ਸ਼ਿਵ ਸ਼ਰਮਾ
ਜਲੰਧਰ, 12 ਜਨਵਰੀ-ਸ਼ਹਿਰੀ ਆਬਾਦੀ ਵਿਚ ਲੰਘਦੇ 15 ਕਿੱਲੋਮੀਟਰ ਵਾਲੇ ਕਾਲਾ ਸੰਘਿਆਂ ਨਾਲੇ ਦੀ ਸਫ਼ਾਈ 'ਤੇ ਹਰ ਸਾਲ 35 ਤੋਂ 40 ਲੱਖ ਰੁਪਏ ਦਾ ਖਰਚਾ ਹੋ ਰਿਹਾ ਹੈ ਜਦਕਿ ਲੰਬੇ ਸਮੇਂ ਤੋਂ ਇਕੋ ਹੀ ਕੌਾਸਲਰ ਜਗਦੀਸ਼ ਸਮਰਾਏ ਵੱਲੋਂ ਵਾਰ-ਵਾਰ ਮੰਗ ਕਰਨ 'ਤੇ ਇਸ ...
ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪੁਸ਼ਪਾ ਗੁਜਰਾਲ ਨਾਰੀ ਨਿਕੇਤਨ ਵਿਖੇ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਮਾਗਮ 'ਚ ਨਾਰੀ ਨਿਕੇਤਨ ਟਰੱਸਟ ਦੇ ਟਰੱਸਟੀ ਤੇ ਜਨਰਲ ਸਕੱਤਰ ਗੁਰਜੋਤ ਕੌਰ ਸੀਨੀਅਰ ਐਗਜ਼ੀਕਿਊਟਿਵ 'ਅਜੀਤ', ...
ਜਲੰਧਰ, 12 ਜਨਵਰੀ (ਮੇਜਰ ਸਿੰਘ)-ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਨਅਤਕਾਰਾਂ ਨੂੰ 'ਵੈਟ ਦੇ ਬਕਾਏ ਲਈ ਓ.ਟੀ.ਐੱਸ. ਸਕੀਮ' ਦੀ ਸ਼ੁਰੂਆਤ ਨੂੰ ਇਤਿਹਾਸਕ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਯੋਜਨਾ ਨਾਲ ਸੂਬੇ ਦੇ ਦੁਆਬਾ ਖੇਤਰ ਦੇ ਤਕਰੀਬਨ 10,000 ...
ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਚੰਡੀਗੜ੍ਹ ਵਿਖੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਨਾਲ ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਮੈਂਬਰਾਂ ਨਾਲ ਹੋਈ ਖ਼ੁਸ਼ਗਵਾਰ ਮੀਟਿੰਗ ਵਿਚ ਮੰਤਰੀ ਵਲ਼ੋਂ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਦੀਆਂ ਪਿਛਲੇ ਲੰਬੇ ...
ਫਿਲੌਰ, 12 ਜਨਵਰੀ (ਸਤਿੰਦਰ ਸ਼ਰਮਾ)-ਸਰਦ ਰੁੱਤ ਦੀ ਠੰਢ 'ਚ ਰਾਤ ਨੂੰ ਸੌਣ ਵਾਲੇ ਕਮਰੇ 'ਚ ਕੋਲੇ ਵਾਲੀ ਅੰਗੀਠੀ ਬਾਲ ਕੇ ਸੌਣ ਨਾਲ ਨੇੜਲੇ ਪਿੰਡ ਜਗਤਪੁਰਾ ਦੇ ਵਸਨੀਕ ਇੰਦਰਜੀਤ (38) ਪੁੱਤਰ ਗਿਆਨ ਚੰਦ ਬੇਹੋਸ਼ ਹੋ ਗਿਆ ਤੇ ਉਸ ਦੇ ਪੁੱਤਰ ਸੌਰਵ (20) ਦੀ ਮੌਤ ਹੋ ਗਈ | ਉਕਤ ...
ਜਲੰਧਰ, 12 ਜਨਵਰੀ (ਸ਼ਿਵ)-ਨਿਗਮ ਦੀ ਸਫ਼ਾਈ ਬਰਾਂਚ ਦੀ ਟੀਮ ਨੇ ਸ਼ਹਿਰ ਵਿਚ ਅਲੱਗ-ਅਲੱਗ ਸੁੱਕਾ ਗਿੱਲਾ ਕੂੜਾ ਨਾ ਦੇਣ 'ਤੇ ਚਲਾਨ ਕਰਨ ਦੀ ਮੁਹਿੰਮ ਜਾਰੀ ਰੱਖਦੇ ਹੋਏ ਅੱਜ ਜੀ. ਟੀ. ਬੀ. ਨਗਰ ਵਿਚ 26 ਘਰਾਂ ਵਿਚ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਨਾ ਦੇਣ 'ਤੇ ਚਲਾਨ ਕੱਟ ...
ਜਲੰਧਰ ਛਾਉਣੀ, 12 ਜਨਵਰੀ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੇ ਰਾਮਾ ਮੰਡੀ ਖੇਤਰ 'ਚ ਸਥਿਤ ਕਈ ਵਾਰਡਾਂ ਦੇ ਕਈ ਖੇਤਰਾਂ 'ਚ ਬੀਤੇ ਕੁਝ ਦਿਨਾਂ ਤੋਂ ਬਲੈਕ ਆਊਟ ਹੋਣ ਕਾਰਨ ਖੇਤਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਿਗਮ ਵਲੋਂ ...
ਜਲੰਧਰ, 12 ਜਨਵਰੀ (ਸ਼ਿਵ)-ਜਲੰਧਰ ਵਿਚ ਲੱਗਣ ਵਾਲੀਆਂ 8500 ਐੱਲ. ਈ. ਡੀ. ਲਾਈਟਾਂ ਆਉਣ ਦੇ ਬਾਵਜੂਦ ਅਜੇ ਤੱਕ ਇਹ ਲੱਗਣੀਆਂ ਸ਼ੁਰੂ ਨਹੀਂ ਹੋਈਆਂ ਹਨ ਜਦਕਿ ਕਈ ਕੌਾਸਲਰ ਵਾਰ-ਵਾਰ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਵਾਰਡ ਵਿਚ ਜਲਦੀ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ...
ਕਿਸ਼ਨਗੜ੍ਹ, 12 ਜਨਵਰੀ (ਹਰਬੰਸ ਸਿੰਘ ਹੋਠੀ)-ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਪਿੰਡ ਸੰਘਵਾਲ ਸਟੇਡੀਅਮ ਸਾਹਮਣੇ ਇਕ ਆਟੋ ਤੇ ਕਾਰ ਦੀ ਟੱਕਰ ਹੋ ਜਾਣ ਕਾਰਨ ਛੋਟੀ ਬੱਚੀ ਦੀ ਮੌਕੇ 'ਤੇ ਹੀ ਮੌਤ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ...
ਜਲੰਧਰ, 12 ਜਨਵਰੀ (ਸ਼ਿਵ)-ਜਲੰਧਰ ਵਿਚ ਲੱਗਣ ਵਾਲੀਆਂ 8500 ਐੱਲ. ਈ. ਡੀ. ਲਾਈਟਾਂ ਆਉਣ ਦੇ ਬਾਵਜੂਦ ਅਜੇ ਤੱਕ ਇਹ ਲੱਗਣੀਆਂ ਸ਼ੁਰੂ ਨਹੀਂ ਹੋਈਆਂ ਹਨ ਜਦਕਿ ਕਈ ਕੌਾਸਲਰ ਵਾਰ-ਵਾਰ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਵਾਰਡ ਵਿਚ ਜਲਦੀ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ...
ਫਿਲੌਰ, 12 ਜਨਵਰੀ (ਸਤਿੰਦਰ ਸ਼ਰਮਾ)-ਰੇਲਵੇ ਪੁਲਿਸ ਚੌਾਕੀ ਫਿਲੌਰ ਦੇ ਮੁੱਖੀ ਧਰਮਪਾਲ ਅਤੇ ਕਮਲਜੀਤ ਸਿੰਘ ਨੇ ਦੱਸਿਆ ਕਿ ਫਿਲੌਰ ਰੇਲਵੇ ਸਟੇਸ਼ਨ ਨੇੜੇ ਰੇਲਵੇ ਲਾਈਨਾਂ ਪਾਰ ਕਰਦਾ ਹੋਇਆ ਇਕ ਵਿਅਕਤੀ 02356 ਅਰਚਨਾ ਐਕਸਪ੍ਰੈੱਸ ਰੇਲਗੱਡੀ ਦੀ ਲਪੇਟ ਵਿਚ ਆ ਗਿਆ ਜਿਸ ...
ਜਲੰਧਰ, 12 ਜਨਵਰੀ (ਐੱਮ. ਐੱਸ. ਲੋਹੀਆ)-ਪੀੜਤ ਮਹਿਲਾਵਾਂ ਨੂੰ ਇਨਸਾਫ਼ ਦਿਵਾਉਣ ਲਈ ਜ਼ਿਲ੍ਹਾ ਦਿਹਾਤੀ ਪੁਲਿਸ ਵਲੋਂ ਥਾਣਿਆਂ 'ਚ 1 ਜਨਵਰੀ ਤੋਂ ਸਹਾਇਤਾ ਡੈਸਕ ਸ਼ੁਰੂ ਕੀਤੇ ਗਏ ਹਨ | ਇਨ੍ਹਾਂ ਸਹਾਇਤਾ ਡੈਸਕਾਂ 'ਤੇ 'ਮਹਿਲਾ ਮਿੱਤਰ' ਵਜੋਂ ਮਹਿਲਾ ਮੁਲਾਜ਼ਮਾਂ ਨੂੰ ...
ਚੁਗਿੱਟੀ/ਜੰਡੂਸਿੰਘਾ, 12 ਜਨਵਰੀ (ਨਰਿੰਦਰ ਲਾਗੂ)-ਵਾਰਡ ਨੰ. 16 ਅਧੀਨ ਆਉਂਦੇ ਮੁਹੱਲਾ ਗੁਰੂ ਨਾਨਕਪੁਰਾ (ਵੈਸਟ) ਵਿਖੇ ਇਲਾਕਾ ਵਸਨੀਕਾਂ ਵਲੋਂ ਲੋਹੜੀ ਦਾ ਤਿਉਹਾਰ ਸਾਂਝੇ ਰੂਪ 'ਚ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੌਾਸਲਰ ਮਨਮੋਹਣ ਸਿੰਘ ਰਾਜੂ ਨੇ ...
ਜਲੰਧਰ, 12 ਜਨਵਰੀ (ਮੇਜਰ ਸਿੰਘ)-ਪੰਜਾਬ ਐਨਕ ਹਾਊਸ ਦੇ ਚੇਅਰਮੈਨ ਤੇ ਡਿਸਟਿ੍ਕਟ ਆਪਟੀਕਲ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਬਲਜੀਤ ਸਿੰਘ ਢੀਂਗਰਾ ਨੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਇਹ ਤਿਉਹਾਰ ਸਭਨਾਂ ਲਈ ਖੁਸ਼ੀਆਂ-ਖੇੜਿਆਂ ਵਾਲਾ ...
ਜਮਸ਼ੇਰ ਖ਼ਾਸ, 12 ਜਨਵਰੀ (ਅਵਤਾਰ ਤਾਰੀ)-ਲੋੜਵੰਦ ਪਰਿਵਾਰਾਂ ਨੂੰ ਆਟਾ-ਦਾਲ ਸਕੀਮ ਤਹਿਤ ਦਿੱਤਾ ਜਾਂਦਾ ਸਸਤਾ ਅਤੇ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣ ਲਈ ਪਿੰਡ ਜੰਡਿਆਲੀ ਵਿਖੇ 124 ਸਮਾਰਟ ਕਾਰਡ ਵੰਡ ਸਮਾਰੋਹ ਹੋਇਆ | ਇਸ ਸਬੰਧੀ ਸਮਾਰੋਹ 'ਚ ਖ਼ਾਸ ਤੌਰ 'ਤੇ ਨੰਬਰਦਾਰ ...
ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪਿੰਗਲਾ ਘਰ ਗੁਲਾਬ ਦੇਵੀ ਰੋਡ ਵਿਖੇ ਰਹਿ ਰਹੇ ਲਗਪਗ 300 ਤੋਂ ਵੱਧ ਵਿਅਕਤੀਆਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦਿਵਾਉਣ ਵਾਸਤੇ ਅਮਰਜੀਤ ਸਿੰਘ ਅਨੰਦ ਐਕਸਪਰਟ ਮੈਂਬਰ ਸਟੇਟ ਐਡਵਾਈਜ਼ਰੀ ਕਮੇਟੀ ਦੀਆਂ ਅਣਥੱਕ ਕੋਸ਼ਿਸ਼ਾਂ ...
ਜਲੰਧਰ, 12 ਜਨਵਰੀ (ਸ਼ਿਵ)-ਇੰਜੀ. ਦਰਸ਼ਨ ਸਿੰਘ ਨੂੰ ਜਲੰਧਰ ਪਾਵਰਕਾਮ ਦੇ ਡੀ. ਐੱਸ. ਈਸਟ ਡਵੀਜ਼ਨ ਵਿਚ ਸੀਨੀਅਰ ਐਕਸੀਅਨ ਵਜੋਂ ਨਿਯੁਕਤੀ ਕੀਤੀ ਗਈ ਹੈ | ਜਦਕਿ ਇਥੋਂ ਸੰਨੀ ਭਾਗੜਾ ਐਕਸੀਅਨ ਨੂੰ ਕਪੂਰਥਲਾ ਇਨਫੋਰਸਮੈਂਟ ਵਿੰਗ ਵਿਚ ਲਗਾਇਆ ਗਿਆ ਹੈ | ਪਹਿਲਾਂ ਹੀ ਜਲੰਧਰ ...
ਜਲੰਧਰ, 12 ਜਨਵਰੀ (ਐੱਮ. ਐੱਸ. ਲੋਹੀਆ)-ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐੱਸ.ਐੱਸ. ਨਾਂਗਲ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਕਾਰਵਾਈ ਕਰਦੇ ਹੋਏ ਖਾਣ ਵਾਲੀਆਂ ਵਸਤਾਂ ਦੇ 6 ਸੈਂਪਲ ਭਰੇ ਹਨ | ਡਾ. ਨਾਂਗਲ ਨੇ ਦੱਸਿਆ ਕਿ ਉਨ੍ਹਾਂ ਦੇ ...
ਜਲੰਧਰ, 12 ਜਨਵਰੀ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 38 ਸਾਲ ਦੇ ਵਿਅਕਤੀ ਸਮੇਤ 2 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 664 ਪਹੁੰਚ ਗਈ ਹੈ, ਜਦਕਿ 44 ਹੋਰ ਨਵੇਂ ਮਰੀਜ਼ ਮਿਲਣ ਨਾਲ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 20,235 ਹੋ ਗਈ ...
ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਮੈਡਮ ਨਵਜੋਤ ਕੌਰ ਸਿੱਧੂ ਦੀ ਅਗਵਾਈ ਹੇਠ ਪਿ੍ਯੰਕਾ ਗਾਂਧੀ ਕਾਂਗਰਸ ਰਾਸ਼ਟਰੀ ਸੰਗਠਨ ਪੰਜਾਬ ਦੇ ਪ੍ਰਧਾਨ ਪਰਦੀਪ ਸਿੰਘ ਸ਼ੇਖੇ ਵਲੋਂ ਸੰਗਠਨ ਦੇ ਹੋਰਨਾਂ ਨੌਜਵਾਨਾਂ ਦੇ ਨਾਲ ਮਿਲ ਕੇ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਸਿੰਘੂ ...
ਜਲੰਧਰ, 12 ਜਨਵਰੀ (ਸ਼ਿਵ)-ਜਲੰਧਰ ਵਿਚ ਸਮਾਜ ਸੇਵੀ ਸੰਸਥਾ ਇਕ ਨੂਰ ਵੈੱਲਫੇਅਰ ਸੁਸਾਇਟੀ ਵਲੋਂ ਸਵਾਮੀ ਵਿਵੇਕਾਨੰਦ ਦੇ 150 ਵੇਂ ਜਨਮ ਦਿਹਾੜੇ ਮੌਕੇ ਤੇ ਅੰਤਰਰਾਸ਼ਟਰੀ ਯੁਵਾ ਦਿਹਾੜੇ ਦੇ ਮੌਕੇ ਖ਼ੂਨਦਾਨ ਕੈਂਪ ਅਤੇ ਵਿਚਾਰ ਚਰਚਾ ਕਰਵਾਈ ਗਈ | ਇਸ ਮੌਕੇ ਸਾਬਕਾ ...
ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸ਼ਹੀਦ ਊਧਮ ਸਿੰਘ ਯੂਥ ਕਲੱਬ ਮਾਡਲ ਹਾਊਸ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਨਿਊ ਮਾਡਲ ਹਾਊਸ ਵਿਖੇ ਸਤਿਗੁਰੂ ਜੀ ਦੇ ਸ਼ੁਕਰਾਨੇ ਵਜੋਂ ਅਤੇ ਕਿਸਾਨ ਮੋਰਚੇ ਦੀ ਚੜ੍ਹਦੀ ਕਲਾ ਲਈ ਕੀਰਤਨ ਦਰਬਾਰ ਕਰਵਾਇਆ ਗਿਆ | ਜਿਸ ...
ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਉੱਘੇ ਪੰਥਕ ਬੁਲਾਰੇ ਭਗਵਾਨ ਸਿੰਘ ਜੌਹਲ ਨੇ ਸਿੰਘੂ ਬਾਰਡਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਂਝੇ ਪੰਜਾਬ, ਹਰਿਆਣਾ ਤੇ ਲਹਿੰਦੇ ਪੰਜਾਬੀ ਕਿਸਾਨਾਂ ਦੇ ...
ਲਾਂਬੜਾ, 12 ਜਨਵਰੀ (ਪਰਮੀਤ ਗੁਪਤਾ)- ਕੇਂਦਰ ਸਰਕਾਰ ਵਲੋਂ ਦੇਸ਼ ਨੂੰ ਸਾਫ਼-ਸੁਥਰਾ ਬਣਾਉਣ ਲਈ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਸਵੱਛ ਭਾਰਤ ਮੁਹਿੰਮ ਸਮਾਂ ਬੀਤਣ ਦੇ ਨਾਲ-ਨਾਲ ਸਿਰਫ਼ ਕਾਗਜ਼ਾਂ ਤੱਕ ਸੀਮਤ ਹੋ ਕੇ ਰਹਿ ਗਈ ਲਗਦੀ ਹੈ | ਕੌਮੀ ਪੱਧਰ 'ਤੇ ਸ਼ੁਰੂ ਕੀਤੀ ਗਈ ...
ਜਲੰਧਰ, 12 ਜਨਵਰੀ (ਸ਼ੈਲੀ)-ਥਾਣਾ ਭੋਗਪੁਰ ਦੀ ਪੁਲਿਸ ਨੇ ਇਕ ਕਿਲੋ ਹੈਰੋਇਨ ਤੇ ਇਕ ਕਿਲੋ ਅਫੀਮ ਨਾਲ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ | ਦੋਸ਼ੀ ਦੀ ਪਹਿਚਾਣ ਇਕਬਾਲ ਸਿੰਘ ਪੁੱਤਰ ਮੇਜਰ ਸਿੰਘ ਨਿਵਾਸੀ ਪਿੰਡ ਗੰਗਾ, ਥਾਣਾ ਡੱਬਵਾਲੀ ਸਿਰਸਾ, ਹਰਿਆਣਾ ਦੇ ਰੂਪ ਵਿਚ ਹੋਈ ਹੈ ...
ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸਮੂਹ ਸਿੰਘ ਸਭਾਵਾਂ, ਇਸਤਰੀ ਸਤਿਸੰਗ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਵਲੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ...
ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਗੋ ਗ੍ਰੀਨ ਸਿਟੀਜ਼ਨਸ ਵੈੱਲਫੇਅਰ ਸੁਸਾਇਟੀ ਅਰਬਨ ਐਸਟੇਟ ਫੇਸ-2 ਤੇ ਹੋਰਨਾਂ ਨਾਲ ਲੱਗਦੀਆਂ ਕਾਲੋਨੀਆਂ ਦੇ ਨਿਵਾਸੀਆਂ ਵਲੋਂ ਟੈਂਕੀ ਵਾਲੀ ਪਾਰਕ ਨੰਬਰ-3 ਵਿਖੇ ਇਕ ਵਿਸ਼ੇਸ਼ ਮੀਟਿੰਗ ਕਰਕੇ ਕਿਸਾਨ ਅੰਦੋਲਨ ਦੇ ਸਮਰਥਨ ਦਾ ਐਲਾਨ ...
ਜਲੰਧਰ ਛਾਉਣੀ, 12 ਜਨਵਰੀ (ਪਵਨ ਖਰਬੰਦਾ)-ਉੱਘੇ ਖੇਡ ਪ੍ਰਮੋਟਰ, ਸਮਾਜ ਸੇਵਕ ਤੇ ਪ੍ਰਵਾਸੀ ਭਾਰਤੀ ਹਰਜਿੰਦਰ ਸਿੰਘ ਧਨੋਆ (ਪਰਸਰਾਮਪੁਰ) ਨੇ ਕੇਂਦਰ ਸਰਕਾਰ ਰੇਲਵੇ ਵਿਭਾਗ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਵਲੋਂ ਖਿਡਾਰੀਆਂ ਦੇ ਰੇਲਵੇ ਸਬੰਧੀ ਕਿਰਾਏ 'ਤੇ ਲਏ ਗਏ ...
ਜਲੰਧਰ, 12 ਜਨਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਸਿਹਤ ਵਿਭਾਗ ਨੂੰ ਵਿਲੱਖਣ ਦਿਵਿਆਂਗਤਾ ਪਹਿਚਾਣ ਪੱਤਰ (ਯੂਨੀਕ ਡਿਸਏਬਿਲਟੀ ਆਈਡੈਂਟੀ ਕਾਰਡ) ਲਈ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਰਜਿਸਟਰੇਸ਼ਨ ਵਿਚ ਤੇਜ਼ੀ ਲਿਆਉਣ ਵਾਸਤੇ ...
ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਦੇ ਹੋਏ ਪੰਜਾਬ ਰਾਜ ਯੂਥ ਫ਼ੈਸਟੀਵਲ 'ਚ ਵੱਖ-ਵੱਖ ਮੁਕਾਬਲਿਆਂ 'ਚ ਹਿੱਸਾ ਲਿਆ, ਜਿਸ 'ਚ ਸੱਤ ਮੁਕਾਬਲਿਆਂ 'ਚ ਪਹਿਲਾ, ...
ਜਲੰਧਰ, 12 ਜਨਵਰੀ (ਸ਼ਿਵ)- ਐੱਮ. ਪੀ. ਸੰਤੋਖ ਸਿੰਘ ਚੌਧਰੀ ਨੇ ਪੰਜਾਬ ਸਰਕਾਰ ਵਲੋਂ ਜੀ. ਐੱਸ. ਟੀ. ਲਾਗੂ ਹੋਣ ਤੋਂ ਪਹਿਲਾਂ ਸੀ ਫਾਰਮਾਂ ਦੇ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਲਿਆਂਦੀ ਗਈ ਓ. ਟੀ.ਐੱਸ. ਸਕੀਮ 2021 ਨੂੰ ਲਿਆਉਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਸ਼ਲਾਘਾ ...
ਜਲੰਧਰ, 12 ਜਨਵਰੀ (ਸਾਬੀ)-ਲਾਅ ਬਲਾਸਮ ਸਕੂਲ ਦੇ ਖੇਡ ਵਿਭਾਗ ਦੇ ਮੁਖੀ ਨਿਖਿਲ ਹੰਸ ਨੂੰ ਆਈ.ਟੀ.ਐੱਫ. ਟਾਂਗ ਸੂਡੋ ਸਪੋਰਟਸ ਫੈਡਰੇਸ਼ਨ ਨੇ ਨਾਰਥ ਜ਼ੋਨ ਦਾ ਤਕਨੀਕੀ ਪ੍ਰਧਾਨ ਨਿਯੁਕਤ ਕੀਤਾ ਹੈ | ਇਹ ਜਾਣਕਾਰੀ ਪ੍ਰਧਾਨ ਲਵ ਸਹਾਰਵਤ ਤੇ ਸਕੱਤਰ ਮਾਸਟਰ ਹਰਮਿੰਦਰ ਗੌੜ ਵਲੋਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਹੰਸ ਨੂੰ ਹਿਮਾਚਲ ਪ੍ਰਦੇਸ਼, ਦਿੱਲੀ, ਹਰਿਆਣਾ, ਯੂ.ਪੀ., ਉੱਤਰਾਖੰਡ ਤੇ ਰਾਜਸਥਾਨ ਦੇ ਵਿਚ ਫੈਡਰੇਸ਼ਨ ਦੀਆਂ ਹੋਣ ਵਾਲੀ ਖੇਡ ਗਤੀਵਿਧੀਆਂ ਨੂੰ ਵੇਖਣਗੇ | ਯਾਦ ਰਹੇ ਨਿਖਿਲ ਹੰਸ ਪਿਛਲੇ ਪੰਜ ਸਾਲ ਤੋਂ ਲਗਾਤਾਰ ਰਾਜ ਪੱਧਰ ਤੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਸਫਲਤਾਪੂਰਵਕ ਕਰਵਾਉਂਦੇ ਆ ਰਹੇ ਹਨ ਤੇ ਕਾਲਜ ਤੇ ਯੂਨੀਵਰਸਿਟੀ ਦੇ ਵਿਚ ਵੀ ਬਤੌਰ ਕੋਚ ਤੇ ਮੈਨੇਜਰ ਤੇ ਆਫ਼ੀਸ਼ਲ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ | ਨਿਖਿਲ ਹੰਸ ਦੀ ਇਸ ਨਿਯੁਕਤੀ 'ਤੇ ਚੇਅਰਮੈਨ ਸੰਜੀਵ ਮੜੀਆ, ਆਈ.ਪੀ.ਐੱਸ. ਸ਼੍ਰੀ ਅਰਪਿਤ ਸ਼ੁਕਲਾ, ਪਿ੍ੰਸੀਪਲ ਨਿਧੀ ਚੋਪੜਾ, ਸੀਨੀਅਰ ਅਕਾਲੀ ਨੇਤਾ ਚੰਦਨ ਗਰੇਵਾਲ, ਕੌਮਾਂਤਰੀ ਜੂਡੋ ਰੈਫ਼ਰੀ ਸੁਰਿੰਦਰ ਕੁਮਾਰ, ਕੌਮਾਂਤਰੀ ਹਾਕੀ ਅੰਪਾਇਰ ਗੁਰਿੰਦਰ ਸਿੰਘ ਸੰਘਾਂ, ਸ਼ਿਵ ਕੁਮਾਰ ਪੰਜਾਬ ਪੁਲਿਸ, ਮਾਸਟਰ ਕੇਹਰ ਸਿੰਘ, ਸੁਨੀਲ ਕੁਮਾਰ, ਰੋਮੀ ਵਧਵਾ ਨੇ ਵਧਾਈ ਦਿੱਤੀ ਹੈ |
ਜਲੰਧਰ, 12 ਜਨਵਰੀ (ਐੱਮ.ਐੱਸ. ਲੋਹੀਆ)-ਨਕੋਦਰ ਰੋਡ 'ਤੇ ਜਨਕ ਓਵਰਸੀਜ਼ ਐਜੂਕੇਸ਼ਨ ਨਾਂਅ ਦੀ ਟ੍ਰੈਵਲ ਏਜੰਸੀ ਚਲਾਉਣ ਵਾਲੀ ਸੀਮਾ ਸ਼ਰਮਾ ਵਾਸੀ ਬਸਤੀ ਗੁਜ਼ਾਂ, ਜਲੰਧਰ ਨੇ ਇਕ ਪੱਤਰਕਾਰ ਸੰਮੇਲਨ ਕਰਕੇ ਆਪਣੇ ਦਫ਼ਤਰ ਦੇ ਮਾਲਕ ਨਗਿੰਦਰ ਖੇੜਾ 'ਤੇ ਦੋਸ਼ ਲਗਾਏ ਹਨ ਕਿ ਉਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX