ਤਾਜਾ ਖ਼ਬਰਾਂ


ਕਿਸਾਨ ਅੰਦੋਲਨ ਕਰਕੇ ਹਰਿਆਣਾ 'ਚ ਪੁਲਿਸ ਵਾਲਿਆਂ ਦੀਆਂ ਛੁੱਟੀਆਂ ਰੱਦ
. . .  13 minutes ago
ਅਮਿਤ ਸ਼ਾਹ ਦੇ ਘਰ ਪਹੁੰਚੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ
. . .  48 minutes ago
ਉੱਤਰ ਪ੍ਰਦੇਸ਼ ਪੁਲਿਸ ਦੀ ਦਾਦਾਗਿਰੀ , ਮਨਜਿੰਦਰ ਸਿੰਘ ਸਿਰਸਾ ਨੂੰ ਲਿਆ ਹਿਰਾਸਤ 'ਚ
. . .  51 minutes ago
ਨਵੀਂ ਦਿੱਲੀ , 21 ਜਨਵਰੀ-ਪੀਲੀਭੀਤ 'ਚ ਆਪਣੇ ਸਮਰਥਕਾਂ ਸਮੇਤ ਮੌਜੂਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਯੂਪੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ...
ਕਿਸਾਨਾਂ ਦੀ ਮੀਟਿਗ ਦੀਆਂ ਅੰਦਰਲੀਆਂ ਕੁਝ ਅਹਿਮ ਤਸਵੀਰਾਂ
. . .  about 1 hour ago
ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਮਿਲਣਗੇ 25-25 ਲੱਖ - ਸੀਰਮ
. . .  about 2 hours ago
ਪੁਣੇ, 21 ਜਨਵਰੀ - ਸੀਰਮ ਇੰਸਟੀਚਿਊਟ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸੀਰਮ ਵਲੋਂ 25-25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਇਸ ਹਾਦਸੇ ਵਿਚ...
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਲੋਂ ਸੀਰਮ ਇੰਸਟੀਚਿਊਟ 'ਚ ਵਾਪਰੇ ਹਾਦਸੇ 'ਤੇ ਜਤਾਇਆ ਦੁੱਖ
. . .  about 2 hours ago
ਨਵੀਂ ਦਿੱਲੀ, 21 ਜਨਵਰੀ - ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ 'ਚ ਲੱਗੀ ਭਿਆਨਕ ਅੱਗ ਕਾਰਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ...
ਸੰਯੁਕਤ ਕਿਸਾਨ ਮੋਰਚੇ ਵਲੋਂ ਮੋਦੀ ਸਰਕਾਰ ਦੇ ਪ੍ਰਸਤਾਵ ਨੂੰ ਠੁਕਰਾਇਆ, 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੁਹਰਾਈ
. . .  about 2 hours ago
ਨਵੀਂ ਦਿੱਲੀ, 21 ਜਨਵਰੀ - ਸੰਯੁਕਤ ਕਿਸਾਨ ਮੋਰਚਾ ਦੀ ਹੰਗਾਮੀ ਮੀਟਿੰਗ ਹੋਈ। ਮੋਦੀ ਸਰਕਾਰ ਵਲੋਂ ਦਿੱਤੇ ਗਏ ਪ੍ਰਸਤਾਵ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ ਰੱਦ ਕਰ ਦਿੱਤਾ ਗਿਆ ਹੈ। ਕਿਸਾਨ ਆਗੂ 3 ਖੇਤੀ...
ਆਸਟ੍ਰੇਲੀਆ ਤੋਂ ਪਰਤਣ ਮਗਰੋਂ ਸਿਰਾਜ ਸਿੱਧੇ ਪਿਤਾ ਦੀ ਕਬਰ 'ਤੇ ਪਹੁੰਚੇ
. . .  about 3 hours ago
ਹੈਦਰਾਬਾਦ, 21 ਜਨਵਰੀ - ਆਸਟ੍ਰੇਲੀਆ 'ਚ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਦੇ ਅਹਿਮ ਹਿੱਸਾ ਰਹੇ ਮੁਹੰਮਦ ਸਿਰਾਜ ਅੱਜ ਹੈਦਰਾਬਾਦ ਪਹੁੰਚੇ। ਉਹ ਏਅਰਪੋਰਟ ਤੋਂ ਉਤਰ ਕੇ ਸਿੱਧਾ ਆਪਣੇ ਪਿਤਾ ਮੁਹੰਮਦ ਗੋਸ ਦੀ ਕਬਰ 'ਤੇ...
ਪਾਕਿਸਤਾਨ ਵਲੋਂ ਜੰਗ ਬੰਦੀ ਦੀ ਉਲੰਘਣਾ ਦੌਰਾਨ ਜ਼ਖਮੀ ਜਵਾਨ ਹੋਇਆ ਸ਼ਹੀਦ
. . .  about 4 hours ago
ਜੰਮੂ, 21 ਜਨਵਰੀ - ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਸਥਿਤ ਕ੍ਰਿਸ਼ਨਾ ਸੈਕਟਰ ’ਚ ਪੈਂਦੀ ਭਾਰਤ-ਪਾਕਿਸਤਾਨ ਸਰਹੱਦ ’ਤੇ ਪਾਕਿਸਤਾਨੀ ਫ਼ੌਜੀਆਂ ਵਲੋਂ ਕੀਤੇ ਗਏ ਯੱੁਧ ਵਿਰਾਮ ਦੀ ਉਲੰਘਣਾ...
ਵੈਟਨਰੀ ਇੰਸਪੈਕਟਰਾਂ ਅਤੇ‌ ਕਿਸਾਨਾਂ ਦਾ ਛੇਵਾਂ ਜਥਾ ਦਿੱਲੀ ਲਈ ਰਵਾਨਾ‌
. . .  about 4 hours ago
ਪਠਾਨਕੋਟ, 21 ਜਨਵਰੀ (ਸੰਧੂ) - ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ‌ ਸੱਚਰ ਦੀ ਯੋਗ ਅਗਵਾਈ ਹੇਠ ਖੇਤੀਬਾੜੀ‌ ਨਾਲ ਸਬੰਧਿਤ ਕਾਨੂੰਨ ਨੂੰ ਰੱਦ ਕਰਵਾਉਣ...
‘ਆਪ’ ਵੱਲੋਂ ਜਸਟਿਸ ਜੋਰਾ ਸਿੰਘ (ਰਿਟਾ.) ਸੂਬਾ ਲੀਗਲ ਸੈੱਲ ਦੇ ਪ੍ਰਧਾਨ ਅਤੇ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
. . .  about 4 hours ago
ਚੰਡੀਗੜ੍ਹ, 21 ਜਨਵਰੀ - ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੀਗਲ ਸੈਲ ਅਤੇ ਐਸ.ਸੀ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ...
ਸੀਰਮ ਇੰਸਟੀਚਿਊਟ ’ਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ
. . .  about 4 hours ago
ਪੁਣੇ, 21 ਜਨਵਰੀ - ਸੀਰਮ ਇੰਸਟੀਚਿਊਟ ’ਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਮੁੱਖ ਮੰਤਰੀ ਉਧਵ ਠਾਕਰੇ ਨੇ ਜਾਂਚ...
ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲੇ ਆਏ ਸਾਹਮਣੇ, 1 ਮਰੀਜ਼ ਨੇ ਤੋੜਿਆ ਦਮ
. . .  about 5 hours ago
ਅੰਮ੍ਰਿਤਸਰ, 21 ਜਨਵਰੀ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ...
ਜੈਤੋ : ਭਾਕਿਯੂ ਏਕਤਾ ਉਗਰਾਹਾਂ ਵਲੋਂ ਪਿੰਡਾਂ 'ਚ ਕੱਢਿਆ ਗਿਆ ਟਰੈਕਟਰ ਮਾਰਚ
. . .  about 5 hours ago
ਜੈਤੋ, 21 ਜਨਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਜੈਤੋ ਦੇ ਵੱਖ-ਵੱਖ ਪਿੰਡਾਂ 'ਚ ਅੱਜ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਜਥੇਬੰਦੀ ਦੇ ਆਗੂਆਂ...
ਏ. ਡੀ. ਜੀ. ਪੀ. ਸ੍ਰੀਵਾਸਤਵ ਨੇ ਛੱਡਿਆ ਏ. ਡੀ. ਜੀ. ਪੀ./ਤਕਨੀਕੀ ਸੇਵਾਵਾਂ ਵਜੋਂ ਮਿਲਿਆ ਵਾਧੂ ਚਾਰਜ
. . .  about 5 hours ago
ਚੰਡੀਗੜ੍ਹ, 21 ਜਨਵਰੀ- ਏ. ਡੀ. ਜੀ. ਪੀ./ਸੁਰੱਖਿਆ ਸੁਧਾਂਸ਼ੂ ਐਸ. ਸ੍ਰੀਵਾਸਤਵ ਨੇ ਏ. ਡੀ. ਜੀ. ਪੀ./ਤਕਨੀਕੀ ਸੇਵਾਵਾਂ, ਪੰਜਾਬ ਵਜੋਂ ਮਿਲਿਆ ਵਾਧੂ ਚਾਰਜ ਛੱਡ ਦਿੱਤਾ ਹੈ। ਦੱਸਣਯੋਗ ਹੈ ਕਿ ਸ੍ਰੀਵਾਸਤਵ ਨੇ ਏ. ਡੀ. ਜੀ. ਪੀ...
ਦਿੜ੍ਹਬਾ 'ਚ ਕਿਸਾਨਾਂ ਨੇ ਕੱਢਿਆ ਵਿਸ਼ਾਲ ਟਰੈਕਟਰ ਮਾਰਚ
. . .  about 5 hours ago
ਕੌਹਰੀਆਂ (ਸੰਗਰੂਰ), 21 ਜਨਵਰੀ-(ਮਾਲਵਿੰਦਰ ਸਿੰਘ ਸਿੱਧੂ)- ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਦਿੱਲੀ ਦੇ ਬਾਰਡਰਾਂ 'ਤੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਅਤੇ 26 ਜਨਵਰੀ ਨੂੰ ਕਿਸਾਨ ਪਰੇਡ ਕਰਨ...
ਜਲੰਧਰ 'ਚ 26 ਜਨਵਰੀ ਤੱਕ ਡਰੋਨ ਰਾਹੀਂ ਵੀਡੀਓਗ੍ਰਾਫ਼ੀ ਕਰਨ 'ਤੇ ਲੱਗੀ ਪਾਬੰਦੀ
. . .  about 5 hours ago
ਜਲੰਧਰ, 21 ਜਨਵਰੀ (ਚੰਦੀਪ)- ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਬਲਕਾਰ ਸਿੰਘ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਤੇ ਸੁਰੱਖਿਆ ਏਜੰਸੀਆਂ ਤੋਂ...
ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਮਾਸਟਰ ਕਾਡਰ ਭਰਤੀ ਪ੍ਰੀਖਿਆ ਦਾ ਐਲਾਨਿਆ ਨਤੀਜਾ
. . .  about 5 hours ago
ਐਸ. ਏ. ਐਸ. ਨਗਰ, 21 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਸਿੱਖਿਆ ਵਿਭਾਗ ਵਲੋਂ 28 ਫਰਵਰੀ ਨੂੰ 3704 ਮਾਸਟਰ ਕਾਡਰ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕਰਕੇ ਭਰਤੀ ਪ੍ਰਕਿਰਿਆ...
ਮਾਛੀਵਾੜਾ ਇਲਾਕੇ 'ਚ ਮ੍ਰਿਤਕ ਮਿਲੇ ਤੋਤੇ, ਬਰਡ ਫਲੂ ਦਾ ਖ਼ਦਸ਼ਾ
. . .  about 5 hours ago
ਮਾਛੀਵਾੜਾ ਸਾਹਿਬ, 21 ਜਨਵਰੀ (ਮਨੋਜ ਕੁਮਾਰ)- ਸ਼ਹਿਰ ਦੇ ਨਜ਼ਦੀਕ ਇਕ ਸ਼ੈਲਰ 'ਚ ਦੋ ਤੋਤੇ ਮ੍ਰਿਤਕ ਅਵਸਥਾ 'ਚ ਮਿਲੇ ਹਨ। ਇਨ੍ਹਾਂ 'ਚੋਂ ਇਕ ਤੋਤਾ ਇਕ ਦਿਨ ਪਹਿਲਾਂ ਅਤੇ ਦੂਜਾ ਅਗਲੇ ਦਿਨ ਮ੍ਰਿਤਕ ਮਿਲਿਆ। ਹਾਲਾਂਕਿ ਇਨ੍ਹਾਂ...
ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ਨੇ ਕਿਸਾਨ ਜਥੇਬੰਦੀਆਂ ਨਾਲ ਕੀਤੀ ਬੈਠਕ
. . .  about 6 hours ago
ਨਵੀਂ ਦਿੱਲੀ, 21 ਜਨਵਰੀ- ਖੇਤੀ ਕਾਨੂੰਨਾਂ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਬਣਾਈ ਗਈ ਕਮੇਟੀ ਵਲੋਂ ਅੱਜ ਕਿਸਾਨ ਜਥੇਬੰਦੀਆਂ ਅਤੇ ਐਸੋਸੀਏਸ਼ਨਾਂ ਨਾਲ ਵਰਚੂਅਲ ਬੈਠਕ ਕੀਤੀ ਗਈ। ਇਸ ਦੌਰਾਨ ਕਮੇਟੀ...
ਕੈਪਟਨ ਦੀ ਰਿਹਾਇਸ਼ ਮੋਤੀ ਮਹਿਲ ਨੂੰ ਘੇਰਨ ਲਈ ਅੱਗੇ ਵਧੇ ਅਧਿਆਪਕ
. . .  about 6 hours ago
ਪਟਿਆਲਾ, 21 ਜਨਵਰੀ (ਧਰਮਿੰਦਰ ਸਿੰਘ ਸਿੱਧੂ)- ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਦੇ ਨਿਵਾਸ...
ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 120ਵੇਂ ਦਿਨ ਵੀ ਜਾਰੀ
. . .  about 6 hours ago
ਜੰਡਿਆਲਾ ਗੁਰੂ, 21 ਜਨਵਰੀ (ਰਣਜੀਤ ਸਿੰਘ ਜੋਸਨ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ...
ਸੀਰਮ ਇੰਸਟੀਚਿਊਟ 'ਚ ਅੱਗ ਵਾਲੀ ਥਾਂ 'ਤੇ ਪਹੁੰਚੀ ਐਨ. ਡੀ. ਆਰ. ਐਫ. ਦੀ ਟੀਮ
. . .  about 6 hours ago
ਪੁਣੇ, 21 ਜਨਵਰੀ- ਮਹਾਰਾਸ਼ਟਰ ਦੇ ਪੁਣੇ 'ਚ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਨਵੇਂ ਪਲਾਂਟ 'ਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਵਜ੍ਹਾ ਅਜੇ ਤੱਕ ਸਾਫ਼ ਨਹੀਂ ਹੋ ਸਕੀ ਹੈ ਪਰ...
ਰਾਮ ਮੰਦਰ ਦੇ ਨਿਰਮਾਣ ਲਈ ਗੌਤਮ ਗੰਭੀਰ ਨੇ ਦਿੱਤੀ ਇਕ ਕਰੋੜ ਰੁਪਏ ਦੀ ਸਹਿਯੋਗ ਰਾਸ਼ੀ
. . .  about 6 hours ago
ਨਵੀਂ ਦਿੱਲੀ, 21 ਜਨਵਰੀ- ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਮੰਦਰ ਦਾ ਕਾਰਜ ਜਾਰੀ ਹੈ ਅਤੇ ਇਸ ਦੇ ਲਈ ਟਰੱਸਟ ਵਲੋਂ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ। ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ...
ਸ਼੍ਰੋਮਣੀ ਕਮੇਟੀ ਮੈਂਬਰ ਸੰਤ ਛੀਨੀਵਾਲ ਦੇ ਪੋਤਰੇ ਦਾ ਦਿਹਾਂਤ
. . .  about 7 hours ago
ਮਹਿਲ ਕਲਾਂ, 21 ਜਨਵਰੀ (ਅਵਤਾਰ ਸਿੰਘ ਅਣਖੀ)- ਹਲਕਾ ਚੰਨਣਵਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ ਕਲਾਂ ਦੇ ਪੋਤਰੇ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣ ਦੀ ਲੋੜ

ਖਰੀਫ਼ ਦੇ ਮੌਸਮ ਵਿਚ ਝੋਨੇ ਦਾ ਬਦਲ ਲੱਭਣ ਦੀਆਂ ਕੋਸ਼ਿਸ਼ਾਂ ਮਤਵਾਤਰ ਜਾਰੀ ਰਹੀਆਂ ਹਨ। ਪਰ ਝੋਨਾ ਕਣਕ ਫ਼ਸਲੀ ਚੱਕਰ ਪ੍ਰਧਾਨ ਰਿਹਾ ਹੈ। ਇਸ ਦਾ ਕੋਈ ਬਦਲ ਲੱਭਣ 'ਚ ਸਫ਼ਲਤਾ ਨਹੀਂ ਹੋਈ। ਅਜਿਹਾ ਕੋਈ ਹੋਰ ਫ਼ਸਲੀ ਚੱਕਰ ਨਹੀਂ ਜੋ ਇਸ ਜਿੰਨਾ ਮੁਨਾਫਾ ਦੇ ਸਕੇ। ਕੇਂਦਰ ਵਲੋਂ ਲਿਆਂਦੇ ਗਏ ਖੇਤੀ ਕਾਨੂਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਵੀ ਇਹ ਫ਼ਸਲੀ ਚੱਕਰ ਚਰਚਾ ਦਾ ਵਿਸ਼ਾ ਰਿਹਾ ਹੈ। ਸਮੱਸਿਆ ਖ਼ਰੀਫ ਦੇ ਮੌਸਮ 'ਚ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣ ਦੀ ਹੈ। ਖੇਤੀ ਵਿਗਿਆਨੀਆਂ ਵਲੋਂ ਵੀ ਕੋਈ ਅਜਿਹੇ ਫ਼ਸਲੀ ਚੱਕਰ ਅਪਣਾਉਣ ਦਾ ਸੁਝਾਉ ਨਹੀਂ ਦਿੱਤਾ ਜਾ ਸਕਦਾ ਜਿਸ ਦਾ ਮੁਨਾਫਾ ਖ਼ਰੀਫ ਵਿਚ ਝੋਨੇ ਦੀ ਫ਼ਸਲ ਤੋਂ ਘੱਟ ਹੋਵੇ। ਝੋਨੇ ਦੀ ਫ਼ਸਲ ਨੂੰ ਪਾਣੀ ਦੀ ਵੱਧ ਲੋੜ ਹੈ। ਜਿਸ ਉਪਰੰਤ ਜ਼ਮੀਨ ਥੱਲੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਅਤੇ ਵਾਤਾਵਰਨ 'ਚ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਹਨ। ਕਿਸਾਨਾਂ ਨੇ ਇਸ ਦੇ ਬਦਲ ਜਿਵੇਂ ਕਿ ਮੱਕੀ ਆਦਿ ਬੀਜ ਕੇ ਜਾਂ ਹੋਰ ਸਬਜ਼ੀਆਂ ਆਦਿ ਦੀ ਕਾਸ਼ਤ ਕਰ ਕੇ ਆਪਣੇ ਹੱਥ ਫੂਕ ਕੇ ਦੇਖ ਲਏ। ਕਪਾਹ ...

ਪੂਰਾ ਲੇਖ ਪੜ੍ਹੋ »

ਮਿੱਤਰ ਪੰਛੀਆਂ ਤੇ ਕੀੜੇ-ਮਕੌੜਿਆਂ ਦਾ ਖੇਤੀ 'ਚ ਯੋਗਦਾਨ

ਅਜੋਕੇ ਸਮੇਂ ਵਿਚ ਕੁਝ ਕਿਸਾਨਾਂ ਨੂੰ ਇਸ ਗੱਲ ਦਾ ਭੁਲੇਖਾ ਪੈ ਗਿਆ ਹੈ ਕਿ ਉਹ ਖ਼ੁਦ ਖੇਤੀ ਕਰ ਰਹੇ ਹਨ। ਪਰ ਖੇਤੀ ਕਰਨ ਵਿਚ ਹਜ਼ਾਰਾਂ ਹੀ ਕਿਸਮ ਦੇ ਕੀੜੇ-ਮਕੌੜੇ, ਜੀਵ, ਜੰਤੂਆਂ ਦਾ ਵੀ ਯੋਗਦਾਨ ਹੈ। ਜਿਹੜੇ ਕਿਸੇ ਨਾ ਕਿਸੇ ਰੂਪ ਵਿਚ ਕਿਸਾਨ ਦੇ ਮਿੱਤਰ ਹਨ ਅਤੇ ਫ਼ਸਲ ਨੂੰ ਉਗਾਉਣ ਤੋਂ ਲੈ ਕੇ ਬੀਜ ਪੈਣ ਤੱਕ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ ਹੀ ਕੁਦਰਤ ਦਾ ਸੰਤੁਲਨ ਬਣਾ ਕੇ ਰੱਖਦੇ ਹਨ। ਇਨ੍ਹਾਂ ਪੰਛੀਆਂ ਦਾ ਕਿਸਾਨਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਲਾਭ ਹੁੰਦਾ ਹੈ। ਕਈ ਕਿਸਮ ਦੇ ਕੀੜੇ-ਮਕੌੜੇ ਫ਼ਸਲਾਂ ਦਾ ਪਰ ਪਰਾਗਣ ਕਰਵਾ ਕੇ ਝਾੜ ਵਿਚ ਵਾਧਾ ਕਰਦੇ ਹਨ। ਜਿਨ੍ਹਾਂ ਵਿਚੋਂ ਸ਼ਹਿਦ ਦੀ ਮੱਖੀ ਕਿਸਾਨਾਂ ਦੀ ਸਭ ਤੋਂ ਵੱਡੀ ਦੋਸਤ ਹੈ। ਜਿਹੜੀ ਸ਼ਹਿਦ ਇਕੱਠਾ ਕਰਨ ਦੇ ਨਾਲ ਹੀ ਫ਼ਸਲਾਂ ਦੇ ਝਾੜ ਵਿਚ ਵਾਧਾ ਵੀ ਕਰਦੀ ਹੈ। ਬਹੁਤ ਸਾਰੇ ਅਜਿਹੇ ਪੰਛੀ ਹਨ, ਜਿਹੜੇ ਫ਼ਸਲਾਂ ਨੂੰ ਨੁਕਸਾਨ ਕਰਨ ਵਾਲੇ ਕੀੜਿਆਂ ਨੂੰ ਆਪਣੀ ਖ਼ੁਰਾਕ ਬਣਾਉਂਦੇ ਹਨ। ਖੇਤੀ ਵਿਗਿਆਨੀਆਂ ਵਲੋਂ ਪ੍ਰਯੋਗਸਾਲਾ ਵਿਚ ਮਿੱਤਰ ਕੀੜੇ ਤਿਆਰ ਕਰਕੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਫ਼ਸਲਾਂ 'ਤੇ ਛੱਡ ਕੇ ...

ਪੂਰਾ ਲੇਖ ਪੜ੍ਹੋ »

ਝੱਲਣੀ ਨਾ ਤੇਰੀ ਸਰਦਾਰੀ

ਸਾਰੀ ਦੁਨੀਆ ਵਿਚ ਖੇਤੀ ਕਰਨ ਵਾਲੀ ਕੌਮ ਨੂੰ ਥੋੜ੍ਹੇ ਬਹੁਤੇ ਫਰਕ ਨਾਲ ਜੱਟ ਕਿਹਾ ਜਾਂਦਾ ਹੈ। ਇਹ ਇਕ ਨਿਡਰ ਤੇ ਬਹਾਦਰ ਕੌਮ ਹੈ। ਇਹ ਮਿਹਨਤ ਕਰਨ ਵਿਚ ਸਿਰੜੀ ਹੈ। ਤੜਕੇ ਸ਼ੁਰੂ ਕਰਕੇ ਸ਼ਾਹ ਵੇਲੇ ਤੱਕ ਖੇਤ ਵਾਹ ਲੈਂਦੀ ਹੈ। ਕੰਮ ਕੋਈ ਵੀ ਹੋਵੇ, 'ਬੋਲ ਵਾਖਰੂ' ਕਹਿ ਨਿਬੇੜ ਦਿੰਦੀ ਹੈ। ਚੰਗੇ ਭਵਿੱਖ ਦੀ ਭਾਲ ਵਿਚ ਦੁਨੀਆ ਦੇ ਸਮੁੰਦਰ, ਜੰਗਲ, ਰੇਗਿਸਤਾਨ ਔਖੇ ਹੋ ਕੇ, ਭੁੱਖੇ ਰਹਿ ਕੇ ਵੀ ਪਾਰ ਕਰ ਲੈਂਦੀ ਹੈ। ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕਰਕੇ ਵੀ, ਆਪਣੀ ਜੰਮਣ ਭੋਂ ਦਾ ਭਲਾ ਕਰਨਾ ਨਹੀਂ ਛੱਡਦੇ। ਮਦਦ ਕਰਨ ਵੇਲੇ ਇਹ ਕਿਸੇ ਦੀ ਜਾਤ ਜਾਂ ਧਰਮ ਵੀ ਨਹੀਂ ਪਰਖਦਾ। ਨਿਡਰ ਵੀ ਬਹੁਤ ਹਨ। ਖੇਤਾਂ ਦੇ ਤੇ ਸਿਆਸਤ ਦੇ ਸੱਪਾਂ ਨਾਲ ਬਾਖੂਬੀ ਨਜਿੱਠਣਾ ਜਾਣਦੇ ਹਨ। ਗੰਢੇ ਦੀ ਚਟਣੀ ਤੇ ਖੇਤ ਦੀ ਮੂਲੀ ਨੂੰ ਵੀ ਸ਼ਾਹੀ ਭੋਜਨ ਬਣਾ ਲੈਂਦੇ ਹਨ। ਇਨ੍ਹਾਂ ਲਈ ਦੋ ਹੀ ਬੰਦੇ ਸਰਕਾਰ ਹੁੰਦੇ ਹਨ ਪਟਵਾਰੀ ਤੇ ਹੌਲਦਾਰ। ਪਟਵਾਰੀ ਇਨ੍ਹਾਂ ਦੀ ਸ਼ਰੀਕੇ ਨਾਲ ਜ਼ਮੀਨ ਬਦਲੇ ਵੱਢ ਟੁੱਕ ਕਰਵਾਉਂਦਾ ਹੈ ਤੇ ਹੌਲਦਾਰ ਝੂਠੇ ਕੇਸਾਂ ਦਾ ਸਾਰਥੀ ਬਣਦਾ ਹੈ। ਇਨ੍ਹਾਂ ਤੋਂ ਇਲਾਵਾ ਕਿਸੇ ਹੋਰ ਨੂੰ ਇਹ ਟਿੱਚ ਨਹੀਂ ਜਾਣਦੇ, ...

ਪੂਰਾ ਲੇਖ ਪੜ੍ਹੋ »

ਮਾਘ ਮਹੀਨੇ ਵਿਚ

ਰੋਜ਼ ਸਵੇਰੇ ਨ੍ਹਾਵੋ, ਮਾਘ ਮਹੀਨੇ ਵਿਚ। ਰੋਗਾਂ ਤੋਂ ਬਚ ਜਾਵੋ, ਮਾਘ ਮਹੀਨੇ ਵਿਚ। ਸਿਹਤ ਬਣਾਵਣ ਖ਼ਾਤਰ, ਇਹ ਦਿਨ ਚੰਗੇ ਨੇ, ਡੰਡ ਬੈਠਕਾਂ ਲਾਵੋ, ਮਾਘ ਮਹੀਨੇ ਵਿਚ। ਬਸੰਤ ਆਈ ਤੋਂ, ਆਈ ਰੁੱਤ ਬਹਾਰਾਂ ਦੀ, ਧਰਤੀ ਨੂੰ ਮਹਿਕਾਵੋ, ਮਾਘ ਮਹੀਨੇ ਵਿਚ। ਸ਼ਲਗਮ, ਮੂਲੀ, ਗੁੜ ਤੇ ਗੰਨਾ ਵਰਤ ਲਵੋ, ਗਾਜਰ-ਪਾਕ ਬਣਾਵੋ, ਮਾਘ ਮਹੀਨੇ ਵਿਚ। ਮੇਥੇ ਪਾਲਕ, ਬਾਥੂ, ਗੰਦਲਾਂ ਸਰ੍ਹੋਂ ਦੀਆਂ, ਅਦਰਕ ਲਸਣ ਰਲਾਵੋ, ਮਾਘ ਮਹੀਨੇ ਵਿਚ। ਸਾਗ ਮਲਾਈ ਵਰਗਾ, ਮੱਕੀ ਦੀ ਰੋਟੀ, ਮੱਖਣ ਪਾ ਕੇ ਖਾਵੋ, ਮਾਘ ਮਹੀਨੇ ਵਿਚ। ਦੂਜੇ ਦੀ ਗੱਲ ਸੁਣ ਕੇ, ਸਮਝੋ, ਪਰਖੋ ਵੀ, ਆਪਣੀ ਆਖ ਸੁਣਾਵੋ, ਮਾਘ ਮਹੀਨੇ ਵਿਚ। ਚਿੜੀਆਂ ਚੋਗ ਲਿਆਈਆਂ, ਆਪਣੇ ਬੋਟਾਂ ਲਈ, ਨਾ ਨਿਸ਼ਾਨੇ ਲਾਵੋ, ਮਾਘ ਮਹੀਨੇ ਵਿਚ। ਹਰ ਇਕ ਬੰਦੇ ਦੇ ਵਿਚ ਵਸਦਾ ਨਾਨਕ ਹੈ, ਇਉਂ ਨਾ ਮਾਰ ਮੁਕਾਵੋ, ਮਾਘ ਮਹੀਨੇ ਵਿਚ। ਹੁਣ ਮੌਕਾ ਹੈ, ਮੌਕਾ ਹੱਥੋਂ ਜਾਵੇ ਨਾ, ਪਿੱਛੋਂ ਨਾ ਪਛਤਾਵੋ, ਮਾਘ ਮਹੀਨੇ ਵਿਚ। ਪ੍ਰੀਖਿਆ ਦੇ ਦਿਨ ਨੇੜੇ, ਜਿਵੇਂ ਵਿਆਹ ਦੇ ਦਿਨ, ਹਰ ਪਲ ਪੜ੍ਹੋ-ਪੜ੍ਹਾਵੋ, ਮਾਘ ਮਹੀਨੇ ਵਿਚ। ਸਰਵਾਂ ਦੇ ਫੁੱਲ ਵਰਗਾ ਪਾ ਕੇ ਸੂਟ ਨਵਾਂ, ਫੁੱਲਾਂ ਵਿਚ ਰਲ ਜਾਵੋ, ਮਾਘ ...

ਪੂਰਾ ਲੇਖ ਪੜ੍ਹੋ »

ਆਓ ਖੇਤੀ ਵੰਨ-ਸੁਵੰਨਤਾ ਲਈ ਪਾਪਲਰ ਉਗਾਈਏ

ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੇ ਰਵਾਇਤੀ ਫ਼ਸਲੀ ਚੱਕਰ (ਕਣਕ-ਝੋਨਾ) ਦੀ ਮੰਡੀਕਰਨ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਕਾਰਨ ਕਿਸਾਨ ਸਹਾਇਕ ਧੰਦੇ ਅਪਣਾਉਣ ਵਿਚ ਰੁਚੀ ਦਿਖਾ ਰਹੇ ਹਨ। ਨਰਸਰੀ ਤਿਆਰ ਕਰਨਾ: ਜਨਵਰੀ-ਫਰਵਰੀ ਮਹੀਨੇ ਦਾ ਸਮਾਂ ਪਾਪਲਰ ਲਗਾਉਣ ਲਈ ਢੁੱਕਵਾਂ ਹੈ। ਨਰਸਰੀ ਵਿਚ ਤਿਆਰ ਕੀਤੇ ਇਕ ਸਾਲ ਦੇ ਬੂਟੇ ਖੇਤਾਂ ਵਿਚ ਲਗਾਏ ਜਾਂਦੇ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਸੁਧਰੀਆਂ ਕਿਸਮਾਂ ਐਲ 47/88 ਅਤੇ ਐਲ 48/89 ਦੇ ਬੂਟੇ ਮਿਲਦੇ ਹਨ ਜਾਂ ਫਿਰ ਆਪਣੇ ਖੇਤਾਂ ਵਿਚ ਹੀ ਕਲਮਾਂ ਤੋਂ ਤਿਆਰ ਕੀਤੇ ਜਾ ਸਕਦੇ ਹਨ। ਕਲਮਾਂ ਇਕ ਸਾਲ ਪੁਰਾਣੇ ਬੂਟਿਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦੀ ਲੰਬਾਈ 20-25 ਸੈ.ਮੀ. ਅਤੇ ਮੋਟਾਈ 2-3 ਸੈਂ.ਮੀ. ਹੋਣੀ ਚਾਹੀਦੀ ਹੈ। 8-12 ਟਨ ਦੇਸੀ ਰੂੜੀ ਦੀ ਖਾਦ ਕਿਆਰੀਆਂ ਵਿਚ ਪਾਉ। ਕਲਮਾਂ ਨੂੰ 50-50 ਜਾਂ 60-60 ਸੈਂ.ਮੀ. ਫਾਸਲੇ ਦੇ ਪਲਾਟਿੰਗ ਰਾਡ ਜਾਂ ਕਿਸੇ ਸਰੀਏ ਨਾਲ ਛੇਕ ਕਰਨ ਤੋਂ ਬਾਅਦ ਕਲਮਾਂ ਦੀ ਅੱਖ ਜ਼ਮੀਨ ਤੋਂ ਉਪਰ ਛੱਡ ਕੇ ਬਾਕੀ ਜ਼ਮੀਨ ਵਿਚ ਨੱਪ ਦਿਓ। ਕਲਮਾਂ ਪੁੰਗਰਨ ਤੱਕ ਜ਼ਮੀਨ ਨੂੰ ...

ਪੂਰਾ ਲੇਖ ਪੜ੍ਹੋ »

ਜੈਵਿਕ ਖੇਤੀ ਕਰਨ ਵਾਲਾ ਕਿਸਾਨ ਅਵਤਾਰ ਸਿੰਘ ਦਿੱਤੂਪੁਰ

ਲਗਪਗ ਪਿਛਲੇ 14 ਵਰ੍ਹਿਆਂ ਤੋਂ ਕੇਂਦਰੀ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਨਾਲ-ਨਾਲ ਨਾਭਾ ਫਾਊਂਡੇਸ਼ਨ ਦੇ ਸਹਿਯੋਗ ਸਦਕਾ ਨਰਿੰਦਰ ਸਿੰਘ ਟਿਵਾਣਾ ਅਤੇ ਨੰਬਰਦਾਰ ਅਵਤਾਰ ਸਿੰਘ ਦਿੱਤੂਪੁਰ ਦੋਨੋਂ ਪਿਉ-ਪੁੱਤਰ ਨੇੜੇ ਭਾਦਸੋਂ ਦੇ ਕਿਸਾਨ ਨੇ ਤਕਰੀਬਨ ਇਕ ਏਕੜ ਤੋਂ ਜੈਵਿਕ ਖੇਤੀ ਕਰਨ ਦਾ ਉਪਰਾਲਾ ਸ਼ੁਰੂ ਕੀਤਾ। ਜਿਸ ਵਿਚ ਉਨ੍ਹਾਂ ਇਹ ਪ੍ਰਣ ਕੀਤਾ ਕਿ ਉਹ ਹੁਣ ਆਪਣੀ ਇਕ ਕਿਲ੍ਹੇ ਦੀ ਫ਼ਸਲ ਵਿਚ ਰੱਤੀ ਭਰ ਵੀ ਕਿਸੇ ਪ੍ਰਕਾਰ ਦੀ ਜ਼ਹਿਰ ਨਹੀਂ ਪਾਉਣਗੇ ਤੇ ਬਾਅਦ ਵਿਚ ਉਨ੍ਹਾਂ ਨੇ ਕੁਝ ਰਕਬਾ ਵਧਾ ਕੇ ਦੋ ਏਕੜ ਵਿਚ ਕਰ ਲਿਆ। ਜਿਸ ਵਿਚ ਉਹਨਾਂ ਨੇ ਗੰਨਾ, ਸਰ੍ਹੋਂ ਅਤੇ ਕਣਕ ਆਦਿ ਫ਼ਸਲਾਂ ਤੋਂ ਸ਼ੁਰੂਆਤ ਕੀਤੀ। ਨਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਪਿਛਲੇ ਲਗਪਗ 14 ਸਾਲਾ ਤੋਂ ਉਨ੍ਹਾਂ ਆਪਣੀ ਫ਼ਸਲ ਉੱਪਰ ਕੋਈ ਵੀ ਕੀਟਨਾਸ਼ਕ ਖਾਦ ਜਾਂ ਸਪਰੇਅ ਹੁਣ ਤੱਕ ਨਹੀਂ ਕੀਤੀ। ਇਸ ਤੋਂ ਇਲਾਵਾ ਅਵਤਾਰ ਸਿੰਘ ਦਿੱਤੂਪੁਰ ਨੇ ਅੱਗੇ ਦੱਸਿਆ ਕਿ ਟਿਕਾਊ ਖੇਤੀ ਦਾ ਇਕ ਲਾਭ ਇਹ ਵੀ ਹੈ ਕਿ ਇਸ ਨਾਲ ਅਸੀਂ ਇਕੋ ਸਮੇਂ ਕਈ ਫ਼ਸਲਾਂ ਪੈਦਾ ਕਰ ਸਕਦੇ ਹਾਂ, ਜਿਸ ਦੀ ਉਦਾਹਰਨ ਸਾਡੇ ਖੇਤਾਂ ਵਿਚ ...

ਪੂਰਾ ਲੇਖ ਪੜ੍ਹੋ »

ਅਲੋਪ ਹੋ ਗਈ ਗਾਨੇ ਖੇਡਣ ਦੀ ਰਸਮ

ਪੰਜਾਬੀ ਵਿਆਹਾਂ ਦੇ ਰੀਤੀ ਰਿਵਾਜਾਂ ਦੀ ਕਤਾਰ ਬੜੀ ਲੰਬੀ ਚੌੜੀ ਹੈ। ਰੋਕੇ, ਠਾਕੇ, ਛੁਆਰੇ ਕਈ-ਕਈ ਦਿਨ ਬਰਾਤਾਂ ਪਿੰਡਾਂ ਵਿਚ ਠਹਿਰਨੀਆਂ, ਦੋ ਮੰਜਿਆਂ ਉੱਤੇ ਸਪੀਕਰ ਲਗਾ ਡੱਬੇ ਵਿਚੋਂ ਤਵੇ ਕੱਢ ਮਸ਼ੀਨ ਉੱਤੇ ਸੂਈਆਂ ਨਾਲ ਬਦਲ-ਬਦਲ ਲਾਉਣਾ ਅਤੇ ਸਾਲਾਂ ਬਾਅਦ ਮੁਕਲਾਵਾ ਲਿਆਉਣ ਤੋਂ ਬਾਅਦ ਕੁੜੀ ਨੂੰ ਚੌਕੇ ਚੜ੍ਹਾਉਣ ਤੱਕ ਚਲਦੀ ਸੀ। ਇਸ ਦੌਰਾਨ ਬਹੁਤ ਛੋਟੀਆਂ-ਮੋਟੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ। ਜਿਨ੍ਹਾਂ ਵਿਚ ਕੁਝ ਜਿਵੇਂ ਸਿੱਠਣੀਆਂ ਦੇਣੀਆਂ, ਜੁੱਤੀ ਲਕਾਉਣੀ, ਛੰਦ ਸੁਣਾਉਣੇ, ਤੇਲ ਚੋਣਾ, ਪਾਣੀ ਵਾਰਨਾ, ਬੁਰਕੀਆਂ ਦੇਣਾ, ਜਾਗੋ ਕੱਢਣੀ, ਛੱਜ ਭੰਨਣਾ, ਗਿੱਦਾ ਪਾਉਣਾ, ਘੁੰਡ ਕੱਢਨਾ, ਘੁੰਡ ਉਤਾਰਨਾ, ਮੂੰਹ ਦਿਖਾਈ, ਮਹਿੰਦੀ ਲਗਾਉਣਾ, ਸੁਹਾਗ, ਘੋੜੀਆਂ ਗਾਉਣਾ, ਗਾਨੇ ਖੇਡਣਾ, ਮੰਜੇ ਬਿਸਤਰੇ ਇਕੱਠੇ ਕਰਨਾ ਆਦਿ ਹੁੰਦੇ ਸਨ। ਮੈਂ ਗੱਲ ਗਾਨੇ ਖੇਡਣ ਦੀ ਰਸਮ ਦੀ ਕਰ ਰਿਹਾ ਹਾਂ। ਜਿਸ ਦਾ ਦਰਅਸਲ ਕਾਰਨ ਸ਼ਾਦੀ ਤੋਂ ਪਹਿਲਾਂ ਲਾੜਾ, ਲਾੜੀ ਦਾ ਇਕ-ਦੂਸਰੇ ਨੂੰ ਨਾਂਅ ਦੇਖਣ ਕਾਰਨ ਸੰਗ ਨੂੰ ਖ਼ਤਮ ਕਰਨਾ ਹੁੰਦਾ ਸੀ। ਦੂਸਰਾ ਮੁਕਾਬਲੇ ਦੀ ਭਾਵਨਾ ਨੂੰ ਪੈਦਾ ਕਰਨਾ ਕਿ ਦੋਵਾਂ ਜੀਆਂ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX