ਬਮਿਆਲ/ਤਾਰਾਗੜ੍ਹ, 15 ਫਰਵਰੀ (ਰਾਕੇਸ਼ ਸ਼ਰਮਾ/ਸੋਨੰੂ ਮਹਾਜਨ)-ਸਰਹੱਦੀ ਬਲਾਕ ਨਰੋਟ ਜੈਮਲ ਸਿੰਘ ਦੇ ਅਧੀਨ ਆਉਂਦੇ ਪਿੰਡ ਰਾਜੀ ਬੇਲੀ ਵਿਚ ਪਿਛਲੇ ਲੰਬੇ ਸਮੇਂ ਤੋਂ ਰਾਵੀ ਦਰਿਆ ਵਿਚ ਮਾਈਨਿੰਗ ਮਾਫ਼ੀਆ ਵਲੋਂ ਸ਼ਰੇਆਮ ਪੀਲਾ ਪੰਜਾ ਚਲਾ ਕੇ ਰਾਵੀ ਦਰਿਆ 'ਚ ਨਾਜਾਇਜ਼ ...
ਨਰੋਟ ਜੈਮਲ ਸਿੰਘ, 15 ਫਰਵਰੀ (ਗੁਰਮੀਤ ਸਿੰਘ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ ਬਲਾਕ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਸਰਹੱਦੀ ਪਿੰਡ ਅਖ਼ਬਾੜਾ-ਬਰਮਾਲ ਵਿਖੇ ਸਰਹੱਦੀ ਇਲਾਕੇ ਦੇ ਲੋਕਾਂ ਦਾ ਵਿਸ਼ੇਸ਼ ...
ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ 'ਚ ਪੁਲਿਸ ਵਲੋਂ ਦਰਜ ਕੀਤੇ ਜਬਰ-ਜਨਾਹ ਦੇ ਮਾਮਲੇ ਨੇ ਇਕ ਨਵਾਂ ਮੋੜ ਲਿਆ | ਹਿੰਦੁਸਤਾਨ 'ਚ ਜਬਰ-ਜਨਾਹ ਦੇ ਦਰਜ ਹੋਏ ਝੂਠੇ ਕੇਸਾਂ 'ਚ ਲੜਕਿਆਂ ਦੀ ਮਦਦ ਕਰਨ ਵਾਲੀ ਸੰਸਥਾ 'ਜਵਾਲਾ ਸ਼ਕਤੀ ...
ਲੁਧਿਆਣਾ, 15 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਕਮਿਸ਼ਨਰ ਦਫ਼ਤਰ ਨਾਲ ਲੱਗਦੀ ਫਿਰੋਜ਼ਗਾਂਧੀ ਮਾਰਕੀਟ ਵਿਚ ਅੱਜ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਹੌਜ਼ਰੀ ਵਪਾਰੀ ਤੋਂ ਸਾਢੇ ਤਿੰਨ ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ | ਘਟਨਾ ਅੱਜ ਦੁਪਹਿਰ ਉਸ ...
ਘੱਗਾ, (ਪਟਿਆਲਾ) 15 ਫਰਵਰੀ (ਵਿਕਰਮਜੀਤ ਸਿੰਘ ਬਾਜਵਾ)-ਬੀਤੀ ਰਾਤ ਇੱਥੋਂ ਨੇੜਲੇ ਪਿੰਡ ਬ੍ਰਾਹਮਣ ਮਾਜਰਾ ਵਿਖੇ ਲੁਟੇਰਿਆਂ ਵਲੋਂ ਦਿੜ੍ਹਬਾ ਤੋਂ ਪੈਸੇ ਲੈ ਕੇ ਆ ਰਹੇ ਵਿਅਕਤੀ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਉਸ ਕੋਲੋਂ ਤਿੰਨ ਲੱਖ ਰੁਪਏ ਦੀ ਲੁੱਟ ਕਰਨ ਮਾਮਲਾ ਸਾਹਮਣੇ ...
ਮਲੇਰਕੋਟਲਾ, 15 ਫਰਵਰੀ (ਕੁਠਾਲਾ)-ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਅੱਜ ਇੱਥੇ ਅਹਿਮ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੇਸ਼ੱਕ ਅਜੇ ਉਨ੍ਹਾਂ ਦਾ ਧਿਆਨ ਸਮੁੱਚੀਆਂ ਪੰਥਕ ਧਿਰਾਂ ਤੇ ਆਗੂਆਂ ਨੂੰ ਇਕ ਸਾਂਝੇ ...
ਹੁਸ਼ਿਆਰਪੁਰ, 15 ਫਰਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਸੈਸ਼ਨ ਕੋਰਟ 'ਚੋਂ ਪੇਸ਼ੀ ਭੁਗਤਣ ਉਪਰੰਤ ਇਕ ਹਵਾਲਾਤੀ ਵਲੋਂ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਫ਼ਰਾਰ ਹੋਣ ਵਾਲੇ ਮਾਮਲੇ 'ਚ 2 ਸਹਾਇਕ ਸਬ-ਇੰਸਪੈਕਟਰਾਂ ਸਮੇਤ 5 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ ...
ਲੁਧਿਆਣਾ, 15 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਮੁੱਲਾਂਪੁਰ-ਦਾਖਾ 'ਚ ਜ਼ਿਮਨੀ ਚੋਣ ਦੌਰਾਨ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ, ਉਸ ਦੇ ਪਿਤਾ ਨੂੰ ਅਗਵਾ ਕਰਨ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਦਾਇਰ ਕੇਸ ਦੀ ਸੁਣਵਾਈ ਅਦਾਲਤ ਵਲੋਂ 29 ਅਪ੍ਰੈਲ ਤੱਕ ਮੁਲਤਵੀ ਕਰ ...
ਨਵੀਂ ਦਿੱਲੀ, 15 ਫਰਵਰੀ (ਏਜੰਸੀਆਂ)-ਦਿੱਲੀ ਵਿਧਾਨ ਸਭਾ ਚੋਣਾਂ 'ਚ ਹੋਈ ਕਰਾਰੀ ਹਾਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਭੜਕਾਊ ਬਿਆਨਬਾਜ਼ੀ ਨੂੰ ਲੈ ਕੇ ਸਖ਼ਤ ਹੋ ਗਈ ਹੈ | ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ 'ਦੇਵਬੰਦ ਨੂੰ ਅੱਤਵਾਦੀ ਗੰਗੋਤਰੀ' ਦੱਸਣ ਵਾਲੇ ...
ਚੰਡੀਗੜ੍ਹ, 15 ਫਰਵਰੀ (ਵਿਕਰਮਜੀਤ ਸਿੰਘ ਮਾਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਮਸਕਟ ਵਿਚ ਫਸੀਆਂ ਮਹਿਲਾਵਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ | ਗ੍ਰਹਿ ਮਾਮਲਿਆਂ ਦੇ ਮੰਤਰੀ ਐਸ. ਜੈ ਸ਼ੰਕਰ ਨੂੰ ਅਪੀਲ ਕਰਦੇ ਹੋਏ ਕੈਪਟਨ ਨੇ ...
ਭਰਤਗੜ੍ਹ, 15 ਫਰਵਰੀ (ਜਸਬੀਰ ਸਿੰਘ ਬਾਵਾ)-ਅੱਜ ਬਾਅਦ ਦੁਪਹਿਰ 2:30 ਵਜੇ ਆਲੋਵਾਲ ਕੋਲ ਇਕ ਇੰਡੀਗੋ ਕਾਰ ਭਾਖੜਾ ਨਹਿਰ 'ਚ ਜਾ ਡਿਗੀ ਤੇ ਇਸ ਕਾਰ ਵਿਚ ਸਕੇ ਭੈਣ-ਭਰਾ ਦੀ ਮੌਤ ਹੋ ਗਈ, ਜਦ ਕਿ ਕਾਰ ਚਾਲਕ ਇਸ ਕਾਰ ਦੀ ਸ਼ੀਸ਼ੇ ਤੋੜ ਕੇ ਬਾਹਰ ਨਿਕਲਣ 'ਚ ਕਾਮਯਾਬ ਹੋ ਗਿਆ | ...
ਐੱਸ.ਏ.ਐੱਸ. ਨਗਰ, 15 ਫਰਵਰੀ (ਕੇ.ਐੱਸ. ਰਾਣਾ)-ਧੋਖੇਬਾਜ਼ ਏਜੰਟਾਂ ਰਾਹੀਂ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਨ ਲਈ ਦੁਬਈ ਵਿਖੇ ਨੌਕਰੀ ਕਰਨ ਗਏ 29 ਨੌਜਵਾਨਾਂ ਨਾਲ ਸਬੰਧਿਤ ਕੰਪਨੀ ਦੇ ਪਾਕਿਸਤਾਨੀ ਮੂਲ ਦੇ ਮਾਲਕ ਵਲੋਂ ਨੌਜਵਾਨਾਂ ਤੋਂ 3-4 ਮਹੀਨੇ ਬਿਨਾਂ ਤਨਖ਼ਾਹ ਦਿੱਤੇ ...
ਲੁਧਿਆਣਾ, 15 ਫਰਵਰੀ (ਕਵਿਤਾ ਖੁੱਲਰ)-ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਮਾਡਲ ਟਾਊਨ ਦੇ ਬਿਜ਼ਨਸ ਮੈਨੇਜਮੈਂਟ ਐਾਡ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਲਈ ਵਰਧਮਾਨ ਨਿਸ਼ਿਨਬੋ ਗਰੁੱਪ ਕੰਪਨੀ ਲਿਮਟਿਡ ਲੁਧਿਆਣਾ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ, ਜਿਸ ਵਿਚ 53 ...
ਲੁਧਿਆਣਾ, 15 ਫਰਵਰੀ (ਕਵਿਤਾ ਖੁੱਲਰ)-ਵੈਲੇਨਟਾਈਨ ਡੇਅ ਮੌਕੇ ਬਲਬੀਰ ਸਿਲਕ ਸਟੋਰ ਮਾਡਲ ਟਾਊਨ ਵਲੋਂ ਕਰਾਏ ਫੈਸ਼ਨ ਸ਼ੋਅ ਦੌਰਾਨ ਜਸਕੀਰਤ ਬੱਤਰਾ ਅਤੇ ਡਾਲੀ ਬੱਤਰਾ ਵਲੋਂ ਤਿਆਰ ਕੀਤੀਆਂ ਇੰਡੋ ਵੈਸਟਰਨ ਡਰੈਸਿਸ ਨਾਲ ਮਾਡਲਜ਼ ਨੇ ਜਲਬੇ ਬਿਖੇਰੇ | ਐਾਕਰ ਨਵਨੀਤ ਨੇ ...
ਚੰਡੀਗੜ੍ਹ, 15 ਫਰਵਰੀ (ਸੁਰਜੀਤ ਸਿੰਘ ਸੱਤੀ)-ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਵਿਰੁੱਧ ਪ੍ਰਗਟਾਏ ਰੋਸ ਦਾ ਮਾਮਲਾ ਭਾਵੇਂ ਠੰਢਾ ਪੈ ਗਿਆ ਹੈ ਪਰ ...
ਲੁਧਿਆਣਾ, 15 ਫ਼ਰਵਰੀ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਾਸਲਰ ਹਰਪ੍ਰੀਤ ਸਿੰਘ ਬੇਦੀ, ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਹਲਕਾ ਪੱਛਮੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਲੀਲ, ਅਕਾਲੀ ਜਥਾ ...
ਚੰਡੀਗੜ੍ਹ 15 ਫਰਵਰੀ (ਅ.ਬ.)- ਜ਼ੀ ਪੰਜਾਬੀ, ਪੰਜਾਬ ਦਾ ਸਭ ਤੋਂ ਪਹਿਲਾਂ ਜਨਰਲ ਇੰਟਰਟੇਨਮੈਂਟ ਚੈਨਲ (ਜੀ.ਈ.ਸੀ.) ਆਪਣੀ ਸ਼ੁਰੂਆਤ ਦੇ ਪਹਿਲੇ ਮਹੀਨੇ 'ਚ ਪੰਜਾਬ ਦੇ ਪ੍ਰਮੁੱਖ ਚੈਨਲਾਂ 'ਚੋਂ ਇਕ ਬਣ ਗਿਆ ਹੈ¢ ਪੰਜਾਬ 'ਚ ਜੀ.ਈ.ਸੀ. ਸ਼੍ਰੇਣੀ 'ਚ 31 ਫ਼ੀਸਦੀ ਹਿੱਸੇਦਾਰੀ ਅਤੇ ...
ਜਲੰਧਰ 15 ਫਰਵਰੀ (ਅਜੀਤ ਬਿਊਰੋ)-ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਲੈਂਡਮਾਰਕ ਇਮੀਗ੍ਰੇਸ਼ਨ ਦੁਆਰਾ ਸੈਮੀਨਾਰ ਕਰਵਾਏ ਜਾ ਰਿਹਾ ਹੈ | ਜਿਸ ਤਹਿਤ ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ, ਅਲਬਰਟਾ, ਨਿਊ ਫਾਉਂਡਲੈਂਡ, ਓਾਟਾਰਿਊ, ਮੈਨੀਟੋਬਾ, ਸਸਕਚੈਵਨ, ਨਿਊ ਬਰੁਨਸਵਿਕ ...
ਪੰਚਕੂਲਾ, 15 ਫਰਵਰੀ (ਕਪਿਲ)-ਪੰਚਕੂਲਾ ਦੇ ਪਿੰਜੌਰ ਥਾਣਾ ਅਧੀਨ ਪੈਂਦੇ ਪਿੰਡ ਮਢਾਂਵਾਲਾ ਵਿਖੇ ਇਕ 4 ਸਾਲ ਬੱਚੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਨੂੰ ਬੱਚੀ ਦੇ ਸਕੂਲ ਦੇ ਬੱਸ ਡਰਾਈਵਰ ਵਲੋਂ ਅੰਜਾਮ ਦਿੱਤਾ ਗਿਆ | ਇਸ ਸਬੰਧੀ ਪੰਚਕੂਲਾ ਦੇ ...
ਲੌਾਗੋਵਾਲ, 15 ਫਰਵਰੀ (ਸ.ਸ. ਖੰਨਾ)-ਕਸਬਾ ਲੌਾਗੋਵਾਲ ਦੀ ਅਨੁਭਾ ਜਿੰਦਲ ਵਲੋਂ ਪੰਜਾਬ ਸਰਵਿਸਜ਼ ਜੁਡੀਸ਼ੀਅਲ 2020 ਦੇ ਐਲਾਨੇ ਨਤੀਜਿਆਂ ਵਿਚ ਇਕ ਵਾਰ ਫਿਰ ਜੱਜ ਬਣ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਅਨੂਬਾ ਜਿੰਦਲ ਵਲੋਂ ਪਹਿਲਾਂ ਰਾਜਸਥਾਨ ਜੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ 20 ਨਵੰਬਰ 2019 ਨੂੰ ਪਾਸ ਕੀਤੀ ਗਈ ਅਤੇ ਫਿਰ 3 ਫਰਵਰੀ 2020 ਨੂੰ ਹਰਿਆਣਾ ਵਿਖੇ ਪਾਸ ਕਰਨ ਤੋਂ ਬਾਅਦ ਹੁਣ 14 ਫਰਵਰੀ ਨੂੰ ਪੰਜਾਬ ਜੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ ਵਿਚੋਂ ਅਨੂਭਾ ਜਿੰਦਲ ਨੂੰ ਲਗਾਤਾਰ ਤੀਜੀ ਵਾਰੀ ਜੱਜ ਬਣਨ ਦਾ ਮੌਕਾ ਮਿਲਿਆ ਹੈ | ਅਨੂਭਾ ਜਿੰਦਲ ਦੇ ਪਿਤਾ ਸੇਠ ਰਾਮ ਗੋਪਾਲ ਜਿੰਦਲ ਉਰਫ਼ ਪਾਲਾ ਰਾਮ ਨੇ ਕਿਹਾ ਕਿ ਮੇਰੀ ਬੇਟੀ ਦੀ ਮਿਹਨਤ, ਲਗਨ ਨਾਲ ਹੋਇਆ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਪ੍ਰਮਾਤਮਾ ਤੇ ਵਿਸ਼ਵਾਸ ਹੈ ਉਨ੍ਹਾਂ ਕਿਹਾ ਮੇਰੀ ਬੇਟੀ ਵਲੋਂ ਦਿੱਲੀ ਵਿਖੇ ਲਿਖਤੀ ਪ੍ਰੀਖਿਆ ਪਾਸ ਕਰ ਲਈ ਹੈ ਜਿਸ ਦੀ ਇੰਟਰਵਿਊ ਬਾਕੀ ਹੈ | ਉਹ ਦਿਨ ਵੀ ਦੂਰ ਨਹੀਂ ਜਦੋਂ ਸਾਡੀ ਧੀ ਚੌਥੀ ਵਾਰ ਜੱਜ ਬਣ ਕੇ ਲੌਾਗੋਵਾਲ ਵਿਖੇ ਆਵੇਗੀ ਅਤੇ ਇਲਾਕੇ ਦਾ ਨਾਂਅ ਰੌਸ਼ਨ ਕਰੇਗੀ |
ਐੱਸ.ਏ.ਐੱਸ. ਨਗਰ, 15 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ (ਸਿੱਖਿਆ-3 ਸ਼ਾਖਾ) ਵਲੋਂ ਪੰਜਾਬ ਸਰਕਾਰ ਤੋਂ ਐਨ.ਓ.ਸੀ. ਦਾ ਪ੍ਰਾਪਤ ਕੀਤੇ ਬਿਨਾਂ ਸੀ. ਬੀ. ਐੱਸ. ਈ./ਆਈ. ਸੀ. ਐਸ. ਈ. ਬੋਰਡ ਤੋਂ ਮਾਨਤਾ ਪ੍ਰਾਪਤ ਕਰਨ ਵਾਲੇ ਸਕੂਲਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ...
ਫਿਲੌਰ, 15 ਫਰਵਰੀ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਅੱਜ ਪੰਜਾਬ ਭਰ ਤੋ ਪੰਜਾਬ ਦੀਆ 150 ਮੰਡੀਆਂ ਤੋਂ ਆਏ 5000 ਤੋ ਵੱਧ ਆੜ੍ਹਤੀਆ ਹਾਜ਼ਰ ਹੋਏ | ਇਸ ਮੌਕੇ ਪ੍ਰਧਾਨ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ...
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਸਹਿਕਾਰੀ ਅਦਾਰਿਆਂ ਦੇ ਉਤਪਾਦਾਂ ਦੀ ਵਿਕਰੀ ਦਾ ਦਾਇਰਾ ਵਧਾਉਂਦਿਆਂ ਪੰਜਾਬ ਸਰਕਾਰ ਨੇ ਆਪਣੀਆਂ ਸਹਿਕਾਰੀ ਖੰਡ ਮਿੱਲਾਂ ਦੀ ਖੰਡ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ | ਪੰਜਾਬ ਦੇ ...
ਚੰਡੀਗੜ੍ਹ, 15 ਫਰਵਰੀ (ਐਨ.ਐਸ.ਪਰਵਾਨਾ)-ਜਾਣਕਾਰ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਮਾਰਕੀਟ ਕਮੇਟੀਆਂ ਨਾਮਜ਼ਦ ਕਰਨ ਦੀ ਦੂਜੀ ਕਿਸ਼ਤ ਲਗਪਗ ਤਿਆਰ ਕਰ ਲਈ ਹੈ, ਜੋ ਕਿਸੇ ਵੀ ਸਮੇਂ ਜਾਰੀ ਕੀਤੀ ਜਾ ਸਕਦੀ ਹੈ | ...
ਲੁਧਿਆਣਾ, 15 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਵਿਧਾਨ ਸਭਾ ਹਲਕਾ ਦੱਖਣੀ ਵਿਚ ਪੈਂਦੇ ਵਾਰਡ ਨੰਬਰ 36 ਵਿਖੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਵਿਚ ਵਰਕਰਾਂ ਵੱਲੋਂ ਹਾਈ ਕਮਾਂਡ ਤੋਂ ਮੰਗ ਕੀਤੀ ਗਈ ਕਿ ਸੀਨੀਅਰ ਕਾਂਗਰਸੀ ਆਗੂ ਕੁਲਵੰਤ ਸਿੰਘ ...
ਲੁਧਿਆਣਾ, 15 ਫਰਵਰੀ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫ਼ਿਕੋ) ਵੱਲੋਂ ਭਾਰਤੀ ਰਿਜ਼ਰਵ ਬੈਂਕ ਨਾਲ ਮਿਲ ਕੇ ਫ਼ਿਕੋ ਦਫ਼ਤਰ ਵਿਚ ਆਰਥਿਕ ਸ਼ਾਖਰਤਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਲੀਡ ਬੈਂਕ ਦਫ਼ਤਰ ਦੇ ...
ਲੁਧਿਆਣਾ, 15 ਫਰਵਰੀ(ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ 54ਵੀਂ ਸਲਾਨਾ ਐਥਲੈਟਿਕ ਮੀਟ ਦੇ ਸਮਾਪਤੀ ਸਮਾਰੋਹ ਅਤੇ ਇਨਾਮ ਵੰਡ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਰਜਨ ਐਵਾਰਡੀ ਸੁਖਪਾਲ ਸਿੰਘ ਬਰਾੜ ਹੋਏ | ਸ. ...
ਭਾਮੀਆਂ ਕਲਾਂ, 15 ਫਰਵਰੀ (ਜਤਿੰਦਰ ਭੰਬੀ)-ਬੰਦਗੀ ਦਾ ਘਰ ਲੱਖ ਦਾਤਾ ਪੀਰ ਦਰਬਾਰ ਸੁਸਾਇਟੀ ਰਜਿਸਟਰਡ ਵਲੋਂ ਫਿਲਟੋਕ ਕਾਲੋਨੀ ਭਾਮੀਆਂ ਖੁਰਦ ਵਿਖੇ 16 ਫਰਵਰੀ ਨੂੰ ਦਰਬਾਰ ਵਿਖੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਜਾ ਰਹੀ ਹੈ | ਉਪਰੋਕਤ ਜਾਣਕਾਰੀ ਦਿੰਦਿਆਂ ਦਰਬਾਰ ਦੇ ...
ਡਾਬਾ/ਲੁਹਾਰਾ, 15 ਫਰਵਰੀ (ਕੁਲਵੰਤ ਸਿੰਘ ਸੱਪਲ)-ਨਗਰ ਨਿਗਮ ਲੁਧਿਆਣਾ ਦੀ ਡਿਪਟੀ ਮੇਅਰ ਬੀਬੀ ਸਰਬਜੀਤ ਕੌਰ ਸ਼ਿਮਲਾਪੁਰੀ ਅਤੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ...
ਲੁਧਿਆਣਾ, 15 ਫਰਵਰੀ (ਕਵਿਤਾ ਖੁੱਲਰ)-ਪੀ. ਏ. ਯੂ. ਪੈਨਸ਼ਨਰਜ਼ ਐਾਡ ਰਿਟਾਇਰੀਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਖੇ ਡੀ. ਪੀ. ਮੌੜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੇਵਾ-ਮੁਕਤ ਮੁਲਾਜ਼ਮ ਵੱਡੀ ...
ਲੁਧਿਆਣਾ, 15 ਫ਼ਰਵਰੀ (ਕਵਿਤਾ ਖੁੱਲਰ)-ਨਗਰ ਨਿਗਮ ਲੁਧਿਆਣਾ ਖਿਲਾਫ਼ ਬੀਤੇ ਦਿਨੀਂ ਰੇਹੜੀ ਫ਼ੜੀ ਯੂਨੀਅਨ ਵਲੋਂ ਲਾਏ ਗਏ ਧਰਨੇ ਦੌਰਾਨ ਉਨ੍ਹਾਂ ਦੀ ਗੱਲਬਾਤ ਸੁਣਨ ਗਏ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਅਤੇ ਯੂਥ ਅਕਾਲੀ ਦਲ ਦੇ ...
ਲੁਧਿਆਣਾ, 15 ਫਰਵਰੀ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਹਰ ਵਿਅਕਤੀ ਤੇ ਹਰ ਵਰਗ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦੀ ਜਿੰਮੇਵਾਰੀ ਹੁੰਦੀ ਹੈ ਪਰ ਕੈਪਟਨ ਅਮਰਿੰਦਰ ਸਿਘ ਦੀ ਅਗਵਾਈ ...
ਡਾਬਾ/ਲੁਹਾਰਾ, 15 ਫਰਵਰੀ (ਕੁਲਵੰਤ ਸਿੰਘ ਸੱਪਲ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਵਾਰਡ ਨੰਬਰ 31 ਦੇ ਕਾਂਗਰਸ ਇੰਚਾਰਜ ਸਰਬਜੀਤ ਸਿੰਘ ਸਰਬਾ ਸਮੇਤ (ਟੀਮ ਆਸ਼ੂ) ਨੇ ਵਾਰਡ ਦੇ ਮੁਹੱਲਾ ਸੁਖਦੇਵ ਨਗਰ ਵਿਖੇ ਲੋੜਵੰਦ ਪਰਿਵਾਰਾਂ ਦੇ ਬਣਾਏ ਨੀਲੇ ਕਾਰਡਾਂ ਦੀ ਵੰਡ ...
ਅੰਮਿ੍ਤਸਰ, 15 ਫਰਵਰੀ (ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਵਲੋਂ 5 ਮਾਰਚ ਨੂੰ ਖ਼ਾਲਸਾ ਕਾਲਜ ਦੇ ਸਥਾਪਨਾ ਦਿਵਸ ਮੌਕੇ ਹੋਣ ਜਾ ਰਹੀ ਐਲੂਮਨੀ ਮੀਟ ਦੇ ਸਬੰਧ 'ਚ 'ਖਾਲਸਾ ਕਾਲਜ ਗਲੋਬਲ ਅਲੂਮਨੀ ਐਸੋਸੀਏਸ਼ਨ' ਦਾ ਐਲਾਨ ਕੀਤਾ ਹੈ | ਕੌਾਸਲ ਦੇ ਆਨਰੇਰੀ ਸਕੱਤਰ ਰਜਿੰਦਰ ...
ਫ਼ਰੀਦਕੋਟ, 15 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਜੰਮਪਲ ਬੀਰ ਕੰਵਰ ਸਿੰਘ ਸੰਧੂ ਨੇ ਜੱਜ ਐਡਵੋਕੇਟ ਜਨਰਲ ਜੈਗ ਆਰਮੀ ਪ੍ਰੀਖਿਆ ਵਿਚ ਭਾਰਤ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਫ਼ਰੀਦਕੋਟ ਦਾ ਨਾਂਅ ਪੂਰੇ ਭਾਰਤ 'ਚ ਰੌਸ਼ਨ ਕੀਤਾ ਹੈ | ਇਹ ਅਹੁਦਾ ਫ਼ੌਜ ਵਿਚ ...
ਅਟਾਰੀ, 15 ਫ਼ਰਵਰੀ (ਰੁਪਿੰਦਰਜੀਤ ਸਿੰਘ ਭਕਨਾ)-ਰੇਲਵੇ ਸੁਰੱਖਿਆ ਬੱੱਲ ਚੌਾਕੀ ਅਟਾਰੀ ਵੱਲੋਂ ਅੰਤਰਰਾਸ਼ਟਰੀ ਅੰਮਿ੍ਤਸਰ-ਲਾਹੌਰ ਰੇਲਵੇ ਪਟੜੀ ਤੋਂ ਚਾਬੀਆਂ (ਇਕ ਤਰ੍ਹਾਂ ਦਾ ਯੰਤਰ ਜੋ ਰੇਲਵੇ ਪਟੜੀ ਨੂੰ ਕੱਸ ਕੇ ਰੱਖਦਾ ਹੈ) ਚੋਰੀ ਕਰਨ ਵਾਲੇ ਗਰੋਹ ਦੇ 2 ਮੈਂਬਰਾਂ ...
ਜਲੰਧਰ, 15 ਫਰਵਰੀ (ਸ਼ਿਵ)-ਕੈਨਰਾ ਬੈਂਕ ਸਟਾਫ਼ ਫੈਡਰੇਸ਼ਨ ਦੇ ਪ੍ਰਧਾਨ ਆਈ. ਐੱਸ. ਵਿਸ਼ਵਾਨਾਥ ਨੇ ਫੈਡਰੇਸ਼ਨ ਦੇ ਕੇਂਦਰੀ ਦਫ਼ਤਰ ਬੈਂਗਲੁਰੂ ਤੋਂ ਜਾਰੀ ਬਿਆਨ ਵਿਚ ਦੱਸਿਆ ਕਿ ਫੈਡਰੇਸ਼ਨ ਦੇ ਪੰਜਵੇਂ ਅਖਿਲ ਭਾਰਤੀ ਸੰਮੇਲਨ 'ਚ ਐਮ. ਪੀ. ਭਗਵੰਤ ਮਾਨ ਮੁੱਖ ਮਹਿਮਾਨ ...
ਸੰਦੌੜ, 15 ਫਰਵਰੀ (ਗੁਰਪ੍ਰੀਤ ਸਿੰਘ ਚੀਮਾ/ਜਸਵੀਰ ਸਿੰਘ ਜੱਸੀ)-ਤਿਹਾੜ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਈ ਦਯਾ ਸਿੰਘ ਲਾਹੌਰੀਆ ਜਿਨ੍ਹਾਂ ਨੂੰ ਕਿ ਆਪਣੇ ਪੁੱਤਰ ਦੇ ਵਿਆਹ 'ਚ ਸ਼ਾਮਿਲ ਹੋਣ ਲਈ 20 ਦਿਨ ਦੀ ਪੈਰੋਲ ਮਿਲੀ ਹੈ, ਨੂੰ ਮਿਲਣ ਲਈ ਸੀਨੀਅਰ ਅਕਾਲੀ ...
ਪੰਚਕੂਲਾ, 15 ਫਰਵਰੀ (ਕਪਿਲ)-ਹਰਿਆਣਾ ਵਿਖੇ ਹੋਏ ਜਾਟ ਅੰਦੋਲਨ ਦੌਰਾਨ ਹਰਿਆਣਾ ਦੇ ਸਾਬਕਾ ਵਿੱਤ ਮੰਤਰੀ ਕੈਪਟਨ ਅਭਿਮਨਿਊ ਦੇ ਘਰ ਨੂੰ ਅੱਗ ਲਗਾਉਣ ਦੇ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ 'ਚ ਹੋਈ | ਅੱਜ ਮਾਮਲੇ ਦੀ ...
ਐੱਸ. ਏ. ਐੱਸ. ਨਗਰ, 15 ਫਰਵਰੀ (ਕੇ. ਐੱਸ. ਰਾਣਾ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਹਤ ਤੇ ਪਰਿਵਾਰ ਭਲਾਈ ਦੇ ਡਾਇਰੈਕਟੋਰੇਟ ਵਲੋਂ ਜ਼ਿਲਿ੍ਹਆਂ ਨੂੰ ਜਾਰੀ ਪੱਤਰ ਜਿਸ ਵਿਚ ਸਰਕਾਰੀ ਹਸਪਤਾਲਾਂ 'ਚ ਐਮਰਜੈਂਸੀ ਮੈਡੀਕਲ ਟਰੀਟਮੈਂਟ ...
ਪੰਚਕੂਲਾ, 15 ਫਰਵਰੀ (ਕਪਿਲ)-ਡੇਰਾ ਸਿਰਸਾ ਦੇ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਹੋਈ | ਸੁਣਵਾਈ ਦੇ ਚਲਦਿਆਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਅਤੇ ਕਿ੍ਸ਼ਨ ਨੂੰ ਵੀਡੀਓ ...
ਚੰਡੀਗੜ੍ਹ, 15 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ ਦੋ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਕਰ ਦਿੱਤੀਆਂ ਹਨ ¢ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਖੰਨਾ ਦੇ ਐਸ.ਐਸ.ਪੀ. ਗੁਰਸ਼ਰਣ ਸਿੰਘ ਗਰੇਵਾਲ ਨੂੰ ਬਦਲ ਕੇ ...
ਚੰਡੀਗੜ੍ਹ, 15 ਫਰਵਰੀ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਕਵੀ ਦਰਬਾਰ, ਸਨਮਾਨ ਸਮਾਰੋਹ ਅਤੇ ਸੰਗੀਤਕ ਸ਼ਾਮ ਕਰਵਾਈ ਗਈ | ਇਸ ਮੌਕੇ 11 ਨਾਮੀ ਲੇਖਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਹ ਰਸਮਾਂ ਮੁੱਖ ਮਹਿਮਾਨ ਅਤੇ ...
ਸੰਗਰੂਰ, 15 ਫਰਵਰੀ (ਧੀਰਜ ਪਸ਼ੌਰੀਆ)-ਸਿੱਖਿਆ ਵਿਭਾਗ ਵਲੋਂ ਸਕੂਲਾਂ ਵਿਚ ਅਧਿਆਪਕਾਂ ਦੀ ਬਾਇਓਮੈਟਿ੍ਕ ਮਸ਼ੀਨਾਂ ਨਾਲ ਹਾਜ਼ਰੀ ਸਬੰਧੀ ਸਕੂਲਾਂ ਵਿਚ ਬਾਇਓਮੈਟਿ੍ਕ ਮਸ਼ੀਨਾਂ ਪਹੁੰਚਣ ਨਾਲ ਅਧਿਆਪਕ ਵਰਗ ਵਿਚ ਹੜਕੰਪ ਮੱਚ ਗਿਆ ਹੈ | ਸਿੱਖਿਆ ਵਿਭਾਗ ਵਲੋਂ ਸੂਬੇ ਦੇ ...
ਕੁੱਪ ਕਲਾਂ, 15 ਫਰਵਰੀ (ਮਨਜਿੰਦਰ ਸਿੰਘ ਸਰੌਦ)-ਕੁੱਪ-ਰੋਹੀੜੇ ਦੇ ਮੈਦਾਨਾਂ 'ਚ ਸ਼ਹੀਦ ਹੋਏ 35 ਹਜ਼ਾਰ ਸਿੰਘ ਸਿੰਘਣੀਆਂ ਅਤੇ ਬੱਚਿਆਂ ਦੀ ਲਾਸਾਨੀ ਕੁਰਬਾਨੀ ਦੀ ਯਾਦ 'ਚ ਉਸਾਰੇ ਸ਼ਹੀਦੀ ਸਮਾਰਕ ਨੂੰ ਕੰਪਨੀ ਦੇ ਕਰਮਚਾਰੀਆਂ ਵਲੋਂ ਲੰਬੇ ਸਮੇਂ ਤੋਂ ਤਨਖ਼ਾਹ ਨਾ ਮਿਲਣ ...
ਜਲੰਧਰ, 15 ਫਰਵਰੀ (ਸ਼ਿਵ ਸ਼ਰਮਾ)-ਚੀਨ ਸਮੇਤ ਸੰਸਾਰ ਭਰ ਦੇ ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਕਰਕੇ ਦਹਿਸ਼ਤ ਪਾਈ ਜਾ ਰਹੀ ਹੈ ਪਰ ਹੋਲੀ 'ਤੇ ਚੀਨ ਦੀਆਂ ਬਣੀਆਂ ਪਿਚਕਾਰੀਆਂ ਤੇ ਹੋਰ ਸਾਮਾਨ ਵਿਕਣਾ ਸ਼ੁਰੂ ਹੋ ਗਿਆ ਹੈ | ਵਪਾਰੀਆਂ ਦਾ ਕਹਿਣਾ ਸੀ ਕਿ ਕਈ ਸਾਲ ਤੋਂ ਹੋਲੀ ...
ਅੰਮਿ੍ਤਸਰ, 15 ਫ਼ਰਵਰੀ (ਜੱਸ)-ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਧਾਰਮਿਕ ਮਾਸਿਕ ਪਰਚੇ 'ਗੁਰਮਤਿ ਪ੍ਰਕਾਸ਼' ਦੇ ਚੋਣਵੇਂ ਲੇਖਾਂ 'ਤੇ ਆਧਾਰਿਤ ਦਸ ਗੁਰੂ ਸਾਹਿਬਾਨ ਦੇ ਜੀਵਨ ਦਰਸ਼ਨ ਸਬੰਧੀ ਸ਼ੋੋ੍ਰਮਣੀ ਕਮੇਟੀ ਦੇ ਮੁੱਖ ...
ਡਮਟਾਲ, 15 ਫਰਵਰੀ (ਰਾਕੇਸ਼ ਕੁਮਾਰ)-ਕੌਾਤਰਪੁਰ-ਮੀਰਥਲ ਮਾਈਨਿੰਗ ਠੇਕੇਦਾਰ ਦੇ ਦਫ਼ਤਰ ਵਿਚ ਲੱਗੇ ਕਰਮਚਾਰੀ ਵਲੋਂ ਚੋਰੀ ਦੀ ਵਾਰਦਾਤ ਨੰੂ ਅੰਜ਼ਾਮ ਦਿੰਦੇ ਹੋਏ 16,19,300 ਰੁਪਏ ਲੈ ਕੇ ਫ਼ਰਾਰ ਹੋਣ ਦੀ ਖ਼ਬਰ ਸੀ | ਨੰਗਲ ਥਾਣੇ ਵਿਚ ਸ਼ਿਕਾਇਤਕਰਤਾ ਜਤਿੰਦਰ ਕੈਸ਼ੀਅਰ ਨੇ ...
ਅੰਮਿ੍ਤਸਰ, 15 ਫ਼ਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਹਾਮਿਦ ਖ਼ਾਨ ਨੇ ਲਾਹੌਰ 'ਚ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫ਼ਰੰਸ 'ਚ ਪ੍ਰਧਾਨਗੀ ਭਾਸ਼ਵ ਦਿੰਦਿਆਂ ਕਿਹਾ ਕਿ ਦੱਖਣੀ ਏਸ਼ੀਆ ਤੇ ਵਿਸ਼ਵ ਅਮਨ ਦੀ ...
ਬਠਿੰਡਾ, 15 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੇ ਸੇਂਟ ਜ਼ੇਵੀਅਰ ਸਕੂਲ ਦੇ ਵਿਦਿਆਰਥੀ ਰਹੇ 25 ਸਾਲਾ ਸੁਖਮਨਦੀਪ ਸਿੰਘ ਸਿੱਧੂ ਨੇ ਪੰਜਾਬ ਨਿਆਂਇਕ ਸਿਵਲ ਸਰਵਿਸਿਜ਼ ਵਿਚੋਂ ਛੇਵਾਂ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਬਠਿੰਡਾ ਦਾ ਨਾਂਅ ਰੌਸ਼ਨ ਕੀਤਾ ਹੈ | ...
ਬਾਘਾ ਪੁਰਾਣਾ, 15 ਫਰਵਰੀ (ਬਲਰਾਜ ਸਿੰਗਲਾ)-ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ (ਮੋਗਾ) ਵਿਖੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਵਲੋਂ ਸਾਲਾਨਾ ਸ਼ਹੀਦੀ ਜੋੜ ਮੇਲਾ ਅਤੇ ਸੰਤ ਬਾਬਾ ਨਛੱਤਰ ...
ਬੀਜਿੰਗ, 15 ਫਰਵਰੀ (ਏਜੰਸੀ)-ਚੀਨ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਸੂਬੇ ਹੁਬੇਈ 'ਚ 143 ਹੋਰ ਲੋਕਾਂ ਦੇ ਮਰਨ ਨਾਲ ਮੌਤਾਂ ਦਾ ਅੰਕੜਾ 1523 ਤੱਕ ਪਹੁੰਚ ਗਿਆ ਹੈ, ਜਦੋਂ ਕਿ 66000 ਤੋਂ ਜ਼ਿਆਦਾ ਲੋਕਾਂ ਦੇ ਪ੍ਰਭਾਵਿਤ ਹੋਣ ਦੀ ਖਬਰ ਹੈ | ਸਿਹਤ ਕਮਿਸ਼ਨ ਨੇ ਦੱਸਿਆ ਕਿ ...
ਅਫ਼ਗਾਨਿਸਤਾਨ, 15 ਫਰਵਰੀ (ਯੂ.ਐਨ.ਆਈ.)-ਅਫ਼ਗਾਨਿਸਤਾਨ 'ਚ ਤਾਲਿਬਾਨ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲੇ 'ਚ ਇਕ ਬੱਚੇ ਸਮੇਤ 8 ਨਾਗਰਿਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ | ਇਹ ਜਾਣਕਾਰੀ ਸਰਕਾਰੀ ਅਧਿਕਾਰੀ ਨੇ ਅੱਜ ਇਥੇ ਦਿੱਤੀ | ...
ਨਵੀਂ ਦਿੱਲੀ, 15 ਫਰਵਰੀ (ਏਜੰਸੀ)-ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਦੇ ਇਕ ਧੜੇ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਵੇਂ ਨਾਗਰਿਕਤਾ ਕਾਨੂੰਨ ਸਬੰਧੀ ਚਿੰਤਾਵਾਂ ਨੂੰ ਲੈ ਕੇ ਮੁਲਾਕਾਤ ਲਈ ਤਿਆਰ ਹਨ ਪਰ ਗੱਲਬਾਤ ਲਈ ਬੁਲਾਉਣਾ ਸਰਕਾਰ 'ਤੇ ਨਿਰਭਰ ਹੈ | ...
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਨੈਸ਼ਨਲ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਦੀ ਨਿਗਰਾਨ ਕਮੇਟੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੂੰ 11 ਰੀਅਲ ਟਾਈਮ ਵਾਟਰ ਕੁਆਲਿਟੀ ਮੋਨੀਟਰਿੰਗ ਸਟੇਸ਼ਨ ਸਥਾਪਤ ਕਰਨ ਲਈ ਤੇਜ਼ੀ ਨਾਲ ਕਦਮ ਚੁੱਕਣ ਦੇ ਨਿਰਦੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX