ਐਮਾ ਮਾਂਗਟ, 16 ਸਤੰਬਰ (ਗੁਰਾਇਆ)-ਪੰਜਾਬ ਦੇ ਲੋਕਾਂ ਨੂੰ ਕਾਂਗਰਸ ਅਤੇ ਅਕਾਲੀਆਂ ਨੇ ਵਾਰੀ-ਵਾਰੀ 5-5 ਸਾਲ ਰਾਜ ਕਰਕੇ ਰੱਜ ਕੇ ਲੁੱਟਿਆ ਤੇ ਕੁੱਟਿਆ ਹੈ | ਇਨ੍ਹਾਂ ਪਾਰਟੀਆਂ ਦੇ ਨੇਤਾ 80-80 ਸਾਲ ਦੇ ਹੋਣ ਦੇ ਬਾਵਜੂਦ ਵੀ ਕੁਰਸੀ ਦਾ ਮੋਹ ਨਹੀਂ ਤਿਆਗ ਰਹੇ | ਬਲਕਿ ਹਰ ਹੀਲਾ ...
ਖ਼ਬਰ ਦਾ ਅਸਰ
ਮੁਕੇਰੀਆਂ, 16 ਸਤੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਬੀਤੇ ਦਿਨ 'ਅਜੀਤ' ਵਲੋਂ ਹਲਕਾ ਮੁਕੇਰੀਆਂ ਅੰਦਰ ਨਕਲੀ ਪਨੀਰ, ਦੁੱਧ, ਗੈਰ ਮਿਆਰੀ ਮਠਿਆਈਆਂ ਦੀ ਵੱਡੀ ਪੱਧਰ 'ਤੇ ਵਿੱਕਰੀ ਹੋਣ ਸਬੰਧੀ ਛਪੀ ਖਬਰ 'ਤੇ ਸਿਹਤ ਵਿਭਾਗ ਹੁਸ਼ਿਆਰਪੁਰ ਨੇ ਹਰਕਤ ਵਿਚ ...
ਨੰਗਲ ਬਿਹਾਲਾਂ, 16 ਸਤੰਬਰ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਰਣਸੋਤਾ ਵਿਖੇ ਇਕ ਔਰਤ ਨੇ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ | ਦੇਰ ਸ਼ਾਮ ਮਿਲੀ ਜਾਣਕਾਰੀ ਅਨੁਸਾਰ ਪਿੰਡ ਰਣਸੋਤਾ ਦੀ ਕਰੀਬ 29 ਸਾਲਾ ਵਿਆਹੁਤਾ ਜਿਸਦਾ ਪਤੀ ਵਿਦੇਸ਼ ਵਿਚ ਹੈ ਨੇ ਆਪਣੇ ਘਰ ਪੱਖੇ ਨਾਲ ਲਟਕ ਕੇ ...
ਮੁਕੇਰੀਆਂ, 16 ਸਤੰਬਰ (ਰਾਮਗੜ੍ਹੀਆ)-ਅੱਜ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਮੁਕੇਰੀਆਂ ਮੂਹਰੇ ਮਨਰੇਗਾ ਕਰਮਚਾਰੀ ਯੂਨੀਅਨ ਦੇ ਵਰਕਰਾਂ ਨੇ ਪ੍ਰਧਾਨ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਧਰਨਾ ਦਿੱਤਾ | ਇਸ ਮੌਕੇ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਿਖ਼ਲਾਫ਼ ਜੰਮ ਕੇ ...
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ)-ਨਾਬਾਲਗ ਵਿਦਿਆਰਥਣ ਨੂੰ ਵਰਗਲਾ-ਫੁਸਲਾ ਕੇ ਭਜਾਉਣ ਤੋਂ ਬਾਅਦ ਕਥਿਤ ਤੌਰ 'ਤੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਕਥਿਤ ਦੋਸ਼ੀ ਨੂੰ ਪੁਲਿਸ ਨੇ ਇੱਕ ਗੁਪਤ ਸੂਚਨਾ ਤੋਂ ਬਾਅਦ ਉਸ ਦੇ ਘਰ 'ਚੋਂ ਗਿ੍ਫ਼ਤਾਰ ਕਰਕੇ ਲੜਕੀ ਨੂੰ ...
ਗੜ੍ਹਸ਼ੰਕਰ, 16 ਸਤੰਬਰ (ਧਾਲੀਵਾਲ/ਬਾਲੀ)-ਗੜ੍ਹਸ਼ੰਕਰ ਪੁਲਿਸ ਨੇ 52 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਐੱਸ.ਐੱਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁੱਖੀ ਗੌਰਵ ਗਰਗ ਦੇ ਨਿਰਦੇਸ਼ ਅਤੇ ਸਤੀਸ਼ ...
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ ਵਿਚ ਲਗਾਏ ਜਾ ਰਹੇ ਮੈਗਾ ਰੋਜ਼ਗਾਰ ਮੇਲਿਆਂ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ ਤੇ ਮੇਲੇ ਦੇ ਸੁਚਾਰੂ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅੱਜ ਵੱਖ-ਵੱਖ ...
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪਿੰਡ ਬਿਛੋਹੀ ਵਿਚ ਡਾਇਰੀਆ ਫੈਲਣ ਨਾਲ ਹੁਣ ਤੱਕ 123 ਸ਼ੱਕੀ ਮਰੀਜ਼ਾਂ ਦੇ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 4 ਪਾਜ਼ੀਟਿਵ ਪਾਏ ਗਏ ਹਨ ਤੇ 2 ਡਿਸੈਂਟਰੀ ਪਾਜ਼ੀਟਿਵ ਪਾਏ ਜਾ ਚੁੱਕੇ ਹਨ | ਜਿੱਥੇ ...
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਵਿਭਾਗ ਵਲੋਂ ਪਿੰਡ ਬਿਛੋਹੀ ਦੇ ਘਰਾਂ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ ਤੇ ਇਸ ਦੌਰੇ ਦੌਰਾਨ ਜਿੱਥੇ ਪਿੰਡ ਵਾਸੀਆਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਕਲੋਰੀਨ ਦੀਆਂ ...
ਮਾਹਿਲਪੁਰ, 16 ਸਤੰਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਗਸ਼ਤ ਦੌਰਾਨ ਇਕ ਔਰਤ ਕੋਲੋਂ 700 ਗ੍ਰਾਮ ਚੂਰਾ ਪੋਸਤ ਬਰਾਮਦ ਕਰ ਲਿਆ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਇਕਬਾਲ ਸਿੰਘ ਦੱਸਿਆ ਕਿ ਥਾਣੇਦਾਰ ਦਲਜੀਤ ਕੁਮਾਰ ਸਮੇਤ ਪੁਲਿਸ ਪਾਰਟੀ ...
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ)-ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਇਕਾਈ ਵਲੋਂ ਨਰੇਗਾ ਦੇ ਹਰ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਬਲਾਕ ਹੁਸ਼ਿਆਰਪੁਰ-2 ਦੇ ਦਫ਼ਤਰ ਹੁਸ਼ਿਆਰਪੁਰ ਸਾਹਮਣੇ ...
ਹੁਸ਼ਿਆਰਪੁਰ, 16 ਸਤੰਬਰ (ਨਰਿੰਦਰ ਸਿੰਘ ਬੱਡਲਾ)-ਅਣਪਛਾਤੇ ਚੋਰਾਂ ਵਲੋਂ ਸਥਾਨਕ ਬਸੀ ਖਵਾਜੂ ਵਿਖੇ ਇੱਕ ਘਰ 'ਚੋਂ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਪ੍ਰਾਪਤ ਜਾਣਕਾਰੀ ਅਨੁਸਾਰ ਘਰ ਦੀ ਮਾਲਕਣ ਮਹਿੰਦਰ ਕੌਰ ਪਤਨੀ ਜਗੀਰੀ ਰਾਮ ਨੇ ਦੱਸਿਆ ...
ਚੌਲਾਂਗ, 16 ਸਤੰਬਰ (ਸੁਖਦੇਵ ਸਿੰਘ)-ਜਲੰਧਰ-ਜੰਮੂ ਰੇਲਵੇ ਲਾਈਨ 'ਤੇ ਇਕ ਨੌਜਵਾਨ ਦੀ ਲਾਸ਼ ਮਿਲੀ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਪੁੱਤਰ ਰਤਨ ਲਾਲ ਵਾਸੀ ਗੜ੍ਹਵਾਲ ਜ਼ਿਲ੍ਹਾ ਉਧਮਪੁਰ ਜੰਮੂ-ਕਸ਼ਮੀਰ ਜੋ ਕਿ ਦਿੱਲੀ ਜਾ ਰਿਹਾ ਸੀ, ਰੇਲਵੇ ਟਰੈਕ ਦੇ ...
ਕੋਟਫ਼ਤੂਹੀ, 16 ਸਤੰਬਰ (ਅਟਵਾਲ)-ਸਿਰਮੌਰ ਸੰਗੀਤਕਾਰ ਕਵੀਰਾਜ, ਗੀਤਕਾਰ, ਗ਼ਜ਼ਲਗੋ ਪ੍ਰੋ. ਦਰਸ਼ਨ ਸਿੰਘ 'ਕੋਮਲ' ਦੀ 58 ਵੀਂ ਬਰਸੀ ਉਨ੍ਹਾਂ ਦੇ ਵਰੋਸਾਏ ਸ਼ਾਗਿਰਦਾਂ, ਪਰਿਵਾਰਕ ਮੈਂਬਰਾਂ ਵਲੋਂ 19 ਸਤੰਬਰ ਤੱਕ ਪਿੰਡ ਨੰਗਲ ਕਲਾਂ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ...
ਟਾਂਡਾ ਉੜਮੁੜ, 16 ਸਤੰਬਰ (ਦੀਪਕ ਬਹਿਲ)-ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ 'ਤੇ ਜਿੱਥੇ ਸਿੱਖ ਜਗਤ ਅੰਦਰ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਜਥੇਦਾਰ ਮਸਕੀਨ ਦੀ ਨਿਯੁਕਤੀ ਗੁਰਮਤਿ ਦੇ ਪ੍ਰਚਾਰ ...
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਦੇਸ਼ ਨੂੰ ਤੰਦਰੁਸਤ ਬਣਾਉਣ ਦੀ ਮੁਹਿੰਮ ਤਹਿਤ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵਲੋਂ ਮੁਹੱਲਾ ਗੌਤਮ ਨਗਰ ਵਿਖੇ ਲਗਾਏ ਗਏ ਓਪਨ ਜਿੰਮ ਨੂੰ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਯੂਥ ...
ਮੁਕੇਰੀਆਂ, 16 ਸਤੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਗੁਰੂ ਨਾਨਕ ਸੇਵਾ ਸੁਸਾਇਟੀ ਰਜਿ: ਗੇਰਾ ਦੇ ਮੁੱਖ ਸੇਵਾਦਾਰ ਕ੍ਰਿਪਾਲ ਸਿੰਘ ਗੇਰਾ ਦੀ ਅਗਵਾਈ ਹੇਠ ਸੰਗਤਾਂ ਦਾ ਇਕ ਕਾਫਲਾ ਮੁਕੇਰੀਆਂ ਦੇ ਕਸਬਾ ਗੇਰਾ ਤੋਂ ਹਿਮਾਚਲ ਪ੍ਰਦੇਸ ਵਿਖੇ ਸਥਿਤ ਇਤਹਾਸਕ ਤਪ ਸਥਾਨ ...
ਮਿਆਣੀ, 16 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪੰਚਾਇਤ ਘਰ ਮਿਆਣੀ ਵਿਖੇ ਬਲਾਕ ਪੱਧਰੀ ਕੌਮੀ ਪੋਸ਼ਣ ਹਫ਼ਤਾ ਦਿਵਸ ਰਣਜੀਤ ਕੌਰ ਸੀ.ਡੀ.ਪੀ.ਓ. ਟਾਂਡਾ ਦੀ ਦੇਖ-ਰੇਖ ਅਤੇ ਮਿਆਣੀ ਦੀ ਸਰਕਲ ਸੁਪਰਵਾਈਜ਼ਰ ਰੇਣੂ ਬਾਲਾ ਦੀ ਅਗਵਾਈ ਵਿਚ ਮਨਾਇਆ ਗਿਆ | ਡਾ. ਮੀਨਾਕਸ਼ੀ ਸੈਣੀ ...
ਦਸੂਹਾ/ਗੜ੍ਹਦੀਵਾਲਾ, 16 ਸਤੰਬਰ (ਭੁੱਲਰ/ਚੱਗਰ)-ਗੁਰਦੁਆਰਾ ਸਿੰਘ ਸਭਾ ਪਿੰਡ ਥੇਂਦਾ ਵਿਖੇ ਮਾਲ ਡੰਗਰ ਦੀ ਤੰਦਰੁਸਤੀ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜਾਏ ਗਏ | ਇਸ ਮੌਕੇ ਪੰਥ ਦੇ ਪ੍ਰਸਿੱਧ ਕਵੀਸ਼ਰ ...
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਜ਼ਿਲ੍ਹਾ ਲੇਖਕ ਮੰਚ ਹੁਸ਼ਿਆਰਪੁਰ ਵਲੋਂ ਆਲ ਇੰਡੀਆ ਮੁਸ਼ਾਇਰਾ ਹੁਸ਼ਿਆਰਪੁਰ 'ਚ ਮੰਚ ਦੇ ਕਨਵੀਨਰ ਰਘਵੀਰ ਸਿੰਘ ਟੇਰਕਿਆਣਾ ਦੀ ਅਗਵਾਈ 'ਚ ਕਰਵਾਇਆ ਗਿਆ | ਇਸ ਮੌਕੇ ਇਸ ਵਾਰ ਪੋ੍ਰ: ਮੋਹਨ ਸਿੰਘ ...
ਮਿਆਣੀ, 16 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਬਾਬਾ ਦੀਪ ਸਿੰਘ ਵੈੱਲਫੇਅਰ ਅਤੇ ਖੂਨਦਾਨ ਸੁਸਾਇਟੀ ਆਲਮਪੁਰ ਵਲੋਂ ਪਿੰਡ ਮਿਆਣੀ ਵਿਖੇ ਖੂਨਦਾਨ ਕੈਂਪ ਲਾਇਆ ਗਿਆ | ਦਲਜੀਤ ਸਿੰਘ ਲਾਲੇਵਾਲ ਅਤੇ ਨਿਸ਼ਾਨ ਸਿੰਘ ਮਿਆਣੀ ਦੀ ਅਗਵਾਈ ਵਿਚ ਸੇਵਾ ਸੰਸਥਾ ਵੈੱਲਫੇਅਰ ...
ਚੱਬੇਵਾਲ, 16 ਸਤੰਬਰ (ਰਾਜਾ ਸਿੰਘ ਪੱਟੀ)-ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਚਲ ਰਹੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵੂਮੈਨ ਹਰੀਆਂ ਵੇਲਾਂ ਚੱਬੇਵਾਲ ਵਿਖੇ ...
ਹਰਿਆਣਾ, 16 ਸਤੰਬਰ (ਹਰਮੇਲ ਸਿੰਘ ਖੱਖ)-ਸੰਤ ਅਨੂਪ ਸਿੰਘ ਊਨਾ ਸਾਹਿਬ ਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 19 ਅਕਤੂਬਰ ਨੂੰ ਰੌਸ਼ਨ ਗਰਾਊਾਡ ਹੁਸ਼ਿਆਰਪੁਰ ਵਿਖੇ ਕਰਵਾਏ ਜਾ ਰਹੇ ...
ਮੁਕੇਰੀਆਂ, 16 ਸਤੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਅੱਜ ਦਲਿਤ ਭਾਈਚਾਰੇ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ 46 ਸਾਲ ਪਹਿਲਾਂ ਲਿਆ ਸਪਨਾ ਡਾ. ਬੀ.ਆਰ. ਅੰਬੇਡਕਰ ਪਾਰਕ ਬਣਾਉਣ ਦਾ ਸੁਪਨਾ ਪੂਰਾ ਹੋਇਆ ਹੈ | ਇਹ ਗੱਲ ਸਾਬਕਾ ਵਾਈਸ ਪ੍ਰਧਾਨ ਅਨੁਸੂਚਿਤ ਮੋਰਚਾ ...
ਮੁਕੇਰੀਆਂ, 16 ਸਤੰਬਰ (ਰਾਮਗੜ੍ਹੀਆ)-ਪਿੰਡ ਪਲਾਕੀ ਦੇ ਸਮੂਹ ਪਿੰਡ ਵਾਸੀਆਂ, ਛਿੰਝ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਜਿ. ਵਲੋਂ 20ਵੀਂ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿਚ ਛਿੰਝ ਮੇਲੇ ਤੋਂ ਪਹਿਲਾਂ ਪ੍ਰਸਿੱਧ ਪੰਜਾਬੀ ਗਾਇਕ ਅਮਰਜੀਤ ਬਾਈ ਅਤੇ ਮਿਸ ਕਮਲ ...
ਮੁਕੇਰੀਆਂ, 16 ਸਤੰਬਰ (ਸਰਵਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਸਵੱਛ ਭਾਰਤ ਅਭਿਆਨ ਤੇ ਪੋਲੀਥੀਨ ਰਹਿਤ ਭਾਰਤ ਮੁਹਿੰਮ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਭਾਰਤੀ ਜਨਤਾ ਪਾਰਟੀ ਮੁਕੇਰੀਆਂ ਵਲੋਂ ਸਾਬਕਾ ਮੰਤਰੀ ਸ੍ਰੀ ਅਰੁਣੇਸ਼ ...
ਟਾਂਡਾ ਉੜਮੁੜ, 16 ਸਤੰਬਰ (ਦੀਪਕ ਬਹਿਲ)- ਪੰਜਾਬ ਵਿਚ ਆਮ ਆਦਮੀ ਪਾਰਟੀ ਆਗਾਮੀ ਜ਼ਿਮਨੀ ਚੋਣਾਂ ਪੂਰੀ ਤਰ੍ਹਾਂ ਡਟ ਕੇ ਲੜੇਗੀ, ਇਹ ਪ੍ਰਗਟਾਵਾ ਅੱਜ ਸ. ਭਗਵੰਤ ਮਾਨ ਐਮ.ਪੀ. ਅਤੇ ਸੂਬਾ ਪ੍ਰਧਾਨ ਆਮ ਆਦਮੀ ਪਾਰਟੀ ਨੇ ਟਾਂਡਾ ਵਿਖੇ ਸੀਨੀਅਰ ਆਪ ਨੇਤਾ ਸ. ਜਸਵੀਰ ਸਿੰਘ ਰਾਜਾ ...
ਐਮਾ ਮਾਂਗਟ, 16 ਸਤੰਬਰ (ਗੁਰਾਇਆ)-ਉੱਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਡੰਡ ਸਾਂਗਲਾ ਦੀ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਮੌਕੇ ਸਰਬ ਸੰਮਤੀ ਨਾਲ ਕਮੇਟੀ ਦਾ ਪ੍ਰਧਾਨ ਜੋਗਿੰਦਰ ਸਿੰਘ ਨੂੰ ਅਤੇ ਵਾਈਸ ਪ੍ਰਧਾਨ ਜਰਨੈਲ ਸਿੰਘ ਨੂੰ ਚੁਣਿਆ ਗਿਆ | ...
ਕੋਟਫ਼ਤੂਹੀ, 16 ਸਤੰਬਰ (ਅਟਵਾਲ)-ਤ੍ਰੈ-ਮਾਸਿਕ ਬਾਲ ਪੁਸਤਕ ਲੜੀ ਤਨੀਸ਼ਾ ਵਲੋਂ ਆਨਰੇਰੀ ਸੰਪਾਦਕ ਸਾਬੀ ਈਸਪੁਰੀ ਵਲੋਂ ਬੇਟੀ ਤਨੀਸ਼ਾ ਦੇ ਜਨਮ ਦਿਨ ਤੇ ਤੀਸਰਾ ਬਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ 19 ਸਤੰਬਰ ਨੂੰ ਅਦਾਰਾ ਤਨੀਸ਼ਾ ਦੇ ਦਫ਼ਤਰ ਕੋਟਫ਼ਤੂਹੀ ਵਿਖੇ ...
ਖੁੱਡਾ, 16 ਸਤੰਬਰ (ਸਰਬਜੀਤ ਸਿੰਘ)-ਬੀਤੇ ਦਿਨੀਂ ਇਟਲੀ ਦੇ ਜ਼ਿਲ੍ਹਾ ਪਈਆ 'ਚ ਇਕ ਡੇਅਰੀ ਫਾਰਮ ਵਿਖੇ ਚਾਰ ਨੌਜਵਾਨਾਂ ਦੀ ਗੋਬਰ ਟੈਂਕ ਵਿਚ ਡਿੱਗਣ ਕਾਰਨ ਮੌਤ ਹੋ ਗਈ ਜਿਨ੍ਹਾਂ ਵਿਚੋਂ ਇਕ ਨੌਜਵਾਨ ਹਰਮਿੰਦਰ ਸਿੰਘ ਬਲਾਕ ਟਾਂਡਾ ਦੇ ਪਿੰਡ ਕੁਰਾਲਾ ਖੁਰਦ ਦਾ ਸੀ | ਆਮ ...
ਹਰਿਆਣਾ, 16 ਸਤੰਬਰ (ਖੱਖ)-ਬੀਤੀ ਰਾਤ ਮੌਸਮ ਦੀ ਖ਼ਰਾਬੀ ਕਾਰਨ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ (ਗੰਨਾ ਤੇ ਝੋਨੇ) ਦਾ ਭਾਰੀ ਨੁਕਸਾਨ ਹੋਇਆ ਉੱਥੇ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ ਤੇ ਕਈ ਥਾਵਾਂ 'ਤੇ ਬਿਜਲੀ ਦੇ ਖੰਭੇ ਵੀ ਟੁੱਟ ਗਏ | ਜਾਣਕਾਰੀ ਅਨੁਸਾਰ ਬੀਤੀ ਰਾਤ ...
ਗੜ੍ਹਸ਼ੰਕਰ, 16 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਦੇ ਮੁੱਖ ਬੰਗਾ ਚੌਾਕ 'ਚ ਖੜ੍ਹਨ ਵਾਲੇ ਪਾਣੀ ਦੀ ਸਮੱਸਿਆ ਤੋਂ ਜਿੱਥੇ ਦੁਕਾਨਦਾਰ ਪੇ੍ਰਸ਼ਾਨ ਹਨ, ਉੱਥੇ ਹੀ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ | ਹਲਕੀ ਜਿਹੀ ਬਾਰਿਸ਼ ...
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਕਿਸਾਨ ਐਕਸ਼ਨ ਕਮੇਟੀ ਮੁਕੇਰੀਆਂ ਅਤੇ ਗੁਰਦਾਸਪੁਰ ਦੇ ਆਗੂਆਂ ਦਾ ਵਫ਼ਦ ਮੁਕੇਰੀਆਂ ਸ਼ੂਗਰ ਮਿੱਲ 'ਚ ਪੰਜਾਬ ਸਰਕਾਰ ਦੇ ਨੁਮਾਇੰਦੇ ਕੇਨ ਕਮਿਸ਼ਨਰ ਵਲੋਂ 27 ਅਗਸਤ ਨੂੰ ਰੈਲੀ ...
ਹਾਜੀਪੁਰ, 16 ਸਤੰਬਰ (ਰਣਜੀਤ ਸਿੰਘ, ਪੁਨੀਤ)-ਅੱਜ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਹਾਜੀਪੁਰ ਮੂਹਰੇ ਮਨਰੇਗਾ ਕਰਮਚਾਰੀ ਯੂਨੀਅਨ ਦੇ ਵਰਕਰਾਂ ਨੇ ਪ੍ਰਧਾਨ ਹੀਰਾ ਸਿੰਘ ਦੀ ਅਗਵਾਈ ਹੇਠ ਧਰਨਾ ਦਿੱਤਾ | ਇਸ ਮੌਕੇ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਿਖ਼ਲਾਫ਼ ਜੰਮ ਕੇ ...
ਦਸੂਹਾ, 16 ਸਤੰਬਰ (ਭੁੱਲਰ)-ਪਿੰਡ ਥੇਂਦਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਨੂੰ ਗੁਰਬਾਣੀ ਕੰਠ ਕਰਵਾਉਣ ਸਬੰਧੀ ਭਾਈ ਹਰਪਾਲ ਸਿੰਘ ਖ਼ਾਲਸਾ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਦੀ ਅਗਵਾਈ ਹੇਠ ਗੁਰਮਤਿ ਕੈਂਪ ਲਗਾਇਆ ਗਿਆ | ਇਸ ਮੌਕੇ ਲਗਪਗ 40 ...
ਜਲੰਧਰ, 16 ਸਤੰਬਰ (ਅ.ਬ)-ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਵਿਦੇਸ਼ਾਂ 'ਚ ਪੜ੍ਹਨ ਅਤੇ ਸਥਾਪਿਤ ਹੋਣ ਦੇ ਸੁਪਨੇ ਰੱਖਦੀ ਹੈ, ਉੱਥੇ ਹੀ ਆਈਲਟਸ ਪ੍ਰੀਖਿਆ 'ਚ ਚੰਗੇ ਬੈਂਡ ਲਿਆਉਣਾ ਉਨ੍ਹਾਂ ਲਈ ਇਕ ਬਹੁਤ ਵੱਡੀ ਚੁਣੌਤੀ ਬਣ ਚੁੱਕੀ ਹੈ | ਦੂਜੀ ਮੰਜ਼ਿਲ, ਸਿਟੀ ਸੈਂਟਰ, ਹੋਟਲ ...
ਜਲੰਧਰ, 16 ਸਤੰਬਰ (ਅ.ਬ)-ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਵਿਦੇਸ਼ਾਂ 'ਚ ਪੜ੍ਹਨ ਅਤੇ ਸਥਾਪਿਤ ਹੋਣ ਦੇ ਸੁਪਨੇ ਰੱਖਦੀ ਹੈ, ਉੱਥੇ ਹੀ ਆਈਲਟਸ ਪ੍ਰੀਖਿਆ 'ਚ ਚੰਗੇ ਬੈਂਡ ਲਿਆਉਣਾ ਉਨ੍ਹਾਂ ਲਈ ਇਕ ਬਹੁਤ ਵੱਡੀ ਚੁਣੌਤੀ ਬਣ ਚੁੱਕੀ ਹੈ | ਦੂਜੀ ਮੰਜ਼ਿਲ, ਸਿਟੀ ਸੈਂਟਰ, ਹੋਟਲ ...
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਨਿਰਦੇਸ਼ਾਂ ਤਹਿਤ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ: ਵਿਨੈ ਕੁਮਾਰ ਦੀ ਅਗਵਾਈ ਹੇਠ ਪਿੰਡ ਅੱਜੋਵਾਲ ਵਿਖੇ ਆਤਮਾ ਸਕੀਮ ਤਹਿਤ ਬਲਾਕ ਹੁਸ਼ਿਆਰਪੁਰ-1 ਵਲੋਂ ਫਾਰਮ ਫ਼ੀਲਡ ਸਕੂਲ ...
ਅੱਡਾ ਸਰਾਂ, 16 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਹਫ਼ਤੇ 'ਚ ਦੂਸਰੀ ਵਾਰ ਲੋਕਾਂ ਨੂੰ ਕੁਦਰਤ ਦੇ ਗ਼ੁੱਸੇ ਦਾ ਸਾਹਮਣਾ ਕਰਨਾ ਪਿਆ | ਬੀਤੀ ਰਾਤ ਤੇਜ਼ ਹਨੇਰੀ ਫ਼ਸਲਾਂ ਤੇ ਦਰਖਤਾਂ ਦਾ ਭਾਰੀ ਨੁਕਸਾਨ ਕੀਤਾ | ਕਰੀਬ ਅੱਧੀ ਰਾਤ ਨੂੰ ਆਈ ਇਸ ਤੇਜ਼ ਹਨੇਰੀ ਕਾਰਨ ਖੇਤਰ ਦੇ ...
ਦਸੂਹਾ, 16 ਸਤੰਬਰ (ਭੁੱਲਰ)-ਮੀਰੀ ਪੀਰੀ ਦੇ ਮਾਲਕ ਤੇ ਬੰਦੀ ਛੋੜ ਪਿਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 424ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਕਰਵਾਏ ਜਾ ਰਹੇ 13ਵੇਂ ਰੈਣ ਸਬਾਈ ਕੀਰਤਨ ਦਰਬਾਰ ਸਬੰਧੀ ਸਤਪਾਲ ਸਿੰਘ ...
ਗੜ੍ਹਸ਼ੰਕਰ, 16 ਸਤੰਬਰ (ਧਾਲੀਵਾਲ)-ਇੱਥੇ ਬੀ.ਡੀ.ਪੀ.ਓ. ਦਫ਼ਤਰ ਵਿਖੇ ਮਨਰੇਗਾ ਸਟਾਫ਼ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਆਰ.ਐੱਸ. ਕਨਵਰ ਰਾਣਾ ਦੀ ਅਗਵਾਈ ਹੇਠ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ...
ਦਸੂਹਾ, 16 ਦਸੂਹਾ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ, ਦਸੂਹਾ ਦੇ ਇਤਿਹਾਸ ਵਿਭਾਗ ਵਲੋਂ ਸਾਕਾ ਸਾਰਾਗੜੀ ਨਾਲ ਸਬੰਧਿਤ ਇੱਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿਚ ਵਿਭਾਗ ਦੇ ਮੁਖੀ ਪ੍ਰੋ. ਜੋਤੀ ਸੈਣੀ ਨੇ ਵਿਦਿਆਰਥਣਾਂ ਨੂੰ ਇਸ ਸਾਕੇ ਦੀ ਘਟਨਾ ...
ਪੱਸੀ ਕੰਢੀ, 16 ਸਤੰਬਰ (ਜਗਤਾਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਫਤਿਹਪੁਰ-ਭਟਲਾ ਵਿਖੇ ਸਰਦਾਰ ਸਲਿੰਦਰ ਸਿੰਘ ਨੇ ਬਤੌਰ ਪਿ੍ਸੀਪਲ ਆਪਣਾ ਅਹੁਦਾ ਸੰਭਾਲ ਲਿਆ | ਇਸ ਮੌਕੇ ਸਕੂਲ ਦੇ ਸਮੂਹ ਸਟਾਫ ਵਲੋਂ ਸਲਿੰਦਰ ਸਿੰਘ ਦਾ ਸਕੂਲ ਪਹੁੰਚਣ 'ਤੇ ਨਿੱਘਾ ਜੀ ਆਇਆ ...
ਮੁਕੇਰੀਆਂ, 16 ਸਤੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਅੱਜ ਬਲਾਕ ਸੰਮਤੀ ਮੁਕੇਰੀਆਂ ਅਤੇ ਬਲਾਕ ਸੰਮਤੀ ਹਾਜੀਪੁਰ ਦੇ ਚੇਅਰਮੈਨਾਂ ਤੇ ਉੱਪ ਚੇਅਰਮੈਨਾਂ ਦਾ ਪਿਛਲੇ ਇਕ ਮਹੀਨੇ ਤੋਂ ਚੱਲ ਰਿਹਾ ਰੇੜਕਾ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਪੰਜਾਬ, ਹਰਿਆਣਾ ਹਾਈਕੋਰਟ ਵਿਚ ਸਕੱਤਰ ਜਨਰਲ ਯੂਥ ਅਕਾਲੀ ਦਲ ਪੰਜਾਬ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਵਿਚ ਸੰਮਤੀ ਮੈਂਬਰ ਰਾਜ ਰਾਣੀ ਵਾਸੀ ਕੌਲਪੁਰ ਵਲੋਂ ਦਾਖ਼ਲ ਕੀਤੀ ਗਈ ਰਿੱਟ ਪਟੀਸ਼ਨ ਨੂੰ ਮੁੱਖ ਰੱਖਦੇ ਹੋਏ ਸ. ਜਸਕਰਨ ਸਿੰਘ ਡਾਇਰੈਕਟਰ ਰੂਰਲ ਡਿਵੈਲਪਮੈਂਟ ਐਾਡ ਪੰਚਾਇਤ ਪੰਜਾਬ ਨੇ ਮਾਣਯੋਗ ਹਾਈਕੋਰਟ ਵਿਚ ਹਲਫ਼ੀਆ ਬਿਆਨ ਦੇ ਕੇ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਵਿਚ ਕੀਤੀ ਗਈ ਸੋਧ ਵਾਪਸ ਲੈ ਲਈ | ਇਸ ਸਬੰਧੀ ਸਰਬਜੋਤ ਸਿੰਘ ਸਾਬੀ ਨੇ ਦੱਸਿਆ ਕਿ ਪਹਿਲੇ ਪੰਜਾਬ ਸਰਕਾਰ ਨੇ ਨੋਟੀਫ਼ਿਕੇਸ਼ਨ ਵਿਚ ਬਲਾਕ ਸੰਮਤੀ ਮੁਕੇਰੀਆਂ ਨੂੰ ਚੇਅਰਮੈਨ ਜਨਰਲ (ਪੁਰਸ਼) ਅਤੇ ਹਾਜੀਪੁਰ ਨੂੰ ਐਸ.ਸੀ. (ਔਰਤ) ਐਲਾਨ ਕੀਤਾ ਸੀ ਪਰ ਬਾਅਦ ਵਿਚ ਸਿਆਸੀ ਦਬਾਅ ਹੇਠ ਆ ਕੇ ਪੰਚਾਇਤ ਵਿਭਾਗ ਨੇ ਨੋਟੀਫ਼ਿਕੇਸ਼ਨ ਵਿਚ ਸੋਧ ਜਾਰੀ ਕਰਕੇ ਹਾਜੀਪੁਰ ਨੂੰ ਜਨਰਲ ਪੁਰਸ਼ ਅਤੇ ਮੁਕੇਰੀਆਂ ਸੰਮਤੀ ਲਈ ਚੇਅਰਮੈਨ ਐਸ.ਸੀ. (ਔਰਤ) ਐਲਾਨ ਕਰ ਦਿੱਤਾ, ਜਿਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਅਸੀਂ ਰਾਜ ਰਾਣੀ ਵਲੋਂ ਪੰਜਾਬ, ਹਰਿਆਣਾ ਹਾਈਕੋਰਟ ਵਿਚ ਰਿੱਟ ਦਾਇਰ ਕਰ ਦਿੱਤੀ, ਜਿਸ ਉਪਰੰਤ ਹਾਈਕੋਰਟ ਨੇ 16 ਸਤੰਬਰ ਨੂੰ ਜਵਾਬ ਦਾਖ਼ਲ ਕਰਨ ਲਈ ਕਿਹਾ ਸੀ | ਅੱਜ ਪੰਜਾਬ ਸਰਕਾਰ ਵਲੋਂ ਡਾਇਰੈਕਟਰ ਰੂਰਲ ਡਿਵੈਲਪਮੈਂਟ ਐਾਡ ਪੰਚਾਇਤ ਪੰਜਾਬ ਜਸਕਰਨ ਸਿੰਘ ਨੇ ਕੋਰਟ ਵਿਚ ਹਲਫ਼ੀਆ ਬਿਆਨ ਦਾਇਰ ਕਰਕੇ ਕਿਹਾ ਕਿ ਸਰਕਾਰ ਨੇ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਦੀ ਸੋਧ ਵਾਪਸ ਲੈ ਲਈ ਹੈ, ਜਿਸ ਕਰਕੇ ਹੁਣ ਬਲਾਕ ਸੰਮਤੀ ਮੁਕੇਰੀਆਂ ਦਾ ਚੇਅਰਮੈਨ ਜਨਰਲ (ਪੁਰਸ਼) ਅਤੇ ਬਲਾਕ ਸੰਮਤੀ ਹਾਜੀਪੁਰ ਦੀ ਚੇਅਰਪਰਸਨ ਐਸ.ਸੀ. ਔਰਤ ਬਣੇਗੀ | ਉਨ੍ਹਾਂ ਅਕਾਲੀ-ਭਾਜਪਾ ਗੱਠਜੋੜ ਦੀ ਇਸ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮਾਨਯੋਗ ਅਦਾਲਤ ਦੇ ਸਹੀ ਫ਼ੈਸਲੇ ਨਾਲ ਸਾਡਾ ਕਾਨੂੰਨ ਵਿਚ ਵਿਸ਼ਵਾਸ ਵਧਿਆ ਹੈ |
ਦਸੂਹਾ, 16 ਸਤੰਬਰ (ਕੌਸ਼ਲ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਚ ਬੱਚਿਆਂ ਦੀ ਅੱਧ-ਸਾਲਾਨਾ ਪ੍ਰੀਖਿਆ ਦੇ ਨਤੀਜੇ ਦੱਸਣ ਲਈ ਪੇਰੇਂਟਸ ਟੀਚਰ ਮੀਟਿੰਗ ਦੇ ਨਾਲ-ਨਾਲ ਬੱਚਿਆਂ ਲਈ ਤਿੰਨ ਦਿਨਾਂ ਕਿਤਾਬੀ ਮੇਲਾ ਵੀ ਲਗਾਇਆ ਗਿਆ | ਇਹ ਪੁਸਤਕ ਮੇਲਾ ਸਕੋਲਾਸਟਿਕ ਇੰਡੀਆ ...
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਦਾ ਲਾਭ ਯੋਗ ਤੇ ਲੋੜਵੰਦ ਵਿਅਕਤੀਆਂ ਨੂੰ ਪਹੁੰਚਾਇਆ ਜਾ ਰਿਹਾ ਹੈ | ਉਹ ਅੱਜ ...
ਮੁਕੇਰੀਆਂ, 16 ਸਤੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਨੇ ਜੋ ਸਿੱਖਾਂ ਦੇ ਨਾਵਾਂ ਦੀ ਸੂਚੀ ਜਾਰੀ ਰੱਖੀ ਸੀ, ਉਸ ਵਿਚੋਂ 312 ਸਿੱਖਾਂ ਦਾ ਨਾਂਅ ਮੋਦੀ ਸਰਕਾਰ ਨੇ ਹਟਾ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ | ਇਹ ਗੱਲ ਸਰਕਲ ...
ਮੁਕੇਰੀਆਂ, 16 ਸਤੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਨੇ ਜੋ ਸਿੱਖਾਂ ਦੇ ਨਾਵਾਂ ਦੀ ਸੂਚੀ ਜਾਰੀ ਰੱਖੀ ਸੀ, ਉਸ ਵਿਚੋਂ 312 ਸਿੱਖਾਂ ਦਾ ਨਾਂਅ ਮੋਦੀ ਸਰਕਾਰ ਨੇ ਹਟਾ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ | ਇਹ ਗੱਲ ਸਰਕਲ ...
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਕਾਂਗਰਸ ਦਫਤਰ ਚੱਬੇਵਾਲ ਵਿਖੇ ਹਲਕੇ ਦੇ ਲਗਭਗ 50 ਪਿੰਡਾਂ ਦੀਆਂ ਪੰਚਾਇਤਾਂ ਨੂੰ 1 ਕਰੋੜ ਦੀਆਂ ਗ੍ਰਾਂਟਾਂ ਪਿੰਡ ਚੱਬੇਵਾਲ, ਭੀਲੋਵਾਲ, ਮੁੱਖਲਿਆਣਾ, ਰਹੱਲੀ, ...
ਹੁਸ਼ਿਆਰਪੁਰ, 16 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸੋਨੀਪਤ ਸਾਇਕਲਿੰਗ ਕਲੱਬ ਵਲੋਂ 400 ਕਿੱਲੋਮੀਟਰ ਸਾਇਕਲਿੰਗ ਕਰਵਾਈ ਗਈ | ਰੇਸ 'ਚ ਹੁਸ਼ਿਆਰਪੁਰ ਦੇ ਮਸ਼ਹੂਰ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਨੇ ਭਾਗ ਲਿਆ | ਇਸ ਸਬੰਧੀ ਬਲਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਸਵੇਰੇ 5 ...
ਗੜ੍ਹਸ਼ੰਕਰ, 16 ਸਤੰਬਰ (ਧਾਲੀਵਾਲ)-ਨਗਰ ਕੌਾਸਲ ਗੜ੍ਹਸ਼ੰਕਰ ਵਲੋਂ ਸਵੱਛ ਭਾਰਤ ਮਿਸ਼ਨ ਅਧੀਨ 'ਸਵੱਛਤਾ ਹੀ ਸੇਵਾ 2020' ਦੇ ਸਬੰਧ ਵਿਚ ਸ਼ਹਿਰ ਵਿਚ ਸੇਂਟ ਸੋਲਜਰ ਸਕੂਲ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਪਲਾਸਟਿਕ ਦੀ ਵਰਤੋਂ ਰੋਕਣ ਸਬੰਧੀ ਜਾਗਰੂਕਤਾ ...
ਹਰਿਆਣਾ, 16 ਸਤੰਬਰ (ਖੱਖ)-ਨੇਤਰਦਾਨ ਸੰਸਥਾ ਹੁਸ਼ਿਆਰਪੁਰ ਵਲੋਂ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਡੱਲੇਵਾਲ ਵਿਖੇ ਪਿ੍ੰਸੀਪਲ ਡਾ: ਵਿਧੀ ਭੱਲਾ ਦੀ ਅਗਵਾਈ 'ਚ 'ਨੇਤਰਦਾਨ ਹੈ ਮਹਾਂਦਾਨ' ਵਿਸ਼ੇ 'ਤੇ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਨੇਤਰਦਾਨ ਸੰਸਥਾ ਦੇ ਜਨਰਲ ਸਕੱਤਰ ...
ਦਸੂਹਾ, 16 ਸਤੰਬਰ(ਭੁੱਲਰ)-ਦਰਸ਼ਨ ਐਜੂਕੇਸ਼ਨ ਫਾੳਾੂਡੇਸ਼ਨ ਦੇ ਅਧੀਨ ਚੱਲ ਰਹੇ ਦਰਸ਼ਨ ਅਕਾਦਮੀ ਸੀ.ਬੀ.ਐੱਸ.ਈ. ਸਕੂਲਾਂ ਦੀ ਸਿਲਵਰ ਜੁਬਲੀ ਵਰੇ੍ਹ ਦੇ ਸ਼ੁੱਭ ਆਰੰਭ ਦੇ ਮੌਕੇ ਦਰਸ਼ਨ ਅਕਾਦਮੀ ਸੀ.ਬੀ.ਐਸ.ਈ. ਸਕੂਲ ਦਸੂਹਾ ਵਿਖੇ ਰੰਗਾਂ ਰੰਗ ਪ੍ਰੋਗਰਾਮ ਕਰਵਾਇਆ ਗਿਆ | ...
ਹੁਸ਼ਿਆਰਪੁਰ, 16 ਸਤੰਬਰ (ਨਰਿੰਦਰ ਸਿੰਘ ਬੱਡਲਾ)-ਮਗਨਰੇਗਾ ਕਰਮਚਾਰੀ ਯੂਨੀਅਨ ਬਲਾਕ ਹੁਸ਼ਿਆਰਪੁਰ 1 ਦੇ ਕਰਮਚਾਰੀਆਂ ਵਲੋਂ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਦੀ ਅਗਵਾਈ 'ਚ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਲੜੀਵਾਰ ਰੋਸ ਧਰਨਾ ਲਗਾਇਆ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX