ਤਾਜਾ ਖ਼ਬਰਾਂ


ਹੁਸ਼ਿਆਰਪੁਰ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਜ਼ਿਲ੍ਹੇ ’ਚ ਨਾਈਟ ਕਰਫਿਊ ਲਗਾਉਣ ਦੇ ਹੁਕਮ
. . .  about 2 hours ago
ਟਿਕਰੀ ਬਾਰਡਰ ਤੇ ਰੋਸ ਧਰਨੇ 'ਤੇ ਬੈਠੇ ਪਿੰਡ ਗੰਢੂਆ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 6 ਮਾਰਚ (ਰੁਪਿੰਦਰ ਸਿੰਘ ਸੱਗੂ) - ਟਿਕਰੀ ਬਾਰਡਰ ਤੇ ਕਿਸਾਨੀ ਸੰਘਰਸ਼ ਦੇ ਵਿਚ ਗਏ ਪਿੰਡ ਗੰਢੂਆ ਦੇ ਕਿਸਾਨ ਜਨਕ ਸਿੰਘ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ...
ਭਾਜਪਾ ਨੇ ਪੱਛਮੀ ਬੰਗਾਲ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਨੰਦੀਗ੍ਰਾਮ 'ਤੇ ਟਿੱਕੀਆਂ ਹੁਣ ਤੋਂ ਹੀ ਨਜ਼ਰਾਂ
. . .  about 4 hours ago
ਨਵੀਂ ਦਿੱਲੀ, 6 ਮਾਰਚ - ਭਾਜਪਾ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀਆਂ 57 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਸਭ ਤੋਂ ਅਹਿਮ ਨਾਮ ਸ਼ੁਭੇਂਦੂ ਅਧਿਕਾਰੀ ਦਾ ਹੈ, ਜੋ ਨੰਦੀਗ੍ਰਾਮ ਤੋਂ ਚੋਣ ਲੜੇਗਾ...
ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਫਾਟਕ ਮੈਨ ਦੀ ਮੌਤ
. . .  about 4 hours ago
ਬਹਿਰਾਮ, 6 ਮਾਰਚ {ਨਛੱਤਰ ਸਿੰਘ ਬਹਿਰਾਮ} ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਰੇਲਵੇ ਫਾਟਕ ਮੈਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।ਰੇਲਵੇ ਪੁਲਿਸ ਮਲਾਜਮਾਂ ਅਤੇ ਏ.ਐਸ.ਆਈ...
ਭਾਜਪਾ ਨੇਤਾ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਲਵਾਇਆ ਕੋਰੋਨਾ ਦਾ ਟੀਕਾ
. . .  about 5 hours ago
ਮੁੰਬਈ, 6 ਮਾਰਚ- ਭਾਜਪਾ ਨੇਤਾ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਅੱਜ ਮੁੰਬਈ ਦੇ ਕੂਪਰ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ...
ਲੰਬੇ ਅਨੁਭਵਾਂ 'ਚੋਂ ਨਿਕਲਿਆ ਸੀ ਪੰਜਾਬੀ ਪੱਤਰਕਾਰ ਮੇਜਰ ਸਿੰਘ- ਛੋਟੇਪੁਰ
. . .  about 5 hours ago
ਕਲਾਨੌਰ, 6 ਮਾਰਚ (ਪੁਰੇਵਾਲ)-ਪੰਜਾਬੀ ਪੱਤਰਕਾਰੀ 'ਚ ਅਹਿਮ ਨਾਂ ਨਾਲ ਜਾਣੇ ਜਾਂਦੇ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦਾ ਇਸ ਤਰ੍ਹਾਂ ਬੇਵਕਤ ਚਲੇ ਜਾਣ ਨਾਲ ਸਮਾਜ ਸਮੇਤ ਪੱਤਰਕਾਰੀ ਖੇਤਰ 'ਚ ਵੱਡਾ ਘਾਟਾ...
ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
. . .  about 5 hours ago
ਪਠਾਨਕੋਟ, 6 ਮਾਰਚ (ਸੰਧੂ)- ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ 'ਰੋਜ਼ਾਨਾ ਅਜੀਤ' ਦੇ ਸੀਨੀਅਰ ਸਟਾਫ਼ ਰਿਪੋਰਟਰ ਮੇਜਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ...
ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਇਲਾਕਾ ਲੌਂਗੋਵਾਲ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
. . .  about 5 hours ago
ਲੌਂਗੋਵਾਲ, 6 ਮਾਰਚ (ਸ. ਸ. ਖੰਨਾ, ਵਿਨੋਦ)- 'ਰੋਜ਼ਾਨਾ ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ, ਜਿਨ੍ਹਾਂ ਦੀ ਬੇਵਕਤੀ ਮੌਤ ਹੋ ਜਾਣ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜਿਨ੍ਹਾਂ 'ਚ...
ਕੋਰੋਨਾ ਕਾਰਨ 6 ਮਾਰਚ ਤੋਂ ਨਵਾਂਸ਼ਹਿਰ 'ਚ ਵੀ ਲੱਗੇਗਾ ਨਾਈਟ ਕਰਫ਼ਿਊ, ਰਾਤੀਂ 11 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਹੋਵੇਗਾ ਸਮਾਂ
. . .  about 5 hours ago
ਨਵਾਂਸ਼ਹਿਰ, 6 ਮਾਰਚ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਡਾ. ਸ਼ੇਨਾ ਅਗਰਵਾਲ ਨੇ ਨਵਾਂਸ਼ਹਿਰ ਜ਼ਿਲ੍ਹੇ 'ਚ ਕੋਵਿਡ-19 (ਕੋਰੋਨਾ ਵਾਇਰਸ) ਦੇ ਕੇਸਾਂ 'ਚ ਮੁੜ ਤੋਂ ਦਿਨ-ਪ੍ਰਤੀ-ਦਿਨ ਹੋ ਰਹੇ ਵਾਧੇ ਦੇ ਮੱਦੇਨਜ਼ਰ ਲੋਕ ਹਿੱਤ...
ਕਿਸਾਨ ਜੀਤ ਸਿੰਘ ਨੱਥੂਵਾਲਾ ਦੇ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਪ੍ਰਸ਼ਾਸਨਿਕ ਦਫ਼ਤਰਾਂ ਮੂਹਰੇ ਲਾਸ਼ ਰੱਖ ਕੇ ਕਰਾਂਗੇ ਸੰਘਰਸ਼- ਕਿਸਾਨ ਆਗੂ
. . .  about 6 hours ago
ਨੱਥੂਵਾਲਾ ਗਰਬੀ, 6 ਮਾਰਚ (ਸਾਧੂ ਰਾਮ ਲੰਗੇਆਣਾ)- ਕਿਸਾਨ ਜੀਤ ਸਿੰਘ ਪੁੱਤਰ ਲਾਲ ਸਿੰਘ ਮਿਸਤਰੀ ਵਾਸੀ ਨੱਥੂਵਾਲਾ ਗਰਬੀ, ਜੋ ਬੀਤੀ 1 ਮਾਰਚ ਨੂੰ ਕੁੰਡਲੀ ਬਾਰਡਰ ਦਿੱਲੀ ਵਿਖੇ ਕਿਸਾਨੀ ਹੱਕਾਂ ਲਈ ਲੜਾਈ ਲੜਦਿਆਂ ਸੜਕ...
ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਦੁੱਖ ਦਾ ਪ੍ਰਗਟਾਵਾ
. . .  about 6 hours ago
ਬਟਾਲਾ, 6 ਮਾਰਚ (ਕਾਹਲੋਂ)- ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਦੁੱਖ ਦਾ...
ਕੋਰੋਨਾ ਖ਼ਤਮ ਨਹੀਂ ਹੋਇਆ ਅਤੇ ਹੁਣ ਡੇਂਗੂ ਨੇ ਦਿੱਤੀ ਸਰਹੱਦੀ ਖੇਤਰ 'ਚ ਦਸਤਕ
. . .  about 6 hours ago
ਅਜਨਾਲਾ, 6 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦਾ ਕਹਿਰ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਠੰਢ ਦਾ ਸੀਜ਼ਨ ਖ਼ਤਮ ਹੁੰਦਿਆਂ...
ਬੀਬੀ ਜਗੀਰ ਕੌਰ ਨੇ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦੇ ਚਲਾਣੇ 'ਤੇ ਪ੍ਰਗਟਾਇਆ ਦੁੱਖ
. . .  about 6 hours ago
ਅੰਮ੍ਰਿਤਸਰ, 6 ਮਾਰਚ (ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਰੋਜ਼ਾਨਾ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ...
ਪੰਜ ਤੱਤਾਂ 'ਚ ਵਿਲੀਨ ਹੋਏ ਸੀਨੀਅਰ ਪੱਤਰਕਾਰ ਮੇਜਰ ਸਿੰਘ
. . .  about 6 hours ago
ਜਲੰਧਰ, 6 ਮਾਰਚ (ਚਿਰਾਗ਼ ਸ਼ਰਮਾ)- 'ਅਜੀਤ' ਦੇ ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਜੀ ਦਾ ਅੰਤਿਮ ਸਸਕਾਰ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ। ਇਸ ਮੌਕੇ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ...
ਆਮ ਆਦਮੀ ਪਾਰਟੀ ਵਲੋਂ ਵਪਾਰ ਵਿੰਗ ਦੇ ਅਹੁਦੇਦਾਰ ਨਿਯੁਕਤ
. . .  about 6 hours ago
ਚੰਡੀਗੜ੍ਹ, 6 ਮਾਰਚ- ਆਮ ਆਦਮੀ ਪਾਰਟੀ ਵਲੋਂ ਅੱਜ ਪਾਰਟੀ ਦੇ ਵਪਾਰ ਵਿੰਗ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ...
ਵਿਸ਼ਵਾਸ ਮਤ 'ਚ ਇਮਰਾਨ ਖ਼ਾਨ ਦੀ ਸਰਕਾਰ ਦੀ ਜਿੱਤ, ਪੱਖ 'ਚ ਪਈਆਂ 178 ਵੋਟਾਂ
. . .  about 6 hours ago
ਇਸਲਾਮਾਬਾਦ, 6 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨੈਸ਼ਨਲ ਅਸੈਂਬਲੀ 'ਚ ਬਹੁਮਤ ਹਾਸਲ ਕਰ ਲਿਆ ਹੈ। ਅਵਿਸ਼ਵਾਸ ਪ੍ਰਸਤਾਵ 'ਤੇ ਅੱਜ ਅਸੈਂਬਲੀ 'ਚ ਹੋਈ ਵੋਟਿੰਗ 'ਚ ਉਨ੍ਹਾਂ ਨੇ ਇਹ...
ਚੌਥੇ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਦਿੱਤੀ ਮਾਤ, ਲੜੀ 'ਤੇ 3-1 ਨਾਲ ਕੀਤਾ ਕਬਜ਼ਾ
. . .  about 7 hours ago
ਅਹਿਮਦਾਬਾਦ, 6 ਮਾਰਚ- ਅਹਿਮਦਾਬਾਦ 'ਚ ਖੇਡੇ ਗਏ ਚੌਥੇ ਅਤੇ ਆਖ਼ਰੀ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਦੂਜੀ ਪਾਰੀ 135 ਦੌੜਾਂ 'ਤੇ...
'ਆਪ' ਵਲੋਂ ਪੱਤਰਕਾਰ ਮੇਜਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
. . .  about 7 hours ago
ਜਲੰਧਰ, 6 ਮਾਰਚ- ਆਮ ਆਦਮੀ ਪਾਰਟੀ ਨੇ ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਹੋਈ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ...
ਐਨ ਆਰ ਆਈ ਕਮਿਸ਼ਨ ਦੇ ਮੈਂਬਰ ਦਲਜੀਤ ਸਹੋਤਾ ਵਲੋਂ ਪੱਤਰਕਾਰ ਮੇਜਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
. . .  about 7 hours ago
ਮਾਹਿਲਪੁਰ, 6 ਮਾਰਚ (ਦੀਪਕ ਅਗਨੀਹੋਤਰੀ)- ਅਜੀਤ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਜੀ ਦੇ ਅਚਾਨਕ ਅਕਾਲ ਚਲਾਣੇ ਤੇ ਐਨ ਆਰ...
ਜਲੰਧਰ ਵਿਚ ਚੱਲੀ ਗੋਲੀ, ਇਕ ਮੌਤ
. . .  about 8 hours ago
ਜਲੰਧਰ, 6 ਮਾਰਚ - ਜਲੰਧਰ ਸਥਿਤ ਸੋਢਲ ਰੋਡ ਦੇ ਪ੍ਰੀਤ ਨਗਰ ਵਿਚ ਅੱਜ ਦੁਪਹਿਰ ਕੁੱਝ ਨੌਜਵਾਨਾਂ ਨੇ ਪੀਵੀਸੀ ਦੁਕਾਨ ਮਾਲਕ ਨੂੰ ਗੋਲੀ ਮਾਰ ਦਿੱਤੀ। ਕਿਹਾ ਜਾ ਰਿਹਾ ਹੈ ਕਿ ਇਸ ਵਾਰਦਾਤ ਵਿਚ ਇਕ ਮੌਤ ਹੋਈ ਹੈ। ਖ਼ਬਰਾਂ ਮੁਤਾਬਿਕ ਰੰਜਸ਼ ਦੇ ਚੱਲਦਿਆਂ...
ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਨਿੱਜਰਪੁਰਾ ਟੋਲ ਪਲਾਜ਼ਾ ਵਿਖੇ ਲਾਇਆ ਧਰਨਾ 153ਵੇਂ ਦਿਨ ਵੀ ਜਾਰੀ
. . .  about 8 hours ago
ਜੰਡਿਆਲਾ ਗੁਰੂ, 6 ਮਾਰਚ (ਰਣਜੀਤ ਸਿੰਘ ਜੋਸਨ)- ਸੰਯੁਕਤ ਮੋਰਚੇ ਦੇ ਸੱਦੇ 'ਤੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਧਰਨਾ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਨਿੱਜਰਪੁਰਾ ਟੋਲ ਪਲਾਜ਼ਾ ਵਿਖੇ ਲਾਇਆ ਧਰਨਾ...
ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
. . .  about 8 hours ago
ਸ੍ਰੀ ਮੁਕਤਸਰ ਸਾਹਿਬ, 6 ਮਾਰਚ (ਰਣਜੀਤ ਸਿੰਘ ਢਿੱਲੋਂ)- ਰੋਜ਼ਾਨਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਬੇਵਕਤ ਵਿਛੋੜੇ 'ਤੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ...
ਪੱਤਰਕਾਰ ਮੇਜਰ ਸਿੰਘ ਦੇ ਘਰ ਪਹੁੰਚੀ ਉਨ੍ਹਾਂ ਦੀ ਮ੍ਰਿਤਕ ਦੇਹ
. . .  about 8 hours ago
ਜਲੰਧਰ, 6 ਮਾਰਚ (ਚਿਰਾਗ਼ ਸ਼ਰਮਾ)- 'ਅਜੀਤ' ਦੇ ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਜੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪਹੁੰਚ ਚੁੱਕੀ ਹੈ। ਸ਼ਾਮੀਂ 3:30 ਵਜੇ ਉਨ੍ਹਾਂ ਦੇ ਨਿਵਾਸ ਸਥਾਨ...
ਹਰਿਆਣਾ ਦੇ ਪਲਵਲ 'ਚ ਕਿਸਾਨਾਂ ਨੇ ਜਾਮ ਕੀਤਾ ਕੇ. ਐਮ. ਪੀ. ਹਾਈਵੇ
. . .  about 8 hours ago
ਪਲਵਲ, 6 ਮਾਰਚ- ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਮੌਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਤਹਿਤ ਕਿਸਾਨਾਂ ਵਲੋਂ ਹਰਿਆਣਾ ਦੇ ਪਲਵਲ 'ਚ ਕੁੰਡਲੀ-ਮਾਨੇਸਰ-ਪਲਵਲ ਭਾਵ ਕਿ...
ਮਾਛੀਵਾੜਾ 'ਚ ਕੋਰੋਨਾ ਦੇ 5 ਹੋਰ ਮਾਮਲੇ ਆਏ ਸਾਹਮਣੇ
. . .  about 8 hours ago
ਮਾਛੀਵਾੜਾ ਸਾਹਿਬ, 6 ਮਾਰਚ (ਮਨੋਜ ਕੁਮਾਰ)- ਮਾਛੀਵਾੜਾ ਇਲਾਕੇ 'ਚ ਇਕ ਵਾਰ ਫਿਰ ਕੋਰੋਨਾ ਨੇ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਅੱਜ ਇੱਥੇ 5 ਕੋਰੋਨਾ ਦੇ ਪੰਜ ਹੋਰ ਮਾਮਲੇ ਸਾਹਮਣੇ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ ਮਾਂ, ਡੱਡਾਂ ਤੇ ਮੈਂ

ਇਹ 1977 ਦੇ ਸਿਆਲਾਂ ਦੇ ਦਿਨ ਸੀ, ਜਦੋਂ ਮਲੋਟ ਤੋਂ ਬਦਲੀ ਕਰਵਾ ਕੇ ਮੇਰੇ ਪਿਤਾ ਬਰੀਵਾਲਾ ਮੰਡੀ, ਜੋ ਕਿ ਸਾਡੇ ਜੱਦੀ ਪਿੰਡ ਜੰਡੋਕੀ ਤੋਂ 4 ਕਿਲੋਮੀਟਰ 'ਤੇ ਸੀ, ਸਾਇੰਸ ਮਾਸਟਰ ਦੇ ਤੌਰ 'ਤੇ ਆ ਹਾਜ਼ਰ ਹੋਏ | ਅੱਠਵੀਂ 'ਚ ਸੀ ਮੈਂ ਤੇ ਮੇਰੀ ਭੈਣ ਪੰਜਵੀਂ 'ਚ | ਸਾਂਝਾ ਘਰ ਸੀ, ਚਾਚੇ ਦੇ ਟੱਬਰ ਨਾਲ, ਨਾਲ ਦਾਦਾ ਤੇ ਦਾਦੀ | ਦਾਦੀ ਨੂੰ ਅਸੀਂ ਸਾਰੇ ਮਾਂ ਕਹਿੰਦੇ ਹੁੰਦੇ ਸੀ, ਚਾਚੇ ਤੇ ਪਿਤਾ ਦੀ ਰੀਸ ਨਾਲ | ਮਾਂ ਨਾਲ ਮੇਰਾ ਬਹੁਤ ਪਿਆਰ ਸੀ | ਮਲੋਟ ਤੋਂ, ਪਹਿਲਾਂ ਵੀ ਮੈਨੂੰ ਨਿੱਕੇ ਹੁੰਦਿਆਂ ਚਾਚਾ ਪਿੰਡ ਲੈ ਆਉਂਦਾ ਸੀ | ਮੈਂ ਸਾਰਾ ਦਿਨ ਮਾਂ (ਦਾਦੀ) ਦੇ ਗਲ਼ ਲੱਗਿਆ ਰਹਿੰਦਾ | ਉਹ ਵੀ ਮੈਨੂੰ ਅੰਤਾਂ ਦਾ ਪਿਆਰ ਕਰਦੀ | ਤੜਾਗੀ 'ਚ ਘੰੁਗਰੂ ਪਾ ਕੇ ਮਾਂ ਨੇ ਮੇਰੇ ਲੱਕ ਨਾਲ ਬੰਨ੍ਹ ਦਿੱਤੀ ਸੀ ਤੇ ਮੈਂ ਵਾਵਰੋਲੇ ਵਾਂਗ ਨੰਗਾ ਵੇਹੜੇ 'ਚ ਭੱਜਿਆ ਫਿਰਦਾ | ਗੁਸੈਲ ਵੀ ਬੜੀ ਸੀ ਉਹ, ਚਾਚੀ ਤੇ ਮੇਰੀ ਮੰਮੀ ਨੂੰ ਅਕਸਰ ਆੜੇ ਹੱਥੀਂ ਲੈਂਦੀ, 'ਹੱਥ ਟੁੱਟ ਜਾਣ ਥੋਡੇ, ਜਾਏ ਖਾਣੇ ਦੀਉ, ਭਰਾਵਾਂ ਪਿੱਟੀਓ'... ਜਿਹੇ ਛੰਦਾਂ ਨਾਲ ਨਿਵਾਜਦੀ ਨਿੱਕੀ ਮੋਟੀ ਗ਼ਲਤੀ ਹੋਣ 'ਤੇ ਉਨ੍ਹਾਂ ਨੂੰ | ਪਰ ਮੈਨੂੰ ਕੁੱਛੜੋਂ ਨਾ ਲਾਹੁੰਦੀ | ਜੇ ...

ਪੂਰਾ ਲੇਖ ਪੜ੍ਹੋ »

ਗ਼ਜ਼ਲ

• ਡਾ: ਸਰਬਜੀਤ ਕੌਰ ਸੰਧਾਵਾਲੀਆ • ਰਾਹਾਂ ਤੱਕ ਤੱਕ ਸਾਡੇ ਨੈਣਾਂ ਦਾ ਸੀ ਛੰਭ ਸੁੱਕਾ, ਨਜ਼ਰਾਂ ਸੀ ਗਈਆਂ ਪਥਰਾ | ਰੋਮ ਰੋਮ ਵਿਚੋਂ ਦਿਲ ਚੀਰਵੀਂ ਪੁਕਾਰ ਉੱਠੀ, ਆ ਕੇ ਸਾਨੂੰ ਚਾਨਣ ਪਿਲਾ | ਤੇਰਿਆਂ ਵਿਛੋੜਿਆਂ ਨੇ ਦਿਨੇ ਹੀ ਹਨੇਰ ਕੀਤਾ, ਦਿੱਤਾ ਸਾਨੂੰ ਮੱਸਿਆ ਬਣਾ, ਮਿੱਟੀ ਦੇ ਸਰੀਰ ਵਾਲੇ ਦੀਵੇ ਵਿਚ ਚਾਨਣਾ ਵੇ, ਵਸਲਾਂ ਦੀ ਜੋਤਿ ਜਗਾ | ਜਦੋਂ ਥੱਕ ਹੰਭ ਸਾਡੀ ਜਿੰਦ ਸੀ ਉਦਾਸ ਹੋਈ, ਹਉਕਿਆਂ ਦਾ ਮੁੱਲ ਪੈ ਗਿਆ, ਦਿਲ ਦੇ ਪਪੀਹੇ ਨੂੰ ਸੀ ਦੀਦ ਦੀ ਪਿਆਸ ਲੱਗੀ, ਬਣ ਕੇ ਤੂੰ ਬੰੂਦ ਆ ਗਿਆ | ਹਿਰਦੇ ਦੇ ਵਿਹੜੇ ਵਿਚ ਰਾਤ ਰਾਣੀ ਮਹਿਕ ਉਠੀ, ਸੱਧਰਾਂ ਨੂੰ ਬੂਰ ਪੈ ਗਿਆ, ਸੁੱਕੀਆਂ ਕਰੰੂਬਲਾਂ ਤੇ ਮੁਰਝਾਈਆਂ ਕਲੀਆਂ ਤੇ, ਮੌਸਮੇ ਬਹਾਰ ਆ ਗਿਆ | ਸਾਹਾਂ ਵਿਚ ਜਦੋਂ ਤੇਰੇ ਆਉਣ ਦੀ ਫੁਹਾਰ ਪਈ, ਝੂਮ ਉਠੀ ਦਿਲ ਦੀ ਫ਼ਿਜ਼ਾ, ਨੈਣਾਂ ਦੇ ਕਟੋਰਿਆਂ ਨੇ ਚੰਨ ਦਾ ਦੀਦਾਰ ਕੀਤਾ, ਰੰਗਲਾ ਖ਼ੁਮਾਰ ਛਾ ਗਿਆ | ਚਿਰਾਂ ਪਿਛੋਂ ਜਦੋਂ ਤੇਰਾ ਨੂਰੀ ਮੁੱਖ ਤੱਕਿਆ ਤਾਂ ਅੱਥਰੂ ਵੀ ਪਏ ਮੁਸਕਾ, ਜਦੋਂ ਅਸੀਂ ਡੀਕ ਲਾ ਕੇ ਨੂਰ ਵਾਲੇ ਜਾਮ ਪੀਤੇ, ਰੂਹ ਨੂੰ ਸਰੂਰ ਆ ਗਿਆ | ਨੇਤਰਾਂ 'ਚ ਵਸੀ ਸਾਡੇ ਠੰਢ ਸੀ ਹਿਮਾਲਿਆ ...

ਪੂਰਾ ਲੇਖ ਪੜ੍ਹੋ »

ਗਾਰੰਟੀ

ਵੋਟਾਂ ਲੈਣ ਆਏ ਨੇਤਾ ਨੇ ਲੋਕਾਂ ਦੇ ਇਕੱਠ ਨੂੰ ਕਿਹਾ, 'ਤੁਸੀਂ ਮੈਨੂੰ ਵੋਟਾਂ ਪਾਓ ਮੈਂ ਤੁਹਾਨੂੰ ਘਰ-ਘਰ ਵਿਚ ਨੌਕਰੀਆਂ ਦੇਣ ਦੀ ਗਾਰੰਟੀ ਦੇ ਰਿਹਾ ਹਾਂ |' ਇਕ ਪੜਿ੍ਹਆ-ਲਿਖਿਆ ਬੇਰੁਜ਼ਗਾਰ ਨੌਜਵਾਨ ਉਠ ਕੇ ਬੋਲਿਆ, 'ਸਾਹਿਬ ਜੀ, ਨੌਕਰੀਆਂ ਤਾਂ ਤੁਸੀਂ ਦੇਵੋਗੇ, ਪਰ ਤਨਖਾਹ ਦੀ ਗਾਰੰਟੀ ਕੌਣ ਦੇਵੇਗਾ |' 'ਨੇਤਾ...?' -ਸਾਹਿਤ ਸਭਾ, ਜਗਰਾਉਂ | ਮੋਬਾਈਲ : ...

ਪੂਰਾ ਲੇਖ ਪੜ੍ਹੋ »

ਇਤਿਹਾਸ ਤੇ ਵਰਤਮਾਨ ਦੀਆਂ ਬਾਤਾਂ ਪਾਉਂਦਾ ਪੰਜਾਬੀ ਰੰਗਮੰਚ-2019

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਪਟਿਆਲੇ ਤੋਂ ਪਰਮਿੰਦਰਪਾਲ ਕੌਰ ਦੀ ਨਿਰਦੇਸ਼ਨਾ ਹੇਠ ਨਾਟਕ 'ਮੈਂ ਜ਼ਿੰਦਗੀ' ਦੇ ਕਈ ਸ਼ੋਅ ਕੀਤੇ ਗਏ ਅਤੇ ਉਨ੍ਹਾਂ ਨੇ 10 ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਵੀ ਕਰਵਾਇਆ | 'ਲੋਕ ਕਲਾ ਮੰਚ ਮੁੱਲਾਂਪੁਰ' ਸਾਰਾ ਸਾਲ ਹੀ ਨਾਟ ਸਰਗਰਮੀਆਂ ਨਾਲ ਵਾਬਸਤਾ ਰਿਹਾ ਤੇ ਉਨ੍ਹਾਂ ਨੇ ਜਲਿ੍ਹਆਂ ਵਾਲਾ ਬਾਗ਼ ਬਾਰੇ ਮਹੱਤਵਪੂਰਨ ਨਾਟਕ 'ਸਿਰ ਜੋ ਝੁਕੇ ਨਹੀਂ', 'ਪਾਉਣ ਪੈੜਾਂ ਜੋ ਪੈਰ', 'ਬਾਗ਼ੀ', 'ਜੇ ਅਸੀਂ ਚੁੱਪ ਹੀ ਰਹੇ', ਅਤੇ 'ਅੱਗ ਦਾ ਸਫ਼ਰ' ਨਾਟਕ ਖੇਡਣ ਤੋਂ ਇਲਾਵਾ ਹਰਕੇਸ਼ ਚੌਧਰੀ ਨੇ 'ਗੁਰਸ਼ਰਨ ਨਾਟ ਕਲਾ ਭਵਨ' ਵਿਚ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਨਾਟਕ ਸਰਗਰਮੀਆਂ ਜਾਰੀ ਰੱਖੀਆਂ | ਬਠਿੰਡੇ ਵਾਲੇ ਕੀਰਤੀ ਕਿਰਪਾਲ ਵਲੋਂ ਰੰਗਮੰਚ ਸਰਗਰਮੀਆਂ ਦੀ ਲਗਾਤਾਰਤਾ ਨੂੰ ਜਾਰੀ ਰੱਖਦਿਆਂ ਬਠਿੰਡੇ ਵਿਚ 13 ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਵੀ ਕੀਤਾ ਅਤੇ ਆਪਣੇ ਨਵੇਂ ਪੁਰਾਣੇ ਨਾਟਕਾਂ 'ਜਿਥੇ ਬਾਬਾ ਪੈਰ ਧਰਿ' (ਸਤਵਿੰਦਰ ਸੋਨੀ), 'ਸੌਦਾਗਰ' (ਨਿਰਮਲ ਜੌੜਾ), 'ਇਹ ਮਹਾਂਭਾਰਤ ਦਾ ਯੁੱਗ ਨਹੀਂ' (ਡਾ: ਆਤਮਜੀਤ), 'ਸਿਰਜਣਾ' (ਪਾਲੀ ਭੁਪਿੰਦਰ) ਅਤੇ 'ਰੱਬ ਜੀ ਥੱਲੇ ਆ ...

ਪੂਰਾ ਲੇਖ ਪੜ੍ਹੋ »

ਚਿੰਤਾ

• ਚਿੰਤਾ ਦੋ ਅੱਖਰਾਂ ਦਾ ਸ਼ਬਦ ਹੈ | ਜੇ ਟਿੱਪੀ ਹਟਾ ਲਈ ਜਾਵੇ ਤਾਂ ਲਫ਼ਜ਼ ਚਿਤਾ ਬਣ ਜਾਂਦਾ ਹੈ | ਭਾਵ ਚਿੰਤਾ ਤੋਂ ਸ਼ੁਰੂ ਕੀਤੇ ਸਫ਼ਰ ਦਾ ਅੰਤ ਚਿਤਾ 'ਤੇ ਜਾ ਕੇ ਹੁੰਦਾ ਹੈ | ਸ਼ਮਸ਼ਾਨ ਭੂਮੀ ਵਿਖੇ ਚਿਤਾ 'ਤੇ ਜਾ ਕੇ ਮਨੁੱਖ ਦਾ ਨਾਤਾ ਪਰਿਵਾਰ ਨਾਲੋਂ ਖ਼ਤਮ ਹੋ ਜਾਂਦਾ ਹੈ | • ਚਿੰਤਾ (ਫਿਕਰ) ਤਾਂ ਇਕ ਅਜਿਹਾ ਵਿਆਜ ਹੈ ਜਿਹੜਾ ਦੁਖਾਂਤ ਵਾਪਰਨ ਤੋਂ ਪਹਿਲਾਂ ਹੀ ਤਾਰਿਆ ਜਾਂਦਾ ਹੈ | • ਚਿੰਤਾ ਤੋਂ ਵੱਡਾ ਕੋਈ ਕਸ਼ਟ ਨਹੀਂ | ਚਿੰਤਾ ਡੀਪ੍ਰੈਸ਼ਨ ਹੈ, ਬਿਮਾਰੀ ਹੈ, ਸਰੀਰਕ ਅਤੇ ਮਾਨਸਿਕ ਜਕੜਨ ਹੈ | ਚਿੰਤਾ ਮਾਨਸਿਕ ਪ੍ਰਕਿਰਿਆ ਹੈ ਅਤੇ ਬੰਦੇ ਦੇ ਅੰਦਰ ਰਹਿੰਦੀ ਹੈ | • ਮਾਂ ਬੱਚੇ ਦੇ ਬਾਹਰ ਜਾਣ ਤੋਂ ਲੈ ਕੇ ਵਾਪਸ ਆਉਣ ਤੱਕ ਉਸ ਦੀ ਰਾਹ ਵੇਖਦੀ ਹੈ | ਬੱਚੇ ਦੇ ਪ੍ਰਤੀ ਮਾਂ ਦੀ ਚਿੰਤਾ ਨੂੰ ਬਸ ਉਹੀ ਸਮਝ ਸਕਦੀ ਹੈ | • ਚਿੰਤਨ ਅਤੇ ਚਿੰਤਾ 'ਚ ਉਹੀ ਅੰਤਰ ਹੁੰਦਾ ਹੈ ਜੋ ਇਕ ਆਤਮ-ਵਿਸ਼ਵਾਸ ਭਰੇ ਤੰਦਰੁਸਤ ਵਿਅਕਤੀ ਅਤੇ ਰੋਗੀ 'ਚ ਹੁੰਦਾ ਹੈ | • ਚਿੰਤਨ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਰਾਹਤ ਹੈ, ਸਕੂਨ ਹੈ, ਹੱਲ ਹੈ ਜੋ ਤਾਜ਼ਗੀ ਬਣ ਕੇ ਜੀਵਨ ਨੂੰ ਰਵਾਨੀ ਬਖਸ਼ਦਾ ਹੈ | ਚਿੰਤਾ ਨਾਲ ਨਹੀਂ, ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀਆਂ

ਸਹਾਰਾ 'ਹੈਲੋ, ਤੁਸੀਂ ਕਿੱਥੇ ਹੋ?' 'ਮੈਂ ਇੱਥੇ ਟਰੈਫਿਕ ਵਿਚ ਫਸ ਗਿਆ ਹਾਂ | ਦਸ ਪੰਦਰਾਂ ਮਿੰਟ ਲੱਗ ਜਾਣਗੇ |' 'ਠੀਕ ਹੈ ਜਲਦੀ ਕਰੋ |' ਏਨਾ ਕਹਿ ਸੁਨੀਤਾ ਨੇ ਫੋਨ ਕੱਟ ਦਿੱਤਾ ਅਤੇ ਬੇਚੈਨੀ ਨਾਲ ਏਧਰ ਉਧਰ ਵੇਖਣ ਲੱਗੀ | ਸਕੂਲ ਦੀ ਛੁੱਟੀ ਹੋ ਜਾਣ ਤੋਂ ਬਾਅਦ ਉਸ ਨੇ ਆਪਣੇ ਪਤੀ ਸੁਰੇਸ਼ ਨਾਲ ਕਿਸੇ ਰਿਸ਼ਤੇਦਾਰੀ ਵਿਚ ਜਾਣਾ ਸੀ | ਇਸ ਕਰਕੇ ਉਹ ਸਕੂਲ ਵੈਨ ਤੋਂ ਇਸ ਬਾਈਪਾਸ 'ਤੇ ਹੀ ਉਤਰ ਗਈ ਸੀ ਤਾਂ ਜੋ ਅੱਗੇ ਜਲਦੀ ਪਹੁੰਚ ਸਕਣ | ਦੁਪਹਿਰ ਦਾ ਸਮਾਂ ਸੀ ਅਤੇ ਸੁਨੀਤਾ ਇਕੱਲੀ ਖੜ੍ਹੀ ਆਸੇ ਪਾਸੇ ਦੇਖ ਰਹੀ ਸੀ | ਲੰਘਦੇ ਟੱਪਦੇ ਲੋਕ ਉਸ ਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੇ ਸਨ | ਸੁਨੀਤਾ ਨੂੰ ਇਹ ਸਭ ਸਹੀ ਨਹੀਂ ਲੱਗ ਰਿਹਾ ਸੀ | ਉਹ ਤਾਂ ਸਕੂਲੋਂ ਘਰ ਤੇ ਘਰੋਂ ਸਕੂਲ ਵਾਲੀ ਰੁਟੀਨ ਵਿਚ ਬੱਝੀ ਹੋਈ ਸੀ | ਥੋੜ੍ਹੇ ਜਿਹੇ ਫਾਸਲੇ 'ਤੇ ਇਕ ਬਜ਼ੁਰਗ ਮੈਲੇ ਕੁਚੈਲੇ ਕੱਪੜੇ ਪਾਈ ਬੈਠਾ ਸੀ | ਜਿਸ ਦੇ ਸਿਰ ਦੇ ਵਾਲ ਵੀ ਉਲਝੇ ਹੋਏ ਸਨ | ਲੰਘਦੇ ਰਾਹਗੀਰ ਉਸ ਨੂੰ ਤੰਗ ਪ੍ਰੇਸ਼ਾਨ ਵੀ ਕਰਦੇ ਸਨ | ਉਹ ਉਨ੍ਹਾਂ ਨੂੰ ਘੂਰ-ਘੂਰ ਵੇਖਦਾ ਤੇ ਕੋਲ ਪਏ ਇੱਟਾਂ ਵੱਟੇ ਵੀ ਚਲਾ ਦਿੰਦਾ | ਸੁਨੀਤਾ ਨੇ ਪਰਸ ਵਿਚ ਪਈਆਂ ਕੁਝ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX