ਬਾਬਾ ਬਕਾਲਾ ਸਾਹਿਬ, 25 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਸਰਪੰਚ ਤੇ ਸਾਬਕਾ ਚੇਅਰਮੈਨ ਪੀ.ਏ.ਡੀ.ਬੀ. ਬਾਬਾ ਬਕਾਲਾ ਸਾਹਿਬ ਸਰਬਜੀਤ ਸਿੰਘ ਸੰਧੂ, ਜੋ ਕਿ ਬੀਤੇ ਦਿਨੀਂ 18 ਮਾਰਚ ਨੂੰ ਆਸਟਰੇਲੀਆ ਤੋਂ ਪਰਤੇ ਹਨ, ਨੇ ਡਾਕਟਰਾਂ ਦੀ ...
ਅੰਮਿ੍ਤਸਰ, 25 ਮਾਰਚ (ਰੇੇਸ਼ਮ ਸਿੰਘ)-ਕੋਵਿਡ-19 ਮਹਾਂਮਾਹੀ ਨੂੰ ਰੋਕਣ ਲਈ ਸਰਕਾਰ ਵਲੋਂ ਲਾਏ ਕਰਫਿਊ ਦੀ ਉਲੰਘਣਾ ਿਖ਼ਲਾਫ਼ ਪੁਲਿਸ ਨੇ ਸਖ਼ਤੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਅੱਜ ਸ਼ਹਿਰੀ ਖੇਤਰ 'ਚ ਹੀ 61 ਹੋਰ ਵਿਅਕਤੀਆਂ ਿਖ਼ਲਾਫ਼ ਕਰਫਿਊ ਦੀ ਉਲੰਘਣਾ ...
ਰਾਜਾਸਾਂਸੀ, ਹਰਸ਼ਾ ਛੀਨਾ, 25 ਮਾਰਚ (ਹੇਰ, ਖੀਵਾ, ਕੜਿਆਲ)-ਰੋਜ਼ੀ ਰੋਟੀ ਲਈ ਪੰਜਾਬ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਉਸ ਸਮੇਂ ਭਾਰੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਜਦ ਦੁਨੀਆਂ ਭਰ ਵਿਚ ਪੈਰ ਪਸਾਰ ਚੁੱਕੇ ਕੋਰੋਨਾ ਵਾਇਰਸ ਕਰਕੇ ਅੰਮਿ੍ਤਸਰ ਵਿਖੇ ਪਿਛਲੇ ਦਿਨਾਂ ...
ਅੰਮਿ੍ਤਸਰ, 25 ਮਾਰਚ (ਜੱਸ)-ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ | ਜਥੇਦਾਰ ਬ੍ਰਹਮਪੁਰਾ ਨੇ ਭਾਰਤ ਸਰਕਾਰ ਨੂੰ ਇਸ ...
ਚੌਕ ਮਹਿਤਾ, 25 ਮਾਰਚ (ਜਗਦੀਸ਼ ਸਿੰਘ ਬਮਰਾਹ)-ਕੋਰੋਨਾ ਵਾਇਰਸ ਦੇ ਖਤਰੇ ਕਾਰਨ ਪ੍ਰਸ਼ਾਸਨ ਵਲੋਂ ਲਗਾਏ ਗਏ ਕਰਫਿਊ ਦੇ ਦਰਮਿਆਨ ਬਿਨਾਂ ਕਿਸੇ ਵਜ੍ਹਾ ਦੇ ਇਧਰ-ਉਧਰ ਘੁੰਮਣ ਵਾਲੇ 6 ਵਿਅਕਤੀਆਂ ਨੂੰ ਪੁਲਿਸ ਥਾਣਾ ਮਹਿਤਾ ਚੌਕ ਨੇ ਗਿ੍ਫਤਾਰ ਕੀਤਾ ਹੈ | ਥਾਣਾ ਮੁਖੀ ...
ਅੰਮਿ੍ਤਸਰ, 25 ਮਾਰਚ (ਰੇੇਸ਼ਮ ਸਿੰਘ)¸ਕਰਫਿਊ ਕਾਰਨ ਸ਼ਹਿਰ ਦੇ ਸਾਰੇ ਸਰਕਾਰ ਤੇ ਗੈਰ-ਸਰਕਾਰੀ ਹਸਪਤਾਲਾਂ ਦੀਆਂ ਓ.ਪੀ.ਡੀ. ਬੰਦ ਹਨ ਜਿਸ ਕਾਰਨ ਸ਼ਹਿਰ 'ਚ ਦਵਾ ਦਾਰੂ ਲੈਣ ਵਾਲਿਆਂ ਦੀ ਹਾਹਾਕਾਰ ਮੱਚ ਗਈ ਹੈ | ਦੂਜੇ ਪਾਸੇ ਭਾਵੇਂ ਪ੍ਰਸਾਸ਼ਨ ਵਲੋਂ ਦਵਾਈਆਂ ਦੀਆਂ ...
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਦੇ ਬਚਾਅ ਲਈ ਪੰਜਾਬ ਸਰਕਾਰ ਵਲੋਂ ਲਗਾਏ ਕਰਫਿਊ ਦੀ ਉਲੰਘਣਾਂ ਕਰਨ ਵਾਲੇ ਲੋਕਾਂ ਦੀ ਪੁਲਸ ਵੱਲੋਂ ਅੱਜ ਖੂਬ ਖਾਤਰਦਾਰੀ ਕੀਤੀ ਗਈ | ਅਜਨਾਲਾ ਸ਼ਹਿਰ 'ਚ ਘੁੰਮ ਰਹੇ ਇੱਕ ਸਹੁਰਾ ਜਵਾਈ ਨੂੰ ਪੁਲਸ ਵਲੋਂ ...
ਖ਼ਾਸਾ , 25 ਮਾਰਚ (ਗੁਰਨੇਕ ਸਿੰਘ ਪੰਨੂ)-ਵਿਸ਼ਵ ਭਰ 'ਚ ਫੈਲੀ ਮਹਾਂਮਾਰੀ ਕੋਰੋਨਾ ਵਾਇਰਸ ਦੇ ਭਾਰਤ ਵਿਚ ਵੀ ਪੈਰ ਪਸਾਰਨ 'ਤੇ ਸਰਕਾਰਾਂ ਦੁਆਰਾ ਜਨਤਕ ਅਤੇ ਦੇਸ਼ ਦੀ ਸੁਰੱਖਿਆ ਲਈ ਲਏ ਫ਼ੈਸਲੇ ਵਿਚ ਜਿੱਥੇ ਭਾਰਤ ਵਿਚ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ | ਉੱਥੇ ਹੀ ਹਰ ...
ਟਾਂਗਰਾ, 25 ਮਾਰਚ (ਹਰਜਿੰਦਰ ਸਿੰਘ ਕਲੇਰ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਲਗਾਏ ਗਏ ਕਰਫਿਊ ਦੇ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਦੇ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਪੁਲਿਸ ਚੌਾਕੀ ਟਾਂਗਰਾ ਦੇ ਇੰਚਾਰਜ ਏ. ਐੱਸ. ਆਈ. ...
ਬਾਬਾ ਬਕਾਲਾ ਸਾਹਿਬ, 25 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-'ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਖ਼ਾਤਮੇ ਲਈ ਤੇ ਲੋਕਾਂ ਦੇ ਭਲੇ ਲਈ ਹੀ ਪੰਜਾਬ ਸਰਕਾਰ ਵੱਲੋਂ ਕਰਫਿਊ ਲਾਇਆ ਗਿਆ ਹੈ ਅਤੇ ਕਰਫ਼ਿਊ ਦੌਰਾਨ ਘਰਾਂ 'ਚ ਬੈਠੇ ਹੋਏ ਲੋਕਾਂ ਦੀ ਸਹੂਲਤ ਲਈ ਸਰਕਾਰ ਪੂਰੀ ...
ਚੋਗਾਵਾਂ, 25 ਮਾਰਚ (ਗੁਰਬਿੰਦਰ ਸਿੰਘ ਬਾਗੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਮੰਤਰੀ ਦਾਅਵਾ ਕਰ ਰਹੇ ਹਨ ਕਿ ਇਸ ਮਹਾਂਮਾਰੀ ਸਮੇਂ ਲੱਗੇ ਕਰਫਿਊ ਦੌਰਾਨ ਗਰੀਬਾਂ ਦੇ ਘਰਾਂ ਤੱਕ ਖਾਣ-ਪੀਣ ਵਾਲੀਆਂ ਚੀਜਾਂ, ਦਵਾਈਆਂ ਵਗੈਰਾ ਪਹੁੰਚਾਈਆਂ ...
ਰਈਆ, 25 ਮਾਰਚ (ਸ਼ਰਨਬੀਰ ਸਿੰਘ ਕੰਗ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਇੰਦਰਜੀਤ ਸਿੰਘ ਰਾਏਪੁਰ ਨੇ ਆਪਣੀ ਟੀਮ 'ਜਿਸ ਵਿਚ ਹਰਪ੍ਰੀਤ ਸਿੰਘ ਜਿਲਾ ਵਾਈਸ ਚੇਅਰਮੈਨ ਐੱਸ. ਸੀ. ਸੈੱਲ ਪੰਜਾਬ, ਜਸਬੀਰ ਸਿੰਘ ਬੁੱਢਾ ਥੇਹ, ...
ਜੇਠੂਵਾਲ, 25 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਦੇਸ਼ ਵਿਦੇਸ਼ ਵਿਚ ਕੋਰੋਨਾ ਵਾ ਇਰਸ ਫੈਲਣ ਕਰਕੇ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਤੇ ਇਸ ਦੇ ਬਚਾਅ ਲਈ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਤੇ ...
ਅਜਨਾਲਾ, 25 ਮਾਰਚ (ਐੱਸ. ਪ੍ਰਸ਼ੋਤਮ)-ਵਿਸ਼ਵ ਵਿਆਪੀ ਮਹਾਂਮਾਰੀ ਕੋਰੋਨਾ ਵਾਇਰਸ ਦੇ ਪੰਜਾਬ 'ਚ ਵੀ ਪੈਰ ਪਸਾਰੇ ਜਾਣ ਦੇ ਅੱਗੇ ਵੱਧਣ ਤੋਂ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਤੇ ਕੇਂਦਰੀ ਮੋਦੀ ਸਰਕਾਰ ਵਲੋਂ ਕਰਫਿਊ ਨੁਮਾ ਲਾਕਡਾਉਨ ਦੇ ਮੱਦੇਨਜ਼ਰ ...
ਬਿਆਸ, 25 ਮਾਰਚ (ਪਰਮਜੀਤ ਸਿੰਘ ਰੱਖੜਾ)-ਜਲੰਧਰ-ਅੰਮਿ੍ਤਸਰ ਮੁੱਖ ਮਾਰਗ 'ਤੇ ਮਾਝੇ ਦੀ ਸ਼ੁਰੂਆਤੀ ਹੱਦ ਬਿਆਸ ਵਿਖੇ ਸਥਿਤ ਸਪੈਸ਼ਲ ਨਾਕੇ 'ਤੇ ਬੈਰੀਕੇਡਿੰਗ ਕਰ ਲੋਕਾਂ ਨੂੰ ਘਰਾਂ ਵਿਚ ਰਹਿਣ ਨੂੰ ਕਿਹਾ ਗਿਆ ਪਰ ਇਸ ਸਭ ਦਰਮਿਆਨ ਵੀ ਕੁਝ ਲੋਕ ਕੁਝ ਕਾਰਨਾਂ ਨੂੰ ਲੈ ਕੇ ਆ ...
ਜੇਠੂਵਾਲ, 25 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾ ਲਈ ਸਰਕਾਰ ਵਲੋਂ ਪੰਜਾਬ ਭਰ 'ਚ ਲਾਏ ਕਰਫਿਊ ਦੌਰਾਨ ਜੋ ਪਿੰਡਾਂ ਵਿਚਲੇ ਗ਼ਰੀਬ ਲੋਕ ਦਿਹਾੜੀ ਲਾਉਣ ਲਈ ਬਾਹਰ ਜਾਂਦੇ ਹਨ ਪਰ ਕਰਫਿਊ ਕਾਰਨ ਹੁਣ ਉਹ ਬਾਹਰ ਕੰਮ ਨਹੀਂ ਕਰ ਸਕਦੇ ...
ਹਰਸਾ ਛੀਨਾ, 25 ਮਾਰਚ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਕੜਿਆਲ ਵਿਖੇ ਪਿੰਡ ਦੇ ਨੌਜੁਆਨਾਂ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦਿਆਂ ਪਿੰਡ ਨੂੰ ਸੈਨੇਟਾਈਜ਼ ਕਰਨ ਦਾ ਫ਼ੈਸਲਾ ਕਰਦਿਆਂ ਗਲੀ, ਮੁਹੱਲਿਆਂ ਤੇ ਧਾਰਮਿਕ ਸਥਾਨਾਂ ਤੇ ਅਲਕੋਹਲ ਯੁਕਤ ...
ਬੰਡਾਲਾ, 25 ਮਾਰਚ (ਅੰਗਰੇਜ ਸਿੰਘ ਹੁੰਦਲ)-ਕੋਰੋਨਾ ਵਾਇਰਸ ਦੀ ਚੈਨ ਨੂੰ ਤੋੜਨ ਕਰਕੇ ਸਰਕਾਰ ਵਲੋਂ ਕਰਫਿਊ ਲਗਾਇਆ ਗਿਆ ਅਤੇ ਲੋਕ ਵੀ ਹੁਕਮ ਦੀ ਪਾਲਣਾ ਕਰ ਰਹੇ ਹਨ ਪਰ ਜਿਹੜੇ ਲੋਕ ਦਿਹਾੜੀ ਕਰਕੇ ਆਪਣਾ ਘਰ ਚਲਾਉਂਦੇ ਉਨ੍ਹਾਂ ਦੇ ਘਰਾਂ ਵਿਚ ਰਾਸ਼ਨ ਦੀ ਪਹੁੰਚ ਕਰੇ ...
ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਕੋਰੋਨਾ ਵਾਇਰਸ ਦਾ ਅੰਮਿ੍ਤਸਰ 'ਚ ਅੱਜ ਕੋਈ ਨਵਾਂ ਮਰੀਜ਼ ਪਾਜਟਿਵ ਰਿਪੋਰਟ ਨਹੀਂ ਹੋਇਆ ਹੈ ਜਦੋਂਕਿ ਇਥੇ ਜ਼ੇਰੇ ਇਲਾਜ਼ 8 ਹੋਰ ਸ਼ੱਕੀਆਂ ਦੇ ਨਮੂਨਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ ਸਿਵਲ ਸਰਜ਼ਨ ਡਾ: ਪ੍ਰਭਦੀਪ ਕੌਰ ਜੋਹਲ ...
ਟਾਂਗਰਾ, 25 ਮਾਰਚ (ਹਰਜਿੰਦਰ ਸਿੰਘ ਕਲੇਰ)-ਸਿਵਲ ਸਰਜਨ ਅੰਮਿ੍ਤਸਰ ਡਾ. ਪ੍ਰਭਦੀਪ ਕੌਰ ਅਤੇ ਡਾ. ਨਿਰਮਲ ਸਿੰਘ ਐੱਸ. ਐੱਮ. ਓ. ਸਿਹਤ ਕੇਦਰ ਮਾਨਾਂਵਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਗਿਆ | ...
ਬਾਬਾ ਬਕਾਲਾ ਸਾਹਿਬ, 25 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਸਰਕਾਰ ਵਲੋਂ ਜੋ ਕਰਫਿਊ ਲਗਾਇਆ ਗਿਆ ਹੈ, ਵਿਚ ਭਾਵੇਂ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਹਨ, ਪਰ ਫ਼ਿਰ ਵੀ ਕੁਝ ਲੋਕ ਕਰਫ਼ਿਊ ਦੀ ਉਲੰਘਣਾ ਕਰ ਰਹੇ ਹਨ | ਪੁਲਿਸ ਵੱਲੋਂ ...
ਰਈਆ, 25 ਮਾਰਚ (ਸ਼ਰਨਬੀਰ ਸਿੰਘ ਕੰਗ)-ਅੱਜ ਰਈਆ ਨਹਿਰ ਜੀ. ਟੀ. ਰੋਡ ਤੇ ਕਾਰ ਦੇ ਬੇਕਾਬੂ ਹੋ ਕੇ ਮੋਟਰਸਾਈਕਲ 'ਚ ਵੱਜਣ ਕਰਕੇ ਮੋਟਰਸਾਈਕਲ ਸਵਾਰ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅੰਮਿ੍ਤਸਰ ਵਲੋਂ ਆ ਰਹੀ ਗੱਡੀ ਨੰਬਰ ਡੀ.ਐੱਲ. 2 ਸੀ. ...
ਰਾਮ ਤੀਰਥ, 25 ਮਾਰਚ (ਧਰਵਿੰਦਰ ਸਿੰਘ ਔਲਖ)-ਪੁਲਿਸ ਚੌਕੀ ਰਾਮ ਤੀਰਥ ਨੇ ਇਕ ਕਥਿਤ ਦੋਸ਼ੀ ਅਸ਼ਵਨੀ ਸਿੰਘ ਉਰਫ ਰਵੀ, ਵਾਸੀ ਅਜਨਾਲਾ ਰੋਡ, ਚੋਗਾਵਾਂ ਨੂੰ 50 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਬਲਵਿੰਦਰ ਸਿੰਘ ਏ. ...
ਮਜੀਠਾ, 25 ਮਾਰਚ (ਮਨਿੰਦਰ ਸਿੰਘ ਸੋਖੀ)-ਕੋਰੋਨਾ ਵਾਇਰਸ ਕਾਰਨ ਜਿਥੇ ਵਿਸ਼ਵ ਭਰ ਵਿਚ ਲੋਕਾਂ ਵਿੱਚ ਸਹਿਮ ਦਾ ਆਲਮ ਬਣਿਆ ਹੈ, ਪਰ ਦੂਸਰੇ ਪਾਸੇ ਕੁਝ ਸ਼ਰਾਰਤੀ ਅਨਸਰ ਤੇ ਚੋਰਾਂ ਨੂੰ ਮੌਜਾਂ ਲੱਗੀਆਂ ਹਨ | ਕਸਬਾ ਮਜੀਠਾ ਵਿਚ ਇਕ ਵਿਅਕਤੀ ਸੁਖਵਿੰਦਰ ਸਿੰਘ ਸੋਨੂੰ ਪੁੱਤਰ ...
ਜੰਡਿਆਲਾ ਗੁਰੂ, 25 ਮਾਰਚ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਦੇ ਵਾਰਡ ਨੰਬਰ 11 (ਸਾਹਮਣੇ ਜਾਣੀਆਂ ਹਸਪਤਾਲ) ਦੀ ਵਾਟਰ ਸਪਲਾਈ ਦਾ ਬੋਰ ਬੈਠਾ ਹੋਣ ਕਾਰਨ ਇਸ ਵਾਰਡ ਦੇ ਰਹਿਣ ਵਾਲੇ ਗਰੀਬ ਵਰਗ ਦੇ ਲੋਕਾਂ ਦਾ ਪਾਣੀ ਬਿਨਾਂ ਬਹੁਤ ਮੰਦਾ ਹਾਲ ਹੈ ਤੇ ਪਾਣੀ ਨਾ ਹੋਣ ਕਾਰਨ ਤੇ ਕੋਰੋਨਾ ਵਾਇਰਸ ਦੇ ਡਰੋਂ ਲੋਕਾਂ ਵਲੋਂ ਹੁਣ ਪਾਣੀ ਨਾ ਦੇਣ ਕਾਰਨ ਕਈ ਘਰਾਂ ਵਿਚ ਦੋ ਦਿਨ ਤੋਂ ਰੋਟੀ ਨਹੀਂ ਪੱਕ ਰਹੀ ਤੇ ਉਹ ਮਾੜੀਆਂ ਮੋਟੀਆਂ ਚੀਜਾਂ ਖਾ ਕੇ ਗੁਜਾਰਾ ਕਰ ਰਹੇ ਹਨ | ਜੰਡਿਆਲਾ ਗੁਰੂ ਦੀ ਵਾਰਡ ਨੰਬਰ 11 ਦੇ ਗਰੀਬ ਵਰਗ ਨਾਲ ਸਬੰਧਤ ਲੋਕ ਹਰਜਿੰਦਰ ਸਿੰਘ ਜ਼ਿੰਦਾ, ਬੀਬੀ ਸੁਨੀਤਾ, ਬੀਬੀ ਰਾਜ ਕੌਰ, ਕ੍ਰਿਸ਼ਨਾ ਰਾਣੀ, ਜਸਬੀਰ ਸਿੰਘ, ਹੀਰਾ ਸਿੰਘ ਨੇ ਦੱਸਿਆ ਕਿ ਜੰਡਿਆਲਾ ਗੁਰੂ ਦੀ ਇਸ ਵਾਰਡ ਦੀ ਵਾਟਰ ਸਪਲਾਈ ਦਾ ਟਿਊਬਵੈਲ ਦਾ ਬੋਰ ਲਗਭਗ ਇਕ ਸਾਲ ਤੋਂ ਬੈਠਾ ਹੈ ਤੇ ਨਗਰ ਕੌਾਸਲ ਤੇ ਵਾਟਰ ਸਪਲਾਈ ਦੇ ਅਧਿਕਾਰੀਆਂ ਦੇ ਧਿਆਨ ਵਿਚ ਕਾਫ਼ੀ ਦੇਰ ਤੋਂ ਲਿਆਂਦਾ ਹੋਇਆ ਹੈ ਪਰ ਉਨ੍ਹਾਂ ਦੇ ਵਾਰਡ ਦਾ ਬੋਰ ਅਜੇ ਤੱਕ ਠੀਕ ਨਹੀਂ ਹੋਇਆ ਤੇ ਉਹ ਲੰਮੇਂ ਸਮੇਂ ਤੋਂ ਪਾਣੀ ਤੋਂ ਵਾਂਝੇ ਹਨ | ਇਸ ਸਬੰਧੀ ਨਗਰ ਕੌਾਸਲ ਦੇ ਈ. ਓ. ਜਗਤਾਰ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਇਹ ਵਾਟਰ ਸਪਲਾਈ ਮਹਿਕਮੇਂ ਦਾ ਕੰਮ ਹੈ ਪਰ ਉਹ ਲੋਕਾਂ ਦੀ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਰੋਜ਼ ਦੋ ਜਾਂ ਤਿੰਨ ਟਾਈਮ ਇਸ 11 ਵਾਰਡ ਵਿਚ ਪਾਣੀ ਦਾ ਟੈਂਕਰ ਭੇਜ ਸਕਦੇ ਹਨ ਪਰ ਉਸ ਲਈ ਪ੍ਰਸ਼ਾਸਨ ਆਗਿਆ ਦੇਵੇ ਤਾਂ ਹੀ ਸੰਭਵ ਹੈ | ਵਾਟਰ ਸਪਲਾਈ ਮਹਿਕਮੇਂ ਦੇ ਐੱਸ. ਡੀ. ਓ. ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਦਲੀ ਜੰਡਿਆਲਾ ਹੋਈ ਹੈ ਪਰ ਅਜੇ ਉਨ੍ਹਾਂ ਨੇ ਚਾਰਜ ਨਹੀਂ ਸੰਭਾਲਿਆ | ਇਸ ਤੋਂ ਪਹਿਲਾਂ ਵਾਲੇ ਐੱਸ.ਡੀ.ਓ. ਕੁਲਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੋਰ ਬੈਠਾ ਹੈ ਤੇ ਨਵਾਂ ਲਗਾਉਣ ਲਈ ਜਗ੍ਹਾ ਦੀ ਲੋੜ ਹੈ ਤੇ ਇਸ ਸਬੰਧੀ ਨਗਰ ਕੌਾਸਲ ਨੂੰ ਲੈਟਰ ਲਿਖਿਆ ਹੈ ਤੇ ਜਦੋਂ ਜਗ੍ਹਾ ਦੇ ਦੇਣਗੇ ਉਸੇ ਵੇਲੇ ਨਵਾਂ ਬੋਰ ਕਰ ਦਿੱਤਾ ਜਾਵੇਗਾ | ਪੰਜਾਬ ਪਾਵਰਕਾਮ ਜੰਡਿਆਲਾ ਗੁਰੂ ਦੇ ਐੱਸ. ਡੀ. ਓ. ਪੰਕਜ ਕੁਮਾਰ ਨੇ ਦੱਸਿਆ ਕਿ ਵਾਟਰ ਸਪਲਾਈ ਦੇ ਲੋਕਲ ਬੱਸ ਸਟੈਂਡ ਵਾਲੇ ਬੋਰ ਨੂੰ ਕੁਨੈਕਸ਼ਨ ਦੇਣ ਲਈ ਖੰਭੇ ਗੱਡ ਦਿੱਤੇ ਗਏ ਹਨ ਤੇ ਇਕ ਦੋ ਦਿਨਾਂ 'ਚ ਕੁਨੈਕਸ਼ਨ ਦੇ ਦਿੱਤਾ ਜਾਵੇਗਾ |
ਅਟਾਰੀ, 25 ਮਾਰਚ (ਰੁਪਿੰਦਰਜੀਤ ਸਿੰਘ ਭਕਨਾ)-ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੇ ਅੱਜ ਤੀਸਰੇ ਦਿਨ ਕੰਮਾਂ ਧੰਦਿਆਂ, ਆਵਾਜਾਈ ਤੇ ਦੁਕਾਨਾਂ ਬੰਦ ਹੋਣ ਕਾਰਨ ਰੋਜ਼ ਕਮਾ ਕੇ ਖਾਣ ਵਾਲੇ ਦਿਹਾੜੀਦਾਰ ਦੇ ਬੇਰੁਜ਼ਗਾਰ ਹੋਣ ਦੇ ...
ਬੱਚੀਵਿੰਡ, 25 ਮਾਰਚ (ਬਲਦੇਵ ਸਿੰਘ ਕੰਬੋ)-ਸੰਸਾਰ ਭਰ ਵਿਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਪੰਜਾਬ ਵਿਚ ਲੱਗਾ ਕਰਫਿਊ ਮਿਹਨਤਕਸ਼ ਕਿਰਤੀਆਂ ਤੇ ਮਜ਼ਦੂਰਾਂ ਲਈ ਕਹਿਰ ਬਣ ਕੇ ਟੁੱਟਾ ਹੈ ਜਿਸ ਕਾਰਨ ਉਨ੍ਹਾਂ ਨੂੰ ਰੋਟੀ ...
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਪੰਜਾਬ ਸਰਕਾਰ ਵਲੋਂ ਲਗਾਏ ਕਰਫਿਊ ਵਿਚ ਅੱਜ ਸਵੇਰੇ ਪ੍ਰਸ਼ਾਸਨ ਵਲੋਂ 8 ਵਜੇ ਤੱਕ ਢਿੱਲ ਦੇਣ ਦਾ ਪਤਾ ਚੱਲਦਿਆਂ ਹੀ ਸਰਹੱਦੀ ਖੇਤਰ ਦੇ ਲੋਕਾਂ ਵਲੋਂ ਖਾਣ ਪੀਣ ਵਾਲੀਆਂ ਵਸਤੂਆਂ ...
ਸੁਲਤਾਨਵਿੰਡ, 25 ਮਾਰਚ (ਗੁਰਨਾਮ ਸਿੰਘ ਬੁੱਟਰ)-ਪੁੱਲ ਤਾਰਾਂ ਵਾਲਾ ਤੋਂ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰੇ ਨਹਿਰ ਤੋਂ ਤਰਨਤਾਰਨ ਰੋਡ ਨੂੰ ਜਾ ਰਹੀ ਇਕ ਨਿੱਜੀ ਹਸਪਤਾਲ ਦੀ ਐਾਬੂਲੈਂਸ ਵੈਨ ਖੰਭੇ 'ਚ ਵੱਜਣ ਕਾਰਨ ਹਸਪਤਾਲ ਡਾਕਟਰ ਜ਼ਖ਼ਮੀ ਹੋ ਗਿਆ | ਇਸ ਸਬੰਧੀ ...
ਟਾਂਗਰਾ, 25 ਮਾਰਚ (ਹਰਜਿੰਦਰ ਸਿੰਘ ਕਲੇਰ)-ਸਿਵਲ ਸਰਜਨ ਅੰਮਿ੍ਤਸਰ ਡਾ: ਪ੍ਰਭਦੀਪ ਕੌਰ ਤੇ ਡਾ: ਨਿਰਮਲ ਸਿੰਘ ਐੱਸ.ਐੱਮ.ਓ. ਸਿਹਤ ਕੇਂਦਰ ਮਾਨਾਂਵਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਗਿਆ | ...
ਮਜੀਠਾ, 25 ਮਾਰਚ (ਮਨਿੰਦਰ ਸਿੰਘ ਸੋਖੀ)-ਕੋਰੋਨਾ ਵਾਇਰਸ ਕਾਰਨ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਡਿਪਟੀ ਕਮਿਸ਼ਨਰ ਅੰਮਿ੍ਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਤੇ ਜ਼ਿਲ੍ਹਾ ਪੁਲਿਸ ਮੁਖੀ ਅੰਮਿ੍ਤਸਰ ਦਿਹਾਤੀ ਵਿਕਰਮਜੀਤ ...
ਰਮਦਾਸ, 25 ਮਾਰਚ (ਜਸਵੰਤ ਸਿੰਘ ਵਾਹਲਾ)-ਸੰਦੀਪ ਮਸੀਹ (31) ਪੁੱਤਰ ਜਸਬੀਰ ਮਸੀਹ ਵਾਸੀ ਪੰਡੋਰੀ ਨੇੜੇ ਰਮਦਾਸ ਜੋ ਦੋਹਾ ਕਤਰ ਗਿਆ ਹੋਇਆ ਸੀ | ਉਹ 19 ਮਾਰਚ ਨੂੰ ਦੋਹਾ ਕਤਰ ਤੋਂ 20 ਮਾਰਚ ਨੂੰ ਦਿੱਲੀ ਹਵਾਈ ਅੱਡੇ ਰਾਹੀਂ ਆਪਣੇ ਪਿੰਡ ਪੰਡੋਰੀ ਪੁੱਜਾ | ਜਦ ਮੁੱਢਲਾ ਸਿਹਤ ...
ਬਿਆਸ, 25 ਮਾਰਚ (ਪਰਮਜੀਤ ਸਿੰਘ ਰੱਖੜਾ)-ਲੋੜਵੰਦ ਪਰਿਵਾਰਾਂ ਵਲੋਂ ਆ ਰਹੀ ਰਾਸ਼ਨ ਵਸਤਾਂ ਦੀ ਮੰਗ ਨੂੰ ਦੇਖਦੇ ਹੋਏ ਪੁਲਿਸ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ | ਇਸ ਦੇ ਚੱਲਦਿਆਂ ਥਾਣਾ ਬਿਆਸ ਦੇ ਐੱਸ. ਐੱਚ. ਓ. ਕਿਰਨਦੀਪ ਸਿੰਘ ਸੰਧੂ ਵਲੋਂ ਜਿੱਥੇ ਗੁਰੂ ਘਰਾਂ ਤੋਂ ...
ਜੰਡਿਆਲਾ ਗੁਰੂ, 25 ਮਾਰਚ (ਰਣਜੀਤ ਸਿੰਘ ਜੋਸਨ)-ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਜੰਡਿਆਲਾ ਗੁਰੂ ਵਿਖੇ ਜਿੱਥੇ ਨਗਰ ਕੌਾਸਲ ਕਰਮਚਾਰੀਆਂ ਵਲੋਂ ਪਹਿਲਾਂ ਹੱਥਾਂ ਨਾਲ ਪੰਪਾਂ ਰਾਹੀਂ ਸੈਨੇਟਾਈਜ਼ ਕਰਨ ਲਈ ਸੋਡੀਅਮ ...
ਓਠੀਆਂ, 25 ਮਾਰਚ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਤੋਂ ਪਿਛਲੇ ਹਫਤੇ ਪਟਨਾ ਸਾਹਿਬ ਜੀ ਦੇ ਗੁਰਧਾਮਾ ਦੇ ਦਰਸ਼ਨ ਕਰਨ ਗਿਆ ਕੋਈ 60 ਸ਼ਰਧਾਲੂਆਂ ਦਾ ਜਥਾ ਬੀਬੀਆਂ ਸਮੇਤ ਕੋਰੋਨਾ ਵਾਇਰਸ ਦੇ ਚੱਲਦਿਆਂ ਰੇਲ ਗੱਡੀਆਂ ਅਤੇ ਹਵਾਈ ...
ਬਿਆਸ, 25 ਮਾਰਚ (ਪਰਮਜੀਤ ਸਿੰਘ ਰੱਖੜਾ)-ਵਿਧਾਇਕ ਬਾਬਾ ਬਕਾਲਾ ਹਲਕਾ ਸੰਤੋਖ ਸਿੰਘ ਭਲਾਈਪੁਰ ਤੋਂ ਪ੍ਰੇਰਿਤ ਹੋ ਕੇ ਸਰਪੰਚ ਰਘਬੀਰ ਸਿੰਘ ਬੁੱਢਾ ਥੇਹ ਬਿਆਸ ਵਲੋਂ ਗ਼ਰੀਬ ਲੋਕਾਂ ਨੂੰ ਘਰ ਘਰ ਜਾ ਕੇ ਸੈਨੇਟਾਈਜਰਾਂ ਦੀ ਵੰਡ ਕੀਤੀ ਗਈ ਅਤੇ ਉਨ੍ਹਾਂ ਗ਼ਰੀਬ ਪਰਿਵਾਰਾਂ ...
ਨਵਾਂ ਪਿੰਡ, 25 ਮਾਰਚ (ਜਸਪਾਲ ਸਿੰਘ)-ਵਿਸ਼ਵ ਸਿਹਤ ਸੰਗਠਨ ਵਲੋਂ ਜਾਨ ਲੇਵਾ 'ਕੋਰੋਨਾ ਵਾਇਰਸ' ਨੂੰ ਮਹਾਂਮਾਰੀ ਐਲਾਨੇ ਜਾਣ ਮਗਰੋਂ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਅਗਲੇ 21 ਦਿਨਾਂ ਤੱਕ ਦੇਸ਼ ਭਰ ਨੂੰ ਲਾਕਡਾਊਨ ਕਰਨ ਤੇ ਸੂਬਾ ਸਰਕਾਰ ਵਲੋਂ ਲਾਏ ਗਏ ਕਰਫਿਊ ਕਾਰਨ ਲੋਕ ...
ਜੰਡਿਆਲਾ ਗੁਰੂ, 25 ਮਾਰਚ (ਰਣਜੀਤ ਸਿੰਘ ਜੋਸਨ)-ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਘਰਾਂ ਅੰਦਰ ਰੱਖਣ ਲਈ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਸਦਕਾ ਪੁਲਿਸ ਪ੍ਰਸ਼ਾਸਨ ਵਲੋਂ ਜੰਡਿਆਲਾ ਗੁਰੂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਤੇ ਸ਼ਹਿਰ ਦੇ ਮੁੱਖ ਚੌਾਕਾਂ ...
ਰਾਮ ਤੀਰਥ, 25 ਮਾਰਚ (ਧਰਵਿੰਦਰ ਸਿੰਘ ਔਲਖ)-ਕਰਫਿਊ ਦੇ ਤੀਸਰੇ ਦਿਨ ਅੱਜ ਪੁਲਿਸ ਅਧਿਕਾਰੀਆਂ ਵਲੋਂ ਰਾਮ ਤੀਰਥ ਦੀ ਕਾਲੋਨੀ ਬਾਬਾ ਮੀਕੇ ਸ਼ਾਹ ਵਿਖੇ ਗਰੀਬ ਤੇ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਮੁਹੱਈਆ ਕੀਤਾ ਗਿਆ | ਇਸ ਮੌਕੇ ਹਾਜ਼ਰ ਆਈ.ਜੀ. ਸੁਰਿੰਦਰਪਾਲ ਪਰਮਾਰ, ਐੱਸ. ...
ਅਜਨਾਲਾ, 25 ਮਾਰਚ (ਐਸ. ਪ੍ਰਸ਼ੋਤਮ)-ਅੱਜ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਕਰੋਨਾ ਵਾਇਰਸ ਕਾਰਨ ਫ਼ੈਲਣ ਵਾਲੀ ਬਿਮਾਰੀ ਦੇ ਮੱਦੇਨਜ਼ਰ ਪਹਿਲਾਂ ਪੰਜਾਬ ਸਰਕਾਰ ਵਲੋਂ 31 ਮਾਰਚ ਤੱਕ ਕਰਫਿਊ ਲਗਾਏ ਜਾਣ 'ਤੇ ਹੁਣ ਕੇਂਦਰੀ ...
ਹਰਸਾ ਛੀਨਾ, 25 ਮਾਰਚ (ਕੜਿਆਲ)-ਵਿਸ਼ਵ ਵਿਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਦੇਸ਼ ਵਾਸੀਆਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 21 ਦਿਨਾਂ ਦੇਸ਼ ਵਿਆਪੀ ਪੂਰਨ ਤਾਲਾਬੰਦੀ ਕਰਨ ਤੇ ਪੰਜਾਬ ਦੇ ਮੁੱਖ ਮੰਤਰੀ ...
ਨਵਾਂ ਪਿੰਡ, 25 ਮਾਰਚ (ਜਸਪਾਲ ਸਿੰਘ)-ਪਿੰਡ ਨਿਜਾਮਪੁਰ ਦੇ ਕਿਸਾਨ ਰਾਜ ਭੁਪਿੰਦਰ ਸਿੰਘ ਤੇ ਗੁਰਦਿਆਲ ਸਿੰਘ ਜੋ ਕਿ ਸਬਜ਼ੀ ਮੰਡੀ ਵੱਲ੍ਹਾ ਵਿਖੇ ਟਰਾਲੀਆਂ 'ਤੇ ਗੋਭੀ ਵੇਚਣ ਗਏ ਸਨ, ਨੂੰ ਕੋਰੋਨਾ ਵਾਇਰਸ ਦੇ ਚੱਲਦਿਆਂ ਹੋਇਆਂ ਸੂਬਾ ਪੁਲਿਸ ਵਲੋਂ ਰਸਤੇ 'ਚੋਂ ਹੀ ਬਿਨਾਂ ...
ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਕੋਰੋਨਾ ਦੀ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਜਿੱਥੇ ਕਰਫਿਊ ਲਗਾਇਆ ਗਿਆ ਹੈ ਉਥੇ ਬਹੁਤੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਘਰਾਂ 'ਚ ਰਾਸ਼ਨ ਨਹੀਂ ਹੈ ਤੇ ਉਹ ਮਜ਼ਬੂਰੀਵੱਸ ਘਰਾਂ 'ਚ ਦੜੇ ਹੋਏ ਹਨ | ਪੁਲਿਸ ਕਮਿਸ਼ਨਰ ਡਾ. ...
ਅਜਨਾਲਾ, 25 ਮਾਰਚ (ਸੁੱਖ ਮਾਹਲ)-ਪੰਜਾਬ ਅੰਦਰੋ ਕੋਰੋਨਾ ਦੀ ਮਹਾਂਮਾਰੀ ਦੇ ਬਚਾਅ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਚੁੱਕੇ ਜਾ ਰਹੇ ਕਦਮਾਂ ਨੂੰ ਸ਼ਲਾਘਾਯੋਗ ਦੱਸਦਿਆਂ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅੰਦਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ...
ਕੱਥੂਨੰਗਲ, 25 ਮਾਰਚ (ਡਾ. ਦਲਵਿੰਦਰ ਸਿੰਘ ਰੰਧਾਵਾ)-ਡਿਪਟੀ ਕਮਿਸ਼ਨਰ ਅੰਮਿ੍ਤਸਰ ਤੇ ਐੱਸ.ਐੱਸ.ਪੀ. ਦਿਹਾਤੀ ਅੰਮਿ੍ਤਸਰ ਵਲੋਂ ਪਿਛਲੇ ਦਿਨਾਂ ਤੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਾਸਤੇ ਖਾਸ ਹਦਾਇਤਾਂ ਜਾਰੀ ਕੀਤੀਆਂ ਸਨ ਪਰ ਕੁਝ ਵਿਅਕਤੀਆਂ ਵਲੋਂ ਇਨ੍ਹਾਂ ...
ਅੰਮਿ੍ਤਸਰ, 25 ਮਾਰਚ (ਹਰਮਿੰਦਰ ਸਿੰਘ)-ਅੰਮਿ੍ਤਸਰ ਦੇ ਵਸਨੀਕਾਂ ਨੂੰ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਲਈ ਅਤੇ ਸ਼ਹਿਰ ਨੂੰ ਸੈਨੇਟਾਇਜ਼ ਕਰਨ ਵਾਸਤੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਸਹਿਯੋਗ ਨਾਲ ਇਕ ਅਹਿਮ ਕਦਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX