ਤਾਜਾ ਖ਼ਬਰਾਂ


ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ
. . .  13 minutes ago
ਮੁੰਬਈ , 19 ਅਪ੍ਰੈਲ - ਮਹਾਰਾਸ਼ਟਰ ਦੇ ਮੁੰਬਈ ਡਿਵੀਜ਼ਨ ਦੀ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਵੇਖ ਹਰੇਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਏਗੀ ਤੇ ਇਕ ਪਲ ਲਈ ਮੂੰਹ 'ਚੋਂ ਇਹ ਜ਼ਰੂਰ ਨਿਕਲੇਗਾ ਜਾ...
ਬਲਾਕ ਅਮਲੋਹ ਦੇ ਪਿੰਡ ਟਿੱਬੀ ਵਿਖੇ ਹੋਇਆ ਜ਼ਬਰਦਸਤ ਧਮਾਕਾ
. . .  2 minutes ago
ਅਮਲੋਹ, 19 ਅਪ੍ਰੈਲ (ਰਿਸ਼ੂ ਗੋਇਲ) - ਬਲਾਕ ਅਮਲੋਹ ਦੇ ਅਧੀਨ ਆਉਂਦੇ ਪਿੰਡ ਟਿੱਬੀ ਵਿਖੇ ਅੱਜ ਸਵੇਰੇ 6 ਵਜੇ ਇਕ ਪਟਾਕਿਆਂ ਨਾਲ਼ ਭਰੀ ਰਿਕਸ਼ਾ ਰੇਹੜੀ ਵਿਚ ਜ਼ਬਰਦਸਤ ...
ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ ਵਿਚ ਦਿਹਾਂਤ
. . .  59 minutes ago
ਬੰਗਲੁਰੂ, 19 ਅਪ੍ਰੈਲ - ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ...
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆਏ ਕੋਰੋਨਾ ਪਾਜ਼ੀਟਿਵ
. . .  about 1 hour ago
ਲੁਧਿਆਣਾ, 19 ਅਪ੍ਰੈਲ (ਪਰਮਿੰਦਰ ਅਹੂਜਾ,ਰੁਪੇਸ਼ ਕੁਮਾਰ) - ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਹੋਏ ਕੋਰੋਨਾ ਦੇ ਸ਼ਿਕਾਰ...
ਕਿਸਾਨ ਆਗੂ, ਅਦਾਕਾਰਾ ਸੋਨੀਆ ਮਾਨ ਤੇ ਰਾਕੇਸ਼ ਟਿਕੈਤ ਦੇ ਬੇਟੇ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 1 hour ago
ਅੰਮ੍ਰਿਤਸਰ, 19 ਅਪ੍ਰੈਲ - ਕਿਸਾਨ ਆਗੂ ,ਅਦਾਕਾਰਾ ਸੋਨੀਆ ਮਾਨ ਅਤੇ ਰਾਕੇਸ਼ ਟਿਕੈਤ ਦੇ ਬੇਟੇ ਗੌਰਵ ਟਿਕੈਤ ਨੇ...
ਬਿਹਾਰ: 2 ਕੈਦੀ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ 'ਚ
. . .  about 1 hour ago
ਬਿਹਾਰ, 19 ਅਪ੍ਰੈਲ - ਬੀਤੀ ਰਾਤ ਦੋ ਕੈਦੀ ਮੁਜ਼ੱਫਰਪੁਰ ਦੀ ਸ਼ਹੀਦ ਖੂਦੀਰਾਮ ਬੋਸ ਕੇਂਦਰੀ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼...
ਲੁਧਿਆਣਾ : ਚੌੜਾ ਬਾਜ਼ਾਰ ਖੇਤਰ 'ਚ ਲੋਕ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਦਿਖਾਈ ਦਿੱਤੇ
. . .  about 2 hours ago
ਲੁਧਿਆਣਾ, 19 ਅਪ੍ਰੈਲ - ਚੌੜਾ ਬਾਜ਼ਾਰ ਖੇਤਰ 'ਚ ਲੋਕ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਦਿਖਾਈ ਦਿੱਤੇ ...
ਪੱਛਮੀ ਬੰਗਾਲ: ਪਾਣੀਹਾਟੀ 'ਚ ਭਾਜਪਾ ਦੇ ਕੈਂਪ ਦਫ਼ਤਰ ਤੇ ਪਾਰਟੀ ਵਰਕਰਾਂ ਦੇ ਘਰ 'ਤੇ ਸੁੱਟੇ ਬੰਬ
. . .  about 2 hours ago
ਪੱਛਮੀ ਬੰਗਾਲ, 19 ਅਪ੍ਰੈਲ - ਪਾਣੀਹਾਟੀ 'ਚ ਭਾਜਪਾ ਦੇ ਕੈਂਪ ਦਫ਼ਤਰ ਤੇ ਪਾਰਟੀ ਵਰਕਰਾਂ ਦੇ ਘਰ 'ਤੇ ਬੰਬ ਸੁੱਟੇ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,73,810 ਨਵੇਂ ਮਾਮਲੇ, 1,619 ਮੌਤਾਂ
. . .  about 2 hours ago
ਨਵੀਂ ਦਿੱਲੀ, 19 ਅਪ੍ਰੈਲ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਕੋਰੋਨਾ ਦੇ 2,73,810 ਨਵੇਂ ਮਾਮਲੇ ...
ਦਿੱਲੀ ਵਿਚ ਵੀਕੈਂਡ ਕਰਫ਼ਿਊ ਵਧਣ ਦੇ ਸੰਕੇਤ
. . .  about 2 hours ago
ਨਵੀਂ ਦਿੱਲੀ, 19 ਅਪ੍ਰੈਲ - ਪਿਛਲੇ ਦਿਨ ਦਿੱਲੀ ਵਿਚ ਕੋਰੋਨਾ ਦੇ 25 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਪਾਏ ...
ਜੰਮੂ ਕਸ਼ਮੀਰ 'ਚ ਕੰਮ ਕਰਨ ਵਾਲੇ ਕਾਮਿਆਂ ਵਲੋਂ ਗ਼ੁੱਸੇ 'ਚ ਆ ਕੇ ਇਕ ਵਾਰ ਫਿਰ ਤੋਂ ਧਰਨਾ ਪ੍ਰਦਰਸ਼ਨ ਤੇ ਚੱਕਾ ਜਾਮ ਕੀਤਾ ਸ਼ੁਰੂ
. . .  about 2 hours ago
ਮਾਧੋਪੁਰ,19 ਅਪ੍ਰੈਲ (ਨਰੇਸ਼ ਮਹਿਰਾ):- ਜੰਮੂ ਕਸ਼ਮੀਰ ਵਿਚ ਕੰਮ ਕਰਦੇ ਕਾਮਿਆਂ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨ ਵਲੋਂ ਲਖਨਪੁਰ ਪ੍ਰਵੇਸ਼ ਦਵਾਰ 'ਚ ਦਾਖ਼ਲ ਨਾ ਹੋਣ ਦੇਣ ਦੇ ...
ਰਾਜਸਥਾਨ 'ਚ ਅੱਜ ਤੋਂ 3 ਮਈ ਤੱਕ ਲਾਕਡਾਊਨ
. . .  about 2 hours ago
ਜੈਪੁਰ, 19 ਅਪ੍ਰੈਲ - ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਵਿਚਾਲੇ ਰਾਜ ਸਰਕਾਰ ਦੀ ਨਵੀਂ ਗਾਈਡ ਲਾਈਨ ਜਾਰੀ ਹੋਈ...
ਬਿਹਾਰ: ਲਾਲੂ ਦੀ ਅੱਜ ਜੇਲ੍ਹ ਤੋਂ ਰਿਹਾਈ, ਪਰ ਪੂਰੀ ਤਰ੍ਹਾਂ ਸਿਹਤਮੰਦ ਹੋਣ 'ਤੇ ਜਾਣਗੇ ਪਟਨਾ
. . .  about 1 hour ago
ਬਿਹਾਰ, 19 ਅਪ੍ਰੈਲ - ਰਾਜਦ ਮੁੱਖ ਲਾਲੂ ਯਾਦਵ ਚਾਰਾ ਘੋਟਾਲੇ ਨਾਲ ਜੁੜੇ ਦੁਮਕਾ ਕੋਸ਼ਾਗਰ ਮਾਮਲੇ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਜੇਲ੍ਹ ਤੋਂ....
ਦਰਦਨਾਕ ਹਾਦਸਾ: ਮਿਸਰ 'ਚ ਟਰੇਨ ਪਟੜੀ ਤੋਂ ਉਤਰੀ, 11 ਵਿਅਕਤੀਆਂ ਦੀ ਮੌਤ
. . .  about 3 hours ago
ਕਾਹੀਰਾ, 19 ਅਪ੍ਰੈਲ - ਮਿਸਰ ਦੀ ਰਾਜਧਾਨੀ ਕਾਹੀਰਾ ਵਿਚ ਇਕ ਟਰੇਨ ਪਟੜੀ ਤੋਂ ਹੇਠਾਂ ਉਤਰੀ ਜਿਸ ਨਾਲ 11 ਲੋਕਾਂ ਦੀ ਮੌਤ...
ਏਅਰਸੈੱਲ ਸੈਨੇਟਾਈਜ਼ਰ ਕੰਪਨੀ ਨੂੰ ਲੱਗੀ ਅੱਗ
. . .  about 3 hours ago
ਮਹਾਰਾਸ਼ਟਰ: ਬੀਤੀ ਰਾਤ ਤਕਰੀਬਨ 2 ਵਜੇ ਥਾਨੇ ਜ਼ਿਲ੍ਹੇ ਦੇ ਅਸੰਗਾਓਂ ਖੇਤਰ ਵਿਚ ਏਅਰਸੈੱਲ ਸੈਨੇਟਾਈਜ਼ਰ ਕੰਪਨੀ ਨੂੰ ਅੱਗ ਲੱਗ...
ਬਿਹਾਰ: ਜੇ.ਡੀ.ਯੂ. ਦੇ ਵਿਧਾਇਕ ਤੇ ਸਾਬਕਾ ਸਿੱਖਿਆ ਮੰਤਰੀ ਮੇਵਾਲਾਲ ਚੌਧਰੀ ਦੀ ਕੋਰੋਨਾ ਕਾਰਨ ਮੌਤ
. . .  about 3 hours ago
ਪਟਨਾ, 19 ਅਪ੍ਰੈਲ - ਜੇ.ਡੀ.ਯੂ. ਦੇ ਵਿਧਾਇਕ ਅਤੇ ਸਾਬਕਾ ਸਿੱਖਿਆ ਮੰਤਰੀ ਡਾ: ਮੇਵਾਲਾਲ ਚੌਧਰੀ ਦਾ ਬਿਹਾਰ ਦੇ ਪਟਨਾ ਵਿਚ ਦਿਹਾਂਤ ...
ਮਮਤਾ ਬੈਨਰਜੀ ਹੁਣ ਕੋਲਕਾਤਾ ਵਿਚ ਚੋਣ ਪ੍ਰਚਾਰ ਨਹੀਂ ਕਰੇਗੀ
. . .  about 3 hours ago
ਕੋਲਕਾਤਾ, 19 ਅਪ੍ਰੈਲ - ਮਮਤਾ ਬੈਨਰਜੀ ਹੁਣ ਕੋਲਕਾਤਾ ਵਿਚ ਚੋਣ ਪ੍ਰਚਾਰ ਨਹੀਂ ਕਰੇਗੀ...
ਅਮਰੀਕਾ: ਸ਼ਾਪਿੰਗ ਸੈਂਟਰ ਨੇੜੇ ਹੋਈ ਗੋਲੀਬਾਰੀ 'ਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ
. . .  about 3 hours ago
ਅਮਰੀਕਾ, 19 ਅਪ੍ਰੈਲ - ਅਸਟਿਨ ਟੈਕਸਾਸ ਵਿਚ ਗ੍ਰੇਟ ਹਿਲਜ਼ ਟ੍ਰੇਲ ਐਂਡ ਰੇਨ ਕਰੀਕ ਪਾਰਕਵੇਅ ਦੇ ਚੌਰਾਹੇ 'ਤੇ ਇਕ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਇੰਡੀਅਨ ਪ੍ਰੀਮੀਅਰ ਲੀਗ 2021: ਦਿੱਲੀ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਹਰਿਦੁਆਰ ਦੇ ਕੁੰਭ ਮੇਲੇ ਵਿਚ ਸ਼ਾਮਲ ਹੋਣ ਤੋਂ ਬਾਅਦ ਗੁਜਰਾਤ ਪਰਤ ਰਹੇ 49 ਲੋਕ ਕੋਰੋਨਾ ਪਾਜ਼ੀਟਿਵ
. . .  1 day ago
ਇੰਡੀਅਨ ਪ੍ਰੀਮੀਅਰ ਲੀਗ 2021: ਪੰਜਾਬ ਨੇ ਦਿੱਲੀ ਨੂੰ 196 ਦੌੜਾਂ ਦਾ ਦਿੱਤਾ ਟੀਚਾ
. . .  1 day ago
ਜ਼ਿਲ੍ਹਾ ਗੁਰਦਾਸਪੁਰ ਅੰਦਰ 96 ਨਵੇਂ ਮਾਮਲੇ ਆਏ ਸਾਹਮਣੇ,9 ਮਰੀਜ਼ਾਂ ਦੀ ਹੋਈ ਮੌਤ
. . .  1 day ago
ਗੁਰਦਾਸਪੁਰ, 18 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਗੁਰਦਾਸਪੁਰ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਅੰਦਰ 96 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 9 ਮਰੀਜ਼ਾਂ ਦੀ ...
ਬੁਢਲਾਡਾ 'ਚ ਕੋਰੋਨਾ ਨਾਲ 4 ਮੌਤਾਂ
. . .  1 day ago
ਬੁਢਲਾਡਾ , 18 ਅਪ੍ਰੈਲ (ਸਵਰਨ ਸਿੰਘ ਰਾਹੀ)- ਬੁਢਲਾਡਾ ਖੇਤਰ ਅੰਦਰ ਵੀ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਸਥਾਨਕ ਸ਼ਹਿਰ ਅੰਦਰ 3 ਕੋਰੋਨਾ ਪਾਜ਼ੀਟਿਵ ਬਜ਼ੁਰਗਾਂ ਅਤੇ ਪਿੰਡ ਹਸਨਪੁਰ ਦੇ ਇਕ ਵਿਅਕਤੀ ਸਮੇਤ 4 ...
ਮੋਗਾ ਵਿਚ ਟੁਟਿਆ ਕਰੋਨਾ ਦਾ ਕਹਿਰ ਇਕ ਮੌਤ , 91 ਆਏ ਨਵੇਂ ਮਾਮਲੇ
. . .  1 day ago
ਮੋਗਾ , 18 ਅਪ੍ਰੈਲ ( ਗੁਰਤੇਜ ਸਿੰਘ ਬੱਬੀ )- ਅੱਜ ਮੋਗਾ ਵਿਚ ਕੋਰੋਨਾ ਕਹਿਰ ਬਣ ਕੇ ਟੁਟਿਆ ਹੈ ਅਤੇ ਕੋਰੋਨਾ ਨਾਲ ਇਕ ਮੌਤ ਹੋ ਜਾਣ ਦੇ ਨਾਲ ਇਕੋ ਦਿਨ 91 ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ 4371 ਹੋਣ ਦੇ ਨਾਲ ਸਰਗਰਮ ...
ਹੋਰ ਖ਼ਬਰਾਂ..

ਬਹੁਰੰਗ

ਪੂਜਾ ਹੈਗੜੇ ਚਰਚਾ ਗਲੀ ਗਲੀ

'ਬਾਹੂਬਲੀ' ਪ੍ਰਭਾਸ ਨੇ ਦਾਅਵਾ ਕੀਤਾ ਹੈ ਕਿ 'ਰਾਧੇਸ਼ਿਆਮ' ਫ਼ਿਲਮ ਦੇ ਆਉਣ ਦੀ ਦੇਰ ਹੈ ਕਿ ਪੂਜਾ ਹੈਗੜੇ ਚੋਟੀ ਦੀਆਂ ਪੰਜ ਹੀਰੋਇਨਾਂ ਦੀ ਸ਼੍ਰੇਣੀ ਵਿਚ ਆ ਜਾਵੇਗੀ। ਇਧਰ ਗੱਲ ਸੱਚ ਹੋਣ ਲਈ ਇਕ ਹੋਰ ਗਵਾਹੀ ਰਣਵੀਰ ਸਿੰਘ ਦਾ ਬਿਆਨ ਹੈ ਕਿ ਉਹ ਪੂਜਾ ਨਾਲ ਨਵੀਂ ਫ਼ਿਲਮ 'ਸਰਕਸ' ਛੇਤੀ ਤਿਆਰ ਹੋਣ ਲਈ ਕਾਹਲਾ ਹੈ। ਪੂਜਾ ਵੈਸੇ ਸੁਰਖੀਆਂ ਵਿਚ ਤਦ ਆਈ ਸੀ ਜਦ ਦੱਖਣ ਦੀ ਅਭਿਨੇਤਰੀ ਸਾਮੰਥਾ ਦੇ ਸਬੰਧ 'ਚ ਇੰਸਟਾਗ੍ਰਾਮ 'ਤੇ ਸਮੰਥਾ ਦੀ ਤਸਵੀਰ ਨਾਲ ਪੂਜਾ ਨੇ ਲਿਖਿਆ ਸੀ ਕਿ 'ਇਹ ਕਿਧਰ ਦੀ ਹੰਟਰ ਹੈ? ਇਸ 'ਤੇ ਖ਼ੂਬ ਰੌਲਾ ਪਿਆ ਸੀ। ਜਦ ਕਿ ਪੂਜਾ ਹੈਗੜੇ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਸੀ ਕਿ ਉਸ ਦਾ ਇੰਸਟਾਗ੍ਰਾਮ ਖਾਤਾ ਕਿਸੇ ਨੇ ਅਗਵਾ ਕਰ ਲਿਆ ਸੀ ਤੇ ਫਿਰ ਪੂਜਾ ਦੇ ਡਿਜੀਟਲ ਖਾਤੇ ਚਲਾ ਰਹੀ ਟੀਮ ਨੇ ਸਾਮੰਥਾ ਵਾਲੀ ਤਸਵੀਰ 'ਤੇ ਵਿਚਾਰ ਹਟਾ ਦਿੱਤੇ ਸਨ। ਪੂਜਾ ਨੇ ਟਵੀਟ ਕਰ ਸਾਮੰਥਾ ਤੇ ਉਸ ਦੇ ਪ੍ਰਸੰਸਕਾਂ ਤੋਂ ਮੁਆਫ਼ੀ ਵੀ ਮੰਗੀ ਸੀ। ਫਿਰ ਸਾਊਦੀ ਅਰਬ ਜਾ ਕੇ ਪੂਜਾ ਨੇ ਹਫ਼ਤਾ ਭਰ ਆਰਾਮ ਕਰ ਆਪਣੇ-ਆਪ ਨੂੰ ਮਾਨਸਿਕ ਤੌਰ 'ਤੇ ਤਾਜ਼ਾ ਕੀਤਾ ਤੇ ਕਿਹਾ ਕਿ ਫ਼ਿਲਮਾਂ ਚੱਲਣੀਆਂ ਜ਼ਰੂਰੀ ਹਨ ਕਿਉਂਕਿ ਇਸ ਨਾਲ ...

ਪੂਰਾ ਲੇਖ ਪੜ੍ਹੋ »

2021 ਮੇਰੇ ਲਈ ਬਹੁਤ ਰੁਝੇਵੇਂ ਭਰਿਆ ਹੋਏਗਾ ਯਾਮੀ ਗੌਤਮ

ਯਾਮੀ ਗੌਤਮ ਲਈ ਸਾਲ 2019 ਸ਼ਾਨਦਾਰ ਰਿਹਾ ਸੀ। ਉਦੋਂ ਯਾਮੀ ਦੀਆਂ ਦੋ ਫ਼ਿਲਮਾਂ 'ਉਰੀ' ਤੇ 'ਬਾਲਾ' ਪ੍ਰਦਰਸ਼ਿਤ ਹੋਈਆਂ ਸੀ। ਖ਼ਾਸ ਕਰਕੇ 'ਉਰੀ' ਨੂੰ ਤਾਂ ਦਰਸ਼ਕਾਂ ਵਲੋਂ ਵਿਸ਼ੇਸ਼ ਤੌਰ 'ਤੇ ਪਸੰਦ ਕੀਤਾ ਗਿਆ ਸੀ। ਉਦੋਂ ਯਾਮੀ ਨੇ ਸੋਚਿਆ ਸੀ ਕਿ 2020 ਵਿਚ ਵੀ ਉਹ ਆਪਣੀਆਂ ਫ਼ਿਲਮਾਂ ਦੇ ਦਮ 'ਤੇ ਸਫਲਤਾ ਦੀਆਂ ਨਵੀਆਂ ਕਹਾਣੀਆਂ ਲਿਖੇਗੀ ਪਰ ਯਾਮੀ ਦਾ ਸੁਪਨਾ ਸੱਚ ਨਹੀਂ ਹੋ ਸਕਿਆ। ਕੋਰੋਨਾ ਨੇ ਯਾਮੀ ਦੇ ਨਾਲ-ਨਾਲ ਕਰੋੜਾਂ ਲੋਕਾਂ ਦੇ ਸੁਪਨੇ ਤੋੜ ਦਿੱਤੇ। ਪਰ ਯਾਮੀ ਨਿਰਾਸ਼ ਨਹੀਂ ਹੋਈ। ਹੁਣ ਉਸ ਨੇ ਆਪਣੀਆਂ ਉਮੀਦਾਂ 2021 'ਤੇ ਲਗਾ ਰੱਖੀਆਂ ਹਨ। ਉਮੀਦ ਭਰੇ ਸੁਰ ਵਿਚ ਉਹ ਕਹਿੰਦੀ ਹੈ, 'ਤਾਲਾਬੰਦੀ ਦੀ ਵਜ੍ਹਾ ਨਾਲ 2020 ਵਿਚ ਬਹੁਤ ਆਰਾਮ ਕੀਤਾ। ਨਾ ਸ਼ੂਟਿੰਗ ਵਿਚ ਜਾਣਾ ਪਿਆ, ਨਾ ਕਿਸੇ ਸ਼ੋਅ ਵਿਚ। ਹਾਂ, ਇਸ ਦੌਰਾਨ ਨਵੀਂ ਸਕਰਿਪਟ ਪੜ੍ਹਨ ਦਾ ਚੰਗਾ ਸਮਾਂ ਮਿਲਿਆ। ਮੈਨੂੰ ਅੱਠ ਫ਼ਿਲਮਾਂ ਦੀ ਪੇਸ਼ਕਸ਼ ਹੋਈ ਅਤੇ ਮੈਂ ਛੇ ਨੂੰ ਫਾਈਨਲ ਵੀ ਕਰ ਦਿੱਤਾ। ਇਹ ਸਾਰੀਆਂ ਫ਼ਿਲਮਾਂ ਲਾਈਨ ਨਾਲ ਸ਼ੁਰੂ ਹੋਣ ਜਾ ਰਹੀਆਂ ਹਨ। ਸੋ, 2021 ਬਹੁਤ ਰੁੱਝਿਆ ਰੱਖੇਗਾ ਮੈਨੂੰ। ਹੁਣ ਮੈਂ ਧਰਮਸ਼ਾਲਾ ਤੋਂ 'ਭੂਤ ਪੁਲਿਸ' ਦੀ ਸ਼ੂਟਿੰਗ ਕਰ ਕੇ ਆਈ ...

ਪੂਰਾ ਲੇਖ ਪੜ੍ਹੋ »

ਦੇਖਦੇ ਦੇਖਦੇ ਹੀ ਦਸ ਸਾਲ ਬੀਤ ਗਏ ਕੀਰਤੀ ਕੁਲਹਰੀ

ਪੱਤਰਕਾਰਤਾ ਅਤੇ ਜਨਸੰਚਾਰ ਵਿਚ ਡਿਗਰੀ ਦੇ ਨਾਲ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕੀਰਤੀ ਨੇ ਸਾਲ 2010 ਵਿਚ ਕਾਮੇਡੀ ਫ਼ਿਲਮ 'ਖਿਚੜੀ ਦ ਮੂਵੀ' ਨਾਲ ਬਾਲੀਵੁੱਡ ਵਿਚ ਆਪਣੀ ਸ਼ੁਰੂਆਤ ਕੀਤੀ ਅਤੇ 'ਉਰੀ', 'ਪਿੰਕ', 'ਇੰਦੂ ਸਰਕਾਰ' ਆਦਿ ਫ਼ਿਲਮਾਂ ਦੇ ਦਮ 'ਤੇ ਉਹ ਫ਼ਿਲਮ ਇੰਡਸਟਰੀ ਵਿਚ ਆਪਣੀ ਥਾਂ ਬਣਾ ਸਕਣ ਵਿਚ ਕਾਮਯਾਬ ਰਹੀ ਹੈ। ਖ਼ੁਦ ਨੂੰ ਫ਼ਿਲਮਾਂ ਤੱਕ ਸੀਮਤ ਨਾ ਰੱਖਦੇ ਹੋਏ ਕੀਰਤੀ ਨੇ ਵੈੱਬ ਸੀਰੀਜ਼ ਦੇ ਮਾਧਿਅਮ ਵਿਚ ਵੀ ਆਪਣੀ ਪੈਂਠ ਬਣਾ ਲਈ ਹੈ। 'ਫੋਰ ਮੋਰ ਸ਼ਾਟਸ ਪਲੀਜ਼', 'ਬਾਰਡ ਆਫ਼ ਬਲੱਡ' ਤੋਂ ਬਾਅਦ ਹੁਣ ਇਸ ਅਦਾਕਾਰਾ ਨੇ 'ਕ੍ਰਿਮਿਨਲ ਜਸਟਿਸ' ਵਿਚ ਆਪਣੀ ਅਦਾਕਾਰੀ ਦੇ ਜਲਵੇ ਪੇਸ਼ ਕੀਤੇ ਹਨ। ਇਸ ਵੈੱਬ ਸੀਰੀਜ਼ ਵਿਚ ਆਪਣੀ ਭੂਮਿਕਾ 'ਤੇ ਰੌਸ਼ਨੀ ਪਾਉਂਦੇ ਹੋਏ ਕੀਰਤੀ ਕਹਿੰਦੀ ਹੈ, 'ਇਥੇ ਮੇਰੇ ਕਿਰਦਾਰ ਦਾ ਨਾਂਅ ਅਨੁਚੰਦਰੀ ਉਰਫ਼ ਅਨੂੰ ਹੈ। ਆਪਣੇ ਜੀਵਨ ਵਿਚ ਵਾਪਰੀਆਂ ਕੁਝ ਘਟਨਾਵਾਂ ਦੀ ਵਜ੍ਹਾ ਨਾਲ ਅਨੂੰ ਜਿਊਣ ਦੀ ਇੱਛਾ ਗਵਾ ਚੁੱਕੀ ਹੈ। ਉਹ ਹਰ ਸਮੇਂ ਰੁੱਝੀ ਰਹਿੰਦੀ ਹੈ ਅਤੇ ਉਹ ਅੰਦਰ ਤੋਂ ਟੁੱਟ ਚੁੱਕੀ ਹੈ। ਇਹ ਆਮ ਕਿਰਦਾਰ ਨਹੀਂ ਹੈ। ਬਹੁਤ ਹੀ ਕੰਪਲੈਕਸ ਵਾਲਾ ਕਿਰਦਾਰ ਹੈ। ਇਸ ਤਰ੍ਹਾਂ ...

ਪੂਰਾ ਲੇਖ ਪੜ੍ਹੋ »

'ਤਾਰੀਖ ਪੇ ਤਾਰੀਖ' ਵਰਗੇ ਸੰਵਾਦ ਬੋਲਣਾ ਚਾਹੁੰਦੀ ਹਾਂ ਅਨੂਪ੍ਰਿਆ ਗੋਇਨਕਾ

ਅਨੂਪ੍ਰਿਆ ਗੋਇਨਕਾ ਦੇ ਨਾਂਅ ਜਿਥੇ 'ਟਾਈਗਰ ਜ਼ਿੰਦਾ ਹੈ', 'ਵਾਰ', 'ਪਦਮਾਵਤ', 'ਢਿਸ਼ੂਮ', 'ਬੌਬੀ ਜਾਸੂਸ' ਫ਼ਿਲਮਾਂ ਹਨ, ਉਥੇ ਵੈੱਬ ਸੀਰੀਜ਼ ਦੇ ਖੇਤਰ ਵਿਚ ਵੀ ਉਹ ਨਾਂਅ ਕਮਾਉਣ ਦੇ ਮਾਮਲੇ ਵਿਚ ਪਿੱਛੇ ਨਹੀਂ ਹੈ। 'ਸੈਕਰੇਡ ਗੇਮਜ਼', 'ਅਭੈ', 'ਅਸੁਰ', 'ਆਸ਼ਰਮ' ਆਦਿ ਵੈੱਬ ਸੀਰੀਜ਼ ਵਿਚ ਉਹ ਚਮਕ ਚੁੱਕੀ ਹੈ। ਵੈੱਬ ਸੀਰੀਜ਼ 'ਕ੍ਰਿਮੀਨਲ ਜਸਟਿਸ' ਵਿਚ ਉਹ ਵਕੀਲ ਦੀ ਸਹਾਇਕ ਦੀ ਭੂਮਿਕਾ ਵਿਚ ਸੀ ਅਤੇ ਹੁਣ ਇਸੇ ਵੈੱਬ ਸੀਰੀਜ਼ ਦੇ ਦੂਜੇ ਭਾਗ ਵਿਚ ਫਿਰ ਉਸ ਨੂੰ ਵਕੀਲ ਦੀ ਭੂਮਿਕਾ ਸੌਂਪੀ ਗਈ ਹੈ। ਕੈਮਰੇ ਸਾਹਮਣੇ ਦੂਜੀ ਵਾਰ ਕਾਲਾ ਕੋਟ ਪਾਉਣ ਦੇ ਅਨੁਭਵ ਬਾਰੇ ਉਹ ਕਹਿੰਦੀ ਹੈ, 'ਇਸ ਵਾਰ ਮੈਂ ਜ਼ਿਆਦਾ ਆਤਮ-ਵਿਸ਼ਵਾਸ ਨਾਲ ਕੰਮ ਕੀਤਾ ਹੈ ਕਿਉਂਕਿ ਪਤਾ ਸੀ ਕਿ ਵਕੀਲ ਬਣ ਕੇ ਕੀ ਕੁਝ ਕਰਨਾ ਹੈ। ਜਦੋਂ ਮੈਂ ਆਪਣੇ ਪਾਪਾ ਦੇ ਨਾਲ ਕਾਰੋਬਾਰ ਵਿਚ ਹੱਥ ਵੰਡਾਉਂਦੀ ਸੀ ਤਾਂ ਉਦੋਂ ਕਈ ਵਾਰ ਕਚਹਿਰੀ ਜਾਣਾ ਹੋਇਆ ਸੀ। ਅਦਾਲਤ ਦੀ ਕਾਰਵਾਈ ਦਾ ਅਨੁਭਵ ਸੀ ਪਰ ਇਹ ਵੀ ਸੱਚ ਹੈ ਕਿ ਅਸਲੀ ਅਦਾਲਤ ਅਤੇ ਫ਼ਿਲਮੀ ਅਦਾਲਤ ਵਿਚ ਚੰਗਾ ਅੰਤਰ ਹੈ। ਅਸਲੀ ਅਦਾਲਤ ਵਿਚ ਜਦੋਂ ਜ਼ਿਰਹਾ ਹੁੰਦੀ ਹੈ ਤਾਂ ਇੰਝ ਲਗਦਾ ਹੈ ਜਿਵੇਂ ਵਕੀਲ ਅਤੇ ਜੱਜ ...

ਪੂਰਾ ਲੇਖ ਪੜ੍ਹੋ »

ਅਮਿਤਾਭ ਨੂੰ ਨਿਰਦੇਸ਼ਿਤ ਕਰਨਗੇ ਸੁਧੀਰ ਮਿਸ਼ਰਾ

'ਧਰਾਵੀ', 'ਚਮੇਲੀ', 'ਇਸ ਰਾਤ ਕੀ ਸੁਬਹ ਨਹੀਂ', 'ਖੋਯਾ ਖੋਯਾ ਚਾਂਦ', 'ਕਲਕੱਤਾ ਮੇਲ' ਆਦਿ ਫ਼ਿਲਮਾਂ ਨਿਰਦੇਸ਼ਿਤ ਕਰਨ ਵਾਲੇ ਸੁਧੀਰ ਮਿਸ਼ਰਾ ਨੇ ਸਾਲ 2012 ਵਿਚ 'ਮੇਹਰੂਨਿਸਾ' ਦਾ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਵਿਚ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ ਹੋਣਗੇ। ਲਖਨਊ ਦੀ ਪਿੱਠਭੂਮੀ 'ਤੇ ਆਧਾਰਿਤ ਇਸ ਫ਼ਿਲਮ ਦੀ ਕਹਾਣੀ ਇਹ ਹੈ ਕਿ ਦੋ ਅਧਖੜ੍ਹ ਉਮਰ ਦੇ ਆਦਮੀ ਇਕ ਹੀ ਔਰਤ ਦੇ ਪਿਆਰ ਵਿਚ ਪੈ ਜਾਂਦੇ ਹਨ। ਹੁਣ ਰਿਸ਼ੀ ਕਪੂਰ ਦੀ ਮੌਤ ਹੋ ਜਾਣ ਨਾਲ ਇਸ ਫ਼ਿਲਮ ਦੇ ਨਿਰਮਾਣ 'ਤੇ ਸਵਾਲੀਆ ਨਿਸ਼ਾਨ ਲੱਗਣਾ ਸੁਭਾਵਿਕ ਹੀ ਸੀ। ਹੁਣ ਸੁਧੀਰ ਮਿਸ਼ਰਾ ਨੇ ਇਕ ਵਾਰ ਫਿਰ ਇਸ ਪ੍ਰਾਜੈਕਟ ਨੂੰ ਹੱਥ ਵਿਚ ਲਿਆ ਹੈ ਅਤੇ ਬਦਲਦੇ ਸਮੇਂ ਨੂੰ ਧਿਆਨ ਵਿਚ ਰੱਖ ਕੇ ਫ਼ਿਲਮ ਦੀ ਪਟਕਥਾ ਵਿਚ ਵੀ ਬਦਲਾਅ ਕੀਤਾ ਜਾ ਰਿਹਾ ਹੈ। ਨਾਲ ਹੀ ਹੁਣ ਇਸ ਦਾ ਟਾਈਟਲ ਵੀ 'ਪਹਿਲੇ ਆਪ ਜਨਾਬ' ਰੱਖਿਆ ਗਿਆ ਹੈ। ਫ਼ਿਲਮ ਵਿਚ ਅਮਿਤਾਭ ਤਾਂ ਹੋਣਗੇ, ਪਰ ਰਿਸ਼ੀ ਦੀ ਥਾਂ 'ਤੇ ਕਿਸ ਨੂੰ ਲਿਆ ਜਾਵੇਗਾ, ਇਸ ਬਾਰੇ ਕਾਫ਼ੀ ਸੋਚ-ਵਿਚਾਰ ਕੀਤਾ ਜਾ ਰਿਹਾ ਹੈ। ਦੇਖੋ, ਇਹ ਫ਼ਿਲਮ ਕਿਸ ਕਲਾਕਾਰ ਦੀ ਝੋਲੀ ਵਿਚ ਜਾਂਦੀ ਹੈ। -ਮੁੰਬਈ ...

ਪੂਰਾ ਲੇਖ ਪੜ੍ਹੋ »

'ਮਿਸ਼ਨ ਮਜਨੂੰ' ਵਿਚ ਸਿਧਾਰਥ

 ਸਾਲ 2018 ਵਿਚ ਸਿਧਾਰਥ ਮਲਹੋਤਰਾ ਦੀ ਫ਼ਿਲਮ 'ਅੱਯਾਰੀ' ਆਈ ਸੀ ਅਤੇ ਜਾਸੂਸੀ 'ਤੇ ਆਧਾਰਿਤ ਇਹ ਥ੍ਰਿਲਰ ਫ਼ਿਲਮ ਸੀ। ਹੁਣ ਸਿਧਾਰਥ ਨੂੰ ਇਕ ਹੋਰ ਜਾਸੂਸੀ ਫ਼ਿਲਮ 'ਮਿਸ਼ਨ ਮਜਨੂ' ਵਿਚ ਕਾਸਟ ਕੀਤਾ ਗਿਆ ਹੈ। ਸ਼ਾਂਤਨੂ ਬਾਗਚੀ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਦੀ ਕਹਾਣੀ 1970 ਵਿਚ ਵਾਪਰੀ ਸੱਚੀ ਘਟਨਾ 'ਤੇ ਆਧਾਰਿਤ ਹੈ ਅਤੇ ਉਦੋਂ ਭਾਰਤੀ ਜਾਸੂਸੀ ਸੰਸਥਾ ਰਾਅ ਨੇ ਪਾਕਿਸਤਾਨ ਵਿਚ ਖੁਫ਼ੀਆ ਮਿਸ਼ਨ ਹੇਠ ਕਈ ਮਹੱਤਵਪੂਰਨ ਜਾਣਕਾਰੀਆਂ ਹਾਸਲ ਕੀਤੀਆਂ ਸੀ ਅਤੇ ਉਸ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਤਣਾਅਪੂਰਨ ਸਬੰਧ ਹੋ ਗਏ ਸਨ। ਸਿਧਾਰਥ ਮਲਹੋਤਰਾ ਅਨੁਸਾਰ ਇਸ ਫ਼ਿਲਮ ਰਾਹੀਂ ਉਨ੍ਹਾਂ ਵੀਰ ਦੇਸ਼ ਭਗਤਾਂ ਦਾ ਯੋਗਦਾਨ ਰੌਸ਼ਨੀ ਵਿਚ ਲਿਆਂਦਾ ਜਾਵੇਗਾ ਜੋ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ 'ਤੇ ਖੇਡ ਗਏ ਸਨ ਅਤੇ ਦੇਸ਼ ਵਾਸੀ ਇਨ੍ਹਾਂ ਦੇ ਹੌਸਲੇ ਤੋਂ ਜਾਣੂ ਹੋ ਰਹੇ ਹਨ। ਦੱਖਣ ਦੀ ਨਾਇਕਾ ਰਸ਼ਿਮਕਾ ਮੰਦਾਨਾ ਨੂੰ ਇਥੇ ਮੌਕਾ ਦਿੱਤਾ ਜਾ ਰਿਹਾ ਹੈ ਅਤੇ ਉਹ ਖ਼ੁਦ ਨੂੰ ਖੁਸ਼ਨਸੀਬ ਮੰਨਦੀ ਹੈ ਕਿ ਇਕ ਅਸਲ ਜਾਸੂਸੀ ਡਰਾਮਾ ਰਾਹੀਂ ਉਹ ਬਾਲੀਵੁੱਡ ਵਿਚ ਵੱਡੇ ਪਰਦੇ 'ਤੇ ਆ ਰਹੀ ਹੈ। ਇੰਦਰਮੋਹਨ ...

ਪੂਰਾ ਲੇਖ ਪੜ੍ਹੋ »

ਸ਼ਾਹਿਦ ਕਪੂਰ ਨੇ 'ਯੋਧਾ' ਛੱਡੀ

ਰਾਹੁਲ ਰਵੈਲ ਵਲੋਂ ਨਿਰਦੇਸ਼ਿਤ 'ਯੋਧਾ' ਸਾਲ 1991 ਵਿਚ ਪ੍ਰਦਰਸ਼ਿਤ ਹੋਈ ਸੀ। ਇਸ ਵਿਚ ਸੰਨੀ ਦਿਓਲ ਅਤੇ ਸੰਜੈ ਦੱਤ ਸਨ। ਹੁਣ ਕਰਨ ਜੌਹਰ ਨੇ ਸ਼ਾਹਿਦ ਕਪੂਰ ਨੂੰ ਲੈ ਕੇ 'ਯੋਧਾ' ਬਣਾਉਣ ਦੀ ਯੋਜਨਾ ਬਣਾਈ ਅਤੇ ਸ਼ਸ਼ਾਂਕ ਖੇਤਾਨ ਨੂੰ ਇਸ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੌਂਪੀ। ਹੁਣ ਇਸ ਤੋਂ ਪਹਿਲਾਂ ਕਿ ਸ਼ੂਟਿੰਗ ਸ਼ੁਰੂ ਹੋਵੇ ਸ਼ਾਹਿਦ ਨੇ ਇਹ ਫ਼ਿਲਮ ਛੱਡ ਦਿੱਤੀ ਹੈ। ਪਤਾ ਲੱਗਿਆ ਹੈ ਕਿ ਉਹ ਇਸ ਫ਼ਿਲਮ ਦੀ ਪਟਕਥਾ ਤੋਂ ਖੁਸ਼ ਨਹੀਂ ਸਨ। ਦੂਜੇ ਪਾਸੇ ਕਰਨ ਜੌਹਰ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ 'ਕਬੀਰ ਸਿੰਘ' ਦੀ ਸਫਲਤਾ ਤੋਂ ਬਾਅਦ ਸ਼ਾਹਿਦ ਦੇ ਨਖ਼ਰੇ ਬਹੁਤ ਵਧ ਗਏ ਸਨ ਅਤੇ ਉਨ੍ਹਾਂ ਨੇ ਤਰ੍ਹਾਂ-ਤਰ੍ਹਾਂ ਦੀ ਮੰਗ ਰੱਖਣੀ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਮੰਗਾਂ ਨੂੰ ਨਾ ਮੰਨਣ 'ਤੇ ਸ਼ਾਹਿਦ ਨੇ ਫ਼ਿਲਮ ਤੋਂ ਵੱਖ ਹੋਣ ਦਾ ਨਿਰਣਾ ਲੈ ਲਿਆ। ਦੇਖਣਾ ਇਹ ਹੈ ਕਿ ਕਰਨ ਆਪਣੇ ਇਸ ਹੀਰੋ ਨੂੰ ਮਨਾਉਣ ਵਿਚ ਕਾਮਯਾਬ ਹੁੰਦੇ ਹਨ ਜਾਂ ਫਿਰ ਦੂਜੇ ਹੀਰੋ ਨੂੰ ਲੈਂਦੇ ਹਨ। ਇੰਦਰਮੋਹਨ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX