ਰਾਏਕੋਟ, 19 ਸਤੰਬਰ (ਸੁਸ਼ੀਲ)-ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਸਥਾਨਕ ਐਸ.ਡੀ.ਐਮ ਦਫ਼ਤਰ 'ਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਇਕ ਮੀਟਿੰਗ ਕਰਕੇ ਹਲਕੇ ਦੇ ਪਿੰਡਾਂ 'ਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ...
ਲੋਹਟਬੱਦੀ, 19 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਹੁਣ ਪੰਜਾਬ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਾਸਤੇ ਮੁਫ਼ਤ ਕੋਚਿੰਗ ਦੇਣ ਦਾ ...
ਜਗਰਾਉਂ, 19 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਲਾਵਾਰਸ ਪਸ਼ੂਆਂ ਤੋਂ ਜਗਰਾਉਂ ਸ਼ਹਿਰ ਨੂੰ ਮੁਕਤ ਕਰਵਾਉਣ ਲਈ ਅਵਾਰਾ ਪਸ਼ੂ ਮੁਕਤ ਜਗਰਾਉਂ ਸਾਂਝਾ ਮੋਰਚਾ ਵਲੋਂ ਨਗਰ ਕੌਾਸਲ ਦੇ ਮੁਖ ਦੁਆਰ ਵਿਖੇ ਕੀਤੀ ਜਾ ਰਹੀ ਭੁੱਖ ਹੜਤਾਲ ਨੂੰ ਕਾਰਜ ਸਾਧਕ ਅਧਿਕਾਰੀ ਸੁਖਦੇਵ ...
ਹੰਬੜਾਂ, 19 ਸਤੰਬਰ (ਜਗਦੀਸ਼ ਸਿੰਘ ਗਿੱਲ)-ਕਸਬਾ ਹੰਬੜਾਂ ਦੀ ਮਸ਼ਹੂਰ ਗੋਲਡਨ ਪਲਾਈ ਵੁੱਢ ਫੈਕਟਰੀ ਅਤੇ ਹੋਰ ਫੈਕਟਰੀਆਂ 'ਚ ਕੰਮ ਕਰਦੇ ਪ੍ਰਵਾਸੀਆਂ ਵਲੋਂ ਵਿਸ਼ਕਰਮਾ ਪੂਜਾ ਕਰਨ ਉਪਰੰਤ ਵੱਡੇ ਇਕੱਠ 'ਚ ਸਤਲੁਜ ਦਰਿਆ ਨੇੜੇ ਖਹਿਰਾ ਬੇਟ ਵਿਖੇ ਮੂਰਤੀ ਤਾਰਨ ਲਈ ਰਵਾਨਾ ...
ਰਾਏਕੋਟ, 19 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਵਾਤਾਵਰਨ 'ਚ ਪ੍ਰਦੂਸ਼ਣ ਫੈਲਾਉਣ ਦਾ ਹਮੇਸ਼ਾ ਕਿਸਾਨਾਂ ਨੂੰ ਹੀ ਦੋਸ਼ੀ ਤੇ ਕਸੂਰਵਾਰ ਮੰਨਿਆ ਜਾਂਦਾ ਹੈ, ਪਰ ਪ੍ਰਦੂਸ਼ਣ ਫੈਲਾਉਣ 'ਚ ਫੈਕਟਰੀਆਂ, ਜਿਆਦਾ ਪੁਰਾਣੇ ਵਾਹਨਾਂ ਤੇ ਕਬਾੜੀਆਂ ਦਾ ਰੋਲ ਵੀ ਅਹਿਮ ਹੁੰਦਾ ਹੈ | ...
ਰਾਏਕੋਟ, 19 ਸਤੰਬਰ (ਸੁਸ਼ੀਲ)-ਕਰੀਬੀ ਪਿੰਡ ਬੱਸੀਆਂ ਵਿਖੇ ਅੱਜ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦੀ ਖ਼ਬਰ ਹੈ | ਥਾਣਾ ਸਦਰ ਰਾਏਕੋਟ ਤੋਂ ਮਿਲੀ ਜਾਣਕਾਰੀ ਮੁਤਾਬਕ ਮਿ੍ਤਕ ਦੀ ਮਾਤਾ ਸੁਖਵਿੰਦਰ ਕੌਰ ਵਲੋਂ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਲੜਕਾ ਗਗਨਦੀਪ ਸਿੰਘ ਉਰਫ ਗਗਨ (17) ਪੁੱਤਰ ਮੰਗਲ ਸਿੰਘ ਵਾਸੀ ਬੱਸੀਆਂ ਜੋ ਅੱਜ ਸਵੇਰੇ 7 ਵਜੇ ਦੇ ਕਰੀਬ ਘਰੋਂ ਕੰਮ 'ਤੇ ਚਲਿਆ ਗਿਆ ਤੇ ਦਸ ਵਜੇ ਦੇ ਕਰੀਬ ਵਾਪਸ ਆ ਗਿਆ ਤੇ ਕਹਿਣ ਲੱਗਾ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ | ਅਤੇ ਕਿਹਾ ਕਿ ਉਹ ਅੱਜ ਘਰ ਹੀ ਰਹੇਗਾ | ਮਿ੍ਤਕ ਦੀ ਮਾਤਾ ਤੇ ਪਿਤਾ ਦੋਵੇਂ ਮਜਦੂਰੀ ਲਈ ਘਰੋਂ ਚਲੇ ਗਏ | ਜਦੋਂ ਉਹ ਦੁਪਹਿਰ ਮੌਕੇ ਵਾਪਸ ਘਰ ਪਰਤੇ ਤਾਂ ਉਨ੍ਹਾਂ ਦੇ ਘਰ ਦੇ ਅੰਦਰੋਂ ਗੇਟ ਬੰਦ ਸੀ | ਜਦ ਉਨ੍ਹਾਂ ਗੁਆਂਢੀਆਂ ਦੇ ਘਰ ਵਿਚ ਦੀ ਜਦੋਂ ਘਰ ਜਾ ਕੇ ਦੇਖਿਆ ਤਾਂ ਉਨ੍ਹਾਂ ਦਾ ਲੜਕਾ ਗਗਨਦੀਪ ਕਮਰੇ ਵਿਚ ਛੱਤ 'ਤੇ ਲੱਗੀ ਪੱਖੇ ਵਾਲੀ ਹੁੱਕ ਨਾਲ ਲਟਕ ਰਿਹਾ ਸੀ | ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਬੂਟਾ ਸਿੰਘ ਨੇ ਦੱਸਿਆ ਕਿ ਇਸ ਸਬੰਧ 'ਚ ਪੁਲਿਸ ਵਲੋਂ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਹੈ |
ਸਿੱਧਵਾਂ ਬੇਟ, 19 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਦਾਖਾ 'ਚ ਸਾਬਕਾ ਵਿਧਾਇਕ ਤੇ ਆ ਰਹੀ ਜ਼ਿਮਨੀ ਚੋਣ ਲਈ ਅਕਾਲੀ-ਭਾਜਪਾ ਗੱਠਜੋੜ ਦੇ ਸੰਭਾਵੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਸਥਾਨਕ ਕਸਬੇ ਦੇ ਅਕਾਲੀ ...
ਮੁੱਲਾਂਪੁਰ-ਦਾਖਾ, 19 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਲਾਲ ਪੈਥ ਲੈਬ ਵਿਖੇ ਲੈਬ ਟੈਕਨੀਸ਼ਨ ਦਲਜੀਤ ਸਿੰਘ ਪਿੰਡ ਗੁੱਜਰਵਾਲ ਦੀ ਦੁਕਾਨ ਅੰਦਰ ਹੀ ਭੇਦ ਭਰੇ ਹਲਾਤ ਵਿਚ ਮੌਤ ਹੋ ਗਈ, ਜਿਸ ਦਾ ਪਰਿਵਾਰਕ ਮੈਂਬਰਾਂ ਨੂੰ ਸਵੇਰੇ ਪਤਾ ਲੱਗਾ | ਬਲਵੀਰ ...
ਹਠੂਰ/ਜਗਰਾਉਂ, 19 ਸਤੰਬਰ (ਜਸਵਿੰਦਰ ਸਿੰਘ ਛਿੰਦਾ, ਅਜੀਤ ਸਿੰਘ ਅਖਾੜਾ)-ਪਿੰਡ ਲੱਖਾ 'ਚ ਸੀ.ਡੀ.ਪੀ.ਓ ਮੈਡਮ ਹਰਮਿੰਦਰ ਕੌਰ ਦੀ ਅਗਵਾਈ 'ਚ 'ਪੋਸ਼ਣ ਮਾਹ' ਸਬੰਧੀ ਨਾਟਕ ਪੇਸ਼ ਕੀਤਾ ਗਿਆ | ਜਿਸ ਵਿਚ ਲੋਕ ਕਲਾ ਮੰਚ ਫਰੀਦਕੋਟ ਵਲੋਂ 'ਜੀਵਨ ਅਨਮੋਲ ਹੈ' ਨੱੁਕੜ ਨਾਟਕ ਪੇਸ਼ ...
ਗੁਰੂਸਰ ਸੁਧਾਰ, 19 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਸਹਿਯੋਗ ਤੇ ਬੀ.ਡੀ.ਪੀ.ਓ. ਸੁਧਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਨੂੰ ਸਰਕਾਰੀ ਸਹੂਲਤਾਂ ਪ੍ਰਦਾਨ ਕਰਵਾਉਣ ਹਿਤ ਗਰਾਮ ਪੰਚਾਇਤ ਨਵੀਂ ਅਬਾਦੀ ਅਕਾਲਗੜ੍ਹ ਦੀ ਰਵਿਦਾਸ ...
ਮੁੱਲਾਂਪੁਰ-ਦਾਖਾ, 19 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਅੰਦਰ ਹੋਣ ਵਾਲੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ-ਗਠਜੋੜ ਦੇ ਸੰਭਾਵੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਪਿੰਡ ਬੋਪਾਰਾਏ ਕਲਾਂ ਵਿਖੇ ਪਹੁੰਚੇ | ਮਨਪ੍ਰੀਤ ਸਿੰਘ ਇਯਾਲੀ ਦੀ ਆਮਦ 'ਤੇ ...
ਮੁੱਲਾਂਪੁਰ-ਦਾਖਾ, 19 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸਰਕਾਰੀ ਹਾਈ ਸਕੂਲ ਪੰਡੋਰੀ ਦੇ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾ ਮੈਡਮ ਮਸਤ ਮਦਾਨ ਤੇ ਰੁਪਿੰਦਰ ਕੌਰ ਦੀ ਅਗਵਾਈ ਹੇਠ ਆਈ.ਸੀ.ਐੱਸ.ਈ ਬੋਰਡ ਦੇ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਦਾ ਦੌਰਾ ਕੀਤਾ ਗਿਆ | ...
ਰਾਏਕੋਟ, 19 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗਲੋਬਲ ਮਾਈਲਸਟੋਨ ਰਾਏਕੋਟ ਆਈਲਟਸ ਸੰਸਥਾ ਦੇ ਵਿਦਿਆਰਥੀ ਚੰਗੇ ਬੈਂਡ ਪ੍ਰਾਪਤ ਕਰਕੇ ਵਿਦੇਸ਼ ਸੈਟਲ ਹੋ ਰਹੇ ਹਨ | ਇਸ ਮੌਕੇ ਆਏ ਨਤੀਜਿਆਂ ਵਿਚ ਹਰਦਮਪ੍ਰੀਤ ਸਿੰਘ ਨੇ ਰੀਡਿੰਗ 'ਚੋਂ 8.5, ਲਿਸਨਿੰਗ 'ਚੋਂ 6.5 ਅਤੇ ਰਾਈਟਿੰਗ ...
ਲੁਧਿਆਣਾ, 19 ਸਤੰਬਰ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ਦੀ ...
ਹੰਬੜਾਂ, 19 ਸਤੰਬਰ (ਜਗਦੀਸ਼ ਸਿੰਘ ਗਿੱਲ)-ਪਿੰਡ ਵਲੀਪੁਰ ਕਲਾਂ ਵਿਖੇ ਨੀਲੇ ਕਾਰਡ ਧਾਰਕ ਲਾਭਪਾਤਰੀਆਂ ਲਈ ਆਯੁਸ਼ਮਾਨ ਸਰਬੱਤ ਬੀਮਾ ਯੋਜਨਾ ਤਹਿਤ ਅਧਿਕਾਰੀ ਰਾਮ ਸਿੰਘ ਦੀ ਅਗਵਾਈ ਹੇਠ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ ਨੇ ...
ਰਾਏਕੋਟ, 19 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸਮਾਜ 'ਚ ਔਰਤਾਂ ਪ੍ਰਤੀ ਵਧਦੇ ਅਪਰਾਧ ਕਾਰਨ ਲੜਕੀਆਂ ਵਿਚ ਸਵੈ-ਸੁਰੱਖਿਆ ਪ੍ਰਤੀ ਚੇਤੰਨਤਾ ਆ ਰਹੀ ਹੈ | ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫਾਰ ਵਿਮੈਨ ਕਮਾਲਪੁਰਾ ਵਿਖੇ ਸਰੀਰਕ ਸਿੱਖਿਆ ਵਿਭਾਗ ਵਲੋਂ ਪ੍ਰੋ. ਅਮਨਦੀਪ ...
ਮੁੱਲਾਂਪੁਰ-ਦਾਖਾ, 19 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਦਾਣਾ ਮੰਡੀ ਮੁੱਲਾਂਪੁਰ ਆੜ੍ਹਤੀ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ-ਕਮ ਸੈਕਟਰੀ ਰਜਿੰਦਰ ਸਿੰਘ ਮਾਜਰੀ ਵਲੋਂ ਸਮੁੱਚੇ ਆੜ੍ਹਤੀਆਂ ਦੀ ਮੀਟਿੰਗ 'ਚ ਡੀ.ਐੱਫ.ਐੱਸ.ਸੀ ਲਖਵਿੰਦਰ ਸਿੰਘ ਗਿੱਲ, ਸਹਾਇਕ ਸੁਰੇਸ਼ ...
ਚੌਾਕੀਮਾਨ, 19 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪ੍ਰੇਮ ਸਿੰਘ ਢੱਟ ਦੇ ਭਰਾ ਤੇ ਨਿਰਮਲ ਸਿੰਘ ਢੱਟ ਇੰਗਲੈਂਡ ਦੇ ਸਤਿਕਾਰਯੋਗ ਪਿਤਾ ਸਵ: ਮਾਸਟਰ ਅਮਰ ਸਿੰਘ ਢੱਟ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਭਾਨ ਸਿੰਘ ਜੀ ਪਿੰਡ ਢੱਟ ਵਿਖੇ ਕਰਵਾਇਆ ...
ਹੰਬੜਾਂ, 19 ਸਤੰਬਰ (ਹਰਵਿੰਦਰ ਸਿੰਘ ਮੱਕੜ)-ਸਰਕਾਰੀ ਪ੍ਰਾਇਮਰੀ ਸਕੂਲ ਆਲੀਵਾਲ ਵਿਖੇ ਖੇਡਾਂ 'ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਆਲੀਵਾਲ ਯਾਦਗਾਰ ਟਰੱਸਟ ਦੇ ਚੇਅਰਮੈਨ ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ ਵਲੋਂ ਟਰੈਕਸੂਟ ਦਿੱਤੇ ਗਏ | ਇਸ ਮੌਕੇ ਚੇਅਰਮੈਨ ...
ਇਯਾਲੀ/ਥਰੀਕੇ, 19 ਸਤੰਬਰ (ਰਾਜ ਜੋਸ਼ੀ)-ਪੰਜਾਬ, ਪੰਜਾਬੀ ਤੇ ਪੰਜਾਬੀਅਤ 'ਤੇ ਪਹਿਰਾ ਦੇਣਾ ਤੇ ਪੰਜਾਬੀ ਸੱਭਿਆਚਾਰ ਸੰਭਾਲ ਕੇ ਰੱਖਣਾ ਸਾਡਾ ਫਰਜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਬੇਦੀ, ਗੁਰਦੀਪ ਸਿੰਘ ਲੀਲ, ਜਥੇਦਾਰ ...
ਜਗਰਾਉਂ, 19 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਨੇੜਲੇ ਪਿੰਡ ਸ਼ੇਰਪੁਰ ਖੁਰਦ ਵਿਖੇ ਪਿਛਲੇ ਦਿਨੀਂ ਹੋਏ ਸ਼ਾਟ-ਸਰਕਟ ਕਾਰਨ ਗੁਰਦੁਆਰਾ ਸਾਹਿਬ ਦੇ ਸੁੱਖ ਆਸਣ ਅਸਥਾਨ 'ਤੇ ਵਾਪਰੇ ਅਗਨੀ ਕਾਂਡ 'ਚ ਪੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ਸਨ | ...
ਪਲੌਵਡਿਵ (ਯੂਰਪ), 19 ਸਤੰਬਰ (ਅਜੀਤ ਬਿਊਰੋ)-ਬੀਤੇ ਦਿਨੀਂ ਬੁਲਾਰੀਆ ਦੀ ਵਿਸ਼ਵ ਪ੍ਰਸਿੱਧ 'ਖੇਤੀਬਾੜੀ ਤੇ ਪੇਂਡੂ ਵਿਕਾਸ ਯੂਨੀਵਰਸਿਟੀ' ਵਲੋਂ ਪੰਜਾਬ ਆਰਟਸ ਕੌਾਸਲ ਦੇ ਸਟੇਟ ਮੈਂਬਰ ਅਤੇ ਪੰਜਾਬ ਮਲਟੀਕਲਚਰਲ ਫੈਸਟੀਵਲ ਦੇ ਨਿਰਦੇਸ਼ਕ ਡਾ: ਦਵਿੰਦਰ ਸਿੰਘ ਛੀਨਾ ਨੂੰ ...
ਇਯਾਲੀ /ਥਰੀਕੇ, 19 ਸਤੰਬਰ (ਰਾਜ ਜੋਸ਼ੀ)-ਸਾਬਕਾ ਡਿਪਟੀ ਕਮਾਾਡੈਂਟ ਬੀ.ਐਸ.ਐਫ. ਭੁਪਿੰਦਰ ਸਿੰਘ ਚੌਾਕੀਮਾਨ ਦੀ ਪੁਸਤਕ ਕਸ਼ਮੀਰ ਫੌਜ਼ੀ ਨਜ਼ਰੀਏ ਤੋਂ ਅੱਜ ਪ੍ਰਸਿੱਧ ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲਾ) ਤੇ ਨੈਸ਼ਨਲ ਐਵਾਰਡੀ ਤੇ ਸ਼੍ਰੋਮਣੀ ਸਾਹਿਤਕਾਰ ...
ਬੀਜਾ, 19 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਜੋ ਕਿ ਸ਼੍ਰੋ. ਗੁ. ਪ੍ਰ.ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਿਹਾ ਹੈ, ਦੀਆਂ 3 ਵਿਦਿਆਰਥਣਾਂ ...
ਮਲੌਦ, 19 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਸਿਹੌੜਾ ਵਿਖੇ ਆਮ ਆਦਮੀ ਪਾਰਟੀ ਦੀ ਜ਼ਰੂਰੀ ਮੀਟਿੰਗ ਹਲਕਾ ਇੰਚਾਰਜ ਬਲਜਿੰਦਰ ਸਿੰਘ ਚੌਾਦਾ ਦੀ ਦੇਖ-ਰੇਖ ਹੇਠ ਹੋਈ | ਮੀਟਿੰਗ ਦੌਰਾਨ ਬਲਜਿੰਦਰ ਸਿੰਘ ...
ਸਮਰਾਲਾ, 19 ਸਤੰਬਰ (ਬਲਜੀਤ ਸਿੰਘ ਬਘੌਰ)- ਨਗਰ ਕੌਾਸਲ ਦੁਆਰਾ ਸ਼ਹਿਰ ਵਿਚ ਕੇਂਦਰ ਸਰਕਾਰ ਦੁਆਰਾ ਸਵੱਛ ਭਾਰਤ ਅਭਿਆਨ ਅਧੀਨ ਰੱਖੇ ਗਏ 20 ਬਾਥਰੂਮਾਂ ਵਿਚੋਂ 2 ਬਾਥਰੂਮਾਂ ਨੂੰ ਕੌਾਸਲ ਨੇ ਜਿੰਦਰਾ ਲਗਾ ਰੱਖਿਆ ਹੋਇਆ ਹੈ | ਜਦਕਿ ਨਗਰ ਕੌਾਸਲ ਅਧਿਕਾਰੀ ਇਹ ਕਹਿ ਕੇ ਪਿੱਛਾ ...
ਜੋਧਾਂ, 19 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਜੋਧਾਂ ਇਲਾਕੇ ਦੇ ਬਹੁਗਿਣਤੀ ਪੰਚਾਂ ਸਰਪੰਚਾਂ ਦੀ ਮੀਟਿੰਗ ਸਰਪੰਚ ਜਸਵੀਰ ਸਿੰਘ ਪੱਪੂ ਖੰਡੂਰ ਦੀ ਅਗਵਾਈ 'ਚ ਪਿੰਡ ਖੰਡੂਰ ਵਿਖੇ ਹੋਈ | ਜਿਸ ਵਿਚ ਕਾਂਗਰਸ ਹਾਈਕਮਾਂਡ ਦੇ ਅੱਗੇ ਮੇਜਰ ਸਿੰਘ ਭੈਣੀ ਨੂੰ ਜ਼ਿਮਨੀ ਚੋਣ ਲਈ ...
ਜਗਰਾਉਂ, 19 ਸਤੰਬਰ (ਅਜੀਤ ਸਿੰਘ ਅਖਾੜਾ)-ਸਾਹਿਤ ਸਭਾ ਜਗਰਾਉਂ ਵਲੋਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ | ਜਿਸ 'ਚ 13 ਸਤੰਬਰ 2019 ਨੂੰ ਭਾਸ਼ਾ ਵਿਭਾਗ ਵਲੋਂ ਹਿੰਦੀ ਭਾਸ਼ਾ ਦਿਵਸ ਦੇ ਸਬੰਧ 'ਚ ਕਰਵਾਏ ਗਏ ਸਮਾਗਮ 'ਵਚ ਕੇਂਦਰੀ ਪੰਜਾਬੀ ਲੇਖਕ ...
ਜਗਰਾਉਂ, 19 ਸਤੰਬਰ (ਜੋਗਿੰਦਰ ਸਿੰਘ)-ਜੀ.ਐਚ.ਜੀ ਅਕੈਡਮੀ ਜਗਰਾਉਂ ਦੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਦੇਣ ਲਈ ਟ੍ਰੈਫ਼ਿਕ ਪੁਲਿਸ ਵਲੋਂ ਇਕ ਸਮਾਗਮ ਕੀਤਾ ਗਿਆ | ਇਸ ਮੌਕੇ ਪੁਲਿਸ ਵਿਭਾਗ ਵਲੋਂ ਏ.ਐਸ.ਆਈ. ਸੁਖਦੇਵ ਸਿੰਘ ਨੇ ਆਵਾਜਾਈ ਨਿਯਮਾਂ ...
ਰਾਏਕੋਟ, 19 ਸਤੰਬਰ (ਸੁਸ਼ੀਲ)-ਆਮ ਆਦਮੀ ਪਾਰਟੀ ਵਲੋਂ ਹਲਕਾ ਰਾਏਕੋਟ ਲਈ ਨਿਯੁਕਤ ਕੀਤੇ ਗਏ ਅਬਜ਼ਰਵਰ ਤੇਜਪਾਲ ਸਿੰਘ ਗਿੱਲ ਵਲੋਂ ਅੱਜ ਇੱਥੇ ਪਾਰਟੀ ਦੇ ਸਰਗਰਮ ਵਰਕਰਾਂ ਨਾਲ ਇਕ ਮੀਟਿੰਗ ਕਰਕੇ ਪਾਰਟੀ ਦੀਆਂ ਆਗਾਮੀ ਗਤੀਵਿਧੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ...
ਸਿੱਧਵਾਂ ਬੇਟ, 19 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਸਿੱਧਵਾਂ ਬੇਟ ਮੈਡਮ ਕੁਲਵਿੰਦਰ ਜੋਸ਼ੀ ਦੀ ਦੇਖ-ਰੇਖ ਹੇਠ ਆਂਗਣਵਾੜੀ ਸੁਪਰਵਾਈਜ਼ਰ ਮੈਡਮ ਲਖਵੰਤ ਕੌਰ ਨੇ ਲਾਗਲੇ ਪਿੰਡ ਮੁਦਾਰਪੁਰਾ ਵਿਖੇ ਪੋਸ਼ਣ ਮਾਂਹ ਅਧੀਨ ਇੱਕ ਮੀਟਿੰਗ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX