ਤਾਜਾ ਖ਼ਬਰਾਂ


ਸਫਦਰਜੰਗ ਹਸਪਤਾਲ ਪਹੁੰਚੀ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ
. . .  11 minutes ago
ਨਵੀਂ ਦਿੱਲੀ, 7 ਦਸੰਬਰ- ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ ਰੇਖਾ ਸ਼ਰਮਾ ਸਫਦਰਜੰਗ ਹਸਪਤਾਲ ਪਹੁੰਚੀ ਹੈ ਜਿੱਥੇ ਦੇਰ ਰਾਤ ਉਨਾਓ ...
ਉਨਾਓ ਮਾਮਲੇ 'ਚ ਦੋਸ਼ੀਆਂ ਨੂੰ ਇਕ ਮਹੀਨੇ ਦੇ ਅੰਦਰ ਦਿੱਤੀ ਜਾਵੇ ਫਾਂਸੀ : ਸਵਾਤੀ ਮਾਲੀਵਾਲ
. . .  40 minutes ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ਮਹਿਲਾ ਆਯੋਗ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ...
ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਹੋ ਰਹੀਆਂ ਹਨ ਚੋਣਾਂ
. . .  about 1 hour ago
ਰਾਂਚੀ, 7 ਦਸੰਬਰ- ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਚੋਣਾਂ ਹੋ ਰਹੀਆਂ ਹਨ। ਲੋਕ ਸਵੇਰ ਤੋਂ ਹੀ ਵੋਟ ਪਾਉਣ...
ਅੱਜ ਦਾ ਵਿਚਾਰ
. . .  about 1 hour ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  1 day ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  1 day ago
ਫ਼ਤਿਹਗੜ੍ਹ ਸਾਹਿਬ, 6 ਦਸੰਬਰ (ਅਰੁਣ ਅਹੂਜਾ)- ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਆਲ ਇੰਡੀਆ ਪੈਰਾਂ ਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅਗੇ ਕੌਮੀ ਪੱਧਰੀ ਰੋਸ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ...
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਵੱਲੋਂ ਔਰਤਾਂ ਦੀਆਂ ਸੁਰੱਖਿਆ ਨੂੰ ਲੈ ਕੇ ਜ਼ਿਲ੍ਹੇ ਵਿਚ ਸ਼ਕਤੀ ਐਪ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ 'ਪਿੱਕ ਐਂਡ ਡਰੋਪ' ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ...
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਬਾਈਪਾਸ ਤੋਂ ਅਗਵਾ ਹੋਏ ਨੌਜਵਾਨ ਨੂੰ ਪੁਲਿਸ ਨੇ ਮਹਿਜ ਕੁਝ ਘੰਟਿਆਂ ਮਗਰੋਂ ਹੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ...
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਭਾਰਤ ਵੈਸਟ ਇੰਡੀਜ਼ ਟੀ 20 ਮੈਚ : 5 ਓਵਰਾਂ ਮਗਰੋਂ ਵੈਸਟ ਇੰਡੀਜ਼ ਨੇ ਇਕ ਵਿਕਟ ਦੇ ਨੁਕਸਾਨ 'ਤੇ ਬਣਾਈਆਂ 57 ਦੌੜਾਂ
. . .  1 day ago
ਭਾਰਤ ਵੈਸਟ ਇੰਡੀਜ਼ : ਦੂਸਰੇ ਓਵਰ 'ਚ ਵੈਸਟ ਇੰਡੀਜ ਨੂੰ ਲੱਗਾ ਪਹਿਲਾ ਝਟਕਾ, ਸਕੋਰ 13/1
. . .  1 day ago
ਅਮਰੀਕਨ ਨਾਗਰਿਕ ਕਰਤਾਰਪੁਰ ਲਾਂਘੇ ਤੋਂ ਲੰਘਣ ਨਾ ਦਿੱਤਾ - ਕਿਸੇ ਹੋਰ ਰਸਤੇ ਲੰਘਣ ਦੀ ਕੀਤੀ ਕੋਸ਼ਿਸ਼ - ਬੀ.ਐਸ.ਐਫ. ਨੇ ਕੀਤੀ ਨਾਕਾਮ
. . .  1 day ago
ਬਟਾਲਾ, 6 ਦਸੰਬਰ (ਕਾਹਲੋਂ) - ਅਮਰੀਕਨ ਸਿਟੀਜ਼ਨ ਅੰਮ੍ਰਿਤ ਸਿੰਘ ਨਾਂਅ ਦਾ ਨੌਜਵਾਨ, ਜੋ ਕਿ ਕਰਤਾਰਪੁਰ ਲਾਂਘੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਸੀ, ਉਸ ਨੂੰ ਅੱਜ ਇਮੀਗ੍ਰੇਸ਼ਨ ਵੱਲੋਂ ਓ.ਸੀ.ਆਈ. ਕਾਰਡ ਨਾ ਹੋਣ ਦਾ ਇਤਰਾਜ਼ ਲੱਗਣ...
ਭਾਰਤ ਵੈਸਟ ਇੰਡੀਜ਼ ਪਹਿਲਾ ਟੀ20 : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  1 day ago
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  1 day ago
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  1 day ago
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਹਾੜ ਸੰਮਤ 551

ਬਠਿੰਡਾ /ਮਾਨਸਾ

ਵੱਖ-ਵੱਖ ਥਾਵਾਂ 'ਤੋਂ 22 ਡੱਬੇ ਨਾਜਾਇਜ਼ ਸ਼ਰਾਬ ਬਰਾਮਦ

ਬਠਿੰਡਾ, 16 ਜੂਨ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਪੁਲਿਸ ਦੇ ਸੀ.ਆਈ.ਏ. ਸਟਾਫ਼-2 ਦੀਆਂ ਟੀਮਾਂ ਵਲੋਂ ਵੱਖ-ਵੱਖ ਥਾਵਾਂ ਤੋਂ 18 ਡੱਬੇ ਨਾਜਾਇਜ਼ ਸ਼ਰਾਬ ਬਰਾਮਦ ਕਰਕੇ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜਦ ਕਿ ਇਕ ਦੋਸ਼ੀ ਅਜੇ ਫ਼ਰਾਰ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਗੰਦਗੀ ਭਰੇ ਮਾਹੌਲ 'ਚ ਰਹਿਣ ਨੂੰ ਮਜਬੂਰ ਹਨ ਲਾਇਨੋਂ ਪਾਰ ਰੇਗਰ ਬਸਤੀ ਦੇ ਵਸਨੀਕ

ਰਾਮਾਂ ਮੰਡੀ, 16 ਜੂਨ (ਅਮਰਜੀਤ ਸਿੰਘ ਲਹਿਰੀ)- ਸਥਾਨਕ ਸ਼ਹਿਰ ਦੇ ਲਾਇਨੋਪਾਰ ਰੇਗਰ ਬਸਤੀ ਦੇ ਵਸਨੀਕਾਂ ਨੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਘਰਾਂ ਅੱਗੇ ਖੜਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਹੋ ਕੇ ਭੜਕੇ ਮੁਹੱਲਾ ਵਾਸੀਆਂ ਨੇ ਸੀਵਰੇਜ ਬੋਰਡ, ...

ਪੂਰੀ ਖ਼ਬਰ »

ਸੜਕ ਹਾਦਸੇ ਰੋਕਣ ਲਈ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਜ਼ਰੂਰੀ- ਹਾਕਮ ਸਿੰਘ

ਰਾਮਾਂ ਮੰਡੀ, 16 ਜੂਨ (ਤਰਸੇਮ ਸਿੰਗਲਾ)- ਸਥਾਨਕ ਤਪਾਚਾਰਿਆ ਹੇਮ ਕੁੰਵਰ ਆਰ.ਐਲ.ਡੀ. ਜੈਨ ਗਰਲਜ਼ ਕਾਲੇਜ ਵਿਖੇ ਚੱਲ ਰਹੇ ਸਮਰਕੈਂਪ ਦੌਰਾਨ ਏ.ਐਸ.ਆਈ. ਹਾਕਮ ਸਿੰਘ (ਟ੍ਰੈਫਿਕ ਐਜੂਕੇਸ਼ਨ ਸੈੱਲ) ਵਲੋਂ ਸੈਮੀਨਾਰ ਲਗਾਇਆ ਗਿਆ¢ ਇਸ ਸੈਮੀਨਾਰ 'ਚ ਚਾਰ ਦਰਜਨ ਤੋਂ ਵੱਧ ...

ਪੂਰੀ ਖ਼ਬਰ »

ਝੱਖੜ ਗੜੇਮਾਰੀ ਦਾ ਸ਼ਿਕਾਰ ਹੋਏ ਕਿਸਾਨਾਂ ਦੀ ਮਦਦ ਲਈ ਅੱਗੇ ਆਈ ਰਾਸ਼ੀ ਕੰਪਨੀ

ਬਠਿੰਡਾ, 16 ਜੂਨ (ਕੰਵਲਜੀਤ ਸਿੰਘ ਸਿੱਧੂ)-ਝੱਖੜ ਤੇ ਗੜੇਮਾਰੀ ਦਾ ਸ਼ਿਕਾਰ ਪੀੜਤ ਕਿਸਾਨਾਂ ਦੀ ਸਹਾਇਤਾ ਲਈ ਰਾਸ਼ੀ ਕੰਪਨੀ ਨੇ ਨਵੀਂ ਰਿਆਇਤੀ ਯੋਜਨਾ ਸ਼ੁਰੂ ਕੀਤੀ ਹੈ | ਇਸ ਸਬੰਧੀ ਰਾਸ਼ੀ ਕੰਪਨੀ ਦੇ ਰਿਜਨਲ ਮੈਨੇਜਰ ਵਰਿੰਦਰ ਸਿੰਘ ਮਾਨ ਤੇ ਗੁਰਲਾਲ ਸਿੰਘ ਬਰਾੜ ਨੇ ...

ਪੂਰੀ ਖ਼ਬਰ »

ਮਨਪ੍ਰੀਤ ਸਿੰਘ ਬਾਦਲ ਵਲੋਂ ਵਾਰਡ ਨੰਬਰ 30 ਦੀ ਉਪ ਚੋਣ ਨੂੰ ਲੈ ਕੇ ਸਰਗਰਮੀਆਂ ਤੇਜ਼

ਬਠਿੰਡਾ, 16 ਜੂਨ (ਕੰਵਲਜੀਤ ਸਿੰਘ ਸਿੱਧੂ)-ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਵਾਰਡ ਨੰਬਰ 30 ਦੀ 21 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮੱਲ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ...

ਪੂਰੀ ਖ਼ਬਰ »

ਮਾਮਲਾ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ 'ਚ ਹੋਈ ਵਿਅਕਤੀ ਦੀ ਮੌਤ ਦਾ

ਬਠਿੰਡਾ, 16 ਜੂਨ (ਸੁਖਵਿੰਦਰ ਸਿੰਘ ਸੁੱਖਾ)-ਨਵੀਂ ਕਿਰਨ ਫਾਊਾਡੇਸ਼ਨ ਵਲੋਂ ਸਥਾਨਕ ਭਾਗੂ ਰੋਡ ਵਿਖੇ ਚਲਾਏ ਜਾ ਰਹੇ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਵਿਚ ਬੀਤੇ ਦਿਨ ਹੋਈ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਥਾਣਾ ਸਿਵਲ ਲਾਈਨ ਪੁਲਿਸ ਨੇ ਕੇਂਦਰ ਮਾਲਕ ਰਾਜੇਸ਼ ...

ਪੂਰੀ ਖ਼ਬਰ »

ਮਾਮਲਾ ਛੋਟੀਆਂ ਬੱਚਤਾਂ ਯੋਜਨਾ ਦੇ ਨਾਂਅ 'ਤੇ ਸਾਬਕਾ ਫ਼ੌਜੀ ਨਾਲ 14 ਲੱਖ ਦੀ ਠੱਗੀ ਦਾ

ਬਠਿੰਡਾ, 16 ਜੂਨ (ਸੁਖਵਿੰਦਰ ਸਿੰਘ ਸੁੱਖਾ)- ਕੇਂਦਰ ਸਰਕਾਰ ਦੀ ਛੋਟੀਆਂ ਬੱਚਤਾਂ ਯੋਜਨਾਂ ਦੇ ਨਾਂਅ 'ਤੇ ਬਠਿੰਡਾ ਦੇ ਗਨੇਸ਼ਾ ਬਸਤੀ 'ਚ ਰਹਿਣ ਵਾਲੇ ਇਕ ਸਾਬਕਾ ਫ਼ੌਜੀ ਬਲਦੇਵ ਸਿੰਘ ਅਤੇ ਉਸ ਦੀ ਪਤਨੀ ਗੁਰਮੇਲ ਕੌਰ ਨਾਲ ਉਨ੍ਹਾਂ ਦੇ ਹੀ ਗਵਾਂਢ 'ਚ ਰਹਿਣ ਵਾਲੇ ਪਤੀ ...

ਪੂਰੀ ਖ਼ਬਰ »

ਦਾਨ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਬਿਜਲੀ ਤੋਂ ਪ੍ਰਭਾਵਿਤ ਰਹਿਣਗੇ

ਗੋਨਿਆਣਾ, 16 ਜੂਨ (ਲਛਮਣ ਦਾਸ ਗਰਗ)-ਸਥਾਨਕ ਪਾਵਰਕਾਮ ਤੋਂ ਮਿਲੀ ਸੂਚਨਾ ਅਨੁਸਾਰ 66ਕੇ ਵੀ ਗਰਿੱਡ ਸਬ ਸਟੇਸ਼ਨ ਦਾਨ ਸਿੰਘ ਵਾਲਾ ਤੋਂ ਚੱਲਣ ਵਾਲੇ ਮਹਿਮਾ ਫੀਡਰ ਦੀ ਕੁਝ ਤਕਨੀਕੀ ਕਾਰਨਾਂ ਕਰਕੇ 17 ਜੂਨ ਦਿਨ ਸੋਮਵਾਰ ਜਾਨਿ ਅੱਜ ਸਵੇਰੇ 8:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਬਿਜਲੀ ਬੰਦ ਰਹੇਗੀ | ਜਿਸ ਨਾਲ ਮਹਿਮਾ ਸਰਜਾ, ਮਹਿਮਾ ਸਰਕਾਰੀ, ਮਹਿਮਾ ਸਵਾਈ, ਕੋਠੇ ਨਾਥੀਆਣਾ, ਲੱਖੀ ਜੰਗਲ ਆਦਿ ਪਿੰਡ ਬਿਜਲੀ ਤੋਂ ਪ੍ਰਭਾਵਿਤ ਰਹਿਣਗੇ | ਉਕਤ ਜਾਣਕਾਰੀ ਸਹਾਇਕ ਇੰਜੀਨੀਅਰ ਜੱਸਾ ਸਿੰਘ ਉੱਪ ਮੰਡਲ ਗੋਨਿਆਣਾ ਨੇ ਦਿੱਤੀ |


ਖ਼ਬਰ ਸ਼ੇਅਰ ਕਰੋ

ਪਿੰਡ ਗਿਲਪੱਤੀ 'ਚ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ

ਬਠਿੰਡਾ, 16 ਜੂਨ (ਸੁਖਵਿੰਦਰ ਸਿੰਘ ਸੁੱਖਾ)-ਥਾਣਾ ਥਰਮਲ ਪੁਲਿਸ ਤੇ ਸਾਂਝ ਕੇਂਦਰ ਵਲੋਂ ਜ਼ਿਲ੍ਹੇ ਦੇ ਪਿੰਡ ਗਿਲਪੱਤੀ ਵਿਖੇ ਥਾਣਾ ਮੁਖੀ ਇੰਸਪੈਕਟਰ ਖੇਮ ਚੰਦ ਪ੍ਰਾਸ਼ਰ ਦੀ ਅਗਵਾਈ ਹੇਠ ਇਕ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਪਿੰਡ ਦੇ ਪ੍ਰਾਈਮਰ ...

ਪੂਰੀ ਖ਼ਬਰ »

ਐਚ.ਡੀ.ਐਫ.ਸੀ. ਬੈਂਕ ਵਲੋਂ ਪੇਂਡੂ ਪਹਿਲ 'ਹਰ ਪਿੰਡ ਸਾਡਾ' ਦੀ ਸ਼ੁਰੂਆਤ

ਮਹਿਰਾਜ, 16 ਜੂਨ (ਸੁਖਪਾਲ ਮਹਿਰਾਜ)-ਐਚ.ਡੀ.ਐਫ.ਸੀ. ਬੈਕ ਵਲੋਂ ਪੇਂਡੂ ਪਹਿਲ 'ਹਰ ਗਾਂਉ ਹਮਾਰਾ' ਦੀ ਸ਼ੁਰੂਆਤ ਕਰਦਿਆਂ ਪਿੰਡ ਮਹਿਰਾਜ ਵਿਖੇ ਪੱਤੀ ਸੰਦਲੀ ਅਤੇ ਪੱਤੀ ਕਾਲਾ ਵਿਚ ਸੰਖੇਪ ਸਮਾਗਮਾਂ ਰਾਹੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ | ਜਿਸ ਵਿਚ ਦੁਕਾਨਦਾਰਾਂ ...

ਪੂਰੀ ਖ਼ਬਰ »

ਸ਼ਹੀਦ ਕੁਲਦੀਪ ਸਿੰਘ ਬਰਾੜ ਦੇ ਬੁੱਤ ਲਗਾਉਣ ਮੌਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾ ਪਹੁੰਚਣ 'ਤੇ ਪਿੰਡ ਵਾਸੀਆਂ 'ਚ ਰੋਸ

ਸੀਂਗੋ ਮੰਡੀ, 16 ਜੂਨ (ਲੱਕਵਿੰਦਰ ਸ਼ਰਮਾ/ਪਿ੍ੰਸ ਸੌਰਵ ਗਰਗ)- ਪਿੰਡ ਕੌਰੇਆਣਾ ਦੇ ਮਹਾਨ ਸ਼ਹੀਦ ਕੁਲਦੀਪ ਸਿੰਘ ਬਰਾੜ ਦਾ ਉਨ੍ਹਾਂ ਦੇ ਪਿੰਡ ਕੌਰੇਆਣਾ ਵਿਖੇ ਬੁੱਤ ਲਗਾਇਆ ਗਿਆ | ਇਸ ਮੌਕੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ, ਤਹਿਸੀਲਦਾਰ ਤਲਵੰਡੀ ਸਾਬੋ ਡਾ. ਵਿਨੈ ...

ਪੂਰੀ ਖ਼ਬਰ »

ਮਾਲਵਾ ਕਾਲਜ ਵਿਖੇ ਮਨਾਇਆ ਸਾਇਓਨਾਰਾ 2019

ਬਠਿੰਡਾ, 16 ਜੂਨ (ਕੰਵਲਜੀਤ ਸਿੰਘ ਸਿੱਧੂ)-ਕੰਪਿਊਟਰ ਸਾਇੰਸ ਐਾਡ ਐਪਲੀਕੇਸ਼ਨ ਵਿਭਾਗ ਮਾਲਵਾ ਕਾਲਜ ਬਠਿੰਡਾ ਵਲੋਂ ਸਾਇਓਨਾਰਾ-2019 ਕਰਵਾਇਆ ਗਿਆ ਜਿਸ 'ਚ ਐਮ.ਸੀ.ਏ., ਬੀ.ਸੀ.ਏ, ਐਮ.ਐਸ.ਸੀ. (ਆਈ.ਟੀ.) ਤੇ ਪੀ.ਜੀ.ਡੀ.ਸੀ.ਏ. ਦੇ ਆਖ਼ਰੀ ਵਰ੍ਹੇ ਦੇ ਵਿਦਿਆਰਥੀਆਂ ਨੂੰ ਵਿਦਾਇਗੀ ...

ਪੂਰੀ ਖ਼ਬਰ »

ਸੰਗਤ ਮੰਡੀ ਦੀ ਮੁੱਖ ਸੜਕ ਉੱਪਰ ਬਣਿਆ ਟੋਆ ਵੀ ਭਗਵਾਨਪੁਰੇ ਵਾਲੇ ਬੋਰਵੈਲ ਤੋਂ ਘੱਟ ਨਹੀਂ

ਸੰਗਤ ਮੰਡੀ, 16 ਜੂਨ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਸੰਗਤ ਮੰਡੀ ਦੀ ਮੁੱਖ ਸੜਕ ਵਿਚਕਾਰ ਸੀਵਰੇਜ ਦੀ ਪਾਈਪ ਨਾਲ ਭਿਆਨਕ ਟੋਆ ਬਣ ਗਿਆ ਹੈ | ਇਸ ਟੋਏ ਕਾਰਨ ਕਿਸੇ ਸਮੇਂ ਵੀ ਭਿਆਨਕ ਹਾਦਸਾ ਵਾਪਰ ਸਕਦਾ ਹੈ | ਉਕਤ ਟੋਆ ਸੰਗਤ ਮੰਡੀ ਦੇ ਮੁੱਖ ਸੜਕ 'ਤੇ ਹੋਣ ਕਾਰਨ ...

ਪੂਰੀ ਖ਼ਬਰ »

ਬੇਰੁਜ਼ਗਾਰ ਹੋਏ ਟਾਈਪਿਸਟ ਤੇ ਫ਼ੋਟੋ ਸਟੇਟ ਕਰਨ ਵਾਲੇ ਡਿਪਟੀ ਕਮਿਸ਼ਨਰ ਨੂੰ ਮਿਲੇ

ਬਠਿੰਡਾ, 16 ਜੂਨ (ਸੁਖਵਿੰਦਰ ਸਿੰਘ ਸੁੱਖਾ)-ਕਰੀਬ 4 ਮਹੀਨੇ ਪਹਿਲਾ ਜ਼ਿਲ੍ਹਾ ਕੋਰਟ ਕੰਪਲੈਕਸ ਸਾਹਮਣੇ ਬਣੇ ਖੋਖਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤੋੜੇ ਜਾਣ ਕਾਰਨ ਬੇਰੁਜ਼ਗਾਰ ਹੋਏ ਟਾਈਪਿਸਟ, ਫ਼ੋਟੋ ਸਟੇਟ ਕਰਨ ਵਾਲੇ ਅਤੇ ਫਾਰਮ ਭਰਨ ਵਾਲੇ ਪੀੜਤਾਂ ਨੇ ਅੱਜ ...

ਪੂਰੀ ਖ਼ਬਰ »

ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਮੀਰਪੁਰ-ਭਗਵਾਨਪੁਰ ਹੀਂਗਣਾ ਸੜਕ

ਸਰਦੂਲਗੜ੍ਹ, 16 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ)-ਸਰਕਾਰਾਂ ਦੀ ਅਣਦੇਖੀ ਕਾਰਨ ਖਸਤਾ ਹੋਈ ਮੀਰਪੁਰ-ਭਗਵਾਨਪੁਰ ਹੀਂਗਣਾ ਸੰਪਰਕ ਸੜਕ ਇਲਾਕੇ ਦੇ ਲੋਕਾਂ ਲਈ ਅੱਜ ਦੇ ਦਿਨਾਂ 'ਚ ਇਕ ਵੱਡੀ ਸਿਰਦਰਦੀ ਬਣੀ ਹੋਈ ਹੈ | ਸਿਰਸਾ-ਮਾਨਸਾ ਮੁੱਖ ਸੜਕ 'ਤੇ ਸਥਿਤ ਪਿੰਡ ਟਿੱਬੀ ਹਰੀ ...

ਪੂਰੀ ਖ਼ਬਰ »

ਬੋਹਾ ਬੱਸ ਅੱਡੇ ਤੋਂ ਸ਼ੇਰਖਾਂ ਵਾਲਾ ਸੰਪਰਕ ਸੜਕ ਅਜੇ ਵੀ ਕੱਚੀ

ਬੋਹਾ, 16 ਜੂਨ (ਰਮੇਸ਼ ਤਾਂਗੜੀ)- ਸਥਾਨਕ ਬੱਸ ਅੱਡੇ ਤੋਂ ਸ਼ੇਰਖਾਂ ਵਾਲਾ ਸੰਪਰਕ ਸੜਕ ਦਾ ਇਕ ਫ਼ਰਲਾਂਗ ਟੋਟਾ ਅਜੇ ਵੀ ਕੱਚਾ ਪਿਆ ਹੈ | ਸਾਬਕਾ ਸਰਪੰਚ ਮਹਿੰਦਰ ਸਿੰਘ ਕਾਕੂ, ਜਿੰਦਰਪਾਲ , ਡਾ: ਸਿੰਦਰ ਮਲਕੋਂ ਆਦਿ ਨੇ ਦੱਸਿਆ ਕਿ ਉਕਤ ਸੜਕ ਬਿਲਕੁਲ ਕੱਚੀ ਹੈ ਅਤੇ ਥੋੜਾ ...

ਪੂਰੀ ਖ਼ਬਰ »

ਪ੍ਰੋ. ਅਜਮੇਰ ਸਿੰਘ ਔਲਖ ਦੀ ਦੂਸਰੀ ਬਰਸੀ ਮੌਕੇ ਨਾਟਕ 'ਸੱਤ ਬਗਾਨੇ' ਦੀ ਸਫ਼ਲ ਪੇਸ਼ਕਾਰੀ

ਮਾਨਸਾ, 16 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਦੂਸਰੀ ਬਰਸੀ ਮੌਕੇ ਔਲਖ ਯਾਦਗਾਰ ਕਮੇਟੀ ਵਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਸਥਾਨਕ ਖ਼ਾਲਸਾ ਸੈਕੰਡਰੀ ਸਕੂਲ ਵਿਖੇ 'ਨਾਟਕ ਅਤੇ ਸੰਵਾਦ' ...

ਪੂਰੀ ਖ਼ਬਰ »

ਅਕਾਲ ਅਕੈਡਮੀ ਮੰਡੇਰ ਵਿਖੇ ਮੁਫ਼ਤ ਮੈਡੀਕਲ ਕੈਂਪ 'ਚ 630 ਮਰੀਜ਼ਾਂ ਦੀ ਜਾਂਚ ਕੀਤੀ

ਬਰੇਟਾ, 16 ਜੂਨ (ਰਵਿੰਦਰ ਕੌਰ ਮੰਡੇਰ)-ਅਕਾਲ ਅਕੈਡਮੀ ਮੰਡੇਰ ਵਿਖੇ ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਵਲੋਂ ਨਿਸ਼ਕਾਮ ਮੈਡੀਕਲ ਕੇਅਰ ਸੁਸਾਇਟੀ ਪਟਿਆਲਾ ਅਤੇ ਗ੍ਰੰਥੀ, ਰਾਗੀ ਅਤੇ ਪ੍ਰਚਾਰਕ ਸਿੰਘ ਸਭਾ ਦੇ ਵਿਸ਼ੇਸ਼ ਸਹਿਯੋਗ ਸਦਕਾ 77ਵਾਂ ਮੁਫ਼ਤ ਮੈਡੀਕਲ ...

ਪੂਰੀ ਖ਼ਬਰ »

ਬੋਹਾ ਬੱਸ ਅੱਡੇ ਤੋਂ ਸ਼ੇਰਖਾਂ ਵਾਲਾ ਸੰਪਰਕ ਸੜਕ ਅਜੇ ਵੀ ਕੱਚੀ

ਬੋਹਾ, 16 ਜੂਨ (ਰਮੇਸ਼ ਤਾਂਗੜੀ)- ਸਥਾਨਕ ਬੱਸ ਅੱਡੇ ਤੋਂ ਸ਼ੇਰਖਾਂ ਵਾਲਾ ਸੰਪਰਕ ਸੜਕ ਦਾ ਇਕ ਫ਼ਰਲਾਂਗ ਟੋਟਾ ਅਜੇ ਵੀ ਕੱਚਾ ਪਿਆ ਹੈ | ਸਾਬਕਾ ਸਰਪੰਚ ਮਹਿੰਦਰ ਸਿੰਘ ਕਾਕੂ, ਜਿੰਦਰਪਾਲ , ਡਾ: ਸਿੰਦਰ ਮਲਕੋਂ ਆਦਿ ਨੇ ਦੱਸਿਆ ਕਿ ਉਕਤ ਸੜਕ ਬਿਲਕੁਲ ਕੱਚੀ ਹੈ ਅਤੇ ਥੋੜਾ ...

ਪੂਰੀ ਖ਼ਬਰ »

ਕਿਸਾਨਾਂ ਨੇ ਛਾਪੇਮਾਰੀ ਕਰਕੇ ਪਾਣੀ ਚੋਰੀ ਕਰ ਰਹੇ ਕਿਸਾਨ ਨੂੰ ਰੰਗੇ ਹੱਥੀਂ ਕਾਬੂ ਕੀਤਾ

ਭਾਈਰੂਪਾ, 16 ਜੂਨ (ਵਰਿੰਦਰ ਲੱਕੀ)-ਅੱਜ ਸਵੇਰ ਮੌਕੇ ਕਸਬਾ ਭਾਈ ਰੂਪਾ ਦੇ ਕਿਸਾਨਾਂ ਨੇ ਸਰਕਾਰੀ ਆਸ ਛੱਡ ਕੇ ਨਗਰ ਪੰਚਾਇਤ ਤੇ ਪਤਵੰਤਿਆਂ ਦੀ ਹਾਜ਼ਰੀ 'ਚ ਛਾਪੇਮਾਰੀ ਕਰਦੇ ਹੋਏ 2 ਕਿਸਾਨਾਂ ਨੂੰ ਨਹਿਰੀ ਪਾਣੀ ਚੋਰੀ ਕਰਦੇ ਰੰਗੇ ਹੱਥੀ ਕਾਬੂ ਕੀਤਾ ਹੈ¢ ਇਸ ਸਬੰਧੀ ...

ਪੂਰੀ ਖ਼ਬਰ »

ਜਗਦੀਪ ਸਿੰਘ ਚਹਿਲ ਪਦਉੱਨਤ ਹੋ ਕੇ ਇੰਸਪੈਕਟਰ ਬਣੇ

ਮਾਨਸਾ, 16 ਜੂਨ (ਧਾਲੀਵਾਲ)- ਸੀ. ਆਈ. ਡੀ. ਵਿਭਾਗ 'ਚ ਸਬ-ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਜਗਦੀਪ ਸਿੰਘ ਚਹਿਲ ਵਾਸੀ ਭੀਖੀ ਨੂੰ ਵਿਭਾਗ ਵਲੋਂ ਪਦਉੱਨਤ ਕਰ ਕੇ ਇੰਸਪੈਕਟਰ ਬਣਾਇਆ ਗਿਆ ਹੈ | ਇਸ ਵੇਲੇ ਸਬ-ਡਵੀਜਨ ਬੁਢਲਾਡਾ ਵਿਖੇ ਖ਼ੁਫੀਆ ਵਿੰਗ ਦੇ ਇੰਚਾਰਜ ਵਜੋਂ ...

ਪੂਰੀ ਖ਼ਬਰ »

ਕੋਟਕ ਮਹਿੰਦਰਾ ਬੈਂਕ ਸ਼ਾਖਾ ਜਵਾਹਰਕੇ ਅੱਗੇ ਧਰਨਾ ਭਲਕੇ

ਜੋਗਾ, 16 ਜੂਨ (ਅਕਲੀਆ)- ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਦੇ ਆਗੂਆਂ ਨੇ ਬਾਬਾ ਜੋਗੀਪੀਰ ਦੇ ਸਥਾਨ 'ਤੇ ਇਕੱਤਰਤਾ ਕਰ ਕੇੇ ਫ਼ੈਸਲਾ ਕੀਤਾ ਹੈ ਕਿ 18 ਜੂਨ ਨੂੰ ਕੋਟਕ ਮਹਿੰਦਰ ਬੈਂਕ ਸ਼ਾਖਾ ਅੱਗੇ ਧਰਨਾ ਦਿੱਤਾ ਜਾਵੇਗਾ | ਆਗੂਆਂ ਨੇ ਦੱਸਿਆ ਕਿ ਪਿੰਡ ਅਕਲੀਆ ਦੇ ਕਿਸਾਨ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮੁੱਖ ਮੰਤਰੀ ਤੇ ਮੰਤਰੀ ਦੇ ਨਾਂਅ ਖੂਨ ਨਾਲ ਲਿਖਿਆ ਮੰਗ ਪੱਤਰ ਭੇਜਿਆ

ਬਾਲਿਆਂਵਾਲੀ, 16 ਜੂਨ (ਕੁਲਦੀਪ ਮਤਵਾਲਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਰਾਮਪੁਰਾ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਸਬੰਧ 'ਚ ਜਥੇਬੰਦੀ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ਬਲਾਕ ...

ਪੂਰੀ ਖ਼ਬਰ »

ਬਾਬਾ ਚਰਨਾ ਵਲੋਂ ਗਊਆਂ ਲਈ 60 ਗੱਟੇ ਖਲ ਦੇ ਭੇਟ

ਰਾਮਾਂ ਮੰਡੀ, 16 ਜੂਨ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਚੱਠੇਵਾਲਾ ਰੋਡ 'ਤੇ ਸਥਿਤ ਗਊਸ਼ਾਲਾ ਵਿਚ ਬਾਬਾ ਚਰਨਾ ਸਿੰਘ ਰਾਮਾਂ ਵਲੋਂ 60 ਸਵਾਮਣੀ ਖਲ ਦੇ ਪ੍ਰਸ਼ਾਦ ਦਾ ਭੋਗ ਗਊਆਂ ਨੂੰ ਲਗਾਇਆ ਗਿਆ | ਇਸ ਮੌਕੇ ਬਾਬਾ ਚਰਨਾ ਸਿੰਘ ਰਾਮਾਂ ਨੇ ਇਲਾਕੇ ਦੀ ਸੁੱਖ ਸਾਂਤੀ ਲਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX