ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ)-ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਨੂੰ ਠੱਲ੍ਹ ਪਾਉਣ ਤੇ ਵਾਹਨ ਚਾਲਕਾਂ ਦਰਮਿਆਨ ਟਰੈਫ਼ਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਨੇ ਈ-ਚਲਾਨ ਮਸ਼ੀਨਾਂ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ ਜੋ ਕਿ ...
ਮਾਨਸਾ, 13 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੀਟਨਾਸ਼ਕ ਦਵਾਈ ਨਿਗਲਣ ਵਾਲੇ ਪਿੰਡ ਭੰਮੇ ਕਲਾਂ ਦੇ ਕਿਸਾਨ ਬਲਜੀਤ ਸਿੰਘ (22) ਪੱੁਤਰ ਨਾਜ਼ਰ ਸਿੰਘ ਦੀ ਅੱਜ ਇੱਥੇ ਹਸਪਤਾਲ 'ਚ ਮੌਤ ਹੋ ਗਈ | ਇਸ ਕਿਸਾਨ ਨੇ 11 ਅਗਸਤ ਨੂੰ ਜ਼ਹਿਰੀਲੀ ਦਵਾਈ ਪੀ ...
ਜਲੰਧਰ, 13 ਅਗਸਤ (ਹਰਵਿੰਦਰ ਸਿੰਘ ਫੁੱਲ)-ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ 14 ਅਗਸਤ ਤੋਂ ਤਿੰਨ ਦਿਨਾ ਹੜਤਾਲ 'ਤੇ ਜਾਣ ਦੀ ਧਮਕੀ ਦਿੱਤੀ ਸੀ | ਉਸ ਸਬੰਧ 'ਚ ਡੀ.ਸੀ. ਜਲੰਧਰ ...
ਸੰਗਰੂਰ, 13 ਅਗਸਤ (ਸੁਖਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੋ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ 1 ਅਗਸਤ ਨੂੰ ਆਰੰਭ ਹੋਇਆ ਸੀ ਤੇ ਹੁਣ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚੋਂ ਲੰਘ ਰਿਹਾ ਹੈ, ਸੰਗਤ ਦੇ ...
ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੋੜ)-ਪਟਿਆਲਾ ਨੇੜਲੇ ਪਿੰਡ ਰਾਜਗੜ੍ਹ ਤੋਂ 850 ਗਰਾਮ ਹੈਰੋਇਨ ਸਮੇਤ ਕੱਲ੍ਹ ਗਿ੍ਫ਼ਤਾਰ ਕੀਤੀਆਂ ਦੋ ਔਰਤਾਂ 'ਚੋਂ ਇਕ ਨੇ ਪਟਿਆਲਾ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਪਟਿਆਲਾ ਜੇਲ੍ਹ 'ਚ ਬੰਦ ਉਸ ਦਾ ਪਤੀ ਸੁਰਜੀਤ ਸਿੰਘ ਫ਼ੋਨ ...
ਮੋਗਾ, 13 ਅਗਸਤ (ਗੁਰਤੇਜ ਸਿੰਘ/ ਸੁਰਿੰਦਰਪਾਲ ਸਿੰਘ)-ਅੱਜ ਮੋਗਾ 'ਚ ਚਿੱਟੇ ਨਸ਼ੇ ਨੇ ਇਕ ਹੋਰ ਘਰ ਦਾ ਚਿਰਾਗ਼ ਬੁਝਾ ਦਿੱਤਾ | ਜਾਣਕਾਰੀ ਮੁਤਾਬਿਕ ਜਗਦੀਸ਼ ਸ਼ਰਮਾ (28) ਪੁੱਤਰ ਨਰਿੰਦਰ ਸ਼ਰਮਾ ਵਾਸੀ ਅਹਾਤਾ ਬਦਨ ਸਿੰਘ ਮੋਗਾ ਪਿਛਲੇ ਲੰਬੇ ਸਮੇਂ ਤੋਂ ਮਾੜੀ ਸੰਗਤ ਦਾ ...
ਨਰਾਇਣਗੜ੍ਹ, 13 ਅਗਸਤ (ਪੀ. ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਨਰਾਇਣਗੜ੍ਹ ਪਹੁੰਚਣ 'ਤੇ ਗੁਰਦੁਆਰਾ ਸ੍ਰੀ ਸਿੰਘ ਸਭਾ, ਗੁਰਦੁਆਰਾ ਸ੍ਰੀ ਰਾਤਗੜ੍ਹ ਸਾਹਿਬ, ਸੰਸਦ ਮੈਂਬਰ ਨਾਇਬ ਸੈਣੀ ਤੇ ਇਲਾਕੇ ...
ਐੱਸ.ਏ.ਐੱਸ. ਨਗਰ, 13 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਦੀ ਕੜੀ 'ਚ ਵਾਧਾ ਕਰਦਿਆਂ ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਵਿਭਾਗ 'ਚ ਕੰਮ ਕਰਦੇ ਅਧਿਕਾਰੀਆਂ/ ਕਰਮਚਾਰੀਆਂ ਦੀ ਸੇਵਾ ਦੌਰਾਨ ...
ਫਿਲੌਰ, 13 ਅਗਸਤ (ਇੰਦਰਜੀਤ ਚੰਦੜ੍ਹ/ਬਰਨਾਲਾ, ਬੀ. ਐਸ. ਕੈਨੇਡੀ)-ਸਥਾਨਕ ਨੂਰਮਹਿਲ ਰੋਡ 'ਤੇ ਸਥਿਤ ਰਾਜਕੁਮਾਰ ਗਾਬਾ ਦੀ ਮਠਿਆਈ ਦੀ ਦੁਕਾਨ ਗਾਬਾ ਸਵੀਟ ਸ਼ਾਪ ਨੂੰ ਸਵੇਰੇ ਕਰੀਬ 10.10 ਵਜੇ ਭਿਆਨਕ ਅੱਗ ਲੱਗ ਜਾਣ ਕਾਰਨ ਜਿੱਥੇ ਇਮਾਰਤ ਪੂਰੀ ਤਰ੍ਹਾਂ ਨਾਲ ਸੜ ਕੇ ਸਵਾਹ ਹੋ ...
ਬਾਬਾ ਬਕਾਲਾ ਸਾਹਿਬ, 13 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ 'ਚ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਸੰਸਾਰ ਪ੍ਰਸਿੱਧ ਜੋੜ ਮੇਲਾ ਧੂਮ 14-15-16 ਅਗਸਤ ਨੂੰ ਮਨਾਇਆ ...
ਐੱਸ.ਏ.ਐੱਸ. ਨਗਰ, 13 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਸਥਿਤ ਗੁਰੂ ਰਵਿਦਾਸ ਨਾਲ ਸਬੰਧਿਤ ਮੰਦਰ ਨੂੰ ਤੋੜੇ ਜਾਣ ਦੀ ਸੰਤ ਸਮਾਜ ਦੇ ਆਗੂਆਂ ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ, ਸੰਤ ਹਰੀ ਸਿੰਘ ਰੰਧਾਵੇ ...
ਅੰਮਿ੍ਤਸਰ, 13 ਅਗਸਤ (ਸੁਰਿੰਦਰ ਕੋਛੜ)-ਮਾਰਚ 1947 'ਚ ਅੰਮਿ੍ਤਸਰ ਪੂਰੀ ਤਰ੍ਹਾਂ ਯੁੱਧ ਭੂਮੀ ਬਣਿਆ ਹੋਇਆ ਸੀ | ਹਰ ਪਾਸੇ ਲੁੱਟ-ਮਾਰ ਤੇ ਕਤਲੇਆਮ ਦੀਆਂ ਘਟਨਾਵਾਂ ਦੇ ਚਲਦਿਆਂ ਕਈ ਇਲਾਕੇ ਸੜ ਕੇ ਸਵਾਹ ਦਾ ਢੇਰ ਬਣ ਚੁੱਕੇ ਸਨ | ਜਦੋਂ 20 ਮਾਰਚ 1947 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਅੰਮਿ੍ਤਸਰ ਆਏ ਤਾਂ ਉਨ੍ਹਾਂ ਨੂੰ ਕਟੜਾ ਜੈਮਲ ਸਿੰਘ, ਬਾਜ਼ਾਰ ਪੱਛਮ ਵਾਲਾ, ਚੌਕ ਫ਼ਰੀਦ, ਹਾਲ ਬਾਜ਼ਾਰ, ਲੋਹਗੜ੍ਹ ਤੇ ਕਟੜਾ ਭਾਈਆਂ ਆਦਿ ਇਲਾਕਿਆਂ ਦਾ ਦੌਰਾ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਜੇ. ਡੀ. ਫ਼ਰੇਸ਼ਰ ਵੀ ਨਾਲ ਸੀ | ਚਾਰੇ ਪਾਸੇ ਅੱਧ ਸੜੀਆਂ ਇਮਾਰਤਾਂ ਤੇ ਮਲਬੇ ਦੇ ਲੱਗੇ ਢੇਰ ਵੇਖ ਪੰਡਿਤ ਨਹਿਰੂ ਨੇ ਗ਼ੁੱਸੇ 'ਚ ਕਿਹਾ ਸੀ ਕਿ ਜੇਕਰ ਉਹ ਅੰਮਿ੍ਤਸਰ 'ਚ ਰਹਿ ਰਹੇ ਹੁੰਦੇ ਤਾਂ ਕਦੋਂ ਦਾ ਸ਼ਹਿਰ ਛੱਡ ਕੇ ਭੱਜ ਗਏ ਹੁੰਦੇ ਜਾਂ ਖੁਦਕੁਸ਼ੀ ਕਰ ਲੈਂਦੇ | ਵੇਰਵਿਆਂ ਅਨੁਸਾਰ ਵੰਡ ਵੇਲੇ ਹੋਏ ਜਾਤੀਵਾਦੀ ਦੰਗਿਆਂ ਦੇ ਚਲਦਿਆਂ ਅਗਜ਼ਨੀ ਦੀਆਂ ਹੋਈਆਂ ਵਾਰਦਾਤਾਂ 'ਚ ਅੰਮਿ੍ਤਸਰ ਸ਼ਹਿਰ 'ਚ 19 ਹਜ਼ਾਰ ਤੋਂ ਵਧੇਰੇ ਘਰ ਪੂਰੀ ਤਰ੍ਹਾਂ ਨਾਲ ਸੜ ਕੇ ਰਾਖ ਦੇ ਢੇਰ 'ਚ ਬਦਲ ਗਏ ਸਨ | ਦੱਸਣਯੋਗ ਹੈ ਕਿ ਭਾਰਤ-ਪਾਕਿ ਵੰਡ ਦੀ ਗੱਲ ਪੱਕੀ ਹੋਣ ਤੋਂ ਬਾਅਦ ਪੂਰਬੀ ਪੰਜਾਬ ਦੀ ਰਾਜਧਾਨੀ ਵਾਹਘੇ ਤੋਂ ਚੜ੍ਹਦੇ ਵੱਲ ਬਣਾਉਣੀ ਤੈਅ ਕੀਤੀ ਗਈ ਸੀ | 26 ਜੁਲਾਈ 1947 ਨੂੰ ਚੜ੍ਹਦੇ ਪੰਜਾਬ ਦੀ ਸਰਕਾਰ ਦੇ ਸੈਕਟਰੀਏਟ ਲਈ ਖ਼ਾਲਸਾ ਕਾਲਜ ਅੰਮਿ੍ਤਸਰ ਦੇ ਨਾਲ ਲਗਦੀਆਂ ਹੋਸਟਲਾਂ ਦੀਆਂ ਇਮਾਰਤਾਂ ਵੇਖੀਆਂ ਗਈਆਂ ਤੇ ਫਿਰ ਕਾਲਜ ਦੇ ਸਾਹਮਣੇ ਖ਼ਾਲੀ ਪਈ ਇਮਾਰਤ ਨੂੰ ਸੈਕਟਰੀਏਟ ਲਈ ਚੁਣਿਆ ਗਿਆ | ਬਾਅਦ 'ਚ ਅੰਮਿ੍ਤਸਰ ਵਿਚ ਰਾਜਧਾਨੀ ਬਣਾਉਣ ਦਾ ਫ਼ੈਸਲਾ ਰੱਦ ਕਰ ਦਿੱਤਾ ਗਿਆ | ਇਹ ਵੀ ਜ਼ਿਕਰਯੋਗ ਹੈ ਕਿ 17 ਅਗਸਤ 1947 ਨੂੰ ਜਦੋਂ ਦੋਵੇਂ ਪਾਸੇ ਤਬਾਦਲਾ ਸ਼ੁਰੂ ਹੋ ਗਿਆ ਤਾਂ ਉਸ ਦੌਰਾਨ ਸਥਾਨਕ ਖ਼ਾਲਸਾ ਕਾਲਜ, ਸ਼ਰੀਫਪੁਰਾ, ਰੇਲਵੇ ਸਟੇਸ਼ਨ, ਛਾਉਣੀ, ਕਿਲ੍ਹਾ ਗੋਬਿੰਦਗੜ੍ਹ, ਗੋਲਬਾਗ, ਸਕੱਤਰੀ ਬਾਗ਼ ਤੇ ਸਥਾਨਕ ਧਰਮਸ਼ਾਲਾਵਾਂ ਦੇ ਸ਼ਰਨਾਰਥੀ ਕੈਂਪਾਂ 'ਚ ਲੱਖਾਂ ਦੀ ਗਿਣਤੀ ਹਿੰਦੂ ਸਿੱਖ ਸ਼ਰਨਾਰਥੀ ਪਹੁੰਚੇ ਸਨ, ਜਿਨ੍ਹਾਂ 'ਚੋਂ ਵਧੇਰੇਤਰ ਕੈਂਪਾਂ 'ਚ ਲੰਗਰ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਗਿਆ ਸੀ |
ਪਟਿਆਲਾ, 13 ਅਗਸਤ (ਧਰਮਿੰਦਰ ਸਿੰਘ ਸਿੱਧੂ)-ਬੇਰੁਜ਼ਗਾਰ ਲਾਈਨਮੈਨ ਯੂਨੀਅਨ ਮਾਨ ਪੰਜਾਬ ਦੇ ਸੂਬਾ ਪ੍ਰਧਾਨ ਵਲੋਂ ਮੰਗਾਂ ਸਬੰਧੀ 7 ਅਗਸਤ ਤੋਂ ਰੱਖਿਆ ਗਿਆ ਮਰਨ ਵਰਤ ਪਾਵਰਕਾਮ ਦੀ ਮੈਨੇਜਮੈਂਟ ਡਾਇਰੈਕਟਰ ਪ੍ਰਬੰਧਕੀ ਆਰ.ਪੀ. ਪਾਂਡਵ, ਡਿਪਟੀ ਸੈਕਟਰੀ ਆਈ.ਆਰ. ਵੀ.ਐਸ. ...
ਜਲੰਧਰ, 13 ਅਗਸਤ (ਜਸਪਾਲ ਸਿੰਘ)-ਪਿੰਡਾਂ 'ਚ ਇਕ ਵਾਰ ਫਿਰ ਤੀਆਂ ਦੀਆਂ ਰੌਣਕਾਂ ਪਰਤ ਆਈਆਂ ਹਨ | ਪੀਂਘਾਂ ਨਾਲ ਸ਼ਿੰਗਾਰੇ ਰੁੱਖਾਂ ਦੀ ਛਾਂ ਹੇਠ ਇਕੱਠੀਆਂ ਹੋ ਕੇ ਮੁਟਿਆਰਾਂ ਵਲੋਂ ਇਕ ਵਾਰ ਫਿਰ ਗਿੱਧੇ 'ਚ ਨੱਚ-ਨੱਚ ਕੇ ਧਰਤੀ ਪੁੱਟੀ ਜਾਣ ਲੱਗੀ ਹੈ | ਸਮੇਂ ਦੀ ਮਾਰ ਕਾਰਨ ...
ਜਲੰਧਰ, 13 ਅਗਸਤ (ਅਜੀਤ ਬਿਊਰੋ)-ਐਕਸਪਰਟ ਕੈਰੀਅਰ ਕੰਸਲਟੈਂਟ ਮੁਹਾਲੀ ਜੋ ਕਿ ਪੰਜਾਬ ਸਰਕਾਰ ਤੋਂ ਲਾਇਸੰਸ ਪ੍ਰਾਪਤ ਅਤੇ ਕੈਨੇਡਾ ਇੰਮੀਗਰੇਸ਼ਨ ਵਲੋਂ ਕੁਆਲੀਫਾਈਡ ਸੰਸਥਾ ਹੈ ਵਲੋਂ ਸਤੰਬਰ ਸੈਸ਼ਨ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ ਹਨ | ਈ.ਸੀ.ਸੀ. ਮੁਹਾਲੀ ਵਲੋਂ ...
ਸੰਗਰੂਰ, 13 ਅਗਸਤ (ਸੁਖਵਿੰਦਰ ਸਿੰਘ ਫੁੱਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕੁਝ ਲੋਕ ਸਿਆਸੀ ਕਾਰਨਾਂ ਕਰਕੇ ਦਿੱਲੀ 'ਚ ਗੁਰੂ ਰਵਿਦਾਸ ਦਾ ਮੰਦਰ ਢਾਹੇ ਜਾਣ ਨੂੰ ਕੇਜਰੀਵਾਲ ...
ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਅੱਜ ਦੱਸਿਆ ਕਿ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਐਚ. ਐਸ. ਫੂਲਕਾ ਦਾ ਅਸਤੀਫ਼ਾ ਨਿਯਮਾਂ ਅਨੁਸਾਰ ਢੁਕਵੇਂ ਫਾਰਮੈਟ 'ਚ ਨਾ ਹੋਣ ਕਾਰਨ ਪ੍ਰਵਾਨ ਨਹੀਂ ਕੀਤਾ ਗਿਆ ਸੀ | ਦੱਸਣਯੋਗ ...
ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ)-ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਮੰਦਰ ਨੂੰ ਦਿੱਲੀ ਵਿਕਾਸ ਅਥਾਰਿਟੀ ਵਲੋਂ ਢਹਿ-ਢੇਰੀ ਕਰਨ ਵਿਰੁੱਧ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਕ ਉੱਚ ਪੱਧਰੀ ...
ਕਰਤਾਰਪੁਰ, 13 ਅਗਸਤ (ਜਸਵੰਤ ਵਰਮਾ, ਧੀਰਪੁਰ)-ਅੱਜ ਸਵੇਰੇ 6 ਵਜੇ ਸਥਾਨਕ ਕੌਮੀ ਮਾਰਗ 'ਤੇ ਸੀ. ਆਰ. ਪੀ. ਐਫ. ਕੈਂਪ ਨੇੜੇ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਮਿੰਨੀ ਕੈਂਟਰ ਨੂੰ ਪਿੱਛਿਓਾ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਇਕ ...
ਨਵੀਂ ਦਿੱਲੀ, 13 ਅਗਸਤ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪੈੱ੍ਰਸ ਕਾਨਫ਼ਰੰਸ ਦੌਰਾਨ ਦਿੱਲੀ ਕਮੇਟੀ ਦੇ ਇਕ ਅਜਿਹੇ ਘੁਟਾਲੇ ਦਾ ਖ਼ੁਲਾਸਾ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੀ ਸ਼ੁਰੂਆਤ ...
ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ)-ਜਾਪਾਨ ਦੇ ਸਾਫ਼ਟਬੈਂਕ ਗਰੁੱਪ ਨੇ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰੀਅਲ ਅਸਟੇਟ ਸੈਕਟਰ 'ਚ ਨਿਵੇਸ਼ ਕਰਨ ਦੀ ਯੋਜਨਾ ਸਾਂਝੀ ਕੀਤੀ ਜੋ ਵਿਦਿਆਰਥੀਆਂ ਦੀ ਰਿਹਾਇਸ਼ 'ਤੇ ਕੇਂਦਰਿਤ ਹੈ | ਇਸ ਗਰੁੱਪ ਦੇ ਐਮ.ਡੀ. ...
ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ 'ਆਪਣੀਆਂ ਜੜ੍ਹਾਂ ਨਾਲ ਜੁੜੋ' ਤਹਿਤ ਸੂਬੇ 'ਚ ਆਏ ਨੌਜਵਾਨਾਂ ਨੂੰ ਕੁਝ ਲੋਕਾਂ ਵਲੋਂ ਵਿਦੇਸ਼ੀ ਧਰਤੀ 'ਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਟਾਕਰਾ ਕਰਨ ਲਈ ...
ਚੰਡੀਗੜ੍ਹ, 13 ਅਗਸਤ (ਐਨ. ਐਸ. ਪਰਵਾਨਾ)-ਹਰਿਆਣਾ ਵਿਧਾਨ ਸਭਾ ਦੀਆਂ ਅਕਤੂਬਰ ਮਹੀਨੇ ਹੋਣ ਵਾਲੀਆਂ ਚੋਣਾਂ 'ਚ ਭਾਜਪਾ ਤੇ ਕਾਂਗਰਸ ਵਿਚਾਲੇ ਸਿੱਧੀ ਟੱਕਰ ਦੇ ਆਸਾਰ ਬਣ ਰਹੇ ਹਨ | ਸੱਤਾਧਾਰੀ ਭਾਜਪਾ ਦੀ ਚੋਣ ਮੁਹਿੰਮ ਨੂੰ ਹੱਲਾਸ਼ੇਰੀ ਦੇਣ ਲਈ ਮੁੱਖ ਮੰਤਰੀ ਮਨੋਹਰ ਲਾਲ ...
ਨਵੀਂ ਦਿੱਲੀ, 13 ਅਗਸਤ (ਏਜੰਸੀਆਂ)-ਸਾਬਕਾ ਵਿਦੇਸ਼ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੁਸ਼ਮਾ ਸਵਰਾਜ ਦੀਆਂ ਕਈ ਖ਼ੂਬੀਆਂ ਦੇ ਬਾਰੇ 'ਚ ਦੱਸਿਆ | ਉਨ੍ਹਾਂ ਸ਼ਰਧਾਂਜਲੀ ...
ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ)-ਸਰਕਾਰੀ ਮੁਲਾਜ਼ਮਾਂ ਨੂੰ ਆਪਣੀ ਪ੍ਰਸਤਾਵਿਤ ਹੜਤਾਲ ਵਾਪਸ ਲੈਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਜ਼ਮ ਮਸਲਿਆਂ ਨੂੰ ਵਿਚਾਰਨ ਤੇ ਉਨ੍ਹਾਂ ਦੇ ਛੇਤੀ ਹੱਲ ਲਈ ਰਾਹ ਲੱਭਣ ਵਾਸਤੇ 21 ਅਗਸਤ ਨੂੰ ...
ਅੰਮਿ੍ਤਸਰ, 13 ਅਗਸਤ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਵੰਬਰ 'ਚ ਸੁਲਤਾਨਪੁਰ ਲੋਧੀ 'ਚ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਇਕ ਹੀ ਮੰਚ 'ਤੇ ਸਾਂਝੇ ਤੌਰ 'ਤੇ ਮਨਾਉਣ ਲਈ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ...
ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ)- ਆਮ ਆਦਮੀ ਦੇ ਸੁਪਨੇ ਦੇ ਘਰ ਦੀ ਇੱਛਾ ਐਸ.ਏ.ਐਸ. ਨਗਰ, ਮੁਹਾਲੀ 'ਚ ਜਲਦ ਪੂਰੀ ਹੋਣ ਜਾ ਰਹੀ ਹੈ ਕਿਉਂਕਿ ਲੋਕ ਆਵਾਸ ਮੁਹਾਲੀ ਪ੍ਰਾਜੈਕਟ ਦੀ ਘੋਸ਼ਣਾ ਕਰ ਦਿੱਤੀ ਗਈ ਹੈ ਤੇ ਨਿਰਮਾਣ ਕਾਰਜ ਵੀ ਤੇਜ਼ ਗਤੀ ਨਾਲ ਅਰੰਭ ਹੋ ਗਏ ਹਨ | ਇਹ ...
ਨਵੀਂ ਦਿੱਲੀ, 13 ਅਗਸਤ (ਏਜੰਸੀ)-ਜੰਮੂ-ਕਸ਼ਮੀਰ 'ਚ ਲੋਕਾਂ ਦੀਆਂ ਗਤੀਵਿਧੀਆਂ ਤੇ ਸੰਚਾਰ ਸੰਪਰਕਾਂ 'ਤੇ ਲਗਾਈਆਂ ਪਾਬੰਦੀਆਂ ਨੂੰ ਪੜਾਅਵਾਰ ਤਰੀਕੇ ਨਾਲ ਘੱਟ ਕੀਤਾ ਜਾ ਰਿਹਾ ਹੈ, ਜਦੋਂ ਕਿ ਜੰਮੂ ਨੂੰ ਸ੍ਰੀਨਗਰ ਨਾਲ ਜੋੜਨ ਵਾਲੇ ਰਾਜਮਾਰਗ 'ਤੇ ਆਵਾਜਾਈ ਆਮ ਵਾਂਗ ...
ਨਵੀਂ ਦਿੱਲੀ, 13 ਅਗਸਤ (ਏਜੰਸੀ)- ਅਯੁੱਧਿਆ ਜ਼ਮੀਨ ਵਿਵਾਦ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਮੰਗਲਵਾਰ ਨੂੰ 5ਵੇਂ ਦਿਨ ਸੁਣਵਾਈ ਹੋਈ | ਇਸ ਦੌਰਾਨ ਰਾਮ ਲੱਲਾ ਵਿਰਾਜਮਾਨ ਵਲੋਂ ਵਕੀਲ ਸੀ.ਐਸ. ਵੈਦਿਆਨਾਥਨ ਨੇ ਮੰਦਰ ਦੇ ਹੋਣ ਨੂੰ ਲੈ ਕੇ ਦਲੀਲਾਂ ਪੇਸ਼ ਕੀਤੀਆਂ | ...
ਜੰਮੂ, 13 ਅਗਸਤ (ਏਜੰਸੀ)- ਜੰਮੂ ਕਸ਼ਮੀਰ ਪ੍ਰਸ਼ਾਸਨ ਵਲੋਂ ਸ੍ਰੀਨਗਰ 'ਚ 3 ਦਿਨਾਂ ਵਿਸ਼ਵ ਨਿਵੇਸ਼ਕ ਸੰਮੇਲਨ (ਗਲੋਬਲ ਇਨਵੈਸਟਰ ਸਮਿਟ) 12 ਅਕਤੂਬਰ ਤੋਂ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਉਦਯੋਗਾਂ ਬਾਰੇ ਪਿੰਸੀਪਲ ਸਕੱਤਰ ਨਵੀਨ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ...
ਨਵੀਂ ਦਿੱਲੀ, 13 ਅਗਸਤ (ਏਜੰਸੀ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਦੌਰੇ ਲਈ ਰਾਜਪਾਲ ਸੱਤਿਆਪਾਲ ਮਲਿਕ ਦੇ ਸੱਦੇ ਨੂੰ ਸਵੀਕਾਰ ਤਾਂ ਕਰ ਲਿਆ ਹੈ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਵਾਸਤੇ ਰਾਜਪਾਲ ਦੇ ਜਹਾਜ਼ ਦੀ ਲੋੜ ਨਹੀਂ ਹੈ | ਰਾਹੁਲ ...
ਸਿਡਨੀ, 13 ਅਗਸਤ (ਹਰਕੀਰਤ ਸਿੰਘ ਸੰਧਰ)-ਸਿਡਨੀ ਸ਼ਹਿਰ ਵਿਚ ਸਿਰਫਿਰੇ ਵਿਅਕਤੀ ਵਲੋਂ ਵੱਡਾ ਕਸਾਈ ਵਾਲਾ ਚਾਕੂ ਲੈ ਕੇ ਲੋਕਾਂ ਉੱਪਰ ਹਮਲਾ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਦੁਪਹਿਰੇ 2 ਵਜੇ ਇਕ ਵਿਅਕਤੀ ਵਲੋਂ ਕਿੰਗ ਸਟਰੀਟ ਦੇ ਉੱਪਰ ਅੱਲ੍ਹਾ-ਹੂ-ਅਕਬਰ ਦੇ ਨਾਅਰੇ ...
ਅੰਮਿ੍ਤਸਰ, 13 ਅਗਸਤ (ਸੁਰਿੰਦਰ ਕੋਛੜ)¸ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਿਤਾ ਅਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਈਦ-ਉਲ-ਅਜ਼ਹਾ ਮੌਕੇ ਨਮਾਜ਼ ਅਦਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ | ...
ਰਮੇਸ਼ਵਰਮ, 13 ਅਗਸਤ (ਏਜੰਸੀ)-ਸ੍ਰੀਲੰਕਾ ਜਲ ਸੈਨਾ ਨੇ ਆਪਣੇ ਅਧਿਕਾਰ ਵਾਲੇ ਪਾਣੀ ਦੇ ਖੇਤਰਾਂ 'ਚ ਦਾਖ਼ਲ ਹੋਣ ਦੇ ਦੋਸ਼ਾਂ ਹੇਠ ਕਈ ਭਾਰਤੀ ਕਿਸ਼ਤੀਆਂ 'ਤੇ ਹਮਲਾ ਕਰ ਦਿੱਤਾ ਤੇ 7 ਮਛੇਰਿਆਂ ਨੂੰ ਹਿਰਾਸਤ 'ਚ ਲੈ ਲਿਆ | ਸਥਾਨਕ ਮਛੇਰੇ ਜਿਹੜੇ ਇਥੇ ਤੱਟ 'ਤੇ ਮੰਗਲਵਾਰ ਨੂੰ ...
ਅੰਮਿ੍ਤਸਰ, 13 ਅਗਸਤ (ਸੁਰਿੰਦਰ ਕੋਛੜ)-ਕਸ਼ਮੀਰ ਮਾਮਲੇ ਬਾਰੇ ਲਗਪਗ ਹਰ ਪਾਸੇ ਤੋਂ ਮਿਲ ਰਹੀ ਨਾਕਾਮੀ ਦੇ ਬਾਵਜੂਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹੁਣ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਹੈ | ਇੰਡੋਨੇਸ਼ੀਆ ...
ਰਾਂਚੀ (ਝਾਰਖੰਡ), 13 ਅਗਸਤ (ਏਜੰਸੀ)-ਝਾਰਖੰਡ ਦੇ ਸਿਮਦੇਗਾ ਜ਼ਿਲ੍ਹੇ 'ਚ ਦੋ ਕਬਾਇਲੀ ਹਾਕੀ ਖਿਡਾਰਨਾਂ ਦੀਆਂ ਦਰੱਖਤ ਨਾਲ ਲਟਕੀਆਂ ਲਾਸ਼ਾਂ ਮਿਲੀਆਂ ਹਨ | ਇਹ ਜਾਣਕਾਰੀ ਦਿੰਦਿਆਂ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਹਾਕੀ ਖਿਡਾਰਨਾਂ ਸੁਨੰਦਨੀ ਬਾਗੇ (23) ...
ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ) -ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਵਲੋਂ ਭਾਰਤੀ ਫ਼ੌਜ 'ਚ ਪੰਜਾਬੀਆਂ ਨੂੰ ਬਗ਼ਾਵਤ ਲਈ ਉਕਸਾਉਣ ਬਾਰੇ ਕੀਤੇ ਭੜਕਾਊ ਟਵੀਟ 'ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ...
ਨਵੀਂ ਦਿੱਲੀ, 13 ਅਗਸਤ (ਏਜੰਸੀ)- ਸੁਪਰੀਮ ਕੋਰਟ ਨੇ 'ਕਸ਼ਮੀਰ ਟਾਈਮਜ਼' ਦੀ ਸੰਪਾਦਕ ਅਨੁਰਾਧਾ ਭਸੀਨ ਨੂੰ ਕਿਹਾ ਹੈ ਕਿ ਉਹ ਜੰਮੂ-ਕਸ਼ਮੀਰ 'ਚ ਮੀਡੀਆ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਦਾ ਮੰਗ ਵਾਲੀ ਆਪਣੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਲਈ ਅਦਾਲਤ ਦੇ ਰਜਿਸਟਰਾਰ ...
ਮੁੰਬਈ, 13 ਅਗਸਤ (ਏਜੰਸੀਆਂ) -ਅੰਡਰਵਰਲਡ ਦਾਊਦ ਇਬਰਾਹੀਮ ਦਾ ਭਰਾ ਅਨੀਸ ਇਬਰਾਹੀਮ ਦਾ ਖ਼ਾਸ ਗੁਰਗਾ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਮੁਤਾਬਿਕ ਇਸ ਖ਼ਾਸ ਗੁਰਗਾ ਦਾ ਨਾਂਅ ਮੁਹੰਮਦ ਅਲਤਾਫ਼ ਅਬਦੁਲ ਉਰਫ਼ ਲਤੀਫ਼ ਸਈਦ ਹੈ | ਲਤੀਫ਼ ਸਈਦ 'ਤੇ ਦੋਸ਼ ਹੈ ਕਿ ਉਹ ਅਨੀਸ ...
ਚੰਡੀਗੜ੍ਹ, 13 ਅਗਸਤ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਚੰਡੀਗੜ੍ਹ ਵਲੋਂ ਬੀ.ਐਸ.ਸੀ. ਨਰਸਿੰਗ ਦੇ ਚਾਰ ਸਾਲਾ ਕੋਰਸ ਲਈ 11 ਅਗਸਤ ਨੂੰ ਲਈ ਗਈ ਦਾਖਲਾ ਪ੍ਰੀਖਿਆ ਦਾ ਨਤੀਜਾ ਜੋ ਕਿ ਅੱਜ ਐਲਾਨਿਆ ਜਾਣਾ ਸੀ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ | ਜਿਸ ਕਾਰਨ ਪੰਜਾਬ, ਹਰਿਆਣਾ, ...
ਲਖਨਊ, 13 ਅਗਸਤ (ਏਜੰਸੀ)-ਕਾਂਗਰਸ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਸੋਨਭੱਦਰ ਦਾ ਦੌਰਾ ਕੀਤਾ, ਜਿਥੇ ਕਰੀਬ ਇਕ ਮਹੀਨਾ ਪਹਿਲਾਂ 10 ਗੋਂਡ ਕਬਾਇਲੀਆਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਸੀ ਤੇ ਯੂ.ਪੀ. ਪ੍ਰਸ਼ਾਸਨ ਨੇ ਪਿ੍ਯੰਕਾ ਨੂੰ ਹਾਦਸੇ ...
ਨਵੀਂ ਦਿੱਲੀ, 13 ਅਗਸਤ (ਪੀ.ਟੀ.ਆਈ.)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ 2014 ਬਰਧਵਾਨ ਬੰਬ ਧਮਾਕਾ ਮਾਮਲੇ 'ਚ ਮੱਧ ਪ੍ਰਦੇਸ਼ ਤੋਂ ਜਮਾਤ-ਉਲ-ਮੁਜਾਹਦੀਨ ਬੰਗਲਾਦੇਸ਼ (ਜੇ.ਐਮ.ਬੀ.) ਦੇ ਇਕ ਚੋਟੀ ਦੇ ਅੱਤਵਾਦੀ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪੱਛਮੀ ਬੰਗਾਲ ਦੇ ...
ਨਵੀਂ ਦਿੱਲੀ, 13 ਅਗਸਤ (ਏਜੰਸੀ)-ਸੂਤਰਾਂ ਨੇ ਅੱਜ ਦੱਸਿਆ ਕਿ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਜਿਨ੍ਹਾਂ ਨੂੰ 9 ਅਗਸਤ ਨੂੰ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਸੀ, ਅਜੇ ਵੀ ਹਸਪਤਾਲ ਦੇ ਆਈ. ਸੀ. ਯੂ. 'ਚ ਹਨ ਤੇ ਹਾਲਤ ਗੰਭੀਰ ਬਣੀ ਹੋਈ ਹਨ ਪਰ ਉਨ੍ਹਾਂ ਦੀ ਹਾਲਤ ...
ਹਾਂਗਕਾਂਗ, 13 ਅਗਸਤ (ਏਜੰਸੀ)- ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਦੇ ਧਰਨੇ ਦੀ ਵਜ੍ਹਾ ਨਾਲ ਹਾਂਗਕਾਂਗ ਹਵਾਈ ਅੱਡੇ 'ਤੇ ਦੂਜੇ ਦਿਨ ਵੀ ਹਫ਼ੜਾ-ਦਫ਼ੜੀ ਵਾਲਾ ਮਾਹੌਲ ਰਿਹਾ ਤੇ ਮੰਗਲਵਾਰ ਨੂੰ ਵੀ ਸੈਂਕੜੇ ਉਡਾਨਾਂ ਜਾਂ ਤਾਂ ਰੱਦ ਜਾਂ ਮੁਅੱਤਲ ਕਰ ਦਿੱਤੀਆਂ ਗਈਆਂ | ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX