ਨਵਾਂਸ਼ਹਿਰ, 16 ਸਤੰਬਰ (ਗੁਰਬਖਸ਼ ਸਿੰਘ ਮਹੇ)- ਦਿਵਿਆਂਗਾਂ ਦੇ ਅਧਿਕਾਰਾਂ (ਆਰ.ਪੀ.ਡਬਲਿਊ.ਡੀ.) 'ਤੇ ਬਣੇ ਐਕਟ ਤਹਿਤ ਅੱਜ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਵਿਨੈ ਬਬਲਾਨੀ ਨੇ ਕਮੇਟੀ ਨਾਲ ਜੁੜੇ ...
ਬਲਾਚੌਰ, 16 ਸਤੰਬਰ (ਦੀਦਾਰ ਸਿੰਘ)-ਬਲਾਚੌਰ ਸ਼ਹਿਰ ਵਿਚ ਆਏ ਦਿਨ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਹੁਣ ਆਮ ਜਿਹੀ ਗੱਲ ਬਣ ਚੁੱਕੀ ਹੈ | ਅੱਜ ਸਵੇਰੇ ਵਾਰਡ ਨੰਬਰ 2 ਬਲਾਚੌਰ ਸਥਿਤ ਮਨਜੀਤ ਕਾਟਨ ਗਰੁੱਪ ਇੰਡਸਟਰੀਜ਼ ਮਹਾਰਾਸ਼ਟਰ ਦੇ ਪ੍ਰਬੰਧਕ ਚੌਧਰੀ ਗੁਰਨਾਮ ਦਾਸ ...
ਮਜਾਰੀ/ਸਾਹਿਬਾ, 16 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਬਲਾਕ ਸੜੋਆ ਅਧੀਨ ਰੈਨਬੋ ਸਮਾਰਟ ਸਕੂਲ ਬਣਿਆ ਸਰਕਾਰੀ ਅਤੇ ਮਿਡਲ ਸਕੂਲ ਸਜਾਵਲਪੁਰ ਦਾ ਉਦਘਾਟਨ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਕੀਤਾ ਗਿਆ | ਮੁੱਖ ਮਹਿਮਾਨ ਵਜੋਂ ਹਲਕਾ ਗੜ੍ਹਸ਼ੰਕਰ ਦੇ ...
ਬਹਿਰਾਮ, 16 ਸਤੰਬਰ (ਨਛੱਤਰ ਸਿੰਘ ਬਹਿਰਾਮ)- ਫਗਵਾੜਾ-ਰੋਪੜ ਮੁੱਖ ਮਾਰਗ ਬਹਿਰਾਮ ਨੇੜੇ ਮਾਹਿਲਪੁਰ ਚੌਾਕ ਕੋਲ ਵਾਪਰੇ ਇਕ ਸੜਕ ਹਾਦਸੇ 'ਚ ਦੋ ਵਿਅਕਤੀ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਬੰਗਾ ਸਾਇਡ ਤੋਂ ਧਰਮਪਾਲ ਪੁੱਤਰ ਕਰਤਾਰ ਚੰਦ ਵਾਸੀ ਜੱਲੋਵਾਲ ਅਬਾਦੀ ਜਲੰਧਰ ...
ਮੁਕੰਦਪੁਰ, 16 ਸਤੰਬਰ (ਅਮਰੀਕ ਸਿੰਘ ਢੀਂਡਸਾ)- ਮੁਕੰਦਪੁਰ ਪੁਲਿਸ ਵਲੋਂ ਸਰਕਾਰ ਤੇ ਪ੍ਰਸ਼ਾਸਨ ਦੁਆਰਾ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 10 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ | ਇਸ ਸਬੰਧੀ ਥਾਣਾ ਮੁਖੀ ...
ਨਵਾਂਸ਼ਹਿਰ, 16 ਸਤੰਬਰ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਡਾ: ਰਜਿੰਦਰ ਪ੍ਰਸ਼ਾਦ ਭਾਟੀਆ ਦੀ ਅਗਵਾਈ ਹੇਠ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਦੂਸਰੇ ਦਿਨ ਜ਼ਿਲੇ੍ਹ ਅੰਦਰ ਕੁੱਲ 2120 ਬੱਚਿਆਂ ਜਿਨ੍ਹਾਂ ਵਿਚੋਂ ਨਵਾਂਸ਼ਹਿਰ ਵਿਖੇ 291, ਬੰਗਾ ਵਿਖੇ 180, ਰਾਹੋਂ ਵਿਖੇ 90, ...
ਟੱਪਰੀਆਂ ਖ਼ੁਰਦ, 16 ਸਤੰਬਰ (ਸ਼ਾਮ ਸੁੰਦਰ ਮੀਲੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜਨ ਜਨ ਤੱਕ ਪਹੁੰਚਾਉਣ ਦੇ ਮਕਸਦ ਨਾਲ ਸ਼੍ਰੋਮਣੀ ਜਰਨੈਲ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਨਿਹੰਗ ...
ਕਟਾਰੀਆਂ, 16 ਸਤੰਬਰ (ਨਵਜੋਤ ਸਿੰੰਘ ਜੱਖੂ)- ਤੇਜ਼ ਹਵਾ ਚੱਲਣ ਕਾਰਨ ਕਟਾਰੀਆਂ-ਮਾਹਿਲਪੁਰ ਸੜਕ 'ਤੇ ਪਿੰਡ ਕਟਾਰੀਆਂ ਦੀ ਵੇਂਈ ਕੋਲ ਸੜਕ ਵਿਚਕਾਰ ਇਕ ਸਫ਼ੈਦਾ ਡਿੱਗ ਗਿਆ ਜਿਸ ਕਾਰਨ ਸੜਕ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਗਣੀਮਤ ਇਹ ਰਹੀ ਕਿ ਜਿਸ ਵਕਤ ...
ਨਵਾਂਸ਼ਹਿਰ, 16 ਸਤੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜੁਆਨਾਂ ਨੂੰ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਮੁਹੱਈਆ ਕਰਵਾਉਣ ਲਈ 19 ਸਤੰਬਰ ਨੂੰ ਆਈ ਟੀ ਆਈ ਨਵਾਂਸ਼ਹਿਰ ਵਿਖੇ ਲਾਏ ਜਾ ਰਹੇ ਮੈਗਾ ਰੋਜ਼ਗਾਰ ...
ਟੱਪਰੀਆਂ ਖ਼ੁਰਦ, 16 ਸਤੰਬਰ (ਸ਼ਾਮ ਸੁੰਦਰ ਮੀਲੂ)- ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਭੂਰੀਵਾਲਿਆਂ ਦੇ ਜਨਮ ਦਿਵਸ ਨੂੰ ਸਮਰਪਿਤ ਸੰਤ ਸਮਾਗਮ ਦੇ ਦੂਜੇ ਦਿਨ ...
ਨਵਾਂਸ਼ਹਿਰ, 16 ਸਤੰਬਰ (ਹਰਵਿੰਦਰ ਸਿੰਘ)- ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਵਿਭਾਗ 'ਚ ਰੈਗੂਲਰ ਨਾ ਕਰਨ ਸਬੰਧੀ ਸਰਕਾਰ ਿਖ਼ਲਾਫ਼ ਬੀ.ਡੀ.ਪੀ.ਓ. ਦਫ਼ਤਰ ਨਵਾਂਸ਼ਹਿਰ ਵਿਖੇ ਰੋਸ ਧਰਨਾ ਲਗਾਇਆ ਗਿਆ ਅਤੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ...
ਮੁਕੰਦਪੁਰ, 16 ਸਤੰਬਰ (ਬੰਗਾ)- ਚੰਦੜ੍ਹ ਗੋਤ ਜਠੇਰਿਆਂ ਦਾ ਜੋੜ ਮੇਲਾ ਪਿੰਡ ਪੱਦੀ ਜਗੀਰ ਵਿਖੇ ਚੰਦੜ੍ਹ ਜਠੇਰੇ ਬਾਬਾ ਮੱਲੂ ਰਾਮ ਅਤੇ ਬਾਬਾ ਕਨੀਆ ਦੇ ਸਥਾਨ 'ਤੇ ਕਰਵਾਇਆ ਗਿਆ | ਇਸ ਮੇਲੇ ਵਿਚ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੇ ਜਠੇਰਿਆਂ ਦੇ ਅਸਥਾਨ 'ਤੇ ਮੱਥਾ ...
ਜਾਡਲਾ, 16 ਸਤੰਬਰ (ਬੱਲੀ)-ਅੱਜ ਲਾਗਲੇ ਪਿੰਡ ਮੀਰਪੁਰ ਜੱਟਾਂ ਦੀ ਸੇਵਾ ਸੁਸਾਇਟੀ ਵਲੋਂ ਲੋੜਵੰਦ 10 ਪਰਿਵਾਰਾਂ ਨੂੰ ਰਾਸ਼ਨ ਅਤੇ ਨਿੱਤ ਵਰਤੋਂ ਦਾ ਸਮਾਨ ਵੰਡਿਆ ਗਿਆ | ਵਰਨਣਯੋਗ ਹੈ ਕਿ ਇਹ ਸੁਸਾਇਟੀ ਪਿਛਲੇ ਕਈ ਮਹੀਨਿਆਂ ਤੋਂ ਨਗਰ ਨਿਵਾਸੀਆਂ, ਸਰਕਾਰੀ ਕਰਮਚਾਰੀਆਂ, ...
ਮੁਕੰਦਪੁਰ, 16 ਸਤੰਬਰ (ਅਮਰੀਕ ਸਿੰਘ ਢੀਂਡਸਾ) - ਮੁਕੰਦਪੁਰ ਜੋਨ ਦੇ ਸਕੂਲਾਂ ਦੇ ਹੋਏ ਖੇਡ ਮੁਕਾਬਲਿਆਂ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਪਣੇ ਅਦਾਰੇ ਅਮਰਦੀਪ ਸੈਕੰਡਰੀ ਸਕੂਲ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਜ਼ੋਨ ਪੱਧਰ ਦੇ ...
ਉੜਾਪੜ/ਲਸਾੜਾ, 16 ਸਤੰਬਰ (ਖੁਰਦ)-ਬਰਸਾਤੀ ਮੌਸਮ ਵਿਚ ਮਲੇਰੀਏ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਪੰਚ ਕੁਲਵਿੰਦਰ ਸਿੰਘ ਵਲੋਂ ਗੁਰੂ ਨਾਨਕ ਸਪੋਰਟਸ ਕਲੱਬ ਨੰਗਲ ਜੱਟਾਂ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ, ...
ਸੰਧਵਾਂ, 16 ਸਤੰਬਰ (ਪ੍ਰੇਮੀ ਸੰਧਵਾਂ) - ਕਿਸਾਨ ਆਗੂ ਨੰਬਰਦਾਰ ਸ. ਬਲਦੇਵ ਸਿੰਘ ਮਕਸੂਦਪੁਰ ਵਾਸੀ ਮਕਸੂਦਪੁਰ ਤੇ ਗੁਰਜੀਵਨ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਮਕਸੂਦਪੁਰ ਤੇ ਗਦਾਣੀ ਵਿਚਕਾਰ ਨਹਿਰ 'ਤੇ ਲੱਗੀਆਂ ਵੱਖ-ਵੱਖ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲ ...
ਮਜਾਰੀ/ਸਾਹਿਬਾ, 16 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ ਲੜਕੀਆਂ, ਮਜਾਰੀ ਵਿਖੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਗ੍ਰੰਥੀ ਸਿੰਘ ਵਲੋਂ ...
ਬੰਗਾ, 16 ਸਤੰਬਰ (ਕਰਮ ਲਧਾਣਾ )- ਐਸ. ਡੀ. ਐਮ. ਬੰਗਾ ਅਧੀਨ ਆਉਂਦੇ ਅਧਿਆਪਕ ਜੋ ਬੀ. ਐਲ. ਓ. ਦੀ ਡਿਊਟੀ ਕਰ ਰਹੇ ਹਨ, ਅੱਜ ਇਹ ਡਿਊਟੀ ਕਟਵਾਉਣ ਲਈ ਐਸ. ਡੀ. ਐਮ. ਦਫ਼ਤਰ ਦੇ ਸੁਪਰਡੈਂਟ ਜਤਿੰਦਰ ਪਾਲ ਸਿੰਘ ਸੂਰਾਪੁਰੀ ਨੂੰ ਮਿਲੇ ਅਤੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ | ...
ਔੜ/ਝਿੰਗੜਾਂ, 16 ਸਤੰਬਰ (ਕੁਲਦੀਪ ਸਿੰਘ ਝਿੰਗੜ)- ਪਰਾਗਪੁਰ ਵਿਖੇ ਪੰਜ ਪੀਰ ਛਿੰਝ ਕਮੇਟੀ ਵਲੋਂ ਗਰਾਮ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਦਿਨਾ 8ਵਾਂ ਸਾਲਾਨਾ ਛਿੰਝ ਮੇਲਾ 25 ਤੋਂ 26 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਦਾ ਪੋਸਟਰ ਪ੍ਰਧਾਨ ...
ਨਵਾਂਸ਼ਹਿਰ, 16 ਸਤੰਬਰ (ਹਰਵਿੰਦਰ ਸਿੰਘ)- ਅੱਜ ਸ਼ਹੀਦ ਮਲਕੀਤ ਚੰਦ ਮੇਹਲੀ ਹਾਲ ਨਵਾਂਸ਼ਹਿਰ ਵਿਖੇ ਰੋਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਸਰਬ ਭਾਰਤ ਨੌਜਵਾਨ ਸਭਾ, ਆਲ ਇੰਡੀਆ ਯੂਥ ਫੈਡਰੇਸ਼ਨ ਅਤੇ ਸਟੂਡੈਂਟਸ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਕਾਮਰੇਡ ਨਿੰਦਰ ਮਾਈ ...
ਕਟਾਰੀਆਂ, 16 ਸਤੰਬਰ (ਨਵਜੋਤ ਸਿੰਘ ਜੱਖੂ)- ਕਾਂਗਰਸ ਦੇ ਸੀਨੀਅਰ ਸਰਗਰਮ ਆਗੂ ਅਤੇ ਬਲਾਕ ਸੰਮਤੀ ਬੰਗਾ ਦੇ ਨਵ-ਨਿਯੁਕਤ ਚੇਅਰਮੈਨ ਤੀਰਥ ਸਿੰਘ ਮੇਹਲੀਆਨਾ ਦਾ ਪਿੰਡ ਕੰਗਰੌੜ ਅਤੇ ਜੰਡਿਆਲਾ ਵਿਖੇ ਬਲਾਕ ਸੰਮਤੀ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਸ: ਜੋਗਾ ਸਿੰਘ ਅਤੇ ...
ਨਵਾਂਸ਼ਹਿਰ, 16 ਸਤੰਬਰ (ਹਰਵਿੰਦਰ ਸਿੰਘ)-ਆਲ ਇੰਡੀਆ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪੂਨਮ ਰਾਣੀ ਦੀ ਪ੍ਰਧਾਨਗੀ ਹੇਠ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ | ਮੀਟਿੰਗ ਮੌਕੇ ਹਰਗੋਬਿੰਦ ਕੌਰ ਨੇ ਸੰਬੋਧਨ ਕਰਦਿਆਂ ...
ਟੱਪਰੀਆਂ ਖ਼ੁਰਦ/ਨੂਰਪੁਰ ਬੇਦੀ, 16 ਸਤੰਬਰ (ਸ਼ਾਮ ਸੁੰਦਰ ਮੀਲੂ, ਵਿੰਦਰਪਾਲ ਝਾਂਡੀਆ)- ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਟੱਪਰੀਆਂ ਖ਼ੁਰਦ ਵਲੋਂ ਧਾਮ ਝਾਂਡੀਆਂ ਕਲਾਂ ਵਿਖੇ ਸਤਿਗੁਰੂ ਭੂਰੀਵਾਲੇ ਗੁਰਗੱਦੀ ...
ਸਾਹਲੋਂ, 16 ਸਤੰਬਰ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਕਰਿਆਮ ਵਾਸੀ ਪਿਛਲੇ ਇਕ ਹਫ਼ਤੇ ਤੋ ਇਕ ਪੁਲ ਤੋ ਪਾਣੀ ਵਾਲੇ ਪਾਈਪ ਦੀ ਬਦਲੀ ਕਾਰਨ ਪੀਣ ਵਾਲੇ ਪਾਣੀ ਲਈ ਹੋ ਖੱਜਲ-ਖ਼ੁਆਰ ਹੋ ਰਹੇ ਸਨ | ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੈਂਕੀ ਤੋਂ ਘਰਾਂ ਤੱਕ ਆ ...
ਸਾਹਲੋਂ, 16 ਸਤੰਬਰ (ਜਰਨੈਲ ਸਿੰਘ ਨਿੱਘ੍ਹਾ)- ਪਿੰਡ ਸਾਹਲੋਂ ਵਿਖੇ ਨਵੇਂ ਬਣੇ ਬੱਸ ਅੱਡੇ ਦਾ ਉਦਘਾਟਨ ਸਮੂਹ ਗਰਾਮ ਪੰਚਾਇਤ ਅਤੇ ਪਿੰਡ ਵਾਸੀ ਪਤਵੰਤਿਆਂ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਸਾਬਕਾ ਸਰਪੰਚ ਜਰਨੈਲ ਸਿੰਘ ਅਤੇ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ...
ਬੰਗਾ, 16 ਸਤੰਬਰ (ਨੂਰਪੁਰ)- ਪੰਜਾਬ ਸਰਕਾਰ ਵਲੋਂ ਇਸ ਵਰ੍ਹੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦਿਆਂ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਤਹਿਤ ਨਗਰ ਕੌਾਸਲ ਬੰਗਾ ਵਲੋਂ ਸਤਲੁਜ ਪਬਲਿਕ ਸਕੂਲ ਵਿਖੇ ਵਿੱਦਿਅਕ ...
ਨਵਾਂਸ਼ਹਿਰ, 16 ਸਤੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਵਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 250 ਗਰਾਮ ਅਫ਼ੀਮ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ...
ਨਵਾਂਸ਼ਹਿਰ, 16 ਸਤੰਬਰ (ਹਰਵਿੰਦਰ ਸਿੰਘ)- ਵਿਧਾਨ ਸਭਾ ਹਲਕਾ ਨਵਾਂਸ਼ਹਿਰ 'ਚ ਕਾਂਗਰਸੀ ਵਿਧਾਇਕ ਹੋਣ ਦੇ ਬਾਵਜੂਦ ਵਿਕਾਸ ਕਾਰਜ, ਆਮ ਲੋਕਾਂ ਦੀਆਂ ਰੋਜ਼ਮਰ੍ਹਾ ਜ਼ਿੰਦਗੀ ਦੀਆਂ ਔਕੜਾਂ ਅਣਗਿਣਤ ਹੋਣ ਦੇ ਬਾਵਜੂਦ, ਸਰਕਾਰੀ ਤੇ ਵਿਧਾਇਕ ਦਰਬਾਰੇ ਕੋਈ ਸੁਣਵਾਈ ਨਾ ਹੋਣ ਕਰਕੇ ਹਲਕੇ ਦੇ ਲੋਕ ਸੜਕਾਂ ਤੇ ਉਤਰ ਆਏ | ਅੱਜ ਹਲਕਾ ਵਿਧਾਇਕ ਦੀ ਰਿਹਾਇਸ਼ ਪਿੰਡ ਸਲੋਹ, ਪੁੰਨੂ ਮਜਾਰਾ, ਬੈਰਸੀਆਂ ਨੂੰ ਆਉਣ ਜਾਣ ਲਈ ਸੜਕਾਂ ਦੀ ਕੋਈ ਹੋਂਦ ਨਾ ਹੋਣ ਕਰਕੇ ਵੱਡੀ ਗਿਣਤੀ 'ਚ ਲੋਕਾਂ ਨੇ ਪਹਿਲਾਂ ਸ਼ਹਿਰ 'ਚ ਪ੍ਰਸ਼ਾਸਨ, ਵਿਧਾਇਕ ਤੇ ਸੂਬਾ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ | ਇਸ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਉਪਰੰਤ ਲੋਕਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਜਿਨ੍ਹਾਂ ਸੜਕਾਂ ਤੋਂ ਹਲਕੇ ਦਾ ਵਿਧਾਇਕ ਨਿੱਤ ਗੁਜ਼ਰਦਾ ਹੈ ਉਨ੍ਹਾਂ ਸੜਕਾਂ ਦਾ ਏਨਾ ਮੰਦਾ ਹਾਲ ਹੈ ਕਿ ਇਹ ਅਨੁਭਵ ਕਰਨਾ ਵੀ ਔਖਾ ਹੋ ਚੁੱਕਾ ਹੈ ਕਿ ਸੜਕਾਂ ਵਿਚ ਟੋਏ ਹਨ ਜਾਂ ਟੋਇਆਂ ਵਿਚ ਕਿਤੇ ਕਿਤੇ ਸੜਕ ਨਜ਼ਰੀ ਪੈਂਦੀ ਹੈ | ਲੋਕਾਂ ਨੇ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਵਿਧਾਇਕ ਦੇ ਪਿੰਡ ਸਲੋਹ ਨੂੰ ਜਾਂਦੀ ਸੜਕ ਨਿਤ ਦਿਨ ਹਾਦਸਿਆਂ ਨੂੰ ਜਨਮ ਦੇ ਰਹੀ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਖਸਤਾ ਹਾਲਤ ਹੋਈ ਸੜਕ ਦੀ ਸਾਰ ਨਾ ਲਈ ਤਾਂ ਇੰਨਾ ਸੜਕਾਂ ਤੋਂ ਗੁਜ਼ਰਨ ਵਾਲੇ ਪਿੰਡਾਂ ਦੇ ਲੋਕ ਪੱਕੇ ਤੌਰ ਤੇ ਪ੍ਰਸ਼ਾਸਨ ਤੇ ਸਰਕਾਰ ਿਖ਼ਲਾਫ਼ ਮੋਰਚਾ ਲਗਾਉਣ ਤੋਂ ਗੁਰੇਜ਼ ਨਹੀਂ ਕਰਨਗੇ | ਇਸ ਮੌਕੇ ਸਰਪੰਚ ਪਰਮਜੀਤ ਸਿੰਘ ਪੰਮਾ, ਭਰਪੂਰ ਸਿੰਘ, ਪ੍ਰਧਾਨ ਕੇਵਲ ਕੁਮਾਰ, ਗੁਰਤੇਗ ਸਿੰਘ ਸਾਬਕਾ ਪੰਚ, ਰਾਮਜੀ, ਸੁਰਿੰਦਰ ਪੰਚ, ਕਾਮਰੇਡ ਕਸ਼ਮੀਰ ਸਿੰਘ, ਕਮਲ ਕਿਸ਼ੋਰ, ਡਾ. ਪ੍ਰੇਮ, ਗੁਰਦੀਪ, ਉਮਾ, ਅਮਰਨਾਥ ਆਦਿ ਵੀ ਹਾਜ਼ਰ ਸਨ |
ਔੜ/ਝਿੰਗੜਾਂ, 16 ਸਤੰਬਰ (ਕੁਲਦੀਪ ਸਿੰਘ ਝਿੰਗੜ)-ਰਾਜਾ ਸਾਹਿਬ ਸੇਵਾ ਸੁਸਾਇਟੀ ਅਤੇ ਐਨ.ਆਰ.ਆਈ. ਸਭਾ ਪਿੰਡ ਝਿੰਗੜਾਂ ਵਲੋਂ ਪਿੰਡ ਦੀਆਂ ਔਰਤਾਂ ਦੀ ਤੰਦਰੁਸਤੀ ਵਾਸਤੇ ਬੱਬਰ ਸ਼ਹੀਦ ਕਰਮ ਸਿੰਘ ਮੈਮੋਰੀਅਲ ਲੇਡੀਜ਼ ਹੈਲਥ ਕਲੱਬ (ਜਿੰਮ) ਖੋਲਿ੍ਹਆ ਗਿਆ ਜਿਸ ਦਾ ਉਦਘਾਟਨ ...
ਰਾਹੋਂ 16 ਸਤੰਬਰ (ਬਲਬੀਰ ਸਿੰਘ ਰੂਬੀ)- ਸ਼ਹਿਰ ਦੇ ਵਾਰਡਾਂ ਤੋਂ ਬਰਸਾਤ ਦੇ ਦਿਨਾਂ 'ਚ ਬੱਸ ਸਟੈਂਡ ਤੇ ਮੱੁਖ ਸੜਕ 'ਤੇ ਆਉਣਾ ਕੋਈ ਸੌਖੀ ਗੱਲ ਨਹੀਂ | ਸ਼ਹਿਰ ਦੇ ਸਾਰੇ ਮੱੁਖ ਰਸਤੇ, ਬੱਸ ਸਟੈਂਡ ਮੱੁਖ ਮਾਰਗ ਤੋਂ ਨੀਵੇਂ ਹੋਣ ਕਰਕੇ ਬੇਤਹਾਸ਼ਾ ਪਾਣੀ ਖੜ੍ਹਨ ਕਾਰਨ ਸ਼ਹਿਰ ...
ਮੁਕੰਦਪੁਰ, 16 ਸਤੰਬਰ (ਅਮਰੀਕ ਸਿੰਘ ਢੀਂਡਸਾ)- ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ 79ਵੀਂ ਬਰਸੀ ਤੇ ਪਿੰਡ ਰਹਿਪਾ ਵਿਖੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਤਖਤ ਸਾਹਿਬ ਤੋਂ ਬੈਂਡ ਵਾਜਿਆਂ ਦੁਆਰਾ ਇਲਾਹੀ ਸ਼ਬਦੀ ...
ਹੁਸ਼ਿਆਰਪੁਰ, 16 ਸਤੰਬਰ (ਅ. ਬ.)-ਡਬਲਯੂ.ਡੀ. ਇੰਮੀਗ੍ਰੇਸ਼ਨ ਕੰਸਲਟੈਂਟ ਵਲੋਂ ਬਿਨਾਂ ਆਈਲੈਟਸ ਜਰਮਨੀ 'ਚ ਜਾ ਕੇ ਸਟੱਡੀ ਕਰਨ ਵਾਲੇ ਚਾਹਵਾਨ ਵਿਦਿਆਰਥੀਆਂ ਲਈ ਵਿਸ਼ੇਸ਼ ਸੈਮੀਨਾਰ 17 ਸਤੰਬਰ ਨੂੰ ਡਬਲਯੂ.ਡੀ. ਆਈ.ਸੀ. ਨਜ਼ਦੀਕ ਕੈਪੀਟਲ ਸਮਾਲ ਫਾਈਨਾਂਸ ਬੈਂਕ ਬੰਗਾ ਰੋਡ ...
ਬਲਾਚੌਰ, 16 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਬੂਥ ਪੱਧਰ 'ਤੇ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰਨ, ਪਾਰਟੀ ਦਾ ਪ੍ਰਸਾਰ ਤੇ ਪ੍ਰਚਾਰ ਕਰਨ ਲਈ ਭਵਿੱਖ ਵਿਚ ਉਲੀਕੇ ਜਾ ਰਹੇ ਪ੍ਰੋਗਰਾਮ ਹਿਤ ਵਿਚਾਰਾਂ ਸਾਂਝੀਆਂ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਦੀ ...
ਨਵਾਂਸ਼ਹਿਰ, 16 ਸਤੰਬਰ (ਹਰਵਿੰਦਰ ਸਿੰਘ)- ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਾਹੋਂ ਅਤੇ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਡਾ: ਭੀਮ ਰਾਓ ਅੰਬੇਡਕਰ ਭਵਨ ਜਾਫਰਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਅਤੇ ...
ਨਵਾਂਸ਼ਹਿਰ, 16 ਸਤੰਬਰ (ਹਰਮਿੰਦਰ ਸਿੰਘ ਪਿੰਟੂ)- ਪੰਜਾਬ ਪੁਲਿਸ ਪੈਨਸ਼ਨਰਜ਼ ਅਤੇ ਫੈਮਲੀ ਪੈਨਸ਼ਨਰਜ਼ ਦੀ ਜ਼ਿਲ੍ਹਾ ਇਕਾਈ ਦੇ ਸਾਰੇ ਪੈਨਸ਼ਨਰਜ਼ ਜੋ ਮਿਤੀ 1-1-2006 ਤੋ 30-11-11 ਤੱਕ ਰਿਟਾਇਰਡ ਹੋਏ ਹਨ, ਦੇ ਨਵੇਂ ਪੇ-ਗਰੇਡ 30-11-11 ਤੋਂ ਲਾਗੂ ਹੋਏ ਹਨ | ਉਸ ਸਬੰਧੀ ਫਾਰਮ ਭਰੇ ...
ਔੜ, 16 ਸਤੰਬਰ (ਜਰਨੈਲ ਸਿੰਘ ਖ਼ੁਰਦ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਅਰੰਭੇ ਡੈਪੋ ਪ੍ਰੋਗਰਾਮ ਤਹਿਤ ਪਿੰਡ ਔੜ ਦੇ ਧਰਮਗਿਰ ਮੰਦਰ ਵਿਖੇ ਪਿੰਡ ਅਤੇ ਇਸ ਇਲਾਕੇ ਦੀਆਂ ਪੰਚਾਇਤਾਂ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਬੀ.ਡੀ.ਪੀ.ਓ. ਔੜ ਰਾਜੇਸ਼ ਕੁਮਾਰ ਚੱਢਾ ਦੀ ...
ਸੜੋਆ, 16 ਸਤੰਬਰ (ਨਾਨੋਵਾਲੀਆ)-ਜੋ ਕੰਮ ਸਾਡੀਆਂ ਸਰਕਾਰਾਂ ਦੇ ਕਰਨੇ ਬਣਦੇ ਹਨ, ਉਹ ਕੰਮ ਪਿੰਡਾਂ ਦੇ ਸਮਾਜਸੇਵੀ ਕਰ ਰਹੇ ਹਨ | ਇਸੇ ਤਰ੍ਹਾਂ ਬਲਾਕ ਸੜੋਆ ਦੇ ਪਿੰਡ ਜੀਤਪੁਰ ਦੇ ਸਮਾਜਸੇਵੀ ਚੌਧਰੀ ਗੁਰਨਾਮ ਦਾਸ ਜਨਰਲ ਮੈਨੇਜਰ ਮਨਜੀਤ ਕਾਟਨ ਕਾਰਪੋਰੇਸ਼ਨ ਆਰੰਗਾਬਾਦ ...
ਮਜਾਰੀ/ਸਾਹਿਬਾ, 16 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਕਸਬਾ ਮਜਾਰੀ ਵਿਖੇ ਬੱਸ ਸਟੈਂਡ ਦੇ ਲਾਗੇ ਪੰਜਾਬ ਐਾਡ ਸਿੰਧ ਬੈਂਕ ਦੇ ਸਾਹਮਣੇ ਤੇ ਇਕ ਸਰਵਿਸ ਸਟੇਸ਼ਨ ਦੇ ਮੂਹਰੇ ਇਕ ਬਿਜਲੀ ਦਾ ਟੇਢਾ ਖੰਭਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਇਸ ਬਾਰੇ ਪਿੰਡ ਵਾਸੀ ਤੇ ...
ਬੰਗਾ, 16 ਸਤੰਬਰ (ਕਰਮ ਲਧਾਣਾ) - ਭਾਜਪਾ ਦੇ ਪ੍ਰੋਗਰਾਮ 'ਸੇਵਾ ਸਪਤਾਹ' ਦੇ ਜ਼ਿਲ੍ਹਾ ਇੰਚਾਰਜ ਨਵਕਾਂਤ ਭਰੋਮਜਾਰਾ, ਡਾ. ਬਲਵੀਰ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਦਵਾਜ ਦੀ ਰਹਿਨੁਮਾਈ ਹੇਠ ਬਿਰਧ ਆਸ਼ਰਮ ਫੱਤੂਆਣਾ ਵਿਖੇ ਫਲ ਵੰਡੇ ਗਏ | ਭਾਜਪਾ ਮੰਡਲ ਦੇ ...
ਕਟਾਰੀਆਂ, 16 ਸਤੰਬਰ (ਨਵਜੋਤ ਸਿੰਘ ਜੱਖੂ) - ਕੇਂਦਰ 'ਚ 2014 ਤੋਂ ਮੋਦੀ ਸਰਕਾਰ ਹੋਂਦ 'ਚ ਆਈ ਅਤੇ ਦੇਸ਼ ਦੀ ਆਰਥਿਕ ਵਿਕਾਸ ਦਰ 7 ਫੀਸਦੀ ਤੋਂ ਘਟ ਕੇ 5 ਫੀਸਦੀ ਰਹਿ ਗਈ ਹੈ | ਮੋਦੀ ਸਰਕਾਰ ਦੇ ਸਮੇਂ ਦੇਸ਼ ਦੀ ਅਰਥ ਵਿਵਸਥਾ ਡਾਵਾਂਡੋਲ ਹੋਈ ਪਈ ਹੈ ਤੇ ਦੇਸ਼ ਮੰਦੀ ਦੇ ਹਲਾਤਾਂ ਨਾਲ ...
ਬੰਗਾ, 16 ਸਤੰਬਰ (ਕਰਮ ਲਧਾਣਾ) - ਸ਼ਹੀਦ ਦਲਵਿੰਦਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਪੱਦੀ ਮੱਠਵਾਲੀ ਵਿਖੇ ਪਿੰਡ ਦਾ ਮਾਣ ਅਤੇ ਭਾਰਤ ਦੇ ਕਾਰਗਿੱਲ ਦੀ ਜੰਗ ਦੇ ਸ਼ਹੀਦ ਦਲਵਿੰਦਰ ਸਿੰਘ ਦੀ ਨਿੱਘੀ ਯਾਦ ਵਿਚ ਸ਼ਹੀਦ ਦੇ ਪਰਿਵਾਰ, ਪਿੰਡ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ...
ਭੱਦੀ, 15 ਸਤੰਬਰ (ਨਰੇਸ਼ ਧੌਲ)- ਪੰਜਾਬ ਪੁਲਿਸ ਹੈਲਪਿੰਗ ਹੈਂਡ ਵਲੋਂ ਜਿੱਥੇ ਸਮੁੱਚੇ ਪੰਜਾਬ ਭਰ ਵਿਚ ਦੀਨ-ਦੁਖੀਆਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਉਨ੍ਹਾਂ ਦੀ ਟੀਮ ਵਲੋਂ ਪਿੰਡ ਧੌਲ ਵਿਖੇ ਵੀ ਪ੍ਰਸ਼ੋਤਮ ਲਾਲ ਦੇ ਪਰਿਵਾਰ ਨੂੰ ਚਾਰ ਮਹੀਨੇ ਲਈ ਰਾਸ਼ਨ ਸਮੱਗਰੀ ਅਤੇ ...
ਔੜ, 16 ਸਤੰਬਰ (ਜਰਨੈਲ ਸਿੰਘ ਖ਼ੁਰਦ)-ਨਜ਼ਦੀਕੀ ਪਿੰਡ ਗੜ੍ਹਪਧਾਣਾ ਦੇ ਲੱਖਦਾਤਾ ਪੀਰ ਦੇ ਅਸਥਾਨ 'ਤੇ ਸ਼ਰਧਾਲੂਆਂ ਵਲੋਂ ਦੋ ਰੋਜਾ ਧਾਰਮਿਕ ਤੇ ਸਭਿਆਚਾਰਕ ਜੋੜ ਮੇਲਾ ਮੁੱਖ ਸੇਵਾਦਾਰ, ਛਿੰਝ ਮੇਲਾ ਸਮੂਹ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ ਸਮੇਤ ਪਿੰਡ ਤੇ ਇਲਾਕੇ ...
ਮਜਾਰੀ/ਸਾਹਿਬਾ, 16 ਸਤੰਬਰ (ਚਾਹਲ)- ਸਰਕਾਰੀ ਹਾਈ ਸਕੂਲ ਸਿੰਬਲ ਮਜਾਰਾ ਨੂੰ ਸਮਾਰਟ ਸਕੂਲ ਬਣਾਉਣ ਲਈ ਯੋਗਤਾਵਾਂ ਪੂਰੀਆਂ ਕਰਨ ਸਬੰਧੀ ਅੱਜ ਪ੍ਰਵਾਸੀ ਭਾਰਤੀ ਹਰਿੰਦਰ ਸਿੰਘ ਬੈਂਸ ਯੂ.ਕੇ. ਵਲੋਂ ਪੰਜਾਹ ਹਜ਼ਾਰ ਰੁਪਏ, ਮੋਹਣ ਸਿੰਘ ਖੋਸਾ ਯੂ.ਕੇ. ਵਲੋਂ ਵੀਹ ਹਜ਼ਾਰ ...
ਬੰਗਾ, 16 ਸਤੰਬਰ (ਕਰਮ ਲਧਾਣਾ) - ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਲਗਾਏ ਗਏ ਮੁਫ਼ਤ ਸਿਹਤ ਜਾਂਚ ਕੈਂਪ ਦਾ ਵੱਖ-ਵੱਖ ਬੀਮਾਰੀਆਂ ਤੋਂ ਪੀੜਿਤ 452 ਮਰੀਜਾਂ ਨੇ ਲਾਹਾ ਲਿਆ | ਪ੍ਰਸਿੱਧ ਅਦਾਰੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਈ. ਐਨ. ਟੀ, ਨਿਊਰੋ, ...
ਭੱਦੀ, 16 ਸਤੰਬਰ (ਨਰੇਸ਼ ਧੌਲ)-ਇਲਾਕੇ ਦੀ ਮੁੱਖ ਸੜਕ ਭੱਦੀ-ਬਲਾਚੌਰ ਦੇ ਨਵੀਨੀਕਰਨ ਦਾ ਕੰਮ ਪਿਛਲੇ ਲਗ-ਪਗ 7 ਮਹੀਨਿਆਂ ਤੋਂ ਚੱਲ ਰਿਹਾ ਹੈ ਪ੍ਰੰਤੂ ਸਬੰਧਿਤ ਠੇਕੇਦਾਰ ਦੇ ਮੁਲਾਜ਼ਮਾਂ ਵਲੋਂ ਕੀਤੀ ਗਲਤ ਵਿਉਂਤਬੰਦੀ ਸਦਕਾ ਅੱਧ ਵਿਚਕਾਰ ਲਟਕ ਰਹੇ ਕਾਰਜ ਕਾਰਨ ਸਮੁੱਚੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX