ਸ਼ਿਵ ਸ਼ਰਮਾ
ਜਲੰਧਰ, 12 ਮਾਰਚ-ਸ਼ਹਿਰ 'ਚ ਖ਼ਤਰਨਾਕ ਬਣਦੇ ਜਾ ਰਹੇ ਪਿੱਟਬੁਲ ਕੁੱਤਿਆਂ ਤੋਂ ਸਾਰੇ ਸ਼ਹਿਰ ਵਾਲੇ ਪ੍ਰੇਸ਼ਾਨ ਹਨ ਪਰ ਹੁਣ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਆਪ ਸ਼ਹਿਰ ਦੇ ਇਕ ਮੁਹੱਲੇ ਵਿਚ ਆਵਾਰਾ ਘੁੰਮ ਰਹੇ ਪਿੱਟਬੁਲ ਨੂੰ ਨਿਗਮ ਦੇ ਡਾਗ ਸਕੂਐਡ ਤੋਂ ਕਾਬੂ ਕਰਵਾਇਆ ਹੈ | ਨੰਗਲ ਸ਼ਾਮਾਂ ਦੇ ਡਾਗ ਪੌਾਡ 'ਚ ਇਸ ਪਿੱਟਬੁਲ ਨੂੰ ਫੜ ਕੇ ਵੱਖ ਰੱਖਿਆ ਗਿਆ ਹੈ ਪਰ ਨਾਲ ਹੀ ਸਟਾਫ਼ ਲਈ ਇਹ ਪ੍ਰੇਸ਼ਾਨੀ ਬਣ ਗਿਆ ਹੈ ਕਿ ਉਹ ਇਸ ਨੂੰ ਲੰਬੇ ਸਮੇਂ ਤੱਕ ਇੱਥੇ ਨਹੀਂ ਰੱਖ ਸਕਦੇ ਹਨ | ਦੱਸਿਆ ਜਾਂਦਾ ਹੈ ਕਿ ਮਧੁਬਨ ਵਿਹਾਰ ਵਿਚ ਕਈ ਦਿਨਾਂ ਤੋਂ ਆਵਾਰਾ ਪਿੱਟਬੁਲ ਘੁੰਮ ਰਿਹਾ ਸੀ | ਸੁਰਜੀਤ ਸਿੰਘ ਨਾਂਅ ਦੇ ਇਕ ਨਿਵਾਸੀ ਨੇ ਇਸ ਦੀ ਸ਼ਿਕਾਇਤ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ਕੀਤੀ ਸੀ ਜਿਨ੍ਹਾਂ ਨੇ ਆਪ ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈ ਕੇ ਨਿਗਮ ਦੀ ਟੀਮ ਤੋਂ ਪਿਟਬੁਲ ਨੂੰ ਉੱਥੋਂ ਕਾਬੂ ਕਰਵਾ ਲਿਆ | ਇਸ ਪਿੱਟਬੁਲ ਨੂੰ ਫ਼ਿਲਹਾਲ ਨੰਗਲ ਸ਼ਾਮਾਂ ਦੇ ਉਸ ਡਾਗ ਪੌਾਡ ਦੇ ਇਕ ਅਲੱਗ ਜਗਾ 'ਤੇ ਰੱਖਿਆ ਗਿਆ ਹੈ ਜਿੱਥੇ ਕਿ ਮਾਹਰਾਂ ਵਲੋਂ ਆਵਾਰਾ ਕੁੱਤਿਆਂ ਦੇ ਨਸਬੰਦੀ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ | ਇਸ ਕੁੱਤੇ ਨੂੰ ਅਲੱਗ ਰੱਖਿਆ ਗਿਆ ਹੈ ਕਿਉਂਕਿ ਦੂਜੇ ਕੱੁਤਿਆਂ ਲਈ ਇਹ ਜਾਨਲੇਵਾ ਬਣ ਸਕਦਾ ਹੈ | ਦੱਸਿਆ ਜਾਂਦਾ ਹੈ ਕਿ ਡਾਗ ਪੌਾਡ ਵਿਚ ਜ਼ਿਆਦਾ ਦੇਰ ਤੱਕ ਇਸ ਕੁੱਤੇ ਨੂੰ ਰੱਖਿਆ ਨਹੀਂ ਜਾ ਸਕਦਾ ਹੈ ਕਿਉਂਕਿ ਇਸ ਦੀ ਸੰਭਾਲ ਕਰਨੀ ਕਾਫ਼ੀ ਔਖੀ ਹੈ | ਇਸ ਕੁੱਤੇ ਨੂੰ ਕਿਸ ਨੇ ਰੱਖਿਆ ਹੈ, ਅਜੇ ਤੱਕ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ | ਦੱਸਿਆ ਜਾਂਦਾ ਹੈ ਕਿ ਸ਼ਹਿਰ 'ਚ ਕਈ ਪਿੱਟਬੁਲ ਕੁੱਤਿਆਂ ਵਲੋਂ ਲੋਕਾਂ ਨੂੰ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ ਤੇ ਲੋਕਾਂ ਵਲੋਂ ਪਿੱਟਬੁਲ ਰੱਖਣ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਤਰ੍ਹਾਂ ਦੀ ਸੰਭਾਵਨਾ ਹੈ ਕਿ ਹੁਣ ਕੁੱਝ ਲੋਕਾਂ ਨੇ ਜੇਕਰ ਪਿੱਟਬੁਲ ਪਾਲੇ ਹੋਏ ਹੋਣਗੇ ਤਾਂ ਉਨ੍ਹਾਂ ਵਲੋਂ ਹੀ ਇਸ ਤਰ੍ਹਾਂ ਦੇ ਪਿੱਟਬੁਲ ਨੂੰ ਛੱਡ ਦਿੱਤਾ ਹੋਵੇਗਾ | ਕਈ ਮਾਹਰਾਂ ਦਾ ਕਹਿਣਾ ਹੈ ਕਿ ਕਈ ਲੋਕ ਸ਼ੌਾਕ ਵਿਚ ਤਾਂ ਛੋਟੇ ਪਿੱਟਬੁਲ ਦੇ ਬੱਚੇ ਨੂੰ ਪਾਲ ਲੈਂਦੇ ਹਨ ਪਰ ਵੱਡੇ ਹੋ ਕੇ ਪਿੱਟਬੁਲ ਆਪਣਿਆਂ ਨੂੰ ਕੱਟਦਾ ਹੈ ਤਾਂ ਲੋਕਾਂ ਲਈ ਇਨ੍ਹਾਂ ਨੂੰ ਸਾਂਭਣਾ ਔਖਾ ਹੋ ਰਿਹਾ ਹੈ | ਉਧਰ ਕੁੱਤਿਆਂ ਦੇ ਆਪੇ੍ਰਸ਼ਨ ਕਰਨ ਦੇ ਮਾਹਰ ਡਾ. ਅਨੁਭਵ ਨੇ ਦੱਸਿਆ ਕਿ ਉਨ੍ਹਾਂ ਨੇ ਆਪ ਕਈਆਂ ਕੋਲ ਪਿੱਟਬੁਲ ਰੱਖਣ ਵਾਲਿਆਂ ਿਖ਼ਲਾਫ਼ ਕੋਈ ਕਾਨੂੰਨ ਹੋਣ ਬਾਰੇ ਜਾਣਕਾਰੀ ਲਈ ਸੀ ਪਰ ਇਸ ਬਾਅਦ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਹੈ ਪਰ ਕੁੱਤਿਆਂ ਨੂੰ ਰਜਿਸਟਰ ਕੀਤਾ ਜਾ ਸਕਦਾ ਹੈ | ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤਾਂ ਆਉਂਦੀਆਂ ਹਨ ਤਾਂ ਉਹ ਸਬੰਧਿਤ ਵਿਭਾਗ ਨੂੰ ਕਾਰਵਾਈ ਲਈ ਭੇਜ ਦਿੰਦੇ ਹਨ |
ਮੇਨਕਾ ਗਾਂਧੀ ਵੀ ਸਮੇਂ-ਸਮੇਂ 'ਤੇ ਲੈਂਦੇ ਨੇ ਜਾਣਕਾਰੀ
ਨੰਗਲ ਸ਼ਾਮਾਂ ਦੇ ਡਾਗ ਪੌਾਡ ਵਿਚ ਹੁਣ ਤੱਕ 14000 ਆਵਾਰਾ ਕੁੱਤਿਆਂ ਦੇ ਆਪ੍ਰੇਸ਼ਨ ਹੋ ਚੁੱਕੇ ਹਨ | ਡਾਗ ਪੌਾਡ 'ਚ ਕੁੱਤਿਆਂ ਦੀ ਸੰਭਾਲ ਦੇ ਮਾਮਲੇ ਵਿਚ ਐਨ. ਜੀ. ਓ. ਵਲੋਂ ਸੂਚਨਾ ਦੇਣ 'ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ ਡਾ. ਅਨੁਭਵ ਨੂੰ ਆਪ ਫ਼ੋਨ ਕਰਕੇ ਜਾਣਕਾਰੀ ਲੈਂਦੇ ਰਹਿੰਦੇ ਹਨ | ਸ੍ਰੀਮਤੀ ਗਾਂਧੀ ਨੇ ਬੀਤੇ ਦਿਨੀਂ ਹੀ ਡਾ. ਅਨੁਭਵ ਨੂੰ ਫ਼ੋਨ ਕੀਤਾ ਸੀ ਕਿ ਜਿਸ ਵਿਚ ਉਨ੍ਹਾਂ ਨੇ ਇਕ ਇਲਾਕੇ ਤੋਂ ਚੁੱਕੇ ਗਏ ਕੁੱਤਿਆਂ ਨੂੰ ਵਾਪਸ ਨਾ ਛੱਡੇ ਜਾਣ ਬਾਰੇ ਜਾਣਕਾਰੀ ਮੰਗੀ ਸੀ ਤਾਂ ਡਾ. ਅਨੁਭਵ ਨੇ ਸ੍ਰੀਮਤੀ ਗਾਂਧੀ ਨੂੰ ਦੱਸਿਆ ਸੀ ਕਿ ਜਿਸ ਜਗਾ ਤੋਂ ਉਹ ਕੁੱਤੇ ਚੁੱਕਣ ਦੀ ਗੱਲ ਕਰ ਰਹੇ ਹਨ, ਉਹ ਕੁੱਤੇ ਉੱਥੇ ਆਪ੍ਰੇਸ਼ਨ ਕਰਕੇ ਦੁਬਾਰਾ ਪਹੁੰਚਾ ਦਿੱਤੇ ਗਏ ਸਨ | ਡਾ. ਅਨੁਭਵ ਨੇ ਦੱਸਿਆ ਕਿ ਡਾਗ ਪੌਾਡ ਰੱਖੇ ਪਿਟਬੁਲ ਨੂੰ ਦੱਸ ਦਿਨ ਲਈ ਰੱਖਿਆ ਜਾਵੇਗਾ | ਇਸ ਨੂੰ ਲੈਣ ਲਈ ਉਹ ਕਿਸੇ ਐਨ. ਜੀ. ਓ. ਨਾਲ ਗੱਲ ਕਰਨਗੇ |
ਮਕਸੂਦਾਂ, 12 ਮਾਰਚ (ਲਖਵਿੰਦਰ ਪਾਠਕ)-ਸਰਕਾਰ, ਨਿਗਮ ਦੀ ਅਣਦੇਖੀ ਤੇ ਨੈਸ਼ਨਲ ਹਾਈਵੇ ਅਥਾਰਿਟੀ ਦੀ ਲਾਪਰਵਾਹੀ ਕਾਰਨ ਬੀਤੇ ਇਕ ਮਹੀਨੇ ਤੋਂ ਫੋਕਲ ਪੁਆਇੰਟ ਚੌਕ ਖੇਤਰ ਤੇ ਟਰਾਂਸਪੋਰਟ ਚੌਕ ਖੇਤਰ ਸਬਜ਼ੀ ਮੰਡੀ ਵਾਲੀ ਸਾਈਡ ਨਰਕ ਪਸਰਿਆ ਪਿਆ ਹੈ ਜਿਸ ਕਾਰਨ ਲੋਕ ਹਰ ...
ਮਕਸੂਦਾਂ, 12 ਮਾਰਚ (ਲਖਵਿੰਦਰ ਪਾਠਕ)-ਜਿੰਦਾ ਫਾਟਕ ਨੇੜੇ ਰੇਲਵੇ ਲਾਈਨਾਂ ਪਾਰ ਕਰ ਰਿਹਾ ਇਕ ਬਜ਼ੁਰਗ ਰੇਲ ਗੱਡੀ ਦੀ ਲਪੇਟ 'ਚ ਆ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦੇ ਜੀ.ਆਰ.ਪੀ. ਪੁਲਿਸ ਮੌਕੇ 'ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ...
ਜਲੰਧਰ, 12 ਮਾਰਚ (ਐੱਮ.ਐੱਸ. ਲੋਹੀਆ)-ਭਾਰਗੋ ਕੈਂਪ 'ਚ ਰਹਿੰਦੇ ਇਕ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਅਮਿਤ ਕੁਮਾਰ (23) ਪੁੱਤਰ ਸ਼ਾਮ ਕੁਮਾਰ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਅਮਿਤ ਕੁਮਾਰ ਦੇ ਪਿਤਾ ਸ਼ਾਮ ਕੁਮਾਰ ਨੇ ਪੁਲਿਸ ਨੂੰ ...
ਜਲੰਧਰ, 12 ਫਰਵਰੀ (ਐੱਮ.ਐੱਸ. ਲੋਹੀਆ)-ਇਟਲੀ ਤੋਂ ਆਈ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਉਸ ਦਾ ਇਲਾਜ ਕਰ ਰਹੇ ਸਿਵਲ ਹਸਪਤਾਲ ਦੇ ਡਾਕਟਰ ਡਾ. ਤਰਸੇਮ ਲਾਲ ਨੇ ਦੱਸਿਆ ਕਿ ਜਲੰਧਰ ਦੇ ਦਿਹਾਤੀ ਖੇਤਰ ਦੀ ਰਹਿਣ ਵਾਲੀ ਇਕ ਔਰਤ ਕਰੀਬ 25 ਦਿਨ ਪਹਿਲਾਂ ਇਟਲੀ ਤੋਂ ਆਈ ਸੀ | ਕਰੀਬ ...
ਜਲੰਧਰ, 12 ਮਾਰਚ (ਐੱਮ.ਐੱਸ. ਲੋਹੀਆ)-ਪਿੰਡ ਬਘੋਰ, ਸਮਰਾਲਾ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਪੁੱਤਰ ਸਵ. ਫੱਗਣ ਸਿੰਘ ਨੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਗਰੀਨ ਪਾਰਕ 'ਚ ਚੱਲ ਰਹੇ ਸ਼ਰਾਬ ਕਾਰੋਬਾਰੀ ਦੇ ਦਫ਼ਤਰ 'ਚ ਉਸ ਦੇ ਨਾਲ ਕੰਪਨੀ ਦੇ ...
ਜਲੰਧਰ ਛਾਉਣੀ, 12 ਮਾਰਚ (ਪਵਨ ਖਰਬੰਦਾ)-ਪੁਲਿਸ ਚੌਾਕੀ ਦਕੋਹਾ ਦੇ ਅਧੀਨ ਆਉਂਦੇ ਬਾਜ਼ੀਗਰ ਮੁਹੱਲੇ 'ਚ ਰਹਿੰਦੀ ਇਕ ਔਰਤ ਵਲੋਂ ਜਹਿਰੀਲੀ ਚੀਜ਼ ਖਾਣ ਕਾਰਨ ਉਸ ਦੀ ਹਾਲਤ ਵਿਗੜ ਗਈ, ਜਿਸ ਨੂੰ ਰਾਮਾ ਮੰਡੀ 'ਚ ਸਥਿਤ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ, ...
ਜਲੰਧਰ, 12 ਮਾਰਚ (ਸ਼ਿਵ)-ਸ਼ਹਿਰ ਦੀਆਂ ਖ਼ਰਾਬ ਹੋਈਆਂ ਸੜਕਾਂ ਦੀ ਹਾਲਤ ਜਲਦ ਸੁਧਰਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ | ਮੇਅਰ ਜਗਦੀਸ਼ ਰਾਜਾ ਨੇ ਸੜਕਾਂ ਬਣਾਉਣ ਲਈ ਠੇਕੇਦਾਰਾਂ ਨੂੰ ਤਲਬ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਉਨ੍ਹਾਂ ਕੋਲ ਸਾਰੀ ਜਾਣਕਾਰੀ ਲਈ ਜਾ ਸਕੇ ...
ਜਲੰਧਰ, 12 ਮਾਰਚ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਲਈ ਕੀਤੇ ਜਾਣ ਵਾਲੇ ਸਾਂਝੇ ਯਤਨਾਂ ਨੂੰ ਜਾਰੀ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਕੋਰੋਨਾ ਵਾਇਰਸ ਸਬੰਧੀ ਜ਼ਿਲ੍ਹਾ ...
ਜਲੰਧਰ, 12 ਮਾਰਚ (ਐੱਮ.ਐੱਸ. ਲੋਹੀਆ)-ਐਸ.ਐਸ.ਪੀ. ਜਲੰਧਰ ਦਿਹਾਤੀ-ਕਮ-ਚੇਅਰਮੈਨ ਨਾਰਕੋ ਕੋਆਰਡੀਨੇਟਰ ਸੈਂਟਰ, ਨਵਜੋਤ ਸਿੰਘ ਮਾਹਲ ਨੇ ਪ੍ਰਸ਼ਾਸਨਿਕ ਤੇ ਡਰੱਗ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ | ਮੀਟਿੰਗ ਦੌਰਾਨ ਜ਼ਿਲ੍ਹੇ 'ਚ ਚੱਲ ਰਹੀਆਂ ਦਵਾਈਆਂ ਦੀਆਂ ...
ਜਲੰਧਰ ਛਾਉਣੀ, 12 ਮਾਰਚ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਪੁਲਿਸ ਚੌਾਕੀ ਦਕੋਹਾ ਦੇ ਇੰਚਾਰਜ ਮਦਨ ਸਿੰਘ ਦੀ ਅਗਵਾਈ 'ਚ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਜਿਸ ਿਖ਼ਲਾਫ਼ ਮਾਮਲਾ ...
ਜਲੰਧਰ, 12 ਮਾਰਚ (ਸ਼ਿਵ)-ਵਾਰਡ ਨੰਬਰ 18 ਦੇ ਭਾਜਪਾ ਕੌਾਸਲਰ ਬਲਜੀਤ ਪਿ੍ੰਸ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਾਰਡ ਵਿਚ ਕੁਝ ਇਲਾਕਿਆਂ ਵਿਚ ਗੰਦੇ ਪਾਣੀ ਦੀ ਸਪਲਾਈ ਹੋਣ ਕਰਕੇ ਲੋਕਾਂ ਨੂੰ ਗੰਦਾ ਪਾਣੀ ਮਿਲ ਰਿਹਾ ਹੈ ਪਰ ਅਜੇ ਤੱਕ ਨਿਗਮ ਪ੍ਰਸ਼ਾਸਨ ਨੇ ਸ਼ਿਕਾਇਤ ਦੂਰ ਨਹੀਂ ...
ਜਲੰਧਰ ਛਾਉਣੀ, 12 ਮਾਰਚ (ਪਵਨ ਖਰਬੰਦਾ)-ਰਾਮਾ ਮੰਡੀ ਢਿੱਲਵਾਂ ਰੋਡ ਨੇੜੇ ਸਥਿਤ ਇਕ ਪੈਲੈਸ 'ਚ 15 ਮਾਰਚ ਨੂੰ ਮਿਸਟਰ ਏਸ਼ੀਆ ਰਹੇ ਰਵਿੰਦਰ ਕੁਮਾਰ ਦੀ ਦੇਖ-ਰੇਖ 'ਚ ਪਹਿਲਾ ਓਪਨ ਮਿਸਟਰ ਪੰਜਾਬ ਤੇ ਮਿਸਟਰ ਜਲੰਧਰ ਦੇ ਬਾਡੀ ਬਿਲਡਿੰਗ ਦੇ ਮੁਕਾਬਲੇ ਕਰਵਾਏ ਜਾਣਗੇ | ਇਸ ...
ਚੁਗਿੱਟੀ/ਜੰਡੂਸਿੰਘਾ, 12 ਮਾਰਚ (ਨਰਿੰਦਰ ਲਾਗੂ)-ਸ਼ਹੀਦ ਊਧਮ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ ਵਲੋਂ ਹੋਲੇ-ਮਹੱਲੇ ਮੌਕੇ ਲਗਾਏ ਗਏ 4 ਦਿਨਾ ਸਾਲਾਨਾ ਲੰਗਰ ਦੌਰਾਨ ਸੇਵਾਦਾਰਾਂ ਵਲੋਂ ਰਾਤ-ਦਿਨ ਸੇਵਾ ਕੀਤੀ ਗਈ | ਇਹ ਜਾਣਕਾਰੀ ਦਿੰਦੇ ਹੋਏ ਉਕਤ ਸੁਸਾਇਟੀ ਦੇ ...
ਜਲੰਧਰ, 12 ਮਾਰਚ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਵਿਖੇ ਸਥਾਪਤ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕਾਉਂਸਿਲ ਨੂੰ ਮਨੁੱਖੀ ਵਿਕਾਸ ਮੰਤਰਾਲਾ, ਭਾਰਤ ਸਰਕਾਰ ਦੇ ਇਨੋਵੇਸ਼ਨ ਸੈੱਲ ਵਲੋਂ ਗੋਲਡ ...
ਜਲੰਧਰ, 12 ਮਾਰਚ (ਜਸਪਾਲ ਸਿੰਘ)-ਵਿਦਿਆਰਥੀਆਂ ਨੂੰ ਵਿਸ਼ਾ ਚੋਣ, ਕਿੱਤਾ ਚੋਣ ਤੇ ਸਿਹਤ ਜਾਗਰੂਕਤਾ ਸਬੰਧੀ ਇਕ ਵਿਸ਼ੇਸ਼ ਸਕੂਲ ਦੇ ਪਿ੍ੰਸੀਪਲ ਤਾਰਾ ਸਿੰਘ ਦੀ ਅਗਵਾਈ ਹੇਠ ਇਕ ਕੈਰੀਅਰ ਮੇਲਾ ਲਗਾਇਆ ਗਿਆ | ਜਿਸ ਵਿਚ ਸਰੋਤ ਵਿਅਕਤੀਆਂ ਨੇ ਵਿਦਿਆਰਥੀਆਂ ਨੂੰ ਦਸਵੀਂ ...
ਜਲੰਧਰ, 12 ਮਾਰਚ (ਐੱਮ.ਐੱਸ. ਲੋਹੀਆ)-ਵਿਸ਼ਵ ਮਹਿਲਾ ਦਿਵਸ 'ਤੇ ਪੁਲਿਸ ਲਾਈਨ 'ਚ ਮਹਿਲਾ ਪੁਲਿਸ ਮੁਲਾਜ਼ਮਾਂ ਲਈ ਕੈਂਸਰ ਤੇ ਡਾਕਟਰੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ | ਡੀ.ਸੀ.ਪੀ. ਸਥਾਨਕ ਅਰੁਣ ਸੈਣੀ, ਏ.ਸੀ.ਪੀ. ਕਮਾਂਡ ਸੈਂਟਰ ਰਜਿੰਦਰਪਾਲ ਕੌਰ ਤੇ ਪੁਲਿਸ ਲਾਈਨ 'ਚ ...
ਮਕਸੂਦਾਂ, 12 ਮਾਰਚ (ਲਖਵਿੰਦਰ ਪਾਠਕ)-ਜਲ ਸਪਲਾਈ ਮਹਿਕਮੇ ਦੀ ਕੁਆਲਿਟੀ ਕੰਟਰੋਲ ਟੀਮ ਨੇ ਪਿੰਡ ਈਸਪੁਰ 'ਚ ਵਿਸ਼ੇਸ਼ ਦੌਰਾ ਕੀਤਾ | ਟੀਮ ਨੇ ਪਿੰਡ 'ਚ ਨਵੀਂ ਬਣੀ ਪਾਣੀ ਦੀ ਟੈਂਕੀ ਤੇ ਸਪਲਾਈ ਹੋ ਰਹੇ ਪਾਣੀ ਦਾ ਵਿਸ਼ੇਸ਼ ਮੁਆਇਨਾ ਕੀਤਾ | ਚੰਡੀਗੜ੍ਹ ਤੋਂ ਆਈ ਹੋਈ ਟੀਮ ਨੇ ...
ਫਿਲੌਰ, 12 ਮਾਰਚ (ਸੁਰਜੀਤ ਸਿੰਘ ਬਰਨਾਲਾ)-ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਤੇਹਿੰਗ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਈ ਸੀ ਐੱਸ ਐੱਸ ਆਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ...
ਭੋਗਪੁਰ, 12 ਮਾਰਚ (ਕੁਲਦੀਪ ਸਿੰਘ ਪਾਬਲਾ)-ਸੂਬੇ ਅੰਦਰ ਹੋ ਰਹੀ ਬੇਮੌਸਮੀਂ ਬਾਰਿਸ਼ ਨੇ ਦੇਸ਼ ਦੇ ਅੰਨਦਾਤਾ ਕਿਸਾਨ ਦੀ ਹੱਡ-ਤੋੜਵੀਂ ਮਿਹਨਤ ਉੱਪਰ ਪਾਣੀ ਫੇਰਦਿਆਂ ਮੱਕੀ, ਕਣਕ ਤੇ ਕਮਾਦ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ | ਸੂਬੇ 'ਚ ਪਿਛਲੇ 2 ਦਿਨਾਂ ਤੋਂ ਹੋਈ ...
ਸ਼ਾਹਕੋਟ, 12 ਮਾਰਚ (ਸੁਖਦੀਪ ਸਿੰਘ)- ਸਿਹਤ ਵਿਭਾਗ ਵਲੋਂ ਸਰਕਾਰੀ ਮਿਡਲ ਸਕੂਲ, ਤਲਵੰਡੀ ਸੰਘੇੜਾ (ਸ਼ਾਹਕੋਟ) ਵਿਖੇ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਸਰਕਾਰੀ ਡਿਸਪੈਂਸਰੀ ਤਲਵੰਡੀ ਸੰਘੇੜਾ ਦੇ ਡਾ. ਗੁਰਪ੍ਰੀਤ ਸਿੰਘ ਪਿ੍ੰਸ ...
ਜਲੰਧਰ, 12 ਮਾਰਚ (ਰਣਜੀਤ ਸਿੰਘ ਸੋਢੀ)-ਡਿਪਸ ਆਈ. ਐਮ. ਟੀ. ਦੇ ਏ. ਟੀ. ਐੱਚ. ਐਮ. ਵਿਭਾਗ ਵਲੋਂ ਵਿਦਿਆਰਥੀਆਂ ਦੇ ਲਈ ਸੈਰ ਸਪਾਟਾ ਨਾਲ ਸਬੰਧਿਤ ਗਿਆਨ 'ਚ ਵਾਧਾ ਕਰਨ ਲਈ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਇੰਸਪਾਇਰ ਲਿਵਿੰਗ ਦੇ ਡਾਇਰੈਕਟਰ ਅਮਿਤ ਮਿਸ਼ਰਾ ਨੇ ਮੁੱਖ ਬੁਲਾਰੇ ...
ਜਲੰਧਰ, 12 ਮਾਰਚ (ਸ਼ਿਵ) ਜ਼ਿਲ੍ਹਾ ਸ਼ਿਕਾਇਤ ਨਿਵਾਰਨ ਫੋਰਮ ਨੇ ਬੀਬੀ ਭਾਨੀ ਕੰਪਲੈਕਸ ਦੇ ਅਲਾਟੀਆਂ ਦਾ ਪਈ ਰਕਮ ਦਾ 52.72 ਲੱਖ ਰੁਪਏ ਦਾ ਚੈੱਕ ਅੱਜ ਜਾਰੀ ਕਰ ਦਿੱਤਾ ਹੈ | ਜਿਸ ਲਈ ਬੀਬੀ ਭਾਨੀ ਕੰਪਲੈਕਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਅਹੂਜਾ ਨੇ ...
ਜਲੰਧਰ, 12 ਮਾਰਚ (ਸ਼ਿਵ)-ਵਾਟਰ ਸਪਲਾਈ ਵਸੂਲੀ ਬਰਾਂਚ ਨੇ ਰਾਮਾ ਮੰਡੀ ਜ਼ੋਨ 'ਚ 5 ਵਪਾਰਕ ਅਦਾਰਿਆਂ ਵਲੋਂ ਬਿੱਲ ਜਮਾਂ ਨਾ ਕਰਵਾਉਣ 'ਤੇ ਉਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ | ਵਿਭਾਗ ਦੇ ਸੁਪਰਡੈਂਟ ਮੁਨੀਸ਼ ਦੁੱਗਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਰਾਮਾ ਮੰਡੀ, ਲੱਧੇਵਾਲੀ ...
ਜਲੰਧਰ, 12 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਸਮੇਂ 'ਚ ਵੀ ਕਿੱਲੋਮੀਟਰ ਬੱਸਾਂ ਨਾ ਪਾਉਣ ਦੇ ਯੂਨੀਅਨ ਵਲੋਂ ਨੋਟਿਸ ਦਿੱਤੇ ਗਏ ਸਨ ਕਿ ਇਨ੍ਹਾਂ ਬੱਸਾਂ ...
ਜਲੰਧਰ ਛਾਉਣੀ, 12 ਮਾਰਚ (ਪਵਨ ਖਰਬੰਦਾ)-ਥਾਣਾ ਪਤਾਰਾ ਦੇ ਅਧੀਨ ਆਉਂਦੇ ਪਿੰਡ ਖਿੱਚੀਪੁਰ ਵਿਖੇ ਪੰਚਾਇਤੀ ਫੰਡਾਂ ਦੇ ਮਾਮਲੇ 'ਚ ਹੋਏ ਘੁਟਾਲੇ ਦੇ ਮਾਮਲੇ 'ਚ ਇੱਕ ਸਾਬਕਾ ਡੀ.ਐੱਸ.ਪੀ ਵਲੋਂ ਦਰਜ ਕਰਵਾਏ ਗਏ ਮਾਮਲੇ 'ਚ ਥਾਣਾ ਪਤਾਰਾ ਦੀ ਪੁਲਿਸ ਵਲੋਂ ਇੱਕ ਸਾਬਕਾ ਪੰਚਾਇਤ ...
ਜਲੰਧਰ ਛਾਉਣੀ, 12 ਮਾਰਚ (ਪਵਨ ਖਰਬੰਦਾ)-2019 'ਚ ਮਿਸ ਇੰਗਲੈਂਡ ਚੁਣੀ ਗਈ ਭਾਸ਼ਾ ਮੁਖਰਜੀ ਦਾ ਪਿੰਡ ਨੰਗਲ ਕਰਾਰ ਖਾਂ (ਨਿਉਂ ਡਿਫੈਂਸ ਕਾਲੋਨੀ) ਵਿਖੇ ਸਥਿਤ ਅਕੈਡਮਿਕ ਹਾਈਟ ਪਬਲਿਕ ਸਕੂਲ ਦੀਪ ਨਗਰ 'ਚ ਪਹੁੰਚਣ 'ਤੇ ਸਕੂਲ ਦੇ ਪ੍ਰਬੰਧਕਾਂ ਤੇ ਸਟਾਫ਼ ਮੈਂਬਰਾਂ ਸਮੇਤ ...
ਜਲੰਧਰ, 12 ਮਾਰਚ (ਹਰਵਿੰਦਰ ਸਿੰਘ ਫੁੱਲ)-ਸੰਤ ਬਾਬਾ ਮਹਿੰਦਰ ਸਿੰਘ ਹਰਖੋਵਾਲੀਆਂ ਦੀ ਯਾਦ 'ਚ ਤਿੰਨ ਰੋਜ਼ਾ ਵਿਸ਼ੇਸ਼ ਗੁਰਮਤਿ ਸਮਾਗਮ ਸ਼ਰਧਾ ਸਤਿਕਾਰ ਨਾਲ ਉਨ੍ਹਾਂ ਦੇ ਪਵਿੱਤਰ ਅਸਥਾਨ ਡੇਰਾ ਸੰਤਗੜ੍ਹ ਕਪੂਰਥਲਾ ਰੋਡ ਜਲੰਧਰ ਵਿਖੇ ਡੇਰਾ ਮੁਖੀ ਸੰਤ ਬਾਬਾ ਭਗਵਾਨ ...
ਜਲੰਧਰ, 12 ਮਾਰਚ (ਜਸਪਾਲ ਸਿੰਘ)-ਜ਼ਿਲ੍ਹਾ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰਧਾਨ ਅਤੇ ਵਾਰਡ ਨੰਬਰ-20 ਦੀ ਕੌਾਸਲਰ ਡਾ. ਜਸਲੀਨ ਸੇਠੀ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਸਰਕਾਰੀ ਪ੍ਰਾਇਮਰੀ ਸਕੂਲ ...
ਜਲੰਧਰ, 12 ਮਾਰਚ (ਸਾਬੀ)-ਪੰਜਾਬ ਦੇ ਰਾਜਪਾਲ ਵੀ .ਪੀ ਸਿੰਘ ਬਦਨੌਰ ਵਲੋਂ ਸਟੇਟ ਐਵਾਰਡੀ ਰੇਸ਼ਮ ਕੌਰ ਲੈਕਚਰਾਰ ਸਰੀਰਕ ਸਿੱਖਿਆ ਪ੍ਰੋਗਰਾਮ ਅਫ਼ਸਰ ਐਨ..ਐੱਸ.ਐੱਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਂਧੀ ਕੈਂਪ ਦਾ ਰੈੱਡ ਕਰਾਸ ਦੀਆਂ ਗਤੀਵਿਧੀਆਂ 'ਚ ਵਿਸ਼ੇਸ਼ ...
ਜਲੰਧਰ, 12 ਮਾਰਚ (ਜਸਪਾਲ ਸਿੰਘ)-ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਪਿਛਲੇ ਦਿਨੀਂ ਸ. ਭੁਪਿੰਦਰ ਸਿੰਘ ਖਾਲਸਾ ਦੀ ਰਿਹਾਇਸ਼ 'ਤੇ ਪੁੱਜੇ | ਇਸ ਮੌਕੇ ਉਨ੍ਹਾਂ ਸਵਰਗੀ ਜਥੇਦਾਰ ਇੰਦਰਪਾਲ ਸਿੰਘ ਖਾਲਸਾ ਦੀ ਧਰਮ ਪਤਨੀ ਆਗਿਆ ਕੌਰ ਨਾਲ ...
ਜਲੰਧਰ, 12 ਮਾਰਚ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਪੀ. ਜੀ. ਡਿਪਾਰਟਮੈਂਟ ਆਫ਼ ਮਿਊਜ਼ਿਕ ਵੋਕਲ ਤੇ ਮਿਊਜ਼ਿਕ ਇੰਸਟਰੂਮੈਂਟਲ ਵਲੋਂ ਵਰਕਸ਼ਾਪ ਕਰਵਾਈ ਗਈ, ਜਿਸ 'ਚ ਮੁੱਖ ਸਰੋਤ ਵਜੋਂ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਭਾਗਲਪੁਰ ...
ਜਲੰਧਰ, 12 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼ਤਿਨ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਗੁਰਮੁੱਖ ਸਿੰਘ ਵਾਸੀ ਪੱਤੀ ਬਾਹੋਕੀ ਸਹੀਂਹ, ਥਾਣਾ ਸਦਰ ਨਕੋਦਰ ਨੂੰ 10 ਸਾਲ ...
ਜਲੰਧਰ, 12 ਮਾਰਚ (ਰਣਜੀਤ ਸਿੰਘ ਸੋਢੀ)-ਉੜੀਸਾ ਸਰਕਾਰ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫ਼ਿਲਮ ਨਿਰਮਾਣ ਵਿਭਾਗ ਦੀ ਵਿਦਿਆਰਥਣ ਉੜੀਸਾ ਦੀ ਪ੍ਰਸਿੱਧ ਅਭਿਨੇਤਰੀ ਸੁਪਿ੍ਆ ਨਾਇਕ ਦੀ ਚੋਣ ਇੱਕ ਵੀਡੀਓ ਵਿਗਿਆਨ ਲਈ ਕੀਤੀ ਹੈ, ਜਿਸ ਨਾਲ ਰਾਜ ਤੇ ਬਾਕੀ ਭਾਰਤ ਦੇ ...
ਮਕਸੂਦਾਂ, 12 ਮਾਰਚ (ਲਖਵਿੰਦਰ ਪਾਠਕ)-ਹੋਲੀ ਦੀ ਰਾਤ ਆਨੰਦਪੁਰ ਸਾਹਿਬ ਤੋਂ ਤਰਨਤਾਰਨ ਜਾ ਰਹੇ ਸੰਗਤ ਦੇ ਭਰੇ ਟੈਂਪੂ ਜਿਸ ਨੂੰ ਹਾਈਵੇ 'ਤੇ ਫੋਰਡ ਕਾਰ ਨੇ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਸੀ ਤੇ 15 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ, ਦੇ ਮਾਮਲੇ 'ਚ ...
ਜਲੰਧਰ, 12 ਮਾਰਚ (ਰਣਜੀਤ ਸਿੰਘ ਸੋਢੀ)-ਸਥਾਨਕ ਯੂਨੀਵਰਸਿਟੀ ਕਾਲਜ ਵਿਚ ਚੱਲੀ ਦੋ ਰੋਜ਼ਾ ਸਾਲਾਨਾ ਸਪੋਰਟਸ ਮੀਟ 2020 ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਹਿਤ ਇਨਾਮ ਵੰਡ ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਤੇ ਜੇਤੂ ਖਿਡਾਰੀਆਾ ਨੂੰ ਸੰਬੋਧਨ ਕਰਦੇ ਹੋਏ ਕਾਲਜ ਦੇ ਓ. ...
ਜਲੰਧਰ, 12 ਮਾਰਚ (ਐੱਮ.ਐੱਸ. ਲੋਹੀਆ)-ਡੀ.ਜੀ.ਪੀ. ਪੰਜਾਬ ਵਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਲਾਗੂ ਕਰਨ ਲਈ ਏ.ਡੀ.ਸੀ.ਪੀ. (ਸਿਟੀ-2) ਪੀ.ਐਸ. ਭੰਡਾਲ ਨੇ ਅੱਜ ਜ਼ੋਨ-2 ਦੇ ਅਧੀਨ ਆਉਂਦੇ ਏ.ਸੀ.ਪੀਜ਼ ਤੇ ਥਾਣਾ ...
ਜਲੰਧਰ, 12 ਮਾਰਚ (ਚੰਦੀਪ ਭੱਲਾ)-ਪੰਜਾਬ ਸਰਕਾਰ ਵਲੋਂ ਸਿੱਖਿਆ ਖੇਤਰ ਨੂੰ ਤਰਜੀਹੀ ਖੇਤਰ ਐਲਾਨਣ ਤੋਂ ਬਾਅਦ ਜਲੰਧਰ 'ਚ ਦੋ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਲਈ 6 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ | ਜਲੰਧਰ ਪੱਛਮੀ ਹਲਕੇ ਤੋਂ ਵਿਧਾਇਕ ਸ਼ੁਸੀਲ ਕੁਮਾਰ ਰਿੰਕੂ ਤੇ ਡਿਪਟੀ ...
ਜਲੰਧਰ, 12 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬ ਨੈਸ਼ਨਲ ਬੈਂਕ ਵਲੋਂ ਮੰਡਲ ਪ੍ਰਮੁੱਖ ਅਜੇ ਬਰਮਾਨੀ ਦੀ ਅਗਵਾਈ 'ਚ ਮੰਡਲ ਦਫ਼ਤਰ ਵਿਖੇ ਕਰਵਾਏ ਗਏ ਇੱਕ ਖੁਦਰਾ/ ਐੱਸ.ਐਮ.ਐਮ.ਈ. ਕਰਜ਼ਾ ਵੰਡ ਸਮਾਗਮ ਦੌਰਾਨ 28 ਸ਼ਾਖਾਵਾਂ ਦੁਆਰਾ 72 ਲਾਭਪਾਤਰੀਆਂ ਨੂੰ 16.43 ਕਰੋੜ ਦੇ ਕਰਜ਼ੇ ...
ਜਲੰਧਰ ਛਾਉਣੀ, 12 ਮਾਰਚ (ਪਵਨ ਖਰਬੰਦਾ)-ਵਿਧਾਇਕ ਰਜਿੰਦਰ ਬੇਰੀ ਤੇ ਸੀਨੀਅਰ ਕਾਂਗਰਸੀ ਆਗੂ ਮਨੋਜ ਮੰਨੂੰ ਦੇ ਯਤਨਾ ਸਦਕਾ ਜਤਿੰਦਰ ਸਿੰਘ ਬੋਪਾਰਾਏ ਜੈਜੀ ਨੂੰ ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰਬਰ 11 ਦੇ ਪਰਾਗਪੁਰ ਖੇਤਰ ਦਾ ਨੰਬਰਦਾਰ ਨਿਯੁਕਤ ਕੀਤਾ ਗਿਆ ਹੈ | ...
ਜਲੰਧਰ, 12 ਮਾਰਚ (ਐੱਮ.ਐੱਸ. ਲੋਹੀਆ)-ਪੰਜਾਬ ਸਰਕਾਰ ਵਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਰੈਸਟੋਰੈਂਟ ਤੇ ਹੋਟਲਾਂ 'ਚ ਪਦਾਰਥਾਂ ਨੂੰ ਤਲਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਤੇਲ ਨੂੰ 2 ਜਾਂ 3 ਵਾਰ ਹੀ ਇਸਤੇਮਾਲ ਕਰਕੇ ਬਾਇਓ ਆਇਲ ਕੰਪਨੀ ਨੂੰ ਵੇਚ ਦਿੱਤਾ ਜਾਵੇ ਤਾਂ ਜੋ ...
ਜਲੰਧਰ, 12 ਮਾਰਚ (ਸ਼ਿਵ)-ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਆਪਣੀ ਟੀਮ ਤੇ ਰਹਿ ਗਏ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਇਕ ਹਫਤੇ ਵਿਚ ਕੀਤੇ ਜਾਣ ਦੀ ਸੰਭਾਵਨਾ ਹੈ | ਬਠਿੰਡਾ ਜਾ ਰਹੇ ਅਸ਼ਵਨੀ ਸ਼ਰਮਾ ਨੇ ਜਲੰਧਰ 'ਚ ਕੁੱਝ ਆਗੂਆਂ ਨਾਲ ਮੁਲਾਕਾਤ ਕੀਤੀ | ਚਾਹੇ ...
ਜਲੰਧਰ, 12 ਮਾਰਚ (ਐੱਮ.ਐੱਸ. ਲੋਹੀਆ)-ਇੰਡੀਅਨ ਸੁਸਾਇਟੀ ਆਫ਼ ਗੈਸਟ੍ਰੋਏਾਟ੍ਰੋਲੋਜਿਸਟ ਵਲੋਂ ਸਥਾਨਕ ਹੋਟਲ 'ਚ ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਰਾਸ਼ਟਰੀ ਕਾਨਫਰੰਸ ਕਰਵਾਈ ਗਈ | ਕਾਨਫਰੰਸ 'ਚ ਭਾਗ ਲੈਣ ਵਾਲੇ ਡਾਕਟਰਾਂ ਲਈ ਲਿੰਕ ਰੋਡ 'ਤੇ ਡਾ. ...
ਜਲੰਧਰ, 12 ਮਾਰਚ (ਜਸਪਾਲ ਸਿੰਘ)-ਸਹਿਕਾਰਤਾ ਤੇ ਜੇਲ੍ਹਾਂ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਿਛਲੇ ਦਿਨੀਂ ਉਚੇਚੇ ਤੌਰ 'ਤੇ ਪਿੰਡ ਰਾਏਪੁਰ ਨਿਵਾਸੀ ਐਨ. ਆਰ. ਆਈ. ਬਲਕਾਰ ਸਿੰਘ ਝੂਟੀ (ਹੰਟਰ ਟਰਾਂਸਪੋਰਟ ਕੈਨੇਡਾ) ਦੀ ਰਿਹਾਇਸ਼ 'ਤੇ ਪੁੱਜੇ, ਜਿੱਥੇ ...
ਮਿਆਣੀ, 12 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)-ਸੰਤ ਬਾਬਾ ਪ੍ਰੇਮ ਸਿੰਘ ਵੈੱਲਫੇਅਰ ਸੁਸਾਇਟੀ ਨੱਥੂਪੁਰ ਡੁਮਾਣਾ ਇਬਰਾਹੀਮਪੁਰ ਵਲੋਂ ਫੋਕਲ ਪੁਆਇੰਟ ਨੱਥੂਪੁਰ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਛੇਵਾਂ ਕੀਰਤਨ ਦਰਬਾਰ ਜੋ 14 ਮਾਰਚ ...
ਜਲੰਧਰ, 12 ਮਾਰਚ (ਸ਼ਿਵ)- ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਵਲੋਂ ਲਗਾਏ ਗਏ ਵਿਸ਼ੇਸ਼ ਸੁਣਵਾਈ ਕੈਂਪ ਵਿਚ ਸੁਣੇ ਗਏ 19 ਕੇਸਾਂ 'ਚੋਂ ਸਿਰਫ਼ 6 ਕੇਸਾਂ ਦਾ ਹੀ ਮੌਕੇ 'ਤੇ ਨਿਪਟਾਰਾ ਕੀਤਾ ਗਿਆ | ਕੈਂਪ ਵਿਚ ਇੰਜੀ. ਐੱਸ. ਕੇ. ਅਰੋੜਾ ਚੇਅਰਮੈਨ, ਮੈਂਬਰ ਵਿੱਤ ਹਰਪਾਲ ਸਿੰਘ, ...
ਜਲੰਧਰ, 12 ਮਾਰਚ (ਸ਼ਿਵ)- ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਵਲੋਂ ਲਗਾਏ ਗਏ ਵਿਸ਼ੇਸ਼ ਸੁਣਵਾਈ ਕੈਂਪ ਵਿਚ ਸੁਣੇ ਗਏ 19 ਕੇਸਾਂ 'ਚੋਂ ਸਿਰਫ਼ 6 ਕੇਸਾਂ ਦਾ ਹੀ ਮੌਕੇ 'ਤੇ ਨਿਪਟਾਰਾ ਕੀਤਾ ਗਿਆ | ਕੈਂਪ ਵਿਚ ਇੰਜੀ. ਐੱਸ. ਕੇ. ਅਰੋੜਾ ਚੇਅਰਮੈਨ, ਮੈਂਬਰ ਵਿੱਤ ਹਰਪਾਲ ਸਿੰਘ, ...
ਮਕਸੂਦਾਂ, 12 ਮਾਰਚ (ਲਖਵਿੰਦਰ ਪਾਠਕ)-ਜਲ ਸਪਲਾਈ ਮਹਿਕਮੇ ਦੀ ਕੁਆਲਿਟੀ ਕੰਟਰੋਲ ਟੀਮ ਨੇ ਪਿੰਡ ਈਸਪੁਰ 'ਚ ਵਿਸ਼ੇਸ਼ ਦੌਰਾ ਕੀਤਾ | ਟੀਮ ਨੇ ਪਿੰਡ 'ਚ ਨਵੀਂ ਬਣੀ ਪਾਣੀ ਦੀ ਟੈਂਕੀ ਤੇ ਸਪਲਾਈ ਹੋ ਰਹੇ ਪਾਣੀ ਦਾ ਵਿਸ਼ੇਸ਼ ਮੁਆਇਨਾ ਕੀਤਾ | ਚੰਡੀਗੜ੍ਹ ਤੋਂ ਆਈ ਹੋਈ ਟੀਮ ਨੇ ...
ਭੋਗਪੁਰ, 12 ਮਾਰਚ (ਕੁਲਦੀਪ ਸਿੰਘ ਪਾਬਲਾ)-ਹੋਲਾ ਮਹੱਲਾ ਸਬੰਧੀ ਗੁਰਦੁਆਰਾ ਦਸਮੇਸ਼ ਦਰਬਾਰ ਭੋਗਪੁਰ ਵਿਖੇ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿੱਚ ਭਾਈ ਗੁਰਮੇਲ ਸਿੰਘ ਭੋਗਪੁਰ, ਪ੍ਰਧਾਨ ਭਾਈ ਤਰਲੋਕ ਸਿੰਘ, ਬੀਬੀ ਜਸਪਾਲ ਕੌਰ, ਬੀਬੀ ਆਸ਼ਾ ਰਾਣੀ ਕੌਰ, ਬੀਬੀ ਜਸਵਿੰਦਰ ...
ਭੋਗਪੁਰ, 12 ਮਾਰਚ (ਕੁਲਦੀਪ ਸਿੰਘ ਪਾਬਲਾ)-ਸੂਬੇ ਅੰਦਰ ਹੋ ਰਹੀ ਬੇਮੌਸਮੀਂ ਬਾਰਿਸ਼ ਨੇ ਦੇਸ਼ ਦੇ ਅੰਨਦਾਤਾ ਕਿਸਾਨ ਦੀ ਹੱਡ-ਤੋੜਵੀਂ ਮਿਹਨਤ ਉੱਪਰ ਪਾਣੀ ਫੇਰਦਿਆਂ ਮੱਕੀ, ਕਣਕ ਤੇ ਕਮਾਦ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ | ਸੂਬੇ 'ਚ ਪਿਛਲੇ 2 ਦਿਨਾਂ ਤੋਂ ਹੋਈ ...
ਸ਼ਾਹਕੋਟ, 12 ਮਾਰਚ (ਸੁਖਦੀਪ ਸਿੰਘ)- ਸਿਹਤ ਵਿਭਾਗ ਵਲੋਂ ਸਰਕਾਰੀ ਮਿਡਲ ਸਕੂਲ, ਤਲਵੰਡੀ ਸੰਘੇੜਾ (ਸ਼ਾਹਕੋਟ) ਵਿਖੇ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਸਰਕਾਰੀ ਡਿਸਪੈਂਸਰੀ ਤਲਵੰਡੀ ਸੰਘੇੜਾ ਦੇ ਡਾ. ਗੁਰਪ੍ਰੀਤ ਸਿੰਘ ਪਿ੍ੰਸ ...
ਮਲਸੀਆਂ, 12 ਮਾਰਚ (ਸੁਖਦੀਪ ਸਿੰਘ)-ਜਲ ਸਪਲਾਈ ਵਿਭਾਗ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਵੱਲੋਂ ਲੱਗੇ ਪੱਕੇ ਮੋਰਚੇ ਦੇ ਸਬੰਧ 'ਚ ਜ਼ਿਲ੍ਹਾ ਕਮੇਟੀ ਜਲੰਧਰ ਦੀ ਮੀਟਿੰਗ ਹੋਈ, ਜਿਸਦੀ ਅਗਵਾਈ ਕਰਦਿਆਂ ਜ਼ਿਲ੍ਹਾ ਪ੍ਰਧਾਨ ...
ਨਕੋਦਰ, 12 ਮਾਰਚ (ਗੁਰਵਿੰਦਰ ਸਿੰਘ)-ਨਕੋਦਰ ਪੁਲਿਸ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਤਿੰਨ ਗੈਸਟ ਹਾਊਸਾਂ 'ਤੇ ਛਾਪਾ ਮਾਰਿਆ ਤੇ ਦੋ ਗੈਸਟ ਹਾਊਸਾਂ 'ਚੋਂ ਤਿੰਨ ਜੋੜੇ ਕਾਬੂ ਕੀਤੇ ਤੇ ਦੋਨਾਂ ਗੈਸਟ ਹਾਊਸਾਂ ਦੇ ਮਾਲਕਾਂ ਨੂੰ ਹਿਰਾਸਤ 'ਚ ਲੈ ਲਿਆ | ਜੋੜਿਆਂ ਤੇ ਗੈਸਟ ...
ਜੰਡਿਆਲਾ ਮੰਜਕੀ, 12 ਮਾਰਚ (ਸੁਰਜੀਤ ਸਿੰਘ ਜੰਡਿਆਲਾ)- ਆਮ ਆਦਮੀ ਪਾਰਟੀ ਪੰਜਾਬ ਵਲੋਂ ਰਾਸ਼ਟਰੀ ਮੈਂਬਰਸ਼ਿਪ ਮੁਹਿੰਮ ਤਹਿਤ ਜਲੰਧਰ ਕੈਂਟ ਹਲਕੇ ਦੇ ਕਸਬਾ ਜੰਡਿਆਲਾ ਤੇ ਪਿੰਡ ਸਮਰਾਏ ਵਿੱਚ ਪਾਰਟੀ ਲਈ ਨਵੇਂ ਮੈਂਬਰ ਭਰਤੀ ਕੀਤੇ ਗਏ¢ ਇਸ ਮੌਕੇ ਸੂਬਾ ਬੁਲਾਰੇ ...
ਫਿਲੌਰ, 12 ਮਾਰਚ (ਸੁਰਜੀਤ ਸਿੰਘ ਬਰਨਾਲਾ)-ਸ਼ੋ੍ਰਮਣੀ ਅਕਾਲੀ ਦਲ ਨੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਿਖ਼ਲਾਫ਼ ਜੰਗ ਛੇੜਨ ਦਾ ਐਲਾਨ ਕਰਦੇ ਹੋਏ ਹਰ ਜ਼ਿਲੇ੍ਹ ਵਿਚ ਵੱਡੀਆਂ ਵੱਡੀਆ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ | ਜਿਸ ਤਹਿਤ ਜ਼ਿਲ੍ਹਾ ਜਲੰਧਰ ਵਿਖੇ ...
ਫਿਲੌਰ, 12 ਮਾਰਚ (ਸੁਰਜੀਤ ਸਿੰਘ ਬਰਨਾਲਾ)-ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਤੇਹਿੰਗ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਈ ਸੀ ਐੱਸ ਐੱਸ ਆਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ...
ਸ਼ਾਹਕੋਟ, 12 ਮਾਰਚ (ਸਚਦੇਵਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ 'ਚ ਪਿ੍ੰਸੀਪਲ ਹਰਜਿੰਦਰ ਕੌਰ ਦੀ ਅਗਵਾਈ ਤੇ ਮੈਡਮ ਸੁਮਨਦੀਪ ਕੌਰ ਦੀ ਦੇਖ-ਰੇਖ ਹੇਠ ਲੜਕੀਆਂ ਦੀ ਕੈਰੀਅਰ ਐਾਡ ਗਾਈਡੈਂਸ ਪ੍ਰੋਗਰਾਮ ਅਧੀਨ ਇਕ ਰੋਜ਼ਾ ਟਰੇਨਿੰਗ ਲਗਾਈ ਗਈ | ਇਸ ਮੌਕੇ ...
ਸ਼ਾਹਕੋਟ, 12 ਮਾਰਚ (ਸਚਦੇਵਾ)-ਸ਼ਾਹਕੋਟ ਦੇ ਤਹਿਸੀਲ ਕੰਪਲੈਕਸ ਤੋਂ ਸੇਵਾ ਕੇਂਦਰ ਕਾਫ਼ੀ ਦੂਰ ਹੋਣ ਕਰਕੇ ਸ਼ਹਿਰ ਤੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਜਾਣਕਾਰੀ ਦਿੰਦੇ ਹੋਏ ਵਾਤਾਵਰਨ ਸੁਸਾਇਟੀ ਸ਼ਾਹਕੋਟ ਦੇ ਪ੍ਰਧਾਨ ਤੇ ...
ਜਲੰਧਰ, 12 ਮਾਰਚ (ਸ਼ਿਵ)- ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਵਲੋਂ ਲਗਾਏ ਗਏ ਵਿਸ਼ੇਸ਼ ਸੁਣਵਾਈ ਕੈਂਪ ਵਿਚ ਸੁਣੇ ਗਏ 19 ਕੇਸਾਂ 'ਚੋਂ ਸਿਰਫ਼ 6 ਕੇਸਾਂ ਦਾ ਹੀ ਮੌਕੇ 'ਤੇ ਨਿਪਟਾਰਾ ਕੀਤਾ ਗਿਆ | ਕੈਂਪ ਵਿਚ ਇੰਜੀ. ਐੱਸ. ਕੇ. ਅਰੋੜਾ ਚੇਅਰਮੈਨ, ਮੈਂਬਰ ਵਿੱਤ ਹਰਪਾਲ ਸਿੰਘ, ...
ਜਲੰਧਰ, 12 ਮਾਰਚ (ਐੱਮ.ਐੱਸ. ਲੋਹੀਆ)-ਪੰਜਾਬ ਸਰਕਾਰ ਵਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਰੈਸਟੋਰੈਂਟ ਤੇ ਹੋਟਲਾਂ 'ਚ ਪਦਾਰਥਾਂ ਨੂੰ ਤਲਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਤੇਲ ਨੂੰ 2 ਜਾਂ 3 ਵਾਰ ਹੀ ਇਸਤੇਮਾਲ ਕਰਕੇ ਬਾਇਓ ਆਇਲ ਕੰਪਨੀ ਨੂੰ ਵੇਚ ਦਿੱਤਾ ਜਾਵੇ ਤਾਂ ਜੋ ...
ਬੜਾ ਪਿੰਡ, 12 ਮਾਰਚ (ਚਾਵਲਾ)-ਇੱਥੋਂ ਦੇ ਸਰਕਾਰੀ ਹਸਪਤਾਲ ਵਿਖੇ ਜਗਦੀਸ਼ ਪੁੱਤਰ ਸੋਹਣ ਲਾਲ ਵਾਸੀ ਬੜਾ ਪਿੰਡ ਨੇ ਦੱਸਿਆ ਕਿ ਉਹ ਨਜ਼ਦੀਕੀ ਪਿੰਡ ਰੁੜਕਾਂ-ਖੁਰਦ ਤੋਂ ਖੇਡ ਮੇਲਾ ਵੇਖ ਕੇ ਵਾਪਸ ਰਿਹਾ ਸੀ | ਪਿੱਛੋਂ ਆ ਰਹੀ ਆਲਟੋ ਕਾਰ ਨੇ ਮੈਨੂੰ ਟੱਕਰ ਮਾਰ ਦਿੱਤੀ ਜਿਸ ...
ਮੱਲ੍ਹੀਆਂ ਕਲਾਂ, 12 ਮਾਰਚ (ਮਨਜੀਤ ਮਾਨ)-ਸਥਾਨਿਕ ਕਸਬਾ ਮੱਲ੍ਹੀਆਂ ਕਲਾਂ, ਜ਼ਿਲ੍ਹਾ ਜਲੰਧਰ ਵਿਖੇ ਪੰਜਾਬ ਸਰਕਾਰ ਵਲੋਂ ਭੇਜੀ ਗਈ ਦੋ ਰੁਪਏ ਵਾਲੀ ਕਣਕ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ, ਸਰਪੰਚ ਅਮਰਜੀਤ ਸਿੰਘ ਮਠਾੜੂ ਤੇ ਡੀਪੂ ਹੋਲਡਰ ਰੇਨੂੰ ਵਰਮਾ ਦੀ ਅਗਵਾਈ ਹੇਠ 100 ...
ਭੋਗਪੁਰ, 12 ਮਾਰਚ (ਕਮਲਜੀਤ ਸਿੰਘ ਡੱਲੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਸਤਗੋ ਵਿਖੇ ਪਿ੍ੰ: ਆਸ਼ਾ ਰਾਣੀ ਦੀ ਅਗਵਾਈ ਹੇਠ ਸਮੱਗਰ ਸਿੱਖਿਆ ਅਧੀਨ 9ਵੀਂ ਤੋਂ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਕਰੀਅਰ ਗਾਈਡੈਂਸ ਵਿਸ਼ੇ ਅਧੀਨ ਇਕ ਦਿਨ ਦਾ ਸੈਮੀਨਾਰ ਕਰਵਾਇਆ ਗਿਆ ...
ਕਿਸ਼ਨਗੜ੍ਹ, 12 ਮਾਰਚ (ਹਰਬੰਸ ਸਿੰਘ ਹੋਠੀ)-ਪਿੰਡ ਸੰਘਵਾਲ ਦੇ ਖੇਡ ਸਟੇਡੀਅਮ ਵਿਖੇ ਐੱਨ.ਆਰ.ਆਈ. ਦੁਆਬਾ ਸਪੋਰਟਸ ਕਲੱਬ ਵਲੋਂ ਉਕਤ ਸਟੇਡੀਅਮ ਵਿਖੇ ਕਰਵਾਏ ਜਾਣ ਵਾਲੇ ਪਹਿਲੇ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ ਦਾ ਪੋਸਟਰ ਕਲੱਬ ਮੈਂਬਰਾਂ, ਐੱਨ.ਆਰ.ਆਈ. ਵੀਰਾਂ, ਪਿੰਡ ...
ਕਿਸ਼ਨਗੜ੍ਹ, 12 ਮਾਰਚ (ਹਰਬੰਸ ਸਿੰਘ ਹੋਠੀ)-ਪ੍ਰਾਇਮਰੀ ਹੈਲਥ ਸੈਂਟਰ ਪਿੰਡ ਰਾਏਪੁਰ ਰਸੂਲਪੁਰ ਵਿਖੇ ਪਿਆਰਾ ਸਿੰਘ ਸਿੰਘਾਪੁਰੀਆ ਤੇ ਰਮਨਦੀਪ ਸਿੰਘ ਸਿੰਘਾਪੁਰੀਆ (ਦੋਵੇ ਦਾਦੇ-ਪੋਤੇ) ਦੀ ਯਾਦ 'ਚ ਬੀਬੀ ਅਜਮੇਰ ਕੌਰ ਤੇ ਪ੍ਰਧਾਨ ਬਲਵੀਰ ਸਿੰਘ ਬਿੱਲੂ ਤੇ ਸਮੂਹ ...
ਬਿਲਗਾ, 12 ਮਾਰਚ (ਰਾਜਿੰਦਰ ਸਿੰਘ ਬਿਲਗਾ)-ਅੱਜ ਤਲਵਣ ਵਿਖੇ ਇਕ ਪੁਲਿਸ ਪਬਲਿਕ ਮੀਟਿੰਗ ਹੋਈ ਜਿਸ ਵਿਚ ਇਕ ਲੜਕੀ ਜਿਸ ਦੀ ਬੀਤੇ ਦਿਨ ਹੱਤਿਆ ਕਰ ਦਿੱਤੀ ਗਈ ਸੀ, ਦੇ ਹਤਿਆਰੇ ਨੂੰ ਜਲਦ ਸਜ਼ਾ ਦਿਵਾਉਣ ਲਈ ਫਾਸਟ ਟਰੈਕ ਅਦਾਲਤ ਵਿਚ ਕੇਸ ਚਲਾਉਣ ਦੀ ਮੰਗ ਉੱਭਰੀ | ਮੀਟਿੰਗ ...
ਭੋਗਪੁਰ, 12 ਮਾਰਚ (ਕਮਲਜੀਤ ਸਿੰਘ ਡੱਲੀ)-ਕਰਤਾਰਪੁਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸੰਸਥਾ 'ਨੇਕੀ ਦੀ ਦੁਕਾਨ' ਤੇ 'ਵਿੱਦਿਆ ਯਮੁਨਾ ਸਮਾਜ ਵੈਲਫੇਅਰ ਸੁਸਾਇਟੀ' ਖਰਲ ਖੁਰਦ ਵਲੋਂ ਭੋਗਪੁਰ ਨੇੜਲੇ ਪਿੰਡ ਭੂੰਦੀਆਂ ਦੀ ਜੱਜ ਬਣੀ ਪ੍ਰਭਜੋਤ ਕੌਰ ਨੂੰ ਨਗਰ ਕੌਾਸਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX