ਸਾਨ ਫਰਾਂਸਿਸਕੋ, 26 ਨਵੰਬਰ (ਐੱਸ.ਅਸ਼ੋਕ ਭੌਰਾ)-ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਨਵੀਂ ਪੁਸਤਕ 'ਏ ਪ੍ਰੌਮਿਸਡ ਲੈਂਡ' ਦੇ ਪ੍ਰਚਾਰ ਲਈ ਇਕ ਰੇਡੀਓ 'ਤੇ ਪ੍ਰੋਗਰਾਮ ਦੌਰਾਨ ਟਰੰਪ ਬਾਰੇ ਪੁੱਛੇ ਸਵਾਲ 'ਤੇ ਕਿਹਾ ਕਿ ਉਸ ਨੇ ਗੋਰੇ ਭਾਈਚਾਰੇ 'ਚ ਦਹਿਤਸ਼ਤ ਪੈਦਾ ...
ਲੰਡਨ, 26 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਦੀ ਹੈਵਲਾਕ ਰੋਡ ਦਾ ਨਾਂਅ ਬਦਲ ਕੇ ਗੁਰੂ ਨਾਨਕ ਰੋਡ ਕਰਨ ਦੀ ਆਖਰੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਕੌਾਸਲ ਵਲੋਂ ਪ੍ਰਵਾਨਗੀ ਮਿਲ ਗਈ ਹੈ ਅਤੇ 2021 ਦੇ ਸ਼ੁਰੂ 'ਚ ਇਸ ਦਾ ਉਦਘਾਟਨ ਹੋਵੇਗਾ ਅਤੇ ਕਿੰਗ ਸਟਰੀਟ ...
ਐਬਟਸਫੋਰਡ, 26 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ ਅਮਰੀਕਾ ਦੇ ਅਲਾਸਕਾ ਸੂਬੇ ਦੇ ਪਿੰਡ ਹੈਦਰ ਨਿਵਾਸੀ 2 ਸਕੀਆਂ ਭੈਣਾਂ 10 ਸਾਲਾ ਹਿਲਮਾ ਕੋਰੇਪੇਲਾ ਤੇ 8 ਸਾਲਾ ਐਲੀ ਕੋਰੇਪੇਲਾ ਨੂੰ ਕੈਨੇਡਾ ਦੇ ਬਿ੍ਟਿਸ਼ ...
ਲੰਡਨ, 26 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਵਿਡ-19 ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਰੋਗੀਆਂ ਦੇ ਫੇਫੜਿਆਂ ਤੇ ਜ਼ਿਆਦਾ ਅਸਰ ਪਿਆ ਹੈ, ਪਰ ਫੇਫੜਿਆਂ ਦੇ ਟਿਸ਼ੂ ਜ਼ਿਆਦਾਤਰ ਮਾਮਲਿਆਂ 'ਚ ਠੀਕ ਵੀ ਹੋਏ ਹਨ¢ ਨੀਦਰਲੈਂਡ ਦੇ ਰੈੱਡਬਾਊਾਡ ਯੂਨੀਵਰਸਿਟੀ ਦੇ ...
ਲੰਡਨ, 26 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਲਈ ਪੰਥਕ ਸੋਚ ਵਾਲੇ ਆਗੂ ਦੀ ਲੋੜ ਹੈ ¢ ਜੋ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਨੇ ਨਾਲ ਨਾਲ ਸਮੁੱਚੀ ਸਿੱਖ ਕੌਮ ਨੂੰ ਇਕੱਠਾ ਕਰਨ ਸਕਣ ਦੀ ਸਮਰੱਥਾ ਰੱਖਦਾ ਹੋਵੇ ¢ ਇਹ ...
ਸਾਨ ਫਰਾਂਸਿਸਕੋ, 26 ਨਵੰਬਰ (ਐੱਸ.ਅਸ਼ੋਕ ਭੋਰਾ)- ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਫਾਦਾਰ ਅਤੇ ਬਾਈਡਨ ਖ਼ਿਲਾਫ਼ ਸਾਜਿਸ਼ਾਂ ਰਚਣ 'ਚ ਹਿੱਸੇਦਾਰ ਰਹੇ ਇਕ ਭਾਰਤੀ ਅਮਰੀਕੀ ਅਧਿਕਾਰੀ ਕੈਸ਼ ਪਟੇਲ ਨੂੰ ਜੋ ਪੈਂਟਾਗਨ ਦੇ ਰੱਖਿਆ ਸਕੱਤਰ ਕਿ੍ਸ ਮਿਲਰ ਦੇ ਚੀਫ ਆਫ ਸਟਾਫ਼ ਹਨ, ...
ਗਲਾਸਗੋ, 26 ਨਵਬੰਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਔਰਤਾਂ ਨੂੰ ਮੁਫ਼ਤ ਮਾਹਵਾਰੀ ਉਤਪਾਦ ਵੰਡਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ¢ ਮੰਗਲ਼ਵਾਰ ਨੂੰ ਸਕਾਟਲੈਂਡ ਦੀ ਸੰਸਦ ਨੇ ਸਰਬ ਸੰਮਤੀ ਇਹ ਬਿੱਲ ਪਾਸ ਕਰ ਦਿੱਤਾ ਅਤੇ ਆਉਂਦੇ ਦੋ ਸਾਲਾਂ 'ਚ ਇਹ ਕਾਨੂੰਨ ...
ਲੰਡਨ, 26 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਾਈ ਨੇ ਬਰਤਾਨੀਆ ਸਰਕਾਰ ਨੂੰ ਦੇਸ਼ ਦੇ ਬਜਟ 'ਚ ਅੰਤਰਰਾਸ਼ਟਰੀ ਵਿੱਤੀ ਸਹਾਇਤਾ 'ਚ ਕਟੌਤੀ ਨਾ ਕਰਨ ਦੀ ਅਪੀਲ ਕੀਤੀ ਹੈ ¢ ਖ਼ਜ਼ਾਨਾ ਮੰਤਰੀ ਰਿਸ਼ੀ ਸੁਨਾਕ ਤੋਂ ਇਹ ਐਲਾਨ ਕੀਤੇ ...
ਮਿਲਾਨ (ਇਟਲੀ), 26 ਨਵੰਬਰ (ਇੰਦਰਜੀਤ ਸਿੰਘ ਲੁਗਾਣਾ)-ਇਟਲੀ ਫ਼ੈਸ਼ਨ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਹੈ, ਜਿਸ ਲਈ ਲੋਕ ਇਟਲੀ ਬ੍ਰਾਂਡ ਦੇ ਦੀਵਾਨੇ ਹਨ ਤੇ ਬ੍ਰਾਂਡਾਂ ਦੇ ਇਨ੍ਹਾਂ ਦੀਵਾਨਿਆਂ ਲਈ ਇਟਲੀ ਇਕ ਹੋਰ ਤਹਿਲਕਾ ਕਰਨ ਜਾ ਰਿਹਾ ਹੈ | ਬਲੋਨੀਆ ਨਾਲ ਸਬੰਧਿਤ ਇਟਾਲੀਅਨ ਬ੍ਰਾਂਡ ਬੋਆਰੀਨੀ ਮਿਲਾਨੇਜ਼ੀ ਇਕ ਹੈਂਡਬੈਗ ਨੂੰ ਮਾਰਕਿੰਟ 'ਚ ਲਾਂਚ ਕਰ ਰਿਹਾ ਜਿਸ ਨੂੰ ਮਗਰਮੱਛ ਦੀ ਚਮੜੀ ਤੋਂ ਬਣਾਇਆ ਗਿਆ ਹੈ | ਇਸ ਹੈਂਡਬੈਗ ਦੇ ਬਾਹਰਲੇ ਹਿੱਸੇ 'ਤੇ 10 ਛੋਟੇ ਅਤੇ ਵੱਡੇ ਅਕਾਰ ਦੀਅ ਾਂ ਬਣੀਆਂ ਤਿਤਲੀਆਂ ਨੂੰ ਸੋਨਾ, ਹੀਰੇ ਅਤੇ ਦੁਰਲੱਭ ਰਤਨਾਂ ਨਾਲ ਤਿਆਰ ਕੀਤਾ ਹੈ | ਇਹ ਸੰਸਾਰ ਦਾ ਸਭ ਤੋਂ ਮਹਿੰਗਾ ਹੈਂਡਬੈਗ ਹੋਵੇਗਾ, ਜਿਸ ਦੀ ਕੀਮਤ 5, 3 ਮਿਲੀਅਨ ਪੌਾਡ ਰੱਖੀ ਗਈ¢ ਇਸ ਹੈਂਡਬੈਗ ਦੇ ਸਹਿ-ਸੰਸਥਾਪਕ ਮਾਤੇਓ ਰਾਡੋਲਫੋ ਮਿਲਾਨੇਜ਼ੀ ਨੇ ਕਿਹਾ ਕਿ ਡਿਜ਼ਾਈਨਰ ਮੈਡਮ ਕਾਰੋਲੀਨਾ ਬੋਆਰੀਨੀ ਵਲੋਂ ਇਸ ਨੂੰ ਡਿਜ਼ਾਈਨ ਕੀਤਾ ਗਿਆ ਹੈ ਅਤੇ ਜਿਸ ਦੇ ਤਿੰਨ ਹੈਂਡਬੈਗ ਬਣਾਏ ਜਾਣਗੇ, ਜਿਸ ਦੀ ਆਮਦਨ ਦਾ ਕੁਝ ਹਿੱਸਾ ਸਮੁੰਦਰੀ ਵਾਤਾਵਰਣ ਨੂੰ ਪਲਾਸਟਿਕ ਤਾੋ ਛੁਟਕਾਰਾ ਪਾਉਣ ਲਈ ਦਾਨ ਕੀਾਤਾ ਜਾਵੇਗਾ ¢ ਸਹਿ-ਸੰਸਥਾਪਕ ਮਾਤੇਓ ਰਾਡੋਲਫੋ ਮਿਲਾਨੇਜ਼ੀ ਨੇ ਕਿਹਾ ਕਿ ਇਹ ਹੈਂਡਬੈਗ ਮੇਰੇ ਪਿਤਾ ਨੂੰ ਸ਼ਰਧਾਂਜਲੀ ਹੋਵੇਗਾ, ਜਿਨ੍ਹਾਂ ਨੇ ਲੋਕਾਂ ਵਲੋਂ ਸਮੁੰਦਰ 'ਚ ਲਾਪਰਵਾਹੀ ਨਾਲ ਸੁੱਟੇ ਜਾਂਦੇ ਪਾਲਸਟਿਕ ਸਾਮਾਨ ਨੂੰ ਬਾਹਰ ਕੱਢਣ ਲਈ ਪ੍ਰੇਰਿਤ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਆਪਣੀ ਹੱਥੀਂ ਯੋਗਦਾਨ ਵੀ ਪਾਇਆ ਤਾਂ ਕਿ ਸਮੁੰਦਰੀ ਵਾਤਾਵਰਣ ਸ਼ੁੱਧ ਰਹੇ ¢ ਮੈਡਮ ਕਾਰੋਲੀਨਾ ਬੋਆਰੀਨੀ ਨੇ ਕਿਹਾ ਕਿ ਇਸ ਹੈਂਡਬੈਗ ਨੂੰ ਬਣਾਉਣ ਸਮੇਂ ਸਮੁੰਦਰ 'ਚੋਂ ਮਿਲਣ ਵਾਲੇ ਦੁਰਲੱਭ ਪੱਥਰਾਂ ਦੀ ਚੋਣ ਕੀਤੀ ਗਈ ਸੀ, ਜੋ ਸਾਡੇ ਲਈ ਮਾਰਗ ਦਰਸ਼ਕ ਹਨ | ਹੁਣ ਦੇਖਣਾ ਇਹ ਹੈ ਕਿ ਇਸ ਹੈਂਡਬੈਗ ਨੂੰ ਖਰੀਦਣ ਲਈ ਕੌਣ ਅੱਗੇ ਆਵੇਗਾ |
ਸਾਨ ਫਰਾਂਸਿਸਕੋ, 26 ਨਵੰਬਰ (ਐੱਸ.ਅਸ਼ੋਕ ਭੌਰਾ)- ਸੋਨੀਆ ਗਾਂਧੀ ਦੇ ਨਜ਼ਦੀਕੀ ਸਿਆਸੀ ਸਲਾਹਕਾਰ, ਰਾਜ ਸਭਾ ਮੈਂਬਰ ਅਤੇ ਬਜ਼ੁਰਗ ਕਾਂਗਰਸੀ ਆਗੂ ਅਹਿਮਦ ਪਟੇਲ ਦੀ 71 ਸਾਲ ਦੀ ਉਮਰ 'ਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ | ਉਨ੍ਹਾਂ ਦੀ ਮੌਤ 'ਤੇ ਅਮਰੀਕੀ ਕਾਂਗਰਸੀਆਂ ਨੇ ...
ਮੁੰਬਈ, 26 ਨਵੰਬਰ (ਏਜੰਸੀ)-12 ਸਾਲ ਪਹਿਲੇ 26 ਨਵੰਬਰ ਦੇ ਦਿਨ ਮੁੰਬਈ 'ਚ ਦਿਲ ਦਹਿਲਾ ਦੇਣ ਵਾਲਾ ਅੱਤਵਾਦੀ ਹਮਲਾ ਹੋਇਆ ਸੀ | ਇਸ ਹਮਲੇ ਦੇ ਸ਼ਹੀਦਾਂ ਤੇ ਪੀੜਤਾਂ ਨੂੰ ਹਮਲੇ ਦੀ 12ਵੀਂ ਬਰਸੀ ਮੌਕੇ ਯਾਦ ਕਰਦਿਆਂ ਵੀਰਵਾਰ ਨੂੰ ਬਾਲੀਵੁੱਡ ਕਲਾਕਾਰਾਂ ਅਕਸ਼ੈ ਕੁਮਾਰ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX