ਜਲੰਧਰ, 24 ਮਈ (ਸ਼ਿਵ ਸ਼ਰਮਾ)- ਜਲੰਧਰ ਇੰਪਰੂਵਮੈਂਟ ਟਰੱਸਟ ਤੋਂ 110 ਕਰੋੜ ਰੁਪਏ ਦਾ ਕਰਜ਼ਾ ਵਸੂਲ ਕਰਨ ਲੈਣ ਲਈ ਪੰਜਾਬ ਨੈਸ਼ਨਲ ਬੈਂਕ ਹੁਣ ਕਰਜ਼ਾ ਵਸੂਲੀ ਟਿ੍ਬਿਊਨਲ ਵਿਚ ਪੁੱਜ ਗਿਆ ਹੈ ਤੇ ਟਿ੍ਬਿਊਨਲ ਨੇ ਇਸ ਮਾਮਲੇ 'ਚ ਟਰੱਸਟ ਅਫ਼ਸਰਾਂ ਨੂੰ 27 ਮਈ ਨੂੰ ਪੇਸ਼ ਹੋਣ ਲਈ ...
ਜਲੰਧਰ, 24 ਮਈ (ਅ. ਬ.)-ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਵਿਖੇ ਹਰ ਮਹੀਨੇ ਦੇਸ਼ ਭਗਤਾਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵਿਸ਼ੇਸ਼ ਤੌਰ 'ਤੇ ਲੜੀਵਾਰ ਨਾਟਕ ਕਰਵਾਏ ਜਾਂਦੇ ਹਨ | ਇਸ ਪ੍ਰੋਗਰਾਮ ਦੀ ਲੜੀ ਵਿਚ ਇਸ ਵਾਰ 25 ਮਈ ਸਨਿਚਰਵਾਰ ਨੂੰ ਦੁਪਹਿਰ 3 ਵਜੇ ...
ਮੰਡ (ਜਲੰਧਰ), 24 ਮਈ (ਬਲਜੀਤ ਸਿੰਘ ਸੋਹਲ)-ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਮੰਡ ਵਿਚ ਸਤ ਕਰਤਾਰ ਕੁਲੈਕਸ਼ਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ | ਦੁਕਾਨ ਦੇ ਮਾਲਕ ਸਤਪਾਲ ਨੇ ਜਾਣਕਾਰੀ ਦਿੰਦੇ ਹੋਏ ਦੱ ਸਿਆ ਕਿ ਮੰਡ ਤੋਂ ਗਾਜੀਪੁਰ ਸੜਕ 'ਤੇ ਉਸ ਦੀ ਰੈਡੀਮੇਡ ...
ਚੁਗਿੱਟੀ/ਜੰਡੂਸਿੰਘਾ, 24 ਮਈ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ਤੋਂ ਲਾਡੋਵਾਲੀ ਰੋਡ ਤੱਕ ਦੋਹੀਂ ਪਾਸੇ ਬਣਾਏ ਗਏ ਫੁੱਟਪਾਥਾਂ 'ਤੇ ਥਾਂ-ਥਾਂ ਪਏ ਕੂੜੇ ਦੇ ਢੇਰਾਂ ਤੋਂ ਆਉਂਦੀ ਬਦਬੂ ਰਾਹਗੀਰਾਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ | ਫਾਟਕ ਬੰਦ ਹੋਣ ...
ਮਕਸੂਦਾਂ, 24 ਮਈ (ਲਖਵਿੰਦਰ ਪਾਠਕ)-50 ਸਾਲਾਂ ਤੋਂ ਬੁਲੰਦਪੁਰ ਪਿੰਡ ਦੇ ਨਾਲ ਨੂਰਪੁਰ ਪਿੰਡ ਦੀ ਹੱਦ 'ਚ ਚੱਲ ਰਹੇ ਹੱਡਾ ਰੋੜੀ ਿਖ਼ਲਾਫ਼ ਬੁਲੰਦ ਪੁਰ ਵਾਸੀ ਅੱਜ ਇਕ ਵਾਰ ਫਿਰ ਇਕੱਠੇ ਹੋਏ ਤੇ ਹੱਡਾ ਰੋੜੀ ਨੂੰ ਸ਼ਿਫ਼ਟ ਕਰਨ ਦੀ ਮੰਗ ਕਰਨ ਲੱਗੇ | ਹੱਡਾ ਰੋੜੀ ਿਖ਼ਲਾਫ਼ ...
ਜਲੰਧਰ, 24 ਮਈ (ਸ਼ਿਵ)- ਚੋਣ ਨਤੀਜੇ ਆਉਣ ਦੇ ਦੂਜੇ ਦਿਨ ਨਿਗਮ 'ਚ ਪੂਰੀ ਤਰ੍ਹਾਂ ਨਾਲ ਸੁੰਨਸਾਨ ਪਈ ਰਹੀ | ਨਿਗਮ ਦਾ ਕਾਫ਼ੀ ਅਮਲਾ ਵੀ ਵੀਰਵਾਰ ਨੂੰ ਚੋਣ ਡਿਊਟੀ 'ਚ ਲੱਗਾ ਹੋਇਆ ਸੀ ਜਿਸ ਕਰਕੇ ਕਈ ਮੈਂਬਰ ਨਿਗਮ ਦਫ਼ਤਰ ਨਹੀਂ ਪੁੱਜੇ | ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ...
ਫਿਲੌਰ, 24 ਮਈ ( ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਢਾਬੇ 'ਤੇ ਲੜਕੀ ਨੂੰ ਛੇੜਨ ਨੂੰ ਲੈ ਕੇ ਵਿਅਕਤੀ ਨੂੰ ਚਾਕੂ ਮਾਰ ਕੇ ਗੰਭੀਰ ਜ਼ਖਮੀ ਕੀਤੇ ਜਾਣ ਦੀ ਖਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਫਿਲੌਰ ਵਿਖੇ ਇਲਾਜ ਅਧੀਨ ਲਾਡੀ ਵਾਸੀ ...
ਸ਼ਾਹਕੋਟ, 24 ਮਈ (ਸੁਖਦੀਪ ਸਿੰਘ)- ਅੱਜ ਦੁਪਹਿਰ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਇਕ ਐਕਟਿਵਾ ਸਵਾਰ ਹੈਡਟੀਚਰ ਦਾ ਪਰਸ ਝਪਟਣ ਦੀ ਖਬਰ ਹੈ | ਰਮਨਜੀਤ ਕੌਰ ਪਤਨੀ ਸਤਿਕਾਰ ਸਿੰਘ ਵਾਸੀ ਪਿੰਡ ਸਾਹਲਾਪੁਰ (ਸ਼ਾਹਕੋਟ) ਨੇ ਦੱਸਿਆ ਕਿ ਉਹ ਸਰਕਾਰੀ ਮਿਡਲ ਸਕੂਲ, ਬਾਹਮਣੀਆਂ ...
ਜਲੰਧਰ, 24 ਮਈ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਾਵਿਦਿਆਲਾ ਜਲੰਧਰ ਵਿਖੇ ਵਣ ਵਿਭਾਗ ਦੇ ਦਿਸ਼ਾ-ਨਿਰਦੇਸ਼ ਅਧੀਨ ਅਤੇ ਪਿ੍ੰਸੀਪਲ ਪ੍ਰੋ. ਡਾ: ਅਜੇ ਸਰੀਨ ਦੀ ਯੋਗ ਅਗਵਾਈ ਹੇਠ ਵਿਸ਼ਵ ਜੈਵ ਵਿਭਿੰਨਤਾ ਦਿਵਸ ਮਨਾਇਆ ਗਿਆ | ਇਸ ਮੌਕੇ ਸਤਨਾਮ ਸਿੰਘ (ਕੰਜਰਵੇਟਰ ਆਫ਼ ...
ਫਿਲੌਰ, 24 ਮਈ ( ਸੁਰਜੀਤ ਸਿੰਘ ਬਰਨਾਲਾ )-ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸਿੱਖਿਆ ਵਿਭਾਗ ਵਲੋਂ ਸਕੂਲਾਂ 'ਚ ਵਿਦਿਆਰਥੀਆਂ ਦੇ 'ਬੱਡੀ ' ਗਰੁੱਪ ਬਣਾਏ ਗਏ ਹਨ | ਇਸ ਤਹਿਤ ਵਿਦਿਆਰਥੀ ਹਰੇਕ ਮਹੀਨੇ ਵੱਖ ਵੱਖ ਨਸ਼ਿਆਂ ਿਖ਼ਲਾਫ਼ ...
ਆਦਮਪੁਰ, 24 ਮਈ (ਰਮਨ ਦਵੇਸਰ)-ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਵਿਖੇ ਨਰਸਰੀ ਕਲਾਸ ਦੇ ਵਿਦਿਆਰਥੀਆਂ ਵਿਚਕਾਰ ਫਨ ਗੇਮਸ ਦੇ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲਿਆਂ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਤੇ ਛੋਟੇ ਛੋਟੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ...
ਆਦਮਪੁਰ, 24 ਮਈ (ਰਮਨ ਦਵੇਸਰ)-ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਜਿੱਤ ਪ੍ਰਾਪਤ ਕੀਤੀ ¢ ਇਸ ਖੁਸ਼ੀ 'ਚ ਆਦਮਪੁਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਇਕ ਦੂਜੇ ਨੰੂ ਵਧਾਈ ਦਿੱਤੀ ਤੇ ਭੰਗੜਾ ਪਾ ਕੇ ਲੱਡੂ ਵੰਡ ਕੇ ਖਸ਼ੀ ਦਾ ...
ਸ਼ਾਹਕੋਟ, 24 ਮਈ (ਸੁਖਦੀਪ ਸਿੰਘ)- ਪੰਜਾਬ ਕਿ੍ਸਚਨ ਮੂਵਮੈਂਟ ਤੇ ਪਾਸਟਰ ਐਸੋਸੀਏਸ਼ਨ ਜਲੰਧਰ ਵਲੋਂ ਚੌਧਰੀ ਸੰਤੋਖ ਸਿੰਘ ਨੂੰ ਮੁੜ ਸੰਸਦ ਮੈਂਬਰ ਬਣਨ 'ਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜਿੱਤ ਦੀ ਵਧਾਈ ਦਿੱਤੀ ਗਈ | ਚੌਧਰੀ ਸੰਤੋਖ ਸਿੰਘ ਨਾਲ ...
ਲੋਹੀਆਂ ਖਾਸ, 24 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੰਘੀਆਂ ਲੋਕ ਸਭਾ ਚੋਣਾਂ 'ਚ ਅਫਸਰਸ਼ਾਹੀ ਦੇ ਰੁੱਝੇ ਹੋਣ ਕਾਰਨ ਨਵਾਂ ਪਿੰਡ ਖਾਲੇਵਾਲ ਦੇ ਨਵੇਂ ਬਣ ਰਹੇ ਪੁੱਲ ਦਾ ਨਿਰਮਾਣ ਕਾਰਜ ਰੁਕੇ ਰਹਿਣ ਦੌਰਾਨ ਹੀ ਇਸ ਚਿੱਟੀ ਵੇਂਾਈ 'ਚ ਆਏ ਤੂਫਾਨੀ ਪਾਣੀ ਨੇ ਇਲਾਕੇ ਦੇ ...
ਭੋਗਪੁਰ, 24 ਮਈ (ਕੁਲਦੀਪ ਸਿੰਘ ਪਾਬਲਾ)-ਲੋਕ ਸਭਾ ਚੋਣਾਂ ਦੌਰਾਨ ਭਾਰੀ ਬਹੁਮਤ ਨਾਲ ਦੇਸ਼ 'ਚ ਮੁੜ ਮੋਦੀ ਸਰਕਾਰ ਚੁਣੇ ਜਾਣ ਦੀ ਖੁਸ਼ੀ 'ਚ ਭਾਰਤੀ ਜਨਤਾ ਪਾਰਟੀ ਮੰਡਲ ਭੋਗਪੁਰ ਦੇ ਆਗੂਆਂ ਵਲੋਂ ਭਾਜਪਾ ਆਗੂ ਰੋਹਿਤ ਕੁਮਾਰ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਦੇ ਜਸ਼ਨ ...
ਜਲੰਧਰ, 24 ਮਈ (ਸੋਢੀ)-ਸਿੱ ਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਚੀ ਪਿੰਡ ਵਿਖੇ ਮਾਈ ਭਾਗੋ ਸਕੀਮ ਤਹਿਤ 10+1 ਅਤੇ 10+2 ਦੀਆਂ ਸਮੂਹ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ | ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ, ...
ਜਲੰਧਰ, 24 ਮਈ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨ ਮਕਸੂਦਾਂ ਵਿਖੇ ਸ਼ਾਈਨਿੰਗ ਸਟਾਰਜ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੀ. ਬੀ. ਐੱਸ. ਈ. ਬੋਰਡ ਤੇ ਪੀ. ਐੱਸ. ਈ. ਬੀ.ਬੋਰਡ 'ਚੋਂ 75 ਫ਼ੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੇ 31 ਸਕੂਲਾਂ ਦੇ 346 ...
ਮਕਸੂਦਾਂ, 24 ਮਈ (ਲਖਵਿੰਦਰ ਪਾਠਕ)-ਆਪਣੇ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਿਖ਼ਲਾਫ਼ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਮਨਜੀਤ ਲਾਲ ਪੁੱਤਰ ਜਸਵਿੰਦਰ ਲਾਲ ਵਾਸੀ ਸੰਤੋਖਪੁਰਾ ਦੇ ਮਾਮਲੇ 'ਚ ਪੁਲਿਸ ਵਲੋਂ ਦੋ ਦੋਸ਼ੀਆਂ ...
ਜਲੰਧਰ, 24 ਮਈ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿ੍ਹਆਂ ਮਹਾਂ ਵਿਦਿਆਲਾ ਕਾਲਜ, ਜਲੰਧਰ ਨੂੰ ਦੇਸ਼ ਦੀ ਪ੍ਰਸਿੱਧ ਮੈਗਜ਼ੀਨ ਇੰਡੀਆ ਟੂਡੇ ਵਲੋਂ ਵੱਖ-ਵੱਖ ਸ਼੍ਰੇਣੀਆਂ ਦੇ ਅਧਾਰ 'ਤੇ ਦੇਸ਼ ਭਰ 'ਚੋਂ ਪਹਿਲਾ ਰੈਂਕ ਪ੍ਰਦਾਨ ਕੀਤਾ ...
ਜਲੰਧਰ, 24 ਮਈ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿ੍ਹਆਂ ਮਹਾਂ ਵਿਦਿਆਲਾ ਕਾਲਜ, ਜਲੰਧਰ ਨੂੰ ਦੇਸ਼ ਦੀ ਪ੍ਰਸਿੱਧ ਮੈਗਜ਼ੀਨ ਇੰਡੀਆ ਟੂਡੇ ਵਲੋਂ ਵੱਖ-ਵੱਖ ਸ਼੍ਰੇਣੀਆਂ ਦੇ ਅਧਾਰ 'ਤੇ ਦੇਸ਼ ਭਰ 'ਚੋਂ ਪਹਿਲਾ ਰੈਂਕ ਪ੍ਰਦਾਨ ਕੀਤਾ ...
ਜਲੰਧਰ, 24 ਮਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੰਡੀਆਂ 'ਚ ਕਣਕ ਦੀ ਖ਼ਰੀਦ ਦਾ ਸੀਜਨ 25 ਮਈ ਨੂੰ ਮੁਕੰਮਲ ਹੋ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 78 ਮੰਡੀਆਂ ਵਿੱਚ ...
ਜਲੰਧਰ, 24 ਮਈ (ਰਣਜੀਤ ਸਿੰਘ ਸੋਢੀ)-ਡਾ. ਅਨੂਪ ਬੌਰੀ ਤੇ ਡਾ. ਚੰਦਰ ਬੌਰੀ ਦੇ ਪਿਤਾ ਡਾ. ਐਮ. ਡੀ. ਬੌਰੀ ਦੀ ਆਤਮਿਕ ਸ਼ਾਂਤੀ ਲਈ ਪਰਿਵਾਰਕ ਮੈਂਬਰਾਂ ਵਲੋਂ ਰਸਮ ਪਗੜੀ ਕਰਵਾਈ ਗਈ | ਇਸ ਮੌਕੇ ਕਰਵਾਏ ਗਏ ਸਮਾਗਮ 'ਚ ਵੱਡੀ ਗਿਣਤੀ 'ਚ ਰਿਸ਼ਤੇਦਾਰਾਂ ਤੇ ਸਨੇਹੀਆਂ ਤੋਂ ਇਲਾਵਾ ...
ਚੁਗਿੱਟੀ/ਜੰਡੂਸਿੰਘਾ, 24 ਮਈ (ਨਰਿੰਦਰ ਲਾਗੂ)-ਦੇਸ਼ ਭਰ 'ਚ ਹਰ ਵਰਗ ਦੇ ਵੋਟਰਾਂ ਵਲੋਂ ਮੋਦੀ ਸਰਕਾਰ ਦੀ ਕਾਰਜ ਸ਼ੈਲੀ ਤੋਂ ਖੁਸ਼ ਹੋ ਕੇ ਵੋਟਾਂ ਪਾਈਆਂ ਗਈਆਂ ਹਨ, ਜਿਸ ਕਰਕੇ ਐਨ. ਡੀ. ਏ. ਦੀ ਪ੍ਰਸੰਸਾਯੋਗ ਜਿੱਤ ਹੋਈ ਹੈ | ਇਹ ਸਫ਼ਲਤਾ ਇਸ ਗੱਲ 'ਤੇ ਵੀ ਮੋਹਰ ਲਗਾਉਂਦੀ ਹੈ ...
ਜੰਡਿਆਲਾ ਮੰਜਕੀ 24 ਮਈ (ਮਨਜਿੰਦਰ ਸਿੰਘ)-ਸਥਾਨਕ ਜੰਡਿਆਲਾ ਨੂਰਮਹਿਲ ਰੋਡ 'ਤੇ ਇਕ ਬਜ਼ੁਰਗ ਵਿਅਕਤੀ ਉੱਪਰ ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਨਕਦੀ ਤੇ ਹੋਰ ਕੀਮਤੀ ਸਾਮਾਨ ਲੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਸਬੰਧੀ ਜਾਣਕਾਰੀ ...
ਨੂਰਮਹਿਲ, 24 ਮਈ (ਜਸਵਿੰਦਰ ਸਿੰਘ ਲਾਂਬਾ)-ਦੇਸ਼ ਵਿਚ ਦੁਬਾਰਾ ਮੋਦੀ ਸਰਕਾਰ ਬਣਨ 'ਤੇ ਨੂਰਮਹਿਲ ਵਿਚ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਪੁਰਾਣੇ ਬਸ ਸਟੈਂਡ 'ਤੇ ਭੰਗੜੇ ਪਾਏ ਗਏ, ਪਟਾਕੇ ਚਲਾਏ ਤੇ ਖੁਸ਼ੀ ਵਿਚ ਲੱਡੂ ਵੰਡੇ ਗਏ | ਬਾਅਦ ਵਿਚ ਵੱਡੀ ਗਿਣਤੀ ਵਿਚ ਇਨ੍ਹਾਂ ...
ਜਲੰਧਰ, 24 ਮਈ (ਐੱਮ.ਐੱਸ. ਲੋਹੀਆ) - ਨਕੋਦਰ ਚੌਕ ਨੇੜੇ ਚੱਲ ਰਹੇ ਲਵਲੀ ਆਟੋਜ਼ ਦੀ ਦੂਸਰੀ ਮੰਜ਼ਿਲ 'ਤੇ ਬਣੀ ਕੰਟੀਨ 'ਚ 6 ਮਈ 2019 ਵਾਲੇ ਦਿਨ ਮਨਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮੁਸਤਫ਼ਾਪੁਰਾ, ਕਰਤਾਰਪੁਰ ਨੇ ਗੋਲੀਆਂ ਮਾਰ ਕੇ ਸੀਮਾ ਤਿਵਾੜੀ ਪੁੱਤਰੀ ਰਾਮ ...
ਜਲੰਧਰ, 24 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਜਿੰਦਰ ਕੌਰ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਕਮਲਜੀਤ ਪੁੱਤਰ ਸੁਰਿੰਦਰ ਪਾਲ ਵਾਸੀ ਕੋਟ ਸਦੀਕ ਰੋਡ, ਸਾਈਾ ਕਾਲੋਨੀ, ਜਲੰਧਰ ਅਤੇ ਦੀਪਕ ਪੁੱਤਰ ਪਰਮਜੀਤ ਸਿੰਘ ਵਾਸੀ ...
ਜਲੰਧਰ, 24 ਮਈ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਸਿਲੇਬਸ 'ਚ ਨਵੀਨਤਕਾਰੀ ਪ੍ਰੋਜੈਕਟ 'ਸਵੱਛਾਗ੍ਰਹਿ' ਨੂੰ ਸ਼ਾਮਿਲ ਕੀਤਾ ਹੈ ਜਿਸ ਦਾ ਟਾਈਟਲ 'ਟੈ੍ਰੈਸ਼ ਦ ਟ੍ਰੈਸ਼' (ਕੂੜੇ ਨੂੰ ਖ਼ਤਮ ਕਰੋ) ਹੈ | ਐਲ.ਪੀ.ਯੂ. 'ਚ ...
ਜਲੰਧਰ, 24 ਮਈ (ਸ਼ਿਵ)- ਯੂਨੀਵਰਸਲ ਮਨੁੱਖੀ ਅਧਿਕਾਰ ਫ਼ਰੰਟ ਭਾਰਤ ਦੇ ਕੌਮੀ ਚੇਅਰਮੈਨ ਤਜਿੰਦਰ ਸਿੰਘ ਚੀਮਾ ਨੇ ਕਿਹ ਕਿ ਉਨ੍ਹਾਂ ਦੀ ਜਥੇਬੰਦੀ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕਰਨ ਦਾ ਕੰਮ ਕਰੇਗੀ | ਗੱਲਬਾਤ ਕਰਦਿਆਂ ਸ. ਚੀਮਾ ਨੇ ਕਿਹਾ ਕਿ ਨਵੇਂ ...
ਜਲੰਧਰ, 24 ਮਈ (ਹਰਵਿੰਦਰ ਸਿੰਘ ਫੁੱਲ)-ਬੀਬੀ ਕੋਲਾਂ ਜੀ ਸੇਵਾ ਸਿਮਰਨ ਸੁਸਾਇਟੀ, ਜਲੰਧਰ ਤੇ ਗੁਰਦੁਆਰਾ ਗੁਰਦੇਵ ਨਗਰ, ਨਵੀਂ ਦਾਣਾ ਮੰਡੀ ਦੀ ਪ੍ਰਬੰਧਕ ਕਮੇਟੀ ਵਲੋਂ 26 ਮਈ ਨੂੰ ਕਰਵਾਏ ਜਾਣ ਵਾਲੇ ਗੁਰਮਤਿ ਲਿਖਤੀ ਪੇਪਰ ਤੇ 1 ਜੂਨ ਨੂੰ ਕਰਵਾਏ ਜਾਣ ਵਾਲੇ ਕੀਰਤਨ ਦਰਬਾਰ ...
ਜਲੰਧਰ, 24 ਮਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੱਜ ਡਾ.ਅੰਬੇਡਕਰ ਨੈਸ਼ਨਲ ਮੈਰਿਟ ਐਵਾਰਡ ਸਕੀਮ ਅਧੀਨ ਅਨੁਸੂਚਿਤ ਜਾਤੀ ਨਾਲ ਸਬੰਧਿਤ ਜ਼ਿਲ੍ਹੇ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ 40 ਹਜ਼ਾਰ ਰੁਪਏ ਦਾ ...
ਲਾਂਬੜਾ, 24 ਮਈ (ਕੁਲਜੀਤ ਸਿੰਘ ਸੰਧੂ)-ਗੁਰਦੁਆਰਾ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਦਾ ਸਾਲਾਨਾ ਜੋੜ ਮੇਲਾ 26 ਮਈ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ | ਇਸ ਮੌਕੇ 26 ਮਈ ਨੂੰ ਗੁਰਦੁਆਰਾ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਦੇ ਅਸਥਾਨ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ...
ਜਲੰਧਰ, 24 ਮਈ (ਐੱਮ. ਐੱਸ. ਲੋਹੀਆ) - ਬਸਤੀ ਸ਼ੇਖ ਦੇ ਖੇਤਰ 'ਚ ਸ਼ਹਿਨਾਈ ਪੈਲੇਸ ਨੇੜੇ ਆਪਣੀ ਭੈਣ ਨਾਲ ਪੈਦਲ ਜਾ ਰਹੀ ਇਕ ਲੜਕੀ ਤੋਂ 2 ਮੋਟਰਸਾਈਕਲ ਸਵਾਰ ਮੋਬਾਈਲ ਲੁੱਟ ਕੇ ਫਰਾਰ ਹੋ ਗਏ | ਲੁੱਟ ਦੀ ਸ਼ਿਕਾਰ ਸੋਨਮ ਵਾਸੀ ਬਸਤੀ ਸ਼ੇਖ ਨੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ...
ਜਲੰਧਰ, 24 ਮਈ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਧੀਨਾ, ਨੰਗਲ ਕਰਾਰ ਖਾਂ ਤੇ ਲੱਧੇਵਾਲੀ ਬਰਾਂਚਾਂ 'ਚ ਇਨਕਮ ਟੈਕਸ ਡਿਪਾਰਟਮੈਂਟ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸ ਮੌਕੇ ਇਨਕਮ ਟੈਕਸ ਅਫ਼ਸਰ ਵਨੀਤ ਕੁਮਾਰ, ਸੰਜੀਵ ...
ਮਲਸੀਆਂ, 24 ਮਈ (ਸੁਖਦੀਪ ਸਿੰਘ)- ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ, ਮਲਸੀਆਂ ਵਿਖੇ ਸਕੂਲ ਚੇਅਰਪਰਸਨ ਕੁਮਾਰੀ ਅਰੁਣ ਤੇ ਪਿ੍ੰਸੀਪਲ ਰਜਨੀ ਅਨੇਜਾ ਦੀ ਅਗਵਾਈ 'ਚ ਕੇ.ਜੀ. ਵਿੰਗ ਵਲੋਂ 'ਫਰੈਂਡਸ਼ਿਪ-ਡੇ' ਮਨਾਇਆ ਗਿਆ | ਇਸ ਮੌਕੇ ਸਾਰੇ ਅਧਿਆਪਕ ਤੇ ਬੱਚੇ ਪੀਲੀਆਂ ...
ਫਿਲੌਰ, 24 ਮਈ ( ਸੁਰਜੀਤ ਸਿੰਘ ਬਰਨਾਲਾ )-ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸਿੱਖਿਆ ਵਿਭਾਗ ਵਲੋਂ ਸਕੂਲਾਂ 'ਚ ਵਿਦਿਆਰਥੀਆਂ ਦੇ 'ਬੱਡੀ ' ਗਰੁੱਪ ਬਣਾਏ ਗਏ ਹਨ | ਇਸ ਤਹਿਤ ਵਿਦਿਆਰਥੀ ਹਰੇਕ ਮਹੀਨੇ ਵੱਖ ਵੱਖ ਨਸ਼ਿਆਂ ਿਖ਼ਲਾਫ਼ ...
ਆਦਮਪੁਰ ,24 ਮਈ (ਰਮਨ ਦਵੇਸਰ)-ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਜਿੱਤ ਪ੍ਰਾਪਤ ਕੀਤੀ ¢ ਇਸ ਖੁਸ਼ੀ 'ਚ ਆਦਮਪੁਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਇਕ ਦੂਜੇ ਨੰੂ ਵਧਾਈ ਦਿੱਤੀ ਤੇ ਭੰਗੜਾ ਪਾ ਕੇ ਲੱਡੂ ਵੰਡ ਕੇ ਖਸ਼ੀ ਦਾ ...
ਸ਼ਾਹਕੋਟ, 24 ਮਈ (ਦਲਜੀਤ ਸਚਦੇਵਾ)- ਲੋਕ ਸਭਾ ਚੋਣਾਂ 'ਚ ਹਲਕਾ ਸ਼ਾਹਕੋਟ 'ਚ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਬਹੁਤ ਹੀ ਵਧੀਆ ਰਿਹਾ ਹੈ | ਹਲਕਾ ਸ਼ਾਹਕੋਟ 'ਚੋਂ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ 57979 ਵੋਟਾਂ, ਅਕਾਲੀ-ਭਾਜਪਾ ਦੇ ...
ਸ਼ਾਹਕੋਟ, 24 ਮਈ (ਦਲਜੀਤ ਸਚਦੇਵਾ)- ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਡਾ. ਗਗਨਦੀਪ ਕੌਰ ਵਾਈਸ ਪ੍ਰਧਾਨ ਦੀ ਅਗਵਾਈ ਅਤੇ ਕੋਆਰਡੀਨੇਟਰ ਚੰਦਰ ਮੋਹਨ ਦੀ ਦੇਖ-ਰੇਖ ਹੇਠ ਅੰਤਰ ਸਦਨ ਹਿੰਦੀ ਕਹਾਣੀ ਸੁਣਾਉਣ, ...
ਸ਼ਾਹਕੋਟ, 24 ਮਈ (ਸੁਖਦੀਪ ਸਿੰਘ)- ਪੰਜਾਬ ਕਿ੍ਸਚਨ ਮੂਵਮੈਂਟ ਤੇ ਪਾਸਟਰ ਐਸੋਸੀਏਸ਼ਨ ਜਲੰਧਰ ਵਲੋਂ ਚੌਧਰੀ ਸੰਤੋਖ ਸਿੰਘ ਨੂੰ ਮੁੜ ਸੰਸਦ ਮੈਂਬਰ ਬਣਨ 'ਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜਿੱਤ ਦੀ ਵਧਾਈ ਦਿੱਤੀ ਗਈ | ਚੌਧਰੀ ਸੰਤੋਖ ਸਿੰਘ ਨਾਲ ...
ਭੋਗਪੁਰ, 24 ਮਈ (ਕੁਲਦੀਪ ਸਿੰਘ ਪਾਬਲਾ)-ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੋਆਬਾ ਜ਼ੋਨ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਡੱਲੀ ਨੇ ਜਥੇਬੰਦੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਵਿਸ਼ਵਜੀਤ ਸਿੰਘ ਕੰਗ ਸਾਬੂ ਤੇ ਜੱਗਾ ਸਿੰਘ ਪਰਤਾਪਪੁਰਾ ਨੂੰ ਸਾਂਝੇ ...
ਲੋਹੀਆਂ ਖਾਸ, 24 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੰਘੀਆਂ ਲੋਕ ਸਭਾ ਚੋਣਾਂ 'ਚ ਅਫਸਰਸ਼ਾਹੀ ਦੇ ਰੁੱਝੇ ਹੋਣ ਕਾਰਨ ਨਵਾਂ ਪਿੰਡ ਖਾਲੇਵਾਲ ਦੇ ਨਵੇਂ ਬਣ ਰਹੇ ਪੁੱਲ ਦਾ ਨਿਰਮਾਣ ਕਾਰਜ ਰੁਕੇ ਰਹਿਣ ਦੌਰਾਨ ਹੀ ਇਸ ਚਿੱਟੀ ਵੇਂਾਈ 'ਚ ਆਏ ਤੂਫਾਨੀ ਪਾਣੀ ਨੇ ਇਲਾਕੇ ਦੇ ...
ਜੰਡਿਆਲਾ ਮੰਜਕੀ, 24 ਮਈ (ਮਨਜਿੰਦਰ ਸਿੰਘ)-ਗੱਡੂ ਜਠੇਰਿਆਂ ਦਾ ਸਾਲਾਨਾ ਮੇਲਾ 26 ਮਈ ਨੂੰ ਮਨਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਗੱਡੂ ਨੇ ਦੱਸਿਆ ਕਿ ਪਿੰਡ ਹਾਲਟਾ ਜਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਏ ਜਾ ਰਹੇ ਇਸ ਸਾਲਾਨਾ ਮੇਲੇ ਮੌਕੇ 26 ਮਈ ਨੂੰ ...
ਭੋਗਪੁਰ, 24 ਮਈ (ਕੁਲਦੀਪ ਸਿੰਘ ਪਾਬਲਾ)-ਲੋਕ ਸਭਾ ਚੋਣਾਂ ਦੌਰਾਨ ਭਾਰੀ ਬਹੁਮਤ ਨਾਲ ਦੇਸ਼ 'ਚ ਮੁੜ ਮੋਦੀ ਸਰਕਾਰ ਚੁਣੇ ਜਾਣ ਦੀ ਖੁਸ਼ੀ 'ਚ ਭਾਰਤੀ ਜਨਤਾ ਪਾਰਟੀ ਮੰਡਲ ਭੋਗਪੁਰ ਦੇ ਆਗੂਆਂ ਵਲੋਂ ਭਾਜਪਾ ਆਗੂ ਰੋਹਿਤ ਕੁਮਾਰ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਦੇ ਜਸ਼ਨ ...
ਜੰਡਿਆਲਾ ਮੰਜਕੀ, 24 ਮਈ (ਮਨਜਿੰਦਰ ਸਿੰਘ )-ਸਥਾਨਕ ਗੁਰਦੁਆਰਾ ਬਾਬਾ ਸਿੱਧ ਪੱਤੀ ਰਾਮ ਕੀ ਵਿਖੇ ਸਾਲਾਨਾ ਸਮਾਗਮ 26 ਮਈ ਨੂੰ ਕਰਵਾਇਆ ਜਾ ਰਿਹਾ ਹੈ |ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੇ ਸਬੰਧ 'ਚ 26 ਮਈ ਨੂੰ ਸ੍ਰੀ ਅਖੰਡ ਪਾਠ ...
ਜੰਡਿਆਲਾ ਮੰਜਕੀ 24 ਮਈ (ਮਨਜਿੰਦਰ ਸਿੰਘ ) ਨਜ਼ਦੀਕੀ ਪਿੰਡ ਸਮਰਾਏ ਵਿਖੇ ਕੈਲੇ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ 26 ਮਈ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ |ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਹ 44ਵਾਂ ਸਾਲਾਨਾ ਮੇਲਾ ...
ਭੋਗਪੁਰ, 24 ਮਈ (ਕੁਲਦੀਪ ਸਿੰਘ ਪਾਬਲਾ)-ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ ਭਾਵਾੇ ਚੋਣਾਂ ਦੌਰਾਨ ਸਖਤ ਮੁਕਾਬਲੇ 'ਚ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ...
ਭੋਗਪੁਰ, 24 ਮਈ (ਕੁਲਦੀਪ ਸਿੰਘ ਪਾਬਲਾ)-ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ ਭਾਵਾੇ ਚੋਣਾਂ ਦੌਰਾਨ ਸਖਤ ਮੁਕਾਬਲੇ 'ਚ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ...
ਜਲੰਧਰ, 24 ਮਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੰਡੀਆਂ 'ਚ ਕਣਕ ਦੀ ਖ਼ਰੀਦ ਦਾ ਸੀਜਨ 25 ਮਈ ਨੂੰ ਮੁਕੰਮਲ ਹੋ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 78 ਮੰਡੀਆਂ ਵਿੱਚ ...
ਕਿਸ਼ਨਗੜ੍ਹ, 24 ਮਈ (ਹਰਬੰਸ ਸਿੰਘ ਹੋਠੀ)-ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੀ ਜਿੱਤ ਦੀ ਖੁਸ਼ੀ ਵਿਚ ਬੁਲੰਦਪੁਰ ਵਿਖੇ ਪਾਰਟੀ ਸਮਰਥਕਾਂ ਅਤੇ ਪਾਰਟੀ ਵਰਕਰਾਂ ਵਲੋਂ ਢੋਲ-ਧਮਾਕੇ ਨਾਲ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ...
ਕਰਤਾਰਪੁਰ, 24 ਮਈ (ਜਸਵੰਤ ਵਰਮਾ, ਧੀਰਪੁਰ)-ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ 'ਤੇ ਕਰਤਾਰਪੁਰ ਦੇ ਭਾਜਪਾਈਆਂ ਨੇ ਖੁਸ਼ੀ ਪ੍ਰਗਟ ਕਰਦਿਆਂ ਲੱਡੂ ਵੰਡੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਭਾਜਪਾ ਜਲੰਧਰ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਅਮਰੀ ਅਤੇ ਮੰਡਲ ...
ਨੂਰਮਹਿਲ, 24 ਮਈ (ਜਸਵਿੰਦਰ ਸਿੰਘ ਲਾਂਬਾ)-ਦੇਸ਼ ਵਿਚ ਦੁਬਾਰਾ ਮੋਦੀ ਸਰਕਾਰ ਬਣਨ 'ਤੇ ਨੂਰਮਹਿਲ ਵਿਚ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਪੁਰਾਣੇ ਬਸ ਸਟੈਂਡ 'ਤੇ ਭੰਗੜੇ ਪਾਏ ਗਏ, ਪਟਾਕੇ ਚਲਾਏ ਤੇ ਖੁਸ਼ੀ ਵਿਚ ਲੱਡੂ ਵੰਡੇ ਗਏ | ਬਾਅਦ ਵਿਚ ਵੱਡੀ ਗਿਣਤੀ ਵਿਚ ਇਨ੍ਹਾਂ ...
ਲੋਹੀਆਂ ਖਾਸ, 24 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਮਲੇਸ਼ੀਆ 'ਚ ਹੋਈ 16ਵੀ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਦੌਰਾਨ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀ ਜਸਪ੍ਰੀਤ ਸਿੰਘ ਦਾ ਜਲੰਧਰ ਪਬਲਿਕ ਸਕੂਲ ਲੋਹੀਆਂ ਖਾਸ ਵਿਖੇ ਪੁੱਜਣ 'ਤੇ ਵਿਸ਼ੇਸ਼ ...
ਭੋਗਪੁਰ, 24 ਮਈ (ਕੁਲਦੀਪ ਸਿੰਘ ਪਾਬਲਾ)- ਆਲ ਇੰਡੀਆ ਰਾਹੁਲ-ਪਿ੍ਯੰਕਾ ਗਾਂਧੀ ਫੋਰਮ ਦੀ ਸੂਬਾ ਮਹਿਲਾ ਪ੍ਰਧਾਨ ਤੇ ਨਗਰ ਕੌਾਸਲ ਭੋਗਪੁਰ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਵਿਦਵੰਤ ਕੌਰ ਨੇ ਲੋਕ ਸਭਾ ਚੋਣਾਂ 'ਚ ਜਲੰਧਰ ਹਲਕੇ ਤੋਂ ਚੌਧਰੀ ਸੰਤੋਖ ਸਿੰਘ ਦੇ ਜਿੱਤਣ ਦੀ ...
ਭੋਗਪੁਰ, 24 ਮਈ, (ਕੁਲਦੀਪ ਸਿੰਘ ਪਾਬਲਾ)- ਕੋਬਰਾ ਕਰਾਟੇ ਸੈਂਟਰ ਪੰਜਾਬ ਵਲੋਂ ਕਰਵਾਈ ਗਈ ਸੂਬਾ ਪੱਧਰੀ ਕਰਾਟੇ ਚੈਂਪੀਅਨਸ਼ਿਪ 2019 'ਚ ਵੁੱਡਬਰੀ ਇੰਟਰਨੈਸ਼ਨਲ ਪਬਲਿਕ ਸਕੂਲ ਭੋਗਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 12 ਤਗਮੇ ਜਿੱਤ ਕੇ ਸਕੂਲ ਦੀ ...
ਕਿਸ਼ਨਗੜ੍ਹ, 24 ਮਈ (ਲਖਵਿੰਦਰ ਸਿੰਘ ਲੱਕੀ)-ਹਲਕਾ ਕਰਤਾਰਪੁਰ ਦੇ ਵੋਟਰਾਂ ਦਾ ਅਹਿਸਾਨ ਕਦੇ ਨਹੀਂ ਭੁਲਾਵਾਂਗੇ ਕਿਉਂਕਿ ਇਸ ਵਾਰ ਪੀ. ਡੀ. ਏ. ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਨੂੰ ਹਲਕਾ ਕਰਤਾਰਪੁਰ ਦੇ ਵੋਟਰਾਂ ਵਲੋਂ 31047 ਵੋਟਾਂ ਪਾ ਕੇ ਬਹੁਤ ਵੱਡਾ ...
ਨਕੋਦਰ, 24 ਮਈ (ਭੁਪਿੰਦਰ ਅਜੀਤ ਸਿੰਘ)-ਨਾਜ਼ਰ ਸਿੰਘ ਬਰਾੜ ਸੀਨੀ: ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ ਨੇ ਚੌਧਰੀ ਸੰਤੋਖ ਸਿੰਘ ਦੇ ਜਲੰਧਰ ਹਲਕੇ ਤੋਂ ਐਮ. ਪੀ. ਚੁਣੇ ਜਾਣ 'ਤੇ ਹਲਕੇ ਦੇ ਸਮੂਹ ਵੋਟਰਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ...
ਕਰਤਾਰਪੁਰ, 24 ਮਈ (ਜਸਵੰਤ ਵਰਮਾ, ਧੀਰਪੁਰ)-ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਦੇ ਸੈਸ਼ਨ 2019-20 ਦਾ ਪ੍ਰਾਸਪੈਕਟਸ ਕਾਲਜ ਦੇ ਪਿੰ੍ਰਸੀਪਲ ਹਰਮਨਦੀਪ ਸਿੰਘ ਗਿੱਲ, ਵਾਈਸ ਪਿੰ੍ਰਸੀਪਲ ਡਾ: ਅਮਨਦੀਪ ਹੀਰਾ ਅਤੇ ਸਟਾਫ ਮੈਂਬਰਾਂ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਕਾਲਜ ...
ਮਕਸੂਦਾਂ, 24 ਮਈ (ਲਖਵਿੰਦਰ ਪਾਠਕ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਾਨਦਾਰ ਰਿਕਾਰਡਤੋੜ ਦੂਸਰੀ ਵਾਰ ਹੋਈ ਜਿੱਤ ਨੇ ਦੇਸ਼-ਵਿਦੇਸ਼ 'ਚ ਮੋਦੀ ਦਾ ਨਾਂਅ ਰੌਸ਼ਨ ਕੀਤਾ ਹੈ | ਨਰਿੰਦਰ ਮੋਦੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਪਹਿਰਾ ਦੇ ਕੇ ਦੇਸ਼ ਦੇ ਹਿਤ ਲਈ ਮਹੱਤਵਪੂਰਨ ਫ਼ੈਸਲੇ ਲਏ ਸਨ | ਇਹ ਵਿਚਾਰ ਸਾਬਕਾ ਚੀਫ਼ ਪਾਰਲੀਮੈਂਟ ਮੈਂਬਰ ਕੇ.ਡੀ. ਭੰਡਾਰੀ ਦੇ ਘਰ ਵਧਾਈ ਦੇਣ ਆਏ ਸ਼ੋ੍ਰਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਰਣਜੀਤ ਸਿੰਘ ਰਾਣਾ ਨੇ ਸਾਥੀਆਂ ਸਮੇਤ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਪੈੱ੍ਰਸ ਨਾਲ ਸਾਂਝੇ ਕੀਤੇ | ਇਸ ਮੌਕੇ ਸੁਖਦੇਵ ਸਿੰਘ, ਲਾਲ ਚੰਦ, ਮਹਿੰਦਰ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ ਖ਼ਾਲਸਾ, ਫੰੁਮਣ ਸਿੰਘ, ਕਰਨੈਲ ਸਿੰਘ, ਚਰਨਜੀਤ ਸਿੰਘ ਬਿੱਲਾ, ਅਜੈ ਕੁਮਾਰ, ਮਹਿੰਦਰ ਪਾਲ ਸਿੰਘ ਪੱਪਾ, ਜਸਬੀਰ ਸਿੰਘ, ਬਲਦੇਵ ਸਿੰਘ, ਸੁਰਜੀਤ ਸਿੰਘ, ਰਾਜ ਕੁਮਾਰ ਆਦਿ ਮੌਜੂਦ ਸਨ |
ਚੁਗਿੱਟੀ/ਜੰਡੂਸਿੰਘਾ, 24 ਮਈ (ਨਰਿੰਦਰ ਲਾਗੂ)-ਦੇਸ਼ ਭਰ 'ਚ ਹਰ ਵਰਗ ਦੇ ਵੋਟਰਾਂ ਵਲੋਂ ਮੋਦੀ ਸਰਕਾਰ ਦੀ ਕਾਰਜ ਸ਼ੈਲੀ ਤੋਂ ਖੁਸ਼ ਹੋ ਕੇ ਵੋਟਾਂ ਪਾਈਆਂ ਗਈਆਂ ਹਨ, ਜਿਸ ਕਰਕੇ ਐਨ. ਡੀ. ਏ. ਦੀ ਪ੍ਰਸੰਸਾਯੋਗ ਜਿੱਤ ਹੋਈ ਹੈ | ਇਹ ਸਫ਼ਲਤਾ ਇਸ ਗੱਲ 'ਤੇ ਵੀ ਮੋਹਰ ਲਗਾਉਂਦੀ ਹੈ ...
ਜਲੰਧਰ, 24 ਮਈ (ਸ਼ਿਵ)- ਪੰਜਾਬ ਸ਼ੈਲਰ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਐਫ. ਸੀ. ਆਈ. ਕੋਲ ਚੌਲ ਰੱਖਣ ਲਈ ਗੁਦਾਮ ਹੋਣ ਦੀ ਘਾਟ ਦੀ ਸਮੱਸਿਆ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਗ੍ਹਾ ਨਾ ਹੋਣ ਕਰਕੇ ਸ਼ੈਲਰ ਮਾਲਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX