ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਸਿੱਖ ਜਥੇਬੰਦੀਆਂ ਦਾ ਰੋਸ ਧਰਨਾ ਛੇਵੇਂ ਦਿਨ 'ਚ ਦਾਖ਼ਲ
. . .  13 minutes ago
ਅੰਮ੍ਰਿਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)- ਲਾਪਤਾ ਪਾਵਨ ਸਰੂਪ ਮਾਮਲੇ 'ਚ ਦੋਸ਼ੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ...
ਜੰਮੂ-ਕਸ਼ਮੀਰ 'ਚ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰ
. . .  24 minutes ago
ਸ੍ਰੀਨਗਰ, 19 ਸਤੰਬਰ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਈ. ਪੀ. ਜੀ. ਜੰਮੂ ਮੁਕੇਸ਼ ਸਿੰਘ...
ਜੰਮੂ-ਕਸ਼ਮੀਰ ਤੋਂ ਪਿੰਡ ਸਾਹੋ 'ਚ ਪੁੱਜੀ ਹੌਲਦਾਰ ਹਰਵਿੰਦਰ ਸਿੰਘ ਦੀ ਲਾਸ਼
. . .  27 minutes ago
ਠੱਠੀ ਭਾਈ, 19 ਸਤੰਬਰ (ਜਗਰੂਪ ਸਿੰਘ ਮਠਾੜੂ)- ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸਾਹੋਕੇ ਵਾਸੀ ਹਰਵਿੰਦਰ ਸਿੰਘ ਹੈਪੀ ਪੁੱਤਰ ਸੁਖਦੇਵ ਸਿੰਘ ਦੀ ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਭੇਦ ਭਰੀ ਹਾਲਤ 'ਚ ਮੌਤ...
ਭਾਰਤ 'ਚ ਕੋਰੋਨਾ ਦੇ ਮਾਮਲੇ 53 ਲੱਖ ਤੋਂ ਪਾਰ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਦੇਸ਼ 'ਚ ਕੋਰੋਨਾ ਦੇ ਕੇਸ 53 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੇ ਹਨ। ਅੱਜ ਸਵੇਰੇ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 93337 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੇ ਨਾਲ ਹੀ ਕੋਰੋਨਾ...
ਧਰਮਸ਼ਾਲਾ (ਹਿਮਾਚਲ) 'ਚ ਆਇਆ ਭੂਚਾਲ
. . .  about 2 hours ago
ਸ਼ਿਮਲਾ, 19 ਸਤੰਬਰ - ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ 70 ਕਿੱਲੋਮੀਟਰ ਉੱਤਰ 'ਚ ਅੱਜ ਸਵੇਰੇ 8.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2.8 ਮਾਪੀ...
ਅਮਰੀਕਾ ਦੇ ਪ੍ਰਸਿੱਧ ਜਸਟਿਸ ਰੂਥ ਬਦਰ ਗਿਨਸਬਰਗ ਦਾ ਦੇਹਾਂਤ
. . .  about 2 hours ago
ਨਿਊਯਾਰਕ, 19 ਸਤੰਬਰ - ਅਮਰੀਕਾ ਦੇ ਪ੍ਰਸਿੱਧ ਜੱਜ ਰੂਥ ਬਦਰ ਗਿਨਸਬਰਗ ਦਾ ਦੇਹਾਂਤ ਹੋ ਗਿਆ । ਉਹ 87 ਸਾਲ...
ਅਲ ਕਾਇਦਾ ਦੇ 9 ਕਾਰਕੁਨ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 19 ਸਤੰਬਰ - ਐਨ.ਆਈ.ਏ ਨੇ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਅਤੇ ਕੇਰਲ ਦੇ ਏਰਨਾਕੁਲਮ ਵਿਖੇ ਛਾਪੇਮਾਰੀ ਕਰਦੇ ਹੋਏ ਅਲ ਕਾਇਦਾ ਦੇ 9 ਕਾਰਕੁਨ ਗ੍ਰਿਫ਼ਤਾਰ...
ਮੋਗਾ ਦੇ ਫ਼ੌਜ 'ਚ ਹੌਲਦਾਰ ਨੇ ਜੰਮੂ 'ਚ ਕੀਤੀ ਖ਼ੁਦਕੁਸ਼ੀ
. . .  about 2 hours ago
ਮੋਗਾ, 19 ਸਤੰਬਰ - ਜੰਮੂ ਦੇ ਰੱਖ ਮੁਠੀ 'ਚ ਫ਼ੌਜ ਦੇ ਹੌਲਦਾਰ ਨੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ। ਉਹ ਰੱਖ ਮੁਠੀ ਇਲਾਕੇ 'ਚ 191 ਬ੍ਰਿਗੇਡ ਦੀ 15 ਮੈਕ ਯੂਨਿਟ 'ਚ ਤਾਇਨਾਤ ਸੀ। ਪੁਲਿਸ ਨੇ ਪੋਸਟਮਾਰਟਮ
ਸ੍ਰੀ ਦਰਬਾਰ ਸਾਹਿਬ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਅੰਮ੍ਰਿਤ ਵੇਲੇ ਸਵਈਏ ਪੜ੍ਹਨ ਵਾਲੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦਾ ਦਿਹਾਂਤ
. . .  47 minutes ago
ਅੰਮ੍ਰਿਤਸਰ, 19 ਸਤੰਬਰ (ਜਸਵੰਤ ਸਿੰਘ ਜੱਸ) - ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ, ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਪਿਛਲੇ ਕਈ ਦਹਾਕਿਆਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਅੰਮ੍ਰਿਤ ਵੇਲੇ ਸਵਈਏ ਪੜ੍ਹਨ ਦੀ ਸੇਵਾ...
ਆਈ.ਪੀ.ਐਲ ਦੀ ਸ਼ੁਰੂਆਤ ਅੱਜ ਤੋਂ, ਪਹਿਲਾ ਮੈਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ
. . .  about 3 hours ago
ਆਬੂ ਧਾਬੀ, 19 ਸਤੰਬਰ - ਕੋਰੋਨਾ ਕਾਲ ਦੌਰਾਨ ਦੁਬਈ 'ਚ ਆਈ.ਪੀ.ਐਲ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਲੀਗ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ...
ਅੱਜ ਦਾ ਵਿਚਾਰ
. . .  about 3 hours ago
ਸੋਨੇ ਅਤੇ ਹੀਰਿਆਂ ਨਾਲ ਜੜੀ ਕਲਗ਼ੀ ਤਖ਼ਤ ਸ੍ਰੀ ਪਟਨਾ ਸਾਹਿਬ ਭੇਟ ਕਰਨਗੇ ਡਾ. ਸਮਰਾ
. . .  1 day ago
ਪਟਨਾ ਸਾਹਿਬ ,18 ਸਤੰਬਰ {ਕੁਲਵਿੰਦਰ ਸਿੰਘ ਘੁੰਮਣ }- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪਵਨ ਅਸਥਾਨ 'ਤੇ ਸੰਗਤਾਂ ਸ਼ਰਧਾ ਨਾਲ ਸੀਸ ਨਿਭਾਉਂਦਿਆਂ ਹਨ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 73 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 18 ਸਤੰਬਰ {ਪ੍ਰਦੀਪ ਕੁਮਾਰ} - ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 73 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਖੇਤੀਬਾਡ਼ੀ ਵਿਭਾਗ,ਪਟਵਾਰ ਸਟੇਸ਼ਨ,ਕੋਵਿਡ ਸੈਕਟਰ ਐਸ.ਡੀ.ਐਮ. ਦਫਤਰ ਫ਼ਾਜ਼ਿਲਕਾ ...
ਫ਼ੌਜ 'ਚ ਤਾਇਨਾਤ ਮੋਗਾ ਜ਼ਿਲ੍ਹੇ ਦੇ ਪਿੰਡ ਸਾਹੋਕੇ ਵਾਸੀ ਦੀ ਭੇਦ ਭਰੇ ਹਾਲਾਤਾਂ 'ਚ ਮੌਤ
. . .  1 day ago
ਠੱਠੀ ਭਾਈ, 18 ਸਤੰਬਰ (ਜਗਰੂਪ ਸਿੰਘ ਮਠਾੜੂ) ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸਾਹੋਕੇ ਵਾਸੀ ਹਰਵਿੰਦਰ ਸਿੰਘ ਹੈਪੀ ਪੁੱਤਰ ਸੁਖਦੇਵ ਸਿੰਘ ਦੀ ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਭੇਦ ਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ...
ਸ਼ੱਕੀ ਹਾਲਤ 'ਚ ਵਿਅਕਤੀ ਦੀ ਮੌਤ, ਪੁਲਿਸ ਨੇ ਲਾਸ਼ ਨੂੰ ਲਿਆ ਕਬਜ਼ੇ ਵਿਚ
. . .  1 day ago
ਫ਼ਾਜ਼ਿਲਕਾ, 18 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਚੂਹੜੀ ਵਾਲਾ ਧੰਨਾ ਵਿਚ ਇਕ ਵਿਅਕਤੀ ਦੇ ਮੌਤ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਲਾਸ਼ ਨੂੰ ਰੱਖਵਾ ਦਿਤਾ ਹੈ ਅਤੇ...
ਸਮਾਣਾ ਵਿਚ ਕੋਰੋਨਾ ਦੇ 8 ਨਵੇਂ ਮਾਮਲੇ -2 ਮੌਤਾਂ
. . .  1 day ago
ਸਮਾਣਾ (ਪਟਿਆਲਾ), 18 ਸਤੰਬਰ (ਸਾਹਿਬ ਸਿੰਘ) ਸਮਾਣਾ ਸ਼ਹਿਰ ਵਿਚ ਕੋਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ਹਿਰ ਵਿਚ ਕੋਰੋਨਾ ਨਾਲ 2 ਮੌਤਾਂ ਹੋ ਗਈਆਂ ਹਨ। ਇਸ ਤਰ੍ਹਾਂ ਮੌਤਾਂ ਦੀ 16 ਹੋ ਗਈ ਹੈ। ਅੱਜ ਨਵੇਂ ਆਏ ਮਰੀਜ਼ਾਂ ਵਿਚ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਦੇ ਹਨ। ਮੈਡੀਕਲ ਅਫ਼ਸਰ ਸਮਾਣਾ...
ਯੂਥ ਅਕਾਲੀ ਦਲ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੀਤਾ ਗਿਆ ਸਨਮਾਨਿਤ
. . .  1 day ago
ਜਲੰਧਰ, 18 ਸਤੰਬਰ - ਖੇਤੀ ਬਿਲਾਂ ਦੇ ਵਿਰੋਧ 'ਚ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਮੰਤਰੀ ਮੰਡਲ ਤੋਂ ਦਿੱਤੇ ਅਸਤੀਫੇ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ...
ਖੇਤੀ ਬਿੱਲ : ਪ੍ਰੀਤਮ ਸਿੰਘ ਅੱਕਾਂਵਾਲੀ ਦੀ ਬਠਿੰਡਾ ’ਚ ਮੌਤ
. . .  1 day ago
ਮੰਡੀ ਕਿੱਲਿਆਂਵਾਲੀ, 18 ਸਤੰਬਰ (ਇਕਬਾਲ ਸਿੰਘ ਸ਼ਾਂਤ)-ਖੇਤੀ ਬਿੱਲ ਪਾਸ ਹੋਣ ਮਗਰੋਂ ਕਿਸਾਨੀ ’ਤੇ ਛਾਉਣ ਵਾਲੇ ਕਾਲੇ ਭਵਿੱਖ ਦੇ ਬੱਦਲਾਂ ਖਿਲਾਫ਼ ਪ੍ਰੀਤਮ ਸਿੰਘ ਅੱਕਾਂਵਾਲੀ ਪਹਿਲਾ ਸ਼ਹੀਦ ਬਣ ਗਿਆ ਹੈ। ਉਸਦੀ ਮੈਕਸ ਬਠਿੰਡਾ ਵਿਖੇ ਦੇਰ ਸ਼ਾਮ ਮੌਤ ਹੋ ਗਈ। ਉਸਨੇ ਅੱਜ ਸਵੇਰੇ ਪਿੰਡ ਬਾਦਲ ਮੋਰਚੇ ’ਚ ਸਲਫਾਸ ਦੀ...
ਸ਼ੋਪੀਆਂ ਮੁੱਠਭੇੜ 'ਚ ਜਵਾਨਾਂ ਨੇ ਕੀਤਾ ਨਿਯਮਾਂ ਦਾ ਉਲੰਘਣ, ਕਾਰਵਾਈ ਦੇ ਆਦੇਸ਼
. . .  1 day ago
ਨਵੀਂ ਦਿੱਲੀ, 18 ਸਤੰਬਰ - ਸੈਨਾ ਨੇ ਸ਼ੁਕਰਵਾਰ ਨੂੰ ਇਕ ਵੱਡਾ ਫੈਸਲਾ ਲੈਂਦੇ ਹੋਏ ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਇਕ ਮੁੱਠਭੇੜ ਦੌਰਾਨ ਨਿਯਮਾਂ ਦੀ ਉਲੰਘਣਾ 'ਤੇ ਅਨੁਸ਼ਾਸਨੀ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ। ਸੈਨਾ ਦੀ ਕੋਰਟ ਆਫ ਇਨਕੁਆਰੀ ਨੇ ਜਵਾਨਾਂ ਨੂੰ ਦੋਸ਼ੀ ਮੰਨਦੇ ਹੋਏ ਉਨ੍ਹਾਂ ਖਿਲਾਫ ਕਾਰਵਾਈ ਦੇ...
ਮਾਨਸਾ 'ਚ ਡੀ.ਸੀ. ਦਫਤਰ ਦੇ 14 ਮੁਲਾਜ਼ਮਾਂ ਸਣੇ 62 ਨੂੰ ਹੋਇਆ ਕੋਰੋਨਾ, ਇਕ ਮੌਤ
. . .  1 day ago
ਮਾਨਸਾ, 18 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲੇ 'ਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਅੱਜ ਇੱਕ ਹੋਰ ਮੌਤ ਹੋਣ ਦੇ ਨਾਲ ਹੀ 62 ਨਵੇਂ ਮਾਮਲੇ ਸਾਹਮਣੇ ਆਏ ਹਨ। ਪੀੜਤਾਂ 'ਚ 14 ਕਰਮਚਾਰੀ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸਬੰਧਿਤ ਹਨ, ਜਿਸ ਕਰ ਕੇ ਅਹਿਤਿਆਤ ਵਜੋਂ ਡੀ...
ਕਿਸਾਨਾਂ ਲਈ ਵਰਦਾਨ ਸਾਬਿਤ ਹੋਣਗੇ ਵਰਚੁਅਲ ਮੇਲੇ-ਵਿਧਾਇਕ ਦਰਸ਼ਨ ਲਾਲ ਮੰਗੂਪੁਰ
. . .  1 day ago
ਬਲਾਚੌਰ, 18 ਸਤੰਬਰ ( ਦੀਦਾਰ ਸਿੰਘ ਬਲਾਚੌਰੀਆ) - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਚੌਰ ਵੱਲੋਂ ਤਹਿਸੀਲ ਪੱਧਰੀ ਵਰਚੁਅਲ ਕਿਸਾਨ ਮੇਲੇ ਦਾ ਆਯੋਜਨ ਐਮ. ਆਰ. ਸਿਟੀ ਸਕੂਲ, ਬਲਾਚੌਰ ਵਿਖੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲ ਦੀ...
ਪੰਜਾਬ ਸਰਕਾਰ ਵਲੋਂ ਫੂਡ ਪ੍ਰੋਸੈਸਿੰਗ ਖੇਤਰ 'ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸਲਾਹਕਾਰ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 18 ਸਤੰਬਰ - ਸੂਬੇ ਵਿਚ ਫੂਡ ਪ੍ਰੋਸੈਸਿੰਗ ਖੇਤਰ 'ਚ ਨਿਵੇਸ਼ ਨੂੰ ਵਧਾਉਣ ਲਈ ਪੰਜਾਬ ਸਰਕਾਰ ਵਲੋਂ ਅੱਜ ਇਕ ਸਲਾਹਕਾਰ ਕਮੇਟੀ ਗਠਨ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ...
ਰਾਜਪੁਰਾ 'ਚ 45 ਕੋਰੋਨਾ ਟੈਸਟ ਪਾਜ਼ੀਟਿਵ ਆਏ
. . .  1 day ago
ਰਾਜਪੁਰਾ, 18 ਸਤੰਬਰ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੋਂ 45 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ...
ਮੋਗਾ 'ਚ 22 ਕੋਰੋਨਾ ਦੇ ਨਵੇਂ ਆਏ ਮਾਮਲੇ, ਇਕ ਵਿਅਕਤੀ ਦੀ ਮੌਤ
. . .  1 day ago
ਮੋਗਾ, 18 ਸਤੰਬਰ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ 'ਚ ਇਕ 70 ਸਾਲਾ ਬਜ਼ੁਰਗ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ ਤੇ 22 ਹੋਰ ਨਵੇਂ ਪਾਜ਼ੀਟਿਵ ਮਾਮਲੇ ਆਏ ਹਨ। ਮੋਗਾ ਵਿਚ ਕੁੱਲ ਮ੍ਰਿਤਕਾਂ ਦੀ ਗਿਣਤੀ 56 ਹੋ ਗਈ ਹੈ ਤੇ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 1961 ਹੈ, ਜਿਨ੍ਹਾਂ ਵਿਚੋਂ 435 ਐਕਟਿਵ...
ਖੇਤੀ ਬਿਲਾਂ ਨਾਲ ਪੰਜਾਬ ਨੂੰ ਹਰ ਸਾਲ ਪਏਗਾ ਭਾਰੀ ਵਿੱਤੀ ਘਾਟਾ - ਮਨਪ੍ਰੀਤ ਸਿੰਘ ਬਾਦਲ
. . .  1 day ago
ਚੰਡੀਗੜ੍ਹ, 18 ਸਤੰਬਰ - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਖੇਤੀ ਬਿਲਾਂ ਨਾਲ ਪੰਜਾਬ ਨੂੰ ਹਰ ਸਾਲ ਭਾਰੀ ਵਿੱਤੀ ਘਾਟਾ ਪਏਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਹਰ ਸਾਲ 4 ਹਜ਼ਾਰ ਕਰੋੜ ਦਾ ਘਾਟਾ ਪਏਗਾ। ਉਨ੍ਹਾਂ ਨੇ ਕਿਹਾ ਕਿ ਇਹ ਬਿਲ ਕਿਸਾਨਾਂ ਨੂੰ ਤਬਾਹ ਕਰ ਦੇਣਗੇ ਤੇ ਦਿਹਾਤੀ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਧਾਰਮਿਕ ਸਾਹਿਤ

ਗੁਰਮਤਿ ਕਾਵਿ ਵਿਚ ਲੋਕਧਾਰਾ

ਦਲਬੀਰ ਕੌਰ ਦੀ ਇਸ ਪੁਸਤਕ ਦੇ ਪੰਜ ਭਾਗ ਹਨ। ਇਹ ਪੁਸਤਕ ਨਿਵੇਕਲੇ ਵਿਸ਼ੇ ਨੂੰ ਲੈ ਕੇ ਲਿਖੀ ਗਈ ਹੈ, ਜਿਸ ਦੀ ਲੋੜ ਸੀ। ਗੁਰਬਾਣੀ ਜਾਂ ਗੁਰਮਤਿ ਗਿਆਨ ਦਾ ਮਹਾਨ ਸਾਗਰ ਕਿਵੇਂ ਲੋਕਧਾਰਾ ਦੇ ਰਤਨ-ਜਵੇਹਰਾਂ ਨਾਲ ਲਬਾਲਬ ਭਰਪੂਰ ਹੈ। ਗੁਰਬਾਣੀ ਹਰ ਪ੍ਰਕਾਰ ਸੰਪੂਰਨ ਰੱਬੀ ਰਚਨਾਵਲੀ ਹੈ, ਜਿਹੜੀ ਮਨੁੱਖੀ ਜੀਵਨ ਦੇ ਹਰੇਕ ਵਰਤਾਰੇ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ। ਬੇਅੰਤ ਅਨੰਦ ਬਿੰਬ, ਪ੍ਰਤੀਕ, ਲੋਕ ਜੀਵਨ ਨਾਲ ਜੁੜੇ ਹੋਏ ਹਨ। ਪਹਿਲੇ ਅਧਿਆਇ ਦਾ ਸਿਰਲੇਖ ਹੈ-'ਗੁਰਮਤਿ ਕਾਵਿ ਵਿਚ ਲੋਕਧਾਰਾ ਦਾ ਅਧਿਐਨ।' ਇਸ ਨੂੰ ਤਿੰਨ ਪ੍ਰਸੰਗਾਂ ਵਿਚ ਵਿਚਾਰਿਆ ਗਿਆ ਹੈ-ਲੋਕਧਾਰਾ ਦੀ ਪਰਿਭਾਸ਼ਾ ਤੇ ਪ੍ਰਕਿਤੀ, ਲੋਕਧਾਰਾ ਤੇ ਸਾਹਿਤ ਦਾ ਆਪਸੀ ਸਬੰਧ ਅਤੇ ਲੋਕਧਾਰਾ ਦਾ ਸਾਹਿਤ ਵਿਚ ਰੂਪਾਂਤਰਣ। ਇਸ ਅਧਿਆਇ ਦਾ ਤੱਤਸਾਰ ਇਹ ਹੈ ਕਿ ਗੁਰੂ ਸਾਹਿਬਾਨ ਤੇ ਭਗਤਾਂ ਵੱਲੋਂ ਗੁਰਬਾਣੀ ਸਾਹਿਤ ਦੀ ਰਚਨਾ ਲੋਕਧਾਰਾਈ ਆਧਾਰ ਉੱਤੇ ਕੀਤੀ ਗਈ। ਦੂਜਾ ਭਾਗ ਹੈ-'ਗੁਰਮਤਿ ਕਾਵਿਧਾਰਾ 'ਤੇ ਲੋਕਧਾਰਾ ਦਾ ਪ੍ਰਭਾਵ'। ਇਸ ਨੂੰ ਵੀ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ। ਲੋਕਧਾਰਾਈ ਸਮੱਗਰੀ, ਲੋਕ ਧਰਮ ਅਤੇ ...

ਪੂਰਾ ਲੇਖ ਪੜ੍ਹੋ »

24ਵੇਂ ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਗੁਰਦੁਆਰਾ ਸ੍ਰੀ ਗੁਰੂ ਨਾਨਕ ਪਿਆਊ ਤਪ ਅਸਥਾਨ ਬਾਬਾ ਗੁਰਮੀਤ ਸਿੰਘ ਬੇਦੀ

ਬਾਬਾ ਗੁਰਮੀਤ ਸਿੰਘ ਬੇਦੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ 15ਵੀਂ ਅੰਸ਼-ਵੰਸ਼ ਵਿਚ ਸਨ। ਬਚਪਨ ਤੋਂ ਹੀ ਆਪ ਜੀ ਦੀ ਰੁਚੀ ਧਾਰਮਿਕ ਸੀ। ਉਨ੍ਹਾਂ ਆਪਣੇ ਮਾਤਾ-ਪਿਤਾ ਦੀ ਪੁਰਾਤਨ, ਧਾਰਮਿਕ ਪਿਰਤ ਅਨੁਸਾਰ ਗੁਰੂ ਨਾਨਕ ਪਿਆਊ, ਚੱਕ 2 ਐੱਲ. ਐੱਲ., ਪਿੰਡ ਧਾਲੇਵਾਲਾ, ਜ਼ਿਲ੍ਹਾ ਸ੍ਰੀ ਗੰਗਾਨਗਰ ਵਿਖੇ ਘੋਰ ਤਪੱਸਿਆ ਕੀਤੀ ਅਤੇ ਹਮੇਸ਼ਾ ਭਜਨ ਬੰਦਗੀ ਦੇ ਰੰਗ ਵਿਚ ਰੰਗੇ ਰਹਿੰਦੇ। ਇਸ ਦੇ ਨਾਲ ਹੀ ਆਪ ਇਸ ਮਾਰੂਥਲ ਦੀ ਤੇਜ਼ ਗਰਮੀ ਵਿਚ ਲੂ ਦੀ ਸਤਾਈ ਲੋਕਾਈ ਅਤੇ ਪਸ਼ੂ-ਪੰਛੀਆਂ ਨੂੰ ਜਲ ਛਕਾਉਂਦੇ ਅਤੇ ਉਨ੍ਹਾਂ ਦੀ ਟਹਿਲ ਸੇਵਾ ਕਰਦੇ। ਸੰਗਤਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਬਾਬਾ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ 'ਤੇ ਇਕ ਸੁੰਦਰ ਅਸਥਾਨ ਦਾ ਨਿਰਮਾਣ ਕੀਤਾ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੜੇ ਸਤਿਕਾਰ ਨਾਲ ਪ੍ਰਕਾਸ਼ ਕੀਤਾ ਗਿਆ। ਬਾਬਾ ਜੀ ਇਸ ਸਥਾਨ 'ਤੇ ਹਰ ਪੂਰਨਮਾਸ਼ੀ ਦੀ ਰਾਤ ਨੂੰ ਸਿਮਰਨ-ਕੀਰਤਨ ਅਤੇ ਜਪ ਕਰਿਆ ਕਰਦੇ ਸਨ। ਬਾਬਾ ਜੀ ਨੇ ਜੀਵਨ ਭਰ ਉਸ ਅਕਾਲ ਪੁਰਖ ਦੀ ਉਪਾਸਨਾ ਕੀਤੀ ਅਤੇ ਗੁਰੂਆਂ ਦੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਬਾਰੇ ਸੰਗਤਾਂ ...

ਪੂਰਾ ਲੇਖ ਪੜ੍ਹੋ »

ਇਤਿਹਾਸ 'ਤੇ ਇਕ ਝਾਤ

ਮਹਾਰਾਜਾ ਰਣਜੀਤ ਸਿੰਘ ਲਾਹੌਰ 'ਤੇ ਕਿਵੇਂ ਕਾਬਜ਼ ਹੋਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਇਨ੍ਹਾਂ ਤੋਂ ਇਲਾਵਾ ਮਹਾਰਾਜਾ ਦੀਆਂ ਮੁੱਖ ਰਾਣੀਆਂ : ਮਹਿਤਾਬ ਕੌਰ ਜਿਹੜੀ ਸਦਾ ਕੌਰ ਦੀ ਧੀ ਸੀ। ਪਾਕਿਸਤਾਨੀ ਪੰਜਾਬ ਦੇ ਇਕ ਸਾਬਕਾ ਚੀਫ ਮਨਿਸਟਰ ਮੁਹੰਮਦ ਆਰਿਫ ਨਕਈ ਜਿਨ੍ਹਾਂ ਦੇ ਵੱਡਕੇ ਈਸ਼ਰ ਸਿੰਘ ਤੇ ਅਤਰ ਸਿੰਘ ਮੁਸਲਮਾਨ ਬਣ ਗਏ ਸਨ, ਇਨ੍ਹਾਂ ਦਾ ਪਿੰਡ ਬਾਹਰਵਾਲ, ਪੱਤੋ ਕੀ ਲਾਹੌਰ ਦੇ ਨੇੜੇ ਸੀ ਇਨ੍ਹਾਂ ਦੇ ਵੱਡਕੇ ਹੀਰਾ ਸਿੰਘ ਸੰਧੂ ਨਕਈ ਨੇ ਨਕਈ ਮਿਸਲ ਬਣਾਈ ਸੀ। ਇਸ ਪਰਿਵਾਰ 'ਚੋਂ ਸਰਦਾਰ ਰਣ ਸਿੰਘ ਨਕਈ ਦੀ ਧੀ ਬੀਬੀ ਰਾਜ ਕੌਰ ਸੀ ਇਸ ਨੂੰ ਮਹਾਰਾਣੀ ਦਾਤਰ ਕੌਰ ਵੀ ਕਿਹਾ ਜਾਂਦਾ ਸੀ, ਜੋ ਮਹਾਰਾਜਾ ਰਣਜੀਤ ਸਿੰਘ ਨਾਲ 1798 ਵਿਚ ਵਿਆਹੀ ਗਈ ਸੀ। ਮਹਾਰਾਜਾ ਪਿਆਰ ਨਾਲ ਇਸ ਰਾਣੀ ਨੂੰ ਮਾਈ ਨਕੈਣ ਕਹਿ ਕੇ ਵੀ ਸੱਦਦੇ ਸਨ। ਇਕ ਜਿੰਦ ਕੌਰ ਜੋ ਲਾਹੌਰ ਨੇੜਲੇ ਪਿੰਡ ਓਡਰ (ਨੇੜੇ ਵਣੀਏ ਕੇ) ਤੋਂ ਔਲਖ ਸਰਦਾਰਾਂ ਵਿਚੋਂ ਸੀ, ਜਿਸ ਤੋਂ ਮਹਾਰਾਜਾ ਦਲੀਪ ਸਿੰਘ ਹੋਇਆ। ਮੰਨਾ ਸਿੰਘ ਦੀ ਧੀ ਜਿੰਦਾਂ ਪਿੰਡ ਚੱਚਰ ਨੇੜੇ ਗੁਜਰਾਂਵਾਲਾ ਪੈਦਾ ਹੋਈ ਸੀ। ਇਸ ਦਾ ਭਰਾ ਜਵਾਹਰ ਸਿੰਘ ਮਸ਼ਹੂਰ ਹੋਇਆ ਹੈ। ਇਕ ਮਹਿਤਾਬ ਕੌਰ ਹੋਰ ਵੀ ਰਾਣੀ ਸੀ। ਇਹ ਪਿੰਡ ...

ਪੂਰਾ ਲੇਖ ਪੜ੍ਹੋ »

ਸੌਖੀ ਨਹੀਂ ਮਿਲੀ ਇਹ ਪਗੜੀ ਸਰਦਾਰਾ

ਇਕ ਵਿਅਕਤੀ ਜਿਸ ਦੇ ਸਿਰ 'ਤੇ ਸੋਹਣੀ ਦਸਤਾਰ ਸਜੀ ਹੋਈ ਹੋਵੇ, ਉਸ ਨੂੰ ਹਰ ਕੋਈ ਬੜੇ ਪਿਆਰ ਅਤੇ ਸਤਿਕਾਰ ਨਾਲ 'ਸਰਦਾਰ ਜੀ' ਆਖ ਕੇ ਬੁਲਾਉਂਦਾ ਹੈ, ਭਾਵੇਂ ਉਹ ਬਹੁਤਾ ਅਮੀਰ ਵੀ ਨਾ ਹੋਵੇ ਪਰ ਉਸ ਕੋਲ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੀ ਹੋਈ ਦਸਤਾਰ ਕਾਰਨ ਦੂਸਰੇ ਲੋਕਾਂ ਦੀਆਂ ਨਜ਼ਰਾਂ 'ਚ ਉਹ ਅਤਿ ਸਤਿਕਾਰਯੋਗ ਹੁੰਦਾ ਹੈ। ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਪੱਛਮੀ ਸੱਭਿਅਤਾ ਨੇ ਇਸ ਕਦਰ ਜਕੜ ਲਿਆ ਹੈ ਕਿ ਉਸ ਨੇ ਭਲੇ-ਬੁਰੇ ਦੀ ਪਛਾਣ ਹੀ ਗਵਾ ਦਿੱਤੀ ਹੈ। ਪੋਚਵੀਆਂ ਪੱਗਾਂ ਤੇ ਰੰਗਲੇ ਦੁਪੱਟੇ ਕਿਤੇ-ਕਿਤੇ ਹੀ ਨਜ਼ਰ ਆਉਂਦੇ ਹਨ। ਬੱਚਿਆਂ ਨੂੰ ਬਚਪਨ ਵਿਚ ਗੁਰੂਆਂ, ਪੀਰਾਂ ਅਤੇ ਮਹਾਨ ਯੋਧਿਆਂ ਦੇ ਕਿੱਸੇ-ਕਹਾਣੀਆਂ ਅਤੇ ਕੇਸਾਂ ਦੀ ਖਾਤਰ ਦਿੱਤੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਜੇਕਰ ਇਨ੍ਹਾਂ ਨੂੰ ਧਰਮਸ਼ਾਲਾ, ਗੁਰੂ-ਘਰਾਂ ਅਤੇ ਸਕੂਲਾਂ ਵਿਚ ਸਿੱਖਿਆ ਦਿੱਤੀ ਜਾਵੇ ਤਾਂ ਕੀ ਮਜਾਲ ਕਿ ਬੱਚੇ ਵੱਡੇ ਹੋ ਕੇ ਆਪਣੇ ਗੁਰੂ ਤੋਂ ਬੇਮੁੱਖ ਹੋ ਜਾਣ। ਸਾਡੇ ਗੁਰੂਆਂ ਨੇ ਸਾਡੀ ਸਰਦਾਰੀ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ। ਆਪ ਸ਼ਹੀਦ ਹੋਏ ਤੇ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ॥

ਸਿਰੀਰਾਗੁ ਮਹਲਾ ੩॥ ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ॥ ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ॥ ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ॥ ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ॥ ੧॥ ਮਨ ਮੇਰੇ ਸਦਾ ਹਰਿ ਵੇਖੁ ਹਦੂਰਿ॥ ਜਨਮ ਮਰਨ ਦੁਖੁ ਪਰਹਰੈ ਸਬਦਿ ਰਹਿਆ ਭਰਪੂਰਿ॥ ੧॥ ਰਹਾਉ॥ ਸਚੁ ਸਲਾਹਨਿ ਸੇ ਸਚੇ ਸਚਾ ਨਾਮੁ ਅਧਾਰੁ॥ ਸਚੀ ਕਾਰ ਕਮਾਵਣੀ ਸਚੇ ਨਾਲਿ ਪਿਆਰੁ॥ ਸਚਾ ਸਾਹੁ ਵਰਤਦਾ ਕੋਇ ਨ ਮੇਟਣਹਾਰੁ॥ ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੇ ਕੂੜਿਆਰ॥ ੨॥ ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ॥ ਮਾਇਆ ਮੋਹਿ ਵਿਸਾਰਿਆ ਸੁਖਦਾਤਾ ਦਾਤਾਰੁ॥ ਸਤਗੁਰ ਸੇਵਹਿ ਤਾ ਉਬਰਹਿ ਸਚੁ ਰਖਹਿ ਉਰ ਧਾਰਿ॥ ਕਿਰਪਾ ਤੇ ਹਰਿ ਪਾਈਐ ਸਚਿ ਸਬਦਿ ਵੀਚਾਰਿ॥ ੩॥ ਸਤਗੁਰੁ ਸੇਵਿ ਮਨੁ ਨਿਰਮਲਾ ਹਉਮੈ ਤਜਿ ਵਿਕਾਰ॥ ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ॥ ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ॥ ਸਚਿ ਰਤੇ ਮੁਖ ਉਜਲੇ ਤਿਤੁ ਸਾਚੈ ਦਰਬਾਰਿ॥ ੪॥ ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ॥ ਇਨਸਾਨੁ ਦਾਨੁ ਜੇਤਾ ਕਰਹਿ ...

ਪੂਰਾ ਲੇਖ ਪੜ੍ਹੋ »

ਵਿਦੇਸ਼ਾਂ ਵਿਚ ਇਕ ਸਦੀ ਤੋਂ ਨਸਲਵਾਦ ਦਾ ਸਾਹਮਣਾ ਕਰਦੇ ਆ ਰਹੇ ਹਨ ਸਿੱਖ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਫਰਾਂਸ ਵਿਚ ਪਗੜੀ ਦਾ ਮਸਲਾ ਸੰਨ 2004 ਤੋਂ ਫਰਾਂਸ ਵਿਚ ਪੈਦਾ ਹੋਇਆ ਸਿੱਖਾਂ ਦੀ ਪਗੜੀ ਤੇ ਕਕਾਰਾਂ ਸਮੇਤ ਧਾਰਮਿਕ ਨਿਸ਼ਾਨੀਆਂ ਅਤੇ ਪਹਿਰਾਵਿਆਂ ਦੀ ਪ੍ਰਵਾਨਗੀ ਦਾ ਮਸਲਾ ਬਹੁਤ ਹੀ ਨਾਜ਼ਕ ਅਤੇ ਰੋਸ ਭਰਪੂਰ ਵਾਤਾਵਰਨ ਵਿਚ ਦਾਖਲ ਹੋ ਚੁੱਕਾ ਹੈ, ਜਿਸ ਦੇ ਨਤੀਜੇ ਵਜੋਂ ਨਸਲਵਾਦੀ ਅਤੇ ਤਾਨਾਸ਼ਾਹੀ ਕਾਨੂੰਨਾਂ ਤੋਂ ਪ੍ਰਭਾਵਿਤ ਫਰਾਂਸ ਦੀ ਸਰਕਾਰ ਵਿਰੁੱਧ ਮੁਸਲਮਾਨ, ਸਿੱਖ, ਯਹੂਦੀ ਅਤੇ ਰੋਮਨ ਕੈਥੋਲਿਕ ਈਸਾਈ ਫਰਾਂਸ ਦੇ ਪੈਰਿਸ ਅਤੇ ਹੋਰ ਮਹਾਂਨਗਰਾਂ ਵਿਚ ਰੋਸ ਵਿਖਾਵਿਆਂ ਰਾਹੀਂ ਫਰਾਂਸੀਸੀ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦੇ ਦੇਖੇ ਜਾਂਦੇ ਰਹੇ ਹਨ। ਫਰਾਂਸ ਵਿਚ ਸਿੱਖਾਂ ਲਈ ਧਾਰਮਿਕ ਨਿਸ਼ਾਨੀਆਂ ਦਾ ਮਸਲਾ, ਉੱਥੇ ਦੀ ਸੱਜੇ-ਪੱਖੀ ਰਾਜਨੀਤਕ ਲਾਬੀ ਕਾਰਨ ਸਰਕਾਰ ਲਈ ਵੀ ਬਹੁਤ ਨਾਜ਼ਕ ਸਥਿਤੀ ਵਿਚ ਪੁੱਜ ਚੁੱਕਾ ਹੈ। ਜੇ ਧਾਰਮਿਕ ਨਿਸ਼ਾਨੀਆਂ 'ਤੇ ਪਾਬੰਦੀ ਲਗਦੀ ਹੈ ਤਾਂ ਫਰਾਂਸ ਦੀ ਸੱਜੇ-ਪੱਖੀ ਪ੍ਰਵਾਸੀ ਵਿਰੋਧੀ ਕੱਟੜ ਲੀਡਰਸ਼ਿਪ ਦੀ ਜਿੱਤ ਹੁੰਦੀ ਹੈ, ਜਿਸ ਨਾਲ ਗ਼ੈਰ ਗੋਰੇ ਘੱਟ-ਗਿਣਤੀ ਫਰਾਂਸ ਵੱਸਦੇ ਆਵਾਸੀਆਂ 'ਤੇ ...

ਪੂਰਾ ਲੇਖ ਪੜ੍ਹੋ »

ਸ਼ਹੀਦ ਭਗਤ ਸਿੰਘ ਦੀ ਅੰਤਿਮ ਯਾਦਗਾਰ ਦਾ ਨਿਰਮਾਣ ਅਜੇ ਸੰਭਵ ਨਹੀਂ

ਪਾਕਿਸਤਾਨ ਦੇ ਅਲੱਗ-ਅਲੱਗ ਸ਼ਹਿਰਾਂ ਵਿਚ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਕਈ ਯਾਦਗਾਰਾਂ ਮੌਜੂਦ ਹਨ, ਜਿਨ੍ਹਾਂ ਵਿਚ ਫ਼ੈਸਲਾਬਾਦ (ਪੁਰਾਣਾ ਨਾਂਅ ਲਾਇਲਪੁਰ) ਸ਼ਹਿਰ ਦੀ ਜੜ੍ਹਾਂਵਾਲਾ-ਫ਼ੈਸਲਾਬਾਦ ਰੋਡ 'ਤੇ ਪਿੰਡ ਬੰਗਾ ਦੇ ਚੱਕ ਨੰਬਰ 105 ਵਿਚ ਮੌਜੂਦ ਭਗਤ ਸਿੰਘ ਦਾ ਜਨਮ ਸਥਾਨ, ਬੰਗਾ ਦੇ ਇਸੇ ਚੱਕ ਵਿਚਲਾ ਭਗਤ ਸਿੰਘ ਦਾ ਪ੍ਰਾਇਮਰੀ ਸਕੂਲ, ਲਾਹੌਰ ਦੇ ਸਿਵਲ ਲਾਈਨ ਇਲਾਕੇ ਵਿਚ ਮੌਜੂਦ ਡੀ.ਏ.ਵੀ. ਸਕੂਲ (ਨਵਾਂ ਨਾਂਅ ਗੌਰਮਿੰਟ ਮੁਸਲਿਮ ਹਾਈ ਸਕੂਲ-2), ਰਟੀਗਨ ਰੋਡ 'ਤੇ ਸਥਾਪਿਤ ਬ੍ਰੈਡਲੇ ਹਾਲ ਵਿਚ ਮੌਜੂਦ ਨੈਸ਼ਨਲ ਕਾਲਜ ਸਹਿਤ ਲਾਹੌਰ ਦੀ ਸੈਂਟਰਲ ਜੇਲ੍ਹ ਅਤੇ ਜੇਲ੍ਹ ਦੇ ਫਾਂਸੀ ਦਾ ਉਹ ਤਖ਼ਤਾ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹਨ, ਜਿਥੇ 23 ਮਾਰਚ, 1931 ਨੂੰ ਭਗਤ ਸਿੰਘ ਨੂੰ ਉਸ ਦੇ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਸਹਿਤ ਫਾਂਸੀ 'ਤੇ ਲਟਕਾਇਆ ਗਿਆ ਸੀ। ਇਹ ਯਾਦਗਾਰਾਂ ਫੈਸਲਾਬਾਦ ਤੇ ਲਾਹੌਰ ਵਿਚ ਅੱਜ ਵੀ ਮੌਜੂਦ ਜ਼ਰੂਰ ਹਨ, ਪਰ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਸ਼ਹੀਦ ਭਗਤ ਸਿੰਘ ਦੇ ਪਾਕਿਸਤਾਨੀ ਪ੍ਰਸੰਸਕ ਇਨ੍ਹਾਂ ਯਾਦਗਾਰਾਂ ਨੂੰ ਇਨਸਾਫ਼ ਅਤੇ ਸਨਮਾਨ ਨਹੀਂ ਦਿਵਾ ਸਕੇ। ਲਿਹਾਜ਼ਾ ਅੱਜ ਇਨ੍ਹਾਂ ...

ਪੂਰਾ ਲੇਖ ਪੜ੍ਹੋ »

ਖ਼ਲੀਲ ਜਿਬਰਾਨ

ਇਕ ਜੀਵਨੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਮਿਟੀ ਧੁੰਦ 'ਮੇਰੇ ਵੀਰ ਮੀਸ਼ਾ, ਮੈਂ ਜਦੋਂ ਦਾ ਇਸ ਸ਼ਹਿਰ ਵਿਚ ਆਇਆ ਹਾਂ, ਡਾਕਟਰਾਂ ਕੋਲ ਹੀ ਨੱਠ-ਭੱਜ ਕਰ ਰਿਹਾ ਹਾਂ। ਮੇਰਾ ਦਿਲ ਆਪਣੀ ਲੈਅ ਅਤੇ ਗਤੀ ਗੁਆ ਚੁੱਕਾ ਹੈ। ਫਿਕਰ ਦੀ ਕੋਈ ਗੱਲ ਨਹੀਂ। ਜੋ ਹੋਣਾ ਹੈ, ਹਰ ਹੀਲੇ ਹੋ ਕੇ ਹੀ ਰਹੇਗਾ। ਮੈਨੂੰ ਇਕ ਗੱਲ ਦਾ ਭਰੋਸਾ ਹੈ ਕਿ ਸਵੇਰ ਹੋਣ ਤੱਕ ਮੈਂ ਪਹਾੜ ਦੀ ਢਲਾਨ 'ਤੇ ਤੁਰਦਾ ਰਹਾਂਗਾ। ਸੂਰਜ ਦੇ ਉਦੈ ਹੁੰਦਿਆਂ ਹੀ ਧੁੰਦ ਮਿਟ ਜਾਵੇਗੀ ਤੇ ਚਾਰੋਂ ਪਾਸੇ ਚਾਨਣ ਹੀ ਚਾਨਣ ਹੋਵੇਗਾ।' 'ਮੈਂ ਸ੍ਰਿਸ਼ਟੀ ਦਾ ਅਲਫਾ ਤੇ ਗਾਮਾ ਹਾਂ-ਜੋ ਇਹ ਗੱਲ ਜਾਣਦਾ ਹੈ, ਉਹ ਸਭ ਕੁਝ ਜਾਣਦਾ ਹੈ। ਜੋ ਇਹ ਜਾਣਦਾ ਹੈ ਕਿ ਦੁੱਖ ਵਿਚੋਂ ਵੀ ਸੁਖ ਛਾਣਿਆ ਜਾ ਸਕਦਾ ਹੈ, ਉਸ ਲਈ ਕੋਈ ਦੁੱਖ-ਸੁੱਖ ਨਹੀਂ। ਦੋ ਆਦਮੀਆਂ ਵਿਚਕਾਰ ਮੂਲ ਅੰਤਰ ਉਨ੍ਹਾਂ ਦੇ ਰੁਤਬੇ ਜਾਂ ਸ਼ੁਹਰਤ ਕਰਕੇ ਨਹੀਂ ਹੁੰਦਾ, ਸਗੋਂ ਅੰਤਰ ਹੁੰਦਾ ਹੈ-'ਮੈਂ' ਦੇ ਪਸਾਰੇ ਦਾ। ਇਕ ਆਦਮੀ ਦਾ 'ਮੈਂ' (ਹਉਮੈ) ਕਹਿੰਦਾ ਹੈ-'ਜੇ ਕੋਈ ਤੁਹਾਡੀ ਸੱਜੀ ਗੱਲ੍ਹ 'ਤੇ ਥੱਪੜ ਮਾਰੇ ਤਾਂ ਉਸ ਸਾਹਮਣੇ ਆਪਣੀ ਦੂਜੀ ਗੱਲ੍ਹ ਕਰ ਦਿਓ।' ਅਜਿਹੇ ਆਦਮੀ ਦੀ 'ਮੈਂ' ਦਾ ...

ਪੂਰਾ ਲੇਖ ਪੜ੍ਹੋ »

ਅਣਗੌਲਿਆ ਆਜ਼ਾਦੀ ਘੁਲਾਟੀਆ ਬਾਬਾ ਮੇਹਰ ਸਿੰਘ ਅਲੀਪੁਰ

ਇਥੇ ਅੱਜ ਉਸ ਆਜ਼ਾਦੀ ਘੁਲਾਟੀਏ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਨੂੰ ਸਮੇਂ-ਸਮੇਂ ਦੀਆਂ ਹਕੂਮਤਾਂ ਨੇ ਅੱਖੋਂ-ਪਰੋਖੇ ਕਰੀ ਰੱਖਿਆ। ਉਹ ਹੈ ਸੁਤੰਤਰਤਾ ਸੰਗਰਾਮੀਆ ਬਾਬਾ ਮੇਹਰ ਸਿੰਘ, ਜਿਸ ਨੇ ਪਿਤਾ ਸ: ਗੁਲਾਬ ਸਿੰਘ ਦੇ ਘਰ ਮਾਤਾ ਚੰਦ ਕੌਰ ਦੀ ਕੁੱਖੋਂ 1885 ਵਿਚ ਪਿੰਡ ਅਲੀਪੁਰ ਜੋ ਹਰੀਕੇ ਦੇ ਨੇੜੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ (ਮੌਜੂਦਾ ਜ਼ਿਲ੍ਹਾ ਤਰਨਤਾਰਨ ਸਾਹਿਬ) ਵਿਖੇ ਜਨਮ ਲਿਆ। ਬਚਪਨ ਤੋਂ ਬਾਬਾ ਜੀ ਸਾਧੂ ਸੁਭਾਅ ਦੀ ਬਿਰਤੀ ਰੱਖਦੇ ਸਨ ਤੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ। 13 ਅਪ੍ਰੈਲ, 1919 ਨੂੰ ਜਲ੍ਹਿਆਵਾਲੇ ਬਾਗ ਵਿਚ ਵਿਸਾਖੀ ਦੇ ਸਬੰਧ ਵਿਚ ਭਾਰਤੀਆਂ ਦਾ ਬਹੁਤ ਵੱਡਾ ਇਕੱਠ ਹੋਇਆ ਤਾਂ ਬਾਬਾ ਜੀ 8 ਦਿਨ ਪਹਿਲਾਂ ਹੀ ਘਰੋਂ ਛੋਲੇ ਅਤੇ ਗੁੜ ਲੈ ਕੇ ਤੁਰ ਪਏ ਸਨ। ਉਦੋਂ ਬੱਸਾਂ ਆਦਿ ਨਹੀਂ ਸੀ ਹੁੰਦੀਆਂ ਬਾਬਾ ਜੀ ਉੱਥੇ ਪੈਦਲ ਹੀ ਜਾ ਪਹੁੰਚੇ। ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਨਿਹੱਥੇ ਭਾਰਤੀਆਂ ਉੱਤੇ ਅੰਗਰੇਜ਼ ਅਫ਼ਸਰ ਜਨਰਲ ਡਾਇਰ ਨੇ ਗੋਲੀਆਂ ਦੀ ਬੌਛਾੜ ਕਰਾ ਦਿੱਤੀ, ਜਿਸ ਨਾਲ ਭਾਰੀ ਗਿਣਤੀ ਵਿਚ ਭਾਰਤੀ ਸ਼ਹੀਦ ਹੋ ਗਏ। ਫੱਟੜਾਂ ਦਾ ਕੋਈ ਕਿਆਫ਼ਾ ਨਹੀਂ ਸੀ ...

ਪੂਰਾ ਲੇਖ ਪੜ੍ਹੋ »

ਯਾਤਰਾ ਪੁਰਾਤਨ ਰਿਆਸਤਾਂ ਦੀ

ਰਿਆਸਤ ਨਾਂਦੇੜ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਗੁਰਦੁਆਰਾ ਲੰਗਰ ਸਾਹਿਬ : ਗੁਰਦੁਆਰਾ ਲੰਗਰ ਸਾਹਿਬ ਦੁਨੀਆ ਭਰ ਵਿਚ ਗੁਰਦੁਆਰਾ ਸੰਤ ਬਾਬਾ ਨਿਧਾਨ ਸਿੰਘ ਦੇ ਨਾਂਅ ਨਾਲ ਵੀ ਪ੍ਰਸਿੱਧ ਹੈ, ਇਸ ਦੀ ਆਪਣੀ ਵਿਸ਼ਾਲ ਇਮਾਰਤ ਹੈ। ਸੰਤ ਬਾਬਾ ਨਿਧਾਨ ਸਿੰਘ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਦਰਸ਼ਨ ਦਿੱਤੇ ਅਤੇ ਲੰਗਰ ਚਲਾਉਣ ਲਈ ਹੁਕਮ ਦਿੱਤਾ ਤੇ ਕਿਹਾ-'ਖੀਸਾ ਮੇਰਾ ਤੇ ਹੱਥ ਤੇਰਾ' ਸੰਤ ਬਾਬਾ ਨਿਧਾਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਾਤਨ ਲੰਗਰ ਵਾਲੀ ਜਗ੍ਹਾ ਪਹਿਚਾਣ ਕੇ ਆਸਣ ਲਾ ਲਏ ਅਤੇ ਲੰਗਰ ਸ਼ੁਰੂ ਕਰ ਦਿੱਤਾ। ਅੱਜ ਵੀ ਇਸ ਗੁਰਦੁਆਰਾ ਸਾਹਿਬ ਵਿਚ ਲੰਗਰ 24 ਘੰਟੇ ਚਲਦਾ ਹੈ। ਇਸ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਦੇਖ ਕੇ ਸ਼ਰਧਾਲੂ ਹੈਰਾਨ ਵੀ ਹੁੰਦੇ ਹਨ ਤੇ ਖੁਸ਼ ਵੀ। ਵੱਡੀ ਗਿਣਤੀ ਸੰਗਤਾਂ ਗੁਰਦੁਆਰਾ ਲੰਗਰ ਸਾਹਿਬ ਦੀ ਇਮਾਰਤ ਵਿਚ ਬਣੇ ਕਮਰਿਆਂ ਤੇ ਹੋਰ ਇਮਾਰਤਾਂ-ਸਰਾਵਾਂ ਵਿਚ ਬਣੇ ਕਮਰਿਆਂ ਵਿਚ ਵੀ ਵਿਸ਼ਰਾਮ ਕਰਦੀਆਂ ਹਨ। ਇਸ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿਚ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਇਸ ...

ਪੂਰਾ ਲੇਖ ਪੜ੍ਹੋ »

65ਵੀਂ ਬਰਸੀ 'ਤੇ ਵਿਸ਼ੇਸ਼

ਪੰਥ ਦੇ ਸਤਿਕਾਰਤ ਕੀਰਤਨੀਏ-ਰਾਗੀ ਭਾਈ ਜਵਾਲਾ ਸਿੰਘ

ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਸਮੁੱਚੇ ਸਿੱਖ ਪੰਥ ਨੂੰ ਆਪਣੇ ਗੁਰਧਾਮਾਂ ਦੀ ਮਾਣ-ਮਰਿਆਦਾ ਅਤੇ ਸਿੱਖ ਸਿਧਾਂਤਾਂ ਦੀ ਜਿਹੜੀ ਸੋਝੀ ਪ੍ਰਚਾਰ ਰਾਹੀਂ ਸਿੰਘ ਸਭਾ ਲਹਿਰ ਨੇ ਦਿੱਤੀ, ਉਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ, ਉਹ ਥੋੜ੍ਹੀ ਹੈ। 20ਵੀਂ ਸਦੀ ਦੇ ਪਹਿਲੇ ਅੱਧ ਵਿਚ ਗੁਰਮਤਿ ਸੰਗੀਤ ਦੇ ਖੇਤਰ ਵਿਚ ਜਿਹੜਾ ਵਡਮੁੱਲਾ ਕਾਰਜ ਰਾਗੀ ਭਾਈ ਜਵਾਲਾ ਸਿੰਘ ਨੇ ਕੀਤਾ, ਉਸ ਨੂੰ ਅੱਜ ਵੀ ਗੁਰਬਾਣੀ ਕੀਰਤਨ ਦੇ ਰਸੀਏ ਉਸੇ ਸ਼ਿੱਦਤ ਨਾਲ ਯਾਦ ਕਰਦੇ ਹਨ। ਰਾਗੀ ਭਾਈ ਜਵਾਲਾ ਸਿੰਘ ਦਾ ਪਰਿਵਾਰ ਅੱਜ ਵੀ ਗੁਰਬਾਣੀ ਕੀਰਤਨ ਦੇ ਮੰਨੇ-ਪ੍ਰਮੰਨੇ ਸੰਗੀਤਕ ਘਰਾਣੇ ਵਜੋਂ ਸਿੱਖ ਪੰਥ ਦੀ ਸੇਵਾ ਨਿਭਾਅ ਰਿਹਾ ਹੈ। ਭਾਈ ਸਾਹਿਬ ਦਾ ਜਨਮ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੈਦਪੁਰ ਵਿਚ ਰਾਗੀ ਭਾਈ ਦੇਵਾ ਸਿੰਘ ਦੇ ਗ੍ਰਹਿ ਵਿਖੇ 1872 ਈ: ਵਿਚ ਹੋਇਆ। ਰਾਗੀ ਭਾਈ ਦੇਵਾ ਸਿੰਘ ਜਿਥੇ ਕੀਰਤਨ ਦੀ ਸੇਵਾ ਕਰਦੇ ਸਨ, ਉਥੇ ਨਾਲ ਹੀ ਰੋਟੀ-ਰੋਜ਼ੀ ਦੇ ਸਾਧਨ ਲਈ ਖੇਤੀਬਾੜੀ ਦਾ ਧੰਦਾ ਵੀ ਕਰਦੇ ਸਨ। ਭਾਈ ਦੇਵਾ ਸਿੰਘ ਦੇ ਪਿਤਾ ਭਾਈ ਪੰਜਾਬ ਸਿੰਘ ...

ਪੂਰਾ ਲੇਖ ਪੜ੍ਹੋ »

ਸਿੱਖ ਪੰਥ ਨੂੰ ਦਰਪੇਸ਼ ਹੈ ਪ੍ਰੇਰਨਾਦਾਇਕ ਸ਼ਖ਼ਸੀਅਤਾਂ ਦੀ ਕਮੀ

ਸਿੱਖ ਕੌਮ ਦਾ ਵਿਰਸਾ ਅਮੀਰ ਹੈ, ਇਸ ਵਿਰਾਸਤ ਦੇ ਪ੍ਰੇਰਨਾਦਾਇਕ 10 ਗੁਰੂ ਸਾਹਿਬਾਨ ਹੋਏ ਹਨ, ਜਿਨ੍ਹਾਂ ਦੀ ਵਿਚਾਰਧਾਰਾ ਉਪਰ ਸਿੱਖ ਕੌਮ ਨੂੰ ਪਹਿਰਾ ਦੇ ਕੇ ਵਿਰਾਸਤ ਨੂੰ ਅੱਗੇ ਤੋਰਨਾ ਚਾਹੀਦਾ ਸੀ ਪਰ ਸਿੱਖ ਕੌਮ ਦੇ 550 ਸਾਲਾਂ ਦੇ ਸਫ਼ਰ ਵਿਚ ਪ੍ਰੇਰਨਾਦਾਇਕ ਸ਼ਖ਼ਸੀਅਤਾਂ ਵੀ ਬਦਲਦੀਆਂ ਰਹੀਆਂ, ਬਦਲਣੀਆਂ ਚਾਹੀਦੀਆਂ ਵੀ ਹਨ ਜੋ ਮਾਨਸਿਕ ਵਿਕਾਸ ਦੀਆਂ ਪ੍ਰਤੀਕ ਹੁੰਦੀਆਂ ਹਨ ਪਰ ਉਨ੍ਹਾਂ ਵਿਚ ਗਾਡੀ ਰਾਹ ਬਣਨ ਦੀ ਸਮਰੱਥਾ ਹੋਣੀ ਅਤਿਅੰਤ ਜ਼ਰੂਰੀ ਹੈ। ਪ੍ਰੇਰਨਾਦਾਇਕ ਸ਼ਖ਼ਸੀਅਤਾਂ ਦੀ ਨੀਂਹ ਸਿੱਖ ਧਰਮ ਦਾ ਸਿਧਾਂਤ ਹੀ ਹੋਣਾ ਚਾਹੀਦਾ ਹੈ। ਉਹ ਰੌਸ਼ਨ ਚਿਰਾਗ ਹੋਣ, ਆਉਣ ਵਾਲੀ ਪੀੜ੍ਹੀ ਨੂੰ ਦਿਸ਼ਾ ਨਿਰਦੇਸ਼ ਦੇ ਸਕਣ। ਪ੍ਰੇਰਨਾਦਾਇਕ ਸ਼ਖ਼ਸੀਅਤਾਂ ਨੂੰ ਮੁੱਖ ਤੌਰ 'ਤੇ 5 ਭਾਗਾਂ ਧਾਰਮਿਕ, ਆਰਥਿਕ, ਸਮਾਜਿਕ, ਵਿੱਦਿਅਕ ਅਤੇ ਸੱਭਿਆਚਾਰਕ ਵਿਚ ਵੰਡਿਆ ਜਾ ਸਕਦਾ ਹੈ। ਸਿੱਖ ਸਮਾਜ ਇਨ੍ਹਾਂ ਪੰਜਾਂ ਖੇਤਰਾਂ ਵਿਚ ਅਮੀਰ ਵਿਰਾਸਤ ਦਾ ਮਾਲਕ ਹੈ। ਇਹ ਪੰਜੇ ਪੱਖ ਵੱਖਰੇ-ਵੱਖਰੇ ਹੋਣੇ ਚਾਹੀਦੇ ਹਨ। ਇਨ੍ਹਾਂ ਨੂੰ ਇਕ-ਦੂਜੇ ਵਿਚ ਰਲਗਡ ਨਹੀਂ ਕਰਨਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ...

ਪੂਰਾ ਲੇਖ ਪੜ੍ਹੋ »

ਹੇਮਕੁੰਟ ਪਰਬਤ ਹੈ ਜਹਾਂ

ਸ੍ਰੀ ਹੇਮਕੁੰਟ ਸਾਹਿਬ ਦੇ ਅਸਥਾਨ 'ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਬਲੇ ਜਨਮ ਵਿਚ ਦੁਸ਼ਟ-ਦਮਨ ਦੇ ਰੂਪ ਵਿਚ ਅਕਾਲ ਪੁਰਖ ਦਾ ਸਿਮਰਨ ਕੀਤਾ। ਸ੍ਰੀ ਹੇਮਕੁੰਟ ਸਾਹਿਬ ਦਾ ਅਸਥਾਨ ਉੱਤਰ ਪ੍ਰਦੇਸ਼ ਵਿਚ ਹਰਿਦੁਆਰ, ਰਿਸ਼ੀਕੇਸ਼, ਸ੍ਰੀਨਗਰ ਗੜਵਾਲ, ਕਰੁਣ ਪ੍ਰਯਾਗ, ਪਿੱਪਲਕੋਟੀ, ਜੋਸ਼ੀ ਮੱਠ, ਗੋਬਿੰਦ ਘਾਟ, ਗੋਬਿੰਦ ਧਾਮ ਤੋਂ ਉੱਪਰ ਸਮੁੰਦਰ ਦੀ ਸਤਹ ਤੋਂ 15210 ਫੁੱਟ ਦੀ ਉਚਾਈ 'ਤੇ ਹੈ। ਇਸ ਪਵਿੱਤਰ ਅਸਥਾਨ ਦੀ ਯਾਤਰਾ ਲਈ ਆਉਣ ਵਾਲੇ ਪ੍ਰਮੁੱਖ ਪੜਾਵਾਂ 'ਚੋਂ ਰਿਸ਼ੀਕੇਸ਼ ਇਕ ਨੰਬਰ 'ਤੇ ਹੈ। ਇਥੇ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਹੈ। ਸੰਗਤਾਂ ਦੇ ਰਹਿਣ ਵਾਸਤੇ ਵੱਡੀ ਗਿਣਤੀ ਵਿਚ ਕਮਰੇ ਬਣੇ ਹੋਏ ਹਨ। ਜੇਕਰ ਯਾਤਰੂ ਸੰਗਤਾਂ ਨੂੰ ਕਮਰੇ ਨਾ ਵੀ ਮਿਲਣ ਤਾਂ ਉਨ੍ਹਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਵਾਲੇ ਸਸਤੇ, ਮਹਿੰਗੇ ਹੋਟਲ ਵੀ ਕਾਫੀ ਗਿਣਤੀ ਵਿਚ ਮੌਜੂਦ ਹਨ। ਹਰਿਦੁਆਰ ਤੋਂ 28 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਸ ਪੁਰਾਤਨ ਸ਼ਹਿਰ ਨੂੰ 'ਰਿਸ਼ੀਆਂ ਦਾ ਘਰ' ਕਿਹਾ ਜਾਂਦਾ ਹੈ। ਰੇਲਵੇ ਦਾ ਇਹ ਆਖਰੀ ਸਟੇਸ਼ਨ ਹੈ। ਇਥੋਂ ਪਹਾੜੀ ਸਫ਼ਰ ਸ਼ੁਰੂ ਹੁੰਦਾ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX