ਦੋਰਾਹਾ, 20 ਸਤੰਬਰ (ਜੋਗਿੰਦਰ ਸਿੰਘ ਓਬਰਾਏ)- ਦੁਸਹਿਰਾ ਤੇ ਦੀਵਾਲੀ ਤੋਂ ਇਲਾਵਾ ਹੋਰ ਤਿਉਹਾਰਾਂ ਮੌਕੇ ਨਕਲੀ ਅਤੇ ਘਟੀਆ ਕੁਆਲਿਟੀ ਦੀਆਂ ਖਾਣ ਪੀਣ ਵਾਲੀਆਂ ਵਸਤਾਂ ਤੇ ਤਿਰਛੀ ਨਜ਼ਰ ਰੱਖਣ ਦੀ ਡਿਊਟੀ ਸਿਹਤ ਵਿਭਾਗ ਦੀ ਹੈ | ਘਟੀਆ ਖਾਦ ਪਦਾਰਥਾਂ ਅਤੇ ਬਦਲਦੇ ਮੌਸਮ 'ਚ ...
ਸਮਰਾਲਾ, 20 ਸਤੰਬਰ (ਸੁਰਜੀਤ) - ਸਿੱਖਿਆ ਵਿਭਾਗ 'ਚ ਸੇਵਾਵਾਂ ਨਿਭਾ ਚੁੱਕੇ ਐਨ. ਆਰ. ਆਈ. ਗੁਰਮੇਲ ਸਿੰਘ, ਮਾਸਟਰ ਮਲਕੀਤ ਸਿੰਘ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵਲ਼ੋਂ ਸਰਕਾਰੀ ਮਿਡਲ ਸਕੂਲ ਬਰਮਾ ਨੂੰ ਸਮਾਰਟ ਸਕੂਲ ਬਣਾਉਣ ਲਈ ਇਕ ਲੱਖ ਰੁਪਏ ਦੀ ਮਾਲੀ ਮਦਦ ਕੀਤੀ | ...
ਖੰਨਾ, 20 ਸਤੰਬਰ (ਹਰਜਿੰਦਰ ਸਿਘ ਲਾਲ)- ਵਿਧਾਨ ਸਭਾ ਹਲਕਾ ਖੰਨਾ ਦੇ ਬੀ. ਐੱਲ. ਓਜ਼. ਵਲੋਂ ਆਪਣੀਆਂ ਮੰਗਾਂ ਸਬੰਧੀ ਐਸ.ਡੀ.ਐਮ. ਖੰਨਾ ਅੱਗੇ ਰੋਸ ਮੁਜ਼ਾਹਰਾ ਕੀਤਾ ਹੈ | ਇਸ ਸਮੇਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਕਿ੍ਸ਼ਨ ਕੁਮਾਰ ਵਲੋਂ ...
ਖੰਨਾ, 20 ਸਤੰਬਰ (ਪੱਤਰ ਪ੍ਰੇਰਕ)-ਸਮਰਾਲਾ ਰੋਡ ਖੰਨਾ ਰਹੋਣ ਨੇੜੇ ਪੈਂਦੀ ਦਾਣਾ ਮੰਡੀ 'ਚ ਪਿਛਲੇ ਕੁੱਝ ਦਿਨਾਂ ਤੋਂ ਝੋਨੇ ਦੀ ਅਗੇਤੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ | ਪਰ ਇਸ ਫਸਲ ਤੋਂ ਹਰੇਕ ਸਾਲ ਕਰੋੜਾਂ ਰੁਪਏ ਮਾਰਕੀਟ ਫ਼ੀਸ ਵਸੂਲਣ ਵਾਲੀ ਪੰਜਾਬ ਮੰਡੀ ਬੋਰਡ ਵਲੋਂ ...
ਸਮਰਾਲਾ, 20 ਸਤੰਬਰ (ਸੁਰਜੀਤ ਸਿੰਘ)- ਪਾਵਰਕਾਮ ਦੀ ਸ਼ਹਿਰੀ ਸਬ ਡਵੀਜ਼ਨ ਸਮਰਾਲਾ ਦੇ ਉਪ ਮੰਡਲ ਅਫ਼ਸਰ ਇੰਜੀ: ਸਤਿੰਦਰ ਸਿੰਘ ਨੇ ਸੂਚਿਤ ਕੀਤਾ ਹੈ ਕਿ ਬਿਜਲੀ ਉਪਕਰਨਾਂ ਦੀ ਜ਼ਰੂਰੀ ਮੁਰੰਮਤ ਕਾਰਨ 21 ਸਤੰਬਰ ਨੂੰ ਚੰਡੀਗੜ੍ਹ ਰੋਡ ਰਜਿੰਦਰਾ ਫਿਲਿੰਗ ਸਟੇਸ਼ਨ ਤੋਂ ਲੈ ...
ਪਾਇਲ, 20 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਇੱਥੋਂ ਨੇੜਲੇ ਪਿੰਡ ਸ਼ਾਹਪੁਰ ਵਿਖੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਵਾਦ ਨੇ ਉਸ ਸਮੇਂ ਖ਼ੂਨੀ ਰੂਪ ਧਾਰਨ ਕਰ ਲਿਆ | ਜਦੋਂ ਮੌਜੂਦਾ ਸਰਪੰਚ ਅਤੇ ਪੰਚਾਇਤ ਮੈਂਬਰਾਂ 'ਤੇ ਕਾਂਗਰਸ ...
ਖੰਨਾ, 20 ਸਤੰਬਰ (ਪੱਤਰ ਪ੍ਰੇਰਕ)- ਘਰੇਲੂ ਵਿਵਾਦ 'ਚ ਪਤੀ-ਪਤਨੀ ਦੇ ਨਜ਼ਦੀਕੀ ਆਪਸ 'ਚ ਭਿੜ ਗਏ | ਇਸ ਝਗੜੇ 'ਚ ਦੋਵਾਂ ਧਿਰਾਂ ਦੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ | ਦੋਵੇਂ ਧਿਰਾਂ ਨੇ ਇਕ ਦੂਜੇ 'ਤੇ ਕੁੱਟਮਾਰ ਦੇ ਇਲਜ਼ਾਮ ਲਾਏ | ਸਿਵਲ ਹਸਪਤਾਲ 'ਚ ਦਾਖ਼ਲ ਸੁਖਵਿੰਦਰ ਕੌਰ ...
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡਾਂ-ਸ਼ਹਿਰਾਂ ਅੰਦਰ ਨਵੀਆਂ ਵੋਟਾਂ ਬਣਾਉਣੀਆਂ ਜਾਂ ਸੁਧਾਈ ਦੇ ਕੰਮ ਕਰਨ ਲਈ ਬੀ. ਐਲ. ਓ. ਦੀ ਡਿਊਟੀ ਨਿਭਾਉਣ ਲਈ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਜ਼ਿੰਮੇਵਾਰੀਆਂ ਸੌਾਪੀਆਂ ਹੋਈਆਂ ਸਨ, ਪ੍ਰੰਤੂ ...
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਪਿੰਡ ਲਸਾੜਾ ਲੱਖੋਵਾਸ ਦੇ ਵਸਨੀਕ ਕਿਸਾਨ ਕੁਸ਼ਲਦੀਪ ਸਿੰਘ ਪੁੱਤਰ ਸੇਵਕ ਸਿੰਘ ਦੀਆਂ 20 ਸਤੰਬਰ ਦੀ ਸਵੇਰ ਨੂੰ ਸਵੇਰੇ 5:30 ਵਜੇ ਦੇ ਕਰੀਬ ਪਸ਼ੂਆਂ ਵਾਲੇ ਵਰਾਂਡੇ 'ਚ ਲੱਗੇ ਛੱਤ ਵਾਲੇ ਪੱਖੇ ਦੀ ...
ਮਲੌਦ, 20 ਸਤੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੇ ਸਕਾਈਮੇਟ ਵੈਦ ਰ (ਯੂ. ਐੱਸ. ਏ. ਆਈ. ਡੀ.) ਵਲੋਂ ਡਾ. ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਅਤੇ ਡਾ. ਕੁਲਵਿੰਦਰ ਸਿੰਘ ਬਲਾਕ ਖੇਤੀਬਾੜੀ ...
ਅਹਿਮਦਗੜ੍ਹ, 20 ਸਤੰਬਰ (ਪੁਰੀ)-ਸਟੇਟ ਐਵਾਰਡੀ ਸੰਸਥਾ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲ਼ੋਂ ਡੀ.ਐਮ.ਸੀ. ਲੁਧਿਆਣਾ ਦੇ ਸਹਿਯੋਗ ਨਾਲ ਹੈਪੇਟਾਈਟਸ ਸੀ. ਸਬੰਧੀ ਜਾਂਚ ਤੇ ਇਲਾਜ ਦਾ ਮੁਫ਼ਤ ਕੈਂਪ 22 ਸਤੰਬਰ ਨੂੰ ਅਨਾਜ ਮੰਡੀ ਵਿਖੇ ਲਗਾਇਆ ਜਾ ਰਿਹਾ ਹੈ | ਸੰਸਥਾ ਦੇ ...
ਖੰਨਾ, 20 ਸਤੰਬਰ (ਪੱਤਰ ਪ੍ਰੇਰਕ)- ਖੰਨਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਵਾਉਣ ਲਈ ਨਗਰ ਕੌਾਸਲ ਰਣਬੀਰ ਸਿੰਘ ਈ.ਓ. ਅਤੇ ਵਿਕਾਸ ਮਹਿਤਾ ਪ੍ਰਧਾਨ ਨਗਰ ਕੌਾਸਲ ਦੇ ਹੁਕਮਾਂ ਤਹਿਤ ਸੁਪਰਡੈਂਟ ਬਲਵਿੰਦਰ ਸਿੰਘ, ਇੰਸਪੈਕਟਰ ਰਘਵੀਰ ਸਿੰਘ, ਅਸ਼ਵਨੀ ਕੁਮਾਰ. ਸੀ.ਐਫ.ਮਨਿੰਦਰ ...
ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)- ਉੱਘੇ ਟਰਾਂਸਪੋਰਟ, ਜੀ. ਆਰ. ਐਨ. ਟਰਾਂਸਪੋਰਟ ਦੇ ਮਾਲਕ ਦਿਲਬਾਗ ਸਿੰਘ ਸੇਖੋਂ (ਬਾਘਾ ਸੇਠ) ਦੀ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਕ੍ਰਿਸ਼ਨ ਨਗਰ ਨੇੜੇ ਚੀਮਾ ਚੌਕ, ਮਲੇਰਕੋਟਲਾ ਰੋਡ ਖੰਨਾ ...
ਦੋਰਾਹਾ, 20 ਸਤੰਬਰ (ਜਸਵੀਰ ਝੱਜ)- ਨਵਾਂ ਪੰਜਾਬ ਪਾਰਟੀ ਦੇ ਪ੍ਰਧਾਨ ਜਗਦੇਵ ਸਿੰਘ ਗਰੇਵਾਲ਼ ਨੇ ਆਪਣੀ ਪੰਜਾਬੀ ਸਮੇਤ ਪੂਰੇ ਦੇਸ਼ ਦੀਆਂ ਖੇਤਰੀ ਭਾਸ਼ਾਵਾਂ ਦੇ ਹੱਕ 'ਚ ਡਟਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 'ਇਕ ਰਾਸ਼ਟਰ ਇਕ ਭਾਸ਼ਾ' ਨਾਅਰੇ ਦਾ ਤਿੱਖਾ ...
ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)-ਗੁਰਦੁਆਰਾ ਜੰਝ ਘਰ (ਰਾਮਗੜ੍ਹੀਆ ਗੁਰਦੁਆਰਾ) ਜਾਂ ਭਗਤ ਸਿੰਘ ਚੌਕ 'ਚ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਜਿੱਥੇ ਰੋਜ਼ਾਨਾ ਟਰੈਫ਼ਿਕ ਜਾਮ ਦਾ ਕਾਰਨ ਬਣ ਰਹੇ ਹਨ, ਉੱਥੇ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ | ਇਨ੍ਹਾਂ ਕਾਰਨ ਹੋ ਰਹੀ ...
ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)-19 ਸਤੰਬਰ ਨੂੰ ਸਰਕਾਰੀ ਸਕੂਲ ਰੌਣੀ ਵਿਖੇ ਬਲਾਕ-1 ਦੇ ਕਰਾਟੇ ਮੁਕਾਬਲੇ 'ਚ ਸਵਾਮੀ ਛਗਨ ਲਾਲ ਲਾਲਾ ਹੰਸ ਰਾਜ ਜੈਨ ਪਬਲਿਕ ਸੀਨੀ: ਸੈਕ: ਸਕੂਲ 'ਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ ਰਿਧਮ ਅਤੇ ਸਿਧਾਰਥ ...
ਬੀਜਾ, 20 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਸਰਕਾਰ ਵਲੋਂ ਹਰੇਕ ਪਿੰਡ 'ਚ ਦਿੱਤੇ ਜਾ ਰਹੇ ਸਾਫ਼ ਸੁਥਰੇ ਪੀਣ ਵਾਲੇ ਪਾਣੀ ਦੇ ਉਪਰਾਲੇ ਤਹਿਤ ਜਲ ਸਪਲਾਈ ਐਾਡ ਸੈਨੇਟਰੀ ਵਿਭਾਗ (ਪੰਜਾਬ ) ਸਮਰਾਲਾ ਵਲੋਂ ਗ੍ਰਾਮ ਪੰਚਾਇਤ ਪਿੰਡ ਭੌਰਲਾ ਦੇ ਉਪਰਾਲੇ ਸਦਕਾ ਪਿੰਡ ...
ਬੀਜਾ, 20 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਬਲਾਕ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਵਲੋਂ ਅੱਜ ਬਲਾਕ ਦੇ ਪਿੰਡ ਬੀਜਾ ਅਤੇ ਮੰਡਿਆਲਾ ਕਲਾਂ ਦੇ ਖੇਤਾਂ ਦਾ ਦੌਰਾ ਕਰਕੇ ਫ਼ਸਲਾਂ ਦਾ ਨਿਰੀਖਣ ਕੀਤਾ ਗਿਆ | ਇਸ ਦੌਰਾਨ ਝੋਨੇ ਦੀ ਫ਼ਸਲ 'ਚ ਸੀਥ ਬਲਾਇਟ ...
ਮਲੌਦ, 20 ਸਤੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਦੌਲਤਪੁਰ ਵਿਖੇ ਸਰਪੰਚ ਸੁਖਵੀਰ ਸਿੰਘ ਦੀ ਅਗਵਾਈ 'ਚ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਕਾਰਡ ਬਣਵਾਏ ਗਏ | ਇਸ ਮੌਕੇ ਸਰਪੰਚ ਸੁਖਵੀਰ ਸਿੰਘ ਨੇ ਦੱਸਿਆ ਕਿ ਹਲਕਾ ...
ਸਮਰਾਲਾ, 20 ਸਤੰਬਰ (ਬਲਜੀਤ ਸਿੰਘ ਬਘੌਰ) - ਸਿੱਖਿਆ ਵਿਭਾਗ ਵਲ਼ੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਟੇਡੀਅਮ 'ਚ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਹੈਂਡਬਾਲ ਮੁਕਾਬਲੇ ਹੋਏ¢ ਇਨ੍ਹਾਂ ਖੇਡਾਂ 'ਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ...
ਸਮਰਾਲਾ, 20 ਸਤੰਬਰ (ਬਲਜੀਤ ਸਿੰਘ ਬਘੌਰ) - ਨੇੜਲੇ ਪਿੰਡ ਬਲਾਲਾ ਦੇ ਵਸਨੀਕ ਅਤੇ ਸਰਕਾਰੀ ਹਾਈ ਸਕੂਲ ਘੁਲਾਲ ਤੋਂ ਸੇਵਾਮੁਕਤ ਅਧਿਆਪਕ ਗੁਰਦੇਵ ਸਿੰਘ ਬਲਾਲਾ (82) ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੰਤਿਮ ਸਸਕਾਰ ਜੱਦੀ ਪਿੰਡ ਬਲਾਲਾ ਦੇ ...
ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)-ਸਥਾਨਕ ਖਜਾਨਾ ਦਫ਼ਤਰ ਵਿਚ ਲੋਕਾਂ ਨੂੰ ਕੋਰਟ ਫ਼ੀਸ ਦੀਆਂ ਟਿਕਟਾਂ, ਰਸੀਦੀ ਟਿਕਟਾਂ ਅਤੇ ਅਸ਼ਟਾਮ ਨਾ ਮਿਲਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਦਾ ਇਲਜ਼ਾਮ ਆਰ. ਟੀ .ਆਈ. ਕਾਰਜਕਰਤਾ ੀ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ...
ਮਲੌਦ, 20 ਸਤੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਥਾਣਾ ਮਲੌਦ ਅਧੀਨ ਪੈਂਦੇ ਪਿੰਡ ਸਹਾਰਨ ਮਾਜਰਾ ਦੇ ਨੌਜਵਾਨ ਹਰਜੀਤ ਸਿੰਘ ਨੂੰ 6 ਅਕਤੂਬਰ 1993 ਨੂੰ ਘਰੋਂ ਚੁੱਕ ਕੇ ਲੈ ਕੇ ਗਈ ਯੂ. ਪੀ. ਪੁਲਿਸ ਵਲੋਂ ਕੀਤੇ ਕਥਿਤ ਝੂਠੇ ਇੰਕਾਊਟਰ ਤੋਂ ਬਾਅਦ ...
ਪਾਇਲ, 20 ਸਤੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਇੱਥੋਂ ਨੇੜਲੇ ਪਿੰਡ ਅਲੂਣਾ ਪੱਲ੍ਹਾ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਸਮੇਂ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪਿੰਡਾਂ-ਸ਼ਹਿਰਾਂ ਤੇ ਕਸਬਿਆਂ ਅੰਦਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ...
ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਜੀ ਟੀ. ਰੋਡ 'ਤੇ ਬਣੇ ਪੁਲਾਂ ਤੋਂ ਖੰਨਾ ਸ਼ਹਿਰ ਦੇ ਲੋਕ ਪ੍ਰੇਸ਼ਾਨ ਵੀ ਰਹਿੰਦੇ ਹਨ ਤੇ ਡਰਦੇ ਵੀ ਹਨ | ਕੁੱਝ ਦਿਨ ਪਹਿਲਾਂ ਜੀ. ਟੀ. ਰੋਡ ਦੇ ਪੁਲ ਦੀ ਰੈਿਲੰਗ ਖਿਸਕ ਗਈ ਸੀ | ਪੁਲ ਦੀ ਮਿੱਟੀ ਖਿਸਕ ਖਿਸਕ ਕੇ ਸਰਵਿਸ ਰੋਡ 'ਤੇ ਆ ...
ਮਲੌਦ, 20 ਸਤੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਟਰੇਡ ਯੂਨੀਅਨ ਕੌਾਸਲ ਮਲੌਦ ਦੀ ਮੀਟਿੰਗ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਦੀ ਅਗਵਾਈ 'ਚ ਹੋਈ, ਜਿਸ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਕਾਮਰੇਡ ...
ਜੋਧਾਂ, 20 ਸਤੰਬਰ (ਗੁਰਵਿੰਦਰ ਸਿੰਘ ਹੈਪੀ)- ਦਿ੍ਸ਼ਟੀ ਡਾ. ਆਰ. ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਵਿਚ ਪਿ੍ੰਸੀਪਲ ਗ਼ੌਰੀ ਛਾਬੜਾ ਦੀ ਅਗਵਾਈ ਹੇਠ ਪਿਛਲਾ ਹਫ਼ਤਾ 'ਰੀਡਿੰਗ ਸਪਤਾਹ' ਦੇ ਰੂਪ ਵਿਚ ਮਨਾਇਆ ਗਿਆ | ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ, ...
ਸਮਰਾਲਾ, 20 ਸਤੰਬਰ (ਬਲਜੀਤ ਸਿੰਘ ਬਘੌਰ) -ਪਿਛਲੇ ਦਿਨੀਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੁਆਰਾ ਬਹਿਲੋਲਪੁਰ ਰੋਡ 'ਤੇ ਸਬ-ਵੇ ਬਣਾਉਣ ਦੇ ਐਲਾਨ ਤੋਂ ਬਾਅਦ ਵੀ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਲੜੀਵਾਰ ਭੁੱਖ ਹੜਤਾਲ ਜਾਰੀ ਹੈ | ਧਰਨਾਕਾਰੀ ਇਸ ਗੱਲ 'ਤੇ ਅੜੇ ਹੋਏ ਹਨ ਕਿ ਜਿੰਨੀ ਦੇਰ ਤੱਕ ਪ੍ਰਸ਼ਾਸਨ ਉਨ੍ਹਾਂ ਨੂੰ ਸਬ-ਵੇ ਬਣਾਉਣ ਬਾਰੇ ਲਿਖਤੀ ਤੌਰ 'ਤੇ ਕੋਈ ਪੱਤਰ ਨਹੀਂ ਦਿੰਦਾ, ਉਦੋਂ ਤੱਕ ਭੁੱਖ ਹੜਤਾਲ ਜਾਰੀ ਰਹੇਗੀ | ਭੁੱਖ ਹੜਤਾਲ 'ਤੇ ਬੈਠੇ ਧਰਨਾਕਾਰੀਆਂ 'ਚ ਇਸ ਗੱਲ ਦਾ ਵੀ ਰੋਸ ਹੈ ਕਿ ਡਿਪਟੀ ਕਮਿਸ਼ਨਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਬਹਿਲੋਲਪੁਰ ਰੋਡ 'ਤੇ ਮੌਕਾ ਦੇਖਣ ਤੋਂ ਬਾਅਦ ਵੀ ਸਬ-ਵੇ ਬਣਾਉਣ ਬਾਰੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ, ਬਲਕਿ ਚੁੱਪਚਾਪ ਮਿਲੇ ਤੋਂ ਬਿਨਾਂ ਹੀ ਚਲੇ ਗਏ | ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਨੂੰ ਸਬ-ਵੇ ਬਣਾਉਣ ਬਾਰੇ ਕੋਈ ਲਿਖਤ ਪੱਤਰ ਨਾ ਦਿੱਤਾ ਤਾਂ ਸੋਮਵਾਰ ਨੂੰ ਅਗਲੀ ਰਣਨੀਤੀ ਬਣਾਈ ਜਾਵੇਗੀ, ਜਿਸ 'ਚ ਮਰਨ ਵਰਤ ਵੀ ਰੱਖਿਆ ਜਾ ਸਕਦਾ ਹੈ | ਪੁਲ ਬਣਾਓ ਸੰਘਰਸ਼ ਕਮੇਟੀ ਦੇ ਕਨਵੀਨਰ ਅਮਰਜੀਤ ਸਿੰਘ ਬਾਲਿਓਾ ਤੇ ਸੰਤੋਖ ਸਿੰਘ ਨਾਗਰਾ ਅਤੇ ਹੋਰ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਬ-ਵੇ ਬਣਾਉਣ ਬਾਰੇ ਡਿਪਟੀ ਕਮਿਸ਼ਨਰ ਲੁਧਿਆਣਾ ਦਾ ਬਿਆਨ ਪੜਿ੍ਹਆ ਹੈ, ਜਿਸ ਦਾ ਉਹ ਸਵਾਗਤ ਕਰਦੇ ਹਨ | ਅੱਜ ਦੀ ਭੁੱਖ ਹੜਤਾਲ 'ਚ ਪਿੰਡ ਸਿਹਾਲਾ ਦੇ ਸਾਬਕਾ ਸਰਪੰਚ ਤੀਰਥ ਸਿੰਘ, ਮੇਵਾ ਸਿੰਘ, ਭੀਮ ਸਿੰਘ ਫ਼ੌਜੀ, ਪਰਮਿੰਦਰ ਸਿੰਘ, ਗੁਰਦੀਪ ਸਿੰਘ, ਸੁਭਾਸ਼ ਰਾਣਾ ਨੇ ਭੁੱਖ ਹੜਤਾਲ 'ਤੇ ਬੈਠੇ ਸਨ |
ਮਾਛੀਵਾੜਾ ਸਾਹਿਬ, 20 ਸਤੰਬਰ (ਸੁਖਵੰਤ ਸਿੰਘ ਗਿੱਲ) - ਪੰਜਾਬ ਦੇ ਖੇਡ ਵਿਭਾਗ ਵਲ਼ੋਂ ਪੰਜਾਬ ਸਕੂਲ ਸਿੱਖਿਆ ਬੋਰਡ, ਸੀ. ਬੀ. ਐੱਸ. ਈ. ਬੋਰਡ ਅਤੇ ਆਈ. ਸੀ. ਐੱਸ. ਟੀ. ਬੋਰਡ ਦੇ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਕੁਸ਼ਤੀ ਖੇਡ ਮੁਕਾਬਲੇ ਕਰਵਾਏ ਗਏ | ਜਿਸ 'ਚ ਖ਼ਾਲਸਾ ਪਬਲਿਕ ...
ਸਾਹਨੇਵਾਲ, 20 ਸਤੰਬਰ (ਹਰਜੀਤ ਸਿੰਘ ਢਿੱਲੋਂ) - ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਸਾਹਨੇਵਾਲ ਦੇ ਪਿੰ੍ਰਸੀਪਲ ਮੈਡਮ ਕੁਲਵਿੰਦਰ ਕੌਰ ਅਨੁਸਾਰ ਸਕੂਲ ਦੀਆਂ ਦੋ ਲੜਕੀਆਂ ਨੇ ਕੁਸ਼ਤੀਆਂ ਅੰਡਰ-14, ਅੰਡਰ-17 'ਚੋਂ ਜ਼ੋਨ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ...
ਕੁਹਾੜਾ, 20 ਸਤੰਬਰ (ਤੇਲੂ ਰਾਮ ਕੁਹਾੜਾ) - ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਵਲ਼ੋਂ ਸਭਾ ਦੇ ਪ੍ਰਧਾਨ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ ਦੀ ਅਗਵਾਈ 'ਚ ਕੁਹਾੜਾ ਵਿਖੇ ਤੀਜੀ ਸਾਲਾਨਾ ਮਾਂ-ਬੋਲੀ ਪੰਜਾਬੀ ਜਾਗਰੂਕਤਾ ਰੈਲੀ ਕੱਢੀ ਗਈ¢ ਰੈਲੀ ਕੱਢਣ ਤੋਂ ਪਹਿਲਾਂ ...
ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)- ਅੱਜ ਸਥਾਨਕ ਸਮਰਾਲਾ ਰੋਡ ਸਥਿਤ ਪਿੰਡ ਕਲਾਲ ਮਾਜਰਾ ਵਿਖੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਾ 30ਵਾਂ ਜ਼ਿਲ੍ਹਾ ਇਜਲਾਸ ਭਜਨ ਸਿੰਘ ਸਮਰਾ, ਕੇਵਲ ਸਿੰਘ ਮੁੱਲਾਂਪੁਰ ਤੇ ਪਾਲ ਸਿੰਘ ਭੰਮੀਪੁਰ ਦੀ ਅਗਵਾਈ 'ਚ ਹੋਇਆ | ਇਸ ਮੌਕੇ ...
ਸਮਰਾਲਾ, 20 ਸਤੰਬਰ (ਬਲਜੀਤ ਸਿੰਘ ਬਘੌਰ/ਸੁਰਜੀਤ)- ਪੰਜਾਬੀ ਮਾਂ ਬੋਲੀ ਨੂੰ ਬਣਦਾ ਹੱਕ ਦਿਵਾਉਣ ਲਈ ਗਿਆਨੀ ਦਿੱਤ ਸਿੰਘ ਗੁਰਮਤਿ ਪ੍ਰਚਾਰ ਸਭਾ ਸਮਰਾਲਾ ਅਤੇ ਸਮੂਹ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਵਲ਼ੋਂ ਇਕ ਰੈਲੀ ਕੱਢੀ ਗਈ ਅਤੇ ਸਰਕਾਰੀ/ਅਰਧ ਸਰਕਾਰੀ ਦਫ਼ਤਰਾਂ 'ਚ ...
ਅਹਿਮਦਗੜ੍ਹ, 20 ਸਤੰਬਰ (ਸੋਢੀ) - ਸਥਾਨਕ ਪੋਹੀੜ੍ਹ ਰੋਡ ਸਥਿਤ ਮਾਇਆ ਦੇਵੀ ਗੋਇਲ ਪਬਲਿਕ ਸਕੂਲ ਵਿਖੇ ਸਵੱਛਤਾ ਅਭਿਆਨ ਤਹਿਤ ਪਲਾਸਟਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਪਿੰ੍ਰਸੀਪਲ ਮੈਡਮ ਕਿਰਨਜੀਤ ਕੌਰ ਵਲ਼ੋਂ ਵਿਦਿਆਰਥੀਆਂ ਨੂੰ ਪਲਾਸਟਿਕ ਦੀ ...
ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)-ਮਨਜੀਤ ਸਿੰਘ ਪਾਇਲ ਦਾ ਡਾਇਰੈਕਟਰ ਪੀ. ਆਰ. ਟੀ. ਸੀ. ਪੰਜਾਬ ਲੱਗਣ 'ਤੇ ਅੱਜ ਸਥਾਨਕ ਕਰਨੈਲ ਸਿੰਘ ਰੋਡ ਮਾਰਕੀਟ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਸੇਢਾ ਦੀ ਅਗਵਾਈ 'ਚ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮੁੱਖ ਮੰਤਰੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX