ਤਾਜਾ ਖ਼ਬਰਾਂ


ਕਿਸਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤਾ ਸਮਾਪਤ
. . .  19 minutes ago
ਤਪਾ ਮੰਡੀ, 26 ਫਰਵਰੀ (ਵਿਜੇ ਕੁਮਾਰ)- ਖੇਤੀ ਕਾਨੂੰਨਾਂ ਵਿਰੁੱਧ ਕੀਤੇ ਜਾ ਰਹੇ ਸੰਘਰਸ਼ 'ਚੋਂ ਪਰਤੇ ਨੇੜਲੇ ਪਿੰਡ ਜੈਮਲ ਸਿੰਘ ਵਾਲਾ ਦੇ ਕਿਸਾਨ ਸਤਵੰਤ ਸਿੰਘ ਪੁੱਤਰ ਗੁਰਚਰਨ ਸਿੰਘ (30) ਨੇ ਫਾਹਾ ਲੈ ਕੇ...
ਦਿਨ ਚੜ੍ਹਦੇ ਹੀ ਤਪਾ ਪੁਲਿਸ ਨੇ ਸ਼ਹਿਰ ਦੀ ਬਾਜ਼ੀਗਰ ਬਸਤੀ 'ਚ ਚਲਾਇਆ ਸਰਚ ਅਭਿਆਨ
. . .  45 minutes ago
ਤਪਾ ਮੰਡੀ,26 ਫਰਵਰੀ (ਪ੍ਰਵੀਨ ਗਰਗ/ਵਿਜੇ ਸ਼ਰਮਾ) ਜ਼ਿਲ੍ਹਾ ਪੁਲੀਸ ਮੁਖੀ ਬਰਨਾਲਾ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ ਤਪਾ ਬਲਜੀਤ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਪੁਲਿਸ ਵਲੋਂ...
ਬਾਲਾਕੋਟ ਏਅਰ ਸਟ੍ਰਾਈਕ ਦੀ ਵਰੇਗੰਢ 'ਤੇ ਮੈਂ ਬੇਮਿਸਾਲ ਹੌਂਸਲੇ ਤੇ ਆਈਏਐਫ ਦੀ ਮਿਹਨਤ ਨੂੰ ਸਲਾਮ ਕਰਦਾ - ਰੱਖਿਆ ਮੰਤਰੀ
. . .  about 1 hour ago
ਤਾਮਿਲਨਾਡੂ:ਪ੍ਰਧਾਨ ਮੰਤਰੀ ਅੱਜ ਡਾ: ਐਮ.ਜੀ.ਆਰ.ਮੈਡੀਕਲ ਯੂਨੀਵਰਸਿਟੀ 'ਚ 33ਵੇਂ ਕਨਵੋਕੇਸ਼ਨ ਨੂੰ ਕਰਨਗੇ ਸੰਬੋਧਨ
. . .  about 1 hour ago
ਚੇਨਈ ,26ਫਰਵਰੀ- ਪ੍ਰਧਾਨ ਮੰਤਰੀ ਮੋਦੀ ਅੱਜ ਤਾਮਿਲਨਾਡੂ ਦੇ ਡਾ: ਐਮ.ਜੀ.ਆਰ.ਮੈਡੀਕਲ ਯੂਨੀਵਰਸਿਟੀ 'ਚ...
ਉੱਤਰ ਪ੍ਰਦੇਸ਼: ਰਾਮਪੁਰ ਵਿੱਚ ਬਜ਼ੁਰਗ ਦੀ ਹੱਤਿਆ
. . .  about 1 hour ago
ਲਖਨਊ , 26 ਫਰਵਰੀ - ਉੱਤਰ ਪ੍ਰਦੇਸ਼ ਰਾਮਪੁਰ ਦੇ ਅਜਿਮਨਗਰ ਥਾਣੇ ਪਿੰਡ ਦੀ ਇੱਕ ਮਸਜਿਦ ਵਿੱਚ ਇੱਕ ਬਜ਼ੁਰਗ ਦੀ...
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚੇ ਸੂਰਤ
. . .  about 1 hour ago
ਗੁਜਰਾਤ,26 ਫਰਵਰੀ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ...
ਐਮਾਜ਼ਾਨ ਪ੍ਰਾਈਮ ਇੰਡੀਆ ਦੀ ਮੁਖੀ ਅਪਰਨਾ ਪੁਰੋਹਿਤ ਦੀ ਅਗਾਂ ਜ਼ਮਾਨਤ ਪਟੀਸ਼ਨ ਕੀਤੀ ਰੱਦ
. . .  about 1 hour ago
ਨਵੀਂ ਦਿੱਲੀ, 26 ਫਰਵਰੀ - ਅਲਾਹਾਬਾਦ ਹਾਈ ਕੋਰਟ ਵੱਲੋਂ ਐਮਾਜ਼ਾਨ ਪ੍ਰਾਈਮ ਦੀ ਵੈੱਬ ਸੀਰੀਜ਼ ਤਾਂਡਵ ਦੇ ਮਾਮਲੇ 'ਚ ...
ਅਮਰੀਕਾ ਨੇ ਭਾਰਤ-ਪਾਕਿ ਜੰਗਬੰਦੀ ਸਮਝੌਤੇ ਦੀ ਪ੍ਰਸ਼ੰਸਾ ਕੀਤੀ
. . .  about 2 hours ago
ਵਾਸ਼ਿੰਗਟਨ, 26 ਫਰਵਰੀ - ਭਾਰਤ-ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ ਜੰਗਬੰਦੀ 'ਤੇ ਸਹਿਮਤੀ ਜਤਾਈ ਹੈ। ਅਮਰੀਕਾ ਨੇ ਦੋਵਾਂ ਦੇਸ਼ਾਂ...
ਉੜੀਸਾ: ਗਾਂਜਾ ਦੀ ਸਮੱਗਲਿੰਗ ਕਰਨ ਦੇ ਦੋਸ਼ 'ਚ ਇਕ ਸਾਬਕਾ ਪੁਲਿਸ ਮੁਲਾਜ਼ਮ ਗ੍ਰਿਫਤਾਰ
. . .  about 2 hours ago
ਉੜੀਸਾ,26 ਫਰਵਰੀ- ਮਲਕਾਨਗਿਰੀ ਵਿਚ ਗਾਂਜਾ ਦੀ ਸਮੱਗਲਿੰਗ ਕਰਨ ਦੇ ਦੋਸ਼ ਵਿਚ ਇਕ ਸਾਬਕਾ ਪੁਲਿਸ ਮੁਲਾਜ਼ਮ...
ਅੱਜ ਦਾ ਵਿਚਾਰ
. . .  about 2 hours ago
ਅੱਜ ਦਾ ਵਿਚਾਰ
ਨਵ ਨਿਯੁਕਤ ਮਾਸਟਰ ਕੇਡਰ ਅਧਿਆਪਕਾਂ ਨੂੰ ਕੱਲ੍ਹ ਨੂੰ ਮਿਲਣਗੇ ਨਿਯੁਕਤੀ ਪੱਤਰ
. . .  1 day ago
ਅਜਨਾਲਾ, 25 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿਚ ਭਰਤੀ ਕੀਤੇ ਅਧਿਆਪਕਾਂ ਨੂੰ ਕੱਲ੍ਹ ਯਾਨੀ 26 ਫਰਵਰੀ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ I ਸਾਇੰਸ ਅਤੇ ਹਿਸਾਬ ਵਿਸ਼ੇ ਦੇ ਨਵ-ਨਿਯੁਕਤ ਅਧਿਆਪਕਾਂ ਨੂੰ ...
ਪੁਡੂਚੇਰੀ ਚ ਲਗਾਇਆ ਗਿਆ ਰਾਸ਼ਟਰਪਤੀ ਸ਼ਾਸਨ
. . .  1 day ago
ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਬਾਹਰ ਖੜੀ ਮਿਲੀ ਵਿਸਫੋਟਕ ਪਦਾਰਥ ਵਾਲੀ ਕਾਰ ਮਿਲੀ
. . .  1 day ago
ਮੁੰਬਈ , 25 ਫ਼ਰਵਰੀ - ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਬਾਹਰ ਖੜੀ ਵਿਸਫੋਟਕ ਪਦਾਰਥ ਵਾਲੀ ਕਾਰ ਮਿਲੀ ਹੈ । ਮੁੰਬਈ ਪੁਲਿਸ ਦੇ ਬੁਲਾਰੇ ਡੀਸੀਪੀ ਚੈਤਨਿਆ ਐਸ ਨੇ ਕਿਹਾ ਕਿ ਕਾਰ ਦੇ ਅੰਦਰ ਜੈਲੇਟਿਨ ਦੀਆਂ ਤਾਰਾਂ ਪਾਈਆਂ ਗਈਆਂ ਸਨ ...
ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਮੌਕੇ ਦਿਸਿਆ ਕਿਸਾਨ ਅੰਦੋਲਨ ਦਾ ਅਸਰ
. . .  1 day ago
ਭੜੀ, 25 ਫਰਵਰੀ (ਭਰਪੂਰ ਸਿੰਘ ਹਵਾਰਾ)-ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਦੇਹ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਅੰਤਿਮ ਯਾਤਰਾ ਮੌਕੇ ਕਿਸਾਨ ਅੰਦੋਲਨ ਦਾ ਅਸਰ ਸਾਫ਼ ਤੌਰ 'ਤੇ ਦੇਖਿਆ ਜਾ ...
ਚੋਣਾਂ ਦੌਰਾਨ ਬੂਥ 'ਤੇ ਕਬਜ਼ੇ ਮਾਮਲੇ 'ਚ ਹਾਈਕੋਰਟ ਵਲੋਂ ਐੱਸ.ਡੀ.ਐਮ. ਕਲਾਨੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਵਡਾਲਾ ਬਾਂਗਰ, 25 ਫਰਵਰੀ (ਮਨਪ੍ਰੀਤ ਸਿੰਘ ਘੁੰਮਣ)-2019 ਵਿਚ ਹੋਈਆਂ ਸਰਪੰਚੀ ਦੀਆਂ ਚੋਣਾਂ ਵਿਚ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਸ਼ਕਰੀ ਵਿਖੇ ਚੋਣ ਬੂਥ 'ਤੇ ਕਬਜ਼ੇ ਦੇ ਮਾਮਲੇ ਵਿਚ ਅੱਜ ਹਾਈਕੋਰਟ ਨੇ ਮੌਜੂਦਾ ਐੱਸ...
ਖੇੜੀ ਨੌਧ ਸਿੰਘ ਵਿਖੇ ਸਰਦੂਲ ਸਿਕੰਦਰ ਨੂੰ ਕੀਤਾ ਗਿਆ ਸਪੁਰਦ-ਏ-ਖਾਕ
. . .  1 day ago
100 ਰੁਪਏ ਦੀ ਲਾਟਰੀ ਨਾਲ ਕਰੋੜਪਤੀ ਬਣੀ ਅੰਮ੍ਰਿਤਸਰ ਦੀ ਰੇਨੂ ਚੌਹਾਨ
. . .  1 day ago
ਚੰਡੀਗੜ੍ਹ, 25 ਫਰਵਰੀ- ਅੰਮ੍ਰਿਤਸਰ ਦੀ ਰੇਨੂ ਚੌਹਾਨ ਦੀ ਪੰਜਾਬ ਸਰਕਾਰ ਦੀ 100 ਰੁਪਏ ਦੀ ਲਾਟਰੀ ਟਿਕਟ ਨੇ ਕਿਸਮਤ ਬਦਲ ਦਿੱਤੀ ਹੈ। ਰੇਨੂ ਚੌਹਾਨ ਨੇ ਪੰਜਾਬ ਸਟੇਟ ਡੀਅਰ ਲਾਟਰੀ ਦਾ 1 ਕਰੋੜ ਰੁਪਏ ਦਾ ਪਹਿਲਾ...
ਜ਼ੀਰਾ ਵਿਚ ਥੋਕ ਦੇ ਵਪਾਰੀ ਤੋਂ ਸੱਤ ਲੱਖ ਨਕਦੀ ਦੀ ਲੁੱਟ ਖੋਹ
. . .  1 day ago
ਜ਼ੀਰਾ , 25 ਫ਼ਰਵਰੀ – {ਪ੍ਤਾਪ ਸਿੰਘ ਹੀਰਾ}- ਜ਼ੀਰਾ ਸ਼ਹਿਰ ਦੇ ਮੇਨ ਚੌਂਕ ਵਿਚ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੋਟਰ ਸਾਇਕਲ ਸਵਾਰ ਨਕਾਬਪੋਸ਼ ਲੁਟੇਰੇ ਇਕ ਥੋਕ ਦੇ ਵਪਾਰੀ ਕੋਲੋ ਸੱਤ ਲੱਖ ਦੀ ਨਕਦੀ ਵਾਲਾ ...
ਸਰਨਾ ਦਲ ਨੂੰ ਵੱਡਾ ਝਟਕਾ, ਸੀਨੀਅਰ ਆਗੂ ਭਜਨ ਸਿੰਘ ਵਾਲੀਆ ਸੁਖਬੀਰ ਬਾਦਲ ਦੀ ਹਾਜ਼ਰੀ 'ਚ ਅਕਾਲੀ ਦਲ 'ਚ ਸ਼ਾਮਲ
. . .  1 day ago
ਨਵੀਂ ਦਿੱਲੀ, 25 ਫਰਵਰੀ- ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਵਿਚ ਉਦੋਂ ਵੱਡਾ ਬਲ ਮਿਲਿਆ ਜਦੋਂ ਸਰਨਾ ਦਲ ਛੱਡ ਕੇ ਸੀਨੀਅਰ ਆਗੂ ਭਜਨ ਸਿੰਘ ਵਾਲੀਆ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ...
ਖੇੜੀ ਨੌਧ ਸਿੰਘ ਵਿਖੇ ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਨੂੰ ਥੋੜ੍ਹੀ ਦੇਰ 'ਚ ਕੀਤਾ ਜਾਵੇਗਾ ਸਪੁਰਦ-ਏ-ਖਾਕ
. . .  1 day ago
ਖੰਨਾ, 25 ਫਰਵਰੀ (ਹਰਜਿੰਦਰ ਸਿੰਘ ਲਾਲ)- ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਨੂੰ ਰਸਮਾਂ ਰਿਵਾਜ਼ ਪੂਰੀਆਂ ਕਰ ਕੇ ਥੋੜ੍ਹੀ ਹੀ ਦੇਰ ਬਾਅਦ ਖੇੜੀ ਨੌਧ ਸਿੰਘ ਵਿਖੇ ਸਪੁਰਦ-ਏ-ਖਾਕ...
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਰਮਰਾਜ ਸਿੰਘ ਉਮਰਾਨੰਗਲ ਅਤੇ ਸੁਮੇਧ ਸਿੰਘ ਸੈਣੀ ਵਲੋਂ ਦਾਇਰ ਪਟੀਸ਼ਨਾਂ 'ਚ ਫ਼ੈਸਲਾ ਰੱਖਿਆ ਰਾਖਵਾਂ
. . .  1 day ago
ਚੰਡੀਗੜ੍ਹ, 25 ਫਰਵਰੀ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਨੂੰ ਮੁਅੱਤਲ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਲੋਂ ਦਾਇਰ ਪਟੀਸ਼ਨਾਂ ਵਿਚ ਆਪਣਾ ਹੁਕਮ...
ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਰੇਲ ਰੋਕੋ ਅੰਦੋਲਨ 155ਵੇਂ ਦਿਨ ਵੀ ਜਾਰੀ
. . .  1 day ago
ਜੰਡਿਆਲਾ ਗੁਰੂ, 25 ਫਰਵਰੀ-(ਰਣਜੀਤ ਸਿੰਘ ਜੋਸਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿਚ ਜੰਡਿਆਲਾ ਗੁਰੂ...
ਆਪ ਦੇ ਵਰਕਰਾਂ ਨੇ ਮਹਿੰਗਾਈ ਸਬੰਧੀ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  1 day ago
ਜੈਤੋ, 25 ਫਰਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਆਪ ਪਾਰਟੀ ਦੇ ਵਰਕਰਾਂ ਵਲੋਂ ਮਹਿੰਗਾਈ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਸਰਕਾਰ ਵਿਰੁੱਧ ਸਥਾਨਕ ਬਾਜਾਖਾਨਾ ਚੌਕ 'ਚ ਰੋਸ ਪ੍ਰਦਰਸ਼ਨ...
ਪਿੰਡ ਖੇੜੀ ਨੌਧ ਸਿੰਘ ਵਿਖੇ ਪਹੁੰਚੀ ਮਰਹੂਮ ਸਰਦੂਲ ਸਿਕੰਦਰ ਮ੍ਰਿਤਕ ਦੇਹ
. . .  1 day ago
ਖੰਨਾ, 25 ਫਰਵਰੀ (ਹਰਜਿੰਦਰ ਸਿੰਘ ਲਾਲ)- ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਪਿੰਡ ਖੇੜੀ ਨੌਧ ਸਿੰਘ ਵਿਖੇ ਪਹੁੰਚ ਚੁੱਕੀ ਹੈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬੀ ਗਾਇਕ...
ਪੂਰੇ ਦੇਸ਼ 'ਚ ਭਲਕੇ ਭਾਰਤ ਬੰਦ, 8 ਕਰੋੜ ਵਪਾਰੀ ਕਰਨਗੇ ਹੜਤਾਲ ਅਤੇ ਬਾਜ਼ਾਰ ਰਹਿਣਗੇ ਬੰਦ
. . .  1 day ago
ਨਵੀਂ ਦਿੱਲੀ, 25 ਫਰਵਰੀ- ਵਪਾਰੀਆਂ ਦੀ ਸਰਵੋਤਮ ਸੰਸਥਾ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਨੇ ਜੀਐਸਟੀ ਪ੍ਰਣਾਲੀ ਨੂੰ ਸਰਲ ਬਣਾਉਣ ਦੀ ਮੰਗ ਕਰਦਿਆਂ 26 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਕਵਿਤਾ

ਧੀ ਪੰਜਾਬ ਦੀ

* ਸੁਰਿੰਦਰ ਮਕਸੂਦਪੁਰੀ * ਇਹ ਰੰਗ-ਬਿਰੰਗੀ ਗੁਲਮੋਹਰ ਇਹ ਕਲੀ ਰੁੱਤ ਬਹਾਰ ਦੀ ਏ ਇਹ ਰੰਗ-ਸੁਗੰਧ ਗੁਲਾਬ ਦੀ ਏ ਇਹ ਧੀ ਮੇਰੇ ਪੰਜਾਬ ਦੀ ਏ। ਇਹਦੇ ਚੰਨ ਮੁਖੜੇ 'ਤੇ ਮਹਿਕਦਾ ਏ ਚੁੰਨੀ ਤਾਰਿਆਂ ਨੇ ਸ਼ਿੰਗਾਰ ਦਿੱਤੀ ਅੰਬਰੋਂ ਉੱਤਰ ਪੀਂਘ ਸਤਰੰਗੀ ਨੇ ਇਹਦੀ ਦਿਖ ਸੱਜ-ਸੰਵਾਰ ਦਿੱਤੀ। ਕਿਸੇ ਲੋਕ ਗੀਤ ਦੀ ਹੇਕ ਜਿਹੀ ਗੁੜਤੀ ਗੁਰੂਆਂ ਦੀ ਬਾਣੀ ਦੀ ਇਹਦੀ ਸੋਹਣੀ ਸੂਰਤ-ਸੀਰਤ ਏ ਰੌਣਕ ਗਿੱਧਿਆਂ ਦੀ ਰਾਣੀ ਦੀ। ਹਰਗੁਣ ਗੂੜ੍ਹ ਗਿਆਨ ਦੀ ਗੁਥਲੀ ਆਂਗਣਵਾੜੀ ਮੰਡਰਾਉਂਦੀ ਤਿੱਤਲੀ ਇਹ ਵੰਗਾਂ ਦੀ ਛਣਕਾਰ ਨਿਆਰੀ ਜਾਂ ਤੀਆਂ ਦੇ ਵਿਚ ਪੈਂਦੀ ਕਿੱਕਲੀ। ਇਹ ਰਾਤ ਦੀ ਰਾਣੀ, ਸਵੇਰ ਦਾ ਸੂਰਜ ਬਹੁ-ਰੰਗੇ ਫੁੱਲਾਂ ਦੀ ਫੁਲਕਾਰੀ ਮਾਂ ਧਰਤੀ ਨੂੰ ਮਿਲਿਆ ਤੋਹਫ਼ਾ ਰੱਬ ਦੀ ਇਹ ਸੌਗਾਤ ਪਿਆਰੀ। ਪੰਜਾਬੀ ਮਾਂ ਦੀ ਸੂਰਮਗਤੀ ਸਾਹਿਤ-ਸੰਗੀਤ ਦੀ ਸਰਸਵਤੀ ਮਾਂ-ਬੋਲੀ ਦੀ ਮਿੱਠੀ ਲੋਰੀ ਦੁੱਧ-ਮੱਖਣਾਂ ਦੀ ਭਰੀ ਕਟੋਰੀ। ਸੱਚੇ ਰੱਬ ਦੀ ਸੁੱਚੀ ਬਰਕਤ ਕੰਜਕ-ਕੂੰਜ ਕਚਨਾਰ ਜੇਹੀ 'ਮਕਸੂਦਪੁਰੀ' ਇਹ ਦੈਵੀ-ਮੂਰਤ ਪੰਜਾਬ ਦੇ ਸੱਭਿਆਚਾਰ ਜੇਹੀ। -234, ਸੁਦਰਸ਼ਨ ਪਾਰਕ, ਮਕਸੂਦਾਂ, ਜਲੰਧਰ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਖੇਤੀ ਵਿਭਿੰਨਤਾ ਲਈ ਮੱਕੀ ਬੀਜੋ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਪੱਤਾ ਰੰਗ ਚਾਰਟ: ਨਾਈਟ੍ਰੋਜਨ ਖਾਦ ਦੀ ਲੋੜ ਅਨੁਸਾਰ ਵਰਤੋਂ ਲਈ ਪੱਤਾ ਰੰਗ ਚਾਰਟ ਵਿਧੀ ਅਪਣਾਓ। ਮੱਕੀ ਦੀ ਬਿਜਾਈ ਸਮੇਂ 25 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਬਿਜਾਈ ਤੋਂ 21 ਦਿਨ ਬਾਅਦ 10-10 ਦਿਨ ਦੇ ਵਕਫ਼ੇ 'ਤੇ ਪੱੱਤਿਆਂ ਦਾ ਰੰਗ ਪੱਤਾ ਰੰਗ ਚਾਰਟ ਨਾਲ ਮਿਲਾਉਣਾ ਸ਼ੁਰੂ ਕਰੋ। ਹਰ ਵਾਰ ਖੇਤ ਵਿਚ 10 ਪੌਦਿਆਂ ਦੇ ਉਪਰੋਂ ਪੂਰੇ ਖੁੱਲ੍ਹੇ ਪਹਿਲੇ ਪੱਤੇ ਦਾ ਰੰਗ ਪੌਦੇ ਨਾਲੋਂ ਤੋੜੇ ਬਿਨਾਂ ਚਾਰਟ ਨਾਲ ਮਿਲਾਓ। ਜਦੋਂ ਦਸ ਵਿਚੋਂ ਛੇ ਜਾਂ ਵੱਧ ਪੱੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 5 ਤੋਂ ਫਿੱਕਾ ਹੋਵੇ ਤਾਂ 25 ਕਿਲੋ ਯੂਰੀਆ ਪ੍ਰਤੀ ਏਕੜ ਦਾ ਛੱਟਾ ਦਿਓ। ਜੇ ਪੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 5 ਦੇ ਬਰਾਬਰ ਜਾਂ ਗੂੜਾ ਹੋਵੇ ਹੋਰ ਯੂਰੀਆ ਖਾਦ ਦੀ ਵਰਤੋਂ ਨਾ ਕਰੋ। ਮੱਕੀ ਦੇ ਸੂਤ ਕੱਤਣ ਤੋਂ ਬਾਅਦ ਪੱਤਾ ਰੰਗ ਚਾਰਟ ਦੀ ਵਰਤੋਂ ਦੀ ਲੋੜ ਨਹੀਂ ਅਤੇ ਹੋਰ ਖਾਦ ਨਹੀਂ ਪਾਉਣੀ ਚਾਹੀਦੀ। ਪੱਤਾ ਰੰਗ ਚਾਰਟ ਦੀ ਵਰਤੋਂ ਸਮੇਂ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਬੂਟਿਆਂ ਦੇ ਪੱੱਤਿਆਂ ਦਾ ਰੰਗ ਹੀ ਪੱਤਾ ਰੰਗ ਚਾਰਟ ਨਾਲ ਆਪਣੇ ਪਰਛਾਵੇਂ ...

ਪੂਰਾ ਲੇਖ ਪੜ੍ਹੋ »

ਕੱਚੇ ਘਰਾਂ ਦੀ ਪੱਕੀ ਦਾਸਤਾਨ

ਕੱਚਿਆਂ ਘਰਾਂ ਦੀ ਗੱਲ ਕਰੀਏ ਤਾਂ, ਵਿਰਸੇ ਦੀ ਇਕੱਲੀ-ਇਕੱਲੀ ਖਾਧੀ-ਪੀਤੀ ਚੀਜ਼ ਯਾਦ ਆਉਂਦੀ ਹੈ। ਇਨ੍ਹਾਂ ਕੱਚੇ ਘਰਾਂ ਵਿਚ ਕਿੱਕਰ ਦੀ ਲੱਕੜ ਤੋਂ ਬਣੇ ਦਰਵਾਜ਼ੇ ਬਹੁਤ ਮਿਹਨਤ ਨਾਲ ਕਾਰੀਗਰ ਬਣਾਉਂਦੇ ਸਨ। ਕੁਝ ਥਾਵਾਂ 'ਤੇ ਮੋਰੀਆਂ ਲਗਾਉਂਦੇ, ਕੁਝ ਖਿੜਕੀਆਂ ਜਿਨ੍ਹਾਂ ਦੇ ਵਿਚਕਾਰ ਸਰੀਏ ਹੁੰਦੇ ਜ਼ਿਆਦਾਤਰ ਉਹ ਲੱਕੜ ਦੀ ਬਣੀ ਹੁੰਦੀ ਨਾਲ ਹੀ ਨਾਲ ਹੀ ਵਿਚਕਾਰ ਸਰੀਏ ਲਗਾ ਦਿੱਤੇ ਜਾਂਦੇ, ਇਸੇ ਤਰ੍ਹਾਂ ਕੱਚੀਆਂ ਇੱਟਾਂ ਨਾਲ ਬਣਾ, ਚੀਲ ਦੀ ਲੱਕੜ ਦੇ ਗੋਲੇ ਧਰ ਦਿੱਤੇ ਜਾਂਦੇ, ਫਿਰ ਸਲਵਾੜ, ਪੂਲੇ, ਗਾਰੇ, ਫੱਟੀਆਂ ਦੀ ਮਦਦ ਨਾਲ ਚਹਾ ਪਾ ਦਿੱਤਾ ਜਾਂਦਾ ਸੀ। ਪੁਰਾਣੇ ਕੱਚੇ ਘਰ ਬਹੁਤ ਮਿਹਨਤ 'ਤੇ ਮੁਸ਼ੱਕਤ ਨਾਲ ਬਣਦੇ ਸਨ। ਇਨ੍ਹਾਂ ਕੱਚੇ ਘਰਾਂ ਦੀ ਦਿਸ਼ਾ ਬਹੁਤ ਸਰਲ ਢੰਗਾਂ ਨਾਲ ਰੱਖੀਂ ਜਾਂਦੀ ਸੀ, ਇਨ੍ਹਾਂ ਵਿਚ ਖਾਸ ਕਰ ਵੱਡਿਆਂ ਬਜ਼ੁਰਗਾਂ ਦੀ ਖਾਸ ਰਾਏ ਮੰਨੀ ਜਾਂਦੀ ਸੀ। ਇਸੇ ਤਰ੍ਹਾਂ ਕਈ ਪਿੰਡਾਂ ਵਿਚ ਆਪਣੇ ਘਰ ਨੂੰ ਢਾਅ ਕੇ ਦੁਬਾਰਾ ਪਾਉਣ ਮੌਕੇ ਜੋ ਚੀਜ਼ ਦੀ ਨਿਸ਼ਾਨੀ ਵੱਡਿਆਂ ਵਲੋਂ ਰੱਖੀਂ ਜਾਂਦੀ ਉਸ ਨੂੰ ਜ਼ਰੂਰ ਚੇਤੇ ਕਰਦੇ ਨੇ ਉਸ ਵਿਚ ਬਾਪੂ, ਦਾਦਾ, ਦਾਦੀ ਦਾ ਨਾਂਅ ਜ਼ਰੂਰ ਯਾਦ ...

ਪੂਰਾ ਲੇਖ ਪੜ੍ਹੋ »

ਕਦੇ ਚਾਟੀ ਵਾਲੀ ਲੱਸੀ ਗਰਮੀਆਂ ਦੀ ਅਹਿਮ ਖੁਰਾਕ ਹੁੰਦੀ ਸੀ

ਚਾਟੀ ਵਾਲੀ ਗੁਣਕਾਰੀ ਲੱਸੀ ਦੀ ਗੱਲ ਕਰਦਿਆਂ ਉਸ ਬੀਤ ਗਏ ਵੇਲੇ ਦਾ ਚੇਤਾ ਆ ਜਾਂਦਾ ਹੈ ਜਦੋਂ ਚਾਟੀ ਵਾਲੀ ਲੱਸੀ ਹਰੇਕ ਵਿਅਕਤੀ ਦੀ ਅਹਿਮ ਖੁਰਾਕ ਹੋਇਆ ਕਰਦੀ ਸੀ। ਸੁਆਣੀਆਂ ਬੜੀ ਮਿਹਨਤ ਨਾਲ ਲੱਸੀ ਤਿਆਰ ਕਰਨ ਦਾ ਕਾਰਜ ਕਰਦੀਆਂ ਸਨ। ਦਿਨ ਦਾ ਕੜ੍ਹਿਆ ਦੁੱਧ ਅਤੇ ਸ਼ਾਮ ਦਾ ਸੱਜਰਾ ਦੁੱਧ ਇਕੱਠਾ ਗਰਮ ਕਰਕੇ ਜਮਾ ਦਿੱਤਾ ਜਾਂਦਾ ਸੀ ਤੇ ਸਵੇਰੇ ਤੜਕਸਾਰ ਉੱਠ ਕੇ ਹੱਥ ਵਾਲੀ ਮਧਾਣੀ ਨਾਲ ਜੰਮੇ ਹੋਏ ਦੁੱਧ ਨੂੰ ਰਿੜਕ ਕੇ ਮੱਖਣ ਵੱਖਰਾ ਕਰ ਲਿਆ ਜਾਂਦਾ ਸੀ ਤੇ ਇਸ ਤਰ੍ਹਾਂ ਲੱਸੀ ਤਿਆਰ ਹੋ ਜਾਂਦੀ ਸੀ। ਲੱਸੀ ਪੀਣ ਲਈ ਕੰਗਣੀ ਵਾਲੇ ਵੱਡੇ-ਵੱਡੇ ਪਿੱਤਲ ਦੇ ਗਿਲਾਸਾਂ ਦੀ ਵਰਤੋਂ ਕੀਤੀ ਜਾਂਦੀ ਸੀ। ਸ਼ਾਹਵੇਲੇ ਲੱਸੀ ਤਿਆਰ ਹੋਣ ਸਾਰ ਹੀ ਬੇਬੇ ਘਰ ਵਿਚ ਹਰੇਕ ਨੂੰ ਕੰਗਣੀ ਵਾਲੇ ਗਿਲਾਸ ਭਰ ਕੇ ਲੱਸੀ ਦੇ ਦਿਆ ਕਰਦੀ ਸੀ। ਲੱਸੀ ਪੀ ਕੇ ਸਾਰੇ ਆਪੋ-ਆਪਣੇ ਕੰਮ ਕਾਜ ਵਿਚ ਲੱਗ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਗੱਭਰੂਆਂ, ਮੁਟਿਆਰਾਂ, ਬਜੁਰਗਾਂ ਦੀ ਚੰਗੀ ਸਿਹਤ ਦਾ ਰਾਜ ਚਾਟੀ ਵਾਲੀ ਲੱਸੀ ਹੀ ਸੀ। ਗਰਮੀਆਂ ਦੇ ਮੌਸਮ ਵਿਚ ਪੋਟਾਸ਼ੀਅਮ, ਨਮਕ ਤੇ ਕੈਲਸ਼ੀਅਮ ਦੀ ਘਾਟ ਕਰਕੇ ਉਲਟੀਆਂ ਤੇ ਦਸਤ ਆਉਣੀਆਂ ...

ਪੂਰਾ ਲੇਖ ਪੜ੍ਹੋ »

ਵਿਰਸੇ ਦੀਆਂ ਬਾਤਾਂ

ਖੱਖੜੀਆਂ-ਖਰਬੂਜ਼ਿਆਂ ਦੀ ਇਹ ਰੁੱਤ ਬੜੀ ਨਿਆਰੀ

ਖੱਖੜੀਆਂ-ਖਰਬੂਜ਼ਿਆਂ ਨੂੰ ਸਲਾਦ ਵਜੋਂ ਖਾਓ ਜਾਂ ਫ਼ਲ ਵਜੋਂ, ਇਹ ਆਪਣੀ ਮਰਜ਼ੀ ਹੈ। ਪਰ ਖਾਓ ਜ਼ਰੂਰ, ਕਿਉਂਕਿ ਇਹ ਗ਼ਰਮ ਰੁੱਤ ਦਾ ਮੇਵਾ ਹੈ। ਖਰਬੂਜ਼ੇ ਨੂੰ ਤਾਂ ਹਰ ਥਾਂ ਖਰਬੂਜ਼ਾ ਹੀ ਕਿਹਾ ਜਾਂਦਾ, ਪਰ ਖੱਖੜੀ ਨੂੰ ਸ਼ਾਇਦ ਇਲਾਕੇ ਦੇ ਹਿਸਾਬ ਨਾਲ ਕੁਝ ਹੋਰ ਵੀ ਕਿਹਾ ਜਾਂਦਾ ਹੋਵੇ। ਦੇਖਣ ਨੂੰ ਖਰਬੂਜ਼ੇ ਦੀ ਭੈਣ ਲੱਗਦੀ ਖੱਖੜੀ ਜਦੋਂ ਪੱਕ ਕੇ ਪੀਲੀ ਹੋ ਜਾਂਦੀ ਹੈ ਤਾਂ ਵੇਲ ਨਾਲੋਂ ਆਪੇ ਨਾਤਾ ਤੋੜ ਦਿੰਦੀ ਹੈ। ਜਿਵੇਂ ਆਖਦੀ ਹੋਵੇ, 'ਆਪਣਾ ਸਾਥ ਏਥੋਂ ਤੱਕ ਦਾ ਹੀ ਸਾਥ ਸੀ। ਹੁਣ ਮੈਂ ਕਿਸੇ ਦਾ ਭੋਜਨ ਹਾਂ। ਮੈਂ ਕਿਸੇ ਦਾ ਸਵਾਦ ਬਣਨ ਜਾ ਰਹੀ ਹਾਂ।' ਪਿਛਲੇ ਦਿਨੀਂ ਆਪਣੇ ਸਾਥੀਆਂ ਨਾਲ ਮੈਂ ਫ਼ਿਰੋਜ਼ਪੁਰ ਵੱਲ ਜਾ ਰਿਹਾ ਸਾਂ। ਜ਼ੀਰੇ ਕੋਲ ਫੁੱਟਪਾਥ 'ਤੇ ਥੋੜ੍ਹੀ-ਥੋੜ੍ਹੀ ਦੂਰ ਖੱਖੜੀਆਂ ਵਿਕਣ ਲਈ ਰੱਖੀਆਂ ਹੋਈਆਂ ਸਨ। ਟੋਕਰੀਆਂ ਭਰੀ ਮਿਹਨਤੀ ਲੋਕ ਬੈਠੇ ਸਨ ਤੇ ਉਨ੍ਹਾਂ ਕੋਲ ਵਿਰਲੇ-ਟਾਵੇਂ ਗਾਹਕ ਵੀ ਸਨ। ਮੈਂ ਖੁਸ਼ ਸਾਂ ਕਿ ਬਚਪਨ ਵਿਚ ਨਰਮੇ ਦੇ ਖੇਤਾਂ 'ਚੋਂਂ ਖਾਧੀਆਂ ਖੱਖੜੀਆਂ ਫਿਰ ਦਿਸ ਗਈਆਂ। ਪਰ ਸਾਥੀਆਂ ਨੇ ਇਹ ਪਹਿਲੀ ਵਾਰ ਦੇਖੀਆਂ ਸਨ। ਉਹ ਇਨ੍ਹਾਂ ਨੂੰ ਦੇਖ ਹੈਰਾਨ ਸਨ। ਕਿੰਨਾ ਹੀ ਚਿਰ ...

ਪੂਰਾ ਲੇਖ ਪੜ੍ਹੋ »

ਝੋਨੇ ਅਤੇ ਬਾਸਮਤੀ ਦੀ ਫ਼ਸਲ ਦਾ ਖਾਦ-ਪਾਣੀ ਦਾ ਪ੍ਰਬੰਧ ਕਿਵੇਂ ਕਰੀਏ?

ਝੋਨਾ ਪੰਜਾਬ ਵਿਚ ਸਾਉਣੀ ਦੀ ਮੁੱਖ ਫ਼ਸਲ ਹੈ। ਖੋਜਾਂ ਮੁਤਾਬਕ ਫ਼ਸਲੀ ਵਾਧੇ ਵਾਸਤੇ ਕੇਵਲ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਨਾਲ ਹੀ ਗੱਲ ਨਹੀਂ ਬਣਦੀ ਸਗੋਂ ਸੰਤੁਲਿਤ ਵਿਕਾਸ ਲਈ ਘੱਟੋ-ਘੱਟ 17 ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿਚੋਂ ਹਰੇਕ ਖੁਰਾਕੀ ਤੱਤ ਦੀ ਫ਼ਸਲ ਦੇ ਵਾਧੇ ਲਈ ਆਪਣੀ ਅਹਿਮੀਅਤ ਹੁੰਦੀ ਹੈ। ਬੂਟਿਆਂ ਦੇ ਵਾਧੇ ਲਈ ਨਾਈਟ੍ਰੋਜਨ (ਐਨ), ਜੜ੍ਹਾਂ ਦੇ ਵਿਕਾਸ ਲਈ ਫਾਸਫੋਰਸ (ਪੀ), ਫੁੱਲ ਪੈਣ ਲਈ ਅਤੇ ਬਿਮਾਰੀ ਦੇ ਟਾਕਰੇ ਵਾਸਤੇ ਪੋਟਾਸ਼ੀਅਮ (ਕੇ) ਤੱਤ ਸਹਾਈ ਹੁੰਦਾ ਹੈ। ਇਸ ਤੋਂ ਬਿਨਾਂ ਵੱਡੇ ਤੱਤਾਂ ਵਿਚ ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ ਅਤੇ ਛੋਟੇ ਤੱਤਾਂ ਵਿਚ ਜ਼ਿੰਕ, ਲੋਹਾ, ਮੈਂਗਨੀਜ਼, ਤਾਂਬਾ, ਬੋਰੋਨ ਆਦਿ ਫ਼ਸਲੀ ਵਿਕਾਸ ਲਈ ਅਹਿਮ ਰੋਲ ਅਦਾ ਕਰਦੇ ਹਨ। ਵੱਡੇ ਅਤੇ ਛੋਟੇ ਤੱਤਾਂ ਦੀ ਅਹਿਮੀਅਤ ਬਰਾਬਰ ਹੁੰਦੀ ਹੈ। ਇਸ ਲਈ ਕਿਸਾਨ ਵੀਰਾਂ ਨੂੰ ਝੋਨੇ ਦੀ ਫ਼ਸਲ ਨੂੰ ਖਾਦ ਮਿੱਟੀ ਪਰਖ ਦੇ ਅਧਾਰ 'ਤੇ ਪਾਉਣੀ ਚਾਹੀਦੀ ਹੈ। ਖੋਜ ਤਜਰਬਿਆਂ ਮੁਤਾਬਕ, ਐਨ ਪੀ ਕੇ ਵਰਗੇ ਖੁਰਾਕੀ ਤੱਤ 2 : 1 : 0.5 ਅਨੁਪਾਤ ਦੇ ਹਿਸਾਬ ਨਾਲ ਪਾਉਣੇ ਚਾਹੀਦੇ ਹਨ। ਝੋਨੇ ਦੀ ਲਵਾਈ ਲਈ ਖੇਤ ਤਿਆਰ ...

ਪੂਰਾ ਲੇਖ ਪੜ੍ਹੋ »

ਫ਼ਸਲੀ ਕੀੜਿਆਂ ਦਾ ਕੁਦਰਤੀ ਦੁਸ਼ਮਣਾਂ ਰਾਹੀਂ ਪ੍ਰਬੰਧ

ਪੰਜਾਬ ਭਾਰਤ ਦਾ ਖੇਤੀ ਪ੍ਰਧਾਨ ਸੂਬਾ ਹੈ। ਅਨਾਜ ਦੀ ਭਰਪੂਰ ਪੈਦਾਵਾਰ ਹੋਣ ਕਾਰਨ ਇਸ ਨੂੰ ਭਾਰਤ ਦਾ ਅੰਨਦਾਤਾ ਕਿਹਾ ਜਾਂਦਾ ਹੈ। ਪੰਜਾਬ ਦੀ ਕੁੱਲ ਵਸੋਂ ਦਾ 85 ਫ਼ੀਸਦੀ ਦੇ ਨੇੜੇ ਹਿੱਸਾ ਖੇਤੀ 'ਤੇ ਨਿਰਭਰ ਹੈ, ਕਿਉਂਕਿ ਪੰਜਾਬ ਦੇ ਕੁੱਲ ਰਕਬੇ ਦਾ 92 ਫ਼ੀਸਦੀ ਹਿੱਸਾ ਖੇਤੀ ਥੱਲੇ ਹੈ। ਹਰੀ ਕ੍ਰਾਂਤੀ ਦੀ ਲਹਿਰ ਨੇ ਪੰਜਾਬ ਦੀ ਖੇਤੀ ਵਿਚ ਮਹੱਤਵਪੂਰਨ ਬਦਲਾਅ ਕੀਤੇ ਸਨ। ਇਸ ਲਹਿਰ ਰਾਹੀਂ ਜਿੱਥੇ ਸੁਧਰੇ ਬੀਜਾਂ ਅਤੇ ਨਵੀਆਂ ਤਕਨੀਕਾਂ ਨੇ ਪੈਦਾਵਾਰ ਵਧਾਈ, ਉੱਥੇ ਹੀ ਬਦਲਦੇ ਹਾਲਤਾਂ ਵਿਚ ਵਰਤੇ ਜਾਂਦੇ ਰਸਾਇਣਾਂ ਦੇ ਦੁਸ਼ਪ੍ਰਭਾਵ ਵੀ ਛੇਤੀ ਹੀ ਸਾਹਮਣੇ ਆਉਣ ਲੱਗ ਪਏ। ਕਿਸਾਨਾਂ ਦੀ ਵਿੱਤੀ ਹਾਲਤ ਅੱਜ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਅੰਨਦਾਤਾ ਅੱਜ ਖੁਦਕੁਸ਼ੀਆਂ ਦੇ ਰਾਹ 'ਤੇ ਤੁਰਨ ਲਈ ਮਜਬੂਰ ਹੋਇਆ ਪਿਆ ਹੈ। ਖੇਤੀ ਉੱਪਰ ਹੋਣ ਵਾਲੇ ਖਰਚੇ ਦਾ ਵੱਡਾ ਹਿੱਸਾ ਕੀੜੇਮਾਰ ਦਵਾਈਆਂ ਅਤੇ ਰਸਾਇਣਿਕ ਖਾਧਾਂ ਉੱਪਰ ਹੀ ਕੀਤਾ ਜਾਂਦਾ ਹੈ। ਵਾਧੂ ਖਰਚੇ ਦੇ ਨਾਲ ਨਾਲ ਹੁਣ ਰਸਾਇਣਾਂ ਦੇ ਸਿਹਤ ਉੱਪਰਲੇ ਦੁਸ਼ਪ੍ਰਭਾਵ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਅੱਜ ਪੰਜਾਬ ਦੀ ਉਪਜਾਊ ਮਿੱਟੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX