ਤਾਜਾ ਖ਼ਬਰਾਂ


ਖੂਹੀ ’ਚੋਂ ਇੱਟਾਂ ਕੱਢਣ ਸਮੇਂ ਢਿਗ ਡਿੱਗਣ ਨਾਲ ਕਿਸਾਨ ਦੀ ਮੌਤ
. . .  14 minutes ago
ਕੁੱਲਗੜ੍ਹੀ (ਫਿਰੋਜ਼ਪੁਰ), 25 ਜੂਨ ( ਸੁਖਜਿੰਦਰ ਸਿੰਘ ਸੰਧੂ )- ਨਜ਼ਦੀਕੀ ਪਿੰਡ ਨਾਜ਼ੂ ਸ਼ਾਹ ਵਿਖੇ ਖੂਹੀ ਵਿਚੋਂ ਇੱਟਾਂ ਕੱਢਣ ਸਮੇਂ ਢਿਗ ਡਿੱਗਣ ਨਾਲ ਕਿਸਾਨ ਗੁਰਮੁਖ ਸਿੰਘ ਪੁੱਤਰ ਅਮਰੀਕ ਸਿੰਘ ਉਮਰ ਲਗਭਗ 43 ਸਾਲ ...
ਬੀਬੀ ਰਾਜਬੀਰ ਕੌਰ ਕੰਗ ਇਸਤਰੀ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਨਿਯੁਕਤ
. . .  29 minutes ago
ਛੇਹਰਟਾ,25 ਜੂਨ (ਵਡਾਲੀ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਵਿਧਾਨ ਸਭਾ ਹਲਕਾ ਪੱਛਮੀ ਦੀ ਮਿਹਨਤੀ ਤੇ ਜੁਝਾਰੂ ਅਕਾਲੀ ਵਰਕਰ ਬੀਬੀ ਰਾਜਬੀਰ ...
ਨਵੀਂ ਦਿੱਲੀ : ਦੇਸ਼ ਦੇ 18 ਜ਼ਿਲ੍ਹਿਆਂ 'ਚ ਡੈਲਟਾ ਪਲੱਸ ਵੈਰੀਐਂਟ ਦੇ ਹੁਣ ਤੱਕ 50 ਮਾਮਲੇ
. . .  44 minutes ago
ਪੰਜਾਬ ਪੁਲਿਸ ਦੀ ਭਰਤੀ , ਨੋਟੀਫਿਕੇਸ਼ਨ ਜਾਰੀ
. . .  about 1 hour ago
ਚੰਡੀਗੜ੍ਹ, 25 ਜੂਨ - ਪੰਜਾਬ ਪੁਲਿਸ ਦੀ ਭਰਤੀ - 2021 ਨੂੰ ...
ਸੜਕੀ ਹਾਦਸੇ ਵਿਚ ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ
. . .  about 1 hour ago
ਗੁਰਾਇਆ, 25 ਜੂਨ ( ਚਰਨਜੀਤ ਸਿੰਘ ਦੁਸਾਂਝ) - ਨਜ਼ਦੀਕੀ ਬੀੜ ਬੰਸੀਆਂ ਰੂਪੋਵਾਲ ਬਾਗ ਵਾਲੇ ਚੁਰਾਹੇ ਤੇ ਦੋ ਮੋਟਰਸਾਈਕਲਾਂ ...
ਅੰਮ੍ਰਿਤਸਰ 'ਚ ਕੋਰੋਨਾ ਦੇ 30 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਅੰਮ੍ਰਿਤਸਰ , 25 ਜੂਨ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ...
ਐਨ.ਪੀ.ਏ. 'ਚ ਕੀਤੀ ਕਟੌਤੀ ਦੇ ਵਿਰੋਧ 'ਚ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਓ.ਪੀ.ਡੀ. ਸੇਵਾਵਾਂ ਬੰਦ ਰੱਖੀਆਂ
. . .  about 1 hour ago
ਹੁਸ਼ਿਆਰਪੁਰ, 25 ਜੂਨ (ਬਲਜਿੰਦਰਪਾਲ ਸਿੰਘ) - ਪੰਜਾਬ ਸਰਕਾਰ ਵਲੋਂ ਸਰਕਾਰੀ ਡਾਕਟਰਾਂ ਦੇ ਐਨ.ਪੀ.ਏ. 'ਚ ਕਟੌਤੀ ਕਰਨ ਦੇ ਵਿਰੋਧ 'ਚ ਅੱਜ ਜੁਆਇੰਟ ...
ਪਿੰਡ ਕਰੀਰ ਵਾਲੀ (ਜੈਤੋ) ਦੇ ਨੌਜਵਾਨ ਦੀ ਨਸ਼ੇ ਨਾਲ ਮੌਤ
. . .  about 2 hours ago
ਜੈਤੋ, 25 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਸਥਾਨਕ ਬਿਜਲੀ ਬੋਰਡ ਦੀ ਖਾਲੀ ਪਈ ਬਿਲਡਿੰਗ 'ਚ ਅੱਜ ਸਵੇਰੇ ਨੌਜਵਾਨ ਦੀ ਲਾਸ਼ ...
ਰਿਕਵਰੀ ਦਰ ਵਿਚ 96.7% ਵਾਧਾ - ਸਿਹਤ ਮੰਤਰਾਲਾ
. . .  about 2 hours ago
ਨਵੀਂ ਦਿੱਲੀ, 25 ਜੂਨ - ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਦਾ ਕਹਿਣਾ ਹੈ ਕਿ...
ਕੋਵਿਡ19 ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ 776 ਡਾਕਟਰਾਂ ਦੀ ਮੌਤ
. . .  about 2 hours ago
ਨਵੀਂ ਦਿੱਲੀ, 25 ਜੂਨ - ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦਾ ਕਹਿਣਾ ਹੈ ਕਿ ਕੋਵਿਡ19 ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ...
ਪਿੰਡ ਜੌਲੀਆਂ ਵਿਖੇ ਔਰਤ ਨੇ ਗੁਰੂ ਘਰ ਨੂੰ ਲਗਾਈ ਅੱਗ
. . .  about 2 hours ago
ਭਵਾਨੀਗੜ੍ਹ, 25 ਜੂਨ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਨੇੜੇ ਪਿੰਡ ਜੌਲੀਆਂ ਵਿਖੇ ਔਰਤ ਨੇ ਗੁਰੂ ਘਰ ਦੇ ਦਰਬਾਰ ਸਾਹਿਬ ਵਿਚ...
ਬਲਾਕ ਚੋਗਾਵਾਂ ਦੇ ਦੋ ਦਰਜਨ ਪਿੰਡਾ 'ਚ ਸਮਾਰਟ ਕਾਰਡ ਤੇ ਲੱਖਾ ਦੀਆਂ ਗਰਾਂਟਾਂ ਜਾਰੀ
. . .  about 1 hour ago
ਚੋਗਾਵਾਂ, 25 ਜੂਨ (ਗੁਰਬਿੰਦਰ ਸਿੰਘ ਬਾਗੀ) - ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਹੇਠ ਹੇਠ ਬਲਾਕ ਚੋਗਾਵਾਂ...
ਜ਼ਹਿਰੀਲਾ ਸੱਪ ਲੜਨ ਨਾਲ ਤਿੰਨ ਸਾਲਾ ਬੱਚੇ ਦੀ ਮੌਤ
. . .  about 3 hours ago
ਪੰਜ ਗਰਾਈਂਆਂ, 25 ਜੂਨ (ਬਲਵਿੰਦਰ ਸਿੰਘ) - ਨਜ਼ਦੀਕੀ ਪਿੰਡ ਤਾਰਾ ਚੱਕ ਵਿਖੇ ਸੱਪ ਲੜ ਜਾਣ ਕਾਰਨ ਬੱਚੇ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ...
ਆਕਸੀਜਨ ਸੰਕਟ - ਕੇਜਰੀਵਾਲ ਦਾ ਭਾਜਪਾ ਨੂੰ ਪਲਟਵਾਰ
. . .  about 3 hours ago
ਨਵੀਂ ਦਿੱਲੀ, 25 ਜੂਨ - ਸੁਪਰੀਮ ਕੋਰਟ ਵਲੋਂ ਗਠਿਤ ਪੈਨਲ ਨੇ ਸੁਪਰੀਮ ਕੋਰਟ ਦੇ ਵਿਚ ਰਿਪੋਰਟ ਦਾਖ਼ਲ ਕੀਤੀ ਜਿਸ ਤੋਂ ਬਾਅਦ ਭਾਜਪਾ ਵਲੋਂ...
ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਦੀ ਚੋਣ ਚੌਥੀ ਵਾਰ ਮੁਲਤਵੀ
. . .  about 3 hours ago
ਕੋਟਕਪੂਰਾ, 25 ਜੂਨ ( ਮੋਹਰ ਸਿੰਘ ਗਿੱਲ) - ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਦੀ ਅੱਜ ਰੱਖੀ ਗਈ ਚੋਣ ਚੌਥੀ ਵਾਰ ਮੁਲਤਵੀ ਹੋ ਗਈ ਹੈ...
ਐਨ. ਪੀ. ਏ. ਘਟਾਉਣ ਵਿਰੁੱਧ ਸਰਕਾਰੀ ਡਾਕਟਰਾਂ ਵਲੋਂ ਹੜਤਾਲ
. . .  about 4 hours ago
ਲੁਧਿਆਣਾ,ਘਨੌਰ, 25 ਜੂਨ (ਸਲੇਮਪੁਰੀ, ਜਾਦਵਿੰਦਰ ਸਿੰਘ ਜੋਗੀਪੁਰ) - ਲੁਧਿਆਣਾ ਵਿਚ ਐਨ. ਪੀ. ਏ. ਘਟਾਉਣ ਵਿਰੁੱਧ ਸਰਕਾਰੀ ਡਾਕਟਰਾਂ ਵਲੋਂ ਹੜਤਾਲ ਕੀਤੀ...
ਯੂਥ ਕਾਂਗਰਸ ਨੇ ਨਿਯੁਕਤ ਕੀਤੇ ਸੋਸ਼ਲ ਮੀਡਿਆ ਲਈ ਜ਼ਿਲ੍ਹਾ ਅਤੇ ਅਸੈਂਬਲੀ ਕਾਰਡੀਨੇਟਰ
. . .  about 4 hours ago
ਅਜਨਾਲਾ, 25 ਜੂਨ - (ਗੁਰਪ੍ਰੀਤ ਸਿੰਘ ਢਿੱਲੋਂ) - ਯੂਥ ਕਾਂਗਰਸ ਦੇ ਰਾਸ਼ਟਰੀ ਸੈਕਟਰੀ ਵੈਭਵ ਵਾਲੀਆ ਨੇ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ...
ਕਿਸਾਨ ਜਥੇਬੰਦੀ ਨੇ ਪਾਵਰ ਕਾਮ ਦਫ਼ਤਰ 'ਚ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ
. . .  about 4 hours ago
ਤਪਾ ਮੰਡੀ,25 ਜੂਨ (ਪ੍ਰਵੀਨ ਗਰਗ) - ਬਿਜਲੀ ਦੀ ਸਪਲਾਈ ਨੂੰ ਲੈ ਕੇ ਆ ਰਹੀ ਦਿੱਕਤ ਦੇ ਚਲਦੇ ਕਿਸਾਨ ਜਥੇਬੰਦੀ ਨੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਦੀ...
ਉੱਚ ਅਫ਼ਸਰਾਂ ਦੀਆਂ ਕਮੇਟੀਆਂ ਅੱਗੇ ਵੈਟਨਰੀ ਇੰਸਪੈਕਟਰਜ ਆਪਣਾ ਪੱਖ ਪੂਰੀ ਮਜ਼ਬੂਤੀ ਨਾਲ ਰੱਖਣਗੇ - ਸੱਚਰ, ਮਹਾਜਨ
. . .  about 3 hours ago
ਪਠਾਨਕੋਟ, 25 ਜੂਨ (ਸੰਧੂ) - ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ , ਜਸਵਿੰਦਰ ਸਿੰਘ ਬੜੀ, ਰਾਜੀਵ ਮਲਹੋਤਰਾ, ਕਿਸ਼ਨ ਚੰਦਰ ਮਹਾਜਨ , ਗੁਰਦੀਪ ਸਿੰਘ ਬਾਸੀ, ਜਗਰਾਜ ਸਿੰਘ ਟੱਲੇਵਾਲ, ਜਗਸੀਰ ਸਿੰਘ ਖਿਆਲਾ , ਮਨਦੀਪ ਸਿੰਘ ਗਿੱਲ...
ਸਿਵਲ ਹਸਪਤਾਲ ਤਪਾ ਦੇ ਡਾਕਟਰਾਂ ਨੇ ਹੜਤਾਲ ਕਰ ਕੇ ਕੀਤੀ ਨਾਅਰੇਬਾਜ਼ੀ
. . .  about 4 hours ago
ਤਪਾ ਮੰਡੀ, 25 ਜੂਨ (ਪ੍ਰਵੀਨ ਗਰਗ) - ਸੂਬਾਈ ਜਥੇਬੰਦੀ ਦੇ ਸੱਦੇ 'ਤੇ ਸਿਵਲ ਹਸਪਤਾਲ ਤਪਾ ਦੇ ਡਾਕਟਰਾਂ ਨੇ ਡਾ. ਸਤਿੰਦਰਪਾਲ ਸਿੰਘ ਬੁੱਟਰ ਦੀ ਅਗਵਾਈ 'ਚ ਹੜਤਾਲ ਕਰਕੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਕਟਰਾਂ ਨੇ 6ਵੇਂ ਪੇ ਕਮਿਸ਼ਨ ਦੀ ਰਿਪੋਰਟ...
ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਗੁ: ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ
. . .  about 4 hours ago
ਅੰਮ੍ਰਿਤਸਰ, 25 ਜੂਨ (ਜੱਸ) - ਸ਼੍ਰੋਮਣੀ ਕਮੇਟੀ ਵਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ...
ਡਾਕਟਰਾਂ ਵਲੋਂ ਸੇਵਾਵਾਂ ਬੰਦ ਕਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
. . .  about 4 hours ago
ਲੁਧਿਆਣਾ, ਤਪਾ ਮੰਡੀ - 25 ਜੂਨ ( ਸਲੇਮਪੁਰੀ, ਵਿਜੇ ਸ਼ਰਮਾ ) - ਪਿਛਲੇ ਹਫ਼ਤੇ ਪੰਜਾਬ ਸਰਕਾਰ ਵਲੋਂ ਐਲਾਨੀਆਂ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲੈ ...
ਵਿਆਹੁਤਾ ਔਰਤ ਦੇ ਕਤਲ ਦਾ ਮਾਮਲਾ, ਪੁੱਤਰ ਨੇ ਪਿਤਾ ਪਰਿਵਾਰ 'ਤੇ ਲਗਾਏ ਇਲਜ਼ਾਮ
. . .  about 5 hours ago
ਸੁਲਤਾਨਪੁਰ ਲੋਧੀ, 25 ਜੂਨ (ਲਾਡੀ ਹੈਪੀ ਥਿੰਦ) - ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਕਰਮਜੀਤ ਪੁਰ ਵਿਖੇ ਇਕ ਵਿਆਹੁਤਾ ਔਰਤ ਦੇ ...
ਬਿਸਤ ਦੁਆਬ ਨਹਿਰ 'ਚ ਨਹਾਉਂਦੇ 2 ਨੌਜਵਾਨਾਂ ਦੀ ਡੁਬਣ ਨਾਲ ਮੌਤ
. . .  about 5 hours ago
ਕੋਟਫ਼ਤੂਹੀ, 25 ਜੂਨ (ਅਵਤਾਰ ਸਿੰਘ ਅਟਵਾਲ) - ਸਥਾਨਕ ਬਿਸਤ ਦੁਆਬ ਨਹਿਰ ਵਿਚ ਨਹਾਉਂਦੇ ਦੋ 15 ਸਾਲਾਂ ਟੱਪਰੀ ਵਾਸ ਨੌਜਵਾਨਾਂ ਦੇ ਡੁੱਬਣ ਨਾਲ ਮੌਤ...
ਨਵੀਂ ਐੱਸ.ਆਈ.ਟੀ. ਦੇ ਖ਼ਿਲਾਫ਼ ਕੇਸ ਦਰਜ ਕਰਵਾਵੇਗਾ ਅਕਾਲੀ ਦਲ
. . .  about 5 hours ago
ਅੰਮ੍ਰਿਤਸਰ, 25 ਜੂਨ - ਅਕਾਲੀ ਦਲ ਦਾ ਕਹਿਣਾ ਹੈ ਕਿ ਉਹ ਨਵੀਂ ਐੱਸ.ਆਈ.ਟੀ. ਦੇ ਖ਼ਿਲਾਫ਼ ਕੇਸ ਦਰਜ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਫੱਗਣ ਸੰਮਤ 551

ਸਨਅਤ ਤੇ ਵਪਾਰ

ਵਿਸ਼ਵ ਆਰਥਿਕ ਵਿਕਾਸ ਦਰ ਨੂੰ ਝਟਕਾ ਦੇ ਸਕਦੈ ਕੋਰੋਨਾ ਵਾਇਰਸ

ਨਵੀਂ ਦਿੱਲੀ, 20 ਫਰਵਰੀ (ਏਜੰਸੀ)- ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੀ ਲਾਗ (ਇਨਫੈਕਸ਼ਨ) ਦਾ ਅਸਰ ਜੂਨ ਤੋਂ ਬਾਅਦ ਵੀ ਬਣਿਆ ਰਿਹਾ ਤਾਂ ਵਿਸ਼ਵ ਆਰਥਿਕ ਵਿਕਾਸ ਦਰ ਕਰੀਬ ਇਕ ਫ਼ੀਸਦੀ ਹੇਠਾਂ ਆ ਸਕਦੀ ਹੈ | ਡਨ ਐਾਡ ਬ੍ਰਾਂਡਸਟਰੀਟ ਦੀ ਇਕ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਦੀ ਲਾਗ ਦਾ ਚੀਨ ਦੀ ਅਰਥ ਵਿਵਸਥਾ 'ਤੇ ਨਕਾਰਾਤਮਕ ਅਸਰ ਦਿਸਣ ਲੱਗਾ ਹੈ | ਇਸ ਦਾ ਮਾੜਾ ਪ੍ਰਭਾਵ ਵਿਸ਼ਵ ਕੰਪਨੀਆਂ 'ਤੇ ਵਧਦਾ ਜਾਵੇਗਾ | ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਇਸ ਵਾਇਰਸ ਦੀ ਲਾਗ ਨੂੰ 30 ਜਨਵਰੀ ਨੂੰ ਵਿਸ਼ਵ ਮੈਡੀਕਲ ਐਮਰਜੈਂਸੀ ਘੋਸ਼ਿਤ ਕੀਤੀ ਹੈ | ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ 'ਚ ਕਾਰੋਬਾਰੀ ਗਤੀਵਿਧੀਆਂ 'ਚ ਜਨਵਰੀ ਦੇ ਅੰਤ 'ਚ ਨਵੇਂ ਸਾਲ ਮੌਕੇ ਨਰਮੀ ਆਉਣਾ ਆਮ ਹੈ | ਇਸ ਕਾਰਨ ਵਿਸ਼ਵ ਕੰਪਨੀਆਂ ਪਹਿਲਾਂ ਹੀ ਭੰਡਾਰ ਵਧਾ ਲੈਂਦੀਆਂ ਹਨ, ਇਸ ਲਈ ਕੋਰੋਨਾ ਵਾਇਰਸ ਕਾਰਨ ਸਪਲਾਈ ਤੇ ਕਾਰਜ ਪ੍ਰਭਾਵਿਤ ਹੋਣ ਦਾ ਅਜੇ ਤੱਕ ਖ਼ਾਸ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ | ਰਿਪੋਰਟ ਅਨੁਸਾਰ ਹਾਲਾਂਕਿ ਵਿਸ਼ਵ ਕੰਪਨੀਆਂ 'ਤੇ ਇਸ ਲਾਗ ਦਾ ਅਸਰ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕਿੰਨੀ ਜਲਦੀ ਇਸ 'ਤੇ ਕਾਬੂ ਪਾਇਆ ਜਾਂਦਾ ਹੈ | ਡਨ ਐਾਡ ਬ੍ਰਾਂਡਸਟਰੀਟ ਨੇ ਕਿਹਾ ਕਿ ਵਿਸ਼ਵ ਅਰਥ ਵਿਵਸਥਾ 'ਚ ਚੀਨ ਦਾ ਯੋਗਦਾਨ ਕਈ ਗੁਣਾ ਵਧਿਆ ਹੈ | ਉਸ ਨੇ ਕਿਹਾ ਕਿ ਚੀਨ 'ਚ ਕਰੀਬ 2.2 ਕਰੋੜ ਕੰਪਨੀਆਂ (ਚੀਨ ਦੀ ਆਰਥਿਕ ਗਤੀਵਿਧੀਆਂ ਦਾ 90 ਫ਼ੀਸਦੀ) ਉਨ੍ਹਾਂ ਖੇਤਰਾਂ 'ਚ ਹੀ ਸਥਿਤ ਹਨ, ਜਿੱਥੇ ਵਾਇਰਸ ਦੀ ਲਾਗ ਦਾ ਵੱਧ ਅਸਰ ਹੈ | ਰਿਪੋਰਟ ਮੁਤਾਬਿਕ ਚੀਨ ਦੀ ਅਰਥ ਵਿਵਸਥਾ 'ਤੇ ਪੈਣ ਵਾਲਾ ਅਸਰ ਹੌਲੀ-ਹੌਲੀ ਫੈਲ ਕੇ ਵਿਸ਼ਵ ਪੱਧਰ 'ਤੇ ਅਸਰ ਦਿਸਣ ਲੱਗੇਗਾ ਅਤੇ ਜੇਕਰ ਲਾਗ ਜੂਨ ਤੋਂ ਬਾਅਦ ਵੀ ਬਣਿਆ ਰਿਹਾ ਤਾਂ ਇਸ ਦੇ ਕਾਰਨ ਵਿਸ਼ਵ ਆਰਥਿਕ ਵਿਕਾਸ ਦਰ 'ਚ ਕਰੀਬ ਇਕ ਫ਼ੀਸਦੀ ਤੱਕ ਦੀ ਗਿਰਾਵਟ ਆ ਸਕਦੀ ਹੈ |

8 ਮਹੀਨਿਆਂ 'ਚ ਹੀ ਐਮ.ਜੀ. ਹੈਕਟਰ ਦੀ ਬੁਕਿੰਗ 50 ਹਜ਼ਾਰ ਦੇ ਪਾਰ

ਨਵੀਂ ਦਿੱਲੀ, 20 ਫਰਵਰੀ (ਏਜੰਸੀ)- ਐਮ.ਜੀ. ਮੋਟਰ ਇੰਡੀਆ ਨੇ ਵੀਰਵਾਰ ਨੂੰ ਕਿਹਾ ਕਿ ਪੇਸ਼ ਕੀਤੇ ਜਾਣ ਤੋਂ ਬਾਅਦ ਸਿਰਫ਼ 8 ਮਹੀਨਿਆਂ 'ਚ ਹੀ ਉਸ ਦੇ 'ਸਪੋਰਟਸ ਯੂਟੀਲਿਟੀ ਵਹੀਕਲ' (ਐਸ.ਯੂ.ਵੀ.) ਹੈਕਟਰ ਦੀ 50 ਹਜ਼ਾਰ ਤੋਂ ਵੱਧ ਇਕਾਈਆਂ ਦੀ ਬੁਕਿੰਗ ਹੋ ਗਈ ਹੈ | ਕੰਪਨੀ ਦੀ ਯੋਜਨਾ ...

ਪੂਰੀ ਖ਼ਬਰ »

ਵੋਡਾਫੋਨ-ਆਈਡੀਆ ਨੇ ਜਮ੍ਹਾਂ ਕਰਵਾਏ ਇਕ ਹਜ਼ਾਰ ਕਰੋੜ

ਨਵੀਂ ਦਿੱਲੀ, 20 ਫਰਵਰੀ (ਏਜੰਸੀ)- ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵੋਡਾਫੋਨ-ਆਈਡੀਆ ਨੇ ਵੀਰਵਾਰ ਨੂੰ ਦੂਰਸੰਚਾਰ ਵਿਭਾਗ (ਡੀ.ਓ.ਟੀ.) ਨੂੰ ਇਕ ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ | ਕੰਪਨੀ ਨੇ ਸੋਮਵਾਰ ਨੂੰ ਏ.ਜੀ.ਆਰ. ਬਕਾਇਆ ਰਾਸ਼ੀ ਦੇ ਲਈ ਸਰਕਾਰ ਨੂੰ ...

ਪੂਰੀ ਖ਼ਬਰ »

ਝੂਠੇ ਵਿਗਿਆਪਨਾਂ ਲਈ ਅਦਾਕਾਰਾਂ 'ਤੇ ਨਹੀਂ ਕੰਪਨੀਆਂ 'ਤੇ ਹੋਵੇਗੀ ਕਾਰਵਾਈ

ਨਵੀਂ ਦਿੱਲੀ, 20 ਫਰਵਰੀ (ਏਜੰਸੀ)- ਸਰਕਾਰ ਝੂਠੇ ਜਾਂ ਗੁਮਰਾਹਕੁੰਨ ਸੁਨੇਹੇ ਦੇਣ ਵਾਲੇ ਉਤਪਾਦ ਦੇ ਵਿਗਿਆਪਨਾਂ ਨਾਲ ਜੁੜੇ ਅਦਾਕਾਰਾਂ ਦੇ ਲਈ ਜੇਲ੍ਹ ਦੀ ਸਜ਼ਾ ਵਰਗੇ ਸਖ਼ਤ ਨਿਯਮਾਂ ਨੂੰ ਲਾਗੂ ਕਰਨ 'ਚ ਜਲਦਬਾਜ਼ੀ ਨਹੀਂ ਕਰੇਗੀ | ਪਿਛਲੇ ਸਾਲ ਲਾਗੂ ਹੋਏ ਨਵੇਂ ...

ਪੂਰੀ ਖ਼ਬਰ »

ਏਅਰ ਇੰਡੀਆ ਵਲੋਂ 30 ਜੂਨ ਤੱਕ ਚੀਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ

ਨਵੀਂ ਦਿੱਲੀ, 20 ਫਰਵਰੀ (ਏਜੰਸੀ)- ਏਅਰ ਇੰਡੀਆ ਨੇ ਚੀਨ ਦੇ ਲਈ ਸਾਰੀਆਂ ਉਡਾਨਾਂ ਫ਼ਿਲਹਾਲ ਰੱਦ ਕਰਨ ਦਾ ਫ਼ੈਸਲਾ ਲਿਆ ਹੈ | ਏਅਰ ਇੰਡੀਆ ਦੇ ਫ਼ੈਸਲੇ ਮੁਤਾਬਿਕ 30 ਜੂਨ ਤੱਕ ਦੇ ਲਈ ਚੀਨ ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਰਹਿਣਗੀਆਂ | ਇਸ ਤੋਂ ਪਹਿਲਾਂ ਏਅਰ ਇੰਡੀਆ ਨੇ 28 ...

ਪੂਰੀ ਖ਼ਬਰ »

ਅਗਲੇ ਮਹੀਨੇ ਘੱਟ ਸਕਦੀਆਂ ਹਨ ਐਲ.ਪੀ.ਜੀ. ਗੈਸ ਦੀਆਂ ਕੀਮਤਾਂ

ਰਾਏਪੁਰ, 20 ਫਰਵਰੀ (ਏਜੰਸੀ)- ਮਹਿੰਗੇ ਰਸੋਈ ਗੈਸ ਤੋਂ ਅਗਲੇ ਹਫ਼ਤੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ | ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੰਗਲਵਾਰ ਨੂੰ ਕਿਹਾ ਕਿ ਮਾਰਚ 'ਚ ਐਲ.ਪੀ.ਜੀ. ਗੈਸ ਦੀਆਂ ਕੀਮਤਾਂ ਘੱਟ ਸਕਦੀਆਂ ਹਨ | ਦੋ ਦਿਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX