ਜਲੰਧਰ, 21 ਸਤੰਬਰ (ਐੱਮ. ਐੱਸ. ਲੋਹੀਆ)-ਪਿਸਤੌਲ ਦੇ ਜ਼ੋਰ 'ਤੇ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਗਰੋਹ ਦੇ 5 ਮੈਂਬਰਾਂ ਨੂੰ ਦਿਹਾਤੀ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਕੋਲੋਂ 1 ਦੇਸੀ ਪਿਸਤੌਲ 32 ਬੋਰ, 1 ਪਿਸਤੌਲ 315 ਬੋਰ, 3 ਰੋਂਦ ਜ਼ਿੰਦਾ, 2 ...
ਜਲੰਧਰ, 21 ਸਤੰਬਰ (ਚੰਦੀਪ ਭੱਲਾ)-ਪੰਜਾਬ ਸਰਕਾਰ ਈ-ਸੇਵਾ ਰਾਹੀਂ 10 ਅਸਲ੍ਹਾ ਲਾਇਸੰਸ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ | ਇਹ ਸੇਵਾਵਾਂ ਪੰਜਾਬ ਰਾਜ ਈ-ਗਵਰਨੈਂਸ ਸੁਸਾਇਟੀ ਦੁਆਰਾ ਈ-ਸੇਵਾ ਵਿਚ ਵਿਕਸਿਤ ਕੀਤੀ ਗਈ ਹੈ ਜਿਸ ਨਾਲ ਬਿਨੈਕਾਰਾਂ ਨੰੂ ਘੱਟ ਸਮੇਂ ਵਿਚ ਤੇਜ਼ ...
ਜਲੰਧਰ, 21 ਸਤੰਬਰ (ਸ਼ਿਵ)-ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਉਪ ਚੋਣਾਂ ਕਰਵਾਉਣ ਦੇ ਐਲਾਨ ਤੋਂ ਬਾਅਦ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਕੀਤੇ ਗਏ ਫ਼ੈਸਲਿਆਂ ਤੋਂ ਲੋਕਾਂ 'ਚ ਉਤਸ਼ਾਹ ਹੈ ਤੇ ਉਨ੍ਹਾਂ ਦੇ ਲੋਕ-ਸਭਾ ਹਲਕੇ 'ਚ ਪੈਂਦੇ ...
ਜਲੰਧਰ, 21 ਸਤੰਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁ ਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਕ੍ਰਿਸ਼ਨਾ ਨਗਰ ਦੀ ਸਮੂਹ ਪ੍ਰਬੰਧਕ ਕਮੇਟੀ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਟਰੱਸਟ ਦੇ ਸਹਿਯੋਗ ਨਾਲ ਮੁਫ਼ਤ ਡਾਕਟਰੀ ਜਾਂਚ ਕੈਂਪ 22 ਸਤੰਬਰ ਨੂੰ 9 ਵਜੇ ਤੋਂ ਬਾਅਦ ...
ਮਕਸੂਦਾਂ, 21 ਸਤੰਬਰ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਭਗੌੜਾ ਕਰਾਰ ਦਿੱਤੇ ਇਕ ਦੋਸ਼ੀ ਨੂੰ ਜੇਲ੍ਹ 'ਚੋਂ ਲਿਆ ਕੇ ਉਸ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਗਿ੍ਫ਼ਤਾਰ ਕਰ ਲਿਆ | ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਸੁਰਿੰਦਰ ...
ਜਲੰਧਰ ਛਾਉਣੀ, 21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਹੈਂਗਆਊਟ ਨਾਮਕ ਬੀਅਰ ਬਾਰ ਵਿਖੇ ਦੋ ਧਿਰਾਂ 'ਚ ਹੋਏ ਝਗੜੇ ਤੋਂ ਦੌਰਾਨ ਇਕ ਧਿਰ ਦੇ ਵਿਅਕਤੀ ਵਲੋਂ ਗੋਲੀ ਚਲਾ ਦਿੱਤੀ ਗਈ ਜੋ ਕਿ ਦੂਜੀ ਧਿਰ ...
ਮਕਸੂਦਾਂ, 21 ਸਤੰਬਰ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਪਠਾਨਕੋਟ ਚੌਕ 'ਚ ਅੱਜ ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਕਾਰਨ ਐਕਟੀਵਾ ਸਵਾਰ ਅਧਿਆਪਕਾ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਸੋਨੀਆ ਹਾਂਡਾ ਪਤਨੀ ਜਤਿੰਦਰ ਚੋਪੜਾ ਵਾਸੀ ਨਿਊ ਕੈਲਾਸ਼ ਨਗਰ ...
ਕਰਤਾਰਪੁਰ, 21 ਸਤੰਬਰ (ਭਜਨ ਸਿੰਘ ਧੀਰਪੁਰ, ਜਸਵੰਤ ਵਰਮਾ)-ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਨੇ ਅੱਜ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਦਫਤਰ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਸਭਾ ਮੈਂਬਰ ਚੌਧਰੀ ...
ਮਕਸੂਦਾਂ, 21 ਸਤੰਬਰ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਵਰਿਆਣਾ ਦੇ ਕਰੋੜਪਤੀ ਜਮੀਂਦਾਰ ਤੇ ਪ੍ਰਾਪਰਟੀ ਕਾਰੋਬਾਰੀ ਅਤੇ ਸੇਵਾ-ਮੁਕਤ ਪੁਲਿਸ ਅਫ਼ਸਰ ਦੇ 46 ਪੁੱਤਰ ਨੇ ਬੀਤੀ ਰਾਤ ਬੰਦੂਕ ਨਾਲ ਗੋਲੀ ਮਾਰ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਛਾਣ ...
ਜਲੰਧਰ, 21 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਨਛੱਤਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਆਹਲੂਵਾਲ, ਲੁਧਿਆਣਾ ਨੂੰ 5 ਮਹੀਨੇ ਦੀ ਕੈਦ ਤੇ 6 ਹਜ਼ਾਰ ਰੁਪਏ ਜੁਰਮਾਨੇ ...
ਜਲੰਧਰ, 21 ਸਤੰਬਰ (ਸ਼ੈਲੀ)-ਥਾਣਾ ਬਸਤੀ ਬਾਵਾ ਖੇਲ ਪੁਲਿਸ ਨੇ ਇਕ ਮਾਮਲੇ 'ਚ ਨਾਮਜ਼ਦ ਦੋਸ਼ੀ ਨੂੰ ਗਿ੍ਫ਼ਤਾਰ ਕਰ ਕੇ ਪੇਸ਼ ਅਦਾਲਤ ਕਰ ਦੋ ਦਿਨਾਂ ਦਾ ਰਿਮਾਂਡ ਲਿਆ ਹੈ | ਦੋਸ਼ੀ ਦੀ ਪਹਿਚਾਣ ਆਕਾਸ਼ਦੀਪ ਸਿੰਘ ਪੁੱਤਰ ਹਰਿੰਦਰ ਸਿੰਘ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ...
ਮਕਸੂਦਾਂ, 21 ਸਤੰਬਰ (ਲਖਵਿੰਦਰ ਪਾਠਕ)-ਥਾਣਾ 1 ਦੀ ਪੁਲਿਸ ਨੇ ਇਕ ਦੋਸ਼ੀ ਨੂੰ ਨਸ਼ੀਲੇ ਟੀਕਿਆਂ ਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਕਾਬੂ ਕੀਤੇ ਵਿਅਕਤੀ ਦੀ ਪਛਾਣ ਰਛਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਨਵਯੁਗ ਕਾਲੋਨੀ, ਨਾਗਰਾ ਰੋਡ ਦੇ ਤੌਰ 'ਤੇ ਹੋਈ ...
ਜਲੰਧਰ, 21 ਸਤੰਬਰ (ਜਸਪਾਲ ਸਿੰਘ)-ਪੰਜਾਬ ਇੰਡਸਟਰੀਅਲ ਸਰਵਿਸਿਜ਼ਿ ਦੇ ਸੇਵਾ-ਮੁਕਤ ਡਿਪਟੀ ਕੰਟਰੋਲਰ ਅਮਰ ਸਿੰਘ ਨੇ ਸਰਕਾਰ ਵਲੋਂ ਮੁਲਾਜ਼ਮਾਂ ਦਾ ਡੀ. ਏ. ਜਾਰੀ ਨਾ ਕਰਨ ਤੇ ਪੇ-ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ 'ਚ ਕੀਤੀ ਜਾ ਰਹੀ ਦੇਰੀ ਦੀ ਤਿੱਖੇ ਸ਼ਬਦਾਂ ...
ਜਲੰਧਰ, 21 ਸਤੰਬਰ (ਜਤਿੰਦਰ ਸਾਬੀ)-ਭਾਰਤ ਦਾ ਨਾਮੀ 36ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਸਥਾਨਕ ਉੁਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ 10 ਤੋਂ 19 ਅਕਤੂਬਰ ਤੋਂ ਖੇਡਿਆ ਜਾਵੇਗਾ | ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਸੁਰਜੀਤ ਹਾਕੀ ...
ਜਲੰਧਰ, 21 ਸਤੰਬਰ (ਰਣਜੀਤ ਸਿੰਘ ਸੋਢੀ)-ਐਨ. ਆਈ. ਟੀ. ਜਲੰਧਰ ਵਿਖੇ ਡਾਇਰੈਕਟਰ ਅਨਿਲ ਅਵਸਥੀ ਦੀ ਅਗਵਾਈ 'ਚ ਐਮ. ਐੱਚ. ਆਰ. ਡੀ. ਮੰਤਰਾਲੇ ਦੇ ਸਹਿਯੋਗ ਨਾਲ ਦੋ ਦਿਨਾਂ ਰਾਸ਼ਟਰੀ ਐਨ. ਆਈ. ਟੀ. ਜੇ. ਹੈਕਾਥੋਨ ਸਾਲਾਨਾ ਤਕਨੀਕੀ ਫੈਸਟ ਟੈਕਨਿਟੀ-19 ਕਰਵਾਇਆ ਗਿਆ, ਜਿਸ 'ਚ 150 ਤੋਂ ...
ਜਲੰਧਰ, 21 ਸਤੰਬਰ (ਸ਼ੈਲੀ)-ਜਲੰਧਰ ਦੇ ਵੱਡੇ ਡਾਕਖਾਨੇ ਦੇ ਸਾਹਮਣੇ ਇਕ ਬੈਂਕ ਦੇ ਕੁਆਰਟਰਾਂ 'ਚ ਰਹਿੰਦੇ ਇਕ ਨੌਜਵਾਨ ਨੇ ਭੇਦਭਰੇ ਹਾਲਾਤਾਂ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਮਿ੍ਤਕ ਦੀ ਪਹਿਚਾਣ ਮੁਮਤਾਜ ਸਿੰਘ (18) ਪੁੱਤਰ ਜਤਿੰਦਰ ਸਿੰਘ ਦੇ ਰੂਪ 'ਚ ਹੋਈ ...
ਲਾਂਬੜਾ, 21 ਸਤੰਬਰ (ਕੁਲਜੀਤ ਸਿੰਘ ਸੰਧੂ)-ਲਾਂਬੜਾ ਪੁਲਿਸ ਵਲੋਂ ਇਲਾਕੇ 'ਚ ਕੀਤੀ ਗਈ ਵਿਸ਼ੇਸ਼ ਨਾਕੇਬੰਦੀ ਦੌਰਾਨ ਇਕ ਵਿਅਕਤੀ ਕੋਲੋਂ ਤਿੰਨ ਕਿਲੋਗ੍ਰਾਮ ਡੋਡੇ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦੇ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਲਾਂਬੜਾ ...
ਜਲੰਧਰ, 21 ਸਤੰਬਰ (ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਵਲੋਂ ਕਰਵਾਏ ਵਾਲੀਬਾਲ ਦੇ ਜ਼ੋਨਲ ਪੱਧਰ ਦੇ ਖੇਡ ਮੁਕਾਬਲੇ 'ਚੋਂ ਸ਼ਿਵ ਜੋਤੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਅੰਡਰ 17 ਸਾਲ ਲੜਕੀਆਂ ਦੇ ਵਰਗ 'ਚੋਂ ਦੂਜਾ, ...
ਸ਼ਿਵ ਸ਼ਰਮਾ ਜਲੰਧਰ, 21 ਸਤੰਬਰ-ਲੰਬੇ ਸਮੇਂ ਤੋਂ ਬਿਜਲੀ ਦੇ ਬਿੱਲ ਨਾ ਦੇਣ ਵਾਲੇ ਖਪਤਕਾਰਾਂ ਦੇ ਿਖ਼ਲਾਫ਼ ਪਾਵਰਕਾਮ ਨੇ ਮੁਹਿੰਮ ਤੇਜ਼ ਕਰ ਦਿੱਤੀ ਹੈ ਤੇ ਪਾਵਰਕਾਮ ਨੇ ਬਿਜਲੀ ਦੇ ਬਿੱਲ ਦੇ ਡਿਫਾਲਟਰਾਂ ਦੇ ਰੋਜ਼ਾਨਾ 90 ਤੋਂ 100 ਦੇ ਕਰੀਬ ਕੁਨੈਕਸ਼ਨ ਕੱਟਣ ਦਾ ਟੀਚਾ ...
ਜਲੰਧਰ, 21 ਸਤੰਬਰ (ਸ. ਰ.)-ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਮੌਕੇ, ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ 22 ਸਤੰਬਰ ਨੂੰ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ...
ਜਲੰਧਰ, 21 ਸਤੰਬਰ (ਰਣਜੀਤ ਸਿੰਘ ਸੋਢੀ)-ਕੇ. ਸੀ. ਐਲ-ਆਈ. ਐਮ. ਟੀ. ਦੇ ਮੈਨੇਜਮੈਂਟ ਤੇ ਆਈ. ਟੀ. ਦੇ ਸੀਨੀਅਰ ਵਿਦਿਆਰਥੀਆਂ ਨੇ ਨਵੇਂ ਆਏ ਵਿਦਿਆਰਥੀਆਂ ਲਈ ਸਵਾਗਤੀ ਪਾਰਟੀ 'ਵੈੱਲਕਮ ਫਿਏਸਟਾ' ਕੀਤੀ | ਸਮਾਗਮ 'ਚ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਾਸਲ, ਜਸਪਾਲ ...
ਜਲੰਧਰ, 21 ਸਤੰਬਰ (ਹਰਵਿੰਦਰ ਸਿੰਘ ਫੁੱਲ)-ਪ੍ਰਮੁੱਖ ਖਪਤਕਾਰ ਤੇ ਘਰੇਲੂ ਉਪਕਰਨ ਬ੍ਰਾਂਡ ਕੰਪਨੀ ਵੀਡਿਓਕਾਨ ਨੇ ਤਿਉਹਾਰਾਂ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਅੱਜ ਆਪਣੇ ਏ. ਆਈ. ਬ੍ਰਾਂਡ ਸਮਾਰਟ ਐਲ. ਈ. ਡੀ. ਟੀ. ਵੀ. ਦੀ ਨਵੀਂ ਰੇਂਜ ਗਾਹਕਾਂ ਲਈ ਪੇਸ਼ ਕੀਤੀ ਹੈ | ਸਥਾਨਕ ...
ਜਲੰਧਰ ਛਾਉਣੀ, 21 ਸਤੰਬਰ (ਪਵਨ ਖਰਬੰਦਾ)-ਰਾਮਾ ਮੰਡੀ ਚੌਕ ਵਿਖੇ ਅੱਜ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਕੁਝ ਵਿਅਕਤੀਆਂ ਵਲੋਂ ਔਰਤਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ, ਜਿਸ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਥਾਣਾ ਛਾਉਣੀ ਦੇ ਕਰਮਚਾਰੀਆਂ ਤੇ ...
ਗੁਰਾਇਆ, 21 ਸਤੰਬਰ (ਬਲਵਿੰਦਰ ਸਿੰਘ)-ਇਥੇ ਬੜਾ ਪਿੰਡ ਰੋਡ 'ਤੇ ਚੋਰਾਂ ਨੇ ਕੌਾਸਲਰ ਬਲਜਿੰਦਰ ਪਾਹਵਾ ਦੇ ਭਰਾ ਦੀ ਦੁਕਾਨ 'ਚ ਚੋਰੀ ਦੀ ਅਸਫ਼ਲ ਕੋਸ਼ਿਸ਼ ਕੀਤੀ | ਜਾਣਕਾਰੀ ਦਿੰਦੇ ਹੋਏ ਕਮਲਜੀਤ ਪਾਹਵਾ ਨੇ ਦੱਸਿਆ ਕਿ ਮੇਰੀ ਦੁਕਾਨ ਸ੍ਰੀ ਬਾਲਾ ਜਨਰਲ ਸਟੋਰ ਬੜਾ ਪਿੰਡ ...
ਮੱਲ੍ਹੀਆਂ ਕਲਾਂ, 21 ਸਤੰਬਰ (ਮਨਜੀਤ ਮਾਨ)-ਆਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਪਿੰਡ ਰਾਂਗੜਾ (ਜਲੰਧਰ) ਦੇ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਤੇ ਇਕ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੇ ਚਾਚਾ ਡਾ: ਬਲਦੇਵ ਸਿੰਘ ...
ਨਕੋਦਰ, 21 ਸਤੰਬਰ (ਗੁਰਵਿੰਦਰ ਸਿੰਘ)-ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਜਲੰਧਰ ਵਲੋਂ ਸਰਕਾਰੀ ਆਈ. ਟੀ. ਆਈ. ਨਕੋਦਰ ਵਿਖੇ ਰੁਜ਼ਗਾਰ ਮੇਲਾ ਲਗਾਇਆ ਗਿਆ | ਰੋਜ਼ਗਾਰ ਮੇਲੇ 'ਚ ਨੌਕਰੀਆਂ ਲੈਣ ਲਈ ਬੇਰੁਜ਼ਗਾਰ ...
ਭੁਲੱਥ, 21 ਸਤੰਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਦੀ ਅਗਵਾਈ ਹੇਠ ਇਕ ਭਰਵੀਂ ਮੀਟਿੰਗ ਕੀਤੀ ਗਈ ਜਿਸ 'ਚ ਸਟੇਟ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਸਟੇਟ ਜਨਰਲ ਸਕੱਤਰ ਜਗਦੇਵ ...
ਆਦਮਪੁਰ, 21 ਸਤੰਬਰ (ਹਰਪ੍ਰੀਤ ਸਿੰਘ)-ਆਦਮਪੁਰ ਪੁਲਿਸ ਨੇ ਗੈਂਗਸਟਰ ਦੇ ਜਨਮ ਦਿਨ 'ਤੇ ਗੋਲੀ ਚਲਾਉਣ ਤੇ ਸੋਰ ਸ਼ਰਾਬਾ ਕਰਨ ਦੇ ਦੋਸ਼ 'ਚ ਗੈਂਗਸਟਰ ਗੋਨਾ ਸਮੇਤ 30 ਵਿਅਕਤੀਆਂ 'ਤੇ ਕੇਸ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐਸ. ਐਚ. ਓ. ਆਦਮਪੁਰ ਮੁਖੀ ਜਰਨੈਲ ਸਿੰਘ ਨੇ ...
ਭੋਗਪੁਰ, 21 ਸਤੰਬਰ (ਕੁਲਦੀਪ ਸਿੰਘ ਪਾਬਲਾ)-ਗੁਰੂ ਨਾਨਕ ਮਿਸ਼ਨ ਹਸਪਤਾਲ ਤੇ ਐਜੂਕੇਸ਼ਨ ਟਰੱਸਟ ਆਫ਼ ਅੰਬਾਲਾ ਦੇ ਡਾਇਰੈਕਟਰ ਬਲਵੀਰ ਸਿੰਘ ਸੈਣੀ ਵਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ (ਭੋਗਪੁਰ) ਦਾ ਦੌਰਾ ਕੀਤਾ ਗਿਆ | ਇਸ ਮੌਕੇ ਮੈਡਮ ਨੀਲਮ ਸੈਣੀ ਵੀ ਮੌਜੂਦ ...
ਅੱਪਰਾ/ਫਿਲੌਰ, 21 ਸਤੰਬਰ (ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਅੱਪਰਾ ਵਿਖੇ ਸੰਤ ਸਤਿਨਾਮ ਮਹਾਰਾਜ ਦੀ ਯਾਦ 'ਚ ਤੀਸਰਾ ਇਸਤਰੀ ਚੇਤਨਾ ਖ਼ੂਨਦਾਨ ਕੈਪ ਸੰਤ ਟਹਿਲ ਦਾਸ ਵਿਖੇ ਲਗਾਇਆ ਗਿਆ | ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ...
ਗੁਰਾਇਆ, 21 ਸਤੰਬਰ (ਬਲਵਿੰਦਰ ਸਿੰਘ)-ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ 'ਤੇ ਸਿੱਧੂ ਮੂਸੇਵਾਲਾ ਿਖ਼ਲਾਫ਼ ਸਰਕਾਰ ਤੁਰੰਤ 95ਏ ਤਹਿਤ ਮੁਕੱਦਮਾ ਦਰਜ ਕਰੇ | ਇਹ ਸ਼ਬਦ ਜਥੇਦਾਰ ਹਰਜਿੰਦਰ ਸਿੰਘ ਲੱਲੀਆ ਸਾਬਕਾ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ...
ਜੰਡਿਆਲਾ ਮੰਜ਼ਕੀ, 21 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਲਾਇਨਜ਼ ਕਲੱਬ ਜੰਡਿਆਲਾ ਗ੍ਰੇਟਰ ਵਲੋਂ ਪ੍ਰਧਾਨ ਰਣਜੀਤ ਸਿੰਘ ਬਾਸੀ ਦੀ ਅਗਵਾਈ ਹੇਠ ਇਲਾਕੇ ਦੇ ਖਿਡਾਰੀਆਂ ਦੀ ਭਲਾਈ ਲਈ ਯਤਨਸ਼ੀਲ ਦੁਆਬਾ ਯੰਗ ਸਪੋਰਟਸ ਕਲੱਬ ਸਮਰਾਏ- ਜੰਡਿਆਲਾ ਦੇ ਨੂੰ ਦਫਤਰ ਲਈ 24 ...
ਨਕੋਦਰ, 21 ਸਤੰਬਰ (ਗੁਰਵਿੰਦਰ ਸਿੰਘ)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 11 ਸਤੰਬਰ 'ਤੋਂ ਸ਼ੁਰੂ ਕਰਵਾਈ ਗਈ ਸਵੱਛਤਾ ਹੀ ਉਦਯੋਗ ਅਧੀਨ ਸਵੱਛਤਾ ਹੀ ਸੇਵਾ (ਐੱਸ.ਐੱਚ.ਓ.) ਮੁਹਿੰਮ ਦਾ ਆਯੋਜਨ ਕੀਤਾ ਗਿਆ | ਇਸ ਵਿਚ ਨੌਵੀਂ ...
ਆਦਮਪੁਰ, 21 ਸਤੰਬਰ (ਰਮਨ ਦਵੇਸਰ)-ਕਾਨਵੈਂਟ ਸਕੂਲ (ਚੋਮੋਂ) ਆਦਮਪੁਰ ਵਿਖੇ ਵਿਸ਼ਵ ਸ਼ਾਂਤੀ ਦਿਵਸ ਮਨਾਇਆ ਗਿਆ | ਸਕੂਲ ਦੇ ਆਡੀਟੋਰੀਅਮ 'ਚ ਸਮਾਗਮ ਦੀ ਆਰੰਭਤਾ ਪਰੇਅਰ ਨਾਲ ਕੀਤੀ | ਇਸ ਉਪਰੰਤ ਸਕੂਲ ਦੇ ਬੱਚਿਆਂ ਨੇ ਸਕਿੱਟਾਂ, ਡਾਂਸ ਤੇ ਗੀਤ ਰਾਹੀਂ ਵਿਸ਼ਵ ਸ਼ਾਂਤੀ ਦੀ ...
ਕਿਸ਼ਨਗੜ੍ਹ, 21 ਸਤੰਬਰ (ਲਖਵਿੰਦਰ ਸਿੰਘ ਲੱਕੀ)-ਪੰਜਾਬ ਸਰਕਾਰ ਵਲੋਂ ਸੀ.ਐੱਚ.ਸੀ. ਕਾਲਾ ਬੱਕਰਾ ਵਿਖੇ ਓ.ਓ.ਏ.ਟੀ ਕਲੀਨਿਕ ਖੋਲਿ੍ਹਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅਤੇ ਡਾ: ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ...
ਭੋਗਪੁਰ, 21 ਸਤੰਬਰ (ਕਮਲਜੀਤ ਸਿੰਘ ਡੱਲੀ, ਕੁਲਦੀਪ ਸਿੰਘ ਪਾਬਲਾ)-ਭੋਗਪੁਰ ਪੁਲਿਸ ਵਲੋਂ ਮੋਬਾਈਲ ਝਪਟਣ ਵਾਲੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ | ਰਜਵੰਤ ਕੌਰ ਪਤਨੀ ਹਰਵਿੰਦਰ ਸਿੰਘ ਵਾਸੀ ਪਿੰਡ ਰਾਜਪੁਰ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਨੇ ਭੋਗਪੁਰ ਪੁਲਿਸ ਨੂੰ ...
ਲੋਹੀਆਂ ਖਾਸ, 21 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਯੂਨਾਈਟਡ ਸਿੱਖਜ਼ ਸੰਸਥਾ ਵਲੋਂ ਹੜ੍ਹ ਪੀੜਤ ਲੋਕਾਂ ਦੇ ਭਲੇ ਲਈ 75 ਲੱਖ ਤੋਂ ਜ਼ਿਆਦਾ ਰਕਮ ਨਾਲ ਵਿੱਢੀਆਂ ਸੇਵਾਵਾਂ ਤਹਿਤ ਜਿਥੇ ਅਨੇਕਾ ਹੋਰ ਕਾਰਜ ਕੀਤੇ ਜਾ ਰਹੇ ਹਨ ਉਥੇ ਪ੍ਰਭਾਵਿਤ ਹੋਏ ਘਰ ਮਾਲਕਾਂ ਨੂੰ ਨਕਸ਼ੇ ਦੇ ਆਧਾਰ 'ਤੇ ਨਵੇਂ ਘਰ ਬਣਾ ਕੇ ਦਿੱਤੇ ਜਾਣਗੇ | ਇਹ ਪ੍ਰਗਟਾਵਾ ਯੂਨਾਈਟਡ ਸਿੱਖਜ਼ ਵਲੋਂ ਲੋਹੀਆਂ ਇਲਾਕੇ ਦੇ ਪਿੰਡਾਂ 'ਚ ਬਣਾਏ ਜਾ ਰਹੇ ਘਰਾਂ ਦਾ ਸਰਵੇ ਕਰਨ ਤੇ ਕਿਸਾਨਾਂ ਨੂੰ ਖਾਦ ਵੰਡ ਮੌਕੇ ਬੋਲਦਿਆਂ ਉੱਘੇ ਹਾਸਰਸ ਤੇ ਫਿਲਮੀ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਕੀਤਾ | ਯੂਨਾਈਟਡ ਸਿੱਖਜ਼ ਦੇ ਇੰਚਾਰਜ ਜਸਮੀਤ ਸਿੰਘ ਨੇ ਦੱਸਿਆ ਕਿ ਲੋਹੀਆਂ ਦੇ ਪਿੰਡ ਗੱਟਾ ਮੁੰਡੀ ਕਾਸੂ ਦੀ ਬਸਤੀ 'ਧੱਕਾ ਬਸਤੀ' ਵਿਖੇ ਕੀਤੇ ਸਰਵੇ ਮੁਤਾਬਕ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ 3 ਪਰਿਵਾਰਾਂ ਨੂੰ ਨਕਸ਼ੇ ਦੇ ਆਧਾਰ 'ਤੇ ਬਣਾ ਕੇ ਦਿੱਤੇ ਜਾਣਗੇ ਜਦ ਕਿ 1 ਘਰ ਜ਼ਿਲ੍ਹਾ ਫਿਰੋਜ਼ਪੁਰ ਦਾ ਬਣਾਇਆ ਜਾਵੇਗਾ | ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਸਰਵੇ ਜਾਰੀ ਹਨ ਜੇਕਰ ਫਿਰ ਵੀ ਲੋੜ ਪਈ ਤਾਂ ਇਸ ਤੋਂ ਵੱਧ ਵੀ ਰਾਸ਼ੀ ਵੀ ਖਰਚ ਕੀਤੀ ਜਾ ਸਕਦੀ ਹੈ | ਇਸ ਮੌਕੇ ਪਿੰਡ ਨਸੀਰ ਪੁਰ ਵਿਖੇ 81 ਕਿਸਾਨਾਂ ਨੂੰ ਯੂਰੀਆ ਤੇ ਡੀ. ਏ. ਪੀ. ਖਾਦ ਦੀ ਵੰਡ ਕੀਤੀ ਗਈ | ਇਸ ਮੌਕੇ ਯੂਨਾਈਟਡ ਸਿੱਖਜ਼ ਦੇ ਸੇਵਾਦਾਰਾਂ 'ਚ ਪਰਮਿੰਦਰ ਸਿੰਘ ਚੀਮਾ, ਰਾਜਵਿੰਦਰ ਸਿੰਘ, ਜਸਵੰਤ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਸਿੰਘ, ਗੁਰਬਖਸ਼ ਸਿੰਘ, ਬਲਵਿੰਦਰ ਸਿੰਘ, ਸੁਖਬੀਰ ਸਿੰਘ ਤਲਵਾੜ, ਸਿਲੰਦਰਪਾਲ ਸਿੰਘ, ਜਗਮੀਤ ਸਿੰਘ ਜੱਜ, ਖ਼ਾਲਸਾ ਸੇਵਾ ਵੈਲਫੇਅਰ ਸੁਸਾਇਟੀ ਲੋਹੀਆਂ ਦੇ ਸੇਵਾਦਾਰਾਂ 'ਚ ਮੰਗਤ ਸਿੰਘ ਕੌੜਾ, ਗੁਰਦੀਪ ਸਿੰਘ ਕਰ੍ਹਾ, ਪਰਮਜੀਤ ਸਿੰਘ ਖੈਹਿਰਾ, ਪਰਮਿੰਦਰ ਸਿੰਘ ਪਿੰਦਾ ਨਸੀਰਪੁਰ, ਬਲਵੀਰ ਸਿੰਘ, ਤਰਸੇਮ ਸਿੰਘ, ਗੁਰਮੇਲ ਸਿੰਘ, ਜਸਪਾਲ ਸਿੰਘ ਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ |
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX