ਪਾਤੜਾਂ, 16 ਜੂਨ (ਗੁਰਵਿੰਦਰ ਸਿੰਘ ਬੱਤਰਾ)-ਨਾਜਾਇਜ਼ ਸ਼ਰਾਬ ਦੀ ਤਸਕਰੀ ਨੰੂ ਰੋਕਣ ਲਈ ਐਕਸਾਈਜ਼ ਤੇ ਪੁਲਿਸ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ | ਇਸੇ ਤਹਿਤ ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਇਕ ਸਵਿਫ਼ਟ ਡਿਜ਼ਾਇਰ ਕਾਰ 'ਚੋਂ 36 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ...
ਨਾਭਾ, 16 ਜੂਨ (ਕਰਮਜੀਤ ਸਿੰਘ)-ਓਮ ਪ੍ਰਕਾਸ਼ ਪੁੱਤਰ ਹੀਰਾ ਲਾਲ ਵਾਸੀ ਘੁਲਾੜ ਮੰਡੀ ਨੇ ਥਾਣਾ ਕੋਤਵਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਕਿਸੇ ਅਣਜਾਣ ਵਿਅਕਤੀਆਂ ਨੇ ਇਸੇ ਇਲਾਕੇ 'ਚ ਖੜ੍ਹੇ ਉਸ ਦੇ ਕੈਂਟਰ ਨੰਬਰ ਐੱਚ ਆਰ 68-9845 ਨੂੰ ਪੰਜ ਜੂਨ ਦੀ ਦਰਮਿਆਨੀ ਰਾਤ ...
ਪਟਿਆਲਾ, 16 ਜੂਨ (ਮਨਦੀਪ ਸਿੰਘ ਖਰੋੜ)-ਵਿਆਹੁਤਾ ਨੂੰ ਹੋਰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਉਸ ਦੇ ਸਹੁਰਾ ਪਰਿਵਾਰ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਮੁਲਜ਼ਮਾਂ ਦੀ ਪਹਿਚਾਣ ਭਗਵਾਨ ਦਾਸ, ਲੜਕੀ, ਸੱਸ ਤੇ ਰਤਨ ਕੁਮਾਰ ਵਾਸੀਆਨ ...
ਬਨੂੜ, 16 ਜੂਨ (ਭੁਪਿੰਦਰ ਸਿੰਘ)-ਤੇਪਲਾ-ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ਦੀ ਅਤਿ ਖਸਤਾ ਹਾਲਤ ਹੋਣ 'ਤੇ ਵਿਚਾਰ ਕਰਨ ਲਈ ਅੱਜ ਸ਼ਾਮੀਂ ਬਨੂੜ ਦੇ ਬੈਰੀਅਰ 'ਤੇ ਸ਼ਹਿਰ ਵਿਕਾਸ ਮੰਚ ਵਲੋਂ ਸੱਦੀ ਇਕੱਤਰਤਾ ਨੇ ਕੌਮੀ ਸ਼ਾਹਰਾਹ ਅਥਾਰਿਟੀ ਨੂੰ ਉਕਤ ਮਾਰਗ ਦੀ ...
ਪਟਿਆਲਾ, 16 ਜੂਨ (ਮਨਦੀਪ ਸਿੰਘ ਖਰੋੜ)-ਪਟਿਆਲਾ ਨੇੜਲੇ ਪਿੰਡ ਮੁਰਾਦਪੁਰ ਵਿਖੇ ਸੜਕ ਕਿਨਾਰੇ ਖੜੀ ਔਰਤ ਨੂੰ ਕਾਰ ਦੀ ਫੇਟ ਵੱਜਣ ਕਾਰਨ ਉਸ ਦੀ ਦੁਖਦਾਈ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ਸ਼ਿੰਦਰ ਕੌਰ ਵਾਸੀ ਪਿੰਡ ਮੁਰਾਦਪੁਰ ਵਜੋਂ ਹੋਈ ਹੈ | ਉਕਤ ...
ਪਟਿਆਲਾ, 16 ਜੂਨ (ਚਹਿਲ)-ਸ਼ਾਹੀ ਸ਼ਹਿਰ ਦੇ ਸਰਕਾਰੀ ਫਿਜ਼ੀਕਲ ਕਾਲਜ ਵਿਖੇ ਅੱਜ ਨੇਪਰੇ ਚੜੇ ਪੰਜਾਬ ਪੱਧਰੀ ਟੇਬਲ ਟੈਨਿਸ ਮੁਕਾਬਲਿਆਂ 'ਚ ਅੰਮਿ੍ਤਸਰ ਦੇ ਸਾਰਥਿਕ ਨੇ ਿਖ਼ਤਾਬੀ ਜਿੱਤ ਦਰਜ ਕੀਤੀ | ਹੋਰਨਾਂ ਫਾਈਨਲ ਮੁਕਾਬਲਿਆਂ ਤਹਿਤ ਕੁੜੀਆਂ ਦੇ ਕੈਡਿਟ ਵਰਗ ਵਿਚ ...
ਸਮਾਣਾ, 16 ਜੂਨ (ਸਾਹਿਬ ਸਿੰਘ)-ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸੋਹਣ ਲਾਲ ਪੁੱਤਰ ਜਗਦੀਸ਼ ਚੰਦ ਵਾਸੀ ਚਿੜ੍ਹੀਆਂ ਮੁਹੱਲਾ ਸਮਾਣਾ ਨੂੰ ਰਸਤੇ ਵਿਚ ਘੇਰ ਕੇ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਬੈਗ ਖੋਹ ਲਿਆ ਹੈ ਤੇ ਫ਼ਰਾਰ ਹੋ ਗਏ ਹਨ | ਥਾਣਾ ਸ਼ਹਿਰੀ ਸਮਾਣਾ ਦੀ ...
ਰਾਜਪੁਰਾ, 16 ਜੂਨ (ਰਣਜੀਤ ਸਿੰਘ, ਜੀ.ਪੀ. ਸਿੰਘ)-ਸ਼ੰਭੂ ਪੁਲਿਸ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਜਾਣ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਪਿੰਡ ਡਾਹਰੀਆਂ ...
ਪਟਿਆਲਾ, 16 ਜੂਨ (ਪਰਗਟ ਸਿੰਘ ਬਲਬੇੜ੍ਹਾ)-ਸ਼ਾਹੀ ਸ਼ਹਿਰ ਦੇ ਵਸਨੀਕ ਸਮਾਜ ਸੇਵੀ ਤੇ ਚੀਫ਼ ਫਾਰਮਾਸਿਸਟ ਸ਼ਿਸ਼ਨਪਾਲ ਗੁਪਤਾ ਤੇ ਮਧੂ ਗੁਪਤਾ ਦੇ ਸਪੁੱਤਰ ਮੋਹਿਤ ਅਗਰਵਾਲ ਤੋਂ ਬਾਅਦ ਉਨ੍ਹਾਂ ਦੀ ਨੂੰ ਹ ਨੇਹਾ ਅਗਰਵਾਲ ਦੀ ਵੀ ਹਾਲ ਹੀ ਵਿਚ ਪੰਜਾਬ ਲੋਕ ਸੇਵਾ ਆਯੋਗ ...
ਨਾਭਾ, 16 ਜੂਨ (ਕਰਮਜੀਤ ਸਿੰਘ)-ਮੱਖਣ ਸਿੰਘ ਪੁੱਤਰ ਜਗਨ ਸਿੰਘ ਵਾਸੀ ਪਿੰਡ ਕੋਟ ਖ਼ੁਰਦ ਨੇ ਥਾਣਾ ਸਦਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਆਪਣਾ ਮੋਟਰਸਾਈਕਲ ਨੰਬਰ ਪੀਬੀ11ਬੀਡਬਲਿਊ-1638 ਪਿੰਡ ਕਕਰਾਲਾ ਨੇੜੇ ਖੜ੍ਹਾ ਕੀਤਾ ਸੀ ਜੋ ਕਿਸੇ ਅਣਜਾਣ ਵਿਅਕਤੀਆਂ ਨੇ ...
ਰਾਜਪੁਰਾ, 16 ਜੂਨ (ਜੀ.ਪੀ. ਸਿੰਘ, ਰਣਜੀਤ ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਪੁਰਾਣੀ ਤਕਰਾਰਬਾਜ਼ੀ ਦੇ ਚੱਲਦਿਆਂ ਪਿਓ-ਪੁੱਤਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ 5 ਵਿਅਕਤੀਆਂ ਿਖ਼ਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...
ਪਟਿਆਲਾ, 16 ਜੂਨ (ਮਨਦੀਪ ਸਿੰਘ ਖਰੋੜ)-ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ੍ਹ ਵਿਚ ਚਲਾਏ ਜਾ ਰਹੇ ਪਲਸ ਪੋਲੀਓ ਮਾਈਗਰੇਟਰੀ ਰਾਉਂਡ ਦੀ ਸ਼ੁਰੂਆਤ ਸਹਾਇਕ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਵਲੋਂ ਰਾਜਪੁਰਾ ਕਾਲੋਨੀ ...
ਰਾਜਪੁਰਾ, 16 ਜੂਨ (ਰਣਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਜਲਦ ਪੂਰੇ ਕੀਤੇ ਜਾਣਗੇ | ਸੂਬੇ ਦੇ ਹਸਪਤਾਲਾਂ 'ਚ ਡਾਕਟਰ ਤੇ ਦਵਾਈਆਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਪੰਜਾਬ ...
ਰਾਜਪੁਰਾ, 16 ਜੂਨ (ਰਣਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਅਤੇ ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੀ ਮਾਤਾ ਸਵ. ਹਰਬੰਤ ਕੌਰ ਗਰੇਵਾਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅੱਜ ਪਾਠ ਦੇ ਭੋਗ ਪਾਏ ਗਏ | ...
ਪਟਿਆਲਾ, 16 ਜੂਨ (ਜਸਪਾਲ ਸਿੰਘ ਢਿੱਲੋਂ)-ਪਸ਼ੂ ਪਾਲਣ ਵਿਭਾਗ ਦੇ ਪਸ਼ੂ ਵਿਕਾਸ ਕੇਂਦਰ (ਰੌਣੀ ਫਾਰਮ) ਪਟਿਆਲਾ ਵਿਖੇ ਸਥਿਤ ਵੈਟਰਨਰੀ ਪੋਲੀਟੈਕਨਿਕ ਸਿਖਲਾਈ ਕੇਂਦਰ 'ਚ ਸਵੈ ਰੋਜ਼ਗਾਰ ਤਹਿਤ ਪੜ੍ਹੇ ਲਿਖੇ ਨੌਜਵਾਨਾਂ ਤੇ ਕਿਸਾਨਾਂ ਨੂੰ ਬੱਕਰੀ ਪਾਲਣ ਤੇ ਸੂਰ ਪਾਲਣ ਦੇ ...
ਬਾਦਸ਼ਾਹਪੁਰ, 16 ਜੂਨ (ਰਛਪਾਲ ਸਿੰਘ ਢੋਟ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਦੇ ਖੇਤਰੀ ਦਫ਼ਤਰ ਵਲੋਂ ਪਿਛਲੇ ਪੰਜ ਸਾਲਾਂ ਦੌਰਾਨ 10 ਫ਼ਰਮਾਂ ਕੋਲੋਂ ਤਕਰੀਬਨ 29 ਲੱਖ ਰੁਪਏ ਵਸੂਲ ਕੀਤੇ ਗਏ ਹਨ ਪਰ ਬੋਰਡ ਵਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਰਕਮ ਬੈਂਕ ...
ਪਟਿਆਲਾ, 16 ਜੂਨ (ਜ.ਸ. ਢਿੱਲੋਂ)-ਪੰਜਾਬ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾਈ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਪਈਆਂ ਮੰਗਾਂ ਤੇ ਮਸਲਿਆਂ 'ਤੇ ਵਿਚਾਰ ਕਰਨ ਲਈ ਬਿਜਲੀ ਨਿਗਮ ...
ਸਮਾਣਾ, 16 ਜੂਨ (ਪ੍ਰੀਤਮ ਸਿੰਘ ਨਾਗੀ)-ਮਾਸਟਰ ਸਰੂਪ ਸਿੰਘ ਫਤਿਹਮਾਜਰੀ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਰੱਖੇ ਪਾਠ ਦਾ ਭੋਗ ਤੋਂ ਬਾਅਦ ਹੋਏ ਸ਼ਰਧਾਂਜਲੀ ਸਮਾਗਮ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਨਿਰਮਲ ...
ਸਮਾਣਾ, 16 ਜੂਨ (ਹਰਵਿੰਦਰ ਸਿੰਘ ਟੋਨੀ)-ਪਿਛਲੇ ਦਿਨੀਂ ਭਾਰਤੀ ਹਵਾਈ ਸੈਨਾ ਦੇ ਐਨ.ਏ. 32 ਜਹਾਜ਼ ਨੂੰ ਆਸਾਮ ਦੇ ਜੋਰਹਾਟ ਖੇਤਰ 'ਚ ਹਾਦਸਾ ਪੇਸ਼ ਆਉਣ ਕਾਰਨ ਸ਼ਹੀਦ ਹੋਏ ਸਮਾਣਾ ਦੇ 27 ਸਾਲਾ ਫਲਾਇੰਗ ਲੈਫ਼ਟੀਨੈਂਟ ਮੋਹਿਤ ਕੁਮਾਰ ਗਰਗ ਦੇ ਪਰਿਵਾਰਕ ਮੈਂਬਰਾਂ ਨਾਲ ਅੱਜ ...
ਦੇਵੀਗੜ੍ਹ, 16 ਜੂਨ (ਰਾਜਿੰਦਰ ਸਿੰਘ ਮੌਜੀ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਦੁਧਨਸਾਧਾਂ ਦੀ ਬੈਠਕ ਪ੍ਰਧਾਨ ਕਰਮਜੀਤ ਸਿੰਘ ਨੰਬਰਦਾਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਇਲਾਕੇ ਦੇ ਨੰਬਰਦਾਰ ਹਾਜ਼ਰ ਹੋਏ | ਜਾਣਕਾਰੀ ਦਿੰਦਿਆਂ ਨੰਬਰਦਾਰ ਕਰਮਜੀਤ ਸਿੰਘ ...
ਰਾਜਪੁਰਾ, 16 ਜੂਨ (ਜੀ.ਪੀ. ਸਿੰਘ)-ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ 'ਚੋਂ 2 ਸਾਲਾ ਮਾਸੂਮ ਬੱਚੇ ਫ਼ਤਹਿਵੀਰ ਸਿੰਘ ਨੂੰ 6 ਦਿਨ ਤੱਕ ਨਾ ਕੱਢੇ ਜਾਣ 'ਤੇ ਬੱਚੇ ਦੀ ਮੌਤ ਹੋ ਜਾਣ ਲਈ ਪੰਜਾਬ ਦੀ ਕੈਪਟਨ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹਨ | ਇਨ੍ਹਾਂ ...
ਰਾਜਪੁਰਾ, 16 ਜੂਨ (ਰਣਜੀਤ ਸਿੰਘ)-ਪੰਜਾਬੀ ਗਾਇਕੀ ਵਿਚ ਜ਼ਿਆਦਾਤਰ ਪੰਜਾਬੀ ਗਾਇਕ ਦਿਨੋਂ ਦਿਨ ਲੱਚਰਤਾ ਗੁੰਨ ਕੇ ਸਰੋਤਿਆਂ ਨੂੰ ਪਰੋਸ ਰਹੇ ਹਨ ਇਸ ਨੂੰ ਸਰਕਾਰੀ ਤੌਰ 'ਤੇ ਬਾਰੀਕ ਝਾਰਨਾ ਲਾਉਣ ਦੀ ਲੋੜ ਹੈ ਤਾਂ ਕਿ ਅਸੀਂ ਸਾਫ਼ ਸੁਥਰੀ ਗਾਇਕੀ ਨੂੰ ਘਰਾਂ ਵਿਚ ਬੱਚਿਆਂ ...
ਸਨੌਰ, 16 ਜੂਨ (ਸੋਖਲ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਵਿਚ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਸਿਰਫ਼ ਸਨੌਰ ਹਲਕੇ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਬਣਾਉਣ 'ਚ ਸਫਲ ਰਿਹਾ ਸੀ | ਇਸ ਨੂੰ ਅਕਾਲੀ ਦਲ ਵੱਡੀ ਪ੍ਰਾਪਤੀ ...
ਪਟਿਆਲਾ, 16 ਜੂਨ (ਚਹਿਲ)-ਬੇਲਾਰੂਸ ਦੌਰੇ 'ਤੇ ਗਈ ਭਾਰਤੀ ਔਰਤਾਂ ਦੀ ਜੂਨੀਅਰ ਹਾਕੀ ਟੀਮ ਨੇ ਆਪਣੇ ਆਖ਼ਰੀ ਮੈਚ 'ਚ ਬੇਲਾਰੂਸ ਦੀ ਡਿਵੈਲਮੈਂਟ ਟੀਮ ਨੂੰ 6-0 ਨਾਲ ਹਰਾਕੇ, ਜੇਤੂ ਵਿਦਾਇਗੀ ਲਈ ਹੈ | ਇਸ ਲੜੀ 'ਚ ਭਾਰਤੀ ਟੀਮ ਨੇ ਦੋ ਮੈਚ ਜਿੱਤੇ, ਦੋ ਹਾਰੇ ਅਤੇ ਇੱਕ ਬਰਾਬਰੀ 'ਤੇ ...
ਪਾਤੜਾਂ, 16 ਜੂਨ (ਗੁਰਵਿੰਦਰ ਸਿੰਘ ਬੱਤਰਾ)-ਪਾਤੜਾਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ¢ ਇਸ ਸਮਾਗਮ ਵਿੱਚ ਢਾਡੀ ਜਥਾ ਚਮਕੌਰ ਸਿੰਘ ਕਕਰਾਲਾ ਵੱਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਸੁਖਜੀਤ ਸਿੰਘ ਹੈਪੀ ...
ਦੇਵੀਗੜ੍ਹ, 16 ਜੂਨ (ਮੁਖਤਿਆਰ ਸਿੰਘ ਨੌਗਾਵਾਂ)-ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਓ.ਐਸ.ਡੀ. ਜੋਗਿੰਦਰ ਸਿੰਘ ਕਾਕੜਾ ਵਲੋਂ ਇਲਾਕੇ ਦੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਿੰਡ ਅਦਾਲਤੀਵਾਲਾ ਦਾ ਦੌਰਾ ਕੀਤਾ ਗਿਆ | ...
ਰਾਜਪੁਰਾ, 16 ਜੂਨ (ਜੀ.ਪੀ. ਸਿੰਘ)-ਅੱਜ ਸਥਾਨਕ ਸੀਨੀਅਰ ਸਿਟੀਜ਼ਨ ਕੌਾਸਲ ਵਲੋਂ ਕੌਾਸਲ ਭਵਨ ਵਿਖੇ ਬੱਚਿਆਂ ਵਲੋਂ ਆਪਣੇ ਬਜ਼ੁਰਗ ਮਾਪਿਆਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਦੇ ਵਿਰੋਧ ਵਿਚ ਅਤੇ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨ ਲਈ ਦੁਨੀਆ ...
ਪਟਿਆਲਾ, 16 ਜੂਨ (ਗੁਰਵਿੰਦਰ ਸਿੰਘ ਔਲਖ)-ਰਾਸ਼ਟਰੀ ਕੁਸ਼ਟ ਨਿਵਾਰਣ ਪ੍ਰੋਗਰਾਮ ਤਹਿਤ ਡਾਕਟਰ ਖੁਸ਼ਦੇਵਾ ਕੁਸ਼ਟ ਆਸ਼ਰਮ ਵਿਚ ਰਹਿੰਦੇ ਕੁਸ਼ਟ ਰੋਗੀਆਂ ਨੰੂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵੱਲੋਂ ਐਮ.ਸੀ.ਆਰ.ਸੋਲ ਦੇ ਜੁੱਤੇ ਅਤੇ ਦਵਾਈਆਂ ਦੀ ਵੰਡ ਕੀਤੀ ਗਈ | ...
ਪਟਿਆਲਾ, 16 ਜੂਨ (ਆਤਿਸ਼ ਗੁਪਤਾ)-ਐਨ.ਸੀ.ਸੀ. ਗਰੁੱਪ ਹੈੱਡਕੁਆਟਰ ਪਟਿਆਲਾ ਵਲੋਂ ਕਰਵਾਏ ਗਏ ਭਾਸ਼ਣ ਮੁਕਾਬਲਿਆਂ 'ਚ ਹੈੱਡਕੁਆਟਰ ਪਟਿਆਲਾ ਦੇ ਕੈਡਟਾਂ ਨੇ ਵਧੀਆਂ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਵਿਸ਼ਿਆਂ ਦੇ ਭਾਸ਼ਣ ਮੁਕਾਬਲਿਆਂ ਵਿਚ ਜਿੱਤ ਪ੍ਰਾਪਤ ਕੀਤੀ | ਇਸ ...
ਪਟਿਆਲਾ, 16 ਜੂਨ (ਸੋਖਲ)-ਸਨੌਰ ਦੇ ਨਜਦੀਕ ਪਿੰਡ ਸ਼ੰਕਰਪੁਰਾ ਵਿਖੇ ਐਚ.ਡੀ.ਐਫ.ਸੀ ਬੈਂਕ ਵਲੋਂ 'ਹਰ ਗਾਓਾ ਹਮਾਰਾ', ਅਭਿਆਨ ਤਹਿਤ ਇਕ ਪ੍ਰੋਗਰਾਮ ਕੀਤਾ ਗਿਆ | ਇਸ ਵਿਚ ਵਿੱਤੀ ਸਾਖਰਤਾ ਡਿਜੀਟਲ ਉਤਪਾਦਾਂ ਅਤੇ ਬੈਂਕ ਦੁਆਰਾ ਮੁਹੱਈਆ ਕਰਵਾਏ ਜਾ ਰਹੇ ਵੱਖ ਵੱਖ ਕਰਜਿਆਂ 'ਤੇ ...
ਪਟਿਆਲਾ, 16 ਜੂਨ (ਆਤਿਸ਼ ਗੁਪਤਾ)-ਪੰਜਾਬ ਪੁਲਿਸ ਵਲੋਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ 'ਤੇ ਉਪ ਪੁਲਿਸ ਕਪਤਾਨ ਸ਼ਹਿਰੀ-2 ਦਲਬੀਰ ਸਿੰਘ ਗਰੇਵਾਲ ਦੀ ...
ਪਟਿਆਲਾ, 16 ਜੂਨ (ਧਰਮਿੰਦਰ ਸਿੰਘ ਸਿੱਧੂ)- ਬਾਬਾ ਸੀਤਲ ਸਿੰਘ ਦੀ 14ਵੀਂ ਬਰਸੀ ਮੌਕੇ ਗੁਰਦੁਆਰਾ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਸਾਹਿਬ ਨਗਰ ਥੇੜੀ ਅਰਬਨ ਅਸਟੇਟ ਫੇਜ਼-2, ਪਟਿਆਲਾ ਵਿਖੇ ਪੂਰਨ ਸਤਿਕਾਰ ਸ਼ਰਧਾ ਅਤੇ ਭਾਵਨਾ ਨਾਲ ਵਿਸ਼ਾਲ ਸਮਾਗਮ ਕਰਵਾਇਆ ਗਿਆ | ਇਸ ...
ਪਟਿਆਲਾ, 16 ਜੂਨ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਨਵੇਂ ਪੱਕੇ ਹੋਏ ਅਧਿਆਪਕਾਂ ਨੂੰ ਉਨ੍ਹਾਂ ਦੀ ਆਪਸ਼ਨ ਵਾਲੇ ਸਟੇਸ਼ਨ ਦੀ ਥਾਂ ਸੀਟਿੰਗ ਸਟੇਸ਼ਨ ਦੇਣੇ ਸ਼ੁਰੂ ਕਰ ਦਿੱਤੇ ਹਨ¢ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ...
ਸ਼ੁਤਰਾਣਾ, 16 ਜੂਨ (ਬਲਦੇਵ ਸਿੰਘ ਮਹਿਰੋਕ)- ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਭਾਵੇਂ ਕਿਸਾਨ ਹਿਤੈਸ਼ੀ ਹੋਣ ਦਾ ਲੱਖ ਢਿੰਡੋਰਾ ਪਿਟਿਆ ਜਾਂਦਾ ਹੈ ਪਰ ਅਸਲ 'ਚ ਕਿਸਾਨਾਂ ਦੀ ਦੁਰਦਸ਼ਾ ਤਾਂ ਕੁਝ ਹੋਰ ਹੀ ਬਿਆਨ ਕਰਦੀ ਹੈ | ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਘੱਗਰ ਪੱਟੀ ...
ਸਮਾਣਾ, 16 ਜੂਨ (ਸਾਹਿਬ ਸਿੰਘ)-ਸਿਹਤ ਵਿਭਾਗ ਵਲੋਂ ਪੋਲਿਓ ਦੀ ਬਿਮਾਰੀ ਨੂੰ ਜੜੋਂ੍ਹ ਖ਼ਤਮ ਕਰਨ ਲਈ ਚਲਾਈ ਪੋਲਿਓ ਮੁਹਿੰਮ ਅਧੀਨ 0-5 ਸਾਲ ਦੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਗਈਆਂ | ਸਿਵਲ ਹਸਪਤਾਲ ਸਮਾਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਪਾਲ ...
ਦੇਵੀਗੜ੍ਹ, 16 ਜੂਨ (ਮੁਖਤਿਆਰ ਸਿੰਘ ਨੌਗਾਵਾਂ)-ਮੁੱਖ ਮਾਰਗਾਂ 'ਤੇ ਚੱਲਦੀਆਂ ਓਵਰ ਲੋਡ ਗੱਡੀਆਂ ਕਈ ਵਾਰ ਹਾਦਸਿਆਂ ਦਾ ਕਾਰਨ ਬਣਦੀਆਂ ਹਨ ਤੇ ਜਾਨੀ ਤੇ ਮਾਲੀ ਨੁਕਸਾਨ ਕਰਦੀਆਂ ਹਨ, ਇਸ ਲਈ ਅਜਿਹੀਆਂ ਗੱਡੀਆਂ ਚਲਾ ਰਹੇ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ...
ਪਟਿਆਲਾ, 16 ਜੂਨ (ਪਰਗਟ ਸਿੰਘ ਬਲਬੇੜ੍ਹਾ)-ਸਥਾਨਕ ਗੁਰਬਖਸ਼ ਕਲੋਨੀ ਦੀ ਵਸਨੀਕ ਦਿਵਿਆ ਸਿੰਗਲਾ ਨੇ ਪੰਜਾਬ ਲੋਕ ਸੇਵਾ ਆਯੋਗ ਵਲੋਂ ਐਲਾਨੇ ਪੀ ਸੀ ਐਸ ਦੀ ਪ੍ਰੀਖਿਆ 'ਚ 9ਵਾਂ ਸਥਾਨ ਹਾਸਲ ਕੀਤਾ | ਦਿਵਿਆ ਸਿੰਗਲਾ ਨੇ ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਤੋਂ ...
ਸਮਾਣਾ, 16 ਜੂਨ (ਪ੍ਰੀਤਮ ਸਿੰਘ ਨਾਗੀ)-ਉੱਘੇ ਸਮਾਜ ਸੇਵਕ ਤੇ ਲੇਖਕ ਸੁਰਿੰਦਰ ਸਿੰਘ ਪੁਰੀ ਜੋ ਪੱਤਰਕਾਰ ਅਮਰਿੰਦਰ ਪੁਰੀ ਦੇ ਪਿਤਾ ਸਨ, ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਪਾਠ ਦੇ ਭੋਗ ਤੋਂ ਬਾਅਦ ਹੋਏ ਸ਼ਰਧਾਂਜਲੀਆਂ ਸਮਾਗਮ ਸਮੇਂ ਕਿਰਪਾਲ ਸਿੰਘ ਬਡੂੰਗਰ, ...
ਸਮਾਣਾ, 16 ਜੂਨ (ਸਾਹਿਬ ਸਿੰਘ)-ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਯਾਦ 'ਚ ਸ਼ੁਕਰਾਨਾ ਸਮਾਗਮ ਕਰਵਾਇਆ ਜਿਸ ਵਿਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਨਾਲ ਨਿਹਾਲ ਕੀਤਾ | ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰਬਾਣੀ ਦਾ ਕੀਰਤਨ ਕੀਤਾ ਗਿਆ | ਇਸ ਮੌਕੇ ਅਮਰਜੀਤ ਸਿੰਘ, ਸੁਭਾਸ਼ ਪੰਜਰਥ, ਜੋਗਿੰਦਰ ਸਿੰਘ ਆਰੇ ਵਾਲੇ, ਬੀਬੀ ਕੰਵਲਜੀਤ ਕੌਰ, ਬੀਬੀ ਗੁਰਮੀਤ ਕੌਰ, ਮੀਨਾ ਪੰਜਰਥ, ਬੀਬੀ ਸਤਨਾਮ ਕੌਰ, ਭਾਈ ਬੇਅੰਤ ਸਿੰਘ ਚੀਮਾ ਨੰਬਰਦਾਰ, ਕੁਲਵਿੰਦਰ ਸਿੰਘ, ਦਵਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਗੁਰਾਇਆ, ਜਸਬੀਰ ਸਿੰਘ ਵਕੀਲ, ਬਾਬਾ ਗੁਰਮੁਖ ਸਿੰਘ, ਗੁਰਦੀਪ ਸਿੰਘ ਸਿਆਨ ਅਤੇ ਬਾਬਾ ਸੁਖਵਿੰਦਰ ਸਿੰਘ ਹਾਜ਼ਰ ਸਨ |
ਬਨੂੜ, 16 ਜੂਨ (ਭੁਪਿੰਦਰ ਸਿੰਘ)-ਪਿੰਡ ਮਨੌਲੀ ਸੂਰਤ ਵਿਖੇ ਇੱਕ ਕਿਸਾਨ ਦੀਆਂ ਮੱਝਾਂ ਨੂੰ ਚੋਰ ਖੋਲ ਕੇ ਲੈ ਗਏ, ਪਰ ਚੋਰਾਂ ਵਲੋਂ ਕੈਂਟਰ ਵਿਚ ਚੜ੍ਹਾਉਣ ਲਈ ਲਿਜਾਈਆਂ ਜਾ ਰਹੀਆਂ ਮੱਝਾਂ ਵਿਚੋਂ ਇੱਕ ਮੱਝ ਸੰਗਲ ਛੁਡਾ ਕੇ ਉਥੋਂ ਭੱਜ ਨਿਕਲੀ | ਜਿਸ ਨੂੰ ਰੌਲਾ ਪੈਣ ਮਗਰੋਂ ...
ਨਾਭਾ, 16 ਜੂਨ (ਕਰਮਜੀਤ ਸਿੰਘ)-ਪ੍ਰਮਿੰਦਰ ਸਿੰਘ ਬਰਾੜ ਐਸ.ਓ.ਆਈ. ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਤਹਿਤ ਮਾਲਵਾ ਜੋਨ 2 ਪ੍ਰਧਾਨ ਗੁਰਸੇਵਕ ਸਿੰਘ ਗੋਲੂ ਦੀ ਅਗਵਾਈ ਹੇਠ ਪਟਿਆਲਾ, ਸੰਗਰੂਰ, ਬਰਨਾਲਾ ਦੇ ਸਮੂਹ ਆਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ | ਸਭ ਤੋਂ ਪਹਿਲਾਂ ਸਮੂਹ ...
ਪਟਿਆਲਾ, 16 ਜੂਨ (ਮਨਦੀਪ ਸਿੰਘ ਖਰੋੜ)-ਸਥਾਨਕ ਪੁਲਿਸ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕਰਕੇ 105 ਗਰਾਮ ਗਾਂਜਾ ਬਰਾਮਦ ਕੀਤਾ ਹੈ | ਪਹਿਲੇ ਕੇਸ 'ਚ ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਬੰਨ੍ਹਾਂ ਰੋਡ 'ਤੇ ਇਕ ...
ਨਾਭਾ, 16 ਜੂਨ (ਕਰਮਜੀਤ ਸਿੰਘ)-ਥਾਣਾ ਸਦਰ ਤੋਂ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਸਮੇਤ ਪੁਲਿਸ ਟੀਮ ਗਸ਼ਤ ਦੌਰਾਨ ਪਿੰਡ ਕਲੇਮਾਜਰਾ ਵਿਖੇ ਮੌਜੂਦ ਸਨ ਕਿ ਸ਼ੱਕ ਦੇ ਅਧਾਰ 'ਤੇ ਇੱਕ ਔਰਤ ਨੂੰ ਰੋਕ ਕੇ ਚੈੱਕ ਕਰਨ 'ਤੇ ਉਸ ਦੇ ਕਬਜ਼ੇ 'ਚੋਂ 510 ਨਸ਼ੀਲੀਆਂ ਗੋਲੀਆਂ ਬਰਾਮਦ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX