ਕਾਹਲੋਂ
ਬਟਾਲਾ, 13 ਅਗਸਤ -ਦਿੱਲੀ ਵਿਖੇ ਗੁਰੂ ਰਵਿਦਾਸ ਦਾ ਪੁਰਾਣਾ ਮੰਦਰ ਢਾਹੇ ਜਾਣ ਤੋਂ ਬਾਅਦ ਸਮੁੱਚੇ ਰਵਿਦਾਸੀਆ ਸਮਾਜ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ | ਇਸ ਸਬੰਧ ਵਿਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਬਟਾਲਾ ਸ਼ਹਿਰ ਪੂਰਨ ਤੌਰ 'ਤੇ ਬੰਦ ...
ਗੁਰਦਾਸਪੁਰ, 13 ਅਗਸਤ (ਆਰਿਫ਼)-15 ਅਗਸਤ ਨੂੰ ਮਨਾਏ ਜਾ ਰਹੇ 73ਵੇਂ ਆਜ਼ਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਸਬੰਧੀ ਅੱਜ ਸਥਾਨਿਕ ਲੈਫ: ਸ਼ਹੀਦ ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ ਵਿਖੇ ਫ਼ੁਲ ਡਰੈੱਸ ਰਿਹਰਸਲ ਕਰਵਾਈ ਗਈ | ਜਿਸ ਵਿਚ ਵੱਖ-ਵੱਖ ਸਕੂਲੀ ...
ਗੁਰਦਾਸਪੁਰ, 13 ਅਗਸਤ (ਗੁਰਪ੍ਰਤਾਪ ਸਿੰਘ/ਭਾਗਦੀਪ ਸਿੰਘ)-ਦਿੱਲੀ ਵਿਖੇ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਨੰੂ ਲੈ ਕੇ ਰਵਿਦਾਸ ਭਾਈਚਾਰੇ ਵਲੋਂ ਬੀਤੇ ਕੱਲ੍ਹ ਬੰਦ ਦਾ ਸੱਦਾ ਦਿੱਤਾ ਗਿਆ ਸੀ | ਜਿਸ ਦਾ ਪੂਰਨ ਅਸਰ ਅੱਜ ਗੁਰਦਾਸਪੁਰ ਸ਼ਹਿਰ ਅਤੇ ਬਾਜ਼ਾਰਾਂ ਅੰਦਰ ਦੇਖਣ ...
ਕਾਹਨੂੰਵਾਨ, 13 ਅਗਸਤ (ਹਰਜਿੰਦਰ ਸਿੰਘ ਜੱਜ)-ਹਲਕਾ ਕਾਦੀਆਂ ਦੇ ਸਮੂਹ ਪਿੰਡਾਂ ਵਿਚ ਵਿਕਾਸ ਕੰਮ ਜੰਗੀ ਪੱਧਰ 'ਤੇ ਕਰਵਾਏ ਜਾ ਰਹੇ ਹਨ ਤੇ ਆਉਣ ਵਾਲੇ ਸਮੇਂ ਵਿਚ ਵਿਕਾਸ ਕੰਮਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਕਾਦੀਆਂ ...
ਦੀਨਾਨਗਰ, 13 ਅਗਸਤ (ਸੰਧੂ/ ਸੋਢੀ/ ਸ਼ਰਮਾ)-ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਦੇ ਤੋੜੇ ਗਏ ਇਤਿਹਾਸਕ ਮੰਦਰ ਦੇ ਰੋਸ ਵਜੋਂ ਦਲਿਤ ਭਾਈਚਾਰੇ ਦੇ ਲੋਕਾਂ ਵਲੋਂ 13 ਅਗਸਤ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦੇ ਸਬੰਧ ਵਿਚ ਅੱਜ ਦੀਨਾਨਗਰ ਵਿਚ ਬਾਜ਼ਾਰ ਤੇ ਹੋਰ ...
ਗੁਰਦਾਸਪੁਰ, 13 ਅਗਸਤ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਵਰਕਿੰਗ ਕਮੇਟੀ ਦੀ ਮੀਟਿੰਗ ਮੰਡਲ ਦਫ਼ਤਰ ਵਿਖੇ ਸੁਰਿੰਦਰ ਪੱਪੂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਚੇਅਰਮੈਨ ਪਾਵਰਕਾਮ ਪਟਿਆਲਾ ਕੋਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਜਾਇੰਟ ਫੋਰਮ ...
ਘੁਮਾਣ, 13 ਅਗਸਤ (ਬੰਮਰਾਹ)-ਜੀ.ਓ.ਜੀ. ਕਰਨਲ ਗੁਰਮੁੱਖ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਸੂਬੇਦਾਰ ਗੁਰਨਾਮ ਸਿੰਘ ਦੀ ਅਗਵਾਈ 'ਚ ਘੁਮਾਣ ਵਿਖੇ ਬੱਚਿਆਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਮੌਕੇ ਕੈਂਪ 'ਚ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ...
ਫਤਹਿਗੜ੍ਹ ਚੂੜੀਆਂ, 13 ਅਗਸਤ (ਧਰਮਿੰਦਰ ਸਿੰਘ ਬਾਠ)-ਬੀਤੀ ਰਾਤ 8 ਵਜੇ ਦੇ ਕਰੀਬ ਮਜੀਠਾ ਰੋਡ ਫਤਹਿਗੜ੍ਹ ਚੂੜੀਆਂ ਵਿਖੇ ਤਿੰਨ ਧਿਰਾਂ 'ਚ ਹੋਏ ਟਕਰਾਅ ਅਤੇ ਝਗੜੇ ਦੌਰਾਨ ਅੱਧੇ ਘੰਟੇ ਤੋਂ ਵੱਧ ਗੋਲੀਆਂ ਚਲਦੀਆਂ ਰਹੀਆਂ, ਜਿਸ ਦੌਰਾਨ ਇਕ ਬਲੈਰੋ ਗੱਡੀ ਦੀ ਭੰਨਤੋੜ ਕੀਤੀ ...
ਡੇਰਾ ਬਾਬਾ ਨਾਨਕ, 13 ਅਗਸਤ (ਵਿਜੇ ਸ਼ਰਮਾ)-ਪਿੰਡ ਘੋਨੇਵਾਲ ਤੋਂ ਦਰਿਆ ਪਾਰ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਨੂੰ ਜੋੜਣ ਲਈ ਪਿਛਲੇ ਪੰਜ ਸਾਲਾਂ ਤੋਂ ਗਰਿਫ ਕੰਪਨੀ ਵਲੋਂ ਕੀਤੇ ਜਾ ਰਿਹਾ 500 ਮੀਟਰ ਲੰਬੇ ਪੁਲ ਦਾ ਨਿਰਮਾਣ ਦਾ ਭਾਵੇਂ 90 ਫੀਸਦੀ ਕੰਮ ਪੂਰਾ ਹੋ ਚੁਕਾ ਹੈ ...
ਊਧਨਵਾਲ, 13 ਅਗਸਤ (ਪਰਗਟ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਵਿਖੇ ਸਕੂਲ ਮੁਖੀ ਸ੍ਰੀਮਤੀ ਸ਼ਸੀ ਕਿਰਨ ਦੀ ਅਗਵਾਈ ਵਿਚ ਬੱਚਿਆਂ ਨੇ ਪਾਣੀ ਬਚਾਓ ਅਤੇ ਰੁੱਖ ਲਗਾਓ ਦੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ 9ਵੀਂ ਕਲਾਸ ਦੀ ...
ਕੋਟਲੀ ਸੂਰਤ ਮੱਲ੍ਹੀ, 13 ਅਗਸਤ (ਕੁਲਦੀਪ ਸਿੰਘ ਨਾਗਰਾ)-ਸ੍ਰੀ ਗੁੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਰਾਏਚੱਕ ਇਲਾਕੇ ਦੇ ਬੱਚਿਆਂ ਨੂੰ ਆਧੁਨਿਕ ਢੰਗ ਨਾਲ ਸਿੱਖਿਆ ਮੁਹੱਈਆ ਕਰਵਾ ਕੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾ ਰਿਹਾ ਹੈ | ਸੰਸਥਾ ਦੇ ਮੁੱਖ ਪ੍ਰਬੰਧਕ ...
ਬਟਾਲਾ, 13 ਅਗਸਤ (ਕਾਹਲੋਂ)-ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਪੀਂਘਾਂ ਝੂਟ ਕੇ ਤੇ ਨੱਚ-ਗਾ ਕੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵੱਖ-ਵੱਖ ਵੰਨਗੀਆਂ ਪੇਸ਼ ...
ਕਾਹਨੂੰਵਾਨ, 13 ਅਗਸਤ (ਹਰਜਿੰਦਰ ਸਿੰਘ ਜੱਜ)-ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਬਲਵੰਡ ਦੇ ਵਾਸੀ ਇਕ ਲੜਕੇ ਦੇ ਭੇਦਭਰੇ ਹਾਲਾਤ ਵਿਚ ਗੁੰਮ ਹੋ ਜਾਣ ਦੀ ਖ਼ਬਰ ਮਿਲੀ ਹੈ | ਭੇਦਭਰੀ ਹਾਲਾਤ 'ਚ ਗੁੰਮ ਹੋਏ ਲੜਕੇ ਨਿਸ਼ਾਨ ਸਿੰਘ (13) ਪੁੱਤਰ ਜਰਨੈਲ ਸਿੰਘ ਵਾਸੀ ...
ਬਟਾਲਾ, 13 ਅਗਸਤ (ਹਰਦੇਵ ਸਿੰਘ ਸੰਧੂ)-ਬਟਾਲਾ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਸਥਾਨਕ ਨਹਿਰੂ ਗੇਟ ਤੋਂ ਰੋਸ ਮਾਰਚ ਕੱਢਿਆ ਗਿਆ | ਰੋਸ ਮਾਰਚ 'ਚ ਸ਼ਾਮਿਲ ਲੋਕਾਂ ਨੇ ਗਾਂਧੀ ਚੌਕ 'ਚ ਰੋਸ ਧਰਨਾ ਦਿੱਤਾ ਤੇ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਵਿਰੁੱਧ ਨਾਅਰੇਬਾਜ਼ੀ ...
ਪੁਰਾਣਾ ਸ਼ਾਲਾ, 13 ਅਗਸਤ (ਗੁਰਵਿੰਦਰ ਸਿੰਘ ਗੁਰਾਇਆ/ਅਸ਼ੋਕ ਸ਼ਰਮਾ)-ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਰਵਿਦਾਸ ਮੰਦਰ ਨੂੰ ਹਟਾਏ ਜਾਣ ਦੇ ਰੋਸ ਵਜੋਂ ਗੁਰੂ ਰਵਿਦਾਸ ਨਾਲ ਸਬੰਧਿਤ ਸੰਤ ਸਮਾਜ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਦਿੱਤੇ ਗਏ ਅੱਜ ਦੇ ...
ਬਟਾਲਾ, 13 ਅਗਸਤ (ਬੁੱਟਰ)-ਨਜ਼ਦੀਕੀ ਪਿੰਡ ਬੁੱਟਰ ਵਿਖੇ ਨਾਬਾਲਗ ਲੜਕੀ ਨਾਲ ਉਸ ਦੇ ਸਕੇ ਫੁੱਫੜ ਵਲੋਂ ਜਬਰ-ਜਨਾਹ ਕੀਤੇ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਬਟਾਲਾ 'ਚ ਜ਼ੇਰੇ ਇਲਾਜ ਪੀੜਤ ਲੜਕੀ (14 ਸਾਲ) ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀ ਦੇ ...
ਹਰਚੋਵਾਲ, 13 ਅਗਸਤ (ਰਣਜੋਧ ਸਿੰਘ ਭਾਮ)-ਬਟਾਲਾ ਰੋਡ 'ਤੇ ਪਿੰਡ ਭਾਮੜੀ ਮੋੜ ਦੇ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਨੌਜਵਾਨ ਤੋਂ ਲੁਟੇਰਿਆਂ ਵਲੋਂ 2 ਲੱਖ 30 ਹਜ਼ਾਰ ਰੁਪਏ ਖੋਹ ਕੇ ਫਰਾਰ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਪੁੱਤਰ ਲਖਵਿੰਦਰ ...
ਹਰਚੋਵਾਲ, 13 ਅਗਸਤ (ਰਣਜੋਧ ਸਿੰਘ ਭਾਮ)- ਬਲਵਿੰਦਰ ਸਿੰਘ ਲਾਡੀ ਵਿਧਾਇਕ ਸ੍ਰੀ ਹਰਗੋਬਿੰਦਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਚੌਕੀ ਹਰਚੋਵਾਲ ਅਧੀਨ ਆਉਂਦੇ ਪਿੰਡਾਂ 'ਚ ਪੰਚਾਂ-ਸਰਪੰਚਾਂ ਅਤੇ ਹੋਰ ਮੁਹਤਬਰ ਵਿਅਕਤੀਆਂ ਨਾਲ ਪੁਲਿਸ ਚੌਕੀ ਹਰਚੋਵਾਲ ਦੇ ...
ਕਾਦੀਆਂ, 13 ਅਗਸਤ (ਪ੍ਰਦੀਪ ਸਿੰਘ ਬੇਦੀ)-ਕਾਦੀਆਂ ਹਲਕਾ ਵਿਕਾਸ ਪੱਖੋਂ ਇਕ ਨੰਬਰ 'ਤੇ ਚੱਲ ਰਿਹਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਕਮੇਟੀ ਦੇ ਸੈਕਟਰੀ ਬਲਵਿੰਦਰ ਸਿੰਘ ਭਿੰਦਾ ਨੈਨੇਕੋਟ ਨੇ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਵਿਧਾਇਕ ਬਾਜਵਾ ਵਲੋਂ ਕਾਦੀਆਂ ...
ਕਾਦੀਆਂ, 13 ਅਗਸਤ (ਪ੍ਰਦੀਪ ਸਿੰਘ ਬੇਦੀ)-ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੀ ਅਗਵਾਈ ਹੇਠ ਪਿੰਡਾਂ ਦਾ ਵਿਕਾਸ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਧੱਕੜ ਦੇ ਸਰਪੰਚ ਪਰਮਜੀਤ ਸਿੰਘ ਨੇ ਕੀਤਾ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ...
ਹਰਚੋਵਾਲ, 13 ਅਗਸਤ (ਰਣਜੋਧ ਸਿੰਘ ਭਾਮ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨੀਅਰ ਕਾਂਗਰਸੀ ਆਗੂ ਪਾਲ ਸਿੰਘ ਆੜ੍ਹਤੀ ਪਿੰਡ ਹਰਚੋਵਾਲ ਨੂੰ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਜਨਰਲ ਨਿਯੁਕਤ ਕੀਤਾ ਗਿਆ ਹੈ | ਸ: ਪਾਲ ਸਿੰਘ ਆੜ੍ਹਤੀ ਨੇ ਆਪਣੀ ਇਸ ਨਿਯੁਕਤੀ 'ਤੇ ਫਤਹਿਜੰਗ ...
ਵਡਾਲਾ ਬਾਂਗਰ, 13 ਅਗਸਤ (ਮਨਪ੍ਰੀਤ ਸਿੰਘ ਘੁੰਮਣ)-ਸਰਹੱਦੀ ਇਲਾਕਾ ਅਤੇ ਦੇਸ਼ ਭਰ ਵਿਚ ਮਸ਼ਹੂਰ ਡੇਰਾ ਬਾਬਾ ਨਾਨਕ ਹਲਕੇ ਨੂੰ ਅੱਜ ਦੁਨੀਆਂ ਭਰ ਵਿਚ ਪੰਜਾਬ ਸਰਕਾਰ ਦੇ ਨਿਧੜਕ ਅਤੇ ਇਮਾਨਦਾਰੀ ਦੀ ਮਿਸਾਲ ਸਮਝੇ ਜਾਂਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ...
ਧਾਰੀਵਾਲ, 13 ਅਗਸਤ (ਸਵਰਨ ਸਿੰਘ)-ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਵੱਖਵਾਦੀ ਜਾਂ ਅੱਤਵਾਦੀ ਕਹਿ ਕੇ ਨਕਾਰਿਆ ਜਾਂਦਾ ਹੈ | ਇਸ ਗੱਲ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਿਵਾਰ ਵੈਲਫ਼ੇਅਰ ...
ਬਟਾਲਾ, 13 ਅਗਸਤ (ਬੁੱਟਰ)-ਸਥਾਨਕ ਸ਼ਹਿਰ ਵਿਚ ਮੁਸਲਿਮ ਭਾਈਚਾਰੇ ਵਲੋਂ ਮੌਲਵੀਂ ਅਬਦੁਲ ਗਫੂਰ ਦੀ ਅਗਵਾਈ ਬਕਰੀਦ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਿਟੀ ਕਾਂਗਰਸ ਪ੍ਰਧਾਨ ਸ੍ਰੀ ਸਵਰਨ ਮੁੱਢ ਨੇ ਸਾਥੀਆਂ ਸਮੇਤ ਮੁਸਲਿਮ ਭਾਈਚਾਰੇ ਨੂੰ ਬਕਰੀਦ ਦੇ ...
ਧਾਰੀਵਾਲ, 13 ਅਗਸਤ (ਸਵਰਨ ਸਿੰਘ)-ਭਾਰਤੀਯ ਜਨਤਾ ਪਾਰਟੀ ਮੰਡਲ ਧਾਰੀਵਾਲ ਵਲੋਂ ਪਾਰਟੀ ਹਾਈਕਮਾਂਡ ਦੇ ਆਦੇਸ਼ਾਂ 'ਤੇ 'ਮੈਂਬਰਸ਼ਿਪ ਅਭਿਆਨ' ਚਲਾਇਆ ਜਾ ਰਿਹਾ ਹੈ | ਇਸ ਮੁਹਿੰਮ ਤਹਿਤ ਸੁਰਿੰਦਰ ਕੁਮਾਰ ਉਰਫ਼ ਆਸੂ ਪਹਿਲਵਾਨ ਦੇ ਪ੍ਰਬੰਧਾਂ ਹੇਠ ਵਾਰਡ ਨੰਬਰ 11 ਵਿਖੇ ...
ਗੁਰਦਾਸਪੁਰ, 13 ਅਗਸਤ (ਭਾਗਦੀਪ ਸਿੰਘ ਗੋਰਾਇਆ)-ਪਿੰਡ ਹੱਲਾ ਵਿਖੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਯਤਨਾਂ ਸਦਕਾ ਪਿੰਡ ਦਾ ਪੱਧਰ ਉੱਚਾ ਚੁੱਕਣ ਲਈ ਪਿੰਡਾਂ ਦੀਆਂ ਗਲੀਆਂ ਨਾਲੀਆਂ ਬਣਾਉਣ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ | ਇਸ ਦੇ ਚੱਲਦਿਆਂ ...
ਡੇਰਾ ਬਾਬਾ ਨਾਨਕ, 13 ਅਗਸਤ (ਵਿਜੇ ਸ਼ਰਮਾ)-ਸ਼ੋ੍ਰਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਤੇ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨਿਰਮਲ ਸਿੰਘ ਕਾਹਲੋਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸੂਬੇ ਭਰ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਸ਼ੁਰੂ ਕੀਤੀ ਗਈ ...
ਗੁਰਦਾਸਪੁਰ, 13 ਅਗਸਤ (ਆਲਮਬੀਰ ਸਿੰਘ)-ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਮੰਗਾਂ ਸਬੰਧੀ ਸਿਵਲ ਸਰਜਨ ਨੰੂ ਮੰਗ ਪੱਤਰ ਦਿੱਤਾ ਗਿਆ | ਇਸ ਸਬੰਧੀ ਰਵਿੰਦਰ ਕੌਰ ਐਫ.ਜੀ. ਬਲਾਕ ਪ੍ਰਧਾਨ, ਸੁਰਿੰਦਰ ਕੌਰ ਧਿਆਨਪੁਰ, ...
ਗੁਰਦਾਸਪੁਰ, 13 ਅਗਸਤ (ਗੁਰਪ੍ਰਤਾਪ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਦੀ ਇਕਾਈ ਵਲੋਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਵਿਭਾਗਾਂ ਦੇ ਪੰਚਾਇਤੀਕਰਨ ਨੰੂ ਲੈ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ...
ਗੁਰਦਾਸਪੁਰ, 13 ਅਗਸਤ (ਭਾਗਦੀਪ ਸਿੰਘ ਗੋਰਾਇਆ)-ਪਿੰਡ ਸੈਦੋਵਾਲ ਕਲਾਂ ਵਿਖੇ ਦਰੱਖ਼ਤ ਤੋਂ ਡਿੱਗਣ ਕਾਰਨ ਇਕ ਬੱਚੇ ਦੀਆਂ ਦੋਨੇਂ ਬਾਂਹਾਂ ਟੁੱਟਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਬੱਚੇ ਦੀ ਮਾਤਾ ਮਮਤਾ ਪਤਨੀ ਰਵੀ ਕੁਮਾਰ ...
ਬਟਾਲਾ, 13 ਅਗਸਤ (ਕਾਹਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਦੀ ਅਕਾਲੀ ਕਾਨਫਰੰਸ 'ਚ ਵੱਡਾ ਕਾਫ਼ਲਾ ਜਾਵੇਗਾ | ਇਹ ਵਿਚਾਰ ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ ਨੇ ਕਹੇ | ਤਰਲੋਕ ਸਿੰਘ ਬਾਠ ਨੇ ਅੱਗੇ ਕਿਹਾ ...
ਬਟਾਲਾ, 13 ਅਗਸਤ (ਕਾਹਲੋਂ)-ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਸਪੁੱਤਰ ਰਵੀਨੰਦਨ ਸਿੰਘ ਨਿੱਕੂ ਬਾਜਵਾ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਮਰੈਨ ਬਣਾ ਕੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ...
ਗੁਰਦਾਸਪੁਰ, 13 ਅਗਸਤ (ਆਰਿਫ਼)-ਲੋਕ ਲਿਖਾਰੀ ਸਭਾ ਦੀ ਮੀਟਿੰਗ ਮੱਖਣ ਕੋਹਾੜ ਦੇ ਗ੍ਰਹਿ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਸੰਤੋਸ਼ ਸੋਖਾ ਨੇ ਕੀਤੀ | ਇਸ ਮੌਕੇ ਆਗੂਆਂ ਨੇ ਜੰਮੂ ਕਸ਼ਮੀਰ ਵਿਚ ਧਾਰਾ 370 ਨੰੂ ਖ਼ਤਮ ਕਰਨ ਸਬੰਧੀ ਨਿਖੇਧੀ ਕੀਤੀ ਗਈ | ਆਗੂਆਂ ਨੇ ਕਿਹਾ ਕਿ ...
ਗੁਰਦਾਸਪੁਰ, 13 ਅਗਸਤ (ਆਲਮਬੀਰ ਸਿੰਘ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਇਕਾਈ ਵਲੋਂ ਪ੍ਰੇਮ ਕੁਮਾਰ, ਨੇਕ ਰਾਜ, ਗੁਰਦਿਆਲ ਸੋਹਲ, ਕੰਵਲਜੀਤ ਕੌਰ, ਨਰੇਸ਼ ਕੁਮਾਰੀ, ਸੁਰਿੰਦਰ ਸਿੰਘ, ਕੁਲਦੀਪ ਪੁਰੋਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਰੋਸ ...
ਨਰੋਟ ਮਹਿਰਾ, 13 ਅਗਸਤ (ਰਾਜ ਕੁਮਾਰੀ)-ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਆਉਂਦੇ ਪਿੰਡ ਕੀੜੀ ਮੰਗਿਆਲ ਵਿਖੇ ਭਾਜਪਾ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੇ ਰੇਤ ਬੱਜਰੀ 'ਤੇ ਲਗਾਏ ਗਏ ਗੁੰਡਾ ਪਰਚੀ ਦੇ ਸਬੰਧ ਵਿਚ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਿਖ਼ਲਾਫ਼ ਰੋਸ ...
ਪਠਾਨਕੋਟ, 13 ਅਗਸਤ (ਸੰਧੂ, ਆਰ. ਸਿੰਘ, ਚੌਹਾਨ)-ਡੇਰਾ ਸਵਾਮੀ ਜਗਤ ਗਿਰੀ ਮਹਾਰਾਜ ਅਤੇ ਗੁਰੂ ਰਵਿਦਾਸ ਸਭਾ ਪਠਾਨਕੋਟ ਵਲੋਂ ਡੇਰੇ ਦੇ ਸੰਚਾਲਕ ਸਵਾਮੀ ਗੁਰਦੀਪ ਗਿਰੀ ਮਹਾਰਾਜ ਦੀ ਪ੍ਰਧਾਨਗੀ ਅਤੇ ਸਭਾ ਦੇ ਪ੍ਰਧਾਨ ਅਨਿਲ ਕੁਮਾਰ ਦੀ ਦੇਖ ਰੇਖ ਵਿਚ ਰਵਿਦਾਸ ਭਾਈਚਾਰੇ ...
ਪਠਾਨਕੋਟ, 13 ਅਗਸਤ (ਆਰ. ਸਿੰਘ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਆਬਜ਼ਰਵਰ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਥ ਅਕਾਲੀ ਦਲ ਵੱਲੋਂ ਜ਼ਿਲੇ੍ਹ ਪਠਾਨਕੋਟ ਅੰਦਰ ਮੈਂਬਰ ...
ਪਠਾਨਕੋਟ, 13 ਅਗਸਤ (ਚੌਹਾਨ)-ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟ ਬਧਾਣੀ ਪਠਾਨਕੋਟ ਵਿਖੇ ਤੀਜ਼ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਮਧੂ ਮਹਾਜਨ ਨੇ ਹਿੱਸਾ ਲਿਆ | ਮੈਨੇਜਿੰਗ ਡਾਇਰੈਕਟਰ ਗਰੁੱਪ ਤਿ੍ਪਤਾ ਪੁੰਜ ਨੇ ਮਧੂ ...
ਪਠਾਨਕੋਟ, 13 ਅਗਸਤ (ਆਰ. ਸਿੰਘ)-ਆਰ.ਆਰ.ਐਮ.ਕੇ. ਆਰੀਆ ਮਹਿਲਾ ਕਾਲਜ ਪਠਾਨਕੋਟ ਦਾ ਬੀ.ਐੱਸ.ਸੀ. (ਐਨ.ਐਮ.) ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ: ਸੁਨੀਤਾ ਡੋਗਰਾ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਸ਼ਿਵਾਲਿਕਾ ...
ਪਠਾਨਕੋਟ, 13 ਅਗਸਤ (ਚੌਹਾਨ)-ਸ਼ਿਵ ਸੇਵਕ ਵੈਲਫੇਅਰ ਸੁਸਾਇਟੀ ਤੇ ਸ੍ਰੀ ਅਮਰਨਾਥ ਲੰਗਰ ਕਮੇਟੀ ਪਠਾਨਕੋਟ ਭੰਡਾਰੇ 'ਚ 44ਵੇਂ ਦਿਨ ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਐਸ.ਐਸ. ਬਾਵਾ ਤੇ ਉਨ੍ਹਾਂ ਦੇ ਸਾਥੀ ਭੰਡਾਰੇ 'ਚ ਪੱੁਜੇ | ਜਿਨ੍ਹਾਂ ਦਾ ਸਵਾਗਤ ਸਤੀਸ਼ ਮਹਾਜਨ ਨੇ ...
ਡਮਟਾਲ, 13 ਅਗਸਤ (ਰਾਕੇਸ਼ ਕੁਮਾਰ)-ਇੰਦੌਰਾ ਦੇ ਅਧੀਨ ਆਉਂਦੀ ਪੰਚਾਇਤ ਦਿਆੜੀ ਵਿਚ ਸ਼ਾਮ ਨੰੂ ਬਾਹਰ ਦੇ ਪਿੰਡ ਤੋਂ ਚਾਰ ਨੌਜਵਾਨਾਂ ਨੰੂ ਪਿੰਡ ਦੇ ਲੋਕਾਂ ਨੇ ਇਕ ਅੰਬ ਦੇ ਬਾਗ ਵਿਚ ਚਿੱਟੇ ਦੇ ਟੀਕੇ ਲਗਾਉਂਦੇ ਹੋਏ ਪਿੰਡ ਵਾਸੀਆਂ ਨੇ ਫੜ ਕੇ ਇਨ੍ਹਾਂ ਚਾਰ ਵਿਅਕਤੀਆਂ ...
ਪਠਾਨਕੋਟ, 13 ਅਗਸਤ (ਆਰ. ਸਿੰਘ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਪ੍ਰਧਾਨ ਵਿਜੈ ਪਾਸੀ ਦੀ ਅਗਵਾਈ ਹੇਠ ਢਾਂਗੂ ਰੋਡ ਤੇ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ | ਜਿਸ ਵਿਚ ਸਮਾਜ ਸੇਵਕ ਆਰ.ਕੇ. ਖੰਨਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਇਸ ਮੌਕੇ ਹੋਣਹਾਰ ਵਿਦਿਆਰਥਣ ...
ਪਠਾਨਕੋਟ, 13 ਅਗਸਤ (ਸੰਧੂ)-ਜ਼ਿਲ੍ਹਾ ਪਠਾਨਕੋਟ ਅੰਦਰ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ 73ਵੇਂ ਆਜ਼ਾਦੀ ਦਿਵਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅੱਜ ਆਧੁਨਿਕ ਖੇਡ ਸਟੇਡੀਅਮ ਪਠਾਨਕੋਟ ਵਿਖੇ ਵਿਦਿਆਰਥੀਆਂ, ਐਨ.ਸੀ.ਸੀ. ਅਤੇ ਪੰਜਾਬ ਪੁਲਿਸ ਦੇ ਵੱਖ ਵੱਖ ...
ਨਰੋਟ ਜੈਮਲ ਸਿੰਘ, 13 ਅਗਸਤ (ਗੁਰਮੀਤ ਸਿੰਘ)-ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਪਿੰਡ ਤਲੂਰ ਵਿਖੇ ਰਾਤ ਨੂੰ ਘਰ ਦੇ ਬਾਹਰ ਹੁੱਲੜਬਾਜ਼ੀ ਕਰ ਰਹੇ ਕੁਝ ਨੌਜਵਾਨ ਯੁਵਕਾਂ ਨੂੰ ਜਦੋਂ ਘਰ ਵਿਚ ਮੌਜੂਦ ਲੜਕੀ ਵਲੋਂ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਅਗਲੇ ਦਿਨ ...
ਡਮਟਾਲ, 13 ਅਗਸਤ (ਰਾਕੇਸ਼ ਕੁਮਾਰ)-ਅੱਜ ਦੇਰ ਸ਼ਾਮ ਨੰਗਲ ਪੁਲਿਸ ਥਾਣਾ ਦੇ ਅਧੀਨ ਆਉਂਦੇ ਪਿੰਡ ਅਨੇੜ ਦੇ ਕੋਲੋਂ ਇਕ ਸਕੂਟਰੀ ਸਵਾਰ ਵਿਅਕਤੀ ਕੋਲੋਂ 40 ਬੋਤਲਾਂ ਦੇਸੀ ਲਾਹਣ ਨਾਜਾਇਜ਼ ਫੜਨ ਵਿਚ ਪੁਲਿਸ ਨੇ ਸਫ਼ਲਤਾ ਹਾਸਲ ਕੀਤੀ ਹੈ | ਮਿਲੀ ਜਾਣਕਾਰੀ ਅਨੁਸਾਰ ਨੰਗਲ ...
ਡਮਟਾਲ, 13 ਅਗਸਤ (ਰਾਕੇਸ਼ ਕੁਮਾਰ)-ਵਿਜੀਲੈਂਸ ਦੀ ਟੀਮ ਨੇ ਡੀ.ਐਸ.ਪੀ. ਜੰਬਾਲੀ ਜੋ ਕਿ ਨੂਰਪੁਰ ਦਾ ਵੀ ਚਾਰਜ ਦੇਖ ਰਹੇ ਹਨ ਗਿਆਨ ਚੰਦ ਠਾਕੁਰ ਡੀ.ਐਸ.ਪੀ. ਨੰੂ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਦੀ ਟੀਮ ਨੇ ਗਿ੍ਫ਼ਤਾਰ ਕਰ ਲਿਆ | ਦੱਸਣਯੋਗ ਗੱਲ ਇਹ ਹੈ ਕਿ ਜੰਬਾਲੀ ਵਿਚ ...
ਡਮਟਾਲ, 13 ਅਗਸਤ (ਰਾਕੇਸ਼ ਕੁਮਾਰ)-ਡਮਟਾਲ ਪੁਲਿਸ ਟੀਮ ਨੇ ਗਸ਼ਤ ਦੌਰਾਨ ਮੋਹਟਲੀ ਮਾਰਗ 'ਤੇ ਮਲੋਟ ਦੇ ਨਾਲ ਲੱਗਦੀ ਸ਼ੋਸ਼ ਖੱਡ ਪੁਲ ਦੇ ਨੇੜੇ ਦੋ ਨੌਜਵਾਨਾਂ ਨੰੂ ਨਸ਼ੇ ਦੇ ਟੀਕੇ ਲਗਾਉਂਦੇ ਹੋਏ ਫੜਿਆ ਹੈ | ਪੁਲਿਸ ਨੇ ਇਨ੍ਹਾਂ ਨੌਜਵਾਨਾਂ ਕੋਲੋਂ 1.76 ਗਰਾਮ ਚਿੱਟਾ ਵੀ ...
ਪਠਾਨਕੋਟ, 13 ਅਗਸਤ (ਸੰਧੂ)-ਕਸ਼ਯਪ ਰਾਜਪੂਤ ਸਭਾ ਵਲੋਂ ਸਭਾ ਦੇ ਪ੍ਰਧਾਨ ਸੁਰੇਸ਼ ਬਿੱਟਾ ਦੀ ਪ੍ਰਧਾਨਗੀ ਹੇਠ ਸਥਾਨਕ ਮੁੱਖ ਬਾਜ਼ਾਰ ਸਥਿਤ ਸ੍ਰੀ ਵੈਸ਼ਨੋ ਮੰਦਰ ਵਿਖੇ ਜਨਮ-ਅਸ਼ਟਮੀ ਦੇ ਤਿਉਹਾਰ ਮਨਾਉਣ ਸਬੰਧੀ ਤਿਆਰੀਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ | ਜਿਸ ਵਿਚ ਸਭਾ ...
ਮਾਧੋਪੁਰ, 13 ਅਗਸਤ (ਨਰੇਸ਼ ਮਹਿਰਾ)-ਅੱਜ ਮਾਧੋਪੁਰ ਵਿਖੇ ਖੇਤਰ ਦੇ ਸਰਪੰਚ ਅਤੇ ਮੋਹਤਬਰ ਲੋਕਾਂ ਦੀ ਮੀਟਿੰਗ ਹੋਈ | ਜਿਸ ਵਿਚ ਜੀ.ਓ.ਜੀ. ਟੀਮ ਦੇ ਮੈਂਬਰ ਵੀ ਸ਼ਾਮਿਲ ਹੋਏ | ਇਸ ਮੌਕੇ ਜੀ.ਓ.ਜੀ. ਮਾਧੋਪੁਰ ਮੰਡਲ ਦੇ ਪ੍ਰਧਾਨ ਬਲਦੇਵ ਸਿੰਘ, ਗੋਪਾਲ ਦਾਸ ਅਤੇ ਰਤਨ ਚੰਦ ਨੰੂ ...
ਪਠਾਨਕੋਟ, 13 ਅਗਸਤ (ਚੌਹਾਨ)-ਸ਼ਿਵ ਸੇਵਕ ਵੈੱਲਫੇਅਰ ਸੁਸਾਇਟੀ ਸ੍ਰੀ ਅਮਰਨਾਥ ਲੰਗਰ ਕਮੇਟੀ ਦੇ ਭੰਡਾਰੇ 'ਚ ਮੋਟਰ ਪਾਰਟਸ ਡੀਲਰ ਐਸੋਸੀਏਸ਼ਨ ਪਠਾਨਕੋਟ ਦੇ ਪ੍ਰਧਾਨ ਸਾਥੀਆਂ ਸਮੇਤ ਭੰਡਾਰੇ ਵਿਚ ਪੁੱਜੇ | ਜਿਨ੍ਹਾਂ ਦਾ ਸਵਾਗਤ ਸਤੀਸ਼ ਮਹਾਜਨ ਵਲੋਂ ਕੀਤਾ ਗਿਆ | ਡੀਲਰ ...
ਫਤਹਿਗੜ੍ਹ ਚੂੜੀਆਂ, 13 ਅਗਸਤ (ਧਰਮਿੰਦਰ ਸਿੰਘ ਬਾਠ)-ਬੀਤੀ ਰਾਤ 8 ਵਜੇ ਦੇ ਕਰੀਬ ਮਜੀਠਾ ਰੋਡ ਫਤਹਿਗੜ੍ਹ ਚੂੜੀਆਂ ਵਿਖੇ ਤਿੰਨ ਧਿਰਾਂ 'ਚ ਹੋਏ ਟਕਰਾਅ ਅਤੇ ਝਗੜੇ ਦੌਰਾਨ ਅੱਧੇ ਘੰਟੇ ਤੋਂ ਵੱਧ ਗੋਲੀਆਂ ਚਲਦੀਆਂ ਰਹੀਆਂ, ਜਿਸ ਦੌਰਾਨ ਇਕ ਬਲੈਰੋ ਗੱਡੀ ਦੀ ਭੰਨਤੋੜ ਕੀਤੀ ...
ਡੇਰਾ ਬਾਬਾ ਨਾਨਕ, 13 ਅਗਸਤ (ਵਿਜੇ ਸ਼ਰਮਾ)-ਪਿੰਡ ਘੋਨੇਵਾਲ ਤੋਂ ਦਰਿਆ ਪਾਰ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਨੂੰ ਜੋੜਣ ਲਈ ਪਿਛਲੇ ਪੰਜ ਸਾਲਾਂ ਤੋਂ ਗਰਿਫ ਕੰਪਨੀ ਵਲੋਂ ਕੀਤੇ ਜਾ ਰਿਹਾ 500 ਮੀਟਰ ਲੰਬੇ ਪੁਲ ਦਾ ਨਿਰਮਾਣ ਦਾ ਭਾਵੇਂ 90 ਫੀਸਦੀ ਕੰਮ ਪੂਰਾ ਹੋ ਚੁਕਾ ਹੈ ...
ਸ਼ਾਹਪੁਰ ਕੰਢੀ, 13 ਅਗਸਤ (ਰਣਜੀਤ ਸਿੰਘ)-ਦਿੱਲੀ ਦੇ ਤੁਗਲਕਾਬਾਦ ਵਿਖੇ 500 ਸਾਲ ਪੁਰਾਣੇ ਗੁਰੂ ਰਵਿਦਾਸ ਮੰਦਰ ਨੰੂ ਢਾਹੇ ਜਾਣ ਦੇ ਵਿਰੋਧ ਦਲਿਤ ਸਮਾਜ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਸ਼ਾਹਪੁਰ, ਗੋਲ ਮਾਰਕੀਟ, ਕ੍ਰਿਸ਼ਨਾ ਮਾਰਕੀਟ, ਜੁਗਿਆਲ ਮਾਰਕੀਟ, ...
ਕਾਹਨੂੰਵਾਨ, 13 ਅਗਸਤ (ਹਰਜਿੰਦਰ ਸਿੰਘ ਜੱਜ)-ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਬਲਵੰਡ ਦੇ ਵਾਸੀ ਇਕ ਲੜਕੇ ਦੇ ਭੇਦਭਰੇ ਹਾਲਾਤ ਵਿਚ ਗੁੰਮ ਹੋ ਜਾਣ ਦੀ ਖ਼ਬਰ ਮਿਲੀ ਹੈ | ਭੇਦਭਰੀ ਹਾਲਾਤ 'ਚ ਗੁੰਮ ਹੋਏ ਲੜਕੇ ਨਿਸ਼ਾਨ ਸਿੰਘ (13) ਪੁੱਤਰ ਜਰਨੈਲ ਸਿੰਘ ਵਾਸੀ ...
ਪਠਾਨਕੋਟ, 13 ਅਗਸਤ (ਸੰਧੂ)-ਆਜ਼ਾਦ ਟੈਕਸੀ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਚੋਣ ਯੂਨੀਅਨ ਦੇ ਸਾਬਕਾ ਪ੍ਰਧਾਨ ਰਾਜੇਸ਼ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਵਸੰਮਤੀ ਨਾਲ ਪਾਲ ਸਿੰਘ ਨੂੰ ਯੂਨੀਅਨ ਦਾ ਚੇਅਰਮੈਨ ਅਤੇ ਸੁਰਿੰਦਰ ਸਹਿਗਲ ਨੂੰ ਪ੍ਰਧਾਨ ਨਿਯੁਕਤ ...
ਪਠਾਨਕੋਟ, 13 ਅਗਸਤ (ਚੌਹਾਨ)-ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਦਿੱਲੀ ਵਿਖੇ ਸ੍ਰੀ ਰਵੀਦਾਸ ਮੰਦਿਰ ਤੋੜੇ ਜਾਣ ਦੀ ਨਿੰਦਾ ਕੀਤੀ ਹੈ | ਇਸ ਸਬੰਧੀ ਰਮੇਸ਼ ਜੀ ਵਿਭਾਗ ਸੰਘ ਚਾਲਕ, ਰਾਹੁਲ ਸ਼ਰਮਾ ਪ੍ਰਾਂਤ ਅਖਾੜਾ, ਅਜੇ ਸ਼ਰਮਾ ਜ਼ਿਲ੍ਹਾ ਸਹਿ ਮੰਤਰੀ, ਡਾ: ਅਨਿਲ ਮਹਾਜਨ ਆਦਿ ...
ਸਰਨਾ, 13 ਅਗਸਤ (ਬਲਵੀਰ ਰਾਜ)-ਅੱਜ ਪੰਜਾਬ ਵਿਚਲੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੰੂ ਈਦ ਦੇ ਤਿਉਹਾਰ ਮੌਕੇ ਬੰਦ ਰੱਖਣ ਦੀ ਸਰਕਾਰ ਵਲੋਂ ਹਦਾਇਤ ਕੀਤੀ ਗਈ ਸੀ | ਪਰ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਵਲੋਂ ਧਾਰਮਿਕ ਭਾਵਨਾਵਾਂ ਦੀ ਅਤੇ ਸਰਕਾਰ ਆਦੇਸ਼ਾਂ ਦੀਆਂ ...
ਪਠਾਨਕੋਟ, 13 ਅਗਸਤ (ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਪਠਾਨਕੋਟ ਵਲੋਂ ਪ੍ਰਧਾਨ ਜਵਾਹਰ ਕੌਲ ਦੀ ਪ੍ਰਧਾਨਗੀ ਹੇਠ ਵਿਵੇਕਾਨੰਦ ਸਕੂਲ ਵਿਖੇ ਨਸ਼ੇ ਦੇ ਵਿਸ਼ੇ ਤੇ ਸੁਲੇਖ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਸਮਾਗਮ ਵਿਚ ਸਕੂਲ ਦੇ ਡਾਇਰੈਕਟਰ ਪ੍ਰਦੀਪ ਮਲਹੋਤਰਾ ਤੇ ...
ਪਠਾਨਕੋਟ 13 ਅਗਸਤ (ਆਰ. ਸਿੰਘ)-ਮਾਡਰਨ ਸੰਦੀਪਨੀ ਸਕੂਲ ਪਠਾਨਕੋਟ ਵਿਖੇ ਤੰਦਰੁਸਤ ਭਾਰਤ ਦੇ ਉਦੇਸ਼ ਨਾਲ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਦੇ ਤਹਿਤ ਸੰਦੀਪਨੀ ਸਕੂਲ ਕੰਪਲੈਕਸ ਵਿਚ ਸਕੂਲ ਦੇ ਅਧਿਆਪਕ ਅਤੇ ਅਮਨਦੀਪ ਹਸਪਤਾਲ ਦੇ ਡਾਕਟਰਾਂ ਤੇ ਸਟਾਫ਼ ਵਿਚ ...
ਪਠਾਨਕੋਟ, 13 ਅਗਸਤ (ਆਰ. ਸਿੰਘ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਪਤਕਾਰਾਂ ਨੂੰ ਸ਼ੁੱਧ ਭੋਜਨ ਅਤੇ ਕਿਸਾਨਾਂ ਨੂੰ ਮਿਆਰੀ ਖੇਤੀ ਸਮਗਰੀ ਉਪਲਬਧ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਇਸ ...
ਪਠਾਨਕੋਟ 13 ਅਗਸਤ (ਆਰ. ਸਿੰਘ)-ਸੁਤੰਤਰਤਾ ਦਿਹਾੜੇ ਦੀਆਂ ਤਿਆਰੀਆਂ ਨੂੰ ਲੈ ਕੇ ਪਠਾਨਕੋਟ ਵਪਾਰ ਮੰਡਲ ਵੱਲੋਂ ਪ੍ਰਧਾਨ ਐੱਸ.ਐੱਸ. ਬਾਵਾ ਦੀ ਅਗਵਾਈ ਹੇਠ ਇਕ ਮੀਟਿੰਗ ਰੇਲਵੇ ਰੋਡ ਪਠਾਨਕੋਟ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਐੱਸ.ਐੱਸ. ਬਾਵਾ ਨੇ ਕਿਹਾ ਕਿ ਮੰਡਲ ਵੱਲੋਂ 15 ਅਗਸਤ ਨੂੰ ਵਾਲਮੀਕੀ ਚੌਾਕ ਵਿਖੇ ਸਵੇਰੇ ਸਾਢੇ 9 ਵਜੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਅਤੇ ਇਸੇ ਖ਼ੁਸ਼ੀ ਵਿਚ ਸੁਤੰਤਰਤਾ ਦਿਹਾੜੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਉਨ੍ਹਾਂ ਨੇ ਸਮੂਹ ਵਪਾਰ ਮੰਡਲ ਦੇ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਢੇ 8 ਵਜੇ ਵਾਲਮੀਕੀ ਚੌਾਕ ਵਿਖੇ ਵਧ-ਚੜ ਕੇ ਹਿੱਸਾ ਲੈਣ | ਇਸ ਮੌਕੇ ਠੇਕੇਦਾਰ ਗੁਰਦੀਪ ਸਿੰਘ ਗੁਲ੍ਹਾਟੀ, ਮਨਿੰਦਰ ਸਿੰਘ ਲੱਕੀ, ਅਨਿਲ ਮਹਾਜਨ, ਨਰਾਇਣ ਦੀਪ ਸਿੰਘ, ਰੂਪ ਲਾਲ ਮਹਾਜਨ, ਨਵੀਨ ਮਲਹੋਤਰਾ, ਅਜੇ ਸੋਨੀ, ਮੁਨੀਸ਼ ਜੈਨ, ਰਜੀਵ ਸੂਰੀ ਆਦਿ ਹਾਜ਼ਰ ਸਨ |
ਪਠਾਨਕੋਟ, 13 ਅਗਸਤ (ਸੰਧੂ)-ਸ਼ਹੀਦ ਮੇਜਰ ਦੀਪਕ ਪੱਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ ਸਕੂਲ ਪਿੰ੍ਰਸੀਪਲ ਜਤਿੰਦਰ ਕੌਰ ਦੀ ਦੇਖ ਰੇਖ ਹੇਠ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸਬ ...
ਪਠਾਨਕੋਟ, 13 ਅਗਸਤ (ਸੰਧੂ)-ਸਾਹਿਤ ਸੰਵਾਦ ਯੂਥ ਵਿੰਗ ਵਲੋਂ ਪ੍ਰਧਾਨ ਚੰਦਰਦੀਪ ਸ਼ਰਮਾ ਦੀ ਦੇਖ ਰੇਖ ਹੇਠ ਇਕ ਸ਼ਾਮ ਸ਼ਹੀਦਾਂ ਦੇ ਨਾਮ ਸਮਾਗਮ ਕੀਤਾ ਗਿਆ ਜਿਸ ਵਿਚ ਡਾ. ਵਿਨੋਦ ਡੋਗਰਾ ਤੇ ਡਾ. ਸੁਖਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਸਮਾਗਮ ਦੀ ਸ਼ੁਰੂਆਤ ...
ਨਰੋਟ ਮਹਿਰਾ, 13 ਅਗਸਤ (ਰਾਜ ਕੁਮਾਰੀ)-ਪੰਜਾਬ ਸਰਕਾਰ ਨਸ਼ੇ ਦਾ ਖਾਤਮਾ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ | ਪਰ ਪਿੰਡ ਚਸਮਾ ਦੀ ਪੰਚਾਇਤ ਨੇ ਮਤਾ ਪਾ ਕੇ ਪਿੰਡ ਤੋਂ ਇਕ ਕਿੱਲੋਮੀਟਰ ਦੂਰ ਨਾਜਾਇਜ਼ ਸ਼ਰਾਬ ਦੀ ਬਰਾਂਚ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ | ...
ਪਠਾਨਕੋਟ, 13 ਅਗਸਤ (ਚੌਹਾਨ)-ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਸ਼ਿਵ ਸੈਨਾ ਪੰਜਾਬ ਦੇ ਦਫ਼ਤਰ ਵਿਖੇ ਜ਼ਿਲ੍ਹਾ ਚੇਅਰਮੈਨ ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਉੱਤਰ-ਭਾਰਤ ਚੇਅਰਮੈਨ ਤੇ ਹਿਮਾਚਲ ਪ੍ਰਭਾਰੀ ਸਤੀਸ਼ ਮਹਾਜਨ ਸ਼ਾਮਿਲ ਹੋਏ | ਉਨ੍ਹਾਂ ...
ਪਠਾਨਕੋਟ, 13 ਅਗਸਤ (ਆਰ. ਸਿੰਘ)-ਆਸ਼ਾ ਪੂਰਨੀ ਸਮਾਜ ਸੁਧਾਰ ਸਭਾ ਵਲੋਂ ਮੰਦਰ ਕੰਪਲੈਕਸ ਵਿਚ 124ਵਾਂ ਸਾਲਾਨਾ ਰਾਸ਼ਨ ਵੰਡ ਸਮਾਗਮ ਸਭਾ ਦੇ ਪ੍ਰਧਾਨ ਵਿਨੋਦ ਮਲਹੋਤਰਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਯੁਵਾ ਵਪਾਰ ਮੰਡਲ ਚੇਅਰਮੈਨ ਵਿਕੀ ਵਰਮਾ, ...
ਪਠਾਨਕੋਟ 13 ਅਗਸਤ (ਆਰ. ਸਿੰਘ)-ਹੋਲਸੇਲ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਵੱਲੋਂ ਪ੍ਰਧਾਨ ਜਸਪਾਲ ਸਿੰਘ ਰਾਜੂ ਦੀ ਅਗਵਾਈ ਹੇਠ ਮੀਟਿੰਗ ਹੋਈ | ਜਿਸ ਵਿਚ ਚੇਅਰਮੈਨ ਮਨਮਹੇਸ਼ ਬਿੱਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਇਸ ਮੌਕੇ ਤੇ ਪ੍ਰਧਾਨ ਜਸਪਾਲ ਸਿੰਘ ਰਾਜੂ ਅਤੇ ...
ਪਠਾਨਕੋਟ, 13 ਅਗਸਤ (ਆਰ. ਸਿੰਘ)-ਦਿੱਲੀ ਤੁਗਲਕਾਬਾਦ ਵਿਖੇ ਗੁਰੂ ਰਵੀਦਾਸ ਦਾ ਮੰਦਰ ਤੋੜਨ ਨੂੰ ਲੈ ਕੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਲਖਵਿੰਦਰ ਸਿੰਘ ਲੱਖੀ ਜ਼ਿਲ੍ਹਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX