ਤਾਜਾ ਖ਼ਬਰਾਂ


ਸਬ ਡਵੀਜ਼ਨ ਮੌੜ ਦੇ ਪਿੰਡ ਚਨਾਰਥਲ ਵਿਖੇ ਪਤੀ ਪਤਨੀ ਦੀ ਭੇਦ ਭਰੇ ਢੰਗ ਨਾਲ ਮੌਤ
. . .  4 minutes ago
ਮੌੜ ਮੰਡੀ, 5 ਦਸੰਬਰ (ਗੁਰਜੀਤ ਸਿੰਘ ਕਮਾਲੂ) ਸਬ ਡਵੀਜ਼ਨ ਮੌੜ ਦੇ ਅਧੀਨ ਆਉਂਦੇ ਪਿੰਡ ਚਨਾਰਥਲ ਵਿਖੇ ਇਕ ਪਤੀ ਪਤਨੀ ਦੀ ਭੇਦ ਭਰੇ ਢੰਗ.....
ਬੇਕਾਬੂ ਬੱਸ ਦਰਖਤ ਨਾਲ ਟਕਰਾਉਣ ਨਾਲ ਚਾਲਕ ਦੀ ਮੌਤ
. . .  11 minutes ago
ਤਲਵੰਡੀ ਭਾਈ, 5 ਦਸੰਬਰ (ਕੁਲਜਿੰਦਰ ਸਿੰਘ ਗਿੱਲ) ਅੱਜ ਸਵੇਰੇ ਇੱਥੇ ਫ਼ਿਰੋਜ਼ਪੁਰ ਲੁਧਿਆਣਾ ਰੋਡ 'ਤੇ ਪ੍ਰਾਈਵੇਟ ਕੰਪਨੀ ਬੱਸ ਬੇਕਾਬੂ ਹੋ ਕੇ ਦਰਖਤ ਨਾਲ ਟਕਰਾਉਣ ਕਰਕੇ ਬੱਸ ਚਾਲਕ ਦੀ ਮੌਤ ....
ਭਾਰਤੀ ਫੌਜ 6 ਤੋਂ 19 ਦਸੰਬਰ ਤੱਕ ਭਾਰਤ ਤੇ ਮਾਲਦੀਵ ਦਰਮਿਆਨ ਹੋਣ ਵਾਲੇ ਅਭਿਆਸ 'ਏਕੁਵੇਰਿਨ' ਦੇ 11ਵੇਂ ਸੰਸਕਰਨ 'ਚ ਹਿੱਸਾ ਲਵੇਗੀ
. . .  15 minutes ago
ਨਵੀਂ ਦਿੱਲੀ, 5 ਦਸੰਬਰ - ਭਾਰਤੀ ਫੌਜ 6 ਤੋਂ 19 ਦਸੰਬਰ ਤੱਕ ਕਾਧਧੂ ਟਾਪੂ ਮਾਲਦੀਵ ਵਿਖੇ ਭਾਰਤ ਅਤੇ ਮਾਲਦੀਵ ਦਰਮਿਆਨ ਹੋਣ ਵਾਲੇ....
ਓਟਿੰਗ ਮੋਨ ਵਿਖੇ ਨਾਗਰਿਕਾਂ ਦੀ ਹੱਤਿਆ ਕਰਨ ਵਾਲੀ ਮੰਦਭਾਗੀ ਘਟਨਾ ਅਤਿ ਨਿੰਦਣਯੋਗ ਹੈ - ਨਾਗਾਲੈਂਡ ਦੇ ਮੁੱਖ ਮੰਤਰੀ
. . .  41 minutes ago
ਨਾਗਾਲੈਂਡ, 5 ਦਸੰਬਰ - ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਯੂ ਰੀਓ ਨੇ ਟਵੀਟ ਕੀਤਾ ਅਤੇ ਕਿਹਾ ਕਿ ਓਟਿੰਗ ਮੋਨ ਵਿਖੇ ਨਾਗਰਿਕਾਂ ਦੀ ਹੱਤਿਆ ਕਰਨ ਵਾਲੀ ਮੰਦਭਾਗੀ ਘਟਨਾ ਅਤਿ ਨਿੰਦਣਯੋਗ....
ਉੱਤਰਾਖੰਡ ਧਾਰਚੁਲਾ ਦੇ ਲਿਪੁਲੇਖ ਨਾਭਿਧੰਗ ਗੁੰਜੀ ਇਲਾਕੇ ਵਿਚ ਹੋਈ ਬਰਫ਼ਬਾਰੀ
. . .  45 minutes ago
ਉੱਤਰਾਖੰਡ, 5 ਦਸੰਬਰ - ਉੱਤਰਾਖੰਡ ਧਾਰਚੁਲਾ ਦੇ ਲਿਪੁਲੇਖ ਨਾਭਿਧੰਗ ਗੁੰਜੀ ਇਲਾਕੇ ਵਿਚ ਬਰਫ਼ਬਾਰੀ....
ਜੋ ਬਾਈਡਨ 7 ਦਸੰਬਰ ਨੂੰ ਵਲਾਦੀਮੀਰ ਪੁਤਿਨ ਨਾਲ ਇਕ ਸੁਰੱਖਿਅਤ ਵੀਡੀਓ ਕਾਲ ਕਰਕੇ ਕਈ ਵਿਸ਼ਿਆਂ 'ਤੇ ਚਰਚਾ ਕਰਨਗੇ
. . .  about 1 hour ago
ਵਾਸ਼ਿੰਗਟਨ, 5 ਦਸੰਬਰ - ਅਮਰੀਕੀ ਰਾਸ਼ਟਰਪਤੀ ਜੋ ਬਾਈਡਨ 7 ਦਸੰਬਰ ਨੂੰ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਇਕ ਸੁਰੱਖਿਅਤ ਵੀਡੀਓ ਕਾਲ ਕਰਨਗੇ....
ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹਸਪਤਾਲ 'ਚੋਂ ਅਗਵਾ ਹੋਇਆ ਬੱਚਾ ਕੀਤਾ ਬਰਾਮਦ
. . .  about 1 hour ago
ਮੋਗਾ, 5 ਦਸੰਬਰ - ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹਸਪਤਾਲ ਚੋਂ ਅਗਵਾ ਹੋਇਆ ਬੱਚਾ ਕੀਤਾ....
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਤਰਨਤਾਰਨ ਵਿਖੇ ਹੋਈ ਬੈਂਕ ਵਿਚ ਲੁੱਟ ਦੀ ਵਾਰਦਾਤ
. . .  1 day ago
ਤਰਨਤਾਰਨ, 5 ਦਸੰਬਰ (ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਸਥਾਨਕ ਜੰਡਿਆਲਾ ਰੋਡ ਸਥਿਤ ਐਚ.ਡੀ.ਐਫ.ਸੀ. ਬੈਂਕ ਵਿਖੇ ਕੁਝ ਅਣਪਛਾਤੇ ਲੋਕਾਂ ਵਲੋਂ ਬੈਂਕ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਪੁਲਿਸ ਵਲੋਂ ਬੈਂਕ ਦੇ ਦਰਵਾਜ਼ੇ ਬੰਦ ਕਰਕੇ ਆਪਣੀ ਕਾਰਵਾਈ ਕੀਤੀ ਜਾ...
ਲੋਹੀਆਂ ਪੁਲਿਸ ਦੀ ਵੱਡੀ ਕਾਮਯਾਬੀ, ਦੁਕਾਨ ਤੋਂ ਚੋਰੀ ਕਰਨ ਵਾਲੇ ਚੋਰ ਕਾਬੂ
. . .  1 day ago
ਲੋਹੀਆਂ ਖਾਸ, 4 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਸ਼ਾਹਕੋਟ ਦੇ ਡੀ.ਐੱਸ.ਪੀ. ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਸਰਪ੍ਰਸਤੀ ਹੇਠ ਲੋਹੀਆਂ ਪੁਲਿਸ ਦੇ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ...
ਦਿਲਰੋਜ ਨੂੰ ਇਨਸਾਫ਼ ਦਿਵਾਉਣ ਲਈ ਜੰਡਿਆਲਾ ਗੁਰੂ ਸ਼ਹਿਰ ਵਿਖੇ ਦੁਕਾਨਦਾਰਾਂ ਵਲੋઠਕੈਂਡਲ ਮਾਰਚ
. . .  1 day ago
ਜੰਡਿਆਲਾ ਗੁਰੂ, 04 ਦਸੰਬਰ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਸ਼ਹਿਰ ਵਿਖੇ ਅੱਜ ਦੁਕਾਨਦਾਰਾਂ ਵਲੋਂ ਦਿਲਰੋਜ ਨੂੰ ਇਨਸਾਫ਼ ਦਿਵਾਉਣ ਲਈ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ....
ਯੂ.ਜੀ.ਸੀ. ਸਕੇਲ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਪੀ.ਐੱਫ.ਯੂ.ਸੀ.ਟੀ.ਓ. ਦੇ ਪ੍ਰਧਾਨ ਨੂੰ ਮਿਲੇ ਡਾ. ਦਲਜੀਤ ਚੀਮਾ
. . .  1 day ago
ਲੁਧਿਆਣਾ, 4 ਦਸੰਬਰ - ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੈਂ ਸੀਨੀਅਰ ਆਗੂਆਂ ਦੇ ਨਾਲ ਪੀ.ਏ.ਯੂ. ਲੁਧਿਆਣਾ ਦਾ ਦੌਰਾ ਕੀਤਾ ਅਤੇ ਯੂਨੀ ਅਤੇ ਕਾਲਜ ਦੇ ਪ੍ਰੋਫੈਸਰਾਂ ਲਈ ....
ਅਟਾਰੀ ਸਰਹੱਦ 'ਤੇ ਜਲਦੀ ਹੀ ਲੱਗੇਗਾ ਇਲੈਕਟ੍ਰਿਕ ਸਕੈਨਰ
. . .  1 day ago
ਅਟਾਰੀ, 4 ਦਸੰਬਰ (ਗੁਰਦੀਪ ਸਿੰਘ ਅਟਾਰੀ) ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਇੰਟੇਗ੍ਰੇਟਿਡ ਚੈੱਕ ਪੋਸਟ ਵਿਖੇ ਸਕੈਨਰ ਦੀ ਸਹੂਲਤ ਨਾ ਮਾਤਰ ਸੀ। ਗੁਆਂਢੀ ਦੇਸ਼ ....
ਮਹਾਰਾਸ਼ਟਰ ’ਚ ਮਿਲਿਆ ਓਮੀਕਰੋਨ ਦਾ ਪਹਿਲਾ ਕੇਸ
. . .  1 day ago
ਮਹਾਰਾਸ਼ਟਰ, 4 ਦਸੰਬਰ-ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਮਾਮਲੇ ਵੱਧਦੇ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਿਕ ਕਲਿਆਣ ਡੋਂਬੀਵਲੀ ਦਾ ਇਕ 33 ਸਾਲ ਦਾ ਵਿਅਕਤੀ ਜੋ..
ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ 'ਤੇ ਬੈਠੇ ਹਿੰਦੂ ਯਾਤਰੀਆਂ ਲਈ ਬੀ.ਜੇ.ਪੀ. ਆਗੂ ਆਏ ਅੱਗੇ
. . .  1 day ago
ਅਟਾਰੀ, 4ਦਸੰਬਰ (ਗੁਰਦੀਪ ਸਿੰਘ ਅਟਾਰੀ)-ਭਾਰਤ ਵਿਖੇ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਆਏ ਪਾਕਿ ਹਿੰਦੂ ਯਾਤਰੀ ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਠਹਿਰ ਗਏ ਸਨ। ਉਹ ਕਰੀਬ ਤਿੰਨ ਮਹੀਨੇ ਦੇ ਸਮੇਂ ਤੋਂ ਅਟਾਰੀ...
ਨਿਊ ਅੰਮ੍ਰਿਤਸਰ ਵਿਖੇ ਬੀ.ਆਰ.ਟੀ.ਐੱਸ.ਬੱਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕੁਚਲਿਆ ਇਕ ਦੀ ਮੌਤ
. . .  1 day ago
ਸੁਲਤਾਨਵਿੰਡ, 4 ਦਸੰਬਰ (ਗੁਰਨਾਮ ਸਿੰਘ ਬੁੱਟਰ)-ਅੰਮ੍ਰਿਤਸਰ ਜਲੰਧਰ ਹਾਈਵੇ ਸਥਿਤ ਨਿਊ ਅੰਮ੍ਰਿਤਸਰ ਵਿਖੇ ਬੀ.ਆਰ.ਟੀ.ਐੱਸ ਬੱਸ ਵਲੋਂ ਇਕ ਮੋਟਰਸਾਈਕਲ ਤੇ ਸਵਾਰ 2 ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੁਚਲਨ ਕਾਰਨ ਇਕ ਨੌਜਵਾਨ...
ਰਾਜਸਥਾਨ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੈਸਲਮੇਰ ਦੇ ਸ਼੍ਰੀ ਮਾਤੇਸ਼ਵਰੀ ਤਨੋਟ ਰਾਏ ਮੰਦਰ ’ਚ ਕੀਤੀ ਪੂਜਾ
. . .  1 day ago
ਰਾਜਸਥਾਨ, 4 ਦਸੰਬਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੈਸਲਮੇਰ ਦੇ ਸ਼੍ਰੀ ਮਾਤੇਸ਼ਵਰੀ ਤਨੋਟ ਰਾਏ ਮੰਦਰ ’ਚ ਕੀਤੀ ਪੂਜਾ...
ਇਸ ਸਮੇਂ ਅਸੀਂ ਸਿਰਫ਼ 3 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਕਰ ਰਹੇ ਹਾਂ: ਨਵਜੋਤ ਸਿੰਘ ਸਿੱਧੂ
. . .  1 day ago
ਅੰਮ੍ਰਿਤਸਰ, 4 ਦਸੰਬਰ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ-ਪਾਕਿ ਵਪਾਰ ਅਤੇ ਇਨ੍ਹਾਂ 34 ਦੇਸ਼ਾਂ ਦਾ ਦਾਇਰਾ 37 ਬਿਲੀਅਨ ਅਮਰੀਕੀ ਡਾਲਰ ਹੈ। ਇਸ ਸਮੇਂ...
ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਪਿੰਡ ਅਚਿੰਤਕੋਟ ’ਚ ਕੀਤੀ ਮੀਟਿੰਗ
. . .  1 day ago
ਅਟਾਰੀ, 4ਦਸੰਬਰ (ਗੁਰਦੀਪ ਸਿੰਘ ਅਟਾਰੀ)- ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਅਚਿੰਤਕੋਟ ਵਿਖੇ ਨੰਬਰਦਾਰ ਬਲਦੇਵ ਸਿੰਘ ਅਤੇ ਜਗੀਰ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਹੋਈ, ਜਿਸ ਵਿਚ ਅਕਾਲੀ..
ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਦਿਹਾਂਤ
. . .  1 day ago
ਚੰਡੀਗੜ੍ਹ, 4 ਦਸੰਬਰ- ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਧੀ ਮਲਿਕਾ ਦੁਆ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ..
ਗੁਜਰਾਤ ’ਚ ਓਮੀਕਰੋਨ ਨੂੰ ਲੈ ਕੇ ਸੀ.ਐੱਮ. ਪਟੇਲ ਨੇ ਕੀਤੀ ਉੱਚ ਪੱਧਰੀ ਬੈਠਕ
. . .  1 day ago
ਗਾਂਧੀਨਗਰ, 4 ਦਸੰਬਰ-ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਸੂਬੇ ’ਚ ਓਮੀਕਰੋਨ ਦਾ ਪਹਿਲਾ ਮਾਮਲਾ ਮਿਲਣ ’ਤੇ ਉੱਚ ਪੱਧਰੀ ਬੈਠਕ ਕੀਤੀ ਗਈ।..
ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗਣ ਕਾਰਨ ਔਰਤ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਲੋਪੋਕੇ, 4 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਵੈਰੋਕੇ ਵਿਖੇ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗਣ ਕਾਰਨ ਇੱਕ ਔਰਤ ਦੀ ਦਰਦਨਾਕ ਮੌਤ ਹੋਣ...
ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤੀ ਹਿੰਦੂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ
. . .  1 day ago
ਅਟਾਰੀ, 4 ਦਸੰਬਰ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਸੜਕ ਰਸਤੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ 'ਚੋਂ 133 ਹਿੰਦੂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ ਹੋਇਆ। ਸੰਤ ਯੁਧਿਸ਼ਟਰ ...
ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਖ਼ਤਮ, ਸਰਕਾਰ ਨਾਲ ਗੱਲਬਾਤ ਕਰਨ ਲਈ ਬਣਾਈ ਕਮੇਟੀ
. . .  1 day ago
ਸਿੰਘੂ ਬਾਰਡਰ, 4 ਦਸੰਬਰ-ਸਿੰਘੂ ਬਾਰਡਰ ’ਚ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਦੇ ਬਾਅਦ ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਖ਼ਤਮ, ਸਰਕਾਰ ਨੇ ਗੱਲਬਾਤ...
ਰਾਘਵ ਚੱਢਾ ਵਲੋਂ ਮੁੱਖ ਮੰਤਰੀ ਚੰਨੀ ਦੇ ਇਲਾਕੇ 'ਚ ਮਾਰੀ ਰੇਡ 'ਤੇ ਕੇਜਰੀਵਾਲ ਨੇ ਵਿਨ੍ਹਿੰਆ ਨਿਸ਼ਾਨਾ
. . .  1 day ago
ਨਵੀਂ ਦਿੱਲੀ, 4 ਦਸੰਬਰ- 'ਆਪ' ਦੇ ਸਹਿ-ਇੰਚਾਰਜ ਰਾਘਵ ਚੱਢਾ ਵਲੋਂ ਅੱਜ ਚੰਨੀ ਸਾਬ੍ਹ ਦੇ ਇਲਾਕੇ 'ਚ ਰੇਡ ਕੀਤੀ ਗਈ। ਉਸ 'ਤੇ ਕੇਜਰੀਵਾਲ ਨੇ ਤਨਜ ਕੱਸਦੇ ਹੋਏ ਕਿਹਾ ਕਿ ਚੰਨੀ ਸਾਬ੍ਹ ਦੇ ਹਲਕੇ 'ਚ ਇੰਨੀ ਵੱਡੀ ਰੇਤਾ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਵੈਸਾਖ ਸੰਮਤ 553

ਗੁਰਦਾਸਪੁਰ / ਬਟਾਲਾ / ਪਠਾਨਕੋਟ

ਕਾਲੇ ਕਾਨੰੂਨਾਂ ਨੰੂ ਰੱਦ ਕਰਵਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਕੁਦਰਤ ਵੀ ਹੋਈ ਕਹਿਰਵਾਨ

ਗੁਰਦਾਸਪੁਰ, 17 ਅਪ੍ਰੈਲ (ਪੰਕਜ ਸ਼ਰਮਾ)-ਪਹਿਲਾਂ ਹੀ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਕਾਲੇ ਕਾਨੰੂਨਾਂ ਨੰੂ ਰੱਦ ਕਰਵਾਉਣ ਅਤੇ ਐੱਮ. ਐੱਸ. ਪੀ. ਨੰੂ ਕਾਨੰੂਨੀਜਾਮਾ ਪਹਿਨਾਉਣ ਲਈ ਸੰਘਰਸ਼ਸ਼ੀਲ ਹਨ ਪਰ ਸਮੇਂ ਦੀਆਂ ਸਰਕਾਰਾਂ ਦੇ ਨਾਲ-ਨਾਲ ਕੁਦਰਤ ਵੀ ਕਿਸਾਨਾਂ ਉੱਪਰ ਕਹਿਰਵਾਨ ਹੋਈ ਦਿਖਾਈ ਦੇ ਰਹੀ ਹੈ | ਕਿਸਾਨ ਫ਼ਸਲ ਨੰੂ ਆਪਣੇ ਬੱਚਿਆਂ ਦੀ ਤਰ੍ਹਾਂ ਉਗਾਉਂਦਾ ਹੈ ਅਤੇ ਛੋਟੀ ਤੋਂ ਹੌਲੀ-ਹੌਲੀ ਵੱਡੀ ਹੋਣ ਤੱਕ ਸਾਂਭਦਾ ਹੈ ਪਰ ਕਈ ਵਾਰ ਕੁਦਰਤ ਦੀ ਕਰੋਪੀ ਕਿਸਾਨਾਂ ਵਲੋਂ ਪੈਦਾ ਕੀਤੀ ਗਈ ਫ਼ਸਲ ਨੰੂ ਤਬਾਹ ਕਰਕੇ ਰੱਖ ਦਿੰਦੀ ਹੈ | ਅਜਿਹਾ ਹੀ ਕੁਝ ਅੱਜ ਹੋਈ ਬੇਮੌਸਮੀ ਬਰਸਾਤ ਕਾਰਨ ਦੇਖਣ ਨੰੂ ਮਿਲ ਰਿਹਾ ਹੈ | ਅੱਜ ਹੋਈ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਚਿੰਤਾਵਾਂ 'ਚ ਵੱਡਾ ਇਜ਼ਾਫਾ ਕੀਤਾ ਹੈ ਕਿਉਂਕਿ ਜ਼ਮੀਨ 'ਚ ਖੜ੍ਹੀ ਫ਼ਸਲ ਜੋ ਕਿ ਵਾਢੀ ਕਰਨ ਦੇ ਯੋਗ ਸੀ, ਉਸ ਦੇ ਖ਼ਰਾਬ ਹੋਣ ਦੇ ਮੌਕੇ ਵੱਧ ਗਏ ਹਨ | ਇਸ ਦੇ ਨਾਲ ਹੀ ਫ਼ਸਲ ਵਿਚਲੀ ਨਮੀ ਵੀ ਵੱਧ ਗਈ ਹੈ, ਜਿਸ ਕਾਰਨ ਕਿਸਾਨਾਂ ਨੰੂ ਮੰਡੀ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਦੂਜੇ ਪਾਸੇ ਮੰਡੀ 'ਚ ਵਿਕਣ ਲਈ ਆਈ ਕਣਕ ਵੀ ਮੀਂਹ ਦੇ ਪਾਣੀ ਕਾਰਨ ਭਿੱਜ ਗਈ ਹੈ, ਜਿਸ ਕਾਰਨ ਕਿਸਾਨਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਇਸ ਸਬੰਧੀ ਕਿਸਾਨ ਲਖਵਿੰਦਰ ਸਿੰਘ, ਦਲਬੀਰ ਸਿੰਘ ਤੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਕ ਪਾਸੇ ਮੋਦੀ ਸਰਕਾਰ ਵਲੋਂ ਪਹਿਲਾਂ ਹੀ ਕਿਸਾਨਾਂ ਪ੍ਰਤੀ ਤਾਨਾਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਕਿਸਾਨਾਂ ਉੱਪਰ ਕੁਦਰਤ ਵੀ ਕਹਿਰਵਾਨ ਹੋਈ ਪਈ ਹੈ | ਉਨ੍ਹਾਂ ਦੱਸਿਆ ਕਿ ਇਸ ਬੇਮੌਸਮੀ ਮੀਂਹ ਕਾਰਨ ਕਣਕ ਦੀ ਵਾਢੀ ਵਿਚ ਦੇਰੀ ਹੋਵੇਗੀ ਅਤੇ ਨਮੀ 'ਚ ਵੀ ਵਾਧਾ ਹੋਵੇਗਾ, ਜਿਸ ਕਾਰਨ ਕਿਸਾਨਾਂ ਨੰੂ ਮੰਡੀ ਵਿਚ ਕਣਕ ਨੰੂ ਵੇਚਣ 'ਚ ਮੁਸ਼ਕਿਲ ਹੋਵੇਗੀ | ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੰੂ ਤੀਹਰੀ ਮਾਰ ਪੈ ਰਹੀ ਹੈ ਕਿਉਂਕਿ ਪਹਿਲਾਂ ਹੀ ਉਨ੍ਹਾਂ ਦੀਆਂ ਫ਼ਸਲਾਂ ਅੱਗ ਨਾਲ ਸੜ ਰਹੀਆਂ ਹਨ, ਉੱਥੇ ਦੂਜੇ ਪਾਸੇ ਸਰਕਾਰ ਵਲੋਂ ਮੰਡੀਆਂ ਵਿਚ ਦੇਰੀ ਨਾਲ ਖ਼ਰੀਦ ਸ਼ੁਰੂ ਕਰਨ ਨਾਲ ਨੁਕਸਾਨ ਝੱਲਣਾ ਪੈ ਰਿਹਾ ਹੈ | ਜੇਕਰ ਕੁਦਰਤ ਦਾ ਕਹਿਰ ਇੰਝ ਹੀ ਜਾਰੀ ਰਿਹਾ ਤਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਹੋਰ ਵੀ ਜ਼ਿਆਦਾ ਨੁਕਸਾਨ ਹੋਵੇਗਾ |

2022 ਦੀਆਂ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਯੂਥ ਵਿੰਗ ਦੀ ਅਹਿਮ ਭੂਮਿਕਾ ਹੋਵੇਗੀ-ਰਮਨ ਸੰਧੂ

ਬਟਾਲਾ, 17 ਅਪ੍ਰੈਲ (ਕਾਹਲੋਂ)-ਪੰਜਾਬ ਵਿਧਾਨ ਸਭਾ ਦੀਆਂ 2022 'ਚ ਚੋਣ ਜਾ ਰਹੀਆਂ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਯੂਥ ਵਿੰਗ ਦੀ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਅਹਿਮ ਭੂਮਿਕਾ ਹੋਵੇਗਾ | ...

ਪੂਰੀ ਖ਼ਬਰ »

'ਆਪ' ਨੇ ਬਿਜਲੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ

ਬਟਾਲਾ, 17 ਅਪੈ੍ਰਲ (ਕਾਹਲੋਂ)-ਪੰਜਾਬ 'ਚ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਪੰਜਾਬ ਵਿਚ ਮਹਿੰਗੀ ਕੀਤੀ ਬਿਜਲੀ ਦਾ ਵਿਰੋਧ ਕਰਦਿਆਂ ਥਾਂ-ਥਾਂ 'ਤੇ ਬਿਜਲੀ ਬਿੱਲ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਅੱਜ ...

ਪੂਰੀ ਖ਼ਬਰ »

'ਆਪ' ਵਲੋਂ ਬਿਜਲੀ ਬਿੱਲਾਂ ਖ਼ਿਲਾਫ਼ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ

ਫਤਹਿਗੜ੍ਹ ਚੂੜੀਆਂ, 17 ਅਪ੍ਰੈਲ (ਧਰਮਿੰਦਰ ਸਿੰਘ ਬਾਠ)-ਪਿੰਡ ਬੱਦੋਵਾਲ ਕਲਾਂ 'ਚ ਬਿਜਲੀ ਬਿੱਲਾਂ ਦੇ ਵਿਰੋਧ 'ਚ ਕਾਂਗਰਸ ਸਰਕਾਰ ਵਿਰੁੱਧ ਆਮ ਆਦਮੀ ਪਾਰਟੀ ਨੇ ਰੋਸ ਮੁਜ਼ਾਹਰਾ ਕੀਤਾ ਅਤੇ ਬਿਜਲੀ ਦੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ 'ਆਪ' ਦੇ ਸੀਨੀਅਰ ...

ਪੂਰੀ ਖ਼ਬਰ »

ਜ਼ਿਲ੍ਹਾ ਗੁਰਦਾਸਪੁਰ 'ਚ 190 ਨਵੇਂ ਮਾਮਲੇ ਆਏ ਸਾਹਮਣੇ-6 ਮਰੀਜ਼ਾਂ ਦੀ ਹੋਈ ਮੌਤ

ਗੁਰਦਾਸਪੁਰ, 17 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਗੁਰਦਾਸਪੁਰ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਅੱਜ ਜ਼ਿਲ੍ਹੇ ਅੰਦਰ 190 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ | ਜਦੋਂ ਕਿ 6 ਮਰੀਜ਼ਾਂ ਦੀ ਹੋਈ ਮੌਤ ਨਾਲ ਮੌਤਾਂ ਦਾ ਕੁੱਲ ...

ਪੂਰੀ ਖ਼ਬਰ »

ਆਰਮੀ ਅਫ਼ਸਰਾਂ ਦੀਆਂ ਫ਼ਰਜ਼ੀ ਮੋਹਰਾਂ ਤੇ ਹਸਤਾਖ਼ਰਾਂ ਨਾਲ ਮਰੀਜ਼ਾਂ ਨੰੂ ਦਾਖ਼ਲ ਕਰਨ ਅਤੇ ਐਕਸਟੈਨਸ਼ਨ ਦੇ ਮਾਮਲੇ 'ਤੇ ਅਮਨਦੀਪ ਹਸਪਤਾਲ ਦਾ ਈ.ਐਚ.ਐਸ. ਐਗਰੀਮੈਂਟ ਰੱਦ

ਪਠਾਨਕੋਟ, 17 ਅਪ੍ਰੈਲ (ਆਸ਼ੀਸ਼ ਸ਼ਰਮਾ)-ਸਾਬਕਾ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਇਲਾਜ ਲਈ ਰੱਖਿਆ ਮੰਤਰਾਲੇ ਵਲੋਂ ਦਿੱਤੀ ਜਾਂਦੀ ਈ.ਸੀ.ਐਚ.ਐਸ. ਸੇਵਾ ਘੁਟਾਲੇਬਾਜ਼ ਡਾਕਟਰਾਂ ਅਤੇ ਹਸਪਤਾਲਾਂ ਦੇ ਨਿਸ਼ਾਨੇ 'ਤੇ ਹੈ | ਅਮਨਦੀਪ ਹਸਪਤਾਲ ਪਠਾਨਕੋਟ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਗੁਰਦਾਸਪੁਰ 'ਚ ਮੋਹਲੇਧਾਰ ਮੀਂਹ ਪੈਣ ਕਾਰਨ ਕਣਕ ਦੀ ਵਾਢੀ ਦਾ ਹੋਇਆ ਕੰਮ ਠੱਪ

ਪੁਰਾਣਾ ਸ਼ਾਲਾ, 17 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ)-ਜ਼ਿਲ੍ਹਾ ਗੁਰਦਾਸਪੁਰ ਅੱਜ ਸਵੇਰੇ ਤੜਕਸਾਰ ਤੋਂ ਹੀ ਜਿੱਥੇ ਅਸਮਾਨ ਵਿਚ ਕਾਲੇ ਬੱਦਲ ਮੰਡਰਾਉੁਣ ਦੇ ਨਾਲ-ਨਾਲ ਤੇਜ਼ ਹਵਾਵਾਂ ਦੇ ਬੁੱਲੇ ਚੱਲ ਰਹੇ ਸਨ | ਉੱਥੇ ਹੀ ਬਾਅਦ ਦੁਪਹਿਰ ਚੱਲੇ ਤੂਫ਼ਾਨ ਅਤੇ ਲਗਾਤਾਰ ...

ਪੂਰੀ ਖ਼ਬਰ »

ਜ਼ਿਲ੍ਹਾ ਸਿਖਿਆ ਅਫ਼ਸਰ ਵਲੋਂ ਬਲਾਕ ਨੋਡਲ ਅਫ਼ਸਰਾਂ ਤੇ ਪੜ੍ਹੋ ਪੰਜਾਬ ਟੀਮਾਂ ਨਾਲ ਮੀਟਿੰਗ

ਗੁਰਦਾਸਪੁਰ, 17 ਅਪ੍ਰੈਲ (ਆਰਿਫ਼)- ਸਰਕਾਰੀ ਸਕੂਲਾਂ ਵਿਚ ਦਾਖ਼ਲਾ ਵਧਾਉਣ ਦੀ ਮੁਹਿੰਮ ਨੰੂ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਸੁਰਜੀਤਪਾਲ ਵਲੋਂ ਜ਼ਿਲ੍ਹੇ ਦੇ ਬਲਾਕ ਨੋਡਲ ਅਫ਼ਸਰ ਤੇ ਪੜ੍ਹੋ ਪੰਜਾਬ ਟੀਮਾਂ ਨਾਲ ਮੀਟਿੰਗ ਕੀਤੀ ਗਈ, ਜਿਸ ...

ਪੂਰੀ ਖ਼ਬਰ »

ਪਿੰਡ ਬਿਸ਼ਨੀਵਾਲ ਦੇ ਕਈ ਅਕਾਲੀ ਕਾਂਗਰਸ 'ਚ ਸ਼ਾਮਿਲ-ਮੰਤਰੀ ਬਾਜਵਾ ਨੇ ਕੀਤਾ ਸਵਾਗਤ

ਬਟਾਲਾ, 17 ਅਪ੍ਰੈਲ (ਕਾਹਲੋਂ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅਧੀਨ ਆਉਂਦੇ ਪਿੰਡ ਬਿਸ਼ਨੀਵਾਲ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਹੋਰ ਬਲ ਮਿਲਿਆ, ਜਦੋਂ ਕਈ ਪਰਿਵਾਰ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਤਿ੍ਪਤ ...

ਪੂਰੀ ਖ਼ਬਰ »

ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ 'ਚ ਵੱਖ-ਵੱਖ ਪਿੰਡਾਂ ਦੀ ਹੋਈ ਮੀਟਿੰਗ

ਬਟਾਲਾ, 17 ਅਪ੍ਰੈਲ (ਕਾਹਲੋਂ) - ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਪੈਂਦੇ ਸਰਕਲ ਡੇਹਰੀਵਾਲ ਦਰੋਗਾ ਦੇ ਪਿੰਡਾਂ ਦੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕÏਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ...

ਪੂਰੀ ਖ਼ਬਰ »

ਪਾਰਟੀਬਾਜ਼ੀ ਦੀ ਦਲਦਲ 'ਚੋਂ ਨਿਕਲ ਕੇ ਲੋਕ ਕਿਸਾਨੀ ਅੰਦੋਲਨ ਦੀ ਤਾਕਤ ਦਾ ਹਿੱਸਾ ਬਣਨ - ਜਾਗੋਵਾਲ

ਪੁਰਾਣਾ ਸ਼ਾਲਾ, 17 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ)- ਦਿੱਲੀ ਦੀਆਂ ਬਰੰੂਹਾਂ 'ਤੇ ਕਿਸਾਨੀ ਅੰਦੋਲਨ ਦੀ ਚੱਲਦੀ ਜੰਗ ਨੰੂ ਕਰੀਬ ਪੰਜ ਮਹੀਨੇ ਦਾ ਸਮਾਂ ਹੋ ਗਿਆ ਹੈ ਤੇ ਬੇਸ਼ੱਕ ਅੱਜ ਵੀ ਫ਼ਰੰਟ ਲਾਈਨ 'ਤੇ ਡਟੇ ਅੰਦੋਲਨਕਾਰੀਆਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ, ...

ਪੂਰੀ ਖ਼ਬਰ »

ਆਈਫਲ ਕੈਂਪਸ ਨੇ 12 ਸਾਲ ਦੇ ਵਿਦਿਆਰਥੀ ਦਾ ਸਿੰਘਾਪੁਰ ਦਾ ਵੀਜ਼ਾ ਲਗਵਾਇਆ

ਗੁਰਦਾਸਪੁਰ, 17 ਅਪ੍ਰੈਲ (ਆਰਿਫ਼) - ਆਈਫਲ ਕੈਂਪਸ ਨੇ ਗੁਰਜੀਤ ਸਿੰਘ ਵਾਸੀ ਕਾਦੀਆਂ ਦਾ ਸਿੰਘਾਪੁਰ ਦਾ ਸਟੱਡੀ ਵੀਜ਼ਾ ਲਗਵਾਇਆ ਹੈ | ਇਸ ਸਬੰਧੀ ਸੰਸਥਾ ਦੇ ਐਮ.ਡੀ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜੋ ਵਿਦਿਆਰਥੀ ਘੱਟ ਨੰਬਰਾਂ ਕਾਰਨ ਜਾਂ ਗੈਪ ਕਾਰਨ ਵਿਦੇਸ਼ ਪੜ੍ਹਨ ...

ਪੂਰੀ ਖ਼ਬਰ »

ਪੁੱਤਰ ਤੋਂ ਦੁਖੀ ਵਿਧਵਾ ਮਾਂ ਵਲੋਂ ਪੁਲਿਸ ਤੋਂ ਇਨਸਾਫ ਦੀ ਮੰਗ

ਜੌੜਾ ਛੱਤਰਾਂ, 17 ਅਪ੍ਰੈਲ (ਪਰਮਜੀਤ ਸਿੰਘ ਘੁੰਮਣ) - ਇਥੋਂ ਨਜ਼ਦੀਕ ਚੌਕੀ ਜੌੜਾ ਛੱਤਰਾਂ ਅਧੀਨ ਆਉਂਦੇ ਪਿੰਡ ਬਲੱਗਣ ਦੀ ਇਕ ਵਿਧਵਾ ਬਲਬੀਰ ਕੌਰ ਪਤਨੀ ਸਵ: ਕਸ਼ਮੀਰ ਸਿੰਘ ਨੇ ਇਕ ਹਲਫ਼ੀਆ ਬਿਆਨ ਦਿੰਦੇ ਹੋਏ ਆਪਣੀਆਂ ਦੋ ਬੇਟੀਆਂ ਸਮੇਤ ਦੱਸਿਆ ਕਿ ਉਨ੍ਹਾਂ ਦਾ ਛੋਟਾ ...

ਪੂਰੀ ਖ਼ਬਰ »

ਫ਼ਤਹਿਗੜ੍ਹ ਚੂੜੀਆਂ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਦਾਅਵੇਦਾਰਾਂ ਦੀਆਂ ਧੜਕਣਾਂ ਹੋਈਆਂ ਤੇਜ਼

ਫਤਹਿਗੜ੍ਹ ਚੂੜੀਆਂ, 17 ਅਪ੍ਰੈਲ (ਧਰਮਿੰਦਰ ਸਿੰਘ ਬਾਠ)-ਪੰਜਾਬ 'ਚ ਨਗਰ ਕੌਂਸਲ ਦੇ ਪ੍ਰਧਾਨ ਬਣਾਉਣ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਫਤਹਿਗੜ੍ਹ ਚੂੜੀਆਂ 'ਚ ਵੀ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਲਈ ਕੁਝ ਹੀ ਘੰਟੇ ਬਾਕੀ ਬਚੇ ਹਨ | ਇਹ ਚੋਣ 19 ਅਪ੍ਰੈਲ ਨੂੰ 4 ...

ਪੂਰੀ ਖ਼ਬਰ »

ਮਾਸਟਰ ਹਰਬੰਸ ਸਿੰਘ ਘੁੰਮਣ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਕੋਟਲੀ ਸੂਰਤ ਮੱਲ੍ਹੀ, 17 ਅਪ੍ਰੈਲ (ਕੁਲਦੀਪ ਸਿੰਘ ਨਾਗਰਾ) - ਉਘੇ ਆਗੂ ਸੇਵਾ ਸਿੰਘ ਘੁੰਮਣ ਤੇ ਅਮਰੀਕ ਸਿੰਘ ਆੜ੍ਹਤੀ ਦੇ ਭਰਾ ਤੇ ਨੌਜਵਾਨ ਆਗੂ ਸਤਨਾਮ ਸਿੰਘ ਡੀ.ਸੀ. ਸ਼ਿਕਾਰ ਦੇ ਮਾਮਾ ਮਾਸਟਰ ਹਰਬੰਸ ਸਿੰਘ ਘੁੰਮਣ ਦੀ ਬੀਤੇ ਦਿਨ ਅਚਾਨਕ ਮੌਤ ਹੈ | ਉਹ ਲੰਮਾ ਸਮਾਂ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ 'ਚ 10ਵੀਂ ਤੇ 11ਵੀਂ ਮੈਡੀਕਲ, ਨਾਨ ਮੈਡੀਕਲ ਦੇ ਨਵੇਂ ਬੈਚ 26 ਨੰੂ

ਗੁਰਦਾਸਪੁਰ, 17 ਅਪ੍ਰੈਲ (ਆਰਿਫ਼)- ਐਜੂਕੇਸ਼ਨ ਵਰਲਡ ਵਿਚ ਦਸਵੀਂ ਅਤੇ 11ਵੀਂ ਮੈਡੀਕਲ, ਨਾਨ ਮੈਡੀਕਲ ਦੇ ਨਵੇਂ ਬੈਚ 26 ਅਪ੍ਰੈਲ ਤੋਂ ਸ਼ੁਰੂ ਕੀਤੇ ਜਾ ਰਹੇ ਹਨ | ਇਸ ਸਬੰਧੀ ਐਜੂਕੇਸ਼ਨ ਵਰਲਡ ਦੇ ਮੈਨੇਜਿੰਗ ਪਾਰਟਨਰ ਅਨੁਜ ਮਹਾਜਨ ਨੇ ਦੱਸਿਆ ਕਿ ਸੰਸਥਾ ਵਿਚ ਯੋਗਤਾ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ 20 ਨੂੰ ਅੰਮਿ੍ਤਸਰ ਵਿਖੇ ਕੇਸਰੀ ਝੰਡਾ ਲਹਿਰਾਏਗੀ-ਬੱਲਪੁਰੀਆ

ਬਟਾਲਾ, 17 ਅਪ੍ਰੈਲ (ਕਾਹਲੋਂ)-ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ (ਚਾਹਲ ਗਰੁੱਪ) ਦੀ ਵਿਸ਼ੇਸ਼ ਮੀਟਿੰਗ ਮੁੱਖ ਇੰਜੀ: ਬਾਰਡਰ ਜ਼ੋਨ ਨਾਲ ਉਨ੍ਹਾਂ ਦੇ ਦਫਤਰ ਵਿਖੇ ਹੋਈ, ਜਿਸ ਵਿਚ ਬਿਜਲੀ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਸਬੰਧੀ ...

ਪੂਰੀ ਖ਼ਬਰ »

ਐਸ.ਐਲ. ਬਾਵਾ ਕਾਲਜ 'ਚ ਆਨਲਾਈਨ ਨਿਬੰਧ ਲਿਖਣ ਮੁਕਾਬਲੇ ਹੋਏ

ਬਟਾਲਾ, 17 ਅਪ੍ਰੈਲ (ਕਾਹਲੋਂ)-ਐਸ.ਐਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ 'ਚ ਪਿ੍ੰਸੀਪਲ ਡਾ. ਮੰਜੁਲਾ ਉੱਪਲ ਦੀ ਅਗਵਾਈ ਹੇਠ ਕਾਲਜ ਦੀ ਆਰੀਆ ਸਮਾਜ ਸਮਿਤੀ ਅਤੇ ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਨਵੀਨ ਚੰਦ ਦੀ ਦੇਖ-ਰੇਖ ਹੇਠ ਆਰੀਆ ਸਮਾਜ ਦੇ ਸਥਾਪਨਾ ਦਿਵਸ ਨੂੰ ਸਮਰਪਿਤ ...

ਪੂਰੀ ਖ਼ਬਰ »

ਸਰਬ ਸਾਂਝੀ ਮਹਾਂ ਰੈਲੀ ਨੰੂ ਸਫਲ ਬਣਾਉਣ ਲਈ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ

ਗੁਰਦਾਸਪੁਰ, 17 ਅਪ੍ਰੈਲ (ਆਰਿਫ਼)- ਬੀਤੀ 12 ਅਪ੍ਰੈਲ ਨੰੂ ਦਾਣਾ ਮੰਡੀ ਗੁਰਦਾਸਪੁਰ ਵਿਖੇ ਹੋਈ ਸਰਬ ਮਹਾਂ ਰੈਲੀ ਨੰੂ ਸਫਲ ਬਣਾਉਣ ਲਈ ਇਸ ਰੈਲੀ ਵਿਚ ਪਹੁੰਚੀਆਂ ਸਮੂਹ ਸੰਗਤਾਂ, ਵਲੰਟੀਅਰਾਂ ਅਤੇ ਯੋਗਦਾਨ ਪਾਉਣ ਵਾਲੇ ਸਾਥੀਆਂ ਦਾ ਕਿਸਾਨ ਆਗੂਆਂ ਵਲੋਂ ਧੰਨਵਾਦ ਕੀਤਾ ...

ਪੂਰੀ ਖ਼ਬਰ »

ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਅਨੇਕਾਂ ਮੁਸ਼ਕਿਲਾਂ 'ਚੋਂ ਲੰਘ ਰਹੇ ਮੁਹੱਲਾ ਕਾਦਰੀ ਦੇ ਵਸਨੀਕ

ਗੁਰਦਾਸਪੁਰ, 17 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)- ਗੁਰਦਾਸਪੁਰ ਸ਼ਹਿਰ ਦੇ ਮੁਹੱਲਾ ਕਾਦਰੀ ਦੇ ਲੋਕ ਅਨੇਕਾਂ ਹੀ ਸਮੱਸਿਆਵਾਂ ਨਾਲ ਜੂਝ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀ ਅਮਨ, ਜੋਨੀ, ਵਿਸ਼ਾਲ, ਪੂਰਨ ਚੰਦ, ਸੁਨੀਤਾ, ਕਾਂਤਾ ਦੇਵੀ, ਸੰਧਿਆ, ...

ਪੂਰੀ ਖ਼ਬਰ »

ਦਿੱਲੀ ਤੋਂ ਵਾਪਸ ਪਰਤੇ ਰਣਜੀਤ ਸਿੰਘ, ਭਾਈ ਗੁਰਭੇਜ ਸਿੰਘ ਸਮੇਤ 6 ਮੈਂਬਰੀ ਟੀਮ ਦਾ ਵੀਲਾ ਤੇਜਾ ਵਾਸੀਆਂ ਵਲੋਂ ਸਨਮਾਨ

ਕਾਲਾ ਅਫਗਾਨਾ, 17 ਅਪ੍ਰੈ੍ਰਲ (ਅਵਤਾਰ ਸਿੰਘ ਰੰਧਾਵਾ)-ਬੀਤੇ ਕੁਝ ਦਿਨ ਪਹਿਲਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਨੂੰ ਖੋਲ੍ਹਣ ਅਤੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਮੰਗ ...

ਪੂਰੀ ਖ਼ਬਰ »

ਭਾਰੀ ਮੀਂਹ ਤੇ ਹਨੇਰੀ ਕਾਰਨ ਘੁਮਾਣ ਦਾਣਾ ਮੰਡੀ 'ਚ ਕਣਕ ਦੀ ਫਸਲ ਦਾ ਹੋਇਆ ਬੁਰਾ ਹਾਲ

ਘੁਮਾਣ, 17 ਅਪ੍ਰੈ੍ਰਲ (ਬੰਮਰਾਹ)-ਦਾਣਾ ਮੰਡੀ ਘੁਮਾਣ ਵਿਖੇ ਪੱਕੀ ਮੰਡੀ ਕੁਝ ਏਕੜ 'ਚ ਹੈ ਪਰ ਜਿਆਦਾਤਰ ਆੜ੍ਹਤੀਏ ਕੱਚੇ ਫੜ੍ਹਾਂ 'ਚ ਮੰਡੀਆਂ ਲਗਾ ਕੇ ਕੰਮ ਕਰਦੇ ਹਨ ਪਰ ਮੀਂਹ ਕਾਰਨ ਕੱਚੀਆਂ ਮੰਡੀਆਂ ਪਾਣੀ ਨਾਲ ਭਰ ਗਈਆਂ ਤੇ ਸੁੱਕੀ ਕਣਕ ਦੀ ਫਸਲ ਮੀਂਹ 'ਚ ਖਰਾਬ ਹੋ ਰਹੀ ...

ਪੂਰੀ ਖ਼ਬਰ »

ਗੁੱਡਵਿਲ ਸਕੂਲ 'ਚ ਵਿਸਾਖੀ ਸਬੰਧੀ ਆਨਲਾਈਨ ਮੁਕਾਬਲੇ ਕਰਵਾਏ

ਬਟਾਲਾ, 17 ਅਪ੍ਰੈਲ (ਕਾਹਲੋਂ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿਖੇ ਵਿਸਾਖੀ ਉਤਸਵ ਨੂੰ ਸਮਰਪਿਤ ਆਨਲਾਈਨ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸਕੂਲ ਵਿਦਿਆਰਥੀਆਂ ਨੇ ਸੋਲੋ ਡਾਂਸ, ਕਵਿਤਾ ਗਾਇਨ ਮੁਕਾਬਲਿਆਂ ਵਿਚ ਨਰਸਰੀ ਤੋਂ ਲੈ ਕੇ ਯੂ.ਕੇ.ਜੀ. ਤੱਕ ਦੇ ...

ਪੂਰੀ ਖ਼ਬਰ »

ਬਾਦਲ ਵਲੋਂ ਦਲਿਤ ਭਾਈਚਾਰੇ ਦੇ ਉੱਪ ਮੁੱਖ ਮੰਤਰੀ ਬਣਾਉਣ ਦੇ ਐਲਾਨ ਤੋਂ ਐੱਸ. ਸੀ. ਭਾਈਚਾਰਾ ਖੁਸ਼-ਕਸ਼ਮੀਰ ਸਿੰਘ

ਫਤਹਿਗੜ੍ਹ ਚੂੜੀਆਂ, 17 ਅਪ੍ਰੈ੍ਰਲ (ਧਰਮਿੰਦਰ ਸਿੰਘ ਬਾਠ)-ਸਰਕਲ ਫਤਹਿਗੜ੍ਹ ਚੂੜੀਆਂ ਦੇ ਅਕਾਲੀ ਦਲ ਐੱਸ. ਸੀ. ਭਾਈਚਾਰੇ ਦੀ ਅਹਿਮ ਮੀਟਿੰਗ ਪਿੰਡ ਝੰਜੀਆਂ ਵਿਖੇ ਸਰਕਲ ਪ੍ਰਧਾਨ ਕਸ਼ਮੀਰ ਸਿੰਘ ਝੰਜੀਆਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਮਾਛੀਵਾਲਾ ਨੇ ਬਦਲੀ ਪਿੰਡ ਦੀ ਨੁਹਾਰ

ਡੇਰਾ ਬਾਬਾ ਨਾਨਕ, 17 ਅਪ੍ਰੈ੍ਰਲ (ਅਵਤਾਰ ਸਿੰਘ ਰੰਧਾਵਾ)-ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਤੋਂ ਥੋੜੀ ਦੂਰੀ 'ਤੇ ਪੈਂਦੇ ਭਾਰਤ-ਪਾਕਿਤਸਾਨ ਕੌਮਾਂਤਰੀ ਸਰਹੱਦ ਕੋਲ ਵੱਸੇ ਪਿੰਡ ਮਾਛੀਵਾਲਾ ਦੀ ਮਹਾਰਾਜਾ ਰਣਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਵਲੋਂ ਨਹਿਰੂ ਯੁਵਾ ...

ਪੂਰੀ ਖ਼ਬਰ »

ਕੋਰੋਨਾ ਦੇ ਵਧਦੇ ਕਹਿਰ ਤੋਂ ਅਣਜਾਣ ਹਨ ਲੋਕ-ਸਖ਼ਤੀ ਦੀ ਲੋੜ

ਗੁਰਦਾਸਪੁਰ, 17 ਅਪ੍ਰੈਲ (ਪੰਕਜ ਸ਼ਰਮਾ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਬੀਤੇ ਕੱਲ੍ਹ ਜ਼ਿਲ੍ਹਾ ਗੁਰਦਾਸਪੁਰ ਅੰਦਰ ਕੋਰੋਨਾ ਦੇ 146 ਨਵੇਂ ਮਾਮਲੇ ਆਏ ਸਨ ਉੱਥੇ ਹੀ 4 ਕੋਰੋਨਾ ਪੀੜਤਾਂ ਦੀ ਮੌਤ ਵੀ ਹੋ ਗਈ ਸੀ | ਪਰ ਇਸ ਦੇ ...

ਪੂਰੀ ਖ਼ਬਰ »

ਫੋਕਲ ਪੁਆਇੰਟ ਗਜਨੀਪੁਰ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਸਬੰਧੀ ਘਟੀਆ ਪ੍ਰਬੰਧਾਂ ਤੋਂ ਕਿਸਾਨ ਪ੍ਰੇਸ਼ਾਨ

ਜੌੜਾ ਛੱਤਰਾਂ, 17 ਅਪ੍ਰੈਲ (ਪਰਮਜੀਤ ਸਿੰਘ ਘੁੰਮਣ)-ਸਥਾਨਿਕ ਦਾਣਾ ਮੰਡੀਆਂ ਸਮੇਤ ਗਜਨੀਪੁਰ ਫੋਕਲ ਪੁਆਇੰਟ ਦਾਣਾ ਮੰਡੀ ਵਿਚ ਪਿਛਲੇ ਦੋ ਦਿਨਾਂ ਤੋਂ ਕਿਸਾਨਾਂ ਵਲੋਂ ਲਗਾਤਾਰ ਕਣਕ ਦੀ ਕਟਾਈ ਪੂਰੇ ਜ਼ੋਰ-ਸ਼ੋਰ ਨਾਲ ਸ਼ੁਰੂ ਕਰਕੇ ਦਾਣੇ ਮੰਡੀਆਂ ਵਿਚ ਲਿਆਂਦੇ ਗਏ ਹਨ | ...

ਪੂਰੀ ਖ਼ਬਰ »

ਐਸ.ਐਸ. ਬਾਜਵਾ ਸਕੂਲ ਦੇ ਵਿਦਿਆਰਥੀਆਂ ਦੁਆਰਾ ਸਵੱਛ ਭਾਰਤ ਅਭਿਆਨ ਨੂੰ ਸਫ਼ਲ ਕਰਨ ਲਈ ਯਤਨ

ਬਟਾਲਾ, 17 ਅਪ੍ਰੈਲ (ਕਾਹਲੋਂ) - ਨਗਰ ਕੌਸਲ ਕਾਦੀਆਂ ਵਲੋਂ 'ਸਵੱਛ ਭਾਰਤ ਅਭਿਆਨ' 'ਤੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਨਗਰ ਕੌਸਲ ਦੇ ਈ.ਓ. ਬਿ੍ਜ ਮੋਹਨ, ਜੂਨੀਅਰ ਅਸਿਸਟੈਂਟ ਰੌਸ਼ਨ ਲਾਲ, ਐਸ.ਆਈ. ਕਮਲਪ੍ਰੀਤ ਸਿੰਘ, ਸੀ.ਐਫ. ਸ੍ਰੀਮਤੀ ਨਿਸ਼ਾ ਦੇਵਲ, ਮੋਟੀਵੇਟਰ ਸ੍ਰੀਮਤੀ ...

ਪੂਰੀ ਖ਼ਬਰ »

ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੰੂ ਲੈ ਕੇ ਚੱਲ ਰਹੇ ਰੇੜਕੇ ਕਰਕੇ ਦੂਜੇ ਦਿਨ ਵੀ ਰਹੀ ਹੜਤਾਲ

ਘਰੋਟਾ, 17 ਅਪ੍ਰੈਲ (ਸੰਜੀਵ ਗੁਪਤਾ)-ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੰੂ ਲੈ ਕੇ ਚੱਲ ਰਹੇ ਰੇੜਕੇ ਕਰਕੇ ਭੱਠਾ ਮਾਲਕਾਂ ਅਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵਿਚਕਾਰ ਗੱਲਬਾਤ ਕਿਸੇ ਸਿਰੇ ਨਾ ਚੜ੍ਹਨ ਕਾਰਨ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ | ਪਿੰਡ ਜੰਗਲ ...

ਪੂਰੀ ਖ਼ਬਰ »

ਚੇਅਰਮੈਨ ਰਜਿੰਦਰ ਸਿੰਘ ਵਲੋਂ ਭਾਗੋਵਾਲ ਮੰਡੀ ਦਾ ਦੌਰਾ

ਬਟਾਲਾ, 17 ਅਪ੍ਰੈਲ (ਕਾਹਲੋਂ)-ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਰਜਿੰਦਰ ਸਿੰਘ ਸਰੂਪਵਾਲੀ ਵਲੋਂ ਹੋਰ ਅਧਿਕਾਰੀਆਂ ਨਾਲ ਭਾਗੋਵਾਲ ਮੰਡੀ ਦਾ ਵਿਸ਼ੇਸ਼ ਦੌਰਾ ਕਰ ਕੇ ਮੰਡੀ ਪਹੁੰਚੀ ਕਣਕ ਦੀ ਖਰੀਦ ਸ਼ੁਰੂ ਕਰਵਾਈ | ਇਸ ਮੌਕੇ ਚੇਅਰਮੈਨ ਰਜਿੰਦਰ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਜੇਕਰ ਕਿਸਾਨਾਂ ਦੀ ਜਾਨ ਦੀ ਫ਼ਿਕਰ ਹੈ ਤਾਂ ਸਰਕਾਰ ਕਾਲੇ ਕਾਨੰੂਨ ਤੁਰੰਤ ਰੱਦ ਕਰੇ-ਕਿਸਾਨ ਆਗੂ

ਗੁਰਦਾਸਪੁਰ, 17 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਦੇ ਰੇਲਵੇ ਸਟੇਸ਼ਨ 'ਤੇ ਚੱਲ ਰਿਹਾ ਪੱਕਾ ਕਿਸਾਨ ਮੋਰਚਾ ਅੱਜ 197ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਇਸ ਮੌਕੇ ਜਮਹੂਰੀ ਕਿਸਾਨ ਸਭਾ ਵਲੋਂ 115ਵੇਂ ਦਿਨ ਦੀ ਰੱਖੀ ਭੁੱਖ ਹੜਤਾਲ ਵਿਚ ਕਪੂਰ ਸਿੰਘ ਘੁੰਮਣ, ...

ਪੂਰੀ ਖ਼ਬਰ »

ਸੁਖਬੀਰ ਵਲੋਂ ਦਲਿਤ ਭਾਈਚਾਰੇ ਦਾ ਉਪ ਮੁੱਖ ਮੰਤਰੀ ਬਣਾਉਣ ਦੇ ਬਿਆਨ ਦੀ ਚੁਫੇਰਿਓ ਸ਼ਾਲਾਘਾ- ਚੀਮਾ

ਘੁਮਾਣ, 17 ਅਪ੍ਰੈਲ (ਬੰਮਰਾਹ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋਂ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮੌਕੇ ਸਰਕਾਰ ਆਉਣ 'ਤੇ ਉਪ ਮੁੱਖ ਮੰਤਰੀ ਦਲਿਤ ਭਾਈਚਾਰੇ ਦਾ ਬਣਾਵੁਣ ਦੇ ਦਿੱਤੇ ਗਏ ਬਿਆਨ ਦੀ ਚੁਫੇਰਿਓ ਸ਼ਾਲਾਘਾ ਹੋ ਰਹੀ ਹੈ | ...

ਪੂਰੀ ਖ਼ਬਰ »

ਭਾਰੀ ਮੀਂਹ ਤੇ ਹਨੇਰੀ ਕਾਰਨ ਘੁਮਾਣ ਦਾਣਾ ਮੰਡੀ 'ਚ ਕਣਕ ਦੀ ਫਸਲ ਦਾ ਹੋਇਆ ਬੁਰਾ ਹਾਲ

ਘੁਮਾਣ, 17 ਅਪ੍ਰੈ੍ਰਲ (ਬੰਮਰਾਹ)-ਦਾਣਾ ਮੰਡੀ ਘੁਮਾਣ ਵਿਖੇ ਪੱਕੀ ਮੰਡੀ ਕੁਝ ਏਕੜ 'ਚ ਹੈ ਪਰ ਜਿਆਦਾਤਰ ਆੜ੍ਹਤੀਏ ਕੱਚੇ ਫੜ੍ਹਾਂ 'ਚ ਮੰਡੀਆਂ ਲਗਾ ਕੇ ਕੰਮ ਕਰਦੇ ਹਨ ਪਰ ਮੀਂਹ ਕਾਰਨ ਕੱਚੀਆਂ ਮੰਡੀਆਂ ਪਾਣੀ ਨਾਲ ਭਰ ਗਈਆਂ ਤੇ ਸੁੱਕੀ ਕਣਕ ਦੀ ਫਸਲ ਮੀਂਹ 'ਚ ਖਰਾਬ ਹੋ ਰਹੀ ...

ਪੂਰੀ ਖ਼ਬਰ »

ਡਾ: ਸੁਰਭੀ ਡੋਗਰਾ ਤੇ ਜ਼ਿਲ੍ਹਾ ਅਕਾਊਾਟ ਅਫ਼ਸਰ ਤਨਵੀ ਸ਼ਰਮਾ ਸਨਮਾਨਿਤ

ਪਠਾਨਕੋਟ, 17 ਅਪ੍ਰੈਲ (ਆਸ਼ੀਸ਼ ਸ਼ਰਮਾ)- ਕਮਿਊਨਿਟੀ ਹੈਲਥ ਸੈਂਟਰ ਬੁੰਗਲ ਬਧਾਨੀ ਦੀ ਐਸ.ਐਮ.ਓ. ਡਾ: ਸੁਨੀਤਾ ਸ਼ਰਮਾ ਵਲੋਂ ਡਾ: ਸੁਰਭੀ ਡੋਗਰਾ ਅਤੇ ਜ਼ਿਲ੍ਹਾ ਲੇਖਾ ਅਧਿਕਾਰੀ ਤਨਵੀ ਸ਼ਰਮਾ ਨੰੂ ਕੋਰੋਨਾ ਕਾਲ ਦੌਰਾਨ ਤੇਜ਼ ਐਂਟੀਜੇਨ ਟੈਸਟਿੰਗ 'ਚ ਸ਼ਾਨਦਾਰ ਸੇਵਾਵਾਂ ...

ਪੂਰੀ ਖ਼ਬਰ »

ਸ਼ਿਵ ਸੈਨਾ ਪੰਜਾਬ ਨੇ ਕੀਤੀਆਂ ਨਿਯੁਕਤੀਆਂ

ਪਠਾਨਕੋਟ, 17 ਅਪ੍ਰੈਲ (ਚੌਹਾਨ)- ਸ਼ਿਵ ਸੈਨਾ ਪੰਜਾਬ ਦੇ ਧਾਰ ਬਲਾਕ ਪ੍ਰਧਾਨ ਸੂਰਜ ਭਾਰਦਵਾਜ ਦੀ ਪ੍ਰਧਾਨਗੀ ਹੇਠ ਪਠਾਨਕੋਟ ਪ੍ਰਦੇਸ਼ ਦਫ਼ਤਰ ਸਿਆਲੀ ਰੋਡ ਵਿਖੇ ਮੀਟਿੰਗ ਹੋਈ, ਜਿਸ ਵਿਚ ਉਤਰ ਭਾਰਤ ਦੇ ਚੇਅਰਮੈਨ ਤੇ ਹਿਮਾਚਲ ਪ੍ਰਭਾਰੀ ਸਤੀਸ਼ ਮਹਾਜਨ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਨੇ ਦਿਵਿਆਂਗ ਬੱਚੇ ਨੰੂ ਵੀਲ੍ਹ ਚੇਅਰ ਕੀਤੀ ਭੇਟ

ਪਠਾਨਕੋਟ, 17 ਅਪ੍ਰੈਲ (ਸੰਧੂ)- ਲਾਇਨਜ਼ ਕਲੱਬ ਪਠਾਨਕੋਟ ਵਲੋਂ ਕਲੱਬ ਦੇ ਪ੍ਰਧਾਨ ਬਾਬਾ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਹੋਇਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਪ੍ਰੋਜੈਕਟ ਚੇਅਰਮੈਨ ਡਾ: ਤਰਸੇਮ ਸਿੰਘ ਹਾਜ਼ਰ ਹੋਏ ਅਤੇ ਉਨ੍ਹਾਂ ਵਲੋਂ ਇਕ ਲੋੜਵੰਦ ਦਿਵਿਆਂਗ ਬੱਚੇ ਨੰੂ ...

ਪੂਰੀ ਖ਼ਬਰ »

ਸਰਕਾਰੀ ਸਕੂਲ ਦੇ ਅਧਿਆਪਕਾਂ ਨੇ ਨੁੱਕੜ ਨਾਟਕ ਰਾਹੀਂ ਮਾਪਿਆਂ ਨੰੂ ਗਿਣਾਈਆਂ ਸਕੂਲ ਦੀਆਂ ਪ੍ਰਾਪਤੀਆਂ

ਪਠਾਨਕੋਟ, 17 ਅਪ੍ਰੈਲ (ਆਸ਼ੀਸ਼ ਸ਼ਰਮਾ)- ਸਕੂਲ ਸਿਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ 'ਚ ਦਾਖ਼ਲਾ ਮੁਹਿੰਮ ਨੰੂ ਤੇਜ਼ ਕਰਨ ਲਈ ਪਿੰਡਾਂ ਵਿਚ ਖੇਡੇ ਜਾ ਰਹੇ ਨੁੱਕੜ ਨਾਟਕਾਂ ਨੰੂ ਪਿੰਡ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦੀ ਮਿਸਾਲ ਅੱਜ ਜ਼ਿਲ੍ਹਾ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਨੇ ਮਨਾਇਆ ਡਾ: ਅੰਬੇਡਕਰ ਦਾ ਜਨਮ ਦਿਵਸ

ਪਠਾਨਕੋਟ, 17 ਅਪ੍ਰੈਲ (ਚੌਹਾਨ)- ਬਾਰ ਐਸੋਸੀਏਸ਼ਨ ਪਠਾਨਕੋਟ ਵਲੋਂ ਪ੍ਰਧਾਨ ਅਸ਼ੋਕ ਪਰਾਸ਼ਰ ਦੀ ਪ੍ਰਧਾਨਗੀ ਹੇਠ ਭੀਮ ਰਾਓ ਡਾ: ਅੰਬੇਡਕਰ ਦਾ 130ਵਾਂ ਜਨਮ ਦਿਵਸ ਮਨਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਤੇ ਵਕੀਲਾਂ ਦੇ ...

ਪੂਰੀ ਖ਼ਬਰ »

ਐਡਵੋਕੇਟ ਭਾਨੰੂ ਪ੍ਰਤਾਪ ਸਿੰਘ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਰਕੇਸ਼ ਕੁਮਾਰ ਉਪ ਚੇਅਰਮੈਨ ਬਣੇ

ਪਠਾਨਕੋਟ, 17 ਅਪ੍ਰੈਲ (ਚੌਹਾਨ) - ਪ੍ਰਦੇਸ਼ ਕਾਂਗਰਸ ਦੇ ਮੀਡੀਆ ਕੋਆਰਡੀਨੇਟਰ ਐਡਵੋਕੇਟ ਭਾਨੰੂ ਪ੍ਰਤਾਪ ਸਿੰਘ ਨੰੂ ਮਾਰਕੀਟ ਕਮੇਟੀ ਪਠਾਨਕੋਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਮੰਡੀ ਸ਼ਾਖਾ ਨੇ ਨੋਟੀਫ਼ਿਕੇਸ਼ਨ ...

ਪੂਰੀ ਖ਼ਬਰ »

ਮੇਅਰ ਦੀ ਨਿਯੁਕਤੀ ਨੰੂ ਲੈ ਕੇ ਅਬਜ਼ਰਵਰ ਆਸ਼ੂ ਨੇ ਕੀਤਾ ਪਠਾਨਕੋਟ ਦਾ ਦੌਰਾ

ਪਠਾਨਕੋਟ, 17 ਅਪ੍ਰੈਲ (ਚੌਹਾਨ)- ਪਠਾਨਕੋਟ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦੀ ਚੋਣ 15 ਅਪ੍ਰੈਲ ਨੰੂ ਹੋਈ ਸੀ, ਪਰ ਕਿਸੇ ਵਜਾ ਕਰਕੇ ਚੋਣ ਅੱਗੇ ਪਾ ਦਿੱਤੀ ਸੀ ਜਿਸ ਨਾਲ ਹਲਕੇ ਅੰਦਰ ਕਈ ਗੱਲਾਂ ਹੋ ਰਹੀਆਂ ਹਨ ਅਤੇ ਵਿਰੋਧੀ ਦੋਸ਼ ਲਗਾ ਰਹੇ ਹਨ ਕਿ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਡੀ) ਦੇ ਜ਼ਿਲ੍ਹਾ ਪ੍ਰਧਾਨ ਵਲੋਂ ਢੀਂਡਸਾ ਨਾਲ ਮੁਲਾਕਾਤ

ਪਠਾਨਕੋਟ, 17 ਅਪ੍ਰੈਲ (ਸੰਧੂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਪਾਰਟੀ ਦੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਜਸਵੰਤ ਸਿੰਘ ਰਾਣੀਪੁਰ ਨੇ ਜ਼ਿਲ੍ਹਾ ਪਠਾਨਕੋਟ ਅੰਦਰ ਪਾਰਟੀ ਦੀਆਂ ਗਤੀਵਿਧੀਆਂ ਨੰੂ ਤੇਜ਼ ਕਰਨ ...

ਪੂਰੀ ਖ਼ਬਰ »

ਵਿਸਾਖੀ ਮੇਲੇ 'ਚ ਮਾਪਿਆਂ ਨੰੂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਬਾਰੇ ਕੀਤਾ ਜਾਗਰੂਕ

ਮਾਧੋਪੁਰ, 17 ਅਪ੍ਰੈਲ (ਨਰੇਸ਼ ਮਹਿਰਾ) - ਸਿੱਖਿਆ ਮੰਤਰੀ ਵਿਜੇ ਇੰਦਰਾ ਸਿੰਗਲਾ ਦੀ ਅਗਵਾਈ 'ਚ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਨਵੇਂ ਸੈਸ਼ਨ 2021-22 ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ | ਸਿੱਖਿਆ ਵਿਭਾਗ ਵਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖਰੇਖ ਵਿਚ ...

ਪੂਰੀ ਖ਼ਬਰ »

ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ

ਪਠਾਨਕੋਟ, 17 ਅਪ੍ਰੈਲ (ਚੌਹਾਨ)- ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਸੁਰਿੰਦਰ ਸਿੰਘ, ਐਸ.ਡੀ.ਐਮ. ਸਿਮਰਨਜੀਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX