ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 6 ਮਾਰਚ-ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਨੂੰ ਕਿਸਾਨਾਂ ਨੇ 5 ਘੰਟੇ ਕੁੰਡਲੀ, ਮਾਨੇਸਰ ਅਤੇ ਪਲਵਲ (ਕੇ.ਐੱਮ.ਪੀ.) ਐਕਸਪ੍ਰੈੱਸ ਵੇਅ ਜਾਮ ਕਰਕੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ | ਸੰਯੁਕਤ ਕਿਸਾਨ ...
ਕੇਵੜੀਆ (ਗੁਜਰਾਤ), 6 ਮਾਰਚ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਉੱਤਰੀ ਸਰਹੱਦ 'ਤੇ ਚੁਣੌਤੀਪੂਰਨ ਸਥਿਤੀ ਅਤੇ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰਨ ਦੇ ਸੰਦਰਭ 'ਚ ਪਿਛਲੇ ਸਾਲ ਭਾਰਤੀ ਹਥਿਆਰਬੰਦ ਸੈਨਾਵਾਂ ਵਲੋਂ ਵਿਖਾਏ ਦਿ੍ੜ ਸਮਰਪਣ ਦੀ ...
ਸਸਕਾਰ ਮੌਕੇ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਹੋਏ ਸ਼ਾਮਿਲ
ਜਲੰਧਰ, 6 ਮਾਰਚ (ਜਸਪਾਲ ਸਿੰਘ)- ਪੰਜਾਬੀ ਪੱਤਰਕਾਰੀ 'ਚ ਹੀ ਨਹੀਂ, ਸਗੋਂ ਸਮੁੱਚੇ ਸਿਆਸੀ, ਧਾਰਮਿਕ ਤੇ ਸਮਾਜਿਕ ਖੇਤਰ 'ਚ ਇਹ ਖ਼ਬਰ ਬੜੇ ਦੁਖੀ ਮਨ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਪੱਤਰਕਾਰੀ ਦੇ ਮਜ਼ਬੂਤ ...
ਮੇਜਰ ਸਿੰਘ ਦੀ ਮੌਤ ਨਾਲ ਪੰਜਾਬੀ ਪੱਤਰਕਾਰੀ ਦੇ ਖੇਤਰ 'ਚ ਇਕ ਖਲਾਅ ਪੈਦਾ ਹੋ ਗਿਆ ਹੈ ਤੇ ਸਮਾਜ ਇਕ ਸੁਲਝੇ ਹੋਏ ਪੱਤਰਕਾਰ ਤੋਂ ਵਾਂਝਾ ਹੋ ਗਿਆ ਹੈ | ਉਨ੍ਹਾਂ 'ਜਨਤਕ ਲਹਿਰ' ਤੋਂ ਆਪਣੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ ਕਰਦਿਆਂ ਕੁਝ ਸਮਾਂ 'ਅੱਜ ਦੀ ਆਵਾਜ਼' ਵਿਚ ਵੀ ਕੰਮ ...
ਅਹਿਮਦਾਬਾਦ, 6 ਮਾਰਚ (ਏਜੰਸੀ)-ਰਵੀਚੰਦਰਨ ਅਸ਼ਵਿਨ ਅਤੇ ਅਕਸ਼ਰ ਪਟੇਲ ਨੇ ਇਕ ਵਾਰ ਫਿਰ ਫਿਰਕੀ ਦਾ ਜਾਲ ਬੁਣ ਕੇ ਚੌਥੇ ਅਤੇ ਆਖਰੀ ਟੈਸਟ ਦੇ ਤੀਸਰੇ ਦਿਨ ਇੰਗਲੈਂਡ ਨੂੰ ਪਾਰੀ ਅਤੇ 25 ਦੌੜਾਂ ਨਾਲ ਹਰਾਇਆ | ਇਸ ਦੇ ਨਾਲ ਹੀ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਗਿਆ ਹੈ | ਪਟੇਲ ਤੇ ਅਸ਼ਵਿਨ ਨੇ 5-5 ਵਿਕਟਾਂ ਲਈਆਂ | ਇੰਗਲੈਂਡ ਨੇ ਪਾਰੀ ਦੀ ਹਾਰ ਟਾਲਣ ਲਈ 160 ਦੌੜਾਂ ਬਣਾਉਣੀਆਂ ਸਨ, ਪਰ ਉਨ੍ਹਾਂ ਦੀ ਦੂਸਰੀ ਪਾਰੀ 135 ਦੌੜਾਂ 'ਤੇ ਸਿਮਟ ਗਈ | ਭਾਰਤ ਨੇ ਪਾਰੀ 'ਚ 365 ਦੌੜਾਂ ਬਣਾ ਕੇ 160 ਦੌੜਾਂ ਦੀ ਬੜਤ ਲਈ ਸੀ | ਇੰਗਲੈਂਡ ਦੇ ਕਪਤਾਨ ਜੋ ਰੂਟ (30) ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕਿਆ | ਡੋਮ ਸਿਬਲੀ (3), ਜੈਕ ਕ੍ਰਾਊਲੀ (5), ਜਾਨੀ ਬੇਅਰਸਟੋ (ਸਿਫਰ) ਅਤੇ ਬੇਨ ਸਟੋਕਸ (0) ਗੇਂਦ ਦੀ ਉਛਾਲ ਦਾ ਅਨੁਮਾਨ ਨਹੀਂ ਲਗਾ ਸਕੇ ਤੇ ਗਲਤ ਸ਼ਾਟ ਖੇਡਦਿਆਂ ਆਊਟ ਹੋ ਗਏ | ਇਸ ਤੋਂ ਪਹਿਲਾਂ 8ਵੇਂ ਨੰਬਰ 'ਤੇ ਪ੍ਰਪੱਕ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਨ ਵਾਲੇ ਵਾਸ਼ਿੰਗਟਨ ਸੁੰਦਰ ਪਹਿਲੇ ਟੈਸਟ ਸੈਂਕੜੇ ਤੋਂ 4 ਦੌੜਾਂ ਨਾਲ ਖੁੰਝ ਗਏ | ਭਾਰਤ ਨੇ ਆਖਰੀ ਤਿੰਨ ਵਿਕਟਾਂ ਪੰਜ ਗੇਂਦਾਂ ਦੇ ਅੰਦਰ ਗਵਾ ਦਿੱਤੀਆਂ | ਬੇਨ ਸਟੋਕਸ ਨੇ 4 ਵਿਕਟਾਂ ਲਈਆਂ | ਰਿਸ਼ਭ ਪੰਤ ਦੀ ਤਰ੍ਹਾਂ ਸੈਂਕੜੇ ਵੱਲ ਵਧ ਰਹੇ ਸੁੰਦਰ ਨੇ ਪਟੇਲ ਨਾਲ 8ਵੀਂ ਵਿਕਟ ਲਈ 106 ਦੌੜਾਂ ਜੋੜ ਭਾਰਤ ਨੂੰ ਵੱਡੀ ਬੜਤ ਤੋਂ ਰੋਕਣ ਦੇ ਇੰਗਲੈਂਡ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ | ਅਕਸ਼ਰ ਪਟੇਲ ਨੇ 97 ਗੇਂਦਾਂ ਖੇਡਦਿਆਂ 43 ਦੌੜਾਂ ਬਣਾਈਆਂ | ਸੁੰਦਰ ਨੇ ਆਪਣੀ ਪਾਰੀ 'ਚ 10 ਚੌਕੇ ਅਤੇ ਇਕ ਛੱਕਾ ਲਗਾਇਆ, ਜਦਕਿ ਅਕਸ਼ਰ ਨੇ 5 ਚੌਕੇ ਤੇ ਇਕ ਛੱਕਾ ਲਗਾਇਆ |
ਗੁਹਲਾ ਚੀਕਾ, 6 ਮਾਰਚ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫੁੱਟ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆਈ ਜਦੋਂ ਬੈਠਕ ਦੌਰਾਨ ਕੁਝ ਮੈਂਬਰਾਂ ਵਿਚ ਤੰੂ-ਤੰੂ, ਮੈਂ-ਮੈਂ ਤੇ ਧੱਕਾ-ਮੁੱਕੀ ਹੋ ਗਈ | ਇਥੇ ਹਰਿਆਣਾ ਸਿੱਖ ਗੁਰਦੁਆਰਾ ...
ਲੁਧਿਆਣਾ, 6 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਰਾਜੀਵ ਗਾਂਧੀ ਕਾਲੋਨੀ ਵਿਚ ਗੁਆਂਢੀ ਦੇ ਦੋ ਮਾਸੂਮ ਬੱਚਿਆਂ ਦੀ ਹੱਤਿਆ ਕਰਨ ਉਪਰੰਤ ਇਕ ਨੌਜਵਾਨ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ...
ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮੀ ਅਸੈਂਬਲੀ 'ਚ ਭਰੋਸੇ ਦੀ ਵੋਟ ਹਾਸਲ ਕੀਤੀ | ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸਦਨ 'ਚ ਮਤਾ ਪੇਸ਼ ਕੀਤਾ | 342 ਮੈਂਬਰੀ ਸਦਨ 'ਚ ਸਰਕਾਰ ਦੇ ਹੱਕ 'ਚ 178 ਵੋਟਾਂ ਪਈਆਂ, ...
ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਇਕ ਹਿੰਦੂ ਪਰਿਵਾਰ ਦੇ ਪੰਜ ਲੋਕਾਂ ਦੀਆਂ ਲਾਸ਼ਾਂ ਭੇਦਭਰੀ ਹਾਲਤ 'ਚ ਉਨ੍ਹਾਂ ਦੇ ਘਰ ਦੇ ਅੰਦਰੋਂ ਮਿਲੀਆਂ ਹਨ | ਦੱਸਿਆ ਜਾ ਰਿਹਾ ਹੈ ਕਿ ਉਕਤ ਹਿੰਦੂ ਪਰਿਵਾਰ ਦੇ ਮੁਖੀ ਰਾਮ ਚੰਦ ਮੇਘਵਾਰ (36), ਉਸ ਦੇ ਪੁੱਤਰ ਪ੍ਰੇਮ ...
ਨਵੀਂ ਦਿੱਲੀ, 6 ਮਾਰਚ (ਏਜੰਸੀ)-ਕਿਸਾਨ ਆਗੂਆਂ ਨੇ ਸਨਿਚਰਵਾਰ ਨੂੰ ਕਿਹਾ ਕਿ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਤਿੰਨ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਵਾਲੀ ਆਪਣੀ ਮੰਗ 'ਤੇ ਸਪੱਸ਼ਟ ਹਨ ਅਤੇ ਇਹ ਵੀ ਜ਼ਿਕਰ ਕੀਤਾ ਕਿ ਉਹ ਸਰਕਾਰ ਨਾਲ ਗੱਲਬਾਤ ਲਈ ...
ਨਵੀਂ ਦਿੱਲੀ, 6 ਮਾਰਚ (ਏਜੰਸੀ)- ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ 5 ਮਾਰਚ ਨੂੰ ਕਰੀਬ 15 ਲੱਖ ਲੋਕਾਂ ਨੂੰ ਕੋਰੋਨਾ ਟੀਕੇ ਲਗਾਏ ਗਏ, ਜੋ ਹੁਣ ਤੱਕ ਇਕ ਦਿਨ 'ਚ ਸਭ ਤੋਂ ਜ਼ਿਆਦਾ ਗਿਣਤੀ 'ਚ ਲਗਾਇਆ ਗਿਆ ਟੀਕਾ ਹੈ | ਇਸ ਦੇ ਨਾਲ ਹੀ ਹੁਣ ਤੱਕ ਦੇਸ਼ ਭਰ 'ਚ 1.94 ਕਰੋੜ ਤੋਂ ...
ਨਵੀਂ ਦਿੱਲੀ, 6 ਮਾਰਚ (ਏਜੰਸੀ)-ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੀ ਹੈ ਤੇ ਤਿੰਨ ਨਵੇਂ ਖੇਤੀ ਕਾਨੂੰਨਾਂ 'ਚ ਸੋਧ ਕਰਨ ਲਈ ਤਿਆਰ ਹੈ | ਉਨ੍ਹਾਂ ਵਿਰੋਧੀ ਪਾਰਟੀਆਂ ਖਿਲਾਫ਼ ਹਮਲਾਵਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX