ਤਾਜਾ ਖ਼ਬਰਾਂ


ਮਨ ਕੀ ਬਾਤ : ਸਿੰਗਾਪੁਰ 'ਚ ਗੁਰਦੁਆਰੇ ਤੇ ਸਿੱਖ ਸਮੂਹ ਦਾ ਮੋਦੀ ਨੇ ਕੀਤਾ ਜ਼ਿਕਰ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਗੁਰਦੁਆਰਾ ਸਾਹਿਬ ਪੁੱਜੇ ਸਨ -ਮੋਦੀ
. . .  8 minutes ago
ਮਨ ਕੀ ਬਾਤ : ਮਨੀਪੁਰ ਦੇ ਉਖਰਲ 'ਚ ਸੇਬ ਦੀ ਖੇਤੀ ਵੱਧ ਫੁਲ ਰਹੀ ਹੈ, ਕਿਸਾਨਾਂ ਨੂੰ ਮਿਲ ਰਿਹਾ ਲਾਭ - ਮੋਦੀ
. . .  15 minutes ago
ਮਨ ਕੀ ਬਾਤ ਪ੍ਰੋਗਰਾਮ ਰਾਹੀਂ ਨੌਜਵਾਨਾਂ ਦੇ ਮਨ ਨੂੰ ਜਾਣਨ ਦਾ ਮਿਲਦਾ ਹੈ ਮੌਕਾ - ਮੋਦੀ
. . .  26 minutes ago
ਮਨ ਕੀ ਬਾਤ : ਖਾਦੀ ਖ਼ਰੀਦਣਾ ਹੈ ਜਨਸੇਵਾ, ਸਥਾਨਕ ਬੁਣਕਰਾਂ ਨੂੰ ਲਾਭ ਮਿਲਦਾ ਹੈ- ਮੋਦੀ
. . .  28 minutes ago
ਮਨ ਕੀ ਬਾਤ : ਦੇਸ਼ ਦੇ ਵਿਕਾਸ ਲਈ ਇੱਕਜੁੱਟ ਹੋਵੋ, ਬੁਣਕਰਾਂ ਦਾ ਸਮਰਥਨ ਕਰੋ - ਮੋਦੀ
. . .  30 minutes ago
ਮਨ ਕੀ ਬਾਤ : 15 ਅਗਸਤ ਨੂੰ ਵੱਧ ਤੋਂ ਵੱਧ ਲੋਕ ਰਾਸ਼ਟਰਗਾਨ ਗਾਉਣ - ਮੋਦੀ
. . .  31 minutes ago
ਮਨ ਕੀ ਬਾਤ : ਅੰਮ੍ਰਿਤ ਮਹਾਂਉਤਸਵ 'ਚ ਹਿੱਸਾ ਲਿਆ ਜਾਵੇ, ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ ਜਾਵੇ - ਮੋਦੀ
. . .  32 minutes ago
ਮਨ ਕੀ ਬਾਤ : ਕਾਰਗਿਲ ਦੇ ਵੀਰਾਂ ਨੂੰ ਨਮਸਕਾਰ ਕੀਤਾ ਜਾਵੇ, ਜਵਾਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਪੜ੍ਹੀਆਂ ਜਾਣ - ਮੋਦੀ
. . .  35 minutes ago
ਮਨ ਕੀ ਬਾਤ : ਦੇਸ਼ ਭਗਤੀ ਦੀ ਭਾਵਨਾ ਸਾਨੂੰ ਜੋੜਦੀ ਹੈ, ਖਿਡਾਰੀਆਂ ਦਾ ਹੌਸਲਾ ਵਧਾਉਣ ਜ਼ਰੂਰੀ - ਮੋਦੀ
. . .  37 minutes ago
ਪ੍ਰਧਾਨ ਮੰਤਰੀ ਮੋਦੀ ਵਲੋਂ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  40 minutes ago
ਟੋਕੀਓ ਉਲੰਪਿਕ 'ਚ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਨੇ ਕੀਤਾ ਨਿਰਾਸ਼
. . .  41 minutes ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ ਟੈਨਿਸ ਦੇ ਮਹਿਲਾ ਡਬਲਜ਼ ਮੁਕਾਬਲੇ ਵਿਚ ਭਾਰਤ ਦੀ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਦਾ ਸਫ਼ਰ ਪਹਿਲੇ ਮੈਚ ਤੋਂ ਬਾਅਦ ਖ਼ਤਮ ਹੋ ਗਿਆ ਹੈ। ਯੁਕਰੇਨ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਆਏ 39 ਹਜ਼ਾਰ 972 ਕੋਰੋਨਾ ਕੇਸ
. . .  about 1 hour ago
ਨਵੀਂ ਦਿੱਲੀ, 25 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 39 ਹਜ਼ਾਰ 972 ਕੋਵਿਡ19 ਦੇ ਮਾਮਲੇ ਦਰਜ ਹੋਏ ਹਨ। ਇਸ ਦੌਰਾਨ 535 ਮਰੀਜ਼ਾਂ ਦੀ ਮੌਤ...
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 25 ਜੁਲਾਈ - ਜੰਮੂ ਕਸ਼ਮੀਰ ਦੇ ਕੁਲਗਾਮ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਸ ਮੁੱਠਭੇੜ ਵਿਚ ਇਕ ਅੱਤਵਾਦੀ...
ਅੱਜ 11ਵਜੇ ਫਿਰ ਹੋਵੇਗੀ ਮੋਦੀ ਕੇ 'ਮਨ ਕੀ ਬਾਤ'
. . .  about 3 hours ago
ਨਵੀਂ ਦਿੱਲੀ, 25 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਹੋਣਗੇ। ਇਹ 'ਮਨ ਕੀ ਬਾਤ' ਦਾ 79ਵਾਂ...
ਪੀ.ਵੀ. ਸਿੰਧੂ ਨੇ ਜਿੱਤਿਆ ਆਪਣਾ ਪਹਿਲਾ ਮੈਚ
. . .  about 3 hours ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ ਵਿਚ ਵਿਸ਼ਵ ਦੀ ਚੋਟੀ ਦੀ ਬੈਡਮਿੰਟਨ ਭਾਰਤੀ ਖਿਡਾਰਨ ਪੀ.ਵੀ. ਸਿੰਧੂ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਪੀ.ਵੀ. ਸਿੰਧੂ ਨੇ ਇਜ਼ਰਾਈਲ...
ਅੱਜ ਦਾ ਵਿਚਾਰ
. . .  about 3 hours ago
ਮਨੀਪੁਰ ਦੇ ਮੁੱਖ ਮੰਤਰੀ ਵਲੋਂ ਮੀਰਾਬਾਈ ਚਾਨੂੰ ਨੂੰ ਇਕ ਕਰੋੜ ਦਾ ਇਨਾਮ
. . .  1 day ago
ਨਿਊ ਅੰਮ੍ਰਿਤਸਰ ਗੋਲਡਨ ਗੇਟ ਵਿਖੇ ਰਾਮ ਸਿੰਘ ਰਾਣਾ ਦਾ ਕਿਸਾਨਾਂ ਵਲੋਂ ਸ਼ਾਨਦਾਰ ਸਵਾਗਤ
. . .  1 day ago
ਸੁਲਤਾਨਵਿੰਡ, 24 ਜੁਲਾਈ (ਗੁਰਨਾਮ ਸਿੰਘ ਬੁੱਟਰ) - ਸਿੰਘੂ ਬਾਰਡਰ 'ਤੇ ਸਥਿਤ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਅੱਜ ਸ੍ਰੀ ਦਰਬਾਰ ਸਾਹਿਬ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਨਤਮਸਤਕ ਹੋਣ ਲਈ ਪਹੁੰਚੇ। ਜਿੱਥੇ ਕਿਸਾਨ ਸੰਘਰਸ਼ ਪੰਜਾਬ ਦੇ ਸੁਲਤਾਨਵਿੰਡ ਇਕਾਈ ਪ੍ਰਧਾਨ ਗੁਰਭੇਜ ਸਿੰਘ ਸੋਨੂੰ ਮਾਹਲ...
ਵਿਧਾਇਕ ਬਾਵਾ ਹੈਨਰੀ ਦੇ ਦਫ਼ਤਰ 'ਚ ਚੱਲੀ ਗੋਲੀ, ਇਕ ਵਿਅਕਤੀ ਜ਼ਖ਼ਮੀ
. . .  1 day ago
ਜਲੰਧਰ, 24 ਜੁਲਾਈ - ਜਲੰਧਰ ਦੇ ਉਤਰੀ ਹਲਕੇ ਦੇ ਵਿਧਾਇਕ ਅਵਤਾਰ ਸਿੰਘ ਸੰਗੜਾ ਜੂਨੀਅਰ ਹੈਨਰੀ ਦੇ ਦਫ਼ਤਰ ਵਿਚ ਅੱਜ ਦੋ ਧਿਰਾਂ ਵਿਚਕਾਰ ਰਾਜ਼ੀਨਾਮੇ ਲਈ ਲੋਕ ਇਕੱਠੇ ਹੋਏ ਸਨ ਪ੍ਰੰਤੂ ਅਚਾਨਕ ਦੋਵਾਂ ਧਿਰਾਂ ਵਿਚ ਬਹਿਸਬਾਜ਼ੀ...
ਟੋਕੀਓ ਉਲੰਪਿਕ : ਮਹਿਲਾ ਹਾਕੀ ਦੇ ਪਹਿਲੇ ਮੈਚ 'ਚ ਨੀਦਰਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, 5-1 ਨਾਲ ਦਿੱਤੀ ਮਾਤ
. . .  1 day ago
ਟੋਕੀਓ ਉਲੰਪਿਕ : ਮਹਿਲਾ ਹਾਕੀ ਦੇ ਪਹਿਲੇ ਮੈਚ 'ਚ ਨੀਦਰਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, 5-1 ਨਾਲ ਦਿੱਤੀ ਮਾਤ...
ਅਮਰ ਨੂਰੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਬਣੀ ਨਵੀਂ ਪ੍ਰਧਾਨ
. . .  1 day ago
ਖੰਨਾ, 24 ਜੁਲਾਈ (ਹਰਜਿੰਦਰ ਸਿੰਘ ਲਾਲ) - ਅੱਜ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਇਕ ਮੀਟਿੰਗ ਵਿਚ ਅੰਤਰਰਾਸ਼ਟਰੀ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਨੂੰ ਪ੍ਰਧਾਨ ਚੁਣ ਲਿਆ ਗਿਆ। ਗੌਰਤਲਬ ਹੈ ਕਿ ਪਹਿਲਾਂ ਇਸ...
ਸਿੱਧੂ ਕੈਬਨਿਟ ਮੰਤਰੀ ਆਸ਼ੂ ਦੇ ਘਰ ਪੁੱਜੇ
. . .  1 day ago
ਲੁਧਿਆਣਾ, 24 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦੇਰ ਸ਼ਾਮ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਕੁਲਜੀਤ ਸਿੰਘ ਨਾਗਰਾ...
ਸਿਹਤ ਵਿਭਾਗ ਦੇ ਸਟਾਫ਼ ਦੀ ਵੱਡੀ ਅਣਗਹਿਲੀ, ਔਰਤ ਨੂੰ ਇਕੋ ਵਕਤ ਦੇ ਦਿੱਤੀਆਂ ਕੋਵਿਡਸ਼ੀਲਡ ਦੀਆਂ ਦੋਵੇਂ ਖ਼ੁਰਾਕਾਂ
. . .  1 day ago
ਪਠਾਨਕੋਟ, 24 ਜੁਲਾਈ (ਚੌਹਾਨ) - ਪਠਾਨਕੋਟ ਜ਼ਿਲ੍ਹੇ ਵਿਚ ਸਿਹਤ ਵਿਭਾਗ ਦੇ ਸਟਾਫ਼ ਵਲੋਂ ਵੱਡੀ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਕਮਿਊਨਿਟੀ ਹੈਲਥ ਸੈਂਟਰ ਬਧਾਣੀ ਵਿਖੇ ਇਕ ਔਰਤ ਨੂੰ ਕੋਵਿਡ ਦੀਆਂ ਇਕ ਸਮੇਂ ਦੋ ਖੁਰਾਕਾਂ ਲਗਾ ਦਿੱਤੀਆਂ ਗਈਆਂ। ਟੀਕਾਕਰਨ ਲਈ ਆਈ ਔਰਤ...
ਜਲੰਧਰ ਵਿਚ ਦਿਹਾੜੇ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ
. . .  1 day ago
ਜਲੰਧਰ, 24 ਜੁਲਾਈ - ਜਲੰਧਰ ਦੇ ਗੜਾ ਰੋਡ 'ਤੇ ਸਥਿਤ ਮਨੀਪੁਰਮ ਗੋਲਡ ਲੋਨ ਦਫ਼ਤਰ ਵਿਚ ਦਿਨ ਦਿਹਾੜੇ ਲੁਟੇਰਿਆਂ ਵਲੋਂ ਲੁੱਟ...
ਫਗਵਾੜਾ ਵਿਖੇ ਭਾਜਪਾ ਨੇਤਾ ਅਤੇ ਕਿਸਾਨ ਆਹਮੋ ਸਾਹਮਣੇ
. . .  1 day ago
ਜਲੰਧਰ, 24 ਜੁਲਾਈ - ਫਗਵਾੜਾ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਭਾਜਪਾ ਨੇਤਾ ਅਤੇ ਕਿਸਾਨ ਆਹਮੋ ਸਾਹਮਣੇ ਹੋ ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸਾਡਾ ਕੁਦਰਤ ਨਾਲ ਗ਼ੈਰ-ਕੁਦਰਤੀ ਵਿਹਾਰ

ਅਸੀਂ ਆਪਣੀਆਂ ਸੁੱਖ ਸਹੂਲਤਾਂ ਤੇ ਸ਼ੁਹਰਤ ਲਈ ਕਈ ਕੁਝ ਛਿੱਕੇ ਟੰਗਦੇ ਅਤੇ ਸਿਆਣੇ ਹੋਣ ਦਾ ਭਰਮ ਲੈ ਕੇ ਗੁਨਾਹਾਂ ਦੇ ਰਾਹ ਤੁਰੇ ਜਾ ਰਹੇ ਹਾਂ। ਅਸੀਂ ਆਪਣੀਆਂ ਕੁਚੱਜੀਆਂ ਤਰੱਕੀਆਂ 'ਚ ਐਨੇ ਕੁ ਮਸਤ ਹਾਂ ਕਿ ਸਾਨੂੰ ਭਿਆਨਕ ਭਵਿੱਖ ਦੇ ਨਤੀਜਿਆਂ ਦਾ ਫ਼ਿਕਰ ਹੀ ਨਹੀਂ। ਅਸੀਂ ਅਨਮੋਲ ਪਾਣੀ ਦੀ ਮੌਜੂਦਾ ਸਥਿਤੀ ਅਤੇ ਬਿਨਾਂ ਪਾਣੀ ਵਾਲੇ ਭਵਿੱਖ ਬਾਰੇ ਨਾ ਸੋਚ ਕੇ ਸਿਰਫ਼ ਅੱਜ ਦੇ ਡੰਗ ਟਪਾਉਣ 'ਚ ਹੀ ਵਿਸ਼ਵਾਸ ਰੱਖਦੇ ਹਾਂ, ਪਰ ਇਹ ਅਸੀਂ ਆਪਣੇ-ਆਪ ਨਾਲ ਧੋਖਾ ਕਰ ਰਹੇ ਹਾਂ, ਆਉਣ ਵਾਲੀਆਂ ਪੀੜ੍ਹੀਆਂ ਨਾਲ ਧੋਖਾ ਕਰ ਰਹੇ ਹਾਂ। ਜਦ ਕੁਦਰਤ ਨੇ ਪਾਸਾ ਵੱਟ ਲਿਆ, ਧਰਤੀ ਉੱਜੜ ਗਈ, ਧਰਤੀ ਬੰਜਰ ਹੋ ਗਈ, ਪਾਣੀ ਮੁੱਕ ਗਿਆ, ਉਸ ਵਕਤ ਅਸੀਂ ਇਹ ਦੁਰਲਭ ਚੀਜ਼ਾਂ ਕਿੱਥੋਂ ਲੱਭਾਂਗੇ, ਕਿਹੜੀਆਂ ਖੋਜਾਂ 'ਚੋਂ ਪਾਣੀ ਟੁੱਕ ਲੱਭਾਂਗੇ? ਬਿਮਾਰੀਆਂ ਮਹਾਂਮਾਰੀਆਂ ਤੋਂ ਸ਼ਾਇਦ ਛੁਟਕਾਰਾ ਸੰਭਵ ਹੈ, ਪਰ ਵਾਤਾਵਰਨ ਦੀ ਦੁਰਦਸ਼ਾ ਦਾ ਨਤੀਜਾ ਭੁਗਤਣਾ ਔਖਾ ਹੋ ਜਾਣਾ ਸਾਡੇ ਕੋਲੋਂ। ਅਸੀਂ ਹਕੀਕਤ ਤੋਂ ਕੋਹਾਂ ਦੂਰ ਹਾਂ, ਅਸੀਂ ਕੁਦਰਤ ਨੂੰ ਵਿਸਾਰ ਦਿੱਤਾ ਹੈ ਅਤੇ ਧਰਤੀ ਦੀਆਂ ਗੱਲਾਂ ਭੁੱਲ-ਭੁਲਾ ਗਏ ਹਾਂ। ਮਿੱਟੀ ਹੀ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਸਾਧੋ ਮਨ ਕਾ ਮਾਨੁ ਤਿਆਗਉ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ) ਪ੍ਰਭੂ ਇਹੋ ਜਿਹਾ ਕੋਈ ਵਿਰਲਾ ਹੀ ਹੈ ਜਿਸ ਨੂੰ ਪਰਮਾਤਮਾ ਨੇ ਆਪਣਾ ਬਣਾ ਲਿਆ ਹੁੰਦਾ ਹੈ, ਆਪਣੇ ਸੋਹਣੇ ਚਰਨਾਂ ਨਾਲ ਜਿਸ ਦੇ ਮਨ ਨੂੰ ਜੋੜ ਲਿਆ ਹੁੰਦਾ ਹੈ ਅਤੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਆਪਣੀ ਸਾਲਾਹ (ਦੀ ਦਾਤ) ਦੇ ਦਿੱਤੀ ਹੈ। ਪੰਚਮ ਗੁਰਦੇਵ ਦੇ ਰਾਗੁ ਨਟ-ਨਾਰਾਇਨ ਵਿਚ ਪਾਵਨ ਬਚਨ ਹਨ: ਕੋਈ ਵਿਰਲਾ ਆਪਨ ਕੀਤ ਸੰਗਿ ਚਰਨ ਕਮਲ ਮਨੁ ਗੀਤ ਕਰਿ ਕਿਰਪਾ ਹਰਿ ਜਸੁ ਦੀਤ (ਅੰਗ : 980) ਕੀਤ-ਕੀਤਾ ਹੈ, ਬਣਾਇਆ ਹੈ। ਸੰਗਿ-ਨਾਲ। ਸੀਤ-ਸੀਤਾ ਹੈ। ਜੋੜਿਆ ਹੈ-ਦੀਤ-ਦਿੱਤਾ ਹੈ। ਇਸ ਲਈ ਹੇ ਮਨਾ, ਆਪਣਾ ਮਨ, ਤਨ ਅਤੇ ਧਨ ਅਰਥਾਤ ਸਭ ਕੁਝ (ਪ੍ਰਭੂ ਨੂੰ) ਭੇਟਾ ਕਰਕੇ ਆਪਣੇ ਅੰਦਰੋਂ ਹੰਕਾਰ, ਮੋਹ ਆਦਿ ਜਿਹੇ ਵਿਕਾਰਾਂ ਨੂੰ ਤਿਆਗੋ: ਮਾਨੁ ਮੋਹੁ ਬਿਕਾਰੁ ਤਜੀਐ ਅਰਪਿ ਤਨੁ ਧਨੁ ਇਹੁ ਮਨਾ (ਰਾਗੁ ਬਿਹਾਗੜਾ ਮਹਲਾ ੫, ਅੰਗ : 544) ਤਜੀਐ-ਤਿਆਗੀਏ, ਛਡੀਏ। ਅਰਪਿ-ਭੇਟ ਕਰਕੇ। ਤੀਜੀ ਨਾਨਕ ਜੋਤਿ ਦੇ ਰਾਗੁ ਆਸਾ ਵਿਚ ਪਾਵਨ ਬਚਨ ਹਨ ਕਿ ਗੁਰੂ ਨੇ ਜਿਨ੍ਹਾਂ ਨੂੰ ਮਾਣ ਅਪਮਾਣ ਨੂੰ ਇਕ ਸਮਾਨ ਸਮਝਣ ਦੀ ਸੋਝੀ ਬਖਸ਼ਿਸ ਕਰ ਦਿੱਤੀ ਹੈ, ਅਜਿਹਾ ਪ੍ਰਾਣੀ ਆਪਣੇ ਜੀਵਨ ਵਿਚ ...

ਪੂਰਾ ਲੇਖ ਪੜ੍ਹੋ »

ਨਾਮਦੇਵ ਪ੍ਰੀਤਿ ਲਗੀ ਹਰਿ ਸੇਤੀ

'ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ' ਸ਼ਬਦ ਉਚਾਰ, ਗਿਆਨਹੀਣ ਨੂੰ ਅੰਗੀਕਾਰ ਕਰਨ ਵਾਲੇ 'ਬੀਠਲੁ' ਦੇ ਮਹਾਂ ਭਗਤ, 'ਸਭੁ ਗੋਬਿੰਦ ਹੈ ਸਭੁ ਗੋਬਿੰਦ ਹੈ ਗੋਬਿੰਦ ਬਿਨੁ ਨਹੀ ਕੋਈ' ਅਨੁਸਾਰ ਸ੍ਰਿਸ਼ਟੀ ਦੇ ਕਣ-ਕਣ ਵਿਚ ਪਰਮਾਤਮਾ ਦਾ ਸਰੂਪ ਦੇਖਣ ਵਾਲੇ, ਸ਼੍ਰੋਮਣੀ ਭਗਤ, ਭਗਤ ਨਾਮਦੇਵ ਜੀ ਦਾ ਜਨਮ 1270 ਈਸਵੀ ਨੂੰ ਪਿੰਡ ਨਾਰਸੀਬਮਨੀ ਜ਼ਿਲ੍ਹਾ ਸਤਾਰਾ, ਮਹਾਂਰਾਸ਼ਟਰ ਵਿਚ ਪਿਤਾ ਦਮਸੇਤੀ (ਦਾਮ ਸ਼ੇਸਟ, ਦਾਮ ਸੇਠ ਆਦਿਕ ਨਾਂਅ ਭਿੰਨਤਾਵਾਂ) ਦੇ ਘਰ ਮਾਤਾ ਗੋਨਾਬਾਈ ਦੇ ਉਦਰ ਤੋਂ ਹੋਇਆ। ਕੁਝ ਇਤਿਹਾਸਕਾਰਾਂ ਅਨੁਸਾਰ ਭਗਤ ਨਾਮਦੇਵ ਦੇ ਮਾਤਾ-ਪਿਤਾ ਆਪਣੇ ਪਿੰਡ ਤੋਂ ਚੱਲ ਕੇ ਪੰਡਰਪੁਰ ਵਿਚ ਆ ਗਏ ਅਤੇ ਇਥੇ ਆ ਕੇ ਭਗਤ ਨਾਮਦੇਵ ਦਾ ਜਨਮ ਹੋਇਆ। ਭਗਤ ਨਾਮਦੇਵ ਜੀ ਦੀ ਪਤਨੀ ਦਾ ਨਾਂਅ ਰਾਜਾਬਾਈ ਸੀ ਅਤੇ ਆਪ ਦੇ ਚਾਰ ਸਪੁੱਤਰ ਨਾਰਾਯਣ, ਮਹਾਂਦੇਵ, ਗੋਵਿੰਦ ਅਤੇ ਵਿੱਠਲ ਸਨ ਅਤੇ ਸਪੁੱਤਰੀ ਦਾ ਨਾਂਅ ਲਿੰਬਾਬਾਈ ਸੀ। ਪਾਨੀ ਮਾਹਿ ਦੇਖੁ ਮੁਖੁ ਜੈਸਾ ਨਾਮੇ ਕੋ ਸੁਆਮੀ ਬੀਠਲੁ ਐਸਾ ਸ਼ਬਦ ਅਨੁਸਾਰ ਭਗਤ ਨਾਮਦੇਵ ਜੀ ਹਰ ਥਾਂ ਵਿਦਮਾਨ ਅਤੇ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ 'ਬੀਠਲੁ' ਦੇ ਭਗਤ ਸਨ। 'ਬੀਠੁਲ' ਨੂੰ ...

ਪੂਰਾ ਲੇਖ ਪੜ੍ਹੋ »

ਸਿੰਧ 'ਤੇ ਹਮਲਾ ਅਤੇ ਤਰਾਇਣ ਦੀ ਪਹਿਲੀ ਲੜਾਈ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ) ਦਿਖਾਵੇ ਲਈ ਉਸ ਨੇ ਖ਼ੁਸਰੋ ਦੇ ਪੁੱਤਰ ਮਲਿਕ ਸ਼ਾਹ ਨੂੰ ਵੀ ਆਜ਼ਾਦ ਕਰ ਦਿੱਤਾ ਅਤੇ ਆਪਣੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਉਸ ਨੂੰ ਐਨੀ ਸ਼ਰਾਬ ਪਿਲਾ ਦੇਣ ਕਿ ਤੇਜ਼ਰਫ਼ਤਾਰੀ ਨਾਲ ਸਫ਼ਰ ਕਰਦਿਆਂ ਥਕਾਵਟ ਮਹਿਸੂਸ ਨਾ ਕਰੇ। ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਲਾਹੌਰ ਵਿਚ ਖ਼ੁਸਰੋ ਮਲਿਕ ਨੂੰ ਜਦੋਂ ਆਪਣੇ ਪੁੱਤਰ ਦੀ ਰਿਹਾਈ ਦੀ ਖ਼ਬਰ ਮਿਲੀ ਤਾਂ ਉਹ ਪੁੱਤਰ ਦੇ ਸਵਾਗਤ ਲਈ ਲਾਹੌਰ ਤੋਂ ਬਾਹਰ ਨਿਕਲਿਆ ਪਰ ਮਲਿਕ ਸ਼ਾਹ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਮੁਹੰਮਦ ਗ਼ੌਰੀ ਨੇ 20 ਹਜ਼ਾਰ ਤੇਜ਼ ਰਫ਼ਤਾਰ ਸਵਾਰਾਂ ਦੀ ਸਹਾਇਤਾ ਨਾਲ ਰਾਵੀ ਨੂੰ ਪਾਰ ਕਰਕੇ ਖ਼ੁਸਰੋ ਪ੍ਰਵੇਜ਼ ਦੇ ਸ਼ਾਹੀ ਕੈਂਪ ਦੀ ਘੇਰਾਬੰਦੀ ਕਰ ਲਈ ਅਤੇ ਖ਼ੁਸਰੋ ਮਲਿਕ ਅਤੇ ਉਸ ਦੇ ਪੁੱਤਰ ਬਹਿਰਾਮ ਸ਼ਾਹ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ 'ਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ ਮੁਹੰਮਦ ਗ਼ੌਰੀ ਨੇ ਪੰਜਾਬ, ਮੁਲਤਾਨ ਅਤੇ ਸਿੰਧ 'ਤੇ ਕਬਜ਼ਾ ਕਰਕੇ ਮੁਲਤਾਨ ਦੇ ਹਾਕਮ ਅਲੀ ਕਰਮਾਖ਼ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ। ਉਸ ਨੇ ਇਤਿਹਾਸਕਾਰ 'ਤਬਕਾਤੇ ਨਾਸਰੀ' ਦੇ ਲੇਖਕ ਮਨਹਾਜ ਸਰਾਜ ਦੇ ਪਿਤਾ ਅਲਾਮਾ ...

ਪੂਰਾ ਲੇਖ ਪੜ੍ਹੋ »

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -27

ਗਾਥਾ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ) ਇਸ ਬੁੱਢੀ ਦੀ ਗੱਲ ਸੁਣ ਕੇ ਨਾਰਾਇਣ ਦਾਸ ਚੱਲਦੀ ਗੱਡੀ ਤੋਂ ਉੱਤਰਿਆ ਤੇ ਨਾਲਦਿਆਂ ਨੂੰ ਵੀ ਆਵਾਜ਼ਾਂ ਮਾਰੀਆਂ। ਕੀ ਏਥੇ ਹੀ ਛਾਲਾਂ ਮਾਰ ਕੇ ਉੱਤਰ ਗਏ। ਕਈ ਬਾਰ ਬਰਟਨ ਤੋਂ ਉੱਤਰ ਕੇ ਸ਼ਾਮ ਨੂੰ ਨਨਕਾਣਾ ਸਾਹਿਬ ਵਾਪਸ ਆ ਗਏ। ਮਹੰਤ ਨੇ ਸਾਰੀ ਰਾਤ ਤਿਆਰੀ ਵਿਚ ਬਿਤਾਈ। ਮਹੰਤ ਨੇ ਪਹਿਲਾਂ ਹੀ ਆਪਣੇ ਟੱਬਰ ਦੇ ਬੰਦੇ ਲਾਹੌਰ ਭੇਜ ਦਿੱਤੇ ਸਨ। ਮਹੰਤ ਨੇ ਰੁਪਿਆ ਪੈਸਾ ਤੇ ਜ਼ਰੂਰੀ ਕਾਗਜ਼ਾਤ ਵੀ ਲਾਹੌਰ ਭੇਜ ਦਿੱਤੇ ਸਨ। ਇਥੋਂ ਤੱਕ ਕਿ ਉਸ ਨੇ ਕਸੂਰ ਦੇ ਥਾਣੇ ਵਿਚ ਦਸ ਨੰਬਰੀਏ ਬਦਮਾਸ਼ਾਂ-ਰਿਹਾਣਾ, ਅਮਲ, ਕੁੰਦੀ, ਵਸਾਖੀ ਅਤੇ ਕੁਝ ਹੋਰਾਂ ਬਦਮਾਸ਼ਾਂ ਦੀਆਂ ਹਾਜ਼ਰੀਆਂ ਲਵਾਉਣ ਦਾ ਪ੍ਰਬੰਧ ਗੱਲਬਾਤ ਕਰ ਕੇ ਕੀਤਾ ਹੋਇਆ ਸੀ ਤਾਂ ਜੋ ਉਹ ਆਪਣੇ ਬਾਰੇ ਸਪੱਸ਼ਟ ਕਰ ਸਕਣ ਕਿ ਜਿਨ੍ਹਾਂ ਬਦਮਾਸ਼ਾਂ ਨੂੰ ਕਾਤਲ ਆਖਿਆ ਜਾ ਰਿਹਾ ਹੈ, ਉਹ ਤਾਂ ਉਸ ਦਿਨ ਨਨਕਾਣਾ ਸਾਹਿਬ ਵਿਚ ਹਾਜ਼ਰ ਹੀ ਨਹੀਂ ਸਨ। ਭਾਈ ਲਛਮਣ ਸਿੰਘ ਨੇ ਅੰਦਰ ਪੁੱਜਦੇ ਸਾਰ ਹੀ ਮੱਥਾ ਟੇਕ ਕੇ ਜਥੇ ਦੇ ਸਾਰੇ ਸਿੰਘਾਂ ਨੂੰ ਵੱਖੋ-ਵੱਖ ਥਾਵਾਂ 'ਤੇ ਨਿਯੁਕਤ ਕਰ ਦਿੱਤਾ ਅਤੇ ਆਪ ਕੁਝ ਸਿੰਘਾਂ ਸਮੇਤ ...

ਪੂਰਾ ਲੇਖ ਪੜ੍ਹੋ »

ਅਕਾਲੀ ਲਹਿਰ-21

ਭਾਈ ਭਗਵਾਨ ਸਿੰਘ ਪਿੰਡ ਦੁਸਾਂਝ ਕਲਾਂ (ਜਲੰਧਰ)

ਭਾਈ ਭਗਵਾਨ ਸਿੰਘ ਦਾ ਜਨਮ 1865 ਈਸਵੀ ਵਿਚ ਪਿੰਡ ਦੁਸਾਂਝ ਕਲਾਂ ਜ਼ਿਲ੍ਹਾ ਜਲੰਧਰ ਵਿਚ ਸ. ਦੇਵਾ ਸਿੰਘ ਦੇ ਘਰ ਹੋਇਆ। ਇਕ ਤਾਂ ਉਹਨੀਂ ਦਿਨੀਂ ਅਜੇ ਪਿੰਡਾਂ ਵਿਚ ਪੜ੍ਹਾਈ ਲਿਖਾਈ ਦਾ ਰਿਵਾਜ ਨਹੀਂ ਸੀ ਪਿਆ ਦੂਜੇ ਪਰਿਵਾਰ ਕੋਲ ਜ਼ਮੀਨ ਜਾਇਦਾਦ ਥੋੜ੍ਹੇ ਹੋਣ ਕਾਰਨ ਮੁਸ਼ਕਲ ਨਾਲ ਚਲਦੇ ਗੁਜ਼ਾਰੇ ਨੇ ਬੱਚਿਆਂ ਦੀ ਪੜ੍ਹਾਈ ਬਾਰੇ ਸੋਚਣ ਹੀ ਨਾ ਦਿੱਤਾ। ਸੋ ਜਿਉਂ ਹੀ ਭਗਵਾਨ ਸਿੰਘ ਨੇ ਸੁਰਤ ਸੰਭਾਲੀ ਤਾਂ ਪਿਤਾ ਨੇ ਉਸ ਨੂੰ ਖੇਤੀ ਦੇ ਜੱਦੀ ਪੁਸ਼ਤੀ ਕੰਮ ਵਿਚ ਆਪਣੇ ਨਾਲ ਜੋੜ ਲਿਆ। ਘਰ ਦੀ ਗਰੀਬੀ ਕਾਰਨ ਭਗਵਾਨ ਸਿੰਘ ਦਾ ਵਿਆਹ ਵੀ ਨਾ ਹੋਇਆ ਪਰ ਪੇਟ ਦੀ ਭੁੱਖ ਤਾਂ ਪੂਰੀ ਕਰਨੀ ਹੀ ਸੀ। ਇਸ ਲਈ ਖੇਤੀ ਤੋਂ ਗੁਜ਼ਾਰਾ ਨਾ ਹੁੰਦਾ ਵੇਖ ਭਗਵਾਨ ਸਿੰਘ ਪੱਕੀ ਉਮਰ ਦੇ ਬਾਵਜੂਦ 1907 ਵਿਚ ਕੈਨੇਡਾ ਦੇ ਸ਼ਹਿਰ ਵੈਨਕੂਵਰ ਪਹੁੰਚ ਗਿਆ। ਇਸ ਸਮੇਂ ਵੈਨਕੂਵਰ ਵਸਦੇ ਪੰਜਾਬੀਆਂ ਵਿਚ ਸਭ ਤੋਂ ਵੱਡੀ ਉਮਰ ਦੇ ਹੋਣ ਕਾਰਨ ਸਾਰੇ ਉਨ੍ਹਾਂ ਦੀ ਇੱਜ਼ਤ ਕਰਦੇ ਸਨ। ਗਿਣਵੇਂ ਚੁਣਵੇਂ ਸਿੱਖਾਂ ਵਿਚੋਂ ਭਾਈ ਭਾਗ ਸਿੰਘ, ਭਿੱਖੀਵਿੰਡ, ਭਾਈ ਭਗਵਾਨ ਸਿੰਘ ਤੋਂ ਸੱਤ ਕੁ ਸਾਲ ਛੋਟੇ ਸਨ ਅਤੇ ਭਾਈ ਬਲਵੰਤ ਸਿੰਘ, ਖੁਰਦਪੁਰ, ਲਗਭਗ ...

ਪੂਰਾ ਲੇਖ ਪੜ੍ਹੋ »

ਇਕੋਤਰੀ ਸਮਾਗਮ 'ਤੇ ਵਿਸ਼ੇਸ਼

ਬਾਬਾ ਬਲਵੰਤ ਸਿੰਘ ਵਲੋਂ ਚਲਾਈ ਇਕੋਤਰੀ ਲੜੀ ਨੂੰ ਬਾਖ਼ੂਬੀ ਅੱਗੇ ਵਧਾ ਰਹੇ ਹਨ ਸੰਤ ਬਾਬਾ ਗੁਰਦਿਆਲ ਸਿੰਘ

ਸੰਤ ਬਲਵੰਤ ਸਿੰਘ ਦਾ ਜਨਮ 90 ਚੱਕ ਬੀਕਾਨੇਰ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਲੋਹੜੀ ਵਾਲੇ ਦਿਨ ਮਾਤਾ ਸੰਤੀ ਦੀ ਕੁੱਖੋਂ ਪਿਤਾ ਬੰਸੀ ਲਾਲ ਦੇ ਘਰ ਹੋਇਆ। ਆਪ ਦੇ ਮਾਤਾ-ਪਿਤਾ ਧਾਰਮਿਕ ਖਿਆਲਾਂ ਦੇ ਧਾਰਨੀ ਸਨ। ਜਨਮ ਦੇ ਡੇਢ ਸਾਲ ਮਗਰੋਂ ਹੀ ਚੇਚਕ ਰੂਪੀ ਬਿਮਾਰੀ ਨੇ ਆਪ ਦੀਆਂ ਅੱਖਾਂ ਦੀ ਰੌਸ਼ਨੀ ਨੂੰ ਖੋਹ ਲਿਆ, ਪ੍ਰੰਤੂ ਮਹਾਂਪੁਰਸ਼ਾਂ ਦੇ ਅੰਤਰੀਵ ਨੇਤਰ ਖੁੱਲ੍ਹੇ ਸਨ। ਆਪ ਦੇ ਮਾਤਾ-ਪਿਤਾ ਨੇ ਆਪ ਨੂੰ ਸੰਤ ਨੰਦ ਸਿੰਘ ਭੌਰਲਾ ਵਾਲਿਆਂ ਦੇ ਸਪੁਰਦ ਕਰ ਦਿੱਤਾ। ਉਨ੍ਹਾਂ ਆਪ ਨੂੰ ਅੰਮ੍ਰਿਤਪਾਨ ਕਰਵਾ ਕੇ ਆਪ ਦਾ ਨਾਂਅ ਹਰੀ ਤੋਂ ਬਦਲ ਕੇ ਬਲਵੰਤ ਸਿੰਘ ਰੱਖ ਦਿੱਤਾ। ਸੰਗੀਤਮਈ ਸਾਜ਼ਾਂ ਦਾ ਗੂੜ੍ਹ ਗਿਆਨ, ਬਾਣੀ ਕੰਠ, ਨਿਤਨੇਮ, ਸਿਮਰਨ ਦੇ ਧਨੀ ਹੋਣ ਉਪਰੰਤ ਆਪ ਜੇਠੂਵਾਲ ਚਲੇ ਗਏ। ਗ੍ਰਹਿਸਥ ਦੀ ਮਰਿਆਦਾ ਨੂੰ ਕਾਇਮ ਰੱਖਦਿਆਂ ਆਪ ਬੀਬੀ ਰਣਜੀਤ ਕੌਰ ਨਾਲ ਵਿਆਹ ਕਰਕੇ ਟਾਂਡਾ ਉੜਮੁੜ ਆ ਗਏ। ਇਸ ਅਸਥਾਨ 'ਤੇ ਪੂਰਨਮਾਸ਼ੀ ਅਤੇ ਹਰ ਰੋਜ਼ ਸਵੇਰੇ-ਸ਼ਾਮ ਭਾਰੀ ਸੰਗਤ ਮਹਾਂਪੁਰਸ਼ਾਂ ਦੇ ਕੀਰਤਨ ਨਾਲ ਜੁੜਨ ਲੱਗੀ। ਇਸ ਅਸਥਾਨ ਦਾ ਨਾਂਅ ਗੁਰੂ ਨਾਨਕ ਦੁੱਖ ਭੰਜਨ ਸਤਿਸੰਗ ਘਰ ਰੱਖਿਆ ਗਿਆ। ਆਪ ਨੇ ...

ਪੂਰਾ ਲੇਖ ਪੜ੍ਹੋ »

300 ਸਾਲਾ ਜਨਮ ਦਿਹਾੜੇ 'ਤੇ ਵਿਸ਼ੇਸ਼

ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਜੀਵਨ ਗਾਥਾ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ) ਇਨ੍ਹਾਂ ਵਿਚੋਂ ਲਾਹੌਰ ਦਰਬਾਰ ਵਿਚ ਸਿੱਖਾਂ ਦੀ ਮੁਖ਼ਬਰੀ ਕਰਨ ਵਾਲਿਆਂ ਵਿਚੋਂ ਜੰਡਿਆਲੇ ਵਾਲਾ ਹਰਿਜਾਤ ਨਿਰੰਜਨੀਆ ਅਤੇ ਕਰਮਾ ਛੀਨਾ, ਛੀਨੇ ਵਾਲਾ ਮੋਹਰੀ ਸਨ। ਇਨ੍ਹਾਂ ਦਾ ਜ਼ਿਕਰ ਕਰਦੇ ਹੋਏ ਭਾਈ ਰਤਨ ਸਿੰਘ ਭੰਗੂ ਲਿਖਦੇ ਹਨ : ਜੰਡਿਆਲੇ ਵਾਲੇ ਬਹੁਤ ਫੜਾਵੈਂ। ਹੁਤੇ ਗੁਰੂ ਇਕ ਸਿੱਖ ਕਹਾਵੈ। ਹਰਭਗਤ ਨਿਰੰਜਨੀਉ ਸੋ ਕਹਾਵੈ। ਸੋ ਆਗੈ ਹੁਇ ਸਿੰਘਨ ਫੜਾਵੈ।... ਕਰਮਾ ਛੀਨਾ ਛੀਨੀਂ ਰਹੈ। ਬਿਦੋਸੈ ਸਿੰਘਨ ਮਾਰਤ ਵਹੈ। (ਪ੍ਰਾਚੀਨ ਪੰਥ ਪ੍ਰਕਾਸ਼, ਪੰਨਾ 234) ਭਾਈ ਤਾਰੂ ਸਿੰਘ ਦਾ ਪਿੰਡ ਲਾਹੌਰ ਪੱਟੀ ਵਾਲੀ ਵੱਡੀ ਸੜਕ ਦੇ ਨੇੜੇ ਸੀ। ਲਾਹੌਰ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਭਾਈ ਸਾਹਿਬ ਨੂੰ ਉਨ੍ਹਾਂ ਕੋਲ ਆਉਣ ਵਾਲੇ ਯਾਤਰੂਆਂ ਤੋਂ ਪਤਾ ਲਗਦਾ ਰਹਿੰਦਾ ਸੀ। ਲਾਹੌਰ ਪੂਹਲੇ ਪਿੰਡ ਤੋਂ 45 ਕਿਲੋਮੀਟਰ ਦੀ ਦੂਰੀ 'ਤੇ ਸੀ। ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ ਆਪਣੀ ਪੁਸਤਕ 'ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਜੀ' ਵਿਚ ਲਿਖਦੇ ਹਨ ਕਿ 'ਲਾਹੌਰ ਖ਼ਾਨ ਬਹਾਦਰ ਦੀ ਕਚਹਿਰੀ ਵਿਚ ਹੋਏ ਵਾਪਰੇ ਦੀਆਂ ਖ਼ਬਰਾਂ ਦੂਜੇ ਕੁ ਦਿਨ ਮੁਸਾਫ਼ਰਾਂ ਰਾਹੀਂ ਇਥੇ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX