ਜਲੰਧਰ, 10 ਫਰਵਰੀ (ਸ਼ਿਵ ਸ਼ਰਮਾ)- ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣ ਰਹੇ ਨਿਗਮ ਦੇ ਸਟਰੀਟ ਲਾਈਟਾਂ ਦੇ ਕੰਮਾਂ ਦੀ ਸੰਭਾਲ ਦਾ ਕੰਮ ਦੇਣ ਦਾ ਫ਼ੈਸਲਾ ਹੁਣ ਐਫ. ਐਾਡ. ਸੀ. ਸੀ. ਦੀ 13 ਫਰਵਰੀ ਨੂੰ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਵਿਚ ਹੋਣ ਵਾਲੀ ਬੈਠਕ ਵਿਚ ਕੀਤਾ ਜਾਵੇਗਾ ਤੇ ਸਮਝਿਆ ਜਾ ਰਿਹਾ ਹੈ ਕਿ ਵਿਵਾਦਾਂ ਵਿਚ ਘਿਰੇ ਇਨ੍ਹਾਂ ਟੈਂਡਰਾਂ ਨੂੰ ਕਮੇਟੀ ਦੀ ਬੈਠਕ ਵਿਚ ਰੱਦ ਕੀਤਾ ਜਾ ਸਕਦਾ ਹੈ | ਸਟਰੀਟ ਲਾਈਟ ਦੇ ਠੇਕੇਦਾਰਾਂ ਨੇ ਸ਼ਹਿਰ ਵਿਚ ਸਟਰੀਟ ਲਾਈਟਾਂ ਦੇ ਕੰਮਾਂ ਦੀ ਸੰਭਾਲ ਦਾ ਕੰਮ ਬੰਦ ਕਰ ਦਿੱਤਾ ਸੀ ਤੇ ਹੁਣ ਨਿਗਮ ਪ੍ਰਸ਼ਾਸਨ ਵਲੋਂ ਆਪਣੇ ਮੁਲਾਜ਼ਮਾਂ ਦੀ ਸਹਾਇਤਾ ਨਾਲ ਸਟਰੀਟ ਲਾਈਟਾਂ ਜਗਾਈਆਂ ਜਾ ਰਹੀਆਂ ਹਨ, ਪਰ ਇਸ ਦੇ ਬਾਵਜੂਦ ਕਈ ਇਲਾਕਿਆਂ ਵਿਚ ਲਾਈਟਾਂ ਬੰਦ ਹਨ | ਸਟਰੀਟ ਲਾਈਟਾਂ ਦੇ 7 ਜ਼ੋਨਾਂ ਦੇ ਠੇਕੇਦਾਰਾਂ ਨੇ ਇਸ ਵਾਰ ਜ਼ਿਆਦਾ ਤੋਂ ਜ਼ਿਆਦਾ 4.3 ਫੀਸਦੀ ਦੀ ਛੋਟ 'ਤੇ ਹੀ ਟੈਂਡਰ ਪਾਏ ਹਨ | ਪਿਛਲੀ ਵਾਰ ਠੇਕੇਦਾਰਾਂ ਨੇ 33.3 ਫੀਸਦੀ ਦੀ ਛੋਟ 'ਤੇ ਟੈਂਡਰ ਪਾਏ ਸੀ ਜਿਸ ਨਾਲ ਕਰੀਬ 1.32 ਕਰੋੜ ਦੀ ਬਚਤ ਨਿਗਮ ਨੂੰ ਹੋਣੀ ਸੀ ਪਰ ਇਸ ਵਾਰ ਜੇਕਰ ਇਹ ਟੈਂਡਰ ਮਨਜ਼ੂਰ ਕਰ ਲਏ ਜਾਂਦੇ ਹਨ ਤਾਂ ਨਿਗਮ ਦਾ ਕਰੀਬ 1 ਕਰੋੜ ਰੁਪਇਆ ਘੱਟ ਜਾਵੇਗਾ | ਪਿਛਲੀ ਵਾਰ ਕਮੇਟੀ ਦੀ ਬੈਠਕ ਵਿਚ ਠੇਕੇਦਾਰਾਂ ਦੇ ਜ਼ਿਆਦਾ ਛੋਟ ਵਾਲੇ ਟੈਂਡਰ ਰੱਦ ਕਰ ਦਿੱਤੇ ਗਏ ਸਨ, ਕਿਉਂਕਿ ਇਸ ਦੀ ਚਰਚਾ ਸੀ ਕਿ ਠੇਕੇਦਾਰਾਂ ਨੇ ਆਪਸੀ ਪੂਲ ਕਰ ਲਿਆ ਹੈ ਜਿਸ ਕਰਕੇ ਟੈਂਡਰ ਰੱਦ ਕਰ ਦਿੱਤੇ ਗਏ | ਸੂਤਰਾਂ ਦੀ ਮੰਨੀਏ ਤਾਂ ਕੁਝ ਸਿਆਸੀ ਆਗੂ ਵੀ ਇਨ੍ਹਾਂ ਟੈਂਡਰਾਂ ਵਿਚ ਦਿਲਚਸਪੀ ਲੈ ਰਹੇ ਹਨ | ਸ਼ਹਿਰ ਦੀਆਂ 65000 ਸਟਰੀਟ ਲਾਈਟਾਂ ਦੀ ਸੰਭਾਲ ਦਾ ਸਾਲਾਨਾ ਕੰਮ 4 ਕਰੋੜ ਵਿਚ ਦਿੱਤਾ ਜਾਣਾ ਹੈ | ਜੇਕਰ 13 ਦੀ ਬੈਠਕ ਵਿਚ ਇਹ ਕੰਮ ਪਾਸ ਹੋ ਜਾਂਦਾ ਹੈ ਤਾਂ ਦੂਜੇ ਮੈਂਬਰ ਇਨ੍ਹਾਂ ਟੈਂਡਰਾਂ ਨੂੰ ਪਾਸ ਕਰਨ ਦਾ ਵਿਰੋਧ ਕਰਨਗੇ, ਇਸ ਬਾਰੇ ਚਰਚਾ ਚੱਲਦੀ ਰਹੀ ਹੈ | ਲੰਬੇ ਸਮੇਂ ਤੋਂ ਇਹ ਟੈਂਡਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ | ਇਕ ਪਾਸੇ ਤਾਂ ਨਿਗਮ 49 ਕਰੋੜ ਦੀਆਂ ਐਲ. ਈ. ਡੀ. ਲਾਈਟਾਂ ਲਗਾਉਣ ਦਾ ਪ੍ਰਾਜੈਕਟ ਜਲਦੀ ਸ਼ੁਰੂ ਕਰਨ ਦਾ ਚਾਹਵਾਨ ਹੈ ਪਰ ਕੁਝ ਸਿਆਸੀ ਆਗੂ ਆਪਣੇ ਲੋਕਾਂ ਨੂੰ ਇਹ ਕੰਮ ਦੁਆਉਣ ਵਿਚ ਦਿਲਚਸਪੀ ਲੈ ਰਹੇ ਹਨ | ਐਫ. ਐਾਡ. ਸੀ. ਸੀ. ਦੀ ਬੈਠਕ ਵਿਚ ਸਟਰੀਟ ਲਾਈਟਾਂ ਤੋਂ ਇਲਾਵਾ 7 ਜ਼ੋਨਾਂ ਦੇ ਅਲੱਗ-ਅਲੱਗ ਇਲਾਕਿਆਂ ਵਿਚ ਸੀਵਰਾਂ ਨੂੰ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਫ਼ਾਈ ਕਰਨ ਦਾ ਮਤਾ ਵੀ ਸ਼ਾਮਿਲ ਕੀਤਾ ਗਿਆ ਹੈ |
ਰੌਣੀ, ਸੁਸ਼ੀਲ ਤੇ ਰੇਰੂ ਦੇ ਵਾਰਡ 'ਚ ਦੁਬਾਰਾ ਲੱਗਣਗੇ ਟੈਂਡਰ
ਫਰਵਰੀ ਨੂੰ ਐਫ. ਐਾਡ. ਸੀ. ਸੀ. ਦੀ ਹੋਣ ਜਾ ਰਹੀ ਬੈਠਕ ਦੇ ਜਾਰੀ ਏਜੰਡੇ ਵਿਚ ਸੁਸ਼ੀਲ ਸ਼ਰਮਾ, ਪਰਮਜੀਤ ਸਿੰਘ ਰੇਰੂ ਤੇ ਦਵਿੰਦਰ ਸਿੰਘ ਰੌਣੀ ਦੇ ਵਾਰਡ ਵਿਚ ਕੰਮ ਲਈ ਹੁਣ ਦੁਬਾਰਾ ਟੈਂਡਰ ਮੰਗਣ ਦਾ ਮਤਾ ਸ਼ਾਮਿਲ ਕੀਤਾ ਗਿਆ ਹੈ | ਉੱਤਰੀ ਹਲਕੇ ਵਿਚ ਪੈਂਦੇ 2, 4 ਤੇ 66 ਵਾਰਡ ਵਿਚ ਜਿਸ ਠੇਕੇਦਾਰ ਨੂੰ ਕੰਮ ਅਲਾਟ ਹੋਏ ਸੀ ਤਾਂ ਉਸ ਨੇ ਲਿਖ ਕੇ ਦਿੱਤਾ ਸੀ ਕਿ ਹਲਕਾ ਵਿਧਾਇਕ ਉਨ੍ਹਾਂ ਕੋਲੋਂ ਕੰਮ ਕਰਵਾਉਣ ਲਈ ਤਿਆਰ ਨਹੀਂ ਹਨ, ਇਸ ਕਰਕੇ ਇਨ੍ਹਾਂ ਕੰਮਾਂ ਨੂੰ ਰੱਦ ਕੀਤਾ ਜਾਵੇ | ਨਿਗਮ ਨੇ ਹੁਣ ਇਨ੍ਹਾਂ ਕੰਮਾਂ ਨੂੰ ਰੱਦ ਕਰਕੇ ਦੁਬਾਰਾ ਟੈਂਡਰ ਮੰਗ ਲਏ ਹਨ | ਇਸ ਮਾਮਲੇ ਵਿਚ ਹਲਕਾ ਵਿਧਾਇਕ ਬਾਵਾ ਹੈਨਰੀ ਦਾ ਕਹਿਣਾ ਸੀ ਕਿ ਠੇਕੇਦਾਰ ਨੇ ਸਮੇਂ ਸਿਰ ਕੰਮ ਨਹੀਂ ਕੀਤਾ ਹੈ ਜਿਸ ਕਰਕੇ ਹੁਣ ਦੁਬਾਰਾ ਟੈਂਡਰ ਮੰਗੇ ਜਾਣਗੇ |
ਜਲੰਧਰ, 10 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਵਿਕਰਮਜੀਤ ਉਰਫ ਵਿੱਕੀ ਪੁੱਤਰ ਬਲਬੀਰ ਸਿੰਘ ਵਾਸੀ ਰਈਆ, ਅੰਮਿ੍ਤਸਰ ਨੂੰ 2 ਮਹੀਨੇ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨੇ ...
ਮਕਸੂਦਾਂ, 10 ਫਰਵਰੀ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਦੁਆਬਾ ਚੌਕ ਨੇੜੇ ਅੱਜ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਸੂਚਨਾ ਮਿਲਦੇ ਥਾਣਾ 8 ਦੀ ਪੁਲਿਸ ਮੌਕੇ 'ਤੇ ਪੁੱਜੀ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਲਾਸ਼ ਕੋਲੋਂ ਕਿਸੇ ਤਰ੍ਹਾਂ ...
ਜਲੰਧਰ, 10 ਫਰਵਰੀ (ਸ਼ਿਵ)- ਨਗਰ ਨਿਗਮ ਦੀ ਓ. ਐਾਡ. ਐਮ. ਦੀ ਟੀਮ ਨੇ ਪਾਣੀ ਤੇ ਸੀਵਰੇਜ ਦੇ ਬਿੱਲਾਂ ਦਾ ਡਿਫਾਲਟਰਾਂ ਤੋਂ ਸੋਮਵਾਰ ਨੂੰ ਰਿਕਾਰਡ 8.63 ਲੱਖ ਰੁਪਏ ਵਸੂਲ ਕੀਤੇ ਹਨ | ਬਿੱਲ ਬਰਾਂਚ ਦੇ ਸੁਪਰਡੈਂਟ ਮੁਨੀਸ਼ ਦੁੱਗਲ ਨੇ ਦੱਸਿਆ ਕਿ ਬੀਤੇ ਦਿਨੀਂ ਜੇ. ਸੀ. ਗੁਰਵਿੰਦਰ ...
ਨੂਰਮਹਿਲ, 10 ਫਰਵਰੀ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਸ਼ਰਾਬ ਸਣੇ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਆਤਮਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਇਕ ਵਿਅਕਤੀ ਨੂੰ ਸ਼ਮਸ਼ਾਨਘਾਟ ਕੋਟ ਬਾਦਲ ਖਾਂ ਕੋਲ ਖੜੇ ਦੇਖਿਆਂ ਤਾਂ ਉਸ ...
ਜਲੰਧਰ ਛਾਉਣੀ, 10 ਫਰਵਰੀ (ਪਵਨ ਖਰਬੰਦਾ)-ਥਾਣਾ ਸਦਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਧੀਣਾ ਅੱਡੇ ਤੋਂ ਇਕ ਵਿਅਕਤੀ ਨੂੰ ਦੜਾ-ਸੱਟਾ ਲਾਉਣ ਦੇ ਦੋਸ਼ 'ਚ ਨਗਦੀ ਸਮੇਤ ਕਾਬੂ ਕੀਤਾ ਹੈ, ਜਿਸ ਿਖ਼ਲਾਫ਼ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ...
ਜਲੰਧਰ ਛਾਉਣੀ, 10 ਫਰਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਹੁਸ਼ਿਆਰਪੁਰ ਰੋਡ ਨੰਗਲ ਸ਼ਾਮਾਂ ਚੌਕ ਨੇੜੇ ਸਥਿਤ ਇੰਪੀਰੀਅਲ ਮੈਨਰ ਨਾਮਕ ਪੈਲੇਸ 'ਚ ਚੱਲ ਰਹੇ ਇਕ ਲੜਕੀ ਦੇ ਵਿਆਹ ਸਮਾਗਮ ਦੌਰਾਨ ਦੋ ਨਾਬਾਲਗ ਬੱਚਿਆਂ ਦੀ ਮਦਦ ਨਾਲ ਇਕ ਵਿਅਕਤੀ ਵਲੋਂ ਲੜਕੀ ...
ਜਲੰਧਰ ਛਾਉਣੀ, 10 ਫਰਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਦਕੋਹਾ ਖੇਤਰ 'ਚ ਸਥਿਤ ਇਕ ਜਿੰਮ ਨੂੰ ਕਰੀਬ ਇਕ ਮਹੀਨਾ ਪਹਿਲਾਂ ਨਿਸ਼ਾਨਾਂ ਬਣਾਉਂਦੇ ਹੋਏ ਚੋਰਾਂ ਵਲੋਂ ਉਕਤ ਜਿੰਮ 'ਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ ਸੀ, ਜਿਸ ਸਬੰਧੀ ਸੂਚਨਾ ਮਿਲਦੇ ...
ਮਕਸੂਦਾਂ, 10 ਫਰਵਰੀ (ਲਖਵਿੰਦਰ ਪਾਠਕ)-ਵਿਧਾਨ ਸਭਾ ਉੱਤਰੀ ਦੇ ਅਧੀਨ ਆਉਂਦੀ ਖਸਤਾ ਹਾਲ ਬੁਲੰਦਰਪੁਰ ਰੋਡ 'ਤੇ ਅੱਜ ਬੁਲੰਦਪੁਰ ਗਊਸ਼ਾਲਾ ਨੇੜੇ ਇਕ ਬਜ਼ੁਰਗ ਦੀ ਟਰੱਕ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ | ਮਿ੍ਤਕ ਦੀ ਪਛਾਣ ਅਸ਼ੋਕ ਕੁਮਾਰ (65) ਪੁੱਤਰ ਪੁਰਸ਼ੋਤਮ ਲਾਲ ...
ਜਲੰਧਰ ਛਾਉਣੀ, 10 ਫਰਵਰੀ (ਪਵਨ ਖਰਬੰਦਾ)-ਸੂਬੇ 'ਚ ਸਰਕਾਰ ਚਾਹੇ ਕਿਸੇ ਵੀ ਸਿਆਸੀ ਪਾਰਟੀ ਦੀ ਹੋਵੇ, ਪਰ ਨਗਰ ਨਿਗਮ ਅਧੀਨ ਆਉਂਦੇ ਖੇਤਰਾਂ 'ਚ ਹੋਣ ਵਾਲੀਆਂ ਨਾਜਾਇਜ਼ ਉਸਾਰੀਆਂ ਦੇ ਤਿਆਰ ਹੋਣ ਅਤੇ ਉਨ੍ਹਾਂ ਨੂੰ ਰੋਕਣ ਲਈ ਨਿਗਮ ਦੇ ਕੁਝ ਅਧਿਕਾਰੀਆਂ ਵਲੋਂ ਸਿਆਸੀ ...
ਜਲੰਧਰ, 10 ਫਰਵਰੀ (ਐੱਮ.ਐੱਸ. ਲੋਹੀਆ) - ਗੁਰੂ ਰਵਿਦਾਸ ਦੇ ਜਨਮ ਦਿਹਾੜੇ ਸਬੰਧੀ ਚੱਲ ਰਹੇ ਮੇਲੇ 'ਚ ਸ਼ਾਮਿਲ ਹੋਣ ਤੋਂ ਬਾਅਦ ਦੇਰ ਰਾਤ ਘਰ ਜਾ ਰਹੇ ਬਸਤੀ ਗੁਜ਼ਾਂ ਦੇ ਰਹਿਣ ਵਾਲੇ 2 ਨੌਜਵਾਨਾਂ ਦੀ ਐਕਟਿਵਾ ਜੇ.ਪੀ. ਨਗਰ ਦੇ ਖੇਤਰ 'ਚ ਖੜ੍ਹੀ ਬੱਸ ਨਾਲ ਟਕਰਾ ਗਈ | ਇਸ ਹਾਦਸੇ 'ਚ ...
ਜਲੰਧਰ, 10 ਫਰਵਰੀ (ਐੱਮ. ਐੱਸ. ਲੋਹੀਆ) - ਪਿੰਡ ਸੁਭਾਨਾ ਦੇ ਰੇਲਵੇ ਫਾਟਕ ਨੇੜੇ ਚੱਲ ਰਹੇ ਗੰਦੇ ਨਾਲੇ 'ਚੋਂ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਇਕ 40-45 ਸਾਲ ਦੇ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ | ਮੁੱਢਲੀ ਤਫ਼ਤੀਸ਼ ਦੌਰਾਨ ਅਜਿਹਾ ਲੱਗ ਰਿਹਾ ਹੈ ਕਿ ਕਿਸੇ ...
ਜਲੰਧਰ, 10 ਫਰਵਰੀ (ਰਣਜੀਤ ਸਿੰਘ ਸੋਢੀ)-ਵਿਦਿਆਰਥੀ ਸੂਰਜ ਸ਼ੁਕਲਾ ਦੇ ਆਰਥਿਕ ਹਾਲਾਤ ਨੂੰ ਦੇਖਦੇ ਹੋਏ ਸਕੂਲ ਦੀ ਪੜ੍ਹਾਈ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਹਰ ਸਾਲ ਸਪਾਂਸਰ ਕੀਤੀ ਜਾਂਦੀ ਸੀ ਤੇ ਹੁਣ ਸੂਰਜ ਦੀ ਪੜ੍ਹਾਈ ਪ੍ਰਤੀ ਲਗਨ ਨੂੰ ਦੇਖਦੇ ਹੋਏ ...
ਜਲੰਧਰ, 10 ਫਰਵਰੀ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਦੀਆਂ ਸੰਸਥਾਵਾਂ ਗਰੀਨ ਮਾਡਲ ਟਾਊਨ, ਲੁਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਸਕੂਲ ਵਿਚ ਨੈਸ਼ਨਲ ਡੀ-ਵਾਰਮਿੰਗ ਡੇਅ 'ਤੇ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ 'ਚ ਦਸਵੀਂ ਜਮਾਤ ਦੇ ਬੱਚਿਆਂ ਨੇ ...
ਜਲੰਧਰ, 10 ਫਰਵਰੀ (ਰਣਜੀਤ ਸਿੰਘ ਸੋਢੀ)-ਡੇਵੀਏਟ ਵਿਖੇ ਆਈ. ਟੀ. ਵਿਭਾਗ ਨੇ ਸੀ.ਐਸ.ਆਈ. (ਕੰਪਿਊਟਰ ਸੁਸਾਇਟੀ ਆਫ਼ ਇੰਡੀਆ) ਦੇ ਅਧੀਨ ਤਕਨੀਕੀ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ¢ ਇਸ ਮੁਕਾਬਲੇ ਵਿਚ ਡਾ. ਪੀ. ਐਸ. ਮਾਨ (ਸਹਾਇਕ ਪ੍ਰੋਫੈਸਰ, ਆਈ. ਟੀ. ਅਤੇ ਕੋਆਰਡੀਨੇਟਰ) ਨੇ ...
ਜਲੰਧਰ, 10 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਹਰਭਜਨ ਲਾਲ ਪੁੱਤਰ ਹੰਸ ਰਾਜ ਵਾਸੀ ਆਬਾਦਪੁਰਾ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਉਕਤ ਦੇ ...
ਜਲੰਧਰ, 10 ਫਰਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਪੰਜਾਬ ਰੋਡਵੇਜ਼ ਦੇ 18 ਡਿਪੂਆਾ ਅੱਗੇ ਗੇਟ ਰੈਲੀਆਂ ਕੀਤੀਆਾ ਗਈਆਾ | ਜਲੰਧਰ ਵਿਖੇ ਸੂਬਾ ਉਪ ਚੇਅਰਮੈਨ ਬਲਵਿੰਦਰ ਸਿੰਘ ਰਾਠ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ...
ਜਲੰਧਰ, 10 ਫਰਵਰੀ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਭਗਤ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੀਵਾਨ ਸਜਾਏ ਗਏ | ਜਿਸ ਵਿਚ ਹਜ਼ੂਰੀ ਰਾਗੀ ਜਥਿਆਂ ਦੇ ਕੀਰਤਨ ਕਰਨ ਤੋਂ ਇਲਾਵਾ ਹੈੱਡ ਗ੍ਰੰਥੀ ਭਾਈ ਜਗਸੀਰ ਸਿੰਘ ਨੇ ...
ਜਲੰਧਰ, 10 ਫਰਵਰੀ (ਰਣਜੀਤ ਸਿੰਘ ਸੋਢੀ)- ਵਿਦਿਆਰਥੀਆਂ 'ਚ ਸਾਹਿਤਿਕ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਹਪੁਰ ਕੈਂਪਸ ਦੇ ਕਲਚਰਲ ਵਿਭਾਗ ਵਲੋਂ ਜ਼ੇਹਨ-ਏ-ਇੰਟਰ ਸੀ. ਟੀ. ਲਿਟਰੇਰੀ ਫੇਅਰ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ...
ਜਲੰਧਰ, 10 ਫਰਵਰੀ (ਸ਼ਿਵ)- ਸਈਪੁਰ ਕਲਾਂ ਦੇ ਮੁਹੱਲਾ ਨਿਵਾਸੀਆਂ ਵਲੋਂ ਨਿਗਮ ਕਮਿਸ਼ਨਰ ਨੂੰ ਦਿੱਤੇ ਇਕ ਮੰਗ ਪੱਤਰ ਵਿਚ ਪਾਰਕ ਦੇ ਨਾਲ ਲੱਗੇ ਮੋਬਾਈਲ ਟਾਵਰ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ | ਵਾਰਡ ਨੰਬਰ 63 ਦੇ ਕੌਾਸਲਰ ਜਸਵਿੰਦਰ ਕੌਰ ਤੇ ਹੋਰ ਇਲਾਕਾ ਵਾਸੀਆਂ ਵਲੋਂ ...
ਜਲੰਧਰ, 10 ਫਰਵਰੀ (ਸਾਬੀ)-ਫੁੱਟਬਾਲ ਕਿੱਕਰਜ ਅਕੈਡਮੀ ਵਲੋਂ ਹਜ਼ਾਰਾ ਤੇ ਦਕੋਹਾ ਦੇ ਲੋੜਵੰਦ ਫੁੱਟਬਾਲ ਖਿਡਾਰੀਆਂ ਨੂੰ 27 ਜੋੜੇ ਫੁੱਟਬਾਲ ਖੇਡਣ ਵਾਲੇ ਬੂਟ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੇ ਵੰਡੇ | ਇਸ ਮੌਕੇ ਮਨਦੀਪ ਸਿੰਘ ਨੇ ਕਰਵਾਈ ਕਾਰਪੋਰੇਟ ਫੁੱਟਬਾਲ ਲੀਗ ...
ਜਲੰਧਰ, 10 ਫਰਵਰੀ (ਰਣਜੀਤ ਸਿੰਘ ਸੋਢੀ)-ਕੇ.ਸੀ.ਐਲ- ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ, ਜਲੰਧਰ ਨੂੰ ਗਰੀਨ ਥਿੰਕਰਜ਼ ਸੁਸਾਇਟੀ ਵਲੋਂ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ ਚੰਡੀਗੜ੍ਹ ਵਿਖੇ ਸਥਾਈ ਵਿਕਾਸ ਲਈ ਅੰਤਰ-ਅਨੁਸ਼ਾਸਨੀ ਖੋਜ ਕਨਵੈੱਨਸ਼ਨ-4 ...
ਜਲੰਧਰ, 10 ਫਰਵਰੀ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਸਫਲ ਸੁਪਰ ਸੋਨਿਕ ਬ੍ਰਹਮੋਸ ਮਿਜ਼ਾਈਲ ਦੇ ਨਿਰਮਾਤਾ ਡਾ. ਸੁਧੀਰ ਮਿਸ਼ਰਾ ਨੇ ਐਲ. ਪੀ. ਯੂ. ਵਿਖੇ 'ਸੈਂਟਰ ਫ਼ਾਰ ਸਪੇਸ ਰਿਸਰਚ ਵਿਦ ਸਪੇਸ ਮਿਸ਼ਨ ਕੰਟਰੋਲ ਫੈਸਿਲਿਟੀ' ਦਾ ਉਦਘਾਟਨ ...
ਜਲੰਧਰ, 10 ਫਰਵਰੀ (ਸਾਬੀ)- ਪੰਜਾਬ ਖੇਡ ਵਿਭਾਗ ਵਲੋਂ ਡੇ ਸਕਾਲਰ ਤੇ ਰਿਹਾਇਸ਼ੀ ਖੇਡ ਵਿੰਗਾਂ ਦੇ ਚੋਣ ਟਰਾਇਲ 12 ਤੇ 13 ਫਰਵਰੀ ਨੂੰ ਅੰਡਰ 14, 17 ਤੇ 19 ਸਾਲ ਵਰਗ ਲੜਕੇ ਤੇ ਲੜਕੀਆਂ ਦੇ ਲਈ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ...
ਜਲੰਧਰ, 10 ਫਰਵਰੀ (ਚੰਦੀਪ ਭੱਲਾ)-2013 ਬੈਚ ਦੇ ਆਈ.ਏ.ਐਸ. ਅਧਿਕਾਰੀ ਵਿਸ਼ੇਸ਼ ਸਾਰੰਗਲ ਨੇ ਅੱਜ ਏ.ਡੀ.ਸੀ. (ਵਿਕਾਸ) ਦੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਤੇ ਇਸ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਤੋਂ ਪਹਿਲਾਂ ਇਹ ...
ਜਲੰਧਰ, 10 ਫਰਵਰੀ (ਹਰਵਿੰਦਰ ਸਿੰਘ ਫੁੱਲ)-ਗੁਰ ਸ਼ਬਦ ਪ੍ਰਚਾਰ ਸਭਾ ਸੋਹਣਾ ਬ੍ਰਾਂਚ ਜਲੰਧਰ ਵਲੋਂ 11 ਫਰਵਰੀ ਮੰਗਲਵਾਰ ਸ਼ਾਮ 7 ਤੋਂ 9 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ (ਹਸਪਤਾਲ) ਵਿਖੇ ਕੀਰਤਨ ਸਮਾਗਮ ਹੋਣਗੇ | ਇਹ ਜਾਣਕਾਰੀ ਭਾਈ ਕੰਵਲ ਜੀਤ ਸਿੰਘ ਨੇ ਪ੍ਰੈੱਸ ...
ਚੁਗਿੱਟੀ/ਜੰਡੂਸਿੰਘਾ, 10 ਫਰਵਰੀ (ਨਰਿੰਦਰ ਲਾਗੂ)-ਮੀਰੀ-ਪੀਰੀ ਨੌਜਵਾਨ ਸਭਾ ਵਲੋਂ ਸਥਾਨਕ ਮੁਹੱਲਾ ਗੁਰੂ ਨਾਨਕਪੁਰਾ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ 13 ਫਰਵਰੀ ਨੂੰ ਸ਼ਾਮ 6 ਤੋਂ ਰਾਤ 9 ਵਜੇ ਤੱਕ ਕਰਵਾਏ ਜਾਣ ਵਾਲੇ 41ਵੇਂ ਮਹੀਨਾਵਾਰੀ ਗੁਰਮਤਿ ...
ਜਲੰਧਰ, 10 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੇਬੂ ਮੁਹੰਮਦ ਵਾਸੀ ਰਾਮਾ ਮੰਡੀ ਨੂੰ 3 ਮਹੀਨੇ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ...
ਜਲੰਧਰ, 10 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਦੀਪ ਕੌਰ ਦੀ ਅਦਾਲਤ ਨੇ ਵਿਆਹ ਦਾ ਝਾਂਸਾ ਦੇ ਕੇ ਵਰਲਗਾ ਕੇ ਲਿਜਾਣ ਅਤੇ ਜਬਰ ਜਨਾਹ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਸ਼ੀਤਲ ਉਰਫ ਹੈਪੀ ਵਾਸੀ ਆਲਮਗੀਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ...
ਜਲੰਧਰ, 10 ਫਰਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸਬ ਡਵੀਜ਼ਨ ਦੇ ਉਪ ਮੰਡਲ ਮੈਜਿਸਟਰੇਟਾਂ ਨੂੰ ਹਦਾਇਤਾਂ ਕੀਤੀਆਂ ਕਿ ਹੜ੍ਹਾਂ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਅਨੁਮਾਨ ਭੇਜੇ ਜਾਣ | ਹੜ੍ਹਾਂ ਦੇ ਬਚਾਅ ਲਈ ਕੀਤੇ ਜਾਣ ...
ਜਲੰਧਰ, 10 ਫਰਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਕਾਰੋਬਾਰ ਨੂੰ ਸਥਾਪਿਤ ਕਰਨ ਲਈ ਪ੍ਰਵਾਨਗੀ ਜਾਰੀ ਕਰਨ ਹਿੱਤ ਬਿਨੈ ਪੱਤਰ ਪ੍ਰਾਪਤ ਕਰਨ ਲਈ ਬਣਾਏ ਗਏ ਬਿਜਨਸ ਫਸਟ ਪੋਰਟਲ ਰਾਹੀਂ ਜਲੰਧਰ ਦੇ ਕਸਬਾ ਆਦਮਪੁਰ ਅਤੇ ਕਰਤਾਰਪੁਰ ਲਈ ਦੋ ...
ਜਲੰਧਰ, 10 ਫਰਵਰੀ (ਮੇਜਰ ਸਿੰਘ)-ਦਾਲਾਂ ਜਿਥੇ ਖੁਰਾਕ ਵਿਚ ਪ੍ਰੋਟੀਨ ਦਾ ਮੁੱਖ ਸੋਮਾ ਹਨ, ਉਥੇ ਦਾਲਾਂ ਦੀ ਖੇਤੀ ਕਰਨ ਨਾਲ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵੀ ਸੁਧਾਰ ਹੁੰਦਾ ਹੈ | ਗੱਲ ਦਾ ਪ੍ਰਗਟਾਵਾ ਡਾ: ਨਾਜ਼ਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਵਿਸ਼ਵ ...
ਜਲੰਧਰ, 10 ਫਰਵਰੀ (ਸ਼ਿਵ)- ਇਕ ਸਾਲ ਪਹਿਲਾਂ ਜਲੰਧਰ ਨਿਗਮ ਦੀ ਹੱਦ ਵਿਚ ਜਲੰਧਰ ਛਾਉਣੀ ਦੇ 12 ਪਿੰਡਾਂ ਵਿਚ ਸੀਵਰ ਦੀ ਸਹੂਲਤ ਲਈ ਕੰਮ ਸ਼ੁਰੂ ਨਾ ਹੋਣ 'ਤੇ ਵਿਧਾਇਕ ਪਰਗਟ ਸਿੰਘ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਵਿਸ਼ੇਸ਼ ਤੌਰ 'ਤੇ ਨਿਗਮ ਦਫਤਰ ਵਿਚ ਅੱਜ ਮੇਅਰ ਜਗਦੀਸ਼ ...
ਲੁਧਿਆਣਾ, 10 ਫਰਵਰੀ (ਭੁਪਿੰਦਰ ਸਿੰਘ ਬਸਰਾ)-ਗੋਡਿਆਂ ਦੇ ਦਰਦ ਦੇ ਇਲਾਜ ਲਈ ਹੁਣ ਗੋਡੇ ਬਦਲਵਾਉਣ ਜਾਂ ਕੋੜੀਆਂ ਦਵਾਈਆਂ ਖਾਣ ਦੀ ਲੋੜ ਨਹੀਂ, ਕਿਉਂਕਿ ਬਿਨਾਂ ਇਸ ਦੇ ਹੀ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਇਹ ਪ੍ਰਗਟਾਵਾ ਕਰਦਿਆਂ ਗੋਡਿਆਂ ਦੇ ਮਾਹਿਰ ...
ਲੁਧਿਆਣਾ, 10 ਫਰਵਰੀ (ਭੁਪਿੰਦਰ ਸਿੰਘ ਬਸਰਾ)-ਗੋਡਿਆਂ ਦੇ ਦਰਦ ਦੇ ਇਲਾਜ ਲਈ ਹੁਣ ਗੋਡੇ ਬਦਲਵਾਉਣ ਜਾਂ ਕੋੜੀਆਂ ਦਵਾਈਆਂ ਖਾਣ ਦੀ ਲੋੜ ਨਹੀਂ, ਕਿਉਂਕਿ ਬਿਨਾਂ ਇਸ ਦੇ ਹੀ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਇਹ ਪ੍ਰਗਟਾਵਾ ਕਰਦਿਆਂ ਗੋਡਿਆਂ ਦੇ ਮਾਹਿਰ ...
ਚੁਗਿੱਟੀ/ਜੰਡੂਸਿੰਘਾ, 10 ਫਰਵਰੀ (ਨਰਿੰਦਰ ਲਾਗੂ)-ਵਾਰਡ ਨੰ: 7 ਅਧੀਨ ਆਉਂਦੇ ਮੁਹੱਲਾ ਕੋਟ ਰਾਮਦਾਸ ਵਿਖੇ ਸੰਗਤਾਂ ਵਲੋਂ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਸਬੰਧ 'ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ, ਜਿਸ ਵਿਚ ਨਾਲ ਲਗਦੇ ਇਲਾਕੇ ਦੇ ਲੋਕਾਂ ਵਲੋਂ ਵੀ ...
ਜਲੰਧਰ, 10 ਫਰਵਰੀ (ਸਾਬੀ)-ਖੇਡਾਂ ਦੀ ਦੁਨੀਆ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਹੰਸ ਰਾਜ ਸਟੇਡੀਅਮ ਨੇ ਦੇਸ਼ ਨੂੰ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਦਿੱਤੇ ਹਨ ਤੇ ਕਈ ਸਾਲ ਬਾਅਦ ਹੁਣ ਇਸ ਦੀ ਕਾਇਆ ਕਲਪ ਹੋਈ ਹੈ ਅਤੇ ਇਸ ਦੇ ਬੈਡਮਿੰਟਨ ਹਾਲ ਵਿਚ 5 ਨਵੇਂ ...
ਫਿਲੌਰ, 10 ਫਰਵਰੀ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਫਿਲੌਰ ਰੇਲਵੇ ਸਟੇਸ਼ਨ 'ਤੇ ਦਿੱਲੀ ਤੋਂ ਚੱਲ ਕੇ ਕਟੜਾ ਮਾਤਾ ਵੈਸ਼ਨੰੂ ਦੇਵੀ ਜਾਣ ਵਾਲੀ ਵੰਦੇ ਮਾਤਰਮ ਅੱਜ ਸਵੇਰੇ ਤਕਰੀਬਨ 25 ਮਿੰਟ ਤੱਕ ਅਚਾਨਕ ਰੁਕੀ ਰਹੀ | ਜਿਸ ਬਾਰੇ ਰੇਲਵੇ ਅਧਿਕਾਰੀਆਂ ਨੂੰ ਪੁੱਛਣ 'ਤੇ ...
ਸ਼ਾਹਕੋਟ, 10 ਫਰਵਰੀ (ਸਚਦੇਵਾ)- ਪਿੰਡ ਸੈਦਪੁਰ ਝਿੜੀ (ਸ਼ਾਹਕੋਟ) 'ਚ ਫਲਾਈਓਵਰ ਦੇ ਨੇੜੇ ਇਕ ਅਣਪਛਾਤੇ ਵਾਹਨ ਵਲੋਂ ਮੋਟਰਸਾਈਕਲ ਨੂੰ ਜ਼ਬਰਬਦਸਤ ਟੱਕਰ ਮਾਰੀ ਗਈ, ਜਿਸ ਕਾਰਨ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਸਰਬਜੀਤ ਸਿੰਘ (35) ਵਾਸੀ ...
ਜਲੰਧਰ, 10 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਤਿਨ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਕੁਲਦੀਪ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਚੱਕ ਖੁਰਦ, ਸਦਰ, ਨਕੋਦਰ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ...
ਜਲੰਧਰ ਛਾਉਣੀ, 10 ਫਰਵਰੀ (ਪਵਨ ਖਰਬੰਦਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੁਸ਼ਿਆਰਪੁਰ ਰੋਡ ਰਾਮਾ ਮੰਡੀ 'ਚ ਕਿਸੇ ਦਾਨੀ ਸੱਜਣ ਵਲੋਂ ਮਿ੍ਤਕ ਦੇਹ ਦੀ ਸੰਭਾਲ ਲਈ ਫਰੀਜ਼ਰ ਭੇਟ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਫਰੀਜ਼ਰ ...
ਜਲੰਧਰ, 10 ਫਰਵਰੀ (ਸ਼ਿਵ)-ਜਿੰਮਖਾਨਾ ਕਲੱਬ ਦੇ ਬਾਹਰ ਪਾਣੀ ਨਿਕਾਸੀ ਲਈ ਛੋਟੇ ਪਲਾਸਟਿਕ ਦੇ ਪਾਈਪ ਪਾਉਣ ਨਾਲ ਇਸ ਦੀ ਗੁਣਵੱਤਾ ਵਿਵਾਦਾਂ ਵਿਚ ਘਿਰ ਗਈ ਹੈ ਕਿਉਂਕਿ ਰੋਡ ਗਲੀਆਂ ਦੇ ਪਾਣੀ ਨਿਕਾਸੀ ਪਾਈਪ ਵੱਡੇ ਪਾਉਣੇ ਚਾਹੀਦੇ ਹਨ ਪਰ ਛੋਟੇ ਪਾਈਪ ਪਾ ਕੇ ਪਾਣੀ ਨਿਕਾਸੀ ...
ਜਲੰਧਰ, 10 ਫਰਵਰੀ (ਸ਼ਿਵ ਸ਼ਰਮਾ) -ਜਗਦੀਸ਼ ਰਾਜਾ ਜਲੰਧਰ ਦੇ ਮੇਅਰ ਹਨ ਪਰ ਉਨ੍ਹਾਂ ਦੀ ਨਿਗਮ ਬਿਲਕੁਲ 'ਗ਼ਰੀਬ' ਹੋ ਚੁੱਕੀ ਹੈ ਕਿਉਂਕਿ ਉਨ੍ਹਾਂ ਦੀ ਨਿਗਮ ਦੇ ਕਈ ਕੌਾਸਲਰ ਆਪਣੀ ਜੇਬ ਤੋਂ ਵਿਕਾਸ ਕੰਮ ਕਰਵਾ ਰਹੇ ਹਨ | ਕੌਾਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਦੀ ਪਤਨੀ ...
ਜਲੰਧਰ, 10 ਫਰਵਰੀ (ਐੱਮ.ਐੱਸ. ਲੋਹੀਆ) - ਜਿਲ੍ਹੇ 'ਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਜ਼ੁਰਮ ਨੂੰ ਰੋਕਣ ਲਈ ਮਿਹਨਤ ਨਾਲ ਡਿਊਟੀ ਨਿਭਾਉਣ ਵਾਲੇ ਦੋ ਪੁਲਿਸ ਕਰਮਚਾਰੀਆਂ ਨੂੰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ...
ਜਲੰਧਰ, 10 ਫਰਵਰੀ (ਸ਼ਿਵ)-ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦੀ ਹਦਾਇਤ ਤੋਂ ਬਾਅਦ ਇੰਪਰੂਵਮੈਂਟ ਟਰੱਸਟਾਂ ਨੂੰ ਜ਼ਮੀਨਾਂ ਟਰਾਂਸਫ਼ਰ ਕਰਨ ਲਈ ਮੇਅਰ ਜਗਦੀਸ਼ ਰਾਜਾ ਨੂੰ ਆਪ ਟਰੱਸਟ ਦੇ ਦਫਤਰ ਜਾਣਾ ਪਿਆ ਹੈ | ਮੇਅਰ ਨਾਲ ਕੌਾਸਲਰ ਜਗਦੀਸ਼ ਦਕੋਹਾ ...
ਜਲੰਧਰ, 10 ਫਰਵਰੀ (ਐੱਮ.ਐੱਸ. ਲੋਹੀਆ) - ਸਿਹਤ ਵਿਭਾਗ ਵਲੋਂ ਦੇਵੀ ਸਹਾਏ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਬਸਤੀ ਨੌ, ਜਲੰਧਰ 'ਚ ਕੌਮੀ ਡੀ-ਵਾਰਮਿੰਗ ਦਿਵਸ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਬੱਚਿਆਂ ਨੂੰ ਐਲਬੈਂਡਾਜੋਲ ਦੀਆਂ ...
ਜਮਸ਼ੇਰ ਖਾਸ, 10 ਫਰਵਰੀ (ਜਸਬੀਰ ਸਿੰਘ ਸੰਧੂ)-ਸਾਬਕਾ ਸਰਪੰਚ ਅਮਰਜੀਤ, ਨੰਬਰਦਾਰ ਅਸ਼ੋਕ ਕੁਮਾਰ ਬਸਰਾ, ਜੀਤ ਰਾਮ ਹੀਰ, ਕੇਹਰੂ ਰਾਮ, ਗੁਰਮੀਤ ਲਾਲ, ਗੁਰਬਚਨ ਲਾਲ, ਮਾਸਟਰ ਭਜਨ ਰਾਮ, ਮੰਗਤ ਰਾਮ, ਸਵਰਨ ਦਾਸ, ਬਿੰਦਰ ਬਸਰਾ, ਪੰਚ ਅਮਰੀਕ ਸਿੰਘ, ਬਹਾਦਰ ਸਿੰਘ ਸੰਧੂ ਅਤੇ ਹੋਰ ...
ਜਲੰਧਰ, 10 ਫਰਵਰੀ (ਸ਼ਿਵ)- ਵਾਰਡ ਨੰਬਰ 66 ਵਿਚ ਕੌਾਸਲਰ ਦਵਿੰਦਰ ਸਿੰਘ ਰੌਣੀ ਨੇ ਹੁਣ ਤੱਕ ਆਪਣੇ ਵਾਰਡ ਵਿਚ 700 ਦੇ ਕਰੀਬ ਪੈਨਸ਼ਨਾਂ ਲਗਵਾਈਆਂ ਹਨ | ਉਨ੍ਹਾਂ ਨੇ ਅੱਜ 50 ਦੇ ਕਰੀਬ ਲੋੜਵੰਦ ਲੋਕਾਂ ਨੂੰ ਪੈਨਸ਼ਨਾਂ ਵੰਡੀਆਂ, ਜਿਸ ਵਿਚ ਜਗਦੀਸ਼ ਕੌਰ, ਸਵਿਤਾ ਰਾਣੀ, ਵੇਦ ...
ਜਲੰਧਰ, 10 ਫਰਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਲੋਕਾਂ ਨੂੰ ਨਾਗਰਿਕ ਸੇਵਾਵਾਂ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਉਣ ਦੇ ਮੰਤਵ ਨਾਲ 8 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਦੋ ਫ਼ਰਦ ਕੇਂਦਰ ...
ਜਲੰਧਰ, 10 ਫਰਵਰੀ (ਹਰਵਿੰਦਰ ਸਿੰਘ ਫੁੱਲ)-ਲੇਡੀਜ਼ ਜਿੰਮਖਾਨਾ ਕਲੱਬ ਨੇ ਕਲੱਬ ਦੀ ਜੁਆਇੰਟ ਸਕੱਤਰ ਡਾ. ਉਪਾਸਨਾ ਵਰਮਾ ਦੀ ਅਗਵਾਈ ਅਤੇ ਸੈਕਟਰੀ ਅਮਿਤਾ ਅਰੋੜਾ ਦੀ ਦੇਖ ਰੇਖ ਹੇਠ ਜਿੰਮਖਾਨਾ ਕਲੱਬ ਦੇ ਵਿਹੜੇ 'ਚ ਵੈਲਨਟਾਈਨ ਡੇਅ ਮਨਾਇਆ | ਇਸ ਮੌਕੇ ਮੈਂਬਰਾਂ ਦੇ ...
ਸੰਧਵਾਂ, 10 ਫਰਵਰੀ (ਪ੍ਰੇਮੀ ਸੰਧਵਾਂ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਸੰਧਵਾਂ (ਨਵਾਂਸ਼ਹਿਰ) ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਯਾਦ 'ਚ 52ਵਾਂ ਸਾਲਾਨਾ ਟੂਰਨਾਮੈਂਟ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਸਾਬਕਾ ਆਈ.ਜੀ. ਹਰਭਜਨ ਸਿੰਘ ਭਜੀ ...
ਫਿਲੌਰ, 10 ਫਰਵਰੀ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਫਿਲੌਰ ਰੇਲਵੇ ਸਟੇਸ਼ਨ 'ਤੇ ਦਿੱਲੀ ਤੋਂ ਚੱਲ ਕੇ ਕਟੜਾ ਮਾਤਾ ਵੈਸ਼ਨੰੂ ਦੇਵੀ ਜਾਣ ਵਾਲੀ ਵੰਦੇ ਮਾਤਰਮ ਅੱਜ ਸਵੇਰੇ ਤਕਰੀਬਨ 25 ਮਿੰਟ ਤੱਕ ਅਚਾਨਕ ਰੁਕੀ ਰਹੀ | ਜਿਸ ਬਾਰੇ ਰੇਲਵੇ ਅਧਿਕਾਰੀਆਂ ਨੂੰ ਪੁੱਛਣ 'ਤੇ ...
ਮੱਲ੍ਹੀਆਂ ਕਲਾਂ, 10 ਫਰਵਰੀ (ਮਨਜੀਤ ਮਾਨ)-ਪਿੰਡ ਹੇਰਾਂ ਵਿਖੇ ਸਾਲਾਨਾ ਕੁਸ਼ਤੀ ਦੰਗਲ 26 ਫਰਵਰੀ ਨੂੰ ਗ੍ਰਾਮ ਪੰਚਾਇਤ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਅੱਜ ਇਥੇ ਇਹ ਜਾਣਕਾਰੀ ਸੀਨੀ: ਕਾਂਗਰਸੀ ਆਗੂ ਤੇ ਸਰਪੰਚ ਮੁਖਤਿਆਰ ਸਿੰਘ ਹੇਅਰ, ...
ਮਹਿਤਪੁਰ, 10 ਫਰਵਰੀ (ਮਿਹਰ ਸਿੰਘ ਰੰਧਾਵਾ)-ਡਾ. ਵਰਿੰਦਰ ਜਗਤ ਐਸ.ਐਮ.ਓ. ਮੁੱਢਲਾ ਸਿਹਤ ਕੇਂਦਰ ਮਹਿਤਪੁਰ ਦੀ ਅਗਵਾਈ ਹੇਠ ਗੁਰੂ ਹਰਗੋਬਿੰਦ ਬੇਟ ਖ਼ਾਲਸਾ ਸੀਨੀਅਰ ਸਕੈਡੰਰੀ ਸਕੂਲ ਮਹਿਤਪੁਰ ਵਿਖੇ ਡੀ-ਵਾਰਮਿੰਗ ਦਿਵਸ ਮਨਾਇਆ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ...
ਫਿਲੌਰ, 10 ਫਰਵਰੀ (ਇੰਦਰਜੀਤ ਚੰਦੜ੍ਹ)-ਸਥਾਨਕ ਨੂਰਮਹਿਲ ਰੋਡ ਸਥਿਤ ਮੁਹੱਲਾ ਰਵਿਦਾਸਪੁਰਾ ਵਿਖੇ ਗੁਰੂ ਰਵਿਦਾਸ ਦਾ ਤਹਿਸੀਲ ਪੱਧਰੀ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇੇ 8 ਫਰਵਰੀ ਨੂੰ ਵਿਸ਼ਾਲ ਤਹਿਸੀਲ ਪੱਧਰੀ ਨਗਰ ...
ਨੂਰਮਹਿਲ, 10 ਫਰਵਰੀ (ਗੁਰਦੀਪ ਸਿੰਘ ਲਾਲੀ)- 'ਭਾਰਤ ਬਚਾਓ ਦਲਿਤ ਮੰਚ' ਦੇ ਸੱਦੇ 'ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ 'ਚ ਸਮਰਾਵਾਂ, ਜੰਡਿਆਲਾ, ਪੰਡੋਰੀ, ਬੁੰਡਾਲਾ, ਸੈਦੋਵਾਲ, ਤੱਗੜਾ, ਬਿਲਗਾ, ਕੰਦੋਲਾ ਕਲਾਂ, ਨੂਰਮਹਿਲ, ਰਵਿਦਾਸ ਪੁਰਾ ਆਦਿ ਪਿੰਡਾਂ 'ਚ ਝੰਡਾ ...
ਮਹਿਤਪੁਰ, 10 ਫਰਵਰੀ (ਮਿਹਰ ਸਿੰਘ ਰੰਧਾਵਾ)- ਭਾਰਤੀ ਕਮਿਊਨਿਸਟ ਪਾਰਟੀ ਨੇ ਫਿਲਮ ਸ਼ੂਟਰ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ 13 ਫਰਵਰੀ ਨੂੰ ਸ਼ਾਹਕੋਟ ਅਤੇ 18 ਫਰਵਰੀ ਨੂੰ ਨਕੋਦਰ ਵਿਖੇ ਪ੍ਰਸਤਾਵਿਤ ਰੋਸ ਪ੍ਰਦਰਸ਼ਨ ਮੁਲਤਵੀ ਕਰ ਦਿੱਤੇ ਹਨ | ਪ੍ਰੈੱਸ ਦੇ ਨਾਂਅ ਜਾਰੀ ...
ਨੂਰਮਹਿਲ, 10 ਫਰਵਰੀ (ਜਸਵਿੰਦਰ ਸਿੰਘ ਲਾਂਬਾ)- ਗੁਰੂ ਰਵਿਦਾਸ ਦੇ ਜਨਮ ਦਿਹਾੜਾ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ | ਇਹ ਸ਼ੋਭਾ ਯਾਤਰਾ ਗੁਰੂ ਰਵਿਦਾਸ ਗੁਰਦੁਆਰਾ ਮਹੱਲਾ ਖਟੀਕਾ ਤੋਂ ਜੈਕਾਰਿਆਂ ਦੀ ਗੂੰਜ 'ਚ ਸ਼ੁਰੂ ਹੋਈ | ਸ਼ੋਭਾ ਯਾਤਰਾ ਵਿਚ ਵੱਡੀ ...
ਦੁਸਾਂਝ ਕਲਾਂ, 10 ਫਰਵਰੀ (ਰਾਮ ਪ੍ਰਕਾਸ਼ ਟੋਨੀ)-ਗੁਰੂ ਰਵਿਦਾਸ ਦੇ ਜਨਮ ਦਿਹਾੜੇ ਸਬੰਧੀ ਗੁਰੂ ਰਵਿਦਾਸ ਗੁਰਦੁਆਰਾ ਮਾਤਾ ਕਲਸਾ ਦਰਵਾਜ਼ਾ ਡੇਹੜੀ ਸਾਹਿਬ ਅੰਦਰਲੀ ਬਸਤੀ ਦੁਸਾਾਝ ਕਲਾਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਮਾਤਾ ਕਲਸਾ ...
ਸ਼ਾਹਕੋਟ, 10 ਫਰਵਰੀ (ਸੁਖਦੀਪ ਸਿੰਘ)-ਸੇਂਟ ਮਨੂੰਜ਼ ਕਾਨਵੈਂਟ ਸਕੂਲ, ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਸੁਲਕਸ਼ਣ ਜਿੰਦਲ, ਅਕਾਦਮਿਕ ਸਕੱਤਰ ਪੋ੍ਰ. ਗੁਰਦੇਵ ਸਹਾਏ ਅਤੇ ਪਿ੍ੰਸੀਪਲ ਜਗਜੀਤ ਕੌਰ ਦੀ ਅਗਵਾਈ 'ਚ ਜੂਨੀਅਰ ਵਿਦਿਆਰਥੀਆਂ ਵਲੋਂ ਸੀਨੀਅਰ ...
ਫਿਲੌਰ, 10 ਫਰਵਰੀ (ਸੁਰਜੀਤ ਸਿੰਘ ਬਰਨਾਲਾ)-ਦੁਆਬਾ ਟੈਂਪੂ ਯੂਨੀਅਨ ਫਿਲੌਰ ਜ਼ਿਲ੍ਹਾ ਜਲੰਧਰ ਦੇ ਸਮੂਹ ਛੋਟਾ ਹਾਥੀ ਅਤੇ ਟਾਟਾ 407 ਗੱਡੀਆਂ ਚਲਾਉਣ ਵਾਲਿਆਂ ਵਲੋਂ ਮੋਟਰਸਾਈਕਲ ਵਾਲੇ ਬਣਾਏ ਗਏ ਰੇਹੜਿਆਂ ਵਾਲਿਆਂ ਿਖ਼ਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਮੋਟਰਸਾਈਕਲ ...
ਸ਼ਾਹਕੋਟ, 10 ਫਰਵਰੀ (ਸਚਦੇਵਾ)- ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵਲੋਂ ਐਸ.ਡੀ.ਐਮ. ਦਫ਼ਤਰ ਸ਼ਾਹਕੋਟ ਦੀ ਗਰਾਊਾਡ 'ਚ ਕਰਵਾਇਆ ਚਾਰ ਰੋਜ਼ਾ 'ਸ਼ਾਹਕੋਟ ਫੁੱਟਬਾਲ ਕੱਪ' ਸਪੋਰਟਸ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ ਤੇ ਸਰਪ੍ਰਸਤ ਬਲਕਾਰ ਸਿੰਘ ਚੱਠਾ ਦੀ ਦੇਖ-ਰੇਖ ਹੇਠ ...
ਕਰਤਾਰਪੁਰ, 10 ਫਰਵਰੀ (ਜਸਵੰਤ ਵਰਮਾ, ਧੀਰਪੁਰ)-ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਲੋਂ ਪ੍ਰਵਾਸੀ ਭਾਰਤੀ ਲਖਵੀਰ ਸਿੰਘ ਖਹਿਰਾ ਅਤੇ ਨਿਰਮਲ ਕੌਰ ਖਹਿਰਾ ਦੇ ਸਹਿਯੋਗ ਨਾਲ ਪਿੰਡ ਮੇਤਲੇ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਅੱਖਾਂ ਦੇ ...
ਨੂਰਮਹਿਲ, 10 ਫਰਵਰੀ (ਗੁਰਦੀਪ ਸਿੰਘ ਲਾਲੀ)-ਅਕਸਰ ਸਰਕਾਰਾਂ ਵਲੋਂ ਤੰਬਾਕੂ ਮੁਕਤੀ ਅਤੇ ਪੰਜਾਬ ਨੂੰ ਤੰਬਾਕੂ ਮੁਕਤ ਬਨਾਉਣ ਦਾ ਨਿਸ਼ਚਾ ਅਖਬਾਰਾਂ ਅਤੇ ਹੋਰ ਪ੍ਰਚਾਰ ਦੇ ਸਾਧਨਾਂ ਰਾਹੀ ਵੱਡੇ-ਵੱਡੇ ਇਸ਼ਤਿਹਾਰ ਪ੍ਰਕਾਸ਼ਿਤ ਕਰਵਾ ਕੇ ਦਿਖਾਇਆ ਜਾਂਦਾ ਹੈ | ਦੂਸਰੇ ...
ਕਰਤਾਰਪੁਰ, 10 ਫਰਵਰੀ (ਜਸਵੰਤ ਵਰਮਾ, ਧੀਰਪੁਰ)-ਅੱਜ ਸਥਾਨਕ ਡੀ. ਏ. ਵੀ. ਹਾਈ ਸਕੂਲ ਵਿਖੇ ਐਸ. ਐਮ. ਓ. ਡਾ: ਕੁਲਦੀਪ ਸਿੰਘ ਦੀ ਅਗਵਾਈ 'ਚ ਡਾ: ਯੋਗੇਸ਼, ਸ਼ਰਨਦੀਪ ਸਿੰਘ ਬੀ. ਈ. ਈ. ਅਤੇ ਉਨ੍ਹਾਂ ਦੀ ਟੀਮ ਵਲੋਂ ਡੀਵਾਰਮਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਪੇਟ ...
ਮਲਸੀਆਂ, 10 ਫ਼ਰਵਰੀ (ਸੁਖਦੀਪ ਸਿੰਘ)-ਏ.ਪੀ.ਐੱਸ. ਕਾਲਜ ਆਫ਼ ਨਰਸਿੰਗ, ਮਲਸੀਆਂ ਵਿਖੇ ਸੀ.ਐਚ.ਸੀ. ਸ਼ਾਹਕੋਟ ਦੇ ਸਹਿਯੋਗ ਨਾਲ ਨੈਸ਼ਨਲ ਡੀ-ਵਾਰਮਿੰਗ ਡੇਅ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਜੇ. ਚੌਹਾਨ ਵਲੋਂ 19 ਸਾਲ ਤੋਂ ਘੱਟ ਉਮਰ ਦੀਆਂ ਵਿਦਿਆਰਥਣਾਂ ਨੂੰ ਪੇਟ ਦੇ ਕੀੜੇ ...
ਮੱਲ੍ਹੀਆਂ ਕਲਾਂ, 10 ਫਰਵਰੀ (ਮਨਜੀਤ ਮਾਨ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਤਹਿਤ ਜਗਬੀਰ ਸਿੰਘ ਬਰਾੜ ਹਲਕਾ ਇੰਚਾਰਜ ਕਾਂਗਰਸ ਨਕੋਦਰ ਦੀ ਅਗਵਾਈ ਹੇਠ ਕਸਬਾ ਮੱਲ੍ਹੀਆਂ ਕਲਾਂ ਦੇ ਵਿਕਾਸ ਕਾਰਜਾਂ ਨੂੰ ...
ਨੂਰਮਹਿਲ, 10 ਫਰਵਰੀ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਅੰਦਰ ਅੱਜ-ਕੱਲ੍ਹ ਬਹੁ ਗਿਣਤੀ ਲੋਕ ਖਰੀਦੋ-ਫ਼ਰੋਖਤ ਕਰਨ ਆਉਂਦੇ ਹਨ, ਕਿਉਂਕਿ ਇਨ੍ਹਾਂ ਦਿਨਾਂ ' ਚ ਵਿਆਹ-ਸ਼ਾਦੀਆਂ ਦਾ ਜ਼ੋਰ ਹੁੰਦਾ ਹੈ | ਸ਼ਹਿਰ ਅੰਦਰ ਕਿਸੇ ਵੀ ਚੌਕ ਜਾਂ ਬਾਜ਼ਾਰਾਂ ਵਿਚ ਤੁਹਾਨੰੂ ਕੋਈ ਵੀ ...
ਸ਼ਾਹਕੋਟ/ਮਲਸੀਆਂ, 10 ਫਰਵਰੀ (ਸੁਖਦੀਪ ਸਿੰਘ)- ਸ਼ਾਹਕੋਟ ਵਿਖੇ ਸਵੇਰ ਸਮੇਂ ਪੰਜਾਬ ਰੋਡਵੇਜ਼ ਦੀਆਂ ਕਈ ਬੱਸਾਂ ਨਾ ਰੋਕਣ ਕਾਰਨ ਨਿੱਜੀ ਬੱਸਾਂ ਨੂੰ ਇਸ ਦਾ ਵੱਡਾ ਫਾਇਦਾ ਪਹੁੰਚਾਇਆ ਜਾ ਰਿਹਾ ਹੈ | ਅੱਜ ਸਵੇਰੇ ਕਰੀਬ 8.15 ਵਜੇ ਜਦੋਂ ਪੁਰਾਣੇ ਬੱਸ ਅੱਡੇ (ਥਾਣੇ ਸਾਹਮਣੇ) ...
ਸ਼ਾਹਕੋਟ, 10 ਫਰਵਰੀ (ਸਚਦੇਵਾ)- ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਵਿਖੇ ਡਾਇਰੈਕਟਰ ਸੁਨੀਤਾ ਬਾਂਸਲ ਤੇ ਕੋਆਰਡੀਨੇਟਰ ਮਾਨਸੀ ਬਾਂਸਲ ਦੀ ਅਗਵਾਈ ਹੇਠ ਬਲਾਕ ਪੱਧਰ 'ਤੇ ਡੀ-ਵਾਰਮਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਅਮਰਦੀਪ ਸਿੰਘ ਦੁੱਗਲ ਐਸ.ਐਮ.ਓ. ਸ਼ਾਹਕੋਟ, ...
ਸ਼ਾਹਕੋਟ, 10 ਫਰਵਰੀ (ਸਚਦੇਵਾ)- ਪਿੰਡ ਸੈਦਪੁਰ ਝਿੜੀ (ਸ਼ਾਹਕੋਟ) 'ਚ ਫਲਾਈਓਵਰ ਦੇ ਨੇੜੇ ਇਕ ਅਣਪਛਾਤੇ ਵਾਹਨ ਵਲੋਂ ਮੋਟਰਸਾਈਕਲ ਨੂੰ ਜ਼ਬਰਬਦਸਤ ਟੱਕਰ ਮਾਰੀ ਗਈ, ਜਿਸ ਕਾਰਨ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਸਰਬਜੀਤ ਸਿੰਘ (35) ਵਾਸੀ ...
ਰੁੜਕਾ ਕਲਾਂ, 10 ਫਰਵਰੀ (ਦਵਿੰਦਰ ਸਿੰਘ ਖ਼ਾਲਸਾ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਬਲਾਕ ਰੁੜਕਾ ਕਲਾਂ ਵਲੋਂ ਬਲਾਕ ਪੱਧਰ 'ਤੇ ਕੌਮੀ ਦਾਲ ਦਿਵਸ ਮਨਾਇਆ ਗਿਆ | ਡਾ. ਰਣਜੀਤ ਸਿੰਘ ਚੌਹਾਨ ਬਲਾਕ ਖੇਤੀਬਾੜੀ ਅਫਸਰ ਰੁੜਕਾ ਕਲਾਂ ਨੇ ਇਸ ਮੌਕੇ ਕਿਸਾਨਾਂ ...
ਲੋਹੀਆਂ ਖਾਸ, 10 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)- ਫੁਲਵਾੜੀ ਪਬਲਿਕ ਸੀਨੀਅਰ ਸਕੂਲ ਲੋਹੀਆਂ ਵਲੋਂ ਆਪਣੇ ਸਕੂਲ 'ਚ ਪੜ੍ਹਦੇ ਹੋਣਹਾਰ ਬੱਚਿਆਂ ਦਾ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਸਨਮਾਨ ਕੀਤਾ ਗਿਆ | ਸਕੂਲ ਦੇ ਵਿਹੜੇ 'ਚ ਕਰਵਾਏ '30ਵੇਂ ਸਾਲਾਨਾ ਇਨਾਮ ਵੰਡ ...
ਗੁਰਾਇਆ, 10 ਫਰਵਰੀ (ਬਲਵਿੰਦਰ ਸਿੰਘ)-ਨਵੋਦਿਆ ਕ੍ਰਾਂਤੀ ਪਰਿਵਾਰ ਭਾਰਤ ਵਲੋਂ ਬੀਤੇ ਦਿਨੀਂ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟਸ ਅੰਮਿ੍ਤਸਰ ਵਿਖੇ ਸਰਕਾਰੀ ਅਧਿਆਪਕਾਂ ਦੀ ਨੈਸ਼ਨਲ ਪੱਧਰ ਦੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ | ਇਸ ਵਿਚ ਦੇਸ਼ ਦੇ 20 ਰਾਜਾਂ ਦੇ ...
ਸ਼ਾਹਕੋਟ/ਮਲਸੀਆਂ, 10 ਫਰਵਰੀ (ਸੁਖਦੀਪ ਸਿੰਘ)- ਸ਼ਾਹਕੋਟ ਵਿਖੇ ਸਵੇਰ ਸਮੇਂ ਪੰਜਾਬ ਰੋਡਵੇਜ਼ ਦੀਆਂ ਕਈ ਬੱਸਾਂ ਨਾ ਰੋਕਣ ਕਾਰਨ ਨਿੱਜੀ ਬੱਸਾਂ ਨੂੰ ਇਸ ਦਾ ਵੱਡਾ ਫਾਇਦਾ ਪਹੁੰਚਾਇਆ ਜਾ ਰਿਹਾ ਹੈ | ਅੱਜ ਸਵੇਰੇ ਕਰੀਬ 8.15 ਵਜੇ ਜਦੋਂ ਪੁਰਾਣੇ ਬੱਸ ਅੱਡੇ (ਥਾਣੇ ਸਾਹਮਣੇ) ...
ਲੋਹੀਆਂ ਖਾਸ, 10 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੰਜਾਬ ਵਿਚ ਨਸ਼ੇ ਦੀ ਰੋਕਥਾਮ ਲਈ ਨੌਜਵਾਨਾਂ ਨੂੰ ਲਾਮਬੱਧ ਕਰਨਾ ਬਹੁਤ ਜ਼ਰੂਰੀ ਹੈ ਅਤੇ ਨਹਿਰੂ ਯੁਵਾ ਕੇਂਦਰ ਵਲੋਂ ਨਿਭਾਏ ਜਾ ਰਹੇ ਰੋਲ ਅਤੇ ਕੀਤੀ ਜਾ ਰਹੀ ਪਹਿਲ ਦੇ ਸਾਰਥਕ ਨਤੀਜੇ ਨਿਕਲਣਗੇ, ਇਨ੍ਹਾਂ ...
ਜਲੰਧਰ ਛਾਉਣੀ, 10 ਫਰਵਰੀ (ਪਵਨ ਖਰਬੰਦਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੁਸ਼ਿਆਰਪੁਰ ਰੋਡ ਰਾਮਾ ਮੰਡੀ 'ਚ ਕਿਸੇ ਦਾਨੀ ਸੱਜਣ ਵਲੋਂ ਮਿ੍ਤਕ ਦੇਹ ਦੀ ਸੰਭਾਲ ਲਈ ਫਰੀਜ਼ਰ ਭੇਟ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਫਰੀਜ਼ਰ ...
ਜਲੰਧਰ, 10 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਤਿਨ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਕੁਲਦੀਪ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਚੱਕ ਖੁਰਦ, ਸਦਰ, ਨਕੋਦਰ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ...
ਜਲੰਧਰ, 10 ਫਰਵਰੀ (ਸ਼ਿਵ)- ਵਾਰਡ ਨੰਬਰ 66 ਵਿਚ ਕੌਾਸਲਰ ਦਵਿੰਦਰ ਸਿੰਘ ਰੌਣੀ ਨੇ ਹੁਣ ਤੱਕ ਆਪਣੇ ਵਾਰਡ ਵਿਚ 700 ਦੇ ਕਰੀਬ ਪੈਨਸ਼ਨਾਂ ਲਗਵਾਈਆਂ ਹਨ | ਉਨ੍ਹਾਂ ਨੇ ਅੱਜ 50 ਦੇ ਕਰੀਬ ਲੋੜਵੰਦ ਲੋਕਾਂ ਨੂੰ ਪੈਨਸ਼ਨਾਂ ਵੰਡੀਆਂ, ਜਿਸ ਵਿਚ ਜਗਦੀਸ਼ ਕੌਰ, ਸਵਿਤਾ ਰਾਣੀ, ਵੇਦ ...
ਜਲੰਧਰ, 10 ਫਰਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਲੋਕਾਂ ਨੂੰ ਨਾਗਰਿਕ ਸੇਵਾਵਾਂ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਉਣ ਦੇ ਮੰਤਵ ਨਾਲ 8 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਦੋ ਫ਼ਰਦ ਕੇਂਦਰ ...
ਜਲੰਧਰ, 10 ਫਰਵਰੀ (ਸ਼ਿਵ)-ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦੀ ਹਦਾਇਤ ਤੋਂ ਬਾਅਦ ਇੰਪਰੂਵਮੈਂਟ ਟਰੱਸਟਾਂ ਨੂੰ ਜ਼ਮੀਨਾਂ ਟਰਾਂਸਫ਼ਰ ਕਰਨ ਲਈ ਮੇਅਰ ਜਗਦੀਸ਼ ਰਾਜਾ ਨੂੰ ਆਪ ਟਰੱਸਟ ਦੇ ਦਫਤਰ ਜਾਣਾ ਪਿਆ ਹੈ | ਮੇਅਰ ਨਾਲ ਕੌਾਸਲਰ ਜਗਦੀਸ਼ ਦਕੋਹਾ ...
ਸੰਧਵਾਂ, 10 ਫਰਵਰੀ (ਪ੍ਰੇਮੀ ਸੰਧਵਾਂ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਸੰਧਵਾਂ (ਨਵਾਂਸ਼ਹਿਰ) ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਯਾਦ 'ਚ 52ਵਾਂ ਸਾਲਾਨਾ ਟੂਰਨਾਮੈਂਟ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਸਾਬਕਾ ਆਈ.ਜੀ. ਹਰਭਜਨ ਸਿੰਘ ਭਜੀ ...
ਅੱਪਰਾ, 10 ਫਰਵਰੀ (ਮਨਜਿੰਦਰ ਸਿੰਘ ਅਰੋੜਾ)-ਸਥਾਨਕ ਗੁਰੂ ਰਵਿਦਾਸ ਗੁਰਦੁਆਰਾ ਮੁਹੱਲਾ ਟਿੱਬੇ ਵਾਲਾ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਭਾਈ ਲਵਪ੍ਰੀਤ ਸਿੰਘ ਅਤੇ ...
ਕਿਸ਼ਨਗੜ੍ਹ, 10 ਫਰਵਰੀ (ਹਰਬੰਸ ਸਿੰਘ ਹੋਠੀ)-ਗੁ: ਤਾਲ ਵਾਲਾ ਸਾਹਿਬ (ਪਾਤਸ਼ਾਹੀ ਸੱਤਵੀਂ) ਪਿੰਡ ਰਾਏਪੁਰ ਰਸੂਲਪੁਰ ਵਿਖੇ ਗੁ. ਤਾਲ ਵਾਲਾ ਸਾਹਿਬ ਪ੍ਰਬੰਧਨ ਕਮੇਟੀ, ਹਰਿ ਰਾਇ ਸੇਵਕ ਦਲ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਆਦਿ ਦੇ ਸਹਿਯੋਗ ਨਾਲ 11 ਲੋੜਵੰਦ ਪਰਿਵਾਰਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX