ਤਾਜਾ ਖ਼ਬਰਾਂ


ਸੋਸ਼ਲ ਮੀਡੀਆ 'ਤੇ ਟੀ.ਏ ਦੀ ਭਰਤੀ ਦੀ ਫੈਲੀ ਝੂਠੀ ਖ਼ਬਰ ਦੇਖ ਕੇ ਮਾਧੋਪੁਰ ਪਹੁੰਚੇ ਨੌਜਵਾਨ ਹੋ ਰਹੇ ਖੱਜਲ ਖੁਆਰ
. . .  1 minute ago
ਮਾਧੋਪੁਰ, 17 ਫਰਵਰੀ (ਨਰੇਸ਼ ਮਹਿਰਾ)- ਮਾਧੋਪੁਰ ਵਿਖੇ ਟੀ.ਏ ਦੀ ਸੋਸ਼ਲ ਮੀਡੀਆ 'ਤੇ ਫੈਲੀ ਝੂਠੀ ਖ਼ਬਰ ਨੂੰ ਦੇਖ ਕੇ ਹਜ਼ਾਰਾਂ ...
ਧਾਰਾ 370 ਦੇ ਵਿਰੁੱਧ ਰਹੀ ਬ੍ਰਿਟਿਸ਼ ਸੰਸਦ ਮੈਂਬਰ ਨੂੰ ਭਾਰਤ 'ਚ ਨਹੀਂ ਮਿਲੀ ਐਂਟਰੀ
. . .  20 minutes ago
ਨਵੀਂ ਦਿੱਲੀ, 17 ਫਰਵਰੀ- ਜੰਮੂ-ਕਸ਼ਮੀਰ 'ਚ ਧਾਰਾ 370 ਦੀਆਂ ਬਹੁਤੀਆਂ ਧਾਰਾਵਾਂ ਨੂੰ ਹਟਾਉਣ ਦੇ ਫ਼ੈਸਲੇ ਦਾ ਵਿਰੋਧ ਕਰਨ ਵਾਲੀ ਬ੍ਰਿਟੇਨ ...
ਦਿੱਲੀ ਕੈਬਨਿਟ 'ਚ ਵਿਭਾਗਾਂ ਦੀ ਵੰਡ, ਕੇਜਰੀਵਾਲ ਆਪਣੇ ਕੋਲ ਨਹੀਂ ਰੱਖਣਗੇ ਕੋਈ ਮੰਤਰਾਲੇ
. . .  52 minutes ago
ਨਵੀਂ ਦਿੱਲੀ, 17 ਫਰਵਰੀ- ਦਿੱਲੀ ਦੀ ਨਵੀਂ ਚੁਣੀ ਗਈ ਸਰਕਾਰ ਦੇ ਸਾਰੇ ਮੰਤਰੀਆਂ ਨੇ ਅੱਜ ਸਕੱਤਰੇਤ ਵਿਖੇ ਜਾ ਕੇ ਆਪਣੇ ਅਹੁਦੇ ਸੰਭਾਲ ਲਏ। ਇਸ ਦੇ ਨਾਲ ਹੀ ਕੇਜਰੀਵਾਲ ਦੇ ਮੰਤਰੀਆਂ ਦੇ ਵਿਭਾਗਾਂ...
ਐਨ.ਐੱਸ.ਕਿਊ.ਐਫ. ਅਧੀਨ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਪ੍ਰਯੋਗੀ ਪ੍ਰੀਖਿਆ ਤੇ ਟਰੇਨਿੰਗ ਦੇ ਸ਼ਡਿਊਲ 'ਚ ਤਬਦੀਲੀ
. . .  about 1 hour ago
ਐੱਸ.ਏ.ਐੱਸ. ਨਗਰ, 17 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਨ. ਐੱਸ. ਕਿਊ. ਐਫ. ਅਧੀਨ...
ਦੋ ਬੱਚਿਆਂ ਦੀ ਮਾਂ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 1 hour ago
ਅੱਚਲ ਸਾਹਿਬ, 17 ਫਰਵਰੀ (ਗੁਰਚਰਨ ਸਿੰਘ)- ਪੁਲਿਸ ਥਾਣਾ ਰੰਗੜ ਨੰਗਲ ਅਧੀਨ ਆਉਂਦੇ ਪਿੰਡ ਬਾਸਰਪੁਰ ਦੀ ਦੋ ਬੱਚਿਆਂ....
ਮਨੀਲਾ 'ਚ ਪੰਜਾਬੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
. . .  about 1 hour ago
ਮੋਗਾ, 17 ਫਰਵਰੀ- ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਦੇ ਰਹਿਣ ਵਾਲੇ 38 ਸਾਲਾ ਮੱਘਰ ਸਿੰਘ ਦੀ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ...
ਨਵਾਂ ਡੈੱਥ ਵਾਰੰਟ ਜਾਰੀ ਹੋਣ 'ਤੇ ਨਿਰਭੈਆ ਦੀ ਮਾਂ ਨੇ ਜਤਾਈ ਖ਼ੁਸ਼ੀ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਦੋਸ਼ੀਆਂ ਦੇ ਖ਼ਿਲਾਫ਼ ਨਵਾਂ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਨਿਰਭੈਆ ਦੀ ਮਾਂ ...
ਕਰਤਾਰਪੁਰ : ਜਗਤਜੀਤ ਇੰਡ. ਡੈਮੋਕਰੈਟਿਕ ਵਰਕਰ ਯੂਨੀਅਨ ਹਮੀਰਾ ਵਲੋਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇਅ ਜਾਮ
. . .  about 1 hour ago
ਕਰਤਾਰਪੁਰ, 17 ਫਰਵਰੀ (ਭਜਨ ਸੇਖੋਂ)- ਜਗਤਜੀਤ ਇੰਡ. ਡੈਮੋਕਰੈਟਿਕ ਵਰਕਰ ਯੂਨੀਅਨ ਹਮੀਰਾ ਵਲੋਂ ਅੱਜ ਆਪਣੀ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ 5 ਘੰਟਿਆਂ ਤੋਂ ਨੈਸ਼ਨਲ ਹਾਈਵੇਅ ਜਾਮ...
ਨਿਰਭੈਆ ਦੇ ਦੋਸ਼ੀਆਂ ਖ਼ਿਲਾਫ਼ ਜਾਰੀ ਹੋਇਆ ਨਵਾਂ ਡੈੱਥ ਵਾਰੰਟ, 3 ਮਾਰਚ ਨੂੰ ਹੋਵੇਗੀ ਫਾਂਸੀ
. . .  about 2 hours ago
ਨਵੀਂ ਦਿੱਲੀ, 17 ਫਰਵਰੀ- ਨਿਰਭੈਆ ਮਾਮਲੇ ਨੂੰ ਲੈ ਕੇ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈੱਥ ਵਾਰੰਟ ਜਾਰੀ...
3 ਮਾਰਚ ਨੂੰ ਹੋਵੇਗੀ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ
. . .  about 2 hours ago
3 ਮਾਰਚ ਨੂੰ ਹੋਵੇਗੀ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ................................
ਡੀ. ਐਸ. ਪੀ. ਜੰਡਿਆਲਾ ਵੱਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ, 10 ਬੱਸਾਂ ਦੇ ਕੀਤੇ ਚਲਾਨ
. . .  1 minute ago
ਜੰਡਿਆਲਾ ਗੁਰੂ, 17 ਫਰਵਰੀ-(ਰਣਜੀਤ ਸਿੰਘ ਜੋਸਨ)- ਬੀਤੇ ਦਿਨੀਂ ਸੰਗਰੂਰ ਦੇ ਲੌਂਗੋਵਾਲ 'ਚ ਵਾਪਰੇ ਸਕੂਲ ਵੈਨ ਹਾਦਸੇ 'ਚ ਚਾਰ ਬੱਚਿਆਂ ਦੀ ਮੌਤ ਤੋਂ ਬਾਅਦ ...
ਪਰਿਵਾਰ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ : ਸਾਬਕਾ ਡੀ. ਆਈ. ਜੀ. ਅਤੇ ਮੌਜੂਦਾ ਡੀ. ਐੱਸ. ਪੀ. ਸਣੇ 6 ਦੋਸ਼ੀ ਕਰਾਰ
. . .  about 2 hours ago
ਅੰਮ੍ਰਿਤਸਰ, 17 ਫਰਵਰੀ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਵਲੋਂ ਸਾਬਕਾ ਡੀ. ਆਈ. ਜੀ. ਕੁਲਤਾਰ ਸਿੰਘ ਅਤੇ ਮੌਜੂਦਾ ਡੀ. ਐੱਸ. ਪੀ. ਹਰਦੇਵ ਸਿੰਘ ਸਣੇ...
ਕਬੱਡੀ ਵਿਸ਼ਵ ਕੱਪ ਖੇਡਣ ਲਈ ਪਾਕਿਸਤਾਨ ਗਈ ਭਾਰਤੀ ਟੀਮ ਵਤਨ ਪਰਤੀ
. . .  about 2 hours ago
ਅਟਾਰੀ, 17 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਦੇ ਗੱਦਾਫ਼ੀ ਸਟੇਡੀਅਮ ਲਾਹੌਰ ਵਿਖੇ ਹੋਏ ਕਬੱਡੀ ਵਿਸ਼ਵ ਕੱਪ 'ਚ ਹਿੱਸਾ ਲੈਣ ਉਪਰੰਤ ਅੱਜ ਭਾਰਤੀ ਟੀਮ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ...
ਓਵੈਸੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਤੋਂ ਸੂਬੇ 'ਚ ਐਨ.ਪੀ.ਆਰ ਪ੍ਰਕਿਰਿਆ 'ਤੇ ਰੋਕ ਲਗਾਉਣ ਦੀ ਕੀਤੀ ਮੰਗ
. . .  about 2 hours ago
ਹੈਦਰਾਬਾਦ, 17 ਫਰਵਰੀ- ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਦੇ ਪ੍ਰਮੁੱਖ ਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਤੇਲੰਗਾਨਾ ...
ਲੁਧਿਆਣਾ 'ਚ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 600 ਗ੍ਰਾਮ ਹੈਰੋਇਨ ਬਰਾਮਦ
. . .  about 2 hours ago
ਲੁਧਿਆਣਾ, 17 ਫਰਵਰੀ (ਰੁਪੇਸ਼ ਕੁਮਾਰ)- ਐੱਸ. ਟੀ. ਐੱਫ. ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕੇਬੰਦੀ ਦੌਰਾਨ ਦੋ ਵੱਖ-ਵੱਖ ਥਾਵਾਂ ਤੋਂ ਕੁੱਲ 3 ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ...
ਪੰਜਾਬ 'ਚ ਇੱਕ ਇਤਿਹਾਸ ਰਚੇਗੀ ਸੰਗਰੂਰ ਰੈਲੀ- ਢੀਂਡਸਾ
. . .  about 2 hours ago
ਨਿਰਭੈਆ ਮਾਮਲਾ : ਡੈੱਥ ਵਾਰੰਟ 'ਤੇ ਪਟਿਆਲਾ ਹਾਊਸ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  about 2 hours ago
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਕੱਟੇ ਸਕੂਲੀ ਵਾਹਨਾਂ ਦੇ ਚਲਾਨ
. . .  about 2 hours ago
ਕਿਸਾਨ ਸੰਘਰਸ਼ ਕਮੇਟੀ ਵਲੋਂ ਐੱਸ. ਡੀ. ਐੱਮ. ਦਫ਼ਤਰ ਸ਼ਾਹਕੋਟ ਮੂਹਰੇ ਵਿਸ਼ਾਲ ਧਰਨਾ
. . .  about 3 hours ago
ਸ਼ਾਹੀਨ ਬਾਗ਼ ਪ੍ਰਦਰਸ਼ਨਕਾਰੀਆਂ ਦਾ ਪੱਖ ਜਾਣਨ ਲਈ ਸੁਪਰੀਮ ਕੋਰਟ ਨੇ ਨਿਯੁਕਤ ਕੀਤੇ ਵਾਰਤਾਕਾਰ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਸਾਉਣ ਸੰਮਤ 551

ਪਹਿਲਾ ਸਫ਼ਾ

ਅਲਵਿਦਾ ਸ਼ੀਲਾ ਦੀਕਸ਼ਿਤ-ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਅਮਿਤ ਸ਼ਾਹ, ਸੋਨੀਆ ਗਾਂਧੀ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ ਨਵੀਂ ਦਿੱਲੀ, 21 ਜੁਲਾਈ (ਉਪਮਾ ਡਾਗਾ ਪਾਰਥ)-ਦਿੱਲੀ ਦੀ ਸੂਰਤ-ਸੀਰਤ ਬਦਲਣ ਲਈ ਜਾਣੀ ਜਾਂਦੀ ਅਤੇ 3 ਵਾਰ ਰਾਸ਼ਟਰੀ ਰਾਜਧਾਨੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਿਤ ਦਾ ਅੱਜ ਦਿੱਲੀ ਦੇ ...

ਪੂਰੀ ਖ਼ਬਰ »

ਅਮਰੀਕਾ ਪੁੱਜੇ ਇਮਰਾਨ ਖ਼ਾਨ ਦਾ ਨਹੀਂ ਕੀਤਾ ਗਿਆ ਸਵਾਗਤ

• ਮੈਟਰੋ 'ਚ ਕਰਨਾ ਪਿਆ ਸਫ਼ਰ • ਟਰੰਪ ਨਾਲ ਮੁਲਾਕਾਤ ਅੱਜ ਵਾਸ਼ਿੰਗਟਨ, 21 ਜੁਲਾਈ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਤਿੰਨ ਦਿਨਾ ਪਹਿਲੇ ਅਧਿਕਾਰਕ ਦੌਰੇ 'ਤੇ ਅੱਜ ਐਤਵਾਰ ਅਮਰੀਕਾ ਪੁੱਜ ਗਏ ਹਨ | ਹਵਾਈ ਅੱਡੇ 'ਤੇ ਇਮਰਾਨ ਖ਼ਾਨ ਦੇ ...

ਪੂਰੀ ਖ਼ਬਰ »

ਪਾਕਿ 'ਚ ਦੋਹਰੇ ਹਮਲੇ 'ਚ 6 ਪੁਲਿਸ ਕਰਮੀਆਂ ਸਮੇਤ 9 ਮੌਤਾਂ

ਪਿਸ਼ਾਵਰ, 21 ਜੁਲਾਈ (ਏਜੰਸੀ)-ਪਾਕਿਸਤਾਨ 'ਚ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ 'ਚ ਹੋਏ ਦੋਹਰੇ ਹਮਲੇ 'ਚ 6 ਪੁਲਿਸ ਕਰਮੀਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 40 ਦੇ ਕਰੀਬ ਜ਼ਖ਼ਮੀ ਹੋ ਗਏ | ਜ਼ਿਲ੍ਹਾ ਪੁਲਿਸ ਮੁਖੀ ਸਲੀਮ ਰਿਆਜ਼ ਨੇ ਦੱਸਿਆ ਕਿ ਪਹਿਲੇ ਹਮਲੇ 'ਚ ਦੋ ...

ਪੂਰੀ ਖ਼ਬਰ »

ਮਾਮਲਾ 2700 ਕਰੋੜ ਦੀ ਹੈਰੋਇਨ ਬਰਾਮਦਗੀ ਦਾ

ਗੁਰਪਿੰਦਰ ਸਿੰਘ ਬੱਬਰ ਦੀ ਜੇਲ੍ਹ 'ਚ ਹਾਲਤ ਵਿਗੜੀ, ਹਸਪਤਾਲ 'ਚ ਮੌਤ

ਮੁੱਖ ਮੰਤਰੀ ਵਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ ਅੰਮਿ੍ਤਸਰ, 21 ਜੁਲਾਈ (ਗਗਨਦੀਪ ਸ਼ਰਮਾ)-ਕਸਟਮ ਵਿਭਾਗ ਵਲੋਂ ਇੰਟਾਗੇ੍ਰਟਿਡ ਚੈੱਕ ਪੋਸਟ (ਆਈ. ਸੀ. ਪੀ.) ਅਟਾਰੀ ਵਿਖੇ ਇਕ ਟਰੱਕ 'ਚੋਂ ਲੂਣ ਦੀ ਖੇਪ ਦੇ ਨਾਲ ਆਈ 2700 ਕਰੋੜ ਰੁਪਏ ਦੀ (532 ਕਿੱਲੋ) ਹੈਰੋਇਨ ਬਰਾਮਦ ਹੋਣ ਦੇ ...

ਪੂਰੀ ਖ਼ਬਰ »

ਸਿੱਧੂ ਵਲੋਂ ਚੰਡੀਗੜ੍ਹ ਦੀ ਸਰਕਾਰੀ ਕੋਠੀ ਖ਼ਾਲੀ-ਅੰਮਿ੍ਤਸਰ ਪੁੱਜੇ

ਚੰਡੀਗੜ੍ਹ, 21 ਜੁਲਾਈ (ਬਿਊਰੋ ਚੀਫ਼)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਵਲੋਂ ਦਿੱਤਾ ਗਿਆ ਅਸਤੀਫ਼ਾ ਮੁੱਖ ਮੰਤਰੀ ਵਲੋਂ ਕੱਲ੍ਹ ਪ੍ਰਵਾਨ ਕਰ ਲਿਆ ਗਿਆ ਸੀ, ਵਲੋਂ ਅੱਜ ਦੁਪਹਿਰੇ ਆਪਣੇ ਮੰਤਰੀਆਂ ਵਾਲੇ ਸੈਕਟਰ 2 ਸਥਿਤ ਬੰਗਲੇ ਦਾ ...

ਪੂਰੀ ਖ਼ਬਰ »

ਤਸਲੀਮਾ ਨਸਰੀਨ ਨੂੰ ਭਾਰਤ 'ਚ ਇਕ ਸਾਲ ਹੋਰ ਰਹਿਣ ਦੀ ਮਿਲੀ ਇਜਾਜ਼ਤ

ਨਵੀਂ ਦਿੱਲੀ, 21 ਜੁਲਾਈ (ਏਜੰਸੀ)-ਵਿਵਾਦਤ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੂੰ ਭਾਰਤ 'ਚ ਇਕ ਸਾਲ ਹੋਰ ਰਹਿਣ ਦੀ ਇਜਾਜ਼ਤ ਮਿਲ ਗਈ ਹੈ | ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਜੁਲਾਈ 2020 ਤਕ ਉਸ ਦਾ ਵੀਜ਼ਾ ਪਰਮਿਟ ਇਕ ਸਾਲ ਹੋਰ ਵਧਾ ਦਿੱਤਾ ...

ਪੂਰੀ ਖ਼ਬਰ »

ਕਰਨਾਟਕ ਸੰਕਟ

ਕੁਮਾਰਸਵਾਮੀ ਦਾ ਸ਼ਕਤੀ ਪ੍ਰੀਖਣ ਅੱਜ

13 ਬਾਗ਼ੀ ਵਿਧਾਇਕ ਅੱਜ ਵਿਸ਼ਵਾਸ ਮੱਤ 'ਚ ਨਹੀਂ ਲੈਣਗੇ ਹਿੱਸਾ ਬੈਂਗਲੁਰੂ, 21 ਜੁਲਾਈ (ਏਜੰਸੀ)-ਕਰਨਾਟਕ ਦੀ ਕਾਂਗਰਸ-ਜੇ. ਡੀ. ਐਸ. ਗੱਠਜੋੜ ਸਰਕਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਮੁੰਬਈ ਦੇ ਇਕ ਹੋਟਲ 'ਚ ਪਿਛਲੇ ਦੋ ਹਫ਼ਤਿਆਂ ਤੋਂ ਠਹਿਰੇ 13 ਬਾਗੀ ਵਿਧਾਇਕਾਂ ਨੇ ...

ਪੂਰੀ ਖ਼ਬਰ »

'ਪਿੰਡ ਬਾਬੇ ਨਾਨਕ ਦਾ' ਬਣਾਉਣ ਲਈ 70 ਏਕੜ ਜ਼ਮੀਨ ਦੀ ਚੋਣ

• ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤਾ ਜਾਵੇਗਾ ਮੋਬਾਈਲ ਐਪ ਜਾਰੀ • ਪਾਰਕਿੰਗ ਤੇ ਲੰਗਰ ਲਗਾਉਣ ਲਈ 8 ਥਾਵਾਂ ਨਿਰਧਾਰਿਤ ਕੀਤੀਆਂ • ਸ਼ੋ੍ਰਮਣੀ ਕਮੇਟੀ, ਪੰਜਾਬ ਸਰਕਾਰ ਤੇ ਰੇਲਵੇ ਵਲੋਂ ਵੱਖ-ਵੱਖ ਕਾਰਜਾਂ ਦਾ ਕੰਮ ਜੰਗੀ ਪੱਧਰ 'ਤੇ ...

ਪੂਰੀ ਖ਼ਬਰ »

ਝਾਰਖੰਡ 'ਚ ਟੂਣਾ ਕਰਨ ਦੇ ਸ਼ੱਕ 'ਚ ਪਤੀ-ਪਤਨੀ ਸਮੇਤ ਚਾਰ ਬਜ਼ੁਰਗਾਂ ਦੀ ਕੁੱਟ-ਕੁੱਟ ਕੇ ਹੱਤਿਆ

ਗੁਮਲਾ (ਝਾਰਖੰਡ), 21 ਜੁਲਾਈ (ਏਜੰਸੀ)- ਝਾਰਖੰਡ ਦੇ ਜ਼ਿਲ੍ਹਾ ਗੁਮਲਾ 'ਚ ਅਣਪਛਾਤੇ ਹਮਲਾਵਰਾਂ ਨੇ ਪਤੀ-ਪਤਨੀ ਸਮੇਤ 4 ਬਜ਼ੁਰਗਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ | ਜਾਣਕਾਰੀ ਅਨੁਸਾਰ ਸਨਿਚਰਵਾਰ ਰਾਤ ਨੂੰ ਨਕਾਬਪੋਸ਼, ਜਿਨ੍ਹਾਂ ਦੀ ਗਿਣਤੀ 12 ਦੇ ਕਰੀਬ ਸੀ, ...

ਪੂਰੀ ਖ਼ਬਰ »

ਟੀ.ਐਮ.ਸੀ. ਨੇਤਾਵਾਂ ਨੂੰ ਭਾਜਪਾ 'ਚ ਸ਼ਾਮਿਲ ਹੋਣ ਲਈ ਧਮਕਾ ਰਹੀਆਂ ਕੇਂਦਰੀ ਏਜੰਸੀਆਂ-ਮਮਤਾ

ਕੋਲਕਾਤਾ, 21 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੀ ਮੁੱੁਖ ਮੰਤਰੀ ਤੇ ਤਿ੍ਣਮੂਲ ਸੁਪਰੀਮੋ ਮਮਤਾ ਬੈਨਰਜੀ ਨੇ ਕੋਲਕਾਤਾ ਵਿਖੇ ਲੱਖਾਂ ਤਿ੍ਣਮੂਲ ਵਰਕਰਾਂ ਦੀ ਮੌਜੂਦਗੀ 'ਚ 25ਵੀਂ ਸ਼ਹੀਦ ਰੈਲੀ ਨੂੰ ਸੰਬੋਧਿਤ ਕਰਦਿਆਂ ਟੀ.ਐਮ.ਸੀ. ਿਖ਼ਲਾਫ਼ ਹੰਗਾਮਾ ਕਰਨ ਵਾਲੇ ਭਾਜਪਾਈਆਂ ਵਿਰੁੱਧ ਕਾਲਾ ਧਨ ਵਾਪਸ ਲੈ ਕੇ ਆਓ ਦਾ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ | ਉਨਾਂ ਕਿਹਾ ਕਿ ਰਾਜੀਵ ਗਾਂਧੀ 400 ਸੀਟਾਂ ਜਿੱਤਣ ਤੋਂ ਬਾਅਦ ਵੀ ਸੰਸਦ ਚਲਾਉਣ ਚ ਨਾਕਾਮ ਰਹੇ ਸਨ, ਇਹ ਸਰਕਾਰ ਭਾਵੇਂ ਜਿੰਨੀਆਂ
ਸੀਟਾਂ ਵਾਲੀ ਹੋਵੇ ਪਰ ਜਿਸ ਤਰ੍ਹਾਂ ਇਹ ਸਰਕਾਰ ਕੰਮ ਕਰ ਰਹੀ ਹੈ ਅਗਲੇ 2 ਸਾਲਾਂ 'ਚ ਡਿੱਗ ਜਾਵੇਗੀ | ਉਨਾਂ ਕਿਹਾ ਕਿ ਲੋਕ ਸਭਾ ਚੋਣਾਂ ਚ ਭਾਜਪਾ ਕਿਵੇਂ ਜਿੱਤੀ? ਇਹ ਭੇਦ ਅਜੇ ਵੀ ਬਰਕਰਾਰ ਹੈ ਅਤੇ ਭਾਜਪਾ ਵਾਲੇ ਬੰਗਾਲ ਚ ਈ.ਵੀ.ਐਮ., ਚੋਣ ਕਮਿਸ਼ਨਰ, ਸੀ.ਆਰ.ਪੀ.ਐਫ. ਅਤੇ ਹੋਰ ਕਈਆਂ ਦੀ ਮਦਦ ਨਾਲ ਧੋਖੇ ਕਰਕੇ 18 ਸੀਟਾਂ ਜਿੱਤਣ ਤੇ ਖੁਸ਼ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਸ਼ਤਾਬਦੀ ਰਾਏ ਨੂੰ ਈ.ਡੀ. ਵਲੋਂ ਨੋਟਿਸ ਭੇਜਿਆ ਗਿਆ ਹੈ ਅਤੇ ਰਿਤੂਪਰਣਾ, ਪ੍ਰਸੇਨਜੀਤ ਸਭ ਨੂੰ ਕੇਂਦਰੀ ਏਜੰਸੀ ਰਾਹੀਂ ਧਮਕਾਇਆ ਜਾ ਰਿਹਾ ਹੈ | ਉਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਬਚਣਾ ਹੈ ਤਾਂ ਫਲਾਣੇ ਭਾਜਪਾ ਆਗੂ ਨਾਲ ਸੰਪਰਕ ਕਰੋ, ਨਹੀਂ ਤਾਂ ਤਾਪਸ ਪਾਲ, ਸੁਦੀਪ ਬੰਦੋਪਾਧਿਆਏ ਵਾਂਗੂ ਜੇਲ੍ਹ ਜਾਣਾ ਪਵੇਗਾ | ਉਨ੍ਹਾਂ ਦੱਸਿਆ ਕਿ ਸਾਡੇ ਵਿਧਾਇਕਾਂ ਨੂੰ ਭਾਜਪਾ 'ਚ ਸ਼ਾਮਿਲ ਹੋਣ ਲਈ 2-2 ਕਰੋੜ ਰੁਪਏ ਅਤੇ ਪੈਟਰੋਲ ਪੰਪਾਂ ਦੇ ਲਾਲਚ ਦਿੱਤੇ ਜਾ ਰਹੇ ਹਨ | ਭਾਜਪਾ 'ਬੰਗਾਲ ਛੱਡੋ' ਦਾ ਨਾਅਰਾ ਦਿੰਦਿਆਂ ਮਮਤਾ ਨੇ ਕਿਹਾ ਕਿ ਉਜਾਲਾ ਸਕੀਮ ਚ ਕਿੰਨੀ ਕਟਮਨੀ (ਰਿਸ਼ਵਤ) ਲਈ ਹੈ, ਐਲ.ਪੀ.ਜੀ. ਚ ਕਿੰਨਾ ਘੁਟਾਲਾ ਕੀਤਾ ਹੈ, ਰਾਫੇਲ ਦੀ ਕਟਮਨੀ ਵਾਪਸ ਕਰੋ | ਚੋਣਾਂ 'ਤੇ ਖਰਚ ਕੀਤੇ ਲੱਖਾਂ-ਕਰੋੜ ਰੁਪਿਆ ਦਾ ਹਿਸਾਬ ਦਿਓ, ਉਹ ਕਿਥੋਂ ਆਏ ਸਨ ਅਤੇ ਕਿੰਨਾ ਵਿਦੇਸ਼ੀ ਫੰਡ ਮਿਲਿਆ ਸੀ, ਉਸ ਦਾ ਵੀ ਹਿਸਾਬ ਦਿਓ | ਇਕੋ ਬੰਦੇ ਨੂੰ 3-3 ਵਾਰ ਭਾਜਪਾ ਚ ਸ਼ਾਮਿਲ ਹੋਣ ਦੀ ਖ਼ਬਰ ਵਿਖਾਉਂਦੇ ਹਨ, ਪਰ ਕੁਝ ਦਿਨਾਂ ਬਾਅਦ ਉਹ ਜਦੋਂ ਮੁੜ ਤਿ੍ਣਮੂਲ 'ਚ ਵਾਪਸ ਆ ਜਾਂਦਾ ਹੈ ਉਸ ਨੂੰ ਨਹੀਂ ਵਿਖਾਇਆ ਜਾਂਦਾ |
ਤਿ੍ਣਮੂਲ ਵਰਕਰਾਂ ਨੂੰ ਰੈਲੀ 'ਚ ਜਾਣ ਤੋਂ ਰੋਕਣ ਲਈ ਬੱਸ ਦੀ ਭੰਨ-ਤੋੜ
ਹੁਗਲੀ ਜ਼ਿਲ੍ਹੇ ਦੇ ਗੁੜਪ 'ਚ ਕੋਲਕਾਤਾ 'ਸ਼ਹੀਦ ਰੈਲੀ' 'ਚ ਜਾ ਰਹੇ ਤਿ੍ਣਮੂਲ ਵਰਕਰਾਂ ਦੀ ਬੱਸ ਨੂੰ ਰੋਕ ਕੇ ਉਸ ਦੀ ਭੰਨ-ਤੋੜ ਕੀਤੀ ਗਈ ਹੈ | ਦੱਸਿਆ ਜਾਂਦਾ ਹੈ ਕਿ ਇਹ ਕਾਂਡ ਭਾਜਪਾ ਵਰਕਰਾਂ ਵਲੋਂ ਕੀਤਾ ਗਿਆ ਹੈ ਕਿਉਂਕਿ ਸ਼ਨਿਚਰਵਾਰ ਨੂੰ ਪ੍ਰਦੇਸ਼ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਸੀ ਕਿ ਤਿ੍ਣਮੂਲ ਵਰਕਰ ਕਟਮਨੀ ਵਾਪਸ ਕਰਕੇ ਹੀ ਰੈਲੀ ਜਾ ਸਕਣਗੇ, ਨਹੀਂ ਤਾਂ ਉਨਾਂ ਨੂੰ ਰੋਕਿਆ ਜਾਵੇਗਾ | ਮਿਦਨਾਪੁਰ ਦੇ ਪਟਾਸ਼ਪੁਰ ਸਮੇਤ ਕਈ ਹੋਰ ਥਾਂਵਾਂ 'ਤੇ ਵੀ ਇਸ ਤਰਾਂ ਦੀਆਂ ਘਟਨਾਵਾਂ ਹੋਈਆਂ ਹਨ | ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਵਲੋਂ ਸੂਬੇ 'ਚ ਹਿੰਸਾ ਫੈਲਾਈ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਿਕ ਸ਼ਰਾਰਤੀ ਅਨਸਰਾਂ ਿਖ਼ਲਾਫ਼ ਕਾਰਵਾਈ ਕੀਤੀ ਜਾਵੇਗੀ | ਜਿਸ ਥਾਂ 'ਤੇ ਗੱਡੀਆਂ ਰੋਕੀਆਂ ਗਈਆਂਹਨ, ਉਥੇ ਸੋਮਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਪੁਲਿਸ ਕਾਨੂੰਨ ਮੁਤਾਬਿਕ ਕਾਰਵਾਈ ਕਰੇਗੀ |


ਖ਼ਬਰ ਸ਼ੇਅਰ ਕਰੋ

ਫ਼ਤਹਿਗੜ੍ਹ ਸਾਹਿਬ ਨੇੜੇ ਟੋਏ 'ਚ ਡੁੱਬਣ ਕਾਰਨ 3 ਸਕੇ ਭਰਾਵਾਂ ਦੀ ਮੌਤ

ਫ਼ਤਹਿਗੜ੍ਹ ਸਾਹਿਬ, 21 ਜੁਲਾਈ (ਭੂਸ਼ਨ ਸੂਦ, ਅਰੁਣ ਆਹੂਜਾ)-ਜ਼ਿਲ੍ਹੇ ਦੇ ਪਿੰਡ ਖੋਜੇਮਾਜਰਾ ਵਿਖੇ ਬੀਤੇ ਦਿਨ ਪੁੱਟੇ ਗਏ ਇਕ ਟੋਏ 'ਚ ਇਕੋ ਪਰਿਵਾਰ ਦੇ 3 ਸਕੇ ਭਰਾਵਾਂ ਦੀ ਡੁੱਬ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਹਾਦਸੇ ਉਪਰੰਤ ਸਮੁੱਚੇ ਇਲਾਕੇ 'ਚ ਸੋਗ ...

ਪੂਰੀ ਖ਼ਬਰ »

ਅੱਜ ਦਾਗਿਆ ਜਾਵੇਗਾ ਚੰਦਰਯਾਨ-2

ਚੇਨਈ, 21 ਜੁਲਾਈ (ਏਜੰਸੀ)-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਦੱਸਿਆ ਕਿ ਚੰਦਰਯਾਨ-2 ਨੂੰ 22 ਜੁਲਾਈ ਨੂੰ ਦੁਪਹਿਰ 2 ਵੱਜ ਕੇ 43 ਮਿੰਟ 'ਤੇ ਦਾਿਗ਼ਆ ਜਾਵੇਗਾ | ਇਸ ਤੋਂ ਪਹਿਲਾਂ 15 ਜੁਲਾਈ ਨੂੰ ਤੜਕੇ 2 ਵੱਜ ਕੇ 51 ਮਿੰਟ 'ਤੇ ਇਸ ਨੂੰ ਪੁਲਾੜ 'ਚ ਦਾਗਿਆ ਜਾਣਾ ਸੀ ਪਰ ...

ਪੂਰੀ ਖ਼ਬਰ »

ਪਾਸਵਾਨ ਦੇ ਭਰਾ ਤੇ ਸੰਸਦ ਮੈਂਬਰ ਰਾਮ ਚੰਦਰ ਦਾ ਦਿਹਾਂਤ

ਨਵੀਂ ਦਿੱਲੀ, 21 ਜੁਲਾਈ (ਉਪਮਾ ਡਾਗਾ ਪਾਰਥ)-ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਛੋਟੇ ਭਰਾ ਅਤੇ ਬਿਹਾਰ ਦੇ ਸਮਸਤੀਪੁਰਾ ਤੋਂ ਲੋਕ ਸਭਾ ਸੰਸਦ ਮੈਂਬਰ ਰਾਮ ਚੰਦਰ ਪਾਸਵਾਨ (57) ਦਾ ਐਤਵਾਰ ਨੂੰ ਦਿਹਾਂਤ ਹੋ ਗਿਆ | ਰਾਮ ਚੰਦਰ ਪਾਸਵਾਨ ਨੂੰ 11 ਜੁਲਾਈ ਨੂੰ ਦਿਲ ਦਾ ...

ਪੂਰੀ ਖ਼ਬਰ »

ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਦਾ ਦਿਹਾਂਤ

ਨਵੀਂ ਦਿੱਲੀ, 21 ਜੁਲਾਈ (ਉਪਮਾ ਡਾਗਾ ਪਾਰਥ)-ਦਿੱਲੀ ਭਾਜਪਾ ਇਕਾਈ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦਾ ਐਤਵਾਰ ਸਵੇਰੇ ਸਾਢੇ ਕੁ ਸੱਤ ਵਜੇ ਦਿੱਲੀ ਦੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ | ਮਾਂਗੇ ਰਾਮ (83) ਨੂੰ 15 ਜੁਲਾਈ ਨੂੰ ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ...

ਪੂਰੀ ਖ਼ਬਰ »

ਆਈ. ਐਸ. ਕਮਾਂਡਰ ਹੁਫੈਜਾ ਅਲ ਬਾਕਿਸਤਾਨੀ ਡ੍ਰੋਨ ਹਮਲੇ 'ਚ ਹਲਾਕ

ਨਵੀਂ ਦਿੱਲੀ, 21 ਜੁਲਾਈ ( ਏਜੰਸੀ)-ਕਸ਼ਮੀਰੀ ਨੌਜਵਾਨਾਂ ਨੂੰ ਆਈ. ਐਸ. ਆਈ. ਐਸ. 'ਚ ਭਰਤੀ ਕਰਨ ਵਾਲਾ ਆਈ.ਐਸ. ਕਮਾਂਡਰ ਹੁਫੈਜਾ ਅਲ ਬਾਕਿਸਤਾਨੀ ਇਕ ਡੋ੍ਰਨ ਹਮਲੇ 'ਚ ਢੇਰ ਹੋ ਗਿਆ | ਬੇਹੱਦ ਤੇਜ਼ ਤਰਾਰ ਇਹ ਪਾਕਿਸਤਾਨੀ ਅੱਤਵਾਦੀ ਕਈ ਭਾਰਤੀ ਨੌਜਵਾਨਾਂ ਨੂੰ ਆਈ.ਐਸ. 'ਚ ਭਰਤੀ ...

ਪੂਰੀ ਖ਼ਬਰ »

ਖੁੰਢ-ਚਰਚਾ

ਵਧਦੀਆਂ ਬਿਮਾਰੀਆਂ

ਪੰਜਾਬ ਵਾਸੀਆਂ ਨੂੰ ਕਦੇ ਇਸ ਗੱਲ ਦਾ ਚਿੱਤ-ਚੇਤਾ ਵੀ ਨਹੀਂ ਸੀ ਕਿ ਬਿਮਾਰੀਆਂ ਕਾਰਨ ਇਕ ਦਿਨ ਸਾਡੇ ਘਰਾਂ 'ਚ ਆਪੋ-ਆਪਣੇ ਮੈਡੀਕਲ ਬਾਕਸ ਰੱਖਣ ਦੀ ਲੋੜ ਬਣ ਜਾਵੇਗੀ | ਹਰੀ ਕ੍ਰਾਂਤੀ ਉਪਰੰਤ ਸਾਡੇ ਸੂਬੇ 'ਚ ਸਰੀਰਕ ਤੌਰ 'ਤੇ ਮੁਕੰਮਲ ਤੰਦਰੁਸਤ ਰਹਿਣ ਦੀ ਉਮਰ ਕਾਫ਼ੀ ...

ਪੂਰੀ ਖ਼ਬਰ »

ਜੰਕ-ਫੂਡ

ਪੰਜਾਬ ਦੇ ਕੋਨੇ-ਕੋਨੇ 'ਚ ਪ੍ਰਵਾਸੀ ਭਈਏ ਖਾਸ ਤੌਰ ਤੇ ਗੋਲਗੱਪੇ, ਚਾਟ, ਟਿੱਕੀਆਂ, ਨੂਡਲਜ਼, ਚਾਂਪ, ਬਰਗਰ, ਪਾਓ-ਭਾਜੀ, ਬੇਲ-ਪੁਰੀ, ਕੁਲਚੇ-ਛੋਲੇ, ਭਠੂਰੇ ਆਦਿ ਵੇਚ ਰਹੇ ਹਨ | ਇਨ੍ਹਾਂ ਚੀਜ਼ਾਂ ਨੁੂੰ ਪੰਜਾਬੀ ਬੜੇ ਸ਼ੌਕ ਨਾਲ ਖਾਂਦੇ ਹਨ, ਪਰ ਇਨ੍ਹਾਂ ਖਾਣ-ਪੀਣ ਵਾਲੀਆਂ ...

ਪੂਰੀ ਖ਼ਬਰ »

ਸਾਰੇ ਨਸ਼ੇ ਜਾਂਚਣ ਦਾ ਹੋਵੇ ਟੈਸਟ

ਦੇਸ਼ 'ਚ ਸੜਕ ਹਾਦਸੇ ਲਗਾਤਾਰ ਵਧ ਰਹੇ ਹਨ | ਜਿਸ ਦਾ ਮੁੱਖ ਕਾਰਨ ਅਣਗਹਿਲੀ, ਅਣਜਾਣਪੁਣਾ ਜਾਂ ਨਸ਼ਾ ਕਰਕੇ ਵਾਹਨ ਚਲਾਉਣਾ ਹੈ | ਵਾਹਨ ਚਾਲਕਾਂ 'ਚ ਨਸ਼ਾ ਆਮ ਕਰਕੇ ਸਿਰਫ 'ਸ਼ਰਾਬ' ਨੂੰ ਹੀ ਮੰਨਿਆ ਗਿਆ ਹੈ | ਪਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਬਹੁਤ ਸਾਰੇ ਵਾਹਨ ਚਾਲਕ ...

ਪੂਰੀ ਖ਼ਬਰ »

ਬੂਟੇ ਲਗਾਉਣ ਦੀ ਮੁਹਿੰਮ ਅਖ਼ਬਾਰਾਂ ਤੱਕ ਹੀ ਸੀਮਤ

ਇਕ ਪਾਸੇ ਪੰਜਾਬ ਸਰਕਾਰ ਵਲੋਂ ਹਰਿਆਵਲ ਲਹਿਰ ਤਹਿਤ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾ ਰਹੇ ਹਨ | ਸਮੂਹ ਪੰਚਾਇਤਾਂ ਅਤੇ ਕਲੱਬਾਂ 'ਚ ਇਸ ਮੁਹਿੰਮ ਪ੍ਰਤੀ ਬਹੁਤ ਹੀ ਉਤਸ਼ਾਹ ਹੈ | ਦੂਸਰੇ ਪਾਸੇ ਦੇਖਣ 'ਚ ਆਇਆ ਹੈ ਕਿ ਜ਼ਿਆਦਾਤਰ ਲੋਕ ਬੂਟੇ ...

ਪੂਰੀ ਖ਼ਬਰ »

ਮੋਬਾਈਲ ਦਾ ਰੁਝੇਵਾਂ

ਮੌਜੂਦਾ ਮਸ਼ੀਨੀਕਰਨ ਵਾਲੇ ਯੁੱਗ ਦੇ ਚਲਦਿਆਂ ਅਨੇਕਾਂ ਹੀ ਅਜਿਹੇ ਉਪਕਰਨ ਹੋਂਦ 'ਚ ਆ ਚੁੱਕੇ ਹਨ, ਜਿਨ੍ਹਾਂ ਨੇ ਸਾਡੇ ਰੋਜ਼ਮਰ੍ਹਾ ਦੇ ਕੰਮ-ਧੰਦਿਆਂ ਨੂੰ ਜਲਦੀ ਨਿਪਟਾਉਂਦਿਆਂ ਸਾਨੂੰ ਕਰੀਬ ਹੱਥੀਂ ਕੰਮ ਤੋਂ ਵਿਹਲਾ ਕਰ ਦਿੱਤਾ ਹੈ, ਪਰ ਤ੍ਰਾਸਦੀ ਦੇਖੋ ਕਿ ਅਸੀਂ ...

ਪੂਰੀ ਖ਼ਬਰ »

ਜੰਤਰ-ਮੰਤਰ

ਸਾਡੀ ਮਾਨਸਿਕਤਾ ਨੇ ਅਜੇ ਕੋਈ ਬਹੁਤਾ ਵਿਕਾਸ ਨਹੀਂ ਕੀਤਾ | ਅਸੀਂ ਅੱਜ ਵੀ ਆਪਣੇ ਦੁੱਖਾਂ, ਸਮੱਸਿਆਵਾਂ ਦਾ ਹੱਲ ਸਾਧਾਂ, ਸੰਤਾਂ, ਬਾਬਿਆਂ ਦੇ ਡੇਰਿਆਂ 'ਚੋਂ ਭਾਲਦੇ ਫਿਰਦੇ ਹਾਂ | ਅਸੀਂ ਅੱਜ ਵੀ ਅਖੌਤੀ ਬਾਬਿਆਂ ਦੇ ਧਾਗੇ, ਤਵੀਤਾਂ ਰਾਹੀਂ ਆਪਣੀਆਂ ਬਿਮਾਰੀਆਂ ਦਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX