ਸ੍ਰੀਨਗਰ, 18 ਮਈ (ਮਨਜੀਤ ਸਿੰਘ)-ਵਾਦੀ ਕਸ਼ਮੀਰ ਦੇ ਪੁਲਵਾਮਾ ਤੇ ਬਾਰਾਮੁਲਾ ਜ਼ਿਲਿ੍ਹਆਂ 'ਚ ਸਨਿਚਰਵਾਰ ਨੂੰ ਦੋ ਵੱਖ-ਵੱਖ ਮੁਕਾਬਲਿਆਂ 'ਚ ਸੁਰੱਖਿਆ ਬਲਾਂ ਨਾਲ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਸਮੇਤ 4 ਸਥਾਨਕ ਅੱਤਵਾਦੀ ਮਾਰੇ ਗਏ | ਪੁਲਿਸ ਅਨੁਸਾਰ ਅਵੰਤੀਪੋਰਾ ਦੇ ...
ਮੋਦੀ, ਸੁਖਬੀਰ, ਹਰਸਿਮਰਤ, ਸੰਨੀ ਦਿਓਲ ਤੇ ਸ਼ਤਰੂਘਨ ਸਮੇਤ ਕਈ ਦਿੱਗਜ਼ ਚੋਣ ਮੈਦਾਨ 'ਚ
ਨਵੀਂ ਦਿੱਲੀ, 18 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਦੇ ਆਖ਼ਰੀ ਸੱਤਵੇਂ ਗੇੜ ਲਈ ਸੱਤ ਰਾਜਾਂ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ...
ਚੰਦਰਬਾਬੂ ਨਾਇਡੂ ਵਲੋਂ ਰਾਹੁਲ, ਸ਼ਰਦ ਪਵਾਰ, ਅਖਿਲੇਸ਼ ਤੇ ਮਾਇਆਵਤੀ ਨਾਲ ਮੁਲਾਕਾਤ
ਨਵੀਂ ਦਿੱਲੀ, 18 ਮਈ (ਏਜੰਸੀ)-ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਮੁਕੰਮਲ ਹੋਣਾ ਅਜੇ ਬਾਕੀ ਹੈ ਪਰ ਵਿਰੋਧੀ ਧਿਰ ਨੇ ਸੰਭਾਵਿਤ ਗੱਠਜੋੜ ਲਈ ਚਰਚਾ ਸ਼ੁਰੂ ਕਰ ਦਿੱਤੀ ਹੈ | ਅੱਜ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਅਤੇ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨਾਲ ਦਿੱਲੀ ਵਿਚ ਗੱਲਬਾਤ ਕੀਤੀ | ਇਸ ਤੋਂ ਬਾਅਦ ਉਹ ਬਸਪਾ ਪ੍ਰਧਾਨ ਮਾਇਆਵਤੀ ਨਾਲ ਵੀ ਮੁਲਾਕਾਤ ਕਰਨਗੇ | ਨਾਇਡੂ ਦੀ ਇਹ ਦੌੜ-ਭੱਜ ਤੀਜੇ ਮੋਰਚੇ ਦੀਆਂ ਸੰਭਾਵਨਾਵਾਂ ਦੇ ਤੌਰ 'ਤੇ ਦੇਖੀ ਜਾ ਰਹੀ ਹੈ | ਨਾਇਡੂ ਨੇ ਅੱਜ ਰਾਹੁਲ ਨਾਲ ਮੁਲਾਕਾਤ ਕਰ ਕੇ ਸਾਰੀਆਂ ਵਿਰੋਧੀ ਧਿਰਾਂ ਨੂੰ ਇਕੱਠਾ ਕਰਨ ਦੀਆਂ ਸੰਭਾਵਨਾਵਾਂ ਅਤੇ ਇਕ ਸਾਂਝਾ ਗੱਠਜੋੜ ਬਣਾਉਣ ਬਾਰੇ ਚਰਚਾ ਕੀਤੀ | ਉਨ੍ਹਾਂ ਨੇ ਸੀ.ਪੀ.ਆਈ. ਆਗੂ ਜੀ. ਸੁਧਾਕਰ ਰੈਡੀ ਅਤੇ ਡੀ. ਰਾਜਾ ਨਾਲ ਵੀ ਸਵੇਰੇ ਗੱਲਬਾਤ ਕਰ ਕੇ ਉਨ੍ਹਾਂ ਨੂੰ ਇਕੱਠਾ ਹੋਣ ਦਾ ਸੱਦਾ ਦਿੱਤਾ | ਇਸ ਤੋਂ ਇਲਾਵਾ ਉਹ ਐਲ.ਜੇ.ਡੀ. ਆਗੂ ਸ਼ਰਦ ਯਾਦਵ ਨੂੰ ਵੀ ਮਿਲੇ | ਜ਼ਿਕਰਯੋਗ ਹੈ ਕਿ ਟੀ.ਡੀ.ਪੀ. ਮੁਖੀ ਇਸ ਤੋਂ ਪਹਿਲਾਂ ਵੀ ਟੀ.ਐਮ.ਸੀ. ਮੁਖੀ ਮਮਤਾ ਬੈਨਰਜੀ, 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀ.ਪੀ.ਆਈ. (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨਾਲ ਕਈ ਵਾਰ ਗੱਲਬਾਤ ਕਰ ਚੁੱਕੇ ਹਨ | ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਨਾਇਡੂ ਨੇ ਵਿਰੋਧੀ ਧਿਰ ਦੇ ਸਾਰੇ ਆਗੂਆਂ ਨੂੰ ਕਿਹਾ ਹੈ ਕਿ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਕੇ ਸਰਕਾਰ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ | ਨਾਇਡੂ ਦੀ ਪਾਰਟੀ ਪਹਿਲਾਂ ਐਨ.ਡੀ.ਏ. ਦਾ ਹਿੱਸਾ ਰਹਿ ਚੁੱਕੀ ਹੈ ਪਰ ਕੁਝ ਮਹੀਨੇ ਪਹਿਲਾਂ ਹੀ ਉਹ ਗੱਠਜੋੜ ਤੋਂ ਬਾਹਰ ਆ ਗਏ ਸਨ |
ਨਾਰਾਜ਼ ਅਸ਼ੋਕ ਲਵਾਸਾ ਨੇ ਚੋਣ ਕਮਿਸ਼ਨ ਦੀ ਮੀਟਿੰਗ 'ਚ ਸ਼ਾਮਿਲ ਹੋਣ ਤੋਂ ਕੀਤਾ ਇਨਕਾਰਨਵੀਂ ਦਿੱਲੀ, 18 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ 'ਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਦਿੱਤੀ ਕਲੀਨ ਚਿੱਟ ਚੋਣ ਕਮਿਸ਼ਨ ਦੇ ...
ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਤੰਗਧਾਰ ਸੈਕਟਰ 'ਚ ਫ਼ੌਜ ਨੇ ਕੰਟਰੋਲ ਰੇਖਾ ਦੇ ਨੇੜੇ ਇਕ ਪਾਕਿਸਤਾਨੀ ਨਾਗਰਿਕ ਨੂੰ ਗਿ੍ਫ਼ਤਾਰ ਕੀਤਾ ਹੈ | ਸੂਤਰਾਂ ਮੁਤਾਬਿਕ ਸ਼ਬੀਰ ਅਹਿਦ ਪੁੱਤਰ ਮੀਰ ਵਲੀ ਵਾਸੀ ਮਕਬੂਜ਼ਾ ਕਸ਼ਮੀਰ (ਮੰਜਕੋਟ) ਨੂੰ 17 ਬਿਹਾਰ ...
ਕੋਲਕਾਤਾ, 18 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਬੀਤੇ ਦਿਨ ਤੱਕ 66 ਕਰੋੜ 83 ਲੱਖ ਰੁਪਏ ਬਰਾਮਦ ਕੀਤੇ ਗਏ ਹਨ | ਇਨ੍ਹਾਂ 'ਚੋਂ ਆਮਦਨ ਕਰ ਵਿਭਾਗ ਵਲੋਂ 52.95 ਕਰੋੜ ਤੇ ਪੁਲਿਸ ਵਲੋਂ 13.88 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ | ਇਸ ਤੋਂ ਹੀ ਪਤਾ ਲਗਦਾ ਹੈ ਕਿ ਨੋਟਾਂ ਤੋਂ ...
ਕੋਲਕਾਤਾ, 18 ਮਈ (ਰਣਜੀਤ ਸਿੰਘ ਲੁਧਿਆਣਵੀ)-ਐਤਵਾਰ ਨੂੰ ਬੰਗਾਲ ਦੇ ਤਿੰਨ ਜ਼ਿਲਿ੍ਹਆਂ ਦੀਆਂ 9 ਲੋਕ ਸਭਾ ਸੀਟਾਂ ਲਈ ਇਕ ਕਰੋੜ 49 ਲੱਖ 63 ਹਜ਼ਾਰ 64 ਵੋਟਰ 17,042 ਬੂਥਾਂ 'ਤੇ 111 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ | ਇਥੇ ਈਸ਼ਵਰਚੰਦਰ ਵਿਦਿਆਸਾਗਰ ਦੀ ਮੂਰਤੀ ਭੰਨੇ ਜਾਣ ...
ਮੰਡੀ, 18 ਮਈ (ਏਜੰਸੀ)-ਭਾਰਤ ਦੇ ਪਹਿਲੇ ਵੋਟਰ 103 ਸਾਲਾ ਸ਼ਿਆਮ ਸਰਨ ਨੇਗੀ ਹਿਮਾਚਲ ਦੇ ਕਿਨੌਰ ਜ਼ਿਲ੍ਹੇ 'ਚ ਪੈਂਦੇ ਕਲਪਾ-1 ਪੋਲਿੰਗ ਬੂਥ 'ਤੇ ਐਤਵਾਰ ਨੂੰ ਵੋਟ ਪਾਉਣ ਜਾਣਗੇ | ਉਨ੍ਹਾਂ ਨਾਲ ਚੋਣ ਕਮਿਸ਼ਨ ਦੇ ਅਧਿਕਾਰੀ ਵੀ ਜਾਣਗੇ ਅਤੇ ਇੱਥੇ ਇਕ ਵਿਸ਼ੇਸ਼ ਰੈੱਡ ਕਾਰਪੈਟ ...
ਸ਼ਿਮਲਾ, 18 ਮਈ (ਪੀ. ਟੀ. ਆਈ.)-ਲੋਕ ਸਭਾ ਚੋਣਾਂ ਦੇ ਆਖਰੀ ਗੇੜ 'ਚ ਹਿਮਾਚਲ ਪ੍ਰਦੇਸ਼ 'ਚ ਵੀ ਵੋਟਾਂ ਪੈਣਗੀਆਂ ਅਤੇ ਇਸ ਦੌਰਾਨ ਹਿਮਾਚਲ ਦੇ ਜ਼ਿਲ੍ਹੇ ਲਾਹੌਲ ਅਤੇ ਸਪਿਤੀ 'ਚ ਪੈਂਦੇ ਪਿੰਡ ਟਸ਼ੀਗੰਗ, ਜੋ ਦੁਨੀਆ ਦਾ ਸਭ ਤੋਂ ਉੱਚਾ ਪੋਲਿੰਗ ਬੂਥ ਹੈ, ਇੱਥੇ ਵੀ ਵੋਟਾਂ ਪਾਈਆਂ ...
ਕੇਦਾਰਨਾਥ (ਉੱਤਰਾਖੰਡ), 18 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੇ ਚੋਣ ਪ੍ਰਚਾਰ ਸਮਾਪਤ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰਾਖੰਡ ਦੇ ਕੇਦਾਰਨਾਥ ਪਹੁੰਚੇ | ਇਥੇ ਪਹੁੰਚ ਕੇ ਉਨ੍ਹਾਂ ਨੇ ਬਾਬਾ ਕੇਦਾਰ ਦੇ ਮੰਦਰ 'ਚ ਪੂਜਾ ਕੀਤੀ | ਪ੍ਰਧਾਨ ...
ਸਿਰਸਾ, 18 ਮਈ (ਭੁਪਿੰਦਰ ਪੰਨੀਵਾਲੀਆ)-ਸਥਾਨਕ ਮਹਿਲਾ ਥਾਣਾ ਪੁਲਿਸ ਕੋਲ ਇਕ ਨਾਬਾਲਗ ਲੜਕੀ ਨੇ ਦੋ ਜਣਿਆਂ 'ਤੇ ਜਬਰ ਜਨਾਹ ਦਾ ਦੋਸ਼ ਲਾਉਂਦਿਆਂ ਮੁਕੱਦਮਾ ਦਰਜ ਕਰਵਾਇਆ ਹੈ | ਪੁਲਿਸ ਨੇ ਨਾਬਾਲਗ ਲੜਕੀ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ...
ਨਵੀਂ ਦਿੱਲੀ, 18 ਮਈ (ਪੀ. ਟੀ. ਆਈ.)-ਵਾਈਸ ਐਡਮਿਰਲ ਕਰਮਬੀਰ ਸਿੰਘ ਦੀ ਅਗਲੇ ਜਲ ਸੈਨਾ ਮੁਖੀ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਵਾਈਸ ਐਡਮਿਰਲ ਬਿਮਲ ਵਰਮਾ ਦੀ ਪਟੀਸ਼ਨ ਨੂੰ ਰੱਖਿਆ ਮੰਤਰਾਲੇ ਨੇ ਅੱਜ ਖ਼ਾਰਜ ਕਰ ਦਿੱਤਾ | ਬਿਮਲ ਵਰਮਾ ਨੇ ਇਤਰਾਜ਼ ਉਠਾਇਆ ਸੀ ਕੀ ...
ਨਵੀਂ ਦਿੱਲੀ, 18 ਮਈ (ਏਜੰਸੀਆਂ)-ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ 'ਚੂਰ ਚੂਰ ਨਾਨ' ਅਤੇ 'ਅੰਮਿ੍ਤਸਰੀ ਚੂਰ ਚੂਰ ਨਾਨ' ਸ਼ਬਦ 'ਤੇ ਕਿਸੇ ਦਾ ਏਕਾਧਿਕਾਰ ਨਹੀਂ ਹੋ ਸਕਦਾ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਜਨਤਕ ਭਾਵ ਹੈ | ਅਦਾਲਤ ਨੇ ਕਿਹਾ ਕਿ 'ਚੂਰ ਚੂਰ' ਸ਼ਬਦ ਦਾ ਮਤਲਬ 'ਚੂਰਾ ...
ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ 'ਤੇ ਟਿਕੀਆਂ ਹੋਈਆਂ ਹਨ ਕਿ ਉਹ ਇਸ ਵਾਰ ਕੀ ਕਰਨਗੇ, ਜੇਕਰ ਕਿਸੇ ਇਕ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਇਆ | 'ਫੈਡਰਲ' ਫ਼ਰੰਟ ਚਾਹੁੰਦਾ ਹੈ ਕਿ ਰਾਸ਼ਟਰਪਤੀ ਆਪਣੇ ਪੂਰਵਵਰਤੀ ਏ.ਪੀ.ਜੇ. ਅਬਦੁਲ ਕਲਾਮ ...
ਪਿ੍ਅੰਕਾ ਗਾਂਧੀ ਨੇ ਵਾਰਾਨਸੀ 'ਚ ਆਪਣਾ ਜ਼ਬਰਦਸਤ ਰੋਡ ਸ਼ੋਅ ਕਰਕੇ ਵਿਰੋਧੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ | ਇਸ 'ਚ ਸ਼ਾਮਿਲ ਆਗੂ ਦੱਸਦੇ ਹਨ ਕਿ 4-5 ਕਿੱਲੋਮੀਟਰ ਤੱਕ ਲੋਕਾਂ ਦੀ ਭੀੜ ਵਿਖਾਈ ਦੇ ਰਹੀ ਸੀ | ਪਿ੍ਅੰਕਾ ਨਾਲ ਜੁੜੇ ਸੂਤਰ ਖੁਲਾਸਾ ਕਰਦੇ ਹਨ ਕਿ ਉਹ ਆਪਣੇ ...
ਉੱਤਰ ਪ੍ਰਦੇਸ਼ 'ਚ ਅਮਿਤ ਸ਼ਾਹ ਨੇ ਕਾਹਲ 'ਚ ਰੋਡ ਸ਼ੋਅ ਕਰਕੇ ਭਾਜਪਾ ਉਮੀਦਵਾਰ ਰਵੀ ਕਿਸ਼ਨ ਦੇ ਪੱਖ 'ਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਯੋਗੀ ਗੋਰਖਪੁਰ 'ਚ ਉਮੀਦਾਂ ਦਾ ਕਮਲ ਖਿਲਾਉਣ 'ਚ ਸੰਘਰਸ਼ ਕਰਦੇ ਨਜ਼ਰ ਆਏ | ਜਦੋਂ ...
ਕਾਂਗਰਸ ਨੇ ਭਾਜਪਾ ਵਿਰੋਧ ਦਾ ਦਮ ਵਿਖਾਉਣ ਵਾਲੀਆਂ ਖੇਤਰੀ ਪਾਰਟੀਆਂ ਦੀ ਬੈਠਕ 23 ਮਈ ਨੂੰ ਬੁਲਾਈ ਹੈ ਅਤੇ ਸੁਣਿਆ ਜਾ ਰਿਹਾ ਹੈ ਕਿ ਇਸ 'ਚ ਸ਼ਾਮਿਲ ਹੋਣ ਲਈ ਖੱਬੇ ਪੱਖੀਆਂ ਨੂੰ ਹੁਣ ਤੱਕ ਸੱਦਾ ਨਹੀਂ ਦਿੱਤਾ ਗਿਆ | ਇਸ ਦੀ ਵਜ੍ਹਾ ਇਹ ਹੋ ਸਕਦੀ ਹੈ ਕਿ ਖੱਬੇ ਪੱਖੀਆਂ ਨੂੰ ...
ਖੇਤਰੀ ਪਾਰਟੀਆਂ ਦੇ ਮੁਖੀਆਂ ਨਾਲ ਅਧਿਕਾਰਕ ਤੌਰ 'ਤੇ ਕਾਂਗਰਸ ਵਲੋਂ ਕੌਣ ਗੱਲਬਾਤ ਕਰੇਗਾ, ਇਸ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀਆਂ ਰਣਨੀਤੀਆਂ ਨੂੰ ਆਖਰੀ ਰੂਪ ਦੇ ਦਿੱਤਾ ਹੈ, ਕਿਉਂਕਿ ਉਹ ਹਰ ਪਾਰਟੀ ਨਾਲ ਨਿੱਜੀ ਤੌਰ 'ਤੇ ਤਾਲਮੇਲ ਨਹੀਂ ਬਿਠਾ ...
ਇਸ ਵਾਰ ਆਮ ਚੋਣਾਂ 'ਚ ਅੰਬਾਨੀ ਪਰਿਵਾਰ ਦੀ ਵੀ ਸਰਗਰਮੀ ਵੇਖਣ ਨੂੰ ਮਿਲੀ, ਜਿੱਥੇ ਮੁਕੇਸ਼ ਅੰਬਾਨੀ ਮੁੰਬਈ ਦੱਖਣ ਦੇ ਕਾਂਗਰਸੀ ਉਮੀਦਵਾਰ ਮਿਲਿੰਦ ਦੇਵੜਾ ਦੇ ਪੱਖ 'ਚ ਅਲਖ ਜਗਾਉਂਦੇ ਨਜ਼ਰ ਆਏ, ਉੱਥੇ ਉਨ੍ਹਾਂ ਦੇ ਵੱਡੇ ਪੁੱਤਰ ਅਨੰਤ ਅੰਬਾਨੀ ਜੋ ਮੋਦੀ ਦੇ ਬੇਹੱਦ ...
ਜੇਕਰ 2019 ਦੇ ਚੋਣ ਮੁਕਾਬਲੇ ਨੂੰ ਸੰਦਰਭ ਦਾ ਜਾਮਾ ਪਹਿਨਾਇਆ ਜਾਵੇ ਤਾਂ ਯਕੀਨਨ ਇਸ ਵਾਰ ਕਾਂਗਰਸ ਦਾ ਚੋਣ ਮੁਹਿੰਮ 'ਚ ਹਮਲਾਵਰ ਰੁਖ ਸੀ, ਮੁੱਦਿਆਂ 'ਤੇ ਪਲਟਵਾਰ ਦਾ ਜਜ਼ਬਾ ਸੀ | ਸੂਤਰਾਂ ਅਨੁਸਾਰ ਭਾਜਪਾ ਮੁਕਾਬਲੇ ਕਾਂਗਰਸ ਨੇ ਆਪਣੀ ਚੋਣ ਮੁਹਿੰਮ 'ਚ ਕਾਫੀ ਘੱਟ ਪੈਸੇ ...
ਆਮ ਚੋਣਾਂ 'ਚ ਵੋਟਰ ਦੀ ਚੁੱਪ ਦਾ ਬੋਲਬਾਲਾ ਹੈ ਤੇ ਜੋ ਬੋਲੇਗਾ, ਉਹ ਹੀ ਈ.ਵੀ.ਐਮ. ਦੇ ਰਾਜ਼ ਖੋਲ੍ਹੇਗਾ | ਸੋ, ਭਾਜਪਾ ਤੇ ਕਾਂਗਰਸ ਵਰਗੀਆਂ ਵੱਡੀਆਂ ਸਿਆਸੀ ਪਾਰਟੀਆਂ 23 ਮਈ ਨੂੰ ਆਉਣ ਵਾਲੇ ਚੋਣ ਨਤੀਜਿਆਂ ਨੂੰ ਸਵੀਕਾਰ, ਅਸਵੀਕਾਰ ਤੇ ਉਸ ਦੇ ਵਿਸ਼ਲੇਸ਼ਣ ਲਈ ਵੱਖਰੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX