ਤਾਜਾ ਖ਼ਬਰਾਂ


ਬਾਘਾ ਪੁਰਾਣਾ ਦੇ ਪਿੰਡ ਗਿੱਲ ਵਿਖੇ ਇਕ ਘਰ ਨੂੰ ਲੱਗੀ ਭਿਆਨਕ ਅੱਗ, ਸਾਰਾ ਸਾਮਾਨ ਸੜ ਕੇ ਸਵਾਹ
. . .  19 minutes ago
ਬਾਘਾਪੁਰਾਣਾ,14 ਮਈ (ਬਲਰਾਜ ਸਿੰਗਲਾ) ਬਾਘਾ ਪੁਰਾਣਾ ਨੇੜਲੇ ਪਿੰਡ ਗਿੱਲ ਵਿਖੇ ਇਕ ਘਰ ਨੂੰ ਅੱਗ ਲੱਗਣ ਦਾ...
ਕਿਸਾਨਾਂ ਦੇ ਖਾਤੇ ਵਿਚ ਪਾਈ ਗਈ 8 ਵੀਂ ਕਿਸ਼ਤ
. . .  7 minutes ago
ਨਵੀਂ ਦਿੱਲੀ , 14 ਮਈ - ਪ੍ਰਧਾਨ ਮੰਤਰੀ ਮੋਦੀ ਸਮੇਤ ਬਾਕੀ ਮੰਤਰੀਆਂ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰੋਗਰਾਮ ਹੋ ਰਿਹਾ ਹੈ | ਜਿਸ ਵਿਚ ਕੇਂਦਰੀ ਖੇਤੀਬਾੜੀ ...
ਮਾਨਾਂ ਵਾਲਾ ਡਰੇਨ ਦੇ ਪੁਲ ਵਿਚ ਪਏ ਖੱਡਿਆਂ ਕਾਰਨ ਪਲਟਿਆ ਟਰੱਕ
. . .  17 minutes ago
ਮਾਨਾਂ ਵਾਲਾ, 14 ਮਈ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ 'ਤੇ ਮਾਨਾਂ ਵਾਲਾ
ਪਤੀ ਵਲੋਂ ਪਤਨੀ ਦਾ ਕਤਲ
. . .  44 minutes ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ) - ਥਾਣਾ ਮਾਡਲ ਟਾਊਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਆਤਮ ਨਗਰ ਵਿਚ ਅੱਜ ਸਵੇਰੇ ਪਤੀ ਵਲੋਂ ਪਤਨੀ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ...
ਮਲੇਰਕੋਟਲਾ ਨੂੰ ਜ਼ਿਲ੍ਹਾ ਬਨਾਉਣ ਦਾ ਮੁੱਖ ਮੰਤਰੀ ਦਾ ਵੱਡਾ ਐਲਾਨ
. . .  54 minutes ago
ਚੰਡੀਗੜ੍ਹ , 14 ਮਈ - ਈਦ - ਉਲ - ਫ਼ਿਤਰ ਦੇ ਦਿਹਾੜੇ ਉੱਤੇ ਲਾਈਵ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਿੱਥੇ ਲੋਕਾਂ ਨੂੰ ਵਧਾਈ ਦਿੱਤੀ ਗਈ ਉੱਥੇ ਹੀ ਮਲੇਰਕੋਟਲਾ ਲਈ...
ਆਮ ਆਦਮੀ ਪਾਰਟੀ ਦੇ ਨੇਤਾ ਜਰਨੈਲ ਸਿੰਘ ਦਾ ਕੋਰੋਨਾ ਵਾਇਰਸ ਦੇ ਕਾਰਨ ਦਿਹਾਂਤ
. . .  about 1 hour ago
ਨਵੀਂ ਦਿੱਲੀ, 14 ਮਈ - ਆਮ ਆਦਮੀ ਪਾਰਟੀ ਦੇ ਨੇਤਾ ਜਰਨੈਲ ਸਿੰਘ ਦਾ ਕੋਰੋਨਾ ਵਾਇਰਸ ਦੇ...
ਆਸਟ੍ਰੇਲੀਆ: ਮੈਡੀਕਲ ਸਪਲਾਈ ਅਤੇ ਉਪਕਰਨ ਵਾਲੀ ਇਕ ਹੋਰ ਉਡਾਣ ਸਿਡਨੀ ਤੋਂ ਹੋਈ ਰਵਾਨਾ
. . .  about 1 hour ago
ਆਸਟ੍ਰੇਲੀਆ, 14 ਮਈ - ਆਸਟਰੇਲੀਅਨ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਭਾਰਤ ਦੀ ਸਹਾਇਤਾ ਲਈ ਮੈਡੀਕਲ ...
ਪਹਿਲਾ ਆਕਸੀਜਨ ਐਕਸਪ੍ਰੈੱਸ ਆਕਸੀਜਨ ਲੈ ਕੇ ਦੁਰਗਾਪੁਰ ਤੋਂ ਚੇਨਈ ਪਹੁੰਚਿਆ
. . .  about 1 hour ago
ਤਾਮਿਲਨਾਡੂ , 14 ਮਈ - ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਟਵੀਟ ਕਰਦਿਆਂ ਕਿਹਾ ਕਿ ਪਹਿਲਾ ਆਕਸੀਜਨ ਐਕਸਪ੍ਰੈੱਸ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,43,144 ਆਏ ਨਵੇਂ ਮਾਮਲੇ , 4,000 ਮੌਤਾਂ
. . .  about 2 hours ago
ਨਵੀਂ ਦਿੱਲੀ, 14 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿਚ 3,43,144 ਨਵੇਂ ...
ਮੁਸਲਮਾਨ ਭਾਈਚਾਰੇ ਵਲੋਂ ਅੰਮ੍ਰਿਤਸਰ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ
. . .  about 2 hours ago
ਅੰਮ੍ਰਿਤਸਰ,14 ਮਈ (ਜਸਵੰਤ ਸਿੰਘ ਜੱਸ )- ਈਦ-ਉਲ-ਫਿਤਰ ਦਾ ਦਿਹਾੜਾ ਅੱਜ ਮੁਸਲਮਾਨ ਭਾਈਚਾਰੇ ਵਲੋਂ...
ਪ੍ਰਧਾਨ ਮੰਤਰੀ ਕਿਸਾਨ ਅਧੀਨ ਵਿੱਤੀ ਲਾਭ ਦੀ 8ਵੀਂ ਕਿਸ਼ਤ ਕਰਨਗੇ ਜਾਰੀ
. . .  about 2 hours ago
ਨਵੀਂ ਦਿੱਲੀ,14 ਮਈ - ਪ੍ਰਧਾਨ ਮੰਤਰੀ ਮੋਦੀ ਅੱਜ ਪ੍ਰਧਾਨ ਮੰਤਰੀ ਕਿਸਾਨ ਅਧੀਨ ਵਿੱਤੀ ਲਾਭ ਦੀ...
ਜਪਾਨ 'ਚ ਲੱਗੇ ਭੂਚਾਲ ਦੇ ਝਟਕੇ
. . .  about 2 hours ago
ਟੋਕਯੋ ,14 ਮਈ - ਜਪਾਨ ਦੇ ਹੋਨਸ਼ੁ ਦੇ ਪੂਰਬੀ ਤਟ ਨੇੜੇ ਅੱਜ ਸਵੇਰੇ 05.28 ਵਜੇ ਰਿਕਟਰ ਪੈਮਾਨੇ 'ਤੇ...
ਈਦ-ਉਲ-ਫਿਤਰ ਦੇ ਮੌਕੇ: ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ
. . .  about 2 hours ago
ਨਵੀਂ ਦਿੱਲੀ, 14 ਮਈ - ਈਦ ਦਾ ਤਿਉਹਾਰ ਅੱਜ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ...
ਉੱਤਰਾਖੰਡ: (ਪੀ.ਡੀ.ਐੱਸ.) ਦੀਆਂ ਸਾਰੀਆਂ ਦੁਕਾਨਾਂ 14 ਮਈ ਤੋਂ 18 ਮਈ ਤੱਕ 3 ਘੰਟੇ (ਸਵੇਰੇ 7 ਵਜੇ ਤੋਂ 10 ਵਜੇ) ਲਈ ਖੁੱਲ੍ਹਣਗੀਆਂ
. . .  about 2 hours ago
ਉੱਤਰਾਖੰਡ ,14 ਮਈ - ਉੱਤਰਾਖੰਡ ਪਬਲਿਕ ਡਿਸਟ੍ਰੀਬਿਊਟ ਸਿਸਟਮ (ਪੀ.ਡੀ.ਐੱਸ.) ਦੀਆਂ ਸਾਰੀਆਂ...
ਗੁਜਰਾਤ: ਅਨਾਥ ਬੱਚਿਆਂ ਨੂੰ 4,000 ਰੁਪਏ ਪ੍ਰਤੀ ਮਹੀਨਾ ਸਹਾਇਤਾ ਦੀ ਘੋਸ਼ਣਾ
. . .  about 2 hours ago
ਗੁਜਰਾਤ, 14 ਮਈ - ਗੁਜਰਾਤ ਸਰਕਾਰ ਨੇ ਅਨਾਥ ਬੱਚਿਆਂ ਨੂੰ 4,000 ਰੁਪਏ ਪ੍ਰਤੀ ਮਹੀਨਾ ...
ਕਰਨਾਟਕਾ : ਸਾਰੇ ਕੈਬਨਿਟ ਮੰਤਰੀਆਂ ਦੀ 1 ਸਾਲ ਦੀ ਤਨਖ਼ਾਹ ਕੋਵਿਡ-19 ਰਾਹਤ ਫ਼ੰਡ 'ਚ ਕੀਤੀ ਜਾਵੇ ਦਾਨ
. . .  about 2 hours ago
ਕਰਨਾਟਕਾ, 14 ਮਈ - ਕੋਵਿਡ-19 ਦੇ ਮਹਾਂਮਾਰੀ ਦੇ ਵਾਧੇ ਦੇ ਮੱਦੇਨਜ਼ਰ ਕਰਨਾਟਕਾ ਸਰਕਾਰ ਨੇ ਆਦੇਸ਼....
ਅਮਰੀਕਾ 'ਚ ਵੱਡੀ ਰਾਹਤ, ਜੋ ਲੋਕ ਲਗਵਾ ਚੁੱਕੇ ਕੋਰੋਨਾ ਟੀਕਾ ਉਹ ਬਿਨਾ ਮਾਸਕ ਆ ਸਕਦੇ ਬਾਹਰ - ਸੀ.ਡੀ.ਸੀ.
. . .  about 2 hours ago
ਅਮਰੀਕਾ , 14 ਮਈ - ਸੀ.ਡੀ.ਸੀ.(ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਟੀਕੇ ...
1 ਪੰਜਾਬੀ ਸਮੇਤ 3 ਜਣਿਆਂ ਤੋਂ 30 ਲੱਖ ਡਾਲਰ ਦੇ ਨਸ਼ੇ ਅਤੇ ਨਕਦੀ ਬਰਾਮਦ
. . .  about 3 hours ago
ਕੈਲਗਰੀ, 14 ਮਈ (ਜਸਜੀਤ ਸਿੰਘ ਧਾਮੀ) - ਐਲਰਟ ਕੈਲਗਰੀ ਦੇ ਸੰਗਠਿਤ ਜੁਰਮ ਅਤੇ ਗਿਰੋਹ ਦੀ ਟੀਮ ਨੇ ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਮਨੀਪੁਰ ਦੇ ਭਾਜਪਾ ਮੁਖੀ ਐਸ. ਟੇਕੇਂਦਰ ਸਿੰਘ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਅਸਮ ਦੇ ਨਾਗਾਓਂ ਵਿਚ 18 ਹਾਥੀਆਂ ਦੀ ਮੌਤ
. . .  1 day ago
ਦਿਸਪੁਰ, 13 ਮਈ - ਅਸਮ ਦੇ ਨਾਗਾਓਂ ਵਿਚ 18 ਹਾਥੀ ਮਰੇ ਹੋਏ ਪਾਏ ਗਏ ਹਨ। ਜੰਗਲਾਤ ਮੰਤਰੀ ਪਰਿਮਲ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ 18 ਹਾਥੀਆਂ ਦੀ ਮੌਤ ਬਿਜਲੀ ਡਿੱਗਣ ਨਾਲ ...
ਕਰਫਿਊ ਦੌਰਾਨ ਦੋ ਧਿਰਾਂ ਵਿਚਾਲੇ ਲੜਾਈ ਦੌਰਾਨ ਚੱਲੀ ਗੋਲੀ
. . .  1 day ago
ਲੁਧਿਆਣਾ ,13 ਮਈ {ਪਰਮਿੰਦਰ ਸਿੰਘ ਆਹੂਜਾ}- ਭਾਈ ਰਣਧੀਰ ਸਿੰਘ ਨਗਰ ਵਿਚ ਅੱਜ ਰਾਤ ਕਰਫਿਊ ਦੌਰਾਨ ਦੋ ਧਿਰਾਂ ਵਿਚਾਲੇ ਚੱਲੀ ਗੋਲੀ ਕਾਰਨ ਉਥੇ ਦਹਿਸ਼ਤ ਦਾ ਮਾਹੌਲ ਬਣ ਗਿਆ । ਸੂਚਨਾ ਮਿਲਦਿਆਂ ...
ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੂੰ ਹੋਇਆ ਕੋਰੋਨਾ
. . .  1 day ago
ਫ਼ਾਜ਼ਿਲਕਾ, 13 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸਿੰਘ ਸੰਧੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਪਿਛਲੇ ਕਾਫ਼ੀ ਸਮੇਂ ਤੋਂ ਡਿਪਟੀ ਕਮਿਸ਼ਨਰ ਸ. ਸੰਧੂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲੋਕ ...
ਜ਼ਿਲਾ ਫ਼ਾਜ਼ਿਲਕਾ ਵਿਚ 10 ਮੌਤਾਂ ਨਾਲ , 511 ਵਿਅਕਤੀ ਹੋਏ ਕੋਰੋਨਾ ਪਾਜ਼ੀਟਿਵ
. . .  1 day ago
ਫ਼ਾਜ਼ਿਲਕਾ, 13 ਮਈ(ਦਵਿੰਦਰ ਪਾਲ ਸਿੰਘ)-ਜ਼ਿਲਾ ਫ਼ਾਜ਼ਿਲਕਾ ਵਿਚ ਕੋਰੋਨਾ ਵਾਈਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਕਾਰਨ ਅੱਜ ਜ਼ਿਲੇ ਵਿਚ 10 ਵਿਅਕਤੀਆਂ ਦੀ ਮੌਤ ਹੋ ਜਾਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵੱਧ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ 6 ਮੌਤਾਂ, 363 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 13 ਮਈ (ਅਮਰਜੀਤ ਸਿੰਘ ਸਡਾਨਾ) - ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਅੱਜ 363 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਕੋਰੋਨਾ ਕਾਰਨ 3 ਔਰਤਾਂ ਸਮੇਤ 6 ਵਿਅਕਤੀਆਂ ਦੀ ਵੱਖ-ਵੱਖ ਹਸਪਤਾਲਾਂ ਵਿਚ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 26 ਚੇਤ ਸੰਮਤ 553

ਰਾਸ਼ਟਰੀ-ਅੰਤਰਰਾਸ਼ਟਰੀ

ਰਾਸ਼ਟਰਪਤੀ ਬਾਈਡਨ ਦੇ ਬੇੜੇ 'ਚ ਸ਼ਾਮਿਲ ਹੋਵੇਗਾ 'ਸੁਪਰ ਸੋਨਿਕ ਜੈੱਟ'

ਵਾਸ਼ਿੰਗਟਨ, 7 ਅਪ੍ਰੈਲ (ਏਜੰਸੀਆਂ)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਕੋਲ ਛੇਤੀ ਹੀ ਅਜਿਹਾ ਜਹਾਜ਼ ਹੋਵੇਗਾ ਜੋ ਹਵਾ ਤੋਂ ਦੁੱਗਣੀ ਰਫ਼ਤਾਰ ਨਾਲ ਉੱਡਾਣ ਭਰੇ ਸਕੇਗਾ | ਕੈਲੀਫੋਰਨੀਆ ਦੀ ਇਕ ਕੰਪਨੀ ਇਸ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ ਅਤੇ ਕੰਪਨੀ ਨੇ ਆਪਣੇ ਅਤਿ-ਆਧੁਨਿਕ ਜਹਾਜ਼ ਦੀਆਂ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਹਨ | ਜਿਸ ਨੂੰ ਅਗਲੇ ਕੁਝ ਸਾਲਾਂ 'ਚ ਅਮਰੀਕੀ ਏਅਰਫੋਰਸ ਨੂੰ ਸੌਂਪ ਦਿੱਤਾ ਜਾਵੇਗਾ | 'ਸੁਪਰ ਸੌਨਿਕ ਜੈਟ' ਦੀ ਵਰਤੋਂ ਅਮਰੀਕੀ ਰਾਸ਼ਟਰਪਤੀ ਦੀਆਂ ਯਾਤਰਾਵਾਂ ਦੇ ਨਾਲ-ਨਾਲ ਕਾਰਜਕਾਰੀ ਸ਼ਾਖਾ ਦੇ ਵਿਸ਼ੇਸ਼ ਮਹਿਮਾਨਾਂ ਲਈ ਕੀਤਾ ਜਾ ਸਕਦਾ ਹੈ | ਇੰਡੀਪੈਂਡੈਟ ਦੀ ਰਿਪੋਰਟ ਅਨੁਸਾਰ ਕੁਝ ਸਮੇਂ ਪਹਿਲਾਂ ਖ਼ਬਰ ਆਈ ਸੀ ਕਿ ਕੈਲੀਫੋਰਨੀਆ ਦੀ ਇਕ ਸਟਾਰਟ-ਅਪ ਕੰਪਨੀ ਅਮਰੀਕੀ ਏਅਰਫੋਰਸ ਨਾਲ ਮਿਲ ਕੇ ਇਕ ਸੁਪਰ ਸੌਨਿਕ ਜਹਾਜ਼ ਦਾ ਨਿਰਮਾਣ ਕਰ ਰਹੀ ਹੈ | ਇਸ ਸਟਾਰਟਅੱਪ ਦਾ ਨਾਂਅ ਐਕਸੋ-ਸੋਨਿਕ ਹੈ ਅਤੇ ਇਸ ਨੇ ਆਪਣੇ ਲੋ-ਬੂਮ ਸੁਪਰਸੋਨਿਕ ਜੈਟ ਨਾਲ ਅਮਰੀਕੀ ਸੈਨਿਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ | ਜਿਸ ਤੋਂ ਬਾਅਦ ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਅਤੇ ਕਾਰਜਕਾਰੀ ਏਅਰਲਿਫਟ ਡਾਇਰੈਕਟੋਰੇਟ ਨੇ ਇਸ ਨਾਲ ਸੁਪਰ ਸੌਨਿਕ ਜਹਾਜ਼ ਦੇ ਨਿਰਮਾਣ ਲਈ ਇਕ ਸਮਝੌਤਾ ਕੀਤਾ ਹੈ |

ਅਮਰੀਕਾ 'ਚ ਹੁਣ ਤੇਜ਼ੀ ਨਾਲ ਹੋਵੇਗਾ ਕੋਵਿਡ ਟੀਕਾਕਰਨ

ਸੈਕਰਾਮੈਂਟੋ, 7 ਅਪ੍ਰੈਲ (ਹੁਸਨ ਲੜੋਆ ਬੰਗਾ)-ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ 19 ਅਪ੍ਰੈਲ ਤੋਂ ਹਰ ਬਾਲਗ ਅਮਰੀਕੀ ਲਈ ਕੋਰੋਨਾ ਤੋਂ ਬਚਾਅ ਲਈ ਟੀਕਾ ਲਵਾਉਣ ਵਾਸਤੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਪਰ ਸਪਲਾਈ ਦੀ ਘਾਟ ਕਾਰਨ ਟੀਕਾਕਰਨ ਪ੍ਰਭਾਵਿਤ ਹੋ ਸਕਦਾ ਹੈ | ਇਸ ...

ਪੂਰੀ ਖ਼ਬਰ »

ਸਚਿਨ ਵਾਝੇ ਦੇ ਇਕ ਹੋਰ 'ਲੈਟਰਬੰਬ' ਨਾਲ ਮਹਾਰਾਸ਼ਟਰ ਦੀ ਸਿਆਸਤ 'ਚ ਭੁਚਾਲ

ਮੁੰਬਈ, 7 ਅਪ੍ਰੈਲ (ਏਜੰਸੀ)- ਮਹਾਰਾਸ਼ਟਰ 'ਚ ਹਿਰੇਨ ਮਨਸੁਖ ਦੀ ਹੱਤਿਆ ਮਾਮਲੇ 'ਚ ਗਿ੍ਫ਼ਤਾਰ ਸਚਿਨ ਵਾਝੇ ਨੇ ਮੁੰਬਈ ਪੁਲਿਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਦੇ ਉਨ੍ਹਾਂ ਦੋਸ਼ਾਂ 'ਤੇ ਮੋਹਰ ਲਗਾ ਦਿੱਤੀ ਹੈ, ਜਿਸ ਦੇ ਮੁਤਾਬਿਕ ਸਚਿਨ ਵਾਝੇ ਨੂੰ ਹਰ ਮਹੀਨੇ 100 ਕਰੋੜ ...

ਪੂਰੀ ਖ਼ਬਰ »

ਵੈਕਸੀਨ ਲਗਵਾਉਣ ਤੋਂ ਬਾਅਦ ਕੋਰੋਨਾ ਪਾਜ਼ੀਟਿਵ ਹੋਈ ਨਗਮਾ

ਮੁੰਬਈ, 7 ਅਪ੍ਰੈਲ (ਪੀ.ਟੀ.ਆਈ.)-ਬਾਲੀਵੁੱਡ ਅਦਾਕਾਰਾ ਅਤੇ ਕਾਂਗਰਸੀ ਆਗੂ ਨਗਮਾ ਨੇ ਅੱਜ ਕਿਹਾ ਕਿ ਉਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ ਅਤੇ ਉਹ ਘਰ 'ਚ ਹੀ ਇਕਾਂਤਵਾਸ ਹੈ | 50 ਸਾਲਾਂ ਅਦਾਕਾਰਾ ਨੇ ਟਵਿੱਟਰ 'ਤੇ ਆਪਣੇ ਅਕਾਊਾਟ 'ਤੇ ਲਿਖਿਆ ਕਿ ਉਸ ਨੇ 2 ਅਪ੍ਰੈਲ ਨੂੰ ਹੀ ...

ਪੂਰੀ ਖ਼ਬਰ »

ਆਕਸਫੋਰਡ/ਐਸਟਰਾਜੈਨੇਕਾ ਵੈਕਸੀਨ ਦਾ ਬੱਚਿਆਂ 'ਤੇ ਪ੍ਰਯੋਗ ਬੰਦ

ਲੰਡਨ, 7 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਕਸਫੋਰਡ ਯੂਨੀਵਰਸਿਟੀ ਨੇ ਕਿਹਾ ਕਿ ਐਸਟਰਾਜ਼ੇਨੇਕਾ ਕੋਵਿਡ-19 ਵੈਕਸੀਨ ਦਾ ਬੱਚਿਆਂ 'ਤੇ ਕੀਤੇ ਜਾ ਰਹੇ ਪ੍ਰਯੋਗ ਨੂੰ ਰੋਕ ਦਿੱਤਾ ਗਿਆ ਹੈ | ਮੰਨਿਆ ਜਾਂਦਾ ਹੈ ਕਿ ਇਹ ਵੈਕਸੀਨ ਬਾਲਗਾਂ 'ਚ ਖੂਨ ਦੇ ਥੱਕੇ ਜੰਮਣ ਦਾ ...

ਪੂਰੀ ਖ਼ਬਰ »

ਇੰਗਲੈਂਡ 'ਚ ਬੇਮੌਸਮੀ ਬਰਫ਼ਬਾਰੀ ਕਾਰਨ ਠੰਢ ਨੇ ਫੜਿਆ ਜ਼ੋਰ

ਲੈਸਟਰ (ਇੰਗਲੈਂਡ), 7 ਅਪੈ੍ਰਲ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ 'ਚ ਅੱਜ ਪਛੜ ਕੇ ਹੋਈ ਬੇਮੌਸਮੀ ਬਰਫ਼ਬਾਰੀ ਕਾਰਨ ਇਕ ਵਾਰ ਫਿਰ ਠੰਢ ਨੇ ਜ਼ੋਰ ਫੜ ਲਿਆ ਹੈ | ਜ਼ਿਕਰਯੋਗ ਹੈ ਕਿ ਇੰਗਲੈਂਡ 'ਚ ਅਪੈ੍ਰਲ ਮਹੀਨੇ 'ਚ ਧੁੱਪਾਂ ਲੱਗਣ ਕਾਰਨ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋ ...

ਪੂਰੀ ਖ਼ਬਰ »

ਕੋਵਿਡ-19- ਯੂ.ਕੇ. ਨੇ ਵੇਲਜ਼ 'ਚ ਮਾਡਰਨਾ ਦਾ ਟੀਕਾਕਰਨ ਕੀਤਾ ਸ਼ੁਰੂ

ਲੰਡਨ, 7 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. 'ਚ ਅੱਜ ਬੁੱਧਵਾਰ ਨੂੰ ਵੇਲਜ਼ ਦੇ ਲੋਕਾਂ ਨੂੰ ਮਾਡਰਨਾ ਕੰਪਨੀ ਦੀ ਐਂਟੀ-ਕੋਵਿਡ-19 ਵੈਕਸੀਨ ਦੇਣ ਦੀ ਸ਼ੁਰੂਆਤ ਕੀਤੀ ਗਈ | ਇਹ ਦੇਸ਼ ਭਰ 'ਚ ਦਿੱਤੀ ਜਾਣ ਵਾਲੀ ਤੀਜੀ ਵੈਕਸੀਨ ਹੈ | ਇਸ ਤੋਂ ਪਹਿਲਾਂ ਨੈਸ਼ਨਲ ਹੈਲਥ ...

ਪੂਰੀ ਖ਼ਬਰ »

ਸਾਈਬਰ ਚੋਰਾਂ ਵਲੋਂ ਇਟਲੀ ਦੇ 35 ਮਿਲੀਅਨ ਲੋਕਾਂ ਦੇ ਫੇਸਬੁੱਕ ਅਕਾਊਾਟ ਹੈਕ

ਵੀਨਸ (ਇਟਲੀ), 7 ਅਪ੍ਰੈਲ (ਹਰਦੀਪ ਸਿੰਘ ਕੰਗ)-ਸੋਸ਼ਲ ਮੀਡੀਆ 'ਤੇ ਸਾਈਬਰ ਕ੍ਰਾਇਮ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਸਾਈਬਰ ਠੱਗਾਂ ਦੁਆਰਾ ਇਟਲੀ ਦੇ 35 ਮਿਲੀਅਨ ਲੋਕਾਂ ਦੇ ਫੇਸਬੁੱਕ ਅਕਾਊਾਟ ਹੈਕ ਕਰ ਲਏ ਜਾਣ ਦੀ ਖ਼ਬਰ ਹੈ | ਇਕ ਰਿਪੋਰਟ ਅਨੁਸਾਰ ਸਾਈਬਰ ਕ੍ਰਾਈਮ ਸਾਲ 2019 ...

ਪੂਰੀ ਖ਼ਬਰ »

ਕੈਲੀਫੋਰਨੀਆ 'ਚ 15 ਜੂਨ ਤੋਂ ਮੁਕੰਮਲ ਰੂਪ 'ਚ ਖੁੱਲ੍ਹਣਗੇ ਕਾਰੋਬਾਰ

ਸਾਨ ਫਰਾਂਸਿਸਕੋ, 7 ਅਪ੍ਰੈਲ (ਐੱਸ. ਅਸ਼ੋਕ ਭੌਰਾ)-ਕੋਰੋਨਾ ਵਾਇਰਸ ਮਹਾਂਮਾਰੀ ਨੇ ਸਮੁੱਚੇ ਵਿਸ਼ਵ ਨੂੰ ਆਪਣੀ ਜਕੜ 'ਚ ਲਿਆ ਹੋਇਆ ਹੈ ਅਤੇ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਅਸਤ-ਵਿਅਸਤ ਕਰਨ ਦੇ ਨਾਲ-ਨਾਲ ਦੇਸ਼ਾਂ ਦੀ ਆਰਥਿਕਤਾ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ ...

ਪੂਰੀ ਖ਼ਬਰ »

ਤਾਲਾਬੰਦੀ ਤੋਂ ਬਾਅਦ ਇਟਲੀ 'ਚ ਮੁੜ ਸਕੂਲ ਖੁੱਲ੍ਹੇ

ਵੈਨਿਸ (ਇਟਲੀ), 7 ਅਪ੍ਰੈਲ (ਹਰਦੀਪ ਸਿੰਘ ਕੰਗ)-ਇਟਲੀ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਲਗਾਈ ਗਈ ਤਾਲਾਬੰਦੀ ਦੇ ਚਲਦਿਆਂ 20 ਦਿਨ ਬੰਦ ਰਹਿਣ ਉਪਰੰਤ ਸਕੂਲ ਮੁੜ ਖੁੱਲ੍ਹ ਗਏ ਹਨ | ਭਾਵੇਂਕਿ ਹਾਲੇ ਵੀ ਇਥੋਂ ਦੇ 9 ਰਾਜਾਂ 'ਚ ਲਾਲ ਜੋਨ ਚੱਲ ਰਿਹਾ ਹੈ ਅਤੇ ਸਰਕਾਰ ਦੁਆਰਾ 11 ...

ਪੂਰੀ ਖ਼ਬਰ »

ਲੇਕ ਲੁਈਸ ਨੇੜੇ ਢਿੱਗਾਂ ਡਿਗਣ ਨਾਲ ਸਕੀਅਰ ਦੀ ਮੌਤ

ਕੈਲਗਰੀ, 7 ਅਪ੍ਰੈਲ (ਹਰਭਜਨ ਸਿੰਘ ਢਿੱਲੋਂ)-ਲੇਕ ਲੁਇਸ ਨੇੜੇ ਲੰਘੇ ਕੱਲ੍ਹ ਸਵੇਰੇ ਸਾਢੇ 9 ਵਜੇ ਦੇ ਕਰੀਬ ਬਰਫ਼ੀਲੀਆਂ ਢਿੱਗਾਂ ਡਿੱਗਣ ਕਾਰਨ ਇਕ ਸਕੀਅਰ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਪਾਰਕਸ ਕੈਨੇਡਾ ਵਲੋਂ ਜਾਰੀ ਸੂਚਨਾ ਅਨੁਸਾਰ ਬੈਂਫ਼ ਨੈਸ਼ਨਲ ਪਾਰਕ 'ਚ ਪੈਂਦੀ 3 ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX