ਚੰਡੀਗੜ੍ਹ, 16 ਫਰਵਰੀ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਨੁਸੂਚਿਤ ਜਾਤੀ ਵਿਭਾਗ ਅਤੇ ਅਨੁਸੂਚਿਤ ਜਨਜਾਤੀ ਵਿਭਾਗ ਵਲੋਂ ਸਰਕਾਰੀ ਨੌਕਰੀਆਂ ਤੇ ਤਰੱਕੀਆਂ ਵਿਚ ਰਾਖਵਾਂਕਰਨ ਖ਼ਤਮ ਕਰਨ ਦੇ ਵਿਰੋਧ ਵਿਚ ਸੈਕਟਰ-24 ਵਾਲਮਿਕੀ ਮੰਦਰ ਕੋਲ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਇਕ ਪਾਸੇ ਮੋਦੀ ਕਹਿੰਦੇ ਹਨ ਕਿ ਦੇਸ਼ ਦੀ 130 ਕਰੋੜ ਜਨਤਾ ਨੇ ਉਨ੍ਹਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਹੈ, ਅਤੇ ਉਹ ਇਨ੍ਹਾਂ 130 ਕਰੋੜ ਦੇਸ਼ ਦੇ ਲੋਕਾਂ ਦੇ ਨਾਲ ਹਨ, ਪਰ ਨਾਲ ਹੀ ਮੋਦੀ ਭੁੱਲ ਜਾਂਦੇ ਹਨ ਕਿ ਇਨ੍ਹਾਂ 130 ਕਰੋੜ ਲੋਕਾਂ ਵਿਚ ਦੇਸ਼ ਦੇ ਅਨੁਸੂਚਿਤ ਜਾਤੀ, ਜਨ ਜਾਤੀ ਅਤੇ ਆਦੀ ਵਾਸੀ ਲੋਕ ਵੀ ਆਉਂਦੇ ਹਨ | ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ , ਪਿਛੜੇ, ਘੱਟ ਗਿਣਤੀ, ਦਲਿਤਾਂ ਅਤੇ ਆਦੀਵਾਸੀਆਂ ਨੂੰ ਹਮੇਸ਼ਾ ਅੱਗੇ ਵਧਾਉਣ ਦਾ ਕੰਮ ਕਰਦੀ ਹੈ ਪਰ ਭਾਜਪਾ ਦੀ ਇਹ ਸਰਕਾਰ ਦਲਿਤ ਵਿਰੋਧੀ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਕਾਂਗਰਸ ਇਸ ਦਲਿਤ ਵਿਰੋਧੀ ਫ਼ੈਸਲੇ ਦਾ ਵਿਰੋਧ ਕਰਦੀ ਹੈ | ਇਸ ਰੋਸ ਪ੍ਰਦਰਸ਼ਨ ਵਿਚ ਸਾਬਕਾ ਮੇਅਰ ਹਰਫੂਲ ਕਲਿਆਣ, ਭੁਪਿੰਦਰ ਬਡਹੇੜੀ, ਹਰਮੋਹਿੰਦਰ ਸਿੰਘ ਲੱਕੀ, ਦਵਿੰਦਰ ਸਿੰਘ ਬਬਲਾ, ਸ਼ੀਲਾ ਫੂਲ ਸਿੰਘ, ਸਤੀਸ਼ ਕੈਂਥ, ਗੁਰਬਖ਼ਸ਼ ਰਾਵਤ, ਹਾਕਮ ਸਰਹੱਦੀ, ਮਨਜੀਤ ਸਿੰਘ ਚੌਹਾਨ, ਅਨੁਸੂਚਿਤ ਜਾਤੀ ਡਿਪਾਰਟਮੈਂਟ ਦੇ ਚੇਅਰਮੈਨ ਧਰਮਵੀਰ, ਅਨੁਸੂਚਿਤ ਜਨਜਾਤੀ ਵਿਭਾਗ ਦੇ ਚੇਅਰਮੈਨ ਜਤਿੰਦਰ ਯਾਦਵ, ਦੀਪਾ ਦੂਬੇ, ਮੁਹੰਮਦ ਸਾਦਿਕ, ਹਰਮੇਲ ਕੇਸਰੀ, ਅਜੇ ਜੋਸ਼ੀ, ਗੁਰਪ੍ਰੀਤ ਗਾਪੀ, ਯਾਦਵਿੰਦਰ ਮਹਿਤਾ, ਅਨਵਾਰੁਲ ਹੱਕ, ਅਮਰਜੀਤ ਗੁਜਰਾਲ, ਅਜੇ ਸ਼ਰਮਾ, ਲਵ ਕੁਮਾਰ, ਬਲਰਾਜ ਸਿੰਘ, ਓਮ ਕਲਾ ਯਾਦਵ, ਪ੍ਰੇਮ ਲਤਾ, ਜਯੋਤੀ ਹੰਸ, ਜਗੀਰ ਸਿੰਘ, ਸਤੀਸ਼ ਮਚਲ, ਜੈਡ ਪੀ ਖ਼ਾਨ, ਸਤਪਾਲ ਬਿਰਲਾ , ਹਰਜਿੰਦਰ ਸਿੰਘ ਬਾਵਾ, ਅਮਨਦੀਪ ਸਿੰਘ , ਨਰਿੰਦਰ ਸਿੰਘ ਰਿੰਕੂ, ਹੀਰਾ ਲਾਲ ਕੁੰਦਰਾ, ਸੁਭਾਸ਼ ਗਹਿਲੋਤ, ਰਵੀ ਠਾਕੁਰ, ਧਰਮਵੀਰ ਸਿਸੋਦੀਆ, ਐਨ.ਐਸ. ਧਾਲੀਵਾਲ, ਚੰਚਲ, ਜੋਸਫ, ਕੁਲਦੀਪ ਟੀਟਾ ਆਦਿ ਮੌਜੂਦ ਸਨ |
ਚੰਡੀਗੜ੍ਹ, 16 ਫਰਵਰੀ (ਅਜੀਤ ਬਿਊਰੋ)-ਡਿਜੀਟਲ ਫ਼ਿਲਮ ਫ਼ੈਸਟੀਵਲ ਦੀ ਚੱਲ ਰਹੀ 3 ਰੋਜ਼ਾ ਲੜੀ ਤਹਿਤ ਅੱਜ ਪੂਰੇ ਜੋਸ਼ ਤੇ ਉਤਸ਼ਾਹ ਨਾਲ ਸੈਕਟਰ 35 ਚੰਡੀਗੜ੍ਹ ਵਿਖੇ ਵੀ ਖ਼ੂਬ ਰੌਣਕਾਂ ਲੱਗੀਆਂ | ਫ਼ੈਸਟੀਵਲ ਨੂੰ ਆਰੀਅਨਜ਼ ਗਰੁੱਪ ਆਫ਼ ਕਾਲੇਜਿਜ਼ ਚੰਡੀਗੜ੍ਹ ਦੇ ...
ਚੰਡੀਗੜ੍ਹ, 16 ਫਰਵਰੀ (ਮਨਜੋਤ ਸਿੰਘ ਜੋਤ)-ਸ੍ਰੀ ਅਰਬਿੰਦੋਂ ਸਕੂਲ, ਸੈਕਟਰ 27-ਏ ਦੇ ਜੂਨੀਅਰ ਵਿਦਿਆਰਥੀਆਂ ਨੇ ਦਸਵੀਂ ਕਲਾਸ ਦੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ...
ਚੰਡੀਗੜ੍ਹ, 16 ਫਰਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.ਰਾਜ ਕੁਮਾਰ ਵਲੋਂ ਯੂਨੀਵਰਸਿਟੀ ਦੇ ਰਿਜਨਲ ਸੈਂਟਰ, ਲੁਧਿਆਣਾ ਦਾ ਦੌਰਾ ਕੀਤਾ ਗਿਆ | ਉਨ੍ਹਾਂ ਇਸ ਦੌਰਾਨ ਰਿਜਨਲ ਸੈਂਟਰ ਵਿਖੇ ਤੀਜੀ ਮੰਜ਼ਿਲ 'ਤੇ ਚੱਲ ਰਹੇ ਨਿਰਮਾਣ ਕਾਰਜ ਦਾ ...
ਚੰਡੀਗੜ੍ਹ, 16 ਫਰਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿਖੇ 'ਇੰਡੀਆ ਮਾਈ ਵੈਲੈਨਟਾਈਨ' ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਪ੍ਰਸਿੱਧ ਬਾਲੀਵੁੱਡ ਅਭਿਨੇਤਰੀ ਸਵੱਰਾ ਭਾਸਕਰ, ਕਵਿੱਤਰੀ ਸਾਬਿਕਾ ਅੱਬਾਸ ਨਕਵੀ, ਗਾਇਕ ਸ਼ੁਭਮ ਪਾਲ, ...
ਚੰਡੀਗੜ੍ਹ, 16 ਫਰਵਰੀ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਵਿਖੇ ਅੱਜ ''ਵੂਮੈਨ ਵਿਦ ਵਿੰਗਜ਼'' ਸੰਸਥਾ ਵਲੋਂ ਸਤਾਵਿਆ ਫਾਊਾਡੇਸ਼ਨ ਦੇ ਬੈਨਰ ਹੇਠ ਨਿਵੇਕਲੀ ਅਤੇ ਉਤਸ਼ਾਹੀ ਰੂਪ ਵਿਚ ਅਥਲੈਟਿਕਸ ਮੀਟ ਕਰਵਾਈ ਗਈ | ਜੇਤੂ ਖਿਡਾਰਨਾਂ ਨੂੰ ਸ੍ਰੀਮਤੀ ਨੇਹਾ ਅਤੇ ਸ੍ਰੀਮਤੀ ...
ਚੰਡੀਗੜ੍ਹ, 16 ਫਰਵਰੀ (ਮਨਜੋਤ ਸਿੰਘ ਜੋਤ)-ਕਿਡਜ਼ ਆਰ ਕਿਡਜ਼ ਸਕੂਲ, ਸੈਕਟਰ 42 ਦਾ ਸਾਲਾਨਾ ਖੇਡ ਸਮਾਗਮ ਐਸਪੀਰੀਟ ਡੀ ਕੋਰਸਕੂਲ ਕੈਂਪਸ ਵਿਚ ਜੋਸ਼ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬਲਜੀਤ ਸਿੰਘ, ਅੰਤਰ ਰਾਸ਼ਟਰੀ ਹਾਕੀ ਖਿਡਾਰੀ ਮੁੱਖ ਮਹਿਮਾਨ ਸਨ | ਜਦ ਕਿ ...
ਐੱਸ. ਏ. ਐੱਸ. ਨਗਰ, 16 ਫਰਵਰੀ (ਜਸਬੀਰ ਸਿੰਘ ਜੱਸੀ)-ਐੱਸ. ਟੀ. ਐੱਫ. ਵਲੋਂ ਗੁਪਤ ਸੂਚਨਾ ਦੇ ਅਧਾਰ ਤੇ 3 ਵੱਖ-ਵੱਖ ਮਾਮਲਿਆਂ 'ਚ ਨਸ਼ੀਲੇ ਟੀਕੇ ਅਤੇ ਹੈਰੋਇਨ ਸਮੇਤ ਗਿ੍ਫਤਾਰ 4 ਮੁਲਜਮਾਂ ਖਿਲਾਫ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ 'ਚ ਚਾਰਜਸ਼ੀਟ ਦਾਖਲ ਕੀਤੀ ਹੈ | ...
ਚੰਡੀਗੜ੍ਹ, 16 ਫਰਵਰੀ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਚੰਡੀਗੜ੍ਹ ਵਿਖੇ ਕਰੀਬ ਤਿੰਨ ਹਫ਼ਤੇ ਬਾਅਦ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਤੋਂ ਬਾਅਦ ਸਨਿੱਚਰਵਾਰ ਨੂੰ ਕੋਰੋਨਾ ਵਾਇਰਸ ਦੇ ਇਕ ਹੋਰ ਸ਼ੱਕੀ ਮਰੀਜ਼ ਨੂੰ ਦਾਖਲ ਕਰਵਾਇਆ ਗਿਆ | ਪੀ.ਜੀ.ਆਈ ਵਿਖੇ ਉਸ ਨੰੂ ...
ਮੁੱਲਾਂਪੁਰ ਗਰੀਬਦਾਸ, 16 ਫਰਵਰੀ (ਖੈਰਪੁਰ)-ਕਸਬਾ ਨਵਾਂਗਰਾਓ ਦੀ ਜਨਤਾ ਕਾਲੋਨੀ ਦੀ ਵਸਨੀਕ ਲੜਕੀ (20) ਦੀ ਸ਼ਿਕਾਇਤ ਦੇ ਆਧਾਰ 'ਤੇ ਨਵਾਂਗਰਾਓ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ | ਸ਼ਿਕਾਇਤ ਅਨੁਸਾਰ ਇਕ ਲੜਕੀ ਨੇ ਦੱਸਿਆ ਕਿ ਜਨਤਾ ਕਾਲੋਨੀ ਦੇ ਹੀ ਵਾਸੀ ਸਰਵਣ ...
ਡੇਰਾਬੱਸੀ, 16 ਫਰਵਰੀ (ਗੁਰਮੀਤ ਸਿੰਘ)-ਪਿੰਡ ਡੇਰਾ ਜਗਾਧਰੀ ਤੋਂ ਪਰਾਗਪੁਰ, ਇਬਰਾਹਿਮੁਪਰ, ਬਹੋੜਾ ਸਮੇਤ ਹੋਰਨਾਂ ਪਿੰਡਾਂ ਨੂੰ ਜਾਂਦੀ ਸੜਕ ਦੀ ਹਾਤਲ ਮਾੜੀ ਹੋਣ 'ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ | ਪਿੰਡਾਂ ਦੇ ਲੋਕਾਂ ਨੇ ਐੱਸ. ...
ਡੇਰਾਬੱਸੀ, 16 ਫਰਵਰੀ (ਗੁਰਮੀਤ ਸਿੰਘ)-ਸਥਾਨਕ ਲਾਰਡ ਮਹਾਵੀਰ ਜ਼ੈਨ ਪਬਲਿਕ ਸਕੂਲ ਵਿਚ ਗਰੈਂਡ ਪੈਰੇਂਟਸ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਰੰਗਾਰੰਗ ਪੋ੍ਰਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਦੇ ਮਾਪਿਆ ਲਈ ...
ਲਾਲੜੂ, 16 ਫਰਵਰੀ (ਰਾਜਬੀਰ ਸਿੰਘ)-ਸਰਕਾਰੀ ਹਾਈ ਸਕੂਲ ਭੁੱਖੜੀ ਵਿਖੇ ਸਲਾਨਾਂ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪਿੰਡ ਦੇ ਨੰਬਰਦਾਰ ਅਤੇ ਸਹਿਕਾਰੀ ਸਭਾ ਦੇ ਡਾਇਰੈਕਟਰ ਹਰਪਾਲ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ | ਇਸ ਮੌਕੇ ਉਨ੍ਹਾਂ ਸਕੂਲ ...
ਐੱਸ. ਏ. ਐੱਸ. ਨਗਰ, 16 ਫਰਵਰੀ (ਜਸਬੀਰ ਸਿੰਘ ਜੱਸੀ)-ਇੰਟਕ ਵਰਕਰਾਂ ਅਤੇ ਅਹੁਦੇਦਾਰਾਂ ਵਲੋਂ ਕਰਵਾਈ ਗਈ ਇਕ ਭਰਵੀਂ ਮੀਟਿੰਗ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ (ਇੰਟਕ) ਦੇ ਪ੍ਰਧਾਨ ਚੌਧਰੀ ਗੁਰਮੇਲ਼ ਸਿੰਘ ਅਤੇ ਮੀਤ ਪ੍ਰਧਾਨ ਅਰੁਨ ਮਲਹੋਤਰਾ ਦੀ ਪ੍ਰਧਾਨਗੀ ...
ਖਰੜ, 16 ਫਰਵਰੀ (ਜੰਡਪੁਰੀ)-ਖਰੜ ਦਾ ਜੰਮਪਲ ਅਤੇ ਚੰਡੀਗੜ ਰਹਿ ਰਹੇ ਸੰਗਮ ਕੌਸਲ ਨੇ ਪੰਜਾਬ ਸਿਵਲ ਸਰਵਸ਼ਿਸ਼ (ਜੂਡੀਸ਼ਲ) ਦੇ ਐਲਾਨੇ ਗਏ ਨਤੀਜਿਆ ਵਿਚ ਪੰਜਾਬ ਵਿਚ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਪਰਿਵਾਰ ਅਤੇ ਖਰੜ ਦਾ ਨਾਮ ਵੀ ਚਮਕਾਇਆ ਹੈ | ਸੰਗਮ ਕੌਸਲ ਦਾ ਜੱਦੀ ...
ਐੱਸ. ਏ. ਐੱਸ. ਨਗਰ, 16 ਫਰਵਰੀ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਅਧੀਨ ਪੈਂਦੇ ਫੇਜ਼-7 ਦੀ ਇਕ ਕੋਠੀ 'ਚ ਦਿਨ ਦਿਹਾੜੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆ ਸੋਨੇ ਦੇ ਗਹਿਣੇ ਅਤੇ 2 ਗੈਸ ਸਿਲੰਡਰ ਚੋਰੀ ਕਰਕੇ ਲੈ ਗਏ | ਇਹ ਘਟਨਾ ਐਤਵਾਰ ਦੁਪਹਿਰ ਸਮੇਂ ਦੀ ਹੈ ...
ਜਲੰਧਰ, 16 ਫਰਵਰੀ (ਅ.ਬ.)-ਪਹਿਲਾਂ ਹੀ ਪੜ੍ਹਾਈ ਵਿਚ ਪੱਛੜੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਹੁਣ ਪ੍ਰੀਖਿਆ ਫਾਰਮਾਂ ਦੀਆਂ ਤਰੁੱਟੀਆਂ ਦੀ ਸੁਧਾਈ ਨੇ ਉਲਝਾਅ ਲਿਆ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਪਹਿਲੀ ਵਾਰ ਆਨਲਾਈਨ ਦਾਖਲਾ ...
ਐੱਸ. ਏ. ਐੱਸ. ਨਗਰ, 16 ਫਰਵਰੀ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਦੀ ਪੁਲਿਸ ਨੇ 2 ਨੌਜਵਾਨਾਂ ਨੂੰ 40 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ਨੌਜਵਾਨਾਂ ਦੀ ਪਛਾਣ ਸੋਨੂੰ ਅਤੇ ਸੁਨੀਲ ਦੋਵੇਂ ਵਾਸੀ ਪਾਣੀਪਤ (ਹਰਿਆਣਾ) ਵਜੋਂ ਹੋਈ ਹੈ | ਪੁਲਿਸ ...
ਪੰਚਕੂਲਾ, 16 ਫਰਵਰੀ (ਕਪਿਲ)-ਪੰਚਕੂਲਾ ਦੇ ਪਿੰਜੌਰ ਥਾਣਾ ਵਿਚ ਪੈਂਦੇ ਪਿੰਡ ਮਢਾਂਵਾਲਾ ਵਿਚ 4 ਸਾਲਾ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਸਕੂਲ ਬੱਸ ਡਰਾਈਵਰ ਨਿਰੰਜਨ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਨਿਰੰਜਨ ਨੂੰ ...
ਪੰਚਕੂਲਾ, 16 ਫਰਵਰੀ (ਕਪਿਲ)-ਪੰਚਕੂਲਾ ਸੈਕਟਰ 19 ਕ੍ਰਾਈਮ ਬ੍ਰਾਂਚ ਪੁਲਿਸ ਨੇ ਸੈਕਟਰ 20 ਨਿਵਾਸੀ ਦੇਵ ਦੱਤ ਵਰਮਾ ਤੋਂ 60 ਲੱਖ ਰੁਪਏ ਫਿਰੌਤੀ ਮੰਗਣ ਦੇ ਮਾਮਲੇ ਵਿਚ ਫੜੇ ਗਏ ਸਚਿਨ ਅਤੇ ਅਯਾਜ ਅਲੀ ਨਾਮ ਦੇ ਦੋਨੋ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ...
ਲਾਲੜੂ, 16 ਫਰਵਰੀ (ਰਾਜਬੀਰ ਸਿੰਘ)-ਬਨੂੜ-ਲੈਹਲੀ ਸੰਪਰਕ ਸੜਕ 'ਤੇ ਸੜਕ ਕਿਨਾਰੇ ਖੜ੍ਹ ਕੇ ਆਪਣੇ ਪਤੀ ਦੇ ਆਉਣ ਦਾ ਇੰਤਜਾਰ ਕਰ ਰਹੀ ਇਕ 45 ਸਾਲਾ ਔਰਤ ਦੀ ਕਾਰ ਦੀ ਟੱਕਰ ਲੱਗਣ ਕਾਰਨ ਮੌਤ ਹੋ ਗਈ ਹੈ | ਮਿ੍ਤਕਾ ਦੇ ਪਤੀ ਧਰਮਿੰਦਰ ਕੁਮਾਰ ਪੁੱਤਰ ਰਾਮ ਕਰਨ ਵਾਸੀ ਪਿੰਡ ਸੋਇਯਾ ...
ਲਾਲੜੂ, 16 ਫਰਵਰੀ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਲੈਹਲੀ ਚੌਾਕ 'ਤੇ ਨਾਕਾਬੰਦੀ ਦੌਰਾਨ ਪੁਲਿਸ ਨੇ ਇਕ ਵਿਅਕਤੀ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਲੈਹਲੀ ਪੁਲਿਸ ਚੌਾਕੀ ਇੰਚਾਰਜ ਏ. ਐੱਸ. ਆਈ. ਕੁਲਵੰਤ ਸਿੰਘ ਅਨੁਸਾਰ ਐਤਵਾਰ ...
ਖਰੜ, 16 ਫਰਵਰੀ (ਜੰਡਪੁਰੀ)-ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਪਿੰਡ ਝੂੰਗੀਆਂ ਅਤੇ ਜੰਡਪੁਰ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਗਿਆ ਅਤੇ ਅਧਿਆਪਕਾਂ ਤੇ ਬੱਚਿਆਂ ਨਾਲ ਗੱਲਬਾਤ ਕੀਤੀ ਗਈ | ਇਸ ਮੌਕੇ ਪਿੰਡ ਝੂੰਗੀਆਂ ਦੇ ਸਕੂਲ ਅਧਿਆਪਕਾਂ ਨੇ ਸਾਬਕਾ ...
ਖਰੜ, 16 ਫਰਵਰੀ (ਜੰਡਪੁਰੀ)-ਖਰੜ ਦੇ ਨਵੇਂ ਟ੍ਰੈਫ਼ਿਕ ਇੰਚਾਰਜ ਬਲਵਿੰਦਰ ਸਿੰਘ ਚਾਹਲ ਵਲੋਂ ਅੱਜ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਗਿਆ | ਉਹ ਮਾਜਰੀ ਤੋਂ ਬਦਲ ਕੇ ਇਥੇ ਆਏ ਹਨ | ਦੱਸਣਯੋਗ ਹੈ ਕਿ ਬਲਵਿੰਦਰ ਸਿੰਘ ਚਾਹਲ ਦੋ ਕੁ ਮਹੀਨੇ ਪਹਿਲਾਂ ਵੀ ਖਰੜ ਦੇ ...
ਐੱਸ. ਏ. ਐੱਸ. ਨਗਰ, 16 ਫਰਵਰੀ (ਝਾਂਮਪੁਰ)-ਬੀਤੇ ਸਾਲ ਪੁਲਵਾਮਾ ਵਿਖੇ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ 40 ਜਵਾਨਾਂ ਨੂੰ ਸ਼ਰਧਾਂਜਲੀ ਭੇ ਕਰਦਾ ਹੋਇਆ ਗੀਤ 'ਸ਼ਰਧਾਂਜਲੀ ਸ਼ਹੀਦਾਂ ਨੂੰ ' ਅੱਜ ਜਾਰੀ ਕੀਤਾ ਗਿਆ, ਜਿਸ ਨੂੰ ਫ਼ੌਜੀ ਅਤੇ ਗਾਇਕ ਰੌਬੀ ਢਿੱਲਵਾਂ ਨੇ ਗਾਇਆ ...
ਚੰਡੀਗੜ੍ਹ, 16 ਫਰਵਰੀ (ਸੁਰਜੀਤ ਸਿੰਘ ਸੱਤੀ)-ਚੰਡੀਗੜ੍ਹ ਦੇ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੀ ਸੰਸਥਾ ਇੰਡੀਪੈਨਡੈਂਟ ਸਕੂਲ ਐਸੋਸੀਏਸ਼ਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਕਿਹਾ ਹੈ ਕਿ ਜਿਹੜੇ ਸਕੂਲਾਂ ਨੂੰ ਚੰਡੀਗੜ੍ਹ ਵਿੱਚ 1996 ਸਕੀਮ ...
ਚੰਡੀਗੜ੍ਹ, 16 ਫਰਵਰੀ (ਵਿਸ਼ੇਸ਼ ਪ੍ਰਤੀਨਿਧ )-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਖੇਲੋ ਇੰਡੀਆ ਯੂਥ ਗੇਮ ਨਵੰਬਰ-ਦਸੰਬਰ, 2020 ਵਿਚ ਹਰਿਆਣਾ ਵਿਚ ਆਯੋਜਿਤ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕਰਨ ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦਿੱਤੀ ਹੈ | ਇਸ ਸਬੰਧ ਵਿਚ ...
ਐੱਸ. ਏ. ਐੱਸ. ਨਗਰ, 16 ਫਰਵਰੀ (ਕੇ. ਐੱਸ. ਰਾਣਾ)-ਅੰਤਰਰਾਸ਼ਟਰੀ ਪੁਆਧੀ ਮੰਚ ਵਲੋਂ ਅਰਬਨ ਫੈਸਟੀਵਲ ਦੌਰਾਨ ਪੁਆਧੀ ਮੁਸ਼ਾਇਰਾ ਪੇਸ਼ ਕੀਤਾ ਗਿਆ | ਇਸ ਮੁਸ਼ਾਇਰੇ ਦੌਰਾਨ ਪ੍ਰਸਿੱਧ ਪੁਆਧੀ ਕਵੀ ਚਰਨ ਪੁਆਧੀ, ਭੁਪਿੰਦਰ ਸਿੰਘ ਮਟੌਰੀਆ, ਡਾ: ਗੁਰਮੀਤ ਸਿੰਘ ਬੈਦਵਾਣ, ...
ਖਰੜ, 16 ਫਰਵਰੀ (ਜੰਡਪੁਰੀ)-ਖਰੜ-ਲਾਂਡਰਾਂ ਸੜਕ 'ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈੱਸ ਜਿੰਮ ਅਤੇ ਡਾਂਸ ਸਟੂਡੀਓ ਦਾ ਉਦਘਾਟਨ ਅੱਜ ਕਲਿਓਪਟਰਾ ਦੀ ਡਾਇਰੈਕਟਰ ਰਿਚਾ ਅਗਰਵਾਲ ਵਲੋਂ ਕੀਤਾ ਗਿਆ | ਇਸ ਮੌਕੇ ਯੋਗਾ ਕਾਲਜ ਦੀ ਪਿ੍ੰ: ਸਪਨਾ ਨੰਦਾ ਅਤੇ ਆਸਟ੍ਰੇਲੀਆ ਦੇ ...
ਮੁੱਲਾਂਪੁਰ ਗਰੀਬਦਾਸ, 16 ਫਰਵਰੀ (ਦਿਲਬਰ ਸਿੰਘ ਖੈਰਪੁਰ)-ਪਿੰਡ ਮਾਜਰੀ ਵਿਖੇ ਸੀਚੇਵਾਲ ਪ੍ਰਾਜੈਕਟ ਦੀ ਤਰਜ਼ 'ਤੇ ਸਥਾਪਿਤ ਕੀਤੇ ਜਾ ਰਹੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਕੰਮ ਦਾ ਉਦਘਾਟਨ ਅੱਜ ਸਾਬਕਾ ਮੰਤਰੀ ਅਤੇ ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਜਗਮੋਹਣ ...
ਐੱਸ. ਏ. ਐੱਸ. ਨਗਰ, 16 ਫਰਵਰੀ (ਕੇ. ਐੱਸ. ਰਾਣਾ)-ਭਾਰਤੀ ਫ਼ੌਜ ਦੇ ਮੁਖੀ ਮਨੋਜ ਮੁਕੰਦ ਨਰਵਾਨੇ ਵਲੋਂ ਸਾਬਕਾ ਫ਼ੌਜੀਆਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ (ਰਜ਼ਿ:) ਦੇ ਪ੍ਰਧਾਨ ਲੈਫ਼: ...
ਖਰੜ, 16 ਫਰਵਰੀ (ਗੁਰਮੁੱਖ ਸਿੰਘ ਮਾਨ)-ਖਰੜ ਖੇਤਰ ਨੂੰ ਸਿੱਖਿਆ ਦੇ ਹੱਬ ਵਜੋਂ ਵੀ ਜਾਣਿਆ ਜਾਣ ਲੱਗਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਖਰੜ ਨੂੰ ਇਕ ਮਿੰਨੀ ਬੈਂਕਿੰਗ ਹੱਬ ਵਜੋਂ ਪ੍ਰਸਿੱਧੀ ਮਿਲੇਗੀ ਕਿਉਂਕਿ ਇਸ ਸ਼ਹਿਰ ਵਿਚ ਦੇਸ਼ ਦੇ ਹਰ ਬੈਂਕ ਵਲੋਂ ਆਪਣੇ ਆਪ ਨੂੰ ...
ਐੱਸ. ਏ. ਐੱਸ. ਨਗਰ, 16 ਫਰਵਰੀ (ਕੇ. ਐੱਸ. ਰਾਣਾ)-ਜਨਗਣਨਾ-2021 ਸਬੰਧੀ ਗਤੀਵਿਧੀਆਂ ਜਲਦ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਲਈ 1 ਅਪ੍ਰੈਲ ਤੋਂ ਬਾਅਦ ਜਾਗਰੂਕਤਾ ਮੁਹਿੰਮਾਂ ਸਾਰੇ ਮੀਡੀਆ ਪਲੇਟਫਾਰਮਾਂ ਜਿਵੇਂ ਪਿ੍ੰਟ ਅਤੇ ...
ਚੰਡੀਗੜ੍ਹ, 16 ਫਰਵਰੀ (ਆਰ.ਐਸ.ਲਿਬਰੇਟ)-ਯੂਟੀ ਪ੍ਰਸ਼ਾਸਨ ਵਲੋਂ 500 ਸੀ.ਐਨ.ਜੀ. ਆਟੋ ਚਾਲਕਾਂ ਨੂੰ ਮਨਜ਼ੂਰੀ ਦੇਣ 'ਤੇ ਕ੍ਰਾਫੋਰਡ ਸਮਾਜਸੇਵੀ ਸੰਸਥਾ ਦੇ ਚੇਅਰਮੈਨ ਹਰੇਸ ਪੁਰੀ ਨੇ ਸਵਾਗਤ ਕਰਦੇ ਪ੍ਰਸ਼ਾਸਨ ਨੂੰ ਸੁਝਾਅ ਦਿੱਤਾ ਕਿ ਪ੍ਰਸ਼ਾਸਨ ਕਿਸੇ ਆਟੋ ਚਾਲਕ ਦੀ ...
ਚੰਡੀਗੜ੍ਹ, 16 ਫਰਵਰੀ (ਅਜਾਇਬ ਸਿੰਘ ਔਜਲਾ)- ਪੰਜਾਬ ਸਟੇਟ ਮਨਿਸਟਰੀਅਲ ਸਟਾਫ਼ ਯੂਨੀਅਨ ਵਲੋਂ ਦਿੱਤੇ ਸੱਦੇ 'ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਅਤੇ ਹੋਰ ਜਥੇਬੰਦੀਆਂ ਵਲੋਂ ਅੱਜ ਦੂਜੇ ਦਿਨ ਵੀ ਪੰਜਾਬ ਸਿਵਲ ਸਕੱਤਰੇਤ-2, ਸੈਕਟਰ 9, ਚੰਡੀਗੜ੍ਹ ਵਿਖੇ ...
ਚੰਡੀਗੜ੍ਹ 16 ਫਰਵਰੀ (ਆਰ.ਐਸ.ਲਿਬਰੇਟ)-ਅੱਜ ਸੈਕਟਰ 17 ਦੇ ਪਰੇਡ ਗਰਾਊਾਡ ਵਿਚ ਘਰਾਂ, ਦਫ਼ਤਰਾਂ ਨੂੰ ਅੰਦਰੋਂ-ਬਾਹਰੋਂ ਸਜਾਉਣ ਤੇ ਭਵਨ ਨਿਰਮਾਣ ਸਬੰਧੀ ਉਤਪਾਦਾਂ ਦੀ ਇੰਟੀਰੀਅਰ ਐਕਸਟੀਰੀਅਰ ਐਕਸਪੋ 2020 ਨਾਂਅ ਹੇਠ ਲਗਾਈ ਪ੍ਰਦਰਸ਼ਨੀ ਸਮਾਪਤ ਹੋ ਗਈ ਹੈ | ਪ੍ਰਬੰਧਕਾਂ ...
ਚੰਡੀਗੜ੍ਹ, 16 ਫਰਵਰੀ (ਵਿਕਰਮਜੀਤ ਸਿੰਘ ਮਾਨ)-ਬਾਲੀਵੁੱਡ ਦੇ ਨਿਰਮਾਤਾ ਨਿਰਦੇਸ਼ਕ ਕੇ.ਸੀ. ਬੋਕਾਡੀਆ ਨੇ ਹੁਣ ਆਪਣੇ ਨਿਰਦੇਸ਼ਨ ਵਿਚ ਬਣੀ 'ਮੇਰੀ ਵਹੁਟੀ ਦਾ ਵਿਆਹ' ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਦਾਖਲ ਹੋਏ ਹਨ¢ ਉਨ੍ਹਾਂ ਨੇ ਬਾਲੀਵੁੱਡ ਵਿਚ ਕਈ ਸਿਤਾਰਿਆਂ ਨੂੰ ...
ਮੁੱਲਾਂਪੁਰ ਗਰੀਬਦਾਸ, 16 ਫਰਵਰੀ (ਦਿਲਬਰ ਸਿੰਘ ਖੈਰਪੁਰ)-ਪਿੰਡ ਮਾਜਰਾ ਟੀ-ਜੰਕਸ਼ਨ 'ਤੇ ਰੋਜ਼ਾਨਾ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਲੋੜੀਂਦੀਆਂ ਟ੍ਰੈਫ਼ਿਕ ਲਾਈਟਾਂ ਲਗਾਉਣ ਸਬੰਧੀ ਕਾਂਗਰਸ ਪਾਰਟੀ ਦੇ ਹਲਕਾ ਖਰੜ ਤੋਂ ਮੁੱਖ ਸੇਵਾਦਾਰ ਅਤੇ ਸਾਬਕਾ ਮੰਤਰੀ ...
ਐੱਸ. ਏ. ਐੱਸ. ਨਗਰ, 16 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਵਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਐਲੀਮੈਂਟਰੀ ਤੇ ਸੈਕੰਡਰੀ, ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਸਮੂਹ ਸਕੂਲ ਮੁਖੀਆਂ ਨੂੰ ...
ਚੰਡੀਗੜ੍ਹ, 16 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਸਮਾਜਿਕ ਤੇ ਆਰਥਿਕ ਨਜ਼ਰ ਨਾਲ ਇਕ ਦੂਜੇ ਦੇ ਪੂਰਕ ਹਨ | ਭਾਰਤ ਵਿਚ ਹਰਿਆਣਾ ਸੂਬਾ ਕੌਮਾਂਤਰੀ ਕੰਪਨੀਆਂ ਨੂੰ ਵਧੀਆ ਤੇ ਸੁਰੱਖਿਅਤ ਮਾਹੌਲ ਦਿੰਦੇ ...
ਐੱਸ. ਏ. ਐੱਸ. ਨਗਰ, 16 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼-7 ਸਥਿਤ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਬੰਧਕਾਂ ਵਲੋਂ ਸ਼ਮ੍ਹਾ ਰੌਸ਼ਨ ...
ਐੱਸ. ਏ. ਐੱਸ. ਨਗਰ, 16 ਫਰਵਰੀ (ਕੇ. ਐੱਸ. ਰਾਣਾ)-ਦੰਦਾਂ ਦੀ ਮੁਫ਼ਤ ਜਾਂਚ ਅਤੇ ਇਲਾਜ ਸਬੰਧੀ ਜਾਰੀ ਵਿਸ਼ੇਸ਼ ਪੰਦ੍ਹਰਵਾੜੇ ਦੀ ਸਮਾਪਤੀ ਮੌਕੇ ਸਿਵਲ ਹਸਪਤਾਲ ਮੁਹਾਲੀ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਲੋੜਵੰਦ ਬਜ਼ੁਰਗਾਂ ਨੂੰ 55 ਡੈਂਚਰ ...
ਐੱਸ. ਏ. ਐੱਸ. ਨਗਰ, 16 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਅੰਗੀਠਾ ਸਾਹਿਬ ਲੰਬਿਆਂ ਫੇਜ਼-8 ਮੁਹਾਲੀ ਵਿਖੇ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਦੀ ਅਗਵਾਈ ਹੇਠ ਗੁਰਮਤਿ ਸਮਾਗਮ ਕਰਵਾਇਆ ...
ਅੰਮਿ੍ਤਸਰ, 16 ਫਰਵਰੀ (ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਵਲੋਂ 5 ਮਾਰਚ ਨੂੰ ਖ਼ਾਲਸਾ ਕਾਲਜ ਦੇ ਸਥਾਪਨਾ ਦਿਵਸ ਮੌਕੇ ਹੋਣ ਜਾ ਰਹੀ ਐਲੂਮਨੀ ਮੀਟ ਦੇ ਸਬੰਧ 'ਚ 'ਖਾਲਸਾ ਕਾਲਜ ਗਲੋਬਲ ਅਲੂਮਨੀ ਐਸੋਸੀਏਸ਼ਨ' ਦਾ ਐਲਾਨ ਕੀਤਾ ਹੈ | ਕੌਾਸਲ ਦੇ ਆਨਰੇਰੀ ਸਕੱਤਰ ਰਜਿੰਦਰ ...
ਡੇਰਾਬੱਸੀ, 16 ਫਰਵਰੀ (ਸ਼ਾਮ ਸਿੰਘ ਸੰਧੂ)-ਰੋਟਰੀ ਕਲੱਬ ਦੇ 100 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਰੋਟਰੀ ਕਲੱਬ ਮੁਹਾਲੀ ਵਲੋਂ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਡੇਰਾਬੱਸੀ ਨੇੜਲੇ ਪਿੰਡ ਦੇਵੀਨਗਰ ਵਿਖੇ 'ਮਮਤਾ ਸਕੀਮ' ਤਹਿਤ 100 ਨਵ-ਜੰਮੀਆਂ ਬੱਚੀਆਂ ਦੀਆਂ ਲੋੜਵੰਦ ...
ਐੱਸ. ਏ. ਐੱਸ. ਨਗਰ, 16 ਫਰਵਰੀ (ਕੇ. ਐੱਸ. ਰਾਣਾ)-ਜ਼ਿਲ੍ਹੇ ਵਿਚ ਪੈਂਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੀਆਂ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ | ਇਹ ਪ੍ਰਗਟਾਵਾ ...
ਐੱਸ. ਏ. ਐੱਸ. ਨਗਰ, 16 ਫਰਵਰੀ (ਕੇ. ਐੱਸ. ਰਾਣਾ)-ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਲਗਪਗ 200 ਮੈਂਬਰਾਂ ਵਲੋਂ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਵੈਲਨਟਾਈਨ ਡੇ ਮਨਾਇਆ | ਇਸ ਮੌਕੇ ਹਸਪਤਾਲ ਦੇ ਆਡੀਟੋਰੀਅਮ ਨੂੰ ਦਿਲ ਦੇ ਅਕਾਰ ਦੇ ਲਾਲ ਗੁਬਾਰਿਆਂ ਨਾਲ ਸਜਾਇਆ ...
ਡੇਰਾਬੱਸੀ, 16 ਫਰਵਰੀ (ਸ਼ਾਮ ਸਿੰਘ ਸੰਧੂ)-ਡਾ: ਮਨਜੀਤ ਸਿੰਘ ਸਿਵਲ ਸਰਜਨ ਮੁਹਾਲੀ ਵਲੋਂ ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਵਿਖੇ 30 ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਡੈਂਚਰ ਵੰਡੇ ਗਏ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਦੰਦ ਸਰੀਰ ਦਾ ਮਹੱਤਵਪੂਰਨ ਅੰਗ ਹਨ ...
ਖਰੜ, 16 ਫਰਵਰੀ (ਜੰਡਪੁਰੀ)-ਏ. ਪੀ. ਜੀ. ਸਮਾਰਟ ਸਕੂਲ ਖਰੜ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਕੇ. ਜੀ. ਜਮਾਤ ਦੇ ਬੱਚਿਆਂ ਵਲੋਂ ਲਗਪਗ 25 ਆਈਟਮਾਂ ਵਿਚ ਭਾਗ ਲਿਆ ਗਿਆ | ਇਸ ਮੌਕੇ ਬੱਚਿਆਂ ਨੇ 'ਪਾਪਾ ਮੇਰੇ ਪਾਪਾ','ਟਿੱਪੀ-ਟਿੱਪੀ ਟੈਪ', 'ਆਜ ਹੀ ਸੰਡੇ', 'ਮੇਰੇ ...
ਐੱਸ. ਏ. ਐੱਸ. ਨਗਰ, 16 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਪੁੱਡਾ/ਗਮਾਡਾ ਮੁਲਾਜ਼ਮਾਂ ਅਤੇ ਸੀ. ਟੀ. ਪੀ. ਵਲੋਂ 17 ਫਰਵਰੀ ਨੂੰ ਪੁੱਡਾ ਭਵਨ ਫੇਜ਼-8 ਮੁਹਾਲੀ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ...
ਐੱਸ. ਏ. ਐੱਸ. ਨਗਰ, 16 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-15ਵੀਂ ਅੰਤਰ-ਜ਼ਿਲ੍ਹਾ ਤੇ ਟ੍ਰਾਈਸਿਟੀ ਤਾਇਕਵਾਂਡੋ ਚੈਂਪੀਅਨਸ਼ਿਪ ਗੁਰੂ ਨਾਨਕ ਵੀ. ਬੀ. ਟੀ. ਪੌਲੀਟੈਕਨਿਕ ਫੇਜ਼-1 ਮੁਹਾਲੀ ਵਿਖੇ ਕਰਵਾਈ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ...
ਲਾਲੜੂ, 16 ਫਰਵਰੀ (ਰਾਜਬੀਰ ਸਿੰਘ)-ਯੂਥ ਅਕਾਲੀ ਦਲ ਸਰਕਲ ਹੰਡੇਸਰਾ ਦੇ ਪ੍ਰਧਾਨ ਮਨਦੀਪ ਸਿੰਘ ਹੈਰੀ ਅੱਜ ਸਾਥੀਆਂ ਸਮੇਤ ਕਾਂਗਰਸ ਹਲਕਾ ਡੇਰਾਬੱਸੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੀ ਹਾਜ਼ਰੀ ਵਿਚ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ | ਇਸ ...
ਐੱਸ. ਏ. ਐੱਸ. ਨਗਰ, 16 ਫਰਵਰੀ (ਕੇ. ਐੱਸ. ਰਾਣਾ)-ਪ੍ਰਸਿੱਧ ਗੀਤਕਾਰ ਫਕੀਰ ਮੌਲੀ ਵਾਲਾ ਦੀ ਦੂਜੀ ਪੁਸਤਕ 'ਚੰਨ ਦੀ ਬਾਰਾਤ' ਅੰਤਰਰਾਸ਼ਟਰੀ ਪੁਆਧੀ ਮੰਚ ਵਲੋਂ 23 ਫਰਵਰੀ ਨੂੰ ਰਲੀਜ਼ ਕੀਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਅਹੁਦੇਦਾਰਾਂ ਗੁਰਮੀਤ ਸਿੰਘ ...
ਲਾਲੜੂ, 16 ਫਰਵਰੀ (ਰਾਜਬੀਰ ਸਿੰਘ)-ਪਿੰਡ ਜੌਲਾ ਕਲਾਂ ਵਿਖੇ ਸੀਨੀਅਰ ਵੈਟਰਨਰੀ ਅਫ਼ਸਰ ਡਾ: ਬਿਮਲ ਸ਼ਰਮਾ ਦੀ ਅਗਵਾਈ ਹੇਠ ਮਹੀਨਾਵਾਰ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ ਕਰਵਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਬਿਮਲ ਸ਼ਰਮਾ ਦੱਸਿਆ ਕਿ ਇਹ ਦੁੱਧ ਚੁਆਈ ...
ਐੱਸ. ਏ. ਐੱਸ. ਨਗਰ, 16 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ/ਮੁਹਾਲੀ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਲਾਂਡਰਾਂ ਸੜਕ ਦਾ ਕੰਮ ਸ਼ੁਰੂ ਕਰਵਾਉਣ 'ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ...
ਜ਼ੀਰਕਪੁਰ, 16 ਫਰਵਰੀ (ਹੈਪੀ ਪੰਡਵਾਲਾ)-ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਅੱਜ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਵਲੋਂ ਗਿੱਲ ਕਾਲੋਨੀ ਵਿਖੇ ਪਾਇਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਉਨ੍ਹਾਂ ਕਿਹਾ ਕਿ ਕਾਲੋਨੀ ...
ਐੱਸ. ਏ. ਐੱਸ. ਨਗਰ, 16 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਇਥੋਂ ਨੇੜਲੇ ਪਿੰਡ ਅਬਰਾਵਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਸਾਇੰਸ ਤੇ ਗਣਿਤ ਵਿਸ਼ੇ ਨਾਲ ਸਬੰਧਿਤ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਨੈਸ਼ਨਲ ਐਵਾਰਡੀ ਅਧਿਆਪਕ ਜਸਵਿੰਦਰ ਸਿੰਘ ਵਲੋਂ 6ਵੀਂ ਤੋਂ ਲੈ ਕੇ 10ਵੀਂ ...
ਐੱਸ. ਏ. ਐੱਸ. ਨਗਰ, 16 ਫਰਵਰੀ (ਕੇ. ਐੱਸ. ਰਾਣਾ)-ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ ਫੇਜ਼-2 ਮੁਹਾਲੀ ਵਲੋਂ 'ਪ੍ਰਤਿਭਾ-2020' ਦੇ ਬੈਨਰ ਹੇਠ ਯੂਥ ਫੈਸਟ ਕਰਵਾਇਆ ਗਿਆ | ਇਸ ਫੈਸਟ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਾਲ ...
ਐੱਸ. ਏ. ਐੱਸ. ਨਗਰ, 16 ਫਰਵਰੀ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਦੇ ਲਗਪਗ 78 ਪਿੰਡਾਂ ਵਿਚ ਵੱਖ-ਵੱਖ ਕਿਸਮਾਂ ਦੀਆਂ ਪੈਨਸ਼ਨਾਂ ਸਬੰਧੀ ਫਾਰਮ ਭਰਨ ਲਈ ਕੈਂਪ ਲਗਾਏ ਜਾ ਰਹੇ ਹਨ | ਇਹ ਕੈਂਪ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ...
ਐੱਸ. ਏ. ਐੱਸ. ਨਗਰ, 16 ਫਰਵਰੀ (ਕੇ. ਐੱਸ. ਰਾਣਾ)-ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ | ਇਨ੍ਹਾਂ ਸਕੀਮਾਂ ਵਿਚੋਂ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੁਸ਼ੱਲਿਆ ਯੋਜਨਾ ਸਕੀਮ ਅਧੀਨ ਆਲਟਰਿਸਟ ...
ਐੱਸ. ਏ. ਐੱਸ. ਨਗਰ, 16 ਫਰਵਰੀ (ਕੇ. ਐੱਸ. ਰਾਣਾ)-ਦਿੱਲੀ ਵਿਖੇ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਹਾਰ ਦੇ ਭਾਵੇਂ ਕਈ ਕਾਰਨ ਹਨ, ਪਰ ਅਸਲ ਵਿਚ ਇਨ੍ਹਾਂ ਚੋਣਾਂ ਦੌਰਾਨ ਤਾਲਮੇਲ ਦੀ ਘਾਟ ਕਾਰਨ ਹੀ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ | ਇਨ੍ਹਾਂ ...
ਚੰਡੀਗੜ੍ਹ, 16 ਫਰਵਰੀ (ਅਜੀਤ ਬਿਊਰੋ)- ਇਥੋਂ ਦੇ ਪੀ.ਜੀ.ਜੀ.ਸੀ.ਜੀ- ਕਾਲਜ ਸੈਕਟਰ 42 ਦੇ ਇਤਿਹਾਸ ਵਿਭਾਗ ਵਲੋਂ ਇੱਕ ਵਿਸਥਾਰ ਭਾਸ਼ਣ ਕਰਵਾਇਆ ਗਿਆ, ਜਿਸ ਵਿੱਚ ਮੁੱਖ ਬੁਲਾਰੇ ਵਜੋਂ ਪੌਲੈਂਡ ਦੀ ਜਿੰਗੇਲਿਅਨ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਜਾਰੋਸਲਾਵ ਜ਼ੋਪਾਰਟ ਨੇ ...
ਚੰਡੀਗੜ੍ਹ, 16 ਫਰਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਕਮਿਊਨਿਟੀ ਰੇਡੀਓ ਸਟੇਸ਼ਨ 91.2 ਮੈਗਾਹਾਟਜ਼ ਜਯੋਤਿਰਗਾਮਿਆ ਵਲੋਂ ਆਪਣੀ 9ਵੀਂ ਵਰੇ੍ਹਗੰਢ ਮਨਾਈ ਗਈ ਜਿਸ ਤਹਿਤ ਸਕੂਲ ਆਫ਼ ਕਮਿਊਨੀਕੇਸ਼ਨ ਸਟੱਡੀਜ਼ ਵਿਖੇ ਰੇਡੀਓ ਹਾਊਸ ਵਿਚ ਜਸ਼ਨ ਮਨਾਇਆ ਗਿਆ | ...
ਚੰਡੀਗੜ੍ਹ, 16 ਫਰਵਰੀ (ਆਰ.ਐਸ.ਲਿਬਰੇਟ)-ਅੱਜ ਸ਼੍ਰੋਮਣੀ ਅਕਾਲੀ ਦਲ ਇਕਾਈ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨੇ ਆਪਣੇ 37ਵੇਂ ਜਨਮ ਦਿਨ ਮੌਕੇ ਸੈਕਟਰ 16 ਦੇ ਹਸਪਤਾਲ ਵਿਚ 20ਵੀਂ ਵਾਰ ਖ਼ੂਨ ਦਾਨ ਕੀਤਾ | ਉਨ੍ਹਾਂ ਨਾਲ ਮਨਜੀਤ ਰਾਣਾ, ਗੁਰਚਰਨ ਸਿੰਘ ਅਤੇ ਕਈ ...
ਚੰਡੀਗੜ੍ਹ,16 ਫਰਵਰੀ (ਆਰ.ਐਸ.ਲਿਬਰੇਟ)-ਅੱਜ ਨਗਰ ਨਿਗਮ ਪਿੰਡ ਵਿਕਾਸ ਕਮੇਟੀ ਨੇ ਚੇਅਰਮੈਨ ਸ੍ਰੀ ਸਚਿਨ ਲੋਹਟੀਆ ਦੀ ਅਗਵਾਈ ਹੇਠ ਲੋੜੀਂਦੇ ਵਿਕਾਸ ਦੇ ਉਦੇਸ਼ ਨਾਲ ਪਿੰਡ ਖੁੱਡਾ ਲਹੌਰਾ ਦਾ ਦੌਰਾ ਕੀਤਾ | ਕਮੇਟੀ ਨੇ ਪਿੰਡ ਦੇ ਵਿਕਾਸ ਤੇ ਲੋੜਾਂ ਨੂੰ ਪਿੰਡ ਵਿਚ ਘੁੰਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX