ਤਾਜਾ ਖ਼ਬਰਾਂ


ਕੋਰੋਨਾ ਸੰਕਟ ਕਾਰਨ ਬਿਹਾਰ ਵਿੱਚ ਪੰਚਾਇਤੀ ਚੋਣਾਂ ਮੁਲਤਵੀ
. . .  39 minutes ago
ਪੰਜਾਬ ਮੰਡੀ ਬੋਰਡ ਦੀ ਸਖ਼ਤੀ- ਮੀਂਹ ਸਮੇਂ ਕਣਕਾਂ ਭਿੱਜਣੋਂ ਨਾ ਬਚਾਉਣ ’ਤੇ 11 ਆੜਤੀਆਂ ’ਤੇ ਸ਼ਿੰਕਜਾ, ਨੋਟਿਸ ਜਾਰੀ
. . .  49 minutes ago
ਮੰਡੀ ਕਿੱਲਿਆਂਵਾਲੀ, 21 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਕੱਲ ਮੀਂਹ ਮੌਕੇ ਕਿਸਾਨਾਂ ਦੀ ਕਣਕ ਦੇ ਢੇਰ ਤਰਪਾਲ ਨਾ ਢੱਕਣ ਵਾਲੇ ਦਾਣਾ ਮੰਡੀ, ਮੰਡੀ ਕਿੱਲਿਆਂਵਾਲੀ ਦੇ 11 ਆੜਤੀਏ ਸਰਕਾਰੀ ਸ਼ਿੰਕਜੇ ਦੀ ਕੁੜਿੱਕੀ ’ਚ ਘਿਰ ਗਏ ...
ਆਈ.ਪੀ.ਐਲ. 2021 – ਕੇ.ਕੇ.ਆਰ. ਨੇ ਟਾਸ ਜਿੱਤਿਆ, ਚੇਨਈ ਸੁਪਰ ਕਿੰਗਜ਼ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ ਦੀਆਂ ਅਨਾਜ ਮੰਡੀਆਂ ’ਚ ਕਣਕ ਦੇ ਅੰਬਾਰ ਲੱਗੇ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ਸਮੇਤ ਜ਼ਿਲ੍ਹੇ ਵਿਚ ਕਣਕ ਦੀ ਚੁਕਾਈ ਨਾ ਹੋਣ ਕਾਰਨ ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ...
ਆਈ.ਪੀ.ਐਲ. 2021 - ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ 9 ਵਿਕਟਾਂ ਨਾਲ ਹਰਾਇਆ
. . .  about 1 hour ago
ਪਿਸਤੌਲ ਦੀ ਨੋਕ ’ਤੇ ਬੁਲਟ ਮੋਟਰਸਾਈਕਲ ਅਤੇ ਮੋਬਾਇਲ ਖੋਹਿਆ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਤੋਂ ਭੁੱਟੀਵਾਲਾ ਸੜਕ ’ਤੇ ਸਰਹਿੰਦ ਫ਼ੀਡਰ ਅਤੇ ਰਾਜਸਥਾਨ ਫ਼ੀਡਰ ਦੇ ਪੁਲ ਨੇੜੇ ਦੋ ਅਣਪਛਾਤੇ ਨੌਜਵਾਨ ਪਿਸਤੌਲ ਦੀ ਨੋਕ ’ਤੇ ਹਰਪ੍ਰੀਤ...
ਹੁਸ਼ਿਆਰਪੁਰ ਜ਼ਿਲ੍ਹੇ ’ਚ 210 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 5 ਦੀ ਮੌਤ
. . .  about 2 hours ago
ਹੁਸ਼ਿਆਰਪੁਰ, 21 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 210 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 16932 ਅਤੇ 5 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 678 ਹੋ ...
ਬਾਬਾ ਬਕਾਲਾ ਨੂੰ ਜਾ ਰਹੇ ਨਗਰ ਕੀਰਤਨ ਦੀ ਗੱਡੀ ਹੋਈ ਹਾਦਸਾਗ੍ਰਸਤ,25 ਦੇ ਕਰੀਬ ਸ਼ਰਧਾਲੂ ਜ਼ਖ਼ਮੀ
. . .  about 1 hour ago
ਤਰਨ ਤਾਰਨ, 21 ਅਪ੍ਰੈਲ (ਹਰਿੰਦਰ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਤਰਨ ਤਾਰਨ ਦੇ ਪਿੰਡ ਵੇਈਂਪੂਈਂ ਤੋਂ ਗੁਰਦੁਆਰਾ ਬਾਬਾ ਬਕਾਲਾ ਵਿਖੇ ਜਾ ਰਹੇ ਨਗਰ ਕੀਰਤਨ ਵਿਚ ਸ਼ਾਮਿਲ ਇਕ ਟਾਟਾ-ਪਿੱਕ ਅੱਪ ਗੱਡੀ ਬੇਕਾਬੂ ਹੋ ਕੇ ...
ਗ੍ਰੇਟਾ ਤੁੰਬਰਗ ਨੇ ਕੋਵਿਡ ਵੈਕਸੀਨ ਲਈ ਲੋੜਵੰਦਾਂ ਦੇ ਲਈ 1 ਲੱਖ ਯੁਰੋ ਦੇਣ ਦਾ ਐਲਾਨ ਕੀਤਾ
. . .  about 1 hour ago
ਵੈਨਿਸ (ਇਟਲੀ) {ਹਰਦੀਪ ਕੰਗ}- 21 ਅਪ੍ਰੈਲ - ਵਾਤਾਵਰਨ ਨੂੰ ਹਾਰਿਆ - ਭਰਿਆ ਰੱਖਣ ਲਈ ਅਤੇ ਮਨੁੱਖੀ ਅਧਿਕਾਰਾਂ ਦੇ ਖ਼ਾਤਰ ਛੋਟੀ ਉਮਰੇ ਕ੍ਰਾਂਤੀਕਾਰੀ ਭੂਮਿਕਾ ਨਿਭਾਉਣ ਵਾਲੀ ਗ੍ਰੇਟਾ ਤੁੰਬਰਗ ਨੇ ਕੋਵਿਡ...
ਆਈ.ਪੀ.ਐਲ. 2021 - ਪੰਜਾਬ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਦਿੱਤਾ 121 ਦੌੜਾਂ ਦਾ ਟੀਚਾ
. . .  about 3 hours ago
ਪਵਿੱਤਰ ਕਾਲੀ ਵੇਈਂ ਵਿਚ ਮੱਛੀਆਂ ਦਾ ਮਰਨਾ ਲਗਾਤਾਰ ਚੌਥੇ ਸਾਲ ਜਾਰੀ
. . .  about 3 hours ago
ਸੁਲਤਾਨਪੁਰ ਲੋਧੀ, 21 ਅਪ੍ਰੈਲ { ਲਾਡੀ, ਹੈਪੀ, ਥਿੰਦ}-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਵਿੱਤਰ ਕਾਲੀ ਵੇਈਂ ਦੇ ਵਿਚ ਮੱਛੀਆਂ ਦਾ ਮਰਨਾ ਲਗਾਤਾਰ ਚੌਥੇ ਸਾਲ ਜਾਰੀ ਹੈ , ਜਿਸ ਦਾ ਮੁੱਖ ਕਾਰਨ ਵੇਈਂ ਵਿਚ ਗੰਦੇ ਪਾਣੀਆਂ ਦਾ ...
ਮੱਧ ਪ੍ਰਦੇਸ਼ ਵਿਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ19 ਟੀਕਾ ਮੁਫ਼ਤ
. . .  about 3 hours ago
ਭੋਪਾਲ , 21 ਅਪ੍ਰੈਲ - ਮੱਧ ਪ੍ਰਦੇਸ਼ ਵਿਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ19 ਟੀਕਾ ਮੁਫਤ ਦਿੱਤਾ...
ਅਧਾਰ ਕਾਰਡ ਦਿਖਾਉਣ ਤੋਂ ਬਾਅਦ ਹੀ ਮਿਲੇਗੀ ਰੇਮਡੇਸਿਵਰ
. . .  about 3 hours ago
ਚੰਡੀਗੜ੍ਹ, 21 ਅਪ੍ਰੈਲ ( ਰਾਮ ਸਿੰਘ ਬਰਾੜ ) - ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ, ਅਧਾਰ ਕਾਰਡ ਦਿਖਾਉਣ ਤੋਂ ਬਾਅਦ ਹੀ ਰੇਮਡੇਸਿਵਰ...
ਸ਼ਿਵ ਸੈਨਾ ਹਿੰਦੁਸਤਾਨ ਦਾ ਪ੍ਰਧਾਨ ਨਿਸ਼ਾਂਤ ਭੁੱਖ ਹੜਤਾਲ ਤੋਂ ਬਾਅਦ ਤਬੀਅਤ ਵਿਗੜਨ 'ਤੇ ਰੂਪਨਗਰ ਹਸਪਤਾਲ ਲਿਆਂਦਾ ਗਿਆ
. . .  about 3 hours ago
ਰੋਪੜ , 21 ਅਪ੍ਰੈਲ ( ਵਰੁਨ ) - ਸ਼ਿਵ ਸੈਨਾ ਹਿੰਦੁਸਤਾਨ ਦਾ ਪ੍ਰਧਾਨ ਨਿਸ਼ਾਂਤ ਜੋ ਕਿ ਨਕਲੀ ਨਿਹੰਗ ਸਿੰਘਾਂ ਦੇ ਆਈ. ਡੀ .ਕਾਰਡ ਇਸ਼ੂ ਕਰਨ ਤੇ ਇਨ੍ਹਾਂ ਉੱਤੇ ਸਖ਼ਤੀ ਕਰਨ ਦੀ ਮੰਗ ਕਰਨ ਵਾਲਾ ਸ਼ਿਵ ਸੈਨਾ ਹਿੰਦੁਸਤਾਨ...
ਐਨ.ਡੀ.ਪੀ.ਐਸ. ਐਕਟ ਤਹਿਤ ਨਸ਼ਿਆਂ ਦੀ ਬਰਾਮਦਗੀ ਦੀ ਜਾਣਕਾਰੀ ਦੇਣ ਵਾਲਿਆਂ ਲਈ ਇਨਾਮ ਨੀਤੀ ਨੂੰ ਪ੍ਰਵਾਨਗੀ
. . .  about 4 hours ago
ਚੰਡੀਗੜ੍ਹ , 21 ਅਪ੍ਰੈਲ - ਨਸ਼ਿਆਂ ਪ੍ਰਤੀ ਆਪਣੀ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਨੂੰ ਦਰਸਾਉਂਦੇ ਹੋਏ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਐਨ.ਡੀ.ਪੀ.ਐੱਸ. ਐਕਟ ਤਹਿਤ ਨਸ਼ਿਆਂ ਦੀ...
ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਹਸਪਤਾਲ ਵੱਲਾ ਕੋਰੋਨਾ ਕਾਲ ਦੌਰਾਨ ਵਧੀਆ ਸੇਵਾਵਾਂ ਮੁਹੱਈਆ ਕਰਵਾ ਰਿਹਾ : ਜਗੀਰ ਕੌਰ
. . .  about 4 hours ago
ਅੰਮ੍ਰਿਤਸਰ, 21 ਅਪ੍ਰੈਲ (ਰਾਜੇਸ਼ ਕੁਮਾਰ) : ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਚਲਾਏ ਜਾ ਰਹੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਹਸਪਤਾਲ ਵੱਲਾ ਕੋਰੋਨਾ ਕਾਲ ਦੌਰਾਨ ਵਧੀਆ ਸੇਵਾਵਾਂ...
ਬਾਰਦਾਨੇ ਦੀ ਸਮੱਸਿਆ ਕਾਰਨ ਆੜ੍ਹਤੀਆ ਤੇ ਕਿਸਾਨਾਂ ਕੀਤਾ ਫ਼ਿਰੋਜ਼ਪੁਰ - ਜ਼ੀਰਾ - ਅੰਮ੍ਰਿਤਸਰ ਮੁੱਖ ਮਾਰਗ ਜਾਮ
. . .  about 4 hours ago
ਖੋਸਾ ਦਲ ਸਿੰਘ / ਫ਼ਿਰੋਜ਼ਪੁਰ, 21 ਅਪ੍ਰੈਲ (ਮਨਪ੍ਰੀਤ ਸਿੰਘ ਸੰਧੂ) - ਨਜ਼ਦੀਕੀ ਅਨਾਜ ਮੰਡੀ ਕੱਸੋਆਣਾ,ਮਰਖਾਈ,ਖੋਸਾ ਦਲ ਸਿੰਘ ਵਿਖੇ ਬਾਰਦਾਨੇ ਅਤੇ ਲਿਫ਼ਟਿੰਗ ਦੀ ਆ ਰਹੀ ਸਮੱਸਿਆ ਕਾਰਨ ਅੱਜ...
ਮਕਸੂਦਪੁਰ, ਸੂੰਢ ਮੰਡੀ 'ਚ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਪਰੇਸ਼ਾਨ
. . .  about 4 hours ago
ਸੰਧਵਾਂ,21 ਅਪ੍ਰੈਲ( ਪ੍ਰੇਮੀ ਸੰਧਵਾਂ) ਬੰਗਾ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਮਕਸੂਦਪੁਰ, ਸੂੰਢ।ਦਾਣਾ ਮੰਡੀ, ਬਾਰਦਾਨੇ ਦੀ ਘਾਟ ਕਾਰਨ ਕਿਸਾਨ ਪਰੇਸ਼ਾਨ ਹਨ...
ਬਾਰਦਾਨੇ ਦੀ ਘਾਟ,ਕਣਕ ਦੀ ਖ਼ਰੀਦ ਵਿਚ ਹੋ ਰਹੀ ਦੇਰੀ, ਕੋਰੋਨਾ ਦੀ ਆੜ ਵਿਚ ਕਿਸਾਨਾਂ ਨੂੰ ਬਦਨਾਮ ਕਰਨ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ
. . .  about 4 hours ago
ਅੰਮ੍ਰਿਤਸਰ 21 (ਹਰਮਿੰਦਰ ਸਿੰਘ ) - ਬਾਰਦਾਨੇ ਦੀ ਘਾਟ,ਕਣਕ ਦੀ ਖ਼ਰੀਦ ਵਿਚ ਹੋ ਰਹੀ ਦੇਰੀ,ਕੋਰੋਨਾ ਦੀ ਆੜ ਵਿਚ ਲਾਕਡਾਉਨ ਲਾਉਣ ਤੇ ਕਿਸਾਨਾਂ ਨੂੰ ਬਦਨਾਮ ...
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਹੋਏ ਕੋਰੋਨਾ ਪਾਜ਼ੀਟਿਵ
. . .  about 4 hours ago
ਨਵੀਂ ਦਿੱਲੀ , 21 ਅਪ੍ਰੈਲ - ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਹੋਏ...
ਆਈ.ਪੀ.ਐਲ. 2021 : ਪੰਜਾਬ ਨੇ ਜਿੱਤੀ ਟਾਸ ਪਹਿਲਾ ਬੱਲੇਬਾਜ਼ੀ ਦਾ ਫੈਸਲਾ
. . .  1 minute ago
ਆਈ.ਪੀ.ਐਲ. 2021 : ਪੰਜਾਬ ਨੇ ਜਿੱਤੀ ਟਾਸ ਪਹਿਲਾ ਬੱਲੇਬਾਜ਼ੀ ਦਾ ਫੈਸਲਾ...
ਦਿੱਲੀ ਨੂੰ ਆਕਸੀਜਨ ਸਪਲਾਈ ਕਰਨ ਲਈ ਕੀਤਾ ਜਾ ਰਿਹੈ ਮਜਬੂਰ - ਅਨਿਲ ਵਿੱਜ
. . .  about 5 hours ago
ਚੰਡੀਗੜ੍ਹ, 21 ਅਪ੍ਰੈਲ (ਰਾਮ ਸਿੰਘ ਬਰਾੜ) - ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਹਰਿਆਣਾ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ...
ਸ੍ਰੀ ਮੁਕਤਸਰ ਸਾਹਿਬ: ਮਲਕੀਤ ਸਿੰਘ ਖੋਸਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਮਲਕੀਤ ਸਿੰਘ ਖੋਸਾ ਜੋ ਕਿ ਸੰਗਰੂਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਨ, ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਚਾਰਜ ਦਿੱਤਾ ਗਿਆ...
ਹਰਿਆਣਾ ਦੇ ਸਕੂਲਾਂ ਵਿਚ 31 ਮਈ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ
. . .  about 5 hours ago
ਚੰਡੀਗੜ੍ਹ, 21 ਅਪ੍ਰੈਲ (ਰਾਮ ਸਿੰਘ ਬਰਾੜ) - ਕੋਰੋਨਾ ਨੂੰ ਮੁੱਖ ਰੱਖਦੇ ਹੋਏ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਹਰਿਆਣਾ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਭਲਕੇ ਤੋਂ 31 ਮਈ ਤੱਕ ਐਲਾਨ...
ਨਾਸਿਕ ਆਕਸੀਜਨ ਟੈਂਕਰ ਲੀਕ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 22 ਹੋਈ
. . .  about 5 hours ago
ਨਾਸਿਕ, 21 ਅਪ੍ਰੈਲ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ਹੋਇਆ, ਇਥੇ ਜ਼ਾਕਿਰ ਹੁਸੈਨ ਹਸਪਤਾਲ ਵਿਚ ਆਕਸੀਜਨ ਟੈਂਕ ਲੀਕ ਹੋ ਗਿਆ। ਇਸ ਹਾਦਸੇ...
ਹੋਰ ਖ਼ਬਰਾਂ..

ਨਾਰੀ ਸੰਸਾਰ

ਕਿਹੋ ਜਿਹਾ ਹੋਵੇ ਸਾਡਾ ਪਹਿਰਾਵਾ

ਸਾਡੇ ਪਹਿਰਾਵੇ ਵਿਚੋਂ ਝਲਕਦੀ ਹੈ ਸਾਡੀ ਸ਼ਖ਼ਸੀਅਤ, ਸਾਡੀ ਵਿਚਾਰਧਾਰਾ ਸਾਡੇ ਮਨ ਦੇ ਖੁਸ਼ੀ ਤੇ ਗ਼ਮੀ ਦੇ ਭਾਵ, ਪਰ ਪਹਿਰਾਵੇ ਦੀ ਚੋਣ ਕਰਦੇ ਸਮੇਂ ਅਸੀਂ ਸਮਾਂ, ਸਥਾਨ ਅਤੇ ਸਮਾਜ ਨੂੰ ਅੱਖੋਂ ਓਹਲੇ ਨਹੀਂ ਕਰ ਸਕਦੇ। * ਵਿਆਹ ਸ਼ਾਦੀ ਦੇ ਮੌਕੇ 'ਤੇ ਸ਼ੋਖ (ਗੂੜ੍ਹੇ) ਰੰਗਾਂ ਦੇ ਕੱਪੜੇ ਪਹਿਨੇ ਜਾ ਸਕਦੇ ਹਨ ਜਾਂ ਫਿਰ ਗੂੜ੍ਹੇ ਰੰਗਾਂ ਦੇ ਨਾਲ ਹਲਕੇ ਰੰਗ ਦਾ ਮੇਲ ਕੀਤਾ ਜਾ ਸਕਦਾ ਹੈ। ਜਿਨ੍ਹਾਂ ਵਿਚ ਲਹਿੰਗਾ-ਚੋਲੀ, ਪਟਿਆਲਾ ਸੂਟ, ਸਾੜ੍ਹੀ ਆਦਿ ਪ੍ਰਮੁੱਖ ਹਨ। * ਗਮੀ ਮੌਕੇ ਸਾਨੂੰ ਸਫ਼ੈਦ, ਕਾਲੇ ਜਾਂ ਫਿਰ ਹਲਕੇ ਰੰਗਾਂ ਦੇ ਕੱਪੜੇ ਹੀ ਪਹਿਨਣੇ ਚਾਹੀਦੇ ਹਨ। * ਭੜਕਾਊ ਕੱਪੜੇ ਪਹਿਨਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ, ਖ਼ਾਸ ਤੌਰ 'ਤੇ ਜਦੋਂ ਅਸੀਂ ਬੱਸ, ਰੇਲ ਗੱਡੀ ਜਾਂ ਕਿਸੇ ਭੀੜ ਵਾਲੀ ਜਗ੍ਹਾ 'ਤੇ ਜਾ ਰਹੇ ਹੋਈਏ। * ਸਾਡੀ ਨੌਜਵਾਨ ਪੀੜ੍ਹੀ ਉੱਪਰ ਫ਼ਿਲਮ ਜਗਤ ਦਾ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਖ਼ਾਸ ਕਰਕੇ ਕਾਲਜ, ਯੂਨੀਵਰਸਿਟੀ ਦੀਆਂ ਲੜਕੀਆਂ ਫ਼ਿਲਮੀ ਅਭਿਨੇਤਰੀਆਂ, ਮਾਡਲ ਆਦਿ ਦੇ ਕੱਪੜਿਆਂ ਦੀ ਰੀਸ ਕਰ ਬੇਢੰਗੇ ਕੱਪੜੇ ਪਹਿਨ ਰਹੀਆਂ ਹਨ। ਬਹੁਤ ਸਾਰੀਆਂ ਲੜਕੀਆਂ ਤਾਂ ਕਾਲਜਾਂ ਵਿਚ ...

ਪੂਰਾ ਲੇਖ ਪੜ੍ਹੋ »

ਪਤੀ-ਪਤਨੀ ਦੇ ਸਬੰਧ ਸੁਖਾਵੇਂ ਕਿਵੇਂ ਹੋਣ?

ਵਿਆਹ ਜ਼ਿੰਦਗੀ ਦਾ ਇਕ ਅਨਮੋਲ ਤੋਹਫ਼ਾ ਹੈ। ਪਹਿਲੀ ਗੱਲ ਇਹ ਕਿ ਹਰ ਲੜਕਾ/ਲੜਕੀ ਇਹ ਚਾਹੁੰਦਾ ਹੈ ਕਿ ਮੈਨੂੰ ਜੀਵਨ ਸਾਥੀ ਵਧੀਆ ਮਿਲੇ ਤਾਂ ਕਿ ਮੈਂ ਵਧੀਆ ਜ਼ਿੰਦਗੀ ਬਤੀਤ ਕਰ ਸਕਾਂ। ਲੜਕਿਆਂ ਵਾਂਗ ਲੜਕੀਆਂ ਵੀ ਜੀਵਨ ਸਾਥੀ ਵਧੀਆ, ਖ਼ੂਬਸੂਰਤ ਤੇ ਸਲੀਕੇ ਵਾਲਾ ਚੁਣਨਾ ਪਸੰਦ ਕਰਦੀਆਂ ਹਨ। ਪਹਿਲਾਂ-ਪਹਿਲ ਤਾਂ ਮਾਂ-ਬਾਪ ਦੀ ਇੱਛਾ ਅਨੁਸਾਰ ਹੀ ਲੜਕੇ-ਲੜਕੀ ਦਾ ਰਿਸ਼ਤਾ ਕਰ ਦਿੱਤਾ ਜਾਂਦਾ ਸੀ ਪਰ ਅੱਜਕਲ੍ਹ ਲੜਕੇ-ਲੜਕੀ ਦੀ ਇੱਛਾ ਅਨੁਸਾਰ ਰਿਸ਼ਤਾ ਤੈਅ ਕੀਤਾ ਜਾਂਦਾ ਹੈ। ਦੋਵੇਂ ਬੈਠ ਕੇ ਗੱਲਾਂ ਕਰਦੇ ਹਨ। ਇਕ-ਦੂਜੇ ਦੇ ਵਿਚਾਰ ਜਾਣਦੇ ਹਨ। ਜੇਕਰ ਲੜਕਾ-ਲੜਕੀ ਰਾਜ਼ੀ ਹੋਣ ਭਾਵ ਖ਼ੁਸ਼ ਹੋਣ ਤਾਂ ਹੀ ਰਿਸ਼ਤਾ ਕੀਤਾ ਜਾਂਦਾ ਹੈ। ਮਾਂ-ਬਾਪ ਤਾਂ ਸਿਰਫ਼ ਆਸ਼ੀਰਵਾਦ ਹੀ ਦਿੰਦੇ ਹਨ। ਵਿਆਹ ਕਰਨਾ ਜਾਂ ਕਰਵਾਉਣਾ ਇਹ ਜ਼ਿੰਦਗੀ ਦਾ ਪਛਤਾਵਾ ਨਹੀਂ, ਦੋ ਰੂਹਾਂ ਦਾ ਮੇਲ ਹੈ। ਜਿਨ੍ਹਾਂ ਘਰਾਂ ਵਿਚ ਬੱਚੇ ਮਾਤਾ-ਪਿਤਾ ਦੇ ਆਗਿਆਕਾਰੀ ਹੋਣ, ਪਤੀ-ਪਤਨੀ ਵਿਚਕਾਰ ਮੱਤ-ਭੇਦ ਨਾ ਹੋਣ, ਘਰ ਵਿਚ ਸੁੱਖ-ਸ਼ਾਂਤੀ ਹੋਵੇ, ਜ਼ਿੰਦਗੀ ਸੁਖਮਈ ਬਤੀਤ ਹੋ ਰਹੀ ਹੋਵੇ, ਘਰ ਵਿਚ ਪੂਜਾ ਪਾਠ, ਗੁਰਬਾਣੀ ਦੀਆਂ ਹੀ ਗੱਲਾਂ ਹੋਣ, ਉਸ ਘਰ ...

ਪੂਰਾ ਲੇਖ ਪੜ੍ਹੋ »

ਬਣਾਓ ਅਤੇ ਖਵਾਓ ਸਵਾਦੀ ਕਰਾਰੇ ਪਕੌੜੇ

ਮਸ਼ਰੂਮ ਦੇ ਪਕੌੜੇ ਸਮੱਗਰੀ : ਤਾਜ਼ਾ ਮਸ਼ਰੂਮ ਕੱਟਿਆ ਹੋਇਆ 100 ਗ੍ਰਾਮ, ਵੇਸਣ 100 ਗ੍ਰਾਮ, ਲਸਣ ਦੋ ਕਲੀਆਂ, ਹਰੀਆਂ ਮਿਰਚ 4, ਇਕ ਪਿਆਜ਼, ਹਲਦੀ ਪਾਊਡਰ ਅੱਧਾ ਚਮਚ, ਅਜਵਾਇਣ ਪੀਸੀ ਹੋਈ, ਇਕ ਚਮਚ ਅਤੇ ਨਮਕ ਸਵਾਦ ਅਨੁਸਾਰ। ਢੰਗ : ਲਸਣ, ਹਰੀ ਮਿਰਚ ਅਤੇ ਪਿਆਜ਼ ਨੂੰ ਕੱਦੂਕਸ਼ ਕਰ ਲਓ। ਵੇਸਣ ਨੂੰ ਚੰਗੀ ਤਰ੍ਹਾਂ ਪਾਣੀ ਮਿਲਾ ਕੇ, ਫੈਂਟ ਕੇ ਨਮਕ, ਮਿਰਚ, ਲਸਣ, ਹਰੀ ਮਿਰਚ, ਅਜਵਾਇਣ, ਮਸ਼ਰੂਮ ਮਿਲਾ ਲਓ। ਗਰਮ ਘਿਓ ਜਾਂ ਤੇਲ ਵਿਚ ਗੋਲ-ਗੋਲ ਪਾ ਕੇ ਤਲ ਲਓ। ਗਰਮ-ਗਰਮ ਇਨ੍ਹਾਂ ਪਕੌੜਿਆਂ ਨੂੰ ਟਮੈਟੋ ਸਾਸ ਨਾਲ ਪਰੋਸੋ। ਕੇਲੇ ਦੇ ਪਕੌੜੇ ਸਮੱਗਰੀ : ਕੱਚੇ ਕੇਲੇ 6 ਨਗ, ਵੇਸਣ 100 ਗ੍ਰਾਮ, ਅਜਵਾਇਣ ਚੂਰਨ, ਮੰਗਰੈਲਾ ਚੂਰਨ, ਕਾਲੀ ਮਿਰਚ ਚੂਰਨ ਅਤੇ ਨਮਕ-ਮਿਰਚ ਸਵਾਦ ਅਨੁਸਾਰ, ਘਿਓ ਜਾਂ ਤੇਲ ਤਲਣ ਲਈ। ਢੰਗ : ਕੱਚੇ ਕੇਲੇ ਨੂੰ ਛਿੱਲ ਕੇ ਪਾਣੀ ਵਿਚ ਪਾ ਕੇ ਉਬਾਲ ਲਓ। ਠੰਢਾ ਹੋਣ 'ਤੇ ਉਸ ਨੂੰ ਵੇਸਣ ਵਿਚ ਮਿਲਾ ਕੇ ਪਾਣੀ ਪਾਉਂਦੇ ਹੋਏ ਫੈਂਟ ਲਓ ਅਤੇ ਬਾਕੀ ਮਸਾਲੇ ਉਸ ਵਿਚ ਚੰਗੀ ਤਰ੍ਹਾਂ ਮਿਲਾ ਦਿਓ। ਤੇਲ ਜਾਂ ਘਿਓ ਨੂੰ ਗਰਮ ਕਰਕੇ ਉਸ ਵਿਚ ਪਕੌੜੇ ਪਾਉਂਦੇ ਹੋਏ ਤਲ ਲਓ। ਇੱਛਾ ਅਨੁਸਾਰ ਚਟਣੀ ਦੇ ਨਾਲ ਮਿਲ ਕੇ ਸਵਾਦੀ ਕੇਲੇ ...

ਪੂਰਾ ਲੇਖ ਪੜ੍ਹੋ »

ਸਾਡੇ ਵਾਲ ਸਾਡਾ ਗਹਿਣਾ

ਵਾਲਾਂ ਨੂੰ ਸਿਹਤਮੰਦ ਰੱਖਣ ਲਈ ਹੇਠ ਲਿਖੇ ਨੁਕਤੇ ਅਪਣਾਓ : * ਹਰ ਦਿਨ ਇਕ ਆਂਵਲੇ ਦਾ ਸੇਵਨ ਕਰੋ। ਇਸ ਵਿਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। * ਖਾਲੀ ਪੇਟ ਇਕ ਗਲਾਸ ਪਾਣੀ ਦੇ ਨਾਲ ਇਕ ਚਮਚ ਅਲਸੀ ਲਓ। ਇਸ ਨਾਲ ਤੁਹਾਡੇ ਸਰੀਰ ਨੂੰ ਓਮੇਗਾ-3 ਭਰਪੂਰ ਮਾਤਰਾ ਵਿਚ ਮਿਲੇਗਾ ਅਤੇ ਵਾਲਾਂ ਦਾ ਵਾਧਾ ਵੀ ਹੋਵੇਗੀ। * ਹਰ ਰਾਤ 5 ਬਦਾਮ ਪਾਣੀ ਦੇ ਨਾਲ ਖਾਓ। * ਵਾਲਾਂ ਦੇ ਚੰਗੇ ਪੋਸ਼ਣ ਲਈ ਵਾਲਾਂ ਵਿਚ ਲੱਸੀ, ਨਾਰੀਅਲ ਦਾ ਪਾਣੀ ਆਦਿ ਲਗਾਓ। ਇਸ ਨਾਲ ਵਾਲ ਮਜ਼ਬੂਤ ਹੋਣਗੇ ਅਤੇ ਉਨ੍ਹਾਂ ਦੀ ਚਮਕ ਵੀ ਵਧੇਗੀ। * ਇਕ ਹਫ਼ਤੇ ਵਿਚ ਘੱਟ ਤੋਂ ਘੱਟ ਤਿੰਨ ਦਿਨ ਤੱਕ ਇਕ-ਇਕ ਕੌਲੀ ਸਪਰਾਊਟ ਦਾ ਸੇਵਨ ਕਰਨ ਨਾਲ ਸਰੀਰ ਨੂੰ ਪ੍ਰੋਟੀਨ ਮਿਲੇਗਾ,5 ਜਿਸ ਨਾਲ ਸਾਡੇ ਵਾਲ ਸਿਹਤਮੰਦ ਹੋਣਗੇ। * ਜਦੋਂ ਸਿਰ ਧੋਵੋ ਤਾਂ ਉਸ ਪਾਣੀ ਵਿਚ ਇਕ ਚਮਚ ਨਿੰਬੂ ਦਾ ਰਸ ਮਿਲਾ ਲਓ। ਇਸ ਨਾਲ ਵਾਲ ਚਮਕਦਾਰ ਅਤੇ ਸਿੱਕਰੀ ਰਹਿਤ ਹੋ ਜਾਣਗੇ। * ਆਪਣੇ ਵਾਲਾਂ ਵਿਚ ਮੇਥੀ ਦੇ ਬੀਜ ਦਾ ਲੇਪ ਲਗਾਓ। ਅੱਧਾ ਘੰਟਾ ਲੱਗਿਆ ਰਹਿਣ ਦਿਓ ਅਤੇ ਫਿਰ ਸਿਰ ਧੋ ਲਓ। ਇਸ ਨਾਲ ਵਾਲਾਂ ਨੂੰ ਮਜ਼ਬੂਤੀ ਮਿਲੇਗੀ। * ਦਿਨ ਵਿਚ ਘੱਟੋ-ਘੱਟ ਦੋ ਤਰ੍ਹਾਂ ...

ਪੂਰਾ ਲੇਖ ਪੜ੍ਹੋ »

ਪਹਿਲੇ ਪ੍ਰਭਾਵ ਨੂੰ ਬਣਾਓ ਚੰਗਾ ਪ੍ਰਭਾਵ

ਕਿਸੇ ਨੂੰ ਪਹਿਲੀ ਵਾਰ ਮਿਲਣ 'ਤੇ ਤੁਸੀਂ ਉਸ ਵਿਚ ਸਭ ਤੋਂ ਪਹਿਲਾਂ ਕੀ ਦੇਖਦੇ ਹੋ? ਆਪਣੇ ਬਾਰੇ ਹੀ ਸੋਚੋ ਕਿ ਲੋਕ ਤੁਹਾਨੂੰ ਦੇਖ ਕੇ ਤੁਹਾਡੇ ਬਾਰੇ ਕੀ ਸੋਚਦੇ ਹਨ? ਕਿਸੇ ਮਾਹਿਰ ਨੇ ਕਿਹਾ ਹੈ ਕਿਸੇ ਨੂੰ ਦੇਖਣ ਦੇ ਪੰਜ ਤੋਂ ਸੱਤ ਸੈਕਿੰਡ ਵਿਚ ਉਸ ਦਾ ਪਹਿਲਾ ਪ੍ਰਭਾਵ ਅਸੀਂ ਆਪਣੇ ਦਿਮਾਗ਼ ਵਿਚ ਬਣਾ ਲੈਂਦੇ ਹਾਂ। ਲੋਕ ਪਹਿਲਾਂ ਚਾਰ ਤੋਂ ਪੰਜ ਮਿੰਟ ਵਿਚ ਉਸ ਬਾਰੇ 90 ਫ਼ੀਸਦੀ ਪ੍ਰਭਾਵ ਬਣਾਉਂਦੇ ਹਨ। ਕੋਈ ਕਿਸ ਤਰ੍ਹਾਂ ਦਾ ਦਿਸਦਾ ਹੈ, ਇਹ ਗੱਲ ਵੀ ਮਾਇਨੇ ਰੱਖਦੀ ਹੈ। ਸਰੀਰਕ ਸੁੰਦਰਤਾ ਭਾਵ ਅਸੀਂ ਕਿਸ ਤਰ੍ਹਾਂ ਦੇ ਦਿਸਦੇ ਹਾਂ, ਸਾਡੀ ਲੰਬਾਈ, ਵਜ਼ਨ, ਚਮੜੀ ਦਾ ਰੰਗ, ਇਸ ਤੋਂ ਇਲਾਵਾ ਅਸੀਂ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਹਾਂ, ਦੇਖਣ ਨੂੰ ਕਿੰਨੇ ਸਾਫ਼-ਸੁਥਰੇ ਲਗਦੇ ਹਾਂ, ਇਸ ਤੋਂ ਵੀ ਵਧ ਕੇ ਇਹ ਕਿ ਅਸੀਂ ਆਪਣੀ ਸਰੀਰਕ ਬਣਤਰ ਪਖੋਂ ਦੂਜਿਆਂ ਦੇ ਸਾਹਮਣੇ ਆਪਣੇ-ਆਪ ਨੂੰ ਕਿਸ ਤਰ੍ਹਾਂ ਪੇਸ਼ ਕਰਦੇ ਹਾਂ, ਇਸ ਦੇ ਵੀ ਮਾਇਨੇ ਹੁੰਦੇ ਹਨ। ਸਾਡਾ ਸਲੀਕਾ ਅਤੇ ਗੱਲ ਕਰਨ ਦਾ ਢੰਗ ਸਾਡੀ ਸਰੀਰਕ ਬਣਤਰ ਦਾ ਇਕ ਮਹੱਤਵਪੂਰਨ ਹਿੱਸਾ ਹੈ। ਜੇਕਰ ਕੋਈ ਸਾਡੇ ਸਾਹਮਣੇ ਪੂਰੇ ਆਤਮਵਿਸ਼ਵਾਸ ਨਾਲ ਕਮਰੇ ਵਿਚ ...

ਪੂਰਾ ਲੇਖ ਪੜ੍ਹੋ »

ਇਨ੍ਹਾਂ ਨੂੰ ਵੀ ਅਜ਼ਮਾਓ

* ਜੈਮ ਠੀਕ ਬਣਿਆ ਹੈ ਕਿ ਨਹੀਂ, ਇਹ ਦੇਖਣ ਲਈ ਕੱਚ ਦੇ ਗਲਾਸ ਵਿਚ ਠੰਢਾ ਪਾਣੀ ਲੈ ਕੇ ਉਸ ਵਿਚ ਇਕ ਬੂੰਦ ਜੈਮ ਪਾਓ। ਜੇਕਰ ਉਹ ਤਿਆਰ ਹੋ ਗਿਆ ਹੋਵੇ ਤਾਂ ਗਲਾਸ ਦੇ ਤਲ 'ਤੇ ਬੈਠ ਜਾਵੇਗਾ ਨਹੀਂ ਤਾਂ ਫੈਲ ਜਾਵੇਗਾ। * ਨਵਾਂ ਆਲੂ ਉਬਾਲਣ ਸਮੇਂ ਥੋੜ੍ਹਾ ਨਮਕ ਪਾਉਣ ਨਾਲ ਆਲੂ ਫਟਦੇ ਅਤੇ ਟੁੱਟਦੇ ਨਹੀਂ। * ਨਵੀਆਂ ਜੁੱਤੀਆਂ ਜਾਂ ਸੈਂਡਲ ਦੇ ਕੱਟਣ 'ਤੇ ਉਨ੍ਹਾਂ ਅੰਦਰ ਜ਼ਰਾ ਜਿੰਨਾ ਮੋਮ ਰਗੜ ਦੇਣ ਨਾਲ ਉਹ ਠੀਕ ਹੋ ਜਾਂਦੇ ਹਨ। * ਹਰੀ ਮਿਰਚ ਨੂੰ ਜ਼ਿਆਦਾ ਦਿਨ ਤੱਕ ਤਾਜ਼ੀ ਰੱਖਣ ਲਈ ਉਸ ਦੀਆਂ ਡੰਡੀਆਂ ਤੋੜ ਕੇ ਉਨ੍ਹਾਂ ਨੂੰ ਸਾਫ਼ ਬੋਤਲ ਵਿਚ ਰੱਖੋ। * ਨਾਰੀਅਲ ਦੇ ਤੇਲ ਵਿਚ ਕਪੂਰ ਮਿਲਾ ਕੇ ਲਗਾਉਣ ਨਾਲ ਸਿਰ ਦੀ ਸਿੱਕਰੀ ਖ਼ਤਮ ਹੋ ਜਾਂਦੀ ਹੈ। * ਨਿੰਬੂ ਜੇਕਰ ਸੁੱਕ ਗਏ ਹਨ ਤਾਂ ਉਨ੍ਹਾਂ ਨੂੰ ਥੋੜ੍ਹੀ ਦੇਰ ਗਰਮ ਪਾਣੀ ਵਿਚ ਪਿਆ ਰਹਿਣ ਦਿਓ, ਫਿਰ ਰਸ ਕੱਢੋ। ਜ਼ਿਆਦਾ ਰਸ ਨਿਕਲੇਗਾ। * ਵੇਸਣ ਗੁੰਨ੍ਹਣ ਤੋਂ ਬਾਅਦ ਉਸ ਵਿਚ ਥੋੜ੍ਹਾ ਜਿਹਾ ਗਰਮ ਤੇਲ ਹੋਰ ਪਾ ਦਿਓ ਤਾਂ ਪਕੌੜੀਆਂ ਭੁਰਭੁਰੀਆਂ ਬਣਨਗੀਆਂ। * ਜੇਕਰ ਸਬਜ਼ੀ ਕੱਟਣ ਨਾਲ ਹੱਥ ਕਾਲੇ ਪੈ ਗਏ ਹੋਣ ਤਾਂ ਸਿਰਕਾ ਅਤੇ ਨਮਕ ਲੈ ਕੇ ਹੱਥਾਂ 'ਤੇ ਰਗੜੋ ਤਾਂ ਧੱਬੇ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX