ਤਾਜਾ ਖ਼ਬਰਾਂ


ਤਬੀਅਤ ਵਿਗੜਨ 'ਤੇ ਕੈਦੀ ਦੀ ਮੌਤ
. . .  1 day ago
ਪਟਿਆਲਾ ,15 ਜੁਲਾਈ ( ਸਿੱਧੂ, ਖਰੌੜ ) -ਨਾਭਾ ਜੇਲ੍ਹ ਕਾਂਡ ਦੇ ਮੁਲਜ਼ਮ ਗੈਂਗਸਟਰ ਚਰਨਪ੍ਰੀਤ ਸਿੰਘ ਚੰਨਾ ਉਮਰ ਤੀਹ ਸਾਲ ਦੀ ਅੱਜ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਮੌਤ ਹੋ ਗਈ। ਜ਼ਿਕਰਯੋਗ ਹੈ ...
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਕੋਠੀ ਵਿਚ ਚੋਰੀ
. . .  1 day ago
ਜੰਡਿਆਲਾ ਮੰਜਕੀ ,15 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਦੀ ਜੰਡਿਆਲਾ ਵਿਚ ਨਕੋਦਰ ਮੋੜ ਨੇੜੇ ਬੰਦ ਪਈ ਕੋਠੀ ਵਿਚ ਚੋਰੀ ਹੋਣ ਦਾ ...
ਭਰਜਾਈ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਸੰਗਰੂਰ, 15 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀ.ਐੱਸ.ਸੰਧੂ ਦੀ ਅਦਾਲਤ ਨੇ ਭਰਜਾਈ ਦਾ ਕਤਲ ਕਰਨ ਵਾਲੇ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ....
ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਕਈ ਜ਼ਖਮੀ
. . .  1 day ago
ਤਪਾ ਮੰਡੀ, 15 ਜੁਲਾਈ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ ਅਤੇ ਚੰਡੀਗੜ੍ਹ 'ਤੇ ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਕੌਮੀ ਮਾਰਗ ਤਪਾ ...
ਲੋਕ ਸਭਾ 'ਚ ਪੰਜਾਬ ਦੇ ਪਾਣੀ ਦਾ ਮੁੱਦਾ ਚੁੱਕਣ 'ਤੇ ਬੈਂਸ ਨੇ ਸੁਖਬੀਰ ਬਾਦਲ ਦੀ ਕੀਤੀ ਸ਼ਲਾਘਾ
. . .  1 day ago
ਜਲੰਧਰ, 15 ਜੁਲਾਈ (ਚਿਰਾਗ਼)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਪੂਰਥਲਾ ਤੋਂ ਆਪਣੀ 'ਪਾਣੀ ਬਚਾਓ' ਮੁਹਿੰਮ ਦੀ ਸ਼ੁਰੂਆਤ ਕੀਤੀ। ਜਲੰਧਰ ਪਹੁੰਚੇ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ: ਪਾਵਰਕਾਮ ਦਾ ਲਾਈਨਮੈਨ ਰਿਸ਼ਵਤ ਲੈਂਦਾ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪਾਵਰਕਾਮ ਸਬ ਸਟੇਸ਼ਨ ਲੁਬਾਣਿਆਂਵਾਲੀ ਦੇ ਲਾਈਨਮੈਨ ਰਾਜੂ ਨੂੰ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਨੇ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਅਤੇ ਡੀ.ਐੱਸ.ਪੀ ਰਾਜ ....
ਕੈਪਟਨ ਵੱਲੋਂ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਹਾਂ ਨੇਤਾਵਾਂ ਵਿਚਾਲੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਹੋਈ। ਇਸ ਦੇ ਨਾਲ ਹੀ ਕੈਪਟਨ ....
ਸ੍ਰੀ ਮੁਕਤਸਰ ਸਾਹਿਬ: ਨਵਜੋਤ ਸਿੱਧੂ ਨੂੰ ਸੰਭਾਲਣਾ ਚਾਹੀਦਾ ਹੈ ਬਿਜਲੀ ਮਹਿਕਮਾ -ਚੰਨੀ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ....
ਘੱਗਰ ਦਰਿਆ ਦੇ ਪਾਣੀ ਦੀ ਮਾਰ ਹੇਠ ਦਰਜਨਾਂ ਪਿੰਡ, ਨੁਕਸਾਨੀਆਂ ਗਈਆਂ ਕਿਸਾਨਾਂ ਦੀਆਂ ਫ਼ਸਲਾਂ
. . .  1 day ago
ਘਨੌਰ, 15ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ)- ਮਾਨਸੂਨ ਦੇ ਚੱਲਦਿਆਂ ਉੱਤਰੀ ਭਾਰਤ ਸਮੇਤ ਪੰਜਾਬ 'ਚ ਹੋਈ ਭਰਵੀਂ ਬਰਸਾਤ ਨਾਲ ਪਿੰਡ ਸਰਾਲਾ ਕਲਾਂ ਨੇੜੇ ਵਗਦੇ ਘੱਗਰ ਦਰਿਆ ਦਾ ਪਾਣੀ ਉੱਛਲਨ ਕਾਰਨ ਨੇੜਲੇ ਪਿੰਡ ਜੰਡ ਮੰਗੋਲੀ, ਉਂਟਸਰ, ਗਦਾਪੁਰ, ....
ਪਾਕਿਸਤਾਨ ਦੀ ਅੱਤਵਾਦੀ ਵਿਰੋਧੀ ਅਦਾਲਤ ਨੇ ਹਾਫ਼ਿਜ਼ ਸਈਦ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਇਸਲਾਮਾਬਾਦ, 15 ਜੁਲਾਈ- ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਅੱਜ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਅਤੇ ਤਿੰਨ ਹੋਰਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਹ ਜ਼ਮਾਨਤ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ...
ਕੈਪਟਨ ਵੱਲੋਂ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ
. . .  1 day ago
ਅਜਨਾਲਾ, 15 ਜੁਲਾਈ (ਗੁਰਪ੍ਰੀਤ ਢਿੱਲੋਂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਤੇ ਦੇਸ਼ 'ਚ ਪਸਰ ਰਹੇ ਪਾਣੀ ਦੇ ਸੰਕਟ ਬਾਰੇ ਵਿਚਾਰ ਚਰਚਾ ਕੀਤੀ। ਇਸ ਦੇ ਨਾਲ ਹੀ ....
ਵੀ.ਆਈ.ਪੀਜ਼ ਦੀਆਂ ਗੱਡੀਆਂ 'ਤੇ ਲਾਲ ਬੱਤੀ ਦੀ ਪਾਬੰਦੀ ਕਾਇਮ
. . .  1 day ago
ਅੰਮ੍ਰਿਤਸਰ, 15 ਜੁਲਾਈ (ਸੁਰਿੰਦਰ ਸਿੰਘ ਵਰਪਾਲ)- ਪੰਜਾਬ ਸਰਕਾਰ ਵੱਲੋਂ 2017 'ਚ ਵੀ.ਆਈ.ਪੀ ਕਲਚਰ ਖ਼ਤਮ ਕਰਨ ਲਈ ਅਫ਼ਸਰਾਂ ਅਤੇ ਹੋਰ ਵੀ.ਆਈ.ਪੀਜ਼ ਦੀਆਂ ਗੱਡੀਆਂ 'ਤੇ ਲਾਲ ਬੱਤੀ ਦੀ ਲਈ ਪਾਬੰਦੀ ਕਾਇਮ ਹੈ ਅਤੇ ਇਹ ਨਹੀਂ ਹਟਾਈ ਗਈ। ਸਰਕਾਰੀ ....
ਮੈਲਬੋਰਨ ਫ਼ਿਲਮ ਫ਼ੈਸਟੀਵਲ ਦੌਰਾਨ ਬਾਦਸ਼ਾਹ ਖ਼ਾਨ ਨੂੰ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕਰੇਗੀ ਲਾ ਟਰੋਬ ਯੂਨੀਵਰਸਿਟੀ
. . .  1 day ago
ਮੁੰਬਈ, 15 ਜੁਲਾਈ (ਇੰਦਰਮੋਹਨ ਪੰਨੂੰ)- ਗਲੋਬਲ ਆਇਕਨ ਅਤੇ ਕਈ ਐਵਾਰਡ ਜਿੱਤ ਚੁੱਕੇ ਬਾਲੀਵੁੱਡ ਅਦਾਕਾਰ, ਨਿਰਮਾਤਾ ਅਤੇ ਔਰਤਾਂ ਦੀ ਸਮਾਨਤਾ ਦੇ ਪੈਰੋਕਾਰ ਸ਼ਾਹਰੁਖ਼ ਖ਼ਾਨ ਨੂੰ ਮੈਲਬੋਰਨ ਦੇ ਭਾਰਤੀ ਫ਼ਿਲਮ ਫ਼ੈਸਟੀਵਲ ਦੌਰਾਨ ਲਾ ਟਰੋਬ ਯੂਨੀਵਰਸਿਟੀ...
550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ ਦਾ ਹਿੱਸਾ ਬਣਨਗੇ ਪ੍ਰਧਾਨ ਮੰਤਰੀ ਮੋਦੀ- ਕੈਪਟਨ
. . .  1 day ago
ਨਵੀਂ ਦਿੱਲੀ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਸੰਬੰਧੀ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਦੂਜੀ ਵਾਰ ਦੇਸ਼ ਦੇ...
ਦਿੱਲੀ 'ਚ ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
. . .  1 day ago
ਨਵੀਂ ਦਿੱਲੀ, 15 ਜੁਲਾਈ- ਰਾਜਧਾਨੀ ਦਿੱਲੀ 'ਚ ਮੀਂਹ ਦੇ ਚੱਲਦਿਆਂ ਮੌਸਮ ਸੁਹਾਵਣਾ ਹੋ ਗਿਆ। ਉੱਥੇ ਹੀ ਮੀਂਹ ਕਾਰਨ ਲੋਕਾਂ ਨੂੰ ਹੁੰਮਸ ਅਤੇ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਵੀ ਮਿਲੀ....
ਐੱਨ. ਆਈ. ਏ. (ਸੋਧ) ਬਿੱਲ 2019 ਲੋਕ ਸਭਾ 'ਚ ਹੋਇਆ ਪਾਸ
. . .  1 day ago
ਕੇਂਦਰੀ ਜੇਲ੍ਹ ਗੁਰਦਾਸਪੁਰ 'ਚ ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਹੋਏ ਝਗੜੇ 'ਚ ਦੋ ਜ਼ਖ਼ਮੀ
. . .  1 day ago
ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ 'ਤੇ ਹੋਏ ਹਮਲੇ ਸੰਬੰਧੀ ਟੱਲੇਵਾਲ ਥਾਣਾ ਦਾ ਘਿਰਾਓ
. . .  1 day ago
ਸੋਲਨ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਟਰੱਕ ਅਤੇ ਆਟੋ ਵਿਚਾਲੇ ਹੋਈ ਭਿਆਨਕ ਟੱਕਰ 'ਚ 7 ਲੋਕਾਂ ਦੀ ਮੌਤ, 10 ਜ਼ਖਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਜੇਠ ਸੰਮਤ 551
ਵਿਚਾਰ ਪ੍ਰਵਾਹ: ਖੁਸ਼ਕਿਸਮਤੀ, ਸਖ਼ਤ ਮਿਹਨਤ ਅਤੇ ਜ਼ੋਰਦਾਰ ਤਿਆਰੀ \'ਚੋਂ ਹੀ ਜਨਮ ਲੈਂਦੀ ਹੈ। -ਅਗਿਆਤ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਸੰਨੀ ਦੇ ਢਾਈ ਕਿੱਲੋ ਦੇ ਹੱਥ ਨੇ ਢਾਇਆ ਜਾਖੜ ਦਾ ਮਜ਼ਬੂਤ ਕਿਲ੍ਹਾ

ਬਟਾਲਾ/ਗੁਰਦਾਸਪੁਰ, 23 ਮਈ (ਕਾਹਲੋਂ, ਆਰਿਫ਼, ਗੁਰਪ੍ਰਤਾਪ, ਪੁਰੇਵਾਲ, ਸਹੋਤਾ, ਰੰਧਾਵਾ, ਚੱਕਰਾਜਾ, ਬੰਮਰਾਹ)- ਲੋਕ ਸਭਾ ਚੋਣਾਂ ਨੰੂ ਲੈ ਕੇ ਪੰਜਾਬ ਭਰ 'ਚ ਵੱਖ-ਵੱਖ ਹਲਕਿਆਂ ਅੰਦਰ ਕਈ ਰੋਚਕ ਮੁਕਾਬਲੇ ਦੇਖਣ ਨੰੂ ਮਿਲੇ ਪਰ ਗੁਰਦਾਸਪੁਰ ਨੰੂ ਸਭ ਤੋਂ ਜ਼ਿਆਦਾ ਭੱਖਵਾਂ ...

ਪੂਰੀ ਖ਼ਬਰ »

ਵੋਟਰਾਂ ਦੇ ਦਿਲ ਪਿਆਰ ਨਾਲ ਜਿੱਤੇ ਜਾ ਸਕਦੇ ਹਨ : ਲੰਗਾਹ

ਕਲਾਨੌਰ, 23 ਮਈ (ਸਤਵੰਤ ਸਿੰਘ ਕਾਹਲੋਂ)- ਲੋਕ ਸਭਾ ਚੋਣਾਂ 'ਚ ਸੰਨੀ ਦਿਓਲ ਦੀ ਹੋਈ ਭਾਰੀ ਜਿੱਤ ਨੂੰ ਲੈ ਕੇ ਜਿੱਥੇ ਅਕਾਲੀ-ਭਾਜਪਾ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉੱਧਰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੀ ਹੋਈ ਹਾਰ ਕਾਰਨ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਕਈ ਥਾਈਾ ਪੰਚਾਇਤੀ ਚੋਣਾਂ ਦੀ ਨਾਰਾਜ਼ਗੀ ਤੇ ਕਈ ਥਾਈਾ ਸੱਤਾਧਾਰੀਆਂ ਦੀ ਹੈਾਕੜ ਜਾਖੜ ਨੂੰ ਪਈ ਮਹਿੰਗੀ

ਗੁਰਦਾਸਪੁਰ/ਵਰਸੋਲਾ, 23 ਮਈ (ਆਰਿਫ਼, ਵਰਿੰਦਰ ਸਹੋਤਾ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਹੋਈ ਚੋਣ ਬਹੁਤ ਹੀ ਦਿਲਚਸਪ ਰਹੀ | ਇਸ ਚੋਣ ਦੇ ਨਤੀਜਿਆਂ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਹੀ ਨਹੀਂ ਸਗੋਂ ਆਮ ਲੋਕਾਂ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ ਹੈ | ਇਸ ਚੋਣ ਲਈ ...

ਪੂਰੀ ਖ਼ਬਰ »

ਪਾਰਟੀ ਲਈ ਸਖ਼ਤ ਮਿਹਨਤ ਕਰਨ ਵਾਲੇ ਵਰਕਰਾਂ ਦਾ ਸੁਨੀਲ ਜਾਖੜ ਵਲੋਂ ਧੰਨਵਾਦ

ਗੁਰਦਾਸਪੁਰ, 23 ਮਈ (ਆਰਿਫ਼)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਚੋਣ ਦੌਰਾਨ ਪਾਰਟੀ ਲਈ ਦਿਨ ਰਾਤ ਇਕ ਕਰਨ ਵਾਲੇ ਮਿਹਨਤੀ ਵਰਕਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਹਲਕੇ ਦੀ ...

ਪੂਰੀ ਖ਼ਬਰ »

ਵਿਧਾਇਕ ਲੋਧੀਨੰਗਲ ਨੇ ਵੋਟਰਾਂ ਦਾ ਕੀਤਾ ਧੰਨਵਾਦ

ਵਡਾਲਾ ਗ੍ਰੰਥੀਆਂ, 23 ਮਈ (ਕਾਹਲੋਂ)- ਵਡਾਲਾ ਗ੍ਰੰਥੀਆਂ ਵਿਖੇ ਹਲਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ 'ਚ ਸਮੂਹ ਅਕਾਲੀ ਵਰਕਰਾਂ ਵਲਾੋ ਭਾਰੀ ਖੁਸ਼ੀ ਮਨਾਈ ਗਈ ਅਤੇ ਲੱਡੂ ਵੰਡੇ ਗਏ | ਸ: ਲੋਧੀਨੰਗਲ ਨੇ ਕਿਹਾ ਕਿ ਸੰਨੀ ਦਿਓਲ ਭਾਰੀ ਵੋਟਾਂ ਦੇ ਫਰਕ ਨਾਲ ਜਿੱਤ ...

ਪੂਰੀ ਖ਼ਬਰ »

ਧਾਰੀਵਾਲ 'ਚ ਖ਼ੁਸ਼ੀ ਮਨਾਈ

ਧਾਰੀਵਾਲ, 23 ਮਈ (ਸਵਰਨ ਸਿੰਘ, ਨਿਸ਼ਾਨ ਸਿੰਘ ਕਾਹਲੋਂ)- ਧਾਰੀਵਾਲ ਵਿਖ਼ੇ ਮੈਂਬਰ ਕੋਰ ਕਮੇਟੀ ਕੰਵਲਪੀ੍ਰਤ ਸਿੰਘ ਕਾਕੀ ਅਤੇ ਜਥੇਦਾਰ ਰਤਨ ਸਿੰਘ ਜਫ਼ਰਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ, ਗੁਰਇਕਬਾਲ ਸਿੰਘ ਮਾਹਲ ਪੰਜਾਬ ਜਥੇਬੰਦਕ ਸਕੱਤਰ, ਜੋਤੀ ਮਹਾਜਨ ਭਾਜਪਾ ਮੰਡਲ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਢੋਲ ਦੇ ਡਗੇ 'ਤੇ ਨੱਚ ਉੱਠੇ ਅਕਾਲੀ ਭਾਜਪਾ ਸਮਰਥਕ

ਪੁਰਾਣਾ ਸ਼ਾਲਾ, 23 ਮਈ, (ਗੁਰਵਿੰਦਰ ਸਿੰਘ ਗੁਰਾਇਆ/ਅਸ਼ੋਕ ਸ਼ਰਮਾ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਅਦਾਕਾਰ ਸੰਨੀ ਦਿਓਲ ਦੀ ਹੋਈ ਸ਼ਾਨਦਾਰ ਜਿੱਤ ਨੂੰ ਲੈ ਕੇ ਅਕਾਲੀ ਭਾਜਪਾ ਸਮਰਥਕਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਜਿਸ ਨੂੰ ...

ਪੂਰੀ ਖ਼ਬਰ »

ਸੰਨੀ ਦਿਓਲ ਦੀ ਵੱਡੀ ਲੀਡ ਨਾਲ ਹੋਈ ਜਿੱਤ ਦੇ ਬਾਅਦ ਬੱਬੇਹਾਲੀ ਦਾ ਕੱਦ ਹੋਇਆ ਉੱਚਾ

ਗੁਰਦਾਸਪੁਰ/ਵਰਸੋਲਾ, 23 ਮਈ (ਆਰਿਫ਼, ਵਰਿੰਦਰ ਸਹੋਤਾ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਹੋਈ ਚੋਣ ਵਿਚ ਭਾਜਪਾ-ਅਕਾਲੀ ਗੱਠਜੋੜ ਦੇ ਉਮੀਦਵਾਰ ਸੰਨੀ ਦਿਓਲ ਦੀ ਕਰੀਬ 80 ਹਜ਼ਾਰ ਵੋਟਾਂ ਦੀ ਲੀਡ ਨਾਲ ਹੋਈ ਜਿੱਤ ਨਾਲ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ...

ਪੂਰੀ ਖ਼ਬਰ »

ਕਲਾਨੌਰ 'ਚ ਖ਼ੁਸ਼ੀ ਮਨਾਈ

ਕਲਾਨੌਰ, 23 ਮਈ (ਪੁਰੇਵਾਲ)- ਕਲਾਨੌਰ 'ਚ ਵਰਕਰਾਂ ਵਲੋਂ ਬਾਜ਼ਾਰਾਂ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ | ਇਸ ਮੌਕੇ ਰਣਜੀਤ ਸਿੰਘ, ਨਰਿੰਦਰ ਵਿੱਜ ਆਦਿ ਨੇ ਦੱਸਿਆ ਕਿ ਦੇਸ਼ 'ਚ ਚੱਲ ਰਹੀ ਮੋਦੀ ਲਹਿਰ ਦਾ ਦੇਸ਼ ਦੇ ਲੋਕਾਂ ਵਲੋਂ ਪੂਰਨ ਸਮਰਥਨ ਕੀਤਾ ਗਿਆ ਹੈ | ਇਸ ਮੌਕੇ ਅਸ਼ੋਕ ...

ਪੂਰੀ ਖ਼ਬਰ »

ਭਾਜਪਾਈ ਸਮਰਥਕਾਂ ਨੇ ਕੀਤੀਆਂ ਹੱਦਾਂ ਪਾਰ

ਗੁਰਦਾਸਪੁਰ, 23 ਮਈ (ਆਰਿਫ਼)- ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਦੀ ਵੱਡੀ ਲੀਡ ਲੈ ਕੇ ਜਿੱਤਣ ਪਿੱਛੋਂ ਜਿੱਥੇ ਸ਼ਹਿਰ ਅੰਦਰ ਪਟਾਕੇ ਚਲਾ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਮਨਾਈ ਗਈ, ਉੱਥੇ ਭਾਜਪਾ ਦੇ ਕੁਝ ਸਮਰਥਕਾਂ ਨੇ ਹੱਥਾਂ ਵਿਚ ਸ਼ਰਾਬ ਦੀਆਂ ਸ਼ਰੇਆਮ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਦੀ ਇਤਿਹਾਸਕ ਜਿੱਤ ਨੇ ਵਿਰੋਧੀਆਂ ਦੇ ਹੌਸਲੇ ਕੀਤੇ ਢਹਿ-ਢੇਰੀ : ਅੰਮੂ ਚੀਮਾ

ਘੁਮਾਣ, 23 ਮਈ (ਬੰਮਰਾਹ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ੍ਰੀ ਸੋਮ ਪ੍ਰਕਾਸ਼ ਦੀ ਇਤਿਹਾਸਕ ਜਿੱਤ ਨੇ ਵਿਰੋਧੀਆਂ ਦੇ ਹੌਾਸਲੇ ਢਹਿ-ਢੇਰੀ ਕਰ ਦਿੱਤੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇੇ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਦੀ ਜਿੱਤ ਦੀ ਖੁਸ਼ੀ 'ਚ ਰਾਜਾ ਚੌਧਰੀਵਾਲ ਦੀ ਅਗਵਾਈ 'ਚ ਖੁਸ਼ੀ ਦਾ ਪ੍ਰਗਟਾਵਾ

ਅੱਚਲ ਸਾਹਿਬ, 23 ਮਈ (ਗੁਰਚਰਨ ਸਿੰਘ)- ਕੇਂਦਰ 'ਚ ਦੁਬਾਰਾ ਮੋਦੀ ਸਰਕਾਰ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ੍ਰੀ ਸੋਮ ਪ੍ਰਕਾਸ਼ ਦੀ ਜਿੱਤ ਦੀ ਖੁਸ਼ੀ ਵਿਚ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸੀਨੀਅਰ ਅਕਾਲੀ ਆਗੂ ਸ: ਅਰਜਿੰਦਰ ...

ਪੂਰੀ ਖ਼ਬਰ »

ਐਨ. ਡੀ. ਏ. ਦੀ ਸ਼ਾਨਦਾਰ ਜਿੱਤ 'ਤੇ ਲੱਡੂ ਵੰਡੇ

ਦੀਨਾਨਗਰ, 23 ਮਈ (ਸੰਧੂ/ਸੋਢੀ/ਸ਼ਰਮਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਮੂਹ ਵਰਕਰਾਂ ਵਲੋਂ ਰਾਸ਼ਟਰੀ ਉਪ ਪ੍ਰਧਾਨ ਨਰਿੰਦਰ ਸਿੰਘ ਵਾੜਾ ਤੇ ਦੀਨਾਨਗਰ ਸਰਕਲ ਦੇ ਪ੍ਰਧਾਨ ਨਿਰਮਲ ਸਿੰਘ ਕਲੀਜ਼ਪੁਰ ਦੀ ਸਾਂਝੀ ਅਗਵਾਈ ਵਿਚ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਵਰਕਰਾਂ ਵਲੋਂ ਕਾਦੀਆਂ 'ਚ ਖੁਸ਼ੀ ਦਾ ਪ੍ਰਗਟਾਵਾ

ਕਾਦੀਆਂ, (ਕੁਲਵਿੰਦਰ ਸਿੰਘ, ਮਕਬੂਲ ਅਹਿਮਦ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਫ਼ਿਲਮ ਸਟਾਰ ਸੰਨੀ ਦਿਓਲ ਦੀ ਸ਼ਾਨਦਾਰ ਜਿੱਤ 'ਤੇ ਕਸਬਾ ਕਾਦੀਆਂ ਅੰਦਰ ਭਾਜਪਾ ਦਫ਼ਤਰ ਵਿਖੇ ਇਕੱਠੇ ਹੋ ਕੇ ਅਕਾਲੀ-ਭਾਜਪਾ ਵਰਕਰਾਂ ਵਲੋਂ ...

ਪੂਰੀ ਖ਼ਬਰ »

ਦੀਨਾਨਗਰ 'ਚ ਖ਼ੁਸ਼ੀ ਦੀ ਲਹਿਰ

ਦੀਨਾਨਗਰ, 23 ਮਈ (ਸੰਧੂ/ਸੋਢੀ/ਸ਼ਰਮਾ)- ਸੰਨੀ ਦਿਓਲ ਦੀ ਸ਼ਾਨਦਾਰ ਜਿੱਤ 'ਤੇ ਦੀਨਾਨਗਰ ਖੇਤਰ ਦੇ ਭਾਜਪਾ ਵਰਕਰਾਂ 'ਚ ਭਾਰੀ ਉਤਸ਼ਾਹ ਤੇ ਖ਼ੁਸ਼ੀ ਦੇਖਣ ਨੂੰ ਮਿਲ ਰਹੀ ਹੈ | ਇਸ ਖ਼ੁਸ਼ੀ ਨੂੰ ਮਨਾਉਣ ਲਈ ਭਾਜਪਾ ਦੇ ਸੈਂਕੜੇ ਵਰਕਰ ਅੱਜ ਭਾਜਪਾ ਦੇ ਚੋਣ ਦਫ਼ਤਰ ਵਿਚ ਭਾਜਪਾ ...

ਪੂਰੀ ਖ਼ਬਰ »

ਸੰਨੀ ਦਿਓਲ, ਸੁਖਬੀਰ ਤੇ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖੁਸ਼ੀ

ਨੌਸ਼ਹਿਰਾ ਮੱਝਾ ਸਿੰਘ, 23 ਮਈ (ਤਰਸੇਮ ਸਿੰਘ ਤਰਾਨਾ)-ਅਕਾਲੀ-ਭਾਜਪਾ ਉਮੀਦਵਾਰ ਗੁਰਦਾਸਪੁਰ ਤੋਂ ਸੰਨੀ ਦਿਓਲ, ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੀ ਵੋਟਾਂ ਦੇ ਵੱਡੇ ਫਰਕ ਨਾਲ ਹੋਈ ਜਿੱਤ ਦੀ ...

ਪੂਰੀ ਖ਼ਬਰ »

ਕਾਂਗਰਸ ਦੇ ਜਬਰ-ਜੁਲਮ ਤੇ ਧੱਕੇਸ਼ਾਹੀਆ ਵਿਰੁੱਧ ਲੋਕਾਂ ਨੇ ਆਪਣਾ ਫ਼ਤਵਾ ਦਿੱਤਾ : ਰੰਧਾਵਾ

ਕੋਟਲੀ ਸੂਰਤ ਮੱਲ੍ਹੀ, 23 ਮਈ (ਕੁਲਦੀਪ ਸਿੰਘ ਨਾਗਰਾ)- ਸੰਨੀ ਦਿਓਲ ਦੀ ਸ਼ਾਨਦਾਰ ਜਿੱਤ 'ਤੇ ਖੁਸੀ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਤੇ ਨੌਜਵਾਨ ਅਕਾਲੀ ਆਗੂ ਦੀਪਇੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਲਕੇ ਦੇ ...

ਪੂਰੀ ਖ਼ਬਰ »

ਮੋਟਰਸਾਈਕਲ 'ਤੇ ਜਾ ਰਹੇ ਪਤੀ-ਪਤਨੀ ਕੋਲੋਂ ਲੁੱਟ ਖੋਹ ਦੀ ਕੋਸ਼ਿਸ਼

ਗੁਰਦਾਸਪੁਰ, 23 ਮਈ (ਆਲਮਬੀਰ ਸਿੰਘ)- ਨਜ਼ਦੀਕੀ ਖੁੰਡਾ ਪੁਲ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਮੱਥਾ ਟੇਕਣ ਜਾ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਤੋਂ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਸਿਵਲ ਹਸਪਤਾਲ ਵਿਖੇ ਤਫਤੀਸ਼ ਅਫ਼ਸਰ ...

ਪੂਰੀ ਖ਼ਬਰ »

ਲੱਡੂ ਵੰਡ ਕੇ ਖੁਸ਼ੀ ਮਨਾਈ

ਨੌਸ਼ਹਿਰਾ ਮੱਝਾ ਸਿੰਘ, 23 ਮਈ (ਤਰਸੇਮ ਸਿੰਘ ਤਰਾਨਾ)- ਸੰਨੀ ਦਿਓਲ ਦੀ ਵੱਡੇ ਫ਼ਰਕ ਨਾਲ ਹੋਈ ਜਿੱਤ 'ਤੇ ਅਕਾਲੀ ਵਰਕਰਾਂ ਸੁਖਵਿੰਦਰ ਸਿੰਘ ਸੰਧੂ ਸਾਬਕਾ ਸਰਪੰਚ ਚੂਹੜਚੱਕ, ਜਥੇਦਾਰ ਮੇਹਰ ਸਿੰਘ, ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਸਰਪੰਚ ਨੌਸ਼ਹਿਰਾ ਮੱਝਾ ਸਿੰਘ, ...

ਪੂਰੀ ਖ਼ਬਰ »

ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਵਿਧਾਇਕ ਲਾਡੀ ਦੀ ਅਗਵਾਈ 'ਚ ਕਾਂਗਰਸ ਨੂੰ ਮਿਲੀ 15302 ਵੋਟਾਂ ਦੀ ਲੀਡ

ਸ੍ਰੀ ਹਰਿਗੋਬਿੰਦਪੁਰ, 23 ਮਈ (ਕੰਵਲਜੀਤ ਸਿੰਘ ਚੀਮਾ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਡਾ: ਰਾਜ ਕੁਮਾਰ ਚੱਬੇਵਾਲ ਭਾਵੇਂ ਚੋਣ ਹਾਰ ਗਏ ਹਨ ਪਰ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਅਤੇ ਕਾਂਗਰਸ ਦੇ ...

ਪੂਰੀ ਖ਼ਬਰ »

ਰਗਬੀ ਮੁਕਾਬਲੇ 25 ਤੇ 26 ਨੂੰ ਕਲਾਨੌਰ 'ਚ

ਕਲਾਨੌਰ, 23 ਮਈ (ਪੁਰੇਵਾਲ)-ਰਗਬੀ ਐਸੋਸੀਏਸ਼ਨ ਵਲੋਂ ਕਲਾਨੌਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 25 ਅਤੇ 26 ਮਈ ਨੂੰ 16 ਜ਼ਿਲਿ੍ਹਆਂ ਦੀਆਂ ਲੜਕੇ ਤੇ ਲੜਕੀਆਂ ਦੀਆਂ ਰਗਬੀ ਟੀਮਾਂ ਦਰਮਿਆਨ ਮੁਕਾਬਲੇ ਕਰਵਾਏ ਜਾਣਗੇ | ਰਗਬੀ ਐਸ਼ੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ...

ਪੂਰੀ ਖ਼ਬਰ »

ਪਤੀ ਵਲੋਂ ਪਤਨੀ ਦੀ ਕੁੱਟਮਾਰ, ਗੰਭੀਰ ਜ਼ਖਮੀ

ਗੁਰਦਾਸਪੁਰ, 23 ਮਈ (ਆਲਮਬੀਰ ਸਿੰਘ) - ਸਥਾਨਕ ਰਣਜੀਤ ਐਵੀਨਿਊ ਵਿਖੇ ਪਤੀ ਵਲੋਂ ਪਤਨੀ ਦੀ ਕੁੱਟਮਾਰ ਕਰਕੇ ਜ਼ਖ਼ਮੀ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਮੋਨਿਕਾ ਵਾਸੀ ਕਾਦਰੀ ਮੁਹੱਲਾ ਨੇ ਦੱਸਿਆ ਕਿ ਉਸ ਦਾ ਵਿਆਹ ਢਾਈ ਸਾਲ ਪਹਿਲਾਂ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸ ...

ਪੂਰੀ ਖ਼ਬਰ »

ਸੁਖਜਿੰਦਰ ਗਰੁੱਪ ਵਲੋਂ ਗਿਣਤੀ ਮੌਕੇ ਸਾਰਾ ਦਿਨ ਲਗਾਇਆ ਗਿਆ ਲੰਗਰ

ਵਰਸੋਲਾ, 23 ਮਈ (ਵਰਿੰਦਰ ਸਹੋਤਾ)- ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ 6 ਵਿਧਾਨ ਸਭਾ ਹਲਕਿਆਂ ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਡੇਰਾ ਬਾਬਾ ਨਾਨਕ, ਫ਼ਤਿਹਗੜ੍ਹ ਚੂੜੀਆਂ ਅਤੇ ਕਾਦੀਆਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ਼ ...

ਪੂਰੀ ਖ਼ਬਰ »

ਜਿੱਤ ਦੀ ਖੁਸ਼ੀ 'ਚ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ

ਅਲੀਵਾਲ, 23 ਮਈ (ਅਵਤਾਰ ਸਿੰਘ ਰੰਧਾਵਾ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੀ ਜਿੱਤ ਦੀ ਖੁਸ਼ੀ ਵਿਚ ਅਕਾਲੀ ਵਰਕਰਾਂ ਨੇ ਖੁਸ਼ੀਆਂ ਮਨਾਈਆਂ ਅਤੇ ਕਿਹਾ ਕਿ ਲੋਕ ਕਾਂਗਰਸ ਸਰਕਾਰ ਤੋਂ ਤੰਗ ਆ ਚੁੱਕੇ ਹਨ, ਜਿਸ ਕਰਕੇ ਲੋਕਾਂ ਨੇ ਮੁੜ ਮੋਦੀ ...

ਪੂਰੀ ਖ਼ਬਰ »

ਅਖੀਰ ਤੱਕ ਚੱਲਦਾ ਰਿਹੈ ਸੰਨੀ ਦਿਓਲ ਨੂੰ ਨਲਕਿਆਂ ਨਾਲ ਸਨਮਾਨਿਤ ਕਰਨ ਦਾ ਸਿਲਸਿਲਾ

ਵਰਸੋਲਾ, 23 ਮਈ (ਵਰਿੰਦਰ ਸਹੋਤਾ)- ਸੰਨੀ ਦਿਉਲ ਦੀ ਸਾਰੀ ਚੋਣ ਮੁਹਿੰਮ ਦੌਰਾਨ ਇਕ ਬੇਹੱਦ ਦਿਲਚਸਪ ਗੱਲ ਇਹ ਰਹੀ ਕਿ ਹਲਕੇ ਦੇ ਅਕਾਲੀ-ਭਾਜਪਾ ਵਰਕਰਾਂ ਵਲੋਂ ਸੰਨੀ ਦਿਉਲ ਨੂੰ ਨਲਕਿਆਂ ਨਾਲ ਸਨਮਾਨਿਤ ਕਰਨ ਦਾ ਸਿਲਸਿਲਾ ਜਾਰੀ ਰਿਹਾ | ਜਦੋਂ ਸੰਨੀ ਦਿਉਲ ਪਹਿਲੇ ਦਿਨ ...

ਪੂਰੀ ਖ਼ਬਰ »

ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਗੁਰਦਾਸਪੁਰ, 23 ਮਈ (ਆਰਿਫ਼)- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਤਜਿੰਦਰਪਾਲ ਸਿੰਘ ਸੰਧੂ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ (1973) ਦਾ ਐਕਟ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦੱਸਿਆ ਹੈ ਕਿ ਅਮਿੰਤਸਰ-ਪਠਾਨਕੋਟ ਹਾਈਵੇ ਤੋਂ ਚੱਲਦੀਆਂ ਟਰਾਂਸਪੋਰਟ ਹੈਵੀ ...

ਪੂਰੀ ਖ਼ਬਰ »

ਸ੍ਰੀ ਹਰਗੋਬਿੰਦਪੁਰ ਦੇ ਅਕਾਲੀ ਵਰਕਰਾਂ ਵਲੋਂ ਸੋਮ ਪ੍ਰਕਾਸ਼ ਦਾ ਸਨਮਾਨ

ਅੱਚਲ ਸਾਹਿਬ, 23 ਮਈ (ਗੁਰਚਰਨ ਸਿੰਘ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਦੀ ਜਿੱਤ ਦੀ ਖੁਸ਼ੀ ਵਿਚ ਵਧਾਈ ਦੇਣ ਪਹੁੰਚੇ ਕੈਪਟਨ ਬਲਬੀਰ ਸਿੰਘ ਬਾਠ, ਮਨਜੀਤ ਸਿੰਘ ਚੀਮਾ, ਸਾ: ਚੇਅਰਮੈਨ ਤਰਲੋਕ ਸਿੰਘ ਬਾਠ, ਅਕਾਲੀ ਦਲ ...

ਪੂਰੀ ਖ਼ਬਰ »

ਜਥੇ: ਗੋਰਾ ਨੇ ਸੰਨੀ ਦਿਓਲ ਦਾ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ

ਬਟਾਲਾ, 23 ਮਈ (ਕਾਹਲੋਂ)- ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਲੀਡਰ ਜਥੇ: ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ੋ੍ਰਮਣੀ ਕਮੇਟੀ ਨੇ ਆਪਣੇ ਅਕਾਲੀ ਵਰਕਰਾਂ ਨਾਲ ਸੰਨੀ ਦਿਓਲ ਨੂੰ ਹਾਰ ਪਾ ਕੇ, ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ...

ਪੂਰੀ ਖ਼ਬਰ »

ਮਾਮਲਾ ਕਠੂਆ ਜਬਰ ਜ਼ਨਾਹ ਤੇ ਕਤਲ ਦਾ

ਬਚਾਓ ਪੱਖ ਵਲੋਂ ਕੋਰਟ 'ਚ ਪੇਸ਼ ਕੀਤੇ 18ਵੇਂ ਗਵਾਹ ਦੀ ਗਵਾਹੀ ਪੂਰੀ

ਪਠਾਨਕੋਟ, 23 ਮਈ (ਚੌਹਾਨ)-ਕਠੂਆ ਜਬਰ ਜ਼ਨਾਹ ਤੇ ਕਤਲ ਮਾਮਲੇ 'ਚ ਬਚਾਓ ਪੱਖ ਵਲੋਂ 18ਵਾਂ ਗਵਾਹ ਜੋ ਪਿੰਡ ਦਾ ਹੀ ਨਿਵਾਸੀ ਸੀ, ਦੀ ਗਵਾਹੀ ਕੋਰਟ 'ਚ ਅੱਜ ਪੂਰੀ ਹੋ ਗਈ ਜਿਸ 'ਤੇ ਸਰਕਾਰੀ ਪੱਖ ਦੇ ਵਕੀਲਾਂ ਨੇ ਜਿਰਾਹ ਕੀਤੀ | ਇਸ ਦੀ ਗਵਾਹੀ ਪੂਰੀ ਹੁੰਦਿਆਂ ਹੀ ਬਚਾਓ ਪੱਖ ਦੇ ...

ਪੂਰੀ ਖ਼ਬਰ »

ਬਾਬਾ ਮੇਹਰ ਸਿੰਘ ਕਾਲਜ ਦਾ ਨਤੀਜਾ ਸ਼ਾਨਦਾਰ

ਪੁਰਾਣਾ ਸ਼ਾਲਾ, 23 ਮਈ (ਅਸ਼ੋਕ ਸ਼ਰਮਾ)-ਬੀ.ਐਮ.ਐਸ.ਐਮ. ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਦੇ ਬੀ.ਐਮ.ਐਸ.ਐਮ. ਕਾਲਜ ਆਫ਼ ਨਰਸਿੰਗ ਦਾ ਜੀ.ਐਨ.ਐਮ. ਭਾਗ ਤੀਜੇ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਾਸਲ ਮੋਹਾਲੀ ਵਲੋਂ ਐਲਾਨੇ ਇਸ ...

ਪੂਰੀ ਖ਼ਬਰ »

ਏਸ਼ੀਅਨ ਯੋਗਾ ਚੈਂਪੀਅਨਸ਼ਿਪ 'ਚ ਆਰ. ਡੀ. ਖੋਸਲਾ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਬਟਾਲਾ, 23 ਮਈ (ਕਾਹਲੋਂ)-ਏਸ਼ੀਅਨ ਯੋਗਾ ਚੈਂਪੀਅਨਸ਼ਿਪ ਦਾ ਆਯੋਜਨ ਅੰਮਿ੍ਤਸਰ 'ਚ ਫਾਈਵ ਸਟਾਰ ਕਲੱਬ ਵਲੋਂ ਕਰਵਾਇਆ ਗਿਆ | ਇਸ ਮੁਕਾਬਲੇ 'ਚ ਵੱਖ-ਵੱਖ ਸਕੂਲਾਂ ਦੇ 300 ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੁਕਾਬਲੇ 'ਚ ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ...

ਪੂਰੀ ਖ਼ਬਰ »

ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਵਲੋਂ ਆਂਗਣਵਾੜੀ ਦੇ ਬੱਚਿਆਂ ਨੂੰ ਕੁਰਸੀਆਂ ਤੇ ਹੋਰ ਸਾਮਾਨ ਭੇਟ

ਅੱਚਲ ਸਾਹਿਬ, 23 ਮਈ (ਗੁਰਚਰਨ ਸਿੰਘ)-ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਅੰਮੋਨੰਗਲ ਵਲੋਂ ਆਂਗਨਵਾੜੀ ਸੈਂਟਰ ਦੇ ਬੱਚਿਆਂ ਨੂੰ ਛੋਟੀਆਂ ਕੁਰਸੀਆਂ ਤੇ ਹੋਰ ਸਾਮਾਨ ਦਿੱਤਾ ਗਿਆ | ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਪਾਰਟੀਬਾਜ਼ੀ ਤੋਂ ਉੱਪਰ ਉਠ ...

ਪੂਰੀ ਖ਼ਬਰ »

ਬਾਬਾ ਸ਼ੇਖ ਫਰੀਦ ਸੇਵਾ ਸੁਸਾਇਟੀ ਵਲੋਂ ਪਿੰਡਾਂ 'ਚ ਅਹਿਮ ਮੀਟਿੰਗਾਂ ਸ਼ੁਰੂ

ਧਾਰੀਵਾਲ, 23 ਮਈ (ਜੇਮਸ ਨਾਹਰ)-ਲੋਕ ਭਲਾਈ ਕਾਰਜਾਂ ਦੇ ਚਲਦਿਆਂ ਸੁਸਾਇਟੀ ਦਾ ਵਿਸਥਾਰ ਕਰਨ ਨੂੰ ਲੈ ਕੇ ਬਾਬਾ ਸ਼ੇਖ ਫ਼ਰੀਦ ਸੇਵਾ ਸੁਸਾਇਟੀ ਡਡਵਾਂ ਦੇ ਮੈਂਬਰਾਂ ਵਲੋਂ ਸੁਸਾਇਟੀ ਪ੍ਰਧਾਨ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਬੈਠਕ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਜੀ.ਐਸ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਕੋਟਲੀ ਸੂਰਤ ਮੱਲ੍ਹੀ, 23 ਮਈ (ਕੁਲਦੀਪ ਸਿੰਘ ਨਾਗਰਾ)-ਜੀ.ਐਸ. ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਨੇ ਕਰਾਟੇ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੱਲਾਂ ਮਾਰੀਆਂ ਹਨ | ਪਿ੍ੰਸੀਪਲ ਸੋਨੀਆ ਮਹਾਜਨ ਨੇ ਦੱਸਿਆ ਕਿ 11ਵੀਂਆਂ ਇੰਟਰ ...

ਪੂਰੀ ਖ਼ਬਰ »

ਅਦਵੈਤ ਗੁਰੂਕੁਲ ਰਾਈਟਸ ਸਕੂਲ ਵਿਖੇ ਚਿੱਤਰਕਲਾ ਮੁਕਾਬਲੇ ਕਰਵਾਏ

ਗੁਰਦਾਸਪੁਰ, 23 ਮਈ (ਆਲਮਬੀਰ ਸਿੰਘ)- ਸਥਾਨਕ ਅਦਵੈਤ ਗੁਰੂਕੁਲ ਰਾਈਟਸ ਸਕੂਲ ਵਿਖੇ ਵਿਦਿਆਰਥੀਆਂ ਦੇ ਚਿੱਤਰ ਕਲਾ ਮੁਕਾਬਲੇ ਕਰਵਾਏ ਗਏ ਜਿਸ ਵਿਚ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਅੰਦਰ ਛੁਪੀ ਹੋਈ ...

ਪੂਰੀ ਖ਼ਬਰ »

ਕਾਦੀਆਂ ਦੇ ਬਾਜਵਿਆਂ ਦੀਆਂ ਕੋਠੀਆਂ 'ਚ ਛਾਇਆ ਸੰਨਾਟਾ

ਕਾਦੀਆਂ, 23 ਮਈ (ਮਕਬੂਲ ਅਹਿਮਦ)-ਪੰਜਾਬ ਪ੍ਰਦੇਸ਼ ਕਾਂਗਰਸ ਆਈ ਦੇ ਪ੍ਰਧਾਨ ਸੁਨੀਲ ਜਾਖੜ ਦੀ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਹੋਈ ਹਾਰ ਦੇ ਬਾਅਦ ਕਾਦੀਆਂ 'ਚ ਸਥਿਤ ਬਾਜਵਿਆਂ ਦੀ ਕੋਠੀਆਂ 'ਤੇ ਸੰਨਾਟਾ ਛਾ ਗਿਆ ਹੈ | ਕੈਬਨਿਟ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਵੱਡੀ ਲੀਡ ਨਾਲ ਜਿੱਤੇ ਪਰ ਹਲਕਾ ਸ੍ਰੀ ਹਰਗੋਬਿੰਦਪੁਰ ਵਿਚੋਂ ਕਾਂਗਰਸ ਜੇਤੂ ਰਹੀ

ਘੁਮਾਣ, 23 ਮਈ (ਬੰਮਰਾਹ)- ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ੍ਰੀ ਸੋਮ ਪ੍ਰਕਾਸ਼ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਵੱਡੀ ਲੀਡ ਨਾਲ ਜਿੱਤ ਗਏ ਪਰ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ 15 ਹਜ਼ਾਰ ਤਿੰਨ ਸੌ ਦੋ ਵੋਟਾਂ ਨਾਲ ਹਾਰ ਗਏ | ਹਲਕਾ ਸ੍ਰੀ ...

ਪੂਰੀ ਖ਼ਬਰ »

18 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ

ਗੁਰਦਾਸਪੁਰ, 23 ਮਈ (ਆਲਮਬੀਰ ਸਿੰਘ)- ਥਾਣਾ ਸਦਰ ਅਧੀਨ ਪੈਂਦੇ ਬੱਬਰੀ ਬਾਈਪਾਸ ਵਿਖੇ ਐਾਟੀ ਗੁੰਡਾ ਸਟਾਫ਼ ਅਤੇ ਇੰਸਪੈਕਟਰ ਬੂਟਾ ਰਾਮ ਸਮੇਤ ਪੁਲਿਸ ਪਾਰਟੀ ਵਲੋਂ ਲਗਾਏ ਨਾਕੇ ਦੌਰਾਨ ਦੋ ਨੌਜਵਾਨਾਂ ਨੰੂ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇੰਸਪੈਕਟਰ ਬੂਟਾ ...

ਪੂਰੀ ਖ਼ਬਰ »

ਸੰਨੀ ਦਿਓਲ ਦੀ ਜਿੱਤ ਪ੍ਰਧਾਨ ਮੰਤਰੀ ਦੀ ਨੀਤੀਆਂ ਦੀ ਜਿੱਤ-ਅਸ਼ਵਨੀ ਸ਼ਰਮਾ

ਪਠਾਨਕੋਟ, 23 ਮਈ (ਸੰਧੂ)- ਜਿੱਤ ਤੋਂ ਬਾਅਦ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਦੀ ਜਨਤਾ ਨੇ ਪੂਰੇ ਦੇਸ਼ ਵਿਚ ਮੋਦੀ ਲਹਿਰ ਨੂੰ ਜੋ ...

ਪੂਰੀ ਖ਼ਬਰ »

ਤਿੰਨਾਂ ਵਿਧਾਨ ਸਭਾ ਸੀਟਾਂ ਤੋਂ ਸਿਨੇ ਸਟਾਰ ਸੰਨੀ ਦਿਓਲ ਨੇ ਵੱਡੀ ਲੀਡ ਕੀਤੀ ਪ੍ਰਾਪਤ ਹਰ ਰਾੳਾੂਡ 'ਚ ਸੰਨੀ ਰਹੇ ਅੱਗੇ

ਪਠਾਨਕੋਟ/ਸੁਜਾਨਪੁਰ, 23 ਮਈ (ਸੰਧੂ/ਆਰ. ਸਿੰਘ/ਚੌਹਾਨ/ਜਗਦੀਪ ਸਿੰਘ)- ਪੂਰੇ ਸੂਬੇ ਭਰ ਵਿਚੋਂ ਹਾਟ ਸੀਟ ਮੰਨੀ ਜਾ ਰਹੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸੀਟ ਦੇ ਅਧੀਨ ਆਉਂਦੀਆਂ ਜ਼ਿਲ੍ਹਾ ਪਠਾਨਕੋਟ ਦੀਆਂ ਤਿੰਨ ਵਿਧਾਨ ਸਭਾ ਹਲਕਿਆਂ-001 ਸੁਜਾਨਪੁਰ, 002 ਭੋਆ ਤੇ 003 ਪਠਾਨਕੋਟ ਵਿਚੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੰਨੀ ਦਿਓਲ ਦੀ ਪਹਿਲੇ ਰਾੳਾੂਡ ਤੋਂ ਹੀ ਲੀਡ ਰਹੀ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਹਰ ਰਾੳਾੂਡ ਵਿਚ ਪਛੜਦੇ ਹੀ ਨਜ਼ਰ ਆਏ | ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਪਹਿਲੇ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 3691 ਵੋਟਾਂ, ਸੁਨੀਲ ਜਾਖੜ ਨੂੰ 2490 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 4754 ਵੋਟਾਂ, ਸੁਨੀਲ ਜਾਖੜ ਨੂੰ 2207 ਵੋਟਾਂ, ਪਠਾਨਕੋਟ ਤੋਂ ਸੰਨੀ ਦਿਓਲ ਨੂੰ 5415 ਵੋਟਾਂ ਤੇ ਸੁਨੀਲ ਜਾਖੜ ਨੂੰ 3948 ਵੋਟਾਂ, ਦੂਜੇ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 4101 ਵੋਟਾਂ, ਸੁਨੀਲ ਜਾਖੜ ਨੂੰ 2602 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 3965 ਵੋਟਾਂ, ਸੁਨੀਲ ਜਾਖੜ ਨੂੰ 2440 ਵੋਟਾਂ, ਪਠਾਨਕੋਟ ਤੋਂ ਸੰਨੀ ਦਿਓਲ ਨੂੰ 5527 ਵੋਟਾਂ ਤੇ ਸੁਨੀਲ ਜਾਖੜ ਨੂੰ 3264 ਵੋਟਾਂ, ਤੀਜੇ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 5439 ਵੋਟਾਂ, ਸੁਨੀਲ ਜਾਖੜ ਨੂੰ ਵੋਟਾਂ 2249, ਭੋਆ ਤੋਂ ਸੰਨੀ ਦਿਓਲ ਨੂੰ 3305 ਵੋਟਾਂ, ਸੁਨੀਲ ਜਾਖੜ ਨੂੰ 2221 ਵੋਟਾਂ, ਪਠਾਨਕੋਟ ਤੋਂ ਸੰਨੀ ਦਿਓਲ ਨੂੰ 5969 ਵੋਟਾਂ ਤੇ ਸੁਨੀਲ ਜਾਖੜ ਨੂੰ 3599 ਵੋਟਾਂ, ਚੌਥੇ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 5112 ਵੋਟਾਂ, ਸੁਨੀਲ ਜਾਖੜ ਨੂੰ 2514 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 4981 ਵੋਟਾਂ, ਸੁਨੀਲ ਜਾਖੜ ਨੂੰ 3120 ਵੋਟਾਂ, ਪਠਾਨਕੋਟ ਤੋਂ ਸੰਨੀ ਦਿਓਲ ਨੂੰ 5421 ਵੋਟਾਂ ਤੇ ਸੁਨੀਲ ਜਾਖੜ ਨੂੰ 2856 ਵੋਟਾਂ, ਪੰਜਵੇਂ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 4395 ਵੋਟਾਂ, ਸੁਨੀਲ ਜਾਖੜ ਨੂੰ 2321 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 3481 ਵੋਟਾਂ, ਸੁਨੀਲ ਜਾਖੜ ਨੂੰ 3052 ਵੋਟਾਂ, ਪਠਾਨਕੋਟ ਤੋਂ ਸੰਨੀ ਦਿਓਲ ਨੂੰ 5129 ਵੋਟਾਂ ਤੇ ਸੁਨੀਲ ਜਾਖੜ ਨੂੰ 3298 ਵੋਟਾਂ, ਛੇਵੇਂ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 4894 ਵੋਟਾਂ, ਸੁਨੀਲ ਜਾਖੜ ਨੂੰ 2715 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 3941 ਵੋਟਾਂ, ਸੁਨੀਲ ਜਾਖੜ ਨੂੰ 2905 ਵੋਟਾਂ, ਪਠਾਨਕੋਟ ਤੋਂ ਸੰਨੀ ਦਿਓਲ ਨੂੰ 6666 ਵੋਟਾਂ ਤੇ ਸੁਨੀਲ ਜਾਖੜ ਨੂੰ 3763 ਵੋਟਾਂ, ਸੱਤਵੇਂ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 5198 ਵੋਟਾਂ, ਸੁਨੀਲ ਜਾਖੜ ਨੂੰ 2786 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 4306 ਵੋਟਾਂ, ਸੁਨੀਲ ਜਾਖੜ ਨੂੰ 2628 ਵੋਟਾਂ, ਪਠਾਨਕੋਟ ਤੋਂ ਸੰਨੀ ਦਿਓਲ ਨੂੰ 6556 ਵੋਟਾਂ ਤੇ ਸੁਨੀਲ ਜਾਖੜ ਨੂੰ 2665 ਵੋਟਾਂ, ਅੱਠਵੇਂ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 5008 ਵੋਟਾਂ, ਸੁਨੀਲ ਜਾਖੜ ਨੂੰ 3273 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 4109 ਵੋਟਾਂ, ਸੁਨੀਲ ਜਾਖੜ ਨੂੰ 2753 ਵੋਟਾਂ, ਪਠਾਨਕੋਟ ਤੋਂ ਸੰਨੀ ਦਿਓਲ ਨੂੰ 6763 ਵੋਟਾਂ ਤੇ ਸੁਨੀਲ ਜਾਖੜ ਨੂੰ 3060 ਵੋਟਾਂ, ਨੌਵੇਂ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 4606 ਵੋਟਾਂ, ਸੁਨੀਲ ਜਾਖੜ ਨੂੰ 2640 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 4127 ਵੋਟਾਂ, ਸੁਨੀਲ ਜਾਖੜ ਨੂੰ 2614 ਵੋਟਾਂ, ਪਠਾਨਕੋਟ ਤੋਂ ਸੰਨੀ ਦਿਓਲ ਨੂੰ 5867 ਵੋਟਾਂ ਤੇ ਸੁਨੀਲ ਜਾਖੜ ਨੂੰ 3758 ਵੋਟਾਂ, ਦਸਵੇਂ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 3024 ਵੋਟਾਂ, ਸੁਨੀਲ ਜਾਖੜ ਨੂੰ 2264 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 3570 ਵੋਟਾਂ, ਸੁਨੀਲ ਜਾਖੜ ਨੂੰ 2800 ਵੋਟਾਂ, ਪਠਾਨਕੋਟ ਤੋਂ ਸੰਨੀ ਦਿਓਲ ਨੂੰ 5215 ਵੋਟਾਂ ਤੇ ਸੁਨੀਲ ਜਾਖੜ ਨੂੰ 3397 ਵੋਟਾਂ, 11ਵੇਂ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 4972 ਵੋਟਾਂ, ਸੁਨੀਲ ਜਾਖੜ ਨੂੰ 2730 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 4799 ਵੋਟਾਂ, ਸੁਨੀਲ ਜਾਖੜ ਨੂੰ 2510 ਵੋਟਾਂ, ਪਠਾਨਕੋਟ ਤੋਂ ਸੰਨੀ ਦਿਓਲ ਨੂੰ 4982 ਵੋਟਾਂ ਤੇ ਸੁਨੀਲ ਜਾਖੜ ਨੂੰ 2620 ਵੋਟਾਂ, 12ਵੇਂ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 5503 ਵੋਟਾਂ, ਸੁਨੀਲ ਜਾਖੜ ਨੂੰ 2565 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 4531 ਵੋਟਾਂ, ਸੁਨੀਲ ਜਾਖੜ ਨੂੰ 2257 ਵੋਟਾਂ, ਪਠਾਨਕੋਟ ਤੋਂ ਸੰਨੀ ਦਿਓਲ ਨੂੰ 4555 ਵੋਟਾਂ ਤੇ ਸੁਨੀਲ ਜਾਖੜ ਨੂੰ 2973 ਵੋਟਾਂ, 12ਵੇਂ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 4273 ਵੋਟਾਂ, ਸੁਨੀਲ ਜਾਖੜ ਨੂੰ 2462 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 4460 ਵੋਟਾਂ, ਸੁਨੀਲ ਜਾਖੜ ਨੂੰ 2657 ਵੋਟਾਂ, ਪਠਾਨਕੋਟ ਤੋਂ ਸੰਨੀ ਦਿਓਲ ਨੂੰ 523 ਵੋਟਾਂ ਤੇ ਸੁਨੀਲ ਜਾਖੜ ਨੂੰ 260 ਵੋਟਾਂ, 14ਵੇਂ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 4861 ਵੋਟਾਂ, ਸੁਨੀਲ ਜਾਖੜ ਨੂੰ 4190 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 5960 ਵੋਟਾਂ, ਸੁਨੀਲ ਜਾਖੜ ਨੂੰ 3615 ਵੋਟਾਂ, ਪਠਾਨਕੋਟ ਤੋਂ ਸੰਨੀ ਦਿਓਲ ਨੂੰ 481 ਵੋਟਾਂ ਤੇ ਸੁਨੀਲ ਜਾਖੜ ਨੂੰ 227 ਵੋਟਾਂ, 15ਵੇਂ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 4190 ਵੋਟਾਂ, ਸੁਨੀਲ ਜਾਖੜ ਨੂੰ 2513 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 4791 ਵੋਟਾਂ, ਸੁਨੀਲ ਜਾਖੜ ਨੂੰ 2873 ਵੋਟਾਂ, 16ਵੇਂ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 3243 ਵੋਟਾਂ, ਸੁਨੀਲ ਜਾਖੜ ਨੂੰ 1536 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 3804 ਵੋਟਾਂ, ਸੁਨੀਲ ਜਾਖੜ ਨੂੰ 2239 ਵੋਟਾਂ, 17ਵੇਂ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 2637 ਵੋਟਾਂ, ਸੁਨੀਲ ਜਾਖੜ ਨੂੰ 1096 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 5288 ਵੋਟਾਂ, ਸੁਨੀਲ ਜਾਖੜ ਨੂੰ 2777 ਵੋਟਾਂ, 18ਵੇਂ ਰਾੳਾੂਡ ਵਿਚ ਸੁਜਾਨਪੁਰ ਤੋਂ ਸੰਨੀ ਦਿਓਲ ਨੂੰ 419 ਵੋਟਾਂ, ਸੁਨੀਲ ਜਾਖੜ ਨੂੰ 384 ਵੋਟਾਂ, ਭੋਆ ਤੋਂ ਸੰਨੀ ਦਿਓਲ ਨੂੰ 1897 ਵੋਟਾਂ, ਸੁਨੀਲ ਜਾਖੜ ਨੂੰ 1338 ਵੋਟਾਂ ਪਈਆਂ |
ਪਠਾਨਕੋਟ, (ਸੰਧੂ/ਚੌਹਾਨ/ਆਰ. ਸਿੰਘ)- ਪਠਾਨਕੋਟ ਵਿਧਾਨ ਸਭਾ ਨਾਲ ਸਬੰਧਤ ਕਾਊਾਟਿੰਗ ਦੇ ਹੋਏ ਕੁੱਲ 14 ਰਾੳਾੂਡ ਵਿਚ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਨੂੰ ਕੁੱਲ 69069 ਵੋਟਾਂ ਅਤੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ 39688 ਵੋਟਾਂ ਪਈਆਂ ਤੇ ਵਿਧਾਨ ਸਭਾ ਹਲਕਾ ਪਠਾਨਕੋਟ ਤੋਂ ਅਦਾਕਾਰ ਸੰਨੀ ਦਿਓਲ ਨੇ 29381 ਵੋਟਾਂ ਦੀ ਵੱਡੀ ਲੀਡ ਪ੍ਰਾਪਤ ਕੀਤੀ | ਇਸ ਦੇ ਨਾਲ-ਨਾਲ ਪਠਾਨਕੋਟ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਪੀਟਰ ਮਸੀਹ ਨੂੰ 511 ਵੋਟਾਂ, ਸੀ.ਪੀ.ਆਈ (ਐਮ.ਐਲ.) (ਐਲ) ਦੇ ਉਮੀਦਵਾਰ ਅਸ਼ਵਨੀ ਕੁਮਾਰ ਹੈਪੀ ਨੂੰ 81 ਵੋਟਾਂ, ਬੀ.ਐੱਸ.ਪੀ. (ਏ.) ਦੇ ਉਮੀਦਵਾਰ ਜਸਬੀਰ ਸਿੰਘ ਨੂੰ 32 ਵੋਟਾਂ, ਜਨਸਪ ਤੋਂ ਪ੍ਰੀਤਮ ਸਿੰਘ ਭੱਟੀ ਨੂੰ 65 ਵੋਟਾਂ, ਡੀ.ਪੀ.ਆਈ. ਤੋਂ ਮੰਗਲ ਸਿੰਘ ਨੂੰ 38 ਵੋਟਾਂ, ਬੀ.ਐਮ.ਯੂ.ਪੀ. ਦੇ ਉਮੀਦਵਾਰ ਯਸ਼ਪਾਲ ਨੂੰ 125 ਵੋਟਾਂ, ਪੀ.ਡੀ.ਏ. ਦੇ ਉਮੀਦਵਾਰ ਲਾਲ ਚੰਦ ਕਟਾਰੂਚੱਕ ਨੂੰ 699 ਵੋਟਾਂ, ਆਜ਼ਾਦ ਉਮੀਦਵਾਰ ਅਮਨਦੀਪ ਸਿੰਘ ਘੋਤਰਾ ਨੂੰ 60 ਵੋਟਾਂ, ਆਜ਼ਾਦ ਉਮੀਦਵਾਰ ਸੁਕਰਿਤ ਸ਼ਾਰਦਾ ਨੂੰ 157 ਵੋਟਾਂ, ਆਜ਼ਾਦ ਉਮੀਦਵਾਰ ਹਰਪ੍ਰੀਤ ਸਿੰਘ ਨੂੰ 41 ਵੋਟਾਂ, ਆਜ਼ਾਦ ਉਮੀਦਵਾਰ ਕਰਮ ਸਿੰਘ ਨੂੰ 58 ਵੋਟਾਂ, ਆਜ਼ਾਦ ਉਮੀਦਵਾਰ ਕਾਸਿਮਦੀਨ ਨੂੰ 131 ਵੋਟਾਂ ਤੇ ਆਜ਼ਾਦ ਉਮੀਦਵਾਰ ਪਰਮਪ੍ਰੀਤ ਸਿੰਘ ਨੂੰ 212 ਵੋਟਾਂ ਅਤੇ 724 ਵੋਟਾਂ ਨੋਟਾਂ ਨੂੰ ਪਈਆਂ |


ਖ਼ਬਰ ਸ਼ੇਅਰ ਕਰੋ

ਕਾਂਗਰਸ ਦੇ ਜਬਰ-ਜੁਲਮ ਤੇ ਧੱਕੇਸ਼ਾਹੀਆ ਵਿਰੁੱਧ ਲੋਕਾਂ ਨੇ ਆਪਣਾ ਫ਼ਤਵਾ ਦਿੱਤਾ : ਰੰਧਾਵਾ

ਕੋਟਲੀ ਸੂਰਤ ਮੱਲ੍ਹੀ, 23 ਮਈ (ਕੁਲਦੀਪ ਸਿੰਘ ਨਾਗਰਾ)- ਸੰਨੀ ਦਿਓਲ ਦੀ ਸ਼ਾਨਦਾਰ ਜਿੱਤ 'ਤੇ ਖੁਸੀ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਤੇ ਨੌਜਵਾਨ ਅਕਾਲੀ ਆਗੂ ਦੀਪਇੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਲਕੇ ਦੇ ...

ਪੂਰੀ ਖ਼ਬਰ »

ਸੁਜਾਨਪੁਰ ਤੋਂ 34034, ਪਠਾਨਕੋਟ ਤੋਂ 29381 ਅਤੇ ਭੋਆ ਤੋਂ 29423 ਵੋਟਾਂ ਦੀ ਲੀਡ

ਪਠਾਨਕੋਟ, 23 ਮਈ (ਸੰਧੂ)- ਲੋਕ ਸਭਾ ਹਲਕਾ ਗੁਰਦਾਸਪੁਰ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਅੰਦਰ ਸੰਨੀ ਦਿਓਲ ਨੇ 92,838 ਵੋਟਾਂ ਦੀ ਵੱਡੀ ਲੀਡ ਹਾਸਲ ਕਰਕੇ ਆਪਣੀ ਜਿੱਤ ਨੂੰ ਯਕੀਨੀ ਬਣਾਇਆ | ਜਾਣਕਾਰੀ ਮੁਤਾਬਿਕ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਸੰਨੀ ...

ਪੂਰੀ ਖ਼ਬਰ »

ਹਲਕਾ ਭੋਆ 'ਚ ਵੋਟਰਾਂ ਨੇ ਪੰਜੇ ਨੂੰ ਕੀਤਾ ਬਾਏ-ਬਾਏ, ਘੜਾ ਤੋੜਿਆ ਤੇ ਝਾੜੂ ਕੀਤਾ ਤੀਲਾ-ਤੀਲਾ * ਹਲਕਾ ਭੋਆ ਦੇ ਵਿਧਾਇਕ ਆਪਣਾ ਬੂਥ ਵੀ ਹਾਰੇ

ਨਰੋਟ ਮਹਿਰਾ, 23 ਮਈ (ਰਾਜ ਕੁਮਾਰੀ)- ਹਲਕਾ ਭੋਆ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਲੀਡਰਾਂ ਲਈ 23 ਮਈ ਦਾ ਦਿਨ ਕਦੇ ਨਹੀਂ ਭੁਲੇਗਾ | ਕਾਂਗਰਸ ਪਾਰਟੀ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਇੰਨ੍ਹੀ ਮਾੜੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਭਾਜਪਾ ਨੇ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਕਣਕ ਦੀ ਆਮਦ 52,178 ਮੀਟਰਿਕ ਟਨ ਤੋਂ ਟੱਪੀ

ਪਠਾਨਕੋਟ, 23 ਮਈ (ਸੰਧੂ/ਆਰ. ਸਿੰਘ)- ਪਠਾਨਕੋਟ ਜ਼ਿਲੇ੍ਹ ਵਿਚ ਇਸ ਸਾਲ ਕਣਕ ਦੀ ਆਮਦ 52178 ਮੀਟਰਿਕ ਟਨ ਨੂੰ ਪਹੁੰਚ ਗਈ ਹੈ ਅਤੇ ਅਜੇ ਖ਼ਰੀਦ ਵਿਚ ਦੋ ਦਿਨ ਬਾਕੀ ਹਨ | ਇਹ ਜਾਣਕਾਰੀ ਦਿੰਦਿਆਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਉਕਤ ਖ਼ਰੀਦ ਜ਼ਿਲ੍ਹਾ ...

ਪੂਰੀ ਖ਼ਬਰ »

ਹੈਜੇ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ

ਸ਼ਾਹਪੁਰ ਕੰਢੀ, 23 ਮਈ (ਰਣਜੀਤ ਸਿੰਘ)- ਆਈ.ਡੀ.ਸੀ.ਪੀ. ਹਫ਼ਤੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਪਿ੍ੰਸੀਪਲ ਮਧੂਰਮਾ ਗੁਰਨਾਲ ਦੀ ਅਗਵਾਈ ਹੇਠ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਡਾ: ਜੇ.ਪੀ. ਭੱਟੀ ਅਤੇ ਡਾ: ਆਕਾਸ਼ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX