂਬਰ ਵਲੋਂ ਪਿੰਡਾਂ ਅੰਦਰ ਚੋਣ ਮੀਟਿੰਗ ਕਰਕੇ ਵੋਟਰਾਂ ...
ਗੁਰਦਾਸਪੁਰ, 15 ਮਈ (ਆਰਿਫ਼)-ਜੀਆ ਲਾਲ ਮਿੱਤਲ ਡੀ.ਏ.ਵੀ. ਸਕੂਲ ਵਿਖੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਸਬੰਧੀ ਬੱਚਿਆਂ ਦੀ ਜਾਗਰੂਕ ਕੀਤਾ ਗਿਆ | ਇਸ ਮੌਕੇ ਬੱਚਿਆਂ ਵਲੋਂ ਭਾਸ਼ਣ ਅਤੇ ਪੋਸਟਰ ਮੇਕਿੰਗ ਪ੍ਰਤੀਯੋਗਤਾ ਕਰਵਾਈ ਗਈ | ਇਸ ਮੌਕੇ ਪਹੁੰਚੇ ਡਾ: ਯੋਗੇਸ਼ ਸਿਵਲ ...
ਗੁਰਦਾਸਪੁਰ, 15 ਮਈ (ਆਲਮਬੀਰ ਸਿੰਘ)-ਅਡੀਸ਼ਨ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਲੋਂ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਨੰੂ 7 ਸਾਲ ਦੀ ਕੈਦ ਅਤੇ 50 ਹਜ਼ਾਰ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ | ਥਾਣਾ ਕਿਲ੍ਹਾ ਲਾਲ ਸਿੰਘ ਵਿਖੇ ਦਰਜ ਮਾਮਲੇ ਅਨੁਸਾਰ ਨਾਬਾਲਗ ਲੜਕੀ ਨੰੂ ...
ਵਰਸੋਲਾ, 15 ਮਈ (ਵਰਿੰਦਰ ਸਹੋਤਾ)-ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟਸ ਹਯਾਤ ਨਗਰ ਦੇ ਨਰਸਿੰਗ ਕਾਲਜ ਵਿਖੇ ਵਿਸ਼ਵ ਨਰਸਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਇੰਜੀ. ਸਵਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਜਦੋਂ ਕਿ ਮੁੱਖ ਮਹਿਮਾਨ ...
ਬਟਾਲਾ, 15 ਮਈ (ਕਾਹਲੋਂ)-ਕੇਂਦਰ ਦੀ ਮੋਦੀ ਸਰਕਾਰ ਨੇ ਜਿਥੇ 5 ਸਾਲਾਂ 'ਚ ਦੇਸ਼ ਦਾ ਬੇੜਾ ਗਰਕ ਕੀਤਾ ਹੈ ਅਤੇ ਘੱਟ-ਗਿਣਤੀਆਂ ਲਈ ਖਤਰੇ ਦੀ ਘੰਟੀ ਬਣੀ ਹੋਈ ਹੈ, ਉਥੇ ਮੋਦੀ ਦੀ ਜੇਕਰ ਮੁੜ ਵਾਪਸ ਹੋਈ ਤਾਂ ਬਦਕਿਸਮਤੀ ਨਾਲ ਜਿਥੇ ਸਮੁੱਚਾ ਦੇਸ਼ ਰੋਏਗਾ, ਉੱਥੇ ਕਿਸਾਨੀ ਖੇਤਰ ...
ਪੁਰਾਣਾ ਸ਼ਾਲਾ, 15 ਮਈ (ਗੁਰਵਿੰਦਰ ਸਿੰਘ ਗੁਰਾਇਆ)-ਕਾਂਗਰਸ ਦਾ ਕਿਲ੍ਹਾ ਮੰਨੇ ਜਾਣ ਵਾਲਾ ਵਿਧਾਨ ਸਭਾ ਹਲਕਾ ਦੀਨਾਨਗਰ ਅਦਾਕਾਰ ਸੰਨੀ ਦਿਓਲ ਦੇ ਹੱਕ 'ਚ ਚੱਲ ਰਹੀ ਸਿਆਸੀ ਹਨੇਰੀ ਅੱਗੇ ਰੇਤ ਦੀਆਂ ਢੇਰੀਆਾ ਵਾਂਗ ਚੌਧਰੀ ਜੋੜੇ ਦੇ ਹੱਥੋਂ ਕਿਰਦਾ ਨਜ਼ਰ ਆ ਰਿਹਾ ਹੈ | ...
ਗੁਰਦਾਸਪੁਰ, 15 ਮਈ (ਸੈਣੀ)-ਲੋਕ ਸਭਾ ਚੋਣ ਨੰੂ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਹੱਕ 'ਚ ਵੱਖ-ਵੱਖ ਪਿੰਡ ਅੰਦਰ ਮਿਲਕ ਪਲਾਂਟ ਦੇ ਚੇਅਰਮੈਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵਲੋਂ ਚੋਣ ਮੀਟਿੰਗ ਦਾ ਸਿਲਸਿਲਾ ਜਾਰੀ ਹੈ | ਇਸ ਦੇ ...
ਬਟਾਲਾ, 15 ਮਈ (ਕਾਹਲੋਂ)-ਪੰਜਾਬ ਦੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪਿੰਡ ਧਰਮਕੋਟ ਬੱਗਾ ਵਿਖੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਹੱਕ 'ਚ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ | ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸੁਨੀਲ ਜਾਖੜ ਨੂੰ ਦੂਜੀ ਵਾਰ ਵੀ ਵੱਡੇ ਫਰਕ ਨਾਲ ਜਿਤਾ ਕੇ ਮੁੜ ਸੰਸਦ 'ਚ ਭੇਜਣ ਤਾਂ ਜੋ ਹਲਕੇ ਦੇ ਰਹਿੰਦੇ ਕੰਮ ਵੱਡੇ ਪੱਧਰ 'ਤੇ ਕਰਵਾਏ ਜਾਣ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪ੍ਰੀਤਮ ਸਿੰਘ, ਸਰਪੰਚ ਸਰਬਜੀਤ ਸਿੰਘ ਬਿਆਲ, ਸਰਬਜੀਤ ਸਿੰਘ ਭੱਟੀ ਪੰਚ, ਵਿਜੇ ਕੁਮਾਰ ਪੰਚ, ਸੁਖਦੇਵ ਕੁਮਾਰ ਪੰਚ, ਬਾਬਾ ਕਸ਼ਮੀਰ ਸਿੰਘ, ਸੁਰਿੰਦਰ ਕੌਰ ਪੰਚ, ਨਿਰਮਲ ਕੌਰ ਪੰਚ, ਸੁਰਜੀਤ ਸਿੰਘ ਪੰਚ, ਗੁਰਨਾਮ ਸਿੰਘ, ਗਿਆਨ ਸਿੰਘ ਪੰਚ, ਬਲਵਿੰਦਰ ਸਿੰਘ, ਇੰਦਰਜੀਤ ਫ਼ੌਜੀ ਆਦਿ ਹਾਜ਼ਰ ਸਨ |
ਕਾਹਨੰੂਵਾਨ, 15 ਮਈ (ਹਰਜਿੰਦਰ ਸਿੰਘ ਜੱਜ)-ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵਲੋਂ ਜਾਖੜ ਦੇ ਹੱਕ 'ਚ ਭਰਵੀਂ ਚੋਣ ਮੀਟਿੰਗ ਕੀਤੀ ਗਈ | ਇਸ ਮੌਕੇ ਸ: ਬਾਜਵਾ ਨੇ ਕਿਹਾ ਕਿ ਭਾਜਪਾ ਉਮੀਦਵਾਰ ਸੰਨੀ ਦਿਓਲ ਗੁਰਦਾਸਪੁਰ ਹਲਕੇ ਸਬੰਧੀ ਨਾ ਤਾਂ ਕਿਸੇ ਤਰ੍ਹਾਂ ...
ਗੁਰਦਾਸਪੁਰ, 15 ਮਈ (ਸੈਣੀ)-ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਵੱਖ-ਵੱਖ ਪਿੰਡਾਂ ਅੰਦਰ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਜਿਸ ਤਹਿਤ ਵਿਧਾਇਕ ਪਾਹੜਾ ਵਲੋਂ ਭੁਲੇਚੱਕ, ...
ਬੱਲਪੁਰੀਆਂ 'ਚ ਕੀਤੀ ਭਰਵੀਂ ਚੋਣ ਮੀਟਿੰਗ ਬਟਾਲਾ, 15 ਮਈ (ਕਾਹਲੋਂ)-ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੂਝਵਾਨ ਲੋਕ ਸੁਨੀਲ ਜਾਖੜ ਦੇ ਹੱਕ 'ਚ ਫਤਵਾ ਦੇ ਕੇ ਉਨ੍ਹਾਂ ਨੂੰ ਦੂਜੀ ਵਾਰ ਵੀ ਵੱਡੇ ਫਰਕ ਨਾਲ ਜਿਤਾ ਕੇ ਸੰਸਦ 'ਚ ਭੇਜਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਕਲਾਨੌਰ, 15 ਮਈ (ਪੁਰੇਵਾਲ)-ਸਥਾਨਕ ਕਸਬੇ 'ਚ ਸਾਥੀ ਕਾਂਗਰਸੀ ਵਰਕਰਾਂ ਨਾਲ ਕਲਾਨੌਰ ਸਮੇਤ ਵੱਖ-ਵੱਖ ਪਿੰਡਾਂ 'ਚ ਚੋਣ ਪ੍ਰਚਾਰ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਕਲਾਨੌਰ ਦੇ ਸਾ. ਉਪ ਚੇਅਰਮੈਨ ਬਲਰਾਜ ਸਿੰਘ ਗੋਰਾਇਆ ਨੇ ਕਿਹਾ ਕਿ ...
ਦੋਰਾਂਗਲਾ, 15 ਮਈ (ਲਖਵਿੰਦਰ ਸਿੰਘ ਚੱਕਰਾਜਾ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਅਤੇ ਅਸ਼ੋਕ ਚੌਧਰੀ ਵਲੋਂ ਵੱਖ ਵੱਖ ਪਿੰਡਾਂ ਅੰਦਰ ਮੀਟਿੰਗਾਂ ਕੀਤੀਆਂ ਗਈਆਂ | ਪਿੰਡ ...
ਕਿਲ੍ਹਾ ਲਾਲ ਸਿੰਘ, 15 ਮਈ (ਬਲਬੀਰ ਸਿੰਘ)-ਭਾਰਤੀ ਜਨਤਾ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਦੇ ਹੱਕ ਵਿਚ ਰਵੀਕਰਨ ਸਿੰਘ ਕਾਹਲੋਂ ਹਲਕਾ ਇੰਚਾਰਜ ਫਤਹਿਗੜ੍ਹ ਚੂੜੀਆਂ ਦੀ ਅਗਵਾਈ ਹੇਠ ਤਜਿੰਦਰ ਸਿੰਘ ਕਾਹਲੋਂ ਦੀ ਦੇਖ-ਰੇਖ ਹੇਠ ...
ਦੀਨਾਨਗਰ, 15 ਮਈ (ਸੰਧੂ/ਸ਼ਰਮਾ/ਸੋਢੀ)-ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਜੋਸਫ ਦੀ ਪ੍ਰਧਾਨਗੀ ਵਿਚ ਦੀਨਾਨਗਰ ਵਿਖੇ ਵੱਖ-ਵੱਖ ਥਾਵਾਂ 'ਤੇ ਮੀਟਿੰਗਾਂ ਕੀਤੀਆਂ ਗਈਆਂ | ਜਿਸ ਵਿਚ ਸਮੂਹ ਮਸੀਹ ਭਾਈਚਾਰੇ ਵਲੋਂ ਕਾਂਗਰਸ ਪਾਰਟੀ ਨੂੰ ਆਪਣਾ ਖੁੱਲ੍ਹਾ ਸਮਰਥਨ ਦੇਣ ਦਾ ...
ਗੁਰਦਾਸਪੁਰ, 15 ਮਈ (ਆਰਿਫ਼)-ਪਿੰਡ ਬਾਬੋਵਾਲ ਵਿਖੇ ਪ੍ਰਵਾਸੀ ਮਜ਼ਦੂਰਾਂ ਘਰੋਂ ਅੱਜ ਦਿਨ ਦਿਹਾੜੇ ਤਾਲੇ ਅਤੇ ਖਿੜਕੀ ਤੋੜ ਕੇ ਚੋਰੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤੀ ਰਾਮ ਯਾਦਵ ਪੁੱਤਰ ਰਾਧੇ ਸ਼ਾਮ ਯਾਦਵ ਅਤੇ ਗੁਡੂ ...
ਕੋਟਲੀ ਸੂਰਤ ਮੱਲ੍ਹੀ, 15 ਮਈ (ਕੁਲਦੀਪ ਸਿੰਘ ਨਾਗਰਾ)-ਸਰਕਾਰ ਵਲੋਂ ਗ਼ਰੀਬ ਲੋਕਾਂ ਨੂੰ ਦਿੱਤੇ ਜਾਂਦੇ ਸਸਤੇ ਰਾਸ਼ਨ ਨੂੰ ਪਿੰਡਾਂ 'ਚ ਲਿਆਉਣ ਦਾ ਕਿਰਾਇਆ ਤੇ ਲੁਦਾਈ-ਲੁਹਾਈ ਨਾ ਮਿਲਣ ਕਰਕੇ ਪ੍ਰੇਸ਼ਾਨ ਹੋਏ ਡੀਪੂ ਹੋਲਡਰਾਂ ਨੇ ਅੱਜ ਪੰਜਾਬ ਦੇ ਖ਼ੁਰਾਕ ਤੇ ਸਪਲਾਈ ...
ਪੁਰਾਣਾ ਸ਼ਾਲਾ, 15 ਮਈ (ਗੁਰਵਿੰਦਰ ਸਿੰਘ ਗੁਰਾਇਆ/ਅਸ਼ੋਕ ਸ਼ਰਮਾ)-ਅਕਾਲੀ/ਭਾਜਪਾ ਦੇ ਸਾਂਝੇ ਉਮੀਦਵਾਰ ਅਦਾਕਾਰ ਸੰਨੀ ਦਿਓਲ ਵਲੋਂ ਅੱਜ ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਰੋਡ ਸ਼ੋਅ ਦੁਆਰਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ | ਕਸਬਾ ਪੁਰਾਣਾ ਸ਼ਾਲਾ ਪੁੱਜਣ 'ਤੇ ...
ਅੰਮਿ੍ਤਸਰ, 15 ਮਈ (ਅਜੀਤ ਬਿਊਰੋ)-ਵਿਜੀਲੈਂਸ ਵਿਭਾਗ ਵਲੋਂ ਗਿ੍ਫ਼ਤਾਰ ਕੀਤੇ ਗਏ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਲਖਬੀਰ ਸਿੰਘ ਭਾਗੋਵਾਲੀਆ ਨੂੰ ਮੁਅੱਤਲ ਕਰ ਦਿੱਤਾ ਹੈ | ਵਿਭਾਗ ਵਲੋਂ ਅੰਮਿ੍ਤਸਰ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਦੇ ਕੰਮ ਨੂੰ ਚਲਾਉਣ ਲਈ ਜਿਥੇ ...
ਦੋਰਾਂਗਲਾ, 15 ਮਈ (ਲਖਵਿੰਦਰ ਸਿੰਘ ਚੱਕਰਾਜਾ)-ਬੀਤੀ ਰਾਤ ਆਵਾਰਾ ਕੁੱਤਿਆਂ ਵਲੋਂ ਪਸ਼ੂਆਂ ਦੇ ਬਾੜੇ 'ਚ ਵੜ ਕੇ ਇਕ ਵੱਛੀ ਨੰੂ ਨੋਚ-ਨੋਚ ਕੇ ਮਾਰ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਸੁਲਤਾਨੀ ਦੇ ਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਅੰਦਰ ਆਵਾਰਾ ...
ਪੁਰਾਣਾ ਸ਼ਾਲਾ, 15 ਮਈ (ਅਸ਼ੋਕ ਸ਼ਰਮਾ)-ਬਾਬਾ ਮੇਹਰ ਸਿੰਘ ਮੈਮੋਰੀਅਲ ਕਾਲਜ ਆਫ਼ ਨਰਸਿੰਗ ਪੁਰਾਣਾ ਸ਼ਾਲਾ ਵਿਖੇ ਨਰਸਿੰਗ ਡੇਅ ਮਨਾਇਆ ਗਿਆ | ਜਿਸ ਵਿਚ ਐਮ.ਡੀ. ਸੁਰਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ...
ਪੁਰਾਣਾ ਸ਼ਾਲਾ, 15 ਮਈ (ਅਸ਼ੋਕ ਸ਼ਰਮਾ)-ਗੁਰਦੁਆਰਾ ਘੱਲੂਘਾਰਾ ਛੰਭ ਕਾਹਨੰੂਵਾਨ ਜ਼ਿਲ੍ਹਾ ਗੁਰਦਾਸਪੁਰ ਤੋਂ ਨਿਕਲੇ ਸਾਲਾਨਾ ਨਗਰ ਕੀਰਤਨ ਦਾ ਪਿੰਡ ਚਾਵਾ, ਨਵਾਂ ਸ਼ਾਲਾ, ਪੁਲ ਤਿੱਬੜੀ, ਪੰਧੇਰਾਂ ਅਤੇ ਭੁੱਲੇਚੱਕ ਕਾਲੋਨੀ ਵਿਚ ਨਿੱਘਾ ਸਵਾਗਤ ਕੀਤਾ ਗਿਆ | ਪਿੰਡ ...
ਗੁਰਦਾਸਪੁਰ, 15 ਮਈ (ਗੁਰਪ੍ਰਤਾਪ ਸਿੰਘ)-ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਵਲੋਂ ਅੱਜ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਦੇ ਇਕ ਨਿੱਜੀ ਹੋਟਲ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਇਸ ਮੌਕੇ ਬਹਿਰੂ ਦੀ ਅਗਵਾਈ ਹੇਠ ...
ਦੋਰਾਂਗਲਾ, 15 ਮਈ (ਲਖਵਿੰਦਰ ਸਿੰਘ ਚੱਕਰਾਜਾ)-ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਦੀ ਚੋਣ ਮੁਹਿੰਮ ਨੰੂ ਤੇਜ਼ ਕਰਦਿਆਂ ਹਲਕਾ ਦੀਨਾਨਗਰ ਦੇ ਪਿੰਡ ਸੱਦਾ ਵਿਖੇ ਦਿਲਬਾਗ ਸਿੰਘ ਅਤੇ ਪਿੰਡ ਮਗਰਮੂਧੀਆਂ ਵਿਖੇ ਸਾਬਕਾ ਸਰਪੰਚ ਸੁਲੱਖਣ ਸਿੰਘ ਦੀ ਅਗਵਾਈ ...
ਗੁਰਦਾਸਪੁਰ, 15 ਮਈ (ਸੈਣੀ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸਹਾਇਕ ਰਿਟਰਨਿੰਗ ਅਫ਼ਸਰ ਰਣਬੀਰ ਸਿੰਘ ਮੂਧਲ ਫ਼ਤਿਹਗੜ੍ਹ ਚੂੜ੍ਹੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਮਈ ਨੂੰ ਲੋਕ ਸਭਾ ਚੋਣ ਸਬੰਧੀ ਸਥਾਨਕ ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਐਾਡ ...
ਗੁਰਦਾਸਪੁਰ, 15 ਮਈ (ਆਰਿਫ਼)-ਵੈਸੇ ਤਾਂ ਫਿਲਮੀ ਸਿਤਾਰਿਆਂ ਦੇ ਚਾਹੁਣ ਵਾਲੇ ਉਨ੍ਹਾਂ ਦੇ ਪ੍ਰਸੰਸਕ ਆਪਣੇ ਪੰਸਦੀਦਾ ਦਾ ਅਦਾਕਾਰਾਂ ਦਾ ਧਿਆਨ ਖਿੱਚਣ ਲਈ ਕਈ ਤਰ੍ਹਾਂ ਦੇ ਹੱਥਕੰਢੇ ਅਪਣਾਉਂਦੇ ਹਨ | ਪਰ ਅੱਜ ਗੁਰਦਾਸਪੁਰ ਵਿਖੇ ਅਕਾਲੀ/ਭਾਜਪਾ ਦੇ ਉਮੀਦਵਾਰ ਵਜੋਂ ਚੋਣ ...
ਬਟਾਲਾ, 15 ਮਈ (ਕਾਹਲੋਂ)-ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸ੍ਰੀ ਸੁਨੀਲ ਜਾਖੜ ਦੇ ਹੱਕ 'ਚ ਭਰਵੀਂ ਚੋਣ ਮੀਟਿੰਗ ਪਿੰਡ ਪੁਰੀਆਂ ਕਲਾਂ 'ਚ ਜਸਬੀਰ ਸਿੰਘ ਚੀਨੀਆਂ ਦੇ ਗ੍ਰਹਿ ਵਿਖੇ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ...
ਗੁਰਦਾਸਪੁਰ, 15 ਮਈ (ਆਰਿਫ਼)-ਐਜੂਕੇਸ਼ਨ ਵਰਲਡ ਵਿਖੇ ਗਿਆਰ੍ਹਵੀਂ, ਬਾਰ੍ਹਵੀਂ ਮੈਡੀਕਲ, ਨਾਨ ਮੈਡੀਕਲ ਦੇ ਬੈਚਾਂ ਵਿਚ ਦਾਖ਼ਲਾ ਜਾਰੀ ਹੈ | ਇਸ ਸਬੰਧੀ ਮੈਨੇਜਿੰਗ ਪਾਰਟਨਰ ਸੋਨੀਆ ਸੱਚਰ ਨੇ ਦੱਸਿਆ ਕਿ ਸੰਸਥਾ ਿ'ਚ ਤਜਰਬੇਕਾਰ ਅਧਿਆਪਕਾਂ ਵਲੋਂ ਤਿਆਰੀ ਕਰਵਾਈ ਜਾਂਦੀ ...
ਪਠਾਨਕੋਟ, 15 ਮਈ (ਚੌਹਾਨ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ/ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੰੂ ਜਿਤਾਉਣ ਲਈ ਭਾਜਪਾ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੈ | ਇਸੇ ਕੜੀ ਵਜੋਂ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਤੇ ਸੰਨੀ ਦਿਓਲ ...
ਧਾਰੀਵਾਲ, 15 ਮਈ (ਸਵਰਨ ਸਿੰਘ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਵੱਡੀ ਲੀਡ ਕੱਢਣ ਨੂੰ ਲੈ ਕੇ ਵਿਧਾਨ ਸਭਾ ਹਲਕਾ ਕਾਦੀਆਂ ਬਲਾਕ ਧਾਰੀਵਾਲ ਕਾਂਗਰਸੀ ਆਗੂਆਂ ਦੀ ਅਹਿਮ ਮੀਟਿੰਗ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕੀਤੀ, ਜਿਸ ...
ਵਡਾਲਾ ਬਾਂਗਰ, 15 ਮਈ (ਮਨਪ੍ਰੀਤ ਸਿੰਘ ਘੁੰਮਣ)-ਸਥਾਨਕ ਕਸਬੇ ਦੇ ਸੱਗੂ ਪਰਿਵਾਰ ਦੇ ਸਤਿਕਾਰਯੋਗ ਪਿਤਾ ਸ: ਪਾਲ ਸਿੰਘ ਸੱਗੂ (80), ਜੋ ਕਿ ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸੀ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਵਡਾਲਾ ...
ਕਾਹਨੂੰਵਾਨ, 15 ਮਈ (ਹਰਜਿੰਦਰ ਸਿੰਘ ਜੱਜ)-ਇਤਿਹਾਸਕ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਛੰਭ ਕਾਹਨੂੰਵਾਨ ਤੋਂ ਹਰ ਸਾਲ ਦੀ ਤਰਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਘੱਲੂਘਾਰਾ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਦੀ ਦੇਖ-ਰੇਖ ਹੇਠ ...
ਗੁਰਦਾਸਪੁਰ, 15 ਮਈ (ਆਰਿਫ਼)-ਨਾਚੀਕੇਤਾ ਐਜੂਕੇਸ਼ਨਲ ਸਰਵਿਸਿਜ਼ ਗੁਰਦਾਸਪੁਰ ਵਲੋਂ ਬਹੁਤ ਸਾਰੇ ਮਾਪਿਆਂ ਨੰੂ ਆਪਣੇ ਬੱਚਿਆਂ ਨੰੂ ਕੈਨੇਡਾ ਅਤੇ ਅਮਰੀਕਾ ਵਿਖੇ ਮਿਲਣ ਲਈ ਵੀਜ਼ਾ ਦਿਵਾਇਆ ਹੈ | ਇਸ ਸਬੰਧੀ ਐਮ.ਡੀ. ਮਨੀਸ਼ਾ ਮਹਾਜਨ ਨੇ ਦੱਸਿਆ ਕਿ ਕੈਨੇਡਾ ਵਿਖੇ ...
ਬਹਿਰਾਮਪੁਰ, 15 ਮਈ (ਬਲਬੀਰ ਸਿੰਘ ਕੋਲਾ)-ਹਲਕਾ ਦੀਨਾਨਗਰ ਅਧੀਨ ਪੈਂਦੇ ਆਉਂਦੇ ਪਿੰਡ ਮੱਲੀਆਂ ਵਿਖੇ ਅਕਾਲੀ ਦਲ ਕਿਸਾਨ ਵਿੰਗ ਸਰਕਲ ਬਹਿਰਾਮਪੁਰ ਦੇ ਪ੍ਰਧਾਨ ਕਪੂਰ ਸਿੰਘ ਮੱਲੀ ਦੇ ਗ੍ਰਹਿ ਵਿਖੇ ਪਰਮਵੀਰ ਸਿੰਘ ਲਾਡੀ ਦੀ ਅਗਵਾਈ ਹੇਠ ਹਲਕਾ ਗੁਰਦਾਸਪੁਰ ਤੋਂ ਅਕਾਲੀ ...
ਗੁਰਦਾਸਪੁਰ, 15 ਮਈ (ਆਲਮਬੀਰ ਸਿੰਘ)-ਸਥਾਨਿਕ ਬਿਜ਼ੀ ਬੇ੍ਰਨਜ ਸੈਂਟਰ ਵਿਖੇ ਬੱਚਿਆਂ ਦਾ ਮੈਥ ਵਿਸ਼ੇ ਦਾ ਵਿਜ਼ਰਡ ਟੈੱਸਟ ਲਿਆ ਗਿਆ | ਇਸ ਸਬੰਧੀ ਬੀਜੀ ਬੇ੍ਰਨਜ ਸੈਂਟਰ ਦੀ ਐਮ.ਡੀ. ਕੁਲਵਿੰਦਰ ਕੌਰ ਨੇ ਦੱਸਿਆ ਕਿ ਬਹਿਰਾਮਪੁਰ ਰੋਡ ਸਥਿਤ ਐੱਚ.ਆਰ.ਏ ਲੋਟਸ ਸਕੂਲ ਦੇ ...
ਗੁਰਦਾਸਪੁਰ, 15 ਮਈ (ਆਲਮਬੀਰ ਸਿੰਘ)-ਪੰਜਾਬ ਜਮਹੂਰੀ ਗੱਠਜੋੜ ਵਲੋਂ ਨਾਮਜ਼ਦ ਆਰ.ਐਮ.ਪੀ.ਆਈ. ਦੇ ਉਮੀਦਵਾਰ ਲਾਲ ਕਟਾਰੂਚੱਕ ਅਤੇ ਆਰ.ਐਮ.ਪੀ.ਆਈ. ਦੇ ਕੌਮੀ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਬਾਰ ਐਸੋਸੀਏਸ਼ਨ ਦੇ ਸੱਦੇ 'ਤੇ ਬਾਰ ਦੇ ਸਮੂਹ ਵਕੀਲਾਂ ਨੰੂ ਸੰਬੋਧਨ ਕੀਤਾ ...
ਗੁਰਦਾਸਪੁਰ, 15 ਮਈ (ਸੈਣੀ)-ਸਥਾਨਿਕ ਮੁਹੱਲਾ ਸਿਵਲ ਲਾਇਨ ਵਿਖੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਅਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਲੋਕਾਂ ਅਤੇ ਵਰਕਰਾਂ ਨਾਲ ਚੋਣ ਮੀਟਿੰਗ ਕੀਤੀ ਗਈ | ਇਸ ਮੌਕੇ ਹਲਕਾ ਵਾਸੀਆਂ ਨੰੂ ਸੰਬੋਧਨ ਕਰਦੇ ਹੋਏ ਵਿਧਾਇਕ ...
ਗੁਰਦਾਸਪੁਰ, 15 ਮਈ (ਆਰਿਫ਼)-ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜ਼ਿਲ੍ਹੇ ਭਰ ਤੋਂ ਆਈਆਂ ਨਰਸਿੰਗ ਸਟਾਫ਼ ਵਲੋਂ ਨਰਸਿਜ਼ ਡੇਅ ਡਾ: ਕ੍ਰਿਸ਼ਨ ਚੰਦ ਸਿਵਲ ਸਰਜਨ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਪਹੰੁਚੇ ਡਾ: ਸੁਨੀਤਾ ਭੱਲਾ, ਡਾ: ਰਣਜੀਤ ਸਿੰਘ ...
ਨੌਸ਼ਹਿਰਾ ਮੱਝਾ ਸਿੰਘ, 15 ਮਈ (ਤਰਸੇਮ ਸਿੰਘ ਤਰਾਨਾ)-ਭਾਜਪਾ ਦੀ ਅਗਵਾਈ ਹੇਠਲੀ ਮੋਦੀ ਸਰਕਾਰ ਵਲੋਂ ਬੀਤੇ ਸਾਲਾਂ ਦੌਰਾਨ ਪੰਜਾਬ ਦੇ ਵਿਕਾਸ ਤੇ ਪੰਜਾਬੀਆਂ ਦੀਆਂ ਸਾਂਝੀਆਂ ਮੁਸ਼ਕਿਲਾਂ ਦੇ ਹੱਲ ਨੂੰ ਹਮੇਸ਼ਾ ਨਜ਼ਰ ਅੰਦਾਜ ਕੀਤਾ | ਇਸ ਦੇ ਉਲਟ ਕੈਪਟਨ ਸਰਕਾਰ ਵਲੋਂ ...
ਗੁਰਦਾਸਪੁਰ, 15 ਮਈ (ਸੈਣੀ)-ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਦਫ਼ਤਰ ਵਿਖੇ ਸਮੂਹ ਇਸਾਈ ਆਗੂਆਂ ਦੀ ਮੀਟਿੰਗ ਪ੍ਰਧਾਨ ਰੌਸ਼ਨ ਜੋਸਫ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕੈਪਟਨ ਸੰਦੀਪ ਸੰਧੂ ਓ.ਐਸ.ਡੀ. ਮੁੱਖ ਮੰਤਰੀ ਅਤੇ ਜ਼ਿਲ੍ਹਾ ਕੋਆਰਡੀਨੇਟਰ ਸੁਖਵੰਤ ...
ਕਲਾਨੌਰ, 15 ਮਈ (ਪੁਰੇਵਾਲ, ਕਾਹਲੋਂ)-ਲੋਕ ਸਭਾ ਦੀਆਂ ਚੋਣਾਂ ਦੌਰਾਨ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਵਲੋਂ ਕਲਾਨੌਰ 'ਚ ਕੀਤੇ ਗਏ ਪ੍ਰਭਾਵਸ਼ਾਲੀ ਰੋਡ ਸ਼ੋਅ ਦੌਰਾਨ ਕਲਾਨੌਰ ਅਕਬਰੀ ਦੇ ਲੋਕ ਕੀਲ ਕੇ ਰੱਖ ਦਿੱਤੇ | ਇਸ ਦੌਰਾਨ ਵਰਕਰਾਂ 'ਚ ਭਾਰੀ ਉਤਸ਼ਾਹ ...
ਹਰਚੋਵਾਲ, 15 ਮਈ (ਰਣਜੋਧ ਸਿੰਘ ਭਾਮ)-ਮਹਿਲਾ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਭੁਪਿੰਦਰ ਕੌਰ ਭਾਮੜੀ ਨੂੰ ਮਹਿਲਾ ਕਾਂਗਰਸ ਪਾਰਟੀ ਬਲਾਕ ਸ੍ਰੀ ਹਰਿਗੋਬਿੰਦਪੁਰ ਦੇ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ | ਉਨ੍ਹਾਂ ਇਹ ਨਿਯੁਕਤੀ ਪੱਤਰ ਹਲਕਾ ਸ੍ਰੀ ...
ਗੁਰਦਾਸਪੁਰ, 15 ਮਈ (ਸੈਣੀ)-ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਚੋਣ ਪ੍ਰਚਾਰ ਨੰੂ ਤੇਜ਼ ਕਰਦਿਆਂ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਸ਼ਹਿਰ ਦੇ ਸਕੀਮ ਨੰਬਰ 5 ਵਿਖੇ ਲੋਕਾਂ ਅਤੇ ਵਰਕਰਾਂ ਨਾਲ ਚੋਣ ਮੀਟਿੰਗ ਕੀਤੀ ਗਈ | ਜਿਸ ਵਿਚ ...
ਬਟਾਲਾ, 15 ਮਈ (ਹਰਦੇਵ ਸਿੰਘ ਸੰਧੂ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਦੇ ਹੱਕ 'ਚ ਅੱਜ ਬਟਾਲਾ 'ਚ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਗੁਰਨਾਮ ਸਿੰਘ ...
ਡੇਰਾ ਬਾਬਾ ਨਾਨਕ, 15 ਮਈ (ਵਤਨ)-ਸਰਹੱਦੀ ਪਿੰਡ ਰੱਤੜ-ਛੱਤੜ ਦੇ ਸਰਪੰਚ ਹਰਭਜਨ ਸਿੰਘ ਚੀਮਾ ਵਲੋਂ ਆਪਣੇ ਸਮਰਥਕਾਂ ਨਾਲ ਪਿੰਡ ਦਾ ਦੌਰਾ ਕੀਤਾ ਗਿਆ ਅਤੇ ਪਿੰਡ ਦੇ ਲੋਕਾਂ ਨੂੰ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ | ਉਨ੍ਹਾਂ ...
ਗੁਰਦਾਸਪੁਰ, 15 ਮਈ (ਸੈਣੀ)-ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਵਲੋਂ ਸਾਲ 2017-18 ਵਿਚ ਖ਼ਰੀਦ ਕੀਤੇ ਗਏ ਗੰਨੇ ਦੀ ਸਾਰੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਭੇਜ ਦਿੱਤੀ ਗਈ ਹੈ ਅਤੇ ਇਸ ਸਾਲ ਦਾ ਕੋਈ ਵੀ ਬਕਾਇਆ ਨਹੀਂ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਿਕਾਰੀ ...
ਲੁਧਿਆਣਾ, 15 ਮਈ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ਦੀ ...
ਧਾਰੀਵਾਲ, 15 ਮਈ (ਸਵਰਨ ਸਿੰਘ)-ਸਰਪੰਚ ਜਗਰੂਪ ਸਿੰਘ ਰੰਧਾਵਾ ਨਮਿੱਤ ਪਹਿਲੀ ਬਰਸੀ ਸਮਾਗਮ ਪਿੰਡ ਤਲਵੰਡੀ ਬûੱਨਗੜ ਵਿਖੇ ਮਨਾਈ ਗਈ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਵੈਰਾਗਮਈ ਕੀਤਰਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ...
ਬਟਾਲਾ, 15 ਮਈ (ਬੁੱਟਰ)-ਇੰਪਲਾਈਜ਼ ਫੈਰਡੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਪਹਿਲਵਾਨ) ਦੇ ਦਿਹਾਤੀ ਮੰਡਲ ਬਟਾਲਾ ਅਧੀਨ ਆਉਂਦੇ ਉਪ ਮੰਡਲ ਮਾਡਲ ਟਾਊਨ ਦੇ ਜਥੇਬੰਦੀ ਢਾਂਚੇ ਦੀ ਕਮੇਟੀ ਦੀ ਚੋਣ ਮੰਡਲ ਪ੍ਰਧਾਨ ਹਰਜੀਤ ਸਿੰਘ ਟਰਪਈ ਦੀ ਅਗਵਾਈ 'ਚ ਹੋਈ | ਇਸ ਸਰਬਸੰਮਤੀ ਨਾਲ ...
ਦੀਨਾਨਗਰ, 15 ਮਈ (ਸ਼ਰਮਾ/ਸੰਧੂ/ਸੋਢੀ)-ਗੁਰਦਾਸਪੁਰ ਤੋਂ ਅਕਾਲੀ/ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਅੱਜ ਦੀਨਾਨਗਰ ਹਲਕੇ ਵਿਚ ਆਪਣਾ ਰੋਡ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਦੀਨਾਨਗਰ ਦੇ ਵਾਰਡ ਨੰਬਰ-8 ਆਰੀਆ ਨਗਰ ਵਿਚ ਪੁਲਵਾਮਾ ਵਿਖੇ ਸ਼ਹੀਦ ਹੋਏ ...
ਹਰਚੋਵਾਲ, 15 ਮਈ (ਰਣਜੋਧ ਸਿੰਘ ਭਾਮ)-ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਸੀਨੀ: ਮੀਤ ਪ੍ਰਧਾਨ ਅਤੇ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਸੀਨੀਅਰ ਅਕਾਲੀ ਆਗੂ ਸੋਨੂੰ ਔਲਖ ਵਲੋਂ ਅਕਾਲੀ-ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ 'ਚ ਚੋਣ ਮੀਟਿੰਗਾਂ ਕੀਤੀਆਂ | ਇਸ ਮੌਕੇ ਅਕਾਲੀ ...
ਪਠਾਨਕੋਟ, 15 ਮਈ (ਸੰਧੂ)-ਸ਼ਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀਆਂ ਵਿਦਿਆਰਥਣਾਂ ਨੇ ਰਾਜ ਸਾਇੰਸ ਸਿੱਖਿਆ ਸੰਸਥਾ ਪੰਜਾਬ ਵਲੋਂ ਲਈ ਗਈ ਨੈਸ਼ਨਲ ਮੀਨਜ ਕਮ ਮੈਰਿਟ ਪ੍ਰੀਖਿਆ ਵਿਚ ਮੱਲਾਂ ਮਾਰਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ | ...
ਪਠਾਨਕੋਟ, 15 ਮਈ ( ਆਰ. ਸਿੰਘ )-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਦੇ ਹੱਕ ਵਿਚ ਵਾਰਡ ਨੰਬਰ 33 ਨੱਥੂ ਨਗਰ ਪਠਾਨਕੋਟ ਵਿਖੇ ਵਾਰਡ ਪ੍ਰਧਾਨ ਅਤੇ ਭਾਜਪਾ ਕੌਾਸਲਰ ਰਮੇਸ਼ ਕੁਮਾਰ ਸ਼ਰਮਾ ਦੀ ...
ਪਠਾਨਕੋਟ, 15 ਮਈ (ਆਰ. ਸਿੰਘ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਠਾਨਕੋਟ ਵਿਖੇ ਪ੍ਰਧਾਨ ਗੁਰਦੀਪ ਸਿੰਘ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੂਨੀਅਰ ਵਿੰਗ ਵੱਲੋਂ ਵਾਈਸ ਪਿ੍ੰਸੀਪਲ ਗੁਰਪ੍ਰੀਤ ਕੌਰ ਦੀ ਦੇਖਰੇਖ ਹੇਠ ਮਾਂ ਦਿਵਸ ਦੇ ਸਬੰਧ 'ਚ ਵਿਸ਼ੇਸ਼ ...
ਪਠਾਨਕੋਟ, 15 ਮਈ (ਸੰਧੂ)-ਜ਼ਿਲੇ੍ਹ ਵਿਚ ਵੋਟਰ ਜਾਗਰੂਕਤਾ ਨੂੰ ਲੈ ਕੇ ਸਥਾਨਕ ਮਿਸ਼ਨ ਰੋਡ 'ਤੇ ਬਣਾਏ ਗਏ ਸਵੀਪ ਚੌਾਕ ਵਿਖੇ ਜ਼ਿਲ੍ਹਾ ਨੋਡਲ ਅਧਿਕਾਰੀ ਸਵੀਪ ਨਰੇਸ਼ ਮਹਾਜਨ ਦੀ ਅਗਵਾਈ ਵਿਚ ਵੋਟਰ ਸਹੁੰ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਜ਼ਿਲੇ੍ਹ ਦੇ ਸਾਰੇ ਕੈਂਪਸ ...
ਪਠਾਨਕੋਟ, 15 ਮਈ (ਸੰਧੂ)-ਸਟੇਟ ਪੈਨਸ਼ਨਰਜ਼ ਵੈੱਲਫੇਅਰ ਆਰਗੇਨਾਈਜ਼ੇਸ਼ਨ ਜ਼ਿਲ੍ਹਾ ਪਠਾਨਕੋਟ ਵਲੋਂ ਸਥਾਨਕ ਪੁਰਾਣਾ ਖ਼ਜ਼ਾਨਾ ਦਫ਼ਤਰ ਵਿਖੇ ਸਥਿਤ ਸੰਗਠਨ ਦੇ ਦਫ਼ਤਰ ਵਿਖੇ ਮਾਸਟਰ ਸ਼ੇਰ ਸਿੰਘ ਤੇ ਪ੍ਰਧਾਨ ਸਤੀਸ਼ ਸੈਣੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ 'ਚ ...
ਪਠਾਨਕੋਟ, 15 ਮਈ (ਆਰ. ਸਿੰਘ)-ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਪਠਾਨਕੋਟ ਵਿਖੇ ਜੋਧਾ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਗੁਰਦੁਆਰੇ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਅਗਵਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ | ...
ਮਾਧੋਪੁਰ, 15 ਮਈ (ਨਰੇਸ਼ ਮਹਿਰਾ)-ਐੱਸ.ਐਮ.ਓ. ਸੰਤੋਸ਼ ਕੁਮਾਰੀ ਬਧਾਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਫ਼ਿਰੋਜ਼ਪੁਰ ਕਲਾਂ ਵਿਖੇ ਤੰਬਾਕੂ ਵੇਚਣ ਵਾਲਿਆਂ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਅਤੇ ਉਨ੍ਹਾਂ ਕੋਲੋਂ ਮੌਕੇ 'ਤੇ 610 ਰੁਪਏ ...
ਪਠਾਨਕੋਟ, 15 ਮਈ (ਆਸ਼ੀਸ਼ ਸ਼ਰਮਾ)- ਆਗਾਮ ਲੋਕ ਸਭਾ ਚੋਣਾਂ ਮੌਕੇ ਵੋਟਰਾਂ ਨੰੂ ਆਪਣੇ ਵੱਲ ਕਰਨ ਲਈ ਜਿੱਥੇ ਕਈ ਤਰਾਂ ਦੇ ਲਾਲਚ ਦਿੱਤੇ ਜਾ ਰਹੇ ਹਨ, ਉਥੇ ਸ਼ਰਾਬ ਨਾਲ ਵੋਟ ਖ਼ਰੀਦਣ ਦੀਆਂ ਖ਼ਬਰਾਂ ਵੀ ਬਾਹਰ ਆ ਰਹੀਆਂ ਹਨ | ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਸ਼ਰਾਬ ...
ਪਠਾਨਕੋਟ, 15 ਮਈ (ਸੰਧੂ)-ਬੀਤੇ ਦਿਨ ਕਾਂਗਰਸ ਪਾਰਟੀ ਦੀ ਕੌਮੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਿਧਾਇਕ ਅਮਿਤ ਵਿਜ ਵਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ...
ਦੀਨਾਨਗਰ, 15 ਮਈ (ਸੰਧੂ/ਸ਼ਰਮਾ/ਸੋਢੀ)-ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਜੋਸਫ ਦੀ ਪ੍ਰਧਾਨਗੀ ਵਿਚ ਦੀਨਾਨਗਰ ਵਿਖੇ ਵੱਖ-ਵੱਖ ਥਾਵਾਂ 'ਤੇ ਮੀਟਿੰਗਾਂ ਕੀਤੀਆਂ ਗਈਆਂ | ਜਿਸ ਵਿਚ ਸਮੂਹ ਮਸੀਹ ਭਾਈਚਾਰੇ ਵਲੋਂ ਕਾਂਗਰਸ ਪਾਰਟੀ ਨੂੰ ਆਪਣਾ ਖੁੱਲ੍ਹਾ ਸਮਰਥਨ ਦੇਣ ਦਾ ...
ਪਠਾਨਕੋਟ , 15 ਮਈ (ਆਰ. ਸਿੰਘ)- ਗੁਰਦਾਸਪੁਰ ਤੋਂ ਭਾਜਪਾ/ਅਕਾਲੀ ਦਲ ਗੱਠਜੋੜ ਦੇ ਉਮੀਦਵਾਰ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਨੇ ਮਾਮੂਨ ਪਠਾਨਕੋਟ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਖੜ ਪਰਿਵਾਰ ਨਾਲ ਉਨ੍ਹਾਂ ਦੇ ਪੁਰਾਣੇ ਸਬੰਧਾਂ ਦਾ ਸੰਨੀ ਦਿਓਲ ...
ਪਠਾਨਕੋਟ, 15 ਮਈ (ਸੰਧੂ/ਆਰ. ਸਿੰਘ)-ਲੋਕ ਸਭਾ ਦੀਆਂ ਆਮ ਚੋਣਾਂ-2019 ਦੇ ਸਬੰਧ ਵਿਚ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਡਿਊਲ ਅਨੁਸਾਰ ਜ਼ਿਲ੍ਹੇ ਦੇ ਤਿੰਨਾਂ ਅਸੈਂਬਲੀ ਸੈਗਮੈਂਟਾਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਦੇ 574 ਪੋਲਿੰਗ ਸਟੇਸ਼ਨਾਂ 'ਤੇ 19 ਮਈ ...
ਪਠਾਨਕੋਟ, 15 ਮਈ (ਚੌਹਾਨ)-ਹਿੰਦੂ ਕੋਆਪ੍ਰੇਟਿਵ ਪਠਾਨਕੋਟ 'ਤੇ ਆਰ.ਬੀ.ਆਈ. ਨੇ ਕਈ ਪਾਬੰਦੀਆਂ ਲਾ ਕੇ ਜਿੱਥੇ ਬੈਂਕ ਨੂੰ ਫ੍ਰੀਜ਼ ਕਰ ਦਿੱਤਾ ਹੈ | ਉੱਥੇ 90 ਹਜ਼ਾਰ ਗ੍ਰਾਹਕਾਂ ਤੇ 15 ਹਜ਼ਾਰ ਸ਼ੇਅਰ ਹੋਲਡਰਾਂ ਨੰੂ ਮੁਸ਼ਕਿਲ 'ਚ ਪਾ ਦਿੱਤਾ ਹੈ | ਬੈਂਕ ਨੇ ਜਿਨ੍ਹਾਂ ਨੰੂ ...
ਮਾਧੋਪੁਰ, 15 ਮਈ (ਨਰੇਸ਼ ਮਹਿਰਾ)-ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਮਹੀਨਾਵਾਰ ਜ਼ਰੂਰਤਮੰਦ ਬੀਬੀਆਂ ਨੰੂ ਰਾਸ਼ਨ ਦਿੱਤਾ ਗਿਆ | ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਅਤੇ ਪ੍ਰਧਾਨ ਅਰੂੜ੍ਹ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਤਕਰੀਬਨ 20 ...
ਪਠਾਨਕੋਟ, 15 ਮਈ (ਆਰ. ਸਿੰਘ)-ਵਿਧਾਨ ਸਭਾ ਹਲਕਾ ਪਠਾਨਕੋਟ ਦੇ ਅਧੀਨ ਆਉਂਦੇ ਵਾਰਡ ਨੰ. 24 'ਚ ਯੂਥ ਅਕਾਲੀ ਦੇ ਆਗੂ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਦੇ ਹੱਕ ਵਿਚ ਵੱਖ-ਵੱਖ ਚੋਣ ਪ੍ਰਚਾਰ ਮੀਟਿੰਗਾਂ ਕੀਤੀਆਂ ਗਈਆਂ | ...
ਪਠਾਨਕੋਟ, 15 ਮਈ (ਚੌਹਾਨ)-ਥਾਣਾ ਡਵੀਜ਼ਨ ਨੰਬਰ-2 ਪਠਾਨਕੋਟ ਦੀ ਪੁਲਿਸ ਨੇ 18 ਫਰਵਰੀ 2016 ਨੰੂ ਹਰਦੀਪ ਕੁਮਾਰ ਪੁੱਤਰ ਹੰਸ ਰਾਜ ਨਿਵਾਸੀ ਗੁਲਪੁਰ ਸਿੰਬਲੀ ਪਠਾਨਕੋਟ ਦੇ ਿਖ਼ਲਾਫ਼ ਐਫ.ਆਈ.ਆਰ. ਨੰਬਰ-21 ਧਾਰਾ 376, 420 ਅਧੀਨ ਕੇਸ ਦਰਜ ਕੀਤਾ ਸੀ | ਜਿਸ ਦੀ ਸੁਣਵਾਈ ਅਵਤਾਰ ਸਿੰਘ ...
ਗੁਰਦਾਸਪੁਰ, 15 ਮਈ (ਆਰਿਫ਼)-ਪਿੰਡ ਬਾਬੋਵਾਲ ਵਿਖੇ ਪ੍ਰਵਾਸੀ ਮਜ਼ਦੂਰਾਂ ਘਰੋਂ ਅੱਜ ਦਿਨ ਦਿਹਾੜੇ ਤਾਲੇ ਅਤੇ ਖਿੜਕੀ ਤੋੜ ਕੇ ਚੋਰੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤੀ ਰਾਮ ਯਾਦਵ ਪੁੱਤਰ ਰਾਧੇ ਸ਼ਾਮ ਯਾਦਵ ਅਤੇ ਗੁਡੂ ...
ਮਾਧੋਪੁਰ/ਸੁਜਾਨਪੁਰ, 15 ਮਈ (ਨਰੇਸ਼ ਮਹਿਰਾ/ਜਗਦੀਪ ਸਿੰਘ)-ਸੁਜਾਨਪੁਰ ਪੁਲਿਸ ਵਲੋਂ ਐਕਸਾਈਜ਼ ਇੰਸਪੈਕਟਰ ਦੀ ਸ਼ਿਕਾਇਤ 'ਤੇ ਇਕ ਵਿਅਕਤੀ ਨੰੂ 22 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਥਾਣਾ ਮੁਖੀ ਸੁਜਾਨਪੁਰ ਦਲਵਿੰਦਰ ਸ਼ਰਮਾ ਨੇ ...
ਕੋਟਲੀ ਸੂਰਤ ਮੱਲ੍ਹੀ, 15 ਮਈ (ਕੁਲਦੀਪ ਸਿੰਘ ਨਾਗਰਾ)-ਸਰਕਾਰ ਵਲੋਂ ਗ਼ਰੀਬ ਲੋਕਾਂ ਨੂੰ ਦਿੱਤੇ ਜਾਂਦੇ ਸਸਤੇ ਰਾਸ਼ਨ ਨੂੰ ਪਿੰਡਾਂ 'ਚ ਲਿਆਉਣ ਦਾ ਕਿਰਾਇਆ ਤੇ ਲੁਦਾਈ-ਲੁਹਾਈ ਨਾ ਮਿਲਣ ਕਰਕੇ ਪ੍ਰੇਸ਼ਾਨ ਹੋਏ ਡੀਪੂ ਹੋਲਡਰਾਂ ਨੇ ਅੱਜ ਪੰਜਾਬ ਦੇ ਖ਼ੁਰਾਕ ਤੇ ਸਪਲਾਈ ...
ਗੁਰਦਾਸਪੁਰ, 15 ਮਈ (ਗੁਰਪ੍ਰਤਾਪ ਸਿੰਘ)-ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਵਲੋਂ ਅੱਜ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਦੇ ਇਕ ਨਿੱਜੀ ਹੋਟਲ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਇਸ ਮੌਕੇ ਬਹਿਰੂ ਦੀ ਅਗਵਾਈ ਹੇਠ ...
ਪਠਾਨਕੋਟ, 15 ਮਈ (ਚੌਹਾਨ)-ਪ੍ਰਦੀਪ ਮਿਨਹਾਸ ਨਿਵਾਸੀ ਹਰਿਆਲ ਪਠਾਨਕੋਟ ਨੇ ਦੱਸਿਆ ਕਿ ਉਸ ਕੋਲੋਂ ਰਵਿੰਦਰ ਸਿੰਘ ਪੁੱਤਰ ਸੁਦਰਸ਼ਨ ਸਿੰਘ ਈਦਪੁਰ ਇੰਦੌਰਾ ਹਿਮਾਚਲ ਨੇ 2.50 ਲੱਖ ਰੁਪਏ ਉਧਾਰ ਲਏ ਸਨ ਪਰ ਪੈਸੇ ਵਾਪਸ ਨਹੀਂ ਦਿੱਤੇ | ਮੰਗਣ 'ਤੇ ਉਸ ਨੇ ਚੈੱਕ ਦਿੱਤਾ ਜੋ ਬੈਂਕ ...
ਪੁਰਾਣਾ ਸ਼ਾਲਾ, 15 ਮਈ (ਅਸ਼ੋਕ ਸ਼ਰਮਾ)-ਗੁਰਦੁਆਰਾ ਘੱਲੂਘਾਰਾ ਛੰਭ ਕਾਹਨੰੂਵਾਨ ਜ਼ਿਲ੍ਹਾ ਗੁਰਦਾਸਪੁਰ ਤੋਂ ਨਿਕਲੇ ਸਾਲਾਨਾ ਨਗਰ ਕੀਰਤਨ ਦਾ ਪਿੰਡ ਚਾਵਾ, ਨਵਾਂ ਸ਼ਾਲਾ, ਪੁਲ ਤਿੱਬੜੀ, ਪੰਧੇਰਾਂ ਅਤੇ ਭੁੱਲੇਚੱਕ ਕਾਲੋਨੀ ਵਿਚ ਨਿੱਘਾ ਸਵਾਗਤ ਕੀਤਾ ਗਿਆ | ਪਿੰਡ ...
ਅੰਮਿ੍ਤਸਰ, 15 ਮਈ (ਅਜੀਤ ਬਿਊਰੋ)-ਵਿਜੀਲੈਂਸ ਵਿਭਾਗ ਵਲੋਂ ਗਿ੍ਫ਼ਤਾਰ ਕੀਤੇ ਗਏ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਲਖਬੀਰ ਸਿੰਘ ਭਾਗੋਵਾਲੀਆ ਨੂੰ ਮੁਅੱਤਲ ਕਰ ਦਿੱਤਾ ਹੈ | ਵਿਭਾਗ ਵਲੋਂ ਅੰਮਿ੍ਤਸਰ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਦੇ ਕੰਮ ਨੂੰ ਚਲਾਉਣ ਲਈ ਜਿਥੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX