ਤਾਜਾ ਖ਼ਬਰਾਂ


ਨਵੀਂ ਦਿੱਲੀ- ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਟਲ ਦੇ ਕਮਰੇ 'ਚੋਂ ਔਰਤ ਦੀ ਲਾਸ਼ ਮਿਲੀ
. . .  1 day ago
ਜ਼ੀਰਕਪੁਰ,15 ਨਵੰਬਰ, {ਹੈਪੀ ਪੰਡਵਾਲਾ} - ਇੱਥੋਂ ਦੇ ਬਲਟਾਣਾ ਖੇਤਰ 'ਚ ਪੈਂਦੇ ਕਲਗ਼ੀਧਰ ਐਨਕਲੇਵ ਵਿਖੇ ਇੱਕ ਹੋਟਲ ਦੇ ਕਮਰੇ 'ਚੋਂ ਔਰਤ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ...
ਵਿਦੇਸ਼ੀ ਫੰਡਿੰਗ ਕੇਸ : ਐਮਨੇਸਟੀ ਇੰਟਰਨੈਸ਼ਨਲ ਦੇ ਦਫ਼ਤਰ 'ਤੇ ਸੀਬੀਆਈ ਦਾ ਛਾਪਾ
. . .  1 day ago
ਮਹਾਰਾਸ਼ਟਰ : ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ, 17 ਮਜ਼ਦੂਰ ਜ਼ਖ਼ਮੀ
. . .  1 day ago
ਮੁੰਬਈ, 15 ਨਵੰਬਰ - ਮਹਾਰਾਸ਼ਟਰ ਦੇ ਰਾਏਗੜ੍ਹ ਸ਼ਹਿਰ ਦੀ ਐਮਆਈਡੀਸੀ ਉਦਯੋਗਿਕ ਖੇਤਰ ਵਿਚ ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ ਹੋਣ ਨਾਲ 17 ਮਜ਼ਦੂਰ ਜ਼ਖ਼ਮੀ ਹੋ
ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ
. . .  1 day ago
ਰਾਜਪੁਰਾ ,15 ਨਵੰਬਰ (ਰਣਜੀਤ ਸਿੰਘ)- ਅੱਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਨੇੜਲੇ ਪਿੰਡ ਤਖਤੁ ਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਹਰ ਸੰਗਤ ਸਿੰਘ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ ਕਰਕੇ ਸਖ਼ਤ ...
ਕਾਂਗਰਸ ਦੇ ਅਹੁਦੇਦਾਰਾਂ ਦੀ ਮੀਟਿੰਗ 16 ਨੂੰ
. . .  1 day ago
ਨਵੀਂ ਦਿੱਲੀ, 15 ਨਵੰਬਰ - ਜ਼ਰੂਰੀ ਸਿਆਸੀ ਮੁੱਦਿਆਂ ਉੱਪਰ ਚਰਚਾ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ, ਸਕੱਤਰਾਂ, ਪੀ.ਸੀ.ਸੀ ਪ੍ਰਧਾਨਾਂ ਅਤੇ ਸੀ.ਐਲ.ਪੀ ਆਗੂਆਂ ਦੀ ਮੀਟਿੰਗ 16 ਨਵੰਬਰ...
ਮਹਿਬੂਬਾ ਮੁਫ਼ਤੀ ਨੂੰ ਸਰਕਾਰੀ ਕੁਆਟਰ 'ਚ ਕੀਤਾ ਗਿਆ ਸ਼ਿਫ਼ਟ
. . .  1 day ago
ਸ੍ਰੀਨਗਰ, 15 ਨਵੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ ਆਗੂ ਮਹਿਬੂਬਾ ਮੁਫ਼ਤੀ ਜਿਨ੍ਹਾਂ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਸ੍ਰੀਨਗਰ ਦੇ ਚਸ਼ਮਾ ਸ਼ਾਹੀ ਹਟ ਵਿਚ ਨਜ਼ਰਬੰਦ ਕੀਤਾ ਗਿਆ ਸੀ ਨੂੰ ਸ੍ਰੀਨਗਰ...
ਟਰਾਈ ਵੱਲੋਂ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ
. . .  1 day ago
ਨਵੀਂ ਦਿੱਲੀ, 15 ਨਵੰਬਰ - ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਵੱਲੋਂ ਅੱਜ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ ਸਬੰਧੀ ਚਰਚਾ ਕੀਤੀ ਗਈ। ਟਰਾਈ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਨੇ ਹਾਸਲ ਕੀਤੀ 343 ਦੌੜਾਂ ਦੀ ਲੀਡ
. . .  1 day ago
ਇੰਦੌਰ, 15 ਨਵੰਬਰ - ਬੰਗਲਾਦੇਸ਼ ਖ਼ਿਲਾਫ਼ ਇੰਦੌਰ ਟੈਸਟ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 6 ਵਿਕਟਾਂ ਦੇ ਨੁਕਸਾਨ 'ਤੇ 493 ਦੌੜਾਂ ਬਣਾ ਲਈਆਂ...
ਇੰਦੌਰ ਟੈੱਸਟ ਦੂਸਰਾ ਦਿਨ : ਦਿਨ ਦਾ ਖੇਡ ਖ਼ਤਮ ਹੋਣ 'ਤੇ ਭਾਰਤ 493/6
. . .  1 day ago
ਚੀਫ਼ ਜਸਟਿਸ ਰੰਜਨ ਗੋਗਈ ਨੂੰ ਦਿੱਤੀ ਜਾ ਰਹੀ ਹੈ ਨਿੱਘੀ ਵਿਦਾਇਗੀ
. . .  1 day ago
ਨਵੀਂ ਦਿੱਲੀ, 15 ਨਵੰਬਰ - ਚੀਫ਼ ਜਸਟਿਸ ਆਫ਼ ਇੰਡੀਆ ਰੰਜਨ ਗੋਗਈ ਨੂੰ ਸੁਪਰੀਮ ਕੋਰਟ ਦੇ ਗਲਿਆਰੇ 'ਚ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ। ਚੀਫ਼ ਜਸਟਿਸ ਆਫ਼ ਇੰਡੀਆ ਦੇ ਰੂਪ...
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
ਭਾਜਪਾ ਵੱਲੋਂ ਕਾਂਗਰਸ ਹੈੱਡਕੁਆਟਰ ਦੇ ਬਾਹਰ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 15 ਨਵੰਬਰ - ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਰਾਫੇਲ ਸਮਝੌਤੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਖ਼ਿਲਾਫ਼ ਭਾਜਪਾ ਵਰਕਰਾਂ ਨੇ ਦਿੱਲੀ ਵਿਖੇ ਕਾਂਗਰਸ ਹੈੱਡਕੁਆਟਰ ਦੇ ਬਾਹਰ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੇ ਮਯੰਕ ਅਗਰਵਾਲ ਨੇ ਠੋਕਿਆ ਦੋਹਰਾ ਸੈਂਕੜਾ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀ ਬੰਗਲਾਦੇਸ਼ 'ਤੇ ਲੀਡ 200 ਟੱਪੀ, ਸਕੋਰ 359/4
. . .  1 day ago
ਰਾਜਪਾਲ ਵੀ.ਪੀ. ਸਿੰਘ ਬਦਨੌਰ ਸਮੇਤ ਵੱਖ-ਵੱਖ ਸਖ਼ਸ਼ੀਅਤਾਂ ਵੱਲੋਂ ਖੰਨਾ ਦੀ ਮਾਤਾ ਨੂੰ ਸ਼ਰਧਾ ਦੇ ਫੁਲ ਭੇਟ
. . .  1 day ago
ਬਠਿੰਡਾ 'ਚ ਪੁਸਤਕ ਮੇਲਾ, ਨੌਜਵਾਨਾਂ 'ਚ ਉਤਸ਼ਾਹ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀਆਂ 4 ਵਿਕਟਾਂ ਆਊਟ, ਸਕੋਰ 327 (177 ਦੌੜਾਂ ਦੀ ਬੜ੍ਹਤ)
. . .  1 day ago
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ
. . .  1 day ago
ਭਾਰਤ 'ਚ ਆਮ ਲੋਕ ਹੋ ਰਹੇ ਹਨ ਗਰੀਬ - ਰਿਪੋਰਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਅੱਸੂ ਸੰਮਤ 551
ਵਿਚਾਰ ਪ੍ਰਵਾਹ: ਜੇ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਬਾਲ ਸੰਸਾਰ

ਬਾਲ ਕਹਾਣੀ: ਜਗ ਪਿਆ ਦੀਵਾ

ਸੁਖਦੀਪ ਅੱਜ ਫਿਰ ਸਕੂਲ ਨਹੀਂ ਸੀ ਗਿਆ, ਘਰ ਤੋਂ ਤਿਆਰ ਹੋ ਕੇ ਬੈਗ ਮੋਢੇ 'ਤੇ ਪਾ ਕੇ ਬਾਗ ਵੱਲ ਤੁਰਿਆ ਜਾ ਰਿਹਾ ਸੀ | ਉਸ ਦਾ ਸਕੂਲ ਵਲੋਂ ਮੰੂਹ ਮੋੜਿਆ ਗਿਆ ਸੀ | ਸਕੂਲ ਵਿਚ ਉਸ ਦੀ ਕੋਈ ਕਦਰ ਨਹੀਂ ਸੀ | ਪਿੰ੍ਰਸੀਪਲ ਸਰ ਵੀ ਉਸ ਨੂੰ ਸਮਝਾ-ਸਮਝਾ ਕੇ ਥੱਕ ਗਏ ਸਨ ਪਰ ਉਸ ਦੇ ...

ਪੂਰੀ ਖ਼ਬਰ »

ਚੰਦਰਮਾ ਬਾਰੇ ਦਿਲਚਸਪ ਜਾਣਕਾਰੀ

ਪਿਆਰੇ ਬੱਚਿਓ! ਅਕਸਰ ਜਦੋਂ ਤੁਸੀਂ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਜਾਂ ਕਿਸੇ ਹੋਰ ਤੋਂ ਚੰਦਰਮਾ ਸਬੰਧੀ ਦਿਲਚਸਪ ਜਿਵੇਂ 'ਚੰਦਾ ਮਾਮਾ ਬੜਾ ਸੀਤਲ, ਸੁੰਦਰ ਹੈ... ਉਥੇ ਬੱੁਢੀ ਮਾਈ ਚਰਖਾ ਕੱਤ ਰਹੀ ਹੈ' ਆਦਿ ਕਹਾਣੀਆਂ ਸੁਣਦੇ ਹੋ ਤਾਂ ਤੁਹਾਡੇ ਬਾਲ-ਮਨਾਂ ਵਿਚ ਚੰਦਰਮਾ ...

ਪੂਰੀ ਖ਼ਬਰ »

ਇਟਲੀ ਦਾ ਸ਼ਹਿਰ ਵਿਰੋਨਾ

ਪਿਆਰੇ ਬੱਚਿਓ, ਤੁਸੀਂ ਜਾਣਦੇ ਹੋ ਕਿ ਸੈਕਸ਼ਪੀਅਰ ਯੂਰਪ ਦਾ ਪ੍ਰਸਿੱਧ ਕਵੀ ਹੋਇਆ ਹੈ | ਉਸ ਦਾ ਪ੍ਰਸਿੱਧ ਨਾਵਲ 'ਰੋਮੀਓ ਅਤੇ ਜੂਲੀਅਟ' ਉਸ ਦੀ ਮਹਾਨ ਰਚਨਾ ਮੰਨੀ ਜਾਂਦੀ ਹੈ | ਇਸ ਨਾਵਲ ਦੀ ਨਾਇਕਾ ਜੂਲੀਅਸ ਦੀ ਜਨਮ ਭੂਮੀ ਹੈ ਇਟਲੀ ਦਾ ਪ੍ਰਸਿੱਧ ਸੈਲਾਨੀ ਸ਼ਹਿਰ ਵਿਰੋਨਾ | ਯੂਰਪ ਮਹਾਂਦੀਪ ਦਾ ਇਹ ਵਿਲੱਖਣ ਸ਼ਹਿਰ ਇਟਲੀ ਦੇ ਉੱਤਰੀ ਖੇਤਰ ਵਿਚ ਸਥਿਤ ਹੈ, ਜੋ 206 ਕਿਲੋਮੀਟਰ ਰਕਬੇ ਵਿਚ ਫੈਲਿਆ ਹੋਇਆ ਹੈ | ਤਕਰੀਬਨ ਢਾਈ ਲੱਖ ਦੀ ਆਬਾਦੀ ਵਾਲਾ ਇਹ ਸ਼ਹਿਰ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਤ ਕਰਦਾ ਹੈ | ਇਸ ਸ਼ਹਿਰ ਵਿਚ ਕਈ ਸਾਲਾਨਾ ਮੇਲੇ ਅਤੇ ਸੰਗੀਤ ਦੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ |
ਯੂਰਪੀ ਸੰਘ ਦੇ ਆਪਸੀ ਸਮਝੌਤਿਆਂ ਕਾਰਨ ਕਈ ਦੇਸ਼ਾਂ ਦੇ ਸੈਲਾਨੀ ਬਿਨਾਂ ਵੀਜ਼ੇ ਦੇ ਇਸ ਸ਼ਹਿਰ ਦੀ ਸੈਰ ਕਰ ਸਕਦੇ ਹਨ | ਇਥੇ ਕਈ ਇਤਿਹਾਸਕ ਕਿਲ੍ਹੇ ਅਤੇ ਥਾਵਾਂ ਦੇਖਣ ਯੋਗ ਹਨ, ਜਿਵੇਂ ਕਾਲਜ ਆਫ ਵਿਰੋਨਾ, ਕਲਾਕ ਵਾਈਜ ਸੱਜੇ ਤੋਂ ਖੱਬੇ, ਸਨਸੈੱਟ ਪੁਆਇੰਟ, ਸਲਿਊਟ ਆਫ ਮੈਡੋਨਾ, ਵਿਰੋਨਾ ਫਾਊਨਟੈਨ | ਇਸ ਪ੍ਰਸਿੱਧ ਸ਼ਹਿਰ ਵਿਚ ਸਵਿਟਜ਼ਰਲੈਂਡ, ਆਸਟਰੀਆ ਅਤੇ ਫਰਾਂਸ ਦੇ ਸੈਲਾਨੀ ਆਪਣੀਆਂ ਕਾਰਾਂ ਰਾਹੀਂ ਪਹੁੰਚਦੇ ਹਨ | ਵਿਰੋਨਾ ਸ਼ਹਿਰ ਵਿਚ ਹੀ ਜੂਲੀਅਟ ਦੀ ਯਾਦ ਨੂੰ ਤਾਜ਼ਾ ਕਰਦੀ ਜੂਲੀਅਟ ਦੀ ਰਿਹਾਇਸ਼ 'ਤੇ ਬਾਲਕੋਨੀ ਵੀ ਮੌਜੂਦ ਹੈ, ਜੋ ਸੈਲਾਨੀਆਂ ਲਈ ਖਿੱਚ ਦਾ ਕਾਰਨ ਬਣਦੀ ਹੈ | 14ਵੀਂ ਸਦੀ ਦੀ ਇਸ ਮਹੱਤਵਪੂਰਨ ਯਾਦ ਨੂੰ ਅੱਜ ਵੀ ਇਟਾਲੀਅਨ ਲੋਕਾਂ ਨੇ ਬਾਖੂਬੀ ਸਾਂਭਿਆ ਹੋਇਆ ਹੈ | ਸੈਕਸ਼ਪੀਅਰ ਦਾ ਦੂਜਾ ਨਾਵਲ 'ਟੂ ਜੈਂਟਲਮੈਨ ਆਫ ਵਿਰੋਨਾ' ਵੀ ਇਸ ਮਹਾਨ ਸ਼ਹਿਰ ਨਾਲ ਹੀ ਸਬੰਧਿਤ ਹੈ | ਜੂਲੀਅਟ ਦੇ ਇਸ ਸ਼ਹਿਰ ਦੀ ਵਿਲੱਖਣਤਾ ਕਾਰਨ ਹੀ ਯੂਨੈਸਕੋ ਵਲੋਂ ਇਸ ਸ਼ਹਿਰ ਨੂੰ ਵਿਸ਼ਵ ਹੈਰੀਟੇਜ ਦਾ ਦਰਜਾ ਦਿੱਤਾ ਗਿਆ ਹੈ | ਇਸ ਇਤਿਹਾਸਕ ਸ਼ਹਿਰ ਦੇ ਦਰਸ਼ਨ ਸੈਲਾਨੀਆਂ ਨੂੰ ਨਵਾਂ ਹੁਲਾਰਾ ਦਿੰਦੇ ਹਨ |

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343


ਖ਼ਬਰ ਸ਼ੇਅਰ ਕਰੋ

ਚੁਟਕਲੇ

• ਨਤਾਸ਼ਾ (ਪਤੀ ਨੂੰ )-ਦੇਖੋ ਜੀ, ਸਾਡੇ ਘਰ ਦੇ ਦਰਵਾਜ਼ੇ-ਖਿੜਕੀਆਂ ਸਭ ਜ਼ੋਰ-ਜ਼ੋਰ ਨਾਲ ਹਿੱਲ ਰਹੇ ਹਨ | ਪਤੀ-ਤੰੂ ਚੱੁਪ-ਚਾਪ ਸੌਾ ਜਾ, ਸਾਡਾ ਮਕਾਨ ਤਾਂ ਕਿਰਾਏ ਦਾ ਹੈ, ਹਿੱਲੇ ਜਾਂ ਟੱੁਟੇ, ਸਾਨੂੰ ਕੀ? • ਜੋਨੀ (ਡਾਕਟਰ ਨੂੰ )-ਡਾਕਟਰ ਸਾਹਿਬ, ਹੁਣ ਵੀ ਜਦ ਮੈਂ ਭਾਸ਼ਨ ...

ਪੂਰੀ ਖ਼ਬਰ »

ਲੜੀਵਾਰ ਨਾਵਲ-18: ਮਾਲਵਾ ਐਕਸਪ੍ਰੈੱਸ

'ਵੀਰ ਜੀ, ਬਿਮਾਰ ਸੋਚ ਤੋਂ ਮਤਲਬ ਅਜਿਹੀ ਸੋਚ ਤੋਂ ਹੈ, ਜਿਸ ਸੋਚ ਵਿਚ ਵਿਸ਼ਵਾਸ ਦੀ ਕਮੀ ਹੋਵੇ, ਵਿਚਾਰ ਪਿਛਾਂਹਖਿੱਚੂ ਹੋਣ... ਢਹਿੰਦੀ ਕਲਾ ਵੱਲ ਜਾਣਾ... ਸੂਰਜ ਵੱਲ ਪਿੱਠ ਕਰਨੀ... ਇਹ ਸਾਰੀਆਂ ਬਿਮਾਰ ਸੋਚ ਦੀਆਂ ਨਿਸ਼ਾਨਈਆਂ ਨੇ... |' ਡੌਲੀ ਇਕ ਅਨੋਖੇ ਵਿਸ਼ਵਾਸ ਨਾਲ ਆਖ ...

ਪੂਰੀ ਖ਼ਬਰ »

ਬਾਲ ਗੀਤ: ਕਰੜੀ ਮਿਹਨਤ ਤੋਂ ਨਾ...

ਮੰਜ਼ਿਲਾਂ ਉੱਚੀਆਂ ਨੂੰ ਜੇ, ਤੁਸੀਂ ਪਾਉਣਾ ਬੱਚਿਓ | ਕਰੜੀ ਮਿਹਨਤ ਤੋਂ ਨਾ, ਕੰਨੀ ਕਤਰਾਉਣਾ ਬੱਚਿਓ | ਮਿਹਨਤਾਂ ਨੂੰ ਲਗਦੇ ਨੇ, ਸਦਾ ਮਿੱਠੇ-ਮਿੱਠੇ ਫਲ | ਔਖੇ ਵੱਡੇ ਕੰਮਾਂ ਦਾ ਹੈ, ਇਕੋ ਮਿਹਨਤ ਹੀ ਹੱਲ | ਹਰੇਕ ਕੰਮ ਸਮੇਂ ਸਿਰ, ਹੈ ਮੁਕਾਉਣਾ ਬੱਚਿਓ | ਕਰੜੀ ਮਿਹਨਤ ...

ਪੂਰੀ ਖ਼ਬਰ »

ਬਾਲ ਸਾਹਿਤ

ਕੁਦਰਤ ਦੀਆਂ ਸੌਗਾਤਾਂ ਲੇਖਕ : ਓਮਕਾਰ ਸੂਦ ਸਫੇ : 60, ਮੱੁਲ : 90 ਰੁਪਏ ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ | ਸੰਪਰਕ : 96540-36080 ਲੇਖਕ ਓਮਕਾਰ ਸੂਦ ਕਾਫੀ ਅਰਸੇ ਤੋਂ ਪੰਜਾਬੀ ਬਾਲ ਸਾਹਿਤ ਲਗਾਤਾਰ ਲਿਖ ਰਿਹਾ ਹੈ | 'ਕੁਦਰਤ ਦੀਆਂ ਸੌਗਾਤਾਂ' ਉਸ ਦੀ ਪੰਜਾਬੀ ਬਾਲ ਸਾਹਿਤ ...

ਪੂਰੀ ਖ਼ਬਰ »

ਰੱੁਖ ਲਗਾਈਏ

ਵਾਤਾਵਰਨ ਨੂੰ ਸ਼ੱੁਧ ਬਣਾਈਏ, ਰਲ-ਮਿਲ ਸਾਰੇ ਰੱੁਖ ਲਗਾਈਏ | ਪ੍ਰਦੂਸ਼ਣ ਦਾ ਹੋਏ ਖ਼ਾਤਮਾ, ਆਓ ਧਰਤੀ ਸਵਰਗ ਬਣਾਈਏ | ਖੁਸ਼ੀਆਂ ਵੰਡਣ ਰੱੁਖ ਪਿਆਰੇ, ਜੰਨਤ ਵਰਗੇ ਦੇਣ ਨਜ਼ਾਰੇ | ਇਨ੍ਹਾਂ ਨੂੰ ਖੁਦ ਕੱਟ ਕੇ ਹੱਥੀਂ, ਨਾ ਮੁਸ਼ਕਿਲ ਆਪਣੀ ਆਪ ਵਧਾਈਏ, ਵਾਤਾਵਰਨ ਨੂੰ ...

ਪੂਰੀ ਖ਼ਬਰ »

ਬੁਝਾਰਤਾਂ

1. ਧੱੁਪ ਦੇਖ ਕੇ ਪੈਦਾ ਹੋਇਆ, ਛਾਂ ਦੇਖ ਮੁਰਝਾ ਗਿਆ | 2. ਉਹ ਕਿਹੜਾ ਸੱਪ ਹੈ, ਜਿਸ ਨੂੰ ਸਪੇਰਾ ਫੜਦਾ ਨਹੀਂ | 3. ਮਾਂ ਸਾਰੇ ਜਗਤ ਦੀ, ਇਸ ਤੋਂ ਬਾਝ ਨਾ ਕੋਈ | ਬੱੁਢੀ ਲੱਖਾਂ ਵਰਿ੍ਹਆਂ ਦੀ, ਪਰ ਅਜੇ ਵੀ ਨਵੀਂ ਨਰੋਈ | 4. ਸੋਲਾਂ ਧੀਆਂ, ਚਾਰ ਜਵਾਈ | 5. ਬਾਪੂ ਕਹੇ 'ਤੇ ਅੜ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX