ਨਵੀਂ ਦਿੱਲੀ, 18 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਹੋਈ ਬਾਰਿਸ਼ ਨਾਲ ਵੈਸੇ ਤਾਂ ਦਿੱਲੀ ਦੇ ਜ਼ਿਆਦਾ ਕਰਕੇ ਇਲਾਕਿਆਂ ਦਾ ਬੁਰਾ ਹਾਲ ਹੈ ਪਰ ਯਮੁਨਾ ਪਾਰ 'ਚ ਬਾਰਿਸ਼ ਦੇ ਪਾਣੀ ਨਾਲ ਹੋਰ ਵੀ ਬੁਰਾ ਹਾਲ ਹੋ ਰਿਹਾ ਹੈ ਅਤੇ ਸੜਕਾਂ ਦੀ ਹਾਲਤ ਖ਼ਰਾਬ ਹੋਣ ਨਾਲ ਲੋਕਾਂ ...
ਨਵੀਂ ਦਿੱਲੀ, 18 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਇਕ ਅਜਿਹਾ ਸ਼ਹਿਰ ਬੈ ਕਿ ਜਿੱਥੇ ਹਰ ਚੀਜ਼ ਮੁੱਲ ਵਿਕਦੀ ਹੈ ਅਤੇ ਉਸ ਦੀ ਖ਼ਰੀਦਦਾਰੀ ਪ੍ਰਤੀ ਗਾਹਕ ਵੀ ਮਿਲ ਹੀ ਜਾਂਦੇ ਹਨ | ਇਸ ਸਮੇਂ ਦਿੱਲੀ 'ਚ ਬਾਰਿਸ਼ ਦਾ ਮੌਸਮ ਹੈ ਤੇ ਕਈਆਂ ਥਾਵਾਂ 'ਤੇ ਇੰਨਾ ਪਾਣੀ ਭਰ ਪਿਆ ...
ਨਵੀਂ ਦਿੱਲੀ, 18 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ਵਿਚ ਹੁਣ ਵਪਾਰੀ ਬੱਚਿਆਂ ਦੀਆਂ ਜਮਾਤਾਂ ਲੈਣਗੇ ਅਤੇ ਆਪਣੇ ਵਪਾਰ ਦੇ ਤਜਰਬੇ ਨੂੰ ਬੱਚਿਆਂ ਨਾਲ ਸਾਂਝਾ ਕਰਨਗੇ | ਇਸ ਪ੍ਰੋਗਰਾਮ ਪ੍ਰਤੀ ਦਿੱਲੀ ਸਰਕਾਰ ਨੇ ਕਾਰੋਬਾਰੀਆਂ ਨੂੰ ...
ਨਵੀਂ ਦਿੱਲੀ, 18 ਜੁਲਾਈ (ਜਗਤਾਰ ਸਿੰਘ)-ਬੀਤੇ ਦਿਨੀਂ ਮੁਖਰਜੀ ਨਗਰ ਥਾਣੇ ਦੇ ਸਾਹਮਣੇ ਇਕ ਸਿੱਖ ਆਟੋ ਡਰਾਈਵਰ ਸਰਬਜੀਤ ਸਿੰਘ ਤੇ ਉਸਦੇ ਬੇਟੇ ਬਲਵੰਤ ਸਿੰਘ ਦੀ ਕੁੱਝ ਪੁਲਿਸ ਮੁਲਾਜ਼ਮਾਂ ਵਲੋਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਮਗਰੋਂ ਸਿੱਖ ਸੰਗਤ ਦੇ ਪ੍ਰਦਰਸ਼ਨ ...
ਨਵੀਂ ਦਿੱਲੀ, 18 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ 'ਚ ਗ੍ਰੈਜੂਏਸ਼ਨ ਪੱਧਰ ਦੇ ਹੋ ਰਹੇ ਦਾਖ਼ਲੇ ਦੀਆ 4 ਕੱਟ ਆਫ਼ ਲਿਸਟ ਜਾਰੀ ਹੋ ਚੁੱਕੀਆਂ ਹਨ ਜਿਨ੍ਹਾਂ ਪ੍ਰਤੀ 64 ਹਜ਼ਾਰ ਦੇ ਕਰੀਬ ਦਾਖ਼ਲੇ ਹੋ ਚੁੱਕੇ ਹਨ | ਜਿਨ੍ਹਾਂ ਵਿਦਿਆਰਥੀਆਂ ਦਾ ਹੁਣ ਤੱਕ ਦਾਖ਼ਲੇ ਲਈ ਨੰਬਰ ਨਹੀਂ ਆਇਆ ਉਹ ਇੰਤਜਾਰ ਅਗਲੀ ਕੱਟ ਆਫ਼ ਲਿਸਟ ਦਾ ਕਰ ਰਹੇ ਹਨ | ਪੰਜਵੀ ਕੱਟ ਆਫ਼ ਲਿਸਟ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ | ਇਹ ਜ਼ਰੂਰ ਹੋ ਸਕਦਾ ਹੈ ਕਿ ਜੇਕਰ ਵਿਦਿਆਰਥੀ ਆਪਣਾ ਦਾਖ਼ਲਾ ਰੱਦ ਕਰਵਾਉਂਦੇ ਹਨ ਤਾਂ ਸੀਟਾਂ ਖ਼ਾਲੀ ਹੋ ਸਕਦੀਆਂ ਹਨ ਅਤੇ ਕੁਝ ਜਮਾਤਾਂ 'ਚ ਐੱਸ.ਸੀ./ਐੱਸ.ਟੀ. ਆਦਿ ਕੋਟੇ ਦੀਆਂ ਸੀਟਾਂ ਖ਼ਾਲੀ ਹੋ ਸਕਦੀਆਂ ਹਨ | ਵੈਸੇ ਆਮ ਵਰਗ ਪ੍ਰਤੀ ਸਾਰੀਆਂ ਸੀਟਾਂ ਭਰ ਚੁੱਕੀਆਂ ਹਨ ਅਤੇ ਇਸ ਵਿਚ ਦਾਖ਼ਲੇ ਰੱਦ ਕਰਾਉਣ ਦਾ ਕੋਈ ਘੱਟ ਹੀ ਮਾਮਲਾ ਵਿਖਾਈ ਦਿੰਦਾ ਹੈ | ਉਮੀਦ ਕੀਤੀ ਜਾ ਰਹੀ ਹੈ ਕਿ 20 ਜੁਲਾਈ ਨੂੰ 5ਵੀਂ ਕੱਟ ਆਫ਼ ਲਿਸਟ ਜਾਰੀ ਹੋਵੇਗੀ | ਸੀਟਾਂ ਪ੍ਰਤੀ ਦਿੱਲੀ ਯੂਨੀਵਰਸਿਟੀ ਤੇ ਕਾਲਜ ਪੂਰਾ ਹਿਸਾਬ-ਕਿਤਾਬ ਲਗਾ ਰਹੇ ਹਨ ਅਤੇ ਉਸ ਅਨੁਸਾਰ ਹੀ ਕੋਈ ਕਾਰਵਾਈ ਹੋਵੇਗੀ |
ਨਵੀਂ ਦਿੱਲੀ, 18 ਜੁਲਾਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਤਾਰਪੁਰ ਸਾਹਿਬ ਵਿਖੇ ਸੁਸ਼ੋਭਿਤ ਕੀਤੀ ਜਾਣ ਵਾਲੀ ਪਾਲਕੀ ਵਾਸਤੇ ਦਿੱਲੀ ਨਿਵਾਸੀ ਸ. ਜੀਤ ਸਿੰਘ ਵਲੋਂ ਆਪਣਾ ਸਾਰਾ ਸੋਨਾ ਦਾਨ ਵਜੋਂ ਦਿੱਲੀ ਕਮੇਟੀ ਨੂੰ ਭੇਟ ਕੀਤਾ ਗਿਆ ...
ਨਵੀਂ ਦਿੱਲੀ, 18 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਤਿਹਾੜ ਜੇਲ੍ਹ 'ਚ ਨਵੇਂ ਆਏ ਡੀ.ਜੀ. ਸੰਦੀਪ ਗੋਇਲ (ਆਈ.ਪੀ.ਐੱਸ) ਨੇ ਚਾਰਜ ਸੰਭਾਲ ਲਿਆ ਹੈ ਪਰ ਇਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਕਿ ਤਿੰਨੇ ਜੇਲ੍ਹਾਂ 'ਚ ਕੈਦੀਆਂ ਦੁਆਰਾ ਮੋਬਾਈਲ ਦੀ ਵਰਤੋਂ ...
ਨਵੀਂ ਦਿੱਲੀ, 18 ਜੁਲਾਈ (ਬਲਵਿੰਦਰ ਸਿੰਘ ਸੋਢੀ)-ਗਰੁੱਪ ਕੇਂਦਰ ਗਰੇਟ ਨੋਇਡਾ ਵਿਖੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਵਲੋਂ ਵਾਤਾਵਰਨ ਬਚਾਉਣ ਦੇ ਉਦੇਸ਼ ਨੂੰ ਵੇਖ ਦੇ ਹੋਏ ਉੱਥੋਂ ਦੀ ਗਰਾਊਾਡ ਵਿਚ ਬੂਟੇ ਲਗਾਏ ਗਏ ਅਤੇ ਨਾਲ ਹੀ ਬੱਚਿਆਂ ਨੇ ਆਪਣੇ ਹੱਥਾਂ ਵਿਚ ...
ਨੰਗਲ, 18 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਧਰਨਾ ਦਿੱਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਜਿਨ੍ਹਾਂ ਵਿਚ ਦਰਸ਼ਨ ਸਿੰਘ ਬੜਵਾ, ਮਾਸਟਰ ਦੇਵ ਰਾਜ, ...
ਪੁਰਖਾਲੀ, 18 ਜੁਲਾਈ (ਅੰਮਿ੍ਤਪਾਲ ਸਿੰਘ ਬੰਟੀ)-ਭਾਵੇਂ ਕਿ ਸੂਬਾ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ-ਪਿੰਡ 550 ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ ਤੇ ਇਸ ਟੀਚੇ ਤਹਿਤ ਪਿੰਡ-ਪਿੰਡ 550 ਬੂਟੇ ਲਗਾਏ ਜਾ ਰਹੇ ਹਨ¢ ਸਰਕਾਰ ...
ਮੋਰਿੰਡਾ, 18 ਜੁਲਾਈ (ਕੰਗ)-ਮੋਰਿੰਡਾ-ਸਮਰਾਲਾ ਸੜਕ 'ਤੇ ਪੈਂਦੇ ਧੀਰ ਹਸਪਤਾਲ ਲਾਗੇ ਸੜਕ ਕਿਨਾਰੇ ਖੜ੍ਹੀ ਇਕ ਸਕੌਡਾ ਕਾਰ ਦੇ ਪਿੱਛੇ ਆ ਕੇ ਬੀਤੀ ਰਾਤ ਇਕ ਪਿਕਅੱਪ ਵੱਜੀ ਜਿਸ ਵਿਚ ਇਕ ਬਿਜਲੀ ਦਾ ਖੰਬਾ ਟੁੱਟ ਕੇ ਕਾਰ 'ਤੇ ਡਿੱਗ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਵਨ ...
ਮੋਰਿੰਡਾ, 18 ਜੁਲਾਈ (ਪਿ੍ਤਪਾਲ ਸਿੰਘ)-ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਨਗਰ ਕੌਾਸਲ ਮੋਰਿੰਡਾ ਦੇ ਸਫ਼ਾਈ ਕੰਮਾਂ ਦੀ ਪੋਲ ਖੋਲ੍ਹ ਦਿੱਤੀ ਹੈ | ਨਗਰ ਕੌਾਸਲ ਵਲੋਂ ਸਥਾਨਕ ਵਾਰਡ ਨੰਬਰ ਇਕ ਵਿਚ ਕੋਈ ਸਫ਼ਾਈ ਸੇਵਕ ਨਾ ਭੇਜਣ ਕਾਰਨ ਸ਼ੂਗਰ ਮਿੱਲ ਦੇ ਸਾਹਮਣੇ ...
ਚੰਡੀਗੜ੍ਹ, 18 ਜੁਲਾਈ (ਸੁਰਜੀਤ ਸਿੰਘ ਸੱਤੀ)-ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵਲੋਂ ਵਿਦੇਸ਼ ਜਾਣ ਲਈ ਪਾਸਪੋਰਟ ਛੁਡਵਾਉਣ ਲਈ ਹਾਈਕੋਰਟ ਦਾਖ਼ਲ ਅਰਜ਼ੀ ਦੀ ਸੁਣਵਾਈ ਹੁਣ ਸੋਮਵਾਰ ਨੂੰ ਹੋਵੇਗੀ | ਉਨ੍ਹਾਂ ਦੇ ਵਕੀਲ ਵਲੋਂ ਸੁਣਵਾਈ ਅੱਗੇ ਪਾਉਣ ...
ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਸਿੱਖ ਵਿਦਿਆਰਥੀਆਂ ਨੇ ਬੋਰਡ ਆਫ਼ ਇੰਟਰਮੀਡੀਏਟ ਐਾਡ ਸੈਕੰਡਰੀ ਐਜੂਕੇਸ਼ਨ (ਬੀ. ਆਈ. ਐਸ. ਈ.) ਲਾਹੌਰ ਦੀ ਮੈਟਿ੍ਕ ਦੀ ਪ੍ਰੀਖਿਆ 'ਚੋਂ ਅੱਵਲ ਰਹਿ ਕੇ ਆਪਣੇ ਜ਼ਿਲ੍ਹੇ, ਸਕੂਲ ...
ਜਲੰਧਰ, 18 ਜੁਲਾਈ (ਅਜੀਤ ਬਿਊਰੋ)-ਗੋਡਿਆਂ ਦੇ ਜੋੜਾਂ ਦੀ ਪਰਤ ਧਸਣ ਨਾਲ ਜੋੜਾਂ 'ਚ ਦਰਦ ਹੁੰਦਾ ਹੈ | ਇਸ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਗੋਡੇ ਬਦਲਣ ਦੀ ਬਜਾਏ ਉਸ ਨੂੰ ਰਿਪੇਅਰ ਕਰਕੇ ਦਰਦ ਤੋਂ ਰਾਹਤ ਮਿਲ ਸਕਦੀ ਹੈ | ਇਹ ਮੰਨਣਾ ਹੈ ਡਾ. ਸ਼ਾਰਦਾ ਮੈਡੀਲਾਇਫ ...
ਸੰਗਰੂਰ, 18 ਜੁਲਾਈ (ਧੀਰਜ ਪਸ਼ੌਰੀਆ)-ਪੰਜਾਬ ਦੀ ਹਵਾ, ਪਾਣੀ ਤੇ ਮਿੱਟੀ ਤਾਂ ਪ੍ਰਦੂਸ਼ਿਤ ਹੋ ਹੀ ਗਈ ਹੈ ਖਾਣ ਪੀਣ ਵਾਲੀ ਹਰ ਵਸਤੂ ਵੀ ਲਗਪਗ ਪ੍ਰਦੂਸ਼ਿਤ ਹੋ ਚੁੱਕੀ ਹੈ ਪਰ ਜਦ ਕੁਦਰਤ ਤੋਂ ਪ੍ਰਾਪਤ ਖਾਣ ਪੀਣ ਵਾਲੀਆਂ ਵਸਤਾਂ ਨੂੰ ਕੁਝ ਮੁਨਾਫ਼ਾਖ਼ੋਰ ਲੋਕ ਆਪ ਹੀ ...
ਲੁਧਿਆਣਾ/ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਟੋਯੋਟਾ ਕਿਰਲੋਸਕਰ ਮੋਟਰ (ਟੀ.ਕੇ.ਐਮ.) ਨੂੰ ਹਾਲ 'ਚ ਸਾਲ 2019 ਦੇ ਪ੍ਰਤੀਸ਼ਠਾ ਵਾਲੇ ਗੋਲਡਨ ਪੀਕਾਕ ਐਵਾਰਡ ਫਾਰ ਐਨਰਜੀ ਐਫੀਸ਼ੀਐਾਸੀ (ਊਰਜਾ ਕੁਸ਼ਲਤਾ ਲਈ ਗੋਲਡਨ ਪੀਕਾਕ ਐਵਾਰਡ) ਨਾਲ ਨਿਵਾਜਿਆ ਗਿਆ ਹੈ | ਟੀ.ਕੈ.ਐਮ. ...
ਮਸਤੂਆਣਾ ਸਾਹਿਬ, 18 ਜੁਲਾਈ (ਦਮਦਮੀ)-ਲੁਧਿਆਣਾ ਤੋਂ ਵਾਇਆ ਸੰਗਰੂਰ ਨਵੀਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਗੱਡੀ ਰੇਲਵੇ ਵਲੋਂ 4 ਅਕਤੂਬਰ ਨੂੰ ਬੰਦ ਕਰਕੇ ਸੁਪਰ ਫਾਸਟ ਇੰਟਰਸਿਟੀ ਐਕਸਪ੍ਰੈੱਸ ਚਲਾਏ ਦੀਆਂ ਖ਼ਬਰਾਂ ਤੋਂ ਬਾਅਦ ਲੋਕਾਂ ਵਿਚ ਵੱਡਾ ਰੋਸ ਪੈਦਾ ...
ਡੱਬਵਾਲੀ, 18 ਜੁਲਾਈ (ਇਕਬਾਲ ਸਿੰਘ ਸ਼ਾਂਤ)-ਚੌਟਾਲਿਆਂ ਦੀ ਚੌਥੀ ਪੀੜ੍ਹੀ ਦੇ ਨੌਜਵਾਨ ਆਗੂ ਅਰਜੁਨ ਸਿੰਘ ਚੌਟਾਲਾ ਅੱਜ ਵਿਆਹੁਤਾ ਜ਼ਿੰਦਗੀ ਦੀ ਪਹਿਲੀ ਪੌੜੀ ਚੜ੍ਹ ਗਏ | ਅੱਜ ਡੱਬਵਾਲੀ ਹਲਕੇ ਦੇ ਤੇਜਾ ਖੇੜਾ ਫਾਰਮ ਹਾਊਸ 'ਤੇ ਯਮੁਨਾਨਗਰ ਦੇ ਸਾਬਕਾ ਵਿਧਾਇਕ ਦਿਲਬਾਗ ...
ਰਣਜੀਤ ਸਿੰਘ ਸੋਢੀ ਜਲੰਧਰ, 18 ਜੁਲਾਈ-ਪੰਜਾਬ ਦੇ ਵਿਦਿਆਰਥੀਆਂ ਦਾ ਵਿਦੇਸ਼ 'ਚ ਪੜ੍ਹਾਈ ਕਰਕੇ ਸਥਾਪਿਤ ਹੋਣ ਦਾ ਰੁਝਾਨ ਪਿਛਲੇ ਕੁਝ ਸਾਲਾਂ ਤੋਂ ਬਹੁਤ ਵੱਧ ਗਿਆ ਹੈ | ਇਸ ਨਾਲ ਜਿੱਥੇ ਪੰਜਾਬ ਦੇ ਆਰਥਿਕ ਹਾਲਾਤ ਮਾੜੇ ਹੋ ਰਹੇ ਹਨ, ਉੱਥੇ ਪੰਜਾਬ ਅੰਦਰਲੀਆਂ ਸਰਕਾਰੀ ਤੇ ...
ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਫੂਡ ਸਪਲਾਈ ਵਿਭਾਗ ਦੇ ਸਹਾਇਕ ਖ਼ੁਰਾਕ ਸਪਲਾਈ ਅਧਿਕਾਰੀ ਤੇ ਤਿੰਨ ਇੰਸਪੈਕਟਰਾਂ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੰਦਿਆਂ ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX