ਤਾਜਾ ਖ਼ਬਰਾਂ


550 ਸਾਲਾਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀਆਂ ਲੱਗੀਆਂ ਡਿਊਟੀਆਂ
. . .  12 minutes ago
ਮਲੌਦ, 19 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੁਲਤਾਨਪੁਰ ਲੋਧੀ ਵਿਖੇ...
ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਾ ਦੇਵੇ ਦਰਜਾ -ਮੁਨੀਸ਼ ਤਿਵਾੜੀ
. . .  15 minutes ago
ਬੰਗਾ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਬੰਗਾ ਵਿਖੇ ਹੋਈ ਇਕ ਮੀਟਿੰਗ ਦੌਰਾਨ ਕਿਹਾ ਕਿ ਕੇਂਦਰ ਸਰਕਾਰ ...
ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਗ੍ਰਿਫ਼ਤਾਰ
. . .  19 minutes ago
ਜਲੰਧਰ, 19 ਅਕਤੂਬਰ- ਜਲੰਧਰ ਦੇ ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਔਰਤ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ...
ਨੈਸ਼ਨਲ ਹਾਈਵੇ ਦੀ ਰਕਮ ਹੜੱਪਣ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ
. . .  30 minutes ago
ਖਮਾਣੋਂ, 19 ਅਕਤੂਬਰ (ਮਨਮੋਹਨ ਸਿੰਘ ਕਲੇਰ) - ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈਵੇ ਦੀ 67 ਲੱਖ ਰੁਪਏ ਦੀ ਰਕਮ ਹੜੱਪਣ ਦੇ ਦੋਸ਼...
ਪਾਕਿ ਦਾ ਦਾਅਵਾ : ਕਰਤਾਰਪੁਰ ਲਾਂਘੇ ਦੇ ਉਦਘਾਟਨ 'ਚ ਆਉਣਗੇ ਮਨਮੋਹਨ ਸਿੰਘ
. . .  32 minutes ago
ਨਵੀਂ ਦਿੱਲੀ, 19 ਅਕਤੂਬਰ- ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਕੁਰੈਸ਼ੀ ਨੇ ਦੱਸਿਆ ਕਿ ਪਾਕਿਸਤਾਨ...
ਬਾਰਾਮੁਲਾ 'ਚ ਅੱਤਵਾਦੀਆਂ ਨੇ ਇਕ ਜੂਲਰੀ ਸਟੋਰ ਨੂੰ ਬਣਾਇਆ ਨਿਸ਼ਾਨਾ
. . .  58 minutes ago
ਸ੍ਰੀਨਗਰ, 19 ਅਕਤੂਬਰ- ਜੰਮੂ-ਕਸ਼ਮੀਰ ਦੇ ਬਾਰਾਮੁਲਾ 'ਚ ਅੱਤਵਾਦੀਆਂ ਨੇ ਇਤ ਜੂਲਰੀ ਸਟੋਰ ਨੂੰ ਨਿਸ਼ਾਨਾ ਬਣਾਇਆ। ਅਜੇ ਤੱਕ ਇਸ ਘਟਨਾ 'ਚ ਕਿਸੇ ਕਿਸਮ ਦੇ ਨੁਕਸਾਨ ...
ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਮੁਖੀ ਨਿਹੰਗ ਪ੍ਰੇਮ ਸਿੰਘ ਇਕ ਦੁਰਘਟਨਾ 'ਚ ਅਕਾਲ ਚਲਾਣਾ ਕਰ ਗਏ
. . .  57 minutes ago
ਲੁਧਿਆਣਾ, 19 ਅਕਤੂਬਰ (ਹਰਿੰਦਰ ਸਿੰਘ ਕਾਕਾ)- ਸ੍ਰੀ ਹਜ਼ੂਰ ਸਾਹਿਬ ਸਥਿਤ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਮੁਖੀ ਨਿਹੰਗ ਪ੍ਰੇਮ ਸਿੰਘ ਅੱਜ ਇਕ ਦੁਰਘਟਨਾ 'ਚ ਅਕਾਲ ਚਲਾਣਾ...
ਟਰੈਕਟਰ ਦੀ ਬੈਟਰੀ ਚੋਰੀ ਕਰਦੇ ਦੋ ਕਾਬੂ
. . .  about 1 hour ago
ਗੁਰੂ ਹਰਸਹਾਏ, 19 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਫ਼ਿਰੋਜ਼ਪੁਰ- ਫ਼ਰੀਦਕੋਟ ਰੋਡ 'ਤੇ ਟਰੈਕਟਰ ਟਰਾਲੀ ਯੂਨੀਅਨ ਦੇ ਮੈਂਬਰਾਂ ਵੱਲੋਂ ਟਰੈਕਟਰ ਦੀ ਬੈਟਰੀ ਚੋਰੀ...
ਵਡੋਦਰਾ 'ਚ ਡਿੱਗੀ ਇਮਾਰਤ, 7 ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ
. . .  about 1 hour ago
ਗਾਂਧੀ ਨਗਰ, 19 ਅਕਤੂਬਰ- ਗੁਜਰਾਤ ਦੇ ਵਡੋਦਰਾ 'ਚ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਇਕ ਇਮਾਰਤ ਨੂੰ ਢਾਹੁਣ ਦਾ ਕੰਮ ਕੀਤਾ ਦਾ ਰਿਹਾ ਸੀ ਕਿ ਜਿਸ ਦੌਰਾਨ ਇਹ ਇਮਾਰਤ ਢਹਿ...
ਖੇਡ ਮੰਤਰੀ ਕਿਰਨ ਰਿਜੀਜੂ ਨੇ ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
. . .  about 1 hour ago
ਨਵੀਂ ਦਿੱਲੀ, 19 ਅਕਤੂਬਰ- ਖੇਡ ਮੰਤਰੀ ਕਿਰਨ ਰਿਜੀਜੂ ਨੇ ਰੂਸ 'ਚ ਆਯੋਜਿਤ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੀ ਭਾਰਤੀ...
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲਿਆਂ 'ਤੇ ਹੋਵੇਗੀ ਕਾਨੂੰਨੀ ਕਾਰਵਾਈ: ਧਰਮਸੋਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਜਲਾਲਾਬਾਦ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਦੇ ਚੋਣ ਪ੍ਰਚਾਰ ਵਿਚ ਸ਼ਾਮਿਲ ਹੋਣ ਲਈ ਸ੍ਰੀ ਮੁਕਤਸਰ ਸਾਹਿਬ ...
ਅੱਜ ਸ਼ਾਮ ਪੰਜ ਵਜੇ ਬੰਦ ਹੋ ਜਾਵੇਗਾ ਜ਼ਿਮਨੀ ਚੋਣਾਂ ਦੇ ਲਈ ਚੋਣ ਪ੍ਰਚਾਰ
. . .  about 2 hours ago
ਓਮ ਪ੍ਰਕਾਸ਼ ਧਨਖੜ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਚੋਣ ਪ੍ਰਚਾਰ
. . .  about 3 hours ago
ਚੰਡੀਗੜ੍ਹ, 19 ਅਕਤੂਬਰ- ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਉਲ ਨੇ ਓਮ ਪ੍ਰਕਾਸ਼ ਧਨਖੜ ਦੇ ਹੱਕ 'ਚ ਚੋਣ ਪ੍ਰਚਾਰ...
ਇਲੈਕਟ੍ਰਾਨਿਕਸ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
. . .  about 3 hours ago
ਸ਼ਿਮਲਾ, 19 ਅਕਤੂਬਰ- ਮੰਡੀ ਦੇ ਰਤੀ ਰੋਡ 'ਤੇ ਇਲੈਕਟ੍ਰਾਨਿਕਸ ਦੇ ਇਕ ਸ਼ੋਅਰੂਮ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  about 3 hours ago
ਟਿੱਪਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  about 3 hours ago
ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਵੱਲੋਂ ਫਲੈਗ ਮਾਰਚ
. . .  about 3 hours ago
ਹਿੰਸਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਚਿਲੀ ਦੇ ਰਾਸ਼ਟਰਪਤੀ ਨੇ ਐਮਰਜੈਂਸੀ ਦਾ ਕੀਤਾ ਐਲਾਨ
. . .  about 4 hours ago
ਸਿੱਖਿਆ ਸਕੱਤਰ ਵੱਲੋਂ ਚੰਗੇ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
. . .  about 4 hours ago
ਹੁਸੈਨੀਵਾਲਾ 1961 ਦੇ ਫ਼ੈਸਲੇ ਦੀ ਤਰਜ਼ ਤੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਦਾ ਤਬਾਦਲਾ ਕਰਨ ਸਰਕਾਰਾਂ : ਬਾਬਾ ਸਰਬਜੋਤ ਬੇਦੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਅੱਸੂ ਸੰਮਤ 551
ਵਿਚਾਰ ਪ੍ਰਵਾਹ: ਜੇ ਸਿਆਸਤ, ਧਰਮ ਅਤੇ ਜਾਤ-ਪਾਤ ਦੇ ਫ਼ਰਕਾਂ ਤੇ ਲੁੱਟ-ਖਸੁੱਟ \'ਤੇ ਆਧਾਰਿਤ ਹੋਵੇ ਤਾਂ ਇਸ ਦਾ ਨਤੀਜਾ ਮਾੜਾ ਹੀ ਰਹੇਗਾ। -ਡਾ: ਮਨਮੋਹਨ ਸਿੰਘ

ਰਾਸ਼ਟਰੀ-ਅੰਤਰਰਾਸ਼ਟਰੀ

ਅਮਰੀਕਾ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਅੰਗਰੇਜ਼ੀ 'ਚ ਬਣਾਈ ਡਾਕੂਮੈਂਟਰੀ ਫ਼ਿਲਮ 'ਗੁਰੂ ਨਾਨਕ : ਦੀ ਫਾਊਾਡਰ ਆਫ਼ ਸਿੱਖਇਜ਼ਮ'

ਸਿਆਟਲ, 9 ਅਕਤੂਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਦੀ ਨੈਸ਼ਨਲ ਸਿੱਖ ਕੰਪੇਨ ਵਲੋਂ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਬਣਾਈ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਡਾਕੂਮੈਂਟਰੀ ਫ਼ਿਲਮ 'ਗੁਰੂ ਨਾਨਕ ਦੀ ਫਾਊਾਡਰ ਆਫ਼ ਸਿੱਖਇਜ਼ਮ' 13 ਅਕਤੂਬਰ, ਐਤਵਾਰ ਨੂੰ ਜਗਰੂਕਤਾ ਫ਼ਿਲਮ ਫੈਸਟੀਵਲ ਲਾਸ ਏਾਜਲਸ ਵਿਖੇ ਪਹਿਲੀ ਵਾਰ ਪ੍ਰਦਰਸ਼ਿਤ ਕੀਤੀ ਜਾਵੇਗੀ | ਨੈਸ਼ਨਲ ਸਿੱਖ ਕੰਪੇਨ ਦੇ ਕਰਤਾ-ਧਰਤਾ ਡਾ: ਰਾਜਵੰਤ ਸਿੰਘ ਨੇ 'ਅਜੀਤ' ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਇਹ ਦਸਤਾਵੇਜ਼ੀ ਫ਼ਿਲਮ ਅੰਗਰੇਜ਼ੀ 'ਚ ਬਣਾਈ ਗਈ ਹੈ ਜੋ ਅਮਰੀਕਾ ਦੇ ਵੱਖ-ਵੱਖ 200 ਟੀ. ਵੀ. ਚੈਨਲਾਂ 'ਤੇ ਚਲਾਈ ਜਾਵੇਗੀ ਅਤੇ ਗ਼ੈਰ-ਸਿੱਖ ਇਸ ਫ਼ਿਲਮ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਬਾਰੇ ਜਾਣ ਸਕਣਗੇ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਫ਼ਿਲਮ 'ਤੇ ਤਕਰੀਬਨ ਸਾਡੇ ਚਾਰ ਮਿਲੀਅਨ ਡਾਲਰ ਖਰਚ ਆਇਆ ਹੈ ਅਤੇ ਹਾਲੀਵੁੱਡ ਦੇ ਪ੍ਰਸਿੱਧ ਫ਼ਿਲਮ ਨਿਰਦੇਸ਼ਕ ਜ਼ੈਰੀ ਆਟੂਰ ਨੇ ਇਸ ਨੂੰ ਨਿਰਦੇਸ਼ਨ ਦਿੱਤਾ ਹੈ ਤੇ ਸਮਾਗਮ 'ਚ ਆਟੂਰ ਪ੍ਰੋਡਕਸ਼ਨ ਦੇ ਐਡਮ ਕਰੈਲ ਸਮੇਤ ਕਈ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ | ਡਾ: ਰਾਜਵੰਤ ਸਿੰਘ ਨੇ ਕਿਹਾ ਕਿ ਇਕ ਹਫ਼ਤੇ ਤੱਕ ਚੱਲਣ ਵਾਲੇ ਇਸ ਸਮਾਰੋਹ ਵਿਚ ਅਖ਼ੀਰਲੇ ਦਿਨ ਇਹ ਫ਼ਿਲਮ ਦਿਖਾਈ ਜਾਵੇਗੀ ਅਤੇ ਇਸ ਉੱਪਰ ਚਰਚਾ ਹੋਵੇਗੀ | ਇਸ ਫ਼ਿਲਮ 'ਚ ਗਰਾਮੀ ਐਵਾਰਡ ਜੇਤੂ ਸਤਨਾਮ ਕੌਰ ਤੋਂ ਲੈ ਕੇ ਅਮਰੀਕਾ ਦੇ ਪਹਿਲੇ ਚੁਣੇ ਗਏ ਸਿੱਖ ਮੇਅਰ ਰਵੀ ਭੱਲਾ ਨੂੰ ਲਿਆ ਗਿਆ ਹੈ | ਡਾ: ਰਾਜਵੰਤ ਸਿੰਘ ਨੇ ਕਿਹਾ ਕਿ ਇਸ ਫ਼ਿਲਮ ਦੀ ਸ਼ੂਟਿੰਗ ਅਮਰੀਕਾ, ਭਾਰਤ ਤੇ ਪਾਕਿਸਤਾਨ ਵਿਚ ਕੀਤੀ ਗਈ ਹੈ | ਅਮਰੀਕਾ ਦੀ ਸਿੱਖ ਸੰਗਤ ਨੇ ਇਸ ਲਈ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਹੈ |
ਇਸ ਫ਼ਿਲਮ ਦੇ ਆਉਣ ਨਾਲ ਦੁਨੀਆ ਭਰ ਵਿਚ ਵਸਦੇ ਗ਼ੈਰ-ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਲੱਗੇਗਾ | ਡਾ: ਰਾਜਵੰਤ ਸਿੰਘ ਨੇ ਕਿਹਾ ਕਿ ਸਾਡੇ ਧੰਨਭਾਗ ਹਨ ਜੋ ਅਸੀਂ ਇਸ ਦਸਤਾਵੇਜ਼ੀ ਫ਼ਿਲਮ ਨੂੰ ਬਣਾਉਣ ਵਿਚ ਕਾਮਯਾਬ ਹੋਏ ਹਾਂ |


ਖ਼ਬਰ ਸ਼ੇਅਰ ਕਰੋ

ਹੁਣ ਪੰਜਾਬ ਤੋਂ ਲੋਕ ਕੈਨੇਡਾ 'ਚ ਕਰਨ ਲੱਗੇ ਫ਼ੋਨ-ਟਰੂਡੋ ਨੂੰ ਵੋਟ ਪਾਉਣ ਦੀ ਸਿਫਾਰਸ਼...!

ਟੋਰਾਂਟੋ, 9 ਅਕਤੂਬਰ (ਸਤਪਾਲ ਸਿੰਘ ਜੌਹਲ)-ਬੀਤੇ ਸਮਿਆਂ 'ਚ ਕੈਨੇਡਾ ਤੋਂ ਲੋਕ ਭਾਰਤ 'ਚ ਫੋਨ ਕਰਕੇ ਆਪਣੀ ਪਸੰਦ ਦੀ ਪਾਰਟੀ ਅਤੇ ਉਮੀਦਵਾਰ ਨੂੰ ਵੋਟ ਪਾਉਣ ਦੀ ਸਿਫ਼ਾਰਸ਼ ਕਰਦੇ ਰਹੇ ਹਨ ਅਤੇ ਪੰਜਾਬ ਦੇ ਕੈਨੇਡਾ ਵਾਸੀ ਲੋਕ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ...

ਪੂਰੀ ਖ਼ਬਰ »

ਕੈਨੇਡਾ 'ਚ ਅੰਗਰੇਜ਼ ਕਿਸਾਨ ਨੇ ਖੇਤਾਂ 'ਚ ਉਗਾਇਆ 50 ਕਿੱਲੋ ਦਾ ਪੇਠਾ

ਐਬਟਸਫੋਰਡ, 9 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਅਸੀਂ ਪੰਜਾਬੀ ਪੇਠੇ ਦੀ ਮਠਿਆਈ ਵੀ ਬਹੁਤ ਪਸੰਦ ਕਰਦੇ ਹਾਂ ਤੇ ਸਬਜ਼ੀ ਵੀ ਬਣਾਉਂਦੇ ਹਾਂ ਪਰ ਅੰਗਰੇਜ਼ ਲੋਕ ਨਾ ਤਾਂ ਪੇਠੇ ਦੀ ਮਠਿਆਈ ਬਣਾਉਂਦੇ ਹਨ ਅਤੇ ਨਾ ਹੀ ਸਬਜ਼ੀ ਬਣਾਉਂਦੇ ਹਨ | ਅੰਗਰੇਜ਼ ਤਾਂ ਸਿਰਫ ਹੈਲੋਵੀਨ ...

ਪੂਰੀ ਖ਼ਬਰ »

ਗਹਿਣੇ ਵੇਚ ਕੇ ਘਰ ਦਾ ਖਰਚ ਚਲਾ ਰਹੀ ਹੈ ਟੀ.ਵੀ. ਅਦਾਕਾਰਾ ਨੂਪੁਰ ਅਲੰਕਾਰ

ਮੁੰਬਈ, 9 ਅਕਤੂਬਰ (ਏਜੰਸੀਆਂ)-ਨੂਪੁਰ ਅਲੰਕਾਰ ਟੀ.ਟੀ. ਉਦਯੋਗ ਦਾ ਜਾਣਿਆ-ਪਹਿਚਾਣਿਆ ਨਾਂਅ ਹੈ ਪਰ ਉਨ੍ਹਾਂ ਦੇ ਆਰਥਿਕ ਹਾਲਾਤ ਕਾਫ਼ੀ ਖਸਤਾ ਹੋ ਗਏ ਹਨ | ਇਥੋਂ ਤੱਕ ਕੇ ਨੂਪੁਰ ਨੂੰ ਆਪਣੇ ਸੋਨੇ-ਚਾਂਦੀ ਦੇ ਗਹਿਣੇ ਵੇਚ ਕੇ ਘਰ ਦਾ ਖਰਚ ਚਲਾਉਣਾ ਪੈ ਰਿਹਾ ਹੈ | ਇਹ ਹੀ ...

ਪੂਰੀ ਖ਼ਬਰ »

ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ 'ਚ ਬਿਨੈਕਾਰਾਂ ਨੂੰ ਪੱਕੇ ਵੀਜ਼ੇ ਲਈ ਕਰਨੀ ਪੈ ਰਹੀ ਹੈ ਲੰਬੀ ਉਡੀਕ

ਮੈਲਬੌਰਨ, 9 ਅਕਤੂਬਰ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ 'ਚ 8 ਹਜ਼ਾਰ ਬਿਨੈਕਾਰਾਂ ਨੂੰ ਕਾਫੀ ਸਮੇਂ ਤੋਂ ਪੱਕੇ ਵੀਜ਼ੇ ਦੀ ਉਡੀਕ ਕਰਨੀ ਪੈ ਰਹੀ ਹੈ, ਜੋ ਕਿ ਪਿਛਲੇ ਇਕ ਸਾਲ ਦੌਰਾਨ ਪਹਿਲਾਂ ਦੇ ਮੁਕਾਬਲੇ ਕਾਫ਼ੀ ਲੰਬੀ ਹੋ ਗਈ ਹੈ | ਕਈ ਅਜਿਹੇ ...

ਪੂਰੀ ਖ਼ਬਰ »

ਕੈਲਗਰੀ ਦੇ ਪੰਜਾਬੀ ਉਮੀਦਵਾਰਾਂ 'ਚ ਬਹਿਸ ਅੱਜ

ਕੈਲਗਰੀ, 9 ਅਕਤੂਬਰ (ਹਰਭਜਨ ਸਿੰਘ ਢਿੱਲੋਂ)-ਕੈਨੇਡਾ ਦੀਆਂ ਸੰਸਦੀ ਚੋਣਾਂ - 2019 ਦੇ ਸਬੰਧ 'ਚ ਕੈਲਗਰੀ ਨੌਰਥ ਈਸਟ ਦੇ ਦੋ ਸੰਸਦੀ ਖੇਤਰਾਂ ਦੇ ਉਮੀਦਵਾਰਾਂ ਦੀ ਇਕ-ਇਕ 'ਡਿਬੇਟ' ਰੇਡੀਓ ਰੈੱਡ ਐਫ਼ ਐਮ ਵਲੋਂ ਅੱਜ ਕਰਵਾਈ ਜਾ ਰਹੀ ਹੈ | ਕੈਲਗਰੀ ਸਕਾਇਵਿਊ ਅਤੇ ਕੈਲਗਰੀ ...

ਪੂਰੀ ਖ਼ਬਰ »

ਕੈਨੇਡਾ 'ਚ ਪੰਜ ਦਿਨ ਪੈਣਗੀਆਂ ਵੋਟਾਂ

ਅਗਾਊਾ ਵੋਟਾਂ ਕੱਲ੍ਹ ਤੋਂ 14 ਅਕਤੂਬਰ ਤੱਕ

ਟੋਰਾਂਟੋ, 9 ਅਕਤੂਬਰ (ਸਤਪਾਲ ਸਿੰਘ ਜੌਹਲ)- ਕੈਨੇਡਾ 'ਚ ਸੰਸਦੀ ਚੋਣ ਲਈ ਵੋਟਾਂ ਦਾ ਦਿਨ ਭਾਵੇਂ 21 ਅਕਤੂਬਰ ਮਿਥਿਆ ਗਿਆ ਹੈ ਪਰ ਇਸ ਤੋਂ ਪਹਿਲਾਂ ਵੋਟਰਾਂ ਨੂੰ ਵੋਟ ਪਾਉਣ ਦਾ ਖੁੱਲ੍ਹਾ ਮੌਕਾ ਮਿਲਣਾ ਹੈ | ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਵਲੋਂ 43ਵੀਂ ਸੰਸਦ ਦੇ ...

ਪੂਰੀ ਖ਼ਬਰ »

ਪ੍ਰਭਜੋਤ ਕੌਰ ਸਿੰਘ ਦੀ ਨਿਵੇਕਲੀ ਪੁਸਤਕ '“ਇਕ ਸੀ ਚਿੜੀ…' ਦੀ ਸਰੀ 'ਚ ਘੁੰਡ ਚੁਕਾਈ

ਐਬਟਸਫੋਰਡ, 9 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਪੋਤਰੀ ਪ੍ਰਭਜੋਤ ਕੌਰ ਸਿੰਘ ਦੁਆਰਾ ਦੋ ਭਾਸ਼ਾਵਾਂ (ਪੰਜਾਬੀ ਤੇ ਅੰਗਰੇਜ਼ੀ) ਵਿਚ ਰਚਿਤ ਨਿਵੇਕਲੀ ਪੁਸਤਕ 'ਇਕ ਸੀ ਚਿੜੀ, ਜਿਸ ਦਾ ਨਾਂਅ ਸੀ ਚੂਈ' ਰਿਲੀਜ਼ ਕਰਨ ...

ਪੂਰੀ ਖ਼ਬਰ »

ਲਾਰਡ ਪ੍ਰੋਵੋਸਟ ਵਲੋਂ ਗਲਾਸਗੋ ਦੇ ਸਿੱਖ ਭਾਈਚਾਰੇ ਨੂੰ ਦਾਅਵਤ

ਲੰਡਨ, 9 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲਾਰਡ ਪ੍ਰੋਵੋਸਟ ਵਲੋਂ ਗਲਾਸਗੋ ਦੇ ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਸਬੰਧੀ ਦਾਅਵਤ ਦਿੱਤੀ ਗਈ | ਸਿੱਖ ਯੂਥ ਆਫ਼ ਗਾਲਸਗੋ ਅਤੇ ਗਲਾਸਗੋ ਗੁਰਦੁਆਰਾ ਕੌਾਸਲ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਨੋਬਲ ਪੁਰਸਕਾਰ ਲਈ ਨਾਮਜ਼ਦ ਜੇਮਸ ਪੀਬਲਜ਼ ਨੇ ਮੈਨੀਟੋਬਾ 'ਚ ਕੀਤੀ ਪੜ੍ਹਾਈ

ਜੇਮਸ ਦੇ ਅਧਿਆਪਕਾਂ 'ਚ ਖੁਸ਼ੀ ਦੀ ਲਹਿਰ |

ਵਿਨੀਪੈਗ, 9 ਅਕਤੂਬਰ (ਸਰਬਪਾਲ ਸਿੰਘ)-ਮੰਗਲਵਾਰ ਨੂੰ ਸਾਲ 2019 ਦਾ ਨੋਬਲ ਪੁਰਸਕਾਰ ਭੌਤਿਕ ਵਿਗਿਆਨ 'ਚ ਆਪਣਾ ਯੋਗਦਾਨ ਪਾਉਣ ਵਾਲੇ ਮੈਨੀਟੋਬਾ 'ਚ ਪੈਦਾ ਹੋਏ ਜੇਮਸ ਪੀਬਲਜ਼ ਨੂੰ ਉਨ੍ਹਾਂ ਦੁਆਰਾ ਭੌਤਿਕ ਬ੍ਰਹਿਮੰਡ 'ਚ ਕੀਤੀਆਂ ਸਿਧਾਂਤਕ ਖੋਜਾਂ ਅਤੇ ਉਨ੍ਹਾਂ ਦੇ ਦੋ ...

ਪੂਰੀ ਖ਼ਬਰ »

ਅਮਰੀਕਾ 'ਚ ਮਾਰੇ ਗਏ ਸਿੱਖ ਪੁਲਿਸ ਅਫਸਰ ਨੂੰ ਵਿਨੀਪੈਗ 'ਚ ਸ਼ਰਧਾਂਜਲੀ

ਵਿਨੀਪੈਗ, 9 ਅਕਤੂਬਰ (ਸਰਬਪਾਲ ਸਿੰਘ)-ਸਾਡੀ ਪੰਜਾਬੀ ਸੱਥ ਵਿਨੀਪੈਗ ਵਲੋਂ ਟੈਂਪਲਟਨ ਐਬਰ ਟਰੇਲ ਕਮਿਊਨਿਟੀ ਸਕੂਲ ਵਿਖੇ ਸੰਦੀਪ ਸਿੰਘ ਧਾਲੀਵਾਲ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਜ਼ਿਲ੍ਹਾ ਕਪੂਰਥਲਾ ਤੋਂ ਆਏ ਜਸਵੰਤ ਸਿੰਘ ਕੌੜਾ ਨੇ ...

ਪੂਰੀ ਖ਼ਬਰ »

ਔਰਤ ਕਲਾਕਾਰਾਂ ਵਲੋਂ ਮੈਲਬੌਰਨ 'ਚ ਰਾਮ ਲੀਲ੍ਹਾ ਦਾ ਮੰਚਨ

ਮੈਲਬੌਰਨ, 9 ਅਕਤੂਬਰ (ਸਰਤਾਜ ਸਿੰਘ ਧੌਲ)-ਇਥੋਂ ਦੇ ਕਾਲੀ ਮੰਦਰ ਕਰੇਗੀਬਰਨ ਵਿਖੇ ਰਾਮ ਲੀਲ੍ਹਾ ਦਾ ਮੰਚਨ ਕੀਤਾ ਗਿਆ | ਸ੍ਰੀ ਰਾਮ ਤੇ ਰਾਵਣ ਦੇ ਕਿਰਦਾਰ ਔਰਤਾਂ ਵਲੋਂ ਨਿਭਾਏ ਗਏ, ਜੋ ਕਿ ਦੁਨੀਆ 'ਚ ਪਹਿਲੀ ਵਾਰ ਦੀ ਮਿਸਾਲ ਹੈ | ਆਮ ਤੌਰ 'ਤੇ ਰਾਮ ਲੀਲ੍ਹਾ 'ਚ ਮਰਦ ਅਦਾਕਾਰ ...

ਪੂਰੀ ਖ਼ਬਰ »

ਮੈਲਬੌਰਨ 'ਚ ਸਾਲਾਨਾ ਖੇਡ ਮੇਲਾ 19 ਨੂੰ

* ਕਬੱਡੀ ਖਿਡਾਰੀਆਂ ਦਾ ਹੋਵੇਗਾ ਸਨਮਾਨ

ਮੈਲਬੌਰਨ, 9 ਅਕਤੂਬਰ (ਸਰਤਾਜ ਸਿੰਘ ਧੌਲ)-ਦੁਨੀਆ ਦੇ ਸਭ ਤੋਂ ਖ਼ੂਬਸੂਰਤ ਸ਼ਹਿਰ ਮੈਲਬੌਰਨ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਕਰੇਨਬਰਨ ਵਿਖੇ ਪੰਜਾਬੀ ਵਿਰਸਾ ਅਤੇ ਹੰਟ ਕਲੱਬ ਪੋ੍ਰਡਕਸ਼ਨਜ਼ ਵਲੋਂ ਸਾਲਾਨਾ ਸਭਿਆਚਾਰਕ ਅਤੇ ਖੇਡ ਮੇਲਾ ਕਰਵਾਇਆ ਜਾਵੇਗਾ ...

ਪੂਰੀ ਖ਼ਬਰ »

ਪਤਨੀ ਦਾ ਕਤਲ ਕਰਨ ਵਾਲੇ ਦੀ ਜ਼ਮਾਨਤ ਰੱਦ-ਮੁੜ ਜੇਲ੍ਹ ਭੇਜਿਆ

ਕੈਲਗਰੀ, 9 ਅਕਤੂਬਰ (ਹਰਭਜਨ ਸਿੰਘ ਢਿੱਲੋਂ)-ਆਪਣੀ ਪਤਨੀ ਦੀ ਹੱਤਿਆ ਕਰਕੇ ਉਸ ਦੀ ਲਾਸ਼ ਬੇਸਮੈਂਟ ਦੀ ਕੰਧ 'ਚ ਦਫ਼ਨਾ ਦੇਣ ਦੇ ਦੋਸ਼ 'ਚ 2012 'ਚ ਮਿਲੀ ਦਸ ਸਾਲ ਦੀ ਕੈਦ ਦੀ ਸਜ਼ਾ ਦੇ ਦੌਰਾਨ ਪੈਰੋਲ 'ਤੇ ਆਏ ਐਲਨ ਸ਼ਾਇਬੈਕ ਨਾਂਅ ਦੇ ਵਿਅਕਤੀ ਨੂੰ ਅਦਾਲਤੀ ਸ਼ਰਤਾਂ ਦੇ ਉਲੰਘਣ ...

ਪੂਰੀ ਖ਼ਬਰ »

ਸਨਬੋਨੀਫਾਚੋ ਵਿਖੇ ਪਾਸਪੋਰਟ ਕੈਂਪ 12 ਨੂੰ

ਵੀਨਸ (ਇਟਲੀ), 9 ਅਕਤੂਬਰ (ਹਰਦੀਪ ਸਿੰਘ ਕੰਗ)-ਇੰਡੀਅਨ ਕੌਸਲਟ ਜਨਰਲ ਮਿਲਾਨ ਦੁਆਰਾ ਉਤਰੀ ਇਟਲੀ 'ਚ ਲਗਾਏ ਜਾ ਰਹੇ ਪਾਸਪੋਰਟ ਕੈਂਪਾਂ ਦੀ ਲੜੀ ਤਹਿਤ ਮਿਤੀ 12 ਅਕਤੂਬਰ ਨੂੰ ਵੈਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੇਵਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX