• 8 ਹੋਰ ਬੱਚਿਆਂ ਨੂੰ ਲੋਕਾਂ ਨੇ ਬਚਾਇਆ • ਡਰਾਈਵਰ ਅਤੇ ਸਕੂਲ ਪਿੰ੍ਰਸੀਪਲ ਗਿ੍ਫ਼ਤਾਰ
ਸੰਗਰੂਰ/ਲੌਾਗੋਵਾਲ, 15 ਫਰਵਰੀ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ, ਵਿਨੋਦ, ਸ.ਸ. ਖੰਨਾ)-ਅੱਜ ਲੌਾਗੋਵਾਲ 'ਚ ਇਕ ਨਿੱਜੀ ਸਕੂਲ ਦੀ ਵੇਲਾ ਵਿਹਾ ਚੁੱਕੀ ਚਲਦੀ ਵੈਨ ਨੂੰ ਅੱਗ ...
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਜ਼ਿਲ੍ਹੇ 'ਚ ਲੌਾਗੋਵਾਲ ਨੇੜੇ ਸਕੂਲ ਵੈਨ ਨੂੰ ਅੱਗ ਲੱਗਣ ਦੀ ਘਟਨਾ 'ਚ ਚਾਰ ਬੱਚਿਆਂ ਦੀ ਦਰਦਨਾਕ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਮੁੱਖ ਮੰਤਰੀ ਨੇ ਇਸ ਹਾਦਸੇ ...
ਲੌਾਗੋਵਾਲ, ਇਸ ਹਾਦਸੇ ਦੇ ਰੋਸ ਵਜੋਂ ਲੌਾਗੋਵਾਲ ਦੇ ਸਮੁੱਚੇ ਬਾਜ਼ਾਰ ਬੰਦ ਰਹੇ | ਇਸ ਘਟਨਾ ਵਿਚ ਮਾਰੇ ਗਏ ਇਕੋ ਹੀ ਪਰਿਵਾਰ ਦੇ ਬੱਚਿਆਂ ਦੇ ਪਰਿਵਾਰ ਦਾ ਦੁੱਖ ਝੱਲਿਆ ਨਹੀਂ ਜਾ ਰਿਹਾ ਸੀ | ਮਿ੍ਤਕ ਬੱਚੀ ਨਵਜੋਤ ਕੌਰ ਦੀ ਮਾਤਾ ਪਲਵਿੰਦਰ ਕੌਰ ਨੇ ਦੱਸਿਆ ਕਿ ਅੱਜ ਪਹਿਲੇ ...
ਸੰਯੁਕਤ ਰਾਸ਼ਟਰ, 15 ਫਰਵਰੀ (ਏਜੰਸੀ)-ਸੰਯੁਕਤ ਰਾਸ਼ਟਰ ਦੇ ਮੁਖੀ ਐਾਟੋਨੀਓ ਗੁਟਰੇਜ਼ ਐਤਵਾਰ ਨੂੰ ਆਪਣੇ ਚਾਰ ਦਿਨਾ ਦੌਰੇ 'ਤੇ ਪਾਕਿਸਤਾਨ ਪੁੱਜ ਰਹੇ ਹਨ | ਆਪਣੇ ਪਾਕਿ ਦੌਰੇ ਦੌਰਾਨ ਗੁਟਰੇਜ਼ ਮੰਗਲਵਾਰ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਵੀ ...
ਸ੍ਰੀਨਗਰ, 15 ਫਰਵਰੀ (ਏਜੰਸੀਆਂ)-ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਾਬਕਾ ਆਈ. ਏ. ਐਸ. ਸ਼ਾਹ ਫ਼ੈਸਲ 'ਤੇ 'ਪਬਲਿਕ ਸੇਫਟੀ ਐਕਟ' (ਪੀ. ਐਸ. ਏ.) ਲਾ ਦਿੱਤਾ ਹੈ | ਸ਼ਾਹ ਫ਼ੈਸਲ 'ਤੇ ਪੀ. ਐਸ. ਏ. ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਆਈ. ਏ. ਐਸ. ਦੀ ਨੌਕਰੀ ਛੱਡ ਕੇ ਸਿਆਸਤ 'ਚ ਆਉਣ ਵਾਲੇ ...
ਮੁੰਬਈ, 15 ਫਰਵਰੀ (ਏਜੰਸੀ)-ਪ੍ਰਸਿੱਧ ਟੀ. ਵੀ. ਸ਼ੋਅ 'ਬਿੱਗ ਬਾਸ 13' ਦਾ ਕਰੀਬ 5 ਮਹੀਨਿਆਂ ਦਾ ਸਫ਼ਰ ਆਿਖ਼ਰ ਅੱਜ ਮੰਜ਼ਿਲ ਤੱਕ ਪਹੁੰਚ ਗਿਆ ਅਤੇ ਇਸ ਦਾ ਜੇਤੂ ਸਿਧਾਰਥ ਸ਼ੁਕਲਾ ਬਣਿਆ | ਜਿਸ ਨੂੰ ਟਰਾਫ਼ੀ ਦੇ ਨਾਲ 50 ਲੱਖ ਰੁਪਏ ਦਾ ਇਨਾਮ ਪ੍ਰਦਾਨ ਕੀਤਾ ਗਿਆ | ਆਸਿਮ ਰਿਆਜ਼ ...
ਨਵੀਂ ਦਿੱਲੀ, 15 ਫਰਵਰੀ (ਉਪਮਾ ਡਾਗਾ ਪਾਰਥ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਬੈਂਕਾਂ ਵਲੋਂ ਦਿਹਾਤੀ ਇਲਾਕਿਆਂ 'ਚ ਦਿੱਤੇ ਗਏ ਖੇਤੀ ਕਰਜ਼ਿਆਂ 'ਤੇ ਨਿਗਰਾਨੀ ਕਰ ਰਹੀ ਹੈ | ਉਨ੍ਹਾਂ ਉਮੀਦ ਜਤਾਈ ਕਿ ਅਗਲੇ ਮਾਲੀ ਵਰ੍ਹੇ 'ਚ ਖੇਤੀ ਖ਼ੇਤਰ ਲਈ 15 ਲੱਖ ...
ਫੇਸਬੁੱਕ 'ਤੇ ਆਪਣੇ ਆਪ ਨੂੰ ਨੰਬਰ ਇਕ ਅਤੇ ਮੋਦੀ ਨੂੰ ਨੰਬਰ ਦੋ ਦੱਸਿਆ
ਵਾਸ਼ਿੰਗਟਨ, 15 ਫਰਵਰੀ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਇਸ ਮਹੀਨੇ ਦੇ ਅੰਤ 'ਚ ਭਾਰਤ ਦੌਰੇ 'ਤੇ ਆ ਰਹੇ ਹਨ | ਭਾਰਤ ਦੌਰੇ ਨੂੰ ਲੈ ਕੇ ...
ਨਵੀਂ ਦਿੱਲੀ, 15 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਸਾਹਮਣੇ ਮੌਜੂਦ ਕੁਪੋਸ਼ਣ ਵਰਗੀਆਂ ਵਰਤਮਾਨ ਸਮਾਜਿਕ ਸਮੱਸਿਆਵਾਂ ਨੂੰ ਦੂਰ ਕਰਨ 'ਤੇ ਧਿਆਨ ਕੇਂਦਰਿਤ ਕਰਨ | ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ...
ਫ਼ਰੀਦਕੋਟ, 15 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਪੁਲਿਸ ਨੇ ਡੀ.ਟੀ.ਓ. ਫ਼ਰੀਦਕੋਟ ਨੂੰ ਜਾਅਲੀ ਡਰਾਈਵਿੰਗ ਲਾਇਸੰਸ ਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦਾ ਦੋਸ਼ੀ ਮੰਨਦਿਆਂ ਉਸ 'ਤੇ ਫ਼ੌਜਦਾਰੀ ਮਾਮਲਾ ਦਰਜ ਕਰ ਦਿੱਤਾ ਹੈ | ਇਸ ਮਾਮਲੇ 'ਚ ਜ਼ਿਲ੍ਹਾ ਟਰਾਂਸਪੋਰਟ ...
ਮਿਊਨਿਖ, 15 ਫਰਵਰੀ (ਏਜੰਸੀਆਂ)-ਅਫ਼ਗਾਨਿਸਤਾਨ 'ਚ ਕਾਫ਼ੀ ਲੰਬੇ ਸਮੇਂ ਤੋਂ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਸੰਘਰਸ਼ ਦਾ ਦੌਰ ਚਲ ਰਿਹਾ ਹੈ | ਇਸ ਦੇ ਨਾਲ ਹੀ ਅਫਗਾਨਿਸਤਾਨ 'ਚ ਸ਼ਾਂਤੀ ਬਹਾਲੀ ਨੂੰ ਲੈ ਕੇ ਅਮਰੀਕਾ-ਤਾਲਿਬਾਨ 'ਚ ਕਈ ਦੌਰ ਦੀਆਂ ਬੈਠਕਾਂ ਵੀ ਹੋ ਚੁੱਕੀਆਂ ...
ਨਵੀਂ ਦਿੱਲੀ, 15 ਫਰਵਰੀ (ਜਗਤਾਰ ਸਿੰਘ)-ਦਿੱਲੀ ਦੇ ਰਾਮਲੀਲ੍ਹਾ ਗਰਾਊਾਡ ਵਿਖੇ ਐਤਵਾਰ ਨੂੰ ਹੋਣ ਵਾਲੇ ਸਮਾਗਮ
ਦੌਰਾਨ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਅਤੇ ਮੁੱਖ ਮੰਤਰੀ ਦੇ ...
ਅਜੀਤਵਾਲ, 15 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਫਿਲਪਾਈਨ 'ਚ ਮੋਗਾ ਜ਼ਿਲ੍ਹੇ ਦੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕੋਕਰੀ ਹੇਰਾਂ ਦੀ ਸਰਪੰਚ ਜਸਵੀਰ ਕੌਰ ਤੇ ਰਿਸ਼ਤੇਦਾਰ ਕੁਲਦੀਪ ਸਿੰਘ ਨੇ ...
ਮਿਊਨਿਖ, 15 ਫਰਵਰੀ (ਏਜੰਸੀ)-ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਮਿਊਨਿਖ ਸੁਰੱਖਿਆ ਕਾਨਫਰੰਸ 'ਚ ਚਰਚਾ ਦੌਰਾਨ ਕਸ਼ਮੀਰ ਦਾ ਮੁੱਦਾ ਚੁੱਕਣ ਵਾਲੇ ਅਮਰੀਕੀ ਸੈਨੇਟਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਖ਼ੁਦ ਕਸ਼ਮੀਰ ਮਸਲੇ ਨੂੰ ਸੁਲਝਾ ਲਵੇਗਾ | ਪੈਨਲ ਚਰਚਾ ਦੌਰਾਨ ...
ਗੁਹਾਟੀ, 15 ਫਰਵਰੀ (ਏਜੰਸੀ)-ਇੰਦਰਾ ਗਾਂਧੀ ਐਥਲੈਟਿਕ ਸਟੇਡੀਅਮ ਗੁਹਾਟੀ (ਅਸਾਮ) 'ਚ ਹੋਏ '65ਵੇਂ ਫ਼ਿਲਮ ਫੇਅਰ ਐਵਾਰਡ' ਸਮਾਗਮ ਦੌਰਾਨ ਇਸ ਸਾਲ ਜੋਯਾ ਅਖ਼ਤਰ ਦੀ ਫਿਲਮ 'ਗਲੀ ਬੁਆਏ' ਨੂੰ ਸਭ ਤੋਂ ਵੱਧ ਪੁਰਸਕਾਰ ਮਿਲੇ | 'ਗਲੀ ਬੁਆਏ' ਨੂੰ 'ਬੈਸਟ ਫ਼ਿਲਮ' ਦਾ ਐਵਾਰਡ ਦਿੱਤਾ ...
ਜੰਮੂ, 15 ਫਰਵਰੀ (ਏਜੰਸੀ)-ਪਾਕਿਸਤਾਨੀ ਫ਼ੌਜ ਵਲੋਂ ਅੱਜ ਜੰਗਬੰਦੀ ਦੀ ਉਲੰਘਣਾ ਕਰਦਿਆਂ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਮੋਹਰਲੀਆਂ ਸਰਹੱਦੀ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਗੋਲਾਬਾਰੀ ਕੀਤੀ ਗਈ | ਅਧਿਕਾਰੀਆਂ ਨੇ ਦੱਸਿਆ ਕਿ ਬੀ. ਐਸ. ਐਫ਼. ...
ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਇਸ ਘਟਨਾ 'ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਬੀਬੀ ...
ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਹਰੇਕ ਵਿਅਕਤੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੀੜਤ ਪਰਿਵਾਰਾਂ ...
ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਮੌਕੇ 'ਤੇ ਪਹੁੰਚ ਕੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ | ਘਟਨਾ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਢੀਂਡਸਾ ਨੇ ...
ਸੰਗਰੂਰ ਤੋਂ ਮੈਂਬਰ ਲੋਕ ਸਭਾ ਭਗਵੰਤ ਮਾਨ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ | ਉਨ੍ਹਾਂ ਕਿਹਾ ਕਿ ਇਹ ਸਭ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਦਾ ਨਤੀਜਾ ਹੈ | ਮਾਨ ਨੇ ਕਿਹਾ ਕਿ ਸਰਕਾਰ ਨੂੰ ਅਜਿਹੀ ...
ਮਹਾਰਾਸ਼ਟਰ ਨੂੰ ਲੈ ਕੇ ਜੋ ਖਬਰਾਂ ਆ ਰਹੀਆਂ ਹਨ, ਉਸ ਮੁਤਾਬਿਕ ਸ਼ਿਵ ਸੈਨਾ ਦਾ ਰਾਸ਼ਟਰਵਾਦੀ ਕਾਂਗਰਸ ਪਾਰਟੀ ਭਾਵ ਐਨ.ਸੀ.ਪੀ. ਵਿਚਾਲੇ ਤਾਲਮੇਲ ਜਿੰਨਾ ਬਿਹਤਰ ਹੈ, ਓਨਾ ਕਾਂਗਰਸ ਨਾਲ ਨਹੀਂ | ਕਿਹਾ ਜਾ ਰਿਹਾ ਹੈ ਕਿ ਕਾਂਗਰਸ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਪਿ੍ਥਵੀ ...
ਕਾਂਗਰਸ ਲਈ ਕਿਹਾ ਜਾਂਦਾ ਹੈ ਕਿ ਉਸ ਦੇ ਆਗੂਆਂ 'ਚ ਇਕ 'ਕ੍ਰੀਮੀ ਲੇਅਰ' ਹੈ, ਜੋ ਹਰ ਕੀਮਤ 'ਤੇ 'ਪਾਵਰ' 'ਚ ਬਣੇ ਰਹਿਣਾ ਚਾਹੁੰਦੀ ਹੈ ਤੇ ਇਸੇ ਵਜ੍ਹਾ ਕਰਕੇ ਪਾਰਟੀ ਅੰਦਰ ਦੂਸਰੀ ਕਤਾਰ ਦੇ ਆਗੂ ਤਿਆਰ ਨਹੀਂ ਹੋ ਸਕੇ | ਉਸ ਤਰ੍ਹਾਂ ਤਾਂ ਪਾਰਟੀ ਦੇ ਜ਼ਿਆਦਾਤਰ ਵੱਡੇ ਆਗੂ ਚੋਣਾਂ ਨਹੀਂ ਲੜਦੇ ਤੇ ਵੱਖ-ਵੱਖ ਸੂਬਿਆਂ ਤੋਂ ਰਾਜ ਸਭਾ 'ਚ ਦਾਖ਼ਲ ਹੋ ਜਾਂਦੇ ਹਨ | ਜੋ ਆਗੂ ਚੋਣਾਂ ਲੜਦੇ ਹਨ, ਉਹ ਵੀ ਪਿਛਲੀਆਂ ਦੋ ਚੋਣਾਂ ਤੋਂ ਹਾਰ ਰਹੇ ਹਨ ਤੇ ਸੰਸਦ ਤੋਂ ਉਨ੍ਹਾਂ ਦੀ ਦੂਰੀ ਉਨ੍ਹਾਂ ਨੂੰ ਬੇਚੈਨ ਕਰ ਰਹੀ ਹੈ | ਇਸ ਸਾਲ ਰਾਜ ਸਭਾ ਦੀਆਂ 73 ਸੀਟਾਂ ਲਈ ਚੋਣਾਂ ਹੋਣੀਆਂ ਹਨ | ਇਨ੍ਹਾਂ 'ਚ ਉਹ ਸੂਬੇ ਵੀ ਸ਼ਾਮਿਲ ਹਨ, ਜਿਥੇ ਪਿਛਲੇ ਦਿਨੀਂ ਵਿਧਾਨ ਸਭਾ ਦੀਆਂ ਚੋਣਾਂ 'ਚ ਕਾਂਗਰਸ ਨੇ ਵਾਪਸੀ ਕੀਤੀ ਹੈ | ਅਜਿਹੇ 'ਚ ਇਨ੍ਹਾਂ ਸੂਬਿਆਂ ਤੋਂ ਰਾਜ ਸਭਾ ਪਹੁੰਚਣ ਦੀਆਂ ਸੰਭਾਵਨਾਵਾਂ ਵੀ ਵਧੀਆਂ ਹਨ ਤੇ ਦਾਅਵੇਦਾਰ ਵੀ | ਜਿਨ੍ਹਾਂ ਦਾ ਰਾਜ ਸਭਾ 'ਚ ਕਾਰਜਕਾਲ ਸਮਾਪਤ ਹੋਣ ਵਾਲਾ ਹੈ, ਉਹ ਤਾਂ ਆਪਣੀ ਸੀਟ ਬਚਾਉਣ ਦੀ ਕੋਸ਼ਿਸ਼ 'ਚ ਹਨ ਹੀ, ਪਰ ਜਿਹੜੇ ਲਗਾਤਾਰ ਹਾਰ ਦੀ ਵਜ੍ਹਾ ਕਰਕੇ ਸੰਸਦ 'ਚ ਨਹੀਂ ਪਹੁੰਚ ਰਹੇ, ਉਨ੍ਹਾਂ ਲਈ ਵੀ ਇਹ ਚੋਣਾਂ ਇਕ ਉਮੀਦ ਹਨ |
ਭਾਜਪਾ ਨੇ ਦਿੱਲੀ ਚੋਣਾਂ 'ਚ ਇਸ ਵਾਰ ਪੂਰਵਾਂਚਲ ਦੀਆਂ ਵੋਟਾਂ ਲਈ ਨਿਤਿਸ਼ ਕੁਮਾਰ ਤੋਂ ਵੀ ਪ੍ਰਚਾਰ ਕਰਵਾਇਆ | ਬਿਹਾਰ ਨਾਲ ਲੱਗਦੇ ਝਾਰਖੰਡ 'ਚ ਤਿੰਨ ਮਹੀਨੇ ਪਹਿਲਾਂ ਹੀ ਦੋਵੇਂ ਪਾਰਟੀਆਂ ਵੱਖ-ਵੱਖ ਲੜੀਆਂ ਸਨ | ਝਾਰਖੰਡ 'ਚ ਜਿਥੇ ਜਨਤਾ ਦਲ (ਯੂ) ਦਾ ਪੁਰਾਣਾ ਆਧਾਰ ...
ਕੇਂਦਰ ਦੀ ਭਾਜਪਾ ਸਰਕਾਰ ਨੇ ਰਾਸ਼ਟਰੀ ਨਾਗਰਿਕ ਰਜਿਸਟਰ ਭਾਵ ਐਨ.ਆਰ.ਸੀ. ਪੂਰੇ ਦੇਸ਼ 'ਚ ਲਾਗੂ ਕਰਨ ਦਾ ਇਰਾਦਾ ਤਾਂ ਜ਼ਾਹਰ ਕਰ ਦਿੱਤਾ ਹੈ ਪਰ ਭਾਜਪਾ ਹਾਈਕਮਾਨ ਹੁਣ ਇਸ ਗੱਲ ਨੂੰ ਲੈ ਕੇ ਸੰਕਟ 'ਚ ਹੈ ਕਿ ਉਹ ਇਸ ਨੂੰ ਰਾਜਨੀਤਕ ਮੁੱਦਾ ਕਿਸ ਤਰ੍ਹਾਂ ਬਣਾਏ | ਅਜੇ ਬਿਹਾਰ ...
ਭਾਜਪਾ ਆਗੂਆਂ ਦਾ ਬਹੁਤ ਪੁਰਾਣਾ ਡਾਇਲਾਗ ਹੈ ਕਿ 'ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ |' ਇਸ ਦੇ ਨਾਲ ਹੀ ਉਹ ਇਹ ਕਹਿਣਾ ਵੀ ਨਹੀਂ ਭੁੱਲਦੇ ਕਿ 'ਹਿੰਦੂ ਅੱਤਵਾਦੀ ਨਹੀਂ ਹੋ ਸਕਦਾ |' ਪਰ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਆਪਣੇ ਇਸ ਸਿਧਾਂਤ ਤੋਂ ਇਕਦਮ ਪਲਟ ਗਈ | ...
ਟੈਲੀਕਾਮ ਕੰਪਨੀਆਂ ਨਾਲ ਜੁੜੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਜੱਜਾਂ ਨੇ ਦੁਖੀ ਹੋ ਕੇ ਸੁਪਰੀਮ ਕੋਰਟ ਨੂੰ ਬੰਦ ਕਰ ਦੇਣ ਤੱਕ ਦੀ ਸਿਫ਼ਾਰਿਸ਼ ਕਰ ਦਿੱਤੀ | ਇਸ ਨਾਲ ਦੇਸ਼ ਨੂੰ ਪਤਾ ਚੱਲਿਆ ਕਿ ਨਿਆਂਪਾਲਿਕਾ ਦੀ ਅੰਤਰਆਤਮਾ ਅਜੇ ਪੂਰੀ ਤਰ੍ਹਾਂ ਮਰੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX