

-
ਆਈ.ਪੀ.ਐਲ. 2021: ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਮੁੰਬਈ ਇੰਡੀਅਨਜ਼ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਲਈ ਸੱਦਾ
. . . 30 minutes ago
-
-
ਲੌਂਗੋਵਾਲ ਨਗਰ ਕੌਂਸਲ ਲਈ ਕਾਂਗਰਸ ਦੇ ਰਿਤੂ ਗੋਇਲ ਪ੍ਰਧਾਨ ਅਤੇ ਨਸੀਬ ਕੌਰ ਚੋਟੀਆਂ ਬਣੇ ਮੀਤ ਪ੍ਰਧਾਨ
. . . about 1 hour ago
-
ਲੌਂਗੋਵਾਲ, 23 ਅਪ੍ਰੈਲ (ਵਿਨੋਦ, ਖੰਨਾ) - ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਅੱਜ ਹੋਈ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਜਿੱਤੇ 9 ਕੌਂਸਲਰਾਂ ਨੇ ਲੌਂਗੋਵਾਲ ਨਗਰ ਕੌਂਸਲ ਦੀ ਵਾਗਡੌਰ ਔਰਤਾਂ ਹਵਾਲੇ ਕੀਤੀ ਹੈ। ਅੱਜ ਸਥਾਨਕ ...
-
ਸ਼ਹਿਰ ਵਿਚ ਕਰਫਿਊ ਹੁਣ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ
. . . about 1 hour ago
-
ਚੰਡੀਗੜ੍ਹ , 23 ਅਪ੍ਰੈਲ {ਸੁਰਿੰਦਰ ਪਾਲ } - ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ ਹੁਣ ਰਾਤ ਦਾ ਕਰਫ਼ਿਊ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ । ਸੁੱਖਣਾ ਝੀਲ ਸ਼ਨੀਵਾਰ ਤੇ ਐਤਵਾਰ ਬੰਦ ਰਹੇਗੀ ।
-
ਮਹਿਲ ਕਲਾਂ ਪੁਲਿਸ ਨੇ ਕੋਵਿਡ-19 ਹੁਕਮਾਂ ਦੀ ਉਲੰਘਣਾ ਕਰ ਰਹੀ ਔਰਬਿਟ ਬੱਸ ਕੀਤੀ ਥਾਣੇ ਬੰਦ
. . . about 1 hour ago
-
ਮਹਿਲ ਕਲਾਂ (ਬਰਨਾਲਾ), 13 ਅਪ੍ਰੈਲ (ਅਵਤਾਰ ਸਿੰਘ ਅਣਖੀ )-ਰਾਜ ਵਿਚ ਕੋਵਿਡ-19 ਦੇ ਵਧ ਰਹੇ ਫ਼ੈਲਾਅ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਮਹਿਲ ਕਲਾਂ ਪੁਲਿਸ ਨੇ ਸਖ਼ਤ ...
-
ਸੁਖਪਾਲ ਸਿੰਘ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਬਣੇ
. . . about 2 hours ago
-
ਬੁਢਲਾਡਾ , 23 ਅਪ੍ਰੈਲ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ) - ਅੱਜ ਇਥੇ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਹੋਈ ਚੋਣ ’ਚ ਆਜ਼ਾਦ ਕੌਂਸਲਰ ਸੁਖਪਾਲ ਸਿੰਘ ਦੇ ਪ੍ਰਧਾਨ ਚੁਣੇ ਜਾਣ ਤੋਂ ਇਲਾਵਾ ਕਾਂਗਰਸ ਦੇ ਹਰਵਿੰਦਰਦੀਪ ...
-
ਮੋਗਾ ਵਿਚ ਕੋਰੋਨਾ ਦਾ ਕਹਿਰ , ਆਏ 122 ਮਾਮਲੇ
. . . about 2 hours ago
-
ਮੋਗਾ ,23 ਅਪ੍ਰੈਲ ( ਗੁਰਤੇਜ ਸਿੰਘ ਬੱਬੀ)- ਅੱਜ ਮੋਗਾ ਵਿਚ ਇੱਕ ਵਾਰ ਫਿਰ ਕੋਰੋਨਾ ਦਾ ਧਮਾਕਾ ਹੋਇਆ ਹੈ ਅਤੇ ਇਕੋ ਦਿਨ 122 ਨਵੇਂ ਮਾਮਲੇ ਆਏ ਹਨ । ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ 4803 ਹੋਣ ਦੇ ਨਾਲ ਸਰਗਰਮ ਮਾਮਲੇ 872 ...
-
ਬੜੌਦੀ ਟੋਲ ਪਲਾਜ਼ਾ ਨੇੜੇ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
. . . about 2 hours ago
-
ਮੁੱਲਾਂਪੁਰ ਗਰੀਬਦਾਸ, 23 ਅਪ੍ਰੈਲ (ਦਿਲਬਰ ਸਿੰਘ ਖੈਰਪੁਰ ,ਬਿੱਲਾ ਅਕਾਲਗੜ੍ਹੀਆ) -ਥਾਣਾ ਬਲਾਕ ਮਾਜਰੀ ਅਧੀਨ ਬੜੌਦੀ ਟੋਲ ਪਲਾਜ਼ਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਕੇ’ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁਰਾਲੀ ਸ਼ਹਿਰ ...
-
ਚੰਡੀਗੜ੍ਹ: ਪੰਜਾਬ ਸਰਕਾਰ ਨੇ 21 ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ
. . . about 2 hours ago
-
-
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ 400 ਵੇਂ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਸਮਾਗਮਾਂ ਨੂੰ ਵਰਚੂਅਲੀ ਤੋਰ 'ਤੇ ਮਨਾਏਗੀ ਪੰਜਾਬ ਸਰਕਾਰ
. . . about 2 hours ago
-
ਚੰਡੀਗੜ੍ਹ, 23 ਅਪ੍ਰੈਲ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ 400 ਵੇਂ ਪ੍ਰਕਾਸ਼ ਪੁਰਬ ਨੂੰ 28 ਅਪ੍ਰੈਲ ਤੋਂ...
-
ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਨਾਲ 3 ਹੋਰ ਮਰੀਜ਼ਾਂ ਦੀ ਮੌਤ
. . . about 3 hours ago
-
ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਕੋਰੋਨਾ ਵਾਇਰਸ ਨਾਲ 3 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ...
-
ਨਿਹੰਗ ਸਿੰਘਾਂ ਵਲੋਂ ਕੋਰੋਨਾ ਕਾਰਨ ਨਗਰ ਕੀਰਤਨ ਮੁਲਤਵੀ : ਬਾਬਾ ਬਲਬੀਰ ਸਿੰਘ
. . . about 3 hours ago
-
ਅੰਮ੍ਰਿਤਸਰ, 23 ਅਪ੍ਰੈਲ - ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਉਲੀਕੇ ਗਏ...
-
ਕੈਪਟਨ ਵਲੋਂ ਪੰਜਾਬ ਵਿਚ ਮੈਡੀਕਲ ਕਾਲਜਾਂ 'ਚ 400 ਨਰਸਾਂ ਅਤੇ 140 ਟੈਕਨੀਸ਼ੀਅਨ ਦੀ ਤੁਰੰਤ ਭਰਤੀ ਕਰਨ ਦੇ ਆਦੇਸ਼
. . . about 3 hours ago
-
ਚੰਡੀਗੜ੍ਹ , 23 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜਾਂ ਵਿਚ 400 ਨਰਸਾਂ ਅਤੇ 140 ਟੈਕਨੀਸ਼ੀਅਨ ਦੀ ਤੁਰੰਤ ਭਰਤੀ ਕਰਨ ਦੇ ਆਦੇਸ਼ ਦਿੱਤੇ...
-
ਐਕਸਾਈਜ਼ ਵਿਭਾਗ ਵਲੋਂ 250 ਸ਼ਰਾਬ ਦੀਆਂ ਨਾਜਾਇਜ਼ ਪੇਟੀਆਂ ਸਮੇਤ 2 ਕਾਬੂ
. . . about 3 hours ago
-
ਪਠਾਨਕੋਟ, 23 ਅਪ੍ਰੈਲ (ਆਸ਼ੀਸ਼ ਸ਼ਰਮਾ) - ਪਠਾਨਕੋਟ ਅੰਦਰ ਉਸ ਸਮੇਂ ਐਕਸਾਈਜ਼ ਵਿਭਾਗ ਨੂੰ ਭਾਰੀ ਸਫਲਤਾ ਮਿਲੀ ਜਦੋਂ ਪਠਾਨਕੋਟ ਦੇ ਖੱਡੀ ਪੁਲ ਵਿਖੇ ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ...
-
ਇੱਕ ਵਾਰ ਮੁੜ ਲੋੜਵੰਦਾਂ ਦਾ ਮਸੀਹਾ ਬਣਿਆ ਦੁਬਈ ਦਾ ਸਰਦਾਰ
. . . about 3 hours ago
-
ਰਾਜਾਸਾਂਸੀ , 23 ਅਪ੍ਰੈਲ (ਹੇਰ ਖੀਵਾ ) - ਸਮਾਜ ਸੇਵਾ ਦੇ ਖੇਤਰ 'ਚ ਨਿੱਤ ਨਵੇਂ ਮੀਲ-ਪੱਥਰ ਗੱਡ ਰਹੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ....
-
ਈਧੀ ਫਾਊਂਡੇਸ਼ਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ, ਕੋਰੋਨਾ ਸੰਕਟ ਉੱਤੇ ਜਤਾਈ ਚਿੰਤਾ
. . . about 4 hours ago
-
ਚੰਡੀਗੜ੍ਹ ,23 ਅਪ੍ਰੈਲ ( ਸੁਰਿੰਦਰਪਾਲ ਸਿੰਘ ) - ਪਾਕਿਸਤਾਨ ਦੇ ਕਰਾਚੀ ਵਿਚ ਸਥਿਤ ਈਧੀ ਫਾਊਂਡੇਸ਼ਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਅਤੇ ਭਾਰਤ ਵਿਚ ਵੱਧ ਰਹੇ ...
-
ਪੁਲਿਸ ਅਫਸਰਾਂ ਦੇ ਤਬਾਦਲੇ
. . . about 4 hours ago
-
ਚੰਡੀਗੜ੍ਹ , 23 ਅਪ੍ਰੈਲ - 6 ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ...
-
ਕੋਰੋਨਾ ਦੇ ਖ਼ਾਤਮੇ ਲਈ ਭਾਰਤ ਸਰਕਾਰ ਵਲੋਂ ਵੱਡਾ ਕਦਮ ਚੁੱਕਿਆ ਗਿਆ
. . . about 4 hours ago
-
ਨਵੀਂ ਦਿੱਲੀ , 23 ਅਪ੍ਰੈਲ - ਕੋਰੋਨਾ ਦੇ ਖ਼ਾਤਮੇ ਲਈ ਭਾਰਤ ਸਰਕਾਰ ਵਲੋਂ ਵੱਡਾ ਕਦਮ ਚੁੱਕਦੇ ਹੋਏ , ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ...
-
ਭਾਰਤ ਪਾਕਿਸਤਾਨ ਸਰਹੱਦ ਤੋਂ ਇਕ ਪੈਕੇਟ ਹੈਰੋਇਨ ਬਰਾਮਦ
. . . about 4 hours ago
-
ਅਜਨਾਲਾ ,23 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਬੀ.ਐਸ.ਐਫ. ਤੇ ਪੰਜਾਬ ਪੁਲਿਸ ਵੱਲੋਂ ਅੱਜ ਸਾਂਝੇ ਅਪਰੇਸ਼ਨ ਦੌਰਾਨ ਸਰਹੱਦੀ ਤਹਿਸੀਲ ਅਜਨਾਲਾ ਅੰਦਰ ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਇਕ ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ I ਸਰਹੱਦੀ ...
-
O2 (ਆਕਸੀਜਨ) ਦੀ ਸਪਲਾਈ ਨੂੰ ਯਕੀਨੀ ਬਣਾਉਣ ਜ਼ਰੂਰੀ - ਕੈਪਟਨ ਅਮਰਿੰਦਰ ਸਿੰਘ
. . . about 4 hours ago
-
ਚੰਡੀਗੜ੍ਹ ,23 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ 18+ ਉਮਰ ਸਮੂਹ ਲਈ ਨਵੀਂ ਟੀਕਾਕਰਣ ਨੀਤੀ ਰਾਜਾਂ ਲਈ ਅਣਉਚਿਤ ਹੈ , ਪੰਜਾਬ ਦੇ ਮੁੱਖ ਮੰਤਰੀ ਕੈਪਟਨ...
-
ਫ਼ੀਸਾਂ ਤੇ ਬੱਸ ਕਿਰਾਏ ਦੀ ਵਸੂਲੀ ਦੇ ਵਿਰੋਧ ਚ ਚੱਕਾ ਜਾਮ
. . . about 5 hours ago
-
ਮਾਹਿਲਪੁਰ, 23 ਅਪ੍ਰੈਲ (ਦੀਪਕ ਅਗਨੀਹੋਤਰੀ) - ਸਥਾਨਕ ਦੋਆਬਾ ਸਕੂਲ ਵਲੋਂ ਨਵੇਂ ਸੈਸ਼ਨ ਵਿਚ ਵਿਦਿਆਰਥੀਆਂ ਦੀਆਂ ਫ਼ੀਸਾਂ, ਇਮਾਰਤੀ ਫ਼ੰਡ ਤੇ ਬੱਸ ਕਿਰਾਏ ਵਸੂਲਣ ਦੇ ਵਿਰੋਧ ...
-
ਕੋਵਿਡ19 ਸਮੀਖਿਆ ਬੈਠਕ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਆਕਸੀਜਨ, ਜ਼ਰੂਰੀ ਦਵਾਈਆਂ ਦੀ ਨਿਯਮਤ ਸਪਲਾਈ ਭੇਜਣ ਦੀ ਕੀਤੀ ਅਪੀਲ
. . . about 5 hours ago
-
ਚੰਡੀਗੜ੍ਹ ,23 ਅਪ੍ਰੈਲ - ਅੱਜ ਦੀ ਕੋਵਿਡ19 ਸਮੀਖਿਆ ਬੈਠਕ ਵਿਚ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ...
-
ਚੰਡੀਗੜ੍ਹ ਵਿਚ ਨਹੀਂ ਲਗੇਗੀ ਹਫ਼ਤਾਵਾਰੀ ਤਾਲਾਬੰਦੀ
. . . about 5 hours ago
-
ਚੰਡੀਗੜ੍ਹ, 23 ਅਪ੍ਰੈਲ - ਚੰਡੀਗੜ੍ਹ ਵਿਚ ਹਫ਼ਤਾਵਾਰੀ ਤਾਲਾਬੰਦੀ ਨਹੀਂ ਲਗੇਗੀ ਅਤੇ ਨਾ ਹੀ ਐਤਵਾਰ ਨੂੰ ਤਾਲਾਬੰਦੀ ਕੀਤੀ ਜਾਵੇਗੀ | ਪੰਜਾਬ ਦੇ ਗਵਰਨਰ ਵੀ. ਪੀ . ਸਿੰਘ ਬਦਨੋਰ ਦੀ ...
-
ਤਰਸੇਮ ਸਿੰਘ ਮੱਲਾ ਬਣੇ ਤਲਵੰਡੀ ਭਾਈ ਨਗਰ ਕੌਂਸਲ ਦੇ ਪ੍ਰਧਾਨ
. . . about 6 hours ago
-
ਤਲਵੰਡੀ ਭਾਈ, 23 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਨਗਰ ਕੌਂਸਲ ਤਲਵੰਡੀ ਭਾਈ ਦੇ ਅਹੁਦੇਦਾਰਾਂ ਦੀ ਚੋਣ ਲਈ ਮੀਟਿੰਗ ਐੱਸ. ਡੀ. ਐਮ. ਫ਼ਿਰੋਜ਼ਪੁਰ ਅਮਿਤ ਗੁਪਤਾ ...
-
ਸਿਆਟਲ ਵਿਚ 1.7 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਪੁਲਿਸ ਵਲੋਂ ਬਰਾਮਦ, 2 ਵਿਅਕਤੀ ਹਥਿਆਰਾਂ ਸਮੇਤ ਕਾਬੂ
. . . about 6 hours ago
-
ਸਿਆਟਲ, 23 ਅਪ੍ਰੈਲ (ਹਰਮਨਪ੍ਰੀਤ ਸਿੰਘ) - ਸਿਆਟਲ ਦੇ ਰੈਂਟਨ ਇਲਾਕੇ ਵਿਚ ਪੁਲਿਸ ਨੇ 1.7 ਮਿਲੀਅਨ ਡਾਲਰ ਤੋਂ ਵੱਧ ਦੀ ਨਸ਼ੇ ਦੀ ਭਾਰੀ ਖੇਪ ਬਰਾਮਦ ਕੀਤੀ ਅਤੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ...
-
ਸੈਨਟ ਵਲੋਂ ਨਫ਼ਰਤੀ ਅਪਰਾਧ ਬਿੱਲ ਪਾਸ, ਬਿੱਲ ਦੇ ਹੱਕ ਵਿਚ 94 ਤੇ ਵਿਰੋਧ ਵਿਚ ਕੇਵਲ 1 ਵੋਟ ਪਈ
. . . about 6 hours ago
-
ਸੈਕਰਾਮੈਂਟੋ, 23 ਅਪ੍ਰੈਲ (ਹੁਸਨ ਲੜੋਆ ਬੰਗਾ) - ਸੈਨਟ ਨੇ ਇੱਕਜੁੱਟਤਾ ਨਾਲ ਕੋਵਿਡ-19 ਮਹਾਂਮਾਰੀ ਦੌਰਾਨ ਏਸ਼ੀਅਨ ਮੂਲ ਦੇ ਅਮਰੀਕਨਾਂ ਵਿਰੁੱਧ ਵਧੀ ਹਿੰਸਾ ਤੇ ਭੇਦਭਾਵ ਨਾਲ...
- ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551
ਰਾਸ਼ਟਰੀ-ਅੰਤਰਰਾਸ਼ਟਰੀ
ਲੰਡਨ, 25 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਯੂਰਪੀ ਸੰਘ ਤੋਂ 31 ਜਨਵਰੀ ਨੂੰ ਵੱਖ ਹੋਣ ਲਈ ਲੋੜੀਂਦੇ ਦਸਤਾਵੇਜ਼ਾਂ ਤੇ ਦਸਤਖ਼ਤ ਕਰ ਦਿੱਤੇ ਹਨ | ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਦਸਤਖ਼ਤ ਕਰਨ ਮੌਕੇ ਦੀ ...
ਪੂਰੀ ਖ਼ਬਰ »
ਮੁੰਬਈ, 25 ਜਨਵਰੀ (ਏਜੰਸੀ)- ਮਹਾਰਾਸ਼ਟਰ ਦੇ ਥਾਣਾ ਜ਼ਿਲ੍ਹੇ ਦੀ ਪੁਲਿਸ ਨੇ ਅੱਜ ਦੱਸਿਆ ਕਿ 25 ਸਾਲਾ ਟੈਲੀਵਿਜ਼ਨ ਅਦਾਕਾਰਾ ਨੇ ਮੀਰਾ ਰੋਡ ਸਥਿਤ ਆਪਣੀ ਰਿਹਾਇਸ਼ 'ਚ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ | ਇਕ ਅਧਿਕਾਰੀ ਨੇ ਦੱਸਿਆ ਕਿ ਉਸ ਦੀ ਇਕ ਦੋਸਤ ਨੇ ਮੀਰਾ ਰੋਡ ਸਥਿਤ ...
ਪੂਰੀ ਖ਼ਬਰ »
ਟੋਰਾਂਟੋ, 25 ਜਨਵਰੀ (ਸਤਪਾਲ ਸਿੰਘ ਜੌਹਲ)- ਵਰਕ ਪਰਮਿਟ ਦਾ ਵੀਜ਼ਾ ਲੈ ਕੇ ਕੈਨੇਡਾ ਪੁੱਜਣ 'ਚ ਬੀਤੇ ਚਾਰ ਕੁ ਸਾਲਾਂ ਤੋਂ ਬਹੁਤ ਤੇਜ਼ੀ ਆਈ ਹੋਈ ਹੈ | ਉਨ੍ਹਾਂ 'ਚ ਵਿਦਿਆਰਥੀ ਵਜੋਂ ਜਾ ਰਹੇ ਕੁੜੀਆਂ ਅਤੇ ਮੁੰਡਿਆਂ ਦੇ ਪਤੀ ਅਤੇ ਪਤਨੀ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹਨ | ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਕੈਨੇਡੀਅਨ ਵਰਕ ਪਰਮਿਟ ਦੀ ਮਿਲੀ ਸਹੂਲਤ 'ਚ ਲੋਕਾਂ ਵਲੋਂ ਸੰਗਠਿਤ ਰੂਪ 'ਚ ਵੱਡੀ ਘਪਲੇਬਾਜ਼ੀ ਕਰਨ ਬਾਰੇ ਵੀ ਪਤਾ ਲੱਗਦਾ ਰਹਿੰਦਾ ਹੈ ਜਿਸ ਦੀ ਕੁਝ ਮਾਮਲਿਆਂ 'ਚ ਭਿਣਕ ਅੰਬੈਸੀ ਦੇ ਅਧਿਕਾਰੀਆਂ ਨੂੰ ਵੀ ਪੈ ਚੁੱਕੀ ਹੋਈ ਹੈ | ਇਹੀ ਕਾਰਨ ਹੈ ਕਿ ਵਿਆਹਾਂ ਦੀ ਸੌਦੇਬਾਜ਼ੀ ਬਾਰੇ ਪੁੱਛ-ਪੜਤਾਲ ਵਧੀ ਹੋਈ ਹੈ ਤਾਂ ਕਿ ਕੈਨੇਡਾ ਵਿਚ ਪਹੁੰਚਣ ਲਈ ਕੀਤੇ ਜਾਂਦੇ ਨਕਲੀ ਰਿਸ਼ਤਿਆਂ ਦੀ ਪੈੜ ਦੱਬੀ ਜਾ ਸਕੇ | ਬੀਤੀ 16 ਜਨਵਰੀ ਨੂੰ ਕੈਨੇਡਾ ਵਿਚ ਫੈਡਰਲ ਕੋਰਟ ਦਾ ਇਕ ਸਖ਼ਤ ਫ਼ੈਸਲਾ ਆਇਆ ਹੈ ਜਿਸ ਦਾ ਸਖ਼ਤ ਅਸਰ ਭਵਿੱਖ ਵਿਚ ਵਰਕ ਪਰਮਿਟ ਦੀਆਂ ਅਰਜ਼ੀਆਂ ਉੱਪਰ ਪੈਣ ਦੇ ਪੱਕੇ ਆਸਾਰ ਹਨ | ਉਹ ਫ਼ੈਸਲਾ ਅੰਮਿ੍ਤਵੀਰ ਸਿੰਘ ਬੈਂਸ ਨੂੰ ਦਿੱਲੀ ਸਥਿਤ ਕੈਨੇਡੀਅਨ ਅੰਬੈਸੀ ਤੋਂ ਵਰਕ ਪਰਮਿਟ ਦੀ ਹੋਈ ਨਾਂਹ ਬਾਰੇ ਹੈ | ਉਸ ਨੇ ਕੈਨੇਡਾ ਵਿਚ ਪੜ੍ਹਦੀ ਆਪਣੀ ਪਤਨੀ ਨਾਲ ਜਾ ਕੇ ਰਹਿਣਾ ਸੀ | ਇੰਟਰਵਿਊ ਦੌਰਾਨ ਉਹ ਵੀਜ਼ਾ ਅਫ਼ਸਰ ਦੇ (ਸਧਾਰਨ) ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ ਤਾਂ ਉਸ ਨੂੰ ਵਰਕ ਪਰਮਿਟ ਤੋਂ ਨਾਂਹ ਤਾਂ ਕਰ ਹੀ ਦਿੱਤੀ ਗਈ, ਇਸ ਦੇ ਨਾਲ ਹੀ ਅਫ਼ਸਰ ਨੂੰ ਝੂਠ ਬੋਲ ਕੇ ਗੁੰਮਰਾਹ ਕਰਨ ਦੇ ਕਸੂਰ ਕਾਰਨ 5 ਸਾਲਾਂ ਵਾਸਤੇ ਕੈਨੇਡਾ ਤੋਂ ਬੈਨ ਵੀ ਕਰ ਦਿੱਤਾ ਗਿਆ | ਕੈਨੇਡਾ ਦਾ ਇਮੀਗ੍ਰੇਸ਼ਨ ਕਾਨੂੰਨ ਅਜਿਹਾ ਹੈ ਕਿ ਜੇਕਰ ਪਰਿਵਾਰ ਦਾ ਇਕ ਜੀਅ ਬੈਨ ਕਰ ਦਿੱਤਾ ਜਾਵੇ ਤਾਂ ਸਾਰੇ ਪਰਿਵਾਰ ਨੂੰ ਬੈਨ ਸਮਝਿਆ ਜਾਂਦਾ ਹੈ | ਇਸ ਦਾ ਭਾਵ ਹੈ ਕਿ ਅੰਮਿ੍ਤਵੀਰ ਦੀ ਪਤਨੀ ਹੁਣ ਖ਼ੁਦ ਕੈਨੇਡਾ ਵਿਚ ਪੱਕੀ ਹੋਣ ਵਾਸਤੇ ਅਗਲੇ ਕੁਝ ਸਾਲਾਂ ਦੌਰਾਨ ਅਰਜ਼ੀ ਨਹੀਂ ਕਰ ਸਕੇਗੀ |
ਅੰਮਿ੍ਤਵੀਰ ਦੇ ਮਾਪੇ ਅਤੇ ਪਤਨੀ ਸਿਮਰਨਜੀਤ ਕੌਰ ਕੈਨੇਡਾ ਵਿਚ ਹਨ | ਕੇਸ ਦੀ ਇਬਾਰਤ ਮੁਤਾਬਿਕ ਉਹ ਉੱਥੇ ਇਕੱਠੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਉੱਥੇ ਫੈਡਰਲ ਕੋਰਟ ਵਿਚ ਅਪੀਲ ਕੀਤੀ ਸੀ ਤਾਂ ਕਿ ਅੰਬੈਸੀ ਦਾ ਫ਼ੈਸਲਾ ਬਦਲਿਆ ਜਾ ਸਕੇ |
ਅਦਾਲਤ ਦੇ ਜੱਜ ਕੀਥ ਬੋਸਵੈਲ ਨੇ ਸਖ਼ਤ ਰੁੱਖ ਅਪਣਾਉਂਦਿਆਂ ਅਪੀਲ ਰੱਦ ਕਰ ਦਿੱਤੀ ਹੈ ਅਤੇ ਅੰਮਿ੍ਤਵੀਰ ਦੀ ਅਰਜ਼ੀ ਰੱਦ ਕਰਨ ਬਾਰੇ ਅੰਬੈਸੀ ਦੇ ਫ਼ੈਸਲੇ ਨੂੰ ਢੁਕਵਾਂ ਕਰਾਰ ਦਿੱਤਾ ਹੈ |
ਕੈਲਗਰੀ, 25 ਜਨਵਰੀ (ਹਰਭਜਨ ਸਿੰਘ ਢਿੱਲੋਂ) ਸਾਲ 2017 'ਚ ਕਿ੍ਸਮਸ ਦੀ ਪੂਰਵਲੀ ਰਾਤ ਨੂੰ ਨਾਰਥ ਵੈਸਟ ਕੈਲਗਰੀ ਦੀ 43 ਐਵੇਨਿਊ ਦੇ 7000 ਬਲਾਕ ਵਿਚ ਪਏ ਇਕ ਵੱਡੇ ਗਾਰਬੇਜ-ਬਿਨ 'ਚੋਂ ਬਰਾਮਦ ਕੀਤੀ ਗਈ, ਨਵ ਜੰਮੀ ਬੱਚੀ ਦੀ ਮਾਂ ਦਾ ਪਤਾ ਲੱਗ ਗਿਆ ਹੈ ਅਤੇ ਪੁਲਿਸ ਨੇ ਉਸ ਵਿਰੁੱਧ ...
ਪੂਰੀ ਖ਼ਬਰ »
ਐਬਟਸਫੋਰਡ, 25 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸਸਕੈਚਵਨ ਸੂਬੇ ਦੇ 34 ਸਾਲਾ ਪੰਜਾਬੀ ਗੁਰਪ੍ਰੀਤ ਸਿੰਘ ਨੂੰ ਇਮੀਗ੍ਰੇਸ਼ਨ ਮਾਮਲੇ ਵਿਚ ਗਲਤ ਦਸਤਾਵੇਜ਼ ਪੇਸ਼ ਕਰਨ, ਧੋਖਾਧੜੀ ਤੇ ਜਾਅਲਸਾਜ਼ੀ ਦੇ ਦੋਸ਼ ਤਹਿਤ ਗਿ੍ਫ਼ਤਾਰ ...
ਪੂਰੀ ਖ਼ਬਰ »
ਕੈਲੀਫੋਰਨੀਆ, 25 ਜਨਵਰੀ (ਹੁਸਨ ਲੜੋਆ ਬੰਗਾ)- ਮੁੰਬਈ ਦਾ ਡਾਂਸ ਗਰੁੱਪ 'ਵੀ ਅਨਬੀਟੇਬਲ' ਸਖ਼ਤ ਮੁਕਾਬਲੇ ਤੋਂ ਬਾਅਦ ਅਮਰੀਕਾ ਦੇ ਟੈਲੇਂਟ ਸ਼ੋਅ (ਏ. ਜੀ. ਟੀ) ਦੇ ਫਾਈਨਲ ਵਿਚ ਪੁੱਜ ਗਿਆ ਹੈ | ਪਿਛਲੇ ਸਾਲ 16 ਹਫ਼ਤਿਆਂ ਦੌਰਾਨ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਨ ਵਾਲਾ 30 ...
ਪੂਰੀ ਖ਼ਬਰ »
ਕੋਪਨਹੈਗਨ, 25 ਜਨਵਰੀ (ਅਮਰਜੀਤ ਸਿੰਘ ਤਲਵੰਡੀ) - ਬੀ.ਜੇ.ਪੀ. ਓਵਰਸੀਜ਼ ਇਕਾਈ ਡੈਨਮਾਰਕ ਦੇ ਪ੍ਰਧਾਨ ਰਮੇਸ਼ ਭਾਰਦਵਾਜ ਤੇ ਹੋਰ ਆਗੂਆਂ ਦੀ ਅਗਵਾਈ 'ਚ ਮੈਂਬਰਾਂ ਨੇ ਗਾਂਧੀ ਪਾਰਕ ਕੋਪੇਨਹੇਗਨ ਵਿਚ ਸੀ. ਏ. ਏ. ਤੇ ਐਨ. ਆਰ. ਸੀ. ਕਾਨੂੰਨ ਜੋ ਕਿ ਮੋਦੀ ਸਰਕਾਰ ਨੇ ਪਾਸ ਕੀਤਾ ਹੈ ...
ਪੂਰੀ ਖ਼ਬਰ »
*ਗੁਰਜੀਤ ਸਿੰਘ ਦੀ ਅਗਲੀ ਪੇਸ਼ੀ 19 ਨੂੰ
ਲੰਡਨ, 25 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੇ ਇਲਾਕੇ ਇਲਫੋਰਡ ਵਿਖੇ ਕਤਲ ਕੀਤੇ ਗਏ ਤਿੰਨ ਭਾਰਤੀ ਨੌਜਵਾਨਾਂ ਬਲਜੀਤ ਸਿੰਘ ਉਰਫ਼ ਮਲਕੀਤ ਸਿੰਘ ਢਿੱਲੋਂ (37), ਹਰਿੰਦਰ ਕੁਮਾਰ (30) ਅਤੇ ਨਰਿੰਦਰ ਸਿੰਘ ਲੁਬਾਇਆ (29) ਦੀ ...
ਪੂਰੀ ਖ਼ਬਰ »
ਐਡਮਿੰਟਨ, 25 ਜਨਵਰੀ (ਦਰਸ਼ਨ ਸਿੰਘ ਜਟਾਣਾ)- ਕੁਝ ਲੋਕ ਲੋਕਾਂ ਦੇ ਦੁੱਖ ਸੁੱਖ ਦੀ ਖ਼ਾਤਰ ਆਪਣੀ ਜ਼ਿੰਦਗੀ ਦਾ ਕਾਫ਼ੀ ਹਿੱਸਾ ਉਨ੍ਹਾਂ ਲਈ ਸਮਰਪਿਤ ਕਰ ਦਿੰਦੇ ਹਨ ਤੇ ਉਹ ਸ਼ਖ਼ਸੀਅਤ ਜਦੋਂ ਇਸ ਸੰਸਾਰ ਤੋਂ ਵਿੱਛੜ ਜਾਂਦੀ ਹੈ ਤਾਂ ਉਹੀ ਲੋਕ ਧਾਹਾਂ ਮਾਰ ਕੇ ਰੋਂਦੇ ਹਨ | ...
ਪੂਰੀ ਖ਼ਬਰ »
ਮੁੰਬਈ, 25 ਜਨਵਰੀ (ਏਜੰਸੀ)- ਫ਼ਿਲਮ ਨਿਰਮਾਤਾ ਕਬੀਰ ਖ਼ਾਨ ਦੀ ਪਹਿਲੀ ਵੈੱਬ ਸੀਰੀਜ਼ 'ਦ ਫਾਰਗਾਟਨ ਆਰਮੀ' ਨੇ ਸਿੱਧੇ ਪ੍ਰਸਾਰਨ ਲਈ ਸੰਗੀਤਕਾਰਾਂ ਦੀ ਸਭ ਤੋਂ ਵੱਡੀ ਟੀਮ ਦੇ ਲਈ ਗਿਨੀਜ਼ ਵਿਸ਼ਵ ਰਿਕਾਰਡ ਬਣਾਇਆ ਹੈ | ਐਮਾਜ਼ੋਨ ਪ੍ਰਾਈਮ ਵੀਡੀਓ ਦੀ 'ਦ ਫਾਰਗਾਟਨ ਆਰਮੀ' ...
ਪੂਰੀ ਖ਼ਬਰ »
ਕੈਲਗਰੀ, 25 ਜਨਵਰੀ (ਹਰਭਜਨ ਸਿੰਘ ਢਿੱਲੋਂ) ਕੈਲਗਰੀ ਸਕੂਲ ਬੋਰਡ ਟਰੱਸਟੀ ਲੀਸਾ ਡੇਵੀਜ਼ ਨੇ ਮੰਗ ਕੀਤੀ ਹੈ ਕਿ ਸਕੂਲ ਬੋਰਡ ਦੀ ਕਾਰਜ ਪ੍ਰਣਾਲੀ ਅਤੇ ਪਸ਼ਾਨਸਨਿਕ ਨੀਤੀਆਂ 'ਚ ਵਧੇਰੇ ਲੋਕਤੰਤਰ ਅਤੇ ਪਾਰਦਰਸ਼ਤਾ ਲਿਆਂਦੇ ਜਾਣ ਦੀ ਲੋੜ ਹੈ ਅਤੇ ਲੋਕਾਂ ਵਲੋਂ ਚੁਣੇ ...
ਪੂਰੀ ਖ਼ਬਰ »
ਫਰੈਂਕਫਰਟ, 25 ਜਨਵਰੀ (ਸੰਦੀਪ ਕੌਰ ਮਿਆਣੀ)- ਭਾਰਤੀ ਕੌਾਸਲੇਟ ਫਰੈਂਕਫਰਟ ਨੇ 71ਵਾਂ ਗਣਤੰਤਰ ਦਿਵਸ ਮਨਾਉਂਦੇ ਹੋਏ ਹੋਟਲ ਇੰਟਰ ਕੋਨਟੀਨੈਟਲ ਵਿਖੇ ਸ਼ਾਨਦਾਰ ਸਮਾਗਮ ਕਰਵਾਇਆ¢ ਜਿਸ 'ਚ ਜਰਮਨੀ ਦੀਆਂ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਹਸਤੀਆਂ ਨੇ ਹਿੱਸਾ ਲਿਆ¢ ਸਟੇਜ਼ ...
ਪੂਰੀ ਖ਼ਬਰ »
ਕੈਲਗਰੀ, 25 ਜਨਵਰੀ (ਹਰਭਜਨ ਸਿੰਘ ਢਿੱਲੋਂ) ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਲੰਘੇ ਬੁੱਧਵਾਰ ਵਾਲੇ ਦਿਨ ਡਗਲਸ ਗਲੈਨ ਕਮਿਊਨਿਟੀ 'ਚ ਇਕ ਕਾਰ ਉੱਪਰ ਗ੍ਰੈਫੀਟੀ ਕੀਤੇ ਜਾਣ ਦੀ ਘਟਨਾ ਦੀ ਹੇਟ-ਕ੍ਰਾਈਮ ਵਜੋਂ ਜਾਂਚ ਕੀਤੀ ਜਾ ਰਹੀ ਹੈ¢ 22 ਜਨਵਰੀ ਦੀ ਸ਼ਾਮ ਸਾਢੇ ਸੱਤ ...
ਪੂਰੀ ਖ਼ਬਰ »
ਕੈਲਗਰੀ, 25 ਜਨਵਰੀ (ਹਰਭਜਨ ਸਿੰਘ ਢਿੱਲੋਂ) ਭੰਗ ਤੋਂ ਬਣੇ ਖਾਣ ਵਾਲੇ ਪਦਾਰਥਾਂ ਦੀ ਦੀ ਵਿੱਕਰੀ ਚਾਲੂ ਹੋ ਜਾਣ ਮਗਰੋਂ ਸ਼ਹਿਰ ਵਿਚ ਆਉਣ ਵਾਲੀ ਸਪਲਾਈ ਕਾਫ਼ੀ ਨਹੀਂ ਹੈ ਤੇ ਜਿਉਂ ਹੀ ਇਸ ਸਾਮਾਨ ਭੰਗ ਸਟੋਰਾਂ 'ਤੇ ਪਹੁੰਚਦਾ ਹੈ, ਇਸ ਦੀ ਤੁਰੰਤ ਵਿੱਕਰੀ ਹੋ ਜਾਂਦੀ ਹੈ ਤੇ ...
ਪੂਰੀ ਖ਼ਬਰ »
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX 