ਤਾਜਾ ਖ਼ਬਰਾਂ


ਬਹਿਬਲ ਕਲਾਂ ਗੋਲੀਕਾਂਡ-ਸੁਮੇਧ ਸੈਣੀ ਤੇ ਉਮਰਾਨੰਗਲ ਫ਼ਰੀਦਕੋਟ ਅਦਾਲਤ ’ਚ ਹੋਏ ਪੇਸ਼
. . .  3 minutes ago
ਫ਼ਰੀਦਕੋਟ, 8 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਜ਼ਿਲਾ ਫ਼ਰੀਦਕੋਟ ਦੇ ਪਿੰਡ ਬਹਿਬਲ ਕਲਾਂ ਵਿਖੇ 14 ਅਕਤੂਬਰ 2015 ਨੂੰ ਸੰਗਤਾਂ ’ਤੇ ਕਥਿਤ ਤੌਰ ’ਤੇ ਪੁਲਿਸ ਵਲੋਂ ਚਲਾਈਆਂ ਗਈਆਂ ਗੋਲੀਆਂ ਸਬੰਧੀ ਥਾਣਾ ਬਾਜਾਖਾਨਾ ਵਿਖੇ ਦਰਜ ...
ਬਹਿਰਾਮ ਸੜਕ ਹਾਦਸੇ ਵਿਚ ਇੱਕ ਔਰਤ ਦੀ ਮੌਤ 2 ਵਿਅਕਤੀ ਜ਼ਖ਼ਮੀ
. . .  9 minutes ago
ਬਹਿਰਾਮ ,08 ਮਾਰਚ {ਨਛੱਤਰ ਸਿੰਘ ਬਹਿਰਾਮ}- ਫਗਵਾੜਾ-ਰੋਪੜ ਮੁੱਖ ਮਾਰਗ ਨੇੜੇ ਟੌਲ ਪਲਾਜਾ ਬਹਿਰਾਮ ਕੋਲ ਸੜਕ ਹਾਦਸੇ ਵਿਚ ਇੱਕ ਔਰਤ ਦੀ ਮੌਤ 2 ਵਿਅਕਤੀ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ...
ਕੌਮਾਂਤਰੀ ਮਹਿਲਾ ਦਿਵਸ ‘ਤੇ ਬੀਬੀ ਜਗੀਰ ਕੌਰ ਵੱਲੋਂ ਔਰਤਾਂ ਨੂੰ ਮੁਬਾਰਕਬਾਦ
. . .  47 minutes ago
ਅੰਮ੍ਰਿਤਸਰ, 8 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਔਰਤਾਂ ਨੂੰ ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ ਸੰਦੇਸ਼ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਂਜ ਅਜਿਹਾ ਕੋਈ ਦਿਹਾੜਾ ...
ਭਾਰਤ ਦੀ ਵਿਭਿੰਨਤਾ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਸਾਨੂੰ ਆਰ. ਐਸ. ਐਸ. ਵਿਰੁੱਧ ਲੜਨਾ ਪਏਗਾ- ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 8 ਮਾਰਚ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਯੂਥ ਕਾਂਗਰਸ ਦੇ ਲੋਕਾਂ ਕੌਮੀ ਮੁੱਦਿਆਂ 'ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਆਰ. ਐਸ. ਐਸ. ਨੂੰ ਵੀ ਜੰਮ ਕੇ ਘੇਰਿਆ...
ਕੈਪਟਨ ਨੇ ਬੀ. ਸੀ. ਸੀ. ਆਈ. ਨੂੰ ਲਿਖੀ ਚਿੱਠੀ, ਆਈ. ਪੀ. ਐਲ. ਮੁਹਾਲੀ 'ਚ ਕਰਾਉਣ ਦੀ ਕੀਤੀ ਮੰਗ
. . .  about 1 hour ago
ਚੰਡੀਗੜ੍ਹ, 8 ਮਾਰਚ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀ. ਸੀ. ਸੀ. ਆਈ. ਨੂੰ ਚਿੱਠੀ ਲਿਖ ਕੇ ਆਈ. ਪੀ. ਐਲ. ਦੇ ਮੈਚ 'ਚ ਮੁਹਾਲੀ 'ਚ ਵੀ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ...
ਬਜਟ ਤੋਂ ਨਾਖ਼ੁਸ਼ ਕਰਮਚਾਰੀਆਂ ਨੇ ਪਠਾਨਕੋਟ 'ਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
. . .  about 1 hour ago
ਪਠਾਨਕੋਟ, 8 ਮਾਰਚ (ਚੌਹਾਨ)- ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਫ਼ਰੰਟ ਜ਼ਿਲ੍ਹਾ ਪਠਾਨਕੋਟ ਵਲੋਂ ਸੂਬਾ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਤੋਂ ਨਾਖ਼ੁਸ਼ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ...
ਮੋਗਾ 'ਚ ਅਕਾਲੀ ਦਲ ਨੇ ਹਲਕਾ ਇੰਚਾਰਜ ਮੱਖਣ ਸਿੰਘ ਬਰਾੜ ਦੀ ਅਗਵਾਈ ਹੇਠ ਲਾਇਆ ਧਰਨਾ
. . .  about 1 hour ago
ਮੋਗਾ, 8 ਮਾਰਚ (ਗੁਰਤੇਜ ਸਿੰਘ ਬੱਬੀ)- ਅੱਜ ਸਮੁੱਚੇ ਪੰਜਾਬ ਅੰਦਰ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਜਵਾਬ ਮੰਗਦਾ ਪੰਜਾਬ ਲੜੀ ਤਹਿਤ...
ਬਜਟ ਤੋਂ ਨਾਖ਼ੁਸ਼ ਮੁਲਾਜ਼ਮਾਂ ਨੇ ਫੂਕੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਪੁਤਲੇ
. . .  about 2 hours ago
ਅੰਮ੍ਰਿਤਸਰ, 8 ਮਾਰਚ (ਜਸਵੰਤ ਸਿੰਘ ਜੱਸ)- ਪੰਜਾਬ ਐਂਡ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਫ਼ੈਸਲੇ ਅਨੁਸਾਰ ਡੀ. ਸੀ. ਅੰਮ੍ਰਿਤਸਰ ਦੇ ਸਾਹਮਣੇ ਲੜੀਵਾਰ ਭੁੱਖ ਹੜਤਾਲ 'ਤੇ ਬੈਠੇ ਤਰਨਦੀਪ ਸਿੰਘ...
ਬਾਘਾ ਪੁਰਾਣਾ : ਜਥੇਦਾਰ ਤੀਰਥ ਮਾਹਲਾ ਦੀ ਅਗਵਾਈ ਹੇਠ ਅਕਾਲੀਆਂ ਨੇ ਐਸ. ਡੀ. ਐਮ. ਦਫ਼ਤਰ ਅੱਗੇ ਲਗਾਇਆ ਧਰਨਾ
. . .  about 2 hours ago
ਬਾਘਾ ਪੁਰਾਣਾ, 8 ਮਾਰਚ (ਬਲਰਾਜ ਸਿੰਗਲਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੈਟਰੋਲ-ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ, ਵਧ ਰਹੀ ਮਹਿੰਗਾਈ...
ਦਿੜ੍ਹਬਾ ਵਿਖੇ ਮਹਿਲਾ ਪੰਚ ਦੀ ਬੱਸ ਹੇਠ ਆਉਣ ਨਾਲ ਮੌਤ
. . .  about 2 hours ago
ਦਿੜ੍ਹਬਾ ਮੰਡੀ (ਸੰਗਰੂਰ), 8 ਮਾਰਚ (ਹਰਬੰਸ ਸਿੰਘ ਛਾਜਲੀ)- ਮਹਿਲਾ ਦਿਵਸ ਮੌਕੇ ਦਿੜ੍ਹਬਾ ਸ਼ਹਿਰ ਦੇ ਬੱਸ ਅੱਡੇ 'ਤੇ ਪੀ. ਆਰ. ਟੀ. ਸੀ. ਬੱਸ ਹੇਠ ਆਉਣ ਨਾਲ ਪਿੰਡ ਲਾਡਬਨਜਾਰਾ ਖ਼ੁਰਦ ਮਹਿਲਾ...
ਕੇਂਦਰ ਤੇ ਪੰਜਾਬ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਨ ਲੋਕਾਂ ਦਾ ਜਿਊਣਾ ਹੋਇਆ ਦੁੱਭਰ- ਸੂਬਾ ਸਿੰਘ ਬਾਦਲ
. . .  about 2 hours ago
ਜੈਤੋ, 8 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸ਼੍ਰੋਮਣੀ ਅਕਾਲੀ ਦਲ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਵਰਕਰਾਂ ਵਲੋਂ ਅੱਜ ਕੇਂਦਰ ਦੀ ਭਾਜਪਾ ਅਤੇ...
ਮਲੋਟ 'ਚ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਦੀ ਅਗਵਾਈ 'ਚ ਲਾਇਆ ਧਰਨਾ
. . .  about 3 hours ago
ਮਲੋਟ, 8 ਮਾਰਚ (ਪਾਟਿਲ)- ਪੰਜਾਬ ਸਰਕਾਰ ਵਿਰੁੱਧ ਅੱਜ ਲਾਏ ਜਾ ਰਹੇ ਧਰਨਿਆਂ ਦੇ ਮੱਦੇਨਜ਼ਰ ਮਲੋਟ (ਸ੍ਰੀ ਮੁਕਤਸਰ ਸਾਹਿਬ) 'ਚ ਵੀ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ...
ਲੰਬੀ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਧਰਨਾ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਦਲ ਦੇ...
ਪੁਲਿਸ ਨੇ ਬੱਸ 'ਚ ਲੱਦੇ ਮੋਤੀ ਮਹਿਲ ਵੱਲ ਵਧਦੇ ਬੇਰੁਜ਼ਗਾਰ ਅਧਿਆਪਕ
. . .  about 3 hours ago
ਪਟਿਆਲਾ, 8 ਮਾਰਚ (ਧਰਮਿੰਦਰ ਸਿੰਘ ਸਿੱਧੂ)- ਮੋਤੀ ਮਹਿਲ ਵੱਲ ਵਧਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਵਲੋਂ ਡਾਂਗਾਂ ਵਰਾਏ ਜਾਣ ਤੋਂ ਬਾਅਦ ਬੱਸਾਂ ਵਿਚ ਲੱਦਿਆ ਗਿਆ। ਬੇਰੁਜ਼ਗਾਰ ਈ. ਟੀ. ਟੀ. ਟੈੱਟ...
ਸਿੰਘੂ ਬਾਰਡਰ ’ਤੇ ਮਨਾਇਆ ਜਾ ਰਿਹੈ ਕੌਮਾਂਤਰੀ ਮਹਿਲਾ ਦਿਵਸ
. . .  about 4 hours ago
ਸਿੰਘੂ ਬਾਰਡਰ, 8 ਮਾਰਚ - ਸਿੰਘੂ ਬਾਰਡਰ ’ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਅੱਜ ਇੱਥੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ...
ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਹਲਕਾ ਪੂਰਬੀ ਦੇ ਅਕਾਲੀ ਵਰਕਰਾਂ ਗੋਲਡਨ ਗੇਟ ਤੇ ਲਾਇਆ ਧਰਨਾ
. . .  about 4 hours ago
ਸੁਲਤਾਨਵਿੰਡ, 8 ਮਾਰਚ (ਗੁਰਨਾਮ ਸਿੰਘ ਬੁੱਟਰ) - ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਹਲਕਾ ਪੂਰਬੀ ਦੇ ਆਗੂ ਅਤੇ ਸਮੂਹ ਅਕਾਲੀ ਵਰਕਰਾਂ ਵੱਲੋਂ ਨਿਊ ਅੰਮ੍ਰਿਤਸਰ ਦੇ ਗੋਲਡਨ ਗੇਟ...
ਪੰਜਾਬ ਦੇ ਸਿਰ ਵਧ ਰਹੇ ਕਰਜ਼ੇ ਨੂੰ ਲੈ ਕੇ ਕਾਂਗਰਸੀਆਂ ਕੀਤਾ ਭਾਜਪਾ ਦੇ ਸੂਬਾ ਪ੍ਰਧਾਨ ਦੇ ਘਰ ਦਾ ਘਿਰਾਓ
. . .  about 4 hours ago
ਪਠਾਨਕੋਟ, 8 ਮਾਰਚ (ਸੰਧੂ)- ਪੰਜਾਬ ਦੇ ਸਿਰ ਵਧ ਰਹੇ ਕਰਜ਼ੇ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਵਲੋਂ ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਕਾਰਜਕਾਰਨੀ ਪ੍ਰਧਾਨ ਸੰਜੀਵ ਬੈਂਸ ਦੀ ਅਗਵਾਈ 'ਚ ਭਾਜਪਾ ਦੇ ਸੂਬਾ...
ਬੱਸਾਂ 'ਚ ਮੁਫ਼ਤ ਸਫ਼ਰ ਸਮੇਤ ਹੋਰਨਾਂ ਸਹੂਲਤਾਂ ਦੇ ਐਲਾਨ ਤੋਂ ਬਾਅਦ ਮਹਿਲਾਵਾਂ 'ਚ ਖ਼ੁਸ਼ੀ ਦੀ ਲਹਿਰ
. . .  about 4 hours ago
ਅਜਨਾਲਾ, 8 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਬਜਟ ਦੌਰਾਨ ਸੂਬੇ ਭਰ ਦੀਆਂ ਮਹਿਲਾਵਾਂ ਨੂੰ ਮਹਿਲਾ...
ਪੜ੍ਹੋ, ਪੰਜਾਬ ਸਰਕਾਰ ਨੇ ਬਜਟ 2021-22 'ਚ ਕੀਤੇ ਕਿਹੜੇ-ਕਿਹੜੇ ਐਲਾਨ
. . .  about 4 hours ago
ਪੜ੍ਹੋ, ਪੰਜਾਬ ਸਰਕਾਰ ਨੇ ਬਜਟ 2021-22 'ਚ ਕੀਤੇ ਕਿਹੜੇ-ਕਿਹੜੇ ਐਲਾਨ...................
ਅੰਮ੍ਰਿਤਸਰ ’ਚ ਧਰਨਾ
. . .  about 5 hours ago
ਅੰਮ੍ਰਿਤਸਰ, 8 ਮਾਰਚ (ਜਸਵੰਤ ਸਿੰਘ ਜੱਸ) - ਅੱਜ ਸੰਯੁਕਤ ਕਿਸਾਨ ਮੋਰਚਾ (ਭਾਰਤ ) ਦੇ ਸੱਦੇ ਤੇ ਵੱਖ ਵੱਖ ਥਾਈਂ ਨਾਰੀ ਮੁਕਤੀ ਅੰਤਰਰਾਸ਼ਟਰੀ ਦਿਹਾੜੇ ’ਤੇ ਕਾਲੇ ਕਾਨੂੰਨ ਰੱਦ ਕਰਨ, ਐਮ.ਐਸ.ਪੀ. ਨੂੰ ਕਾਨੂੰਨੀ...
ਖਜ਼ਾਨਾ ਮੰਤਰੀ ਵਲੋਂ ਬਜਟ ਪੇਸ਼ ਕਰਨ ਤੋਂ ਬਾਅਦ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ
. . .  about 5 hours ago
ਚੰਡੀਗੜ੍ਹ, 8 ਮਾਰਚ - ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਦਾ ਸੰਬੋਧਨ ਮੁਕੰਮਲ ਕਰ ਲਿਆ ਹੈ ਤੇ ਉਹ ਪ੍ਰੈਸ ਕਾਨਫਰੰਸ...
ਸੁਲਤਾਨਪੁਰ ਲੋਧੀ 'ਚ ਅਕਾਲੀ ਵਰਕਰਾਂ ਵਲੋਂ ਧਰਨਾ
. . .  about 5 hours ago
ਸੁਲਤਾਨਪੁਰ ਲੋਧੀ , 8 ਮਾਰਚ (ਲਾਡੀ, ਹੈਪੀ, ਥਿੰਦ) - ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ-ਮਾਰੂ ਅਤੇ ਕਿਸਾਨ ਮਾਰੂ ਨੀਤੀਆਂ ਦੇ ਖ਼ਿਲਾਫ਼ ਸਾਬਕਾ ਖ਼ਜ਼ਾਨਾ ਮੰਤਰੀ ਡਾ ਉਪਿੰਦਰਜੀਤ ਕੌਰ ਦੀ ਅਗਵਾਈ...
ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਵਿਸ਼ਾਲ ਧਰਨਾ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਕੈਪਟਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਖ਼ਿਲਾਫ਼ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ...
ਖਜ਼ਾਨਾ ਮੰਤਰੀ ਨੇ ਬਜਟ ਦਾ ਸੰਬੋਧਨ ਕੀਤਾ ਮੁਕੰਮਲ, ਆਪਣੇ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਦਾ ਕੀਤਾ ਧੰਨਵਾਦ
. . .  about 5 hours ago
ਚੰਡੀਗੜ੍ਹ, 8 ਮਾਰਚ (ਵਿਕਰਮਜੀਤ ਸਿੰਘ ਮਾਨ) - ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਦਾ ਸੰਬੋਧਨ ਮੁਕੰਮਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ...
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਭਲਕੇ 9 ਮਾਰਚ ਸਵੇਰੇ 10 ਵਜੇ ਤੱਕ ਲਈ ਮੁਲਤਵੀ
. . .  about 5 hours ago
ਹੋਰ ਖ਼ਬਰਾਂ..

ਦਿਲਚਸਪੀਆਂ

ਨਾਲਾਇਕ

ਵੇ ਪੁੱਤ ਮੈਨੂੰ ਇਥੇ 'ਤਾਰ ਦੇ | ਛੇਤੀ ਕਰ ਖੜ੍ਹੀ ਹੋ ਜਾ ਅਸੀਂ ਪਹਿਲਾਂ ਹੀ ਲੇਟ ਆਂ | ਵੇ ਪੁੱਤ ਮੇਰੇ ਗੋਡੇ ਦੁਖਦੇ ਆ | ਮੈਂ ਕੀ ਕਰਾਂ | ਤੂੰ ਜਲਦੀ ਕਰ ਥੱਲੇ ਹੋ | ਤੁਰ ਪੈਂਦੀਆਂ ਘਰੋਂ ਮੰੂਹ ਚੁੱਕ ਕੇ ਤੁਰਿਆ ਜਾਂਦਾ ਨੀਂ | ਤੰੂ ਜਲਦੀ ਕਰ ਟੈਮ ਹੈਨੀ | ਘਰੇ ਕੋਈ ਮੰੁਡਾ ਹੈਨੀ ਉਸ ਨੂੰ ਭੇਜ ਦਿਆ ਕਰੋ | ਵੇ ਮੰੁਡੇ ਤਾਂ ਤਿੰਨ ਨੇ ਪਰ ਤੇਰੇ ਵਰਗੇ ਨਾਲਾਇਕ ਨੇ | ਜਿਮੇਂ ਤੰੂ ਬੋਲਦਾਂ, ਉਸੇ ਤਰ੍ਹਾਂ ਉਹ ਬੋਲਦੇ ਆ | ਮਾਈ ਤੋਂ ਖਰੀ-ਖਰੀ ਸੁਣ ਕੇ ਬੁੜ-ਬੁੜ ਕਰਦੇ ਕੰਡਕਟਰ ਨੇ ਜ਼ੋਰ ਨਾਲ ਸੀਟੀ ਮਾਰੀ ਤੇ ਹੱਸਦੀਆਂ ਸਵਾਰੀਆਂ ਤੋਂ ਮੰੂਹ ਲੁਕਾਉਂਦਾ ਡਰਾਈਵਰ ਕੋਲ ਜਾ ਬੈਠਾ | -ਹਾਕਮ ਸਿੰਘ ਪਿੰਡ ਧੂਰ ਕੋਟ, ਤਹਿ: ਮੰਡੀ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ...

ਪੂਰਾ ਲੇਖ ਪੜ੍ਹੋ »

ਸਾਂਵਲਾ ਰੰਗ

'ਸੀਮਾ ਮੈਨੂੰ ਤਾਂ ਇੰਜ ਜਾਪਦਾ ਹੈ ਜਿਵੇਂ ਸਾਹਮਣੇ ਬੈਠਾ ਮੇਰਾ ਮਿੱਤਰ ਰਾਕੇਸ਼ ਹੋਵੇ' ਹੋਟਲ ਵਿਚ ਖਾਣਾ ਖਾਂਦਿਆਂ ਹੋਇਆਂ ਮਨਜੀਤ ਨੇ ਆਪਣੀ ਧੀ ਨੂੰ ਕਿਹਾ | ਅਜੇ ਉਹ ਉਸ ਦੇ ਕੋਲ ਹੀ ਪਹੁੰਚਿਆ ਸੀ ਕਿ ਕਮਲਜੀਤ ਨੇ ਉਸ ਨੂੰ ਵੇਖਦਿਆਂ ਹੀ ਘੁੱਟ ਕੇ ਜੱਫੀ ਪਾ ਲਈ | ਦੋਵੇਂ ਮਿੱਤਰ ਗੱਲਾਂ ਵਿਚ ਇੰਨੇ ਮਸਤ ਹੋ ਗਏ ਕਿ ਇਹ ਵੀ ਭੁੱਲ ਗਏ ਕਿ ਬੱਚੇ ਵੀ ਨਾਲ ਨੇ ਜੋ ਚੁੱਪਚਾਪ ਬੈਠੇ ਸਨ ਤੇ ਬੋਰ ਹੋ ਰਹੇ ਸਨ | ਅਚਾਨਕ ਯਾਦ ਆਉਣ 'ਤੇ ਕਮਲਜੀਤ ਨੇ ਆਪਣੇ ਪੁੱਤਰ ਅਮਰ ਨੂੰ ਮਨਜੀਤ ਨਾਲ ਮਲਾਇਆ ਤਾਂ ਉਹ ਗੱਭਰੂ ਜਵਾਨ ਨੂੰ ਵੇਖਦਾ ਹੀ ਰਹਿ ਗਿਆ | ਕਮਲਜੀਤ ਸੀਮਾ ਨੂੰ ਮਿਲਣਾ ਚਾਹੁੰਦਾ ਸੀ, ਪਰ ਮਨਜੀਤ ਅਕਸਰ ਉਸ ਦੇ ਸਾਂਵਲੇ ਰੰਗ ਕਰਕੇ ਪ੍ਰੇਸ਼ਾਨ ਹੋ ਜਾਂਦਾ ਸੀ, ਉਹ ਸਾਂਵਲੀ ਜ਼ਰੂਰ ਸੀ ਪਰ ਗੁਣਾਂ ਅਤੇ ਸੰਸਕਾਰਾਂ ਦੀ ਪਟਾਰੀ ਸੀ | ਜਦੋਂ ਕਮਲਜੀਤ ਸੀਮਾ ਨੂੰ ਮਿਲਿਆ ਤਾਂ ਉਸ ਦੇ ਗੁਣਾਂ ਤੋਂ ਅਛੂਤਾ ਨਾ ਰਹਿ ਸਕਿਆ | ਉਸ ਨੇ ਆਪਣੇ ਮਿੱਤਰ ਨੂੰ ਪੁੱਛਿਆ ਕਿ ਉਹ ਚੰਗੇ ਮਿੱਤਰ ਤਾਂ ਹੈਨ ਹੀ | ਕੀ ਉਹ ਸੰਬੰਧੀ ਵੀ ਬਣ ਸਕਦੇ ਹਨ? ਮਨਜੀਤ ਨੂੰ ਪਹਿਲੇ ਇਹ ਗੱਲ ਸਮਝ ਨਹੀਂ ਆਈ ਪਰ ਜਦੋਂ ਕਮਲਜੀਤ ਨੇ ਉਸ ਦੀ ਧੀ ਦਾ ...

ਪੂਰਾ ਲੇਖ ਪੜ੍ਹੋ »

ਮਾਣਮੱਤੀ ਪੰਜਾਬਣ ਮੁਟਿਆਰ ਪ੍ਰੋ: ਹਰਜੀਤ ਕੌਰ

ਹਰਜੀਤ ਕੌਰ ਨੂੰ ਜੇਕਰ ਮਾਣਮੱਤੀ ਪੰਜਾਬਣ ਮੁਟਿਆਰ ਕਹਿ ਦਿੱਤਾ ਜਾਵੇ ਤਾਂ ਇਸ 'ਚ ਕੋਈ ਅਤਿ ਕਥਨੀ ਨਹੀਂ ਹੈ | ਇਸ ਸੋਹਣੀ ਸੁਨੱਖੀ ਸਲੀਕੇ ਵਾਲੀ ਕੁੜੀ ਨੇ ਪੰਜਾਬੀ ਸੱਭਿਆਚਾਰ ਦੇ ਪਿੜ 'ਚ ਛੋਟੀ ਉਮਰੇ ਅਜਿਹੀਆਂ ਮੱਲ੍ਹਾਂ ਮਾਰੀਆਂ ਹਨ ਜਿਨ੍ਹਾਂ 'ਤੇ ਸਹਿਜੇ ਨਾਜ਼ ਹੋ ਜਾਂਦਾ ਹੈ | ਇਸੇ ਵਰ੍ਹੇ 2018 'ਚ ਸੱਭਿਆਚਾਰਕ ਸੱਥ ਕਪੂਰਥਲਾ ਵਲੋਂ ਕਰਵਾਏ ਗਏ 21ਵੇਂ ਡਾ: ਸਾਧੂ ਸਿੰਘ ਹਮਦਰਦ ਵਿਰਾਸਤੀ ਮੇਲੇ 'ਚੋਂ 'ਪੰਜਾਬਣ ਮੁਟਿਆਰ' ਦਾ ਿਖ਼ਤਾਬ ਜਿੱਤਣ ਵਾਲੀ ਹਰਜੀਤ ਕੌਰ ਦਾ ਜਨਮ ਬਠਿੰਡਾ ਨੇੜਲੇ ਕਸਬਾ ਨੁਮਾ ਪਿੰਡ ਕੋਟਸ਼ਮੀਰ ਵਿਖੇ ਸੁਖਦੇਵ ਸਿੰਘ ਦੇ ਘਰ ਮਾਤਾ ਪਰਮਜੀਤ ਕੌਰ ਦੀ ਕੁੱਖੋਂ ਹੋਇਆ | ਪਿੰਡ ਦੇ ਸਕੂਲ 'ਚੋਂ ਬਾਰ੍ਹਵੀਂ ਜਮਾਤ ਪਾਸ ਕਰਨ ਵਾਲੀ ਹਰਜੀਤ ਫ਼ਤਿਹ ਕਾਲਜ ਰਾਮਪੁਰਾ ਫੂਲ ਤੋਂ ਬੀ. ਐਸ. ਸੀ. ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ ਐਮ. ਐਸ. ਸੀ. ਫ਼ੈਸ਼ਨ ਤਕਨਾਲੋਜੀ ਕਰਨ ਉਪਰੰਤ ਹਰਜੀਤ ਗੁਰੂ ਨਾਨਕ ਕਾਲਜ ਬੁਢਲਾਡਾ (ਮਾਨਸਾ) ਵਿਖੇ ਫੈਸ਼ਨ ਤਕਨਾਲੋਜੀ ਵਿਭਾਗ 'ਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ | ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ...

ਪੂਰਾ ਲੇਖ ਪੜ੍ਹੋ »

ਜ਼ਰਾ ਹੱਸ ਲਓ

• ਲੜਕਾ—ਤੈਨੂੰ ਪਤਾ ਹੈ ਵੱਖ-ਵੱਖ ਯੁੱਗ ਵਿਚ ਗੁੱਸਾ ਕਰਨ ਦੇ ਤਰੀਕੇ ਬਦਲਦੇ ਰਹਿੰਦੇ ਹਨ | ਲੜਕੀ—ਉਹ ਕਿਵੇਂ? ਲੜਕਾ—ਸਤਯੁਗ ਵਿਚ ਗੁੱਸਾ ਹੋਣ 'ਤੇ ਸ਼ਰਾਪ ਦੇ ਦਿੰਦੇ ਸਨ ਅਤੇ ਹੁਣ ਕਲਯੁਗ ਬਲਾਕ ਕਰ ਦਿੰਦੇ ਹਨ | • ਦੁਲਹਾ—ਪੰਡਿਤ ਜੀ, ਜ਼ਰਾ ਦੱਸੋ ਦੁਲਹਨ ਮੇਰੇ ਸੱਜੇ ਪਾਸੇ ਬੈਠੇਗੀ ਜਾਂ ਖੱਬੇ? ਪੰਡਿਤ—ਬੇਟਾ ਹੁਣ ਚਾਹੇ ਜਿਧਰ ਮਰਜ਼ੀ ਬਿਠਾ ਲੈ, ਬਾਅਦ ਵਿਚ ਤਾਂ ਤੇਰੇ ਸਿਰ 'ਤੇ ਹੀ ਬੈਠੇਗੀ | • ਕੰਮ ਵਾਲੀ ਬਾਈ ਰਸੋਈ ਵਿਚ ਖਾਣਾ ਬਣਾ ਰਹੀ, ਉਸ ਨੇ ਉਥੋਂ ਮਾਲਕਣ ਨੂੰ ਆਵਾਜ਼ ਲਗਾਈ, 'ਮੇਮ ਸਾਹਬ, ਕੀ ਸਾਬ ਦੀ ਚਟਨੀ ਹੁਣੇ ਬਣਾਵਾਂ? ਮਾਲਕਣ ਨੇ ਕਿਹਾ—ਨਹੀਂ, ਉਨ੍ਹਾਂ ਦੀ ਚਟਨੀ ਤਾਂ ਮੈਂ ਬਣਾਵਾਂਗੀ | • ਪਤੀ—ਇਸ ਮਹੀਨੇ ਤੂੰ ਬੜੇ ਪੈਸੇ ਖਰਚ ਕਰ ਦਿੱਤੇ, ਚੱਲ ਅੱਜ ਬੈਠ ਕੇ ਹਿਸਾਬ ਦੇਖਦੇ ਹਾਂ ਤੇ ਪਤਨੀ ਨੇ ਸਾਰਾ ਹਿਸਾਬ ਇਕ ਮੇਜ਼ 'ਤੇ ਬਣਾ ਕੇ ਇਸ ਤਰ੍ਹਾਂ ਦਿੱਤਾ: 1500—ਦੁੱਧ ਵਾਲੇ ਦੇ 2000—ਪਨਕਗ 1500—ਸਬਜ਼ੀ ਵਗੈਰਾ ਦੇ 2500—ਪਨਕਗ 5000—ਰਾਸ਼ਨ ਦੇ 3000—ਦਵਾਈਆਂ ਦੇ 2000—ਪਨਕਗ ਪਤੀ ਕਹਿੰਦਾ ਬਾਕੀ ਤਾਂ ਹਿਸਾਬ ਠੀਕ ਹੈ ਪਰ ਇਹ ਪਨਕਗ ਕੀ ਹੈ | ਤਾਂ ਪਤਨੀ ਬੋਲੀ ਪਨਕਗ 'ਪਤਾ ਨਹੀਂ ਕਿਥੇ ਗਏ' ਦਾ ਛੋਟਾ ...

ਪੂਰਾ ਲੇਖ ਪੜ੍ਹੋ »

ਦੁਪਹਿਰ

ਪਹਿਲਾਂ ਲੰਮੀਆਂ ਦੁਪਹਿਰਾਂ ਨਾ ਮੁੱਕਣ ਵਿਚ ਆਉਂਦੀਆਂ ਪਰ ਹੁਣ ਤਾਂ ਦੁਪਹਿਰ ਵੀ ਬਸ ਘਰ ਅੰਦਰ ਵੜ੍ਹ ਕੇ ਏ.ਸੀ. ਕਮਰਿਆਂ ਵਿਚ ਬੀਤ ਜਾਂਦੀ | ਬੱਚਿਆਂ ਨੂੰ ਵੀ ਰੋਕੀਦੈ, ਬਾਹਰ ਨਾ ਜਾਓ ਲੂ ਲੱਗ ਜਾਊ | ਵਟਸਐਪ ਤੇ ਫੇਸਬੁਕ ਜਿਹੇ ਨੈੱਟਵਰਕ 'ਤੇ ਪਤਾ ਨਹੀਂ ਕਿੰਨੇ ਕੁ ਇਹੋ ਜਿਹੇ ਮੈਸੇਜ਼ ਆਉਂਦੇ | ਵੱਡੇ-ਵੱਡੇ ਘਰਾਂ ਵਿਚ ਏ.ਸੀ. ਹੇਠ ਪਤਾ ਨਹੀਂ ਦੁਪਹਿਰ ਕਿਵੇਂ ਖਤਮ ਹੋ ਜਾਂਦੀ, ਪਤਾ ਹੀ ਨਹੀਂ ਸੀ ਲਗਦਾ | ਬੱਚੇ ਜਾਂ ਤਾਂ ਕਾਰਟੂਨ ਵੇਖਦੇ ਜਾਂ ਫਿਰ ਮੋਬਾਈਲਾਂ 'ਤੇ ਗੇਮਾਂ ਖੇਡਦੇ | ਪਰ ਮੈਨੂੰ ਯਾਦ ਏ ਪਿਤਾ ਜੀ ਦੀ ਨੌਕਰੀ ਸ਼ਹਿਰ ਸੀ ਅਤੇ ਅਸੀਂ ਗਰਮੀਆਂ ਦੀਆਂ ਛੁੱਟੀਅ ਕੱਟਣ ਪਿੰਡ ਜਾਂਦੇ | ਮੈਨੂੰ ਯਾਦ ਏ ਪਿੰਡ ਘਰ ਦਾ ਖੁੱਲ੍ਹਾ ਵਿਹੜਾ ਜਿਸ ਵਿਚ ਇਕ ਸੰਘਣੀ ਧਰੇਕ ਤੇ ਇਕ ਬੇਰੀ ਦਾ ਬੂਟਾ ਲੱਗਾ ਸੀ | ਜਦ ਦੁਪਹਿਰ ਹੁੰਦੀ ਮੰਜੀਆਂ ਧਰੇਕ ਹੇਠ ਡੱਠ ਜਾਂਦੀਆਂ | ਦਾਦੀ ਜੀ ਵੀ ਆਪਣਾ ਚਰਖਾ ਲੈ ਕੇ ਬੈਠ ਜਾਂਦੇ ਤੇ ਪੂਣੀਆਂ ਕੱਤਦੇ | ਚਰਖੇ ਦੀ ਆਵਾਜ਼ ਕੰਨਾਂ ਵਿਚ ਇਕ ਅਜੀਬ ਜਿਹਾ ਰਸ ਘੋਲਦੀ | ਆਂਢ-ਗੁਆਂਢ ਦੀਆਂ ਕੁੜੀਆਂ ਵੀ ਬੀ.ਜੀ. ਕੋਲ ਆ ਬੈਠਦੀਆਂ | ਕੋਈ ਕਸੀਦਾ ਕੱਢਦੀ, ਕੋਈ ਸਵੈਟਰ ਉਣਦੀ | ...

ਪੂਰਾ ਲੇਖ ਪੜ੍ਹੋ »

'ਸਾਈਲੈਂਟ' ਸ਼ਬਦ

ਅੰਗਰੇਜ਼ੀ ਸ਼ਬਦਾਂ ਤੋਂ ਇਲਾਵਾ ਹਿੰਦੀ ਪੰਜਾਬੀ ਵਿਚ ਵੀ ਕਈ ਸ਼ਬਦ ਸਾਈਲੈਂਟ ਭਾਵ ਖ਼ਾਮੋਸ਼ ਹੁੰਦੇ ਹਨ | ਜਿਵੇਂ: • ਜਦੋਂ ਕੋਈ ਦੁਕਾਦਨਾਰ ਕਿਸੇ ਚੀਜ਼ ਦਾ ਭਾਅ ਕਰਦਿਆਂ ਕਹਿੰਦਾ ਹੈ ਕਿ ਤੁਹਾਨੂੰ ਵਧ ਨਹੀਂ ਲਾਵਾਂਗੇ | ਇਸ ਵਿਚ 'ਚੂਨਾ' ਸ਼ਬਦ ਸਾਈਲੈਂਟ ਭਾਵ ਖ਼ਾਮੋਸ਼ ਸ਼ਬਦ ਹੈ ਜੋ ਬੋਲਣ ਵਿਚ ਨਹੀਂ ਆਇਆ | • ਜਿਵੇਂ ਲੜਕੀ ਦੀ ਤਾਰੀਫ਼ ਕਰਦਿਆਂ ਅਕਸਰ ਕਿਹਾ ਜਾਂਦਾ ਹੈ ਕਿ ਸਾਡੀ ਕੁੜੀ ਤਾਂ 'ਗਊ' ਹੈ ਨਿਰੀ 'ਗਊ' | ਇਸ ਵਿਚ 'ਸਿੰਗ' ਸ਼ਬਦ ਖ਼ਾਮੋਸ਼ ਹੈ | • ਜਿਵੇਂ ਦੁਲਹਨ ਦੀ ਵਿਦਾਈ ਸਮੇਂ ਦੂਲਹੇ ਨੂੰ ਕਿਹਾ ਜਾਂਦਾ ਹੈ 'ਖਿਆਲ' ਰੱਖਣਾ | ਇਸ ਵਿਚ 'ਆਪਣਾ' ਸ਼ਬਦ ਸਾਈਲੈਂਟ (ਖ਼ਾਮੋਸ਼) ਰਹਿੰਦਾ ਹੈ | ...

ਪੂਰਾ ਲੇਖ ਪੜ੍ਹੋ »

ਸੈਰ ਸਪਾਟਾ

ਪੰਚਾਇਤੀ ਚੋਣਾਂ ਦੀ ਤਰੀਕ ਦਾ ਐਲਾਨ ਹੋ ਗਿਆ ਸੀ | ਪਿੰਡ ਦੇ ਚੌਾਤਰੇ ਉੱਤੇ ਸਰਪੰਚ ਸਮੇਤ ਹੋਰ ਮੈਂਬਰਾਂ ਦੀ ਚੋਣ ਸਬੰਧੀ ਇਕੱਠ ਕੀਤਾ ਗਿਆ ਸੀ ਤਾਂ ਗੁਰਨਾਮ ਸਿੰਘ ਕਹਿਣ ਲੱਗਾ | ਮੈਂ ਤਾਂ ਕਹਿੰਦਾ ਹਾਂ, ਆਪਾਂ ਪਹਿਲਾਂ ਵਾਲੀ ਪੰਚਾਇਤ ਹੀ ਚੁਣ ਲਈਏ | ਅਜੇ ਗੁਰਨਾਮ ਨੇ ਗੱਲ ਪੂਰੀ ਵੀ ਨਹੀਂ ਸੀ ਕੀਤੀ, ਤਾਂ ਲੰਬੜਾਂ ਦਾ ਤੇਜਾ ਭੜਕ ਪਿਆ | ਚੁਣ ਲਓ ਪੁਰਾਣੀ ਪੰਚਾਇਤ, ਅੱਗੇ ਗਰਾਟਾਂ ਦਾ ਥੋੜ੍ਹਾ ਘਪਲਾ ਹੋਇਐ? ਟੋਬੇ ਦੀ ਗਰਾਂਟ, ਕਬਰਾਂ ਤੇ ਗਲੀਆਂ ਦੀ ਗਰਾਂਟ ਦਾ ਕੀ ਲੱਲਰ ਲਾਇਆ, ਸਭ ਨੂੰ ਪਤਾ ਹੀ ਹੈ | ਇਹਨੂੰ ਅਜੇ ਵੀ ਪੁਰਾਣੀ ਪੰਚਾਇਤ ਦਾ ਹੇਜ ਮਾਰੀ ਜਾਂਦੈ | ਕੋਈ ਸਿਆਣਾ ਤੇ ਇਮਾਨਦਾਰ ਸਰਪੰਚ ਚੁਣੋ, ਪਿੰਡ ਦਾ ਸਵਾਲ ਆ | ਫੇਰ ਠੇਕੇਦਾਰਾਂ ਦੇ ਮਲਕੀਤ ਸਿੰਘ ਨੂੰ ਚੁਣ ਲਵੋ, ਵਿਚੋਂ ਹੀ ਇਕ ਨੇ ਕਿਹਾ | ਮਲਕੀਤ ਦਾ ਨਾਂਅ ਸੁਣ ਕੇ ਭਾਗ ਪਟਵਾਰੀ ਕਹਿਣ ਲੱਗਾ | ਚੁਣ ਤਾਂ ਬੇਸ਼ੱਕ ਭਾਈ ਉਹਨੂੰ ਲਓ | ਪਰ ਲੋੜ ਪੈਣ 'ਤੇ ਕੰਮ ਕਰਾਉਣ ਲਈ ਮਿਲਣਾ ਉਹਨੇ ਵੀ ਤੁਹਾਨੂੰ ਘੱਟ ਹੀ ਹੈ | ਉਹ ਵੀ ਪ੍ਰਧਾਨ ਮੰਤਰੀ ਵਾਂਗੂੰ ਪੰਦਰਾਂ ਪੰਦਰਾਂ ਦਿਨ ਸੈਰ ਸਪਾਟੇ 'ਤੇ ਹੀ ਰਹਿੰਦਾ ਹੈ | -ਨੇਤਰ ਸਿੰਘ ਮੁੱਤੋ ਡਾਕਾ: ...

ਪੂਰਾ ਲੇਖ ਪੜ੍ਹੋ »

ਇਕ ਦਿਨ ਮੋਬਾਈਲ ਫੋਨ ਤੋਂ ਬਿਨਾਂ...

ਜਦੋਂ ਵੀ ਕੋਈ ਵਿਕਸਿਤ ਦੇਸ਼ ਕੋਈ ਨਵੀਂ ਤਕਨੀਕ ਵਿਕਸਿਤ ਕਰਦਾ ਹੈ, ਸੁਭਾਵਿਕ ਹੈ ਉਸ ਦਾ ਮਕਸਦ ਉਸ ਤਕਨੀਕ ਰਾਹੀਂ ਆਪਣੇ ਦੇਸ਼ ਦੇ ਆਰਥਿਕ ਪੱਖ ਨੂੰ ਮਜ਼ਬੂਤ ਕਰਨਾ ਹੁੰਦਾ ਹੈ ਅਤੇ ਇਸ ਲਈ ਉਹ ਮੰਡੀਆਂ ਭਾਵ ਅਜਿਹੇ ਦੇਸ਼ਾਂ ਦੀ ਭਾਲ ਕਰਦਾ ਹੈ ਜਿੱਥੇ ਉਹ ਉਸ ਦੀ ਤਕਨੀਕ ਨਾਲ ਵਿਕਸਿਤ ਕੀਤੀ ਵਸਤੂ ਨੂੰ ਵੇਚਿਆ ਜਾ ਸਕੇ | ਸਾਡਾ ਦੇਸ਼ ਵਿਸ਼ਵ ਲਈ ਸਭ ਤੋਂ ਵੱਧ ਵਸਤੂਆਂ ਵੇਚਣ ਲਈ ਪਹਿਲੀ ਪਸੰਦ ਹੈ ਖਾਸ ਕਰਕੇ ਇਲੈਕਟ੍ਰਾਨਿਕ ਵਸਤਾਂ | ਅੱਜ ਦੁਨੀਆ ਵਿਚ ਸ਼ਾਇਦ ਸਭ ਤੋਂ ਵੱਧ ਮੋਬਾਈਲ ਫੋਨ ਦੀ ਵਰਤੋਂ ਸਾਡੇ ਦੇਸ਼ ਵਿਚ ਹੀ ਹੁੰਦੀ ਹੋਵੇਗੀ | ਜਿੱਥੇ ਨਵੀਂ ਤਕਨੀਕ ਸੁੱਖ ਸੁਵਿਧਾਵਾਂ ਲੈ ਕੇ ਆਉਂਦੀ ਹੈ ਉਸ ਦੇ ਨਾਕਾਰਾਤਮਕ ਪ੍ਰਭਾਵਾਂ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ | ਮੋਬਾਈਲ ਫੋਨ ਨੂੰ ਹੀ ਲੈ ਲਓ, ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੋਈ ਵਿਰਲਾ ਹੀ ਹੋਵੇਗਾ ਜੋ ਇਸ ਦੀ ਪਕੜ ਤੋਂ ਅਛੂਤਾ ਰਿਹਾ ਹੋਵੇ | ਸਵੇਰੇ ਜਾਗ ਖੁੱਲ੍ਹਣ ਤੋਂ ਲੈ ਕੇ ਰਾਤ ਸੌਣ ਵੇਲੇ ਤੱਕ ਮੋਬਾਈਲ ਸਾਡਾ ਗੂੜ੍ਹਾ ਸਾਥੀ ਬਣ ਚੁੱਕਾ ਹੈ ਅਤੇ ਇਸ ਤੋਂ ਬਿਨਾਂ ਹੁਣ ਸਾਡੀ ਜ਼ਿੰਦਗੀ ਰੁਕ ਗਈ ...

ਪੂਰਾ ਲੇਖ ਪੜ੍ਹੋ »

ਫ਼ਰਕ

ਜੰਗੀਰ ਸਿੰਘ ਕਰਤਾਰ ਸਿਓਾ ਨੂੰ ਕਹਿਣ ਲੱਗਾ ਤੇਰੇ ਸੱਤ ਕੁੜੀਆਂ ਨੇ ਸੱਤੇ ਜਵਾਨ ਵਿਆਹ ਕੇ ਤੋਰ ਦੇਵੇਂਗਾ | ਕੌਣ ਤੇਰਾ ਸਹਾਰਾ ਬਣੂ | ਇਕ ਮੁੰਡਾ ਹੁੰਦਾ ਤਾਂ ਤੇਰੀ ਜੜ੍ਹ ਲੱਗ ਜਾਂਦੀ | ਮੇਰੇ ਦੇਖ ਇਕ ਮੁੰਡਾ ਉਹ ਹੀ ਵੰਸ਼ ਨੂੰ ਅੱਗੇ ਤੋਰੂ, ਮੁੰਡਿਆਂ ਬਿਨਾਂ ਭਲਾਂ ਪੀੜੀ ਕਿੱਥੇ ਤੁਰਦੀ ਆ, ਜੰਗੀਰ ਸਿੰਘ ਨੇ ਉਸ ਨੂੰ ਮੁੰਡੇ ਕੁੜੀ ਵਿਚਲਾ ਫਰਕ ਦੱਸਿਆ ਸੀ | ਕਰਤਾਰ ਸਿਓਾ ਨੇ ਖੁਸ਼ ਹੁੰਦਿਆਂ ਕਿਹਾ ਨਹੀ ਬਾਈ ਇਹ ਤਾਂ ਮੇਰੇ ਸੱਤ ਮੁੰਡੇ ਨੇ, ਆਹ ਜਿਹੜਾ ਮਹਿਲ ਪਾਇਆ ਦੇਖ ਰਿਹੈਂ ਇਹ ਸਭ ਇਨ੍ਹਾਂ ਦੀ ਮਿਹਨਤ ਦੀ ਹੀ ਬਦੌਲਤ ਆ, ਹਾਲੇ ਕਰਤਾਰ ਸਿਓਾ ਨੇ ਏਨਾਂ ਹੀ ਕਿਹਾ ਸੀ ਕੇ ਗੁਆਢੀਆਂ ਦਾ ਮੁੰਡਾ ਧੱਤੂ ਘਬਰਾਇਆ ਹੋਇਆ ਘਰ ਵੜਿਆ, ਕਹਿੰਦਾ ਜੰਗੀਰ ਤਾਇਆ, ਆਪਣਾ ਗੁਰਜੀਤ ਵੀਰਾ ਸਮੈਕ ਜ਼ਿਆਦਾ ਪੀ ਗਿਆ | ਉਸ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਹੈ | ਅੱਖਾਂ ਖੜ੍ਹੀਆਂ ਪਈਆਂ | ਸ਼ਾਇਦ ਹੀ ਬਚੇ, ਜੰਗੀਰ ਸਿੰਘ ਦਾ ਸਿਰ ਸ਼ਰਮ ਨਾਲ ਝੁਕ ਗਿਆ | ਉਹ ਪਾਗਲਾਂ ਵਾਂਗ ਧਾਹਾਂ ਮਾਰਨ ਲੱਗ ਪਿਆ, ਕਰਤਾਰ ਸਿਓਾ ਨੇ ਕਿਹਾ ਚੱਲ ਬਾਈ ਅਸੀਂ ਤੇਰੇ ਨਾਲ ਚੱਲਦੇ ਆਂ ਹੌਸਲਾ ਰੱਖ, ਸਾਰੇ ਚੱਕਵੇਂ ਪੈਰੀਂ ਜੰਗੀਰ ਸਿੰੰਘ ...

ਪੂਰਾ ਲੇਖ ਪੜ੍ਹੋ »

ਕਾਵਿ-ਵਿਅੰਗ

ਜ਼ੁਲਫ਼ • ਨਵਰਾਹੀ ਘੁਗਿਆਣਵੀ • ਅਨੁਭਵ, ਭਾਵਨਾ ਅਤੇ ਖਿਆਲ ਰਲ਼ ਕੇ, ਕਾਵਿ-ਕਲਾ ਨੂੰ ਖ਼ੂਬ ਨਿਖ਼ਾਰ ਦੇਂਦੇ | ਬਾਂਕੇ ਗੱਭਰੂ ਜਿਵੇਂ ਦੀਵਾਨਗੀ ਵਿਚ, ਅੱਲੜ੍ਹ ਹੁਸਨ ਦੀ ਜ਼ੁਲਫ਼ ਸੰਵਾਰ ਦੇਂਦੇ | ਯੋਧੇ, ਜਿਵੇਂ ਮੈਦਾਨ ਵਿਚ ਪਹੁੰਚਦੇ ਹੀ, ਵੈਰੀ, ਤੀਲਿਆਂ ਵਾਂਙ ਖਿਲਾਰ ਦੇਂਦੇ | ਹੁੰਦੀ ਪਰਖ ਹੈ ਜਿਨ੍ਹਾਂ ਨੂੰ ਆਜਿਜ਼ੀ ਦੀ, ਆਪਸ ਵਿਚ ਨਿਸ਼ਕਾਮ ਪਿਆਰ ਦੇਂਦੇ | -ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ | ਮੋਬਾਈਲ : ...

ਪੂਰਾ ਲੇਖ ਪੜ੍ਹੋ »

ਮਾਂ ਅਤੇ ਸੋਟੀ

ਪਿਛਲੇ ਕੁਝ ਸਾਲਾਂ ਤੋਂ ਸੈਰ ਨੂੰ ਜਾਂਦੇ ਸਮੇਂ ਮਾਂ ਮੈਨੂੰ ਸੋਟੀ ਨਾਲ ਲੈ ਕੇ ਜਾਣ ਲਈ ਕਹਿੰਦੀ ਅਤੇ ਇਹ ਯਕੀਨੀ ਬਣਾਉਂਦੀ ਕਿ ਮੈਂ ਘਰ ਤੋਂ ਬਾਹਰ ਜਾਣ ਸਮੇਂ ਸੋਟੀ ਹੱਥ ਵਿਚ ਰੱਖਾਂ | ਪਤਾ ਨਹੀਂ ਇਸ ਤਰ੍ਹਾਂ ਮੇਰੇ ਸੋਟੀ ਲੈ ਕੇ ਸੈਰ ਨੂੰ ਜਾਣ ਨਾਲ ਮੇਰੀ ਮਾਂ ਦੇ ਦਿਲ ਨੂੰ ਕੀ ਤਸੱਲੀ ਮਿਲਦੀ ਸੀ | ਮੇਰੇ ਹੱਥ ਸੋਟੀ ਫੜਾ ਕੇ ਮਾਂ ਦੇ ਚਿਹਰੇ ਉੱਪਰ ਉੱਭਰੇ ਸੰਤੁਸ਼ਟੀ ਦੇ ਭਾਵਾਂ ਨੂੰ ਕੋਈ ਵੀ ਪੜ੍ਹ ਸਕਦਾ ਹੈ | ਮਾਂ ਨੂੰ ਦਿੱਤੀ ਮੇਰੀ ਇਹ ਦਲੀਲ ਕਿ 'ਬੇਬੇ, ਆਟੋਮੈਟਿਕ ਹਥਿਆਰਾਂ ਦੇ ਯੁੱਗ ਵਿਚ ਤੇ ਇਹ ਸੋਟੀ ਕੀ ਖੋਹਣ ਖੋਹਦੂ', ਮਾਂ ਲਈ ਕੋਈ ਮਾਇਨੇ ਨਹੀਂ ਰੱਖਦੀ ਸੀ | ਇਕ ਦਿਨ ਦੀ ਸਵੇਰ ਸੜਕ ਉੱਪਰ ਸੈਰ ਸਮੇਂ ਦੌੜਦੇ ਵਕਤ ਮੇਰਾ ਪੈਰ ਇਕ ਸੜਕ ਉੱਪਰਲੇ ਖੱਡੇ ਵਿਚ ਪੈ ਗਿਆ ਅਤੇ ਮੈਂ ਬੁਰੀ ਤਰ੍ਹਾਂ ਡਿੱਗ ਗਿਆ | ਮੇਰਾ ਖੱਬਾ ਗੋਡਾ ਏਨੀ ਜ਼ੋਰ ਨਾਲ ਸੜਕ ਉੱਪਰ ਵੱਜਾ ਕਿ ਪਹਿਨਿਆ ਹੋਇਆ ਟਰੈਕ ਸੂਟ ਪਜਾਮਾ ਗੋਡੇ ਉੱਪਰੋਂ ਬੁਰੀ ਤਰ੍ਹਾਂ ਫਟ ਗਿਆ | ਲੱਗੀ ਹੋਈ ਰਗੜ ਕਾਰਨ ਬਣੇ ਜ਼ਖ਼ਮ ਵਿਚੋਂ ਲਹੂ ਵੀ ਸਿੰਮ ਰਿਹਾ ਸੀ | ਮੈਂ ਮੁਸ਼ਕਿਲ ਨਾਲ ਸਭ ਵਿਚਾਲੇ ਛੱਡ ਘਰ ਨੂੰ ਮੁੜ ਪਿਆ | ਮੇਰੀ ਹਾਲਤ ਵੇਖ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX