ਗੁਰਦਾਸਪੁਰ, 21 ਮਈ (ਆਰਿਫ਼)-ਅੱਜ ਗੀਤਾ ਭਵਨ ਮੁਹੱਲੇ ਆਪਣੇ ਪਤੀ ਤੋਂ ਵੱਖ ਰਹਿ ਰਹੀ ਇਕ ਔਰਤ ਨੰੂ ਉਸੇ ਦੇ ਪਤੀ ਵਲੋਂ ਜਬਰਦਸਤੀ ਕੁੱਟਮਾਰ ਕਰਕੇ ਅਗਵਾ ਕੀਤੇ ਜਾਣ ਦੀ ਅਸਫਲ ਕੋਸ਼ਿਸ਼ ਕੀਤੀ ਗਈ | ਇਸ ਸਬੰਧੀ ਪੀੜਤ ਔਰਤ ਸਰਬਜੀਤ ਕੌਰ ਪਤਨੀ ਮਨਜੀਤ ਸਿੰਘ ਨੇ ਪੁਲਿਸ ਨੰੂ ...
ਵਡਾਲਾ ਬਾਂਗਰ, 21 ਮਈ (ਭੁੰਬਲੀ)-ਲੋਕ ਸਭਾ ਚੋਣਾਂ ਦੀ 19 ਤਾਰੀਕ ਲੰਘਣ ਤੋਂ ਬਾਅਦ ਹੁਣ ਕਿਸਾਨ ਟਿਊਬਵੈੱਲਾਂ ਦੀ ਥਰੀ ਫੇਜ਼ ਬਿਜਲੀ ਸਪਲਾਈ ਨੂੰ ਤਰਸਣ ਲੱਗੇ ਹਨ | ਵੋਟਾਂ ਤੋਂ ਪਹਿਲਾਂ ਇਹ ਥਰੀ ਫੇਜ਼ ਬਿਜਲੀ ਸਪਲਾਈ ਕਿਸਾਨਾਂ ਨੂੰ ਕਰੀਬ 20-25 ਦਿਨਾਂ ਤੋਂ 8-10 ਘੰਟੇ ਲਗਾਤਾਰ ...
ਬਟਾਲਾ, 21 ਮਈ (ਕਾਹਲੋਂ)-ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਵਲੋਂ ਬਟਾਲਾ ਦੇ ਨੌਜਵਾਨ ਕਾਂਗਰਸੀ ਆਗੂ ਸੰਜੀਵ ਸ਼ਰਮਾ ਪੁੱਤਰ ਰਾਮ ਕੁਮਾਰ ਸ਼ਰਮਾ ਨੂੰ ਮੀਡੀਆ ਤੇ ਪਾਰਟੀ ਦੇ ਬੁਲਾਰੇ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ | ਸ੍ਰੀ ਜਾਖੜ ਨੇ ਸੰਜੀਵ ...
ਬਟਾਲਾ, 21 ਮਈ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰਸੀਪਲ ਪ੍ਰੋ: ਡਾ: ਐਡਵਰਡ ਮਸੀਹ ਦੀ ਰਹਿਨੁਮਾਈ ਹੇਠ 2019-20 ਦਾ ਪ੍ਰਾਸਪੈਕਟ ਰਿਲੀਜ਼ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਪ੍ਰੋ: ਡਾ: ਐਡਵਰਡ ਮਸੀਹ ਨੇ ਦੱਸਿਆ ...
ਫਤਹਿਗੜ੍ਹ ਚੂੜੀਆਂ, 21 ਮਈ (ਬਾਠ, ਫੁੱਲ)-ਬੀਤੇ ਦਿਨੀ ਫਤਹਿਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਅਵਤਾਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਤਲਵੰਡੀ ਰਾਮਾ ਨੇ ਦੱਸਿਆ ਕਿ ਉਹ ਆਪਣਾ ਸਪਲੈਂਡਰ ਮੋਟਰਸਾਈਕਲ ...
ਬਟਾਲਾ, 21 ਮਈ (ਬੁੱਟਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲਪੁਰੀਆਂ ਦੇ ਮਿਡ-ਡੇਅ-ਮੀਲ ਦਾ ਰਾਸ਼ਨ ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸੁਰਜੀਤ ਸਿੰਘ ਤੇ ਮੈਡਮ ਗੁਰਦੀਸ਼ ਕੌਰ ਨੇ ਦੱਸਿਆ ਕਿ ਜਦ ਉਨ੍ਹਾਂ ਸਕੂਲ ਪਹੰੁਚ ਕੇ ਦੇਖਿਆ ...
ਗੁਰਦਾਸਪੁਰ, 21 ਮਈ (ਸੈਣੀ)-ਸਥਾਨਿਕ ਹਰਦੋਛੰਨੀ ਰੋਡ 'ਤੇ ਸਥਿਤ ਬਿਜਲੀ ਘਰ ਨੇੜੇ ਅਚਾਨਕ ਲੱਗੀ ਅੱਗ ਨਾਲ ਇਕ ਖੋਖੇ ਅਤੇ ਗੰਨੇ ਦਾ ਰਸ ਵੇਚਣ ਵਾਲੀ ਰੇਹੜੀ ਸੜ ਕੇ ਸੁਆਹ ਹੋਣ ਸਬੰਧੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿੰਦਾ ਪੁੱਤਰ ਦੌਲਤ ਰਾਮ ...
ਗੁਰਦਾਸਪੁਰ, 21 ਮਈ (ਆਰਿਫ਼)-ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਲੋਕ ਸਭਾ ਚੋਣਾਂ ਦੌਰਾਨ ਭਰਵਾਂ ਸਹਿਯੋਗ ਦੇਣ ਵਾਲੇ ਸਮੂਹ ਵੋਟਰਾਂ ਅਤੇ ਅਕਾਲੀ-ਭਾਜਪਾ ਵਰਕਰਾਂ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ...
ਗੁਰਦਾਸਪੁਰ, 21 ਮਈ (ਸੈਣੀ)-ਮਾਣਯੋਗ ਅਦਾਲਤ ਵਲੋਂ ਇਕ ਵਿਅਕਤੀ ਨੰੂ ਜਬਰ ਜਨਾਹ ਦੇ ਮਾਮਲੇ 'ਚ 10 ਸਾਲ ਕੈਦ ਅਤੇ 1 ਲੱਖ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਡੀਸ਼ਨਲ ਜੱਜ ਪ੍ਰੇਮ ਕੁਮਾਰ ਵਲੋਂ ਕੇਸ 'ਤੇ ...
ਪੁਰਾਣਾ ਸ਼ਾਲਾ, 21 ਮਈ (ਅਸ਼ੋਕ ਸ਼ਰਮਾ)-ਸਥਾਨਿਕ ਫੋਕਲ ਪੁਆਇੰਟ ਦੀ ਇਮਾਰਤ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ | ਇਸ ਪਾਸੇ ਸਹਿਕਾਰੀ ਸਭਾਵਾਂ ਮਹਿਕਮਾ ਗੁਰਦਾਸਪੁਰ ਬਿਲਕੁਲ ਧਿਆਨ ਨਹੀਂ ਦੇ ਰਿਹਾ | ਜਿਸ ਕਰਕੇ ਕਿਸਾਨ, ਆੜ੍ਹਤੀ ਮਹਿਕਮੇ ਤੋਂ ਕਾਫ਼ੀ ਖਫ਼ਾ ਹੋਏ ਪਏ ਹਨ | ...
ਧਿਆਨਪੁਰ, 21 ਮਈ (ਰਿਆੜ)-ਨਜ਼ਦੀਕ ਪਿੰਡ ਸ਼ਾਹਪੁਰ ਜਾਜਨ ਨਹਿਰ ਦੇ ਕੋਲ ਅਚਾਨਕ ਲੱਗੀ ਅੱਗ ਦੇ ਕਾਰਨ ਕਿਸਾਨਾਂ ਦੇ ਤਿੰਨ ਮੁੂਸਲ ਸੜ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਰਣਜੀਤ ਸਿੰਘ ਤੇ ਕਸ਼ਮੀਰ ਸਿੰਘ ਵਾਸੀ ਸ਼ਾਹਪੁਰ ਜਾਜਨ ਨੇ ਦੱਸਿਆ ਕਿ ਉਨ੍ਹਾਂ ...
ਅਲੀਵਾਲ, 21 ਮਈ (ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨੀ ਬਿਜਲੀ ਦੀਆਂ ਤਾਰਾਂ ਦਾ ਸ਼ਾਟ-ਸ਼ਰਕਟ ਹੋ ਜਾਣ ਕਰਕੇ ਪਿੰਡ ਰਿਆਲੀ ਦੇ ਕਿਸਾਨਾਂ ਦੀ ਕਰੀਬ 70 ਏਕੜ ਕਣਕ ਸੜ ਕੇ ਸੁਆਹ ਹੋ ਗਈ ਸੀ, ਜਿਸ ਕਰਕੇ ਗਰੀਬ ਕਿਸਾਨਾਂ ਦੀ ਸਮੇਂ ਮਾਰ ਹੋ ਜਾਣ ਕਰਕੇ ਉਨ੍ਹਾਂ ਨੂੰ ਆਰਥਿਕ ਤੰਗੀ ...
ਦੀਨਾਨਗਰ/ਪੁਰਾਣਾ ਸ਼ਾਲਾ, 21 ਮਈ (ਸੰਧੂ/ਸੋਢੀ/ਸ਼ਰਮਾ/ਅਸ਼ੋਕ ਸ਼ਰਮਾ)-ਭਾਜਪਾ ਸ਼ਹਿਰੀ ਮੰਡਲ ਪ੍ਰਧਾਨ ਸੰਦੀਪ ਠਾਕੁਰ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਉਪ ਪ੍ਰਧਾਨ ਕਮਲਜੀਤ ਚਾਵਲਾ, ਭਾਜਪਾ ਦੀ ਸੂਬਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਛੀਨਾ ...
ਧਾਰੀਵਾਲ, 21 ਮਈ (ਜੇਮਸ ਨਾਹਰ)-ਸਥਾਨਕ ਪੁਰਾਣਾ ਬੱਸ ਸਟੈਂਡ ਜੀ.ਟੀ. ਰੋਡ ਧਾਰੀਵਾਲ ਵਿਖੇ ਨਵੀਂ ਖੁੱਲੀ 'ਨਾਹਰ' ਡਾਇਗਨੋਸਟਿਕ ਲੈਬੋਰਟਰੀ ਦੇ ਉਦਘਾਟਨੀ ਸਮਾਰੋਹ ਦੌਰਾਨ ਸੰਤਨੀ ਤਰੀਜਾ ਕੈਥੋਲਿਕ ਚਰਚ ਸੋਹਲ ਦੇ ਪੈਰਿਸ਼ ਪ੍ਰੀਸ਼ਟ ਤੇ ਡੀਨ ਫਾਦਰ ਜੋਸਫ਼ ਮੈਥਿਊ ਨੇ ...
ਵਡਾਲਾ ਬਾਂਗਰ, 21 ਮਈ (ਭੁੰਬਲੀ)-ਇਲਾਕੇ ਦੇ ਸੀਨੀ: ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਅਤੀ ਕਰੀਬੀ ਸਾਥੀਆਂ ਵਿਚੋਂ ਇਕ ਸਮਝੇ ਜਾਂਦੇ ਆੜ੍ਹਤੀ ਮਨਬੀਰ ਸਿੰਘ ਦੇਹੜ ਗਵਾਰ ਪ੍ਰਧਾਨ ਆੜ੍ਹਤੀ ਯੂਨੀ: ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦੋਂ ...
ਬਟਾਲਾ, 21 ਮਈ (ਕਾਹਲੋਂ)-ਵੁੱਡ ਬਲਾਜਮ ਸਕੂਲ ਬਟਾਲਾ 'ਚ ਪਿ੍ੰਸੀਪਲ ਐਨਸੀ ਦੀ ਅਗਵਾਈ ਹੇਠ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ 'ਚ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਦਿੱਤੀਆਂ ਪੇਸ਼ਕਾਰੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਅਤੇ ਬੱਚਿਆਂ ...
ਬਟਾਲਾ, 21 ਮਈ (ਬੁੱਟਰ)-ਸਹਾਰਾ ਕਲੱਬ (ਰਜਿ:) ਬਟਾਲਾ ਵਲੋਂ ਪਾਣੀ ਬਚਾਓ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਪਾਣੀ ਬਚਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਦਿਨੋਂ-ਦਿਨ ਧਰਤੀ ਹੇਠਾਂ ਪਾਣੀ ਦਾ ...
ਡੇਰਾ ਬਾਬਾ ਨਾਨਕ, 21 ਮਈ (ਸ਼ਰਮਾ, ਵਤਨ)-ਸੰਤ ਫਰਾਂਸਿਸ ਕਾਨਵੈਂਟ ਸਕੂਲ ਡੇਰਾ ਬਾਬਾ ਨਾਨਕ ਵਿਖੇ ਪੰਜ ਸਾਲ ਤੋਂ ਬਤੌਰ ਡਾਇਰੈਕਟਰ ਸੇਵਾਵਾਂ ਨਿਭਾਅ ਰਹੇ ਫਾਦਰ ਪੌਲ ਦੇ ਤਬਾਦਲੇ 'ਤੇ ਸਕੂਲ ਦੀ ਪਿ੍ੰਸੀਪਲ ਸਿਸਟਰ ਐਨਸਲੈਟ ਸਹਿਤ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ...
ਹਰਚੋਵਾਲ, 21 ਮਈ (ਰਣਜੋਧ ਸਿੰਘ ਭਾਮ)-ਵਿਸ਼ਵ ਕੈਂਸਰ ਸਿਹਤ ਚੈਰੀਟੇਬਲ ਟਰੱਸਟ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਇਕ ਮੁਫ਼ਤ ਮੈਡੀਕਲ ਚੈਕਅੱਪ ਕੈਂਪ 23 ਮਈ ਨੂੰ ਪਿੰਡ ਭਾਮੜੀ ਨੇੜੇ ਹਰਚੋਵਾਲ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਗੁਰਦਾਸਪੁਰ, 21 ਮਈ (ਸੈਣੀ)-ਅੱਤਵਾਦ ਵਿਰੋਧੀ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਿਕ ਪੰਚਾਇਤ ਭਵਨ ਵਿਖੇ ਕਰਵਾਇਆ ਗਿਆ | ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਤੇਜਿੰਦਰਪਾਲ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਸਮੂਹ ਵਿਭਾਗਾਂ ਦੇ ...
ਨੌਸ਼ਹਿਰਾ ਮੱਝਾ ਸਿੰਘ, 21 ਮਈ (ਤਰਸੇਮ ਸਿੰਘ ਤਰਾਨਾ)-ਮਨੁੱਖੀ ਸਿਹਤ ਲਈ ਅਤੀ ਖ਼ਤਰਨਾਕ ਤੰਬਾਕੂ ਦੀ ਵਰਤੋਂ ਤੋਂ ਪਰੇ ਰਹਿ ਕੇ ਮੂੰਹ ਤੇ ਗਲੇ ਦੇ ਕੈਂਸਰ ਤੇ ਸ਼ਾਹ ਵਾਲੀਆਂ ਬਿਮਾਰੀਆਂ ਦੀ ਗਿ੍ਫ਼ਤ ਤੋਂ ਬਚਿਆ ਜਾ ਸਕਦਾ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਿਹਤ ...
ਪੁਰਾਣਾ ਸ਼ਾਲਾ, 21 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਪੰਡੋਰੀ ਮਹੰਤਾਂ ਮੁੱਖ ਸੜਕ 'ਤੇ ਬਣੇ ਨਹਿਰੀ ਪੁਲ ਯੂ.ਬੀ.ਡੀ.ਸੀ. ਅਤੇ ਪਿੰਡ ਜੱਟੂਵਾਲ ਦੇ ਸਿਲਟਰ ਇਜੈਕਟਰ ਪੁਲ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ | ਮਹਿਕਮਾ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਨੇ ਪਿਛਲੇ 10 ਸਾਲਾਂ ...
ਗੁਰਦਾਸਪੁਰ, 21 ਮਈ (ਆਲਮਬੀਰ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਬਾਜੇਚੱਕ ਵਿਖੇ ਐਨ.ਆਰ.ਆਈ. ਮਨਜਿੰਦਰ ਸਿੰਘ ਧਾਲੀਵਾਲ ਵਲੋਂ ਬੱਚਿਆਂ ਲਈ ਝੂਲੇ ਲਗਾਏ ਗਏ ਝੂਲਿਆਂ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਵਿਨੋਦ ਮੱਤਰੀ ਵਲੋਂ ਕੀਤਾ ਗਿਆ | ਇਸ ਮੌਕੇ ਸਕੂਲ ਦੀ ਹੈੱਡ ...
ਗੁਰਦਾਸਪੁਰ, 21 ਮਈ (ਸੈਣੀ)-ਅੱਤਵਾਦ ਵਿਰੋਧੀ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਿਕ ਪੰਚਾਇਤ ਭਵਨ ਵਿਖੇ ਕਰਵਾਇਆ ਗਿਆ | ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਤੇਜਿੰਦਰਪਾਲ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਸਮੂਹ ਵਿਭਾਗਾਂ ਦੇ ...
ਬਟਾਲਾ, 21 ਮਈ (ਕਾਹਲੋਂ)-ਗ੍ਰਹਿ ਵਿਭਾਗ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਵਲੋਂ ਦਫ਼ਤਰ ਨੰ: 2 ਬਟਾਲੀਅਨ ਬਟਾਲਾ ਵਿਖੇ ਵਿਸ਼ਵ ਅੱਤਵਾਦ ਵਿਰੋਧੀ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ...
ਪਠਾਨਕੋਟ, 21 ਮਈ (ਚੌਹਾਨ)-ਬਿਨਾਂ ਕਿਸੇ ਸੂਚਨਾ ਦੇ ਨੌਕਰੀ ਤੋਂ ਬਰਖਾਸਤ ਕੀਤੇ ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀਆਂ ਨੇ ਆਪਣੀ ਨੌਕਰੀ ਬਹਾਲੀ ਦੀ ਮੰਗ ਰੱਖੀ ਹੈ | ਵਿਭਾਗ ਅਧੀਨ ਇਲੈਕਟ੍ਰੀਕਲ ਆਊਟ ਸੋਰਸਿਜ਼ ਸਟਾਫ਼ ਕਰਮਚਾਰੀਆਂ ਜਿਨ੍ਹਾਂ 'ਚ ਸ਼ਿਵ ਕੈਲਾਸ਼, ਸੁਖਦੇਵ ...
ਪਠਾਨਕੋਟ, 21 ਮਈ (ਆਰ.ਸਿੰਘ)-ਮਾਡਰਨ ਸੰਦੀਪਨੀ ਸਕੂਲ ਪਠਾਨਕੋਟ ਵਿਖੇ ਕੰਪਿਊਟਰ ਵਿਭਾਗ ਵੱਲੋਂ ਪਿ੍ੰਸੀਪਲ ਨੀਰਜ ਮੋਹਨ ਪੁਰੀ ਦੀ ਪ੍ਰਧਾਨਗੀ ਵਿਚ ਏਥਿਕਲ ਹੈਕਿੰਗ ਅਤੇ ਸਾਈਬਰ ਸਕਿਉਰਿਟੀ ਵਿਸ਼ੇ 'ਤੇ ਦੋ ਰੋਜ਼ਾ ਸੈਮੀਨਾਰ ਲਗਾਇਆ ਗਿਆ | ਜਿਸ 'ਚ ਆਈ. ਆਈ. ਟੀ. ਰੁੜਕੀ ਦੇ ...
ਪਠਾਨਕੋਟ, 21 ਮਈ (ਚੌਹਾਨ)-ਪੰਜਾਬ ਵਿਚ ਕਰਮਚਾਰੀਆਂ ਦੀਆਂ ਮੰਗਾਂ ਨੰੂ ਲੈ ਕੇ ਪਿਛਲੇਦੋ ਸਾਲਾਂ ਤੋਂ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰ ਰਹੇ ਹਨ | ਕਰਮਚਾਰੀਆਂ ਨੇ ਆਪਣਾ ਗੁੱਸਾ ਲੋਕ ਸਭਾ ਚੋਣਾਂ ਵਿਚ ਦਿਖਾਇਆ | ਪਰ ਕਾਂਗਰਸ ਸਰਕਾਰ ਸ਼ਾਇਦ ਅਜੇ ਵੀ ਨਹੀਂ ਜਾਗੀ | ਜਿਸ ਕਰਕੇ ...
ਪਠਾਨਕੋਟ, 21 ਮਈ (ਆਰ. ਸਿੰਘ)-ਲੋਕ ਸਭਾ ਦੀਆਂ ਚੋਣਾਂ-2019 ਦੇ ਸਬੰਧ 'ਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਤਿੰਨਾਂ ਅਸੈਂਬਲੀ ਸੈਗਮੈਂਟਾਂ ਦੇ 574 ਪੋਲਿੰਗ ਸਟੇਸ਼ਨਾਂ ਤੇ ਕਰਵਾਈ ਵੋਟਿੰਗ ਦੀ ਗਿਣਤੀ 23 ਮਈ ਨੂੰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ...
ਪਠਾਨਕੋਟ, 21 ਮਈ (ਸੰਧੂ)-ਸ਼ਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਪਠਾਨਕੋਟ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਪੀ.ਐਸ.ਟੀ.ਐਮ.ਈ. ਪ੍ਰੀਖਿਆ ਵਿਚ ਜ਼ਿਲੇ੍ਹ ਵਿਚੋਂ ਪਹਿਲਾਂ ਅਤੇ ਸ਼ਿਵਾਨੀ ਨੇ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕਰ ...
ਪਠਾਨਕੋਟ, 21 ਮਈ (ਸੰਧੂ/ਆਰ. ਸਿੰਘ)-ਅੱਤਵਾਦ ਵਿਰੋਧੀ ਦਿਵਸ ਦੇ ਸਬੰਧ 'ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਵਧੀਕ ਡਿਪਟੀ ਕਮਿਸ਼ਨਰ(ਜ) ਰਾਜੀਵ ਕੁਮਾਰ ਵਰਮਾ ਦੀ ਅਗਵਾਈ ਹੇਠ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਜ਼ਿਲ੍ਹਾ ...
ਪਠਾਨਕੋਟ, 21 ਮਈ (ਸੰਧੂ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਥਾਨਿਕ ਹੈਪੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਗਮ ਹੋਇਆ | ਜਿਸ ਵਿਚ ਸਕੂਲ ਦੇ ਪਿ੍ੰਸੀਪਲ ਰਾਮ ਮੂਰਤੀ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ...
ਮਾਧੋਪੁਰ, 21 ਮਈ (ਨਰੇਸ਼ ਮਹਿਰਾ)-ਇੰਡਸਟਰੀ ਗ੍ਰੋਥ ਸੈਂਟਰ ਵਿਖੇ ਪੈਪਸੀਕੋ ਕੰਪਨੀ 'ਚ ਕੰਮ ਕਰਦੇ ਇਕ ਮਜ਼ਦੂਰ ਦੀ ਢਿੱਡ ਪੀੜ ਪੈਣ ਕਰਕੇ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਥਾਣਾ ਸ਼ਾਹਪੁਰ ਕੰਢੀ ਦੇ ਏ.ਐਸ.ਆਈ. ਦਿਲਬਾਗ ਸਿੰਘ ਨੇ ਜਾਣਕਾਰੀ ਦਿੰਦੇ ਹੋਏ ...
ਪਠਾਨਕੋਟ, 21 ਮਈ (ਆਰ. ਸਿੰਘ)- ਵਾਰਡ ਨੰਬਰ-35 ਪਠਾਨਕੋਟ ਦੇ ਅਧੀਨ ਆਉਂਦੇ ਇਲਾਕੇ ਵਿਚ ਪੀਣ ਯੋਗ ਪਾਣੀ ਦੀ ਕਿੱਲਤ ਨੂੰ ਲੈ ਕੇ ਲੋਕ ਕਾਫ਼ੀ ਪ੍ਰੇਸ਼ਾਨ ਹਨ | ਪਰ ਉਕਤ ਸਮੱਸਿਆ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਹੱਥ 'ਤੇ ਹੱਥ ਧਰ ਕੇ ਬੈਠਾ ਹੈ | ਇਸ ਸਬੰਧ ਵਿਚ ...
ਮਾਧੋਪੁਰ, 21 ਮਈ (ਨਰੇਸ਼ ਮਹਿਰਾ)-ਮਾਧੋਪੁਰ ਤੋਂ ਸੁਜਾਨਪੁਰ ਨੰੂ ਜਾਂਦੀ ਨਹਿਰ ਦੇ ਪਟੜੀ ਕਿਨਾਰੇ ਲੱਗੇ ਬਣ ਵਿਭਾਗ ਦੇ ਸਰਕਾਰੀ ਕੀਮਤੀ ਦਰਖਤਾਂ ਨੰੂ ਰੋਜ਼ਾਨਾ ਹੀ ਵਣ ਮਾਫ਼ੀਆ ਵਲੋਂ ਕੱਟਿਆ ਤੇ ਅੱਗ ਲਗਾ ਕੇ ਫੂਕਿਆ ਜਾ ਰਿਹਾ ਹੈ | ਪਰ ਵਣ ਵਿਭਾਗ ਸਭ ਕੁਝ ਦੇਖਦੇ ਹੋਏ ...
ਸ਼ਾਹਪੁਰ ਕੰਢੀ, 21 ਮਈ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਪ੍ਰਸ਼ਾਸਨ ਵਲੋਂ ਨਿਗਰਾਨ ਇੰਜੀ: ਸੁਧੀਰ ਗੁਪਤਾ ਦੀ ਅਗਵਾਈ ਹੇਠ ਮੁੱਖ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਸਹੰੁ ਚੁੱਕ ਸਮਾਗਮ ਕਰਵਾਇਆ ਗਿਆ | ਜਿਸ 'ਚ ਰਣਜੀਤ ਸਾਗਰ ਡੈਮ ਦੇ ਉੱਚ ਅਧਿਕਾਰੀਆਂ ਤੇ ਕਰਮਚਾਰੀਆਂ ਨੇ ...
ਸ਼ਾਹਪੁਰ ਕੰਢੀ, 21 ਮਈ (ਰਣਜੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਪਿ੍ੰਸੀਪਲ ਮਧੂਰਮਾ ਗੁਰਨਾਲ ਦੀ ਪ੍ਰਧਾਨਗੀ ਹੇਠ ਉਦਘਾਟਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਐਸ.ਈ. ਹੈੱਡ ਕਵਾਟਰ ਰਣਜੀਤ ਸਾਗਰ ਡੈਮ ਸੁਧੀਰ ਗੁਪਤਾ ਅਤੇ ...
ਧਾਰੀਵਾਲ, 21 ਮਈ (ਸਵਰਨ ਸਿੰਘ)-ਤੀਸਰੀ ਯੂਥ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ 2019 ਵਿਚ ਹਿੱਸਾ ਲੈਣ ਲਈ ਜ਼ਿਲ੍ਹਾ ਗੁਰਦਾਸਪੁਰ ਦੀ ਵਧੀਆ ਟੀਮ ਬਣਾਉਣ ਲਈ ਬਾਕਸਿੰਗ ਖਿਡਾਰੀਆਂ ਦੇ ਟ੍ਰਾਇਲ ਬਾਬਾ ਅਜੈ ਸਿੰਘ ਖ਼ਾਲਸਾ ਕਾਲਜ ਗੁਰਦਾਸ ਨੰਗਲ ਵਿਖੇ 25 ਮਈ ਨੂੰ ਹੋਣ ਜਾ ...
ਡਮਟਾਲ, 21 ਮਈ (ਰਾਕੇਸ਼ ਕੁਮਾਰ)- ਪਠਾਨਕੋਟ-ਜਲੰਧਰ ਕੌਮੀ ਮਾਰਗ 'ਤੇ ਕੁਝ ਟਰੈਕਟਰ ਟਰਾਲੀ ਵਾਲੇ ਆਪਣੇ ਟਰੈਕਟਰ ਟਰਾਲੀ ਓਵਰਲੋਡ ਧੂੜੀ ਭਰ ਕੇ ਸ਼ਰੇਆਮ ਵਿਭਾਗ ਦੀਆਂ ਧੱਜੀਆਂ ਉਡਾ ਰਹੇ ਹਨ | ਜਿਸ 'ਤੇ ਅੱਜ ਇਕ ਟਰੈਕਟਰ ਟਰਾਲੀ ਵਾਲਾ ਆਪਣੀ ਟਰਾਲੀ ਵਿਚ ਓਵਰਲੋਡ ਧੂੜੀ ਭਰ ...
* ਸਰਕਾਰੀ ਕਾਲਜ 'ਚ ਕਿੱਤਾ ਮੁਖੀ ਕੋਰਸ ਲਈ ਵੀ ਬੱਚਿਆਂ 'ਚ ਉਤਸ਼ਾਹ ਕਲਾਨੌਰ, 21 ਮਈ (ਪੁਰੇਵਾਲ)-ਮਾਰਕੀਟ ਕਮੇਟੀ ਕਲਾਨੌਰ ਦੇ ਸਾਬਕਾ ਵਾਇਸ ਚੇਅਰਮੈਨ ਜਥੇ: ਬਲਰਾਜ ਸਿੰਘ ਗੋਰਾਇਆ ਨੇ ਸਾਥੀ ਕਾਂਗਰਸੀ ਵਰਕਰਾਂ ਸਮੇਤ ਗੱਲਬਾਤ ਦੌਰਾਨ 12ਵੀਂ ਪਾਸ ਕਰਨ ਵਾਲੇ ਬੱਚਿਆਂ ਨੂੰ ...
ਵਡਾਲਾ ਗ੍ਰੰਥੀਆਂ, 21 ਮਈ (ਕਾਹਲੋਂ)-ਬੇਸ਼ੱਕ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਸਕੂਲਾਂ ਨੂੰ ਸਮਾਰਟ ਸਕੂਲ ਵੀ ਬਣਾਇਆ ਜਾ ਰਿਹਾ ਹੈ, ਪਰ ਕਾਦੀਆਂ-ਬਟਾਲਾ ਰੋਡ ਉਪਰ ਅੱਡਾ ਵਡਾਲਾ ...
ਕਾਹਨੂੰਵਾਨ, 21 ਮਈ (ਹਰਜਿੰਦਰ ਸਿੰਘ ਜੱਜ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਗੁਰਦੁਆਰਾ ਨਾਨਕਸਰ ਭਿੱਟੇਵੱਡ ਵਿਖੇ ਬੀਤੀ ਰਾਤ ਚੋਰ ਗਿਰੋਹ ਵਲੋਂ ਗੁਰਦੁਆਰੇ ਦੀ ਗੋਲਕ ਦਾ ਤਾਲਾ ਖੋਲ੍ਹ ਕੇ ਉਸ ਵਿਚੋਂ ਲੱਖਾਂ ਰੁਪਏ ਚੋਰੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ | ਮੌਕੇ 'ਤੇ ...
ਗੁਰਦਾਸਪੁਰ, 21 ਮਈ (ਸੈਣੀ)-ਸਥਾਨਿਕ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਵਿਖੇ ਪ੍ਰਾਇਮਰੀ ਰੰਗਾਂ ਦੇ ਅੰਤਰਗਤ ਯੈਲੋ ਡੇਅ ਮਨਾਇਆ ਗਿਆ | ਇਸ ਮੌਕੇ ਬੱਚੇ ਯੈਲੋ ਕੱਪੜੇ ਪਾ ਕੇ ਸਕੂਲ ਪਹੰੁਚੇ ਅਤੇ ਨਾਲ ਖਿਡੌਣੇ ਤੇ ਫਲ ਵੀ ਲੈ ਕੇ ਆਏ | ਇਸ ਮੌਕੇ ਸਮੂਹ ਸਕੂਲ ਸਟਾਫ਼ ਵੀ ...
* 10 ਹਜ਼ਾਰ ਦਾ ਸਨਮਾਨ ਕੀਤਾ ਹਾਸਲ ਕਾਹਨੂੰਵਾਨ, 21 ਮਈ (ਹਰਜਿੰਦਰ ਸਿੰਘ ਜੱਜ)-ਗੁਰੂ ਨਾਨਕ ਇੰਟਰਨੈਸ਼ਨਲ ਕੀਰਤਨ ਕੌਾਸਲ ਜੰਮੂ ਵਲੋਂ ਚਲਾਈ ਗਈ ਪ੍ਰਤੀਯੋਗਤਾ ਕੌਣ ਬਣੇਗਾ ਗੁਰਸਿੱਖ ਪਿਆਰਾ ਦੀ ਧਾਰਮਿਕ ਪ੍ਰੀਖਿਆਵਾਂ ਦੀ ਲੜੀ ਵਿਚੋਂ ਛੋਟਾ ਘੱਲੂਘਾਰਾ ਸ਼ਹੀਦ ...
ਗੁਰਦਾਸਪੁਰ, 21 ਮਈ (ਆਰਿਫ਼)-ਨੰਗਲੀ ਅਕੈਡਮਿਕਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬਿਆਸ ਸਹੋਦਿਆ ਇੰਟਰਨੈਸ਼ਨਲ ਸਕੂਲ ਵਲੋਂ ਕਰਵਾਈ ਗਈ ਭਾਸ਼ਣ ਪ੍ਰਤੀਯੋਗਤਾ 'ਚ ਭਾਗ ਲਿਆ | ਜਿਸ 'ਚ ਸਕੂਲ ਦੀ 6ਵੀਂ ਜਮਾਤ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਇਸ ਪ੍ਰਤੀਯੋਗਤਾ ...
ਕਲਾਨੌਰ, 21 ਮਈ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਬਾਬਾ ਮੇਹਰ ਸਿੰਘ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਕਲਾਨੌਰ ਵਲੋਂ ਐਨ.ਐਸ.ਐਸ. ਦਾ ਇਕ ਦਿਨ ਕੈਂਪ ਲਗਾਇਆ ਗਿਆ | ਇਸ ਸਬੰਧ 'ਚ ਕਾਲਜ ਦੇ ਬੱਚਿਆਂ ਨੂੰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਇੰਜੀ. ਕੁਲਵਿੰਦਰ ਸਿੰਘ ਵਲੋਂ ...
ਬਟਾਲਾ, 21 ਮਈ (ਕਾਹਲੋਂ)-ਸਥਾਨਕ ਐਸ.ਐਸ. ਬਾਜਵਾ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਦਾਖਲੇ ਲਈ ਭਾਰੀ ਉਤਸ਼ਾਹ ਪਾਇਆ ਗਿਆ | ਸਕੂਲ ਵਿਚ ਨਰਸਰੀ ਦਾਖਲੇ ਲਈ 160 ਬੱਚਿਆਂ ਦੀ ਰਜਿਸਟ੍ਰੇਸ਼ਨ ਵਿਚੋਂ 100 ਬੱਚਿਆਂ ਦੀ ਚੋਣ ਨਾਲ ਦਾਖਲਾ ਪੂਰਾ ਹੋ ਗਿਆ ਹੈ | ਇਸੇ ...
ਗੁਰਦਾਸਪੁਰ, 21 ਮਈ (ਸੈਣੀ)-ਸਥਾਨਿਕ ਬਹਿਰਾਮਪੁਰ ਰੋਡ 'ਤੇ ਸਥਿਤ ਗੁਰਦਾਸਪੁਰ ਪਬਲਿਕ ਸਕੂਲ ਵਿਖੇ ਰੈੱਡ ਕਰਾਸ ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਵਲੋਂ ਨਸ਼ਿਆਂ ਸਬੰਧੀ ਇਕ ਸੈਮੀਨਾਰ ਲਗਾਇਆ ਗਿਆ | ਜਿਸ ਵਿਚ ਪ੍ਰੋਜੈਕਟ ਡਾਇਰੈਕਟ ਰੋਮੇਸ਼ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਰੋਮੇਸ਼ ਮਹਾਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੈੱਡ ਕਰਾਸ ਵਲੋਂ ਨਸ਼ਾ ਛਡਾਓ ਕੇਂਦਰ 1992 ਵਿਚ ਸ਼ੁਰੂ ਕੀਤਾ ਸੀ | ਜਿਸ ਦੇ ਯਤਨਾਂ ਸਦਕਾ ਲਗਪਗ 50 ਹਜ਼ਾਰ ਤੋਂ ਵੱਧ ਨਸ਼ਾ ਕਰਨ ਵਾਲੇ 10 ਤੋਂ 50 ਸਾਲ ਦੇ ਮਰੀਜ਼ਾਂ ਦਾ ਇਲਾਜ ਕੀਤਾ ਹੈ | ਇਸ ਮੌਕੇ ਕੌਾਸਲਰ ਰਵਨੀਤ ਕੌਰ ਨੇ ਬੱਚਿਆਂ ਨੰੂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਜ਼ਾਨਾ ਯੋਗਾ ਕਰਨ ਨਾਲ ਯਾਦ ਸ਼ਕਤੀ ਵੱਧਦੀ ਹੈ ਅਤੇ ਸਰੀਰ ਤੰਦਰੁਸਤ ਹੈ | ਇਸ ਮੌਕੇ ਸਕੂਲ ਦੇ ਵਾਈਸ ਪਿ੍ੰਸੀਪਲ ਸੰਦੀਪ ਅਰੋੜਾ ਨੇ ਰੈੱਡ ਕਰਾਸ ਨਸ਼ਾ ਛਡਾਓ ਕੇਂਦਰ ਵਲੋਂ ਪਹੰੁਚੇ ਰੋਮੇਸ਼ ਮਹਾਜਨ, ਮੁਕਤੀ ਰਾਮ, ਸੇਵਾ ਮੁਕਤ ਪਿ੍ੰਸੀਪਲ ਪੂਰਨ ਦੇਵੀ, ਭਾਰਤ ਭੂਸ਼ਣ, ਕੋਮਲਪ੍ਰੀਤ ਕੌਰ, ਅਨੀਤਾ, ਨਵਨੀਤ ਕੌਰ, ਰਘੁਬੀਰ ਸਿੰਘ, ਅਭਾ ਸ਼ਰਮਾ ਆਦਿ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੰੂ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ |
ਪਠਾਨਕੋਟ, 21 ਮਈ (ਚੌਹਾਨ)-ਸਿੱਖ ਨੌਜਵਾਨਾਂ ਵਿਚ ਵੱਧ ਰਹੇ ਪਤਿਤਪੁਣੇ ਅਤੇ ਨਸ਼ਿਆਂ ਦੇ ਰੁਝਾਨ ਨੰੂ ਠੱਲ੍ਹ ਪਾਉਣ ਲਈ ਸਿੱਖ ਪੰਥ ਦੇ ਗੌਰਵਮਈ ਵਿਰਸੇ ਅਤੇ ਮਾਨਮੱਤੇ ਇਤਿਹਾਸ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਧਿਆਨਪੁਰ, 21 ਮਈ (ਰਿਆੜ)-ਲੋਕ ਯੁਵਾ ਸ਼ਕਤੀ ਪਾਰਟੀ ਦੇ ਕੌਮੀ ਚੇਅਰਮੈਨ ਸਤਿਨਾਮ ਸਿੰਘ ਬਾਜਵਾ ਦੀ ਵਿਸ਼ੇਸ਼ ਮੀਟਿੰਗ ਪਿੰਡ ਖਹਿਰਾ ਸੁਲਤਾਨ 'ਚ ਹੋਣ ਮੌਕੇ ਉਨ੍ਹਾਂ ਨੇ ਜ਼ੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲੋਂ ਧਿਆਨਪੁਰ ਤੋਂ ਖਹਿਰਾ ਸੁਲਤਾਨ ...
ਪਠਾਨਕੋਟ, 21 ਮਈ (ਆਰ. ਸਿੰਘ)-ਗਊ ਸੇਵਾ ਸੰਗਠਨ ਵਲੋਂ ਡੇਹਰੀਵਾਲ ਸਥਿਤ ਗਊਸ਼ਾਲਾ ਵਿਚ ਪ੍ਰਧਾਨ ਮਨਮਹੇਸ਼ ਬਿੱਲਾ ਦੀ ਅਗਵਾਈ ਹੇਠ ਮੀਟਿੰਗ ਹੋਈ | ਗਊਸ਼ਾਲਾ ਵਿਚ ਆਉਣ ਵਾਲੇ ਪਸ਼ੂਆਂ ਦੀ ਸਾਂਭ-ਸੰਭਾਲ ਵਿਚ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ...
ਪਠਾਨਕੋਟ, 21 ਮਈ (ਆਰ.ਸਿੰਘ)-ਲੋਕ ਸਭਾ ਚੋਣ ਦੀ ਜ਼ਿਲ੍ਹਾ ਪਠਾਨਕੋਟ ਦੀ ਕਾਊਾਟਿੰਗ ਇਕ ਹੀ ਜਗ੍ਹਾ 'ਤੇ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਵਿਚ ਹੋਵੇਗੀ | ਇਸ ਦੇ ਲਈ ਤਿੰਨਾਂ ਹਲਕਿਆਂ ਦੇ ਵੱਖ-ਵੱਖ ਕਾਊਾਟਿੰਗ ਹਾਲ ਬਣਾਏ ਗਏ ਹਨ | ਭੋਆ ਹਲਕੇ ਦੀ ਕਾਊਾਟਿੰਗ ਬਾਕਸਿੰਗ ...
ਪਠਾਨਕੋਟ, 21 ਮਈ (ਚੌਹਾਨ)-ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਰਾਜੀਵ ਗਾਂਧੀ ਨੰੂ ਉਨ੍ਹਾਂ ਦੇ 28ਵੇਂ ਸ਼ਹੀਦੀ ਦਿਹਾੜੇ 'ਤੇ ਯਾਦ ਕੀਤਾ ਗਿਆ | ਇੱਥੇ ਜ਼ਿਲ੍ਹਾ ਕਾਂਗਰਸ ਭਵਨ ਵਿਖੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਅਤੇ ਸੀਨੀਅਰ ਕਾਂਗਰਸੀ ਆਗੂ ਤੇ ...
ਬਟਾਲਾ, 21 ਮਈ (ਕਾਹਲੋਂ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਾਲਜ ਪਿ੍ੰ: ਪ੍ਰੋ: ਡਾ: ਨੀਰੂ ਚੱਢਾ ਦੀ ਆਗਿਆ ਨਾਲ ਸਕੂਲ ਕੋਆਰਡੀਨੇਟਰ ਪ੍ਰੋ: ਸੁਨੀਲ ਤੇ ਸਕੂਲ ਦੇ ਇੰਚਾਰਜ ਪ੍ਰੋ: ਏਕਤਾ ਭੰਡਾਰੀ (ਮੁਖੀ ਸਾਇੰਸ ਵਿਭਾਗ) ਦੀ ਅਗਵਾਈ ...
ਕਾਲਾ ਅਫਗਾਨਾ, 21 ਮਈ (ਅਵਤਾਰ ਸਿੰਘ ਰੰਧਾਵਾ)-ਹੋਈਆਂ ਲੋਕ ਸਭਾ ਚੋਣਾਂ ਤੋਂ ਕਈ ਦਿਨ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਆਪਣੇ-ਆਪਣੇ ਉਮੀਦਵਾਰਾਂ ਨੂੰ ਜ਼ਿਆਦਾ ਵੋਟਾਂ ਪਵਾਉਣ ਦੇ ਮਨਸੂਬੇ ਦੇ ਨਾਲ ਕਈ ਤਰ੍ਹਾਂ ਦੇ ਵੋਟਰਾਂ ਨੂੰ ਲਾਲਚ ਦੇਣ ਦੇ ਨਾਲ-ਨਾਲ ...
ਧਾਰੀਵਾਲ, 21 ਮਈ (ਸਵਰਨ ਸਿੰਘ)-ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਿਖ਼ਲਾਫ ਬੇਫ਼ਜ਼ੂਲ ਬਿਆਨਬਾਜ਼ੀ ਬੇਹੱਦ ਨਿੰਦਣਯੋਗ ਹੈ | ਇਸ ਗੱਲ ਦਾ ਪ੍ਰਗਟਾਵਾ ਪੰਜਾਬ ਕਾਾਗਰਸ ਯੂਥ ਵੈਲਫ਼ੇਅਰ ਸੈੱਲ ਦੇ ਉਪ ...
ਗੁਰਦਾਸਪੁਰ, 21 ਮਈ (ਆਰਿਫ਼)-ਸਥਾਨਿਕ ਜੇਲ੍ਹ ਰੋਡ, ਗੁਰਦਾਸਪੁਰ ਵਿਖੇ ਵਿਦਿਆਰਥੀਆਂ ਨੰੂ ਆਈਲੈਟਸ ਅਤੇ ਪੀ.ਟੀ.ਈ. ਦੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਿਚ ਜ਼ਿਲ੍ਹਾ ਗੁਰਦਾਸਪੁਰ ਦੀ ਨਾਮਵਰ ਸੰਸਥਾ ਬਰੇਨਵੇਵਜ ਨੇ 12 ਦਿਨਾਂ 'ਚ ਟੀ.ਐਸ. ਸੈਣੀ, ਗੁਰਦਾਸਪੁਰ ਦਾ ...
ਬਟਾਲਾ, 21 ਮਈ (ਬੁੱਟਰ)-ਸਥਾਨਕ ਕਾਂਗਰਸ ਭਵਨ ਵਿਖੇ ਸਿਟੀ ਕਾਂਗਰਸ ਵਲੋਂ ਸਿਟੀ ਪ੍ਰਧਾਨ ਸਵਰਨ ਮੁੱਢ ਦੀ ਅਗਵਾਈ 'ਚ ਭਾਰਤ ਦੇ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਮਨਾਈ ਗਈ | ਹਾਜ਼ਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਰਾਜੀਵ ਗਾਂਧੀ ਦੀ ਤਸਵੀਰ 'ਤੇ ਫੁੱਲ ...
ਗੁਰਦਾਸਪੁਰ, 21 ਮਈ (ਆਰਿਫ਼)-ਜ਼ਿਲ੍ਹਾ ਕਾਂਗਰਸ ਪ੍ਰਧਾਨ ਰੌਸ਼ਨ ਜੋਸਫ਼ ਅਤੇ ਸਮੂਹ ਪਾਰਟੀ ਅਹੁਦੇਦਾਰਾਂ ਨੇ ਰਾਜੀਵ ਗਾਂਧੀ ਦੀ 28ਵੀਂ ਬਰਸੀ 'ਤੇ ਉਨ੍ਹਾਂ ਨੰੂ ਨਿੱਘੀ ਸ਼ਰਧਾਂਜਲੀ ਦਿੱਤੀ | ਇਸ ਮੌਕੇ ਪ੍ਰਧਾਨ ਰੌਸ਼ਨ ਜੋਸਫ਼ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵ: ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX