ਤਾਜਾ ਖ਼ਬਰਾਂ


ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ
. . .  16 minutes ago
ਨਵੀਂ ਦਿੱਲੀ, 18 ਅਕਤੂਬਰ- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਕਰਤਾਰ ਸਿੰਘ ਭੜਾਨਾ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਮੁਰੈਨਾ ਸੀਟ ਤੋਂ ਕੇਂਦਰੀ...
ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'
. . .  26 minutes ago
ਫਗਵਾੜਾ, 18 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਜਥੇਦਾਰ ਪਰਮਜੀਤ ਸਿੰਘ ਰਾਏਪੁਰ...
ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ
. . .  42 minutes ago
ਫਗਵਾੜਾ, 18 ਅਕਤੂਬਰ (ਹਰੀਪਾਲ ਸਿੰਘ)- ਵਿਧਾਨ ਸਭਾ ਹਲਕਾ ਫਗਵਾੜਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ...
ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ
. . .  52 minutes ago
ਨਵੀਂ ਦਿੱਲੀ, 19 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦਾ ਅੱਜ ਹਰਿਆਣਾ ਦੇ ਮਹਿੰਦਰਗੜ੍ਹ ਦਾ ਦੌਰਾ ਰੱਦ ਹੋ ਗਿਆ ਹੈ। ਉਨ੍ਹਾਂ ਵਲੋਂ ਇੱਥੇ ਇੱਕ ਚੋਣ ਰੈਲੀ ਨੂੰ...
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 1 hour ago
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ...
ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਨੂੰ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ- ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੇ ਖਾਤਾ ਧਾਰਕਾਂ ਨੂੰ ਅੱਜ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਇਸ ਸੰਬੰਧੀ ਦਾਇਰ ਪਟੀਸ਼ਨ...
ਆਸਾਮ ਐੱਨ. ਆਰ. ਸੀ. ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਤਬਾਦਲਾ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਨੇ ਆਸਾਮ ਨੈਸ਼ਨਲ ਰਜਿਸਟਰ ਆਫ਼ ਸਿਟੀਜਨਜ਼ (ਐੱਨ. ਆਰ. ਸੀ.) ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਮੱਧ ਪ੍ਰਦੇਸ਼ 'ਚ ਤਬਾਦਲਾ...
ਪੁਲਿਸ ਨੇ ਹਿਰਾਸਤ 'ਚ ਲਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ
. . .  1 minute ago
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸਰਬੱਤ ਖ਼ਾਲਸਾ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖ਼ਾਲਸਾ ਦਾਦੂਵਾਲ ਨੂੰ ਅੱਜ ਇੱਥੇ...
ਅਗਲੇ ਚੀਫ਼ ਜਸਟਿਸ ਲਈ ਜਸਟਿਸ ਬੋਬੜੇ ਦੇ ਨਾਂ ਦੀ ਸਿਫ਼ਾਰਿਸ਼
. . .  about 2 hours ago
ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਦੇ ਮੌਜੂਦਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਜਸਟਿਸ ਐੱਸ. ਏ. ਬੋਬੜੇ ਨੂੰ ਅਗਲਾ ਸੀ. ਜੇ. ਆਈ. ਬਣਾਉਣ ਦੀ ਕੇਂਦਰ ਸਰਕਾਰ ਕੋਲ ਸਿਫ਼ਾਰਿਸ਼...
ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ
. . .  about 2 hours ago
ਅਬੋਹਰ, 18 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਇੱਥੇ ਸੀਤੋ ਰੋਡ ਤੋਂ ਲੰਘਦੀ ਰੇਲਵੇ ਲਾਈਨ 'ਤੇ ਅੱਜ ਸਵੇਰੇ ਇੱਕ ਵਿਅਕਤੀ ਨੇ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ...
ਮੁਹਾਲੀ ਦੇ ਪਿੰਡ ਕੁੰਭੜਾ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 2 hours ago
ਐੱਸ. ਏ. ਐੱਸ. ਨਗਰ, 18 ਅਕਤੂਬਰ (ਜਸਬੀਰ ਸਿੰਘ ਜੱਸੀ)- ਮੁਹਾਲੀ ਦੇ ਪਿੰਡ ਕੁੰਭੜਾ 'ਚ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਗੋਲੀ ਲੱਗਣ ਕਾਰਨ ਵੀਰ ਸਿੰਘ ਨਾਮੀ ਵਿਅਕਤੀ...
ਈ.ਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਲਈ ਕਿਹਾ
. . .  about 3 hours ago
ਮੁੰਬਈ, 18 ਅਕਤੂਬਰ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਐਨ.ਸੀ.ਪੀ ਆਗੂ ਪ੍ਰਫੁੱਲ ਪਟੇਲ ਨੂੰ ਦਾਊਦ ਇਬਰਾਹੀਮ ਦੇ ਨਜ਼ਦੀਕੀ ਇਕਬਾਲ ਮਿਰਚੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ...
ਹਰਿਆਣਾ 'ਚ ਅੱਜ ਭਾਜਪਾ ਦੇ ਦਿੱਗਜ ਕਰਨਗੇ ਚੋਣ ਪ੍ਰਚਾਰ
. . .  about 3 hours ago
ਨਵੀਂ ਦਿੱਲੀ, 18 ਅਕਤੂਬਰ - ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਜਨਰਲ ਵੀ.ਕੇ ਸਿੰਘ ਅਤੇ ਹੇਮਾ ਮਾਲਿਨੀ ਹਰਿਆਣਾ...
ਸਕੂਲ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ
. . .  about 3 hours ago
ਭੋਪਾਲ, 18 ਅਕਤੂਬਰ - ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ ਵਿਖੇ ਇੱਕ ਨਿੱਜੀ ਸਕੂਲ ਦੀ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖਮੀ ਬੱਚਿਆ ਨੂੰ ਨੇੜੇ ਦੇ ਹਸਪਤਾਲ ਭਰਤੀ ਕਰਵਾਇਆ...
ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ
. . .  about 3 hours ago
ਕੋਲਕਾਤਾ, 18 ਅਕਤੂਬਰ - ਪੱਛਮੀ ਬੰਗਾਲ ਦੇ ਆਸਨਸੋਲ 'ਚ ਪੈਂਦੇ ਕੁਲਟੀ ਇਲਾਕੇ 'ਚ ਐਨ.ਡੀ.ਆਰ.ਐੱਫ ਨੇ ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ...
ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹਿੰਦਰਗੜ੍ਹ 'ਚ ਕਰਨਗੇ ਰੈਲੀ
. . .  about 4 hours ago
ਪ੍ਰਧਾਨ ਮੰਤਰੀ ਅੱਜ ਹਰਿਆਣਾ 'ਚ ਕਰਨਗੇ 2 ਰੈਲੀਆਂ
. . .  about 4 hours ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 5 hours ago
ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਭਾਦੋਂ ਸੰਮਤ 551
ਵਿਚਾਰ ਪ੍ਰਵਾਹ: ਲੋਕਤੰਤਰ ਦੀ ਭਰੋਸਯੋਗਤਾ ਕਾਇਮ ਰੱਖਣ ਲਈ ਗ਼ਲਤ ਰੁਝਾਨ ਖਿਲਾਫ਼ ਹੋਕਾ ਦੇਣ ਵਾਲਿਆਂ ਦੀ ਜ਼ਰੂਰਤ ਹੈ। -ਮਾਈਕਲ ਐਂਡਰਸਨ

ਰਾਸ਼ਟਰੀ-ਅੰਤਰਰਾਸ਼ਟਰੀ

81 ਸਾਲ ਦਾ ਬਜ਼ੁਰਗ ਬਣ ਕੇ ਅਮਰੀਕਾ ਜਾ ਰਿਹਾ ਸੀ 32 ਸਾਲਾ ਨੌਜਵਾਨ

ਦਿੱਲੀ ਹਵਾਈ ਅੱਡੇ ਤੋਂ ਗਿ੍ਫ਼ਤਾਰ

ਨਵੀਂ ਦਿੱਲੀ, 10 ਸਤੰਬਰ (ਬਲਵਿੰਦਰ ਸਿੰਘ ਸੋਢੀ)-ਅਮਰੀਕਾ ਦੇ ਨਿਊਯਾਰਕ ਸ਼ਹਿਰ ਜਾਣ ਦੀ ਇੱਛਾ ਇਕ ਨੌਜਵਾਨ 'ਤੇ ਇਸ ਕਦਰ ਗੈਵੀ ਹੋ ਗਈ ਕਿ ਉਸ ਨੇ ਆਪਣਾ ਹੁਲੀਆ ਹੀ ਬਦਲ ਲਿਆ ਅਤੇ ਉਹ 81 ਸਾਲ ਦਾ ਬਜ਼ੁਰਗ ਬਣ ਗਿਆ | ਇਹ ਗੱਲ ਵੱਖਰੀ ਹੈ ਕਿ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ...

ਪੂਰੀ ਖ਼ਬਰ »

ਪੰਜਾਬੀ ਮੂਲ ਦਾ ਡਾ: ਰੰਮੀ ਰੇਂਜਰ ਬਣਿਆ ਬਰਤਾਨੀਆ ਦੇ ਹਾਊਸ ਆਫ ਲਾਰਡ ਦਾ ਮੈਂਬਰ

ਲੰਡਨ, 10 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਉੱਘੇ ਕਾਰੋਬਾਰੀ ਡਾ: ਰੰਮੀ ਰੇਂਜ਼ਰ ਨੂੰ ਕੰਜ਼ਰਵੇਟਿਵ ਪਾਰਟੀ ਵਲੋਂ ਬਰਤਾਨੀਆ ਦੀ ਸੰਸਦ ਦੇ ਉਪਰਲੇ ਸਦਨ ਹਾਊਸ ਆਫ਼ ਲਾਰਡ ਦਾ ਮੈਂਬਰ ਬਣਾਇਆ ਗਿਆ ਹੈ | ਡਾ: ਰੇਂਜ਼ਰ ਦਾ ਜਨਮ ਜੁਲਾਈ 1947 'ਚ ...

ਪੂਰੀ ਖ਼ਬਰ »

ਰਿਸ਼ੀ ਕਪੂਰ ਕੈਂਸਰ ਦਾ ਇਲਾਜ ਕਰਵਾ ਕੇ ਦੇਸ਼ ਪਰਤੇ

ਮੁੰਬਈ, 10 ਸਤੰਬਰ (ਏਜੰਸੀਆਂ)-ਲਗਪਗ ਇਕ ਸਾਲ ਤੋਂ ਨਿਊਯਾਰਕ 'ਚ ਕੈਂਸਰ ਦਾ ਇਲਾਜ ਕਰਾ ਰਹੇ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਹੁਣ ਭਾਰਤ ਪਰਤ ਆਏ ਹਨ | ਹਾਲ ਹੀ 'ਚ ਖ਼ਬਰਾਂ ਮਿਲੀਆਂ ਸਨ ਕਿ ਰਿਸ਼ੀ ਆਪਣੇ ਜਨਮ ਦਿਨ ਅਤੇ ਗਣੇਸ਼ ਚਤੁਰਥੀ ਦੇ ਮੌਕੇ 'ਤੇ ਭਾਰਤ 'ਚ ...

ਪੂਰੀ ਖ਼ਬਰ »

ਅਮਰੀਕੀ ਪੁੱਛਗਿੱਛ 'ਚ ਜਾਸੂਸ ਨੇ ਕਬੂਲਿਆ 2016 ਰਾਸ਼ਟਰਪਤੀ ਚੋਣਾਂ 'ਚ ਸੀ ਪੁਤਿਨ ਦੀ ਭੂਮਿਕਾ

ਵਾਸ਼ਿੰਗਟਨ, 10 ਸਤੰਬਰ (ਏਜੰਸੀਆਂ)-ਰੂਸ ਦੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਅਮਰੀਕੀ ਏਜੰਟਾਂ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ 2016 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਸਿੱਧਾ ਦਖ਼ਲ ਸੀ | ਅਮਰੀਕੀ ਮੀਡੀਆ ਨੇ ਉਕਤ ...

ਪੂਰੀ ਖ਼ਬਰ »

ਵਿਸ਼ਵ ਦੇ ਚੋਟੀ ਦੇ ਸ਼ਹਿਰਾਂ 'ਚ ਕੈਨੇਡਾ ਦੇ 3 ਸ਼ਹਿਰ ਸ਼ਾਮਿਲ

ਚੰਗੇ ਜੀਵਨ ਪੱਖੋਂ ਆਸਟ੍ਰੇਲੀਆ, ਜਾਪਾਨ, ਡੈਨਮਾਰਕ ਤੇ ਆਸਟਰੀਆ ਦੀ ਚੜ੍ਹਤ

ਟੋਰਾਂਟੋ, 10 ਸਤੰਬਰ (ਸਤਪਾਲ ਸਿੰਘ ਜੌਹਲ)-ਸੰਸਾਰ ਦੇ ਸਿੱਖਿਆ, ਸਿਹਤ, ਅਮਨ, ਸਥਿਰਤਾ, ਆਵਾਜਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਮੁੱਖ ਰੱਖ ਕੇ ਪ੍ਰਮੁੱਖ ਸਮਝੇ ਜਾਂਦੇ ਪਹਿਲੇ ਦਸ ਸ਼ਹਿਰਾਂ 'ਚ ਕੈਨੇਡਾ ਦੇ ਤਿੰਨ ਵੱਡੇ ਸ਼ਹਿਰ ਸ਼ਾਮਿਲ ਹਨ | ਗਲੋਬਲ ਲਿਵਏਬਲ ਇੰਡੈਕਸ ...

ਪੂਰੀ ਖ਼ਬਰ »

ਅਲਬਰਟਾ ਇੰਮੀਗ੍ਰੇਸ਼ਨ ਨੀਤੀਆਂ 'ਚ ਤਬਦੀਲੀਆਂ ਲਈ ਲੋਕ ਰਾਏ ਮਿਲਣੀ ਸ਼ੁਰੂ-ਜੇਸਨ ਕੈਨੀ

'4 ਨੁਕਾਤੀ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ ਤੇ ਪੇਂਡੂ ਇਲਾਕਿਆਂ 'ਚ ਕਾਰੋਬਾਰੀਆਂ ਨੂੰ ਲਿਆਂਦਾ ਜਾਏਗਾ'

ਕੈਲਗਰੀ, 10 ਸਤੰਬਰ (ਹਰਭਜਨ ਸਿੰਘ ਢਿੱਲੋਂ)-ਅਲਬਰਟਾ ਪ੍ਰੀਮੀਅਰ ਜੇਸਨ ਕੈਨੀ ਨੇ ਕਿਹਾ ਹੈ ਕਿ ਅਲਬਰਟਾ ਵਲੋਂ ਨਵੀਂ ਇਮੀਗ੍ਰੇਸ਼ਨ ਨੀਤੀ, 'ਦ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਸਟ੍ਰੈਟਿਜੀ', ਉੱਪਰ ਕੰਸਲਟੇਸ਼ਨਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਓਡੀਸ਼ਾ ਦੇ ਕਬਾਇਲੀ ਇਲਾਕੇ ਦੀ ਪਹਿਲੀ ਔਰਤ ਪਾਇਲਟ ਬਣੀ ਅਨੁਪਿ੍ਯਾ

ਮੁੱਖ ਮੰਤਰੀ ਨੇ ਦਿੱਤੀ ਵਧਾਈ

ਮਲਕਾਨੀ/ਭੁਬਨੇਸ਼ਵਰ, 10 ਸਤੰਬਰ (ਏਜੰਸੀ)-ਓਡੀਸ਼ਾ ਦੇ ਨਕਸਲੀ ਪ੍ਰਭਾਵਿਤ ਮਲਕਾਨਗਿਰੀ ਜ਼ਿਲ੍ਹੇ ਦੀ 23 ਸਾਲ ਦੀ ਅਨੁਪਿ੍ਯਾ ਲਾਕਰਾ ਨੇ ਕਬਾਇਲੀ ਇਲਾਕੇ ਤੋਂ ਪਹਿਲੀ ਔਰਤ ਪਾਇਲਟ ਬਣਨ ਦਾ ਮਾਨ ਹਾਸਲ ਕੀਤਾ ਹੈ | 7 ਸਾਲ ਪਹਿਲਾਂ ਪਾਇਲਟ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ...

ਪੂਰੀ ਖ਼ਬਰ »

ਅਮਰੀਕਾ 'ਚ ਭਾਰਤੀ ਮੂਲ ਦੇ ਅਨੁਰਾਗ ਸਿੰਘਲ ਫਲੋਰੀਡਾ 'ਚ ਜੱਜ ਨਿਯੁਕਤ

ਵਾਸ਼ਿੰਗਟਨ, 10 ਸਤੰਬਰ (ਏਜੰਸੀਆਂ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਭਾਰਤੀ ਮੂਲ ਦੇ ਅਮਰੀਕੀ ਨੂੰ ਫਲੋਰੀਡਾ 'ਚ ਜੱਜ ਨਿਯੁਕਤ ਕੀਤਾ ਹੈ | ਅਨੁਰਾਗ ਸਿੰਘਲ ਉਨ੍ਹਾਂ 17 ਜੱਜਾਂ 'ਚ ਸ਼ਾਮਿਲ ਹਨ ਜਿਨ੍ਹਾਂ ਦੇ ਨਾਂਅ ਵਾਈਟ ਹਾਊਸ ਨੇ ਸੈਨੇਟ ਨੂੰ ਭੇਜੇ ਸਨ | ...

ਪੂਰੀ ਖ਼ਬਰ »

ਅਲਹਾਂਬਰਾ ਗੁਰਦੁਆਰੇ ਵਾਲੇ ਸਥਾਨ 'ਤੇ ਵਪਾਰਕ ਕੰਪਲੈਕਸ ਬਣਾਉਣ ਦੀ ਤਿਆਰੀ

ਅਲਹਾਂਬਰਾ (ਕੋਲੀਫੋਰਨੀਆ), 10 ਸਤੰਬਰ (ਹੁਸਨ ਲੜੋਆ ਬੰਗਾ)-ਅਲਹਾਂਬਰਾ (ਕੈਲੀਫੋਰਨੀਆ) 'ਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੋਈ 43 ਸਾਲ ਪਹਿਲਾਂ ਕੀਤੀ ਗਈ ਸੀ | ਹਾਲਾਂਕਿ 15 ਸਾਲ ਪਹਿਲਾਂ ਇਸ ਗੁਰੂ ਘਰ ਨੂੰ 60 ਫਰੀਵੇਅ ਨੇੜੇ ਤਬਦੀਲ ਕਰ ਦਿੱਤਾ ਗਿਆ ਸੀ ਪਰ ਸੰਗਤ ਦੇ ਜ਼ੋਰ ...

ਪੂਰੀ ਖ਼ਬਰ »

ਯੂ.ਏ.ਈ. 'ਚ ਲਗਪਗ 200 ਭਾਰਤੀ ਕਰਮਚਾਰੀਆਂ ਨੂੰ ਮਿਲੇਗੀ ਬਕਾਇਆ ਤਨਖ਼ਾਹ

ਦੁਬਈ, 10 ਸਤੰਬਰ (ਏਜੰਸੀਆਂ)-ਭਾਰਤੀ ਦੂਤਘਰ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਚ ਲਗਪਗ 200 ਭਾਰਤੀ ਕਰਮਚਾਰੀਆਂ ਨੂੰ ਉਨ੍ਹਾਂ ਦੀ ਬਕਾਇਆ ਤਨਖ਼ਾਹ ਅਤੇ ਉਨ੍ਹਾਂ ਦੇ ਦੇਸ਼ ਪਰਤਣ ਦੀ ਆਸ ਮੁੜ ਜਾਗ ਪਈ ਹੈ | ਇਹ ਜਾਣਕਾਰੀ ਅੱਜ ਮੀਡੀਆ ਦੀ ਇਕ ...

ਪੂਰੀ ਖ਼ਬਰ »

ਬਰਤਾਨਵੀ ਪ੍ਰਧਾਨ ਮੰਤਰੀ ਦੀ ਸੰਸਦ 'ਚ 6 ਦਿਨਾਂ 'ਚ 6 ਵਾਰ ਹੋਈ ਹਾਰ

ਲੰਡਨ, 10 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਬ੍ਰੈਗਜ਼ਿਟ ਮਾਮਲੇ 'ਚ ਉਲਝਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਵਲੋਂ ਸੰਸਦ 'ਚ ਪੇਸ਼ ਕੀਤੇ ਜਾ ਰਹੇ ਪ੍ਰਸਤਾਵਾਂ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ...

ਪੂਰੀ ਖ਼ਬਰ »

ਕੈਲਗਰੀ ਸਿਟੀ ਕੌ ਾਸਲ ਦੀ ਮੀਟਿੰਗ 'ਚ ਮੇਅਰ ਤੇ ਕੌਾਸਲਰਾਂ ਦਰਮਿਆਨ ਤਿੱਖੀਆਂ ਝੜਪਾਂ

ਕੈਲਗਰੀ, 10 ਸਤੰਬਰ (ਹਰਭਜਨ ਸਿੰਘ ਢਿੱਲੋਂ)-ਗ਼ਰਮੀਆਂ ਦੀਆਂ ਛੁੱਟੀਆਂ ਮਗਰੋਂ ਕੈਲਗਰੀ ਸਿਟੀ ਕੌਾਸਲ ਦੀ ਪਲੇਠੀ ਮੀਟਿੰਗ ਹੋਈ | ਜਿਸ ਵਿਚ ਮੇਅਰ ਅਤੇ ਕੌਾਸਲਰਾਂ ਵਿਚਕਾਰ ਤਿੱਖੀਆਂ ਝੜਪਾਂ ਹੋਈਆਂ | ਵਾਰਡ 4 ਤੋਂ ਕੌਾਸਲਰ ਸ਼ੌਨ ਚੂ ਨੇ ਚਲਦੀ ਹੋਈ ਕਾਰਵਾਈ 'ਚ ਖੜ੍ਹੇ ਹੋ ...

ਪੂਰੀ ਖ਼ਬਰ »

ਵਿਦੇਸ਼ੀ ਸਿੱਖਾਂ ਨੂੰ ਗੁਰੂ ਘਰਾਂ 'ਚ ਬੁਲਾ ਕੇ ਮਾਣ-ਸਨਮਾਨ ਦੇਣ ਦੀ ਲੋੜ-ਖਾਲਸਾ

ਸਿਆਟਲ, 10 ਸਤੰਬਰ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਦੇ ਗੁਰਦੁਆਰਾ ਸੱਚਾ ਮਾਰਗ ਐਬਰਨ ਵਿਚ ਪਹੁੰਚ ਕੇ ਸੰਗਤ ਨੂੰ ਸੰਬੋਧਨ ਕਰਦਿਆਂ ਸਤਪਾਲ ਸਿੰਘ ਖਾਲਸਾ ਨੇ ਮੰਗ ਕੀਤੀ ਕਿ ਵਿਦੇਸ਼ੀ ਸਿੱਖਾਂ ਨੂੰ ਗੁਰੂ ਘਰਾਂ ਵਿਚ ਬੁਲਾ ਸੰਗਤੀ ਰੂਪ 'ਚ ਜੋੜਨ ਦੀ ਲੋੜ ਹੈ, ਕਿਉਂਕਿ ...

ਪੂਰੀ ਖ਼ਬਰ »

ਮਾਤਾ ਦੀਆਂ ਭੇਟਾਂ ਦੀ ਵੀਡੀਓ ਐਲਬਮ ਦਾ ਪੋਸਟਰ ਜਾਰੀ

ਮੈਲਬੌਰਨ, 10 ਸਤੰਬਰ (ਸਰਤਾਜ ਸਿੰਘ ਧੌਲ)-ਮਾਤਾ ਦੀਆਂ ਭੇਟਾਂ ਦੀ ਨਵੀਂ ਆ ਰਹੀ ਵੀਡੀਓ ਐਲਬਮ ਦਾ ਪੋਸਟਰ ਇਥੇ ਭਾਰਤੀ ਰੈਸਟੋਰੈਂਟ 'ਚ ਜਾਰੀ ਕੀਤਾ ਗਿਆ | ਦੇਵ ਆਸਟ੍ਰੇਲੀਅਨ ਚੰਚਲ, ਜੋ ਕਿ ਪਿਛਲੇ ਕਾਫੀ ਸਮੇਂ ਤੋਂ ਇਥੇ ਜਗਰਾਤਾ ਕਰਦੇ ਹਨ, ਦੀ ਆਵਾਜ਼ 'ਚ ਇਹ ਨਵੀਂ ਐਲਬਮ, ...

ਪੂਰੀ ਖ਼ਬਰ »

ਔਰਤਾਂ 'ਤੇ ਹੋ ਰਹੇ ਅੱਤਿਆਚਾਰ, ਭਰੂਣ ਹੱਤਿਆਵਾਂ ਅਤੇ ਜਬਰ ਜਨਾਹ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਯੂ. ਐਨ. ਓ. ਤੱਕ ਪਹੁੰਚ ਕਰਾਂਗੀ-ਹਰਸ਼ਿੰਦਰ ਕੌਰ

ਲੈਸਟਰ (ਇੰਗਲੈਂਡ), 10 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਯੂ. ਕੇ. ਫੇਰੀ 'ਤੇ ਆਏ ਪ੍ਰਸਿੱਧ ਵਿਦਵਾਨ ਅਤੇ ਚਿੰਤਕ ਡਾ: ਹਰਸ਼ਿੰਦਰ ਕੌਰ ਦਾ ਅੱਜ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਪਤਨੀ ਮਿਸ਼ੇਲ ਓਬਾਮਾ 24 ਨੂੰ ਪਹੁੰਚੇਗੀ ਵਿਨੀਪੈਗ

ਵਿਨੀਪੈਗ, 10 ਸਤੰਬਰ (ਸਰਬਪਾਲ ਸਿੰਘ)-ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ 24 ਸਤੰਬਰ ਨੂੰ ਪਹਿਲੀ ਵਾਰ ਆਪਣੇ ਕੈਨੇਡਾ ਦੌਰੇ ਦੌਰਾਨ ਵਿਨੀਪੈਗ ਸਥਿਤ ਬੈੱਲ ਐਮ. ਟੀ. ਐਸ. ਸੈਂਟਰ 'ਚ ਰੱਖੇ ਗਏ ਪ੍ਰੋਗਰਾਮ 'ਕਨਵਰਸੇਸ਼ਨ ਵਿਦ ਮਿਸ਼ੇਲ ...

ਪੂਰੀ ਖ਼ਬਰ »

ਇੰਗਲੈਂਡ 'ਚ ਪੁਲਿਸ 'ਤੇ ਹਮਲਿਆਂ ਦਾ ਹੋਇਆ ਵਾਧਾ-ਪੁਲਿਸ ਅਫ਼ਸਰ ਰੋਲਫ

ਲੈਸਟਰ (ਇੰਗਲੈਂਡ), 10 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਡਿਪਟੀ ਚੀਫ਼ ਕਾਂਸਟੇਬਲ ਲੂਈਸ ਰੋਲਫ ਨੇ ਦੱਸਿਆ ਕਿ ਇੰਨੀ ਦਿਨੀਂ ਇੰਗਲੈਂਡ 'ਚ ਪੁਲਿਸ ਉਪਰ ਅਪਰਾਧੀ ਤੱਤਾਂ ਦੇ ਹਮਲੇ ਵਧੇ ਹਨ ¢ ਪੱਛਮੀ ਮਿਡਲੈਂਡ ਦੀ ਉੱਚ ਪੁਲਿਸ ਅਫ਼ਸਰ ਰੋਲਫ ਅਨੁਸਾਰ ਜਦੋਂ ਉਹ ਪੁਲਿਸ ...

ਪੂਰੀ ਖ਼ਬਰ »

ਬਰਮਿੰਘਮ ਹਵਾਈ ਅੱਡੇ 'ਤੇ ਪੁਲਿਸ 'ਤੇ ਲੱਗੇ ਨਸਲੀ ਭੇਦਭਾਵ ਦੇ ਦੋਸ਼

ਲੈਸਟਰ (ਇੰਗਲੈਂਡ), 10 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਬਰਮਿੰਘਮ 'ਚ ਕਾਰਲ ਬੁਰਕ ਨਾਾਅ ਦੇ ਇਕ ਵਿਅਕਤੀ ਨੇ ਬਰਮਿੰਘਮ ਹਵਾਈ ਅੱਡੇ 'ਤੇ ਪੁਲਿਸ ਉਪਰ ਨਸਲੀ ਵਿਤਕਰਾ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦੇ 'ਕਾਲੇ' ਹੋਣ ਕਾਰਨ ਉਸ ਨੰੂ ਨਸਲੀ ...

ਪੂਰੀ ਖ਼ਬਰ »

ਕਾਰ ਨੇ ਪਾਰਕ 'ਚ ਖੜ੍ਹੀਆਂ ਚਾਰ ਕਾਰਾਂ ਨੂੰ ਮਾਰੀ ਟੱਕਰ

* ਔਰਤ ਚਾਲਕ ਗੰਭੀਰ ਜ਼ਖ਼ਮੀ

ਲੈਸਟਰ (ਇੰਗਲੈਂਡ), 10 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਹਿਮਲਟਨ ਖੇਤਰ ਦੇ ਥਰਮਨਸਟੇਨ ਲੇਨ ਵਿਖੇ ਕਾਰ ਚਲਾ ਰਹੀ ਔਰਤ ਨੇ ਪਾਰਕ 'ਚ ਖੜ੍ਹੀਆਂ ਚਾਰ ਕਾਰਾਂ ਨੂੰ ਟੱਕਰ ਮਾਰ ਦਿੱਤੀ | ਜਿਸ ਕਾਰਨ ਕਾਰ ਸਵਾਰ ਔਰਤ ਗੰਭੀਰ ਜ਼ਖ਼ਮੀ ਹੋ ਗਈ | ਜਿਸ ...

ਪੂਰੀ ਖ਼ਬਰ »

ਬਿ੍ਸਬੇਨ 'ਚ ਤਲਵੰਡੀ ਦੀ ਕਿਤਾਬ 'ਗਾਗਰ ਵਿਚ ਸਾਗਰ' ਤੇ ਭੋਗਲ ਦੀ ਕਿਤਾਬ 'ਦੱਸ ਕਿਥੇ ਵਸੀਏ' ਲੋਕ ਅਰਪਣ

* ਬਿ੍ਸਬੇਨ, 10 ਸਤੰਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਵਲੋਂ ਇੰਡੋਜ਼ ਪੰਜਾਬੀ ਵਿਸ਼ੇਸ਼ ਸੰਸਥਾਗਤ ਮੀਟਿੰਗ ਤੇ ਮਾਸਿਕ ਕਵੀ ਦਰਬਾਰ ਕਰਵਾਇਆ ਗਿਆ | ਜਿਸ 'ਚ ਸਥਾਨਕ ਕਵੀਆਂ ਅਤੇ ਸਾਹਿਤ ਸਨੇਹੀਆਾ ਨੇ ਹਾਜ਼ਰੀ ਭਰੀ ¢ ...

ਪੂਰੀ ਖ਼ਬਰ »

ਵਿਦਿਆ ਦੇ ਚਾਨਣ ਨਾਲ ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ-ਪ੍ਰੋ. ਔਜਲਾ

ਫਰਿਜਨੋ, 10 ਸਤੰਬਰ (ਰਵਿੰਦਰ ਲਾਲੀ ਰਾਜਪੁਰਾ)-ਪੜ੍ਹਾਓ ਪੰਜਾਬ, ਬਚਾਓ ਪੰਜਾਬ ਮੁਹਿੰਮ ਚਲਾਉਣ ਵਾਲੇ ਗਰੁੱਪ ਦੇ ਮੋਢੀ ਮੈਂਬਰ ਪ੍ਰੋ. ਸੰਤੋਖ ਸਿੰਘ ਔਜਲਾ ਅੱਜ-ਕੱਲ੍ਹ ਆਪਣੀ ਕੈਲੇਫੋਰਨੀਆ ਫੇਰੀ 'ਤੇ ਹਨ ¢ ਇਸੇ ਕੜੀ ਤਹਿਤ ਉਹ ਸ. ਸੁਰਜੀਤ ਸਿੰਘ ਦੇ ਸੱਦੇ 'ਤੇ ਫਰਿਜਨੋ ਪਹੁੰਚੇ ਜਿਥੇ ਮੈਡੇਟਰਿਨੀਅਨ ਗਰਿਲ ਰੈਸਟੋਰੈਂਟ 'ਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਵਲੋਂ ਗਰੀਬ ਤੇ ਲੋੜਵੰਦ ਬੱਚਿਆਂ ਲਈ ਇਕ ਟੀ.ਵੀ. ਸਕੂਲ ਚਲਾਇਆ ਜਾ ਰਿਹਾ ਹੈ | ਇਹ ਟੀ.ਵੀ. ਸਕੂਲ ਫਾਸਟਵੇਅ ਕੇਬਲ ਨੈਟਵਰਕ ਜ਼ਰੀਏ ਕਰੀਬ 40 ਲੱਖ ਘਰਾਂ ਵਿਚ ਹਿੰਦੁਸਤਾਨ ਦੇ ਲਗਪਗ 7 ਰਾਜਾਂ 'ਚ ਵੇਖਿਆ ਜਾਂਦਾ ਹੈ | ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉਤਰ ਪ੍ਰਦੇਸ਼ ਆਦਿ ਸੂਬਿਆਂ 'ਚ ਕਰੀਬ 4 ਲੱਖ ਬੱਚੇ ਟੀ.ਵੀ. ਸਕੂਲ ਰਾਹੀਂ ਮੁਫ਼ਤ ਟਿਊਸ਼ਨ ਦਾ ਲਾਭ ਲੈ ਰਹੇ ਹਨ¢ ਉਨ੍ਹਾਂ ਕਿਹਾ ਕਿ ਟੀ.ਵੀ. ਸਕੂਲ ਸਿੱਖਿਆ ਚੈਨਲ ਨੂੰ ਸ਼ੁਰੂ ਕਰਨ ਦਾ ਮੁੱਖ ਮਕਸਦ ਪੰਜਾਬ ਦੇ ਉਨ੍ਹਾਂ ਬੱਚਿਆਂ ਨੂੰ ਇਕ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ, ਜਿਹੜੇ ਮਹਿੰਗੇ ਸਕੂਲ ਦੀਆਂ ਫ਼ੀਸਾਂ ਨਹੀਂ ਦੇ ਸਕਦੇ ਅਤੇ ਟਿਊਸ਼ਨ ਦੀ ਫ਼ੀਸ ਦੇਣ ਦੇ ਅਸਮਰਥ ਹਨ¢ ਉਨ੍ਹਾਂ ਕਿਹਾ ਕਿ ਇਸ ਟੀ.ਵੀ. ਚੈਨਲ ਰਾਹੀਂ ਅਸੀਂ ਸਾਰੇ ਵਿਸ਼ੇ ਅੰਗਰੇਜ਼ੀ ਅਤੇ ਪੰਜਾਬੀ ਮਿਕਸ ਕਰਕੇ ਬੱਚਿਆ ਨੂੰ ਬਹੁਤ ਸੌਖੇ ਤਰੀਕੇ ਨਾਲ ਪੜ੍ਹਾਉਂਦੇ ਹਾਂ¢ ਬੱਚਿਆ ਦੇ ਸਵਾਲਾਂ ਦੇ ਜਵਾਬ ਦੇਣ ਲਈ ਇਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ | ਉਨ੍ਹਾਂ ਕਿਹਾ ਇਹ ਟਿਊਸ਼ਨ ਟੀ.ਵੀ. ਸਕੂਲ ਤੋਂ ਬਿਨਾ ਯੂ-ਟੂਬ, ਮੈਂਮਰੀ ਕਾਰਡ, ਮੋਬਾਈਲ ਐਪ, ਪਿੰਨ ਡਰਾਈਵ, ਸਾਡੀ ਵੈਬਸਾਈਟ 'ਤੇ ਵੀ ਉਪਲਬਧ ਹੈ¢ ਉਨ੍ਹਾਂ ਕਿਹਾ ਕਿ ਟੀ.ਵੀ. ਸਕੂਲ ਦਾ ਮੁੱਖ ਮਕਸਦ ਲੋੜਵੰਦ ਗਰੀਬ ਬੱਚਿਆ ਤੱਕ ਮੁਫ਼ਤ ਟਿਊਸ਼ਨ ਪਹੁੰਚਾਉਣਾ ਹੈ |


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX