ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 2 ਦਸੰਬਰ -ਜਬਰ ਜਨਾਹ ਦੇ ਦੋਸ਼ੀਆਂ ਨੂੰ 'ਫੌਰੀ ਫਾਂਸੀ' ਦੀ ਤਿੱਖੇ ਸੁਰਾਂ 'ਚ ਉੱਠੀ ਮੰਗ ਸੋਮਵਾਰ ਨੂੰ ਨਾ ਸਿਰਫ ਸੰਸਦ ਦੇ ਦੋਵਾਂ ਸਦਨਾਂ 'ਚ, ਸਗੋਂ ਸੜਕਾਂ 'ਤੇ ਉਤਰੇ ਰੋਹ 'ਚ ਆਏ ਲੋਕਾਂ ਵਲੋਂ ਵੀ ਸੁਣਾਈ ਦਿੱਤੀ। ਹੈਦਰਾਬਾਦ 'ਚ ਬੁੱਧਵਾਰ ...
ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)-ਅਯੁੱਧਿਆ ਜ਼ਮੀਨ ਵਿਵਾਦ 'ਤੇ ਸੁਪਰੀਮ ਕੋਰਟ ਵਲੋਂ 9 ਨਵੰਬਰ ਨੂੰ ਸੁਣਾਏ ਗਏ ਫ਼ੈਸਲੇ ਦੀ ਸਮੀਖ਼ਿਆ ਕਰਨ ਲਈ ਇਕ ਨਜ਼ਰਸਾਨੀ ਪਟੀਸ਼ਨ ਸੋਮਵਾਰ ਨੂੰ ਸਰਬਉੱਚ ਅਦਾਲਤ 'ਚ ਦਾਇਰ ਕਰਵਾਈ ਗਈ ਹੈ। ਅਸਲ ਮੁਕੱਦਮੇਬਾਜ਼ ਐਮ. ਸਿੱਦੀਕ ਦੇ ਕਾਨੂੰਨੀ ...
ਚੰਡੀਗੜ੍ਹ, 2 ਦਸੰਬਰ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਦੌਰਾਨ ਕੇਂਦਰ ਵਲੋਂ ਜੀ.ਐਸ.ਟੀ. 'ਚੋਂ ਮਗਰਲੇ 4 ਮਹੀਨਿਆਂ ਦੇ ਹਿੱਸੇ ਦੀ ਅਦਾਇਗੀ ਨਾ ਹੋਣ ਕਾਰਨ ਪੈਦਾ ਹੋਏ ...
ਹੈਦਰਾਬਾਦ, 2 ਦਸੰਬਰ (ਪੀ. ਟੀ. ਆਈ.)-ਵੈਟਰਨਰੀ ਡਾਕਟਰ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਦੇ ਵਿਰੋਧ 'ਚ ਸਮੁੱਚੇ ਤੇਲੰਗਾਨਾ 'ਚ ਰੋਸ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਵਿਦਿਆਰਥੀਆਂ, ਵਕੀਲਾਂ ਅਤੇ ਹੋਰਨਾਂ ਵਲੋਂ ਚਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਲਈ ...
ਸੰਗਰੂਰ, 2 ਦਸੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਤੇ ਸ਼ੈਸਨ ਜੱਜ ਬੀ. ਐਸ. ਸੰਧੂ ਦੀ ਅਦਾਲਤ ਨੇ 6 ਮਹੀਨੇ ਪਹਿਲਾਂ ਧੂਰੀ ਦੇ ਇਕ ਨਿੱਜੀ ਸਕੂਲ 'ਚ ਪੜਦੀ ਚਾਰ ਸਾਲਾ ਬੱਚੀ ਨਾਲ ਸਕੂਲ 'ਚ ਹੀ ਕੀਤੇ ਜਬਰ ਜਨਾਹ ਦੇ ਦੋਸ਼ 'ਚ ਸਕੂਲ ਦੇ ਬੱਸ ਕੰਡਕਟਰ ਨੂੰ ਮੌਤ ਤੱਕ ਉਮਰ ਕੈਦ ਤੇ 1 ਲੱਖ 10 ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਕੇਂਦਰੀ ਪ੍ਰਤੱਖ ਕਰ ਬੋਰਡ ਨੇ ਸੋਮਵਾਰ ਨੂੰ ਕਿਹਾ ਕਿ ਐਨ. ਸੀ. ਆਰ. ਦੇ ਇਕ ਰੀਅਲ ਅਸਟੇਟ ਸਮੂਹ ਨੇ 3000 ਕਰੋੜ ਰੁਪਏ ਤੋਂ ਜ਼ਿਆਦਾ ਦੀ ਅਣਐਲਾਨੀ ਆਮਦਨ ਦੀ ਗੱਲ ਸਵੀਕਾਰ ਕੀਤੀ ਹੈ। ਆਮਦਨ ਕਰ ਵਿਭਾਗ ਵਲੋਂ ਹਾਲ ਹੀ 'ਚ ਮਾਰੇ ਗਏ ਛਾਪਿਆਂ ਦੇ ...
ਨਵੀਂ ਦਿੱਲੀ, 2 ਦਸੰਬਰ (ਉਪਮਾ ਡਾਗਾ ਪਾਰਥ)-ਕੈਗ ਨੇ ਰੇਲਵੇ ਨੂੰ ਝਾੜ ਲਾਉਂਦਿਆਂ ਰੇਲਵੇ ਅਧਿਕਾਰੀਆਂ ਨੂੰ ਮਿਲਣ ਵਾਲੇ ਵਿਸ਼ੇਸ਼ ਪਾਸ ਦੀ ਦੁਰਵਰਤੋਂ ਅਤੇ ਰੇਲ ਯਾਤਰਾ ਕਿਰਾਏ ਲਈ ਦਿੱਤੀਆਂ ਰਿਆਇਤਾਂ ਕਾਰਨ ਹੋਏ ਕਰੋੜਾਂ ਦੇ ਘਾਟੇ ਲਈ ਝਾੜ ਪਾਈ ਹੈ। ਕੈਗ ਵਲੋਂ ਸੰਸਦ ਦੇ ...
ਅੰਮ੍ਰਿਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ 'ਚ ਕੀਤੇ ਵਾਧੇ ਨੂੰ ਲੈ ਕੇ ਜਿਥੇ ਇਕ ਪਾਸੇ ਪਾਕਿ ਸਰਕਾਰ ਨੂੰ ਸੁਪਰੀਮ ਕੋਰਟ ਵਲੋਂ ਚੰਗੀ ਝਾੜ ਲਗਾਈ ਜਾ ਰਹੀ ਹੈ ਉੱਥੇ ਹੀ ਹੁਣ ਇਸ ਮਾਮਲੇ ਨੂੰ ਲੈ ਕੇ ਪਾਕਿ ਸੈਨਾ ...
ਨਵੀਂ ਦਿੱਲੀ, 2 ਦਸੰਬਰ (ਪੀ.ਟੀ.ਆਈ.)-ਆਪਣੇ ਪੰਜ ਦਿਨਾ ਦੌਰੇ 'ਤੇ ਭਾਰਤ ਪੁੱਜੇ ਸਵੀਡਨ ਦੇ ਰਾਜਾ ਕਾਰਲ 16ਵੇਂ ਗੁਸਤਾਫ਼ ਅਤੇ ਰਾਣੀ ਸਿਲਵੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ 'ਤੇ ਚਰਚਾ ਕੀਤੀ। ਸਵੀਡਨ ...
ਅੰਮ੍ਰਿਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੁਪਰੀਮ ਕੋਰਟ 'ਚ ਪਹਿਲੀ ਵਾਰ ਮਹਿਲਾ ਜੱਜਾਂ ਦੀ ਨਿਯੁਕਤੀ ਕੀਤੀ ਜਾਵੇਗੀ। ਪਾਕਿ ਚੀਫ਼ ਜਸਟਿਸ ਆਸਿਫ਼ ਸਈਦ ਖੋਸਾ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਆਂ ਵਿਵਸਥਾ 'ਚ ਭੇਦਭਾਵ ਲਈ ਕੋਈ ਸਥਾਨ ਨਹੀਂ ...
ਮਹੂ (ਮੱਧ ਪ੍ਰਦੇਸ਼), 2 ਦਸੰਬਰ (ਪੀ.ਟੀ.ਆਈ.)-ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਪੈਂਦੇ ਮਹੂ 'ਚ ਇਕ ਪੁਲ ਥੱਲ੍ਹੇ ਸੁੱਤੀ 4 ਸਾਲਾ ਲੜਕੀ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਅਤੇ ਬਾਅਦ 'ਚ ਉਸ ਦੀ ਹੱਤਿਆ ਕਰਨ ਦੀ ਖ਼ਬਰ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਸਟੇਸ਼ਨ ...
ਪੁਰੀ (ਓਡੀਸ਼ਾ) 2 ਦਸੰਬਰ (ਏਜੇਸੀ)-ਅੱਜ ਇਥੇ ਇਕ ਬੇਹੱਦ ਸ਼ਰਮਨਾਕ ਅਤੇ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਿਸ ਵਿਚ ਇਕ ਪੁਲਿਸ ਕਰਮੀ ਸਮੇਤ ਦੋ ਵਿਅਕਤੀਆਂ ਨੇ ਇਕ ਔਰਤ ਨਾਲ ਨਿਮਾਪਾਰਾ ਪੁਲਿਸ ਕੁਆਟਰ ਵਿਚ ਸਮੂਹਿਕ ਜਬਰ-ਜਨਾਹ ਕੀਤਾ। ਪੁਲਿਸ ਵਲੋਂ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਕਿ ਬਾਕੀ ਫਰਾਰ ਹਨ। ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਜਦੋਂ ਉਹ ਨਿਮਾਪਾਰਾ ਬੱਸ ਅੱਡੇ 'ਤੇ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਆਪਣੇ ਆਪ ਨੂੰ ਪੁਲਿਸ ਕਰਮੀ ਦੱਸਣ ਵਾਲੇ ਵਿਅਕਤੀ ਨੇ ਉਸ ਨੂੰ ਲਿਫ਼ਟ ਦੀ ਪੇਸ਼ਕਸ਼ ਕੀਤੀ। ਉਸ ਨੇ ਕਿਹਾ ਕਿ ਉਹ ਭੁਵਨੇਸ਼ਵਰ ਤੋਂ ਆਪਣੇ ਪਿੰਡ ਜਾ ਰਹੀ ਸੀ। ਉਸ ਨੇ ਉਸ ਵਿਅਕਤੀ 'ਤੇ ਭਰੋਸਾ ਕਰ ਕੇ ਲਿਫਟ ਲਈ ਹਾਂ ਕਰ ਦਿੱਤੀ। ਕਾਰ 'ਚ ਬੈਠਣ ਦੇ ਬਾਅਦ ਉਸ ਨੇ ਦੇਖਿਆ ਕਿ ਉਸ ਵਿਚ 3 ਹੋਰ ਵਿਅਕਤੀ ਸਨ। ਉਹ ਉਸ ਨੂੰ ਪਿੰਡ ਕਕਤਪੁਰ ਲਿਜਾਣ ਦੀ ਬਜਾਇ ਪੁਰੀ ਸ਼ਹਿਰ ਲੈ ਗਏ। ਪੀੜਤ ਨੇ ਕਿਹਾ ਕਿ ਉਹ ਉਸ ਨੂੰ ਪੁਲਿਸ ਕੁਆਟਰ 'ਚ ਇਕ ਘਰ 'ਚ ਲੈ ਗਏ, ਜਿਥੇ ਦੋ ਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਦੋ ਵਿਅਕਤੀ ਬਾਹਰੋਂ ਦਰਵਾਜ਼ਾ ਬੰਦ ਕਰ ਕੇ ਚਲੇ ਗਏ। ਇਸ ਦੌਰਾਨ ਪੀੜਤ ਉਨ੍ਹਾਂ 'ਚੋਂ ਇਕ ਦਾ ਪਰਸ ਹਾਸਿਲ ਕਰਨ 'ਚ ਸਫਲ ਹੋ ਗਈ, ਜਿਸ ਵਿਚ ਪਛਾਣ ਪੱਤਰ ਅਤੇ ਆਧਾਰ ਕਾਰਡ ਸੀ। ਪੁਲਿਸ ਨੇ ਇਕ ਦੋਸ਼ੀ ਦੀ ਪਛਾਣ ਕਰ ਲਈ ਹੈ। ਉਹ ਪੁਲਿਸ ਕਰਮੀ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਮੁਅੱਤਲ ਕਰ ਦਿੱਤਾ ਗਿਆ ਹੈ। ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਕੋਇੰਬਟੂਰ, 2 ਦਸੰਬਰ (ਏਜੰਸੀ)-ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਦੇ ਨਦੂਰ ਪਿੰਡ 'ਚ ਬਾਰਿਸ਼ ਕਾਰਨ ਸੋਮਵਾਰ ਤੜਕੇ ਇਕ ਕੰਧ ਦੇ ਕਈ ਘਰਾਂ 'ਤੇ ਡਿਗਣ ਨਾਲ 10 ਔਰਤਾਂ, 2 ਬੱਚਿਆਂ ਸਮੇਤ 17 ਲੋਕ ਮਾਰੇ ਗਏ ਹਨ। ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ 5 ਕੁ ਵਜੇ ਇਹ ਘਟਨਾ ਉਸ ਸਮੇਂ ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)- ਬੀਤੇ ਹਫ਼ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੀ ਲੋਧੀ ਅਸਟੇਟ ਰਿਹਾਇਸ਼ 'ਤੇ ਸੁਰੱਖਿਆ ਦੀ ਉਲੰਘਣਾ ਹੋਈ ਹੈ, ਜਿਸ ਦੌਰਾਨ ਕਾਰ ਸਵਾਰ 7 ਅਣਪਛਾਤੇ ਲੋਕ ਉਨ੍ਹਾਂ ਦੀ ਡਿਊਢੀ ਤੱਕ ਪਹੁੰਚ ਗਏ ਅਤੇ ਉਨ੍ਹਾਂ ਨਾਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX