ਤਾਜਾ ਖ਼ਬਰਾਂ


ਆਈ. ਏ. ਐਸ. ਰਵਨੀਤ ਕੌਰ ਪੰਜਾਬੀ ਯੂਨੀਵਰਸਿਟੀ ਦੇ ਨਵੇਂ ਉਪ ਕੁਲਪਤੀ ਨਿਯੁਕਤ
. . .  8 minutes ago
ਪਟਿਆਲਾ, 26 ਨਵੰਬਰ (ਕੁਲਵੀਰ ਸਿੰਘ ਧਾਲੀਵਾਲ )- ਚੀਫ਼ ਸੈਕਰੇਟਰੀ ਫੋਰੈਸਟ ਅਤੇ ਵਾਈਲਡ ਲਾਈਫ਼ ਰਵਨੀਤ ਕੌਰ ਆਈ. ਏ. ਐਸ. ਨੂੰ ਪੰਜਾਬੀ ਯੂਨੀਵਰਸਿਟੀ ਦਾ ਐਡੀਸ਼ਨਲ ਚਾਰਜ ਦਿੱਤਾ...
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਤਿਆਰੀਆਂ ਜਾਰੀ
. . .  12 minutes ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਭਲਕੇ ਹੋਣ ਵਾਲੀ ਚੋਣ ਨੂੰ ਲੈ ਕੇ ਅੱਜ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ...
ਸੰਦੌੜ ਬਾਰਡਰ ਰਾਹੀਂ ਹਰਿਆਣਾ 'ਚ ਦਾਖ਼ਲ ਹੋਏ ਕਿਸਾਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
. . .  19 minutes ago
ਸੰਦੌੜ ਬਾਰਡਰ ਰਾਹੀਂ ਹਰਿਆਣਾ 'ਚ ਦਾਖ਼ਲ ਹੋਏ ਕਿਸਾਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ..........
ਸੰਵਿਧਾਨ ਦਿਵਸ ਮੌਕੇ ਅੰਨਦਾਤਾ 'ਤੇ ਤਸ਼ੱਦਦ ਲੋਕਤੰਤਰ ਦੀ ਹੱਤਿਆ- ਬੀਬਾ ਬਾਦਲ
. . .  34 minutes ago
ਚੰਡੀਗੜ੍ਹ, 26 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਖ਼ਿਲਾਫ਼ ਹਰਿਆਣਾ ਸਰਕਾਰ ਵਲੋਂ ਵਰਤੀ ਗਈ ਸਖ਼ਤੀ ਦੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ...
ਮੁਲਤਾਨੀ ਮਾਮਲੇ 'ਚ ਅਦਾਲਤ ਨੇ ਖ਼ਾਰਜ ਕੀਤੀ ਚੰਡੀਗੜ੍ਹ ਪੁਲਿਸ ਦੇ ਸਾਬਕਾ ਡੀ. ਐਸ. ਪੀ. ਦੀ ਅਰਜ਼ੀ
. . .  55 minutes ago
ਐਸ. ਏ. ਐਸ. ਨਗਰ, 26 ਨਵੰਬਰ (ਜਸਬੀਰ ਸਿੰਘ ਜੱਸੀ)- 1991 'ਚ ਆਈ. ਏ. ਐਸ. ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਮਾਮਲੇ 'ਚ...
ਜਾਣੋ ਕੌਣ ਹੈ ਸੋਸ਼ਲ ਮੀਡੀਆ ਰਾਹੀਂ ਪੰਜਾਬ ਅਤੇ ਹਰਿਆਣਾ 'ਚ ਰਾਤੋਂ-ਰਾਤ ਹਰਮਨ ਪਿਆਰਾ ਬਣਿਆ ਇਹ ਨੌਜਵਾਨ ਕਿਸਾਨ
. . .  54 minutes ago
ਅੰਬਾਲਾ, 26 ਨਵੰਬਰ- ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ 'ਦਿੱਲੀ ਚੱਲੋ' ਪ੍ਰੋਗਰਾਮ ਤਹਿਤ ਬੀਤੇ ਦਿਨ ਅੰਬਾਲਾ ਵਿਖੇ ਵਾਟਰ ਕੈਨਨ (ਪਾਣੀ ਵਾਲੀ ਤੋਪ) ਦੀ ਗੱਡੀ 'ਤੇ ਚੜ੍ਹ ਕੇ ਪਾਣੀ ਵਾਲੀ ਬੁਛਾੜ...
10 ਹਜ਼ਾਰ ਤੋਂ ਵਧ ਦੀ ਗਿਣਤੀ 'ਚ ਕਿਸਾਨਾਂ ਨੇ ਸ਼ੰਭੂ ਵਿਖੇ ਕੀਤਾ ਰੋਸ ਪ੍ਰਦਰਸ਼ਨ
. . .  about 1 hour ago
10 ਹਜ਼ਾਰ ਤੋਂ ਵਧ ਦੀ ਗਿਣਤੀ 'ਚ ਕਿਸਾਨਾਂ ਨੇ ਸ਼ੰਭੂ ਵਿਖੇ ਕੀਤਾ ਰੋਸ ਪ੍ਰਦਰਸ਼ਨ.................
ਕਿਸਾਨਾਂ ਦੇ ਹੱਕ 'ਚ ਟਰੇਡ ਯੂਨੀਅਨਾਂ ਵਲੋਂ ਦੋ ਦਿਨਾਂ ਦੀ ਰਾਸ਼ਟਰ ਵਿਆਪੀ ਹੜਤਾਲ
. . .  about 1 hour ago
ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ 'ਚ ਅੱਜ ਟਰੇਡ ਯੂਨੀਅਨਾਂ ਵਲੋਂ ਦੋ ਦਿਨਾਂ ਦੀ ਰਾਸ਼ਟਰ ਵਿਆਪੀ ਹੜਤਾਲ...
ਲੁਧਿਆਣਾ ਟਰੇਡ ਯੂਨੀਅਨਾਂ ਵਲੋਂ ਭਾਰਤ ਨਗਰ ਚੌਕ ਦੀ ਘੇਰਾਬੰਦੀ ਕਰਕੇ ਰੋਸ ਪ੍ਰਦਰਸ਼ਨ
. . .  about 1 hour ago
ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)- ਕੇਂਦਰੀ ਟਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜਤਾਲ ਦੇ ਤਹਿਤ ਲੁਧਿਆਣਾ 'ਚ ਅੱਜ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ 'ਤੇ ਭਾਰਤ ਨਗਰ ਚੌਕ ਦੀ ਘੇਰਾਬੰਦੀ ਕਰਕੇ...
ਹਰਿਆਣਾ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੇ ਤਸ਼ੱਦਦ ਦੀ ਸੁਖਬੀਰ ਬਾਦਲ ਵਲੋਂ ਨਿਖੇਧੀ, ਕਿਹਾ- ਅੱਜ ਪੰਜਾਬ ਦਾ 26/11 ਹੈ
. . .  about 1 hour ago
ਚੰਡੀਗੜ੍ਹ, 26 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵਲੋਂ ਰੋਕਣ ਅਤੇ ਉਨ੍ਹਾਂ 'ਤੇ ਕੀਤੇ ਤਸ਼ੱਦਦ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ...
ਰੇਲਵੇ ਸਟੇਸ਼ਨ ਗਹਿਰੀ ਮੰਡੀ ਤੋਂ ਕਿਸਾਨਾਂ ਨੇ ਧਰਨਾ ਮੈਦਾਨ 'ਚ ਕੀਤਾ ਤਬਦੀਲ
. . .  about 2 hours ago
ਜੰਡਿਆਲਾ ਗੁਰੂ, 26 ਨਵੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਰੇਲ ਲਾਈਨ ਤੋਂ ਪਾਸੇ ਖੁਲੇ ਮੈਦਾਨ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਧਰਨਾ ਅੱਜ 64ਵੇਂ ਦਿਨ...
ਕੈਪਟਨ ਦੀ ਖੱਟਰ ਨੂੰ ਅਪੀਲ- ਕਿਸਾਨਾਂ ਨੂੰ ਦਿੱਲੀ ਜਾਣ ਦਿਓ
. . .  about 2 hours ago
ਚੰਡੀਗੜ੍ਹ, 26 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਦਿੱਲੀ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵਲੋਂ ਰੋਕਣ ਅਤੇ ਉਨ੍ਹਾਂ 'ਤੇ ਤਸ਼ੱਦਦ ਕਰਨ ਦੀ ਪੰਜਾਬ ਦੇ ਮੁੱਖ ਮੰਤਰੀ...
ਹਰਿਆਣਾ ਪੁਲਿਸ ਦੇ ਪ੍ਰਬੰਧ ਰਹਿ ਗਏ ਧਰੇ ਧਰਾਏ, ਕਿਸਾਨ ਵਧੇ ਅੱਗੇ
. . .  about 2 hours ago
ਰਾਜਪੁਰਾ, 26 ਨਵੰਬਰ (ਰਣਜੀਤ ਸਿੰਘ) - ਪੰਜਾਬ ਤੋਂ ਦਿੱਲੀ ਵਿਚ ਅੰਦੋਲਨ ਕਰਨ ਜਾ ਰਹੇ ਕਿਸਾਨ ਜਥੇਬੰਦੀਆਂ ਨੂੰ ਰੋਕਣ ਲਈ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵਲੋਂ ਆਪਣੇ ਪਾਸੇ ਲਾਈਆਂ ਭਾਰੀ ਰੋਕਾਂ ਤੇ ਬੈਰੀਕੇਡ ਨੂੰ ਤੋੜਦੇ ਹੋਏ ਕਿਸਾਨ ਹਰਿਆਣਾ ਵਿਚ ਦਾਖਲ ਹੋ ਗਏ ਤੇ ਇਸ ਤਰ੍ਹਾਂ ਹਰਿਆਣਾ ਪੁਲਿਸ...
ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੀ ਤਸ਼ੱਦਦ ਦੀ ਕੀਤੀ ਨਿਖੇਧੀ
. . .  about 2 hours ago
ਤਲਵੰਡੀ ਸਾਬੋ, 26 ਨਵੰਬਰ (ਰਣਜੀਤ ਸਿੰਘ ਰਾਜੂ)- ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵੱਲ ਜਾ ਰਹੇ ਕਿਸਾਨਾਂ 'ਤੇ ਹਰਿਆਣਾ ਸਰਕਾਰ ਵਲੋਂ ਕੀਤੇ ਜਾ ਰਹੇ ਤਸ਼ੱਦਦ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ...
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪਾਤੜਾਂ ਇਲਾਕੇ 'ਚੋਂ ਵੱਡਾ ਕਾਫ਼ਲਾ ਲੈ ਕੇ ਦਿੱਲੀ ਲਈ ਰਵਾਨਾ
. . .  about 2 hours ago
ਪਾਤੜਾਂ, 26 ਨਵੰਬਰ (ਜਗਦੀਸ਼ ਸਿੰਘ ਕੰਬੋਜ) - ਖੇਤੀਬਾੜੀ ਸਬੰਧੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਨੂੰ ਲੈ ਕੇ ਦਿੱਲੀ ਨੂੰ ਕੂਚ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਪਾਤੜਾਂ ਬਲਾਕ ਤੋਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਕੈਸ਼ੀਅਰ ਰਘਬੀਰ ਸਿੰਘ ਘੱਗਾ...
ਦਿੱਲੀ 'ਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 26 ਨਵੰਬਰ- ਖੇਤੀ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਵਿਖੇ ਵਿਰੋਧ ਕਰ ਰਹੇ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਟਿਸ ਬਲਦੇਵ ਸਿੰਘ ਸਿਰਸਾ...
ਘੱਗਰ ਦਰਿਆ 'ਚ ਕਿਸਾਨਾਂ ਨੇ ਸੁੱਟੇ ਬੈਰੀਕੇਡ
. . .  about 2 hours ago
ਘਨੌਰ, 26 ਨਵੰਬਰ (ਜਾਦਵਿੰਦਰ ਸਿੰਘ ਜੋਗੀਪੁਰ) - ਹਰਿਆਣਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਾਰਗ ਬੰਦ ਕਰਕੇ ਬੇਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਪ੍ਰੰਤੂ ਜੋਸ਼ 'ਚ ਆਏ ਕਿਸਾਨਾਂ ਨੇ ਬੇਰੀਕੇਡ ਚੁੱਕ ਕੇ ਘੱਗਰ ਦਰਿਆ 'ਚ ਰੋੜ੍ਹ ਦਿੱਤੇ ਅਤੇ ਤਕਰੀਬਨ 200 ਮੀਟਰ ਹੋਰ ਅੱਗੇ ਵੱਧਣ 'ਚ ਕਾਮਯਾਬ ਤਾਂ ਹੋ...
ਸ਼ੰਭੂ ਬਾਰਡਰ ਤੋਂ ਬੈਰਕੇਡ ਤੋੜ ਕੇ ਅੱਗੇ ਵੱਧੇ ਕਿਸਾਨ
. . .  about 2 hours ago
ਜਲੰਧਰ, 26 ਨਵੰਬਰ (ਮੁਨੀਸ਼) - ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਚਲੋ ਅੰਦੋਲਨ ਤਹਿਤ ਪੰਜਾਬ ਹਰਿਆਣਾ ਸਰੱਹਦ 'ਤੇ ਪੈਂਦੇ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵਲੋਂ ਲਾਈਆਂ ਰੋਕਾਂ ਨੂੰ ਤੋੜਦੇ ਹੋਏ ਕਿਸਾਨ ਹਰਿਆਣਾ ਵਿਚ...
ਪੁਲਿਸ ਨੇ ਹਿਰਾਸਤ 'ਚ ਲਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜੰਤਰ-ਮੰਤਰ 'ਤੇ ਧਰਨਾ ਦੇਣ ਪਹੁੰਚੇ ਪਰਮਿੰਦਰ ਢੀਂਡਸਾ ਅਤੇ ਖਹਿਰਾ
. . .  about 2 hours ago
ਨਵੀ ਦਿੱਲੀ, 26 ਨਵੰਬਰ (ਜਗਤਾਰ ਸਿੰਘ)- ਖੇਤੀ ਕਾਨੂੰਨ ਦੇ ਵਿਰੋਧ ਜੰਤਰ-ਮੰਤਰ ਵਿਖੇ ਰੋਸ ਜਤਾਉਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ...
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਭਾਕਿਯੂ (ਕਾਦੀਆਂ) ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਦਿੱਲੀ ਵੱਲ ਰਵਾਨਾ
. . .  about 1 hour ago
ਤਲਵੰਡੀ ਸਾਬੋ, 26 ਨਵੰਬਰ (ਰਣਜੀਤ ਸਿੰਘ ਰਾਜੂ)- ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵਲੋਂ 26 ਅਤੇ 27 ਨਵੰਬਰ ਨੂੰ ਦਿੱਲੀ ਕੂਚ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ...
ਦਿੱਲੀ ਚੱਲੋ ਸੰਘਰਸ਼ ਤਹਿਤ ਬਠਿੰਡਾ ਰੋਡ ਹੱਦ 'ਤੇ ਕਿਸਾਨਾਂ ਨੇ ਗੱਡਿਆ ਪੱਕਾ ਟੈਂਟ
. . .  about 3 hours ago
ਡੱਬਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)- ਇੱਥੇ ਬਠਿੰਡਾ ਰੋਡ ਸੀਲਬੰਦ ਸਰਹੱਦ ਉੱਪਰ ਅੱਜ ਤੋਂ ਭਾਕਿਯੂ ਏਕਤਾ ਉਗਰਾਹਾਂ ਦੇ ਲਗਾਤਾਰ ਐਲਾਨੀਆ ਸੰਘਰਸ਼ ਲਈ ਟੈਂਟ ਲੱਗ ਗਿਆ ਹੈ। ਲੰਮੇ ਅਤੇ ਵਿਉਂਤਬੱਧ...
ਪੁਲਿਸ ਨੇ ਦਿੱਲੀ ਜਾਣ ਤੋਂ ਰੋਕੇ ਕਿਸਾਨ, ਰੋਹ 'ਚ ਆਏ ਕਿਸਾਨਾਂ ਨੇ ਸੜਕ ਤੋਂ ਪੱਟ 'ਤਾ ਸਾਈਨ ਬੋਰਡ
. . .  about 3 hours ago
ਪੁਲਿਸ ਨੇ ਦਿੱਲੀ ਜਾਣ ਤੋਂ ਰੋਕੇ ਕਿਸਾਨ, ਰੋਹ 'ਚ ਆਏ ਕਿਸਾਨਾਂ ਨੇ ਸੜਕ ਤੋਂ ਪੱਟ 'ਤਾ ਸਾਈਨ ਬੋਰਡ........
ਰਾਮਨਗਰ ਮੰਡੀ ਵਿਖੇ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਣੇ ਹੋਏ ਸ਼ੁਰੂ
. . .  about 3 hours ago
ਡਕਾਲਾ, 26 ਨਵੰਬਰ (ਪਰਗਟ ਸਿੰਘ ਬਲਬੇੜਾ)- ਦਿੱਲੀ ਜਾਣ ਲਈ ਅਨਾਜ ਮੰਡੀ ਰਾਮਨਗਰ 'ਚ ਅੱਜ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਣੇ...
ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪ੍ਰਾਪਤ ਕੀਤੇ ਵੀਜ਼ਾ ਲੱਗੇ ਪਾਸਪੋਰਟ
. . .  about 3 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਅਤੇ ਯਾਤਰੂਆਂ ਵਲੋਂ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਵੀਜ਼ਾ ਲੱਗੇ ਪਾਸਪੋਰਟ...
ਸ਼ੰਭੂ ਬਾਰਡਰ 'ਤੇ ਜ਼ਬਰਦਸਤ ਹੰਗਾਮਾ, ਦਿੱਲੀ ਵੱਲ ਵਧਣ ਤੋਂ ਰੋਕਣ 'ਤੇ ਕਿਸਾਨਾਂ ਨੇ ਪੁਲ ਤੋਂ ਹੇਠਾਂ ਸੁੱਟੇ ਬੈਰੀਕੇਡ
. . .  about 3 hours ago
ਸ਼ੰਭੂ ਬਾਰਡਰ 'ਤੇ ਜ਼ਬਰਦਸਤ ਹੰਗਾਮਾ, ਦਿੱਲੀ ਵੱਲ ਵਧਣ ਤੋਂ ਰੋਕਣ 'ਤੇ ਕਿਸਾਨਾਂ ਨੇ ਪੁਲ ਤੋਂ ਹੇਠਾਂ ਸੁੱਟੇ ਬੈਰੀਕੇਡ.......
ਹੋਰ ਖ਼ਬਰਾਂ..

ਨਾਰੀ ਸੰਸਾਰ

ਸਹਿਣਸ਼ੀਲਤਾ ਬਿਨਾਂ ਸੁਖੀ ਪਰਿਵਾਰਕ ਜੀਵਨ ਜਿਊਣਾ ਅਸੰਭਵ

ਅੱਜ ਦਾ ਮਨੁੱਖ ਅਖੌਤੀ ਵਿਸ਼ਵ ਪਰਿਵਾਰ ਦੇ ਸੁਪਨਿਆਂ 'ਤੇ ਆਧਾਰਿਤ ਸਿਰਜੇ ਮਾਹੌਲ ਵਿਚ ਜੀਅ ਕੇ ਆਪਣੇ ਆਪ ਨੂੰ ਖ਼ੁਸ਼ ਅਤੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਜਦੋਂ ਕਿ ਸੱਚਾਈ ਇਹ ਹੈ ਕਿ ਪਦਾਰਥਵਾਦ ਦੀ ਚੱਲ ਰਹੀ ਹਨੇਰੀ ਵਿਚ ਤਾਂ ਭਾਰਤ ਦੀ ਸ਼ਾਨ ਸਮਝੇ ਜਾਂਦੇ ਪਰਿਵਾਰ ਹੀ ਟੁੱਟ ਕੇ ਖੇਰੂੰ-ਖੇਰੂੰ ਹੋ ਚੁੱਕੇ ਹਨ। ਮਾਪਿਆਂ ਤੋਂ ਬੱਚਿਆਂ ਦੇ, ਭੈਣਾਂ ਤੇ ਭਰਾਵਾਂ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀਆਂ ਖ਼ਬਰਾਂ ਨਿੱਤ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਨਜ਼ਰ ਆਉਂਦੀਆਂ ਹਨ। ਪਤੀ-ਪਤਨੀ ਛੋਟੀਆਂ-ਛੋਟੀਆਂ ਗੱਲਾਂ ਦੇ ਕਾਰਨ ਇਕ ਦੂਜੇ ਤੋਂ ਤਲਾਕ ਲੈ ਕੇ ਅਲੱਗ ਰਹਿਣ ਨੂੰ ਪਹਿਲ ਦਿੰਦੇ ਹਨ। ਪਵਿੱਤਰ ਸਮਝੇ ਜਾਂਦੇ ਇਸ ਰਿਸ਼ਤੇ ਤੋਂ ਛੁਟਕਾਰਾ ਪਾਉਣ ਲਈ ਕੋਰਟ ਕਚਹਿਰੀਆਂ ਦੇ ਚੱਕਰ ਲਾ ਕੇ ਜ਼ਲੀਲ ਹੋ ਰਹੇ ਹਨ। ਮਾਪਿਆਂ ਅਤੇ ਬਜ਼ੁਰਗਾਂ ਦੀ ਗੱਲ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ ਸਗੋਂ ਉਨ੍ਹਾਂ ਦੀ ਸਲਾਹ ਨੂੰ ਧਿਆਨ ਨਾਲ ਸੁਣਨ ਦੀ ਖੇਚਲ ਹੀ ਨਹੀਂ ਕੀਤੀ ਜਾਂਦੀ। ਮਾਪਿਆਂ ਨਾਲ ਗੱਲ ਕਰਦੇ ਸਮੇਂ ਅੱਜ ਦੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ 'ਚ ਉਲਝੀ ਨਜ਼ਰ ਆਉਂਦੀ ਹੈ। ਇਹ ...

ਪੂਰਾ ਲੇਖ ਪੜ੍ਹੋ »

ਗ੍ਰੀਨ ਟੀ ਨਾਲ ਪਾਓ ਚਮਕਦੀ ਚਮੜੀ

ਗ੍ਰੀਨ ਟੀ ਵਿਚ ਐਂਟੀ ਆਕਸੀਡੈਂਟ ਸਮੇਤ ਸਿਹਤਵਰਧਕ ਗੁਣ ਮੌਜੂਦ ਹੁੰਦੇ ਹਨ ਜੋ ਮਨੁੱਖੀ ਸਰੀਰ ਵਿਚ ਅਨੇਕਾਂ ਰੋਗਾਂ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਫ੍ਰੀ ਰੈਡੀਕਲਜ਼ ਨਾਲ ਪ੍ਰਭਾਵੀ ਤੌਰ 'ਤੇ ਲੜਨ ਵਿਚ ਸਹਾਇਕ ਹੁੰਦੇ ਹਨ। ਇਹ ਹਰਮਨਪਿਆਰਾ ਪੀਣ ਵਾਲਾ ਪਦਾਰਥ ਚਮੜੀ ਦੀ ਜਲਣ ਨੂੰ ਸ਼ਾਂਤ ਕਰਦਾ ਹੈ ਅਤੇ ਚਮੜੀ 'ਤੇ ਝੁਰੜੀਆਂ, ਦਾਗ, ਧੱਬੇ ਅਤੇ ਹੋਰ ਚਮੜੀ ਰੋਗਾਂ ਨੂੰ ਰੋਕਣ ਵਿਚ ਸਹਾਇਕ ਸਿੱਧ ਹੁੰਦਾ ਹੈ। ਦਰਅਸਲ ਕੁਦਰਤੀ ਸੁੰਦਰਤਾ ਪਾਉਣ ਲਈ ਗ੍ਰੀਨ ਟੀ ਕਾਫ਼ੀ ਸਹਾਇਕ ਮੰਨੀ ਜਾਂਦੀ ਹੈ ਅਤੇ ਇਸ ਦੇ ਨਿਯਮਤ ਸੇਵਨ ਨਾਲ ਤੁਹਾਨੂੰ ਕਿਸੇ ਸਿਰਪ ਜਾਂ ਮਹਿੰਗੇ ਸੁੰਦਰਤਾ ਪਾਉਣ ਵਾਲੇ ਸਾਧਨਾਂ ਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ। ਗ੍ਰੀਨ ਟੀ ਦੇ ਨਿਯਮਤ ਸੇਵਨ ਨਾਲ ਕਿੱਲ, ਮੁਹਾਂਸੇ, ਕਾਲੇ ਦਾਗ਼, ਸਫੇਦ ਦਾਗ਼ ਅਤੇ ਬੰਦ ਕੋਸ਼ਿਕਾਵਾਂ ਦੇ ਇਲਾਜ ਵਿਚ ਵੀ ਮਦਦ ਮਿਲਦੀ ਹੈ। ਗ੍ਰੀਨ ਟੀ ਸਰੀਰ ਦੇ ਖੁੱਲ੍ਹੇ ਮੁਸਾਮਾਂ ਤੋਂ ਗੰਦਗੀ ਅਤੇ ਕਾਲਖ ਮੈਲ ਆਦਿ ਨੂੰ ਹਟਾ ਕੇ ਚਮੜੀ ਦੇ ਮੁਸਾਮਾਂ ਨੂੰ ਕੱਸ ਕੇ ਚਮੜੀ ਵਿਚ ਪ੍ਰਦੂਸ਼ਣ ਆਦਿ ਦੇ ਦਾਖਲੇ ਨੂੰ ਰੋਕਦੀ ਹੈ। ਇਕ ਮਿੱਟੀ ਦੀ ਕਟੋਰੀ ਵਿਚ ਅੱਧਾ ਕੱਪ ਪਾਣੀ ...

ਪੂਰਾ ਲੇਖ ਪੜ੍ਹੋ »

ਬੇਕਾਰ ਚੀਜ਼ਾਂ ਦੀ ਕਈ ਤਰ੍ਹਾਂ ਨਾਲ ਵਰਤੋਂ

ਕੀ ਤੁਸੀਂ ਜਾਣਦੇ ਹੋ ਕਿ ਜੋ ਵਸਤੂਆਂ ਤੁਸੀਂ ਬੇਕਾਰ ਸਮਝਦੇ ਕੇ ਸੁੱਟ ਦਿੰਦੇ ਹੋ, ਉਨ੍ਹਾਂ ਦੀ ਵੀ ਕਿੰਨੀ ਵਰਤੋਂ ਹੋ ਸਕਦੀ ਹੈ? ਇਸ ਲਈ ਰੁਕੋ, ਕੁਝ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਹਾਂ ਜਿਸ ਨਾਲ ਤੁਸੀਂ ਇਨ੍ਹਾਂ ਦੀ ਸਹੀ ਵਰਤੋਂ ਕਰ ਸਕਦੇ ਹੋ। ਜਦੋਂ ਤੁਸੀਂ ਨਿੰਬੂ ਪਾਣੀ ਬਣਾਉਂਦੇ ਹੋ ਜਾਂ ਸਬਜ਼ੀ ਅਤੇ ਸਲਾਦ ਵਿਚ ਨਿੰਬੂ ਨਿਚੋੜ ਕੇ ਪਾਉਂਦੇ ਹੋ ਤਾਂ ਤੁਸੀਂ ਇਸ ਦਾ ਛਿਲਕਾ ਸੁੱਟ ਦਿੰਦੇ ਹੋਵੋਗੇ। ਇਸ ਤਰ੍ਹਾਂ ਨਾ ਕਰੋ। ਇਕ ਸਾਫ਼ ਸੁੱਕੀ ਸ਼ੀਸ਼ੀ ਲਓ। ਇਸ ਵਿਚ ਇਹ ਛਿਲਕੇ ਧੋ ਕੇ, ਪੂੰਝ ਕੇ ਪਾ ਦਿਓ। ਇਸ ਵਿਚ ਥੋੜ੍ਹਾ ਜਿਹਾ ਨਮਕ, ਲਾਲ ਮਿਰਚ ਅਤੇ ਅਜਵਾਇਨ ਮਿਲਾ ਦਿਓ ਅਤੇ ਰੋਜ਼ ਧੁੱਪ ਵਿਚ ਰੱਖੋ। ਤਿੰਨ ਜਾਂ ਚਾਰ ਦਿਨਾਂ ਬਾਅਦ ਇਹ ਵਧੀਆ ਨਿੰਬੂ ਦਾ ਅਚਾਰ ਬਣ ਜਾਵੇਗਾ ਅਤੇ ਇਸ ਨੂੰ ਖਿਚੜੀ ਜਾਂ ਪਰੌਂਠਿਆਂ ਨਾਲ ਖਾਧਾ ਜਾ ਸਕਦਾ ਹੈ। ਜੇਕਰ ਤੁਸੀਂ ਇਹ ਨਹੀਂ ਕਰਨਾ ਚਾਹੁੰਦੇ ਤਾਂ ਇਨ੍ਹਾਂ ਛਿਲਕਿਆਂ ਦਾ ਸੁੰਦਰਤਾ ਵਧਾਉਣ ਵਿਚ ਵੀ ਯੋਗਦਾਨ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਬਾਹਾਂ ਦੀ ਚਮੜੀ ਦਾ ਰੰਗ, ਸਰੀਰ ਦੇ ਬਾਕੀ ਹਿੱਸੇ ਤੋਂ ਗਹਿਰਾ ਹੁੰਦਾ ਹੈ। ਜੇਕਰ ਤੁਸੀਂ ਰੋਜ਼ਾਨਾ ...

ਪੂਰਾ ਲੇਖ ਪੜ੍ਹੋ »

ਪਰਿਵਾਰ ਦੀ ਸਿਹਤ ਦੀ ਜ਼ਾਮਨ... ਸਾਫ਼-ਸੁਥਰੀ ਰਸੋਈ

ਰਸੋਈ ਦੀ ਗੱਲ ਕਰੀਏ ਤਾਂ ਇਹ ਘਰ ਦਾ ਸਭ ਤੋਂ ਮਹੱਤਵਪੂਰਨ ਕਮਰਾ ਹੈ। ਕਈ ਵਾਰੀ ਇਹ ਕਮਰਾ ਸਭ ਕਮਰਿਆਂ ਤੋਂ ਛੋਟਾ ਬਣਾਇਆ ਜਾਂਦਾ ਹੈ। ਰਸੋਈ ਦਾ ਸਭ ਤੋਂ ਮਹੱਤਵਪੂਰਨ ਖਾਧ ਪਦਾਰਥ ਆਟਾ ਹੁੰਦਾ ਹੈ। ਅਸੀਂ ਹਮੇਸ਼ਾ ਬਰੀਕ ਪੀਸਿਆ ਆਟਾ ਪਸੰਦ ਕਰਦੇ ਹਾਂ ਅਤੇ ਛਾਣ ਕੇ ਖਾਂਦੇ ਹਾਂ। ਆਟਾ ਛਾਣੋ ਜ਼ਰੂਰ ਪਰ ਛਾਣ ਨੂੰ ਸੁੱਟੋ ਨਾ। ਇਸ ਨੂੰ ਸਾਫ਼ ਕਰ ਕੇ ਫਿਰ ਆਟੇ ਵਿਚ ਹੀ ਮਿਲਾ ਦਿਓ। ਛਾਣ ਨਿਰ੍ਹਾ ਫਾਈਬਰ ਹੁੰਦਾ ਹੈ, ਜੋ ਸਾਡੀ ਖੁਰਾਕ ਦਾ ਜ਼ਰੂਰੀ ਅੰਗ ਹੈ। ਆਟਾ ਹਮੇਸ਼ਾ ਤਾਜ਼ਾ ਗੁੰਨ੍ਹਣਾ ਚਾਹੀਦਾ ਹੈ। ਕਈ ਵਾਰ ਅਸੀਂ ਆਪਣੀ ਸਹੂਲਤ ਲਈ ਜ਼ਿਆਦਾ ਆਟਾ ਗੁੰਨ੍ਹ ਕੇ ਫਰਿੱਜ ਵਿਚ ਰੱਖ ਲੈਂਦੇ ਹਾਂ ਇਹ ਚੰਗੀ ਆਦਤ ਨਹੀਂ। ਸਵੇਰ ਦਾ ਗੁੰਨ੍ਹਿਆ ਆਟਾ ਸ਼ਾਮ ਤੱਕ ਜ਼ਰੂਰ ਵਰਤ ਲਵੋ। ਇਸੇ ਤਰ੍ਹਾਂ ਸਬਜ਼ੀਆਂ ਵੀ ਜ਼ਿਆਦਾ ਦਿਨ ਫਰਿੱਜ ਵਿਚ ਨਹੀਂ ਰੱਖਣੀਆਂ ਚਾਹੀਦੀਆਂ। ਰਸੋਈ ਦੀ ਹਰ ਚੀਜ਼ ਡੱਬੇ 'ਚ ਬੰਦ ਜਾਂ ਢਕੀ ਹੋਣੀ ਚਾਹੀਦੀ ਹੈ। ਦਾਲਾਂ ਅਤੇ ਚਾਵਲ ਆਦਿ ਨੂੰ ਵੀ ਸੁਸਰੀ ਅਤੇ ਢੋਰੇ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਅਗਰ ਇਹ ਸਾਮਾਨ ਜ਼ਿਆਦਾ ਮਾਤਰਾ ਵਿਚ ਹੈ ਤਾਂ ਧੁੱਪ ਲਗਵਾ ਲੈਣੀ ਚਾਹੀਦੀ ਹੈ। ਚਾਵਲ ਆਦਿ ਨੂੰ ...

ਪੂਰਾ ਲੇਖ ਪੜ੍ਹੋ »

ਓ ਹੋ ਹੋ... ਮੰਮੀ ਦੇ ਪੇਪਰਾਂ ਦੇ ਦਿਨ!

ਫਰਵਰੀ ਆਪਣੇ ਅਖੀਰ ਵਲ ਵਧ ਰਹੀ ਹੈ। ਫਰਵਰੀ ਤੋਂ ਬਾਅਦ ਜਿਵੇਂ ਹੀ ਮਾਰਚ ਮਹੀਨਾ ਸ਼ੁਰੂ ਹੋਵੇਗਾ ਉਸ ਤੋਂ ਬਾਅਦ ਉਨ੍ਹਾਂ ਘਰਾਂ ਵਿਚ ਜਿਥੇ 10ਵੀਂ ਅਤੇ 12ਵੀਂ ਦੇ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਬੈਠਣ ਵਾਲੇ ਬੱਚੇ ਹਨ, ਸਮਝੋ ਇਕ ਕਿਸਮ ਦਾ ਅਣਐਲਾਨਿਆ ਕਰਿਫਊ ਲਗ ਜਾਵੇਗਾ। ਖਾਣਾ ਏਨੇ ਵਜੇ ਖਾਣਾ, ਸੌਣਾ ਏਨੇ ਵਜੇ, ਕਦੋਂ ਪੜ੍ਹਨਾ ਹੈ, ਕਦੋਂ ਖੇਡਣਾ ਹੈ, ਦੋਸਤਾਂ ਨਾਲ ਕਦੋਂ ਅਤੇ ਕਿੰਨਾ ਮਿਲਣਾ ਹੈ। ਘਰ ਛਾਉਣੀ ਵਿਚ ਤਬਦੀਲ ਹੋ ਜਾਂਦਾ ਹੈ ਅਤੇ ਮਾਹੌਲ ਬਿਲਕੁਲ ਜਿਵੇਂ ਐਮਰਜੈਂਸੀ ਲਗ ਗਈ ਹੋਵੇ। ਜ਼ਾਹਿਰ ਹੈ ਤਣਾਅ ਵੀ ਪੂਰਾ ਘਰ ਝੱਲਦਾ ਹੈ। ਸਵਾਲ ਹੈ ਇਸ ਤੋਂ ਬਚਣ ਲਈ ਕੀ ਕੀਤਾ ਜਾਵੇ? ਜ਼ਾਹਿਰ ਹੈ ਕਿ ਇਸ ਤੋਂ ਪੂਰੀ ਤਰ੍ਹਾਂ ਨਾਲ ਬਚ ਨਹੀਂ ਸਕਦੇ, ਹਾਂ ਕੁਝ ਤਰਕੀਬਾਂ ਨਾਲ ਇਸ ਤਣਾਅ ਨੂੰ ਘੱਟ ਜ਼ਰੂਰ ਕਰ ਸਕਦੇ ਹੋ। ਆਓ ਦੇਖੀਏ ਉਹ ਤਰਕੀਬਾਂ ਕੀ ਹਨ? ਇਹ ਗੱਲ ਅਨੋਖੀ ਲੱਗ ਸਕਦੀ ਹੈ ਪਰ ਸੱਚਾਈ ਇਹੀ ਹੈ ਕਿ ਸਾਡੇ ਇਥੇ ਵਿਦਿਆਰਥੀਆਂ ਤੋਂ ਜ਼ਿਆਦਾ ਪ੍ਰੀਖਿਆ ਸਮੇਂ ਵਿਦਿਆਰਥੀਆਂ ਦੇ ਘਰ ਵਾਲੇ ਤਣਾਅ ਵਿਚ ਰਹਿੰਦੇ ਹਨ। ਜੇਕਰ ਸਿੱਖਿਆ ਮਾਹਿਰਾਂ ਦੀ ਮੰਨੀਏ ਤਾਂ ਵਿਦਿਆਰਥੀ ਦੇ ਘਰ ਵਾਲੇ ਜੇਕਰ ਤਣਾਅ ...

ਪੂਰਾ ਲੇਖ ਪੜ੍ਹੋ »

ਜੁੱਤੀਆਂ ਖਰੀਦਦੇ ਸਮੇਂ ਸੰਭਲ ਕੇ, ਧਿਆਨ ਰੱਖੋ...

* ਸਿਰਫ਼ ਸਾਈਜ਼ ਦਾ ਨੰਬਰ ਦੱਸ ਕੇ ਬਿਨਾਂ ਪਾਏ ਜੁੱਤੀਆਂ ਨਾ ਖਰੀਦੋ ਕਿਉਂਕਿ ਵੱਖ-ਵੱਖ ਕੰਪਨੀਆਂ ਵਿਚ ਇਕ ਹੀ ਸਾਈਜ਼ ਲਈ ਨੰਬਰ ਵੀ ਵੱਖ-ਵੱਖ ਹੋਇਆ ਕਰਦੇ ਹਨ। * ਚੰਗੀਆਂ ਜੁੱਤੀਆਂ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਉਹ ਪੰਜੇ ਵਿਚ ਫਿਟ ਬੈਠਣ। ਪੰਜਿਆਂ ਵਿਚ ਏਨੀ ਗੁੰਜ਼ਾਇਸ਼ ਜ਼ਰੂਰ ਹੋਣੀ ਚਾਹੀਦੀ ਕਿ ਜੁੱਤੀ ਪਾਏ-ਪਾਏ ਅੰਦਰ ਦੀਆਂ ਉਂਗਲੀਆਂ ਨੂੰ ਘੁਮਾ ਕੇ ਕਸਰਤ ਕਰਾਈ ਜਾ ਸਕੇ। * ਜਦੋਂ ਤੁਸੀਂ ਜੁੱਤੀਆਂ ਨਹੀਂ ਪਾਏ ਹੁੰਦੇ ਤਾਂ ਤੁਹਾਡੀਆਂ ਉਂਗਲੀਆਂ ਸਾਹਮਣੇ ਤੋਂ ਚੌਰਸ ਅਤੇ ਇਕ-ਦੂਜੇ ਤੋਂ ਕੁਝ ਦੂਰ ਰਹਿੰਦੀਆਂ ਹਨ ਪਰ ਤੰਗ ਪੰਜੇ ਵਾਲੀਆਂ ਜੁੱਤੀਆਂ ਵਿਚ ਉਂਗਲੀਆਂ ਮਿੱਧ ਜਾਂਦੀਆਂ ਹਨ ਅਤੇ ਇਕ-ਦੂਜੇ ਵਿਚ ਰਗੜ ਖਾ-ਖਾ ਕੇ ਉਨ੍ਹਾਂ ਵਿਚ ਜ਼ਖ਼ਮ ਪੈ ਜਾਂਦੇ ਹਨ। ਜੇਕਰ ਜੁੱਤੀ ਸਾਹਮਣੇ ਤੋਂ ਚੌੜੀ ਅਤੇ ਗੋਲਾਈ ਵਿਚ ਹੈ ਤਾਂ ਉਂਗਲੀਆਂ ਨੂੰ ਅਰਾਮ ਨਾਲ ਬੈਠ ਜਾਂਦੀਆਂ ਹਨ ਅਤੇ ਉਨ੍ਹਾਂ 'ਤੇ ਦਬਾਅ ਵੀ ਨਹੀਂ ਪੈਂਦਾ। * ਜੁੱਤੀ ਜਾਂ ਚੱਪਣ ਖਰੀਦਦੇ ਸਮੇਂ ਉਸ ਨੂੰ ਸਿਰਫ਼ ਇਕ ਪੈਰ ਵਿਚ ਹੀ ਨਾ ਪਾ ਕੇ ਦੇਖੋ। ਦੋਵਾਂ ਪੈਰਾਂ ਦੀਆਂ ਇਕ ਦੂਜੇ ਤੋਂ ਫਰਕ ਵਾਲੀਆਂ ਜੁੱਤੀਆਂ ਹੁੰਦੀਆਂ ਹਨ, ਇਸ ਲਈ ਦੋਵੇਂ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX