ਫ਼ਤਿਹਾਬਾਦ, 16 ਫਰਵਰੀ (ਹਰਬੰਸ ਸਿੰਘ ਮੰਡੇਰ)-ਉਨ੍ਹਾਾ ਦੇ ਦਰਵਾਜ਼ੇ ਫ਼ਤਿਹਾਬਾਦ ਖੇਤਰ ਦੇ ਲੋਕਾਾ ਲਈ 24 ਘੰਟੇ ਖੁੱਲ੍ਹੇ ਰਹਿਣਗੇ¢ ਉਹ ਹਮੇਸ਼ਾ ਫ਼ਤਿਹਾਬਾਦ ਦੇ ਵਸਨੀਕਾਾ ਦੇ ਧੰਨਵਾਦੀ ਰਹਿਣਗੇ ਜੋ ਸਨਮਾਨ ਲੋਕਾਂ ਨੇ ਉਨ੍ਹਾਂ ਨੂੰ ਦਿੱਤਾ ਹੈ, ਉਸ ਲਈ ਖੇਤਰ ਦੇ ਲੋਕਾਾ ਦੀ ਕਸੌਟੀ 'ਤੇ ਖਰਾ ਉੱਤਰਨ ਦੀ ਕੋਸ਼ਿਸ਼ ਕਰਨਗੇ¢ ਸਥਾਨਕ ਵਿਧਾਇਕ ਦੂੜਾਰਾਮ ਨੇ ਇਹ ਗੱਲ ਅੱਜ ਵਾਰਡ ਨੰਬਰ-12, ਸ਼ਿਵ ਚੌਕ ਤੇ ਚਾਰ ਮਰਲਾ ਕਾਲੋਨੀ ਆਦਿ ਵਿਖੇ ਧੰਨਵਾਦ ਦੌਰੇ ਦੌਰਾਨ ਕਰਵਾਏ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਾ ਕਹੀ¢ ਉਨ੍ਹਾਾ ਕਿਹਾ ਕਿ ਵਿਕਾਸ ਦੇ ਮਾਮਲੇ ਵਿਚ ਫ਼ਤਿਹਾਬਾਦ 'ਚ ਕਿਸੇ ਵੀ ਤਰ੍ਹਾਾ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ¢ਉਨ੍ਹਾਾ ਦੇ ਧੰਨਵਾਦ ਦੌਰੇ ਦੌਰਾਨ ਵਿਧਾਇਕ ਦੂੜਾਰਾਮ ਦਾ ਲੋਕਾਂ ਵਲੋਂ ਫੁੱਲਾਾ ਅਤੇ ਹਾਰਾਾ ਨਾਲ ਸਵਾਗਤ ਕੀਤਾ ਗਿਆ¢ ਇਸ ਸਮੇਂ ਦੌਰਾਨ ਵਿਧਾਇਕ ਨੇ ਲੋਕਾਾ ਦੀਆਾ ਮੁਸ਼ਕਲਾਾ ਵੀ ਸੁਣੀਆਾ ਅਤੇ ਜ਼ਿਆਦਾਤਰ ਸਮੱਸਿਆਵਾਾ ਦਾ ਮੌਕੇ 'ਤੇ ਹੀ ਨਿਪਟਾਰਾ ਕਰ ਦਿੱਤਾ ਗਿਆ¢ ਵਿਧਾਇਕ ਦੂੜਾਰਾਮ ਨੇ ਕਿਹਾ ਕਿ ਹਲਕੇ ਦੇ ਲੋਕਾਾ ਵਲੋਂ ਉਨ੍ਹਾਾ ਨੂੰ ਦਿੱਤੇ ਸਤਿਕਾਰ ਲਈ ਉਹ ਹਮੇਸ਼ਾ ਸ਼ੁਕਰਗੁਜ਼ਾਰ ਰਹਿਣਗੇ ਤੇ ਲੋਕਾਾ ਦੀਆਂ ਉਮੀਦਾਂ ਤੇ ਖਰਾ ਉੱਤਰਨ ਲਈ ਕੋਸ਼ਿਸ਼ ਕਰਨਗੇ¢ ਉਨ੍ਹਾਾ ਕਿਹਾ ਕਿ ਉਸ ਦੇ ਦਰਵਾਜ਼ੇ ਫ਼ਤਿਹਾਬਾਦ ਦੀ ਜਨਤਾ ਲਈ 24 ਘੰਟੇ ਖੁੱਲ੍ਹੇ ਹਨ¢ ਫ਼ਤਿਹਾਬਾਦ ਜ਼ਿਲ੍ਹੇ ਵਿਚ ਵਿਕਾਸ ਦੇ ਮਾਮਲੇ ਵਿਚ ਕਿਸੇ ਵੀ ਤਰਾਾ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਏਗੀ¢ ਉਨ੍ਹਾਾ ਕਿਹਾ ਕਿ ਮੈਂ ਵਿਧਾਇਕ ਨਹੀਂ ਇਕ ਸੇਵਾਦਾਰ ਵਜੋਂ ਹਲਕੇ ਦੀ ਸੇਵਾ ਕਰਾਾਗਾ ਤੇ ਹਮੇਸ਼ਾ ਤੁਹਾਡੇ ਵਿਚਕਾਰ ਰਾਹਾਾਗਾ¢ ਉਨ੍ਹਾਾ ਕਿਹਾ ਕਿ ਸ਼ਹਿਰ ਨੂੰ ਸਾਫ਼ ਤੇ ਸੁੰਦਰ ਬਣਾਇਆ ਜਾਵੇਗਾ¢ ਪੁਰਾਣੀਆਾ ਸੜਕਾਾ ਨੂੰ ਸੁਧਾਰਿਆ ਜਾਵੇਗਾ, ਜਿਸ ਲਈ ਸ਼ਹਿਰ ਵਿਚ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ¢ ਸ਼ਹਿਰ ਦੀਆਾ ਮੁੱਖ ਸੜਕਾਾ ਤੇ ਸੜਕਾਾ ਦੇ ਸੁਧਾਰ ਲਈ 2 ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕੀਤੀ ਜਾਏਗੀ¢ਵਿਧਾਇਕ ਨੇ ਕਿਹਾ ਕਿ ਫ਼ਤਿਹਾਬਾਦ ਸ਼ਹਿਰ ਵਿਚ ਪਹਿਲੀ ਵਾਰ ਸੜਕਾਾ ਨੂੰ ਸੁਧਾਰਨ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਇਹ ਸੜਕਾਾ ਅਗਲੇ 10-12 ਸਾਲਾਾ ਤੱਕ ਖ਼ਰਾਬ ਨਹੀਂ ਹੋਣਗੀਆਾ¢ ਇਹ ਕੰਮ ਨਗਰ ਕੌਾਸਲ ਅਗਲੇ ਦੋ ਮਹੀਨਿਆਾ ਵਿਚ ਪੂਰਾ ਕਰ ਲਵੇਗਾ¢ ਉਨ੍ਹਾਾ ਕਿਹਾ ਕਿ ਨਵੀਆਾ ਤਕਨੀਕਾਾ ਦੀ ਤਰਜ਼ 'ਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ¢ ਉਨ੍ਹਾਾ ਲੋਕਾਾ ਨੂੰ ਭਰੋਸਾ ਦਿੱਤਾ ਕਿ ਉਨ੍ਹਾਾ ਦੀਆਾ ਮੁਸ਼ਕਲਾਾ ਦੇ ਹੱਲ ਲਈ ਉਨ੍ਹਾਾ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ¢5 ਕਰੋੜ ਰੁਪਏ ਦੀ ਰਕਮ ਖ਼ਰਚ ਕੇ ਫ਼ਤਿਹਾਬਾਦ ਦੇ ਸਾਰੇ ਸ਼ਹਿਰਾਾ ਵਿਚ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾਣਗੇ¢ ਭਿ੍ਸ਼ਟਾਚਾਰ ਨੂੰ ਪੂਰੀ ਤਰ੍ਹਾਾ ਨਾਲ ਰੋਕਿਆ ਜਾਣਾ ਹੈ, ਇਸ ਲਈ ਸਾਰੇ ਨਾਗਰਿਕ ਸਹਿਯੋਗ ਕਰਨ¢ ਵਿਕਾਸ ਕਾਰਜ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਪੂਰੇ ਕੀਤੇ ਜਾਣਗੇ, ਇਸ ਦੇ ਲਈ ਨਾਗਰਿਕਾਾ ਨੂੰ ਜਾਗਰੂਕ ਹੋਣਾ ਚਾਹੀਦਾ ਹੈ | ਜੇ ਕੋਈ ਕਮੀ ਹੈ ਤਾਂ ਇਸ ਦੀ ਜਾਣਕਾਰੀ ਉਨ੍ਹਾਾ ਨੂੰ ਦਿੱਤੀ ਜਾਵੇ | ਇਸ ਮੌਕੇ ਸਾਬਕਾ ਵਿਧਾਇਕ ਸਵਤੰਤਰ ਬਾਲਾ ਚੌਧਰੀ, ਐੱਨ. ਪੀ. ਪ੍ਰਧਾਨ ਦਰਸ਼ਨ ਨਾਗਪਾਲ, ਕੌਾਸਲਰ ਸਤੀਸ਼ ਚਰਾਇਪੌਤਰਾ, ਚੰਦਰਕਾਾਤਾ ਚਰਾਇਪੌਤਰਾ, ਅੰਸ਼ੂਲ, ਐੱਨ. ਪੀ. ਏ. ਸਾਬਕਾ ਪ੍ਰਧਾਨ ਜੁਗਲਾਲ ਟੁਟੇਜਾ, ਬਲਦੇਵ ਚੌਧਰੀ, ਡਾ: ਆਤਮ ਪ੍ਰਕਾਸ਼ ਮਹਿਤਾ, ਰਾਮਚੰਦਰ ਰੀਲਹਾਨ, ਹੰਸਰਾਜ ਸਚਦੇਵਾ, ਰਾਜਿੰਦਰ ਜਾਖੜ, ਰਾਜਿੰਦਰ ਗੋਇਲ, ਹਜ਼ਾਰੀ ਨਰੂਲਾ, ਭੁਪਿੰਦਰ ਤਨੇਜਾ, ਹਰਦਿਆਲ ਚਰਾਇਪੌਤਰਾ, ਰਤਨ ਅਨੰਦ, ਉਪਸ ਭੱਟੀ, ਰਾਹੁਲ ਮੋਂਗਾ, ਰਾਜਬੀਰ ਸਿੰਘ, ਵੀਨਾ ਭਿਆਨਾ, ਵਿੱਦਿਆ ਪੈਟਰਨ, ਸੁਸ਼ੀਲ ਨਾਰੰਗ ਤੇ ਲਵਲੀ ਬਜਾਜ ਤੋਂ ਇਲਾਵਾ ਖੇਤਰ ਦੇ ਲੋਕ ਮੌਜੂਦ ਸਨ |
ਲੁਧਿਆਣਾ, 16 ਫਰਵਰੀ (ਆਹੂਜਾ)-ਪੁਲਿਸ ਨੇ ਪ੍ਰੇਮਾ ਵਾਸੀ ਡਾ. ਅੰਬੇਡਕਰ ਨਗਰ ਦੀ ਸ਼ਿਕਾਇਤ 'ਤੇ ਰਹਿਮਤ ਅਲੀ ਵਾਸੀ ਅੰਬੇਡਕਰ ਨਗਰ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ 'ਤੇ ਉਸ ਦੀ ਨਾਬਾਲਿਗ ...
ਜਗਾਧਰੀ, 16 ਫਰਵਰੀ (ਜਗਜੀਤ ਸਿੰਘ)-ਪਿੰਡ ਮਾਰਵਾ ਕਲਾਂ ਨੇੜੇ ਪੁਲਿਸ ਨੇ ਇਕ ਵਿਆਕਤੀ ਨੂੰ ਦੇਸੀ ਪਿਸਤੌਲ ਸਮੇਤ ਕਾਬੂ ਕੀਤਾ | ਪੁਲਿਸ ਨੇ ਦੋਸ਼ੀ ਨੌਜਵਾਨ ਖਿਲਾਫ਼ ਆਰਮਡ ਐਕਟ ਦੇ ਦੋਸ਼ ਹੇਠ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਦੇ ...
ਲੁਧਿਆਣਾ, 16 ਫਰਵਰੀ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚ ਨਿਯਮਾਂ ਤੋਂ ਉਲਟ ਹੋ ਰਹੀਆਂ ਉਸਾਰੀਆਂ ਦੀਆਂ ਸ਼ਿਕਾਇਤਾਂ ਨਗਰ ਨਿਗਮ ਉੱਚ ਅਧਿਕਾਰੀਆਂ ਕੋਲ ਪੁੱਜਣ 'ਤੇ ਨਿਗਮ ਯੋਜਨਾਕਾਰ ਸ੍ਰੀਮਤੀ ਮੋਨਿਕਾ ਅਨੰਦ ਅਤੇ ਸਹਾਇਕ ਨਿਗਮ ਯੋਜਨਾਕਾਰ ਮੋਹਨ ਸਿੰਘ ਨੇ ਜ਼ੋਨ ਬੀ, ਸੀ ...
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਇਮਤਿਹਾਨਾਂ ਦੇ ਦਿਨਾਂ 'ਚ ਉੱਚੀ ਅਵਾਜ਼ 'ਚ ਲਾਊਡ ਸਪੀਕਰ ਚਲਾਉਣ ਵਾਲਿਆਂ ਿਖ਼ਲਾਫ਼ ਪੁਲਿਸ ਵਲੋਂ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ...
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਖਤਰਨਾਕ ਲੁਟੇਰਾ ਗਰੋਹ ਦੇ 2 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਹਥਿਆਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫੋਕਲ ...
ਡੱਬਵਾਲੀ, 16 ਫਰਵਰੀ (ਇਕਬਾਲ ਸਿੰਘ ਸ਼ਾਂਤ)-ਪਿੰਡ ਅਬੁੱਬਸ਼ਹਿਰ 'ਚ ਕੰਬਾਈਨ ਡਰਾਈਵਰ ਦੀ ਪਤਨੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਹੁਣ ਕਾਲ ਡੀਟੇਲ ਤੋਂ ਮੁਲਜ਼ਮ ਦੀ ਸ਼ਨਾਖ਼ਤ ਹੋਵੇਗੀ | ਬੀਤੇ ਕੱਲ੍ਹ ਕੰਬਾਈਨ ਡਰਾਈਵਰ ਰਾਜੀਵ ਉਰਫ਼ ਜੀਵਨ ਦੀ ਪਤਨੀ ...
ਏਲਨਾਬਾਦ, 16 ਫਰਵਰੀ (ਜਗਤਾਰ ਸਮਾਲਸਰ)-ਇੱਥੋਂ ਦੇ ਪਿੰਡ ਢਾਣੀ ਮੌਜੂਵਾਲੀ ਦੇ ਕੋਲ ਹੋਏ ਇਕ ਸੜਕ ਹਾਦਸੇ ਵਿਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਿਰਸਾ ਲਈ ਰੈਫ਼ਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸਾਹਿਲ ਪੁੱਤਰ ਸੁਨੀਲ ਵਾਸੀ ...
ਡੱਬਵਾਲੀ, 16 ਫਰਵਰੀ (ਇਕਬਾਲ ਸਿੰਘ ਸ਼ਾਂਤ)-ਢੋਹਾ-ਢੁਹਾਈ ਵਾਲੇ ਹੈਵੀ ਵਹੀਕਲਾਂ ਦੀ ਹੱਦੋਂ-ਵੱਧ ਆਵਾਜਾਈ ਕਾਰਨ ਡੱਬਵਾਲੀ-ਸੰਗਰੀਆ ਕੌਮੀ ਸ਼ਾਹ ਰਾਹ ਹਾਦਸਿਆਂ ਦਾ ਗੜ੍ਹ ਬਣ ਚੁੱਕਿਆ ਹੈ | ਹੁਣ ਫਿਰ ਪਿੰਡ ਅਬੁੱਬਸ਼ਹਿਰ-ਸੁਖੇਰਾਖੇੜਾ ਵਿਚਕਾਰ ਮੋਟਰ ਸਾਈਕਲ ਸਵਾਰ ...
ਸਿਰਸਾ, 16 ਫਰਵਰੀ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਅੱਜ ਭਾਜਪਾ ਤੇ ਆਰ. ਐੱਸ. ਐੱਸ. ਦੀਆਂ ਰਿਜ਼ਰਵੇਸ਼ਨ, ਦਲਿਤ ਤੇ ਪਿਛੜਾ ਵਰਗ ਵਿਰੋਧੀ ਨੀਤੀਆਂ ਦੇ ਿਖ਼ਲਾਫ਼ ਸੁਭਾਸ਼ ਚੌਕ ਵਿਚ ਜ਼ਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹੁਸ਼ਿਆਰੀ ਲਾਲ ...
ਮੋਰਿੰਡਾ, 16 ਫਰਵਰੀ (ਪਿ੍ਤਪਾਲ ਸਿੰਘ)-ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਵਲੋਂ ਸੀ.ਏ.ਏ., ਐਨ.ਆਰ.ਸੀ. ਅਤੇ ਸੁਪਰੀਮ ਕੋਰਟ ਵਲੋਂ ਸਰਕਾਰੀ ਨੌਕਰੀਆਂ ਵਿਚ ਰਾਖਵੇਂ ਕੋਟੇ ਨੂੰ ਖ਼ਤਮ ਕਰਨ ਦੇ ਦਿੱਤੇ ਫ਼ੈਸਲੇ ਦੇ ਵਿਰੋਧ 'ਚ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ...
ਸ੍ਰੀ ਅਨੰਦਪੁਰ ਸਾਹਿਬ, 16 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਸਥਾਨਕ ਸ਼ਿਵਾਲਿਕ ਵਿਊ ਪਬਲਿਕ ਸਕੂਲ ਵਿਖੇ ਸਾਲਾਨਾ ਤਿੰਨ ਰੋਜ਼ਾ ਅਥਲੈਟਿਕਸ ਮੁਕਾਬਲੇ ਕਰਵਾਏ ਗਏ | ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਮੈਡਮ ਤਰੀਸ਼ਾ ਨੇ ਕੀਤਾ | ਖਿਡਾਰੀਆਂ ...
ਸ੍ਰੀ ਚਮਕੌਰ ਸਾਹਿਬ, 16 ਫਰਵਰੀ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਪ੍ਰਧਾਨ ਗੁਰਨਾਮ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਹੋਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ...
ਨੰਗਲ, 16 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਪ੍ਰੋਗਰਾਮ 'ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ' (ਡੇਪੋ) ਅਤੇ ਬੱਡੀਜ਼ ਪ੍ਰੋਗਰਾਮ ਦੇ ਤਹਿਤ ਆਈ.ਟੀ.ਆਈ ਨੰਗਲ ਦੇ ਪਿ੍ੰਸੀਪਲ ਲਲਿਤ ਮੋਹਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ...
ਪੁਰਖਾਲੀ, 16 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਰੂਪਨਗਰ ਦਾ ਬੱਸ ਅੱਡਾ ਟਰਾਂਸਪੋਰਟ ਨਗਰ (ਨੇੜੇ ਪੁਲਿਸ ਲਾਈਨ) ਵਿਖੇ ਤਬਦੀਲ ਕਰਨ ਦੇ ਰੋਸ ਵਜੋਂ ਇਲਾਕੇ ਦੇ ਵੱਖ-ਵੱਖ ਪਤਵੰਤਿਆਂ ਵਲੋਂ ਸਾਂਝੀ ਮੀਟਿੰਗ ਕੈਪਟਨ ਮੁਲਤਾਨ ਸਿੰਘ ਬੜੀ ਦੀ ਅਗਵਾਈ ਹੇਠ ਕੀਤੀ ਗਈ | ਇਸ ...
ਘਨੌਲੀ, 16 ਫਰਵਰੀ (ਜਸਵੀਰ ਸਿੰਘ ਸੈਣੀ)-ਅੰਬੂਜਾ ਸ਼੍ਰਮਿਕ ਸੰਘ ਦੀ ਅਹਿਮ ਮੀਟਿੰਗ ਯੂਨੀਅਨ ਪ੍ਰਧਾਨ ਬੂਟਾ ਸਿੰਘ ਅਗਵਾਈ ਹੇਠ ਹੋਈ | ਇਸ ਸਬੰਧੀ ਯੂਨੀਅਨ ਦੇ ਵਿਜੈਪਾਲ ਸਿੰਘ ਕਿਹਾ ਕਿ ਕੰਪਨੀ ਦੇ ਉਤਪਾਦਨ ਲਈ ਹਰ ਇਕ ਕੰਪਨੀ ਮੁਲਾਜ਼ਮ ਦਾ ਅਹਿਮ ਭੂਮਿਕਾ ਨਿਭਾਉਂਦਾ ...
ਕਾਹਨਪੁਰ ਖੂਹੀ, 16 ਫਰਵਰੀ (ਗੁਰਬੀਰ ਸਿੰਘ ਵਾਲੀਆ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਲੋਂ ਵੀ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ ਦੀ ਅਗਵਾਈ ਹੇਠ ਇਨਰੋਲਮੈਂਟ ਕੰਪੇਨ ਦੇ ਤਹਿਤ 'ਈਚ ਵਨ, ਬਰਿੰਗ ਵਨ' ...
ਸ੍ਰੀ ਚਮਕੌਰ ਸਾਹਿਬ, 16 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਭੂਰੜੇ ਮਾਰਗ 'ਤੇ ਰਹਿੰਦੇ ਪਾਲ ਖਾਨ ਦੇ ਬੇਟੇ ਮਨਪ੍ਰੀਤ ਸੋਹੀ ਨੇ ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਪ੍ਰੀਖਿਆ 2020 ਦੇ ਐਲਾਨੇ ਨਤੀਜੇ ਵਿਚ ਸਫਲਤਾ ਹਾਸਲ ਕਰਦਿਆਂ ਆਪਣੇ ਪਰਿਵਾਰ, ਆਪਣੇ ਖੇਤਰ ਅਤੇ ...
ਪਾਉਂਟਾ ਸਾਹਿਬ, 16 ਫਰਵਰੀ (ਹਰਬਖ਼ਸ਼ ਸਿੰਘ)-ਰਾਜਬਨ ਪੁਲਿਸ ਚੋਕੀ ਨੂੰ ਨਸ਼ਾ ਤਸਕਰ ਨੂੰ ਫੜਨ ਵਿਚ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ, ਜਿਸ ਵਿਚ ਨਸ਼ਾ ਤਸਕਰ ਨੂੰ 229 ਗ੍ਰਾਮ ਚਰਸ ਸਮੇਤ ਫੜ ਲਿਆ ਹੈ | ਪੁਲਿਸ ਨੂੰ ਕਾਫ਼ੀ ਸਮੇਂ ਤੋਂ ਸੂਚਨਾ ਮਿਲ ਰਹੀ ਸੀ ਕਿ ਨਸ਼ਾ ਤਸਕਰ ...
ਪਾਉਂਟਾ ਸਾਹਿਬ, 16 ਫਰਵਰੀ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਤਹਿਸੀਲ ਅਧੀਨ ਬੱਚੇ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਾਜਰਾ ਪੁਲਿਸ ਸਟੇਸ਼ਨ ਦੇ ਪਿੰਡ ਭਗਵਾਨਪੁਰ ਵਿਚ 10 ਸਾਲ ਦੇ ਬੱਚੇ ਨਾਲ ਮਸਜਿਦ ਵਿਚ ਤਾਇਨਾਤ ਅਮੀਰ ਅਹਿਮਦ ਨਿਵਾਸੀ ਮੁਰਦਾਬਾਦ ...
ਪਾਉਂਟਾ ਸਾਹਿਬ, 16 ਫਰਵਰੀ (ਹਰਬਖ਼ਸ਼ ਸਿੰਘ)-ਰਾਜਗੜ੍ਹ-ਸੋਲਨ ਸੜਕ 'ਤੇ ਪਬਿਆਣਾ ਕੋਲ ਹੋਏ ਸੜਕ ਹਾਦਸੇ ਵਿਚ ਮੀਆਂ-ਬੀਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸੋਲਨ ਸਿਵਲ ਹਸਪਤਾਲ ਪਹੰੁਚਾ ਦਿੱਤਾ ਹੈ | ਜਾਣਕਾਰੀ ਅਨੁਸਾਰ ਹਾਦਸਾ ਅੱਜ ਸਵੇਰੇ 10.30 ਵਜੇ ਦੇ ਕਰੀਬ ...
ਪਾਉਂਟਾ ਸਾਹਿਬ, 16 ਫਰਵਰੀ (ਹਰਬਖ਼ਸ਼ ਸਿੰਘ)-ਪੁਲਿਸ ਟੀਮ ਨੇ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਅਧਾਰ 'ਤੇ ਮਹਿੰਦਰ ਪੁੱਤਰ ਰਾਮ ਸਰੂਪ ਨਿਵਾਸੀ ਪਿੱਪਲਵਾਲਾ, ਨਾਹਨ ਦੇ ਕਬਜ਼ੇ ਵਿਚੋਂ 48 ਗ੍ਰਾਮ ਚਰਸ ਬਰਾਮਦ ਕੀਤੀ ਹੈ | ਪੁਲਿਸ ਵਲੋਂ ਮਹਿੰਦਰ ਦੇ ਵਿਰੁੱਧ ਪੁਲਿਸ ਥਾਣਾ ...
ਗੂਹਲਾ ਚੀਕਾ, 16 ਫਰਵਰੀ (ਓ.ਪੀ. ਸੈਣੀ)-ਨੈਸ਼ਨਲ ਗਰੀਨ ਟਿ੍ਬਿਊਨਲ ਕਾਰਜਕਾਰੀ ਸੰਮਤੀ ਦੇ ਚੇਅਰਮੈਨ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਸਟਿਸ ਪ੍ਰੀਤਮਪਾਲ ਨੇ ਅੱਜ ਇੱਥੇ ਮਹਾਂਵੀਰ ਨਰਸਿੰਗ ਹੋਮ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ...
ਪਟਨਾ ਸਾਹਿਬ, 16 ਫਰਵਰੀ (ਕੁਲਵਿੰਦਰ ਸਿੰਘ ਘੁੰਮਣ)-ਰਣਜੀਤ ਸਿੰਘ ਗਾਂਧੀ ਸਾਬਕਾ ਪ੍ਰਧਾਨ, ਚਰਨਜੀਤ ਸਿੰਘ ਸਾਬਕਾ ਜਨਰਲ ਸਕੱਤਰ ਅਤੇ ਮਹਾਰਾਜਾ ਸਿੰਘ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਿਨ੍ਹਾਂ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ...
ਪਟਨਾ ਸਾਹਿਬ, 16 ਫਰਵਰੀ (ਕੁਲਵਿੰਦਰ ਸਿੰਘ ਘੁੰਮਣ)-ਪਟਨਾ ਸਾਹਿਬ ਦੇ ਨਜ਼ਦੀਕ ਦਾਨਾਪੁਰ ਸ਼ਹਿਰ ਵਿਖੇ ਗੰਗਾ ਨਦੀ ਦੇ ਕਿਨਾਰੇ ਸਥਿਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਹਾਂਡੀ ਸਾਹਿਬ ਦਾਨਾਪੁਰ ਵਿਖੇ ਗੁਰੂ ਸਾਹਿਬ ਜੀ ਅਤੇ ...
ਰੂਪਨਗਰ, 16 (ਸਤਨਾਮ ਸਿੰਘ ਸੱਤੀ)-ਅੱਜ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਚੋਂ ਤਲਾਸ਼ੀ ਦੌਰਾਨ ਮੁੜ ਮੋਬਾਈਲ ਫ਼ੋਨ ਬਰਾਮਦ ਹੋਏ ਹਨ | ਜੇਲ੍ਹ ਅਧਿਕਾਰੀਆਂ ਮੁਤਾਬਿਕ ਅੱਜ ਤਲਾਸ਼ੀ ਦੌਰਾਨ ਬੈਰਕ ਨੰਬਰ 5 ਦੇ ਨਾਲ ਲੱਗਦੇ ਸਾਈਡ ਰੂਮ ਦੇ ਸਾਹਮਣੇ ਲੱਗੇ ਦਰਖ਼ਤ ਦੇ ਹੇਠੋਂ ...
ਏਲਨਾਬਾਦ, 16 ਫਰਵਰੀ (ਜਗਤਾਰ ਸਮਾਲਸਰ)-ਬਲਾਕ ਦੇ ਪਿੰਡ ਭੁਰਟਵਾਲਾ ਦਾ ਨੌਜਵਾਨ ਆਚਾਰੀਆ ਪੁਨੀਤ ਕੁਮਾਰ 14 ਫਰਵਰੀ ਤੋਂ ਆਪਣੇ ਪਿੰਡ ਤੋਂ ਇਕ ਅਨੋਖੀ ਪੈਦਲ ਯਾਤਰਾ ਰਾਹੀ ਦਿੱਲੀ ਤੱਕ ਜਾ ਰਿਹਾ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ | ਆਚਾਰੀਆ ਪੁਨੀਤ ਨੇ ਦੱਸਿਆ ਕਿ ...
ਜਗਾਧਰੀ, 16 ਫਰਵਰੀ (ਜਗਜੀਤ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਸ਼ਨੂੰ ਨਗਰ ਜਗਾਧਰੀ ਵਰਕਸ਼ਾਪ ਵਿਖੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸੰਗਤਾਂ ਨੇ ਗੁਰੂ ਦਰਬਾਰ ਵਿਚ ...
ਸ਼ਾਹਬਾਦ ਮਾਰਕੰਡਾ, 16 ਫਰਵਰੀ (ਅਵਤਾਰ ਸਿੰਘ)-ਰੋਟਰੀ ਕਲੱਬ ਤੇ ਸ਼ਿਵ ਮੰਦਰ ਸਭਾ ਸ਼ਾਹਬਾਦ ਮਾਰਕੰਡਾ ਵਲੋਂ ਅੱਖਾਂ ਦੀ ਜਾਂਚ ਦਾ ਕੈਂਪ ਸ਼ਿਵ ਮੰਦਰ ਧਰਮਸ਼ਾਲਾ ਲਗਾਇਆ ਗਿਆ | ਇਹ ਕੈਂਪ ਅਮਰ ਆਤਮਾ ਇਤਿਹਾਸ ਕੇਸਰੀ ਸਵ: ਮਾਸਟਰ ਨੱਥਾ ਸਿੰਘ ਨਿਰਦੋਸ਼ ਅਤੇ ਉਨ੍ਹਾਂ ਦੀ ...
ਜਗਾਧਰੀ, 16 ਫਰਵਰੀ (ਜਗਜੀਤ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਸਪੋਰਟਸ ਡੇ ਮਨਾਇਆ ਗਿਆ, ਜਿਸ ਦੌਰਾਨ ਸਕੂਲ ਦੇ ਸਾਰੇ ਬੱਚਿਆਂ ਨੇ ਵੱਖ-ਵੱਖ ਖੇਡਾਾ ਵਿਚ ਹਿੱਸਾ ਲਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਭਾਜਪਾ ਕਲਚਰਲ ਸੈੱਲ ਦੇ ...
ਏਲਨਾਬਾਦ, 16 ਫਰਵਰੀ (ਜਗਤਾਰ ਸਮਾਲਸਰ)-ਬਲਾਕ ਦੇ ਪਿੰਡ ਭੁਰਟਵਾਲਾ ਦਾ ਨੌਜਵਾਨ ਆਚਾਰੀਆ ਪੁਨੀਤ ਕੁਮਾਰ 14 ਫਰਵਰੀ ਤੋਂ ਆਪਣੇ ਪਿੰਡ ਤੋਂ ਇਕ ਅਨੋਖੀ ਪੈਦਲ ਯਾਤਰਾ ਰਾਹੀ ਦਿੱਲੀ ਤੱਕ ਜਾ ਰਿਹਾ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ | ਆਚਾਰੀਆ ਪੁਨੀਤ ਨੇ ਦੱਸਿਆ ਕਿ ...
ਸ਼ਾਹਬਾਦ ਮਾਰਕੰਡਾ, 16 ਫਰਵਰੀ (ਅਵਤਾਰ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਝੀਂਵਰੇਹੜੀ ਵਿਖੇ ਸਥਿਤ ਗੁਰਦੁਆਰਾ ਨੌਵੀਂ ਪਾਤਸ਼ਾਹੀ ਥੜ੍ਹਾ ਸਾਹਿਬ ਵਿਚ ਦੋ ਰੋਜ਼ਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਮਿੱਠੀ ਯਾਦ ਵਿਚ ਇਤਿਹਾਸਕ ਸਮਾਗਮ ਦਾ ਆਯੋਜਨ 20 ਅਤੇ 21 ...
ਸ੍ਰੀ ਚਮਕੌਰ ਸਾਹਿਬ, 16 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਲਾਈਨਜ਼ ਆਈ ਕੇਅਰ ਸੁਸਾਇਟੀ ਵਲੋਂ ਲਾਈਨਜ਼ ਆਈ ਚੈਰੀਟੇਬਲ ਹਸਪਤਾਲ ਵਿਚ 17 ਫਰਵਰੀ ਨੂੰ ਲਗਾਇਆ ਜਾਣ ਵਾਲਾ ਅੱਖਾਂ, ਦੰਦਾਂ ਅਤੇ ਹੱਡੀਆਂ ਦਾ ਮੁਫ਼ਤ ਕੈਂਪ ਸਿਹਤ ਵਿਭਾਗ ਵਲੋਂ ਇਜਾਜ਼ਤ ਨਾ ਦੇਣ ਕਾਰਨ ...
ਢੇਰ, 16 ਫਰਵਰੀ (ਸ਼ਿਵ ਕੁਮਾਰ ਕਾਲੀਆ)-ਵਿਦੇਸ਼ ਭੇਜਣ ਦੇ ਨਾਂਅ 'ਤੇ ਪਿੰਡ ਭਨੂਪਲੀ ਦੇ ਵਾਸੀ ਦਲੇਰ ਸਿੰਘ ਪੁੱਤਰ ਚਰਨ ਦਾਸ ਨਾਲ ਚੰਡੀਗੜ੍ਹ ਦੇ ਇਕ ਏਜੰਟ ਵਲੋਂ ਇਕ ਲੱਖ ਪੰਜਾਹ ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ | ਇਸ ਸਬੰਧ ਵਿਚ ਭਨੂਪਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ...
ਸ੍ਰੀ ਅਨੰਦਪੁਰ ਸਾਹਿਬ, 16 ਫਰਵਰੀ (ਨਿੱਕੂਵਾਲ)- ਸੰਗਰੂਰ ਦੇ ਲੌਾਗੋਵਾਲ ਵਿਖੇ ਇਕ ਸਕੂਲੀ ਵੈਨ ਨੂੰ ਲੱਗੀ ਅੱਗ ਕਾਰਨ ਚਾਰ ਮਾਸੂਮ ਬੱਚਿਆਂ ਦੀ ਦਰਦਨਾਕ ਮੌਤ 'ਤੇ ਅਫ਼ਸੋਸ ਜ਼ਾਹਿਰ ਕਰਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ...
ਮੋਰਿੰਡਾ, 16 ਫਰਵਰੀ (ਕੰਗ)-ਆਰਮੀ ਗਰਾਊਾਡ ਮੋਰਿੰਡਾ ਵਿਖੇ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਵਲੋਂ ਕਰਵਾਏ ਜਾ ਰਹੇ ਪੰਜਾਬ ਰਾਜ ਜੂਨੀਅਰ ਹੈਂਡਬਾਲ ਚੈਂਪੀਅਨਸ਼ਿਪ ਮੌਕੇ ਐੱਸ.ਡੀ.ਐੱਮ. ਮੋਰਿੰਡਾ ਹਰਬੰਸ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ | ਇਸ ਮੌਕੇ ...
ਮੋਰਿੰਡਾ, 16 ਫਰਵਰੀ (ਕੰਗ)-ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਵਿੱਦਿਅਕ ਮੇਲਾ ਸਮਾਪਤ ਹੋ ਗਿਆ | ਸਮਾਪਤੀ ਸਮਾਰੋਹ ਸਮੇਂ ਡੈਨਮਾਰਕ ਦੇ ਵਿਗਿਆਨੀ ਡਾ. ਐਡਮ ਬੋਹਰ ਮੁੱਖ ਮਹਿਮਾਨ ਵਜੋਂ ਪਹੁੰਚੇ | ਵਿਦਿਆਰਥੀਆਂ ਵਲੋਂ ਅਧਿਆਪਿਕਾ ਇੰਦੂ ਬਾਲਾ, ਸ਼ਵੇਤਾ ਠਾਕੁਰ ਅਤੇ ...
ਨੰਗਲ, 16 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਮਿਤੀ 28 ਜਨਵਰੀ 2020 ਨੂੰ ਰਾਮਸਰ ਈਰਾਨ ਸੰਧੀ ਅਧੀਨ ਐਲਾਨੀ ਨੰਗਲ ਡੈਮ ਜਲਗਾਹ 'ਚ ਨਾਜਾਇਜ਼ ਮਾਈਨਿੰਗ ਸ਼ੁਰੂ ਹੋਣ ਕਾਰਨ ਇਲਾਕੇ ਦੇ ਚੌਗਿਰਦਾ ਪ੍ਰੇਮੀ ਚਿੰਤਤ ਹਨ | ਅੱਜ ਇਕ ਵਕੀਲ ਸ਼ਿਵ ਕੁਮਾਰ ਨੇ ਜਿਵੇਂ ਹੀ ਬਰਮਲਾ ਖੱਡ 'ਚ ...
ਬੇਲਾ, 16 ਫਰਵਰੀ (ਮਨਜੀਤ ਸਿੰਘ ਸੈਣੀ)-ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਦੀ ਹਦਾਇਤਾਂ ਅਨੁਸਾਰ ਐਸ. ਬੀ. ਐਸ. ਸਕਿੱਲ ਸੈਂਟਰ ਬੇਲਾ ਵਿਖੇ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਰੋਪੜ ਅਤੇ ਸਾਂਝ ਕੇਂਦਰ ਸ੍ਰੀ ਚਮਕੌਰ ਸਾਹਿਬ ਵਲੋਂ ਆਵਾਜਾਈ ਦੇ ਨਿਯਮਾਂ ਦੀ ਅਤੇ ਔਰਤਾਂ ਦੀ ...
ਬੇਲਾ, 16 ਫਰਵਰੀ (ਮਨਜੀਤ ਸਿੰਘ ਸੈਣੀ)-ਕਸਬਾ ਬੇਲਾ ਵਿਖੇ ਜਗਦੰਬਾ ਟ੍ਰੇਡਰਜ਼ ਬੇਲਾ ਵਲੋਂ ਤਾਰਾ ਹੈਲਥ ਫੂਡਜ਼ ਦੇ ਸਹਿਯੋਗ ਨਾਲ਼ ਸਥਾਨਕ ਜੇ.ਆਰ. ਹੋਟਲ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਇਲਾਕੇ ਦੇ ਦੁੱਧ ਉਤਪਾਦਕ ਵੱਡੀ ਗਿਣਤੀ ਵਿਚ ...
ਲੁਧਿਆਣਾ, 16 ਫ਼ਰਵਰੀ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਿਖੇ ਨੈਸ਼ਨਲ ਪੋ੍ਰਡਕਟੀਵਿਟੀ ਕਾਉਂਸਲ ਤੇ ਐੱਮ. ਐੱਸ. ਐੱਮ. ਈ. ਵਿਕਾਸ ਕੇਂਦਰ ਦੇ ਸਹਿਯੋਗ ਨਾਲ ਲੀਨ ਤੇ ਸਮਾਰਟ ਮੈਨੂੰਫੈਕਚਰਿੰਗ (ਇੰਡਸਟਰੀ.4.0) ਰਾਹੀਂ ...
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਬੈਂਕ ਤੋਂ ਕਰਜ਼ਾ ਲੈਣ ਵਾਲੇ 2 ਵਿਅਕਤੀਆਂ ਨੂੰ ਅਦਾਲਤ ਨੇ 3 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਵਲੋਂ ਦੋਸ਼ੀਆਂ ਨੂੰ 10-10 ਹਜ਼ਾਰ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ | ...
ਲੁਧਿਆਣਾ, 16 ਫਰਵਰੀ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਧਰਮ ਦੇ ਪ੍ਰਚਾਰ ਅਤੇ ਪਸਾਰ ਲਈ ਕੀਤੇ ਜਾ ਰਹੇ ਕਾਰਜਾਂ 'ਚ ਸਿੱਖ ਸੰਸਥਾਵਾਂ ਨੂੰ ਵੀ ਹਰ ...
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 3 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਡੇਢ ਕਵਿੰਟਲ ਭੁੱਕੀ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ...
ਲੁਧਿਆਣਾ, 16 ਫਰਵਰੀ (ਕਵਿਤਾ ਖੁੱਲਰ)-ਵਿਸ਼ਵ ਪੰਜਾਬੀ ਕਾਂਗਰਸ ਵਲੋਂ 14 ਤੋਂ 18 ਫਰਵਰੀ ਤੱਕ ਪਾਕ ਹੈਰੀਟੇਜ ਹੋਟਲ ਡੇਵਿਸ ਰੋਡ ਲਾਹੌਰ ਵਿਖੇ ਕਰਵਾਈ ਜਾ ਰਹੀ ਕਾਨਫਰੰਸ 'ਚ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ ਦੀ ਅਗਵਾਈ ਹੇਠ ...
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੀ ਪੁਲਿਸ ਨੇ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਇਕ ਨੌਜਵਾਨ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਇਹ ਕਾਰਵਾਈ ਪੀੜ੍ਹਤ ਲੜਕੀ ਦੀ ...
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਤਲੁਜ ਦਰਿਆ ਨੇੜੇ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰੇ ਫਾਈਨਾਂਸ ਕੰਪਨੀ ਦੇ ਇਕ ਮੁਲਾਜ਼ਮ ਤੋਂ 70 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ਫਿਲੌਰ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX