ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)-ਜ਼ਿਲ੍ਹਾ ਹੁਸ਼ਿਆਰਪੁਰ 'ਚ ਵੀ ਦੂਸਰੇ ਦਿਨ ਵੀ ਕਰਫ਼ਿਊ ਦਾ ਅਸਰ ਦੇਖਣ ਨੂੰ ਮਿਲਿਆ | ਕਰਫ਼ਿਊ ਦੌਰਾਨ ਪੁਲਿਸ ਵਲੋਂ ਸਖ਼ਤੀ ਨਾਲ ਪੇਸ਼ ਆਉਂਦਿਆਂ ਮੁਕੰਮਲ ਕਰਫ਼ਿਊ ਲਾਗੂ ਕਰਵਾਇਆ ...
ਦਸੂਹਾ, 24 ਮਾਰਚ (ਭੁੱਲਰ)-ਦਸੂਹਾ ਪੁਲਿਸ ਵੱਲੋਂ ਕਰਫ਼ਿਊ ਦੌਰਾਨ ਮਨਾਹੀ ਦੇ ਹੁਕਮਾਾ ਦੀ ਉਲੰਘਣਾ ਕਰਨ 'ਤੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ¢ ਇਸ ਸਬੰਧੀ ਐਸ.ਐਚ.ਓ. ਗੁਰਦੇਵ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਹਰਭਜਨ ਸਿੰਘ ਪੁਲਿਸ ਪਾਰਟੀ ਸਮੇਤ ਕਰਫਿਊ ਦੇ ...
ਸ਼ਾਮਚੁਰਾਸੀ, 24 ਮਾਰਚ (ਗੁਰਮੀਤ ਸਿੰਘ ਖ਼ਾਨਪੁਰੀ)-ਕਰਫ਼ਿਊ ਦੇ ਮੱਦੇਨਜ਼ਰ ਕਸਬਾ ਸ਼ਾਮਚੁਰਾਸੀ ਸਮੇਤ ਅੱਡਾ ਪੱਜੋਦਿਉਤਾ, ਨੰਦਾਚੌਰ ਤੇ ਹੋਰ ਇਲਾਕੇ ਦੀਆਂ ਦੁਕਾਨਾਂ ਪੂਰਨ ਤੌਰ 'ਤੇ ਬੰਦ ਰਹੀਆਂ | ਸਰਕਾਰ ਵਲੋਂ ਐਲਾਨੇ ਕਰਫ਼ਿਊ ਤੇ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ...
ਮੁਕੇਰੀਆਂ, 24 ਮਾਰਚ (ਸਰਵਜੀਤ ਸਿੰਘ)- ਮੁਕੇਰੀਆਂ ਹਲਕੇ 'ਚ ਕਰਫ਼ਿਊ ਬੇਹੱਦ ਸਫਲ ਰਿਹਾ | ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਇਸ ਕਰਫ਼ਿਊ ਦੌਰਾਨ ਰਾਸ਼ਟਰੀ ਮਾਰਗ 'ਤੇ ਕੋਈ ਵਿਰਲਾ ਵਿਰਲਾ ਵਾਹਨ ਜੋ ਜ਼ਰੂਰੀ ਕੰਮ ਵਾਸਤੇ ਜਾਣ ਵਾਲੇ ਸਨ, ਹੀ ਨਜ਼ਰ ਆਏ | ...
ਹੁਸ਼ਿਆਰਪੁਰ, 24 ਮਾਰਚ (ਹਰਪ੍ਰੀਤ ਕੌਰ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਹੇ ਇਟਲੀ 'ਚ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਉਨ੍ਹਾਂ ਸਾਰੇ ਪਰਿਵਾਰਾਂ 'ਚ ਸਹਿਮ ਪਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਸਕੇ ਸਬੰਧੀ ਇਸ ਦੇਸ਼ 'ਚ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ)-ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਰੇਤ ਨਾਲ ਭਰੀ ਟਰਾਲੀ ਨੂੰ ਕਬਜ਼ੇ 'ਚ ਲੈ ਲਿਆ ਹੈ | ਜਾਣਕਾਰੀ ਅਨੁਸਾਰ ਮਾਈਨਿੰਗ ਅਧਿਕਾਰੀ ਗਗਨਦੀਪ ਸਿੰਘ ਨੇ ਦੱਸਿਆ ...
ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)-ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਦੇ ਕੋਰੋਨਾ ਵਾਇਰਸ ਸਬੰਧੀ ਘਰਾਂ'ਚ ਇਕਾਂਤਵਾਸ 'ਚ ਰੱਖੇ ਗਏ 14 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਦੇ ਟੈੱਸਟ ਕਰਵਾਉਣ ਦੀ ਅਗਲੀ ਪ੍ਰਕਿਰਿਆ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲਈ ਰੈਫ਼ਰ ਕੀਤਾ ਗਿਆ ...
ਮਾਹਿਲਪੁਰ, 24 ਮਾਰਚ (ਦੀਪਕ ਅਗਨੀਹੋਤਰੀ)- ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਨਾਲ ਲਗਦੇ ਪਹਾੜੀ ਿਖ਼ੱਤੇ ਦੇ ਪਿੰਡਾਂ ਫ਼ਤਿਹਪੁਰ ਕੋਠੀ ਤੇ ਆਸ ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਜਾਗਰੂਕ ਹੁੰਦੇ ਹੋਏ ਕੋਰੋਨਾ ਵਾਇਰਸ ਵਿਰੁੱਧ ਆਪ ਹੀ ਕਮਾਨ ਸੰਭਾਲ ਲਈ ਹੈ | ਪਿੰਡਾਂ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਅਸੀਂ ਸਾਰੇ ਘਰਾਂ 'ਚ ਸੁਰੱਖਿਅਤ ਰਹੀਏ, ਇਸ ਲਈ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਚੌਕਸੀ ਨਾਲ ਬਾਹਰ ਡਿਊਟੀ ਕਰ ਰਹੇ ਹਨ | ਇਸ ਸਮੇਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿਹਤ ਵਿਭਾਗ ਦੇ ...
ਦਸੂਹਾ, 24 ਮਾਰਚ ( ਭੁੱਲਰ ) -ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਪਹਿਲੇ ਗੰਭੀਰ ਸੰਕਟ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਵੱਖ - ਵੱਖ ਪਿੰਡਾਾ 'ਚ ਕਰੋਨਾ ਵਾਇਰਸ ਸਬੰਧੀ ਸਰਵੇ ਕੀਤਾ ਜਾ ਰਿਹਾ ਹੈ ¢ ਇਸ ਸਬੰਧੀ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਅਤੇ ਐਸ.ਐਮ.ਓ. ਡਾਕਟਰ ...
ਟਾਾਡਾ ਉੜਮੁੜ ,24ਮਾਰਚ( ਗੁਰਾਇਆ)- ਟਾਾਡਾ ਪੁਲਿਸ ਨੇ ਦੋ ਔਰਤਾਾ ਨੂੰ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ ਕੀਤਾ ਹੈ ¢ਇਸ ਸਬੰਧੀ ਜਾਣਕਾਰੀ ਦਿੰਦਿਆਾ ਥਾਣਾ ਮੁੱਖੀ ਟਾਾਡਾ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਡੀ.ਐੱਸ.ਪੀ ਟਾਾਡਾ ਗੁਰਪ੍ਰੀਤ ਸਿੰਘ ਗਿੱਲ ਦੀ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਅਣਦੇਖੀ ਕਰਕੇ ਨਾਜਾਇਜ਼ ਸ਼ਰਾਬ ਵੇਚ ਰਹੇ ਇਕ ਕਥਿਤ ਦੋਸ਼ੀ ਨੂੰ ਥਾਣਾ ਮਾਡਲ ਟਾਊਨ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਸ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ...
ਚੌਲਾਂਗ 24 ਮਾਰਚ, (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਚੌਲਾਂਗ ਟੋਲ ਪਲਾਜ਼ੇ 'ਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਤੇ ਉੱਥੇ ਵਰਕਰਾਂ ਨੂੰ ਬਚਾਉਣ ਵਾਸਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵਲੋਂ ਟੋਲ 'ਤੇ ਵਰਕਰਾਂ ਨੂੰ ਕੋਈ ...
ਸੈਲਾ ਖੁਰਦ, 24 ਮਾਰਚ (ਹਰਵਿੰਦਰ ਸਿੰਘ ਬੰਗਾ)- ਬੀਤੇ ਦਿਨੀਂ ਪਿੰਡ ਪੱਖੋਵਾਲ ਨਜ਼ਦੀਕ ਕਰੀਬ ਅੱਧੀ ਦਰਜਨ ਗਾਵਾਂ ਦੀ ਹੋਈ ਮੌਤ ਸੰਬੰਧੀ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ | ਅੱਜ ਗੁਪਤ ਸੂਚਨਾ ਦੇ ...
ਹੁਸ਼ਿਆਰਪੁਰ, 24 ਮਾਰਚ (ਨਰਿੰਦਰ ਸਿੰਘ ਬੱਡਲਾ)- ਪਿੰਡ ਭੁੰਗਰਨੀ ਵਿਖੇ ਪਿੰਡ ਵਾਸੀਆਂ ਨੇ ਆਪਣੇ ਕੋਲੋਂ ਪੈਸੇ ਖ਼ਰਚ ਕੇ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਖ਼ਤਮ ਕਰਨ ਲਈ ਪੂਰੇ ਪਿੰਡ 'ਚ ਦਵਾਈ ਛਿੜਕਾਈ | ਇਸ ਮੌਕੇ ਸੁਰਜੀਤ ਸਿੰਘ ਮਸੂਤਾ, ਪਰਮਿੰਦਰ ਸਿੰਘ ਪੰਚ, ਜਗਤਾਰ ...
ਬੀਣੇਵਾਲ, 24 ਮਾਰਚ (ਬੈਜ ਚੌਧਰੀ)- ਕੋਰੋਨਾ ਵਾਇਰਸ ਦੀ ਰੋਕਥਾਮ ਲਈ ਇਲਾਕੇ ਦੇ ਕਈ ਪਿੰਡਾਂ 'ਚ ਸੈਨੀਟਾਈਜ਼ਰ ਦੇ ਸਪਰੇਅ ਕਰਨ ਦੀਆਂ ਖ਼ਬਰਾਂ ਹਨ | ਇਸੇ ਕੜੀ ਤਹਿਤ ਪਿੰਡ ਨੈਣਵਾਂ-ਬੀਤ ਦੇ ਕਰੀਬ ਅੱਧੀ ਦਰਜਨ ਨੌਜਵਾਨਾਂ ਨੇ ਇਕੱਠੇ ਹੋ ਕੇ ਸਾਰੇ ਪਿੰਡ ਦੀਆਂ ਗਲੀਆਂ ...
ਹਰਿਆਣਾ, 24 ਮਾਰਚ (ਹਰਮੇਲ ਸਿੰਘ ਖੱਖ)- ਦੁਨੀਆ ਭਰ ਅੰਦਰ ਕੋਰੋਨਾ ਵਾਇਰਸ ਵੱਡੇ ਪੱਧਰ 'ਤੇ ਫੈਲਿਆ ਹੋਇਆ ਤੇ ਇਸ ਵਾਇਰਸ ਨਾਲ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ ਪਰ ਇਸ ਵਾਇਰਸ ਨੂੰ ਪੰਜਾਬ ਅੰਦਰ ਨਾ ਫੈਲਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਖ਼ਤ ...
ਅੱਡਾ ਸਰਾਂ, 24 ਮਾਰਚ (ਹਰਜਿੰਦਰ ਸਿੰਘ ਮਸੀਤੀ)- ਬੀਤੇ ਦਿਨੀਂ ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸਿਹਤ ਕੇਂਦਰ ਘੋੜੇਵਾਹਾ ਵਲੋਂ ਪਿੰਡ ਦੇ ਸਰਪੰਚ ਐਡਵੋਕੇਟ ਦਮਨਦੀਪ ਸਿੰਘ ਬਿੱਲਾ ਦੇ ਸਹਿਯੋਗ ਨਾਲ ਨਜ਼ਦੀਕੀ ਪਿੰਡ ਦਰਿਆ ...
ਮਿਆਣੀ, 24 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)-ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਪੁਲਪੁਖਤਾ ਦੇ ਸਮੂਹ ਪ੍ਰਬੰਧਕਾਂ ਤੇ ਸੇਵਾਦਾਰਾਂ ਵਲੋਂ ਕੋਰੋਨਾ ਵਾਇਰਸ ਦੇ ਚਲਦੇ ਹੋਏ ਮੁਸ਼ਕਿਲ ਘੜੀ ਵਿਚ ਇਲਾਕੇ ਦੀ ਸੰਗਤ ਦੀ ਸੁਚੱਜੇ ਢੰਗ ਨਾਲ ਸੇਵਾ ਲਈ ਹਾਜ਼ਰ ਹਨ | ਇਹ ...
ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਸੂਬੇ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਹੋਰ ਜ਼ਿਲਿ੍ਹਆਂ ਦੇ ਸਿਹਤ ਵਿਭਾਗ ਦੇ ਅਫ਼ਸਰ ਤੇ ਮੁਲਾਜ਼ਮ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਦਿਨ ਰਾਤ ਕੋਰੋਨਾ ਵਾਇਰਸ ਨਾਲ ...
ਚੱਬੇਵਾਲ, 24 ਮਾਰਚ (ਪੱਟੀ)-ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਦੀ ਕੜੀ ਨੂੰ ਤੋੜਨ ਵਾਸਤੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਅੱਜ ਕਸਬਾ ਚੱਬੇਵਾਲ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ | ਪੂਰੀ ਸਖ਼ਤੀ ਵਰਤਦੇ ਹੋਏ ਪੁਲਿਸ ਵਲੋਂ ਕੋਈ ਮੈਡੀਕਲ ਸਟੋਰ ਵੀ ...
ਘੋਗਰਾ, 24 ਮਾਰਚ (ਆਰ. ਐੱਸ. ਸਲਾਰੀਆ )- ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਬੇ ਅੰਦਰ ਕਰਫਿਊ ਜਾਰੀ ਕਰ ਦਿੱਤਾ ਗਿਆ | ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਜੇਕਰ ਕੋਈ ਵਿਅਕਤੀ ਕਰਫਿਊ ਦੌਰਾਨ ਬਿਨਾਂ ਕੰਮ ਤੋਂ ਬਾਹਰ ਘੁੰਮਦਾ ਪਾਇਆ ...
ਹੁਸ਼ਿਆਰਪੁਰ, 24 ਮਾਰਚ (ਹਰਪ੍ਰੀਤ ਕੌਰ)-ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਹਲਕੇ ਦੇ ਥਾਣਿਆਂ 'ਚ ਜਾ ਕੇ ਪੁਲਿਸ ਪ੍ਰਬੰਧਾਂ ਦਾ ਜਾਇਜ਼ਾ ਲਿਆ | ਥਾਣਾ ਮੁੱਖੀ ਚੱਬੇਵਾਲ ਨਰਿੰਦਰ ਕੁਮਾਰ ਦੇ ਨਾਲ ਆਸ-ਪਾਸ ਦੇ ਪਿੰਡਾਂ ਦਾ ਦੌਰਾ ਕਰਕੇ ਕਰਫ਼ਿਊ ਦੇ ਪੁਖਤਾ ਤੇ ...
ਮਾਹਿਲਪੁਰ, 24 ਮਾਰਚ (ਰਜਿੰਦਰ ਸਿੰਘ)- ਕਰਫ਼ਿਊ ਦੌਰਾਨ ਮਾਹਿਲਪੁਰ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਾਹਿਲਪੁਰ ਸ਼ਹਿਰ ਸ਼ਾਂਤੀਪੂਰਵਕ ਬੰਦ ਰਿਹਾ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਗਲੀਆਂ-ਮੁਹੱਲਿਆਂ 'ਚ ਵੀ ਸੰਨਾਟਾ ਛਾਇਆ ਰਿਹਾ | ਇਸ ਮੌਕੇ ਹਲਕੀ ਬਾਰਸ਼ ਹੁੰਦੇ ...
ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਕੋਰੋਨਾ ਵਾਇਰਸ ਦੀ ਦਹਿਸ਼ਤ ਨੂੰ ਲੈ ਕੇ ਨਗਰ ਕੌਾਸਲ ਗੜ੍ਹਸ਼ੰਕਰ ਵਲੋਂ ਸ਼ਹਿਰ ਦੇ ਵਾਰਡ ਨੰਬਰ 1, 2, 3 ਤੇ 4 'ਚ ਸੈਨੀਟਾਈਜ਼ਰ ਤੇ ਹੋਰ ਦਵਾਈਆਂ ਦੀ ਸਪਰੇਅ ਕਰਵਾਈ ਗਈ | ਇਸ ਦੌਰਾਨ ਕਾਰਜ ਸਾਧਕ ਅਫ਼ਸਰ ਅਵਤਾਰ ਚੰਦ ਸੇਖੜੀ ਨੇ ਕਿਹਾ ਕਿ ...
ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਦਹਿਸ਼ਤ ਤੋਂ ਬਾਅਦ ਲੋਕ ਗੰਭੀਰਤਾ ਨਾਲੋਂ ਸ਼ਿਕਾਇਤੀ ਵਤੀਰੇ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ | ਪਿੰਡਾਂ 'ਚ ਵਿਦੇਸ਼ੋਂ ਆਏ ਲੋਕਾਂ ਬਾਰੇ ਜਾਗਰੂਕਤਾ ਵਾਲਾ ਮਾਹੌਲ ਸਿਰਜਣ ਦੀ ਬਜਾਏ ਕਿਸੇ ਨਾ ...
ਟਾਾਡਾ ਉੜਮੁੜ 24, ਮਾਰਚ( ਗੁਰਾਇਆ/ਬਹਿਲ)- ਇਥੇ ਨਜ਼ਦੀਕੀ ਪਿੰਡ ਦੀ ਔਰਤ ਵੱਲੋਂ ਇਕ ਲੜਕੀ ਦੀ ਗਲਤ ਫੇਸਬੁੱਕ ਆਈ.ਡੀ ਬਣਾ ਕੇ ਉਸ 'ਤੇ ਗਲਤ ਜਾਣਕਾਰੀ ਅਪਲੋਡ ਕਰਨ ਕਰਕੇ ਟਾਾਡਾ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ ¢ ਪੁਲੀਸ ਨੇ ਇਹ ਮਾਮਲਾ ਐਸ.ਐਸ.ਪੀ ਹੁਸ਼ਿਆਰਪੁਰ ਨੂੰ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ)-ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਸਬੰਧਿਤ ਇਕਾਂਤਵਾਸ ਵਿਚ 1335 ਘਰਾਂ 'ਤੇ ਸਟਿੱਕਰ ਲਗਾਏ ਜਾ ਚੁੱਕੇ ਹਨ ਅਤੇ ਅਜਿਹੇ ਘਰਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ | ਉਨ੍ਹਾਂ ...
ਹੁਸ਼ਿਆਰਪੁਰ, 24 ਮਾਰਚ (ਹਰਪ੍ਰੀਤ ਕੌਰ)-ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦਾ ਅਸਰ ਖੂਨ ਦਾਨ ਮੁਹਿੰਮ 'ਤੇ ਵੀ ਪੈ ਰਿਹਾ ਹੈ | ਵਾਇਰਸ ਦੇ ਡਰ ਕਾਰਨ ਸਵੈ ਇੱਛੁਕ ਖੂਨ ਦਾਨ ਕਰਨ ਵਾਲਿਆਂ ਨੇ ਬਲੱਡ ਬੈਂਕਾਂ 'ਚ ਪਹੁੰਚ ਕਰਨੀ ਬਹੁਤ ਘਟਾ ਦਿੱਤੀ ਹੈ | ਵਾਇਰਸ ਦੇ ਡਰੋਂ ਖੂਨ ...
ਟਾਾਡਾ ਉੜਮੁੜ , 24ਮਾਰਚ (ਦੀਪਕ ਬਹਿਲ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਕਰਫਿਊ ਜਾਰੀ ਹੋਣ ਤੋਂ ਬਾਅਦ ਨਾਇਬ ਤਹਿਸੀਲਦਾਰ ਟਾਾਡਾ ਉਂਕਾਰ ਸਿੰਘ ਨੇ ਟਾਾਡਾ ਪੁਲਿਸ ਨਾਲ ਮਿਲਕੇ ਬਿਨਾਂ ਵਜ੍ਹਾ ਸ਼ਹਿਰ 'ਚ ਮੋਟਰਸਾਈਕਲਾਾ'ਤੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਾ ਨੂੰ ਰੋਕ ਕੇ ਸਖਤੀ ਕਰਦਿਆਾ ਬੈਠਕਾਾ ਕਢਵਾਈਆਾ ਗਈਆਂ ਤੇ ਬਾਅਦ 'ਚ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਅਤੇ ਕੁੱਝ ਲੋਕਾਾ ਖਿਲਾਫ ਮਾਮਲੇ ਵੀ ਦਰਜ ਕੀਤੇ ਗਏ ¢ ਪੱਤਰਕਾਰਾਾ ਨਾਲ ਗੱਲਬਾਤ ਕਰਦਿਆਾ ਨਾਇਬ ਤਹਿਸੀਲਦਾਰ ਟਾਾਡਾ ਉਂਕਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ 'ਚ ਕਰਫਿਊ ਦੇ ਹੁਕਮਾਾ ਤੋਂ ਬਾਅਦ ਵੀ ਲੋਕ ਲਾਪਰਵਾਹੀ ਨਾਲ ਸ਼ਹਿਰ 'ਚ ਘੁੰਮ ਰਹੇ ਸਨ ਤੇ ਵਾਰ ਵਾਰ ਸਮਝਾਉਣ ਦੇ ਬਾਵਜੂਦ ਵੀ ਸਰਕਾਰ ਦੇ ਹੁਕਮਾਾ ਦੀ ਪਾਲਣਾ ਨਹੀਂ ਕਰ ਰਹੇ ਸਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ 'ਚ ਕਰਫਿਊ ਲਾਗੂ ਕਰਨ ਤੋਂ ਬਾਅਦ ਇਸ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ , ਜਿਸ ਤੋਂ ਬਾਅਦ ਟਾਾਡਾ ਸ਼ਹਿਰ 'ਚ ਜਗ੍ਹਾ ਜਗ੍ਹਾ ਨਾਕੇਬੰਦੀ ਕੀਤੀ ਗਈ ਤੇ ਕਰਫਿਊ ਦੌਰਾਨ ਅਉਣ ਜਾਣ ਵਾਲੇ ਲੋਕਾਾ ਕੋਲੋਂ ਪੁੱਛਗਿੱਛ ਕੀਤੀ ਗਈ |
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ)-ਵਿਆਹ ਨੂੰ ਲੈ ਕੇ ਹੋਏ ਵਿਵਾਦ ਨੇ ਉਸ ਸਮੇਂ ਖ਼ੂਨੀ ਰੰਗ ਲੈ ਲਿਆ, ਜਦੋਂ ਸ਼ਾਹੂਕਾਰ ਨੇ ਵਿਆਜ ਦੇਣ ਪਹੁੰਚੇ ਨੌਜਵਾਨ 'ਤੇ ਜਾਨਲੇਵਾ ਹਮਲਾ ਕਰਕੇ ਹੱਤਿਆ ਦੀ ਨੀਅਤ ਨਾਲ ਦੋ ਫਾਇਰ ਕਰ ਦਿੱਤੇ | ਜਿਸ ਤੋਂ ਬਾਅਦ ਜ਼ਖ਼ਮੀ ਹੋਏ ...
ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਮਿੰਨੀ ਪੀ.ਐੱਸ.ਸੀ. ਰਾਮਪੁਰ ਬਿਲੜੋਂ ਵਿਖੇ ਡਿਊਟੀ 'ਤੇ ਤਾਇਨਾਤ ਫਾਰਮੇਸੀ ਅਫ਼ਸਰ (ਸੁਪਰਵਾਈਜ਼ਰ) ਸੁਰਿੰਦਰ ਕੁਮਾਰ ਵੱਲੋਂ ਪਿੰਡ ਰਾਮਪੁਰ ਬਿਲੜੋਂ ਦੇ ਹੀ ਇਕ ਵਿਅਕਤੀ 'ਤੇ ਡਿਊਟੀ ਦੌਰਾਨ ਪ੍ਰੇਸ਼ਾਨ ਕਰਨ ਤੇ ਧਮਕੀਆਂ ਦੇਣ ਸਬੰਧੀ ...
ਘੋਗਰਾ, 24 ਮਾਰਚ (ਆਰ.ਐੱਸ.ਸਲਾਰੀਆ)- ਕੋਰੋਨਾ ਵਾਇਰਸ ਦੇ ਚੱਲਦਿਆਂ ਮਾਂ ਜਗਦੰਬੇ ਵੈਸ਼ਨੋਂ ਸਭਾ ਘੋਗਰਾ ਵੱਲੋਂ 27 ਮਾਰਚ ਨੂੰ ਕਰਵਾਇਆ ਜਾ ਰਿਹਾ 17 ਵਾਂ ਸਾਲਾਨਾ ਜਾਗਰਣ ਅਗਲੇ ਹਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਸਪਾਲ ...
ਮੁਕੇਰੀਆਂ, 24 ਮਾਰਚ (ਰਾਮਗੜ੍ਹੀਆ)-ਅੱਜ ਕਰਫ਼ਿਊ ਦੌਰਾਨ ਲੋਕ ਜਿੱਥੇ ਘਰਾਂ 'ਚ ਪੂਰੀ ਤਰਾਂ ਡੱਕੇ ਰਹੇ ਉੱਥੇ ਗ਼ਰੀਬ ਲੋਕ ਜੋ ਦਿਹਾੜੀ ਲਗਾ ਕਿ ਗੁਜ਼ਾਰਾ ਕਰਦੇ ਹਨ ਤੇ ਝੁੱਗੀ ਝੋਂਪੜੀਆਂ 'ਚ ਆਪਣਾ ਜੀਵਣ ਬਸਰ ਕਰ ਰਹੇ ਹਨ | ਉਨ੍ਹਾਂ ਦੀ ਸਾਰ ਭਾਵੇਂ ਹੁਣ ਤਕ ਸਰਕਾਰ ਵਲੋਂ ...
ਹੁਸ਼ਿਆਰਪੁਰ, 24 ਮਾਰਚ (ਨਰਿੰਦਰ ਸਿੰਘ ਬੱਡਲਾ)- ਦੋਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ ਦੇ ਸਰਪ੍ਰਸਤ ਸੁਰਜੀਤ ਸਿੰਘ ਮਸੂਤਾ, ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਤੇ ਜਗਤਾਰ ਸਿੰਘ ਭੁੰਗਰਨੀ ਜਨਰਲ ਸਕੱਤਰ ਦੀ ਅਗਵਾਈ 'ਚ ਵੱਖ-ਵੱਖ ਜਗ੍ਹਾ 'ਤੇ ਲੋਕਾਂ ਨੂੰ ਕੋਰੋਨਾ ...
ਮੁਕੇਰੀਆਂ, 24 ਮਾਰਚ (ਰਾਮਗੜ੍ਹੀਆ)-ਸੰਸਾਰ 'ਚ ਕਰੋਨਾ ਵਾਇਰਸ ਦੀ ਫੈਲੀ ਮਹਾਂਮਾਰੀ ਿਖ਼ਲਾਫ਼ ਲੜੀ ਜਾ ਰਹੀ ਜੰਗ 'ਚ ਲੋਕਾਂ ਦਾ ਸਹਿਯੋਗ ਬਹੁਤ ਹੀ ਜ਼ਰੂਰੀ ਹੈ | ਇਹ ਗਲ ਡੀ. ਐੱਸ. ਪੀ. ਮੁਕੇਰੀਆਂ ਰਵਿੰਦਰ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ...
ਟਾਾਡਾ ਉੜਮੁੜ, 24 ਮਾਰਚ (ਦੀਪਕ ਬਹਿਲ)-ਥਾਣਾ ਟਾਾਡਾ ਪੁਲਿਸ ਨੇ ਕਰਫਿਊ ਦੌਰਾਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ 'ਚ ਦੋ ਅਲੱਗ ਅਲੱਗ ਮਾਮਲੇ ਦਰਜ ਕਰਕੇ ਦੋ ਲੋਕਾਾ ਨੂੰ ਗਿ੍ਫਤਾਰ ਕੀਤਾ ਹੈ ¢ ਜਿਨ੍ਹਾਾ ਦੀ ਪਛਾਣ ਕਾਰ ਚਾਲਕ ਅਜੇ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ...
ਨਸਰਾਲਾ, 24 ਮਾਰਚ (ਸਤਵੰਤ ਸਿੰਘ ਥਿਆੜਾ)-ਸੂਬੇ ਅੰਦਰ ਲਗਾਏ ਕਰਫ਼ਿਊ ਦੌਰਾਨ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਠੇਕੇਦਾਰ ਵਲੋਂ ਇਲਾਕੇ ਅੰਦਰ ਸ਼ਰਾਬ ਦੇ ਠੇਕੇ ਸ਼ਰੇਆਮ ਖੋਲ੍ਹੇ ਗਏ ਦਿਖਾਈ ਦਿੱਤੇ ਤੇ ਬੋਤਲ ਦੇ ਸ਼ੌਕੀਨ ਵੀ ਸ਼ਰਾਬ ਦੀ ਖ਼ਰੀਦ ਕਰਦੇ ਆਮ ...
ਊਨਾ, 24 ਮਾਰਚ (ਗੁਰਪ੍ਰੀਤ ਸਿੰਘ ਸੇਠੀ, ਹਰਪਾਲ ਸਿੰਘ ਕੋਟਲਾ)-ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਪ੍ਰਸ਼ਾਸਨ ਦੁਆਰਾ ਕੀਤੀ ਜਾ ਰਹੀ ਕਾਰਵਾਈ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਦੰਡਾਧਿਕਾਰੀ ਊਨਾ ਸੰਦੀਪ ਕੁਮਾਰ ਦੁਆਰਾ ਪਹਿਲਾਂ ਜਾਰੀ ਆਦੇਸ਼ਾਂ ਨੂੰ ...
ਹੁਸ਼ਿਆਰਪੁਰ, 24 ਮਾਰਚ (ਬਲਜਿੰਦਰਪਾਲ ਸਿੰਘ)-ਸਿਵਲ ਹਸਪਤਾਲ 'ਚ ਜੇਰੇ ਇਲਾਜ ਕੋਵਿਡ-19 ਦੇ ਵਿਦੇਸ਼ਾਂ ਤੋਂ ਪਰਤੇ ਸ਼ੱਕੀ ਵਿਅਕਤੀ 'ਚੋਂ 2 ਦੀ ਰਿਪੋਰਟ ਨੈਗੇਟਿਵ ਆਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਹੁਣ ਤੱਕ 11 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ 'ਚੋਂ 1 ...
ਸੈਲਾ ਖ਼ੁਰਦ, 24 ਮਾਰਚ (ਹਰਵਿੰਦਰ ਸਿੰਘ ਬੰਗਾ)- ਸਥਾਨਕ ਕਸਬੇ 'ਚ ਕਰਫ਼ਿਊ ਦੌਰਾਨ ਆਵਾਜਾਈ, ਬਾਜ਼ਾਰ, ਬੈਂਕਾਂ ਤੇ ਡਾਕਘਰ ਮੁਕੰਮਲ ਤੌਰ 'ਤੇ ਬੰਦ ਰਹੇ | ਕਰਫ਼ਿਊ ਦੇ ਚੱਲਦਿਆਂ ਸਵੇਰ ਤੋਂ ਹੀ ਸੜਕਾਂ ਤੇ ਗਲੀਆਂ-ਮੁਹੱਲਿਆਂ 'ਚ ਸੰਨਾਟਾ ਛਾਇਆ ਹੋਇਆ ਸੀ | ਕੁੱਝ ਵਿਅਕਤੀ ...
ਦਸੂਹਾ, 24 ਮਾਰਚ (ਭੁੱਲਰ)-ਦੇਸ਼ ਭਰ'ਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਸੂਬੇ ਭਰ 'ਚ ਲਗਾਏ ਗਏ ਜਨਤਾ ਕਰਫਿਊ ਦੌਰਾਨ ਤੀਸਰੇ ਦਿਨ ਦਸੂਹਾ ਸ਼ਹਿਰ ਤੇ ਆਸ ਪਾਸ ਦੇ ਇਲਾਕੇ ਮੁਕੰਮਲ ਤੌਰ 'ਤੇ ਬੰਦ ਰਹੇ ¢ ਇਸ ਮੌਕੇ ਦੁਕਾਨਾਾ ਤੋਂ ਇਲਾਵਾ ਸਰਕਾਰੀ ...
ਟਾਂਡਾ ਉੜਮੁੜ, 24 ਮਾਰਚ (ਭਗਵਾਨ ਸਿੰਘ ਸੈਣੀ)-ਟਾਂਡਾ ਪੁਲਿਸ ਵਲੋਂ ਕੋਰੋਨਾ ਵਾਇਰਸ ਦੇ ਸਬੰਧ ਵਿਚ ਡੀ.ਸੀ. ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਲਗਾਏ ਕਰਫ਼ਿੳ ਸਬੰਧੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਿਖ਼ਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ | ਇਸ ਸਬੰਧੀ ...
ਗੜ੍ਹਦੀਵਾਲਾ, 24 ਮਾਰਚ (ਚੱਗਰ)- ਨਗਰ ਕੌਾਸਲ ਗੜ੍ਹਦੀਵਾਲਾ ਵੱਲੋਂ ਸ਼ਹਿਰ ਵਿਚ ਫੌਗਿੰਗ ਕੀਤੀ ਜਾ ਰਹੀ ਹੈ | ਇਸ ਮੌਕੇ ਕਾਰਜ ਸਾਧਕ ਅਫ਼ਸਰ ਸਿਮਰਨ ਢੀਂਡਸਾ ਨੇ ਦੱਸਿਆ ਕਿ ਕੋਰੋਨਾ ਵਰਗੀ ਭਿਆਨਕ ਤੇ ਜਾਨਲੇਵਾ ਬਿਮਾਰੀ ਦੇ ਚੱਲਦਿਆਂ ਨਗਰ ਕੌਾਸਲ ਵੱਲੋਂ ਸ਼ਹਿਰ ਅੰਦਰ ...
ਚੱਬੇਵਾਲ, 24 ਮਾਰਚ (ਪੱਟੀ)-ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਵਲੋਂ ਜਥੇਬੰਦੀ ਦੇ ਮੁਖੀ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ਵਿਚ ਗੁਰਦੁਆਰਾ ਹਰੀਆਂ ਵੇਲਾਂ ਪਾਤਿਸ਼ਾਹੀ ਸੱਤਵੀਂ ਵਿਖੇ ਮੱਸਿਆ ਦੇ ਦਿਹਾੜੇ ਮੌਕੇ ...
ਕੋਟਫ਼ਤੂਹੀ, 24 ਮਾਰਚ (ਅਟਵਾਲ)- ਪਿੰਡ ਮੰਨਣਹਾਨਾ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਵੇਖਦੇ ਹੋਏ ਪਿੰਡ ਦੇ ਸਰਪੰਚ ਰਛਪਾਲ ਕਲੇਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਸਾਰੇ ਪਿੰਡ ਦੇ ਆਸ-ਪਾਸ, ਗਲੀਆਂ-ਨਾਲੀਆਂ ਵਿਚ ਦਵਾਈ ਦਾ ...
ਮੁਕੇਰੀਆਂ, 24 ਮਾਰਚ (ਰਾਮਗੜ੍ਹੀਆ)-ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਵਿਰੁੱਧ ਕਦਮ ਚੁੱਕ ਕੇ ਬਹੁਤ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਸੁਰੱਖਿਅਤ ਕੀਤਾ ਹੈ | ਕੁੱਝ ਵਿਭਾਗਾਂ ਵਿਚ ਤਾਂ 31 ਮਾਰਚ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਡਾਕ ...
ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਕਾਂਗਰਸੀ ਆਗੂ ਐਡਵੋਕੇਟ ਪੰਕਜ ਕ੍ਰਿਪਾਲ ਵੱਲੋਂ ਆਪਣੇ ਪੁੱਤਰ ਯੂਥ ਆਗੂ ਪ੍ਰਣਵ ਕ੍ਰਿਪਾਲ ਨੂੰ ਨਾਲ ਲੈ ਕੇ ਆਪਣੇ ਨਿੱਜੀ ਖ਼ਰਚੇ ਵਿਚੋਂ ਸ਼ਹਿਰ ਦੀ ਪਰਮਾਰ ਕਲੋਨੀ ਦੇ ਘਰਾਂ ਅਤੇ ਚੰਡੀਗੜ੍ਹ ਰੋਡ 'ਤੇ ਬੈਠੇ ਝੁੱਗੀ ਝੌਾਪੜੀ ਵਾਲੇ ...
ਚੌਲਾਂਗ, 24 ਮਾਰਚ (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਅੱਡਾ ਚੌਲਾਂਗ ਵਿਖੇ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਵਲੋਂ ਜ਼ਿੰਦਰਾ ਤੋੜਕੇ ਨਕਦੀ ਤੇ ਹੋਰ ਸਾਮਾਨ ਚੋਰੀ ਕਰਨ ਦਾ ਸਮਾਚਾਰ ਮਿਲਿਆ | ਜਾਣਕਾਰੀ ਅਨੁਸਾਰ ਚੋਰਾਂ ਨੇ ਰਾਤੀਂ ਕਰੀਬ 3 ਵਜੇ ...
ਨੌਸ਼ਹਿਰਾ ਪੱਤਣ, 24 ਮਾਰਚ (ਪੁਰੇਵਾਲ)-ਕੋਰੋਨਾ ਬਿਮਾਰੀ ਦੇ ਨਾਜ਼ੁਕ ਹਾਲਾਤਾਂ ਨੂੰ ਦੇਖਦਿਆਂ ਸਰਕਾਰ ਨੂੰ ਪੰਜਾਬ ਵਿਚ ਕਰਫ਼ਿਊ ਲਗਾਉਣਾ ਪਿਆ ਤਾਂ ਜੋ ਲੋਕ ਇਕੱਠੇ ਨਾ ਹੋਣ ਅਤੇ ਇਸ ਬਿਮਾਰੀ ਦੇ ਵਾਧੇ ਨੂੰ ਰੋਕਿਆ ਜਾ ਸਕੇ, ਇਸ ਕਰਕੇ ਕਈ ਸੂਝਵਾਨ ਲੋਕ ਇਸ ਗੱਲ ਨਾਲ ...
ਨੰਗਲ ਬਿਹਾਲਾਂ, 24 ਮਾਰਚ (ਵਿਨੋਦ ਮਹਾਜਨ)-ਅੱਜ ਨੰਗਲ ਬਿਹਾਲਾਂ ਦੇ ਸ਼ਹੀਦੀ ਸਮਾਰਕ ਸਥਲ ਵਿਖੇ ਸ਼ਹੀਦੀ ਦਿਵਸ ਮੌਕੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਡੋਗਰਾ ਪੈਰਾ ਮੈਡੀਕਲ ਸੁਸਾਇਟੀ ਦੇ ...
ਚੱਬੇਵਾਲ, 24 ਮਾਰਚ (ਸਖ਼ੀਆ)-ਪੰਜਾਬ ਬੰਦ ਦੇ ਚੱਲਦਿਆਂ ਪਿੰਡ ਪੱਟੀ ਦੇ ਸਰਪੰਚ ਸੂਬੇ: ਮੇਜਰ ਸ਼ਿੰਦਰਪਾਲ ਉਪ ਚੇਅਰਮੈਨ ਨੇ ਚੱਬੇਵਾਲ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਨੂੰ ਚਾਹ-ਪਾਣੀ ਪਿਲਾਉਣ ਦੀ ਸੇਵਾ ਨਿਭਾਈ | ਇਸ ਸਬੰਧੀ ਉਨ੍ਹਾਂ ...
ਹੁਸ਼ਿਆਰਪੁਰ, 24 ਮਾਰਚ (ਨਰਿੰਦਰ ਸਿੰਘ ਬੱਡਲਾ)- ਭਾਜਪਾ ਮੰਡਲ ਕੋਟਫਤੂਹੀ ਦੇ ਪ੍ਰਧਾਨ ਤਰੁਣ ਅਰੋੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੂਰੀ ਦੁਨੀਆਂ 'ਚ ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਤੇ ਹੁਣ ਇਸ ਨੇ ਪੰਜਾਬ ਨੂੰ ਵੀ ਆਪਣੀ ਲਪੇਟ 'ਚ ...
ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਪੰਜਾਬ ਸਰਕਾਰ ਵੱਲੋਂ ਦੁਪਹਿਰ ਸਮੇਂ ਸੂਬੇ ਵਿਚ ਕਰਫ਼ਿਊ ਲਗਾਉਣ ਦੇ ਹੁਕਮਾਂ ਤੋਂ ਕੁੱਝ ਸਮੇਂ ਬਾਅਦ ਹੀ ਗੜ੍ਹਸ਼ੰਕਰ ਸ਼ਹਿਰ ਸਮੇਤ ਇਲਾਕੇ ਵਿਚ ਇਕ ਤਰ੍ਹਾਂ ਨਾਲ ਸੁਨ ਪਸਰ ਗਈ | ਐੱਸ.ਡੀ.ਐੱਮ. ਹਰਬੰਸ ਸਿੰਘ ਅਤੇ ਡੀ.ਐੱਸ.ਪੀ. ਸਤੀਸ਼ ...
ਦਸੂਹਾ, 24 ਮਾਰਚ (ਭੁੱਲਰ)- ਇਕ ਪਾਸੇ ਜਿੱਥੇ ਦੁਨੀਆ ਭਰ ਵਿੱਚ ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਕਹਿਰ ਮਚਾਇਆ ਹੋਇਆ ਹੈ ਉੱਥੇ ਹੀ ਪਿੰਡ ਬੋਦਲ ਛਾਉਣੀ ਵਿਖੇ ਆਂਗਣਵਾੜੀ ਵਰਕਰਾਂ ਤੇ ਸਮਾਜ ਸੇਵੀ ਔਰਤਾਂ ਨੇ ਪੰਚਾਇਤ ਦੀ ਮਦਦ ਨਾਲ ਮਾਸਕ ਬਣਾਉਣ ਦੀ ਸੇਵਾ ਆਰੰਭ ਕੀਤੀ ...
ਹਾਜ਼ੀਪੁਰ, 24 ਮਾਰਚ (ਜੋਗਿੰਦਰ ਸਿੰਘ)-ਕਸਬਾ ਹਾਜ਼ੀਪੁਰ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਪੋਲਟਰੀ ਫ਼ਾਰਮ ਦਾ ਧੰਦਾ ਕਰ ਰਹੇ ਲੋਕ ਮੰਦੇ ਦੀ ਮਾਰ ਝੇਲ ਰਹੇ ਹਨ | ਕੋਰੋਨਾ ਵਾਇਰਸ ਕਰਕੇ ਲੋਕਾਂ ਨੇ ਚਿਕਨ ਖਾਣਾ ਘੱਟ ਕਰ ਦਿੱਤਾ ਜਿਸ ਦਾ ਸਿੱਧਾ ਅਸਰ ਪੋਲਟਰੀ ...
ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਕੀਤੇ ਲਾਕਡਾਊਨ ਦੇ ਚੱਲਦੇ ਹੋਏ ਗੜ੍ਹਸ਼ੰਕਰ ਪੁਲਿਸ ਵੱਲੋਂ ਕਰਫ਼ਿਊ ਲੱਗਣ ਤੋਂ ਪਹਿਲਾ ਬਿਨਾਂ ਕੰਮ ਤੋਂ ਮੋਟਰਸਾਈਕਲਾਂ ਤੇ ਕਾਰਾਂ 'ਚ ਘੁੰਮਣ ਵਾਲੇ ਲੋਕਾਂ ਨੂੰ ਘਰਾਂ ਵਿਚ ਬੈਠਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX