ਸਿਆਟਲ, 9 ਮਾਰਚ (ਹਰਮਨਪ੍ਰੀਤ ਸਿੰਘ)-ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ | ਅੱਜ ਇਹ ਗਿਣਤੀ 21 ਹੋ ਗਈ | ਇਸ ਵਿਚ ਇਕੱਲੇ ਵਾਸ਼ਿੰਗਟਨ ਸਟੇਟ ਵਿਚ 19 ਤੇ ਇਕ ਕੈਲੀਫੋਰਨੀਆ ਤੇ ਇਕ ਫਲੋਰੀਡਾ ਵਿਚ ਹੋਈ ਮੌਤ ਵੀ ਸ਼ਾਮਿਲ ਹੈ | ਵਾਸ਼ਿੰਗਟਨ ਸਟੇਟ ਵਿਚ ਇਸ ਵੇਲੇ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 136 'ਤੇ ਪੁੱਜ ਗਈ ਹੈ | ਇਥੇ ਮਰਨ ਵਾਲਿਆਂ ਵਿਚ ਲੋਕ ਜ਼ਿਆਦਾਤਰ ਵਡੇਰੀ ਉਮਰ ਦੇ ਹਨ ਤੇ ਇਕੱਲੇ ਸਿਆਟਲ ਦੇ ਨਾਲ ਲਗਦੇ ਸ਼ਹਿਰ ਕਿਰਕਲੈਂਡ ਦੇ ਲਾਈਫ਼ ਕੇਅਰ ਸੈਂਟਰ ਵਿਖੇ ਹੀ 16 ਮਰੀਜ਼ਾਂ ਦੀ ਮੌਤ ਹੋਈ ਹੈ | ਰਾਜ ਦਾ ਸਿਹਤ ਵਿਭਾਗ ਇਸ ਦੀ ਜਾਂਚ ਵੀ ਕਰ ਰਿਹਾ ਹੈ ਕਿ ਇਥੇ ਏਨੀਆ ਜ਼ਿਆਦਾ ਮੌਤਾਂ ਕਿਉਂ ਹੋਈਆਂ | ਰਾਜ ਦੇ ਗਵਰਨਰ ਜੈ ਇਨਸਲੀ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਤੇ ਜ਼ੇਰੇ ਇਲਾਜ ਮਰੀਜ਼ਾਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ |
ਗੁਰਦੁਆਰਿਆਂ 'ਚ ਸੰਗਤ ਘੱਟ ਰਹੀ : ਅੱਜ ਐਤਵਾਰ ਹੋਣ ਕਾਰਨ ਇਥੇ ਸਿਆਟਲ ਦੇ ਗੁਰਦੁਆਰਾ ਸੱਚਾ ਮਾਰਗ, ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ, ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵਿਲ, ਗੁਰਦੁਆਰਾ ਬੋਥਲ ਸਮੇਤ ਬਾਕੀ ਗੁਰੂ ਘਰਾਂ ਵਿਚ ਵੀ ਕੋਰੋਨਾ ਵਾਇਰਸ ਦੇ ਡਰ ਕਾਰਨ ਸੰਗਤ ਬਹੁਤ ਘੱਟ ਸੀ | ਤਕਰੀਬਨ ਸਾਰੇ ਗੁਰੂ ਘਰਾਂ 'ਚ ਅੱਜ ਦੀਵਾਨਾਂ ਉਪਰੰਤ ਸਰਬੱਤ ਦੇ ਭਲੇ ਤੇ ਸੰਸਾਰ ਦੀ ਸੁੱਖ ਸ਼ਾਂਤੀ ਲਈ ਅਰਦਾਸਾਂ ਕੀਤੀਆਂ ਗਈਆਂ |
ਕੋਪਨਹੇਗਨ, 9 ਮਾਰਚ (ਅਮਰਜੀਤ ਸਿੰਘ ਤਲਵੰਡੀ)-ਚੀਨ ਦੇ ਵੂਹਾਨ ਸ਼ਹਿਰ 'ਚੋਂ ਬੀਤੇ ਦਸੰਬਰ 'ਚ ਸ਼ੁਰੂ ਹੋਏ ਖ਼ਤਰਨਾਕ ਕੋਰੋਨਾ ਵਾਇਰਸ ਦੇ ਸਮੁੱਚੀ ਦੁਨੀਆ ਦੇ ਮੁਲਕਾਾ ਨੂੰ ਆਪਣੀ ਲਪੇਟ 'ਚ ਲੈਣ ਦਾ ਸਿਲਸਿਲਾ ਜਾਰੀ ਹੈ ¢ 9 ਮਾਰਚ ਤੱਕ ਈ.ਯੂ./ ਯੂਰਪੀ ਮੁਲਕਾਾ ਅਤੇ ਯੂ.ਕੇ. ...
ਲੈਸਟਰ (ਇੰਗਲੈਂਡ), 9 ਮਾਰਚ (ਸੁਖਜਿੰਦਰ ਸਿੰਘ ਢੱਡੇ)- 13 ਮਾਰਚ ਨੂੰ ਪੰਜਾਬ ਸਮੇਤ ਦੇਸ਼ਾਾ-ਵਿਦੇਸ਼ਾਾ 'ਚ ਰਿਲੀਜ਼ ਹੋ ਰਹੀ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫਿਲਮ 'ਇਕੋ ਮਿਕੇ' ਦਾ ਪ੍ਰੀਮੀਅਰ ਸ਼ੋਅ ਅੱਜ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਦੇ ਓਡੀਅਨ ...
ਲੰਡਨ, 9 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਾ)- ਯੂ.ਕੇ. ਵਿਚ ਕੋਰੋਨਾ ਵਾਇਰਸ ਦੇ ਮਾਮਲਿਆਾ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ¢ ਐਤਵਾਰ ਨੂੰ ਸਿਹਤ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੀੜਤਾਾ ਦੀ ਗਿਣਤੀ 280 ਤੱਕ ਪਹੁੰਚ ਗਈ ਹੈ ਜਦ ਕਿ ਐਤਵਾਰ ਸ਼ਾਮੀ ਇਕ ਹੋਰ ...
ਲੰਡਨ, 9 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਾ)- ਦਿੱਲੀ 'ਚ ਹੋਏ ਦੰਗਿਆਾ ਦੌਰਾਨ ਮਾਰੇ ਗਏ ਲੋਕਾਾ ਦੀ ਯਾਦ ਵਿਚ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਮੋਮਬੱਤੀ ਮਾਰਚ ਕੱਢਿਆ ਗਿਆ ¢ ਜਿਸ ਵਿਚ ਸਥਾਨਕ ਵੱਖ ਵੱਖ ਭਾਈਚਾਰਿਆਾ ਦੇ ਲੋਕਾਂ ਨੇ ਹਿੱਸਾ ਲਿਆ ¢ ਗੁਰੂ ਘਰ ਦੇ ...
ਲੰਡਨ, 9 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਾ)-2017 'ਚ ਕਤਲ ਹੋਏ ਹੇਜ਼ ਵਾਸੀ 45 ਸਾਲਾ ਸਤਨਾਮ ਸਿੰਘ ਦੇ ਕਾਤਲਾਾ ਦੀ ਸੂਹ ਦੇਣ ਲਈ ਪੁਲਿਸ ਵਲੋਂ ਮੁੜ ਲੋਕਾਾ ਨੂੰ ਅਪੀਲ ਕੀਤੀ ਗਈ ਹੈ ¢ ਮੈਟਰੋਪੁਲਿਟਨ ਪੁਲਿਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕਾਤਲ ਨੂੰ ਫੜ੍ਹਾਉਣ ...
ਐਡੀਲੇਡ, 9 ਮਾਰਚ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਵਿਚ ਇਕ ਕਾਰ ਚੋਰੀ ਕਰਨ ਦੇ ਦੋਸ਼ 'ਚ ਚਾਰ ਕਿਸ਼ੋਰ ਉਮਰ ਦੇ ਬੱਚਿਆਂ ਸਮੇਤ 10 ਸਾਲ ਦੇ ਲੜਕੇ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਨ੍ਹਾਂ ਨੇ ਇਹ ਕਾਰ ਰੈਡਵੁੱਡ ਪਾਰਕ ਦੇ ਇਕ ਘਰ 'ਚੋਂ ਚੋਰੀ ਕੀਤੀ ਤੇ ਤੜਕਸਾਰ ਤੇਜ਼ ...
ਕੈਲਗਰੀ, 9 ਮਾਰਚ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਦੇ ਗੁਰਦੁਆਰਾ ਸਿੱਖ ਸੁਸਾਇਟੀ ਆਫ ਕੈਲਗਰੀ ਸਾਊਥ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ¢ ਅੱਜ ਦੇ ਦਿਨ ਗੁਰਦੁਆਰਾ ਸਾਹਿਬ ਵਿਚ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਸੁਖਮਨ ਕੌਰ ਨੇ ਕੀਤਾ ¢ ਗੁਰਮਤਿ ਅਤੇ ਸਿੱਖ ...
ਕੈਲਗਰੀ, 9 ਮਾਰਚ (ਜਸਜੀਤ ਸਿੰਘ ਧਾਮੀ)-ਅੱਜ ਦੇ ਯੁੱਗ 'ਚ ਔਰਤਾਂ ਗਿਆਨ ਅਤੇ ਸੂਚਨਾ-ਤਕਨਾਲੋਜੀ ਦੇ ਖੇਤਰ ਵਿਚ ਵਧੀਆ ਪ੍ਰਾਪਤੀਆਂ ਕਰ ਰਹੀਆਂ ਹਨ | ਅੱਜ ਲੜਕੇ-ਲੜਕੀ ਵਿਚ ਕੋਈ ਫ਼ਰਕ ਨਹੀਂ, ਸਾਨੂੰ ਸਭ ਨੂੰ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਇਹ ਵਿਚਾਰ ਸਤਿੰਦਰ ...
ਐਬਟਸਫੋਰਡ, 9 ਮਾਰਚ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਸ਼ਹਿਰ ਵਿੰਨੀਪੈਗ ਵਿਖੇ ਹੋਈ ਕੈਨੇਡੀਅਨ ਕੌਮੀ ਪਾਵਰ ਲਿਫਟਿੰਗ ਅਤੇ ਬੈਂਚ ਪ੍ਰੈੱਸ ਚੈਪੀਅਨਸ਼ਿਪ ਦੇ ਮੁਕਾਬਲਿਆਂ 'ਚ ਬਿ੍ਟਿਸ਼ ਕੋਲੰਬੀਆ ਸੂਬੇ ਦੇ ਤਿੰਨ ਪੰਜਾਬੀ ਭਾਰ ਤੋਲਕਾਂ ਨੇ ਪਹਿਲਾ ਸਥਾਨ ...
ਟੋਰਾਾਟੋ, 9 ਮਾਰਚ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਘਰੇਲੂ ਹਿੰਸਾ ਦੇ ਮਾਮਲੇ ਲਗਾਤਾਰਤਾ ਨਾਲ ਵਾਪਰਦੇ ਰਹਿੰਦੇ ਹਨ ਅਤੇ ਕਲੇਸ਼ਾਾ, ਕੁਟਾਪਿਆਾ, ਕਤਲਾਾ ਆਦਿ ਦੇ ਅਨੇਕਾਾ ਕੇਸ ਅਦਾਲਤਾਾ ਵਿਚ ਪੁੱਜਦੇ ਹਨ ¢ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਜੀਵਨ ਸਾਥੀ (ਪਤੀ ਜਾਂ ਪਤਨੀ) ...
ਮੈਲਬੋਰਨ, 9 ਮਾਰਚ (ਸਰਤਾਜ ਸਿੰਘ ਧੌਲ)- ਪ੍ਰਸਿੱਧ ਪੰਜਾਬੀ ਗੀਤਕਾਰ ਮੰਗਲ ਹਠੂਰ ਜੋ ਕਿ ਇਸ ਸਮੇਂ ਆਸਟ੍ਰੇਲੀਆ 'ਚ ਹਨ, ਦਾ ਵੱਖ-ਵੱਖ ਕਲੱਬਾਂ ਅਤੇ ਜਥੇਬੰਦੀਆਂ ਵਲੋਂ ਸਨਮਾਨ ਕੀਤਾ ਜਾ ਰਿਹਾ ਹੈ | ਇਕ ਸਨਮਾਨ ਸਮਾਰੋਹ 'ਚ ਉਨ੍ਹਾਂ ਲਈ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ, ...
ਕੈਲਗਰੀ, 9 ਮਾਰਚ (ਹਰਭਜਨ ਸਿੰਘ ਢਿੱਲੋਂ)-ਕੈਲਗਰੀ ਦੇ ਇਕ ਨੈਚੁਰੋਪੈਥ ਨੇ ਕੋਰੋਨਾ ਵਾਇਰਸ ਕੋਵਿਡ-19 ਨੂੰ ਰੋਕਣ ਵਾਲੀ ਦਵਾਈ ਲੱਭ ਲੈਣ ਦਾ ਦਾਅਵਾ ਕਰਨ ਮਗਰੋਂ ਮੁਆਫੀ ਮੰਗ ਲਈ ਹੈ ਤੇ ਆਪਣਾ ਬਿਆਨ ਵਾਪਸ ਲੈ ਲਿਆ ਹੈ ¢ 'ਦ ਕੈਨੇਡੀਅਨ ਐਸੋਸੀਏਸ਼ਨ ਆਫ਼ ਨੈਚੁਰੋਪੈਥਿਕ ...
ਕੈਲਗਰੀ, 9 ਮਾਰਚ (ਹਰਭਜਨ ਸਿੰਘ ਢਿੱਲੋਂ)- ਐਲਬਰਟਾ 'ਚ ਕੋਰੋਨਾ ਵਾਇਰਸ ਦੇ 2 ਹੋਰ ਸੰਭਾਵਿਤ ਕੇਸਾਂ ਦੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ 'ਚੋਂ ਇਕ ਕੈਲਗਰੀ ਜ਼ੋਨ 'ਚ ਅਤੇ ਦੂਜਾ ਐਡਮੰਟਨ ਜ਼ੋਨ ਨਾਲ ਸਬੰਧਿਤ ਦੱਸਿਆ ਗਿਆ ਹੈ । ਐਲਬਰਟਾ 'ਚ ਇਸ ਤਰ੍ਹਾਂ ਹੁਣ 4 ...
ਹਾਂਗਕਾਂਗ, 9 ਮਾਰਚ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਥਿਨ-ਸੂਈ-ਵਾਈ ਇਲਾਕੇ ਦੀਆਂ ਸੰਗਤਾਂ ਵਲੋਂ ਕੋਰੋਨਾ ਵਾਇਰਸ ਦੀ ਬਚਾਅ ਸਮੱਗਰੀ ਦੀ ਹੋ ਰਹੀ ਕਾਲਾਬਾਜ਼ਾਰੀ ਤੋਂ ਆਮ ਲੋਕਾਂ ਨੂੰ ਨਿਜਾਤ ਦਿਵਾਉਣ ਦੇ ਮਕਸਦ ਤਹਿਤ ਮਾਸਕ, ਸੈਨੇਟਾਈਜ਼ਰ ਅਤੇ ਟਾਇਲਟ ਟਿਸ਼ੂ ਆਦਿ ...
ਐਡੀਲੇਡ, 9 ਮਾਰਚ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਵਿਚ ਇਕ ਕਾਰ ਚੋਰੀ ਕਰਨ ਦੇ ਦੋਸ਼ 'ਚ ਚਾਰ ਕਿਸ਼ੋਰ ਉਮਰ ਦੇ ਬੱਚਿਆਂ ਸਮੇਤ 10 ਸਾਲ ਦੇ ਲੜਕੇ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਨ੍ਹਾਂ ਨੇ ਇਹ ਕਾਰ ਰੈਡਵੁੱਡ ਪਾਰਕ ਦੇ ਇਕ ਘਰ 'ਚੋਂ ਚੋਰੀ ਕੀਤੀ ਤੇ ਤੜਕਸਾਰ ਤੇਜ਼ ...
ਲੰਡਨ, 9 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਾ)- ਕੇਂਦਰੀ ਲੰਡਨ ਦੇ ਟ੍ਰੈਫਲਗਰ ਸੁਕੇਅਰ ਨੇੜੇ ਵੈਸਟਮਿੰਸਟਰ ਵਿਚ ਇਕ ਸ਼ੱਕੀ ਵਿਅਕਤੀ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ ¢ ਮੈਟਰੋਪੁਲੀਟਨ ਪੁਲਿਸ ਨੇ ਕਿਹਾ ਕਿ ਇਹ ਘਟਨਾ ਅੱਤਵਾਦ ਨਾਲ ਸਬੰਧਿਤ ਨਹੀਂ ਹੈ ¢ ...
ਟੋਰਾਂਟੋ, 9 ਮਾਰਚ (ਹਰਜੀਤ ਸਿੰਘ ਬਾਜਵਾ)- ਪਿਛਲੇ ਲਗਪਗ ਕਈ ਹਫਤਿਆਂ ਤੋਂ ਕੋਰੋਨਾ ਵਾਇਰਸ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਆਪਣੇ ਪੈਰ ਪਸਾਰ ਰਿਹਾ ਹੈ ਅਤੇ ਇਸ ਦਾ ਖੌਫ਼ ਪੂਰੀ ਦੁਨੀਆ 'ਚ ਪਾਇਆ ਜਾ ਰਿਹਾ ਹੈ | ਭਾਵੇਂ ਕਿ ਹਰ ਦੇਸ਼ ਆਪਣੇ ਨਾਗਰਿਕਾਂ ਦੀ ਸੁਰੱਖਿਆ ...
ਟੋਰਾਾਟੋ, 9 ਮਾਰਚ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਘਰੇਲੂ ਹਿੰਸਾ ਦੇ ਮਾਮਲੇ ਲਗਾਤਾਰਤਾ ਨਾਲ ਵਾਪਰਦੇ ਰਹਿੰਦੇ ਹਨ ਅਤੇ ਕਲੇਸ਼ਾਾ, ਕੁਟਾਪਿਆਾ, ਕਤਲਾਾ ਆਦਿ ਦੇ ਅਨੇਕਾਾ ਕੇਸ ਅਦਾਲਤਾਾ ਵਿਚ ਪੁੱਜਦੇ ਹਨ ¢ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਜੀਵਨ ਸਾਥੀ (ਪਤੀ ਜਾਂ ਪਤਨੀ) ...
ਕੈਲਗਰੀ, 9 ਮਾਰਚ (ਜਸਜੀਤ ਸਿੰਘ ਧਾਮੀ)- ਨਿਊਟਿਨ ਸਰੀ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਜ਼ਿਆਦਾ ਧਿਆਨ ਅਲਬਰਟਾ ਵੱਲ ਹੀ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਕੰਨਜ਼ਰੇਵਿਟ ਪਾਰਟੀ ਦਾ ਧਿਆਨ ਕੁਰਸੀ ਬਚਾਉਣ ਵੱਲ ਹੈ, ...
ਕੈਲਗਰੀ, 9 ਮਾਰਚ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਦੇ ਗੁਰਦੁਆਰਾ ਸਿੱਖ ਸੁਸਾਇਟੀ ਆਫ ਕੈਲਗਰੀ ਸਾਊਥ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ¢ ਅੱਜ ਦੇ ਦਿਨ ਗੁਰਦੁਆਰਾ ਸਾਹਿਬ ਵਿਚ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਸੁਖਮਨ ਕੌਰ ਨੇ ਕੀਤਾ¢ ਗੁਰਮਤਿ ਅਤੇ ਸਿੱਖ ...
ਸਿਆਟਲ, 9 ਮਾਰਚ (ਹਰਮਨਪ੍ਰੀਤ ਸਿੰਘ)- ਪੰਜਾਬੀ ਸੱਭਿਆਚਾਰ ਮੰਚ ਸਿਆਟਲ ਵਲੋਂ ਪੰਜਾਬੀ ਦੇ ਪ੍ਰਸਿੱਧ ਲੇਖਕ ਤੇ ਪੱਤਰਕਾਰ ਪ੍ਰੋ: ਜਸਵੰਤ ਸਿੰਘ ਗੰਡਮ ਵਲੋਂ ਲਿਖੀ ਕਿਤਾਬ 'ਕੁਛ ਤੇਰੀਆਂ ਕੁਛ ਮੇਰੀਆਂ' ਜੋ ਬੀਤੇ ਦਿਨੀਂ ਜਾਰੀ ਹੋਈ ਸੀ, ਬਾਰੇ ਵਿਚਾਰ ਚਰਚਾ ਸਮਾਗਮ ...
ਲੰਡਨ, 9 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਾ)- ਯੂ.ਕੇ. ਵਿਚ ਕੋਰੋਨਾ ਵਾਇਰਸ ਦੇ ਮਾਮਲਿਆਾ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ¢ ਐਤਵਾਰ ਨੂੰ ਸਿਹਤ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੀੜਤਾਾ ਦੀ ਗਿਣਤੀ 321 ਤੱਕ ਪਹੁੰਚ ਗਈ ਹੈ ਅਤੇ 2 ਹੋਰ ਮੌਤਾਂ ਹੋਣ ਨਾਲ ਮਰਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX